Jatt Diyan 3 Saheliyan (Official Video) Aman Rozi | Guri Toor | Punjabi Song 2024 | Jass Records

  Рет қаралды 3,033,235

Jass Records

Jass Records

6 ай бұрын

#jassrecords #amanrozi #saheliyan
Jatt Diyan 3 Saheliyan (Official Video) Aman Rozi | Guri Toor | Punjabi Song 2024 | Jass Records
🎶This is the official KZfaq Label of Jass Records.
🎶Subscribe To Our Channel:- / officialjassrecords
🎶Song Credits:
✔ Song: Jatt Diyan 3 Saheliyan
✔ Singer: Aman Rozi
/ amanrozimusic
✔ Featuring - Guri Toor
✔ Lyrics : Babbu Brar
✔ Music & Composer : G. Guri
✔ Mix & Master - Beat King
✔ Presentation By Jasvir Pal Singh
✔ Producer: Jasvirpal Singh & Jagjit Pal Singh
✔ Project By: Vipen Joshi
✔Artits - Ratan Dirba, Gurjit chahal
✔ Video by - Jungleez
✔ Story /Screenplay /Direction Director Jass Pessi
✔ Dop - Jass sudan
✔ Editor & Grade - Prince Sethi
✔ Art Director - Rajan Arts
✔ Gaffer - Thakur bhai
✔ Assit Dir - Kehar Khan , Gurjit Chahal , Anmeet Chahal , Jashan
✔ Designer - Manveer (Jachda Fasions)
✔ Bhangra Boys - Prince Patiala
✔ Casting - Sagar
✔ Production - Sunny Chaudhary
✔ Online Promotion: JSMG Digital (77175-75911)
✔Special Thanks : Kala Nizampuri
✔Label: Jass Records
► To Stream & Download Full Song :
KZfaq Music : • Khushboo Pyaar Di
Gaana : gaana.com/song/khushboo-pyaar-di
Wynk : wynk.in/music/song/khushboo-p...
JIosaavn : www.jiosaavn.com/song/khushbo...
Amazon : music.amazon.in/albums/B0CRG3...
Spotify : open.spotify.com/track/0GpzSO...
Itunes : music.apple.com/in/album/khus...
Hungama : www.hungama.com/song/jatt-diy...
🎶Follow on Instagram:
🎶Jasvirpal Singh:
/ jasvirpal_jassrecords
/ jasvirpaljassrecords
🎶Vipen Joshi
/ vipen.joshi.3
/ vipenjoshi_jassrecords
🎶JSMG Digital
/ jsmgdigital
/ jsmg-digital-112559423...
(This Song Is Subject To Copyright of Jass Records)

Пікірлер: 1 400
@naibsingh2354
@naibsingh2354 5 ай бұрын
ਬਹੁਤ ਹੀ ਵਧੀਆ ਰਚਨਾ ...ਬੱਬੂ ਵੀਰ ਜੀ ਅਮਨ ਰੋਜ਼ੀ ਨੇ ਬੜੀ ਰੀਝ ਨਾਲ ਗਾਇਆ
@hardeepmahal2733
@hardeepmahal2733 5 ай бұрын
ਬੱਬੂ ਬਰਾੜ ਜੀ ਸੋਡੀ ਕਲਮ ਨੂੰ ਚੜ੍ਹਦੀਕਲਾ ਵਿੱਚ ਰੱਖੇ ਪਰਮਾਤਮਾ
@sarbjitleelan6344
@sarbjitleelan6344 5 ай бұрын
ਬਹੁਤ ਬਹੁਤ ਵਧਾਈਆਂ ਅਮਨ ਰੋਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤🥰🤗
@user-nz5zg3ch7l
@user-nz5zg3ch7l 5 ай бұрын
ਮਣ ਅੱਕਿਆ ਪਿਆ ਸੀ ਬੋਰਿੰਗ ਗਾਣੇ ਸੁਣ ਸੁਣ ਕੇ ਅੱਜ ਆਹ ਗਾਣਾ ਸੁਣ ਕੇ ਸਭ ਕੁਝ ਫਰੈਸ਼ ਲੱਗ ਰਿਹਾ ਸਾਰੀ ਟੀਮ ਨੂੰ ਮੁਬਾਰਕਬਾਦ
@ranjeetaulakh3768
@ranjeetaulakh3768 5 ай бұрын
ਬਹੁਤ ਵਧੀਆ ਗੀਤ ਬੱਬੂ ਬਾਈ ਅਤੇ ਇੰਦਰਜੀਤ ਭੈਣ ਅਤੇ ਸਾਰੀ ਟੀਮ ਨੂੰ ਬਹੁਤ ਵਧਾਈਆਂ
@BaljitKaur-gg6os
@BaljitKaur-gg6os 5 ай бұрын
ਬਹੁਤ ਸੋਹਣਾ ਗੀਤ ਹੁਣ ਏਦਾ ਲੱਗਦਾ ਕਿ ਰੋਜੀ ਨੇ ਆਤਮਾ ਸਿੰਘ ਨਾਲੋ ਅਲੱਗ ਹੋਕੇ ਚੰਗਾ ਕੀਤਾ ਰੱਬ ਰਾਖਾ 🙏❤️🔥🔥🔥
@dr.baljitsidhu9160
@dr.baljitsidhu9160 5 ай бұрын
Right, ਆਤਮੇ ਨੂੰ ਕੋਈ ਪੁੱਛਦਾ ਨੀ ਹੁਣ! ਰੋਜੀ ਨਾਲ ਹੀ ਚੜਾਈ ਸੀ ਆਤਮੇ ਦੀ।।।।
@SurinderpalSingh-br4iz
@SurinderpalSingh-br4iz 5 ай бұрын
ਪੰਜਾਬ ਦੀ ਧੀ ਅਮਨ ਰੋਜ਼ੀ ਸਾਡੇ ਸਭਿਆਚਾਰ ਦਾ ਸ਼ੀਸ਼ਾ ਹੀ ਨਹੀਂ ਸਗੋਂ ਰਖਵਾਲੀ ਵੀ ਹੈ। ਤਿੰਨ ਸਹੇਲੀਆਂ, ਰੋਜ਼ੀ ਦਾ ਗ਼ੀਤ ਲੋਹੜੀ ਦੇ ਧੂਣੀ ਦੇ ਨਿੱਘ ਜਿੰਨਾ ਅਹਿਸਾਸ ਦਿੰਦਾ ਹੈ। ਰੱਬ ਇਸ ਨੂੰ ਹੋਰ ਤਰੱਕੀਆਂ ਪ੍ਰਦਾਨ ਕਰੇ। ਰਚਨਾ ਦੀ ਕਾਮਯਾਬੀ ਲਈ ਵਧਾਈ । ਅੱਗੇ ਤੋਂ ਸ਼ੁਭ ਕਾਮਨਾਵਾਂ ਤੇ ਦਵਾਵਾਂ।
@gurdittasingh9068
@gurdittasingh9068 5 ай бұрын
ਬਹੁਤ ਸੋਹਣੀ ਕਲਮ ਬੱਬੂ ਬਰਾੜ ਵੀਰੇ 🎉
@Haritsingla72413
@Haritsingla72413 5 ай бұрын
ਰੋਜੀ ਹਿੱਟ ਹੋਗੀ ਆਤਮਾ ਫਲਾਪ ਹੋ ਗਿਆ
@GurbirSingh-hi9ti
@GurbirSingh-hi9ti 4 ай бұрын
ਕੋਈ ਸ਼ੱਕ ਨੀ
@imaginekingindiaofficial5117
@imaginekingindiaofficial5117 3 ай бұрын
Bai yar aatma kon aa kehda aatma pls dasso
@officialdjigagesandhu226
@officialdjigagesandhu226 3 ай бұрын
ਆਤਮਾ ਚਲਦਾ ਹੀ ਰੋਜੀ ਕਰਕੇ ਹੀ c sade padampur sriganganagar ch 2017 ehna live show krwaya c rishstedara de wedding function te
@JagdishKaur-1983
@JagdishKaur-1983 Ай бұрын
Roji g bhut gant song g
@imaginekingindiaofficial5117
@imaginekingindiaofficial5117 Ай бұрын
@@JagdishKaur-1983 Sahi gall aa ji
@MaiRani8-fv1pi
@MaiRani8-fv1pi 5 ай бұрын
ਕਲਮਾਂ ਕਦੇ ਮਰਦੀਆਂ ਨਹੀ ਹੁੰਦੀਆਂ ਵਾਹ ਵਾਹ ਸਵਾਦ ਆ ਗਿਆ ਸੁਣ ਕੇ
@sikander92580
@sikander92580 4 ай бұрын
ਮੈਂ ਸਿਰਫ ਸਿੱਧੂ ਮੂਸੇਵਾਲੇ ਦੇ ਹੀ ਗਾਣੇ ਸੁਣਦਾ ਹਾਂ ਪਰ ਉਸ ਤੋਂ ਬਾਅਦ ਇਹ ਪਹਿਲਾ song ਹੈ ਜਿਹੜਾ ਮੈਂ 5 ਵਾਰ ਲਗਾਤਾਰ ਸੁਣਿਆ ਬਹੁਤ ਸੋਹਣੀ ਲਿਖਤ ਹੈ ਬਾਈ ਬੱਬੂ ਦੀ ਤੇ ਗਾਇਆ ਵੀ ਬਹੁਤ ਸੋਹਣਾ ਅਮਨ ਰੋਜ਼ੀ ਨੇ।
@rasalsandhu6897
@rasalsandhu6897 5 ай бұрын
ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ
@Nikunj-cz3dy
@Nikunj-cz3dy 5 ай бұрын
ਗਾਣਾ ਤਾ ਵੱਧੀਆ ਹੈ ਹੀ ਵੀਡੀਓੁ ਬਾਹਲ਼ੀ ਅੱਤ ਕਰਤੀ ਗੁਰੀ ਤੂਰ 🔥🔥🔥🔥
@rajdeepsingh-su1zc
@rajdeepsingh-su1zc 5 ай бұрын
ਰੋਜੀ ਜੀ ਤੁਹਾਡਾ ਮੇਰੀ ਪੰਸਦੀਦਾ ਇਹ ਪਹਿਲਾ ਸੌਂਗ ਐ ਜੋ ਮੈਂ ਕਈ ਵਾਰ ਸੁਣ ਚੁੱਕਾ ਹਾਂ ਤੇ ਜੀ ਹੀ ਨਹੀਂ ਭਰਿਆ. ਬਾਰ ਬਾਰ ਸੁਣਨ ਨੂੰ ਜੀ ਕਰ ਰਿਹਾ ਬਹੁਤ ਹੀ ਵਧੀਆ ਲਿਖਤ ਹੈ ਤੇ ਬਹੁਤ ਹੀ ਪਿਆਰੀ ਤੁਹਾਡੀ ਆਵਾਜ਼ ਹੈ
@dr.baljitsidhu9160
@dr.baljitsidhu9160 5 ай бұрын
ਆਤਮੇ ਨੂੰ ਕੋਈ ਪੁੱਛਦਾ ਨੀ ਹੁਣ,,,,ਸਿਰਾ ਲਾ ਤਾ ਰੋਜੀ ਜੀ ਬਹੁਤ ਸੋਹਣੀ। ਅਵਾਜ ਆ
@kikarsingh71
@kikarsingh71 5 ай бұрын
ਬੱਬੂ ਬਰਾੜ ਬਹੁਤ vdia bnda eh gana ਬਲਕਾਰ ਅਣਖੀਲੇ ਨੂੰ ਜਾਣਾ ci ਆਪਣੀ bolbani te ਪਹਿਲੇ ਦਿਨ ਯਾਦ ਰੱਖne ਚਾਹੀਦੇ ne ਬਣਦੇ nu Rozy ji tuci bahut vdia singer ho waheguru tuhanu trakkiaa ਬਖਸ਼ੇ jug jug jio
@millerrebo
@millerrebo 5 ай бұрын
ਇਹ ਗਾਣਾ ਮੈ 10 ਵਾਰ ਤਾ ਸੁਣ ਲਿਆ ਮਨ ਨੀ ਅੱਕਦਾ ਸੁਣ ਕੇ ਵਾਰ ਵਾਰ ਸੁਣਨ ਨੂੰ ਜੀ ਕਰਦਾ
@user-wu8ls9ko2l
@user-wu8ls9ko2l 3 ай бұрын
Ehdar v hall kush asa hi aa
@AmandeepSingh-ve1vg
@AmandeepSingh-ve1vg 5 ай бұрын
Atttt songs ji ,,,, ਕਮਾਲ ਲਿੱਖਿਆ ਬੱਬੂ 22ਨੇ
@lakhwinderlucky4448
@lakhwinderlucky4448 5 ай бұрын
ਬਹੁਤ ਵਧੀਆ ਗੀਤ ਆ ❤❤
@balrajaingj2710
@balrajaingj2710 5 ай бұрын
ਬਹੁਤ ਵਧੀਆਂ ਜੀ
@gursewaksinghsandhu2349
@gursewaksinghsandhu2349 5 ай бұрын
ਬੇਟਿਆ ਬਹੁਤ ਵਧੀਆ ਗੀਤ ਗਾਈਆ ਲੰਮੀ ਉਮਰ ਕਰੇ ਪ੍ਰਮਾਤਮਾ
@hbs6359
@hbs6359 3 ай бұрын
ਆਤਮਾ ਬਾਈ ਤੇ ਰੋਜ਼ੀ ਦੀ ਘੈਂਟ ਜੋੜੀ ਸੀ।
@SukhwinderSingh-wq5ip
@SukhwinderSingh-wq5ip 5 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@user-nc7wp1fn6p
@user-nc7wp1fn6p 5 ай бұрын
ਖ਼ੂਬਸੂਰਤ ਕਮਲ ਖ਼ੂਬਸੂਰਤ ਅਵਾਜ
@user-bm7fz2bw4z
@user-bm7fz2bw4z 5 ай бұрын
Sachi bahut sohna git gaia roji ji ne te likhia babu brarh ne super hit song
@KaushalKishor-sp9of
@KaushalKishor-sp9of 5 ай бұрын
Waah jiii waah
@gurwinderbhikhi3546
@gurwinderbhikhi3546 5 ай бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
@user-ce7dj6tx7b
@user-ce7dj6tx7b 5 ай бұрын
ਫਾਜ਼ਿਲਕਾ ਕਾ ਵਾਲੇ ਲਾਇਕ ਕਰੋ
@PriyankaYadav-ur3qm
@PriyankaYadav-ur3qm 5 ай бұрын
Kya baat hai veere
@RiyaPatel-kb9hw
@RiyaPatel-kb9hw 5 ай бұрын
Bahut badyia
@BBMENTERTAINMENT1
@BBMENTERTAINMENT1 5 ай бұрын
ਦੋਸਤੋ ਤੁਸੀ ਹਮੇਸ਼ਾ ਮੇਰੀ ਕਲਮ ਤੋ ਲਿਖੇ ਗਾਣਿਆਂ ਨੂੰ ਬਹੁਤ ਸਾਰਾ ਪਿਆਰ ਬਖ਼ਸ਼ਿਆ ਹੈ ਉਮੀਦ ਹੈ ਕੇ ਇਸ ਗੀਤ ਨੂੰ ਵੀ ਤੁਸੀ ਪਹਿਲਾ ਵਾਂਗ ਪਿਆਰ ਬਖ਼ਸ਼ੋਗੇ ਤੁਹਾਡਾ ਆਪਣਾ - ਬੱਬੂ ਬਰਾੜ
@sukhpalmachaki9516
@sukhpalmachaki9516 5 ай бұрын
ਬਹੁਤ ਸੋਹਣਾ ਗੀਤ ਆ ਜੀ ❤❤
@DhirendraSandhu
@DhirendraSandhu 5 ай бұрын
Good 👍
@RanjitSingh-gj7eu
@RanjitSingh-gj7eu 5 ай бұрын
How lovely
@BalbirSingh-ok6tl
@BalbirSingh-ok6tl 5 ай бұрын
Very good
@KuldeepRathore-mg6fl
@KuldeepRathore-mg6fl 5 ай бұрын
Great
@AmarjeetSawna
@AmarjeetSawna 3 ай бұрын
Ferozpur di shan Aman rozi ❤❤❤
@Khatto_vlogger01
@Khatto_vlogger01 5 ай бұрын
ਬਾਈ ਬਹੁਤ ਵਧੀਆ ਗੀਤ ਆ ਮੈ ਰਪੀਟ ਕਰਕੇ ਵੀਹ ਵਾਰੀ ਸੁਣਲਿਆ
@user-ce7dj6tx7b
@user-ce7dj6tx7b 5 ай бұрын
ਫਾਜ਼ਿਲਕਾ ਵਾਲੇ ਹਾਜ਼ਰੀ ਲਗਾਓ ਜੀ
@gurvinders678
@gurvinders678 4 ай бұрын
Sai aa
@user-ub4yg3fc8e
@user-ub4yg3fc8e 5 ай бұрын
Sarpanch Boys Moge Wale ❤🎉 Sirra yaar ❤🎉
@sandeepgill4940
@sandeepgill4940 5 ай бұрын
Superb👍👍
@laddinarula0080
@laddinarula0080 5 ай бұрын
Amazing voice 🎉 with Golden heart ❤ Keep In Up
@jsingh9516
@jsingh9516 5 ай бұрын
ਸਰਪੰਚ ਵਾਲੇ ਤਾਂ ਖਤਮ ਜੀ ਆਤਮਾ ਤਾਂ ਗਾਏ😅😅😅ਅਮਨ ਜੀ🎉🎉😅
@jandwalianath7279
@jandwalianath7279 5 ай бұрын
ਬਹੁਤ ਵਧੀਆ ਜੀ ਗੁਰੀ ਤੂਰ ਜੀ
@jaspalmann8870
@jaspalmann8870 5 ай бұрын
Very nice song 👌❤️❤️
@user-tu2cg9dy9j
@user-tu2cg9dy9j 5 ай бұрын
👍👍👍👍👍👍👍👍👍👍👍👍👍👍👍👍👍👍 Aman
@balrajaingj2710
@balrajaingj2710 4 ай бұрын
ਬਾਈ ਸਿਰਾਂ ਕਰਦਾ ❤❤❤❤❤
@GurinderPuria-nl3jb
@GurinderPuria-nl3jb 4 ай бұрын
nyc song sistet waheguru ji mehar krn tuhda ta khush raho bhen tuhdi voice bht sohni aa tuc aap v😍😍😍😍
@buntybuntys6849
@buntybuntys6849 5 ай бұрын
Dekhla buday walea . Tera hankar tarta kuri ney . Hun ta hor ve chari aa aman roji de❤❤❤❤
@GoluJi-tc3qk
@GoluJi-tc3qk 5 ай бұрын
Woooooooow nice ❤❤❤
@jaspreetkaur-nx3me
@jaspreetkaur-nx3me 4 ай бұрын
sirra krwea pea y g singer and author na. Gbu. chardikalA. ❤❤❤❤❤❤
@user-mf4ve6sr3c
@user-mf4ve6sr3c 5 ай бұрын
Bahut badhiya
@RaviShodhi-ig1tz
@RaviShodhi-ig1tz 5 ай бұрын
Fabulous😋✨😋✨😋✨
@sikandersingh6194
@sikandersingh6194 5 ай бұрын
Bhut vidyia ji
@user-zr3xi9qr8h
@user-zr3xi9qr8h 5 ай бұрын
Super ji
@shaminderkaur4721
@shaminderkaur4721 4 ай бұрын
ਬਹੁਤ।ਵਧੀਆ।ਅਮਨ।ਰੋਜ਼ੀ।ਚੱਕਦੇ।ਫੱਟੇ।ਵੈਰੀ ਗੁਡ।ਐਵੇਂ।ਨਾ।ਜਾਣੋ।ਰੋਜ਼ੀ।ਨੂੰ।ਹੁਣ।ਤਾਂ।ਪਛਤੌਦਾ।ਹੋਊ।ਆਤਮਾ
@Criminal_Artist..
@Criminal_Artist.. 2 ай бұрын
Sira Lata Phan ji ik hor Ann do ik Ada da he song
@SkBrar-si3qw
@SkBrar-si3qw 5 ай бұрын
ਕਿਆ ਬਾਤ ਰੋਜੀ ਜੀ💯👍👍👌👌👌
@RaviShodhi-ig1tz
@RaviShodhi-ig1tz 5 ай бұрын
Woooooooooooooooooo🤘😝🤘🤘😝🤘
@satwantsingh3679
@satwantsingh3679 2 күн бұрын
Sister g bout sona song gaya tusi dilo salut aa thonu
@lakshyapreetsinghjatt6034
@lakshyapreetsinghjatt6034 5 ай бұрын
Attt song . . Jatt diyan 3 sahelian ni......! Ghori nukri , dunali te teeji main.....!!
@user-bx4hb3uu7v
@user-bx4hb3uu7v 5 ай бұрын
Woooooooow paaji
@GoluJi-tc3qk
@GoluJi-tc3qk 5 ай бұрын
Waah waah kya baat hai 😊
@ManDeep-nw5qu
@ManDeep-nw5qu 4 ай бұрын
Bhut vadia song ji.im like your voice ..nd aatma ji nal v bhut sohne song a thuade ..appa bhut suni de tuade .old song ..waheguru ji khush rakhe tuanu ..
@calvinfeena
@calvinfeena 5 ай бұрын
ਹਿੱਟ ਤੋ ਵੀ ਉੱਪਰ ਹੈ
@Haritsingla72413
@Haritsingla72413 5 ай бұрын
ਜੱਸ ਰਿਕਾਰਡ ਵਿੱਚੋਂ ਗਾਣਾ ਜਮਾ ਸਹੀ ਆਇਆ ਇਹਨਾਂ ਘਰ ਘਰ ਪਹੁੰਚਾ ਦੇਣਾ ਗਾਣਾ
@abhishekmisha7862
@abhishekmisha7862 5 ай бұрын
Jhakash
@user-pr7ug7qq1d
@user-pr7ug7qq1d 5 ай бұрын
Woooooooooooooooooo🤘😝🤘🤘😝🤘🤘😝🤘
@Govind-yh5qt
@Govind-yh5qt 5 ай бұрын
Waah waah kya baat hai
@Ripujhamb
@Ripujhamb 5 ай бұрын
Bohat Sohna likhya @@babbu_brar_lyricst sir. As alwz. #wmk
@user-cx1un2ru2f
@user-cx1un2ru2f 5 ай бұрын
Amazing voice. Aman Rozi perfect Punjabi actress n singer 🎉🎉🎉
@karmankarmansinghdeol
@karmankarmansinghdeol 5 ай бұрын
Beautiful. Song. Aman Rozi
@lakhysidhu2390
@lakhysidhu2390 5 ай бұрын
Nice song waheguru g tarakia bakshe hamesha chardikalan vich rakhe
@SatnamSingh-tu2tu
@SatnamSingh-tu2tu 5 ай бұрын
Nyc song
@user-nc7wp1fn6p
@user-nc7wp1fn6p 5 ай бұрын
ਬੱਬੂ ਬਰਾੜ ਨੂੰ ਮੈ ਕਦੇ ਮਿਲਿਆ ਨਹੀ ਪਰ ਕਲਮ ਬਹੁਤ ਸੁਣੀ ਆ ਹੀਰਾ ਗੀਤਕਾਰ ਆ
@MaiRani8-fv1pi
@MaiRani8-fv1pi 5 ай бұрын
End gal baat
@millerrebo
@millerrebo 5 ай бұрын
ਸੋਹਣਾ ਗੀਤ
@jasbirsingh5054
@jasbirsingh5054 5 ай бұрын
End 🔥
@The5911Sidhu
@The5911Sidhu 2 ай бұрын
Very nice voice ji 🎉🎉🎉🎉congratulations 😊
@DilbagKular-jx5yk
@DilbagKular-jx5yk 3 ай бұрын
❤❤❤
@avantikadixit1904
@avantikadixit1904 5 ай бұрын
Mjedar h
@MaiRani8-fv1pi
@MaiRani8-fv1pi 5 ай бұрын
ਬੱਬੂ ਬਰਾੜ ਨੇ ਜਿਸ ਨੂੰ ਵੀ ਗਾਣਾ ਦਿੱਤਾ ਜਾ ਜਿਸ ਦੇ ਨਾਲ ਖੜ ਗਿਆ ਝੋਟਾ ਜੱਟ ਅੱਤ ਕਰਾਂ ਗਿਆ
@KaushalKishor-sp9of
@KaushalKishor-sp9of 5 ай бұрын
Superrrrr 😊❤
@hardeepmahal2733
@hardeepmahal2733 5 ай бұрын
ਬੱਬੂ ਬਰਾੜ ਜੀ ਤੁਸੀਂ ਅਮਨ ਰੋਜੀ ਨੂੰ ਵਧੀਆ ਵਧੀਆ ਗੀਤ ਲਿਖ ਕੇ ਦਿਓ ਬਹੁਤ ਵਧੀਆ ਬਾਜ ਦੀ ਮਾਲਕ ਸਾਡੇ ਪੰਜਾਬ ਦੀ ਧੀ ਅਮਨ ਰੋਜੀ ਜੀ
@veenusahu7481
@veenusahu7481 5 ай бұрын
Supar se upar
@SukhpalSingh-lg9uq
@SukhpalSingh-lg9uq 5 ай бұрын
Love you bai❤❤❤❤❤❤❤❤❤❤❤❤❤❤❤❤❤
@veenusahu7481
@veenusahu7481 5 ай бұрын
Mst h ji
@parveenrani9572
@parveenrani9572 5 ай бұрын
🔥🔥🔥🔥🔥👌👌👌👌👌👌👌
@davinder372
@davinder372 5 ай бұрын
Thude jorj end lag rahi a g sond v sira a g ❤❤❤❤❤
@DeepikaShukla-jy9gx
@DeepikaShukla-jy9gx 5 ай бұрын
Superrrrr 😊
@JatinderSingh-ky6by
@JatinderSingh-ky6by 4 ай бұрын
Bahut hi vadia
@tarsemsingh3479
@tarsemsingh3479 5 ай бұрын
ਬਹੁਤ ਸਹੋਣਾ ਗੀਤ ਗਾਉਂਦੇ ਹੋ ਜੀ 👍
@preetsomal9483
@preetsomal9483 4 ай бұрын
Rosy Rocks ❤❤❤❤❤
@user-rc3ue8cg4x
@user-rc3ue8cg4x 4 ай бұрын
Both Babu & Rozi has jindabad.
@PoonamYadav-wc5uw
@PoonamYadav-wc5uw 5 ай бұрын
Superbbbbb 😊
@VanshikaMaurya-hq6vj
@VanshikaMaurya-hq6vj 5 ай бұрын
Wooooooooooooooo😊
@RajRawat-cr3vo
@RajRawat-cr3vo 5 ай бұрын
Superrrrr nyc
@RajaThakur-eo2gb
@RajaThakur-eo2gb 5 ай бұрын
Wowwwwww 😊
@SurajSingh-bi4mt
@SurajSingh-bi4mt 5 ай бұрын
Good
@PriyaGupta-zc3we
@PriyaGupta-zc3we 5 ай бұрын
Perfect video
@fatehvirk7561
@fatehvirk7561 5 ай бұрын
ਰੋਜ਼ੀ ਜੀ ਬਾ ਕਮਾਲ ਗਾਇਕਾਂ ਏ ਹਰ ਗੀਤ ਚ ਜਾਨ ਪਾ ਦਿੰਦੀ ਆ । ਲੇਖਕ ਨੇ ਵੀ ਕਮਾਲ ਕੀਤੀ । ਬਹੁਤ ਬਹੁਤ ਵਧਾਈਆਂ
@jagsirsingh9458
@jagsirsingh9458 5 ай бұрын
ਬਹੁਤ ਵਧੀਆ ਜੀ
@RiyaPatel-kb9hw
@RiyaPatel-kb9hw 5 ай бұрын
Keep it up
@AnuragSharma-qw7jm
@AnuragSharma-qw7jm 5 ай бұрын
All the best
@user-nz5zg3ch7l
@user-nz5zg3ch7l 5 ай бұрын
ਐਂਡ🔥🔥🔥🔥🔥🔥🔥
@jatindersingh7387
@jatindersingh7387 5 ай бұрын
Rozi te att aa porii
@PratimaDixit-fm9mw
@PratimaDixit-fm9mw 5 ай бұрын
Bahut khuub
@RiyaPatel-kb9hw
@RiyaPatel-kb9hw 5 ай бұрын
Wah kya hota h
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 8 МЛН
ОСКАР ИСПОРТИЛ ДЖОНИ ЖИЗНЬ 😢 @lenta_com
01:01
My little bro is funny😁  @artur-boy
00:18
Andrey Grechka
Рет қаралды 13 МЛН
Көктемге хат
3:08
Release - Topic
Рет қаралды 228 М.
Say mo & QAISAR & ESKARA ЖАҢА ХИТ
2:23
Ескара Бейбітов
Рет қаралды 1 МЛН
Iliyas Kabdyray ft. Amre - Армандадым
2:41
Amre Official
Рет қаралды 394 М.
LISA - ROCKSTAR (Official Music Video)
2:48
LLOUD Official
Рет қаралды 76 МЛН
Janona
4:09
Release - Topic
Рет қаралды 1,1 МЛН
Jakone, Kiliana - Асфальт (Mood Video)
2:51
GOLDEN SOUND
Рет қаралды 2,3 МЛН