Tarn Taran News | ਜਹਾਜ਼ ਚੜ੍ਹ ਜ਼ਮੀਨ ਬਚਾਉਣ ਆਏ NRI ਨੇ ਦੇਖੋ ਕੀ ਕੀਤਾ ? Land Dispute | Punjab News | N18V

  Рет қаралды 406,317

News18 Punjab/Haryana/Himachal

News18 Punjab/Haryana/Himachal

18 күн бұрын

Tarn Taran News | ਜਹਾਜ਼ ਚੜ੍ਹ ਜ਼ਮੀਨ ਬਚਾਉਣ ਆਏ NRI ਨੇ ਦੇਖੋ ਕੀ ਕੀਤਾ ? Land Dispute | Punjab News | N18V
#tarntarannews #landdispute #news18punjab #punjabnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_tarntaran
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 182
@deviltiwanapro5531
@deviltiwanapro5531 12 күн бұрын
ਬਾਹ ਜੀ ਪੱਤਰਕਾਰ ਜੀ ਸਾਨੂੰ ਨੀ ਪਤਾ ਸੀ ਕਿ ਵਿਦੇਸ਼ ਤੋ ਜਹਾਜ ਰਾਹੀ ਹੀ ਆਇਆ ਜਾਂਦਾ ਹੈ ਸਾਨੂੰ ਤਾ ਲੱਗਦਾ ਸੀ ਕਿ ਪੀਟਰ ਰੇੜੇ ਤੇ ਆਇਆ ਜਾਦਾ😅
@sahilsandhu7652
@sahilsandhu7652 9 күн бұрын
😂😂
@healthyanddiseasefreelifew5066
@healthyanddiseasefreelifew5066 12 күн бұрын
SHO SAHIB JI ਤੁਹਾਨੂੰ ਦਿਲੋਂ ਸਲੂਟ ਹੈ ਜੀ।
@armaanmalhi4643
@armaanmalhi4643 10 күн бұрын
Dhaka Karon Lai Sach da patta tuhanu
@sohansinghsandhu4025
@sohansinghsandhu4025 14 күн бұрын
ਸ਼ਾਬਾਸ਼ ਤਰਨ ਤਾਰਨ ਪੁਲਸ ਅਫਸਰ ਜਿਸ ਨੇ ਇਹ ਸਹੀ ਫੈਸਲਾ ਕੀਤਾ ।ਹਰ ਪੁਲਸ ਵਾਲੇ ਭੀ ਏਦਾਂ ਸਹੀ ਫੈਸਲੇ ਕਰਨ ।ਧੰਨਵਾਦ ।
@dilshersinghmalhi-gv3pd
@dilshersinghmalhi-gv3pd 14 күн бұрын
Paise kha k ek said di gl kiti aa police ny
@user-sz2ke9kt2p
@user-sz2ke9kt2p 10 күн бұрын
Paisa te police ne khada hoba ya nhi..... lekin land te kabza krna b galat aa
@onkarsahota1677
@onkarsahota1677 13 күн бұрын
ਪੁਲ਼ਸ ਨੂੰ ਇਨ੍ਹਾਂ ਦੀ ਹਰ ਪਾਸੋਂ ਮਦਦ ਕਰਨੀ ਚਾਹੀਦੀ ਹੈ ਇਨ੍ਹਾਂ ਦੀ ਜਾਂਨ ਨੂੰ ਖ਼ਤਰਾ ਵੀ ਹੋ ਸਕਦਾ ਹੈ
@KulwantSingh-jc4ul
@KulwantSingh-jc4ul 13 күн бұрын
ਮੇਰੇ ਭਰਾਂ ਵੀ ਜ਼ਮੀਨ ਨਹੀ ਛੱਡਦੇ ਘਰ-ਘਰ ਏਹੋ ਗਲ ਮਾੜੀ ਹੈ
@lakhwinderkaur2753
@lakhwinderkaur2753 16 күн бұрын
ਏਦਾਂ ਹੀ ਹੋਣਾ ਚਾਹੀਦਾ ਇਹੋ ਜਹੈ ਦੱਲੈ ਭਰਾਵਾਂ ਨਾਲ ਰੱਬ ਵੇਖਦਾ ਇਹੋ ਜਹਿਆ ਨੂੰ ਫਿਰ ਇਹੋ ਜਹੈ ਭੈਣਾ ਭਰਾਵਾਂ ਵਲੋਂ ਵੀ ਜਾਂਦੇ ਲਗਦੇ ਤੇ ਜੱਇਆ ਦਾਤ ਵੱਲੋਂ ਵੀ ਹੱਥ ਧੋ ਲੇਦੈ ਆ
@KaranSingh-ld7dx
@KaranSingh-ld7dx 14 күн бұрын
😅😅😅😅😅
@BaldevRajsoniBaldev
@BaldevRajsoniBaldev 14 күн бұрын
​❤❤❤.
@armaanmalhi4643
@armaanmalhi4643 10 күн бұрын
Tenu Sach patta
@gagandeepsinghgill6123
@gagandeepsinghgill6123 9 күн бұрын
​@@armaanmalhi4643ਕੀ ਸੱਚਾਈ ਹੈ ਵੀਰੇ??
@DavinderSinghMaan-jk8mz
@DavinderSinghMaan-jk8mz 9 күн бұрын
​@@armaanmalhi4643ਨੂੰ ਸੱਚ ਪਤਾ ਵੀਰ ਜੀ ਤੇ ਫਿਰ ਸੱਚ ਦੱਸੋ ਨਾ ਕੀ ਗੱਲ ਆ ਸੱਚ
@modansinghmann6651
@modansinghmann6651 15 күн бұрын
ਐਸੇ ਆਦਮੀ ਨੂੰ ਭਰਾ ਨੀ ਕਹਿਨਾ ਚਾਹੀਦੀ ਭਰਾ ਉਪਰ ਕੂਛ ਨਹੀਂ ਪਿਆਰ ਨਾਲ ਗੱਲਬਾਤ ਕੀਤੀ ਜਾਂਦੀ
@gurdialsingh5396
@gurdialsingh5396 14 күн бұрын
,,,,,,,,,,घर घर की स्टोरी है,,,,लोकल लोग बहुत परेशान करते हैं,,,, पंजाब सरकार को लेड माफिया पर कंट्रोल करने की जरूरत है,,,,,
@GurmeetSingh-wq7zu
@GurmeetSingh-wq7zu 13 күн бұрын
Eh Mata di c....baki todi bona veere nu Barbra nhi veere nl jada thaka.....
@manpreetsingh8343
@manpreetsingh8343 14 күн бұрын
ਇਹ ਕਹਾਣੀ ਘਰ ਘਰ ਦੀ ਹੈ, ਸਾਡਾ ਵੀ ਭਰਾ ਸਾਡੀ ਜ਼ਮੀਨ ਨਹੀਂ ਛੱਡਦਾ,ਉਲਟਾ 3 ਸਾਲਾਂ ਤੋਂ ਕੋਰਟ ਵੀ ਕੋਈ ਫ਼ੈਸਲਾ ਨਹੀਂ ਮੁਕਾ ਰਹੀ , ਤਾਰੀਖ ਤੇ ਤਾਰੀਖ਼ ਪਾਈ ਜਾ ਰਹੀ ਹੈ
@raman672
@raman672 11 күн бұрын
66yhyyyyy66yy66yyyy6y6y66yy66 ca
@user-wz7ok7ly5m
@user-wz7ok7ly5m 10 күн бұрын
Waheguruji waheguru ji meher kar o Punjab ta
@ssd8566
@ssd8566 14 күн бұрын
ਵੀਰ ਜੀ ਏਥੇ ਕੋਈ ਸਰਕਾਰ ਨਹੀਂ ਏਥੇ shitter ਚੱਲਦਾ !!
@kuldeepkaur2465
@kuldeepkaur2465 8 күн бұрын
ਪੁਲਿਸ ਨੂੰ ਸ਼ਾਬਾਸ਼ ❤
@PardeepPassi1
@PardeepPassi1 14 күн бұрын
ਮਾਤਾ ਨੂੰ ਚਾਹੀਦਾ ਹੈ ਕਿ ਆਪਣੀ ਜਮੀਨ ਦੂਜੇ ਪੁੱਤ ਤੋ ਵਾਪਸ ਲਵੇ .ਇਹਦੇ ਨਾਲੋ ਤਾਂ ਗਰੀਬਾਂ ਨੂੰ ਵੰਡ ਦਿੰਦੀ. ਕੋਈ ਤਾਂ ਗੁਣ ਗਾਉਦਾ
@gurdevsinghaulakh7810
@gurdevsinghaulakh7810 12 күн бұрын
ਸ਼ਰੇਆਮ ਧੱਕਾ , ਤੂੰ ਵੇਚ ਜਾ ਯਾਰ ਕੋਈ ਨੁਕਸਾਨ ਨਾਂ ਕਰੇ ਤੇਰਾ ਭਰਾ
@gurmeetgill1898
@gurmeetgill1898 14 күн бұрын
ਬਹੁਤ ਹੀ ਮਾੜੀ ਗੱਲ ਹੈ ਜੀ ਲਾਲਚ ਬਹੁਤ ਮਾੜੀ ਚੀਜ਼ ਹੈ ਜੀ। ਲਾਲਚ ਨਾ ਸਕੀ ਮਾਂ ਵੇਖਦਾਂ ਹੈ ਨਾ ਸਕਾ ਪਿਉਂ ਵੇਖਦੇ ਨਾ ਭਰਾ ਵੇਖਦਾ ਲਾਲਚੀ ਬੰਦੇ ਨੂੰ ਕਿਸੇ ਨਾਲ ਪਿਆਰ ਨਹੀਂ ਹੁੰਦਾ ਸਗੋਂ ਉਸ ਨੂੰ ਜਾਇਦਾਦ ਹੀ ਪਿਆਰੀ ਲੱਗਦੀ ਹੈ ਭਾਵੇਂ ਉਹ ਕਿਸੇ ਦੀ ਵੀ ਹੋਵੇ ਉਹ ਉਸ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਪਰ ਅੰਤ ਨੂੰ ਪਛਤਾਵਾ ਕਰਦਾ ਹੈ ਜੀ।
@shivanisharma5562
@shivanisharma5562 14 күн бұрын
ਬਚੋਂ ਅਪਣਿਆ ਤੋਂ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😢😢😢😢
@amarjitbhullar1469
@amarjitbhullar1469 14 күн бұрын
ਸਿਆਣੇ ਕਹਿੰਦੇ ਹੁੰਦੇ ਅੱਜ ਕੱਲ੍ਹ ਲਹੁ ਸਫੈਦ ਹੋਏ ਹਨ। ਵਾਕਿਆ ਹੀ ਲਹੁ ਸਫੈਦ ਵਾਲੀ ਗੱਲ ਹੈ ਕੋਈ ਸ਼ੱਕ ਨਹੀਂ ਇਹਦੇ ਵਿਚ। ਨਜਾਇਜ ਕਬਜਾ ਕਰਕੇ ਕੀ ਬਣ ਜਾਵੇਗਾ।ਇਥੇ ਜ਼ਿੰਦਗੀ ਦਾ ਦੋ ਘੜੀਆਂ ਦਾ ਭਰੋਸਾ ਨਹੀਂ। ਆਪਣੀਂ ਹੀ ਪ੍ਰਮਾਤਮਾਂ ਖਾਣੀਂ ਹਡੌਣੀਂ ਦੇਵੇ ਪਰਿਵਾਰ ਵਿਚ ਸੁੱਖ ਸ਼ਾਂਤੀ ਰਹੇ ਤਾਂ ਬਹੁਤ ਬਹੁਤ ਉਸਦਾ ਸ਼ੁਕਰ ਹੈ ਉਸਦਾ ਧੰਨਵਾਦ ਹੈ।
@neenusehgal9067
@neenusehgal9067 10 күн бұрын
Waheguru Ji Jai Shree Ram Ji
@jasvirsinghgill596
@jasvirsinghgill596 9 күн бұрын
ਆਪਣਿਆਂ ਤੋਂ ਬਚੋ ਦੂਜੇ ਤੋ ਕੋਈ ਖਤਰਾ ਨਹੀ
@shivdevsingh3626
@shivdevsingh3626 14 күн бұрын
ਕੁਲਦੀਪ ਸਿੰਘ ਧਾਲੀਵਾਲ ਐੱਨ ਆਰ ਆਈ ਮੰਤਰੀ ਨੂੰ ਮਿਲ ਕੇ ਆਪਣੀ ਸਾਰੀ ਗੱਲਬਾਤ ਦੱਸੋ |
@user-wf8ck4fc2m
@user-wf8ck4fc2m 13 күн бұрын
Finally I see honest SHO in Punjab 🇨🇦
@harjindersandhu2433
@harjindersandhu2433 14 күн бұрын
❤ very good sho veer ji
@heerasingh3992
@heerasingh3992 15 күн бұрын
Very.Good.Police.Oficer
@user-fp1nt9sl3v
@user-fp1nt9sl3v 14 күн бұрын
ਤਾਹੀ ਨਹੀ ਕਿਸੇ ਦਾ ਯਕੀਨ ਕਰਦਾ ਕੋਈ। ਜਦੋ ਭਾਈ ਹੀ ਭਾਈ ਦਾ ਵੇਰੀ ਹੋ ਜਾਵੇ। ਹੋਰ ਕਿਸੇ ਤੇ ਕੀ ਯਕੀਨ ਕਰੂ
@harnetchoudhary1782
@harnetchoudhary1782 9 күн бұрын
❤ ਬਹੁਤ ਜ਼ਿਆਦਾ ਵਧੀਆ ਕੀਤਾ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ❤
@JaskaranSingh-mi8ly
@JaskaranSingh-mi8ly 14 күн бұрын
So sad,God saved from greedy Brother and family
@SurinderSingh-iq4gf
@SurinderSingh-iq4gf 10 күн бұрын
ਬਹੁਤ ਮਾੜੀ ਗੱਲ ਹੈ,,,, ਜਦੋਂ ਜ਼ਮੀਨ ਦੀ ਵੰਡ ਹੋ ਗਈ ਫਿਰ ਝਗੜਾ ਕਰਨਾ ਗ਼ਲਤ ਹੈ,,,,
@manojbaldwa2577
@manojbaldwa2577 14 күн бұрын
Very good officer
@tejinder-qm7gx
@tejinder-qm7gx 11 күн бұрын
Bravo Right statement by police inspector. Correct action taken by police.
@user-wz7ok7ly5m
@user-wz7ok7ly5m 10 күн бұрын
Waheguruji waheguru ji waheguru ji waheguru 🎉🎉👏👏👏🎉
@charanjitsingh4388
@charanjitsingh4388 14 күн бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।। ਬਹੁਤ ਅਫਸੋਸ ਹੋਇਆ ਖਬਰ ਸੁਣ ਕੇ ਭਰਾ ਭਰਾ ਦਾ ਖੂਨ ਚਿੱਟਾ ਹੋਗਿਆ ਬੜੀ ਮਾੜੀ ਗੱਲ। ਮਾਂ ਦਾ ਰਿਸ਼ਤਾ ਵੀ ਖ਼ਤਮ ਕਰੀ ਬੈਠਾ ਮਾਂ ਦਾ ਕਦੇ ਵੀ ਲੇਖਾ ਨਹੀ ਦੇ ਸਕਦੇ । ਜ਼ਮੀਨ ਇਥੇ ਰਹਿ ਜਾਣੀ ਹੈ । ਕਿਸੇ ਦਾ ਵੀ ਨੁਕਸਾਨ ਹੋ ਗਿਆ ਦੋਨੋਂ ਰੁਲ਼ ਜਾਉ ਗੇ । ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ। ਸੱਚ ਨੇ ਸੱਚ ਰਹਿਣਾ ਹੈ। ਕੂੜ ਫਿਰੈ ਪਰਧਾਨ ਵੇ ਲਾਲੋ ।
@dilshersinghmalhi-gv3pd
@dilshersinghmalhi-gv3pd 14 күн бұрын
Veer ji nri dono maa putt jhuth bol rhe aa mere gwandi ny eh
@naturalvillagelife2788
@naturalvillagelife2788 14 күн бұрын
​@@dilshersinghmalhi-gv3pd Sach ki hai ????
@darbarasinghbajwa3195
@darbarasinghbajwa3195 15 күн бұрын
Good job police SHO
@balrajdeepsingh615
@balrajdeepsingh615 12 күн бұрын
ਇਹਨੂੰ ਖਾਣਾ ਨਹੀ ਆਇਆ ਨਾਲੇ ਪੈਸੇ ਖਾਦਾ ਨਾਲੇ ਜ਼ਮੀਨ
@kuldeepkaur-eo7qj
@kuldeepkaur-eo7qj 9 күн бұрын
Waheguruji 🙏
@sukhmandersingh5332
@sukhmandersingh5332 14 күн бұрын
ਛੋਟੇ ਮੁੰਡੇ ਨਾਲ ਧੱਕਾ ਹੁੰਦਾ ਹੀ ਹੁੰਦਾ ਵੱਡੇ ਭਰਾ ਬਹੁਤ ਧੱਕਾ ਕਰਦੇ ਨਾ ਪੰਚਾਇਤ ਮੱਦਦ ਨਹੀ ਕਰਦੀ
@sukhmandersingh5332
@sukhmandersingh5332 14 күн бұрын
ਪੁਲਿਸ ਮੁਲਾਜ਼ਮ ਸਹੀ ਹੈ ਇਹਨਾਂ ਦੀ ਥਾ ਕੋਈ ਹੋਰ ਪੁਲਿਸ ਵਾਲਾ ਹੁੰਦਾ ਤਾ ਮਸ਼ੀਨ ਵਾਲੇ ਨੂੰ ਵੀ ਫੜ ਲੈਂਦਾ ਪੈਸੇ ਲੈਣ ਮਾਰਾ ਪੰਜੇ ਉਂਗਲਾਂ ਇਕੋ ਜੀਆ ਨਹੀਂ ਹੁੰਦੀਆ
@preetcreation4028
@preetcreation4028 10 күн бұрын
ਪੁਲਿਸ ਸਹੀ ਢੰਗ ਨਾਲ ਕੰਮ ਕਰੇ ਤਾਂ ਬੁਹਤ ਵੱਡਾ ਸੁਧਾਰ ਹੋ ਸਕਦਾ,
@singhsainisaini7448
@singhsainisaini7448 14 күн бұрын
Good Job 👍
@kulwinderbhullar8851
@kulwinderbhullar8851 13 күн бұрын
Police done very good job
@user-co2ml9kp7b
@user-co2ml9kp7b 11 күн бұрын
Punjab. Police. Ji. ❤❤❤❤❤❤❤
@dr.sangeetpalkaur954
@dr.sangeetpalkaur954 12 күн бұрын
ਵਧੀਆ ਕੀਤਾ ।🙏🙏
@hakamsinghhakamsinghhakams4664
@hakamsinghhakamsinghhakams4664 14 күн бұрын
SHO ਬਹੁਤ ਹੀ ਸਮਝਦਾਰ ਹਨ।ਸਹੀ ਫੈਸਲਾ ਕਰਨਗੇ ।ਟਰੈਕਟਰ ਅਤੇ ਕੰਬਾਈਨ ਵਾਲੇ ਦਾ ਕੋਈ ਦੋਸ਼ ਨਹੀਂ ।ਭਰਾ ਜਿਆਦਾ ਲਾਲਚੀ ਹੈ ।ਜੋ ਮਾਂ ਨੂੰ ਦ ਵਾਈ ਅਤੇ ਸੁਮਾਲ ਕਰੇਗਾ ।ਉਸਨੂੰ ਆਪਣੀ ਜਾਇਦਾਦ ਦੇਵੇਗੀ ।
@gurcharansingh7184
@gurcharansingh7184 14 күн бұрын
Veery. Good. S h.o
@pushpinderhoney7417
@pushpinderhoney7417 10 күн бұрын
Jameen te paise , rishtiyea te bhari paa jandi ...in fiew areas. Bro kade sacho , rishtiyea de nig da mull....
@tejiism
@tejiism 12 күн бұрын
MODERN BROTHERS DO SO.
@AvtarSingh-px4fj
@AvtarSingh-px4fj 12 күн бұрын
Police hram di hundi Mere naal hoya sab kuj Aj 11 saal ho gaye court vich
@karajsandhu9664
@karajsandhu9664 15 күн бұрын
good job
@attarsingh4208
@attarsingh4208 9 күн бұрын
N R i Naal 90% Ese taran karde ne india ch Lok
@mittiputtmajhail2960
@mittiputtmajhail2960 14 күн бұрын
Bhau j England rehna ta pind ch jamin ta larai da hi mudh e. Lok vi local nu hi support karde ne. Simple solution e jamin wech ja. Nahi ta kinni wari aa k jhagrega? I did same, even sold my house and I am happy living in USA. No problem. Ghar rakhna te rakh, jamin wech ja. Koi corrupt policewala aa gia ta marla vi nahi milni. Pind kehra e.
@user-lv9wq8jc5w
@user-lv9wq8jc5w 11 күн бұрын
Jihre pishe bethe hunde ne oh kehnde sara kuj kho kaiye bhut vadia kiti hor loka nu v akal aa jave gi
@armaanmalhi4643
@armaanmalhi4643 7 күн бұрын
Sachi gall tunu patta jo vadhe vidvan bane ferde j 1 numbar da frud banda vaada nri
@gsmultani9723
@gsmultani9723 14 күн бұрын
Bahut dukh di gall hai ikk bhraa doosre bhra de hisse di jameen hadappani chahunda hai jadki jeevan di dor kiss velay tutt jani eh kisey nu pataa nahien aur apni chhod paraie takkay ohnu dargahon painge dhakkay? Pataa nahien apni vi khani naseeb hovay ki na?
@surjitbuttar6673
@surjitbuttar6673 11 күн бұрын
So sad
@pushpinderhoney7417
@pushpinderhoney7417 10 күн бұрын
Police , let's kis kis da fiyeada kervaundi hai 😂
@prits4157
@prits4157 16 күн бұрын
Be careful be safe....backward people's in Punjab
@Harjinderkaur-gc8xq
@Harjinderkaur-gc8xq 14 күн бұрын
Good job police officer 👍
@balwinderbhullar7027
@balwinderbhullar7027 10 күн бұрын
hekk te lejo jadh etho challe gaye ,
@baldevsinghriar4830
@baldevsinghriar4830 13 күн бұрын
ਇਹ ਵੀਰ ਜੀ ਮਾਤਾ ਜੀ ਸਹੀ ਲੱਗਦੇ ਕਿਉਂਕਿ ਮਾਂ ਨੂੰ ਸਾਂਭਣਾ ਨਹੀ ਤੇ ਜ਼ਮੀਨ ਸਾਰੀ ਸਾਂਭਣਾ ਚਾਉਂਦੇ ਹਨ ਮਾਂ ਬਾਪ ਰੱਬ ਹੁੰਦੇ ਇਨ੍ਹਾਂ ਸੇਵਾ ਸੰਭਾਲ ਕਰਨੀ ਚਾਹੀਦੀ ਹੈ ਭਰਾ ਨਹੀ ਲੱਭਦੇ ਮਾਂ ਬਾਪ ਨਹੀ ਲੱਭਣੇ ਜ਼ਮੀਨ ਇਥੇ ਰਹਿ ਜਾਣੀ ਹੈ ਦਰਗਾਹ ਵਿੱਚ ਸੱਚ ਤੇ ਮਾਂ ਬਾਪ ਦੀ ਸੇਵਾ ਚੰਗੇ ਕੰਮ ਜਾਂਦੇ ਹਨ ਇੱਕ ਦੂਜੇ ਮਾਰ ਦੳਗੇ ਜੇਲ੍ਹ ਜਾਣਾ ਪੈਣਾ ਤੇ ਉਮਰ ਨਿਕਲ ਜਾਦੀ ਹੈ ਫਿਰ ਬੰਦਾ ਪਛਤਾਉਂਦਾ ਪਰ ਹੱਥ ਕੁਝ ਨਹੀਂ ਆਉਂਦਾ ਪਛਤਾਉਣ ਤੋਂ ਬਿਨਾਂ ਇਸ ਲਈ ਰਲ ਮਿਲ ਰਹਿਣਾ ਚਾਹੀਦਾ ਹੈ ਭਰਾਵਾਂ ਬੰਦਿਆਂ ਵਿਚ ਬੈਠ ਕੇ ਸਹੀ ਫੈਸਲਾ ਕਰਵਾ ਕੇ ਆਪੋ ਆਪਣੀ ਮਿਹਨਤ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਸਭ ਚੰਗੀ ਮੱਤ ਬੁੱਧ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ
@baljitsingh4854
@baljitsingh4854 14 күн бұрын
Dhaliwal nu milo bai ji fir pta lag ju am admi party da ve (from USA 🇺🇸
@kulbirkaur4426
@kulbirkaur4426 16 күн бұрын
Sada v sb kho vech dita hubby de bhra ne pr kisse ne sath nhi dita father in law nhi hege power of attorney ohde na c
@manishkumatak6587
@manishkumatak6587 14 күн бұрын
Jarurat ha ver
@t2singh252
@t2singh252 14 күн бұрын
E koi navi gal aa?? Ida de kaand shuru tou e hunde ae ne
@Ranjitsingh-bm9fw
@Ranjitsingh-bm9fw 13 күн бұрын
Police nu sakhat karvai karni chahidye
@societenaturelle9005
@societenaturelle9005 13 күн бұрын
*Mata-Pitta nu dukh denn wale da kuchh v nahi rehna ! Waheguru sabb KARMA DA hisaab rakhde ne !*
@gurvindersinghsaini6674
@gurvindersinghsaini6674 10 күн бұрын
Bhai saab jahaj par hi aya jata hai videsh se 😂😂😂 ajeeb topi bazz hai
@keharrana9728
@keharrana9728 12 күн бұрын
Only jisne Maya de ti Us da kabza Only punjab ch
@kashbassey9149
@kashbassey9149 14 күн бұрын
NRI should sell their land in India Keep yourselves safe from relatives in Punjab People in Punjab only happy whilst you are supporting them financially..no appreciation whatsoever..
@user-nl2oz1ii7j
@user-nl2oz1ii7j 13 күн бұрын
ਵਹਿਗੁਰੂ ਮਿਹਰ ਕਰੇ ਜੀ
@deepasinghhunjan6050
@deepasinghhunjan6050 9 күн бұрын
ਉਨ੍ਹਾਂ
@SatnamSingh-sq3wm
@SatnamSingh-sq3wm 14 күн бұрын
2:41
@HARJEETSINGH-yv1np
@HARJEETSINGH-yv1np 14 күн бұрын
ਵਾਹਿਗੁਰੂ ਮਿਹਰ ਕਰੇ ,😞
@gurpejsingh9146
@gurpejsingh9146 14 күн бұрын
वाहेगुरु जी ही ते किते होए कर्मा दी सजा दे रहे ने,,, वाहेगुरु जी,, ऐसे लोका नू सजा होती देख लाखों करोड़ों लोगों को संतोष होता है,, रब ते और पक्का विश्वास होता है,,
@amritpalsinghdhillon7499
@amritpalsinghdhillon7499 16 күн бұрын
ਕੰਬਾਇਨ ਤੇ ਟਰੈਕਟਰ ਵਾਲੇ ਕਸੂਰਵਾਰ ਨਹੀਂ ਹਨ।
@gpskirtan
@gpskirtan 13 күн бұрын
ਸੁਖਬੀਰ ਸਿੰਘ ਬਾਦਲ ਅਨੁਸਾਰ ਦੋਸੀ ਭਗਵੰਤ ਸਿੰਘ ਮਾਨ ਹੈ ਉਸ ਤੇ ਪਰਚਾ ਹੋਣਾ ਚਾਹੀਦਾ ਹੈ ਜਾ ਉਹ ਸੀਐਮ ਦੇ ਔਹਦੇ ਤੋਂ ਤੁਰੰਤ ਅਸਤੀਫਾ ਦੇਵੇ
@BittusinghBittusingh-lm1fu
@BittusinghBittusingh-lm1fu 10 күн бұрын
ਅਸਲੀ ਜੱਟ 😂😂😂😂😂😂
@johnpannu
@johnpannu 11 күн бұрын
Just leave land to your brother don’t be greedy work hard in ingland and be happy don’t break family
@jasvinderrandhawa9014
@jasvinderrandhawa9014 10 күн бұрын
NRI'S NAL HAR PIND CH APNE HI BHARAWAN AND DOSTAN VALON BAHUT JIADA DHAKKA HO RIHA. HALA KI HAR PIND DEE DEVELOPMENT VICH BADDA HISSA NRI PAUNDE HAN. BAHUTE PIND WALE LOG BI NRI'S DE HAKK CH NAHI DHAKA KARAN WALE DE HAKK CH KHADE HAN. BAHUT HI DUKH HUNDA DEKH KE.
@harnetchoudhary1782
@harnetchoudhary1782 9 күн бұрын
❤ ਗਜਿੰਦਰ ਸਿੰਘ ਵੀਰ ਜੀ ਦਿੱਲ ਤੋਂ ਸਲੂਟ ਹੈ ਜੀ ਆਪਣੀ ਮਾਤਾ ਨੂੰ ਸਾਮੀਆ ਆਪਣੇ ਨਾਲ ਲੈ ਗਿਆ ਮਾਂ ਪਿਓ ਤੌ ਉੱਪਰ ਕੁੱਝ ਵੀ ਨਹੀਂ ਹੈ ਮਾਂ ਦਾ ਕੋਈ ਮੁੱਲ ਨਹੀਂ ਹੈ ਜ਼ਮੀਨਾਂ ਤਾਂ ਮਾਂ ਅੱਗੇ ਬਹੁਤ ਛੋਟੀਆਂ ਹਨ ❤
@armaanmalhi4643
@armaanmalhi4643 7 күн бұрын
Jo gurjinder singh ne Maa nu thane vakhe tejinder hi Kam va Maa nu bachon da nahi te hun nu Maa jail hundi
@savinderlamba9904
@savinderlamba9904 13 күн бұрын
दादा बड़ा न भैया सब से बड़ा रुपया ।
@SatPal-uh3cg
@SatPal-uh3cg 14 күн бұрын
जिस ने मां दे दूध पीन दी कदर नहीं किया उस को अन की कदर किया देख लेना इस के बच्चे वी पूखे ,,,,,,,
@aapnapindaapnelok5330
@aapnapindaapnelok5330 15 күн бұрын
Same happened with us… police never filed FIR…
@RajRani-nr5wk
@RajRani-nr5wk 14 күн бұрын
Sade nal v same hundi aa
@sadhugill8365
@sadhugill8365 14 күн бұрын
Sarkar te leader NRI to Chanda magde koi madad nahi kkarda AAP govt bhi NRI di dein hai.
@RanjitKaur-hs6cs
@RanjitKaur-hs6cs 10 күн бұрын
Sade jwai nal ni dhakaa hoyea
@sukhsandhu4405
@sukhsandhu4405 14 күн бұрын
Tarikhan da sama5tarikh ton vadh nahi chahida ja pher sarkar dohan parties noo 700rsper bande noo deve ghar da kam sd ke aonde hn
@NishanSingh-ii5kc
@NishanSingh-ii5kc 12 күн бұрын
Mrjo larh lar ke bhai zameen le jana upper dono bhai
@satnamuppal3973
@satnamuppal3973 14 күн бұрын
VERY GOOD
@piarasingh6138
@piarasingh6138 9 күн бұрын
ਨਾਲਾਇਕ ਪੁੱਤਰ
@harjitkaurvirk3868
@harjitkaurvirk3868 14 күн бұрын
😊
@dalbirsingh9066
@dalbirsingh9066 14 күн бұрын
Ki krne eho jehe bhra
@user-lv9wq8jc5w
@user-lv9wq8jc5w 11 күн бұрын
Ina putra ki krna jo ki maa pio nu dekhdd ni
@user-ov7to6lz9l
@user-ov7to6lz9l 13 күн бұрын
Police did good job Q
@sukhmandersingh1200
@sukhmandersingh1200 16 күн бұрын
Jut fero India wale de
@armaanmalhi4643
@armaanmalhi4643 10 күн бұрын
Ah ja Fer la Sach patta tenu
@harinderkaur1854
@harinderkaur1854 14 күн бұрын
Mere brother nee mere palat dabeya maa vee fight kar rahi patiala vich .naam nu amrit dhri saki sister nal is Tara kita shed many vee india anna pave ji .30sal work hard karke pase bej de rahi .cort vich case chalda
@hardipsinghsidhu1340
@hardipsinghsidhu1340 11 күн бұрын
ਇਸ ਤਰਾ ਦੇ ਭਰਾਵਾ ਦਾ ਸਿਰਫ ਇਕੋ ਇਲਾਜ ਹੈ ਜਮਾਨਾ ਮਾੜਾ ਹੈ ਅੱਜਕਲ ਉਹ ਇਲਾਜ ਹੀ ਬੇਹਤਰ ਹੈ ਬਾਕੀ ਤੁਸੀ ਸਮਝ ਗਏ ਹੋਵੋਗੇ ਭਲਮਾਨਸੀ ਦਾ ਕੋਈ ਜਮਾਨਾ ਨਹੀ ਰਿਹਾ।
@RajbirSingh-lq6dn
@RajbirSingh-lq6dn 14 күн бұрын
Bhuat dhakka hoyea veer nl mein jaanda va changi tra veer nu mere kol number v haiga a veer da ❤
@RajbirSingh-lq6dn
@RajbirSingh-lq6dn 14 күн бұрын
Eh veer da accident v karwayea c but veer Bach gya gaddi sari tutt gyi c i20
@dilshersinghmalhi-gv3pd
@dilshersinghmalhi-gv3pd 14 күн бұрын
Jah veer kyu tu v jhuth boli jana ja fer tenu sai gl da pta hi nhi aa sadi kand nl kandh sanji aa menu ta pta sai ki ty glt ki dena menu dona kuj nii boln da par jo sach aa sai aa oh mera dasna banda loka nu
@RajbirSingh-lq6dn
@RajbirSingh-lq6dn 13 күн бұрын
@@dilshersinghmalhi-gv3pd dasso veer ki Sach aa loka nu tuhadi kandh nl kandh aa
@sukhsandhu4405
@sukhsandhu4405 14 күн бұрын
Thok ke parcha karoji 5saal baaher na aon ji n R.i noo insaaf deo
@harvendersidhu4617
@harvendersidhu4617 14 күн бұрын
Aaj.dhe.tiem.lko.e.ni.soch.dha
@gsantokhsinghgill8657
@gsantokhsinghgill8657 13 күн бұрын
Lalich ne sabh Riste kharab karte aa koi Maa pio di izat ni karda sabh aathe Rahe Jana a baki PP officer di karway very good aa insaf waste eh masal hai ji👌
@KuljinderSingh-qk6lt
@KuljinderSingh-qk6lt 14 күн бұрын
Vero sare nri vi sahi nahi
@dilshersinghmalhi-gv3pd
@dilshersinghmalhi-gv3pd 14 күн бұрын
Kyo sho saab juth bol rhe o nle tuhanu eh ty pta hi hona ki f.i.r nl banda doshi nii ban janda dosh court ch sabit hon to baad hunda tusi ty doshi bol k ty aapna faisla hi sunata fer court kade lai banne aa
@BB-lu6hd
@BB-lu6hd 11 күн бұрын
Bebe ta nahi jhut mar rahi he,jaddi jamin he,bhra ne hisa lena hi he, ja koi hor gal he ta tusi dass deo ,bada bhra lalach kr riha ma bi nahi sambh riha ,sari jamin te kabja krn nu teyar he,thik nahi ,shote bhra nu chahida he jamin wech ke England 2-3 ghar le labe te kerae te chda dewe aap bhi sokha rahega te bache jina ne India nahi auna oh bhi sukhi rehnge,nahi ter naal kde bhi koi buri ghatna ho sakdi hei ,Hadd bitia likh riha ji
@sukhsandhu4405
@sukhsandhu4405 14 күн бұрын
Sirf ehna noo dang feran di ghaat hai
@kulvirsingh1747
@kulvirsingh1747 11 күн бұрын
Oo din dur nahi jado jaat dihadiya karde milan gey 😅😅😅😂😂😂
Did you find it?! 🤔✨✍️ #funnyart
00:11
Artistomg
Рет қаралды 119 МЛН
КАХА и Джин 2
00:36
К-Media
Рет қаралды 3,8 МЛН
CAN YOU HELP ME? (ROAD TO 100 MLN!) #shorts
00:26
PANDA BOI
Рет қаралды 35 МЛН
ELE QUEBROU A TAÇA DE FUTEBOL
00:45
Matheus Kriwat
Рет қаралды 11 МЛН
Did you find it?! 🤔✨✍️ #funnyart
00:11
Artistomg
Рет қаралды 119 МЛН