No video

ਨਿੰਦਾ ਚੁਗਲੀ ਬਾਰੇ ਇਹ ਵਿਚਾਰ ਤੁਸੀਂ ਕਦੇ ਨਹੀਂ ਸੁਣੇ ਹੋਣੇ। Never Heard Before Vichaar on Ninda Chugli

  Рет қаралды 68,024

Gurmat Bibek

Gurmat Bibek

Күн бұрын

ਨਿੰਦਿਆ ਚੁਗਲੀ ਕਰਨ ਦਾ ਕੀ ਫਲ ਪ੍ਰਾਪਤ ਹੁੰਦਾ ਹੈ, ਨਿੰਦਿਆ ਦਾ ਮੂਲ ਕੀ ਹੈ ਅਤੇ ਇਸਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ? ਇਹਨਾਂ ਸਵਾਲਾਂ ਦੇ ਜਵਾਬ ਅਸੀਂ ਇਸ ਵੀਡੀਓ ਵਿਚ ਦੇ ਰਹੇ ਹਾਂ। ਆਪ ਜੀ ਜ਼ਰੂਰ ਦੇਖੋ ਅਤੇ ਹੋਰਨਾਂ ਨੂੰ ਦਿਖਾਓ ਤਾਂ ਕੇ ਇਹਨਾਂ ਰੋਗਾਂ ਤੋਂ ਛੁਟਕਾਰਾ ਪਾਇਆ ਜਾ ਸਕੇ।
ਜੇਕਰ ਤੁਸੀਂ ਸਾਡੀਆਂ ਵੀਡੀਓ ਪਸੰਦ ਕਰਦੇ ਹੋ ਤਾਂ ਹੋਰਨਾਂ ਨਾਲ ਸ਼ੇਅਰ ਕਰਿਆ ਕਰੋ ਅਤੇ ਸਾਡੇ KZfaq ਚੈਨਲ ਨੂੰ subscribe ਜ਼ਰੂਰ ਕਰੋ ਜੀ।
What are the spiritual harms of indulging in slander and how can one eschew this bad habit. This is a very important video that will enhance your spirituality; therefore, please share it liberally so others too can benefit from it.
If you have any questions or if you have any suggestions, kindly contact us at +1-647-771-5359.
If you like the videos, please share them liberally and also don’t forget to subscribe to our KZfaq channel.
For more content by Gurmat Bibek Sevadaars please visit:
www.gurmatbibek...
/ gurmat-bibek
/ gurmat-bibek-daily
/ gurmatbibek

Пікірлер: 130
@mastanaashiqegupt7824
@mastanaashiqegupt7824 7 жыл бұрын
ਇਸ ਤਰਾਂ ਲਗਦਾ ਹੈ,ਕਿ ਇਹਨਾਂ ਗੁਰਸਿਖਾਂ ਨੇ ਅਗਾਂਹ ਬਹੁਤ ਸੇਵਾ ਕਰਨੀ ਹੈ! ਗੁਰੂ ਜੀ ਕਿਰਪਾ ਕਰਨ!
@snawarrandhawa2776
@snawarrandhawa2776 7 жыл бұрын
ਵਾਹਿਗੁਰੂ ਜੀ ਅਪਾਰ ਕਿਰਪਾ ਕਰਨ ਤੁਹਾਡੇ ਤੇ ਜੋ ਤੁਸੀ ਸਾਨੂੰ ਘਰ ਬੈਠਿਆਂ ਨੂੰ ਗੁਰਬਾਣੀ ਗਿਆਨ ਦੇ ਰਹੇ ਹੋ👌👌🙏🙏
@pushpinderkumar3667
@pushpinderkumar3667 6 жыл бұрын
ਮੈਨੂੰ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ ਖੰਨੇਵਾਿਲਆਂ ਦੀ ਸੰਗਤ ਕਰਨ ਸੁਭਾਗ ਪ੍ਰਾਪਤ ਹੋਇਆ । ਉਹਨਾਂ ਦੇ ਬਚਨ ਹਨ ਕਿ ਨਿੰਦਾ ਬਹੁਤ ਹੀ ਮਾੜਾ ਕਰਮ ਹੈ । ਪ੍ਰਮਾਤਮਾ ਨੇ ਕੁਝ ਵੀ ਨਿੰਦਣਯੋਗ ਨਹੀਂ ਬਣਾਇਆ, ਵਿਚਾਰਨ ਯੋਗ ਹੋ ਸਕਦਾ ਹੈ । ਔਗੁਣ ਦੀ ਨਿੰਦਾ ਕਰੋ ਨਾ ਕਿ ਔਗੁਣੀ ਦੀ । ਨਿੰਦਕ ਨਿੰਦਾ ਕਰਕੇ ਅਣਹੋਂਦਾ ਮਾਨਸਿਕ ਬੋਝ ਆਪਣੇ ਉੱਪਰ ਚੁੱਕ ਲੈਂਦਾ ਹੈ । ਭਾਈ ਸਾਹਿਬ ਨੇ ਵੀ ਬਹੁਤ ਸੁੰਦਰ ਤਰੀਕੇ ਨਾਲ ਸਮਝਾਇਆ ਹੈ । ਬਹੁਤ ਬਹੁਤ ਧੰਨਵਾਦ । ਵਾਹਿਗੁਰੂ ਚ੍ੜ੍ਦੀ ਕਲਾ ਬਖ਼ਸ਼ਣ ।
@ashokklair811
@ashokklair811 6 жыл бұрын
Pushpinder Kumar ਜੀ ! ਤੁਸੀ100%ਸਹੀ ਕਿਹੈ ਜੀ।
@ashokklair811
@ashokklair811 6 жыл бұрын
ਬਹੁਤ ਹੀ **ਡੁੰਘਾਈ** ਵਾਲੇ *ਪਿਯੋਰ ਗੁਰਮਤਿ ਵੀਚਾਰ* ਹਨ ਜੀ। ਧੰਨਵਾਦ ਜੀ! ਇਸ ਬੀਡੀਓ ਦੀ ਬਹੁਤ ਲੋੜ ਸੀ। ਕਿਉਕਿ ਅਜਕਲ ਅਪਣੀ ਸਿਖਕੌਮ ਦੇ ਕੁਝ ਕੁ 5 -7 ਮਸ਼ਹੂਰ ਪਰਚਾਰਕ ਸਟੇਜਾਂ ਉਤੇ, 90% ਇਕ ਦੂਜੇ ਸੰਤੁ ਬਾਬਿਆਂ, ਹੋਰ ਪਰਚਾਰਕਾ ਦੀ **ਨਿੰਦਿਆ** ਕਰਕੇ ਕਿਤਨੇ ਸਰਧਾਲੂਆ ਨੂੰ ਆਤਮਕ ਮੌਤ ਮਾਰਕੇ, ****ਹਤਿਆਰੇ**** ਬਣਦੇ ਹਨ, ਤੇ ਨਾਮੁ ਬਾਣੀ ਦਾ ਜਿਕਰ ਬਹੁਤ ਘਟ ਕਰਦੇ ਨੇ। ☬☬☬☬☬
@BhawnaSharma-zl8ze
@BhawnaSharma-zl8ze 7 жыл бұрын
waheguru g
@amankaur4341
@amankaur4341 4 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@vjkaram2441
@vjkaram2441 7 жыл бұрын
very well said. never heard such unique thoughts on ninda. keep up good work gursikho...
@gursahab07sandhu
@gursahab07sandhu 7 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏🏻
@Harmeetsingh-ml6zv
@Harmeetsingh-ml6zv 7 жыл бұрын
God bless u.
@karanbirgill6488
@karanbirgill6488 2 жыл бұрын
ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ
@jaspalsingh7817
@jaspalsingh7817 6 жыл бұрын
Waheguruji waheguruji waheguruji waheguruji waheguruji waheguruji waheguruji waheguruji waheguruji waheguruji
@veerpalkaur8181
@veerpalkaur8181 7 жыл бұрын
ਨਿੰਦਾ ਭਲੀ ਕਿਸੇ ਕੀ ਨਾਹੀ
@lovepreetsinghgill417
@lovepreetsinghgill417 5 жыл бұрын
Right
@sukhbirkaur8203
@sukhbirkaur8203 7 жыл бұрын
May god bless you veer ji you are doing best to motivate us thank you so much
@harjindermann8943
@harjindermann8943 5 жыл бұрын
Waheguroo ✌👌👍
@manjeetsinghsangwan3566
@manjeetsinghsangwan3566 3 жыл бұрын
Paramatma nu melna h kase mela khalsa dary farm ambala cant
@parasarora6800
@parasarora6800 5 жыл бұрын
phaji tusi bohot hi vadiya topic tai video banayi hai. god bless you
@amarjeetkaur4683
@amarjeetkaur4683 6 жыл бұрын
Too good explanation
@harpreetsandhu8296
@harpreetsandhu8296 5 жыл бұрын
Waheguru waheguru waheguru waheguru waheguru waheguru waheguru waheguru waheguru ji
@PrabhKaaSimran
@PrabhKaaSimran 7 жыл бұрын
eh mann jaisa sewy tesa howey.
@SimranSingh-lh9pc
@SimranSingh-lh9pc 6 жыл бұрын
sun k bahut hi anand aea veer ji tuhadi seva nu matha tekdan ha ji....waheguru ji....
@asingh6155
@asingh6155 7 жыл бұрын
Bahut dhanwad ji nindya ute itni wadiya vechar li
@Anjusingh-nt8zj
@Anjusingh-nt8zj 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@parmklair7127
@parmklair7127 7 жыл бұрын
ਵਾਹ
@j.deepsingh1212
@j.deepsingh1212 7 жыл бұрын
Waheguru aap ji warge koum de heere aap hi bhejda
@jasjeetkaur6028
@jasjeetkaur6028 3 жыл бұрын
🌷ਵਾਹਿਗੁਰੂ ਜੀ ਕਾ ਖ਼ਾਲਸਾ 🌷 🌷ਵਾਹਿਗੁਰੂ ਜੀ ਕੀ ਫ਼ਤਿਹ 🌷
@jobanjohal7079
@jobanjohal7079 6 жыл бұрын
dhnwaad veerji mann vich barre chir to eh confusions c tu c clear krtia
@surinderkaur8353
@surinderkaur8353 5 жыл бұрын
please sir 9 nidhi 18 sidhi bare me video banao
@FishyOwlFishys
@FishyOwlFishys 8 ай бұрын
Waheguru Waheguru Waheguru 💐❤️💐❤️💐❤️💐❤️💐🙏🏻
@sukhpamali4961
@sukhpamali4961 4 жыл бұрын
ਸਤਿਨਾਮ ਸ੍ਰੀ ਵਾਹਿਗੁਰੂ
@36jasneetkaur59
@36jasneetkaur59 2 жыл бұрын
ਸਤਿਨਾਮ ਵਾਹਿਗੁਰੂ 🙏🏼🙇‍♀️
@singhkhalsa7753
@singhkhalsa7753 7 жыл бұрын
Amazing inspiration
@kulwinderkaur1938
@kulwinderkaur1938 7 жыл бұрын
nice veer ji
@HarjinderKaur-ku9tt
@HarjinderKaur-ku9tt 9 ай бұрын
Waheguru ji tusi bht vada boj lah dita es topic te gal krke dhanwad
@babasukhwant1536
@babasukhwant1536 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੱਡੂਵਾਲ ਤੋਂ ਖਾਲਸਾ ਜੀ
@jarnailsinghchahal9582
@jarnailsinghchahal9582 5 жыл бұрын
Waheguru ji
@readerdspdkhnkhn5915
@readerdspdkhnkhn5915 5 жыл бұрын
Wheguru g thaude te meher banaie rakhan
@ramandeepkaur4277
@ramandeepkaur4277 7 жыл бұрын
Best
@kiranhans7746
@kiranhans7746 5 жыл бұрын
Waheguru
@sonibadesha6508
@sonibadesha6508 Жыл бұрын
ਵਾਹਿਗੁਰੂ ਵਾਹਿਗੁਰੂ ਜੀਉ
@HariSingh-qr4fi
@HariSingh-qr4fi 6 жыл бұрын
waheguru
@HarmanDeep-by6eu
@HarmanDeep-by6eu Жыл бұрын
Waheguru ji 🙏
@tanbirsingh777
@tanbirsingh777 3 жыл бұрын
ਵਾਹਿਗੁਰੂ ਜੀ
@manjitsinghmanjitsingh8604
@manjitsinghmanjitsingh8604 5 жыл бұрын
ਭਾਈ ਸਾਹਿਬ ਬਹੁਤ ਵਧੀਆ ਵਿਚਾਰ
@khalsag9167
@khalsag9167 5 жыл бұрын
Waheguru g ka khalsa waheguru g ki fateh
@kanwaljitmule6911
@kanwaljitmule6911 4 жыл бұрын
Wahe guru ji khalsa wahe guru ji ki fathe
@parvinderkaurkhalsa4532
@parvinderkaurkhalsa4532 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@GurpreetSINGHOZSIKH
@GurpreetSINGHOZSIKH 6 жыл бұрын
Waheguru Ji 🙏
@kabalsinghnatt9496
@kabalsinghnatt9496 6 жыл бұрын
Thanks Singh saab
@prabhjotkaurchahal3479
@prabhjotkaurchahal3479 6 жыл бұрын
Kabal Singh m
@talwindersingh9180
@talwindersingh9180 4 жыл бұрын
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ
@kulwindersinghbababittu3494
@kulwindersinghbababittu3494 7 жыл бұрын
Baba g.. bahut meharbani... mera v eho vichr he... pr sade punjab de babe hun nidaya hi kri jande hn... sanu hun eh ninda karn vale babe change nhi lagda...... baba g... tuhada te kirpa he... kirpa vale hi nida krn to darde hn..
@rajinderjinder1403
@rajinderjinder1403 6 жыл бұрын
Kayi sala baad sahi gursikh aye
@sukhpamali4961
@sukhpamali4961 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@manjitkaur5258
@manjitkaur5258 6 жыл бұрын
Waheguru ji, Agar kisi nu hmesha doosreaan wich avgun dekhan di buri aadat pai jaave,fer oho is to kive mukt hove, please reply.
@gagandeepsinghgarcha5394
@gagandeepsinghgarcha5394 6 жыл бұрын
Bhout vdhia khalsa ji
@raviindersingh7705
@raviindersingh7705 2 жыл бұрын
Very good explanation.
@ravinderriarh6453
@ravinderriarh6453 3 жыл бұрын
Waheguru Jio sumatt bakhshu sabnu .apne charna NAL jurho Sab nu.
@jaihojaiho8137
@jaihojaiho8137 5 жыл бұрын
Waheguru ji ka Khalsa waheguru ji ki Fateh
@baljitsidhu6786
@baljitsidhu6786 6 жыл бұрын
wahegure ji
@iqbalsingh758
@iqbalsingh758 4 жыл бұрын
ਧੰਨ ਗੁਰੂ ਧੰਨ ਗੁਰੂ ਪਿਆਰੇ,,,,,,,
@Differentyoutuber216
@Differentyoutuber216 7 жыл бұрын
Vry nic bichar
@palklair6228
@palklair6228 3 жыл бұрын
ਕੁਝ ਨਿੰਦਕ ਅਪਗ੍ਰੇਡ ਪ੍ਰਚਾਰਕ, ਆਪਣੇ ਆਪ ਨੂੰ ਉਚਾ ਦਿਖਾਉਣ ਲਈ, ਦੂਜਿਆ ਦੀ ਨਿੰਦਿਆ ਕਰਕੇ ਨੀਵਾਂ ਦਿਖਾਉਦੇ ਨੇ।
@sidhudeep7050
@sidhudeep7050 7 жыл бұрын
Satgur Mehr kre Man niva mtt uchi rkhe
@manikaur3769
@manikaur3769 5 жыл бұрын
Very nice g thank u
@rameshKumar-ml9te
@rameshKumar-ml9te Жыл бұрын
Waheguru waheguru waheguru ❤
@agkhalsa4653
@agkhalsa4653 3 жыл бұрын
Waheguru ji ka khalsa waheguru ji ki fateh veer g nice
@kiransondhi5663
@kiransondhi5663 3 жыл бұрын
Bhutt hi vdiaaa keha g 🙏 kina maan hlka ho geya aa g mera ta
@sikkhismtv3161
@sikkhismtv3161 7 жыл бұрын
please sehaj path te chanan pao ji
@GurmatBibek
@GurmatBibek 7 жыл бұрын
ਤੁਹਾਡਾ ਸੁਝਾਓ ਸਾਡੀ ਟੀਮ ਨੇ ਨੋਟ ਕਰ ਲਿਆ ਹੈ ਜੀ। ਭਵਿਖ ਵਿਚ ਜ਼ਰੂਰ, ਗੁਰੂ ਜੀ ਨੇ ਚਾਹਿਆ ਤਾਂ ਸਹਿਜ ਪਾਠ ਦੇ ਵਿਸ਼ੇ ਤੇ ਵੀਡੀਓ ਬਣਾਵਾਂਗੇ।
@gagangill3422
@gagangill3422 3 жыл бұрын
Bhut shi bnya jii
@meet85b
@meet85b 3 жыл бұрын
Waheguru ji Good video for all bad persons
@GurpreetSingh-jb5oy
@GurpreetSingh-jb5oy 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@kaurkaur5051
@kaurkaur5051 4 жыл бұрын
Veer JI tuhadda bhut dhanwad ji is topic te vichar karan layi , ih mere naal v hoyea a ,bhut iljam v lagge ,dhokhe v karaye , but phir v ohna loka nu koi sharam nhi ... 🙏
@simranjeet2360
@simranjeet2360 4 жыл бұрын
God bless you khalsa ji waherguru ji
@punjabipeople345
@punjabipeople345 2 жыл бұрын
THNK YOU SO MUCH MERE DOUBTS CLEAR HO GYE 😍 2022
@gurmailsingh3779
@gurmailsingh3779 Жыл бұрын
ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਵੀਰ ਜੀ ਸਾਹਮਣੇ ਹੈ ਜੀ ਸੋ ਤਾਂ ਨਹੀਂ ਜੀ ਉਸ ਵਾਰੇ ਜਾਣਕਾਰੀ ਦਿੱਤੀ ਜਾਵੇਂ ਜੀ ਵੀਰ ਜੀ
@Dhingrastocktrading
@Dhingrastocktrading 3 жыл бұрын
Waheguru ji ka khalsa waaheguru ji ki fateh 🙏🏻 ik swal hai ki je asi kisse de assal roop bare kise hor naal gal kriye ... Taa ki ek ninda hai?
@siddharthmohansingh6065
@siddharthmohansingh6065 3 жыл бұрын
Bahut bahut dhanyawad 🙏
@RanjitSingh-se7jb
@RanjitSingh-se7jb 4 жыл бұрын
WAHEGURU JI
@devindermann485
@devindermann485 4 жыл бұрын
Wah ji Wah.
@freefirelover6399
@freefirelover6399 3 жыл бұрын
Nyc ji
@Tejas_arts999
@Tejas_arts999 7 жыл бұрын
100% sahi
@BalwinderSingh-su9mt
@BalwinderSingh-su9mt 6 жыл бұрын
food done
@harinderkaur223
@harinderkaur223 4 жыл бұрын
Wow very nice veer ji thanks 🙏
@gurbachantiwana3496
@gurbachantiwana3496 5 жыл бұрын
Good
@sukhdeepsingh6144
@sukhdeepsingh6144 4 жыл бұрын
waheguru ji
@navkirankaur5498
@navkirankaur5498 5 жыл бұрын
When. We. R. Really. God. Fearing. Clear. Hearted. Kind. Then. Never. Feel. Ninda. Chugli
@Kaur_sukh2542
@Kaur_sukh2542 2 жыл бұрын
🙏🙏
@heerasinghbhangu4180
@heerasinghbhangu4180 6 жыл бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।। ਖਾਲਸਾ ਜੀ ਮੇਰੀ ਬੇਨਤੀ ਹੈ ਕਿ ਸਿੱਖ ਇਤਿਹਾਸ ਵਿੱਚ ਨਿਸ਼ਾਨ ਸਾਹਿਬ ਦੀ ਮਹੱਤਤਾ ਕੀ ਹੈ ਕਿਰਪਾ ਕਰਕੇ ਇਸ ਵਿਸ਼ੇ ਤੇ ਵਿਡੀਉ ਬਣਾਉ ਜੀ। ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ।।
@harjindercheema833
@harjindercheema833 3 жыл бұрын
Waheguru ji ka khalsa waheguru ji ki Fateh Please mere swaal da jawab deo ki je ik 13 saal di bachi nu guru Gobind Singh Ji de darshan karne hon taan onu ki karna chahida h te ja phir kera path please menu dasdo please please
@prabhjotkaur1418
@prabhjotkaur1418 3 жыл бұрын
Khalsa ji waheguru ji ka khalsa waaheguru ji fateh 🙏🏻 ik swal siga ki assal vich ninda hai ki mtlb ninda kis cheej nu kehnde ne ... Jive appa kisse bate gal kriye ki oh chotte kpde paunde aa te ohna nu nahi paune chahide ... Te ki eh ninda hai??
@gurmailsingh3779
@gurmailsingh3779 Жыл бұрын
👍🌹🙏❤️
@binnibinni8507
@binnibinni8507 7 жыл бұрын
Waheguru ek request a tuhade age mera mein guru di sikhi kamuna chohdi haa par mera mann mainu buhat jyada tang karda hai tusi apne vichaar deyo ki mein apne mann nu samja saka
@User555fgt
@User555fgt 7 жыл бұрын
Binni Binni mann ta ji sab da hi tang karda Eh ta kadi nahi mann da ki koi wadiya changaa kam kariye Isne te khich khich k galat raah te wapis lyana hai So gurbani kendi hai Mann naal jung krni hai Mann di nahi sun ni Mann de magar nai lagna Mann nu apne magar lana hai Japp Ji baani ch maharaj furmaan krde ne Ke “Mann Jeetai Jag Jeet” mann jeetan naal jagg jiteya janda Mann nu jitna bda okha hai Par eh sokha hojanda Guru sahib agge bar bar ardaas benti request karde hoye ate gurbaani paath nam japp simran seva karde hoye Nimarta mith bolna varhe gunn dhaaran honde han krodh eerkha warhe avgunn door honde han.. Eh mann hauli hauli vass ch anda ji.. Koi 2 ya 4 din di khedh nahi Ithe te asi sab pta nai kine janma to bhatak rahe ha Je sada mann/ichava/furne kaabu mukk jande te liv parmatama de naam ch lag jandi te sada ava gavan muk janda Khair Maharaj agge benti hi hai bas ki o sanu sabnu apne naam naal jodh lein Te mann de jaal cho bahar kadhan ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@amritpalkaur2538
@amritpalkaur2538 3 жыл бұрын
Baba ji jado asi kise insaan de ditte hoye bauht vadde dukh to tang aa k asi apneya naal gall krde aa ki flaane ne mere naal enna bura keeta te os toh baad asi kaafi kuch kehnde aa gall krde waqt ki oh sahi aa ya galat.jis trah pinder paal ji kehnde ne ki jis inssan ne dukh bauhta ditta hove os baare asi baar baar galla krde aa kyuki us ne satt vaddi ditti hundi aa
@tarundeepsingh7123
@tarundeepsingh7123 6 жыл бұрын
Changi Sikhia g
@infiniteinfinite1177
@infiniteinfinite1177 6 жыл бұрын
Hun te Nindakaan ne 10 Guru Sahb vi ni bakshye.......Santaaan brahmgianiya barw ta gll shddo.. MAI GURU GRANTH SAHIB JI DI NINDA KRDE V VEKHE laaahnti lok
@GURMEETSINGH-gr9ok
@GURMEETSINGH-gr9ok 3 жыл бұрын
Panj piyare hukam karde ne gursikha de hatho chakna te varto karni h Jo unna da hukam maan lande tar jande jo nahi mande oh chugli ninda karke apne aap khuvar kar lande ne jessa aan vessa maab
@jagirsingh9212
@jagirsingh9212 2 жыл бұрын
🙏🇨🇦🙏
@rajwindersingh9543
@rajwindersingh9543 6 жыл бұрын
Good yuvraj singh........me Rajan
@kulwinderkaur4539
@kulwinderkaur4539 4 жыл бұрын
Keemti.vichar.ne
@kiransondhi5663
@kiransondhi5663 3 жыл бұрын
Bhutt tension ch c m
@kulwinderkaur4539
@kulwinderkaur4539 4 жыл бұрын
Bucharest.bre.keemti.ne
@binnibinni8507
@binnibinni8507 7 жыл бұрын
plzzzzzzzzzzzz plzzzzzzzzzz request a video jurur banana
@balkarsingh2345
@balkarsingh2345 5 жыл бұрын
boht vdia g
@GagandeepSingh-ok5kf
@GagandeepSingh-ok5kf 4 жыл бұрын
Nastikan de tusi roz ninda karde ho
@gurmansingh1872
@gurmansingh1872 4 жыл бұрын
Fools think they are courageous and funny insulting Gursikhs. Little do they know what waits for them in the next world!
@hsbhatti2682
@hsbhatti2682 6 жыл бұрын
कुज नहीं है. अपनी सोच से चलते रहो. कोई नरक स्वर्ग नहीं होता. बकवास है. इस दुनिया में दिन पूरे kro. ते दुनिया से जाओ. सब अपनी अपनी मर्जी से जीते हैं. अब तो गुरु के बाने में भी रखाश chhopey हैं
@dharamraidamitt1756
@dharamraidamitt1756 6 жыл бұрын
तुम तो पुरे मुर्ख हो. जब मरने के बाद जमदूत की मार पड़ेगी तो पता चलेगा.
@bakhshishsingh1947
@bakhshishsingh1947 6 жыл бұрын
ਜਿਸ ਤਰਾ ਅਜ ਕਲ ਵਿਦੇਸਾ ਵਿਚ ਪੁਰਾਣੇ ਸਿਖ ਅਤੇ ਨਵੇ ਆਏ ਸਿਖਾ ਚ ਪਾੜਾ ਵਧ ਰਿਹਾ ਹੈ ?? ਉਸ ਬਾਰੇ ਜਰੂਰ ਵਿਚਾਰ ਦੇਵੋ ਜੀ ਖਾਸ ਕਰਕੇ (ਕਨੇਡਾ ) ਦੇ ਵਿਚ ਆਏ ਪੁਰਾਣੇ ਸਿਖਾ ਨੂੰ ਹਥ ਜੋੜ ਕੇ ਬੇਨਤੀ ਹੈ ਕਿ ਜੋ ਨਵਾ ਸਿਖ ਕਨੇਡਾ ਚ ਆਉਦਾ ਉਸ ਦੇ ਉਪਰ ਵੀ ਉਸ ਦੇ ਗੁਰੂ ਦਾ ਹਥ ਜਰੂਰ ਹੁਦਾ ਹੈ? ਤੁਸੀ ਚਾਹ ਕੇ ਵੀ ਉਸ ਤੋ ਉਸ ਦੇ ਗੁਰੂ ਦੀ ਬਖਸਿਸ ਨਹੀ ਖੋਹ ਸਕਦੇ ? ਚਾਹੇ ਬਚਿਆ ਨੂੰ ਗੁਰੂ ਘਰ ਤੋ ਦੂਰ ਕਰ ਦੋ ਪਰ ਉਹਨਾ ਦਿਲ ਚੋ ਗੁਰੂ ਨੂੰ ਦੂਰ ਨਹੀ ਕਰ ਸਕਦੇ ਜਿਸ ਦਿਨ ਉਹ ਪਕੇ ਹੋ ਗੲ ਉਹ ਞੀ ਗੁਰੂਦੁਆਰੇ ਬਣਾਉਣ ਜਿਥੇ ਲਿਖਿਆ ਹੋਏਗਾ ਕਿ ਇਹ ਗੁਰੂ ਘਰ ਨਵੇ ਆਏ ਸਿਖਾ ਲੲ ਅਤੇ ਨਵੇ ਆਏ ਬਚਿਆ ਸਟੂਡੈਟ ਲੲ ਹਮੇਸਾ ਖੁਲਾ ਹੈ ਆਪ ਗੁਰੂ ਜੀ ਦਾ ਆਸਰਾ ਲੈ ਸਕਦੇ ਕਿਉ ਕਿ ਸਭ ਕੁਸ ਹੈ ਹੀ ਗੁਰੂ ਜੀ ਦਾ ਦਿਤਾ ਹੋਇਆ ਜੀ
@RajeshwarSingh-zl4gd
@RajeshwarSingh-zl4gd 4 жыл бұрын
Waheguru Ji aapke upar kirpa Kare.aapko budhi pradaan kare.waheguruji
Running With Bigger And Bigger Feastables
00:17
MrBeast
Рет қаралды 142 МЛН
WORLD'S SHORTEST WOMAN
00:58
Stokes Twins
Рет қаралды 200 МЛН
123 GO! Houseによる偽の舌ドッキリ 😂👅
00:20
123 GO! HOUSE Japanese
Рет қаралды 5 МЛН
Они так быстро убрались!
01:00
Аришнев
Рет қаралды 3,3 МЛН
Ninda te chugli di saza | Bhai Gursharan Singh Ji (Ludhiana Wale) | Katha kirtan | Anmol bachan | HD
20:49
BHAI GURSHARAN SINGH JI (OFFICIAL CHANNEL)
Рет қаралды 313 М.
Running With Bigger And Bigger Feastables
00:17
MrBeast
Рет қаралды 142 МЛН