Khabran Da Prime Time | ਕੀ ਸੱਤਾ 'ਚ ਰਹਿੰਦੇ Akali Dal ਨੇ ਕੀਤੇ ਸੀ ਵੱਡੇ ਗੁਨਾਹ ? SGPC | News18 Punjab

  Рет қаралды 61,429

News18 Punjab/Haryana/Himachal

News18 Punjab/Haryana/Himachal

22 күн бұрын

Khabran Da Prime Time | ਅਕਾਲੀ ਦਲ ਵੱਲੋਂ ਅਕਾਲ ਤਖ਼ਤ ਸਾਹਿਬ ਤੋਂ ਮੰਗੀ ਲਿਖਤ ਮੁਆਫ਼ੀ ਦੇ ਕੀ ਮਾਇਨੇ ? ਹੁਣ ਤੱਕ ਮੰਗੀਆਂ ਗਈਆਂ ਮੁਆਫ਼ੀਆਂ ਤੋਂ ਬਾਗੀਆਂ ਦੀ ਮੁਆਫ਼ੀ ਵੱਖ ਕਿਵੇਂ ? ਕੀ ਰਿਵਾਇਤ ਮੁਤਾਬਿਕ ਮੁਆਫ਼ੀ ਨਾ ਮੰਗਣ ਕਰਕੇ ਅਕਾਲੀ ਦਲ ਨੂੰ ਨੁਕਸਾਨ ਹੋਇਆ ? ਕੀ ਬਾਗੀਆਂ ਦਾ ਮੁਆਫ਼ੀਨਾਮਾ ਸੁਖਬੀਰ ਬਾਦਲ ਲਈ ਨਵੀਂ ਚੁਣੌਤੀ ਹੈ ? ਬਾਗੀਆਂ ਵੱਲੋਂ ਚੁੱਕੇ ਮੁੱਦਿਆਂ ਨਾਲ ਕਿਵੇਂ ਨਜਿੱਠੇਗਾ ਅਕਾਲੀ ਦਲ ? ਬੇਅਦਬੀ, ਡੇਰਾ ਵਿਵਾਦ, ਗੋਲੀਕਾਂਡ ਵਰਗੇ ਮੁੱਦਿਆਂ ਦਾ ਕੀ ਹੋਵੇਗਾ ਅਸਰ ? ਕੀ ਸੱਤਾ 'ਚ ਰਹਿੰਦੇ ਅਕਾਲੀ ਦਲ ਨੇ ਕੀਤੇ ਸੀ ਵੱਡੇ ਗੁਨਾਹ ? ਸੱਤਾ 'ਚ ਰਹਿੰਦਿਆਂ ਬਾਗੀਆਂ ਨੇ ਕਿਉਂ ਨਹੀਂ ਮੰਗੀ ਮੁਆਫ਼ੀ ? ਕੀ ਬਾਗੀਆਂ ਪਿੱਛੇ ਕੋਈ ਹੋਰ ਫੋਰਸ ਕਰ ਰਹੀ ਹੈ ਕੰਮ ?
#khabrandaprimetime #akalidal #gianiharpreetsingh #akalidal #news18punjab #sukhbirbadal #amritpalsingh #akalidalcrisis #sgpc
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 74
@prabhdyalsingh4722
@prabhdyalsingh4722 21 күн бұрын
ਸ੍ਰ ਗੁਰਦਰਸ਼ਨ ਸਿੰਘ ਢਿੱਲੋਂ ਸਾਹਿਬ ਨੇ ਸੱਚੋ ਸੱਚ ਬੋਲਿਆ ਜੋ ਹਜ਼ਮ ਨਹੀ ਹੋ ਰਿਹਾ। ਸੱਚ ਬੋਲਣਾ ਤੇ ਹਜ਼ਮ ਕਰਨਾ ਮਰਦਾਂ ਦਾ ਕੰਮ ਹੁੰਦਾ। ਛੋਟਾ ਤੇ ਵੱਡਾ ਵੀਰ ਕਹਿਣ ਵਾਲਿਆ ਦੀ ਅੱਜ ਮਰਦਾਨਗੀ ਪਰਖੀ ਗਈ ਹੈ।
@harminderrana5678
@harminderrana5678 11 күн бұрын
Llll😅😅😅ll😅😅😅llllllllllllll
@GurjeetSingh-nn9zn
@GurjeetSingh-nn9zn 21 күн бұрын
ਇਨ੍ਹਾਂ ਸਾਰੇ ਪਾਪੀਆਂ ਨੂੰ ਪੁੱਛੋ ਜਦੋ ਤੁਸੀਂ ਪਾਵਰ ਵਿੱਚ ਹੁੰਦੇ ਵਾ ਤਹਾਨੂੰ ਉਸ ਟਾਇਮ ਪੰਜਾਬ ਦੇ ਮੁੱਦੇ ਦਿਖਾਈ ਹਟ ਜਾਂਦੇ ਹਨ
@mkbskb1
@mkbskb1 21 күн бұрын
Saray DALLAY aa. Chittay de dealer aa
@sukhdevthind221
@sukhdevthind221 21 күн бұрын
Excellent explanation ਵਧੀਆਂ ਵਿਸਲੇਸ਼ਣ kita veer G .S. Dhillon sahib. Waheguru bless you all 👍🇮🇳🌎🇺🇸🙏❤️
@gurmailsingh9517
@gurmailsingh9517 20 күн бұрын
ਵੀਹ ਸਾਲ ਰਾਜ ਕੀਤਾ ਏਜੰਡਾ ਕਿੱਥੇ ਸੀ ਪੰਜਾਬ ਨਾਲ ਗਦਾਰੀ ਕੀਤੀ ਇਹ ਲੋਕਾਂ ਨੇ ਕਦੇ ਮਾਫ ਨੀ ਕਰਨਗੇ ਪੰਜਾਬੀ
@gurvailsingh3849
@gurvailsingh3849 21 күн бұрын
ਲੱਖ ਲਾਹਨਤ ਗਰੇਵਾਲ ਤੇਰੇ ਕਿਸੇ ਸਮੇਂ ਤੂੰ ਸੰਤ ਬਾਬਾ ਜਰਨੈਲ ਸਿੰਘ ਜੀ ਨਾਲ ਰਿਹਾ ਅੱਜ ਤੂੰ ਬਾਦਲਾਂ ਜੁੱਤੀ ਚੱਟਣ ਲੱਗ ਗਿਆ ਤੂੰ
@mohanaujlainfotainmentlive7422
@mohanaujlainfotainmentlive7422 21 күн бұрын
ਬਾਦਲਾਂ ਦੇ ਸਲਾਹਕਾਰ ਅਕਾਲ ਤਖ਼ਤ ਦੀ ਮਹਾਨਤਾ ਨੂੰ ਤਾਰ ਤਾਰ ਕਰ ਰਹੇ ਨੇ ਮੁਆਫ਼ੀ ਦਾ ਸਿਧਾਂਤ ਨੂੰ ਹੀ ਇਹ ਬਦਲਾਅ ਕੇ ਬਿਆਨ ਕਰ ਰਹੇ ਨੇ ਢਿੱਲੋਂ ਸਾਹਿਬ ਸਹੀ ਕਹਿ ਰਹੇ ਨੇ
@gurmatsedhan3852
@gurmatsedhan3852 21 күн бұрын
ਗਰੇਵਾਲ ਜੀ, ਬਾਦਲ ਪਰਵਾਰ, ਅਜ ਵੀ ਸੌਦਾ ਸਾਧ ਨਾਲ ਖੰਡ ਖੀਰ ਹੈ। ਬਠਿੰਡਾ ਸੀਟ ਚ ਵੱਡਾ ਰੋਲ ਹੈ ਪ੍ਰੇਮੀਆਂ ਦਾ। ਸ਼ਰੇਆਮ ਸਾਧ ਦੀਆਂ ਫੋਟੋਵਾਂ ਭੇਂਟ ਕੀਤੀਆਂ ਹਰਸਿਮਰਤ ਕੌਰ ਨੂੰ।ਮੀਡੀਆ ਚ ਨਜ਼ਰ ਹੋਈਆਂ।
@gurmailsingh9517
@gurmailsingh9517 20 күн бұрын
328 ਸਰੂਪ ਕਿੱਥੇ ਗਏ
@jasmergiri6058
@jasmergiri6058 17 күн бұрын
ਏਂ ਸਾਰੇ ਬਾਦਲ ਕੰਪਨੀ ਦੇ ਮੇਬਰ ਨੇ ਸਾਰੇ ਚੋਰ ਕੱਠੇ ਹੋਏ ਹਨ
@InderjeetChahal-lb2gx
@InderjeetChahal-lb2gx 22 сағат бұрын
ਗਰੇਵਾਲ ਜੀ , ਬਾਦਲਾਂ ਦੇ ਤਾਂ ਤੁਸੀਂ ਹੈ ਹੀ ਹੈ ਤੁਸੀਂ RSS ਦੇ ਕੁੱਝ ਜਿਆਦਾ ਈ ਹੇਜੀ ਲੱਗ ਰਹੇ ਹੋ !! ਤੁਹਾਨੂੰ ਅਕਾਲ ਤਖ਼ਤ ਸਾਹਿਬ ਜੀ ਦਾ ਬਿਧੀ ਵਿਧਾਨ ਦੀ ਮਰਿਆਦਾ ਤੁਸਾਂ ਦੇ ਨੇੜਿਓਂ ਵੀ ਨੀ ਢੁੱਕਦੀ ਨਜ਼ਰ ਆ ਰਹੀ !! ਇਸ ਤਰਾਂ ਬਾਦਲ ਦੀ ਝੁੱਠੀ ਬਕਾਲਤ ਕਰਕੇ ਤੁਸੀਂ ਸਾਦਲ ਨੂੰ ਪਾਪਾ ਤੋ ਮੁਕਤ ਕਰਵਾ ਲਵੋਗੇ ... !! ਜੇ ਅਕਾਲੀ ਦਲ ਕਿਸੇ ਦੇ ਬਾਪ ਦਾ ਨੀ ਫਿਰ ਜੱਫਾ ਮਾਰੀ ਕਿਉਂ ਬੈਠੇ ਹੋ ... ਨਾਲੇ ਚਤਰ ਨਾਲੇ ਚਤਰਾਈਆਂ ਕਰੀ ਜਾ ਰਹੇ ਹੋ ... ਕੁਸ਼ ਵੀ ਹੋ ਜਾਏ ਕੀਤੇ ਪਾਪਾ ਤੋ ਤੁਸੀਂ ਬਚ ਨੀ ਸਕਦੇ ... !!! ਸੱਚ ਹਮੇਸ਼ਾ ਸੱਚ ਈ ਹੁੰਦਾ ਹੈ ... !!!
@LalSingh-df2kq
@LalSingh-df2kq 3 күн бұрын
ਸੁਖਬੀਰ ਦੀ ਪ੍ਰਧਾਨਗੀ ਹੇਠ ਕੋਈ ਜ਼ਿਮਨੀ ਚੋਣ ਨਹੀਂ ਜਿੱਤ ਸਕਦੇ ਅਕਾਲੀ
@geetkarrajkoirsinghwala4962
@geetkarrajkoirsinghwala4962 20 күн бұрын
ਸ਼ਹੀਦ ਸਿੰਘਾਂ ਅਤੇ ਸਿੱਖੀ ਸਿਧਾਂਤਾਂ ਤੋਂ ਮੁੱਖ ਮੋੜਨ ਦਾ ਇਹ ਇਨਾਮ ਹੈ !!!! ਜੋ ਢਿੱਲੋਂ ਸਾਹਿਬ ਨੇ ਇਹਨਾਂ ਦੋਹਾਂ ਨੂੰ ਦਿੱਤਾ ਹੈ।
@jarmailsidhu9486
@jarmailsidhu9486 21 күн бұрын
ਪੰਜਾਬ ਦੇ ਸਾਰੇ ਮਸਲੇ ਚੰਡੀਗੜ੍ਹ ਪਾਣੀ ਪੰਜਾਬੀ ਬੋਲਦੇ ਇਲਾਕੇ ਕਿਥੇ ਅ
@amrikwahla
@amrikwahla 21 күн бұрын
People in punjab know that after forgiveness again they will sit in lap of BJP for power chair and money being hungry for all these .now it is not panthic party
@balbirgill9961
@balbirgill9961 21 күн бұрын
ਭਾਈ ਮਨਜੀਤ ਸਿਆਂ ; ਤੇਰੇ ਸਕੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦੀ ਕੁਰਬਾਨੀ ਬਹੁਤ ਵੱਡੀ ਵਾ; ਕੌਮ ਸਿਰ ਨਾਂ ਲਹਿਣ ਵਾਲਾ ਕਰਜ ਵਾ ਤੁਹਾਡਾ , ਮੇਰੀ ਹੰਬਲ ਬੇਨਤੀ ਆ ਕੋਈ ਗੱਲ ਕਰਨ ਤੋ ਪਹਿਲਾ , ਕੰਮ ਕਰਨ ਤੋਂ ਪਹਿਲਾਂ , ਸ਼ਹੀਦ ਭਾਈ ਅਮਰੀਕ ਸਿੰਘ ਬਾਰੇ ਜਰੂਰ ਸੋਚ ਵਿਚਾਰ ਕਰ ਲਿਆ ਕਰੋ ।
@punjabi3937
@punjabi3937 15 күн бұрын
ਮਨਜੀਤ ਸਿੰਘ ਜੀ ਜਦ ਸੁਖਬੀਰ ਬਾਦਲ ਨੇ ਮਾਫ਼ੀ ਮੰਗਣ ਲਈ ਅਰਜ਼ੀ ਅਕਾਲਤਖਤ ਨੂੰ ਤਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਗੱਲ ਕਹੀ ਸੀ ਜੇ ਮਾਫ਼ੀ ਮੰਗਣੀ ਹੈ ਤਾਂ ਭਰਧਾਨਗੀ ਤੋਂ ਅਸਤੀਫਾ ਦੇ ਕੇ ਨਿਮਾਣਾ ਸਿੱਖ ਬਣਕੇ ਦਰਵਾਰ ਸਹਿਬ ਆਹ ਫਿਰ ਤੈਨੂੰ ਕੀ ਸਜਾ ਦਿੱਤੀ ਜਾਵੇ ਉਹਦੋਂ ਕਿਉਂ ਨਾ ਮਨੀ
@kamaljitsingh8901
@kamaljitsingh8901 5 күн бұрын
ਢਿੱਲੋ ਸਾਹਿਬ the great 👍 👌 ਨਜਾਰਾ ਲਿਆ ਤਾ ਇਹੋ ਜਿਹੇ ਸਿੱਖ ਟੁੱਕੜਬੋਚਾਂ ਦਾ ਵਖਤ ਖੱਤਮ
@amrikwahla
@amrikwahla 21 күн бұрын
They may seek forgiveness as sikh from akalthak but sikh in punjab will not give firgiveness to these sin leaders of both groups
@preetsandy4495
@preetsandy4495 19 күн бұрын
Punjab Tha Bara gark kar dita ha hun badal Tha v Bara gark ho Gia ha shame sham no Magee
@sukhdevthind221
@sukhdevthind221 21 күн бұрын
BAD = BADAL ¿KALI ( ਅ LESS) DAL 1ST MAY 1995 MOGA CONVERTION PUNJABI PARTY BOLO NAT SAD 14 DECEMBER 1920 ORIGINAL
@preetsandy4495
@preetsandy4495 19 күн бұрын
No Magee Punjab Tha grade badala
@preetsandy4495
@preetsandy4495 19 күн бұрын
Kale RamRame Tha nall ha Dara walia to made maga RamRame jall ch ha Dara ta naa ka batha sukha Amle baba Insa
@ginderverynicesonggarrybro8590
@ginderverynicesonggarrybro8590 21 күн бұрын
Dhillon ji speak truth ❤
@mittiputtmajhail2960
@mittiputtmajhail2960 21 күн бұрын
Grewal issue itna k Sukhbir family 40 saal to Pardhangi sambhi bethi, Kiu? No President should have more than two terms. Simply ask Sukhbit to retire and let some one else come forward. If he is honest Sikh, sacrifice to save AD. It will show sincere and honest you are. Ihna saria ne 40 saal Jathedar Kaun Ke di shadat di inquiry an mang? Sikhs de fake encounters lai commission ja FIRs di mang kitti? Ih are hi chor ne. Jina chir Badal govt ch, ih vi lutan ch utne hi partner si. Bhai Manjit Singh ja Grewal kahde lai Chairmainia lai fired si? Badal ta khud nu Panjab party dasde si, khud nu Panth to alag karke. Ihna chora cho udo koi an bolia? Mr. Dhillon is 100% right. All Akalis chor must sit home. We do not need them as Sikh leaders. Grewal besharmi naal jhooth boli janda. Jando tusi Panjabi ho gae ta aj vi Panthic kinjh ho? Tusi are lalchi, kamine te bhukhe so, sanne ihna so called baghia de. Grewal tu sirf apne Malik di safai de, dusria nu assi khud push lange. Ihna saria ne aj take Darbar Sahib cho hands up karke surrender karn di maafi ni mangi.
@sumitthaper3164
@sumitthaper3164 21 күн бұрын
Chor sad
@amrikwahla
@amrikwahla 21 күн бұрын
SAD Leaders of both the parties are sin in public these all mistakes are already in the notice of sikh and now they admitted the sin before akal thak and these mistakes totally spoiled sikh in punjab . They are still hungry for power chair and money .now they should sit at home both leaders are not liked by public
@ManpreetSingh-ff7pr
@ManpreetSingh-ff7pr 15 күн бұрын
Dhillon saab eh badal de sikh ne
@jaspinderdhami1297
@jaspinderdhami1297 18 күн бұрын
Dhillon is great person
@BalvirSingh-zq4ix
@BalvirSingh-zq4ix 20 күн бұрын
Eh kursi shadan nu kurbni kehendeena moorkha nu kurbani sabad da pta ne lgga
@AjayKumar-bd5pt
@AjayKumar-bd5pt 17 күн бұрын
Je chsndumajra Jit jande KE Fir ve Eh Nakhre Karde LOKA Ne dikar KITA JADO Badal KOE galte kite udou Keu NHE bole udo Sarkar de sukh Mande Rahe
@mukhtiarsinghgosal7848
@mukhtiarsinghgosal7848 21 күн бұрын
ਭਾਈ ਸਾਹਿਬ ਜੀ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਕਹੋ ਕਿ ਇਹ ਵਾਰ ਵਾਰ ਅਕਾਲੀ ਦਲ ਅਕਾਲੀ ਦਲ ਕਹਿ ਰਹੇ ਨੇ ਇਨ੍ਹਾਂ ਨੂੰ ਇਸ ਦਾ ਕੋਈ ਅਹਿਸਾਸ ਨਹੀਂ ਆਮ ਆਦਮੀ ਪਾਰਟੀ ਕਾਂਗਰਸ ਸਾਰੇ ਅਕਾਲੀ ਦਲ ਦੇ ਬਾਰੇ ਜਾਂ ਬਦਨਾਮ ਕਰਨ ਦੀ ਸਾਜ਼ਿਸ਼ ਕਰ ਰਹੇ ਨੇ ਇਨ੍ਹਾਂ ਨੂੰ ਕਹੋ ਕਿ ਤੁਸੀਂ ਅਕਾਲੀ ਦਲ ਕਿਵੇਂ ਕਹਿ ਰਹੇ ਹੋ ਜਦੋਂ ਅਕਾਲੀ ਦਲ ਅਕਾਲੀ ਦਲ ਹੀ ਨਹੀਂ ਰਿਹਾ ਇਹ ਤਾਂ ਬਾਦਲਾਂ ਨੇ ਅਕਾਲੀ ਦਲ ਖ਼ਤਮ ਕਰਕੇ ਪੰਜਾਬੀ ਪਾਰਟੀ ਬਣਾਕੇ ਵਖਰਾ ਰਸਤਾ ਅਪਣਾ ਲਿਆ ਫਿਰ ਇਹ ਹੁਣ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਵਾਰ ਵਾਰ ਅਕਾਲੀ ਦਲ ਅਕਾਲੀ ਦਲ ਦੀ ਰੱਟ ਕਿਸ ਬਿਨਾ ਤੇ ਕਹਿ ਰਹੇ ਨੇ ਇਸ ਦਾ ਮਤਲਬ ਇਹ ਹੋਇਆ ਕਿ ਅਕਾਲੀ ਦਲ ਦੇ ਨਾਂਮ ਤੇ ਲੁਟ ਹੀ ਕਰਨੀ ਹੈ ਇਕ ਪਾਸੇ ਪੰਜਾਬੀ ਪਾਰਟੀ ਦੂਜੇ ਪਾਸੇ ਲੁੱਟ ਅਕਾਲੀ ਦਲ ਦੇ ਨਾਂ ਤੇ ਇਸ ਤੋਂ ਵੱਡੀ ਗੁੰਡਾ ਗਰਦੀ ਕੀ ਹੋ ਸਕਦੀ ਹੈ ਹੁਣ ਤਾਂ ਬਾਦਲ ਪਰਿਵਾਰ ਨੂੰ ਪੰਥ ਵਿੱਚੋਂ ਛੇਕੋ ਬਾਦਲਾਂ ਨਾਲ ਰੋਟੀ ਬੇਟੀ ਦਾ ਰਿਸ਼ਤਾ ਖ਼ਤਮ ਕਰਨਾ ਚਾਹੀਦਾ ਹੈ ਇਨ੍ਹਾਂ ਨੇ ਪੰਥ ਨੂੰ ਰੋਲ ਕੇ ਰੱਖ ਦਿੱਤਾ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਗੁਲਾਮ ਬਣਾ ਰਖਿਆ ਹੈ
@user-vy1cp1wf2z
@user-vy1cp1wf2z 21 күн бұрын
😅
@adv.madanlal13
@adv.madanlal13 21 күн бұрын
News 18 should not call Dhillon type learned persons on channel along side people enjoying SAD OR SGPC positions.Rather these people should be reminded for their duties towards Sikhism n it's institutions.
@JasPinder-gx3xs
@JasPinder-gx3xs Күн бұрын
SUKHBIR NE TAA AKALI DUL NOO KHALI KURKE KHALIDULL BNA DITA AND KITRA TOHADA SAREAAN. DA AND PARTY BERRHA KURTA GURK LOOMBERRH .L MAAFI MUNGDA SUNGDA HAI JI RS DHALIWALL ❤
@harjitkaur3769
@harjitkaur3769 16 күн бұрын
Tusi. Debate ch na aaya karo.hun kom tuhadiya gala nahi sun skdi
@gsmalra381
@gsmalra381 16 күн бұрын
ਮਾਫ਼ੀ ਗਲਤੀ ਦੀ ਹੁੰਦੀ ਹੈ ਇਹ ਤਾਂ ਆਰਐਸਐਸ BJP ਦੇ ਮਗਰ ਲੱਗ ਕੇ ਸਿੱਖ ਕੌਮ ਪੰਥ ਦੀ ਪਿੱਠ ਵਿੱਚ ਛੁਰਾ ਅਕਾਲੀ ਦਲ ਬਾਦਲ ਜੁੰਡਲੀ ਨੇ ਮਾਰਿਆ ਇਹ ਤਾਂ ਸੋਚੀ ਸਮਝੀ ਚਾਲ ਸੀ, ਬਜਰ ਗੁਨਾਹਾਂ ਦੀ ਮਾਫ਼ੀ ਨਹੀ ਹੁੰਦੀ, ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਨੂੰ ਐਸ ਐਸ ਪੀ ਘੋਟਨੇ ਨੇ ਕੋਹ ਕੋਹ ਕੇ ਸ਼ਹੀਦ ਕੀਤਾ ਪਰ ਤੁਸੀਂ ਉਹ ਫਾਈਲ ਨੂੰ ਦਬ ਕੇ ਰੱਖਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੋਈ ਅਕਾਲੀ ਰਾਜ ਵਿੱਚ, 90 ਲੱਖ ਰੁਪਏ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦਾ ਪੈਸਾ ਗ਼ਰੀਬ ਸੰਗਤ ਦਾ ਦਸਵੰਧ ਇਸਤਿਹਾਰ ਸਰਸੇ ਵਾਲੇ ਸਾਧ ਨੂੰ ਬਿਨ੍ਹਾਂ ਮੰਗੇ ਮੁਆਫੀ ਦੇਣ ਲਈ ਦਿੱਤੇ, ਬਗਰਾੜੀ ਵਿਖੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਸੰਗਤ ਤੇ ਗੋਲੀਆਂ ਚਲਾਈਆਂ 2 ਸਿੰਘ ਸ਼ਹੀਦ ਕੀਤੇ, ਅਕਾਲੀ ਦਲ ਬਾਦਲ ਜੁੰਡਲੀ ਦੇ ਗੁਨਾਹਾਂ ਦੀ ਬਹੁਤ ਲੰਬੀ ਲਿਸਟ ਹੈ ਲਿਸਟ ਹੈ ਹੁਣ ਅਕਾਲੀ ਦਲ ਦੀ ਹੌਂਦ ਨੂੰ ਜੇਕਰ ਤੁਸੀਂ ਬਚਾਉਣਾ ਹੈ ਤਾਂ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉ
@harjitkaur3769
@harjitkaur3769 16 күн бұрын
Grewal ji path da ghan karkey aaj tusi eho jiya .gala.karkey path dey jakhma tey namak pa rahay ho
@NachattarSingh-ge9mj
@NachattarSingh-ge9mj 18 күн бұрын
Bolee Sudaro Buchdo
@jaswantsingh-gy4xo
@jaswantsingh-gy4xo 21 күн бұрын
Beadbi vich 2 Amritdhari Sikh youths Fasaon and Premian nu Bachaon wale DIG KHATRA de Munde nu Akali Ticket ditti ???
@JasPinder-gx3xs
@JasPinder-gx3xs Күн бұрын
MOAAFI NHI MUGNI TA NAHER CHO MARE SHAL PURDHANGI TAU ASTIFA DEVE PAHEA PURDHANA NE ASTIFE DITE HEE HUN KEE OUH AADMI. NHI SUN RS DHALIWALL ❤
@kamaljitsingh8901
@kamaljitsingh8901 5 күн бұрын
Remarriage ਕਰਨੀ ਚਾਹੁੰਦੇ ਨੇ ਢਿੱਲੋਂ ਸਾਹਿਬ
@gurpreetsingh-ry3xu
@gurpreetsingh-ry3xu 21 күн бұрын
JIMIAN MARZI JOR LAA LAVO JO PAPAD VELANE HAI VEL LAVO VOTE TAAN LAKAN NE POUNI HAI LOK KADE VI AKALI DAL NU VOTE NAHI POUNGE
@sukhdevthind221
@sukhdevthind221 21 күн бұрын
ALL BAd = badal ਕਾਲੀ dal ਮੋਗਾ has to be sacked from sikh community
@GurdevBhullar-vi2xd
@GurdevBhullar-vi2xd 20 күн бұрын
Jarnal. Advir. No. 30. Sal. Bad. Marn. D. Ke. Lor. C. Ta. Badal. No. Tab. 9. Sal. Ho. A
@anmolsingh1416
@anmolsingh1416 21 күн бұрын
Eh sare doshi han guru de or sikh kom de ehna nu maaphi nhi mulni chaideeh sare baidbe de doshi han ehna nu hun apna seasi bhavikh khatm hunda dis reha ta he gun phand karde han maphi mangan da
@sukhwantsingh2513
@sukhwantsingh2513 17 күн бұрын
Oh,grewalla, partyian,ch, memberships,aude,duties,nhi,hundian, duties,oh,hundi,jis,nu,lok,svikar,karde,tuhanu,lok,sikh,nafrat,karde,a,tussi,apne,aaka,valon,sitan,te,fix,kite,hoe,ho,,,panth,ch,nive,ho,aao,fer,gal,banegi,,,
@bakshishsingh5383
@bakshishsingh5383 21 күн бұрын
Sikha Da Sab Tu Wada Dusman Badal Te Majithia Parvar
@sukhdevthind221
@sukhdevthind221 21 күн бұрын
Gs dhillon wel said. U destroyed guru GRANTH SAHIB & sikhs community
@sukhwantsingh2513
@sukhwantsingh2513 17 күн бұрын
Shuklla,tenu,sikhan,de,eangals,da,ki,patta,a,,oon,g,s,dhillon,nallon,vadha,a,,
@bhindermangat2777
@bhindermangat2777 21 күн бұрын
Akali dal done in Punjab now
@adv.madanlal13
@adv.madanlal13 21 күн бұрын
Sir ,Akali Dal came into being for safeguards of Sikh Panth being parallel to SGPC AS BEINĜ political wing. ....n it cannot stop wrt it's existence. But due to some political n business interests ,it has been misused which will have to be discontinued n original shine of Akali Dal restored....
@HarbhajanSinghSharbhajanSingh
@HarbhajanSinghSharbhajanSingh 2 күн бұрын
ਇਹਨਾਂ ਦੋਗਲਿਆਂ ਲੋਕਾਂ ਸਿੱਖ ਕੌਮ ਭੱਠਾ ਬਿਠਾ ਕੇ ਰੱਖ ਦਿੱਤਾ ਹੈ ਸਿਰਫ਼ ਤੇ ਸਿਰਫ਼ ਕੌਮ ਨੂੰ ਗੁੰਮਰਾਹ ਕਰਕੇ ਆਪਣੇ ਹੀ ਘਰ ਭਰੇ ਨੇ
@jaswindersingh-jr4uo
@jaswindersingh-jr4uo 21 күн бұрын
I
@Sukhdev-lf9sm
@Sukhdev-lf9sm 15 күн бұрын
This sgpc. Member is from Sauda sadh jundli
@Sukhdev-lf9sm
@Sukhdev-lf9sm 15 күн бұрын
.manjjit Dhillon sahib is only right
@Sukhdev-lf9sm
@Sukhdev-lf9sm 15 күн бұрын
Kallies are not to be believed and pardoned. . Dhillon sahib is right
@Sukhdev-lf9sm
@Sukhdev-lf9sm 15 күн бұрын
Looted panjab now muafi does not mean anything
@LakhawinderSingh-u3u
@LakhawinderSingh-u3u 13 күн бұрын
Ptar kar di gad vich kida h a wchale yab yab kri jada h
@LakhawinderSingh-u3u
@LakhawinderSingh-u3u 13 күн бұрын
Grkwal di poti da rista sukhbir nahi leda chahe kini chachi mare bas golk khao gdaro
تجربة أغرب توصيلة شحن ضد القطع تماما
00:56
صدام العزي
Рет қаралды 57 МЛН
孩子多的烦恼?#火影忍者 #家庭 #佐助
00:31
火影忍者一家
Рет қаралды 52 МЛН
NTV Livestream | July 2024
NTV Kenya
Рет қаралды 3,9 М.