Рет қаралды 27,412
ਵਾਰ - ਭਾਈ ਗੁਰਦਾਸ ਸਿੰਘ ਜੀ ਵਾਰਾਂ - ਪੰਨਾ 15
ੳਹ ਗੁਰੁ ਗੋਬਿੰਦ ਹੂਇ ਪ੍ਰਗਟਿਆ ਦਸਵੇਂ ਅਵਤਾਰਾ॥
ਜਿਨ ਅਲਖ ਅਕਾਲ ਨਿਰੰਜਨਾ ਜਪਿਓ ਕਰਤਾਰਾ॥
ਨਿਜ ਪੰਥ ਚਲਾਇਓ ਖਾਲਸਾ ਧਰਿ ਤੇਜ ਕਰਾਰਾ॥
ਸਿਰ ਕੇਸ ਧਾਰਿ ਗਹਿ ਖੜਗ ਕੋ ਸਭ ਦੁਸਟ ਪਛਾਰਾ॥
ਸੀਲ ਜਤ ਕੀ ਕਛ ਪਹਿਰਿ ਪਕੜਿਓ ਹਥਿਆਰਾ॥
ਸਚ ਫਤੇ ਬੁਲਾਈ ਗੁਰੂ ਕੀ ਜੀਤਿਓ ਰਣ ਭਾਰਾ॥
ਸਭ ਦੈਤ ਅਰਿਨਿ ਕੋ ਘੇਰ ਕਰਿ ਕੀਓ ਪਰਿਹਾਰਾ॥
ਜਬ ਸਹਿਜੇ ਪ੍ਰਗਟਿਓ ਜਗਤ ਮੈਂ ਗੁਰੁ ਜਾਪ ਅਪਾਰਾ॥
ਯੌਂ ਉਪਜੇ ਸਿੰਘ ਭੁਜੰਗੀਏ ਨੀਲ ਅੰਬਰ ਧਾਰਾ॥
ਤੁਰਕ ਦੁਸਟ ਸਭ ਛੈ ਕੀਏ ਹਰਿ ਨਾਮ ਉਚਾਰਾ॥
ਤਿਨ ਆਗੈ ਕੋਇ ਨ ਠਹਿਰਿਓ ਭਾਗੇ ਸਿਰਦਾਰਾ॥
ਜਹ ਰਾਜੇ ਸ਼ਾਹ ਅਮੀਰੜੇ ਹੋਏ ਸਭ ਛਾਰਾ॥
ਫਿਰ ਸੁਨ ਕਰਿ ਐਸੀ ਧਮਕ ਕੋ ਕਾਂਪੈ ਗਿਰਿ ਭਾਰਾ॥
ਤਬ ਸਭ ਧਰਤੀ ਹਲਚਲ ਭਈ ਛਾਡੇ ਘਰ ਬਾਰਾ॥
ਇਉਂ ਐਸੇ ਦੁੰਦ ਕਲੇਸ਼ ਮੈਂ ਖਪਿਓ ਸੰਸਾਰਾ॥
ਤਹਿ ਬਿਨ ਸਤਿਗੁਰ ਕੋ ਹੈ ਨਹੀਂ ਭੈ ਕਾਟਨ ਹਾਰਾ॥
ਗਹਿ ਐਸੇ ਖੜਗ ਦਿਖਾਇਅਨ ਕੋ ਸਕੈ ਨ ਝੇਲਾ॥
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥੧੫॥
Vocal: Bhai Parminder Singh Australia
Music: Kawaljit Bablu
Video: Khalsa Phulwari
Vaheguru Ji Ka Khalsa Vaheguru Ji Ki Fateh!
Hope you liked the Video
LISTEN | WATCH | LIKE | SUBSCRIBE | SHARE | COMMENT
WEBSITE:
www.parmindersinghaustralia.com
INSTAGRAM
/ channel
FACEBOOK:
/ parmindersinghaustralia
Khalsa Phulwari Videos:
• Khalsa Phulwari | For ...
Animation Videos of Gurbani Kirtan:
• Sikh Animations / Kirtan
Shabads on Keyboard:
• Shabad Gurbani on keyb...
My VLOGS (Vichar Logs):
• Vichar Log (VLOG) | Ki...
Learn Kirtan - 31 Raags - Swar Smund Series:
Children and Female scale: • Swar Samund Series on ...
Male scale: • Swar Samund Series - A...
Banis Kirtan:
• Japji Sahib Kirtan ਜਪੁ...
Gurbani Kirtan Jukeboxes:
• FULL ALBUM - Bhinnrhi ...
SPOTIFY:
open.spotify.com/artist/6tIGe...
ITUNES:
/ bhai-parminder-singh
#BhaiParminderSinghAustralia #GurbaniKirtan