On My Own - Official Video - RAKA

  Рет қаралды 3,612,616

RAKA

RAKA

6 ай бұрын

On My Own by Raka from the EP On My Own is an effortlessly cool and upbeat track that sets the stage for a laid-back celebration of success and the good life!
🎧 Listen to ON MY OWN EP on all Audio Streaming Platforms:-
♪ Spotify - raka.bfan.link/on-my-own/spotify
♪ Apple Music - raka.bfan.link/on-my-own/appl...
♪ Wynk - raka.bfan.link/on-my-own/wynk
♪ Resso - raka.bfan.link/on-my-own/resso
♪ Amazon Music - raka.bfan.link/on-my-own/amaz...
♪ KZfaq Music - raka.bfan.link/on-my-own/yout...
♪ Jio Saavn - raka.bfan.link/on-my-own/jios...
Track Credits:-
Singer - Raka
Lyrics - Raka
Composer- Raka
Music - Meavin
Video - Rajan Bir
Dop - Shinda
Vfx - Animake Vfx
Edit/Vfx - The Ronin VFx
Hair - Sandy
Mix - Sameer Charegaonkar
Team Believe Artist Services - linktr.ee/believeartistservic...
Digital Partner:- Believe Artist Services
For Licensing inquiries:
Email:- sync-india@believedigital.com
Thanks For Watching Our Channel. Have a Nice Day!
#raka #onmyown

Пікірлер: 5 200
@AvtarSingh-if1pw
@AvtarSingh-if1pw 6 ай бұрын
ਲੋਕਾ ਦਾਂ ਦਿਨ ਆਉਂਦਾ ਰਾਕੇ ਦਾਂ ਜ਼ਮਾਨਾ ਆਊਗਾ 🤟🤟🤟🤟🤟 ਸਿਰਾ ਗੱਲ ਬਾਤ 👌👌👌👌
@JaspreetSinghChopra
@JaspreetSinghChopra 22 күн бұрын
Hmm sahii kiha baii 💗🙋
@gursahibsingh8781
@gursahibsingh8781 3 ай бұрын
ਜਿਹੜਾ ਦੇਖਿਆ ਨਾ ਕਿਸੇ ਉਹਦੇ ਗੁਣ ਗਾਉਂਦੀ ਦੁਨੀਆ 🔥🔥🔥🔥
@Arshjotshort
@Arshjotshort 3 ай бұрын
Rake nu sport kro baki nu sun na bnd kro apne aale nu sport kro 👏👏😘
@user-gm6kr7gp9w
@user-gm6kr7gp9w 3 ай бұрын
ਸਾਰੇ ਹੀ ਅਪਣੇ ਆ
@PawanRathi-ub4mw
@PawanRathi-ub4mw 3 ай бұрын
Rights ❣️🙏👍
@AmandipSingh-ov3qe
@AmandipSingh-ov3qe 3 ай бұрын
Sahi kya
@RockyMushlay-wn1hr
@RockyMushlay-wn1hr 3 ай бұрын
Thodi see aweze achi hai
@khushalsingh4263
@khushalsingh4263 Ай бұрын
Hnji full support aa
@Officialakash69
@Officialakash69 5 ай бұрын
Baba edhe nal di kise ne industry ch vedio ni bnai , salute aa bai
@chotayoutuberadanheer5104
@chotayoutuberadanheer5104 4 ай бұрын
Right 💯
@Babita0412
@Babita0412 Ай бұрын
Savage reply to aujla... Bda acha kiya
@SunilKumar-gv6fy
@SunilKumar-gv6fy 6 ай бұрын
ਦੋ ਸਾਲ ਕਿਉ ਸੋ ਸਾਲ ਜੀਆ ਮੇਰੇ ਭਰਾ ਲਵ ਯੂ,,,ਵਾਹਿਗੁਰੂ ਰਾਕੇ ਬਾਈ ਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖੇ,,ਹਮੇਸ਼ਾ ਚੜਦੀ ਕਲਾ ਚ ਰੱਖੇ ਸਾਡੇ ਵੀਰ ਨੂੰ,,❤❤❤
@DILPREET-write
@DILPREET-write 6 ай бұрын
ਨਵਾਂ ਬੰਦਾ ਲਿਖੇ ਗਾਏ ਰਾਸ ਓਹਨਾ ਨੂ ਨਾ ਆਏ ਜਿਹੜੇ 3-4 ਤੁਸੀ ਬਾਹਲੇ ਸਿਰ ਤੇ ਚੜਾਏ ਹੁਣ ਲੈਲੋ ਸੰਨਿਆਸ ਨਵੇਂ ਬੰਦੇ ਆਏ ❤❤❤❤
@gurvindersidhu1843
@gurvindersidhu1843 5 ай бұрын
O nwa bnda likhe gaye raas Ona nu Na aaye jehde 3’4 tuc wale sir Te chadaye ❤💥 Sira line song di raka bhut mehnti Te bhut gribi chu aaya hoyea apna b farj bnda nwe singer di spot krn da❤😊
@harjinderkaur-kz4xu
@harjinderkaur-kz4xu 3 ай бұрын
ਬਹੁਤ ਸੋਹਣਾ ਗੀਤ ਵੀਰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@AMRITJOT_SINGH
@AMRITJOT_SINGH 5 ай бұрын
ਗਾਣੇ ਸਾਰੇ ਹੀ ਸੁਪਰ ਹਿੱਟ ਹਨ ਆਪਣੀ ਤਰਫ ਤੋਂ ਫੁੱਲ ਸਪੋਰਟ ਹੈ ਬਾਕੀ ਤੁਸੀਂ ਕੰਮ ਨੂੰ ਖਿੱਚ ਕੇ ਰੱਖੋ❤❤❤❤❤❤
@vinayjatav302
@vinayjatav302 6 ай бұрын
Itni Khushi to shadi ki nhi hoti jitni raka ke song ki hai❤❤❤
@inderjitsingh6455
@inderjitsingh6455 3 ай бұрын
ਰਾਕਾ ਰਾਕਾ ਹੋਈ ਪਈ ਹੈ ❤❤❤❤❤❤😊
@pardeepsappy
@pardeepsappy 5 ай бұрын
ਖਿੱਚੀ ਰੱਖ ਸਾਡੇ ਆਲਿਆ❤❤
@AffectionateFlipFlops-ff9id
@AffectionateFlipFlops-ff9id 5 ай бұрын
ਗਾਣਾ ਵਾਪਿਸ ਆ ਗਿਆ।ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
@Abdul_Sheikh8
@Abdul_Sheikh8 4 ай бұрын
ਰਾਜਾ ਭਾਈ ਦੀ ਇੰਸਟਾ ਆਈਡੀ ਕੀ ਹੈ?
@user-pq5fh1yp3e
@user-pq5fh1yp3e 4 ай бұрын
Rake bai di id
@S7Lofi
@S7Lofi 3 ай бұрын
ਗਿਆ ਕਿੱਥੇ ਸੀ ❓❓
@Rajan_dharamkotiya
@Rajan_dharamkotiya 6 ай бұрын
🤘 ਵਿਆਹ ਤੋਂ ਵੱਧ ਰਾਕੇ ਦੇ ਗਾਣਿਆਂ ਦਾ ਚਾਅ 💪🔥❤️
@sandeepharry182
@sandeepharry182 6 ай бұрын
Shi gl as veer
@SatnamSingh-wp1sr
@SatnamSingh-wp1sr 6 ай бұрын
Sab nu bro
@user-kt7ko5wi4x
@user-kt7ko5wi4x 5 ай бұрын
ਬਾਈ ਸਵਾਦ ਆ ਗਿਆ ਤੈਨੂੰ ਸੁਣ ਕੇ ਫਿਕਰ ਨਾ ਕਰੀ ਸਭ ਖੂੰਜੇ ਲਾ ਦਿਆਂਗੇ ❤❤ ਤੇਰਾ ਰਾਕਾ
@x_maninder..
@x_maninder.. 5 ай бұрын
ਤੇਡਿਆ ਨੂੰ ਪਾ ਦੇ ਸਿੱਧੇ ਰਾਹ 😂😂 ਤੇਰੇ ਨਾਲ ਆਹ ❤❤❤
@Rinku_uk
@Rinku_uk 6 ай бұрын
Vadiya hai bro keep it up to up pra❤❤😊😊
@learntestdoit2800
@learntestdoit2800 5 ай бұрын
Same uk bro❤
@Robin-dm4vb
@Robin-dm4vb 4 ай бұрын
Bro do support him… ❤
@vinodgoswami2023
@vinodgoswami2023 5 ай бұрын
Fir se aagya on my own ab hoga khatma haar nhi maani hai veere ♥️ god bless you always ❤️
@RajuRam-mc7lf
@RajuRam-mc7lf 4 ай бұрын
ਜਿਆਂ ਹੋ ਬਾਈ ..ਠੋਕ ਕੇ ਰਾਕਾ super
@KuldeepSingh-ys3gg
@KuldeepSingh-ys3gg 3 ай бұрын
Atttt Song Raka Veer Nawa Dor Zarur Lake Aaungaa
@_Cricket_45_18
@_Cricket_45_18 6 ай бұрын
ਰਾਕੇ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਦੁੱਖ ਆਏ ਬਈ ਨੇ ਦੁੱਖ ਹੰਢਾ ਕੇ ਗਾਣੇ ਕੱਢੇ ਬਹੁਤ ਵਧੀਆ ਲੱਗਿਆ ਬਈ ਦਿਲ ਤੋਂ ਲਵ ਯੂ❤❤❤
@script_YT4
@script_YT4 6 ай бұрын
Nice 🎉🎉
@ramdaschouhandoctor3539
@ramdaschouhandoctor3539 6 ай бұрын
ਸਹੀ ਗੱਲ ਹੈ ਬਈ❤❤
@Ghagga_Gaming
@Ghagga_Gaming 6 ай бұрын
Att song ❤❤
@SehnalcomedyOfficial
@SehnalcomedyOfficial 6 ай бұрын
ਬਸ ਇੰਨਾ ਕੁ ਫਰਕ ਹੋ ਗਏ ਪੈਸੇ ਵਾਲੇ❤❤
@jeet-Seattle
@jeet-Seattle 6 ай бұрын
Khich ke rakh kam Rakya..bas aun de geet baad geet bas hun thik si naa shota na lamba geet..🎉🎉🎉🎉🎉
@Warval_kon
@Warval_kon 6 ай бұрын
ਬਹੁਤ ਹੀ ਇੰਤਜਾਰ ਕਰ ਰਿਹਾ ਸੀ ਮੈ raka bro ਤੇਰੇ song ਦੀ,ਅੱਜ new song ਸੁਣ ਕੇ ਰੂਹ ਖੁੱਸ਼ ਹੋ ਗਈ, ਬਹੁਤ ਹੀ ਘੈਂਟ song ਆ raka bro ❤❤❤❤❤❤❤
@Indiansfreedom
@Indiansfreedom 6 ай бұрын
5 song aye hai aaj
@Sandeep-rw5vk
@Sandeep-rw5vk 2 ай бұрын
Att song mai var var sunda rhea jail cha batha ❤❤❤
@sajanmalhi9174
@sajanmalhi9174 4 ай бұрын
Kich ke rakh jaane full sport ❤❤❤❤❤❤❤
@GaganDeep-mk8bq
@GaganDeep-mk8bq 5 ай бұрын
ਆ ਗਿਆ ਰਾਕਾ ਰਾਕਾ ਹੋ ਪਏ ❤❤❤
@Muhammad_Waseem98
@Muhammad_Waseem98 6 ай бұрын
Big Fan Big Respect Big Support From Pakistan 🇵🇰 ❤️
@sandeepkumar-xh6jb
@sandeepkumar-xh6jb 3 ай бұрын
❤❤❤
@user-tj6oq1jw5u
@user-tj6oq1jw5u 3 ай бұрын
ਰਾਕੇ ਬਾਈ ਕਿਆ ਮਿਊਜ਼ਿਕ ਦਿੱਤਾ ਵੀਰੇ, ਯੂਨੀਕ ਚੀਜ਼ ਹੈ।
@user-cd8qr3dq2c
@user-cd8qr3dq2c 4 ай бұрын
On my own 100lakh views 🎉
@AjayKumarUP-eg6yo
@AjayKumarUP-eg6yo 5 ай бұрын
सच्चाई की कभी हार नहीं होती🎉🎉 लो आ गया मेरे भाई का गाना🎉❤
@GirishJepar
@GirishJepar 5 ай бұрын
Ha bhai hmra bhai he raka me bhi rap song bnata hu like kro bro
@adityasingh-nl1ue
@adityasingh-nl1ue 5 ай бұрын
Raka raka
@AjayKumar-dk2uh
@AjayKumar-dk2uh 4 ай бұрын
🎉🎉🎉
@AffectionateFlipFlops-ff9id
@AffectionateFlipFlops-ff9id 5 ай бұрын
ਵੀਡੀਓ ਬੰਬ ਆ ਬਾਈ। ਐਨਾ ਜਬਰਦਸਤ ਵੀਡੀਓ ਪਹਿਲੀ ਵਾਰ ਦੇਖਿਆ ਪੰਜਾਬੀ ਗਾਣੇ ਦਾ। Hollywood type
@adityasingh-nl1ue
@adityasingh-nl1ue 5 ай бұрын
Bhut vdia song
@Ikla_han_khush_han
@Ikla_han_khush_han Ай бұрын
ਬੁਹਤ ਵਦੀਆ ਗਾਣਾ ਹੈ ❤🎉🎉❤💞✅💞✅ ਰਾਕਾ ਇਨ ਓਨ ਟੋਪ ਕਰਨ ਔਜਲਾ 💞✅✅
@kamalpreet3283
@kamalpreet3283 4 ай бұрын
Raka Raka hoi sadi poori a chadai gad geya kila Chamkila ustaad. Asi oochi oochi raula pa pa dasde sadi jaat a chamar sada Guru Ravidass ❤❤
@BALWINDERSINGH-kl7fd
@BALWINDERSINGH-kl7fd 6 ай бұрын
ਕਿਸ ਕਿਸ ਨੂੰ ਗੀਤ ਸੁਣ ਕੇ ਖੁਸ਼ੀ ਮਿਲਦੀ ਐ 😊😊
@user-jx2su9hx7j
@user-jx2su9hx7j 6 ай бұрын
@jellysejalpreet5061
@jellysejalpreet5061 5 ай бұрын
@Sidhua
@Sidhua 5 ай бұрын
ਬਹੁਤ ਵਧੀਆ। ਕਰਨ ਦੀ ਪਾੜਤੀ
@user-yl5xb1oc4t
@user-yl5xb1oc4t 5 ай бұрын
Bhot vdy vrr bhot changa lagda raka ta fr raka hi aa vrr
@LovepreetSingh-km3tc
@LovepreetSingh-km3tc 5 ай бұрын
❤❤❤raka raka kon
@sunyrandhava7088
@sunyrandhava7088 6 ай бұрын
ਲਵ ਯੂ ਰਾਕੇ ਬਾਈ,,,ਮਿਹਨਤ ਦਾ ਮੁੱਲ ਪੇ ਰਿਹਾ ਬਹੁਤ ਅੱਗੇ ਤਕ ਜਾਏਗਾ ਅਜੇ ਤਾ ਸ਼ੁਰੂਆਤ ਐ,,,❤best of luck 22
@user-bm3wi1cn1k
@user-bm3wi1cn1k 3 ай бұрын
ਕਰਨ ਨੂੰ ਰਾਕੇ ਬਾਈ ਨੇ ਠੋਕਤਾ
@GurvinderSingh-zq7kk
@GurvinderSingh-zq7kk 4 ай бұрын
Beautiful song and equally good cinematography. Long live raka
@amardeep.purewal
@amardeep.purewal 6 ай бұрын
ਕਹਿੰਦੇ ਕੌਣ ਆ ਗਿਆ, ਕਹਿੰਦੇ ਉਹ ਬੰਦਾ ਮਦਾਨ ਚ ਆਇਆ ਏ ਜਿਹਨੂੰ ਥੱਲੇ ਸਿੱਟਣ ਲਈ ਵੱਡੇ ਵੱਡੇ ਨੇ ਵਾਹ ਲਾਈ ਆ. ਪਰ ਚੋਬਰ ਕੋਬਰਾ ਡਰੇਵਰ ਐ, ਇਹ ਨਹੀਓਂ ਦੱਬਦਾ ❤❤❤❤❤❤❤❤❤. Awesome EP Rake veere. Like, love and respect for Raka veer.❤
@GoraFlyian-rh1yn
@GoraFlyian-rh1yn 6 ай бұрын
Chak k rakh kam nu don't worry 🎉. Ek tu hi aa bai jeda song main like karda always. 🇳🇿
@BALWINDERSINGH-kl7fd
@BALWINDERSINGH-kl7fd 5 ай бұрын
2 million 🎉🎉 congratulations 🎉🎉
@ManishKumar-wf8yg
@ManishKumar-wf8yg 5 ай бұрын
@ the Ronin VFX Bhai aapka kaam mujhe khoob acha laga h..Orr Kamal ka universe create Kiya h.
@munishnamsot903
@munishnamsot903 6 ай бұрын
Bai ਦੇ live to pata ਲਾਗ gia bai ਦਾ love you rake bai ਤੇਰੇ ਨਾਲ ਬ ਹਮੇਸ਼ਾ ❤❤❤❤
@AMRITJOT_SINGH
@AMRITJOT_SINGH 6 ай бұрын
ਸਾਰੇ ਵੱਟ ਕੱਢਦੇ ਤੇ ਆਹ ਗਾਣੇ ਦੇ ਵਿੱਚ RAKA ਬਾਈ ਨੇ❤❤❤❤🎉🎉🎉🎉🎉❤❤super super 👌 👍 😊
@user-uz1pp1xt1q
@user-uz1pp1xt1q 4 ай бұрын
Raka bai 🙏 Thuada Music bhut Vadia 👌👌
@jageshkumar7166
@jageshkumar7166 5 ай бұрын
Bhai ye singer kha tha yarr mane Aaj he suna mai toh fan ho gaya bhai ka 🥺🥺🥺 Bhai kya singar Love his songs ❤️❤️❤️
@happydadiana4458
@happydadiana4458 5 ай бұрын
Bai Teri Instagram Story Vekh Ke Bohat khushi Huyi Ke On My Own Song Vapas Aa Gya.... Repeat Chal Reha Bai Doware Song
@Official_lakhwinder__007
@Official_lakhwinder__007 6 ай бұрын
ਬਹੁਤ ਵਧੀਆ ਗੀਤ ਆ ਬਈ ਰੱਬ ਤੈਨੂੰ ਖੁਸ਼ ਰੱਖੇ❤❤
@Ramdevji78
@Ramdevji78 4 ай бұрын
Raka star aa star hi rahuga
@Gurpreet920
@Gurpreet920 4 ай бұрын
Raka Raka e a video bht shoni bnai veere❤❤
@anonymous10428
@anonymous10428 5 ай бұрын
rab bhi shi bnde de naal hi hai video is back RAKA BRO💓
@pb_34_nabhe
@pb_34_nabhe 5 ай бұрын
Aa gaya gaana vapis raka 22 da
@user-yo3lw1zp1m
@user-yo3lw1zp1m 10 күн бұрын
Bhai vaaaaaa vaaaaaa raka raka raka raka raka raka raka raka raka raka raka ❤
@user-ht4vq6ui2s
@user-ht4vq6ui2s 4 ай бұрын
ਮੈ ਤੇ ਪਹਿਲੀ ਵਾਰ ਸੁਣਿਆ ਰਾਕਾ ਨੂੰ ਸਿਰਾ ਕਰਵਾਈ ਪੁਰੀ ਬੰਦੇ ਨੇ
@bhardwajsaab3207
@bhardwajsaab3207 6 ай бұрын
Bhut hi jda sona song raka Bai tere waheguru G Mehar Kre Tuhde Te ❤
@karmitakaur3390
@karmitakaur3390 6 ай бұрын
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
@RoshanMalhi351
@RoshanMalhi351 6 ай бұрын
O tu fir agya ja ja turja ja comment bdl la 😡😡
@user-cy4di4wk8t
@user-cy4di4wk8t 4 ай бұрын
Mere veer bond padd key rakh chngey changyaa di asi tuwadde naal yaa veer ji👍👍👍👍👍👍👍❤️❤️❤️❤️
@user-tw9iv3li3m
@user-tw9iv3li3m 5 ай бұрын
Swaad Leya ta Gaane ne ... Great Song
@only_sahir22
@only_sahir22 5 ай бұрын
ਬਦਲ ਗਏ ਦਿਨ 🙏 ਬਦਲੇ ਨੀ ਯਾਰ ❤❤
@mk_beehla
@mk_beehla 6 ай бұрын
ਉਸ ਰੇਸ ਦਾ ਹਿਸਾ ਵਾਹ ਯਾਰ ਬਹੁਤ ਹੀ ਵਧੀਆ ਗਾਇਆ ਤੇ ਲਿਖਿਆ ਆਵਾਜ਼ ਵੀ ਬੁਲੰਦ ਆ ਬਾਈ ਦੀ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਖੁਸ਼ ਰੱਖਣ ❤🎉
@neetwallah6028
@neetwallah6028 4 ай бұрын
song deserve 100 million veiws ❤❤
@ukrainianindian7625
@ukrainianindian7625 4 ай бұрын
Raka 22 ....att song......love from canada
@Happy-Devan2211
@Happy-Devan2211 5 ай бұрын
Song wapis aa gya .Bahut khushi hoi dekh k
@hrrjitaujla
@hrrjitaujla 5 ай бұрын
ਆ ਗਿਆ ਰਾਕਾ ⛳⛳⛳⛳⛳
@MohitKumar-bw2jt
@MohitKumar-bw2jt Күн бұрын
Video bhot sohni lggi raka 22 visual effects
@GirishJepar
@GirishJepar 5 ай бұрын
Full sapot raka bhai
@arunbanger2924
@arunbanger2924 5 ай бұрын
ਸਾਨੂੰ ਲੱਭੇ ਨਾ ਖਿਡਾਰੀ ਅਸੀਂ ਖੇਡਣੇ ਨੂੰ ਖੜੇ, ❤️
@buntyganger9312
@buntyganger9312 6 ай бұрын
first time in Punjabi industries ch kisi ne ena atttt view bnaya animation nal 🔥🔥🔥
@Ranjeet_Mehra
@Ranjeet_Mehra 6 ай бұрын
Sahi gal aa bai bohat ghaint kam kita video vaale bai ne
@sukhmansidhu6379
@sukhmansidhu6379 6 ай бұрын
Editing ta sirra kra diti voice vi ghaint aaa😂❤❤❤ raka veer😊
@rohitranga6194
@rohitranga6194 4 ай бұрын
Raka staff bai ji ❤❤❤❤
@tanmyojha6644
@tanmyojha6644 3 ай бұрын
Ghaintt bai ❤
@siddharthg7732
@siddharthg7732 6 ай бұрын
ਆ ਗਿਆ ਰਾਕਾ ਸ਼ਾ ਗਿਆ ਰਾਕਾ💥💫
@HarjinderSingh-dk8so
@HarjinderSingh-dk8so 6 ай бұрын
Waahh raka veere vatt kadte tusi ...bhut wdiyan likheya veere tusi
@user-ct3hr8wc4m
@user-ct3hr8wc4m 5 ай бұрын
Raka Bai ❤ raka hi aa
@arunbhatti5908
@arunbhatti5908 4 ай бұрын
ਸਾਡੇ ਲਾਣੇ ਨੂੰ ਪਤਾ ਨਈ ਕੀ ਗੱਲ ਆ ਦੂਜੇ ਸਿੰਗਰਾਂ ਪਿੱਛੇ ਤਾ ਲੜਾਈ ਕਰਦੇ ਰਹਿੰਦੇ ਆ ਆਪਣੇ ਬੰਦੇ ਨੂੰ like ਵੀ ਨਈ ਕਰਦੇ
@BALWINDERSINGH-kl7fd
@BALWINDERSINGH-kl7fd 6 ай бұрын
10 ਤੋਂ ਜ਼ਿਆਦਾ ਵਾਰ ਸੁਣ ਲਿਆ ਗੀਤ ਸਿਰਾ ਲਾਇਆਂ ਪਿਆ 😊😊
@ravimaan.9414
@ravimaan.9414 6 ай бұрын
ਪਾਸੇ ਪਾਸੇ ਹਟਜੋ 😘 ਮੁੰਡਾ ਚਮਾਰਾ ਦਾ ਅਾ ਰਿਹਾ ❤❤ Raka Bai Full Sport 👍
@sukhmansidhu6379
@sukhmansidhu6379 6 ай бұрын
😮🎉❤
@sunnykalyan6359
@sunnykalyan6359 Ай бұрын
RAKA EDA DA GAANA IK HOR AON DE YRR ❤
@masterrana7901
@masterrana7901 19 күн бұрын
Raka Raka hoyi payi aa sachi ✅✅✅
@BALWINDERSINGH-kl7fd
@BALWINDERSINGH-kl7fd 5 ай бұрын
ਗਾਣਾ ਵਾਪਸ ਆਉਣ ਤੇ ਫਿਰ ਕਰ ਦਿਉ ਇੱਕ ਵਾਰ ਫਿਰ ਸ਼ੇਅਰ 🙏😊
@MandeepSingh-mt9nl
@MandeepSingh-mt9nl 5 ай бұрын
Dil nu khushi hoyi dobara dekh k bai chkk deo km nu hor ghaint ghaint project le k aao bai
@GursewakSingh-xx4er
@GursewakSingh-xx4er 5 ай бұрын
ਆ ਗਿਆ ਰਾਕਾ ਸ਼ਾ ਗਿਆ ਰਾਕਾ❤❤❤❤
@nikknishantmanerao2238
@nikknishantmanerao2238 Күн бұрын
Apka music sunke bhot achaa lagta bai kamli naal pyar x phulkari ❤❤❤❤
@maheshbhai5045
@maheshbhai5045 5 ай бұрын
Raka raka hora he bas❤❤
@lsking6666
@lsking6666 6 ай бұрын
But our people was not ready for this kind of video. . U killed it vro. Level up 🐐
@BobbyDeolMusic
@BobbyDeolMusic 5 ай бұрын
Mehnat lagdi a song bnaun vich congratulations song is back
@user-pj3zd9gg5t
@user-pj3zd9gg5t 4 ай бұрын
ਘੈਂਟ ਗੱਲਬਾਤ Raka super Star ⭐
@gauravmehmi3404
@gauravmehmi3404 5 ай бұрын
ਵਹਿਗੁਰੂ ਤੂਹਾਨੂੰ ਹੋਰ ਤਰੱਕੀ ਬਖਸ਼ੇ
@poetryjunction8021
@poetryjunction8021 5 ай бұрын
Gauri raipur wala😮
@user-cd8qr3dq2c
@user-cd8qr3dq2c 4 ай бұрын
ਰਾਕਾ ❤
@GurpreetSingh-fu7sf
@GurpreetSingh-fu7sf Ай бұрын
Raka nu support Karo Mera veer
@Rkay000
@Rkay000 6 ай бұрын
ਵਾਹ ਜੀ ਵਾਹ ਕਿਆ ਬਾਤ ਜੀ ❤❤ ਬਹੁਤ ਸੋਨਾ ਗੀਤ ਜੀ 👍👍✅✅❤❤
@kapil.6pm
@kapil.6pm 6 ай бұрын
Ek No. Song veere, Aa le RAKA waapas aa gya #Raka👌👌
@Official_yuvraj26
@Official_yuvraj26 4 ай бұрын
ਦਿਨ ਵਿੱਚ ਜਿੰਨੀ ਬਾਰ ਵੀ ਸੁਣੋਗੇ ਹਰ ਵਾਰ ਤਾਜ਼ਾ ਫਿੱਲਿੰਗ ਮਿਲਦੀ ਆ ❤❤ ਰਾਕਾ
@harpreetsuman4753
@harpreetsuman4753 Ай бұрын
Rake ne sach bolea aa kayia nu🌶laggegi,,,
@Mysteryboy1461
@Mysteryboy1461 6 ай бұрын
100 ਵਾਰ ਗਾਣਾ ਸੁਣ ਲਿਆ ਹੁਣਾ ਕੰਮ ਸੇ ਕੰਮ ਨਜਾਰਾ ਹੀ ਬੜਾ ਆਉਂਦਾ song sun ਕੇ
@vip_.7200
@vip_.7200 6 ай бұрын
Ghint VFX ghint vibe everything is on extreme level
@MahinderKaur-l2e
@MahinderKaur-l2e 4 күн бұрын
Luv u raka veer g
@bobysingh5319
@bobysingh5319 Ай бұрын
Chamkila is back❤❤❤❤❤❤❤❤❤❤❤❤❤❤
@himanshu-gx3sc
@himanshu-gx3sc 6 ай бұрын
Bro has so much potential..Love You Raka ❤ Edit-Sick Video 🔥🔥
@atharsam9762
@atharsam9762 6 ай бұрын
I just came here to read the comments. Nothing to be learned but fun!!! Hate is not the way... hence, the whole Indian should love Raka . Let's spread the love!!! Spread the word... 👏🏻🤍 keep it Raka Veere
@vickyhero5598
@vickyhero5598 2 күн бұрын
GHAINT GALBAT bro ❤❤🔥🔥🔥
@RAIKWAR_VLOG
@RAIKWAR_VLOG 5 күн бұрын
Raka paji this my favourite song
@sachinrana4123
@sachinrana4123 5 ай бұрын
04-02-2024 attendance here for raka👇👇👇
Hikayat - A Story (Official Music Video) | RAKA
8:33
RAKA
Рет қаралды 6 МЛН
Amazing weight loss transformation !! 😱😱
00:24
Tibo InShape
Рет қаралды 57 МЛН
Jaloliddin Ahmadaliyev - Kuydurgi (Official Music Video)
4:49
NevoMusic
Рет қаралды 8 МЛН
Sadraddin - Jauap bar ma? | Official Music Video
2:53
SADRADDIN
Рет қаралды 16 МЛН
Jakone, Kiliana - Асфальт (Mood Video)
2:51
GOLDEN SOUND
Рет қаралды 11 МЛН
KeshYou x Snoop Dogg - Forever Sunday (Official Music Video)
3:06
BM PRODUCTION
Рет қаралды 97 М.
Kenjebek Nurdolday & Baller - Сөкпе
3:10
Kenjebek Nurdolday
Рет қаралды 24 М.