No video

Operation Blue Star ਵੇਲੇ Akal Takht 'ਤੇ Tank ਭੇਜਣ ਦਾ ਫੈਸਲਾ ਕਿਸਦਾ ਸੀ, Kuldip Singh Brar ਦਾ Interview

  Рет қаралды 292,632

BBC News Punjabi

BBC News Punjabi

Күн бұрын

#KuldipSinghBrar #AkalTakht
ਆਪਰੇਸ਼ਨ ਬਲੂ ਸਟਾਰ ਦੀ ਅਗਵਾਈ ਕਰਨ ਵਾਲੇ ਲੈਫ਼ਟੀਨੈਂਟ ਜਨਰਲ (ਰਿਟਾਇਰਡ) ਕੁਲਦੀਪ ਸਿੰਘ ਬਰਾੜ ਨੇ 2009 ਵਿੱਚ ਬੀਬੀਸੀ ਨਾਲ ਇੰਟਰਵਿਊ ਦੌਰਾਨ ਆਪਰੇਸ਼ਨ ਬਾਰੇ ਕਈ ਖ਼ਾਸ ਗੱਲਾਂ ਉਜਾਗਰ ਕੀਤੀਆਂ ਸਨ। (ਉਸ ਸਮੇਂ ਦੇ ਮੇਜਰ ਜਨਰਲ) ਕੀ ਕਹਿੰਦੇ ਹਨ। ਉਨ੍ਹਾਂ ਵੱਲੋਂ ਉਜਾਗਰ ਕੀਤੀਆਂ ਗਈਆਂ ਖ਼ਾਸ ਗੱਲਾਂ 'ਤੇ ਇੱਕ ਨਜ਼ਰ।
ਬੀਬੀਸੀ ਪੱਤਰਕਾਰ ਰੇਹਾਨ ਫਜ਼ਲ ਨਾਲ ਗੱਲਬਾਤ ਕਰਦਿਆਂ ਜਨਰਲ ਬਰਾੜ ਨੇ ਕਿਹਾ ਸੀ ਕਿ ਜਦੋਂ ਉਹ 25 ਸਾਲ ਪਿੱਛੇ ਮੁੜ ਕੇ ਵੇਖਦੇ ਹਨ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਅਫ਼ਸੋਸ ਹੁੰਦਾ ਹੈ ਕਿ ਫੌਜ ਨੂੰ ਆਪਣੇ ਦੇਸਵਾਸੀਆਂ 'ਤੇ ਗੋਲੀਆਂ ਚਲਾਉਣੀਆਂ ਪਈਆਂ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਸ ਸਮੇਂ ਜਿਹੜੇ ਹਾਲਾਤ ਸਨ, ਉਸ 'ਚ ਕੁਝ ਵੀ ਗ਼ਲਤ ਨਹੀਂ ਹੋਇਆ।
ਉਨ੍ਹਾਂ ਨੇ ਕਿਹਾ ਕਿ ਫੌਜੀ ਹਿੰਦੂ, ਸਿੱਖ ਜਾਂ ਮੁਸਲਮਾਨ ਨਹੀਂ ਹੁੰਦੇ ਸਗੋਂ ਦੇਸ ਦੇ ਰੱਖਿਅਕ ਹੁੰਦੇ ਹਨ। ਉਨ੍ਹਾਂ ਨੇ ਵਰਦੀ ਦੀ ਲਾਜ ਰੱਖਣੀ ਹੁੰਦੀ ਹੈ।
ਪੇਸ਼ ਹਨ ਜੂਨ 2009 ਵਿੱਚ ਲੈਫਟੀਨੈਂਟ ਜਨਰਲ ਬਰਾੜ ਨਾਲ ਕੀਤੀ ਗਈ ਬੀਬੀਸੀ ਦੇ ਗੱਲਬਾਤ ਦੇ ਅਹਿਮ ਅੰਸ਼
Report: Rehan Fazal
Voice: Dalip Singh/Jaspal Singh
Edit: Rajan Papneja
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐦𝐨𝐫𝐞 𝐯𝐢𝐝𝐞𝐨 𝐨𝐧 𝐟𝐚𝐫𝐦𝐞𝐫𝐬 𝐩𝐫𝐨𝐭𝐞𝐬𝐭, 𝐜𝐥𝐢𝐜𝐤: bit.ly/2WOfpXY
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐨𝐧 𝐜𝐨𝐫𝐨𝐧𝐚𝐯𝐢𝐫𝐮𝐬, 𝐜𝐥𝐢𝐜𝐤: bbc.in/2zjT6B9
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥: bit.ly/2o00wQS
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 1 000
@yugrajsingh2839
@yugrajsingh2839 3 жыл бұрын
ਓਪਰੇਸ਼ਨ ਨਹੀ ਨਸਲਕੁਸ਼ੀ ਹੋਈ ਸਾਡੀ UN ਦਾ article 2 ਪੜ੍ਹੋ ਜਦ ਕਿਸੇ ਇੱਕ ਧਰਮ ਅਤੇ ਇੱਕ ਫ਼ਿਰਕੇ ਦੇ ਲੋਕਾਂ ਨੂੰ ਜੋਜਨਾ ਬਦ ਤਰੀਕੇ ਨਾਲ ਇੱਕ ਸਟੇਟ ਵੱਲੋਂ ਉਹਨਾਂ ਦਾ ਕਤਲੇਆਮ ਕਿੱਤਾ ਜਾਵੇਂ ਓਨੂੰ genocide ਕਹਿੰਦੇ ਆ
@gurwindersinghgill5677
@gurwindersinghgill5677 3 жыл бұрын
ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ ,ਸਾਨੂੰ ਵੈਰੀ ਤੋਂ ਕੋਈ ਖਤਰਾ ਨੀ ਡਰ ਲਗਦਾ ਆਪਣਿਆ ਯਾਰਾ ਤੋਂ 🙏
@inderkumar3092
@inderkumar3092 3 жыл бұрын
So many people died because of bindrawala
@ankursharma4019
@ankursharma4019 3 жыл бұрын
Ta he ta khote kihnde ne
@ankursharma4019
@ankursharma4019 3 жыл бұрын
Bhinderwala bare kuch nahi bolde c
@nirmalghuman6077
@nirmalghuman6077 3 жыл бұрын
@@rinkurakesh ਤੇਰੇ ਵਰਗਿਆਂ ਦਾ ਮੂਤ ਨਿਕਲ ਜਾਂਦਾ ਸੀ ਉਨ੍ਹਾਂ ਦਾ ਨਾਂ ਸੁਣ ਕੇ ਹੁਣ ਤਾਂ ਉਹ ਹੈ ਨਹੀਂ, ਹੁਣ ਉਨ੍ਹਾਂ ਦੀਆਂ ਫੋਟੋਆਂ ਤੋਂ ਈ ਡਰ ਲੱਗਦਾ ਆ
@jagjeetsinghsingh8795
@jagjeetsinghsingh8795 3 жыл бұрын
@@rinkurakesh tenu kis nee kaheya putar jii
@lovepreetsingh1516
@lovepreetsingh1516 3 жыл бұрын
ਨਾ ਭੁੱਲਣਯੋਗ ਨਾ ਬਖ਼ਸ਼ਣਯੋਗ ੧੯੮੪
@manindersinghkhalsa4786
@manindersinghkhalsa4786 3 жыл бұрын
ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਸੀ ਗੁਰਦੁਆਰਾ ਸਾਹਿਬ ਹੀ ਹੋਣਾ ਚਾਹੀਦਾ ਸੀ ਓਹਨਾ ਨੂੰ ਓਹਨਾ ਕਿਹੜਾ ਕਿਸੇ ਮੰਦਰ ਜਾ ਮਸਜਿਦ ਤੇ ਕਬਜ਼ਾ ਕੀਤਾ ਜ਼ੋ ਭਾਰਤੀ ਹਕੂਮਤ ਨੇ ਓਥੇ ਟੈਂਕ ਚਾੜ ਦਿੱਤੇ ,,, ਜ਼ੋ ਹਿੰਦੂਆਂ ਨੇ ਬਾਬਰੀ ਮਸਜਿਦ ਤੇ ਚੜ ਕੇ ਕੀਤਾ ਕੀ ਓਹ ਦੇਸ਼ ਭਗਤੀ ਸੀ ,,,, ਅਸੀਂ ਕਿਸੇ ਦੇ ਧਰਮ ਅਸਥਾਨ ਤੇ ਨਹੀਂ ਕਬਜ਼ਾ ਕੀਤਾ ,,, ਜੇ ਭਿੰਡਰਾਂਵਾਲੇ ਓਥੇ ਨਾ ਵੀ ਹੁੰਦੇ ਹਮਲਾ ਤਾਵੀ ਹੁਣਾ ਸੀ ,, ਜਿਵੇਂ 1955 ਚ ਭਾਰਤ ਸਰਕਾਰ ਨੇ ਕੀਤਾ ਸੀ
@lubana4072
@lubana4072 3 жыл бұрын
*Never Forget 1984🙏*
@JagmohanSingh-ng7ze
@JagmohanSingh-ng7ze 3 жыл бұрын
ਹਰਮੰਦਿਰ ਸਾਹਿਬ ਵਿੱਚ ਔਰਤਾਂ ਤੇ ਬੱਚਿਆਂ ਨੂੰ ਵੀ ਮਾਰਿਆ ਗਿਆ ਫੌਜ ਬਹੁਤ ਜ਼ੁਲਮ ਕੀਤਾ
@tajindersingh2065
@tajindersingh2065 3 жыл бұрын
Bbc ਵਾਲਿਓ ਆ ਕਿਉਂ ਨੀਂ ਪੁੱਛਿਆ ਕੇ ਹੋਰ ਗੁਰਦੁਆਰਿਆਂ ਚ ਫੋਜ਼ ਕਿਉਂ ਗਈ ਸੀ, ਭਿੰਡਰਾਂਵਾਲੇ ਤਾਂ ਹਰਮਿੰਦਰ ਸਾਹਿਬ ਚ ਹੀ ਸਨ???
@amritpal9590
@amritpal9590 3 жыл бұрын
othe kehda luke ni c hoea mera baapu dsda v c ke gurughran ch aa k khadku luk jande hunnde c te kmaadan vich v mae sikh aa pr schai da sath den vala
@tajindersingh2065
@tajindersingh2065 3 жыл бұрын
@@amritpal9590 ਨਿਰਦੋਸ਼ ਸੰਗਤ ਨੂੰ ਕਿਉਂ ਮਾਰਿਆ ਗਿਆ? ਨਿੱਕੇ ਬੱਚੇ ਵੀ ਅੱਤਵਾਦੀ ਹੁੰਦੇ ਆ? ਜਨਾਨੀਆਂ ਦੀਆਂ ਇੱਜਤਾਂ ਕਿਉਂ ਲ? ਘਰਾਂ ਚੋਂ ਨਿਰਦੋਸ਼ ਨੋਜਵਾਨਾਂ ਨੂੰ ਚੱਕ ਕੇ ਝੂਠੇ ਮੁਕਾਬਲੇ ਬਣਾ ਕੇ ਕਿਉਂ ਮਾਰਿਆ ਗਿਆ?????, ਦੱਸਣਾਂ ਜਰੂਰ
@tarsemsingh-qj7uz
@tarsemsingh-qj7uz 3 жыл бұрын
@@tajindersingh2065 bcoz jdon CRP 1 yo 3 june tak bahar elaan krdi rhi ki aam lok harmandir saheb to bahar aa jaan tan ohna nu Kharkua ne June di garmi vich vadde kamreya ch Vaad k bahar to lock kr ditta si jis vich bacche buddhe te aurtan v si , mere Nanaji da dost ohna locked rooms ch si oh dsda si k Grmi naal sab mudke nal bhij gye si te kai BP Sugar de patient tan saffogation kr k dam ghutt k behosh ho gye si jdon Army di shelling hoi tan windows to Tear gass te granade ehna kamreya vich v aa digge te lok mare gye. Sanagta da hath khde kr k bahar niklna khadkua lyi dangerous ho skda si es lyi ohna ne lock krta sangat nu. Blue star de baad jo farzi muqableya ch naujwaan mare gye oh Police ne jhoothe mukable bna bna k mare jihna vicho sare muqable jhoothe nhi san.
@karandhaliwal3907
@karandhaliwal3907 3 жыл бұрын
@@amritpal9590 agree Bai , sach sunn'n nu koi teyar ni ethe
@tajindersingh2065
@tajindersingh2065 3 жыл бұрын
@@tarsemsingh-qj7uz ਮੈਂ ਕਈ ਉਧਾਰਨਾਂ ਦਿੱਤੀਆਂ ਤੁਸੀਂ ਇਕ, ਬਾਕੀਆਂ ਦੇ ਵੀ ਜਵਾਬ ਦਵੋ
@ankursharma4019
@ankursharma4019 3 жыл бұрын
Salute o sikh nu jo Harimandir sahib di khatir sheed hoya
@ranjitgrewal8195
@ranjitgrewal8195 3 жыл бұрын
🙏
@gagandeepsingh8436
@gagandeepsingh8436 3 жыл бұрын
ਕਾਤਲ ਭਾਰਤੀ ਫੌਜ ਨੇ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਵੀ ਗੋਲੀਆਂ ਮਾਰ ਮੁੱਕਾ ਦਿੱਤਾ
@ankursharma4019
@ankursharma4019 3 жыл бұрын
Bhinderwala bahr kyu nahi c nikleya
@aminderjitsingh1094
@aminderjitsingh1094 3 жыл бұрын
@@ankursharma4019 bachia di ki galti ci. Jekar oh bahr nhi niklia ta eda matlab masuma nu maar dio. Guru Granth Sahib ji nu goli mari gai kyu eh dharmik hate nhi ta ki aa fer. Bhindranwale ne ta kdi nhi geeta ja Quran di baedbi kitti fer tuhadi Randy mata Indra ta osdi tattu foj ne kyu kitti. Tuhade mandir ta attach nhi na hoya is krke bakwas krde ho. Koi nhi ajj nhi ta kl time bara Balwan aa.
@mohitpreetsidhu3164
@mohitpreetsidhu3164 3 жыл бұрын
@@ankursharma4019 sikha nu sabk sakhan li indra di chal c jis ch bhindrawale wale ne apne aap nu bahudr kahan wali fouj 100 singh ne haraa dita te apni haar nu chupon li tenk istmaal kite eshan faramosh ek hi kom hindu hai
@yugrajsingh2839
@yugrajsingh2839 3 жыл бұрын
@@ankursharma4019 Sharma ji ik gall ਤਾਂ ਮਨ ਲਈ ਅਸੀ ਤੇਰੀ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਸੰਤ ਭਿੰਡਰਾਂ ਵਾਲੇ ਸੀ 110 ਸ਼ਹਿਰਾਂ ਵਿੱਚ ਗੁਰਦੁਆਰਿਆ ਤੇ ਹਮਲਾ ਹੋਇਆ ਓਥੇ ਤਾਂ ਨਹੀਂ ਭਿੰਡਰਾਂ ਵਾਲਾ ਬੈਠਾ ਸੀ
@gavydmk
@gavydmk 3 жыл бұрын
Yes we are ATANKWADI
@karanjotsingh5596
@karanjotsingh5596 3 жыл бұрын
ਚਮਕੌਰ ਦੀ ਗੜ੍ਹੀ ਇਕ ਵਾਰੀ ਫਿਰ ਦਿਖ਼ਾ ਤਿ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਨੇ
@jashanpreetsingh2974
@jashanpreetsingh2974 3 жыл бұрын
Shi gl a bai
@BalwinderSingh-sp4mh
@BalwinderSingh-sp4mh 3 жыл бұрын
.
@manjinder2186
@manjinder2186 3 жыл бұрын
guru gobind singh ne kiniya nihathiya aurata Mariya c?
@ronneybrar5723
@ronneybrar5723 3 жыл бұрын
@@manjinder2186 Teri gharwali vi Mari si ke ya behan ya fir ma nhi Das de bad vich gyan devenga
@user-fu8rd4lb3q
@user-fu8rd4lb3q 3 жыл бұрын
@@manjinder2186 kehre vehma vich tureya firda tu ?
@DarshanSingh-zd2vs
@DarshanSingh-zd2vs 3 жыл бұрын
ਜਿਸ ਦਿਨ ਭਾਰਤੀ ਫੌਜ ਦੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਓਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਗਈ ਸੀ
@amritpal9590
@amritpal9590 3 жыл бұрын
yr eme na chvla maari jao amreeka ch beh k tusi ralliyan hee kr skde o hona thode ton kush ni
@jagirsingh7369
@jagirsingh7369 3 жыл бұрын
ਕਾਸ਼ ! ਉਸ ਸਮੇ ਫੌਜ ਨੇ ਇੰਦਰਾ ਗਾਂਧੀ ਨੂੰ ਗੱਦੀ ਤੋਂ ਲਾਹ ਦਿੱਤਾ ਹੁੰਦਾ ਤਾਂ ਅਪਣੇ ਹੀ ਨਾਗਰਿਕਾਂ ਦਾ ਦੋਹੀਂ ਪਾਸੀ ਨੁਕਸਾਨ ਨ ਹੁੰਦਾ । I disagree with the views of this video.
@bodybuilderkaran5199
@bodybuilderkaran5199 3 жыл бұрын
@@jagirsingh7369 indra gandhi was such a humble person..she didn't attack on golden tample if bhindrawala got surrender....i do not know why people are becoming hero of this man
@gurpreetdhillon916
@gurpreetdhillon916 3 жыл бұрын
@@bodybuilderkaran5199 How can u say that she didn't attack golden temple... she was head of country... without her permission nothing was going to happen in country okk... She terminate our temple.. We terminate her life ... that was her END
@bodybuilderkaran5199
@bodybuilderkaran5199 3 жыл бұрын
@@gurpreetdhillon916 veere apa kise nu ki bolage jdo apne e bnde galt c
@gurwindersinghgill5677
@gurwindersinghgill5677 3 жыл бұрын
Never forget 1984🙏
@inderkumar3092
@inderkumar3092 3 жыл бұрын
Yes its all reason is bindrawala who used inocent people,he did brainwash
@kaurjashan6600
@kaurjashan6600 3 жыл бұрын
@@inderkumar3092 n now u r brainwashed..
@preetsingh8946
@preetsingh8946 3 жыл бұрын
@@inderkumar3092 rhnde prava ajj vi sikh komm mndi ae santa nu Tuc hoye sare brainwashe jo sach vekhna takk nei chande
@sunilcr7547
@sunilcr7547 3 жыл бұрын
@@preetsingh8946 sant toh log asaram ko bhi mante the kabhi😁😁😁😁
@satindersingh6978
@satindersingh6978 Жыл бұрын
​@@sunilcr7547 han toh woh sant nahi tha....bhinderanwala ki speeches suno jo unhone kaha wohi kia...sant apni zubaan ka pkka hota hai....khud hi shaheed huye...logo ko btaane k liye k dekho hum gulam hai....agr yeh log hmaare khud k hote kbi attack na krte.....anandpur sahib resoultion ko maante ..sikho k saare haqq vapis krte....lekin yeh desh sikho k khilaaf lrha.....jo kaam muslims ne kia tha...wo kaam hindustanio ne kia attck krke....isse brhia britishers ka raaj tha...unhone kbi b sikho pr attck ni kia....hindustan ne 1955 1984 1986 1988 yeh 4 baar fauj bheji golden temple mei....hum kese iss desh ko apna bole...hme nahi pyr...hme sirf panjab se pyr hai
@gurjitkaur7324
@gurjitkaur7324 3 жыл бұрын
ਅੱਜ ਅਸੀਂ ਗੁਲਾਮ ਤੇ bbc punjabi ਭਾਰਤੀ ਸਟੇਟ ਦੇ ਹੱਕ ਵਿਚ ਇੰਟਰਵਿਊ ਚਲਾ ਰਿਹਾ
@rockysidhuavtarsingh9109
@rockysidhuavtarsingh9109 3 жыл бұрын
ਲੜਾਈ ਤਾਂ ਤਿੰਨ ਦਿਨ 3 ਦਿਨ ਚੱਲਦੀ ਰਹੀ ਇਹ ਕਲਦੀਪ ਬਰਾੜ ਆਪਣੀ ਕਿਤਾਬ ਚ ਲਿਖਿਆ ਸੀ
@amritpal9590
@amritpal9590 3 жыл бұрын
ghera 3 din pea ldaai ik raat chli fainsla kun te baki din compund clear kite gae
@vickyrandhwa770
@vickyrandhwa770 3 жыл бұрын
Sant ji sade dil ch rehan ge All time .. sant jarnil singh khalsa BABBAR SHER A 🦁🦁🦁🦁🦁🦁🦁
@preetpalsingh5524
@preetpalsingh5524 3 жыл бұрын
Sant Bhindra Wale g a Biggest Sikh Leader
@kirtpalsingh2012
@kirtpalsingh2012 3 жыл бұрын
ਸਿੱਖ ਕੌਮ ਦੇ ਵਿੱਚ ਕੁਲਦੀਪ ਬਰਾੜ ਵਰਗੇ ਗਦਾਰ ਹਮੇਸ਼ਾਂ ਪਹਿਲਾਂ ਵੀ ਸੀ ਅਤੇ ਅੱਜ ਵੀ ਹਨ।
@faridkotPb.1356
@faridkotPb.1356 3 жыл бұрын
ਮੇਜਰ ਜਨਰਲ ਸੁਬੇਗ ਸਿੰਘ ਨੂੰ ਕੀ ਕਹੋਗੇ? ਸ਼ਹੀਦ ਕਿ ਬਾਗੀ।। ਦੇਸ ਲਈ ਲਈ ਗਦਾਰੀ ਕੌਮ ਲਈ ਵਫਾਦਾਰੀ।।
@ishusidhu3505
@ishusidhu3505 3 жыл бұрын
@@faridkotPb.1356 jeda desh sanu avda nhi manda c na hai us desh nal kahdi wafadari army ne attack da din oh chunneya jis din kath bahut c
@thehunterking8711
@thehunterking8711 3 ай бұрын
ਮੇਜਰ ਜਨਰਲ ਸੁਬੇਗ ਸਿੰਘ ਹਿੰਦੁਸਤਾਨ ਦੇ ਬਾਗੀ ਅਤੇ ਸਿੱਖ ਕੌਮ ਦੇ ਸ਼ਹੀਦ ਹਨ ✅️
@balwinderkaur1751
@balwinderkaur1751 3 ай бұрын
ਤੇਰੇ ਲਈ ਜਰਨਲ ਸੁਬੇਗ ਸਿੰਘ ਗਦਾਰ ਹੋਵੇਗਾ,ਸਾਡੇ ਲਈ ਸਿੱਖ ਕੌਮ ਦਾ ਵਫ਼ਾਦਾਰ ਸ਼ਹੀਦ ਸਿੰਘ​@@faridkotPb.1356
@PiarasinghParmar
@PiarasinghParmar 2 ай бұрын
😂00 11:01 😮 8❤🎉❤🎉🎉​@@faridkotPb.1356
@bajwamandeep1158
@bajwamandeep1158 11 ай бұрын
ਸਿੱਖ ਰਾਜ ਜਿੰਦਾਬਾਦ ਸੀ ਜ਼ਿੰਦਾਬਾਦ ਹੈ ਅਤੇ ਜਿੰਦਾਬਾਦ ਰਹੇਗਾ
@movie-9999
@movie-9999 3 жыл бұрын
ਹੋਨ ਪੋਚੇ ਮਾਰਨ ਦਾ ਕੀ ਫੈਦਾ ਪੋਤ ਰੱਬ ਦੇਖਦਾ ਇਕ ਨਾ ਇਕ ਦਿਨ ਰੱਬ ਨਬੇਡਾ ਕਰੋ🙏🏻
@gagandeepsingh8436
@gagandeepsingh8436 3 жыл бұрын
ਕਾਤਲ ਦੇ ਹੱਕ interview ਕਰਨ ਵਾਲੇ ਵੀ ਕਾਤਲ
@nirmalghuman6077
@nirmalghuman6077 3 жыл бұрын
@@rinkurakesh ਅੱਤਵਾਦੀ ਤਾਂ ਥੋਡਾ ਪਿਓ ਮੋਦੀ ਐ ਜਿਸ ਨੇ ਸਿਰਫ਼ ਆਪਣੀ ਗੰਦੀ ਰਾਜਨੀਤੀ ਲਈ ਪੁਲਵਾਮਾ ਆਰ ਡੀ ਐਕਸ ਬਲਾਸਟ ਕਰਵਾ ਕੇ ਆਪਣੀ ਹੀ ਫੌਜ ਦੇ 42 ਫੌਜੀ ਜਵਾਨਾਂ ਨੂੰ ਮਰਵਾ ਦਿੱਤਾ ! ਅੱਤਵਾਦੀ ਤਾਂ ਇਸ ਦੇਸ਼ ਦੇ ਹਿੰਦੂ ਨੇ, ਜਿਨ੍ਹਾਂ ਨੇ ਨਵੰਬਰ 1984 ਦਾ ਸਿੱਖ ਕਤਲੇਆਮ ਕੀਤਾ ਉਹ ਕਤਲੇਆਮ ਕਰਨ ਵਾਲੇ ਕੋਈ ਪਾਕਿਸਤਾਨ ਤੋਂ ਨਹੀਂ ਆਏ ਸੀ, ਥੋਡੇ ਵਰਗੇ ਹੀ ਜਨੂੰਨੀ ਗੁੰਡੇ ਸੀ
@nirmalghuman6077
@nirmalghuman6077 3 жыл бұрын
@@rinkurakesh ਸਹੀ ਕਿਹਾ ਸੀ ਮੈਂ ਆ ਗਿਆ ਨਾ ਆਪਣੀ ਔਕਾਤ ਤੇ ਉਹੀ ਗੁੰਡਿਆਂ ਵਾਲੀ ਭਾਸ਼ਾ ਇਹੀ ਅਸਲੀਅਤ ਐ ਥੋਡੀ ਬਾਂਦਰ ਕੌਮ ਬਾਂਦਰ ਈ ਨਹੀਂ ਲੌੜੇ ਦੀ ਪੂਜਾ ਕਰਨ ਆਲੀ ਬੇਸ਼ਰਮ ਕੌਮ
@nirmalghuman6077
@nirmalghuman6077 3 жыл бұрын
@@rinkurakesh ਜਿਹਨਾਂ ਨੂੰ ਅੱਤਵਾਦੀ ਦਸਦਾ ਆਂ ਸਾਲਿਆ ਉਨ੍ਹਾਂ ਨੇ ਹੀ ਬੰਗਾਲ ਚ ਘੀਸੀ ਕਰਾਤੀ ਮੋਦੀ ਦੀ ਜਿਨ੍ਹਾਂ ਨੂੰ ਅੱਤਵਾਦੀ ਦੱਸਦੇ ਓਂ ਬਾਂਦਰੋ ਫਿਰ ਉਹਨਾਂ ਦੇ ਗੁਰਦੁਆਰਿਆਂ ਚ ਕੋਰੋਨਾ ਦੇ ਇਲਾਜ ਲਈ ਬੈੱਡ ਭਾਲਦੇ ਓਂ ਓਹਨਾਂ ਹੀ ਅੱਤਵਾਦੀਆਂ ਨੇ ਹੀ ਮੁਫਤ ਆਕਸੀਜਨ ਸਿਲੰਡਰ ਵੰਡੇ ਨੇ ਥੋਡੀ ਧੋਖੇਬਾਜ਼ ਕੌਮ ਨੂੰ
@nirmalghuman6077
@nirmalghuman6077 3 жыл бұрын
@error404 ਸਹੀ ਗੱਲ ਆ ਵੀਰੇ 1947 ਦੀ ਵੰਡ ਤੋਂ ਪਹਿਲਾਂ, ਮੁਹੰਮਦ ਅਲੀ ਜਿਨਾਹ ਨੇ ਤਾਂ ਆਪਣੀਆਂ ਕੋਸ਼ਿਸ਼ਾਂ ਨਾਲ ਅਲੱਗ ਦੇਸ਼ ਪਾਕਿਸਤਾਨ ਲੈ ਲਿਆ, ਅੰਗਰੇਜ਼ ਉਸ ਸਮੇਂ ਸਿੱਖਾਂ ਨੂੰ ਵੀ ਆਪਣਾ ਅਲੱਗ ਹੋਮਲੈਂਡ ਦੇਣ ਲਈ ਉਤਾਵਲੇ ਸਨ !ਉਸ ਸਮੇਂ ਦੇ ਖੱਸੀ ਲੀਡਰ ਮਾਸਟਰ ਤਾਰਾ ਸਿੰਘ ਨੂੰ ਜਿਨਾਹ ਨੇ ਕਿਹਾ ਵੀ,ਪਰ ਉਸ ਬੂਝ੍ਹੜ ਨੂੰ ਨਹਿਰੂ ਨੇ ਪਲੋਸ ਲਿਆ ਤੇ ਕਿਹਾ ਕਿ ਤੁਸੀਂ ਸਾਡੇ ਨਾਲ ਹੀ ਰਹੋ ਅਸੀਂ ਤੁਹਾਨੂੰ ਇੰਡੀਆ ਦੇ ਵਿੱਚ ਹੀ ਇੱਕ ਐਸਾ ਖੁਦਮੁਖਤਿਆਰ ਖਿੱਤਾ ਦੇ ਦੇਵਾਂਗੇ ਜਿੱਥੇ ਸਿੱਖ ਵੀ ਆਜ਼ਾਦੀ ਦਾ ਨਿੱਘ ਮਾਣ ਸਕਣਗੇ ਇਹ ਗੱਲ ਵੱਖਰੀ ਐ ਕਿ ਬਾਅਦ ਚ ਨਹਿਰੂ ਉਨ੍ਹਾਂ ਸਾਰੀਆਂ ਗੱਲਾਂ ਤੋਂ ਮੁੱਕਰ ਗਿਆ ਤਾਂ ਜਦੋਂ ਜਿਨਾਹ ਨੂੰ ਪਤਾ ਲੱਗਾ ਕਿ ਤਾਰਾ ਚੰਦ ਨਹਿਰੂ ਦੀਆਂ ਗੱਲਾਂ ਚ ਆ ਕੇ ਅਲੱਗ ਸਿੱਖ ਹੋਮਲੈਂਡ ਦੀ ਗੱਲ ਤੋਂ ਇਨਕਾਰ ਕਰ ਰਿਹਾ ਐ ਤਾਂ ਉਸ ਨੇ ਇਹ ਇਤਿਹਾਸਕ ਬੋਲ ਕਹੇ ਸਨ ਕਿ..... ਤਾਰਾ ਸਿੰਘ ਜੀ, ਇਸ ਹਿੰਦੂ ਕੌਮ ਦੀ ਮਾਨਸਿਕਤਾ ਨੂੰ ਮੈਂ ਬਹੁਤ ਚੰਗੀ ਤਰਾਂ ਜਾਣਦਾ ਹਾਂ, ਇਨ੍ਹਾਂ ਨੂੰ ਹੁਣ ਤੱਕ ਤੁਸੀਂ ਨੇ ਇੱਕ ਗੁਲਾਮ ਦੇ ਰੂਪ ਚ ਦੇਖਿਆ ਆ, ਅਸੀਂ ਤੁਸੀਂ ਤੇ ਇਹ, ਸਾਰੇ ਹੀ ਅੰਗਰੇਜ਼ਾਂ ਦੇ ਗੁਲਾਮ ਸੀ ਜਦੋਂ ਇੰਡੀਆ ਇੱਕ ਆਜ਼ਾਦ ਦੇਸ਼ ਬਣ ਗਿਆ, ਤਾਂ ਜਦੋਂ ਤੁਸੀਂ ਇਸ ਹਿੰਦੂ ਨੂੰ ਇੱਕ ਹੁਕਮਰਾਨ ਦੇ ਰੂਪ ਚ ਦੇਖੋਗੇ ਤਾਂ ਇਹਨਾਂ ਦੀ ਹਿੰਦੂ ਮਾਨਸਿਕਤਾ ਤੁਹਾਨੂੰ ਓਦੋਂ ਸਮਝ ਆਊਗੀ ,ਉਸ ਸਮੇਂ ਤੁਸੀਂ ਪਛਤਾਓਗੇ ਵੀਰ ਜੀ,ਮੁਹੰਮਦ ਅਲੀ ਜਿਨਾਹ ਦੀ ਉਹ ਗੱਲ ਪ੍ਰਤੱਖ ਰੂਪ ਚ ਸੱਚ ਸਾਬਿਤ ਹੋਈ ਐ! ਕਾਸ਼...... ਉਸ ਸਮੇਂ ਸਿੱਖਾਂ ਨੇ ਉਹ ਗਲਤੀ ਨਾ ਕੀਤੀ ਹੁੰਦੀ
@nirmalghuman6077
@nirmalghuman6077 3 жыл бұрын
@@rinkurakesh ਗੁਰੂ ਗੋਬਿੰਦ ਸਿੰਘ ਸ਼ਿਵਾ ਥੋਡੇ ਸੁਆਹ ਨਾਲ ਲਿਬੜੇ ਸ਼ਿਵਜੀ ਨੂੰ ਨਹੀਂ ਕਹਿ ਰਹੇ ਨਾ ਹੀ ਉਹ ਰਾਮ ਦਸ਼ਰਥ ਦੇ ਪੁੱਤਰ ਰਾਮ ਦੀ ਗੱਲ ਕਰਦੇ ਨੇ ਤੁਸੀਂ ਤਾਂ ਤੇਤੀ ਕਰੋੜ ਰੱਬ ਬਣਾ ਰੱਖੇ ਨੇ, ਉਹ ਰਾਮ, ਸ਼ਿਵਾ, ਭਗਾਉਤੀ, ਉਸ ਇੱਕ ਅਕਾਲ ਪੁਰਖ ਵਾਹਿਗੁਰੂ ਲਈ ਕਹਿੰਦੇ ਨੇ ,ਜਿਸਦਾ ਕੋਈ ਰੂਪ ਨਹੀਂ ,ਆਕਾਰ ਨਹੀਂ ! ਜੋ ਆਪਣੇ ਆਪ ਤੋਂ ਉਪਜਿਆ ਐ, ਨਾ ਉਹ ਜੰਮਦਾ ਐ ਨਾ ਮਰਦਾ ਐ ਇੱਕੋ ਇਕ ਸੁਪਰੀਮ ਪਾਵਰ ਹੈ ਆਪਣੇ ਦੇਵੀ ਦੇਵਤਿਆਂ ਨੂੰ ਵਿੱਚ ਨਾ ਘੜੀਸਿਆ ਕਰੋ
@tajindersingh2065
@tajindersingh2065 3 жыл бұрын
Bbc 🙏🙏, ਉਹ ਸਮੇਂ ਦੇ ਕਾਫੀ ਚਸ਼ਮਦੀਦ ਜਿਓਂਦੇ ਹਨ ਹਜੇ, ਉਹਨਾਂ ਦੀ ਇੰਟਰਵਿਊ ਕਰਕੇ ਪਾਓ, ਸਾਰੀ ਦੁਨੀਆਂ ਨੂੰ ਪਤਾ ਲੱਗੇ ਸੱਚ ਦਾ
@gurdialsingh1248
@gurdialsingh1248 3 жыл бұрын
Gurdial Singh ਸਿੱਖ ਅਖਵਾਉਣ ਵਾਲੇ ਨੂ ਸਿੱਖ ਰੂਪ ਵਿੱਚ ਹੋਣਾ ਜਰੂਰੀ ਹੈ ਏਸੈ ਲੋਗ ਸਿੱਖ ਨਹੀਂ ਮਨੈ ਜਾ ਸਕਦੇ
@dhaliwalharpreetsingh4980
@dhaliwalharpreetsingh4980 2 ай бұрын
ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਨੇ ਕੁਲਦੀਪ ਬਰਾੜ ਦਾ ਮੂਤ ਕੱਢ ਕੇ ਰੱਖ ਦਿੱਤਾ ਇਸ ਜੰਗ ਵਿੱਚ ਕੁਲਦੀਪ ਬਰਾੜ ਦੀ ਹਾਰ ਹੋਈ ਅਤੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੀ ਜਿੱਤ ਹੋਈ ਸਾਨੂੰ ਮਾਣ ਹੈ ਸੰਤਾਂ ਦੀ ਸ਼ਹੀਦੀ ਤੇ
@gagandeepsingh8436
@gagandeepsingh8436 3 жыл бұрын
ਕਾਤਲ ਭਾਰਤੀ ਫੌਜ ਨੇ ਬੀਬੀਆਂ ਤੇ ਬੱਚਿਆਂ ਨੂੰ ਲਾਈਨ ਚ ਖੜੇ ਕਰਕੇ ਗੋਲੀਆਂ ਮਾਰੀਆਂ
@Papa-ur3ju
@Papa-ur3ju 3 жыл бұрын
Binderwale ne ap he gate lag ke lok bahar nhi aon dite ,lok human shied wag warte, jede 10 civilian mare oh ta fer rationaly possibility si. Nale 5 din da sama si loka kol bahar aon da, 6we din jad operation suru hoya , fer tode same bad loka ne surrender kita ,oh vi ta ajj jeonde ay.
@omgo1
@omgo1 3 жыл бұрын
Ki proof aa aive jhooth na failao.
@ermanpreetsinghdhaliwal3726
@ermanpreetsinghdhaliwal3726 3 жыл бұрын
@@Papa-ur3ju bs kr leere,, pta tainu kakh da nhi ,, brahman di gandgi
@ermanpreetsinghdhaliwal3726
@ermanpreetsinghdhaliwal3726 3 жыл бұрын
@@omgo1 proof aa jehde lok otho bach gye c ohna de interview dekho,, tuci lok sikha ton ena jalde ho k ene vadde ghallughaare hon te tuci loka te bhangra paya,,,
@omgo1
@omgo1 3 жыл бұрын
@@ermanpreetsinghdhaliwal3726 proof tuhaadey kol koi hai nae aive duniya di nigah ch vichaare banan layi vaddiyan vaddiyan gal kar rahe o. Saanu sikha ton koi iteraaz nae aa. Darbar sahib nu paapiyan ton mukat karaun vaala ik army officer sikh yodha c. Eho jehe sikhan nu saada salaam aa na ki ohna sikha nu jina ne aam loka di aarh ch te darbaar sahib di aarh le ke apne aap nu mahaan bnauan di koshish kiti.
@SatwinderSinghDhaliwal
@SatwinderSinghDhaliwal 3 ай бұрын
ਸੰਤ ਬਾਬਾ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਵਾਲੇ ❤ ਭਾਈ ਅਮਰੀਕ ਸਿੰਘ ❤ ਬਾਬਾ ਠਾਰਾ ਸਿੰਘ ❤ ਜਨਰਲ ਸੁਬੇਗ ਸਿੰਘ ❤ ਭਾਈ ਸੁਖਦੇਵ ਸਿੰਘ ਬੱਬਰ ❤ ਬਾਬਾ ਗੁਰਬਚਨ ਸਿੰਘ ਮਾਨੋਚਾਹਲ ❤ ਭਾਈ ਮੋਹਰ ਸਿੰਘ ਤੇ ਪਰਿਵਾਰ ❤ ਸਮੂਹ ਸ਼ਹੀਦ ਸਿੰਘ ਸਿੰਘਣੀਆਂ ❤ ਨੂੰ ਕੋਟਿ ਕੋਟਿ ਪ੍ਰਣਾਮ ❤
@Honey-jx9zz
@Honey-jx9zz 3 жыл бұрын
SANT JI ZINDABAAD !!
@GagandeepSingh-qy9tp
@GagandeepSingh-qy9tp 3 жыл бұрын
ਵਾਹਿਗੁਰੂ ਜੀ 🙏🙏
@gurjitkaur7324
@gurjitkaur7324 3 жыл бұрын
ਅੱਜ ਦੀ ਗੱਲ ਕਰੋ ਪੰਜਾਬ ਚ, ਆਜ਼ਾਦੀ ਦੀ ਗੱਲ referendum ਨਾਲ ਸੁਰੂ ਹੋ ਰਹੀ
@gurjeetsingh4191
@gurjeetsingh4191 3 жыл бұрын
ਇਹਨਾਂ ਨੂੰ ਕੋਈ ਅਫਸੋਸ ਨਹੀਂ ਹੈ ਇਹਨਾਂ ਨੇ ਨਾ ਆਪਣੀ ਵਰਦੀ ਦੀ ਲਾਜ ਰੱਖੀ ਨਾ ਹੀ ਆਪਣੇ ਧਰਮ ਦੀ ਇਹਨਾਂ ਤੋਂ ਕੀ ਇੰਟਰਵਿਊ ਲੈਣੇ ਓ ਜਿਹੜੇ ਪੀੜਤ ਜਿਉਂਦੇ ਆ ਉਹਨਾਂ ਨੂੰ ਪੁੱਛੋ
@gurtazzsingh2773
@gurtazzsingh2773 3 жыл бұрын
ਦੁਸ਼ਟ ਬਰਾੜ ਨਾਲ ਮਾਮੇ ਨੇ ਰਿਸ਼ਤਾ ਤੋੜਿਆ ਬਹੁਤ ਵਧੀਆ ਕੀਤਾ। ਬਰਾੜ ਕੋਮ ਦਾ ਗਦਾਰ
@thehunterking8711
@thehunterking8711 3 ай бұрын
👍🏻
@rajkumar-sd4vf
@rajkumar-sd4vf 2 ай бұрын
Bhindera Bala v bear c
@kissanjattkissan9976
@kissanjattkissan9976 2 ай бұрын
@@rajkumar-sd4vfsale unpadh phaiya likhna sikhla
@doabewalesher8317
@doabewalesher8317 3 жыл бұрын
Never forget 84 💔
@NavjotSingh-gg8vc
@NavjotSingh-gg8vc 3 жыл бұрын
Attack on ਅਕਾਲ ਤਖਤ ਸਾਹਿਬ
@tajindersingh6785
@tajindersingh6785 Жыл бұрын
Salute to all Sikh Warriors Died in Blue Star
@hirasinghhirasingh6029
@hirasinghhirasingh6029 3 жыл бұрын
ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਬਾਦ
@kohinoorkaurr7301
@kohinoorkaurr7301 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@munindersingh3177
@munindersingh3177 3 жыл бұрын
Jehra sakhs apnai daram din da nahi oh kadai desh da nahi bann sakda sannu Gaddara to bachna chaida hai Never forget 1984🙏🏻
@amritpal9590
@amritpal9590 3 жыл бұрын
eh bbc aa bro liberal news na ki sarkar pr taksaal da propaganda hathyar chk k gurughr nu fortfy krna kitho tk shi gal a pnj hajaar hindua nu ik ghante ch mAarn di gal krna kini ku jayaj a jd har gae hth khde kr k bahr niklna kidi ku bahdri a gap maarne j 15000 foji maarta kini k schaai a 3600 foji saheeh hoea c 71 di jang ch eme na gap mari jaea kro pdo liberal sources tn bhinderawale di asliyat pta lgg jau mae sikh aa pr katadpanthi nhi
@munindersingh3177
@munindersingh3177 3 жыл бұрын
@@amritpal9590 veere tuhadia ragga wi ch lahhu panni bann giya.rahi hathiara di gall sikh martial komm hai .assi Guru ghare to Amrit paan karrkai sastar dharan kardai wa.julamjabbar dai khilaaf laddan lai sikh kisse daa werri nahi , sikha naal hamesha gaddaria hoiaa.history padd kai waikh lawi .rahi sikh hoan di gall pehla hukam wichh aoo firrkaro sikhi di gall ,tushi katharpanthi nahi thikk wa parr tushi cutterpanthi logg ho.waheguru ji ki Fateh 🌹🌹
@Pbx1.5911
@Pbx1.5911 3 жыл бұрын
@@amritpal9590 itehas pado news channel raahi sikhi itihas ni pta lgda nl sant jernail singh ware pta nai ta apni soch nu na ds kini k a shrm krr nale apne aap ni sikh khna na sr te dastar te na kes rakhe tu kede passe da sikh a........ena e itehas da pta tnu te ah kes na ktl hunde tere...... tade wargea nl behs krke koi fyda v ni jihnu apni sikh koam da ni pta bne vda bnya sikh tu shrm krrr
@DavinderSingh-ur6gz
@DavinderSingh-ur6gz 3 жыл бұрын
Punjab independence Referendum ਦੀ news ਵੀ ਲਗਾਓ
@thehunterking8711
@thehunterking8711 3 ай бұрын
ਸੰਤ ਭਿੰਡਰਾਂਵਾਲੇ ਤਾਂ ਅਕਾਲ ਤਖਤ ਸਾਹਿਬ ਵਿੱਚ ਸੀ ਪਰ ਭਾਰਤ ਨੇ ਪੰਜਾਬ ਅਤੇ ਹੋਰ ਸੂਬਿਆਂ ਦੇ ਗੁਰੂਘਰਾਂ ਉੱਤੇ ਵੀ ਅਟੈਕ ਕੀਤਾ ਸੀ, ਇੰਨਾਂ ਕੋਲ ਸਿਰਫ ਬਹਾਨਾ ਹੈ ਕਿ ਸੰਤਾਂ ਕਰਕੇ ਕੀਤਾ
@manindersinghkhalsa4786
@manindersinghkhalsa4786 3 жыл бұрын
4 ਜੂਨ ਨੂੰ ਅੰਮ੍ਰਿਤ ਵੇਲੇ ਫਾਇਰਿੰਗ ਸ਼ੁਰੂ ਹੋ ਗਈ ਸੀ ਸੱਚ ਕਿਓ ਲਕੋਦੇ ਓ ,,, ਤੇਰੇ ਟੈਂਕ ਰਾਤੋ ਰਾਤ ਤਾਂ ਨਹੀਂ ਪਹੁੰਚ ਗੇ,,, 4 ਤਰੀਕ ਨੂੰ ਹੀ ਦਿੱਲੀ ਵਾਇਰਲੈਸ ਖੜਕ ਪਈ ਸੀ ਹੋਰ ਮਦਦ ਭੇਜੋ
@manjinderathwal628
@manjinderathwal628 3 жыл бұрын
ਝੂਠ ਬੋਲ ਰਿਹਾ ਬਰਾੜ ਸਾਫ਼ ਝੂਠ
@LakhwinderSingh-yx3el
@LakhwinderSingh-yx3el 3 жыл бұрын
ਏ ਸਰਕਾਰੀ ਕੁਤਾ 5 ਜੂਨ ਦਸਣ ਦਿਆ ਆ ਜਦ ਕਿ ਗੋਲੀ ਤਾਂ 1 ਜੂਨ ਨੂੰ ਹੀ ਚੱਲਣ ਲੱਗ ਪਈ ਸੀ
@amritpal9590
@amritpal9590 3 жыл бұрын
tu othe khda c sale fuddu i m a sikh and i will say that tusi sare fuddu o
@amnindergrewal4655
@amnindergrewal4655 3 жыл бұрын
@@amritpal9590 tu ta army nl c ghussa hi aa 1 nu hoyi c aa tere daddy ne dasya c book pad li
@experimentexpress1312
@experimentexpress1312 3 жыл бұрын
ਜੇਕਰ ਓਦੋ ਫਰਜ ਪੂਰਾ ਕੀਤਾ ਤਾਂ ਹੁਣ ਜੋ ਸਿੱਖਾਂ ਨਾਲ ਧੱਕੇ ਹੋ ਰਹੇ ਉਸਦਾ ਜਿੰਮੇਵਾਰ ਕੌਣ ਹੈ ਸਾਡੇ ਦਿਲਾਂ ਤੇ ਲਿਖਿਆ ਜਾ ਰਿਹਾ ਸਬਕੁਜ ਹਿਸਾਬ ਤਾਂ ਦੇਣਾ ਪਊ
@rasandeepkaurkular5524
@rasandeepkaurkular5524 3 жыл бұрын
ਓ ਪੱਤਰਕਾਰ ਇਹ ਆਦਮੀ ਸਿੱਖ ਨਹੀਂ ਹੈ ਇਹ ਇੰਦਰਾ ਦੇ ਤਲਵੇ ਚੱਟਣ ਵਾਲਾ ਹੈ
@simarpreet6490
@simarpreet6490 3 жыл бұрын
ਅਣਮਨੁੱਖੀ ਤਸ਼ੱਦਦ ਜਿਹੜਾ ਆਮ ਸੰਗਤ ਤੇ ਢਾਹਿਆ ਗਿਆ ਉਹ ਵੀ ਫੌਜ ਦੀ ਰਣਨੀਤੀ ਚ ਸੀ।ਬਕਵਾਸ ਕਰਦਾ ਕਰਨਲ।
@darshsingh6870
@darshsingh6870 Жыл бұрын
Never forget 1984🙏🏻
@jaggimajhi7172
@jaggimajhi7172 3 жыл бұрын
Waheguru ji. Khalse nu chrdi kla vich rkhyo hmesha 🙏
@Shamsherjawanda864
@Shamsherjawanda864 7 ай бұрын
ਜਦੋਂ ਜਦੋਂ ਵੀ ਸਿੱਖਾਂ ਨੂੰ ਦਬਾਉ ਗੇ। ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਸ਼ਾਸਤਰ ਚੁਕਣਗੇ। ਸੱਚ ਤੇ ਝੂਠ ਦੀ ਲੜਾਈ ਵਿਚ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਇਤਿਹਾਸ ਪੜ੍ਹ ਕੇ ਵੇਖੋ।
@DavinderSingh-ur6gz
@DavinderSingh-ur6gz 3 жыл бұрын
ਕਿ indian ਸਟੇਟ ਸਹੀ ਸੀ ਏਹ ਦੱਸਣਾ ਚਾਹੁੰਦਾ bbc ਪੰਜਾਬੀ
@karama709
@karama709 3 жыл бұрын
Yes indira gandhi was right
@smilepreetkaur5480
@smilepreetkaur5480 3 жыл бұрын
@@karama709 ja ja turja turja
@TechChaptv
@TechChaptv 3 жыл бұрын
@@karama709 Indira papan si
@karama709
@karama709 3 жыл бұрын
@@TechChaptv no,she was great
@TechChaptv
@TechChaptv 3 жыл бұрын
@@karama709 darbar sahib te hamla karwan wali great nhi ho sakdi
@simranbais5463
@simranbais5463 3 жыл бұрын
ਖਾਲਸਤਾਨ ਤਾਂ ਹੁਣ ਵੀ ਬਣੇਗਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਂ ਬਾਦ
@RahulChaudhary-ig1uk
@RahulChaudhary-ig1uk 3 жыл бұрын
Haha...agle janam che ya sapneya che😂😂
@sonupadda1438
@sonupadda1438 2 ай бұрын
​@RahulChaudhary-tere ram di kurhi di lanig1uk
@omparkashsaini8246
@omparkashsaini8246 3 жыл бұрын
6 June ਅੰਮ੍ਰਿਤਸਰ ਨਸਲਕੁਸ਼ੀ
@shantydhalio523
@shantydhalio523 3 жыл бұрын
Right
@randeepsingh6921
@randeepsingh6921 3 жыл бұрын
Sant ji zindawaad
@gagandeepsingh8436
@gagandeepsingh8436 3 жыл бұрын
6 ਜੂਨ ਅੰਮ੍ਰਿਤਸਰ Genocide
@NavjotSingh-gg8vc
@NavjotSingh-gg8vc 3 жыл бұрын
ਹੱਲ ਅਜ਼ਾਦੀ
@amritpal9590
@amritpal9590 3 жыл бұрын
keme laini aa ki blue print aa pta sala kakh da ni sikh aa mae v eme.nal leeran bhedan krn lg jami hall da keme te kdo fuddu galn na mari tarak de adhaar te ds
@gagandeepsingh8436
@gagandeepsingh8436 3 жыл бұрын
@@amritpal9590 referendum
@AvtarSingh-sl4ps
@AvtarSingh-sl4ps 3 жыл бұрын
ਵਾਹਿਗੁਰੂ ਜੀ
@thehunterking8711
@thehunterking8711 3 ай бұрын
BCC ਦੀ ਏਸ Video ਵਿੱਚ ਕੁੱਝ ਹੋਰ ਕਿਹਾ ਜਾ ਰਿਹਾ ਅਤੇ ਕੁਲਦੀਪ ਬਰਾੜ ਦੀ ਕਿਤਾਬ ਵਿੱਚ ਕੁੱਝ ਹੋਰ ਲਿਖਿਆ
@AmandeepSingh-zx2ij
@AmandeepSingh-zx2ij 2 ай бұрын
ਜੋ ਸੋਚ ਕੇ ਇੰਦਰਾ ਆਈ ਫ਼ੌਜ ਦੇ ਜਰਨੈਲ ਆਏ ਸਭ ਉਸਤੋਂ ਉਲਟ ਹੋਇਆ ਵਾਹਿਗੁਰੂ ਜੀ
@malikkamran4132
@malikkamran4132 3 жыл бұрын
Long live punjab🇵🇰
@Midnight_rider993
@Midnight_rider993 Жыл бұрын
Default soon 🔜
@takeitezzy8473
@takeitezzy8473 3 жыл бұрын
Yarr eh puri videos bas army te govt. Nu shi sabit karn layi c 😡🤬
@worldworld6992
@worldworld6992 2 ай бұрын
ਸਿਖਾਂ ਨੂੰ ਖ਼ਤਮ ਕਰਨ ਲਈ ਹਮਲਾ ਸੀ।
@thehunterking8711
@thehunterking8711 3 ай бұрын
☬ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ ☬ 🌿🌿🌿🌿🌿🌿🌿🌿🌿🌿🌿🌿🌿
@deepdhillon7336
@deepdhillon7336 3 жыл бұрын
Hun pher ek vari sadi zameen sadi kheti sade culture te khatra aa es lyi mere sare veer behn kisan andolan da hissa bano te waheguru ji sanu jit bakshange
@princesandhu645
@princesandhu645 3 жыл бұрын
.......SIKHS WILL NEVER FORGET 84
@JagtarSingh-hq8km
@JagtarSingh-hq8km 11 ай бұрын
ਕਾਸ ਜ਼ੇਕਰ ਉਸ ਸਮੇ ਪੰਜਾਬ ਭਾਰਤ ਦੀਆਂ ਹੱਥਾ ਵਿਚੋਂ ਨਿਕਲ ਗਿਆ ਹੁੰਦਾ
@thehunterking8711
@thehunterking8711 3 ай бұрын
💥ਢੇਰ ਲਗਾਤੇ ਸਿੰਘਾਂ ਨੇ ਫੌਜਾਂ ਦੀਆਂ ਲਾਸ਼ਾ ਦੇ💥
@prabhjeetsingh8904
@prabhjeetsingh8904 3 жыл бұрын
ਬਾਕੀ 37 ਗੁਰੂਦੁਆਰਾ ਵਿਚ ਫੌਜ ਨੇ ਕਿੳੁਂ ਹਮਲਾ ਕੀਤਾ ੳੁਹਨਾ ਵਿਚ ਸੰਤ ਨਹੀਂ ਸਨ ਇਹਨਾਂ ਨੇ ਸਿਖਾ ਦੀ ਨਸਲਕੁਸ਼ੀ ਕੀਤੀ ਹੈ
@mohansingh9988
@mohansingh9988 3 ай бұрын
ਬਾਦਲ ਦਲੀਆਂ ਇਸ ਕੰਮ ਵਿੱਚ ਨਾਲ ਪੂਰਾ ਸਾਥ ਦਿੱਤਾ ਅੱਜ ਜੋ ਮਰਜ਼ੀ ਭੌਂਕੀ ਜਾਣ
@roopsingh2250
@roopsingh2250 3 жыл бұрын
Wahaguru Wahaguru Wahaguru Wahaguru Wahaguru Wahaguru ji singh and king
@parvindersinghbawa6103
@parvindersinghbawa6103 3 жыл бұрын
Shame on indian government for that
@kangvlogs2150
@kangvlogs2150 3 жыл бұрын
ਹੁਣ ਤਾ ਸੌਸਲ ਮੀਡੀਅਾ ਅਾ,ਲੋਕਾ ਨੂੰ ਸੱਚ ਪਤਾ ਲਗ ਜਾਨਦਾ,ਤਾ ਵੀ ਸਰਕਾਰ ਕਿਸਾਨ ਮੋਰਚੇ ਤੇ ਕਿਨਾ ਕੁਙ ਕਿਤਾ ਤੇ ਮੀਡੀਅਾ ਵੀ ਸਰਕਾਰ ਦੀ ਬੋਲੀ ਬੋਲਦਾ,ਤੇ 1984 ਚ ਤਾ ਕੁਙ ਵੀ ਨੀ ਸੀ,ਸਰਕਾਰਾ ਨੇ ਕੀ ਕੁਙ ਕੀਤਾ ਹੋਣਾ,,ਅਾਪਣੇ ਲੋਕਾ ਨੂੰ ਅਜੇ ਵੀ ਸਮਙ ਅਾੳੁਣੀ.
@prawinkumar4803
@prawinkumar4803 Жыл бұрын
Don't propagate fake propagenda
@singhparamjit7203
@singhparamjit7203 2 ай бұрын
ਬਹੁਤ ਮਾੜੀ ਗੱਲ ਕੀਤੀ
@rehmanbabar8186
@rehmanbabar8186 3 жыл бұрын
Khalistan jindabad 🚩🚩 only solution
@NavjotSingh-gg8vc
@NavjotSingh-gg8vc 3 жыл бұрын
ਅਸੀਂ ਉਸ ਨੀਂਹ ਤੇ ਖਾਲਿਸਤਾਨ ਦੀ ਇਮਾਰਤ ਬਣਾਉਣ ਲਈ 15 ਅਗਸਤ London ਤੋਂ referendum ਦੀ ਪਹਿਲੀ ਵੋਟ ਪਾਉਣ ਜਾ ਰਹੇ ਹਾਂ
@rinkurakesh
@rinkurakesh 3 жыл бұрын
Keep dreaming good for you
@maanft8532
@maanft8532 3 жыл бұрын
Never Forget 84🙏🙏🙏
@preetivohra5287
@preetivohra5287 2 ай бұрын
Waheguru ji 🙏
@daljitlubana9926
@daljitlubana9926 3 жыл бұрын
Salyo fake news dikha rhe o BBC
@HarpreetKaur-ok4cc
@HarpreetKaur-ok4cc 3 жыл бұрын
Masoom bachya nu vi nhi sadya mentally disturbed army si . Ohna da ki kasoor si.
@DevenderSingh-xg5ek
@DevenderSingh-xg5ek 3 жыл бұрын
Je inna nu andar qaid kar liya gaya si te fir ki kar sakde si
@DevenderSingh-xg5ek
@DevenderSingh-xg5ek 3 жыл бұрын
Same case happena in Rohtak Haryana when haryana police raided the dera of sant Rampal to arrest him ,he resist initially by taking hostage pilgrims inside the premises but police action forced him and his aides to surrender। In this action around 5-10 people were killed but Haryana didn't care about rampal as belong to their faith as duty is duty it's is above all. Salute to both haryana and general brar and kpa gill
@gurbajsingh8283
@gurbajsingh8283 3 жыл бұрын
Yes, haryana did not cared because only 5-10 people died but in bluestar 10,000 sikhs were killed and no one was told about the operation and neither was given time to surrender or evacuate, bhindrawala was proved right by this that government hates sikhs and the guy, KPS Gill killed 2 lakh innocent sikhs in fake encounters, learn history before typing.
@amarsidhu5128
@amarsidhu5128 2 жыл бұрын
@@gurbajsingh8283 bhai shab jedeya Guru Sahib che gooliyan mari gayi una da ki
@DevenderSingh-xg5ek
@DevenderSingh-xg5ek 2 жыл бұрын
@@gurbajsingh8283 Bhindranwale was giving option to surrender and if he really cared about the people the he must surrender or come out of the premises and flight with army. But he didn't do that clearly shows how he care for his people. You are exaggerated the number of people Killed as per Government only 592 people killed on that day .
@amarsidhu5128
@amarsidhu5128 2 жыл бұрын
@@DevenderSingh-xg5ek army was there to kill incocent people and discard DARBAR SAHIBS HOLYNESS thats why Saint Bhindrawale founght so atleast till he live he did not allow this to happen and you can check bullets fired in GURU GRANTH SAHIB by army after operation was done
@sarabjotsingh4738
@sarabjotsingh4738 2 жыл бұрын
Oh jekar etihas naa patta hova taa bahuta nahi bolida
@user-fu8rd4lb3q
@user-fu8rd4lb3q 3 жыл бұрын
ਸਰਕਾਰ ਦੀ ਦਰਬਾਰ ਸਾਹਿਬ ਤੇ ਹਮਲੇ ਕਰਣ ਦੀ ਵਿਉਂਤ ਤਾਂ 1982 ਵਿੱਚ ਹੀ ਹੋ ਗਈ ਸੀ । ਜੇਕਰ ਖਾੜਕੂ ਸਿੰਘਾਂ ਨੂੰ ਹੀ ਬਾਹਰ ਕੱਢਣ ਦਾ ਟੀਚਾ ਸੀ ਤਾਂ negotiate ਕਰਕੇ ਵੀ ਕੱਢਿਆ ਜਾ ਸਕਦਾ ਸੀ ।
@Gagandeepsingh-nz8wu
@Gagandeepsingh-nz8wu 3 жыл бұрын
One side story
@TejpalSingh-zj2pk
@TejpalSingh-zj2pk 3 жыл бұрын
ਕਦੇ ਸਿੱਖਾਂ ਦਾ ਵੀ ਦਾ ਪਹਿਲੂ ਪ੍ਰਕਾਸ਼ਿਤ ਕਰ ਦੋ ਦੋਗਲੇਓ
@DarshanSingh-zd2vs
@DarshanSingh-zd2vs 3 жыл бұрын
Shame Shame bbc punjabi
@shivanisharma5562
@shivanisharma5562 2 ай бұрын
ਖਰੜ ਵਿਖੇ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਵਿਖੇ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😢😢😮😮😮😮
@dharmindersinghsinghdhatmi8377
@dharmindersinghsinghdhatmi8377 3 жыл бұрын
ਪੰਜਾਬ ੳੁਜਾੜਨ ਵਾਲੇ ਖੁਦ ਹੀ ੳੁਜੜ ਗ ਏ..
@sjeetkaur7939
@sjeetkaur7939 3 жыл бұрын
I feel hate with army when i remember 1984
@chirag3409
@chirag3409 3 жыл бұрын
Also remember how bindrawala and his men killed so many hindus in punjab
@ishusidhu3505
@ishusidhu3505 3 жыл бұрын
@@chirag3409 Any proof of that it was the propaganda from indra gandhi's govt. as media was sold out much like today and Khadkuus fought with nirankaris and now their is none of them left and still there are 46% hindus in punjab and that one bus incident was preplanned by govt. to impose governor rule and attack golden temple
@preetsingh8946
@preetsingh8946 3 жыл бұрын
@@chirag3409 Paji Tuc kise hindu famly nu jande ho jina dai famliy cho koi marya ae eh bs government di khed c bs
@nexion5144
@nexion5144 3 жыл бұрын
this is not militants, OK this is khadku singh Real sikh warriors
@kuldeepraj4422
@kuldeepraj4422 2 ай бұрын
Waheguru ji 😢😢
@hardeepSingh-um1nm
@hardeepSingh-um1nm 3 жыл бұрын
Punishment is pending.
@bikramjitsinghsinghbikramj8719
@bikramjitsinghsinghbikramj8719 3 жыл бұрын
Waheguru g
@sahib.sandhu7
@sahib.sandhu7 3 жыл бұрын
ਜਿਵੇਂ ਜਿਵੇਂ ਤੁਸੀ ਭਾਰਤੀਆਂ ਦੀ ਸਿੱਖਾਂ ਖਿਲਾਫ ਜਾਹਰ ਨਫਰਤ ਵੇਖੋਗੇ ਤੁਹਾਨੂੰ ਸੰਤ ਜਰਨੈਲ ਸਿੰਘ ਦੀ ਕਹੀ ਹਰ ਗੱਲ ਚੇਤੇ ਆਵੇਗੀ .. ਏਕਤਾ ਦਾ ਭਰਮ ਜਾਂ ਭਰਮ ਦੀ ਏਕਤਾ ਦੋਵਾਂ ਇੱਕ ਦਿਨ ਟੁੱਟਣਾ ਹੀ ਹੈ .. ਜਿਸ ਲੜਾਈ ਤੋੰ ਤੁਸੀ ਭੱਜਦੇ ਹੋ ਜਿਸ ਲੜਾਈ ਤੋਂ ਭੱਜਦਿਆਂ ਤੁਸੀ ਆਪਣੇ ਸ਼ਹੀਦਾਂ ਨੂੰ ਮੰਦਾ ਬੋਲਦੇ ਹੋ ਓਹ ਲੜਾਈ ਤੁਹਾਨੂੰ ਵੀ ਲੜਨੀ ਹੀ ਪੈਣੀ ਹੈ... ਉਹਨਾਂ ਦੇ ਰਾਹਾਂ ਤੇ ਤੁਰ ਕੇ ਹੀ ਪਤਾ ਲੱਗੇਗਾ ਕਿ ਉਹਨਾਂ ਦੋਹਰੇ ਸਿਤਮ ਝੱਲੇ .. ਹਕੂਮਤਾਂ ਦੇ ਅੱਡ ਤੇ ਆਪਣਿਆਂ ਦੇ ਅੱਡ.. ਬੇਸ਼ੱਕ ਤੁਸੀ ਨਾ-ਸਮਝ ਹੋ ਅਵੇਸਲੇ ਹੋ ਜਾਂ ਘੇਸ ਵੱਟੀ ਬੈਠੇ ਹੋ .. ਸੱਚ ਨੂੰ ਇਹਨਾਂ ਚੋ ਕੋਈ ਅਵੱਸਥਾ ਨਹੀਂ ਬਦਲ ਸਕਦੀ ..।
@npsingh7155
@npsingh7155 2 ай бұрын
Waheguru ji
@jonewick8332
@jonewick8332 3 жыл бұрын
Never forget 1984
@hardeepSingh-um1nm
@hardeepSingh-um1nm 3 жыл бұрын
General SK Sinha has written in his autobiography that in 1981 He was ordered by PM Mrs. Gandhi to prepare for Operation at Darbar Sahib.He suggested to opt for political solution. Later, General AS Vaidya started preparing for operation. General Brar's version is unreliable.
@DevenderSingh-xg5ek
@DevenderSingh-xg5ek 3 жыл бұрын
So you will believe a hindu but not Sikhs
@satindersingh6978
@satindersingh6978 Жыл бұрын
​​​@@DevenderSingh-xg5ekyess jo sach aa ohi sach aa 1982 toh planning c darbar sahib te attck di....bhinderanwale nu akhbaara newschannel raahi attankwaadi pesh kita gea....fr attck krke loka vlo devi maa bnan di koshish kri indira gandhi ne... jiss ch indira gandhi safal rhi....sirf te sirf votes khaatir k mai desh tuttan ni dita....eh sb krwaya indira ne ....khud e chnnels te sikha khilaf glt prchaar krwaya fr attck krke loka di waaah waahi lutti....jiss vjjo rajiv gandhi nu record torh votes paiya 1985 ch ....
@thehunterking8711
@thehunterking8711 3 ай бұрын
ਇੰਦਰਾਂ ਗਾਂਧੀ ਨੇ ਭਾਰਤ ਦੇ PM ਦੀ ਕੁਰਸੀ ਪਾਉਣ ਲਈ ਏਹ ਪਾਪ ਜਾਣ-ਬੁੱਝਕੇ ਕਰਵਾਇਆ
@KumarAnandActor
@KumarAnandActor 2 ай бұрын
Seri Waheguro Ji Ka Khalsa Seri Waheguro Ji Ki Fatih🙏🏻🚩⚔️💪
@user-id5pr2tu4g
@user-id5pr2tu4g 3 жыл бұрын
Never forget 1984 #khalistanzindabad
@shubhamdilwaliya2787
@shubhamdilwaliya2787 3 жыл бұрын
#neverforget1984 !!🙏🙏🙏🙏 Sant ji kade vi Punjab nu vakh mulk Nahi banauna chaunde San oh bass ANANADPUR SAHIB de mate nu lagu karauna chaunde San te Punjab de hitan Di gall karna chaunde San 🙏
@palwindersingh0555
@palwindersingh0555 3 жыл бұрын
bbc tusi v ose desh de dlle oo jine 1984 ch indian state di help kiti si blue star operation ch. bbc v poora swaad lainda. gal tan bane jekar tusi engalnd, israel te russian di envolvement dikhao. but nhi thode ch damm nhi
@jaswinderjawandha7830
@jaswinderjawandha7830 3 жыл бұрын
ਬੋਲਣ ਤੋਂ ਪਹਿਲਾਂ ਕੁਝ ਸੋਚ ਲਿਆ ਕਰੋ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਪਿਛਲੇ ਕਾਫੀ ਵਰਿਆ ਤੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਰਹਿ ਰਹੇ ਸੀ ਅਤੇ ਇਹ ਪਾਗਲ ਕਿਹ ਰਿਹਾ ਹੈ ਕਿ ਸੰਤਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕਬਜਾ ਕਰ ਲਿਆ ਹੈ ਓਹ ਉਹਨਾਂ ਦਾ ਆਪਣਾ ਘਰ ਸੀ। ਮੋਰਚਿਆਂ ਨੂੰ ਸਥਾਪਿਤ ਕਰਨ ਨੂੰ ਇਹ ਗਧੇ ਕਬਜਾ ਕਰਨਾ ਦੱਸਦੇ ਨੇ ।ਖੁਸਰਿਆਂ ਵਾਂਗ ਸਿੰਘਾਂ ਉਤੇ ਟੈਂਕ ਚਲਾ ਕੇ ਕਬਜਾ ਇਹਨਾਂ ਨੇ ਕੀਤਾ ਸੀ। ਜੇਕਰ ਕੁਲਦੀਪ ਬਰਾੜ ਅਸਲੀ ਮਰਦ ਸੀ ਤਾਂ ਬਰਾਬਰ ਦੇ ਹਥਿਆਰਾਂ ਨਾਲ ਲੜਾਈ ਲੜਦਾ, ਤੋਪਾਂ ਟੈਂਕਾ ਨਾਲ ਵਾਰ ਕਰਕੇ ਆਪਣੀ ਨਾਮਰਦਾਨਗੀ ਦਾ ਸਬੂਤ ਦੇ ਦਿੱਤਾ ਨਿਪੁੰਨਸਕ ਨੇ
@gagandeepsingh8436
@gagandeepsingh8436 3 жыл бұрын
ਅੰਮ੍ਰਿਤਸਰ Genocide
@merapujs5100
@merapujs5100 3 жыл бұрын
Sant Jarnail Singh ji 🙏🏻
1984 Operation Bluestar: ‘50 people were shot dead in front of me’
4:34
OMG what happened??😳 filaretiki family✨ #social
01:00
Filaretiki
Рет қаралды 10 МЛН
UNO!
00:18
БРУНО
Рет қаралды 4,5 МЛН