NSA to NDPS - FIR, facts & a sob story from MP Amritpal's house. Jalandhar election result analysis.

  Рет қаралды 14,160

Social Post by Manvir Kaur

28 күн бұрын

Ranjit Singh Kuki Gill in social dialogue with Manvir Kaur
#manvirkaur #socialpostbymanvirkaur #kukigill

Пікірлер: 113
@kanwalpreets1181
@kanwalpreets1181 28 күн бұрын
ਅੰਮ੍ਰਿਤ ਪਾਲ ਦਾ ਭਰਾ ਮੇਰੇ ਨਾਲ ਨਸ਼ਾ ਛਡਾਉ ਕੇਂਦਰ ਵਿੱਚ ਰਿਹਾ ਤਰਨਤਾਰਨ ਵਿੱਚ ਉਹ ਨਸ਼ਾ ਕਰਦਾ ਸੀ ਜੇ ਪਰਿਵਾਰ ਵਿੱਚ ਹਿੰਮਤ ਤਾ ਕਹੇ ਸਾਡਾ ਮੁੰਡਾ ਨਸ਼ਾ ਨਹੀਂ ਕਰਦਾ ਐਵੇ ਹਰ ਗੱਲ ਜੀ ਘੂਮਤ ਧੱਕਾ ਕਰਦੀ ਆ ਭੇਡਾ ਨਾ ਬਣੋ ਲੋਕੋ ਸੱਚ ਸੁਣੋ ਤੇ ਬੋਲੋ ਜੇ ਧੱਕਾ ਕਰਨਾ ਹੁੰਦਾ ਤਾ ਦੋ ਤਿੰਨ ਕਿੱਲੋ ਪਾ ਕੇ ਤਸਕਰ ਵੀ ਕਹਿ ਸਕਦੇ ਸੀ ਪਰ ਸਾਡੇ ਨਕਲੀ ਪੰਥ ਦੇ ਠੇਕੇਦਾਰ ਗਾਲਾ ਕੱਢਣ ਲੱਗ ਜਾਂਦੇ ਜਦ ਕੋਈ ਸੱਚ ਬੋਲੇ ਤਾ
@SocialPostbyManvirKaur
@SocialPostbyManvirKaur 28 күн бұрын
Is it true?
@kanwalpreets1181
@kanwalpreets1181 27 күн бұрын
@@SocialPostbyManvirKauryes100%
@TinkuSandhu-lf8kj
@TinkuSandhu-lf8kj 27 күн бұрын
ਬਿਲਕੁਲ ਸਹੀ ਗੱਲ ਏ ਜੀ
@jasha9sandhu
@jasha9sandhu 27 күн бұрын
ਵੱਡੇ ਨਸ਼ੇ ਛਡਉਨ ਦੇ ਦਾਵੇ ਕਰਨ ਵਾਲੇ ਅੰਮ੍ਰਿਤਪਾਲ ਦਾ ਸਕਾ ਭਰਾ ਰੰਗੇ ਹੱਥੀਂ ਫੜਿਆ ਗਿਆ ਨਸ਼ੇ ਨਾਲ, videography ਹੋਈ ਸਭ। ਦੂਜਾ dope ਟੈਸਟ ਚ ਵੀ ਸਿੱਧ ਹੋ ਗਿਆ। Clear evidence ਮਿਲੇ, ਹੁਣ ਜੇਲ ਪੱਕੀ। ਹੁਣ ਚਾਹੇ ਅੰਮ੍ਰਿਤਪਾਲ ਦਾ ਪਰਿਵਾਰ ਤੇ ਸਪੋਟਰ ਜਿੰਨੀ ਮਰਜੀ ਸਫ਼ਾਈ ਦਿੰਦੇ ਰਹਿਣ, ਝੁਠਲਾਉਣ ਦੀ ਕੋਸ਼ਿਸ਼ ਕਰਨ, ਸਭ ਜੱਗ ਜ਼ਾਹਰ ਆ। ।
@SocialPostbyManvirKaur
@SocialPostbyManvirKaur 27 күн бұрын
Contact on socialpostpunjab@gmail.com
@ravindersinghgill314
@ravindersinghgill314 28 күн бұрын
ਬਾਈ ਕੁੱਕੀ ਵੀ ਸੁਖਬੀਰ ਤੋਂ ਅਕਾਲੀ ਟਿਕਟ ਲੈਣ ਦਾ ਚਾਹਵਾਨ ਸੀ ਚੰਗਾ ਹੋਇਆ ਨਹੀਂ ਲਈ ਦਾਮਨ ਬਚ ਗਿਆ ।
@harpreetbains8035
@harpreetbains8035 28 күн бұрын
Good Journalist Both of you Manvir & Gill Ji
@theMaloutenvironment
@theMaloutenvironment 27 күн бұрын
ਕੁੱਕੀ ਵੀਰ ਜੀ ਵੋਟਾਂ ਖਰੀਦਿਆ ਗਈਆ ਹਨ ਜਲੰਧਰ ਵਿੱਚ
@jassbir1363
@jassbir1363 28 күн бұрын
ਪੰਜਾਬੀ ਜਾਣਦੇ ਹੋਏ ਕਿਰਪਾ ਕਰਕੇ ਅੰਗਰੇਜੀ ਦੀ ਬਜਾਏ ਪੰਜਾਬੀ ਚ ਆਪਣੇ ਕਾਮੈਂਟ ਲਿਖਣ ਦੀ ਕੋਸਿਸ ਕਰੋ ਜੀ 🙏🏻
@jasha9sandhu
@jasha9sandhu 27 күн бұрын
ਵੱਡੇ ਨਸ਼ੇ ਛਡਉਨ ਦੇ ਦਾਵੇ ਕਰਨ ਵਾਲੇ ਅੰਮ੍ਰਿਤਪਾਲ ਦਾ ਸਕਾ ਭਰਾ ਰੰਗੇ ਹੱਥੀਂ ਫੜਿਆ ਗਿਆ ਨਸ਼ੇ ਨਾਲ, videography ਹੋਈ ਸਭ। ਦੂਜਾ dope ਟੈਸਟ ਚ ਵੀ ਸਿੱਧ ਹੋ ਗਿਆ। Clear evidence ਮਿਲੇ, ਹੁਣ ਜੇਲ ਪੱਕੀ। ਹੁਣ ਚਾਹੇ ਅੰਮ੍ਰਿਤਪਾਲ ਦਾ ਪਰਿਵਾਰ ਤੇ ਸਪੋਟਰ ਜਿੰਨੀ ਮਰਜੀ ਸਫ਼ਾਈ ਦਿੰਦੇ ਰਹਿਣ, ਝੁਠਲਾਉਣ ਦੀ ਕੋਸ਼ਿਸ਼ ਕਰਨ, ਸਭ ਜੱਗ ਜ਼ਾਹਰ ਆ। ਸਹੀ ਗੱਲ ਬਈ, ਪੰਜਾਬੀ ਮਾਣ ਨਾਲ ਲਿਖੋ, ਪੜ੍ਹੋ, ਬੋਲੋ।
@JoyfulSandcastle-cf7gg
@JoyfulSandcastle-cf7gg 28 күн бұрын
ਕੁੱਕੀ ਜੀ ਤੁਸੀ ਸਤਿਕਾਰਯੋਗ ਹੋ ਪਰ ਤੁਸੀ ਅਤੇ ਬੀਬਾ ਮਨਵੀਰ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਪਹਿਲਾ ਤੋਂ ਹੀ ਸਿਰਜੀ ਪੱਖਪਾਤੀ ਸੋਚ ਤੋਂ ਅਜੇ ਤੱਕ ਵੀ ਬਾਹਰ ਨਹੀਂ ਨਿਕਲ ਸੱਕੇ।
@fussikor5488
@fussikor5488 28 күн бұрын
aho jehra amriptpal de ware kush kehe, oh pakhpatti, bas tuhadi gal bheddan wang manno..durr fitte muh eho jehi kattar soch te...
@JoyfulSandcastle-cf7gg
@JoyfulSandcastle-cf7gg 28 күн бұрын
@@fussikor5488 ਤੁਹਾਡੇ ਵਰਗੇ ਨਫਰਤੀ ਅਤੇ ਫੁੱਟ ਨੂੰ ਹਵਾ ਦੇਣ ਵਾਲਿਆਂ ਨੂੰ ਅੱਖੋਂ ਪਰੋਖੇ ਕਰਨਾ ਹੀ ਦਰੁਸਤ ਹੈ
@akshbrar1074
@akshbrar1074 28 күн бұрын
ਜਿਹੜੀ ਗਲ ਭਾਈ ਅੰਮ੍ਰਿਤਪਾਨ ਸਿੰਘ ਨਾਲ ਜੁੜੀ ਵੀ ਆ ਕੀ ਉਹਦੇ ਤੇ ਕੋਈ ਗੱਲ ਨੀ ਹੋਣੀ ਚਾਹੀਦੀ ਕੀ ਭਾਵੇਂ ਕੁੱਝ ਵੀ ਆ ਉਹਨੂੰ ਸਹੀ ਸਹੀ ਕਹੀ ਜਾਣਾ ਚਾਹੀਦਾ
@Nanak-rc1go
@Nanak-rc1go 28 күн бұрын
ਸੰਗਰੂਰ ਚ ਹਾਰੀ ਸੀ ਜੀ। ਬਹੁਤ ਬਦਨਾਮੀ ਕਰਵਾ ਲਈ ਸੀ । ਆਪੋਜੀਸ਼ਨ ਕੋਲ ਵੱਡਾ ਮੁੱਦਾ ਹੱਥ ਆ ਗਿਆ ਸੀ ਜੀ।
@p.p.gaming6500
@p.p.gaming6500 28 күн бұрын
Kuki veer ji tuhadi Dil to respect hai is nu khatam na karvayo baki tusi samajdar ho waheguru ji tuhanu saamat bakshe soch ke sAmj ke jawab diya karo tusi meri nazar vich Sikh Kom de Hero ho ji so please waheguru ji waheguru ji waheguru ji waheguru ji waheguru ji waheguru ji
@89sabbath89
@89sabbath89 28 күн бұрын
Very daring of you to speak so openly and bravely!
@jaspalchathaful
@jaspalchathaful 28 күн бұрын
Do you believe Bhanji a dishonest police officer? Punjab police have such a bad record, from killing innocent in fakes encounter, killing human rights activities such as sardar jaswant Singh khalra. How police has always has also been salve to policitcial system. In this case you believe police official are honest. Majority of population know punjab Police characters is one of corrupt dishonest police system. You want comment within few hours from a person who logged in Jail, please wait before you write out your verdict.
@jaspalrai1378
@jaspalrai1378 28 күн бұрын
ਸਾਰੇ ਅਕਾਲੀ ਦਲ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਅਸਤੀਫੇ ਲੈ ਲਏ ਜਾਣ,ਸਾਰੇ ਲੀਡਰਾਂ ਤੇ 10 ਸਾਲ ਦਾ ਬੈਨ ਲੱਗਣਾ ਚਾਹੀਦਾ , ਮੀਰੀ ਪੀਰੀ ਵਾਲਾ ਸ਼੍ਰੋਮਣੀ ਅਕਾਲੀ ਦਲ ਏਜੰਡੇ ਮਿਥ ਕੇ ਖੜ੍ਹਾ ਹੋਣਾ ਚਾਹੀਦਾ,, ਇਹ ਫਰਿਯਾਦ ਕਰਦੇ ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ
@AHUJASS
@AHUJASS 22 күн бұрын
Very informative discussion particularly regarding Amritpal's brother.
@bikrambikram6405
@bikrambikram6405 28 күн бұрын
Sir, madam be careful with words as history is being written.
@AHUJASS
@AHUJASS 22 күн бұрын
Jalandhar mean ( jal + andar) probably this area remain under water.
@RavinderKaur-tj8zm
@RavinderKaur-tj8zm 28 күн бұрын
🙏🙏💯🙏🙏
@Nanak-rc1go
@Nanak-rc1go 28 күн бұрын
Ssa jI Gill sahib
@gurdipsingh8232
@gurdipsingh8232 27 күн бұрын
Mr Kuki Gill, Pl contest forthcoming bye election on SAD Badal ticket to boost Sardar Sukhbir Singh Badal you will know worth of BOTH.
@KulwinderSingh-ut1db
@KulwinderSingh-ut1db 27 күн бұрын
Gill sahib i will salute you
@dentinimplantsindia8139
@dentinimplantsindia8139 28 күн бұрын
Drug problem is there in Punjab , because of his profile he got trapped by agencies. They had internal information about his drug habit. Thousands consume here but no body bothered
@Nanak-rc1go
@Nanak-rc1go 28 күн бұрын
ਸੁਖਬੀਰ ਬਾਦਲ ਤੇ BSP ਨੇ ਰੱਲਕੇ ਆਪਣੇ ਕੱਟੜ ਵਿਰੋਧੀ ਨੀਟੂ ਸ਼ਟਰਾ ਵਾਲੇ ਨੂੰ ਬੁਰੀ ਤਰਾਂ 700 ਵੋਟਾਂ ਨਾਲ ਹਰਾਇਆ । ਪਟਾਕੇ ਵਜਾਕੇ ਖੁਸ਼ੀ ਜ਼ਾਹਰ ਕੀਤੀ ਹੈ ਜੀ।
@sktyres7348
@sktyres7348 28 күн бұрын
Khadoor sahib kis base te jite ne fir oh panthak nahi san so eh gal na kaho tusi lok panthak soch nahi rakhde lok aje v panthak han par hun lok akali dal noo panthak nahi samjhade
@amandeepsinghbajwaadvocate7400
@amandeepsinghbajwaadvocate7400 27 күн бұрын
Ssa ma'am
@punjabgovtschemes
@punjabgovtschemes 24 күн бұрын
ਬੀਬਾ ਜੀ app suppoter ਹਨ
@satpalsinghgillthanedaar
@satpalsinghgillthanedaar 26 күн бұрын
DIG ਹਰਮਨਬੀਰ ਸਿੰਘ ਗਿੱਲ ਆਪ ਇਹ ਜਾਂਚ ਕਰ ਰਹੇ ਆ ਬਿਲਕੁਲ ਸਹੀ ਕਾਰਵਾਈ ਕੀਤੀ ਆ ਪੁਲਿਸ ਨੇ
@narindersharma8310
@narindersharma8310 28 күн бұрын
Sharomani Akali dal is not party of Punjab but of sikhs only
@kanwarbirsingh1159
@kanwarbirsingh1159 28 күн бұрын
🌹
@gurdipsingh8232
@gurdipsingh8232 27 күн бұрын
SAD of any form destroyed Sikhism.
@gurdipsingh8232
@gurdipsingh8232 27 күн бұрын
How many are as Guru Gobind Singh preached?
@AHUJASS
@AHUJASS 22 күн бұрын
Akali dal failure is because it failed to implement the philosophy of Guru Nanak ji philosophy which is completely universal, democratic ,secular .
@singh.pradeep
@singh.pradeep 28 күн бұрын
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@sarbjot7486
@sarbjot7486 28 күн бұрын
🙏🙏🙏
@jassbir1363
@jassbir1363 28 күн бұрын
ਅਮਰੀਕਾ ਵਿੱਚ ਵੀ ਅਕਸਰ ਟਰੱਕ Driver ‘s ਦਾ ਡਰੱਗ ਟੈਸਟ ਹੁੰਦਾ ਰਹਿੰਦਾ ਹੈ ।
@ishankaranansh1682
@ishankaranansh1682 27 күн бұрын
Kuki jee why all border area of tarantaran all drugs by drone other way smuggled by local of that's area & selling in Punjab who can stop mostly gangstars coming from this area what's reason can you explain facts behind smuggling ??????
@faujidosanjhawala
@faujidosanjhawala 28 күн бұрын
Sat Shri akal madm manveer g and sir ranjit Singh kuki gill g
@parmkhehra5714
@parmkhehra5714 28 күн бұрын
tuh v sarkari boli bolde o 😂
@rajandeepkour5247
@rajandeepkour5247 28 күн бұрын
🥰 good job both of us 😍🙏🏻👍
@akshbrar1074
@akshbrar1074 28 күн бұрын
ਗਿੱਲ ਸਾਹਬ ਤੁਹਾਨੂੰ ਇਹਨਾਂ ਗਲਾਂ ਚ ਨੀਂ ਆਉਂਣਾ ਚਾਹੀਦਾ ਕਿਉਂ ਕੇ jo ਤੁਸੀਂ ਕੰਮ ਕੀਤਾ ਉਹ ਕੇਵਲ ਤੇ ਕੇਵਲ ਇੱਕ ਸੇਵਾ ਸੀ ਸੇਵਾ ਵੀ ਕੰਡਿਆਂ ਤੇ ਟੁਰ ਕੇ ਜੇਕਰ ਤੁਸੀਂ ਤੇ ਤੁਹਾਡੇ ਵਰਗੇ ਹੋਰ ਨੌ ਜੁਆਨ ਨਾਂ ਤੁਰਦੇ ਤਾਂ ਕੌਮ ਦੀ ਹੋਂਦ ਖਤਰੇ ਚ ਸੀ ਕਿਉਂ ਕੇ ਉਹਨਾਂ ਝਟਕਿਆਂ ਨਾਲ ਕੌਮ ਪੂਰੀ ਤਰ੍ਹਾਂ ਟੁੱਟ ਗਈ ਸੀ ਪਰ ਹੁਣ ਰਾਜਨੀਤੀ ਤੋਂ ਦੂਰ ਰਹਿ ਕੇ ਨੌ ਜੁਆਨਾ ਨੂੰ ਸਮਝਾਓ ਕੇ ਸਾਨੂੰ ਪੜਨਾ ਲਿਖਣਾ ਚਾਹੀਦਾ ਤੇ ਨਛਿਆਂ ਤੋਂ ਬਚ ਕੇ ਜਿਹੋ ਜਿਹੀ ਪੜ੍ਹਾਈ ਆ ਉਸ ਕੰਮ ਚ ਤਰੱਕੀ ਕਰੋ ਤੇ ਨਾਲ਼ ਦੀ ਨਾਲ਼ ਸੇਵਾਦਾਰ ਬਣਕੇ ਰਹੋ ਤੇ ਵਿਰਸੇ ਨਾਲ਼ ਜੁੜ ਕੇ ਚਲੋ ਭਾਵੇਂ ਕਿਤੇ ਵੀ ਰਹੋ ਪਰ ਪੰਜਾਬ ਦੀ ਜ਼ਮੀਨ ਨਾਲ਼ ਜੁੜ ਕੇ ਰਹੋ
@kanwarbirsingh1159
@kanwarbirsingh1159 28 күн бұрын
For politician his / her prime interest is Chair rather State
@kanwarbirsingh1159
@kanwarbirsingh1159 28 күн бұрын
It's good if film actor come to Golden temple for promotion of their films. Every one goes to Temple with demand of something.We daily demand Waheguru mehar Karo ji
@ginderkaur6274
@ginderkaur6274 28 күн бұрын
Nice Talk
@kanwarbirsingh1159
@kanwarbirsingh1159 28 күн бұрын
Akali Dal A. or B are almost finished. In future only Akali Dal (Gagret) will call the shots
@narindersharma8310
@narindersharma8310 28 күн бұрын
If maan declare AAP as AAP ( Punjab), it will be regional party of Punjab
@p.p.gaming6500
@p.p.gaming6500 28 күн бұрын
Veer kuki gill ji tusi great person ho Sikh Kom tuhade te boohat Maan kardi hai please Jo v booldae ho sooch samaj ke boleya karo keyon ke thuade bol.te khass kar ke Sikh Kom tuhade vichare nal samait hundi hai par dukh hai tusi apne sahi maksad to bhatt jandea ho so please care full
@narindersharma8310
@narindersharma8310 28 күн бұрын
Government was also in power but was defeated in sangrur after 2 months of AAP government
@navjeetgill3536
@navjeetgill3536 28 күн бұрын
If they had consumed it so how they been caught wiv the stuff
@narindersharma8310
@narindersharma8310 28 күн бұрын
@@navjeetgill3536 they had no consumed yet
@unknowninamerica
@unknowninamerica 28 күн бұрын
There are so many individuals and organizations who work for removing addiction in pu jab but they are not famous. Amritpal is popular because he wants to make Khalistan, same is the case with deep siddhu. India and I Dia s should prepare for a deep confrontation
@kanwarbirsingh1159
@kanwarbirsingh1159 28 күн бұрын
SGPC must be liberal. If anyone apologiesed for doing yoga several times She should be forgiven and take back the case
@tamashbeen6610
@tamashbeen6610 28 күн бұрын
SGPC de masand eh nhi karange
@kulwantsingh9563
@kulwantsingh9563 28 күн бұрын
As Usual Great N Much Awaited Episode Of The Week Good Going Manveer Ji Good To Be With You Dear Kuki Gill Veer Ji 🙏🙏
@p.p.gaming6500
@p.p.gaming6500 28 күн бұрын
Kuki veer ji ki phir tuhade vala time a raha hai ki phir ohi kehar hoyga
@DaljeetSingh-ys2ec
@DaljeetSingh-ys2ec 28 күн бұрын
hun tuhanu v rss da agent kehnge amritpal de followers🤣
@permvirsingh
@permvirsingh 28 күн бұрын
Are you sure that Amritpal is guilty in this case? You are an Indian dog.
@roopchand237
@roopchand237 28 күн бұрын
Kukii Ggg 70 % lokaaa Nuu PHELHA Indayy Daaa PERDANA mantari Koonn Siii .Te Indayn Punjab Punjab de Cmmm KHedii Jaatiii daa Siii
@Rebel-or-king
@Rebel-or-king 28 күн бұрын
Manveer bhen tuci sida hi keha karo jo dil vich hunda ave edhar udar deya mar ke sahi nahi lagda?? Second tuci ik passe thode samet hor vi bhut log ne jina amratpal te sarkara da banda hon te arop lye!! Tuci app syane jadu tuci sarkara nal ral ke chalde fir jalan ni har pande!! Ja banda chori chori ohna nal mulakaat karda jina kaum da ghan keta hoye te Ajj power vicho bhar hon karke dudh dhote lag rahe!! Panjab da ta rab hi rakha
@joseghclinton4381
@joseghclinton4381 28 күн бұрын
Anti sikh pro hindu manvir kaur
@SukhdeepSingh-bj2xo
@SukhdeepSingh-bj2xo 28 күн бұрын
ਬੀਬਾ ਅੰਮ੍ਰਿਤ ਪਾਲ ਨਾਲ ਕੁਝ ਜਿਆਦਾ ਹੀ ਨਫਰਤ ਲੱਗਦੀ ਆ ਮੰਨ ਲਓ ਜੇ ਉਹਦਾ ਭਰਾ ਖਾਂਦਾ ਵੀ ਹੋਊ ਗਲਤੀ ਜਿਨੀ ਭਰਾ ਦੀ ਹੈ ਉਹਤੋਂ ਹਜ਼ਾਰ ਗੁਣਾ ਸਰਕਾਰ ਦੀ ਹੈ ਕੀ ਪਤਾ ਉਹ ਆਪਣੇ ਭਰਾ ਦੇ ਇਹਨਾਂ ਹਾਲਾਤਾਂ ਨੂੰ ਦੇਖ ਕੇ ਹੀ ਇਸ ਲਾਈਨ ਤੇ ਤੁਰਿਆ ਹੋਵੇ ਸ਼ਰਮ ਆਉਣੀ ਚਾਹੀਦੀ ਹੈ ਸਟੈਂਡ ਉਹਨੇ ਨਹੀਂ ਬਦਲੇ ਹੈਗੇ ਥੁਹਾਡਾ ਸਾਰਿਆਂ ਦਾ ਜ਼ੋਰ ਲੱਗਿਆ ਪਿਆ ਗੋਡਣੀਆਂ ਲੱਗੀਆਂ ਪਈਆਂ ਤੁਹਾਡੀਆਂ ਅੰਮ੍ਰਿਤਪਾਲ ਨੂੰ ਡੀ ਫੇਮ ਕਰਨ ਲਈ ਤੇਰੀ ਮਾਂ ਕੋਈ ਗਲਤ ਕੰਮ ਕਰਦੇ ਕੀ ਗੱਲ ਤੂੰ ਮਾੜੀ ਹੋ ਜਾਏਗੀ ਤੇਰੀ ਭੈਣ ਕੋਈ ਮਾੜਾ ਕੰਮ ਕਰਦੇ ਕੀ ਗੱਲ ਤੂੰ ਵੀ ਮਾੜੀ ਹੋ ਜਾਏਗੀ ਹਾਂ ਬੇਸ਼ੱਕ ਕੁਝ ਦਾਗ ਛਿੱਟੇ ਪੈਂਦੇ ਆ ਪਰ ਬੀਬਾ ਜੋ ਕੰਮ ਉਹ ਕਰ ਰਿਹਾ ਆ ਲੋਕ ਦੇਖ ਰਹੇ ਆ ਅੱਖਾਂ ਮੀਚ ਕੇ ਨਹੀਂ ਕਿਸੇ ਨੇ ਜਿਤਾਇਆ ਉਹਨੂੰ ਆਪਣੇ ਦਿਮਾਗ ਚੋਂ ਕੀੜਾ ਕੱਢੋ ਪਹਿਲਾਂ ਪੰਜਾਬ ਦੇ ਹਾਲਾਤ ਦੇਖੋ ਬਾਅਦ ਚ ਸਾਨੂੰ ਮਾੜਾ ਚੰਗਾ ਕਹਿ ਲਿਓ ਬਾਅਦ ਚ ਅੰਮ੍ਰਿਤਪਾਲ ਦੇ ਚ ਇਹ ਗੋਲੀ ਮਾਰ ਦਿਓ ਪਹਿਲਾਂ ਪੰਜਾਬ ਦੇ ਹਾਲਾਤ ਦੇਖੋ ਕੁਕੀ ਗਿਲ ਸਾਹਬ ਨੂੰ ਕਹੋ ਤਾਂ ਸਹੀ ਮਾੜਾ ਮੋਟਾ ਧਰਨੇ ਦਾ ਪ੍ਰੋਗਰਾਮ ਕਰਨ ਕਿਤੇ ਬੰਦੀ ਸਿੰਘਾਂ ਦੇ ਵਾਸਤੇ ਕਮਰੇ ਚੋਂ ਬਾਹਰ ਨਿਕਲ ਕੇ ਕਿਤੇ ਕਿਸੇ ਪੰਜਾਬ ਦੀ ਲੜਾਈ ਚ ਹਾਜ਼ਰ ਤਾਂ ਹੋ ਸਿਆਣੇ ਹੋ ਤੁਸੀਂ ਵੱਡੇ ਹੋ ਕੁਕੀ ਗਿਲ ਸਾਹਬ ਤੁਸੀਂ ਵੱਡੇ ਹੋ ਤੁਸੀਂ ਸਭ ਕੁਝ ਦੇਖਿਆ ਹੋਇਆ ਤੁਸੀਂ ਵਧੀਆ ਕਰੋਗੇ ਅੰਮ੍ਰਿਤਪਾਲ ਦੇ ਕੱਲ ਦੇ ਜਵਾਕਾਂ ਨੂੰ ਕਾਹਨੂੰ ਇਹ ਲਾਈਨ ਚ ਵਾੜਿਆ ਹੋਇਆ ਤੁਸੀਂ ਉਹ ਜਿਹੜੇ ਜੇਲਾਂ ਚ ਸੁੱਟੇ ਹੋਏ ਆ ਉਹਨਾਂ ਨੂੰ ਕਢਾਓ ਉਨਾਂ ਦਾ ਹਾਲ ਪੁੱਛੋ ਜਾ ਕੇ ਉਹਨਾਂ ਦੀ ਹੈਲਪ ਕਰਾਓ ਲੋਕਾਂ ਨੂੰ ਅੱਗੇ ਲੈ ਕੇ ਆਓ ਜਿਹੜੇ ਵਿਚਾਰੇ 84 ਚ ਜਿਨਾਂ ਦੇ ਘਰਾਂ ਚ ਘਾਉ ਗਏ ਆ ਕੁੱਕੀ ਗਿੱਲ ਸਾਹਿਬ ਨਾਲੋਂ ਮੈਨੂੰ ਤੇਰੀਆਂ ਗੱਲਾਂ ਤੋਂ ਬੜਾ ਗੁੱਸਾ ਆਉਂਦਾ ਆ ਕੁੱਕੀ ਗਿੱਲ ਸਾਹਿਬ ਨੇ ਕੁਝ ਕਰਕੇ ਤਾਂ ਦਿਖਾਇਆ ਬੇਸ਼ੱਕ ਹੁਣ ਇਹਨਾਂ ਨੂੰ ਉਹ ਵੀ ਪਛਤਾਵਾ ਲੱਗਦਾ ਹੋਊਗਾ ਮੈਂ ਇਸ ਲਾਈਨ ਚ ਕਾਹਤੋਂ ਆ ਗਿਆ ਮੈਨੂੰ ਤਾਂ ਇਦਾਂ ਲੱਗਦਾ ਕੋਈ ਕੀ ਗਿੱਲ ਸਾਹਿਬ ਹੁਣ ਸ਼ਾਇਦ ਪਛਤਾਉਂਦੇ ਹੋਣ ਕਿ ਮੈਂ ਇਸ ਲਾਈਨ ਚ ਕਾਹਤੋਂ ਆ ਗਿਆ ਸੀ ਕਿਉਂਕਿ ਕਈ ਵਾਰ ਬੰਦੇ ਬਾਅਦ ਚ ਸਮਝਦਾਰ ਹੋ ਜਾਂਦੇ ਆ ਢੱਡਰੀ ਵਾਲੇ ਵਾਂਗੂ
@crazycoles3367
@crazycoles3367 27 күн бұрын
@@SukhdeepSingh-bj2xo Bai ji eh interview one sided hi si from the last question. They did not want to see another angle. Agar Bhai Harpreet Singh nasha krde v hon, ta kehde ghar ch nasha nahi pahoncheya hoya. Tusi sahi keha k Bhai Amritpal Singh apne ghar ch eh haal dekh k iss raah te ture hon. @manvirkaur said charity begins at home then Charity did begin at home and spread out to entire Punjab via Khalsa Vaheer. Fer govt nu changi nahi lgi ta NSA lga diti bhai saab te. Pehla ta doosra angle smjhde nahi uto being an interviewer apna opinion den lg gye. Uto Kuki Gill saab process dsn lg pye drug consumption di and pehla hi soch lya k police honestly km krdi hai. We all know about fake police FIR, encounters and nsa cases.
@Shamsher-qv1mv
@Shamsher-qv1mv 28 күн бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@BaldevSingh-ks1ts
@BaldevSingh-ks1ts 28 күн бұрын
Very nice
@prabhdeep3248
@prabhdeep3248 28 күн бұрын
Boht jyada nafrat bhri pyi bibi de mind ch amritpal singh nu leke. Satkaryog ne sb .. apdya dia lattan na khicho. pyaar vndo kaum ch🙏🏻
@jagtarsidhu3758
@jagtarsidhu3758 28 күн бұрын
Lala is the number one enemy of Sri Guru Granth Sahib je, Punjabi language and waters of Punjab, Punjabi has no capital, but lots of drugs pushed by Delhi.
@NareshSharma-de8bo
@NareshSharma-de8bo 28 күн бұрын
Namaskar both of you
@malwapb1023
@malwapb1023 28 күн бұрын
on sri sant comment show your side mam ! i dont know his brother take drugs or not what from start you r on other side !
@roopchand237
@roopchand237 28 күн бұрын
Punjab de Khetari PARTI JUNGANA Dee Hesabbb nalll honii Chayydii Hhh .
@parmkhehra5714
@parmkhehra5714 28 күн бұрын
gill ta kehnda c k amritpal nu vota hi nhi painia
@roopchand237
@roopchand237 28 күн бұрын
PHELHA Guru Ghar Ikkk KAROOOO .
@karamjitsinghnannar7408
@karamjitsinghnannar7408 28 күн бұрын
Too many English words.. please try to use as many Punjabi words as you can. We need to save our language as well ❤️‍🩹
@amanjitsingh21
@amanjitsingh21 28 күн бұрын
ਇਹ ਇਨਸਾਨ ਕਦੇ ਵੀ ਅੰਮ੍ਰਿਤਪਾਲ ਸਿੰਘ ਦਾ ਸਾਥ ਨਹੀਂ ਦੇਵੇਗਾ ! ਬਾਕੀ ਚਾਟੂ ਪੱਤਰਕਾਰਤਾ ਕਦੇ ਵੀ ਸਾਥ ਨਹੀਂ ਦੇ ਸਕਦੀ
@roopchand237
@roopchand237 28 күн бұрын
Kukiii Gilll Ggg 🇮🇷 90 % punjabi Indian Paata Heee Nhiii .
@roopchand237
@roopchand237 28 күн бұрын
JAATTT + Bhraman = 1 Hhhhh
@ManpreetSingh-pc8cm
@ManpreetSingh-pc8cm 28 күн бұрын
Aje galat sahi kuch keha ni ja sakda.. Koi v banda kise di guarantee nai le sakda k mera bhara v mere warga hove Tusi media waleyan nu masan koi gal mili a hun a gaye apni aukaat te.. Thodi sikhan lai kini k respect a etho pata lagda k Akaal Takhat sahib kahida na k kala akaal takhat.. Baqi kuki gill sahib di asi respect krde
@roopchand237
@roopchand237 28 күн бұрын
JADDDOOO DAAA PUNJABI SUBA BANAY CMMM GARIBA KISHAN Rhyyy Hhhh .Aajj Tak GARIBA Kishan DAA Maslllaaa HAlll Nhiii Kar Sakee.
@meharsinghgill1734
@meharsinghgill1734 28 күн бұрын
ਕੀ ਪੁਲੀਸ ਫੜੇ ਬੰਦੇ ਨੂੰ ਟੀਕਾ ਲਾਉਣਾ ਕਿੰਨਾ ਕੁ ਔਖਾ ਕੰਮ ਆ।।। ਫੋਨ ਤੋ ਕਿਸੇ ਨੂੰ ਪੈ ਟੀਐਮ ਕਰਨਾ ਕੀ ਕੋਈ ਔਖਾ।।
@KulwinderSingh-ut1db
@KulwinderSingh-ut1db 27 күн бұрын
Amritpal Singh family daremebaz
@jaswindersingh-lq6sl
@jaswindersingh-lq6sl 28 күн бұрын
A Khali dall Badal ( Rss wing) khatam
@TinkuSandhu-lf8kj
@TinkuSandhu-lf8kj 28 күн бұрын
👍👍👍
@Nanak-rc1go
@Nanak-rc1go 28 күн бұрын
ਪ੍ਰਧਾਨਗੀ ਤਾਂ ਸੁਖਬੀਰ ਨੀ ਛੱਡਦਾ 738 ਵੋਟਾਂ ਮਿਲੀਆਂ ਨੇ ਭਾਈਵਾਲੀ ਨਾਲ ਰੱਲਕੇ। ਲੋਕ ਸਭਾ ਹਾਰੇ, ਵਿਧਾਨਸਭਾ ਹਾਰੇ। ਪ੍ਰਧਾਨਗੀ ਨੀ ਛੱਡੀ।
@akshbrar1074
@akshbrar1074 28 күн бұрын
ਰਾਜੇ ਨੂੰ ਇਹ ਗੱਲ ਕਹਿਣ ਦੀ ਕੀ ਲੋੜ ਸੀ ਕੇ ਮੈਂ ਪ੍ਰਧਾਨਗੀ ਛਡੂਗਾ
@roopchand237
@roopchand237 28 күн бұрын
PUNJABI SUBA Ikkk JAaatii Nee Hakumat Karan LAYYY Banayyy Siii .Tee Khalhistan viii Ohhhii JAaatii Hakumat karan Layyy Mungadiii Hhhhh .
@kanwarbirsingh1159
@kanwarbirsingh1159 28 күн бұрын
Happy birthday madam 🎉🎈🎉🎈🎈
@AzzeezpalSingh-pe4hf
@AzzeezpalSingh-pe4hf 28 күн бұрын
Your talks are the reasons for your so less views and likes, Kukki Gill Ji, You said Amritpal changed himself, What about you now? Ohne i think ik byaan ditta c thode baare, But tusi har waar ohna nu galt boldeo, and sorry mam, I was watching this vedio with my friend's, not even one person agree with any of the topic in this vedio, dont try to Godi Media in Punjabi, Rest upto 🙏🏻
@karama709
@karama709 28 күн бұрын
Excellent Analysis
@nishanpandher9950
@nishanpandher9950 28 күн бұрын
Madam tuc jor lalo amritpal singh nu badnam krn lai ,,teri police ne pehla kde 4gm ice fad k media conference kri a?????
@harindersingh5058
@harindersingh5058 28 күн бұрын
Nice reporting
@bb-vi5db
@bb-vi5db 28 күн бұрын
ਬੀਬਾ ਅਮਰਤਪਾਲ ਨੁ ਬਦਨਾਮ ਕਰਨ ਦੀ ਸਾਜਿਸ ਹੈ ਪਹਿਲਾ ਅਮਰਤਛਕਾਉਣ ਤੇ ਮਾਨ ਸਹਿਬ ਨੇ NSA .ਲਾਕੇ ਪੰਜਾਬ ਤੋ ਬਾਹਰ ਡਿਬਰੁ ਗੜ ਜੇ ਜੇਲ ਤੋ ਬਾਅਦ 4 ਗ੍ਰਾਮ ਨਸ਼ਾ ਹੈ ਮਸਹੁਰੀ 4 ਕੁਆਟਲ ਤੋ ਵੱਧ ਕੋਈ ਇਕ ਦੁਜੇ ਨੁ ਅਗੇ ਨਹੀ ਨਿਕਲਣ ਦੇਣਾ ਪੰਜਾਬ ਬ੍ਰਬਾਦ ਤਾ ਹੋ ਗਿਆ ਇਹੋ ਜਿਹੇ 4 ਗ੍ਰਾਮ ਨਾਲ ਅਮਰਤਪਾਲ ਨੁ ਅੱਗੇ ਨੀ ਨਿਕਲਣ ਦੇਣਾ ਸੋ ਗੁਰੂਰਾਮ ਦਾਸ ਜੀ ਕਿਰਪਾ ਕਰਨ ਸ਼ਾਜਸ਼ਾ ਤਾ ਵੱਡੀਆ ਵੱਡੀਆ ਵੀ ਕਰਨ ਗੇ
@karama709
@karama709 28 күн бұрын
@@bb-vi5db ਭੇਡਾ ਮੁਨਿਆ ਜਾ ਸਕਦੀਆ ਸਮਝਾਇਆ ਨਹੀ ਜਾ ਸਕਦੀਆ
@TinkuSandhu-lf8kj
@TinkuSandhu-lf8kj 28 күн бұрын
@@karama709ਸਾਡੇ ਪੰਜਾਬੀਆ ਵਿੱਚ ਇਹੀ ਕਮੀ ਏ ਜਦੋ ਕਿਸੇ ਦੇ ਪਿੱਛੇ ਲੱਗਦੇ ਹਾ ਫੇਰ ਅੱਖਾਂ ਬੰਦ ਕਰ ਲੈਦੇ ਹਾ। ਬਸ ਜੋ ਅਵਾਜ ਅੱਗੋ ਆਉਂਦੀਆਂ ਹਨ ਉਹੀ ਬੋਲਦੇ ਹਾ।
@permvirsingh
@permvirsingh 28 күн бұрын
​@@TinkuSandhu-lf8kjYour name is so ridiculous. Tinku. Can you change it as it is very weird?
@TinkuSandhu-lf8kj
@TinkuSandhu-lf8kj 27 күн бұрын
@@permvirsingh ਵੀਰ ਪੰਜਾਬੀ ਵਿੱਚ ਲਿਖੋ ਧੰਨਵਾਦ ਜੀ
@nsdhillon9937
@nsdhillon9937 28 күн бұрын
Bai Gill sahib or bibi Manbir tuhanu mera dili salam, 🙏 from Talwandi Sabo
@megurudwarakirtan264
@megurudwarakirtan264 28 күн бұрын
ਬੀਬੀ ਮਨਵੀਰ ਤੁਹਾਨੂੰ ਭੁਲੇਖਾ ਹੈ ਗਿਆ , ਕਿ ਤੁਸੀ ਬੜੇ ਵੱਡੇ ਸਕਾਲਰ ਹੋ , ਤੇ ਸਿੱਖਾਂ ਦੇ ਖਿਲਾਫ ਭੁਗਤਦੇ ਹੋ , ਅੰਮ੍ਰਿਤਪਾਲ ਬਿਲਕੁਲ ਕਲੀਅਰ ਹਨ ਪਹਿਲੇ ਦਿਨ ਤੋਂ, ਸਰਕਾਰ ਦਾ ਇਹੋ ਮੰਤਵ ਹੈ ਤੇ ਤੇਰੇ ਵਰਗੇ ਟੁੱਕੜ ਬੋਚ , ਨਿੰਦਾ ਲਈ ਤਿਆਰ ਰਹਿਣ
@akshbrar1074
@akshbrar1074 28 күн бұрын
ਕੀ ਉਹ ਬੰਦਾ ਟੁੱਕੜ ਬੋਚ ਜੀਹਨੇ ਜਿੰਦਗੀ ਲਾ ਤੇ ਆਪਣਾ ਆਪ ਤਬਾਹ ਕਰ ਲਿਆ ਕੌਮ ਬਾਬਤ ਸਾਨੂੰ ਸ਼ਰਮ ਆਉਣੀ ਚਾਹੀਦੀ ਆ ਇਹ ਕਹਿੰਦਿਆਂ ਨੂੰ
@megurudwarakirtan264
@megurudwarakirtan264 27 күн бұрын
@@akshbrar1074 Singh ji eh sab bibi Manveer lai keha hai , not for Kuki Gil
@akshbrar1074
@akshbrar1074 21 күн бұрын
@@megurudwarakirtan264 ਠੀਕ ਆ ਜੀ ਪਰ ਮੈਂ ਮਨਵੀਰ ਕੌਰ ਬਾਬਤ ਕੋਈ ਜਾਨਕਾਰੀ ਨੀ ਰਖਦਾ ਪਰ ਇੱਥੇ ਵਾਲ਼ੀ ਗਲ ਬਾਤ ਚ ਕੁੱਝ ਗਲਤ ਨੀ ਲੱਗਾ ਬਾਕੀ reporter ਨੇ ਤਾਂ ਉਹ ਹੀ ਸੁਆਲ ਪੁੱਛਣੇ ਆਂ ਜਿਹੜੇ ਸੁਆਲ ਅਗਲੇ ਨੂੰ ਅਲਝੌਣ ਤੇ ਲੋਕਾਂ ਚ ਖਿੱਚ ਬਨੌਣ
@sumeettrans1
@sumeettrans1 28 күн бұрын
This is individual mater Amritpal no one know real story
@bhullar-rz6lp
@bhullar-rz6lp 28 күн бұрын
ਬੋਹਿਤ ਵਧੀਆ ਡਿਸਕੱਸਨ ਥੈਕਸ
@paramjitsinghsandhu472
@paramjitsinghsandhu472 26 күн бұрын
Biba hor parr-likh hajey......
@jasbirsingh3770
@jasbirsingh3770 28 күн бұрын
ਪੰਜਾਬੀ ਬੋਲਣਾ ਵੀ ਸਿੱਖ ਲਵੋ
@harry9412
@harry9412 27 күн бұрын
Disgusting thinking.....without evidence defaming....u talk like gossip behanji type.....have proof blame if not do not promote anything without it.....
Comfortable 🤣 #comedy #funny
00:34
Micky Makeover
Рет қаралды 15 МЛН
Это реально работает?!
00:33
БРУНО
Рет қаралды 4,2 МЛН
No empty
00:35
Mamasoboliha
Рет қаралды 11 МЛН
Magic trick 🪄😁
00:13
Andrey Grechka
Рет қаралды 18 МЛН
Comfortable 🤣 #comedy #funny
00:34
Micky Makeover
Рет қаралды 15 МЛН