Khabran Da Prime Time | ਥੱਪੜ ਕਾਂਡ 'ਚ Kulwinder Kaur ਨੂੰ ਸਮਰਥਨ ਦੇ ਕੀ ਮਾਇਨੇ ? Kangana Ranaut | News18

  Рет қаралды 182,846

News18 Punjab/Haryana/Himachal

News18 Punjab/Haryana/Himachal

Ай бұрын

Khabran Da Prime Time | ਥੱਪੜ ਕਾਂਡ 'ਚ ਕੁਲਵਿੰਦਰ ਕੌਰ ਨੂੰ ਮਿਲ ਰਹੇ ਸਮਰਥਨ ਦੇ ਕੀ ਮਾਇਨੇ ? ਕਿਸਾਨ ਜਥੇਬੰਦੀਆਂ ਵੱਲੋਂ ਕੁਲਵਿੰਦਰ ਕੌਰ ਨੂੰ ਫਸਾਉਣ ਦੀ ਕੋਸ਼ਿਸ਼ ਦੇ ਇਲਜ਼ਾਮਾਂ 'ਚ ਕਿੰਨਾ ਦਮ ? ਕੀ ਕੁਲਵਿੰਦਰ ਕੌਰ ਵੱਲੋਂ ਚੁੱਕੇ ਗਏ ਕਦਮ ਦਾ ਹੋਰ ਸਿੱਖ ਮੁਲਾਜ਼ਮਾਂ 'ਤੇ ਅਸਰ ਪੈ ਸਕਦਾ ਹੈ ? ਕੀ ਥੱਪੜ ਕਾਂਡ 'ਤੇ ਸਮਾਜ ਦੋ ਧੜਿਆਂ 'ਚ ਵੰਡਿਆ ਗਿਆ ? ਥੱਪੜ ਕਾਂਡ ਦੇ ਪਿੱਛੇ ਕੀ ਕੋਈ ਡੁੰਘੀ ਸਾਜ਼ਿਸ਼ ਹੈ ? ਕੀ ਥੱਪੜ ਕਾਂਡ ਦੇ ਨਾਮ 'ਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ? ਪੰਜਾਬੀਆਂ 'ਤੇ ਖਾਲਿਸਤਾਨ ਵਾਲਾ ਟੈਗ ਕਿਉਂ ਲਗਾਇਆ ਜਾ ਰਿਹਾ ਹੈ ?
#KhabranDaPrime #KanganaRanaut #News18Punjab #KulwinderKaur #CISF #ChandigarhAirport #ChandigarhNews #KisanAndolan #CISFGuard #SlppedKanganaRanaut
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_live
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 378
@NirmalSingh-hf3pi
@NirmalSingh-hf3pi Ай бұрын
ਕੰਗਨਾ ਨੇ MP ਬਣਨਾ ਹੈ ਅਜੇ ਕਸਮ ਚੁੱਕਣੀ ਆ ਉਨ੍ਹਾਂ ਚਿਰ ਓਹ VIP ਨਹੀਂ
@NirmalSingh-hf3pi
@NirmalSingh-hf3pi Ай бұрын
Thanks to all
@RSAtwal
@RSAtwal Ай бұрын
Kangna is a law breaker laid down by the constitution
@JanuKour-ip1ej
@JanuKour-ip1ej Ай бұрын
Kangana ke bhain ko malum nahi sikh dharm ka dalar kome ghar me bhath kar bath rehe hai dham hai toh Kulwinder kour khalsa ke samana aab ke bolay
@JanuKour-ip1ej
@JanuKour-ip1ej Ай бұрын
Kangana koi indra Ghandhi nahi public nah nahi shoray Kangana toh ak julty hai sister bhe esky kutty
@user-kd6sy6lj9e
@user-kd6sy6lj9e Ай бұрын
Kulwinder kaur is bilkul right g
@santokhsingh3403
@santokhsingh3403 Ай бұрын
Bhardwaj nu puchho ki tusi investigation di gal karrahe ho investigation ta thappar wali video sahmne aun ton Baad ch honi chahidi hai
@harrymehat2932
@harrymehat2932 Ай бұрын
Kulvinder kaur sahi a kulvinder kaur jindabad👍👍
@ramgadra930
@ramgadra930 Ай бұрын
ਕੰਗਣਾ ਗਲਤ ਹੈ ਕੁਲਵਿੰਦਰ ਠੀਕ ਹੈ
@user-vo8gd1fl6i
@user-vo8gd1fl6i Ай бұрын
ਵਾਹਿਗੁਰੂ ਜੀ ਚੜਦੀ ਕਲਾ ਸਿੱਖਾਂ ਦੀ ਭਾਈ ਸਾਹਿਬ ਕਹਿ ਰਹਿ ਹੈ ਕਿ ਸਿੱਖਾ ਤੇ ਮਾੜਾ ਅਸਰ ਪੈਂਦਾ ਹੈ ਫੇਰ ਚੈਨਾ ਬਾਡਰ ਤੇ ਕੋਣ ਲੜਾਈ ਕਰੋ ਪਤਾ ਨਾ ਸਿੰਘ ਤੋਂ ਬਿਨਾ ਤਹਾਨੂੰ ਬਾਡਰਾਂ ਤੇ ਖਲੋਣਾ ਵੀ ਨਹੀਂ ਦੇਣ ਦੂਜੇ ਪਾਸੇ ਪਾਕਿਸਤਾਨ ਹੈ ਫੇਰ ਕਹੋਗੇ ਫੋਜੀ ਗੱਡੀਆਂ ਤੇ ਖਾਲਿਸਤਾਨ ਦੇ ਨਾਅਰੇ ਤੇ ਝੰਡੇ ਲਾਉ ਤੁਹਾਡੇ ਵਿੱਚ ਕੋਈ ਤਾਕਤ ਨਹੀਂ ਹੈ ਚੈਨਾ ਨੂੰ ਰੋਕਣ ਦੀ ਖਾਲਸਾ ਵਾਹਿਗੁਰੂ ਜੀ ਕੀ ਫੋਜ ❤❤ ਕਰੇਗੀ ਮੋਜ ਸ਼ੇਰਾਂ ਦਾ ਮੁਕਾਬਲਾ ਸੇਰ ਹੀ ਕਰਦੇ ਹਨ ਗਿੱਦੜ ਬਘਿਆੜ ਨਹੀਂ ਵਾਹਿਗੁਰੂ ਜੀ ਚੜਦੀ ਕਲਾ ਖਾਲਸਾ ਜੀ ਦੀ ❤❤❤❤
@gurcharansinghmann1814
@gurcharansinghmann1814 Ай бұрын
22 ਜੀ ,ਕੰਗਣਾਂ ਬਿਲਕੁੱਲ ਗਲਤ ਐ ਜੀ
@user-rc2nk5tv2s
@user-rc2nk5tv2s Ай бұрын
ਕੰਗਣਾ ਦੇ ਹੱਕ ਵਿੱਚ ਕੋਈ ਨਹੀ ਕੁਲਵਿੰਦਰ ਕੌਰ ਨੂੰ ਸਾਰੇ ਸਪੋਟ ਕਰਦੇ ਆ
@vichitrasinghsingh5982
@vichitrasinghsingh5982 Ай бұрын
Agar cort notice nahi lavega tan Andolen Kishan karnge Jai jawan jai kisan
@masihtv5572
@masihtv5572 Ай бұрын
ਪ੍ਰਮੋਦ ਤੇ ਪੰਧੇਰ ਸਾਹਿਬ ਬਿਲਕੁਲ ਸਹੀ ਬੋਲ ਰਹੇ ਹਨ
@bobbysooooh
@bobbysooooh Ай бұрын
Support for this officer
@Chohan6943
@Chohan6943 Ай бұрын
ਕੰਗਣਾ ਦੀ ਭੈਣ ਜੋ ਬਿਆਨ ਦੇ ਰਹੀ ਐ। ਓਸਤੇ ਵੀ ਕਾਰਵਾਈ ਮੰਗ ਕਰੋ ਜੀ
@JaswinderKaur-ry8he
@JaswinderKaur-ry8he Ай бұрын
ਕੁਲਵਿੰਦਰ ਕੌਰ ਨੇ ਆਪਣੀ ਡਿਊਟੀ ਨਿਭਾਈ ।
@JasPinder-gx3xs
@JasPinder-gx3xs Ай бұрын
HAA JEE KUNGNA DE PURS VICH KISE VEE TRAA DEE NASHEELI CHEEJ VEE HO SUKDI HAI CHLO CHUPERRH MODI DE VEE VUJ GUEE RSDHALIWALL FDK PUNJAB ❤
@Jasvir726
@Jasvir726 Ай бұрын
Totli nashedi de changa hoya thapad piya mann khush ho gya 😂😂😂😂
@mr.punjab2133
@mr.punjab2133 Ай бұрын
ਕਿੰਨਾ ਗੰਦ ਪਾਇਆ ਇਹਨੇ ਫਿਲਮਾ ਚ ਵੀ
@sudarshanhanda916
@sudarshanhanda916 Ай бұрын
कंगना रनौत की फोटो आंतकवादी अवु सलीम के साथ शराब पिते हुए नजर आई है तब आंतकवादी कौन हुआ कंगना रनौत या पंजाब
@bakhtawarsingh295
@bakhtawarsingh295 Ай бұрын
ਭਾਰਦਵਾਜ ਦੇ ਪਰੀਵਾਰ ਦੀ ਕੋਈ ਦੇਸ਼ ਨੂੰਕੋਈ ਦੇਣ ਹੈ?
@THEDEADMAN-ft8lx
@THEDEADMAN-ft8lx Ай бұрын
Vala vadiya kitta
@JagseerSingh-mr8kq
@JagseerSingh-mr8kq Ай бұрын
ਕੰਗਣਾ ਨੇ ਪਹਿਲਾਂ ਪਰਬੋਕ ਕੀਤਾ ਫਿਲਮ ਚਲਾਉਣ ਲਈ
@lakhvirsingh7622
@lakhvirsingh7622 Ай бұрын
ਕੰਗਨਾ ਰਣੌਤ ਪੰਜਾਬ ਵਿੱਚ ਅੱਤਵਾਦ ਸ਼ਾਬਤ ਕਰੇ
@jagdevbrar6100
@jagdevbrar6100 Ай бұрын
ਵਿਜੈ ਭਾਰਦਵਾਜ ਬਿੱਲਕੁਲ ਗਲਤ ਬੋਲ ਰਹੇ ਹਨ
@jagrajsinghgill1183
@jagrajsinghgill1183 Ай бұрын
ਕੰਗਣਾ ਬਾਰ ਬਾਰ ਗਲਤ ਬਿਆਨ ਬਾਜੀ ਕਰਨ ਦੀ ਆਦਿ ਹੈ ਪਹਿਲਾ ਕਿਸਾਨ ਮੋਰਚੇ ਵਿੱਚ ਆਈਆ ਮਾਵਾ ਭੈਣਾ ਸੌ ਦੋ ਸੌ ਆਈਆ ਔਰਤਾ ਕਿਹਾ ਸੀ ਵਿਵਾਦ ਉਦੋ ਵੀ ਭੱਖਿਆ ਸੀ ਪਰ ਸਰਕਾਰ ਨੇ ਕੋਈ ਕਾਰਵਾਈ ਨਹੀ ਕੀਤੀ ਹੁਣ ਵੀ ਕੰਗਣਾ ਤੇ ਕਾਰਵਾਈ ਕਰਨ ਦੀ ਬਜਾਏ ਕੁਲਵਿੰਦਰ ਤੇ ਕਾਰਵਾਈ ਕਿਉ ਕੀਤੀ ਗਈ 15:00
@user-gx1vl5qo3p
@user-gx1vl5qo3p Ай бұрын
ਇਹ lok ਨੇ ਅੱਗ ਲਾਉਣ ਵਾਲੇ ਹਨ ਇਨਾ ਨੁੰ ਬੁਲਾਣ ਦਾ ਕੋਈ ਲਾਭ ਨਹੀਂ ਇਹ ਹੋਰ ਅੱਗ ਲਾਉਣਗੇ
@subhashchander8651
@subhashchander8651 Ай бұрын
Apasi Bhai Chara banake .Rakho❤ Namaskar Sat Shri Akaal ji.Thanks.OK
@hardevsingh5577
@hardevsingh5577 Ай бұрын
ਕਗਣਾ ਦੇ ਪੀ ਏ ਨੇ ਸਕਿਓਰਟੀ ਦੇ ਥੱਪੜ ਮਾਰਿਆ ਵੀਡੀਓ ਵਿਚ ਹੈ ਉਸ ਉਪਰ ਕਾਰਵਾਈ ਕਿ ੳ ਨਹੀਂ ਹੋਈ
@bakhtawarsingh295
@bakhtawarsingh295 Ай бұрын
ਪਹਿਲਾਂ ਲੀਡਰ ਗਲਤ ਨਾ ਬੋਲਣ ਬਦਲੀਆਂ ਤਾਂ ਆਮ ਹੀ ਹਨ ਕੋਈ ਖਾਸ ਗੱਲਨਹੀ
@ranjltsingh2605
@ranjltsingh2605 Ай бұрын
7:10 ਅਸੀਂ ਸਿੱਖ ਅਤਿਵਾਦੀ ਹ। ਮੈਨੂੰ ਸਿੱਖ ਹੈਣ।ਤੇ। ਮਾਨ
@PARGATSINGH-fz6ek
@PARGATSINGH-fz6ek Ай бұрын
Pander Saab bilkul sahi bol rahe ne fir Bangal ch BJP Leader te ki karwai kiti hai
@lakhvirsingh7622
@lakhvirsingh7622 Ай бұрын
ਕੰਗਨਾ ਰਣੌਤ ਨੂੰ ਦੇਸ਼ ਦ੍ਰਿਉ ਤੌੜਨ ਤੇ nsa ਲੱਗਣਾ ਚਾਹੀਦਾ ਹੈ
@onkarsahota1677
@onkarsahota1677 Ай бұрын
ਥੱਪੜ ਵਾਲੀ ਵਿਡੀਉ ਸਾਹਮਣੇ ਕਿਉਂ ਨਹੀਂ ਆਈ
@RSAtwal
@RSAtwal Ай бұрын
Everyone should obey the law laid down by the Constitution.
@rupindersangha2005
@rupindersangha2005 Ай бұрын
Kulwinder Kaur mari bhan is my hero.
@user-ng1vq6yb1d
@user-ng1vq6yb1d Ай бұрын
ਪੁਲਿਸ ਪ੍ਰਸ਼ਾਸਨ ਨੂੰ ਸ਼ਰਮ ਨਹੀ ਆਉਦੀ ਕੁਲਵਿੰਦਰ ਕੌਰ ਤੇ ਪਰਚਾ ਦਰਜ ਕੀਤਾ। ਕੰਗਨਾ ਗਲਤ ਬੋਲ ਦੀ ਉਸ ਉਪਰ ਪਰਚਾ ਦਰਜ਼ ਕਿਉ ਨਹੀ ਕੀਤਾ ਹਾਲੇ ਉਹ ਐਮ ਪੀ ਨਹੀ ਬਣੀ ਸ਼ਰੀਫ ਚੋਣ ਜਿੱਤ ਕੇ ਆਈ ਹੈ
@SUKHDEVSINGHSukha-zg3qy
@SUKHDEVSINGHSukha-zg3qy Ай бұрын
ਕੁਲਵਿੰਦਰ ਕੌਰ ਇਮਾਨਦਾਰ ਔਫਿਸਰ ਹੈ ।❤❤
@GurjeetSingh-cj6pm
@GurjeetSingh-cj6pm Ай бұрын
ਸਹੀ ਕਿਤਾ ਹੈ ਕਲਵੀਦਰ ਕੋਰ ਨੇ ਭੈਣ ਜੀ
@RavinderSingh-uw8xn
@RavinderSingh-uw8xn Ай бұрын
Kangna ranaut ne jroor galat byan kite ne. Pr jo kulwinder kaur ne kita oh galat kita. Ithey thorha time sarea ne sherni sherni krke bhul jana. Bd ch kise ne ni sath dena. Envi apni naukri nu kahtre ch paa ke apna hi nuksaan nai krna chaida .
@pushpalsingh7493
@pushpalsingh7493 Ай бұрын
Very nice kulwinder ji
@ManjeetMasih-qw5sq
@ManjeetMasih-qw5sq Ай бұрын
अब क्लियर है हमारा देश 2014 को आजाद हुआ
@JagseerSingh-mr8kq
@JagseerSingh-mr8kq Ай бұрын
ਵੀਰ ਜੀ ਕੰਗਣਾ ਦੀ ਫਿਲਮ ਆ ਰਹੀ ਹੈ ਇੰਦਰਾ ਗਾਂਧੀ ਉਸ ਨੂੰ ਪ੍ਰਮੋਟ ਕਰਨ ਦਾ ਗਲਤ ਤਰੀਕੇ ਪਹਿਲਾਂ ਤੋ ਕਨਟਰੋਵਸੀ ਕਰਕੇ ਕੰਗਣਾ ਦੇ ਨਾਲ ਦੇ ਮੁਲਾਜ਼ਮਾਂ ਦੀ ਵੀਡੀਓ ਵਿਚ ਉਹ ਇਕ ਹੋਰ ਕੁੜੀ ਦੇ ਥੱਪੜ ਮਾਰਦੇ ਨਜਰ ਆ ਰਹੇ ਹਨ ਉਹਨਾਂ ਦੇ ਖਿਲਾਫ ਕੀ ਕਰਨਗੇ ਉਹ ਦੱਸੋ
@bakhtawarsingh295
@bakhtawarsingh295 Ай бұрын
Fully provoking situation ਕੀ ਕੱਲੀ ਕੰਗਣਾ ਨੂੰ ਦੁੱਖ ਲੱਗਿਆ
@mandeepaulakh6703
@mandeepaulakh6703 Ай бұрын
ਕਿਸੇ ਹਿੰਦੂ ਨੇ Bangal ਵਿਚ ਜੋ IPS ਨੂੰ ਕਿਹਾ ਕਿਸੇ ਹਿੰਦੂ ਨੇ ਉਸਨੂੰ ਸਹੀ ਨਹੀਂ ਕਿਹਾ
@surmukhsingh9954
@surmukhsingh9954 Ай бұрын
Your orders to stop to Bhardwaj is very correct He is again on Kangna's favour.
@RajveerSingh-xd8xd
@RajveerSingh-xd8xd Ай бұрын
Kulwinder kour ne duty Anusaar shi Kita he je airport te baichance koi ghatna baapar jandi he ta skortygard te apraad laya janda he ki ess daa jabaab Airport da in charge jabaab De skda he kon shi he te kon galat he janta de sahmne Jo aayea us nu dekh ke duty anusaar kulwinder aapni jggaa the shi he
@sohansinghsandhu4025
@sohansinghsandhu4025 Ай бұрын
ਕੰਗਣਾ ਰਣੌਤ ਗਲਤ ਹੈ ।ਇਸ ਦਾ ਡੌਪ ਟੈਸਟ ਹੋਣਾ ਜਰੂਰੀ ਹੈ ।ਲਗਦਾ ਇਹ ਨਸ਼ਾ ਕਰਦੀ ਲਗਦੀ ਹੈ ?
@navdeepkaurgharunavdeep7984
@navdeepkaurgharunavdeep7984 Ай бұрын
@BindyDulay
@BindyDulay Ай бұрын
Kulwinder’ 1000 % Right.
@user-ol4fs2ld4y
@user-ol4fs2ld4y Ай бұрын
Kulwinder kour 100%bhot Vidya kita g 🙏 god bless you always with happiness 😊
@Dineshgamer-b8y
@Dineshgamer-b8y Ай бұрын
Maa God father yanike barhma vishnu Shankar se badi hoti hai minimum 100 rahulgandhi ne modi jiko apmaan jank shabd kahe hai to kay modifan gadhi anya vipax ko damkiyan di thaphar mara kay kangna ji 1lady nahi anewale time wobhi to kisiki patni hogi ngirl n boya ki maa galt kiya hai to iska answer samy deta koar hai kon thapdmamre wali jagga jagdeep Singh Ramshaher division nalagarh district solan🚩🚩🚩🚩🚩🚩🚩 Himachal Pradesh
@user-em6og9lq7w
@user-em6og9lq7w Ай бұрын
Chhabra sahb's analysis seems right.
@user-wf2po5cz5w
@user-wf2po5cz5w Ай бұрын
ਸਧਾਰਨ ਘਟਨਾ ਹੈ ?
@ManjeetMasih-qw5sq
@ManjeetMasih-qw5sq Ай бұрын
अगर कंगना एमपी मांगी है क्या पुलिस वालों को दबाव में रखेगी क्या वह चेकिंग नहीं करवाएगी क्या कंगना के ऊपर कानून लागू नहीं होगा कंगना की गलती है जब वह चेकिंग के लिए बोल रही थी तो उसकी चेकिंग करवाना चाहिए
@RanjitSingh-jz4yt
@RanjitSingh-jz4yt Ай бұрын
ਪੁਲਿਸ ਪ੍ਰਸ਼ਾਸਨ ਨੂੰ ਸ਼ਰਮ ਨਹੀ ਆਉਦੀ ਕੁਲਵਿੰਦਰ ਕੌਰ ਤੇ ਪਰਚਾ ਦਰਜ ਕੀਤਾ। ਕੰਗਨਾ ਉਪਰ ਪਰਚਾ ਦਰਜ਼ ਕਿਉ ਨਹੀ ਕੀਤਾ[ ਉਹ ਐਮ ਪੀ ਬਣੀ ਹੈ[ ਕੁਲਵਿੰਦਰ ਕੌਰ ਨੇ ਆਪਣੀ ਡਿਊਟੀ ਨਿਭਾਈ ਹੈ[ ਕੰਗਨਾ ਰਣੌਤ ਪੰਜਾਬ ਵਿੱਚ ਅੱਗ ਲਾਉਣ ਵਾਲੇ ਹਨ[ Case Resitered against Kangna,
@jaswant5395
@jaswant5395 Ай бұрын
ਉਹ ਜਾਗੱਰਾ ਉਹ ਜਾਗੱਰਾ ਉਹ ਮਤੋਈ ਆ ਕਿ ਛੱਜੂ ਆ ਕਿ ਥਪੱੜ ਤੇ ਥਪੱੜ ਅੱਜ ਵੀ ਸ਼ੇਰ ਜੋਧੇ ਹੈ
@Desigamersi
@Desigamersi Ай бұрын
1.5% army vich Sikh ne par chaina border te 80% kyon laye
@MohinderSingh-dc6ki
@MohinderSingh-dc6ki Ай бұрын
Security officer on duty is right not apolitical person on anypost
@udainbhaskar4406
@udainbhaskar4406 Ай бұрын
Mot good bhardwaj ji agar ohdi gal nahi mani tai loos talk kiti taan newely mp wrong
@balbirchand769
@balbirchand769 Ай бұрын
Pandher Sahib nu pata hi nahi. Kulvinder di duty tan us jagah si nahi uthe gyi kion. Uh is lyi kih us nu dassia gia kia kih Kangna Ranaut aa rahi hai tad uthe aayi te eh kaand keeta. Eh gaall CISF de badde Officer ne dassi hai enquiry karan to waad. Hun jhoothe poche paa rahe Kulvinder nu bachaun waste.. Kulvnder di duty tan us jagah tan si nahi. Uthe jaan da mstlab sirf aur sirf Kangna nu be izzat karn da hi si.
@AjitSingh-jb3ml
@AjitSingh-jb3ml Ай бұрын
Good kulwinder kour ❤
@mandeepaulakh6703
@mandeepaulakh6703 Ай бұрын
ਬੰਦੇ ਤਾਂ ਪੱਗ ਤੋਂ ਪਤਾ ਲੱਗਦਾ ਹੈ ਕਿ ਉਹ ਸਿੱਖ ਹੈ, ਪਰ ਕੁੜੀ ਉਹ ਵੀ ਵਰਦੀ ਵਿਚ, Kangana ਨੇ ਦੇਖ ਕੇ ਹੀ ਕਿਹ ਦਿੱਤਾ ਉਹ ਸਿੱਖ ਹੈ ਤੇ ਕਿਸਾਨੀ ਅੰਦੋਲਨ ਨੂੰ ਸਮਰਥਨ ਕਰਦੀ ਹੈ
@SushilaDevi-rb6zd
@SushilaDevi-rb6zd Ай бұрын
Ehi hona h hun jehda BJP waleya nu thapad gala kaduga os nu hero bana do
@onkarsahota1677
@onkarsahota1677 Ай бұрын
ਤੂੰ ਕੰਗਨਾ ਵਰਗੀ ਦੇਵੀਂ
@onkarsahota1677
@onkarsahota1677 Ай бұрын
ਤੂੰ ਕੰਗਨਾ ਵਰਗੀ ਦੇਵੀਂ
@ranjltsingh2605
@ranjltsingh2605 Ай бұрын
ਸਾਡੀ।ਸੇਰਨੀ। ਬੇਟੀ ਸਿੱਖ ਕੌਮ ਨੂੰ ਮਾਨ।ਹੈ
@oldagehomeamritsar9757
@oldagehomeamritsar9757 Ай бұрын
ਇਹ ਦੋਵੇਂ ਕੁੜੀਆਂ ਸਾਡੀਆਂ,ਇਹ ਲੜ ਪੇਦੀਆਂ ਹੁੰਦੀਆਂ ਹਨ, ਇਹਨਾਂ ਦਾ ਰਾਜ਼ੀ ਨਾਮਾਂ ਕਰਵਾ ਦਿਉਂ, ਬੁਹਤੀ ਤੂਲ ਨਾ ਦੇਵੋ, ਤਕਰਾਰ ਹੋਈ ਕਿਸ ਗੱਲ ਤੋਂ ਇਸ ਦਾ ਪਤਾ ਲਗਾਉ , ਪਾਰਟੀਆਂ ਨਾਂ ਬਣਾਉਣ,ਇਹ ਲੜਕੀਆਂ ਦੋਵੇਂ ਸਾਡੀਆਂ,
@renukaursaini8715
@renukaursaini8715 Ай бұрын
बिजै भाई आप गौरव को अपना‌ काम करने दो। कगना ने भी यही किया है
@gurwinderbenipal9510
@gurwinderbenipal9510 Ай бұрын
Ohhh i don't like,,,, but i like Demeogats,,,,,,,
@mandeepaulakh6703
@mandeepaulakh6703 Ай бұрын
ਅਗਰ Bhindrawala planted ਸੀ ਤਾਂ ਕੁਲਵਿੰਦਰ ਕੌਰ ਵੀ planted ਹੋ ਸਕਦੀ ਹੈ
@user-ng1vq6yb1d
@user-ng1vq6yb1d Ай бұрын
ਭਾਰਤਵਾਜ ਮੈਨੂੰ ਲੱਗਦਾ ਉਸ ਵੇਲੇ ਤੁਸੀਂ ਕੰਗਨਾ ਦੇ ਨਾਲ ਹੀ ਖੜ੍ਹੇ ਸੀ ਕੰਗਨਾ ਹਰ ਗੱਲ ਗ਼ਲਤ ਬੋਲਦੀ ਉਸ ਤੇ ਕੋਈ ਐਕਸ਼ਨ ਕਿਉਂ ਨਹੀਂ ਲੈਂਦੇ ਜੇ ਪਹਿਲਾਂ ਇਸ ਨੂੰ ਬੋਲਣ ਤੋ ਰੋਕਿਆ ਜਾਂਦਾ ਤਾਂ ਇਸ ਨੂੰ ਥੱਪੜ ਨਾਂ ਪੈਦਾ
@chanansingh3423
@chanansingh3423 Ай бұрын
ਬਾਰਤਵਾਜ ਇਹ ਪੁਸੋ , ਇਹ ਪੰਜਾਬ ਨੂੰ ਭਾਰਤ ਹਿਸਾ ਮੰਨਦਾ ਜਾਂ ਨਹੀਂ,, ਇਹ ਅੱਗ ਲਾਉਣ ਵਾਲਿਆਂ ਦੇ ਨਾਲ ਆ
@RamneetBrar-hz9fd
@RamneetBrar-hz9fd Ай бұрын
ਕੁਲਵਿੰਦਰ ਕੌਰ ਕਿਉ ਨਾਂ ਥੱਪੜ ਮਾਰਦੀ ਸੱਭ ਤੋਂ ਪੈਹਲ ਕੁਲਵਿੰਦਰ ਕੋਰ ਦਿਆ ਮਾਵਾਂ ਭੈਣਾ ਨੂੰ ੧੦੦+੧੦੦ ਰੁਪੈ ਵਿਚਲਿਆਦੀਆ ਹੱਨ
@JaswinderKaur-gp1on
@JaswinderKaur-gp1on Ай бұрын
Kulwinder right
@P7-iw1im
@P7-iw1im Ай бұрын
Kya ryt aa
@Jasvir726
@Jasvir726 Ай бұрын
@@P7-iw1im chal tu bta kya right hai
@P7-iw1im
@P7-iw1im Ай бұрын
@@Jasvir726 duty lai imaandar hona jaruri aa
@Jasvir726
@Jasvir726 Ай бұрын
@@P7-iw1im to sahi kiya na kulwinder ne duty par agar kangna Galt bolegi to thappad padega he na
@GurpreetsanghagaguGagu
@GurpreetsanghagaguGagu Ай бұрын
​@@P7-iw1im hindu te yohudi Kome world lae Katar ha
@jaswantdhillon5252
@jaswantdhillon5252 Ай бұрын
Any person on govt duty should be honest of integrity trustworthy responsibility and respectful to the constitution of India to hit with slap on congana actress is not praise worthy by kulwinder kaur on duty at airport
@user-wf2po5cz5w
@user-wf2po5cz5w Ай бұрын
ਇਹਨਾਂ ਦੀ ਇਮੇਜ ਕਮੀਨਗੀ ਵਾਲੀ ਬਣ ਰਹੀ ਹੈ। ਕਮੀਨਾਪਣ ਇਹਨਾ ਦੇ ਚਿਹਰੇ ਤੋਂ ਦਿੱਸ ਰਿਹਾ! ਜਿਸਨੇ ਦੇਸ ਲਈ ਕੁਝ ਕੀਤਾ ਉਸਨੂੰ ਸਨਮਾਨ ਵੀ ਮਿਲਿਆ ਐ ਪਰ ਜੇ ਕੋਈ ਗੁਨਾਹ ਕਰੂ ਸਜਾ ਤਾਂ ਮਿਲੂਗੀ ।
@user-jp6hp7hj8m
@user-jp6hp7hj8m Ай бұрын
Steel dE haddi da mtlb ki hunda ke esda pichhe kender ch bethe kuj lok han jo ki kissan virodhi han
@gurpreetgill355
@gurpreetgill355 Ай бұрын
Sir very well said we should see whole record of both parties Firstly Kangana Then Kulwinder. Kangana ne us innocent ladki ko uksaya. Sara India janta hai Kangana doesn't know what to soeak. She never use right words. If she is MP. How can she say whole Punjab state Terrorist.
@____sandeepb07
@____sandeepb07 Ай бұрын
Sadi bhen Kulwinder kaur sadi 101% right
@sharabe6868
@sharabe6868 Ай бұрын
Canada vich ministers Aspen public services valiant nu kum Karan di shabash dinde hun , incurage karde hun😊
@gurpreetgill355
@gurpreetgill355 Ай бұрын
See how beautiful n respectful words Kangana use for Punjab, farmers. Easy to get chair. It's not easy to get respect. Kangana trying to create image. She beaten by Aditya Pancholi, Mahesh Bhatt as per Kangana words n many more. But she never use terrorism. Now she using terrorism coz she become member of Parliament.
@dss0123
@dss0123 Ай бұрын
This is not a Punjabi issue, this is a law order problem. Kangna was wrong to say bad things about agitating ladies during the Farmers agitation, however, severe action should be taken against the culprits so that it does not happen again. We should not support this lady. The offender should apologies for her behaviour and accept the consequences.
@BakshiRam-mp2lp
@BakshiRam-mp2lp Ай бұрын
ਕੰਗਣਾ ਗ਼ਲਤ ਕਲਵਿੰਦਰ ਭੈਣ ਸਹੀ ਹੈ
@sharmamadan65
@sharmamadan65 Ай бұрын
I saw kissans enjoy free food,free medicine, free water,free electricity and money at khanori border.
@mandeepaulakh6703
@mandeepaulakh6703 Ай бұрын
ਕਿਸਾਨੀ ਜਥੇਬੰਦੀਆਂ ਹਿੰਦੂ ਸਿੱਖਾਂ ਵਿੱਚ ਵੰਡਿਆ ਪਾ ਰਹੇ ਹੈ
@bhupinderkaur1554
@bhupinderkaur1554 Ай бұрын
KANGNA PA RAHI HAI. MODI KITHE BATHA HAI. PUNJAB TAN MODI DA RISHTA PURANA HAI
@user-wx1ks2xv9s
@user-wx1ks2xv9s Ай бұрын
ਕਲਵਿੰਦਰ ਕੌਰ ਨੇ ਕੁਝ ਗਲਤ ਨਹੀ ਕੀਤਾ ਉਸਨੇ ਆਪਣੀ ਡਿਉਟੀ ਨਿਭਾਈ ਹੈ । ਲਾਤੋਂ ਕੇ ਭੂਤ ਬਾਤੋਂ ਨਹੀਂ ਮਾਨਤੇ, ਕੰਗਨਾ ਉਸ ਵਕਤ ਐਮ ਪੀ ਨਹੀ ਬਣੀ ਸੀ ,ਉਹ ਤਾਂ ਆਪਣੇ ਆਪ ਨੂੰ ਵੀ ਆਈ ਪੀ ਸਮਝਣ ਲਗ ਪਏ ਸਨ ਸਨ ਹਾਲੇ ਤਾਂ ਉਹਨਾ ਨੇ ਸੌਂ ਵੀ ਨਹੀ ਚੁਕੀ ਸੀ।
@mandeepaulakh6703
@mandeepaulakh6703 Ай бұрын
Modi ਦੀ security ਵਿੱਚ ਕੋਈ ਸਿੱਖ ਦੇਖਿਆ ਹੈ ਜਦ ਕਿ Congress ਵੇਲੇ ਪੱਗ ਵਾਲੇ PM ਪਿੱਛੇ ਖੜੇ ਹੁੰਦੇ ਸੀ l
@bhupindersingh-zz7eq
@bhupindersingh-zz7eq Ай бұрын
Duty is right
@palgill6734
@palgill6734 Ай бұрын
This is one side in favor of Hindu but she is wrong she not need to slap her
@jasdevsingh5073
@jasdevsingh5073 Ай бұрын
ਮੰਨਣਾ ਪਏਗਾ ਤੇਰੀ ਭੈਣ ਦੀ ਰੀਡ ਦੀ ਹੱਡੀ ਬਹੁਤ ਮਜਬੂਤ ਆ ਕਿਉਂਕਿ ਉਹ ਸਾਰੀ ਪੋਲੀਟਿਕਸ ਦੇ ਥੱਲੇ ਆ
@fivestar3216
@fivestar3216 Ай бұрын
Veri nice
@tarsemdhaliwal1787
@tarsemdhaliwal1787 Ай бұрын
ਕੰਗਨਾ ਗਲਤ
@bhupinderkaur1554
@bhupinderkaur1554 Ай бұрын
BOHUT. JIADA
@BalwinderSingh-kz8nm
@BalwinderSingh-kz8nm Ай бұрын
We full support kulwinder kaur ji .
@surinderbadhan240
@surinderbadhan240 Ай бұрын
Kulvinder kaur is right because she is khalstani mohra she working for khalstan achievement that's all people supporting as I know she must dismissed from her job that's t
@puneetsharma8179
@puneetsharma8179 Ай бұрын
One should not glorify an act of violence. Everyone in a democratic set up has his or her right to express his or her views. Therefore,it does not augur well that an M.P be slapped by a public servant because such M.P had issued a divergent view about farming stir. If public servants start slapping M.Ps or elected leaders merely on account of expressing their divergent opinions then no leader would feel safe and secure in future because political leaders usually express divergent opinions on any issue .In no circumstance a public servant should become a law onto himself or herself nor such public servant should be applauded for his or her illegal activity.
@tarlochansohal60
@tarlochansohal60 Ай бұрын
Law should equal for everyone - if Kagna think asking bag on the belt for screening not good - change the law stop barking
@kamalchawla9617
@kamalchawla9617 Ай бұрын
Shame on the Himachal people who attacked the Spanish NRI couple and their brother who were visiting Dalhousie. The innocent people were attacked for no fault of their own. They came to visit Himachal state. A hundred people attacked a man named Kanwaljit Singh and his brother, The police deleted all the videos that a Spanish lady had taken while her husband and his brother were attacked, and he went into a comma. Kanwaljit Singh has a Spanish wife who was shocked to see how badly her husband and his brother were badly attacked and they broke their bones. Why are the Sikhs attacked in Haryana and Himachal?
@user-nq5py6cq8m
@user-nq5py6cq8m Ай бұрын
Bhardwaj 22:51 sahib check the kangnas statement she is justified the 1984 genocide
@sharabe6868
@sharabe6868 Ай бұрын
Member parliament kaee khotian v hundian hunji
@tarbinkumar4969
@tarbinkumar4969 Ай бұрын
Kulwinder Kaur is wrong because she on duty and she hit mp kangna on the airport now some high level security service not select punjabi
@SinghBh-mu8wv
@SinghBh-mu8wv Ай бұрын
ਭਗਵੰਤ ਮਾਨ ਜੀ ਨੂੰ ਸਟੈਂਡ ਲੈਣਾ ਚਾਹੀਦਾ ਬਾਕੀ ਸਭ ਗੱਲਾਂ ਛੱਡੋ ਇਹ ਮੋਦੀ ਦੇ ਦੱਲੇ ਸਭ ਇਦਾਂ ਹੀ ਬੋਲਣਗੇ
@punjabifolkevirsa3867
@punjabifolkevirsa3867 Ай бұрын
Very nice Kulwinder Kaur.
@rajeevnagpal9793
@rajeevnagpal9793 Ай бұрын
ਜਿਹੜਾ ਏਨਾ ਉਗਰ ਸੁਭਾਹ ਚੱਕੀ ਫਿਰਦਾ ਹੈ ਓਹਨੂੰ ਉੱਗਰਵਾਦੀ ਕਹਿਣ ਕੋਈ ਹਰਜ਼ ਨਹੀਂ ਸੁਸਪੈਂਡ ਹੋਣੀ ਚਾਹੀ ਦੀ ਹੈ ਕੁਲਵਿੰਦਰ । ਪੰਜਾਬੀ ਆਪਣੇ ਆਪ ਨੂੰ ਸਾਬਿਤ ਕਰਦੇ ਰਹੇ 47 ਵੇਲੇ ਜੇ ਕਿਸੇ ਨੇ ਇਹਨਾਂ ਨੂੰ ਜਰਾਇਮਪੇਸ਼ਾ ਕਿਹਾ ਗਿਆ ਸੀ ਉਹ ਸਹੀ ਸੀ
@manjinder1974
@manjinder1974 Ай бұрын
ਹਰਨਾਮ ਦੀਏ ਉਲਾਦੇ ਜਿਹੜਾ ਕੰਗਨਾ ਨੇ ਕੌਰ ਖਾਲਿਸਤਾਨੀ ਕਿਹਾ ਉਹ ਨਹੀਂ ਗਲਤ ਲੱਗਦਾ।
@rajeevnagpal9793
@rajeevnagpal9793 Ай бұрын
@@manjinder1974 ਮੈ ਹਰਨਾਮ ਦੀ ਨਾਗਪਾਲ ਦੀ ਔਲਾਦ ਅ ਹਰਨਾਮ ਤੇਰਾ ਗਵਾਂਢੀ ਹੋਣਾ । ਖਾਲਿਸਤਾਨੀ ਟੈਗ ਹੁਣ ਗਾਲ ਲਗਨ ਲੱਗ ਪਿਆ ਕਿ?
@AjitSingh-jb3ml
@AjitSingh-jb3ml Ай бұрын
Good 👍
@gurcharansinghmann1814
@gurcharansinghmann1814 Ай бұрын
ਸਿੱਖੋ, ਸਕਿਉਰਟੀ ਗਾਰਡ ਬਣੋਂ ਨਾਂ ਸਗੋਂ ਸਕਿਉਰਟੀ ਗਾਰਡ ਰਖੋ ।
@SinghBh-mu8wv
@SinghBh-mu8wv Ай бұрын
ਭਾਰਤ ਬਾਜੋ ਕੋਈ ਤੇਰੀ ਧੀ ਨੂੰ ਤੇਰੀ ਭੈਣ ਨੂੰ ਤੇਰੀ ਮਾਂ ਨੂੰ ਉਲਟਾ ਸਿੱਧਾ ਆਖੇ ਤੂੰ ਕੀ ਕਰੇਗਾ ਇਹ ਮੰਨ ਲੇਗਾ ਵੀ ਜੋ ਕਿਸੇ ਨੇ ਕਿਹਾ ਉਹ ਸਹੀ ਹੈ ਹ😊 ਮੋਦੀ ਦਾ ਮੂਤ ਨਾਪੀ ਪ੍ਰਪੋ ਗੰਡਾ ਨਾ ਕਰਬਾ ਰਾਮਦਾਸ ਨਾ ਬਣ ਬੰਦੇ ਦਾ ਪੁੱਤ ਬਣ ਸਭ ਜਾਂਚ ਦਾ ਵਿਸ਼ਾ ਤੇਰੇ ਜੀਜੇ ਲੱਗਦੇ ਜਿਨਾਂ ਨੂੰ ਕਹਿਨਾ ਫੰਡ ਭੇਜਿਆ ਫਲਾਨਾ ਤਿਗੜਾ 38:49
@AffectionateBlockGame-rk7co
@AffectionateBlockGame-rk7co Ай бұрын
I will say all politicians have to speak with sensible brain not as dog's
@SinghBh-mu8wv
@SinghBh-mu8wv Ай бұрын
ਜੋ ਇਸ ਦੀ ਭੈਣ ਰੰਗੋਲੀ ਗੀਤ ਗਾਉਂਦੀ ਅੱਤਵਾਦੀ ਵੱਖਵਾਦੀ ਦੱਸਦੀ ਸਾਨੂੰ ਅਸੀਂ ਕੀ ਵਿਗਾੜਿਆ ਇਹਦਾ ਤੇ ਇਹਦੀ ਭੈਣ ਦਾ ਭਗਵੰਤ ਮਾਨ ਜੀ ਸਟੈਂਡ ਲੈਣ ਇਹਦੀ ਭੈਣ ਤੇ ਪਰਚਾ ਕਰਾਉਣ ਮੋਦੀ ਦੀਆਂ ਰਖੇਲਾਂ ਇਹ ਦੋਨੋਂ ਮੱਖੀਆਂ
@F0RTNIEfor3ver
@F0RTNIEfor3ver Ай бұрын
ਇਹ ਵੀ िਕਸਾਨਾ ਨੂੰ ਨੈਕਸਲਾਈਟ 100/-ਰੁ िਦਹਾੜੀ ਲੈਕੇ ਬੈਠਣ ਵਾਲੇ ਕिਹ िਰਹਾ ,, ਏਸੇ ਗਲ ਦੀ ਲੜਾਈ ਹੈ, ਝੂਠ ਹਰ ਕੋਈ ਬਰਦਾਸ਼ਤ ਨਹੀ ਕਰ ਸਕਦਾ
@jaswantsinghsingh6163
@jaswantsinghsingh6163 Ай бұрын
ਕਿਰਸਾਨੀ ਅੰਦੋਲਨ ਤੇ ਬੈਠੀਆਂ ਮਾਤਾਵਾਂ ਬੀਬੀਆਂ ਨੂੰ ੧੦੦ਰੁਪੈ ਦੇ ਕਰਾਏ ਤੇ ਆੳਣ ਵਾਲੀਆਂ ਕਹਿਦੀ ਇਹ ਔਰਤ ਕਿਵੇਂ ਠੀਕ ਹੈ ਚੈਨਲ ਵਾਲੇ ਵੀਰਾਂ ਸਿਖ ਵੀਰਾਂ ਸਿਖ ਬੀਬੀਆਂ ਨੂੰ ਅਜਿਹੀਆਂ ੍੍੍੍੍੍ਨਾਲ ਕੰਪੇਆਰ ਕਰਨ ਦੀ ਘਿਨੌਣੀ ਕੋਸ਼ਸ਼ ਨਾ ਕਰ ਸਿਖ ਆ ਸਾਮਣੇ ਇਹ ਲੋਕ ਖੜਨ ਯੋਗ ਨਹੀਂ ਇਤਹਾਸ ਨੂੰ ਪੜਲੈ ਸਿਖਾਂ ਬਾਰੇ ਇਹ ੳਹੀ ਨੇ ਮੁਗਲਾਂ ਅੰਗਰੇਜ਼ਾਂ ਵਾਲੇ ਯੋਧੇ ਸੂਰਬੀਰ ਜਿਨਾਂ ਸਦਕਾ ਅਜ ਤੁਹਾਡੀ ਪਹਿਚਾਣ ਬਚੀ ਹੈ ਸ਼ਰਮ ਕਰੋ ਇਹ ਬਦਕਿਸਮਤੀ ਹੈ ਕਿ ੧੯੪੭ਵਿਚ ਧੋਖਾ ਖਾਗੲਏ ਸਿਖ ਅੰਗਰੇਜ਼ਾਂ ਵਲੈਤ ਖੋਹਿਆ ਸਾਡਾ ਦੇਸ਼ ਖਾਲਸਾ ਰਾਜ ਵਾਪਿਸ ਨਹੀਂ ਲੈ ਸਕੇ ਝੂਠੇ ਵਾਅਦਿਆਂ ਤੇ ਧੋਖਾ ਖਾ ਗੲਏ ਔਰ ਫਿਰ ਗੂਲਾਮ ਹੋ ਗੲਏ ਅਜ ਇਹ ਦਿਨ ਦੇਖਣੇ ਪੈ ਰਹੇ ਹਨ ਕੋਈ ਭੀ ਹਿੰਦੂ ਅਤਵਾਦੀ ਸਿਖਾਂ ਤੇ ਭਦੀ ਸ਼ਬਦਾਵਲੀ ਬੋਲਦੇ ਰਹਿੰਦੇ ਹਨ ਕੋਈ ਕਾਰਵਾਈ ਨਹੀਂ ਹੁੰਦੀ ਜਦਕਿ ਹਿੰਦੂਆਂ ਤੇ ਕਦੇ ਐਨ ੲਏ ਬਗੈਰਾ ਧਾਰਾਵਾਂ ਨਹੀਂ ਲਗਦੀਆਂ ਸਿਖ ਨੌਜਵਾਨ ਜੇਲਾਂ ਚ ਭਰੇ ਪੲਏ ਨੇ ਇਸੇ ਕਰਕੇ ਵਿਦੇਸ਼ਾਂ ਵਿਚ ਆਜ਼ਾਦੀ ਦੀ ਆਵਾਜ਼ ੳਠਦੀ ਹੈ ਪੰਜਾਬ ਭੀ ਕਰ ਰਿਹਾ ਹੈ ਇਹ ਜੂਲਮ ਹੋਰ ਬਰਦਾਸ਼ਤ ਨਹੀਂ
@harjitcheema-zb2ip
@harjitcheema-zb2ip Ай бұрын
ਉਸ time vip ਨਹੀਂ ਸੀ ਸਹੋ ਚੱਕ ਕੇ vip ਬਣਨਾ ਸੀ
@amardeenamardeen3745
@amardeenamardeen3745 Ай бұрын
ਕੱਗਣਾ ਗ਼ਲਤ ਬੋਲੀ ਉਸ ਤੇ ਵੀ ਪਰਚਾ ਹੋਣਾ ਚਾਹੀਦਾ ਹੈ ਅਤੇ ਉਸ ਦੀ ਭੈਣ ਤੇ ਵੀ ਉਸ ਨੇ ਪੰਜਾਬ ਨੂੰ ਗ਼ਲਤ ਥੋਲੀਆ ਹੈ
No empty
00:35
Mamasoboliha
Рет қаралды 8 МЛН
How Many Balloons Does It Take To Fly?
00:18
MrBeast
Рет қаралды 195 МЛН
Inside Out Babies (Inside Out Animation)
00:21
FASH
Рет қаралды 16 МЛН
Clowns abuse children#Short #Officer Rabbit #angel
00:51
兔子警官
Рет қаралды 79 МЛН
No empty
00:35
Mamasoboliha
Рет қаралды 8 МЛН