Bhagwant Mann | 'ਨਸ਼ੇ ਨਾਲ ਫੜਿਆ ਪੁਲਿਸਕਰਮੀ ਤੁਰੰਤ ਬਰਖ਼ਾਸਤ ਹੋਵੇਗਾ' | News18 Punjab

  Рет қаралды 222,872

News18 Punjab/Haryana/Himachal

News18 Punjab/Haryana/Himachal

Ай бұрын

Bhagwant Mann | 'ਨਸ਼ੇ ਨਾਲ ਫੜਿਆ ਪੁਲਿਸਕਰਮੀ ਤੁਰੰਤ ਬਰਖ਼ਾਸਤ ਹੋਵੇਗਾ' | News18 Punjab
#BhagwantMann #PunjabPolice #News18Punjab #punjabcm #bhagwantmann #ssp #pc #punjabnews #punjablatestnews #latestnews #todaynews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 397
@hardevsandhu21
@hardevsandhu21 29 күн бұрын
ਜਿਹੜਾ ਵੀ ਨਸ਼ੇ ਵਿੱਚ ਸ਼ਾਮਿਲ ਪੁਲਸ ਵਾਲਾ ਫੜਿਆ ਗਿਆ ਉਸ ਨੂੰ ਡਿਸਮਿੱਸ ਕੀਤਾ ਜਾਵੇਗਾ। ਬਹੁਤ ਅੱਛਾ ਤੇ ਵਧੀਆ ਫੈਸਲਾ ਏ, ਸਿਰਫ ਇੱਕ ਬੇਨਤੀ ਏ ਕਿ ਇਸ ਨੂੰ ਚਾਲੂ ਰੱਖਿਆ ਜਾਵੇ। ਸਮੇਂ ਸਮੇਂ ਤੇ ਰੀਵਿਊ ਜਰੂਰ ਕੀਤਾ ਜਾਵੇ ਧੰਨਵਾਦ ਜੀ।
@sehajsingh7294
@sehajsingh7294 Ай бұрын
ਸ਼ੁਕਰ ਆ ਮਾਨ ਸਾਹਿਬ ਦੇਰ ਆਏ ਦਰੁਸਤ ਆਏ
@satnamsingh-re4hr
@satnamsingh-re4hr Ай бұрын
ਜਿਹਦੀ ਆਦਤ ਪੈ ਜਾਵੇ ਡਰਾਮੇ ਕਰਨ ਦੀ ਉਹ ਨਹੀ ਹਟਦਾ
@videoeditor2966
@videoeditor2966 Ай бұрын
ਲੱਗਦਾ ਭਗਵੰਤ ਮਾਨ ਸਰਕਾਰ ਨੂੰ ਲੋਕਾਂ ਦੀ ਮੰਗ ਦੀ ਅਸਲੀ ਵਜਾ ਪਤਾ ਲੱਗ ਗਈ ਹੈ good 👍
@satnamsingh-re4hr
@satnamsingh-re4hr Ай бұрын
ਜਿਹਦੀ ਆਦਤ ਪੈ ਜਾਵੇ ਡਰਾਮੇ ਕਰਨ ਦੀ ਉਹ ਨਹੀ ਹਟਦਾ
@sabi-mansa
@sabi-mansa Ай бұрын
Drama compny AAP 👈
@BalwinderSingh-ug9fe
@BalwinderSingh-ug9fe 28 күн бұрын
ਅਜੇ ਤਾਂ ਇਹ ਆਸ ਲੋਕਾਂ ਦੀ ਪੂਰੀ ਨਹੀਂ ਹੋਈ। ਜੇ ਪੂਰੀ ਹੋਈ ਹੁੰਦੀ ਤਾਂ ਅਜ ਤੁਹਾਡਾ ਇਹ ਹਾਲ ਨਾ ਹੁੰਦਾ।
@ParamjitSingh-zd5mu
@ParamjitSingh-zd5mu Ай бұрын
ਮੁੱਖ ਮੰਤਰੀ ਸਾਹਿਬ ਰਾਤ ਨੂੰ ਨਾਕੇ, ਥਾਣੇ, ਚੌਂਕੀਆਂ, ਹਵਾਲਾਤਾਂ ਚੈਕ ਕਰੋ ਇਹ ਰਾਤ ਨੂੰ ਸਰਾਬ ਪੀ ਕੇ ਪਬਲਿਕ ਨੂੰ ਕੁੱਟਦੇ ਹਨ
@daljeetsingh9255
@daljeetsingh9255 Ай бұрын
Lutde v ne
@shamlal6539
@shamlal6539 Ай бұрын
Good action. Thanks. Eh badmas hn. Ena te chhitr fern wala. Mann sahib ena nu bndey bna deo nahi lok bnaungey. Eh politiciana naal ek mik hn.
@jarnailsingh6276
@jarnailsingh6276 Ай бұрын
ਸਾਮਵੇਲੇਤਾਂਐਵੇਗਾਲਾਂਕੱਢੀਜਾਣਗੇਤੂੰਇਹਕੀਕਰਦੈਂਉਹਕੀਕੀਤੈਕੁੱਟਣਦੇਬਹਾਨੇਭਾਲਦੇਰਹਿੰਦੇਨੇਰੱਜੇਸਰਾਬਦੇ
@gurpreetrandhawa2230
@gurpreetrandhawa2230 Ай бұрын
ਪੁਲਿਸ ਨੇ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨਾ, ਝੰਡਿਆਂ ਤੈਨੂੰ ਕੀ ਪਤਾ, ਤੂੰ ਤਾਂ ਆਪ ਦਿਨ ਵੇਲੇ ਹੀ ਸ਼ਰਾਬ ਪੀਤੀ ਹੁੰਦੀ ਹੈ
@gurpreetrandhawa2230
@gurpreetrandhawa2230 Ай бұрын
ਲੋਕ ਸਭਾ ਚੋਣਾਂ ਹਾਰਨ ਬਾਅਦ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ 😢
@gulzarsinghgharyala9974
@gulzarsinghgharyala9974 Ай бұрын
ਕਰ ਭਲਾ ਤੇ ਹੋ ਭਲਾ ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ ਹੈ। ਵਾਹਿਗੁਰੂ ਕਿਰਪਾ ਕਰੇ ਪੰਜਾਬ ਨੂੰ ਸੁਮੱਤ ਬਕਸੇ। ਅਮਰਤ ਪੀਉ ਸਦਾ ਚਿਰ ਜਿਉ।
@JaswinderSinghKulaar
@JaswinderSinghKulaar Ай бұрын
ਸਾਡਾ ਵੀ ਫ਼ਰਜ਼ ਬਣਦਾ ਇਨਸਾਨੀਅਤ ਤੌਰ ਤੇ ਪਾਕ ਪਵਿੱਤਰ ਜੀਵਨ ਬਤੀਤ ਕਰਨਾ 🙏🙏
@ParamjitBhullar-jr8sz
@ParamjitBhullar-jr8sz Ай бұрын
ਮਾਨ ਸਾਹਿਬ ਤੁਸੀਂ ਸਖ਼ਤਾਈ ਕਰੋਂਗੇ ਬਹੁਤ ਵਧੀਆ ਗੱਲ ਆ ਪਰ ਇਸ ਦਾ ਅਸਰ ਚਿੱਟਾ ਵੇਚਣ ਵਾਲਿਆਂ ਤੇ ਬਹੁਤ ਘੱਟ ਪੈਣਾ
@vakilsingh3875
@vakilsingh3875 Ай бұрын
ਮਾਨ ਸਾਹਿਬ ਫੁੱਲ ਸਖਤਾਈ ਕਰੋ ਪਿੰਡਾਂ ਚ ਬਹੁਤ ਨਸ਼ਾ ਵਿ ਕ ਰਿਹਾ
@gurtejshing6785
@gurtejshing6785 29 күн бұрын
ਵਾਹ ਜੀ ਵਾਹ ਕਿਆ ਬਾਤ ਹੈ ਬਹੁਤ ਵਧੀਆ ਉਪਰਾਲਾ ਕੀਤਾ ਹੈ ਮਾਨ ਸਾਹਿਬ ਜੀ ਰੂਹ ਖੁੱਸ਼ ਹੋਗੀ ਗੱਲ ਸੁਣਕੇ
@gurtejshing6785
@gurtejshing6785 29 күн бұрын
ਮਾਨ ਸਾਹਿਬ ਜੀ ਲੋਕ ਡਰਦੇ ਨਹੀਂ ਬੋਲਦੇ ਤੁਸੀਂ ਆਪਣੇ ਫੋਨ ਨੰਬਰ ਦਿਓ ਲੋਕਾਂ ਨੂੰ ਵੇਖਿਓ ਨਜਾਰਾ
@mohindersidhu4659
@mohindersidhu4659 Ай бұрын
ਮਾਨ ਸਾਹਿਬ ਜੀ,30 ਲੱਖ ਪੰਜਾਬੀ ਅਤੇ 6 ਕਰੋੜ ਭਾਰਤੀ ਪਰਲਜ਼ ਪੀੜਤਾਂ ਨੂੰ ਇਨਸਾਫ ਦਿਵਾਉ।ਆਪ ਜੀ ਦੀ ਇਮਾਨਦਾਰ ਪਾਰਟੀ ਤੇ ਲੋਕਾਂ ਨੇ ਭਰੋਸਾ ਕੀਤਾ,ਹੁਣ ਕਿਰਪਾ ਕਰਕੇ ਇਨਸਾਫ਼ ਦਿਵਾਉ ਜੀ।
@AngrejSingh-ns9qg
@AngrejSingh-ns9qg Ай бұрын
ਪੁਲਿਸ ਤਾਂ ਜਾਰੀ ਇੱਕ ਦਿਨ ਵਿੱਚ ਹੀ ਬਣਾ ਲੈਂਦੀ ਹੈ ਰਿਸਬਤ ਬੰਦ ਹੋਜੇ
@user-jf1wx9xo5n
@user-jf1wx9xo5n 27 күн бұрын
ਭਰਤੀ ਸਿਰਫ਼ ਪੰਜਾਬ ਦੇ ਲੋਕ ਹੋਣ
@SarbjitSingh-c7d
@SarbjitSingh-c7d Ай бұрын
Good sir ji waheguru mehar kare ji
@user-xg7ct4mi9j
@user-xg7ct4mi9j Ай бұрын
ਮਾਨ ਸਾਬ। ਪੁਲਿਸ ਹੀ ਦੇਸ ਦੀ ਵਾੜ ਹੈ।ਵਾੜ ਹੀ ਖੇਤ ਨੂੰ ਖਾਦੀ ਹੈ।ਵਾੜ ਮਜ਼ਬੂਤ ਕਰਨ ਨਾਲ।ਖੇਤ ਕਿਵੇਂ ਬਚੂ। ਵੀਚਾਰ ਕਰਕੇ ਰੋਸ਼ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
@sitarkhan1924
@sitarkhan1924 Ай бұрын
Na kuj Hoya na kuj hona .
@Harpreet_singh_khalsa
@Harpreet_singh_khalsa 27 күн бұрын
ਘਰ ਮਾਨਾ ਤੇਰਾ ਵੀਨੀ ਵਸਦਾ ਮਾਨਾ ਵਾਹਿਗੁਰੂ ਦੀਆ ਬਾਹਾ ਬਹੁਤ ਵੱਡੀਆ ਯਾਦ ਰੱਖੀ ਤੇਰੇ ਬੋਸ ਕੰਜਰੀ ਤੇ ਤਾ ਖੁਦਾ ਦੀ ਮਾਰ ਪੈ ਚੁੱਕੀ ਹੈ
@jagmailsingh6660
@jagmailsingh6660 Ай бұрын
ਪੋਸਤ ਤੇ ਢਿਲ ਦਿਤੀ ਜਾਬੇ ਚਿੱਟਾ ਗੋਲੀ ਤੇ ਸਕਤਾਈ ਕਰੋ
@gscking1589
@gscking1589 Ай бұрын
Good maan saab
@vickydauniya8021
@vickydauniya8021 Ай бұрын
Very good maan Saab ji 🙏🙏🙏
@Gurleenkaur7628
@Gurleenkaur7628 29 күн бұрын
ਬਦਲੀ ਨਾਲ ਕੀ ਹੋ ਜਾਉ ਜੇ ਉਹ ਦੂਜੇ ਜਿਲੇ ਵਿੱਚ ਨਸ਼ੇ ਵਾਲਿਆ ਦਾ ਸਾਥ ਦੇ ਰਿਹਾ ਜਿਸ ਜਿਲੇ ਵਿੱਚ ਜਾਉ ਉਸ ਵਿੱਚ ਉਹਨੇ ਸਾਥੀ ਬਣਾ ਲੈਣਾ ਵੈਸੇ ਜੋ ਬਦਲ ਕੇ ਉਸਦੀ ਜਗਾਂ ਜਾਉ ਉਸਨੂੰ ਦੱਸਦੂ ਕੀ ਮੈਂ ਇਹਨਾਂ ਬੰਦਿਆ ਦਾ ਨਸ਼ਾ ਵਿਕਾਉਂਦਾ ਸੀ ਮੇਰੇ ਬੰਦੇ ਤੂੰ ਸਾਂਭ ਮੈ ਤੇਰੀ ਜਗਾ ਚੱਲਿਆ ਉਥੇ ਜੋ ਤੇਰੇ ਬੰਦੇ ਉਹਨਾਂ ਨੂੰ ਮੈਂ ਸਾਂਭੂ ਇੱਕ ਦੂਜੇਨਨਾਲ ਵਟਾਂਦਰਾ ਹੋ ਜਾਉ
@VirendraSingh-wg9cf
@VirendraSingh-wg9cf 27 күн бұрын
ਮਾਨ ਸਾਹਿਬ ਇਹਨਾ ਦਾ ਡੋਪ ਟੈਸਟ ਵੀ ਕਰਵਾਇਆ ਜਾਵੇ ਸਾਰਾ ਕੁੱਝ ਆਪ ਹੀ ਸਾਮਣੇ ਆ ਜਾਵੇਗਾ
@BaldevSingh-yz3tr
@BaldevSingh-yz3tr Ай бұрын
Bhagwant man jindabad jindabad
@AmrikSingh-kh8yx
@AmrikSingh-kh8yx 27 күн бұрын
Very good maan saab
@bachittarsinghsingh8266
@bachittarsinghsingh8266 Ай бұрын
CM ਮਾਨ ਸਾਹਿਬ ਅਕਸਨ ਚ ਬਿਲਕੁੱਲ ਸਹੀ ਫੈਂਸਲਾ ਮਾਨ ਸਾਹਿਬ
@DalbirKhan-ky7fz
@DalbirKhan-ky7fz Ай бұрын
ਇਹ ਗੱਲ ਗਲਤ ਐ ਪੁਲਿਸ ਤਾਂ ਨਹੀਂ ਕਹਿੰਦੀ ਨਸ਼ਾ ਵੇਚੋ 100 ਵਿੱਚੋਂ ਇੱਕ ਅੱਧਾ ਹੋਣਾ ਸਾਰੇ ਪੁਲਿਸ ਵਾਲ਼ੇ ਇੱਕੋ ਜਿਹੇ ਨਹੀਂ ਹੁੰਦੇ ਬਹੁਤ ਚੰਗੇ ਵੀ ਪੁਲਿਸ ਮੁਲਾਜਮ
@Godson-ol4my
@Godson-ol4my Ай бұрын
Very good
@butakhan6757
@butakhan6757 27 күн бұрын
C m ji hadkaped ਵੱਲ ਧਿਆਨ ਜ਼ਰੂਰ ਦਿਉ ਜੀ ਇਹਨਾਂ ਦੀਆਂ ਪੈਨਸ਼ਨਾਂ ਵਿਚ ਵਾਧਾ ਕਰੋ ਜੀ ਹਰਾ ਪਿੰਨ ਇਹਨਾਂ ਲਈ ਵੀ ਚਲਾਉ ਜੀ ਇਹਨਾਂ ਨੂੰ ਤਾਂ ਪੈਨਸ਼ਨਾਂ ਦਾ ਹੀ ਆਸਰਾ ਹੈ
@PrinceKumar-cf7ek
@PrinceKumar-cf7ek Ай бұрын
🙏🏻💐💐💐💐💐🙏🏻
@bahadursingh5888
@bahadursingh5888 Ай бұрын
Very good Mann sabb jindabad
@jagdevsandhu6186
@jagdevsandhu6186 Ай бұрын
Looks drama as he was mum for more than 2 years
@BalwinderSingh-yn5zf
@BalwinderSingh-yn5zf Ай бұрын
Good👍👍
@ramtarni4919
@ramtarni4919 Ай бұрын
Very good Mann sab ❤❤❤❤❤
@harmailsingh126
@harmailsingh126 Ай бұрын
Good work
@ArshDeep-bh6sd
@ArshDeep-bh6sd Ай бұрын
ਯਾਰ ਨੁਕਸ ਪੁਲਿਸ ਦਾ ਕੱਢ ਕੇ ਰੱਖਤਾ ਕਲੇ ਪੁਲਿਸ ਵਾਲੇ ਹੀ ਮਾੜੇ ਹੋ ਗਏ ਹੋਰ ਮਹਿਕਮੇ ਜਾ ਹੋਰ ਲੋਕ ਜੋ ਗਲਤ ਕੰਮ ਕਰਦੇ ਨੇ ਪੁਲਿਸ ਤਾ ਪਹਿਲਾ ਹੀ ਡਿਪਰੈਸਨ ਵਿੱਚ ਆ ਆਪਣੀ ਤਨਖਾਹ ਵੀ ਨਹੀ ਬਚ ਰਹੀ ਹੈਗੀ ਲੋਨ ਲੈ ਲੈ ਤਾ ਗੁਜਾਰਾ ਹੁੰਦਾ ਮੁਲਾਜਮਾਂ ਦਾ 7 ਸਾਲ ਹੋ ਗਏ ਜਦੋ ਦੀ ਅਕਾਲੀ ਸਰਕਾਰ ਸੱਤਾ ਵਿਚੋ ਗਈ ਉਸ ਤੋ ਬਾਅਦ ਕਿਸੇ ਸਰਕਾਰ ਨਾ ਪੁਲਿਸ ਦਾ ਡੀ ਏ ਜਾ ਕੋਈ ਭੱਤਾ ਜਾ ਪੇ ਕਮਿਸਨ ਦਾ ਬਕਾਇਆ ਜਾ ਕੋਈ ਵਰਦੀ ਖਰਚ ਜਾ ਤੇਲ ਖਰਚ ਕੁਜ ਨਹੀ ਦਿੱਤਾ ਤਾ ਕਰਕੇ ਵੋਟ ਨਹੀ ਪਈ ਨਾ ਕੀ ਕੰਮ ਕਰਕੇ
@nirbhaisingh6031
@nirbhaisingh6031 Ай бұрын
Bai g 500Dihadi te chala jah mistri nall
@BalrajSingh-gt2wx
@BalrajSingh-gt2wx Ай бұрын
Excellent step
@jalourSingh-bz4dj
@jalourSingh-bz4dj Ай бұрын
ਮਾਨ ਸਾਹਿਬ ਨੇ ਜੋ ਨਸ਼ਾ ਸਬੰਧੀ ਸਟੈਪ ਚੁੱਕਿਆ ਹੈ ਬਹੁਤ ਹੀ ਵਧੀਆ ਹੈ ਕਾਂਗਰਸ ਵਾਲੇ ਤਾਂ ਐਵੇਂ ਭਕਾਈ ਮਾਰੀ ਜਾਂਦੇ ਹਨ ਉਹ ਨਹੀਂ ਚਾਹੁੰਦੇ ਕਿ ਮਾਨ ਗੋਰਮੈਂਟ ਗੌਰਮੈਂਟ ਵਧੀਆ ਚੱਲੇ ਹਰਿਆਣਾ ਵਿੱਚ ਵੀ ਕੋਈ ਵੀ ਕਾਂਸਟੇਬਲ ਜਾਂ ਪੁਲਿਸ ਦਾ ਅਫਸਰ ਆਪਣੇ ਜਿਲ੍ਹੇ ਵਿੱਚ ਨੌਕਰੀ ਨਹੀਂ ਕਰ ਸਕਦਾ ਪੁਲਿਸ ਵਾਲੇ ਕਿੰਨੇ ਕਿੰਨੇ ਸਾਲਾਂ ਦੇ ਇੱਕੋ ਥਾਂ ਤੇ ਬੈਠੇ ਆ ਸਮਗਲਾਂ ਨਾਲ ਰਲੇ ਹੋਏ ਹਨ ਤਾਂ ਹੀ ਚਿੱਟਾ ਵਿਕਦਾ ਹੈ ਬਹੁਤ ਵਧੀਆ ਉਪਰਾਲਾ ਹੈ ਅਸੀਂ ਇਹਦੀ ਬਹੁਤ ਬਹੁਤ ਜਿਆਦਾ ਤਾਰੀਫ ਕਰਦੇ ਹਾਂ
@RajveerSingh-iu6kt
@RajveerSingh-iu6kt Ай бұрын
Good 👍
@user-yc5zb8jp9k
@user-yc5zb8jp9k Ай бұрын
🙏🙏🙏🙏🙏🙏
@JasvirSingh-kk6ds
@JasvirSingh-kk6ds Ай бұрын
ਆਮ ਆਦਮੀ ਪਾਰਟੀ ਜ਼ਿੰਦਾਬਾਦ ਮਾਨ ਸਾਹਿਬ ਜ਼ਿੰਦਾਬਾਦ
@RockySalon-qt5yb
@RockySalon-qt5yb Ай бұрын
Very good 👍
@user-mi8rh4wu2j
@user-mi8rh4wu2j 28 күн бұрын
DHAN..DHAN..GURU..RAM..DAS..G..KIRPA..KARAN....DIG..SHAB..VERY..GOOD..
@PunjabPowertv-jg7bd
@PunjabPowertv-jg7bd Ай бұрын
Kehn te karan ch bhut farak hunda . Cm ji tusi kiklea pon joge hi a
@sukhjiwansingh8070
@sukhjiwansingh8070 Ай бұрын
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਇੰਤਕਾਲ ਕਰਨ ਲਈ ਖੱਜਲਖੁਆਰੀ ਹੋ ਰਹੀ ਹੈ
@harjinderbajak4930
@harjinderbajak4930 29 күн бұрын
ਜੇ ਕੋਈ ਨਸ਼ੇ ਨਾਲ ਮਰਦਾ ਸਬੰਧਤ ਥਾਣੇਦਾਰ ਤੇ ਪਰਚਾ ਤੇ ਡੀ ਐਸਪੀ ਤੇ ਪਰਚਾ ਹੋਣਾ ਚਾਹੀਦਾ ਹੈ
@singhjaswant9990
@singhjaswant9990 28 күн бұрын
Yas
@RajeshKumar-om6qn
@RajeshKumar-om6qn Ай бұрын
ਪੰਜਾਬ ਪੁਲਿਸ ਜ਼ਿੰਦਾਬਾਦ
@gurdarshansingh4512
@gurdarshansingh4512 Ай бұрын
This is very good law
@GurdeepSingh-ls3zx
@GurdeepSingh-ls3zx Ай бұрын
V good
@harjitsinghbhullar231
@harjitsinghbhullar231 27 күн бұрын
ਸਾਰੇ ਬਦਲੋ ਵੱਡੇ ਅਫਸਰ ਵੀ ਬਦਲੋ ਜੋ ਆਪਣੇ ਜਲਿਆ ਵਿਚ ਲੱਗੇ ਫਿਰ ਮਜਾ ਵੱਡੇ ਅਫਸਰ ਤਾ ਆਪਣੇ ਜਲਿਆ ਵਿੱਚ ਲੱਗੇ 90% ਤਾ ਮੋਹਤਵਾਰ ਪੁਲਸ ਦੇ ਨਾਮ ਤੇ ਪੈਸਾ ਲੇਦੈ
@PritamSingh-gw1iq
@PritamSingh-gw1iq Ай бұрын
ਸੱਚਾ ਸੁੱਚਾ, ਮੁਖ ਮੰਤਰੀ
@tejindersingh4588
@tejindersingh4588 28 күн бұрын
V Good 👍 Decision
@masterxgaming6193
@masterxgaming6193 Ай бұрын
V.good
@singhsandhu6031
@singhsandhu6031 Ай бұрын
CM Maan Sabh jindabad only AAP jindabad
@palabhakar6664
@palabhakar6664 29 күн бұрын
Bahut acha kam h
@kulvirsinghkhela-ng8iq
@kulvirsinghkhela-ng8iq Ай бұрын
Good
@RENUSHARMA-ct2yx
@RENUSHARMA-ct2yx 29 күн бұрын
Very good and Important decision by C.M. Sahib Punjab Thanks
@jagdishraigarg3548
@jagdishraigarg3548 Ай бұрын
ਸਭ ਪਾਖੰਡ ਹੈ,ਕੋਈ ਕੁੱਝ ਨਹੀਂ ਕਰਦਾ!
@SatpalSingh-ms3hq
@SatpalSingh-ms3hq Ай бұрын
Right 👍
@netarsingh566
@netarsingh566 Ай бұрын
ਗਰੀਬ ਨਾਲ ਧੱਕਾ ਹੋ ਰਿਹਾ ਹੈ ਮਾਨ ਸਾਹਿਬ
@RanjitSingh-zb9ks
@RanjitSingh-zb9ks 27 күн бұрын
Maan Sahib jeTusi belkul sahi kam keta app je nu Dilo Salute a jo kam ajj tak koi Be Sarkar ne nahi keraoh tusi kar ta Waheguru je app je nu Hamesha Chardi kala wich Rakhan Es tare Punjab de Sava kadde Reho te Punjab nu pahala Wang hasda vasda bana devo Nale koi be parsan kunon nu apay hath wich leve us nu sakhat to sakhat saja devo ta ke age to koi be juram karan to pahala so bar soche
@spsharma136
@spsharma136 28 күн бұрын
Bagvnt man ji tuse fal ho cutey cm Emmy ho
@sohnasingh3149
@sohnasingh3149 Ай бұрын
Kujh v nahi hona,nira bakwas,pehla sari p.p.da domp test karwa ke dekh Lo,90℅police koai-na-koai nasha kardi hai.Sare MLA,s,SHO,s ateDSP,s chitte de dhande vich shamil han.
@DarshanSingh-vn4on
@DarshanSingh-vn4on Ай бұрын
ਫੜੇ ਪੁਲਿਸ ਮੁਲਾਜ਼ਮ ਮੁਅੱਤਲ ਨਹੀਂ ਬਲਕਿ ਤੁਰੰਤ ਨੌਕਰੀ ਤੌ ਕਿਸ਼ਮਿਸ਼ ਕਰੋ।
@karamjitsingh5522
@karamjitsingh5522 Ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤
@user-pp1sf6lp1z
@user-pp1sf6lp1z Ай бұрын
ਬਾਗਾ ਪੁਰਾਣਾ ਮਹੰਤਾਂ ਵਾਲੀ ਗਲੀ ਮੋਗਾ ਰੋਡ ਸ਼ਰੇਆਮ ਚਿੱਟੇ ਦਾ ਨਸ਼ਾ ਸਰਿਆ ਵਿਕਦਾ ਗੁੰਡਾਗਰਦੀ ਸ਼ਰੇਆਮ ਹੁੰਦੀ ਹੈ ਜੇ ਕਿਸੇ ਦਾ ਕੋਈ ਨਾ ਲੈਂਦਾ ਉਹਨੂੰ ਵੱਢ ਟੁੱਕ ਕੇ ਮਾਰ ਦਿੰਦੇ ਆ ਇਨਾ ਡਾਰਾ ਕੁੜੀਆਂ ਦਾ ਘਰੋਂ ਬਾਹਰ ਨਿਕਲਣਾ ਬਹੁਤ ਜਿਆਦਾ ਖਰਾਬ ਹੋਇਆ ਵਾ ਕੰਮ ਭਗਵੰਤ ਮਾਨ ਸਾਹਿਬ ਸੀ ਐਮ ਸਾਹਿਬ ਦੀ ਧਰਤੀ ਕੋ ਧਿਆਨ ਕਰੋ ਮਹਾਨਤਾ ਵਾਲੀ ਗਲੀ ਚ ਬਹੁਤ ਬੁਰਾ ਹਾਲ ਆ ਕੋਈ ਨਹੀਂ ਸਾਰ ਲੈਂਦਾ ਕੋਈ ਐਮਐਲਏ ਨਹੀਂ ਸਾਰ ਲੈਂਦਾ ਕੋਈ ਨਹੀਂ ਲੈਂਦਾ ਸਾਰ ਮਹਤ ਗੱਲ ਆ ਬੇਨਤੀ ਹੈ ਤੁਹਾਨੂੰ
@RinkujoshiHaryana
@RinkujoshiHaryana 26 күн бұрын
Good news
@jaigopal3574
@jaigopal3574 27 күн бұрын
ਮੁੱਖ ਮੰਤਰੀ ਜੀ ਤੁਹਾਨੂੰ ਬੇਨਤੀ ਕਰਦੇ ਹਾਂ ਜੀ ਪਟਵਾਰੀਆਂ ਕੰਨੀ ਵੀ ਗੌਰ ਕਰੋ ਜੀ ਜਾਇਜ਼ ਕੰਮ ਕਰਾਉਣ ਵਾਸਤੇ ਖੱਜਲ ਖੁਆਰ ਵੀ ਛੋਟਾ ਲਫ਼ਜ਼ ਲਗਦਾ ਕੰਮ ਜਾਂਦੇ ਹਾਂ ਤਾਂ ਅੱਗੇ ਮਿਲਦੇ ਨਹੀਂ ਜੇਕਰ ਉਥੇ ਖੜੇ ਕਿਸਾਨਾਂ ਨੂੰ ਦੇਖਦੇ ਹਾਂ ਤਾਂ ਰੋਣਾ ਨਿਕਲਦਾ ਹੈ ਬਹਾਨਾ ਅੱਜ ਮਿੱਣਤੀ ਕਰਾਉਣ ਗਿਆ ਹੋਏ ਹਨ ਜੇਕਰ ਕਦੇ ਪਟਵਾਰੀ ਦਾ ਰੱਖਿਆ ਬੰਦਾ ਮਿਲ ਜਾਂਦਾ ਹੈ ਤਾਂ ਉਹਦੇ ਨਾਲ ਵੀ ਗੱਲ ਕਰਕੇ ਇਹ ਮਹਿਸੂਸ ਹੁੰਦਾ ਛੇਤੀ ਗੱਲ ਕਰੋ ਲੱਗਦਾ ਜਿਵੇਂ ਇਹਨੇ ਅੱਗ ਬੁਝਾਉਣ ਜਾਣਾ ਹੈ ਮੇਨੁੰ 10 ਦਿਨਾ ਤੋ ਵੱਧ ਹੋ ਗਿਆ ਜਾਂਦੇ ਨੂੰ ਮੈਂ 10 ਦਿਨਾ ਵਿਚ ਪਟਵਾਰੀ ਨਹੀਂ ਦੇਖਿਆ ਇਕ ਦਿਨ ਪਟਵਾਰੀ ਦਾ ਬੰਦਾ ਹੀ ਮਿਲਿਆ ਅੱਜ ਉਸਨੂੰ ਵੀ 5 ਦਿਨ ਹੋ ਗਏ ਮੈਂ ਅੱਜ 24-6-24 ਨੂੰ ਤਾਂ ਗਿਆ ਨਹੀਂ ਹਿੱਮਤ ਮਰ ਗਈ ਕਿਰਪਾ ਕਰਕੇ ਇਸ ਪਾਸੇ ਵੀ ਗੋਰ ਕਰੋ ਜੀ
@jasarora7357
@jasarora7357 26 күн бұрын
Good man Sahib
@sukhbhullarfzk3012
@sukhbhullarfzk3012 Ай бұрын
ਮਾਨ ਸਾਹਿਬ ਪੁਲਿਸ ਦਾ ਵੀ ਪੋਸਟਮਾਰਟਮ ਹੋਣਾ ਚਾਹੀਦਾ ਜਿਹੜਾ ਚਿੱਟਾ ਲਾਉਂਦੇ ਨੇ
@thakarsingh3042
@thakarsingh3042 Ай бұрын
Very very thankful and congratulations to honourable CM Punjab
@faujiraisingh4044
@faujiraisingh4044 26 күн бұрын
C m ਮਾਨ ਸਹਿਬ ਜੀ ਜਹਿਨਾ ਤੇ ਪਹਿਲਾਂ ਹੀ ਝੂਠੇ ਪਰਚੇ ਪਾਇਆ ਹੋਇਆ ਹੈ ਉਹ ਲੋਕ ਕੀ ਕਰਨ ਗਏ ਉਨ੍ਹਾਂ ਤੇ ਹੀ ਫਿਰ ਦੁਵਰਾ ਪੁਲਿਸ ਵਾਲਿਆਂ ਨੇ ਝੂਠੇ ਪਰਚੇ ਪਾ ਕੇ ਗਰੀਬ ਲੋਕ ਮਾਰੇ ਜਾਣ ਗਏ ਤੇ ਵੱਡੇ ਮਗਰ ਮੱਛ ਛੱਡ ਦੇਣ ਗੇ ਮਾਨ ਸਹਿਬ ਜੀ ਇਹ ਤਾਂ ਪਿੰਡ ਵਾਲਿਆਂ ਨੂੰ ਵੀ ਸਾਥ ਦੇਣਾ ਚਾਹੀਦਾ ਹੈ ਮਾਨ ਸਹਿਬ ਜੀ ਇਹ ਕੰਮ ਪਹਿਲਾਂ ਹੀ ਕੀਤਾ ਹੁੰਦਾ ਤਾਂ ਅੱਜ ਪੰਜਾਬ ਵਿੱਚ ਨਸ਼ਾ ਖਤਮ ਹੋ ਸਕਦਾ ਸੀ
@dr.manjitsingh755
@dr.manjitsingh755 28 күн бұрын
ਜਿਹੜੇ ਦੁੱਧ ਦੀ ਰਾਖੀ ਬੈਠੇ ਬਿਲੇ ਇਹਨਾਂ ਨਹੀਂ ਭਲੀ ਗੁਜਾਰੀ
@jijajino1
@jijajino1 Ай бұрын
Very Good. Zabardast step.
@alishasahota8808
@alishasahota8808 29 күн бұрын
@harmeshlal7267
@harmeshlal7267 Ай бұрын
Verygood transfor currpt police Balachour ps
@mohindersingh3344
@mohindersingh3344 28 күн бұрын
Good cm sahib doing great job
@jugseersidhu6930
@jugseersidhu6930 29 күн бұрын
Very nice
@jagdevsandhu6186
@jagdevsandhu6186 Ай бұрын
Bhagwant needs to explain about Thousands of Cops in VIP Duty at the cost of Bad Law and Order situation
@rajpaldhillon3635
@rajpaldhillon3635 Ай бұрын
🙏🙏🙏🙏🙏
@user-cf3vx3uc9k
@user-cf3vx3uc9k 28 күн бұрын
Wah
@HarjotPannu-yq3rn
@HarjotPannu-yq3rn Ай бұрын
ਮਾਨ ਸਹਿਬ ਜੌਲੀਆ ‌ਚੌਕੀ ਚੈਕ ਕਰੋ
@JaspalSingh-ok4wi
@JaspalSingh-ok4wi Ай бұрын
Honestman.cm.man.chief.minster.punjab.❤🎉
@BalkarSingh-ko2qy
@BalkarSingh-ko2qy 28 күн бұрын
ਸਤਿਕਾਰ ਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਹੁਣ ਮਿੱਠੀ ਗੋਲੀਆ ਨਾ ਦਵੋ ਜੀ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਡੇ mla ਸਾਹਿਬ ਦੇ ਹਲਕੇ ਵਿੱਚ ਸ਼ਰ੍ਹੇਆਮ ਵਿੱਕ ਰਿਹਾ ਹੈ ਜੀ ਤੇ ਇਨ੍ਹਾਂ ਅੱਖਾ ਬੰਦ ਕੀਤੀਆਂ ਹਨ ਕੁੰਭ ਕਰਨ ਦੀ ਨੀਂਦ ਸੌ ਰਹੇ ਹਨ ਜੀ
@DEEEPSINGHBHULLAR
@DEEEPSINGHBHULLAR 27 күн бұрын
Good job
@gurpreetrandhawa2230
@gurpreetrandhawa2230 Ай бұрын
ਜੇ ਤੂੰ ਦਿਨੇ ਪੀਤੀ ਹੋਈ ਫਿਰ ਤਾਂ ਅਸਤੀਫ਼ਾ ਜੇਬ ਵਿੱਚ ਹੀ ਰੱਖੀਂ
@KarenSingh-mk2me
@KarenSingh-mk2me Ай бұрын
Police aap mile ha masha taskara naal ji
@user-gz4of9xy1q
@user-gz4of9xy1q 24 күн бұрын
ਮਾਨ ਸ਼ਾਇਦ ਬਹੁਤ ਬੰਦੀਆਂ ਕੰਮ ਕੀਤਾ ਸਿੱਖਾਂ ਤੇ NSA ਲੱਗਾ ਕੇ ਤਿੰਨ ਸੀਟਾਂ ਆਇਆ ਹੁਣ ਦੁਬਾਰਾ ਬਦਾਨੇ 2027। ਵੀ ਦੋ ਜਾ ਤਿੰਨ ਸੀਟਾਂ ਆ ਹੀ ਜਾਣੀਆਂ ਗਈਆਂ ਅੇਮ ਅੱਲ ਏ ਭਗਵੰਤ ਨਾਨ
@amanria6297
@amanria6297 27 күн бұрын
🙏
@user-bn8kw5if7w
@user-bn8kw5if7w 26 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਬਾਹਰ ਕੱਢਣ ਚਾਹੀਦਾ ਹੈ
@r.c8347
@r.c8347 29 күн бұрын
CM sahib bilkul right sach bol rahe ha Punjab ko bachlo abhi moka ha
@EkamSingh-kc9qu
@EkamSingh-kc9qu Ай бұрын
Good maan shaab
@JagdishKataria-un1kg
@JagdishKataria-un1kg Ай бұрын
Very nice maan sahab yeh jarur karo jalde jaldekaise hoga
@punjabinews8110
@punjabinews8110 29 күн бұрын
ਮੁਖਮੱਤਰੀ।ਤੇਰੇ।ਸੱਗਰੂਰ।ਵਿਚੰ।ਪਟਵਾਰੀ।ਸਰੇ।ਆਮ।ਰਿਸਬਤ।ਮੰਗਦੇਨੇ।ਤੇ।ਕੱਨਗੌ।ਤਰਸੈਮ।ਸਿੰਘ।
@avtarsarwara6472
@avtarsarwara6472 Ай бұрын
ਟਰੈਫਿਕ ਪੁਲਿਸ ਵਾਲੇ ਟਰੱਕ ਵਾਲਿਆਂ ਤੋਂ ਸ਼ਰੇਆਮ ਐਂਟਰੀਆਂ ਲੈਂਦੇ ਹਨ ਲਾਲੜੂ ਲੈਲੀ ਡੇਰਾਬੱਸੀ ਜੀਰਕਪੁਰ ਮੁਬਾਰਕਪੁਰ ਬਰਵਾਲਾ ਰੋਡ ਡੇਰਾ ਬਸੀ
@kalakumar4595
@kalakumar4595 Ай бұрын
ਲਿਆ ਮਾਨ ਸਾਹਿਬ ਤੁਹਾਡੇ ਤੋਂ ਵੱਧ ਕੋਈ ਨਹੀਂ ਜਾਣਦਾ ਠੀਕ ਆ ਨਸ਼ੇ ਵੇਚਣ ਵਾਲਿਆਂ ਦੀਆਂ ਜਬਤ ਪ੍ਰਾਪਰਟੀਆਂ ਕਰੋ ਖਤਮ ਕਰ ਦੋ ਉਹਨਾਂ ਨੂੰ
@netarsingh566
@netarsingh566 Ай бұрын
ਇਹ ਭਗਵੰਤ ਮਾਨ ਦੇ ਵੱਸ ਦੀ ਗੱਲ ਨਹੀਂ ਹੈ
@lakhasingh2979
@lakhasingh2979 27 күн бұрын
ਅੱਜ ਤੱਕ ਤਾਂ ਕੋਈ ਬਰਖਾਸਤ ਨਹੀਂ ਕੀਤਾ ਢਾਈ ਸਾਲ ਹੋਗੇ ਹੁਣ ਜਦੋਂ ਬੋਟਾਂ ਵਿਚ ਹਾਰ ਗਏ ਤਾਂ ਨੌਟੰਕੀ ਕਰਨ ਲਗਾ ਬਦਲਦੀਆਂ ਨਾਲ ਕੂਝ ਨਹੀਂ ਹੋਣਾ ਜਿਨਾ ਚਿਰ ਵੱਡੇ ਤਸਕਰ ਕਾਬੂ ਨਹੀਂ ਕੀਤੇ ਜਾਂਦੇ
@sarcinsingh4637
@sarcinsingh4637 Ай бұрын
ਅਮ੍ਰਿਤਪਾਲ ਜਿੰਦਾਬਾਦ
@gurpalsingh7970
@gurpalsingh7970 Ай бұрын
Man sab good
@goldyrupowali6378
@goldyrupowali6378 Ай бұрын
Maan Saab tushi bhut vadhia kam kar rhe j par kosh v nai honaaa
@KuldeepSingh-ip2vp
@KuldeepSingh-ip2vp Ай бұрын
Bhot bhadia kadam nase khilaff eh Kem phila karna chahida se.
@SonuSinghsahota001
@SonuSinghsahota001 29 күн бұрын
❤Good sir ji❤
@user-qm2qn4rv1i
@user-qm2qn4rv1i 29 күн бұрын
je 2027 jitni a gensatar nasa band karo eh tuhade hath hai
@user-zi7rp1jt6x
@user-zi7rp1jt6x 29 күн бұрын
Very good job sir thanks for all team
Survival skills: A great idea with duct tape #survival #lifehacks #camping
00:27
Does size matter? BEACH EDITION
00:32
Mini Katana
Рет қаралды 20 МЛН
A clash of kindness and indifference #shorts
00:17
Fabiosa Best Lifehacks
Рет қаралды 104 МЛН
KINDNESS ALWAYS COME BACK
00:59
dednahype
Рет қаралды 162 МЛН
Survival skills: A great idea with duct tape #survival #lifehacks #camping
00:27