Ravneet Bittu on Bandi Sikhs | ਬੰਦੀ ਸਿੱਖਾਂ ਨੂੰ ਲੈ ਕੇ ਕੀ ਬੋਲ ਗਏ ਰਵਨੀਤ ਬਿੱਟੂ ? | BJP | Ludhiana | N18V

  Рет қаралды 196,553

News18 Punjab/Haryana/Himachal

News18 Punjab/Haryana/Himachal

Ай бұрын

Ravneet Bittu on Bandi Sikhs | ਬੰਦੀ ਸਿੱਖਾਂ ਨੂੰ ਲੈ ਕੇ ਕੀ ਬੋਲ ਗਏ ਰਵਨੀਤ ਬਿੱਟੂ ? | BJP | Ludhiana | N18V
#ravneebittu #bandisikhs #punjabnews #punjablatestnews #news18punjab #ravneetbittu #bandisikh #news18punjab #centralgovernment #bittunews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 167
@user-nz7nq5pb6m
@user-nz7nq5pb6m Ай бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਹਿਗੁਰੂ ਜੀ
@wahegurusatnam8276
@wahegurusatnam8276 Ай бұрын
ਪੰਜਾਬੀਉ ਆਜ਼ਾਦ ਹੋਵੋ ਆਜ਼ਾਦ।
@user-nz7nq5pb6m
@user-nz7nq5pb6m Ай бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰੂ ਮਾਤਾ ਚੰਦ ਕੌਰ ਜੀ ਨੂੰ ਵਾਹਿਗੁਰੂ ਜੀ
@SukhbirSingh-hp8qz
@SukhbirSingh-hp8qz Ай бұрын
ਕੌਣ ਹੈ ਚੰਦ ਕੌਰ ??????
@user-nz7nq5pb6m
@user-nz7nq5pb6m Ай бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ
@Jujdapunjab
@Jujdapunjab Ай бұрын
kzfaq.info/get/bejne/mJOGdcel0MXPiYU.htmlsi=XA0maxXcbvjnUTUY
@user-nz7nq5pb6m
@user-nz7nq5pb6m Ай бұрын
ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ
@KabalSingh-mi3et
@KabalSingh-mi3et Ай бұрын
SATNAM SHRI WAHEGURU SAHIB JI 🙏🙏
@jastera2724
@jastera2724 Ай бұрын
🙏🙏🙏🙏🙏
@Kuljeet2001
@Kuljeet2001 Ай бұрын
ਫੜਾ. ਨੇ ਗਿਰਗਟ. ਦੀਆਂ.
@Reckless5115Mohie
@Reckless5115Mohie Ай бұрын
Kush ni karna ehne khun tan bhuchd aala hi rehna ehde ch
@BhupinderSingh-kf2ng
@BhupinderSingh-kf2ng Ай бұрын
ਬੰਦੀ ਸਿੰਘਾਂ ਨੂੰ ਰਿਹਾ ਕਰ ਦੇਣਾ ਚਾਹੀਦਾ
@Jujdapunjab
@Jujdapunjab Ай бұрын
kzfaq.info/get/bejne/mJOGdcel0MXPiYU.htmlsi=XA0maxXcbvjnUTUY
@tarsemsama7735
@tarsemsama7735 Ай бұрын
ਬੰਦੀ ਸਿੱਖਾਂ ਨੂੰ ਰਿਹਾ ਕਰੋ
@HarjeetSinghGill1
@HarjeetSinghGill1 Ай бұрын
ਬਹੁਤ ਚੰਗੀ ਗੱਲ ਹੈ ਜੀ 🙏👍🇮🇳🌾🚜♥️
@BaljinderSingh-rl7ey
@BaljinderSingh-rl7ey Ай бұрын
ਉਹ ਭਾਈ ਇਹਨੇ ਵਿਚਾਰੇ ਨੇ ਮੁੱਖ ਮੰਤਰੀ ਬਣਨਾ ਹੈ ਇਸਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਪੋੜੀ ਬਣਾਉਣੀ ਹੈ ਮੁੱਖ ਮੰਤਰੀ ਲਈ ਬੰਦੀ ਸਿੰਘਾਂ ਨੂੰ ਜਲਦੀ ਰਿਹਾਅ ਕਰਨਾ ਚਾਹੀਦਾ ਹੈ ਬਿਨਾਂ ਸ਼ਰਤ
@luckysingh-po1gh
@luckysingh-po1gh Ай бұрын
ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🌹 ਪੰਥਕ ਸਰਕਾਰ ਖੁਸ਼ਹਾਲ ਪੰਜਾਬ ਜੀ 🙏🌹 ਬੰਦੀ ਸਿੱਖ ਬਚਾਓ ਪੰਜਾਬ ਬਚਾਓ ਜੀ 🙏🌹 ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਜੀ 🙏🌹
@rajbirkaur9037
@rajbirkaur9037 Ай бұрын
ਬੰਦੀ ਸਿੰਘ ਰਿਹਾਅ ਕਰੋ।
@KuldeepSingh-wc6eh
@KuldeepSingh-wc6eh Ай бұрын
ਬੰਦੀ ਸਿੱਖਾਂ ਨੂੰ ਹੁਨ ਰਿਹਾ ਕਰ ਦੇਣਾਂ ਚਾਹਿਦਾ ਉਨ੍ਹਾਂ ਦੇ ਰੈਣ ਬਸੇਰਾ ਲਈ ਕੁੱਝ ਕਰਨਾ ਚਾਹੀਦਾ
@karanbirsingh9654
@karanbirsingh9654 Ай бұрын
ਵਿਕਾਓ ਮਾਲ, ਕੁਰਸੀ, ਪੈਸੇ, ਸ਼ੋਹਰਤ ਲਈ ਆਪਣੇ ਦਾਦਾ ਨੂੰ ਮੂਹਰੇ ਰੱਖ ਕੇ ਸਿਰਫ ਕੁਰਸੀ, ਪੈਸਾ ਦੇਖਾ ਹੈ, ਸਲਾ ਭੂਦੁ ਚੂਸਤ ਚਲਾਕ ਨੇਤਾ ਜੀ। 😢😢😢😢😊
@LakhwinderSingh-cb8vb
@LakhwinderSingh-cb8vb Ай бұрын
00000000000000000000000000000
@prahladchand6848
@prahladchand6848 Ай бұрын
ਬੇਅੰਤ ਸਿੰਘ ਨੇ ਹਿੰਦੂ ਬਚਾਏ। ਕਿਉਂਕਿ ਸਿੱਖ ਵੀ ਤਿੰਨ ਪੁਸ਼ਤਾਂ ਪਹਿਲਾਂ ਹਿੰਦੂ ਹੀ ਸੀ । ਸਾਰੇਆ ਦੇ ਬਾਪ ਦਾਦੇ ਹਿੰਦੂ ਹੀ ਹਨ । ਬੋਲੋ ਸਤਿ ਨਾਮ ਸ੍ਰੀ ਵਾਹਿਗੁਰੂ। ਰਾਮ ਰਾਮ ਰਾਮ ਰਾਮ ।
@manjeetsekhon866
@manjeetsekhon866 Ай бұрын
ਚੰਗੀ ਸੋਚ
@prahladchand6848
@prahladchand6848 Ай бұрын
ਬੰਦੀ ਸਿੰਘਾਂ ਨੂੰ ਰਿਹਾਅ ਕਰ ਦਿਓ, ਜੇ ਉਹਨਾਂ ਨੇ ਕੋਈ ਆਦਮੀ ਨਹੀ ਮਾਰਿਆ।
@NavtejKhosa-mu7dj
@NavtejKhosa-mu7dj Ай бұрын
ਬੰਦੀ ਸਿੱਖ ਰਹਿ ਕਰਨੇ ਚਾਹੀਦੇ
@bachitarsingh3564
@bachitarsingh3564 Ай бұрын
ਅਗਲੇ ਮੁੱਖਮੰਤਰੀ ਬਣ ਕੇ ਦਾਦੇ ਦਾ ਰੂਪ ਧਾਰਨ ਕਰਾਂ ਗੇ
@Office_Punjab
@Office_Punjab Ай бұрын
Te fir bainta da jo hal hoie oo inde hova ga
@SukhAulakh-pk7cv
@SukhAulakh-pk7cv Ай бұрын
​@@Office_Punjabshi gl aa ji
@jaspalsinghmann9508
@jaspalsinghmann9508 Ай бұрын
ਪੋਤਾ ਤਾਂ ਬੇਅੰਤ ਦਾ ਆ
@harmindersingh3428
@harmindersingh3428 Ай бұрын
ਬਹੁਤ ਵਧੀਆ ਵਿਚਾਰ ਜੀ🙏🙏
@bhavjotsingh2477
@bhavjotsingh2477 Ай бұрын
😂 befkof bna rahi bjp, game chal rahi aa
@ShamsherSingh-im2xu
@ShamsherSingh-im2xu Ай бұрын
ਵਾਹਿਗੁਰੂ ਜੀ ਮੇਹਰ ਕਰੇ
@gurpreetsinghlopon1102
@gurpreetsinghlopon1102 Ай бұрын
ਜਿਹੜੀ ਗੱਲ ਪੁੱਛੀ ਉਹ ਦੱਸ
@NishanSingh-tx7ke
@NishanSingh-tx7ke Ай бұрын
ਸਿੰਘ ਸਾਹਿਬ ਬਰ ਕਢਵਾ ਦੇ ਤੂੰ ਅਲਗਾ ਮੁੱਖ ਮੰਤਰੀ ਪੱਕਾ ਸਰ ਸਿੰਘ ਰਹਾ ਕਾਵਾ ਦੇ🎉🙏💐
@user-yr4ey6sf5j
@user-yr4ey6sf5j Ай бұрын
ਬਿੱਟੂ ਜੀ ਆਪ ਦੇ ਵਿਚਾਰ ਵਧੀਆ ਨੇ ਬੇਨਤੀ ਕਰਦੇਂ ਹਾਂ ਕਿ ਬੱਧੀ ਸਿੰਘ ਰਿਹਾ ਹੋਣੇਂ ਚਾਹੀ ਦੇ ਨੇ
@mithasingh4484
@mithasingh4484 Ай бұрын
ਬੰਦੀਂ ਸਿੰਘ ਜਲਦੀ ਹੀ ਰਿਹਾ ਹੋਣਗੇ
@Reckless5115Mohie
@Reckless5115Mohie Ай бұрын
Kon Karu eh bucchar
@GURWINDERSINGH-mt7sn
@GURWINDERSINGH-mt7sn Ай бұрын
ਉਸ ਗੱਲ ਤੇ ਤਾਂ ਆ ਹੀ ਨਹੀਂ ਰਿਹਾ,
@gurpreetSingh-jy7fj
@gurpreetSingh-jy7fj Ай бұрын
ਬਿੱਟੂ ਵੀਰ ਬੰਦੀ ਸਿੰਘਾਂ ਨੂੰ ਰਿਹਾ ਕਰ ਦੋ ਤੂੰ ਕਿੱਥੇ ਸਿੱਖਾਂ ਤੋਂ ਵੋਟ ਮੰਗਾ ਗਾਂ ਤਾਂ ਸਿੱਖ ਕੋਮ ਤੈਨੂੰ ਵੋਟ ਬਹੁਤ ਪਾਉ ਗੀ ਸੱਚ ਇਹ ਵੀਰ
@balwantdhillon9449
@balwantdhillon9449 Ай бұрын
ਬੰਦੀ ਸਿੰਘਾਂ ਨੂੰ ਰਿਹਾਅ ਕਰੋ
@Pargatsingh-ln3so
@Pargatsingh-ln3so Ай бұрын
ਭੋਲਿਓ ਸਿੱਖੋ ਕੋਈ ਬੰਦਾ ਰਿਹਾ ਨਹੀਂ ਹੋਣਾ ਸਭ ਰਾਜਨੀਤੀਆਂ ਹੋਣੀਆਂ ਜੀ ਨਾ ਅਕਾਲੀਆਂ ਛਡਾਉਣਾ ਨਾਕਾਂਗਰਸੀਆਂ ਛਡਾਉਣਾ
@rakeshsharmapinky8396
@rakeshsharmapinky8396 Ай бұрын
बिट्टू जी बंदी सिखो की रिहाई में सहयोग करें सौहार्द बनाने का प्रयास करें
@sukhchainsingh5502
@sukhchainsingh5502 Ай бұрын
ਮੇਰੇ ਤਾ ਕੁਝ ਵੀ ਪੱਲੇ ਨੀ ਪਿਆ
@simranpreetsingh2262
@simranpreetsingh2262 Ай бұрын
Very good pater kare veer
@SatnamSingh-uu1bi
@SatnamSingh-uu1bi Ай бұрын
ਸਵਾਲ ਦਾ ਜਵਾਬ ਨੀ ਮਿਲਿਆ ਗੱਲ ਘੁਮਾ ਕੇ ਉੱਤਰ ਦੇ ਰਿਹਾ ਦੱਲਾ
@swaranjitkaur-vw2kq
@swaranjitkaur-vw2kq Ай бұрын
ਇਹ ਕੀ ਕਰੂ ਕਨੂੰਨ ਨੇ ਕਰਨਾ ਜੋ ਕਰਨਾ
@NarinderSingh-oi2rw
@NarinderSingh-oi2rw Ай бұрын
ਬਚਿਓ ਇਹ ਤੋਂ
@KuldeepSingh-wc6eh
@KuldeepSingh-wc6eh Ай бұрын
ਇਹ ਹੁਨ ਪੰਜਾਬ ਦਾ ਸੀ ਐਮ ਬਣਨ ਦੇ ਸੁਪਨੇ ਲਏ ਰਿਹਾ। ਸਿੱਖਾਂ ਨੁੰ ਅਪਣੇ ਪੱਖ ਕਰਨ ਲਈ ਕਰ ਰਿਹਾ ਪਰ ਇਹ ਸਫਲ ਨਹੀਂ ਹੋਣਾ।
@Karamkaur.
@Karamkaur. Ай бұрын
Je Punjab de hak ch faisle lyn lg jaan fer ki itraj je CM v banje😊
@user-po9ck4kw3t
@user-po9ck4kw3t Ай бұрын
ਇਸ ਨੇ ਗੱਲ ਕਰਕੇ ਮੁਕਰ ਜਾਣਾ ਆ
@user-nz7nq5pb6m
@user-nz7nq5pb6m Ай бұрын
ਬਹੁਤ ਬਦੀਆਂ ਉਪਰਾਲਾ ਕੀਤਾ ਹੈ ਆਪਜੀ ਨੇ ਵਰਣਿਤ ਬਿੱਟੂ ਸਾਬ ਜੀ ਧੰਨ ਧੰਨ ਆਪਜੀ ਧੰਨ ਧੰਨ ਆਪਜੀ ਦੇ ਮਾਤਾ ਪਿਤਾ ਜੀ ਨੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੇਸਣਹ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ
@Reckless5115Mohie
@Reckless5115Mohie Ай бұрын
😂
@Reckless5115Mohie
@Reckless5115Mohie Ай бұрын
Eh buchad ne kush ni karna gallan da kadaah bnayi janda
@jatinderparihar7942
@jatinderparihar7942 Ай бұрын
ਬਾਈ ਜੀ ਬਿੱਟੂ ਹੱਡਾਰੋੜੀ ਦਾ ਓਹੀ ਕੁੱਤਾ ਹੈ ਜੋ ਕਦੇ ਵੀ ਵੈਸ਼ਨੂੰ ਨਹੀਂ ਹੋ ਸਕਦਾ 👍💯👍💯👍💯👍💯
@harjindersandhu2433
@harjindersandhu2433 Ай бұрын
@chamkaursinghhappy4342
@chamkaursinghhappy4342 Ай бұрын
ਜੇਕਰ ਰਵਨੀਤ ਬਿੱਟੂ ਨੇ ਬੰਦੀ ਸਿੰਘਾਂ ਨੂੰ ਰਿਹਾ ਕਰਦਾ ਤਾਂ ਤੂੰ ਵੇਟਾ ਵਿਚੋਂ ਕਦੇ ਨਹੀਂ ਹਰਦਾ
@PathanSingh-oh5iu
@PathanSingh-oh5iu Ай бұрын
Good
@manoharbhatoyea6331
@manoharbhatoyea6331 Ай бұрын
ਦਲ ਬਦਲੂ ਕੁਰਸੀ ਖਾਤਿਰ ਕੁਝ ਕਰ ਸਕਦਾ ਇਹ ਬੰਦਾ ਵੋਟਾਂ ਗਰੀਬ ਕਾਂਗਰਸ ਵਰਕਰਾਂ ਨੇ ਪਾਈ
@jagdishbansal8402
@jagdishbansal8402 Ай бұрын
Kar de kirpa ❤
@jarnailkaur1888
@jarnailkaur1888 Ай бұрын
Justice for bandi singh 🙏
@sandeepmandeep5364
@sandeepmandeep5364 Ай бұрын
Ryt good kro kuj
@sharnjitsandhu7226
@sharnjitsandhu7226 Ай бұрын
Not answering the question?
@ajitrajput208
@ajitrajput208 Ай бұрын
❤❤❤❤❤
@amriksingh5017
@amriksingh5017 Ай бұрын
You will win.
@kulbirsingh5092
@kulbirsingh5092 Ай бұрын
BANDI SINGHA DI REHAI HONI CHAHIYE
@avtarsingh4870
@avtarsingh4870 Ай бұрын
Hun center di boli bolega.
@user-lb4bh7zx1o
@user-lb4bh7zx1o Ай бұрын
Sikha leyi alag kanoon ne...eh India h ..ethe saza Puri ho jaan toh baad bhi ..sikha nu nhi shadde..wah reh india
@surjeetsighsonu7896
@surjeetsighsonu7896 Ай бұрын
ਜਿਦੁ ਦਾਦਾ ਦੀ ਪਾਰਟੀ ਛੱਡ ਸਕਦਾ ਊਹ ਰਾਹੁਲ ਗਾਂਧੀ ਦੀ ਰੀਸ ਕਰ ਰਿਹਾ ਹੈ
@user-db3lf1gd2l
@user-db3lf1gd2l Ай бұрын
Bittu ji your future will cm
@wahegurusatnam8276
@wahegurusatnam8276 Ай бұрын
ਈ ਵੀ ਐਮ ਨੇ ਕਾਫੀ ਕੰਮ ਪੰਜਾਬ ਵਿੱਚ ਕਰ ਦਿੱਤਾ ਬੱਸ ਹੁਣ ਹਾਰੇ ਹੋ‌ਇਆ ਨੂ ਤੁਹਾਡੇ ਮੂੰਹ ਤੇ ਚਪੇੜ ਹੈ ਰਫਰੈਡਮ ਕਰਵਾਉ ਖਾਲਿਸਤਾਨ ਬਨਾਉ।
@user-xl7wm7qb3l
@user-xl7wm7qb3l Ай бұрын
Sahi gall kiti Bittu bhaji ne
@yuvrajwinnipeg1354
@yuvrajwinnipeg1354 Ай бұрын
Too ta tempu h salya
@jhandasingh2058
@jhandasingh2058 Ай бұрын
ਬਹਤ ਧੰਨਵਾਦ ❤
@indarjitsingh1228
@indarjitsingh1228 Ай бұрын
We support Lakha Serdana Bhai ji in Punjab mla will wine in Punjab 100%√👍🌹🌷❤💖🙏🙏♥💖❤💞🌹🌷👍🚩
@binderpaldhaliwal1704
@binderpaldhaliwal1704 Ай бұрын
Bittu please do something for the sikh community as Bandi singh & Amritpal singh show people you are a sikh
@manjitsinghkhalsa7664
@manjitsinghkhalsa7664 Ай бұрын
He is not Sikh so how he will show
@manjeetsekhon866
@manjeetsekhon866 Ай бұрын
🎉
@user-hg2xm1vf2y
@user-hg2xm1vf2y Ай бұрын
Jdo ledar har de ne fir sikh jad aide ne
@VirSingh-nj3dc
@VirSingh-nj3dc 16 күн бұрын
ਬਿੱਟੂ ਵੀ ਕੁਝ ਦਿਨਾਂ ਬਾਅਦ ਚੁੱਪ ਕਰਕੇ ਬੈਠ ਜਾਏਗਾ ।BJP ਨੂੰ ਸਿੱਖ ਧਰਮ ਨੂੰ ਬਦਨਾਮ ਕਰਨ ਵਾਲੇ ਬੰਦੇ ਚਾਹੀਦੇ ਸਨ ,ਮਿਲ ਗਏ ।
@beejumarwah6431
@beejumarwah6431 Ай бұрын
Lahnat hai. Eh banda saaf saaf keh riha hai ke apne dade di soch lai ke raaj karna hai. Don’t trust him.
@fojiram730
@fojiram730 Ай бұрын
👍🏻👍🏻 ਬਿਲਕੁੱਲ ਸਹੀ ਸੱਚ ਬੋਲਿਆ ਰਵਨੀਤ ਸਿੰਘ ਬਿੱਟੂ ਇੱਕ ਚੰਗਾ ਇਨਸਾਨ ਹੈ
@amriksinghdhanoa7646
@amriksinghdhanoa7646 Ай бұрын
ਸਭ ਨੂੰ ਪਤਾ ਲਗ ਗਿਅਆ ਆਪ ਪੰਜਾਬ ਦ ਮੁਖ ਮੰਤਰੀ ਬਣਨ ਵਾਸਤੇ ਬਾਬੇ ਵਾਲਾ ਰੌਲ ਕਰਨ ਦੀ ਤਾਕ ਵਿਚ ਹੋ । ਤਾ ਹੀ ਪਗ ਬੰਨਣੀ ਸ਼ੁਰੂ ਕੀਤੀ ਸੀ। ਪਹਿਲਾ ਤਾ ਇਹ ਕਹੀ ਜਾਦੇ ਸੀ । । ਜਿਹਨਾ ਮੇਰਾ ਬਾਬਾ ਕਤਲ ਕੀਤਾ ਉਹਨਾ ਨੂੰ ਰਿਹਾ ਨਹੀ ਹੋਣ ਦੇਵਾਗਾ । ਚੰਗੀ ਤਾ ਹੈ ਜੇ ਅਮਿਰਤ ਛਕ ਕੇ ਸਿਖੀ ਸਿਧਾਤ ਦੇ ਮੁਤਾਬਕ ਖਾਲਸਾ ਪੰਥ ਨੂੰ ਚੰਗੀ ਨਰੋਈ ਸਭ ਦੇ ਭਲੇ ਦੀ ਗਲ ਕਰੋਗੇ । ਲੋਕਾ ਦੇ ਬਚਿਅਆ ਦੀ ਨਸ਼ੇ ਤੋ ਜਾਨ ਛਡਾਉਗੇ । ਗੁਰੂ ਦਾ ਵਾਸਤਾ ਲੋਕਾ ਨੂੰ ਸਤਾਉ ਨਾ । ਚੰਗੇ ਕੰਮ ਕਰ ਇਹ secority ਲੌੜ ਹੀ ਰਹੇ । ਗੁਰੂ ਦਾ ਬਲਦੀ ਵਿਚੋ ਵੀ ਬਚਾ ਲਵੇਗਾ । ਕਿਰਤੀ ਲੋਕਾ ਨੂੰ ਰੁਜਗਾਰ ਜੋ ਜਿਸ ਚੀਜ ਵਿਚ ਕਾਮਜਾਪ ਹੋਵੇਗਾ ਉਸ ਦੇ ਮੁਤਾਬਿਕ ਉਸ ਨੂੰ ਰੁਜਗਾਰ ਤੇ ਗਰੀਬਾ ਨੂਸ਼ ਸਲੂਹਤਾ ਦਿਤੀਅਆ ਜਾਣ ਬਿਟੂ ਸਾਹਿਬ ਜੀ ਲੋਕ ਜਾਗ ਚੁਕੇ ਹਨ । ਬਹੁਤ ਖੇਖਨ ਹੁਣ ਤੇ con press ਜਿਨੀਅਆ ਮਰਜੀ ਕਰੀ ਜਾਵੋ ਵ ਹਰ ਲੀਡਰ ਦੀ ਕਾਰਜ ਗੁਜਾਰੀ ਹੁਣ ਤਕ ਸਿਖਾ ਤੇ ਸਿਖੀ ਕੇਹੋ ਜਿਹੀ ਰਹੀ । ਪਹਿਲਾ ਗੁਰਬਾਣੀ ਨਾਲ ਜੁੜਨ ਦੀ ਲੌੜ ਹੈ
@jarnailkaur1888
@jarnailkaur1888 Ай бұрын
Kanoon de tehth jekar sja poori ho gyi hai tan ohna nu rihae krna chaida hai
@GulabVirdi
@GulabVirdi Ай бұрын
0:32
@GurdeepSingh-fu9vs
@GurdeepSingh-fu9vs Ай бұрын
Very clever boy __But God does not like cleverness ONLY???
@CharanjitKaur-dc3ve
@CharanjitKaur-dc3ve Ай бұрын
Bitu ji vadia vichar bandi singha di rihai bare
@Lambardar_83
@Lambardar_83 Ай бұрын
Dilawar Singh Babbar
@banarsilal7275
@banarsilal7275 Ай бұрын
Jurm di saza pehlan tan maujuda kanun daida aa.baki es duniyan da kanun theek faisla na kar paye ja theek karpaye oh wakhi gall aa par Malik de darbar vich aasli insaf hona.
@NirmalSingh-yd8bb
@NirmalSingh-yd8bb Ай бұрын
Bai sidi gal kar riha hona chahida
@MakhanSingh-nb9fl
@MakhanSingh-nb9fl Ай бұрын
Bitu g pacl da masla v hal karva deo
@palabhakar6664
@palabhakar6664 Ай бұрын
Tadipar na ki kita h kisa nu pta hi nhi
@romeshdhillon6947
@romeshdhillon6947 Ай бұрын
Vote aam aadmi party or congress nu demand bjp se kya baat hai
@amritpalsingj7098
@amritpalsingj7098 Ай бұрын
ਬਿਟੂ ਝੂਠ ਬੋਲਦਾ ਆ
@Karamkaur.
@Karamkaur. Ай бұрын
Nasha mukt Punjab bnao veere sara punjab tuhade nl ho skda
@gurbaxsingh3785
@gurbaxsingh3785 Ай бұрын
Bittu ji Tusi Hun kio haare fir v Minister bna dita. Pehle Tusi bandi singha Di rehahi kio Hun haara hoya Bituu rihay kio kio Janta ne Nikar dita.
@rajaramjalndra8752
@rajaramjalndra8752 Ай бұрын
ऐ ना अज रिह करवा सकदा ना कल ऐ आपदा ऊलू सिदा करन ते लगेया होया है
@ArjunSingh-fx9vk
@ArjunSingh-fx9vk Ай бұрын
ਕੁਰਸੀ ਲਈ ਤਾਂ ਸਭ ਕੁਝ ਵਾਰ।ਸਕਦੇ ਬਿੱਟੂ ਹੁਣ ਮੋਦੀ ਭਗਤ ਬਣ ਗਿਆ
@diljeetsingh83
@diljeetsingh83 Ай бұрын
ਜੇਰਵਨੀਤ ਵਿਟੂ ਮੁਖਮੰਤਰੀ ਬਣਦਾ ਹੈ ਤਾਂ ਪੰਜਾਬ ਵਿੱਚ ਸ਼ਾਂਤ ਮਈ ਹੇ ਸਕਦੀ ਹੈ
@manrajsingh6615
@manrajsingh6615 Ай бұрын
fudu insaan desh de home manister amit sha ne hi amritpal singh nu andar karwaya
@khatushyam5966
@khatushyam5966 Ай бұрын
Jai shree Ram
@Simranjeet_Singh1804
@Simranjeet_Singh1804 Ай бұрын
Isme shree ram kya karega?
@gurjindersingh3034
@gurjindersingh3034 Ай бұрын
Jai rawan ji ki
@bajwasaab6894
@bajwasaab6894 Ай бұрын
Bittu khote ne, bahut jaldi U-TURN mariya
@balbirsingh5323
@balbirsingh5323 Ай бұрын
Bandi singha di rihai karr deo hrr hal koshish kr do
@jagdishlal5791
@jagdishlal5791 Ай бұрын
Modi Ji Ne Aise Log Chhud Rakhe Ne Jo Koi Na Koi Shosha Chhud Rakhde Ne.
@kuldipsinghgill9045
@kuldipsinghgill9045 Ай бұрын
Aih apni kursi bachaun lai kisey vi singh nu jail chon nahin kadan gey, dekho ais dey bayan vich confusion hai.
@pammigill7538
@pammigill7538 Ай бұрын
Sorry guys India which Koi law nhi ha
@GURJITSINGH-me9sz
@GURJITSINGH-me9sz Ай бұрын
ਬੰਦੀ ਸਿੰਘਾਂ ਨੂੰ ਰਿਹਾ ਜਰੂਰ ਕਰਨਾ ਚਾਹੀਦਾ ਤੇ ਰਿਹਾ ਹੁਣ ਵੀ ਚਾਹੀਦੇ ਨੇ ਪਰ ਇਹ ਰਵਨੀਤ ਬਿੱਟੂ ਜਿਹੜਾ ਗੱਲ ਗੋਲ ਮੋਲ ਕਰਦਾ ਉਸ ਗੱਲ ਤੇ ਹੀ ਨਹੀਂ ਆਉਂਦਾ ਤਾਂ ਕੇ ਯੂਨੀਵਰਸਟੀ ਕਿੱਥੇ ਕਿਧਰ ਕਿਧਰ ਪਹੁੰਚੀ ਜਾਂਦਾ ਇਹ ਤਾਂ ਉਸ ਗੱਲ ਤੇ ਹੀ ਨਹੀਂ ਆ ਰਿਹਾ ਮੁੱਦੇ ਦੀ ਗੱਲ ਹੀ ਨਹੀਂ ਕਰ ਰਿਹਾ ਉਹ ਨਾਲੇ ਕਿੱਥੇ ਰਿਹਾ ਕਰ ਦੇਣਗੇ ਅੰਦਰ ਕਰਨ ਵਾਲੇ ਇਹੀ ਨੇ ਜਾਂ ਕਰਾਉਣ ਵਾਲੇ ਮੰਨ ਲਓ ਜਾਂ ਅੰਦਰ ਰੱਖਣ ਵਾਲੇ ਮੰਨ ਲਓ
@user-bg6xh6tt7i
@user-bg6xh6tt7i Ай бұрын
Bai ji a bandi singh bahar aa jan ge te ana lidra nu ana ton ki khatra ha adi keddi vaddi gall ha oh lokan nu ptta ta lage ana de bahar oun te sarkara nu khatra ha je koi jwab te ona diya sjawan puriya ho giyan ona nu chadeya jave bhane baji tusi karde ho main nhi ji oh ha ji oh kahnda main nhi ji kender aa ji tusi nhi kejriwal ji juth bolna band kro saf saf lokan nu daso ha ja na
@tajinderpalsingh1364
@tajinderpalsingh1364 Ай бұрын
Dramatic statement...temporary
@SwinderSingh-pw6qs
@SwinderSingh-pw6qs Ай бұрын
Pele, pag, bade, da, sawad, fir, aio, bittu, ji , bande, singh, sate, sada, ka, Leo, ta, p, vich, fir, deep, mala, kite, jawa, ge
@dalipsingh-dd3xn
@dalipsingh-dd3xn Ай бұрын
Amritpal singh Zindabad khalsastan Zindabad
@gurbaxsingh3785
@gurbaxsingh3785 Ай бұрын
Bandi singha Di rehahi hogy OK Bittu ji No. Na banao. Aapa Punjabiya ne he Punjabiya nu delhi walaya de gulam bna dita. Mai Kesy party Naal nahi ha 35.2 Saal Nokri kar ke ghar vich rehnda hai. Nokri vich gulami nahi kra. Gariba de Bacho nu dekhda Raha OK
@KabalSingh-mi3et
@KabalSingh-mi3et Ай бұрын
WAHEGURU JI SARBAT BANDI SIKHAN NU JALDI TO JALDI JEIL VICHO BAHAR KHADO WAHEGURU JI 🙏🙏🙏🙏
@MajorSingh-xx8oj
@MajorSingh-xx8oj Ай бұрын
Bittu Sikhu nu dhua mat da jo saha na bolia vo BJp da
@RanjitSingh-lg2hc
@RanjitSingh-lg2hc Ай бұрын
Aaj Tak ta tuhanu bandi sikha di yaad ni aayi. Ena nu sirf Punjab chahida te jameena
@manrajsingh6615
@manrajsingh6615 Ай бұрын
bjp ne advance planning karke bittu nu congress party toh isteefa karwa ke bolya c. ki agar tu jeet gya ta balley balley.. nahi ta bjp walon mantri ta bana hi dawanga.. buchad mantri.. punjab da koi bhi insaan tenu mantri nhin manda hai. kyuni tu haar ke banya hoya mantri hai😂😂
@mrsingh7784
@mrsingh7784 Ай бұрын
Eh mantri santri girgat vaangu rang badlde. Bittu nu pata, sikhan dian jutian chat ke hi agge vadh sakda. Esnu pucho, eh baar baar beante buchar da naam lenda, osne kehra changa kamm kita
@palabhakar6664
@palabhakar6664 Ай бұрын
Dal badalu
Playing hide and seek with my dog 🐶
00:25
Zach King
Рет қаралды 34 МЛН
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 8 МЛН
Я обещал подарить ему самокат!
01:00
Vlad Samokatchik
Рет қаралды 8 МЛН