No video

Nikka Dardi last interview befour his Death

  Рет қаралды 10,714

Punjabi Patarkar

Punjabi Patarkar

Күн бұрын

Пікірлер: 19
@jagdeepjoga1536
@jagdeepjoga1536 4 жыл бұрын
ਨਿੱਕਾ ਦਰਦੀ ਜੀ ਤੇ ਸੁਕੰਤਲਾ ਜੀ ਨੂੰ ਮੈਨੂੰ ਬੁਹਤ ਸਟੇਜ ਤੇ ਗਾਵੋਣ ਦਾ ਮੋਕਾ ਮਿਲਿਆ । ਕਲੀਆਂ ਦੇ ਬਾਦਸ਼ਾਹ ਹਨ। ਦਰਦੀ ਸਾਬ । ਕੁਲਦੀਪ ਮਾਣਕ ਸਾਬ ਦੇ ਸਮੇਂ ਦੇ ਤੇ ਬਚਪਨ ਦੇ ਰੰਗਲੇ ਸੁਬਾਹ ਦੇ ਸਾਥੀ। ਦਰਦੀ ਸਾਬ ਦੀ ਗੱਲ ਗੱਲ ਤੇ ਹੱਸਣ ਤੇ ਹਸੌਣ ਦੀ ਫਿਤਰਤ ਹੀ ਇਹਨਾਂ ਲੋਕਾਂ ਨੂੰ ਨਾਲ ਜੋੜਦੀ ਰਹੀ ਹੈ।ਬਾਈ ਗਿੱਲ ਹਰਦੀਪ ਜੀ ਆਪਣੀ ਸਟੇਜ ਤੇ ਘਰ ਵਿੱਚ ਦਰਦੀ ਸਾਬ ਨੂੰ ਬੁਹਤ ਇੱਜਤ ਮਾਣ ਦਿੰਦੇ ਹਨ। ਦਰਦੀ ਸਾਬ ਤੇ ਸੁੰਤਕਲਾ ਰਾਣੀ ਜੀ ਨਾਲ ਮੈਂ ਅਨੇਕਾਂ ਅਖਾੜੇ ਲਾਏ ਹਨ । ਉੱਚੀ ਪਿਚ ਤੇ ਗਾਉਣ ਵਾਲੀ ਜੋੜੀ ਨੂੰ ਵਕਤ ਨੇ ਗਲਤ ਸਮੇਂ ਸੱਟ ਮਾਰੀ ਹੈ। ਵਾਹਿਗੁਰੂ ਜੀ ਇਸ ਜੋੜੀ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖਿਓ ਜੀ। ਜਲਦੀ ਦਰਸ਼ਨ ਕਰਦੇ ਆ ਦਰਦੀ ਸਾਬ। ਯੁੱਗ ਯੁੱਗ ਜੀਓ ਜਵਾਨੀਆਂ ਮਾਣੋ ਜੀ।ਜਗਦੇਵ ਬਰਾੜ ਨੇ ਅਕਸਰ ਹੀ ਓਹਨਾ ਹੀਰੈ ਆ ਤੋਂ ਧੂੜ ਸਾਫ ਕੀਤੀ ਆ ਜੋਂ ਆਪਣੀ ਚਮਕ ਬਿਖੇਰਦੇ ਹੋਏ ਵਕਤ ਦੇ ਟਿੱਬੇ ਹੈਠ ਦੱਬੇ ਗਏ। ਧੰਨਵਾਦ ਜਗਦੇਵ ਬਰਾੜ ਬਾਈ ਜੀ ਤੇ ਪੰਜਾਬ ਰਿਪੋਰਟਰ ਟੀਮ ਦਾ
@jagdevbrar9077
@jagdevbrar9077 4 жыл бұрын
thanx ver
@jindujindudardi8098
@jindujindudardi8098 4 жыл бұрын
ਬਾਈ ਤੁਸੀ ਕਿਹਾ ਕਲੀਆ ਦਾ ਬਾਦਸ਼ਾਹ ਅਜ ਰੋਟੀ ਜੋਗੇ ਨਹੀ ਪੈਸੇ ਦਰਦੀ ਸਾਹਿਬ ਕੇ ਘਰੇ 24 ਘੰਟੇ ਬਾਬੇ ਦੀ ਕਿਰਪਾ ਨਾਲ ਚਾਹ ਰੋਟੀ ਦਾ ਲੰਗਰ ਲਗਿਆ ਰਹਿੰਦਾ ਬੀਮਾਰ ਜਰੂਰ ਸੀ ਪਰ ਇੰਨੇ ਮਾੜੇ ਦਿਨ ਨੀ ਆਏ ਵੀ ਕਦੇ ਭੁਖੇ ਸੁਤੇ ਆ ਆਵਦੇ ਵਿਊ ਵਧਾਉਣ ਕਰਕੇ ਕਿਸੇ ਦੀ ਗਲਤ ਜਾਣਕਾਰੀ ਨਾ ਦਿਆ ਕਰੋ ਏਦਾ ਚੈਨਲ ਨੀ ਚਲਦੇ ਕਿਸੇ ਬਾਰੇ ਚੰਗੀ ਜਾਣਕਾਰੀ ਦਿਆ ਕਰੋ ਲੋਕਾ ਨੇ ਦੇਖਣਾ ਹੁੰਦਾ
@RanjitSingh-kv3ii
@RanjitSingh-kv3ii 3 жыл бұрын
ਵੀਰ ਜੀ ਨਿੱਕੇ ਦਰਦੀ ਦਾ ਇਹ ਹਾਲ ਇਸ ਲਈ ਹੈ ਸਾਨੂੰ ਚੰਦ ਪੁਰਾਣਾ ਗੁਰਦਾਵਾਰਾ ਸਾਹਿਬ ਤੋ ਪਤਾ ਲੱਗਾ ਕੁਲਦੀਪ ਮਾਣਕ ਦਾ ਗਲਾ ਖਰਾਬ ਹੋ ਗਿਆ ਸੀ ਅਖਾੜੇ ਲੱਗਣੇ ਬੰਦ ਹੋ ਗਏ ਨਿੱਕੇ ਦਰਦੀ ਨੇ ਕੁਲਦੀਪ ਮਾਣਕ ਲਈ ਸੁੱਖ ਸੁੱਖੀ ਚੰਦ ਪੁਰਾਣੇ ਦੇ ਗੁਰਦਾਵਾਰਾ ਸਹੀਦ ਬਾਬਾ ਤੇਗਾ ਸਿੰਘ ਜੀ ਬਾਬਾ ਜੀ ਮਾਣਕ ਸਾਹਿਬ ਦਾ ਗਲਾ ਠੀਕ ਹੋ ਜਾਏ ਮੈ ਜਿਉਦਾ ਹੋਇਆ ਘੋੜਾ ਚੜਾ ਕੇ ਜਾਉ ਇੱਕ ਮਹੀਨੇ ਬਾਅਦ ਮਾਣਕ ਸਾਹਿਬ ਦੇ ਆਖਾੜੇ ਲੱਗਣੇ ਸੁਰੂ ਹੋ ਗਏ ਪਰ ਸੁੱਖ ਨਹੀ ਦਿੱਤੀ ਨਾ ਤਾਂ ਮਾਣਕ ਸਾਹਿਬ ਨੇ ਨਾ ਨਿੱਕੇ ਦਰਦੀ ਨੇ ਇਸੇ ਲਈ ਮਾਣਕ ਸਾਹਿਬ ਦੇ ਤੇ ਨਿੱਕੇ ਦਰਦੀ ਦੇ ਪਰਿਵਾਰ ਦਾ ਇਹ ਹਾਲ ਏ ਘੋੜੇ ਦਾ ਮੁੱਲ ਸਿਰਫ ਅੱਠ ਹਜਾਰ ਹੀ ਸੀ ਅਸੀ ਖੁਦ ਬਾਬਾ ਜੀ ਤੋ ਸੁਣਿਆ ਬਾਬਾ ਜੀ ਨੇ ਕਿਹਾ ਜਿੰਨਾਂ ਟਾਈਮ ਸੁੱਖ ਨੀ ਦਿੰਦੇ ਨਿੱਕੇ ਦਰਦੀ ਦਾ ਤੇ ਮਾਣਕ ਸਾਹਿਬ ਦੇ ਪਰਿਵਾਰ ਦਾ ਇਹੀ ਹਾਲ ਰਹੂ ਪੈਸਾ ਤਾ ਹੱਥਾਂ ਦੀ ਮੈਲ ਏ ਨਹੀ ਘਰ ਉੱਜੜ ਜਾਦੇ ਨ ਸੁੱਖ ਦੇ ਦੋਵੋ
@amansarpanchlangiana13
@amansarpanchlangiana13 4 жыл бұрын
ਬਹੁਤ ਵਧੀਆ ਓੁਪਰਾਲਾ ਜਗਦੇਵ ਬਰਾੜ ਵੀਰ ਜੋ ਤੁਸੀਂ ਹਲਾਤਾ ਦੇ ਦੱਬੇ ਹੋਏ ਪੁਰਾਣੇ ਕਲਾਕਾਰਾਂ ਨੂੰ ਲੋਕਾਂ ਦੇ ਰੂਬਰੂ ਕਰ ਰਹੇ ਹੋ ਵਾਹਿਗੁਰੂ ਮੇਹਰ ਰੱਖੇ 🙏🙏
@jagdevbrar9077
@jagdevbrar9077 4 жыл бұрын
thanx ver ji
@jagdevdhaliwal3561
@jagdevdhaliwal3561 4 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
@karanbraich6667
@karanbraich6667 3 жыл бұрын
Waheguru ji
@dilbaggajjanwala2569
@dilbaggajjanwala2569 4 жыл бұрын
ਬਹੁਤ ਵਧੀਆ ਉਪਰਾਲਾ ਵੀਰ ਜਗਦੇਵ ਬਰਾੜ ਵੀਰ ਜੀ ਦਾ ਜੋ ਪੁਰਾਣੇ ਗਾਇਕਾਂ ਜਾ ਗੀਤਕਾਰਾਂ ਨੂੰ ਲੋਕਾਂ ਦੇ ਰੂਬਰੂ ਕਰਵਾਉਂਦੇ ਹੋ.... good job bro... & Best of luck ਭਰਾ ਜੀ 👍👍👍👍
@jagdevbrar9077
@jagdevbrar9077 4 жыл бұрын
thanx ver ji
@dhaliwal5015
@dhaliwal5015 4 жыл бұрын
ਨਿੱਕਾ ਦਰਦੀ ਸਾਬ ਅਤੇ ਬੀਬੀ ਸਕੁੰਤਲਾ ਜੀ ਮੇਰੇ ਪਿੰਡ ਦੇ ਨੇ ਆਪਣੇ ਸਮੇਂ ਦੇ ਮਸ਼ਹੂਰ ਕਲਾਕਾਰ ਸਨ
@kulbirkulbirkulbirsingh6585
@kulbirkulbirkulbirsingh6585 3 жыл бұрын
Kihra pind vir tera
@vijaybhullamusic7634
@vijaybhullamusic7634 2 ай бұрын
Waheguru ਜੀ
@jagdeepjoga1536
@jagdeepjoga1536 4 жыл бұрын
Very good Jagdev bear veer the Punjab Report de team
@karanbraich444
@karanbraich444 4 жыл бұрын
waheguru ji
@harcharansingh1811
@harcharansingh1811 4 жыл бұрын
Old.is.gold
@kulwindersinghmahun7800
@kulwindersinghmahun7800 Жыл бұрын
Wmk
@surinderkaur1697
@surinderkaur1697 4 жыл бұрын
Waheguru madad Karo greeb Di AJ de fukre singro
@LakhbirSingh-un7nq
@LakhbirSingh-un7nq 3 жыл бұрын
Plzzz call me dardi ji
Fortunately, Ultraman protects me  #shorts #ultraman #ultramantiga #liveaction
00:10
SPONGEBOB POWER-UPS IN BRAWL STARS!!!
08:35
Brawl Stars
Рет қаралды 15 МЛН
Pool Bed Prank By My Grandpa 😂 #funny
00:47
SKITS
Рет қаралды 20 МЛН
ਆਹ ਕੁੜੀ ਦੇ ਨਖਰੇ ਵੀ ਅੱਤ ਆ ~ Parveen Dardi
6:04
Malwa Punjabi Cultural LIVE Frames
Рет қаралды 41 М.
Coffee With Kangarh | Podcast Ep 5 | Deedar Gill
2:21:49
Ladi Kangarh
Рет қаралды 33 М.
Fortunately, Ultraman protects me  #shorts #ultraman #ultramantiga #liveaction
00:10