Chandigarh | Himachal ’ਚ Punjab ਦੀਆਂ ਟੈਕਸੀਆਂ ਨਹੀਂ ਵੜਨ ਦਿੱਤੀਆਂ ਜਾ ਰਹੀਆਂ | Himachal vs Punjab | N18V

  Рет қаралды 91,862

News18 Punjab/Haryana/Himachal

29 күн бұрын

Chandigarh | Himachal ’ਚ Punjab ਦੀਆਂ ਟੈਕਸੀਆਂ ਨਹੀਂ ਵੜਨ ਦਿੱਤੀਆਂ ਜਾ ਰਹੀਆਂ | Himachal vs Punjab | N18V
#chandigarhnews #himachalnews #news18punjab #punjabnews #himachalvspunjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_chandigarh
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
News18Haryana
News18Himachal
News18Punjab
Like Us on Facebook:
News18Haryana/
News18Himachal/
News18Punjab

Пікірлер: 242
@RanjitSingh-zr6eo
@RanjitSingh-zr6eo 27 күн бұрын
ਹਿਮਾਚਲ ਦੀਆਂ ਗੱਡੀਆਂ ਵੀ ਪੰਜਾਬ ਵਿੱਚੋ ਰੋਕ ਦੇਣੀਆਂ ਚਾਹੀਦੀਆਂ ਹਨ
@kartargrewal8638
@kartargrewal8638 26 күн бұрын
bai g, legal solution haiga ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।
@nihalsingh.ns38329
@nihalsingh.ns38329 26 күн бұрын
ਸਹੀ ਕਿਹਾ..ਜੇਕਰ ਸਰਕਾਰ ਅਾਮ ਜਨਤਾ ਲੲੀ ਕੁਝ ਨੀ ਕਰ ਰਹੀ..ਤਾਂ ਅਾਮ ਜਨਤਾ ਨੂੰ ਿੲੱਕਠ ਕਰ ਲੈਣਾ ਚਾਹੀਦਾ,..ਤੇ ਅਾਪਣੇ ਫੈਸਲੇ ਅਾਪ ਲੈ ਲੈਣੇ ਚਾਹੀਦੇ..
@azaad_singh1163
@azaad_singh1163 26 күн бұрын
@@kartargrewal8638 ,Jina sarkara tay adalata nay ajj tak 1984 da insaaf nahi dita ona ton tenu ajay v umeed hai koi ?K hor chhitar khaan tay khvaun nu dil kar reha hai ?Azaadi he hul aa.
@gurmailsingh-kl7ht
@gurmailsingh-kl7ht 24 күн бұрын
🚩🚩🚩🚩🌷🌷🌷🌷🌷🌷🌷
@issajatt5000
@issajatt5000 23 күн бұрын
Himachal ale punjab ch thun fadan aunde a ..
@kashmirsingh9741
@kashmirsingh9741 28 күн бұрын
ਏ ਪਹਾੜੀਏ ਜੂਤੀ ਤੋਂ ਬਗ਼ੈਰ ਸੂਤ ਨਹੀਂ ਆਉਣੇ
@baldevsinghriar4830
@baldevsinghriar4830 26 күн бұрын
ਨਾ ਹਿਮਾਚਲ ਜਾਉ ਨਾ ਇਨ੍ਹਾਂ ਆਉਣ ਦਿਉ ਆਪੇ ਪਤਾ ਲੱਗ ਜਾਵੇਗਾ
@next-solution
@next-solution 25 күн бұрын
Khota number 2
@azaad_singh1163
@azaad_singh1163 23 күн бұрын
@@next-solution .Tu khota No 1
@next-solution
@next-solution 22 күн бұрын
@@azaad_singh1163 teri jaat meri kinda hoju khote number 1
@suruaat7381
@suruaat7381 22 күн бұрын
Lunn PTA LG ju pta ta thonu lgna ruk jao hor kujh k time tuhadi jehdi bund machhi Hui AA ajj kal oh set krange hun aappa saare Indian khalistani chuhe 🍌🙏🔱
@apnapunjab2023
@apnapunjab2023 29 күн бұрын
ਫਿਰ ਹਿਮਾਚਲ ਵਾਲੇ ਪੰਜਾਬ ਵਿੱਚ ਜਮੀਨਾਂ ਕਾਹਨੂੰ ਦੇ ਰਹੇ ਹੋ❤
@AmarjitSingh-eq3rl
@AmarjitSingh-eq3rl 28 күн бұрын
ਪੰਜਾਬ ਸਰਕਾਰ ਵੀ ਹਿਮਾਚਲ ਨਾਲ ਲਗਦੇ ਪੰਜਾਬ ਏਰੀਆ ਨਾਲ 100 ਕਿਲੋਮੀਟਰ ਤਾ ਜਮੀਨ ਖਰੀਦਣ ਦੀ ਆਗਿਆ ਮਿਲੇ ਇਸ ਬਾਬਤ ਹਿਮਾਚਲ ਸਰਕਾਰ ਨਾਲ ਗੱਲਬਾਤ ਕਰੇ ਇਹਨਾਂ ਵਿੱਚ ਕਿਸੇ ਦੇ ਜਮੀਨ ਖਰੀਦ ਤੇ ਰੋਕ ਲਾਉਣ ਦੀ ਹਿੰਮਤ ਨਹੀ
@GurdevSingh-vd5ie
@GurdevSingh-vd5ie 27 күн бұрын
ਆ ਹੁੰਣ ਹੜ ਆ ਗਿਆ ਹੈ ਹਿਮਾਚਲ ਚ ਪਹਾੜ ਡਿੱਗ ਰਹੇ ਨੇ 😮ਹੁੰਣ ਰੋਕ ਕੇ ਸਹੀ ਕਰ ਰਹੇ ਹਨ।। ਪੰਜਾਬੀਆਂ ਦੀਆਂ ਜਾਨਾਂ ਬਚ ਜਾਣਗੀਆਂ 😅😅😅😅
@GurdevSingh-vd5ie
@GurdevSingh-vd5ie 27 күн бұрын
ਨਾ ਜਾਉ ਰੱਬ ਨੂੰ ਵੀ ਐਹੀ ਮੰਨਜ਼ੂਰ ਹੈ 😅ਬਾੜ ਆਈ ਪਈ ਹੈ।। ਚਟਾਨਾਂ ਪਹਾੜ ਡਿੱਗ ਰਹੇ ਹਨ 😢😢😢😢
@kartargrewal8638
@kartargrewal8638 26 күн бұрын
ehna da legal solution kro, ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।
@azaad_singh1163
@azaad_singh1163 23 күн бұрын
@@AmarjitSingh-eq3rl ,Bhand sarkar taa 75% Punjab deeya naukriya Himachalia tay hora nu dayi baithi aa
@SukhjeetKaur-kj7fm
@SukhjeetKaur-kj7fm 28 күн бұрын
ਜਾਣਾਂ ਬੰਦ ਕਰੋ
@panchamlal8591
@panchamlal8591 24 күн бұрын
Koi chahta bi nahin ki tum himachal aao
@bainsyt2684
@bainsyt2684 23 күн бұрын
Tu fad la othe jo fadna 😅​@@panchamlal8591
@khushigaming6844
@khushigaming6844 21 күн бұрын
Himachal boycott kro ​@@panchamlal8591
@SukhjeetKaur-kj7fm
@SukhjeetKaur-kj7fm 28 күн бұрын
ਹਿਮਾਚਲ ਜਾਣਾ ਬੰਦ ਕਰ ਦਿਓ ਕਿਉਂ ਛਿੱਤਰ ਪਰੇਡ ਕਰਾਉਂਦੇ ਉਹਨਾਂ ਤੋਂ ਨਾਂ ਜਾਉ
@alisterjohn1652
@alisterjohn1652 27 күн бұрын
Kisne bulaya h 😂 ham to chahta h na aao
@V.kumaar
@V.kumaar 27 күн бұрын
Koi chhittar prade nhin kuchh galat ansar dono side mahoul kharaab karde han
@kamalsingh-dc1vs
@kamalsingh-dc1vs 26 күн бұрын
​@@alisterjohn1652ਪੰਜਾਬ ਵਿੱਚ ਰਹਿੰਦੇ ਹਿਮਾਚਲ ਵਾਲੇਆ ਨੂੰ ਵੱਡਣਾ ਸ਼ੁਰੂ ਕਰ ਦਿੱਤਾ ਹੈ ਸਬਰ ਕਰੋ ਭੁੱਖੇ ਨੰਗੇ ਲੋਕੋਂ
@kartargrewal8638
@kartargrewal8638 26 күн бұрын
​@@alisterjohn1652himachali gandgi ko bhi leke jao yahan punjab se. ehsanframosh kom
@kartargrewal8638
@kartargrewal8638 26 күн бұрын
kaur ji, ehna da legal solution ha ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ,ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।
@msshergill1112
@msshergill1112 25 күн бұрын
ਹਿਮਾਚਲ ਦਾ ਮੁਕੰਮਲ ਬਾਈਕਾਟ ਕਰੋ
@gaganss8459
@gaganss8459 29 күн бұрын
ਤੁਸ਼ੀਂ ਵੀਰੇ ਹਿਮਾਚਲ ਮਤ ਜਾਂਣਾ ਿੲਹ ਸਾਲੇ ਭੁਖੇ ਮਰ ਜਾਣ ਗੇ ਮੈਂ ਵੀ ਹਿਮਾਚਲ ਗਿਅਾ ਸ਼ੀ ਸ਼ਾਨੂੰ ਧਕੇ ਨਾਲ ਸੇਬਾਂ ਦੀ ਪੇਟੀ ਮੁਲ ਦਿਁਤੀ ਕਹਿੰਦੇ ਜ਼ੇ ਸ਼ੇਬਾਂ ਦੀ ਪੇਟੀ ਨਾਂ ਲੲੀ ਤਾਂ ਤੁਵਾਡੀ ਗਡੀ ਤੋੜ ਦੇਵਾਂ ਗੇ ਮਤ ਜ਼ਾਓ
@ParamjitKaur-bp4de
@ParamjitKaur-bp4de 23 күн бұрын
Ihna bhukhmaryan di inni gundagardi .
@mankiratsingh-mp1iq
@mankiratsingh-mp1iq 28 күн бұрын
ਬਹੁਤ ਵਧੀਆ ਕਿਉਂ ਜਾਂਦੇ
@jaswinderjassa2637
@jaswinderjassa2637 26 күн бұрын
ਹਿਮਾਚਲ ਅਤੇ ਪੰਜਾਬ ਦੇ ਟੈਕਸੀ ਚਾਲਕ ਇੱਕ ਦੁਜੇ ਨੂੰ ਅਪਣਾ ਸਹਾਇਤਾ ਨੰਬਰ ਦੇ ਦੋ , ਜੇ ਕੋਈ ਸ਼ਰਾਰਤੀ ਅਨਸਰ ਹਿਮਾਚਲ ਜਾ ਪੰਜਾਬ ਚ ਟੈਕਸੀ ਨੂੰ ਨੁਕਸਾਨ ਕਰਦਾ ਤਾਂ ਓਸਤੇ ਮਿਲਕੇ ਕਾਰਵਾਈ ਕਰਵਾਓ
@BinduMavi-rq8zh
@BinduMavi-rq8zh 24 күн бұрын
ਸਬਜ਼ੀ ਮੰਡੀਆਂ ਵਿੱਚ ਹਿਮਾਚਲ ਦੀ ਸਬਜ਼ੀ ਖਰੀਦਣੀ ਗੱਡੀਆਂ ਆਪਣੀਆਂ ਬੰਦ ਕਰੋ
@BalkaranSingh-uq8qs
@BalkaranSingh-uq8qs 24 күн бұрын
i stand with my Punjab❤
@kamalsingh-dc1vs
@kamalsingh-dc1vs 26 күн бұрын
ਪੰਜਾਬ ਵਿੱਚ ਰਹਿੰਦੇ ਹਿਮਾਚਲ ਵਾਲੇਆ ਨੂੰ ਵੱਡਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ
@user-ve6jz8jx8p
@user-ve6jz8jx8p 22 күн бұрын
Sahi gl
@Allriteyeah12
@Allriteyeah12 29 күн бұрын
2023 vich flood aaye si punjab vich sikhan ne tractor trucka te ration vandeya si…on other hand PAHADI CITIES jive ki Haldwwani te shimla vich pahadi 200₹ di pani di botal bech rahe si jis di videso youtube te search krke miljaangia…es naal farak pta lagda hai
@ParamjitKaur-bp4de
@ParamjitKaur-bp4de 23 күн бұрын
ਹੁਣ ਨਾ ਵੰਡਿਓ । ਇਹ ਪਹਾੜੀਏ ਅਹਿਸਾਨ ਫਰਾਮੋਸ਼ ਹੁੰਦੇ ਹਨ।
@NarvailSingh-qr3dg
@NarvailSingh-qr3dg 29 күн бұрын
ਹੋਰ। ਲਗਰ। ਖਵਾਉ।
@gsingh5617
@gsingh5617 23 күн бұрын
Kharar/Kurali vich plot khareed rahe ne himachali nu vi Punjab sarkar rok laa dave, te himachal vang #permission di load honi chaidi eh.
@ajaibsingh3873
@ajaibsingh3873 26 күн бұрын
ਤੁਹਾਡੇ ਹੱਥ ਟੁੱਟੇ ਨੇ, ਉਹ ਤੁਹਾਨੂੰ ਕੁੱਟਦੇ ਨੇ ਤੇ ਤੁਸੀਂ?
@soulofgod1721
@soulofgod1721 28 күн бұрын
Punjabo ekta Rakho
@harindersingh1740
@harindersingh1740 27 күн бұрын
EH SAREY ORDER HIMACHAL PARDESH DE CM DE NE KI PUNJAB DI KOI VI TAXI HIMACHAL PARDESH VICH ENTER NAHIN HONI CHAHIDI OR POLICE VI PUNJAB DIYA TAXIAN NU HIMACHAL VICH ENTER NAHIN HON DEVEYGI TE PUNJAB SARKAR NU VI ISI TARAH DA ACTION LAIANA CHAHIDA HAI JO KHUD HJ PUNJABIAN DI KATTER DUSHMAN HAI TE PATA NAHIN IH KADON HIMACHAL WALEYAN DE KHILAF ACYION LAVEYGI
@SurinderSingh-wz7sm
@SurinderSingh-wz7sm 28 күн бұрын
ਤੁਸੀਂ ਬਸ ਭਾਸ਼ਣ ਦੇਣ ਜੋਗੇ ਹੋ
@sxndhumehreen
@sxndhumehreen 22 күн бұрын
ਟੈਕਸੀ ਡਰਾਈਵਰ ਪ੍ਰਧਾਨ ਜੀ ਤੁਸੀਂ ਆਪਣੇ ਫੈਸਲੇ ਬਿਲਕੁਲ ਠੀਕ ਲੈ ਰਹੇ ਹੋ
@gurchetansingh710
@gurchetansingh710 25 күн бұрын
ਇਹਨਾਂ ਪਹਾੜੀ ਲੋਕਾਂ ਗੁਰੂਆਂ ਨਾਲ ਧੋਖਾ ਕੀਤਾ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਫਰੇਬ ਕੀਤਾ ਇਹ ਕਿਸੇ ਦੇ ਮਿਤ ਨਹੀਂ ਹੈ।
@vijaysrivastav8268
@vijaysrivastav8268 23 күн бұрын
Zafarnama aur sunnat wale guru😂
@sweetbaby658
@sweetbaby658 29 күн бұрын
Wow Himachal doing very well ਪਾਪੀ ਲੋਕ ਪਹਾੜ ਦੇ ਪੱਥਰ ਇਨ੍ਹਾਂ ਦੇ ਚਿੱਤ
@samarkanwar595
@samarkanwar595 29 күн бұрын
​@@Allriteyeah12acha beta cdg dur ni h nal hi pahadiye bsde aa g tud tuwadi
@jasvirsingh477
@jasvirsingh477 24 күн бұрын
ਹਮਾਚਲ ਵਿੱਚ ਕਿਉ ਨਹੀ ਜਾਣਾ ਬੰਦ ਕਰਦੇ ਕਿਉ ਰੋਜ ਰੋਜ ਪੰਜਾਬੀਆ ਦੀ ਬੇਜਤੀ ਕਰਵਾਉਦੇ ਹੋ ਟਲਜੋ ਟਲਜੋ
@bobbiecheema4833
@bobbiecheema4833 24 күн бұрын
Then we should stop all from other states to come to Punjab. It’s time to be united. Waheguru ji mehar karan.
@RajindeSingh-bl9hv
@RajindeSingh-bl9hv 24 күн бұрын
good job singh shab
@musichuttv7800
@musichuttv7800 24 күн бұрын
ਤੁਸੀਂ ਹਿਮਾਚਲ ਦੀਆਂ ਗੱਡੀਆਂ ਕਿਉਂ ਵੜਨ ਨਾਂ ਦੇਵੋ
@jaspreetkaur1097
@jaspreetkaur1097 27 күн бұрын
Yes right.
@4tracker88
@4tracker88 26 күн бұрын
Bahut badiya hai
@DhanwantSingh-qx9pm
@DhanwantSingh-qx9pm 29 күн бұрын
Himachal Aliya da baicot karo
@rajwantsingh2523
@rajwantsingh2523 25 күн бұрын
ਠੀਕ ਹੈ
@jaswinderkaur8558
@jaswinderkaur8558 26 күн бұрын
Tuc chandigarh panjab vich himachli na warran deyo
@SukhwinderSingh-ut4nc
@SukhwinderSingh-ut4nc 24 күн бұрын
ਇਹ ਤਾਂ ਕੋਈ ਸਬਜ਼ੀ ਵੇਚਣ ਲਈ ਜਾਂਦਾ ਉਸ ਨੂੰ ਵੀ ਡੱਕਦੇ ਨੇ ਹੁਣ 80/90ਰੁੰਪੲਏ ਕਿਲੋ ਹਰ ਚੀਜ਼ ਖਰੀਦਣ ਗੇ
@molrisumit1828
@molrisumit1828 29 күн бұрын
Good jib brother 👍👍👍👍👍👍👍💯💯💯
@tirathsingh2352
@tirathsingh2352 26 күн бұрын
ਪੰਜਾਬ ਵਾਲੇਓ ਹਿਮਾਚਲ ਜਣਾ ਬੰਦ ਕਰੋ ਕਿਉਂ ਜੁੱਤੀਆ ਖਾਣ ਜਾਂਦੇ ਥੌੜੀ ਸ਼ਰਮ ਕਰੋ ਪੰਜਾਬ ਵਾਲੇਓ ਹਿਮਾਚਲ ਕਿਉਂ ਜੁੱਤੀਆਂ ਖਾਣ ਜਾਂਦੇ ਮੁੜ ਮੁੜ ਕੇ
@rsingh3453
@rsingh3453 22 күн бұрын
That's good Lessons to punjabi's
@parmeetkaur6487
@parmeetkaur6487 26 күн бұрын
Very good
@karanbaraich2300
@karanbaraich2300 23 күн бұрын
Good bai ji
@Jaspal_singh_Archary
@Jaspal_singh_Archary 9 күн бұрын
Sahi keha sardar ji
@rahulpawar3061
@rahulpawar3061 23 күн бұрын
Very Good Sahi Bhaji
@RanjeetNaher_pb31
@RanjeetNaher_pb31 23 күн бұрын
Very good vai ji 🙏👍👍👍👍
@sukhpalsingh4928
@sukhpalsingh4928 24 күн бұрын
True
@jaimalsingh36
@jaimalsingh36 25 күн бұрын
ਭਾਈ ਜੇ ਹਿਮਾਚਲ ਵਾਲੇ ਪੰਜਾਬ ਦੀਆਂ ਟੈਕਸੀਆਂ ਉਥੇ ਨਹੀਂ ਵੜਨ ਦਿੰਦੇ, ਫਿਰ ਤੁਸੀਂ ਜਬਦਸਤੀ ਕਿਉਂ ਕਰਦੇ ਹੋ । ਹਾਂ ਤੁਸੀਂ ਵੀ ਕੋਸ਼ਿਸ਼ ਕਰੋ ਕੇ ਓਹਨਾ ਦੀਆਂ ਗੱਡੀਆਂ ਵੀ ਪੰਜਾਬ ਚ ਨਾ ਵੜਨ ਦਿਓ, ਫਿਰ ਪਹਾੜੀਆਂ ਦਾ ਦਿਮਾਗ ਦਰੁਸਤ ਹੋਵੇਗਾ, ਐਮੇ ਇਸ ਤਰਾਂ ਰੋਣ ਦਾ ਕੋਈ ਫ਼ਾਇਦਾ ਨਹੀਂ ਹੋਣਾ ।
@GoldyCheema-y8i
@GoldyCheema-y8i 24 күн бұрын
👍👍👍
@RakeshKumar-fo5cl
@RakeshKumar-fo5cl 24 күн бұрын
Sahi a veer
@gurbakshsingh7193
@gurbakshsingh7193 19 күн бұрын
Very good ji
@HarwinderSingh-st7zk
@HarwinderSingh-st7zk 28 күн бұрын
Punjab vich himachel walean de dang fero Punjab vich himachel taxi v naa onn dewo
@kartargrewal8638
@kartargrewal8638 26 күн бұрын
yaar legal solution ha ehna da ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ,ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।
@inderjitsingh9187
@inderjitsingh9187 25 күн бұрын
Rt ji
@nihalbhandari5736
@nihalbhandari5736 24 күн бұрын
Uttrakhand ke on ke khe rha ki doosri State ke log land nhi le skte bhai ji itni bhar ke log land le rhe h yaha
@karanbaraich2300
@karanbaraich2300 23 күн бұрын
Shi keha bai ji
@harjinderdhaliwal9399
@harjinderdhaliwal9399 25 күн бұрын
Good 👍
@randhirwalter9011
@randhirwalter9011 24 күн бұрын
Good decision Veer ji
@gurdevsingh7446
@gurdevsingh7446 26 күн бұрын
Tussi vi rokko pl bhai sabb apne apne ste te ch hi challan
@KhushwantSingh-ht5qe
@KhushwantSingh-ht5qe 27 күн бұрын
ਕਿਓ ਜਾਂਦੇ ਓ
@dd5822
@dd5822 27 күн бұрын
border seal hone chahiye dono states mein
@Lolzzzvlog
@Lolzzzvlog 24 күн бұрын
Mere punjabi veero hun kuch krke b dikhao yar 🙏🏻
@HarmeetSinghMEET
@HarmeetSinghMEET 27 күн бұрын
All Punjabi just say no to Himachal. You have many other options.
@skuser-zg5xc7mv8o
@skuser-zg5xc7mv8o 22 күн бұрын
Punjabi khalistani have no need to come to Himachal other can come.
@BalvirSingh-wt6lq
@BalvirSingh-wt6lq 28 күн бұрын
Himachal desh ugrawadi Desh
@kartargrewal8638
@kartargrewal8638 26 күн бұрын
veerji ehna nu v jamen deni band kro, ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।
@rajurj6829
@rajurj6829 23 күн бұрын
sab ton dukh di gl eh hai, panjab srkar, panjab police kde panjabi aa da sath ni dindi
@dycmmsignal2928
@dycmmsignal2928 27 күн бұрын
Be alert, haryana elections are near, and communal forces may be behind.
@Sonivibez
@Sonivibez 29 күн бұрын
28 rupees kilo meter aa jhooth bolda… koi price ni c 5-7 saal pehla.. Aa price c in 1998 -1999
@malkitkaur527
@malkitkaur527 27 күн бұрын
Punjab sra himchal barya paya,,,,,sab loka nu roti khan dwo ,,,,,
@parneetsingh389
@parneetsingh389 27 күн бұрын
Mai Chandigarh to an Mai thode nal aa Mai koi bravere ni pr taka ni hon deya gae apne punjabi prawa nal
@user-mg2vi6te1r
@user-mg2vi6te1r 24 күн бұрын
Pa ji sall vch 2month kam milda himachal nu
@vaidhprakast573
@vaidhprakast573 25 күн бұрын
सभी को नमस्ते कोई भी राज्य अपने में परिपूर्ण नहीं है सभी को दूसरे राज्यों से गुजरना पड़ता है हिमाचल एक पहाड़ी इलाका है ज्यादातर हिमाचल के लोग पूरे देश में काम करने आते हैं सभी को मान सम्मान दिया जाता है अगर बाहर से लोग ना आए तू हिमाचल भी भूखा मर जाएगा इसलिए प्यार प्रेम को बनाकर रखते हुए आगे बढ़े क्योंकि मैंने एक वीडियो दिखा अयोध्या में राम मंदिर लोग जाते हैं वहां के दुकानदारों से प्रसाद नहीं लेते कहीं ऐसा ही ना हो जाए हिमाचल के लोगों से लोग दूर होने लगे तुम मैदान में भी पहाड़ टूट जाएगा दुखों का इसलिए प्यार प्रेम बनाई रखें और काम कर खाएं इन मामलों में राजनीति न करें आम आदमी जय हिंद जय भारत जय जवान जय किसान भारत माता की जय
@jagroopmann2606
@jagroopmann2606 25 күн бұрын
Punjab vich kine himachal wale government job karde han.....check karao....
@JaswantSingh-pd6bt
@JaswantSingh-pd6bt 24 күн бұрын
Himachal kuch bare hi Kora bolde
@simarbahia4566
@simarbahia4566 24 күн бұрын
Punjab nu har tran jleel kita ja har pakh to😊😊😊
@Gur-eo6bx
@Gur-eo6bx 23 күн бұрын
J punjab vicho himachal de loka vlo layia jmina cancel kr deve ta adda Hoshiarpur khali ho hana
@rajanarora9525
@rajanarora9525 23 күн бұрын
Main v taxi chlauna te main es var himachal jan wale sare tourist nu jo himachal holiday ch jana chahunde c ohna nu himachal to mna krke kashmir nu jan lyi insist kitta te oh mann v gye te kise nu himachal nhi jan ditta. Katthe hoke eka kro ehna di akal thikaane aa jau pahadiya di..
@ParamjitKaur-bp4de
@ParamjitKaur-bp4de 23 күн бұрын
ਕਸ਼ਮੀਰ ਬਹੁਤ ਸੋਹਣਾ ਹਿਮਾਚਲ ਤੋਂ ਨਾਲੇ ਲੋਕ ਵੀ ਬੜੇ ਪਿਆਰ ਵਾਲੇ ।
@rajanarora9525
@rajanarora9525 23 күн бұрын
@ParamjitKaur-bp4de hanji.. pta nhii saade panjab waleya nu kyun smjh nhi aa rhi k jithe tuhadi izzat nhi hundi othe jana hi kyun.. himachal di economy panjab, Haryana and delhi te depend hai.. agr eh 3 states ne 1 season himachal jana bnd krta ta ohna himachal aaleya di akal thikane aa Jau.
@vijaysrivastav8268
@vijaysrivastav8268 23 күн бұрын
Delhi up aur hindu support karega himachal ki tum kashmir jao ya Pakistan
@rajanarora9525
@rajanarora9525 23 күн бұрын
@@vijaysrivastav8268 ja fir kha jutte jo tum logo ko aadat hai khane ki 😄
@paramjeetsingh9333
@paramjeetsingh9333 23 күн бұрын
ਪੰਜਾਬੀਓ, ਤੁਸੀਂ ਸਬ ਸਿਰਫ ਬੋਲੀ ਜਾਓ. ਤੇ ਹਿਮਾਚਲ ਵਾਲੇ ਬਿਨਾਂ ਬੋਲੇ ਤੁੜਾ ਨਾਸ ਕਰੀ ਜਾ ਰਹੇ ਨੇ। ਤੁਸੀਂ ਵੀ ਬੋਲੋ ਨਾ ਬੱਸ ਕਰਵਾਹੀ ਕਰੋ
@Lolzzzvlog
@Lolzzzvlog 24 күн бұрын
Sahi keha taddh na check kro punjabian di himachal waleyo
@amardeepsingh8809
@amardeepsingh8809 25 күн бұрын
'Pahadi bhai kiske... Bhaat khaye khiske' eh kahavat evin nahi bani 🙏🙏🙏
@fojiram730
@fojiram730 25 күн бұрын
😂😂😂😂😂😂 ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੀ ਜ਼ਮੀਰ ਜਾਗਦੀ ਹੈ
@virsasingh6859
@virsasingh6859 25 күн бұрын
ਪੰਜਾਬ ਵਾਲਿਆ ਨੂੰ ਹਿਮਾਚਲ ਵਿੱਚ ਕਟਿਆ ਗਿਆ ਪਰ ਮਾਨ ਸਾਹਿਬ ਬੋਲੇ ਤੱਕ ਨਹੀ
@thetruthseeker0007
@thetruthseeker0007 24 күн бұрын
Himachal nu manali shimla etc. sirf 2 sseason lai bycot kardo khaas karke Delhi wale because sab ton jada season or off season delhi de lok hi jande a.. eh cheez Himachali punjab, chandigarh de loka nu saaf bolde a ki delhi sab ton vad kam milda a..😮😮
@MandeepSingh-gn9wn
@MandeepSingh-gn9wn 25 күн бұрын
Galti appdi aa pic drop sestem band kro hun moka kyu gahak nu shulat deni up down hi chalo
@bhanuchugava662
@bhanuchugava662 24 күн бұрын
ASLE LARAE HUN SAMJ CH AAE EH LARAE TUR AND TARAVLS DE HY
@HarpreetSingh-cc1xn
@HarpreetSingh-cc1xn 25 күн бұрын
Hun oh lok Kithe ne Jina ne jameen vechi Chandigarh ch jyada paise lai Aahi hona c mitro
@user-ew1uy6sv7x
@user-ew1uy6sv7x 25 күн бұрын
bilkul theek jeha up down de paise layo
@inderjitsingh9187
@inderjitsingh9187 25 күн бұрын
Punjsb vich van karo hemachal vich roko taxi nu mohali vich fir ron ge vir
@sajanrapper5167
@sajanrapper5167 20 күн бұрын
Bnd kro Himachal de sare raste jehde punjab nu lgde
@himachaltak.
@himachaltak. 4 күн бұрын
Jaa kr aa tuu jakee 😂
@anandvir9970
@anandvir9970 23 күн бұрын
Fake news mat failao ,sekdan texi s Himachal pb no chd no hr no dyan ja rahian ne , kise hor vaja kar ke koi gal hoi Hove gi , til da tad nahin banauna chahi da,sare masle baith ke hall ho sakde ne, eh kuch shrarti ansran kar ke ho riha hai,private no walyaan texis walyaan te nath pao
@azaad_singh1163
@azaad_singh1163 26 күн бұрын
Barisha vich kaun jaanda himachal val nu ??
@Rakshitthakur-of7jv
@Rakshitthakur-of7jv 26 күн бұрын
😊😊😊😊😊😊😊😊😊🎉🎉🎉🎉🎉🎉
@jattmandeep5943
@jattmandeep5943 25 күн бұрын
Punjabio krde ki oh pahadia nu pahada te chadao
@balrajdeepsingh615
@balrajdeepsingh615 23 күн бұрын
ਤੂਸੀ ਵੀ ਉਹਨਾਂ ਨੂੰ ਨਾ ਵੜਨ ਦਿਓ ਹੁਣ ਛਿਤਰ ਥੋੜਾ ਖਾਈ ਜਾਣੇ
@RANJITSingh-nv9fq
@RANJITSingh-nv9fq 24 күн бұрын
ਨਾ ਜਾਓ ਹਿਮਾਚਲ , ਹਿਮਾਚਲ ਹੀ ਤੂਹਾਨੂੰ ਰੋਟੀ ਨਹੀ ਦਿੰਦਾ , ਬਾਈਕਾਟ ਕਰਦੋ . ਗੁਰੂ ਗੋਬਿੰਦ ਸਿੰਘ ਦੀ ਉਲਾਦ ਹੋ ਹਿਮਾਚਲ ਤੋ ਬਿੰਨਾ ਭੁੱਖੇ ਨੀ ਮਰਦੇ ਕਿਓ ਹਰ ਰੋਜ਼ ਬੇਇੱਜ਼ਤੀ ਕਰਾਉਂਦੇ ਹੋ ਵਾਹਿਗੁਰੂ ਭਲਾ ਕਰਨ
@BalvirSingh-ig7lx
@BalvirSingh-ig7lx 27 күн бұрын
Panjab texi himachal jana Band kro.
@Narinder-Singh95
@Narinder-Singh95 27 күн бұрын
Punjabio jaag jao Himachal ch sab kuj band krdo pehjna edro sare road close krdo....
@ShankarSingh-zs2ed
@ShankarSingh-zs2ed 25 күн бұрын
Dang to Bina koi Hal nhi..Sarkaran dhian denn.
@panchamlal8591
@panchamlal8591 24 күн бұрын
Taxi union di ladai nu himachal punjab di ladai na banao
@gagansehgal6995
@gagansehgal6995 24 күн бұрын
starting himachal aale ne hi kri aa...fer end ta krna e paina 😂😂
@ranveergamingyt1143
@ranveergamingyt1143 28 күн бұрын
jhnde ne kde saath ni dena tuhada
@powarpola8126
@powarpola8126 27 күн бұрын
punjab da sara border seel kar dyo na koe ava na koe java gall khatam
@BharatBhushan-tv6cm
@BharatBhushan-tv6cm 23 күн бұрын
Koi.Hovay.Galt.Kartuta.Band. Hon.ji.Klayping.In.2.Hayinds Nuksan.Taxe.Da.😮😮😮😮 Starting.Kado.Hun.Inam.Valay. Hun.Uksaun.Valaya.Nu.Blao 🇮🇳🤔🤔🤔🤔🤔🤔🙏🙏
@user-fi6cb1ps5g
@user-fi6cb1ps5g 26 күн бұрын
Na jau na au himachal ch kadu bahar punjab tu hohit aa ludhiana jalandhar ch ch cho kado
@JasbirKaur-bt7zk
@JasbirKaur-bt7zk 24 күн бұрын
Punjab to vi kado himchlya nu jdo oh tuhanu h p vich nhi waad rahe ehna nu punjab warn na dewo
@RajbirGill-c8z
@RajbirGill-c8z 22 күн бұрын
Himachali jine vi ehna nu punjab vi jagah na purchase karan ditti jave
@jatindersinghgurpreetsingh6587
@jatindersinghgurpreetsingh6587 26 күн бұрын
ਤੁਸੀਂ ਮੋਹਾਲੀ ਰੋਕੋ
@jarnailsingh6276
@jarnailsingh6276 23 күн бұрын
ਜਿੱਦਨਾਲਮਸਲੇਵਿਗੜਜਾਂਦੇਨੇਰਜਾਬੰਦੀਕਰਲੋਨਿਬੜਜਾਂਦੇਨੇ
@rakeshsyag1448
@rakeshsyag1448 23 күн бұрын
Himachal mai mere frnd gye waha punjab ki taxi mai nahi bethne diya,kaha humari gaadi safe hai union hai office hai yaha se book krni padegi