ਪਾਕਿਸਤਾਨ ਚ ਦੇਖਿਆ ਹੀਰ ਰਾਂਝੇ ਦਾ ਪਿੰਡ Heer Ranjha Story Pakistan | Punjabi Travel Couple | Ripan Khushi

  Рет қаралды 894,750

Punjabi Travel Couple

Punjabi Travel Couple

6 ай бұрын

Пікірлер: 1 100
@SurjitSingh-zc5zq
@SurjitSingh-zc5zq 6 ай бұрын
ਮਾਈ ਹੀਰ ਰਾਂਝੇ ਦੀ ਮਜ਼ਾਰ ਦੇ ਦਰਸ਼ਨ ਕੀਤੇ ਬਹੂਤ ਚੰਗਾ ਲਗਾ 🙏
@306jodgaming9
@306jodgaming9 6 ай бұрын
ਯਾਰ ਇਹ ਸਭ ਦੇਖ ਕੇ ਜੀ ਕਰਦਾ ਆ ਕਿ 😢ਹੁਣੇ ਚਲੇ ਜਾਈਏ ਲਹਿੰਦੇ ਪੰਜਾਬ ਵਿੱਚ 😢❤
@arvinderkaur270
@arvinderkaur270 6 ай бұрын
ਹੀਰ ਰਾਂਝੇ ਦੀ ਕਬਰ ਦੇ ਦਰਸ਼ਨ ਕਰਵਾ ਕੇ ਮਨ, ਦਿਲ ਅਤੇ ਆਤਮਾ ਤ੍ਰਿਪਤ ਕਰਵਾ ਦਿੱਤੇ।। ਉਨ੍ਹਾਂ ਗਲੀਆਂ ਨੂੰ ਵੀ ਸਲਾਮ।।
@SurinderSingh-ji8iq
@SurinderSingh-ji8iq 6 ай бұрын
Tenu v slaam heer diye bhene😂
@AnantTvOfficial
@AnantTvOfficial 6 ай бұрын
ਏਦਾਂ ਲੱਗ ਰਿਹਾ ਜਿਵੇਂ ਆਪਣਾ ਹੀ ਪੰਜਾਬ ਹੋਵੇ, ਕਿੰਨਾ ਕੁਝ ਛੁੱਟ ਗਿਆ ਲਹਿੰਦੇ ਪੰਜਾਬ ਵਿੱਚ, ਦੋਵੇਂ ਪੰਜਾਬ ਸਦਾ ਵਸਦੇ ਰਹਿਣ, ਅੱਖਾਂ ਚ ਪਾਣੀ ਆ ਜਾਂਦਾ ਲਹਿੰਦੇ ਪੰਜਾਬ ਦੇ ਲੋਕਾਂ ਦਾ ਪਿਆਰ ਦੇਖ ਕੇ , ਕਦੇ ਸੁਣਿਆ ਕਰਦੇ ਸੀ ਕੇ ਓਧਰਲੇ ਲੋਕ ਪਲਕਾਂ ਤੇ ਬਿਠਾ ਲੈਂਦੇ ਨੇ, ਪਰ ਅੱਜ ਅੱਖੀਂ ਵੀ ਦੇਖ ਲਿਆ। ਏਦਾਂ ਲੱਗਾ ਜਿਵੇਂ ਅਸੀਂ ਆਪ ਹੀ ਲਹਿੰਦੇ ਪੰਜਾਬ ਪੁਹੁੰਚ ਗਏ ਹੋਈਏ। ਬੁਹੁਤ ਬੁਹੁਤ ਧੰਨਵਾਦ ਵਲੋਗ ਵਾਲੇ ਵੀਰ ਦਾ❤
@tahirwaseemchaudhry
@tahirwaseemchaudhry 6 ай бұрын
Every Pakistani 🇵🇰 love ❤️ to receive all Indian 🇮🇳 as our respected Guests same as Indians be gentle for Pakistani tourists Love is shattering every part of Indo Pak. It should be more strong 💪 between each other ❤
@JatinderSony-ny3pr
@JatinderSony-ny3pr 6 ай бұрын
Bilkul sahi gal aa gg
@user-xf7jx5wv8n
@user-xf7jx5wv8n 6 ай бұрын
ਵਕਾਸ ਬਾਈ ਦਾ ਘਰ ਪਿੰਡ ਵੀ ਦਿਖਾ ਦਿਉ ਬਹੁਤ ਵਧੀਆ ਸੁਬਾ ਬੋਲ ਬਾਣੀ ਬਾਈ ਦੀ❤🙏🇮🇳
@HarpreetSingh-ux1ex
@HarpreetSingh-ux1ex 6 ай бұрын
ਬਹੁਤ ਬਹੁਤ ਧੰਨਵਾਦ ਜੀ ਪੰਜਾਬੀ ਟਰੈਵਲ ਕਪਲ ਦਾ , ਸਕੂਲਾਂ ਕਾਲਜਾਂ ਵਿੱਚ ਪੜਿਆ ਕਿੱਸਾ ਹੀਰ ਰਾਂਝਾ ਤੁਸੀਂ ਅੱਜ਼ ਉਸ ਅਸਥਾਨ ਦੇ ਮਜ਼ਾਰ ਦੇ ਦੀਦਾਰ ਕਰਵਾਏ ਜਿੱਥੇ ਉਨ੍ਹਾਂ ਆਪਣੇ ਆਖਰੀ ਸਾਹ ਲਏ ਸਨ 🙏
@mtahirayoubmtahirayoub7035
@mtahirayoubmtahirayoub7035 6 ай бұрын
Waqi parhi jy per sady Punjab Vich Punjabi optional subject honda aye Arts alian wasty
@avtarsingh2531
@avtarsingh2531 6 ай бұрын
ਹੀਰ ਰਾਂਝਾ ਅਮਰ ਅਤੇ ਪਵਿੱਤਰ ਰੂਹਾਂ ਹਨ ਜਿਨ੍ਹਾਂ ਨੂੰ ਸਾਡੇ ਕੁਝ ਲੇਖਕਾਂ ਕਵੀਆਂ ਕਲਾਕਾਰਾਂ ਫਿਲਮਾਂ ਵਾਲਿਆਂ ਨੇ ਬਹੁਤ ਹੀ ਘਟੀਆ ਤਰੀਕੇ ਨਾਲ ਪੇਸ਼ ਕੀਤਾ ਹੈ।
@ofiicalsardar3881
@ofiicalsardar3881 6 ай бұрын
❤ਕਹਿਣ ਕਵੀਸ਼ਰ ਹੀਰ ਪੜ੍ਹੀ ਤੋਂ ਹਰ ਦੁੱਖ ਸੋ ਜਾਂਦਾ । ਮਾਲ-ਡੰਗਰ ਨਾ ਰਾਜੀ ਹੋਵੇ ।ਰਾਜੀ ਹੋ ਜਾਂਦਾ😊 .....❤
@KamikarSingh-nk1nq
@KamikarSingh-nk1nq 6 ай бұрын
ਰੱਬ ਕਰੇ ਇਹ ਦੋਵਾਂ ਦੇਸ਼ਾਂ ਦੇ ਵਿਚ ਲੀਕ ਹੀ ਨਾ ਹੋਵੇ ❤❤❤
@gurpreetsingh-bg5jf
@gurpreetsingh-bg5jf Ай бұрын
Punjab walia sokia ni sahd nia a gall phela mai v scoh da si tere vanu bro pad den ge india walia Punjab na
@radheragitravelers
@radheragitravelers 6 ай бұрын
ਦਰਦ ਜਾ ਹੁੰਦੇ ਦਿਲ ਚ ਇਹ ਵੇਖ ਕੇ ਦੇਸ਼ ਦੀ ਵੰਡ ਨੇ ਕਿੰਨਾ ਕੁੱਝ ਇਤਿਹਾਸ ਪੰਜਾਬ ਦਾ ਵੰਡ ਲਿਆ ਅਸਲ ਚ ਵੰਡ ਤਾਂ ਸਾਡੇ ਪੰਜਾਬ ਦੀ ਹੋਈ ਆ ਹੀਰ ਰਾਂਝੇ ਬੁੱਲੇ ਸ਼ਾਹ ਮਹਾਰਾਜਾ ਰਣਜੀਤ ਸਿੰਘ ਜੀ ਵਰਗੇ ਸਾਰੇ ਓਧਰ ਵੱਲ ਰਹਿ ਗੇ 😢😢😢😢
@MANMEETSINGHGILLL
@MANMEETSINGHGILLL 6 ай бұрын
ਬਿਲਕੁਲ ਸਹੀ
@paramjitkaurmangat2711
@paramjitkaurmangat2711 6 ай бұрын
Very nice bro
@rupindersandhugrewal3941
@rupindersandhugrewal3941 6 ай бұрын
India was not divided ....Only Punjab was diveded😢
@neelamdutta7686
@neelamdutta7686 3 ай бұрын
Bilkul sahi kaha hai ji tusi mere husband da pind gujravala de joy chak pind si saade mata ji bhut yaad karde si aapny ghar te khet 😢
@sarbjitkaur4740
@sarbjitkaur4740 3 ай бұрын
😊​@@MANMEETSINGHGILLL
@avtarsingh2531
@avtarsingh2531 6 ай бұрын
ਰੱਬ ਕਰੇ ਚੱੜ੍ਹਦਾ ਅਤੇ ਲਹਿੰਦਾ ਪੰਜਾਬ ਇੱਕ ਹੋ ਜਾਣ ਨਨਕਾਣਾ ਸਾਹਿਬ ਪੰਜਾ ਸਾਹਿਬ ਲਾਹੌਰ ਅਤੇ ਮਾਈ ਹੀਰ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਸਕੀਏ।
@user-cr7ey9yf4l
@user-cr7ey9yf4l 3 ай бұрын
Wah Bai ji teri gal sachi ho jawv waheguru ji Mehar kare pind chahal Faridkot
@harnekmalla8416
@harnekmalla8416 6 ай бұрын
ਮਾਈ ਹੀਰ ਦੀ ਵੀ ਅੱਜ ਕਬਰ ਦੇ ਦਰਸ਼ਨ ਕਰਵਾ ਦਿੱਤੇ ਤੇ ਪਾਕਿਸਤਾਨੀ ਪੰਜਾਬੀਆਂ ਦੀ ਮਹਿਮਾਨ ਨਵਾਜ਼ੀ ਵੀ ਬਹੁਤ ਚੰਗੀ ਲੱਗੀ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
@rajbirgillsabhra972
@rajbirgillsabhra972 6 ай бұрын
Bhot pyara laka 22 ji sikh dharam di suruat wala jagha he Pakistan Salam a ais dharat nu
@user-fm6ge7bh6s
@user-fm6ge7bh6s 6 ай бұрын
ਵੰਡ ਨੇ ਸਿਰਫ ਪੰਜਾਬ ਦੀ ਧਰਤੀ ਹੀ ਨਹੀਂ ਵੰਡੀ, ਇਸਨੇ ਤਾਂ ਸਾਰੇ ਇਤਿਹਾਸਕ ਪਾਤਰ ਵੀ ਸਾਡੇ ਤੋਂ ਖੋਹ ਲਏ ਹਨ। ਕਿੱਸੇ ਵਿੱਚ ਪੜੀਆਂ ਕਹਾਣੀਆਂ ਅਸਲੀ ਹੀ ਹਨ,ਇਸ ਬਲੋਗ ਨੇ ਸਾਬਿਤ ਕਰ ਦਿੱਤਾ। ਕਿੰਨਾ ਕੁੱਝ ਖੋਹ ਲਿਆ ਵੰਡ ਨੇ😢 ਧੰਨਵਾਦ ਰਿਪਨ ਤੇ ਖੁਸ਼ੀ ਜੀ ਤੁਹਾਡਾ ਘਰ ਬੈਠਿਆਂ ਸਭ ਕੁੱਝ ਵਿਖਾਉਣ ਲਈ।
@user-sc5yp1lw3q
@user-sc5yp1lw3q Ай бұрын
ਮਾਈ ਹੀਰ ਤੇ ਰਾਂਝੇ ਜੀ ਨੂੰ ਕੋਟਿ ਪ੍ਰਣਾਮ ਸੱਸੀ ਤੇਪੂਨੁ ਜੀ ਸਥਾਨ ਕਿਥੇ ਹੈ ਸੋਹਣੀ ਮਹੀਂਵਾਲ ਸਰੀ ਤੇ ਫਰਿਆਦ ਜੀ ਦਾ ਸਥਾਨ ਕਿਥੇ ਹੈ ਸਾਨੂੰ ਦੱਸੋ ਆਪਜੀ ਦਾ ਬਹੁਤ ਹੀ ਧੰਨਵਾਦ ਹੋਵੇਗਾ ਆਪਦੋਨੋ ਹੀ ਹਮੇਸ਼ਾ ਖੁਸ਼ ਰਹੋ
@kakabrar8029
@kakabrar8029 6 ай бұрын
ਇਕ ਗੱਲ ਨੋਟ ਕੀਤੀ ਆਪਣੀ ਪੰਜਾਬਣ ਧੀ ਦਾ ਸਿਰ ਨੰਗਾ ਤੇ ਪਾਕਿਸਤਾਨੀ ਧੀਆਂ ਭੈਣਾਂ ਦੇ ਸਿਰ ਦੁਪੱਟੇ ਨਾਲ ਢਕੇ ਹੋਏ ਆ
@mahidhaliwal2558
@mahidhaliwal2558 4 ай бұрын
Ni😮
@KarnSidhu-km7yp
@KarnSidhu-km7yp 2 ай бұрын
Ji 5th 0:54 😊
@KarnSidhu-km7yp
@KarnSidhu-km7yp 2 ай бұрын
😢 ji no
@MohanSingh-zl7cn
@MohanSingh-zl7cn Ай бұрын
Koe gal vee kar Lea karo .har time sir dhakna
@raavistudio6828
@raavistudio6828 6 ай бұрын
ਧਰਤੀ 'ਤੇ ਸੱਚੇ ਸੁੱਚੇ ਇਸ਼ਕ ਦੀ ਨਿਸ਼ਾਨੀ ਮਾਈ ਹੀਰ ਦੀ ਯਾਦਗਰ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ।
@janakkumar3275
@janakkumar3275 6 ай бұрын
ਵਾਹ ਰਿਪਨ ਖੁਸ਼ੀ ਮਜਾ ਆ ਗਿਆ ਇਹੋ ਜਿਹੀਆਂ ਜਗ੍ਹਾ ਕਿਸੇ ਨੇ ਨਹੀਂ ਦਿਖਾਉਣੀਆਂ ਜੋ ਤੁਸੀਂ ਦੇਖਾ ਦਿਤਾ ਇਸ ਉਪਰਾਲੇ ਦਾ ਤੁਹਾਨੂੰ ਪ੍ਰਮਾਤਮਾ ਫਲ ਜਰੂਰ ਦੇਵੇਗਾ... ਖੁਸ਼ ਰਹੋ... ਰੱਬ ਰਾਖਾ
@MRSTATUS295
@MRSTATUS295 6 ай бұрын
22 g ਬਾਪਿਸ Punjab ਆਜੋ ਸਾਹਿਬਜਾਦੇਆ ਦੇ ਦਿਨ ਆਗੇ ਨੇ ❤
@singhjagdeep786
@singhjagdeep786 6 ай бұрын
Pakistani 🇵🇰 veera da dilo dhanwad ❤❤❤
@yuvraj232
@yuvraj232 6 ай бұрын
Ripan veer ji tusi abeera behn nu v Milo,,sareya nu mil rhe ho es vaari tusi ehna naal contact q nhi kitta veer..so humble request ae Milo ehna nu v ..love u paaji❤m basically haryana ( India) to belong krda,,jinne v mere veer Pakistan Punjab ch ne ohna nu v meri dilon req h ki oh v ripan veer te khushi nu eh msg laun ki abeera naal gall krn te miln..bahut Sara pyar
@makhanbhikhi6068
@makhanbhikhi6068 6 ай бұрын
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਬਹੁਤ ਬਹੁਤ ਧੰਨਵਾਦ ਇੰਨੀਆ ਵਧੀਆ ਥਾਵਾਂ ਦਿਖਾਉਣ ਲਈ ਤੇ ਖਾਸ ਕਰ ਪਾਕਿਸਤਾਨ ਦਰਸ਼ਨ ਕਰਵਉਣ ਲਈ
@user-qv1yy3pr6d
@user-qv1yy3pr6d 6 ай бұрын
ਜਿਉਦੇ ਰਹੋ ਵੀਰੋ ,ਧੰਨਵਾਦ ਆਪ ਨੇ ਬਹੁਤ ਵੱਡੇ ਇਤਿਹਾਸ ਦੀ ਪਰਤਾ ਖੋਲੀਆ ਦਇਆ ਸਿੰਘ ਗੋਸਲ ❤
@RANJITSINGH-ej2pc
@RANJITSINGH-ej2pc 6 ай бұрын
ਪਾਕਿਸਤਾਨੀ ਵੀਰਾਂ ਨੂੰ ਸਲਾਮ
@AmarjeetSingh-dm4mj
@AmarjeetSingh-dm4mj 6 ай бұрын
ਰਿਪਨ ਵੀਰ ਜੀ ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ ਕਿੰਨੇ ਵਧੀਆ ਵਲੋਗ ਆ ਰਹੇ ਹਨ । ਤੁਹਾਡਾ ਵਲੋਗ ਦੇਖ ਕੇ ਪੂਰੇ ਸਰੀਰ ਤੇ ਦਿਲ ਵਿੱਚ ਖੁਸ਼ੀ ਦੀ ਲਹਿਰ ਕਰੰਟ ਤੋਂ ਵੀ ਤੇਜ਼ ਦੋੜਦੀ ਐ । ਮੇਰੇ ਡੈਡੀ ਜੀ ਤੇ ਮੇਰੇ ਮਾਤਾ ਜੀ ਵਲੋਂ ਤੁਹਾਨੂੰ ਬੇਅੰਤ ਬੇਅੰਤ ਕਈ ਟਰੱਕ ਗੱਡੀਆਂ ਭਰਕੇ ਆਸ਼ੀਰਵਾਦ ਤੇ ਸ਼ੁੱਭਕਾਮਨਾਵਾਂ ਹਨ।
@jaswindersingh3335
@jaswindersingh3335 6 ай бұрын
ਬਾਈ ਜੀ ਤੇ ਖੁਸ਼ੀ ਜੀ ਤੁਸੀਂ ਸਾਨੂੰ ਉਹ ਦੁਨੀਆਂ ਦਿਖਾਈ ਹੈ ਜੋ ਅਸੀਂ ਕਿਤਾਬਾਂ ਵਿੱਚ ਪੜਿਆ ਕਰਦੇ ਸੀ। ਬਹੁਤ ਮੰਨ ਖੁਸ਼ ਹੋਇਆ। ਬਹੁਤ 2 ਬਹੁਤ ਧੰਨਵਾਦ ।।
@janakkumar3275
@janakkumar3275 6 ай бұрын
ਜਿੰਨੇ ਵੀਰ ਪਾਕਿਸਤਾਨ ਦੇ ਤੁਹਾਨੂੰ ਘੁਮਾ ਰਹੇ ਹਨ,ਢਿੱਲੋਂ ਵੀਰ, ਭਿੰਡਰ ਵੀਰ ਤੇ ਨਾਲ ਹੋਰ ਬਹੁਤ ਸਾਰੇ ਵੀਰ ਜੋ ਘੁੰਮਨ ਵਿੱਚ ਮੱਦਦ ਕਰ ਰਹੇ.... ਅਤੇ ਪਾਕਸਿਤਾਨੀ ਲੋਕ ਜਿਹੜੇ ਪਿਆਰ ਕਰ ਰਹੇ ਸੇਵਾ ਵੀ ਕਰ ਰਹੇ ਸਾਰਿਆਂ ਦਾ ਦਿਲੋ ਧਨਵਾਦ ਕਰਦੇ ਹਾ ਕਿਸੇ ਵਲੋਗ ਵਿੱਚ ਜ਼ਿਕਰ ਕਰ ਦੇਣਾ ਜੀ
@gurnamsingh3216
@gurnamsingh3216 6 ай бұрын
ਸੱਚਾ ਸੁਚਾ ਪਿਆਰ ਇੰਦਰ ਮੱਲ ਬੇਗੋ ਨਾਰ।। ਜੋਅ ਅਸੀਂ ਭੁਲ ਗਏ।।
@harpreetbains8035
@harpreetbains8035 6 ай бұрын
Bahut Pyar Satkar Karde Ji Pak People 🙏
@moninderkumar9344
@moninderkumar9344 6 ай бұрын
इन्सान बनना चाहिए न केवल भारत और पाकिस्तान 🙏🙏⚘️⚘️❤❤🚩
@amitthakur8569
@amitthakur8569 6 ай бұрын
Love from Jalandhar Punjab 🇮🇳❤️
@JagdevSingh-zo9nd
@JagdevSingh-zo9nd 6 ай бұрын
ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ❤❤❤❤❤❤❤❤❤❤
@sukhjotdhillon3385
@sukhjotdhillon3385 6 ай бұрын
ਬੜਾ ਹੀ ਚੰਗਾ ਲੱਗਦਾ ਹੈ ਸਾਡੇ ਬਜੁਰਗ ਵੀ ਲਹਿੰਦੇ ਪੰਜਾਬ ਤੋਂ ਆਏ ਸਨ ਉਹਨਾਂ ਦੀਆਂ ਅੱਖਾਂ ਵਿੱਚ ਦਰਦ ਦੀ ਝਲਕ ਵਿਛੋੜੇ ਦਾ 😢ਧੰਨਵਾਦ ❤❤❤❤❤
@Navreetcutebaby
@Navreetcutebaby 6 ай бұрын
ਵਾਹਿਗੁਰੂ ਜੀ ਚੜ੍ਹਦੇ ਅਤੇ ਲਹਿੰਦੇ ਪੰਜਾਬ ਨੂੰ ਇਕ ਕਰ ਦਿਉ 🙏🙏
@sarabjitkaur3367
@sarabjitkaur3367 6 ай бұрын
Veer ena vadea lag reha wahegru hmesha apni kirpa bnai rkhe❤❤❤
@hardeepkaur6290
@hardeepkaur6290 6 ай бұрын
Heart ❤️ touching music excellent singer love ❤️ u Pakistan
@ChibbRajput
@ChibbRajput 6 ай бұрын
Please visit and enjoy yourself as well.
@user-hf9cd6bj4u
@user-hf9cd6bj4u 6 ай бұрын
ਦਿਲ ਹੀ ਲੁੱਟ ਲਿਆ ਅੱਜ ਤਾਂ ਯਾਰ ਜਿਓਂਦੇ ਵਸਦੇ ਰਹੋ ਚੰਦਭਾਨ 🎉
@preetstudio474
@preetstudio474 6 ай бұрын
ਸਾਡਾ ਵੀ ਜੀ ਕਰਨ ਲੱਗ ਜਾਂਦਾ ਹੈ ਕਿ ਕਾਸ ਅਸੀਂ ਵੀ ਤੁਹਾਡੇ ਨਾਲ ਹੁੰਦੇ। ❤❤❤❤
@DevSingh-tm4eq
@DevSingh-tm4eq 6 ай бұрын
@1:24 wah ji wah,,, Sat Sri Akaal Bai ji❤️
@palvicheal-tl6lw
@palvicheal-tl6lw 6 ай бұрын
Sachi mja aa gya lehde Punjab da ina sara pyar dekh ke inj lagda asli ghar ehi hunda😊
@BalwinderKaur-dk4xl
@BalwinderKaur-dk4xl 6 ай бұрын
Enjoy a villagers life of Pakistan 🇵🇰 ❤❤Waheguru ji maher kern ji 🙏🙏Feeling blessed to see Heer Ranjha village ❤❤
@jsbarnala2518
@jsbarnala2518 6 ай бұрын
Khushi bahan ripan Veer love u Kuldeep Singh Barnala
@KuldeepSingh-dr4we
@KuldeepSingh-dr4we 5 ай бұрын
ਬਹੁਤ ਵਧੀਆ ਉਪਰਾਲਾ ਵਾਹਿਗੁਰੂ ਮੇਹਰ ਕਰੇ
@sushilgarggarg1478
@sushilgarggarg1478 6 ай бұрын
Enjoy a villagers life of Pakistan 🇵🇰 ❤️ 😊
@user-lx1xh5pj6v
@user-lx1xh5pj6v 6 ай бұрын
ਰਿਪਨ ਜੀ ਜਿਨੇ ਹੀਰ ਨਾ ਸੁਣੀ ਉਹ ਪੂਰਾ ਫ਼ਕੀਰ ਨਹੀਂ ਰਿਪਨ ਜੀ ਤੁਸੀਂ ਤਾਂ ਹੀਰ ਹੀ ਦਿਖਾ ਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਈਂ ਰਾਜਿੰਦਰ ਸਾਹ ਜੀ
@bakhshishsingh5079
@bakhshishsingh5079 5 ай бұрын
ਸਾਡੇ ਦੁਸ਼ਮਣ ਨੇ ਸਾਡਾ ਪੰਜਾਬ ਵਡਿਆ ਗਿਆ ਲਹਿੰਦੇ ਪੰਜਾਬ ਚੜਦਾ ਪੰਜਾਬ ਵਡਿਆ ਗਿਆ ਬਹੁਤ ਦੁੱਖ ਹੋਇਆ ਪੰਜਾਬ ਵੇਖ ਕੇ
@AvtarSingh-vw7vu
@AvtarSingh-vw7vu 4 ай бұрын
ਤੋਂ ਵਧੀਆ ਹਿਸਟਰੀ ਆਂ ਨੇ ਜੀ ਇਹ ਇਤਿਹਾਸ ਸਾਨੂੰ ਵੱਧ ਤੋਂ ਵੱਧ ਦਿਖਾਇਆ ਕਰੋ
@Mixtube1231
@Mixtube1231 6 ай бұрын
ਅਬੀਰਾ ਭੈਣ ਨੂੰ ਵੀ ਮਿਲ ਲਓ please 🥺 ਜਦੋਂ ਖੁਸ਼ੀ ਪਹਿਲੀ ਵਾਰ ਪਾਕਿਸਤਾਨ ਆਈ ਸੀ ਸਭ ਤੋਂ ਵੱਧ ਉਸਨੇ ਹੀ ਸੇਵਾ ਕੀਤੀ ਸੀ ਅੱਜ ਤੁਸੀਂ ਭੁੱਲ ਗਏ ਹੋ 😢😢😢
@SandeepKaur-kd3ir
@SandeepKaur-kd3ir 6 ай бұрын
Why u people don’t understand abira bhain prank kardi a.
@Mixtube1231
@Mixtube1231 6 ай бұрын
@@SandeepKaur-kd3ir ਇਸ ਵਾਰ ਆਬੀਰਾ serious ਆ ਉਹ ਆਵਦੇ fans ਨਾਲ prank thodi ਕਰੂ ਖੁਸ਼ੀ rippon ਨੂੰ ਗਏ ਕਿੰਨਾ ਸਮਾਂ ਹੋ ਚਲਿਆ ਇੱਕ ਵਾਰ ਤਾਂ ਮਿਲਦੇ ਅਬੀਰਾ ਨੂੰ
@param2756
@param2756 6 ай бұрын
​@@SandeepKaur-kd3irਓ ਕਿਸੀ ਅੰਗਰੇਜ਼ ਦੀਏ ਜਾਈਏ, ਕੋਸ਼ਿਸ਼ ਕਰਿਆ ਕਰੋ ਬੀ ਪੰਜਾਬੀ ਚ ਹੀ ਲਿਖੋ। ਦੁੱਜੀ ਗਲ ਜੇ ਅਬੀਰਾ prank ਕਰਦੀ ਆ ਤਾਂ ਫੇਰ ਕੀ ਹੋ ਗਿਆ। ਅਬੀਰਾ ਨੇ ਕਿਹਾ ਆ ਬੀ ਇਹ ਰੋਜ ਲਾਰਾ ਲੱਪਾ ਲਾ ਰਹੇ ਅੱਜ ਕਲ ਅੱਜ ਕਲ, ਓਹਨੇ ਇਹ ਵੀ ਕਿਹਾ ਕਿ ਮੈ ਆਪਣਾ ਸਾਰਾ ਕੰਮ ਧੰਦਾ ਬੰਦ ਕਰੀ ਬੈਠੀ ਆ ਇਨ੍ਹਾਂ ਕਰਕੇ ਬੀ ਇਹਨਾਂ ਨੇ ਮਿਲਣਾ ਆ। ਓਹ prank video ਬਣਾਉਂਦੀ ਆ ਜਾਂ ਜੌ ਮਰਜੀ ਕਰਦੀ ਹੋਵੇ, ਤਾਂ ਵੀ ਓਹਦੀ ਸਿਰਦਰਦੀ ਆ ਓਹ ਇਨ੍ਹਾਂ ਨੂੰ ਕਿਵੇਂ ਮਾਣ ਸਤਕਾਰ ਕਰਦੀ ਆ, ਇਨ੍ਹਾਂ ਨੂੰ ਮਿਲਣਾ ਚਾਹੀਦਾ ਸੀ ਉਸ ਨਾਲ।
@happysharma3255
@happysharma3255 6 ай бұрын
Bai rabb sodiaa umra lambiaa kraa aa heer ranjha da darbar dekha k rang hii laa taa no words 🙏🙏
@SonuSingh-gm3mr
@SonuSingh-gm3mr 6 ай бұрын
Heer ranja. De darshn kr ke rooh ro payi .rabba Kadi vi na pen vichore sun le duavwa meriya .. 🙏😭😭😭😭
@sanjeevkumar-zo3ix
@sanjeevkumar-zo3ix 6 ай бұрын
Best wishes .. God bless you
@kaularman1019
@kaularman1019 6 ай бұрын
Parmatma Dona Desha Da Pyaar Bnaye Rakkhe. Sada Dova Desha Da Ithaas Rehna Vehna Ikk Aa. God Bless You.
@JagtarSingh-wg1wy
@JagtarSingh-wg1wy 6 ай бұрын
ਰਿਪਨ ਜੀ ਤੁਸੀਂ ਬਹੁਤ ਪੁਰਾਣੀਆਂ ਸਕੂਲ ਟਾਈਮ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@eldermanpreets.3330
@eldermanpreets.3330 6 ай бұрын
ਵੀਰ ਪਾਕਿਸਤਾਨ ਦੇਖਣ ਦੀ ਹਸਰਤ ਤਾਂ ਸਾਡੇ ਵੀ ਕਾਫ਼ੀ ਦੇਰ ਦੀ ਹੈ ਪਰ ਤੁਹਾਡੇ ਵੀਡਿਓ ਦੇਖ ਲਗਦਾ ਜਿਵੇਂ ਪੂਰੀ ਹੋ ਰਹੀ ਹੈ ,ਜਿਉਂਦੇ ਵਸਦੇ ਰਹੋ
@sk-nr7jr
@sk-nr7jr 6 ай бұрын
Pakistani boys has a lovely smile 😊 👍
@balwinderkaur7239
@balwinderkaur7239 6 ай бұрын
Bahu sona sada punjabi itihas a thank you so much ruh bru krvan lai sachmuch assi ta kitaaba vich hi padia c ajje tussi darshan krva dite thank you so much riaan bro and khushi dd God bless you 🎉🎉🎉❤❤
@drppsbhullar9794
@drppsbhullar9794 6 ай бұрын
🎉❤🎉 ਖੁਸ਼ੀ ਹੀਰ ਮਾਹੀ ਦੀ ਦਰਗਾਹ ਵਾਲੇ ਪੀਰ ਨੂੰ ਸਤਿ ਸ੍ਰੀ ਆਕਾਲ ਬੁੱਲਾ ਰੀ ਹੈ ਖੁਸ਼ੀ ਸਿਸਟਰ ਮੌਕਾ ਵੇਖਕੇ ਅੱਲਾ ਮੇਹਰ ਕਰੇ ਬੋਲ ਦਿਆ ਕਰ ਫੇਰ ਮਕਬਰੇ ਦਾ ਪੀਰ (ਸੇਵਾਦਾਰ) ਜਵਾਬ ਦੇਵੇ ਗਾ 🎉❤🎉
@gurtejkaur6431
@gurtejkaur6431 6 ай бұрын
Woh ਦਿਲ ਦੀ ਤਮੰਨਾ ਪੂਰੀ ਹੋ ਗਈ ਜੀ
@shivdevsingh3626
@shivdevsingh3626 6 ай бұрын
ਖੁਸ਼ੀ ਨੂੰ ਵੀ ਪਾਕਿਸਤਾਨੀ ਬੀਬੀਆਂ ਵਾਂਗ ਸਿਰ ਢੱਕ ਕੇ ਰੱਖਣਾ ਚਾਹੀਦਾ ਸੀ | ਬਹੁਤ ਚੰਗਾ ਲਗਣਾ ਸੀ |
@IKKaur
@IKKaur 6 ай бұрын
Soul touching experience.
@BalvirSingh-kz3uf
@BalvirSingh-kz3uf 6 ай бұрын
ਵਾਹਿਗੁਰੂ ਜੀ ਤੁਸਾਂ ਤੇ ਆਪਣੀ ਕ੍ਰਿਪਾ ਬਣਾਕੇ ਰੱਖੇ ਜੀ
@Daljeet-kx6qy
@Daljeet-kx6qy 6 ай бұрын
ਦੁੱਖ ਤਾਂ ਪੰਜਾਬ ਦੀ ਵੰਡ ਦਾ ਪੰਜਾਬੀਆਂ ਨੂੰ ਹੈ ਹੋਰਾਂ ਨੇ ਤਾਂ ਰੋਟੀਆਂ ਹੀ ਸੇਕੀਆਂ ਨੇ ਆਪਣੇ ਮਤਲਬ ਹੱਲ ਕੀਤੇ ਸੀ
@user-wc8eq1by9c
@user-wc8eq1by9c 6 ай бұрын
ਰਿਪਨ ਖੁਸ਼ੀ ਬਹੁਤ ਵਧੀਆ ਕੰਮ ਕਰ ਰਹੇ ਹੋ। ਸ਼ੁੱਭ ਇੱਛਾਵਾਂ। ਇੱਕ ਗੱਲ ਦਾ ਖਿਆਲ ਰੱਖਿਆ ਕਰੋ ਕਿ ਜਦੋਂ ਵੀ ਤੁਸੀਂ ਬਾਹਰ ਹੁੰਦੇ ਹੋ ਤਾਂ ਤੁਸੀਂ ਸਾਰੇ ਪੰਜਾਬ ਅਤੇ ਪੰਜਾਬੀਆਂ ਦਾ ਅਕਸ ਨਾਲ ਲੈਕੇ ਚਲਦੇ ਹੋ। ਬੋਲਣ ਲੱਗਿਆਂ ਸ਼ਬਦ ਚੋਣ ਦਾ ਖਿਆਲ ਰੱਖਿਆ ਕਰੋ। ਪਾਕਿਸਤਾਨ ਫੇਰੀ ਚ ਤਾਂ ਖਾਸ ਕਰਕੇ ਜਿੱਥੇ ਮਾਂ ਬੋਲੀ ਦੀ ਸਾਂਝ ਹੈ। ਖੁਸ਼ ਰਹੋ ਆਬਾਦ ਰਹੋ। ਦੁਆਵਾਂ🎉🎉🎉
@gurparwindersingh6511
@gurparwindersingh6511 6 ай бұрын
ਰਿਪਨ ਜੀ ਹੀਰ ਰਾਂਝੇ ਦੀ ਕਬਰ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ
@jasvirgrewalgrewal1782
@jasvirgrewalgrewal1782 6 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ❤❤
@user-he8si8rg6c
@user-he8si8rg6c 6 ай бұрын
ਬੇੜਾ ਬਹਿ ਜੇ ਇਹਨਾ ਅੰਗਰੇਜਾਂ ਦਾ ਜਿਹਨਾ ਪੰਜਾਬ ਦੇ ਟੋਟੇ ਕੀਤੇ ਨਹੀ ਤਾ ਅੱਜ ਕਿੰਨਾ ਇਤਹਾਸ ਦੇਖਣ ਨੂੰ ਮਿਲਦਾ
@nareshkatyal8677
@nareshkatyal8677 6 ай бұрын
I also belong to Jhang Pak Now migrated to India. Love from India.
@karamjeetsingh2352
@karamjeetsingh2352 6 ай бұрын
ਜੱਟ ਮਿਰਜੇ ਦੀ ਕਬਰ ਨੂੰ ਵੀ ਸਜਦਾ ਕਰ ਲਿਓ ਬਹੁਤ ਪਹਿਲਾਂ ਹਰਨੇਕ ਘੜੂੰਆਂ ਸਾਹਿਬ ਦਾ ਪੰਜਾਬੀ ਟ੍ਰਿਬਿਊਨ ਵਿੱਚ ਓਹਨਾਂ ਦੀ ਕਬਰ ਉੱਤੇ ਜਾਣ ਦਾ ਲੇਖ ਪਾੜਿਆ ਸੀ
@balbirkaur6014
@balbirkaur6014 6 ай бұрын
Thank you so much heer ranja di dargah dikhan da waheguru bless you khush rho teh chardi kala vich rho ❤❤🎉🎉
@ajaibsinghpanesarCanada
@ajaibsinghpanesarCanada 6 ай бұрын
ਬਹੁਤ ਵਧੀਆ ਅਪਰੈਲਾਂ ਦਾ ਜੋ ਤੁਸੀਂ ਹੀਰ ਰਾਜਾ ਦਾ ਅਤਿਹਾਸ ਦਿਖਾ ਦਿੱਤਾ
@kaurkaur468
@kaurkaur468 6 ай бұрын
ਅੱਜ ਤਾਂ ਬਹੁਤ ਵਧੀਆ ਲੱਗਾ ਵੀਰੇ ਦੇਖਕੇ ਖੁਸ਼ ਹੋ ਗੲਏ❤
@gagandeepkaursandhu7999
@gagandeepkaursandhu7999 6 ай бұрын
ਵਲੋਗ ਦੇਖ ਕੇ ਲੱਗਦਾ ਕਿ ਸਾਰਾ ਕੁਝ ਲਹਿੰਦੇ ਪੰਜਾਬ ਵਿੱਚ ਹੀ ਰਹਿ ਗਿਆ, ਚੜ੍ਹਦੇ ਪੰਜਾਬ ਵਿੱਚ ਕੋਈ ਨਹੀਂ ਰਿਹਾ
@baljindersingh714
@baljindersingh714 6 ай бұрын
Shukriya dikhan lyi God bless you 🙏
@Aarambhseantttak
@Aarambhseantttak 6 ай бұрын
ਜਿਉਂਦੇ ਰਹੋ ਵੀਰੇ, ਧੰਨਵਾਦ ਆਪ ਨੇ ਬਹੁਤ ਵੱਡੇ ਇਤਹਾਸ ਦੀ ਪਰਤਾਂ ਖੋਲੀਆਂ। ਹਰ ਐਪੀਸੋਡ ਵਿਚ।
@charanjit20
@charanjit20 6 ай бұрын
God bless putter ji . Sharing your blog with us. ❤
@abnashbhullar3715
@abnashbhullar3715 6 ай бұрын
Thanks a lot Khushi and Ripan bete vikas and Nasir ji to show Heer and Ranja’s rememberence place It was looking nice to keep it on I pay my homage to both and thanks to all of you God bless you all.
@artistsatnamsingh7336
@artistsatnamsingh7336 6 ай бұрын
ਧੰਨਵਾਦ ਪੰਜਾਬੀਓ
@harbhajansingh8872
@harbhajansingh8872 6 ай бұрын
ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏
@charanjitparmar2353
@charanjitparmar2353 6 ай бұрын
Heart touching music ❤ Thanku Khushi nd ripen ji
@bootadreger4540
@bootadreger4540 6 ай бұрын
ਰਿਪਨ ਤੇ ਖਸੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਮੈਂ ਤਾ ਉੱਕ ਗੱਲ ਕਹਿਣੀ ਚਾਹੁੰਦਾ ਸੀ ਅੱਜ ਅਸੀਂ ਆਬੀਰਾ ਦੀ ਵੀਡਿਉ ਦੇਖੀ ਸੀ ਉਸ ਦੇ ਅੱਖਾਂ ਵਿੱਚ ਦਰਦ ਝਲਕ ਰਹਿ ਸੀ ਤੁਸੀਂ ਉਸ ਨੂੰ ਮਿਲੇ ਨਹੀਂ। ਉਹ ਆਖਦੀ ਸਾ ਤੁਸੀਂ ਫਸ ਨਾਲ ਨਰਾਜ਼ ਹੋ ਇੱਕ ਗੱਲ ਜ਼ਰੂਰ ਚਾਹੇ ਕੋਈ ਵੀ ਹੋਵੇ ਜੇਕਰ ਹੱਸਕੇ ਮਿਲਦਾ ਜਾ ਮਿਲਣਾ ਚਾਹੁੰਦਾ ਚਾਹੇ ਪੰਜ ਮਿੰਟ ਮਿਲੋ ਨਹੀਂ ਤਾ ਆਖਣੇ ਗੇ ਚੜਦਾ ਪੰਜਾਬ ਵਾਲੇ ਸਾਡਾ ਨਾਲ ਨਫ਼ਰਤ ਕਰ ਦੇ ਨੇ
@user-gi9nt9zl5w
@user-gi9nt9zl5w 6 ай бұрын
❤❤gurutej paaji aap hee Ranjha lag rehe ne keten galti naal hee mil gye taa paaji Pakistan vich e set ho Naa Jaan sabhl ke veere paaji kete heer Naa kabhi len KYONKI en thee jaroorat punjab vich e paaji akser Punjabi pyeri pyeri Family jenhu aadi kehde aa filmi family ❤️💝 paaji sariye nu pyer naal❤❤❤❤❤❤❤❤❤ Jai Mata Di ❤️💕💖💞
@balrajkumar2355
@balrajkumar2355 6 ай бұрын
ਸਾਡੇ ਪਿਤਾ ਜੀ ਵੀ ਝੰਗ ਜ਼ਿਲੇ ਚੋਂ ਆਏ ਸੀ ਅਸੀਂ ਹੁਣ ਲੁਧਿਆਣਾ ਵਿਖੇ ਰਹਿੰਨੇ ਆਂ
@manpreet2888
@manpreet2888 4 ай бұрын
🎉
@rahulkakkar2172
@rahulkakkar2172 4 ай бұрын
Mere Dada Ji V jhang to aye c asi v ludhiana rehne a
@karamsingh7966
@karamsingh7966 3 ай бұрын
❤ 8:24 ​@@manpreet2888
@Mandeepsingh-lb4nr
@Mandeepsingh-lb4nr 3 ай бұрын
Tusi jeo fer wapis
@balrajkumar2355
@balrajkumar2355 3 ай бұрын
@@Mandeepsingh-lb4nr ਹੁਣ ਨੀ ਮੁੜਦੇ ਯਾਰ
@NirmalSingh-yh8kk
@NirmalSingh-yh8kk 6 ай бұрын
Waheguru ji Chardi Kala Vich rakhen veer ji app no ❤❤
@KuldeepSingh-xe5mr
@KuldeepSingh-xe5mr 6 ай бұрын
ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ😘💕😘💕😘💕
@gamdoorbrar3417
@gamdoorbrar3417 6 ай бұрын
ਬਹੁਤ ਦਿਲਚਸਪ ਬਲਾਗ,,,
@gurjeetsond4041
@gurjeetsond4041 6 ай бұрын
Rippen Khushi thank you so much ❤❤❤❤
@sanjeevsharma4761
@sanjeevsharma4761 6 ай бұрын
Feeling blessed to see Heer Ranjha Village.❤
@manjindersinghbhullar8221
@manjindersinghbhullar8221 6 ай бұрын
ਰਿਪਨ ਬਾਈ ਤੇ ਖੁਸ਼ੀ ਜੀ ਤੇ ਰਿਆਜ ਜੀ ਤੇ ਸਾਰੀ ਸੰਗਤ ਨੂ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਾਈ ਜੀ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਪਾਕਿਸਤਾਨ ਦੀ ਸੈਰ ਕਰਵਾਉਂਦੇ ਹੋਂ ਜੀ
@laddo___rr
@laddo___rr 5 ай бұрын
Bhot vdiya ਵੀਡੀਓ ਲੈਕੇ ਆਉਣੇ ਤੂੰ c , God bless you 💖
@harmeshchand3727
@harmeshchand3727 6 ай бұрын
ਬਹੁਤ ਵਧੀਆ ਜੀ, ਜੋ ਇਤਿਹਾਸ ਸਿਰਫ ਕਿਤਾਬਾਂ ਵਿੱਚ ਪੜ੍ਹਿਆ ਸੀ . ਅੱਜ ਰਿਪਿਨ ਜੀ ਨੇ ਦਰਸ਼ਨ ਏ ਦੀਦਾਰ ਕਰਵਾ ਦਿੱਤੇ। ਬਹੁਤ ਬਹੁਤ ਧੰਨਵਾਦ ਜੀ
@amanpreet980
@amanpreet980 6 ай бұрын
ਵੀਰੇ ਹੁਣ ਤਾਂ serial ਦੇ ਵਾਂਗ ਤੁਹਾਡੇ vlog ਦੀ ਊਡੀਕ ਹੁੰਦੀ ਹਰ ਰੋਜ਼ 😊 ਜਿਉਂਦੇ ਵਸਦੇ ਰਹੋ ਦੋਵੇਂ
@Auspicious_devil
@Auspicious_devil 6 ай бұрын
Same 😂
@butasingh7729
@butasingh7729 6 ай бұрын
Ryt 🎉
@GaganDeep-we4rz
@GaganDeep-we4rz 6 ай бұрын
Hnji
@gagandeepsingh5631
@gagandeepsingh5631 6 ай бұрын
Shi gal a
@Ramdiwali
@Ramdiwali 6 ай бұрын
Ryt🎉
@sultansingh7138
@sultansingh7138 6 ай бұрын
ਇਹ ਬਹੁਤ ਮਹਾਨ ਜੋੜੀ ਹੈ ਏਨਾ ਦੋਨਾਂ ਨੇ ਬਹੁਤ ਸੋਹਣਾ ਮਹਾਨ ਕੱਮ ਕੀਤਾ ਵਾਹ 😔
@lovekaur7354
@lovekaur7354 5 ай бұрын
ਬਹੁਤ ਸੋਹਣਾ ਲਗਿਆ ਜੀ ਲਹਿੰਦਾ ਪੰਜਾਬ ਸਲਾਮ ਹੀਰ ਰਾਂਝੇ ਨੂੰ ❤🙏❣🙏
@ajmersingh1983
@ajmersingh1983 6 ай бұрын
ਬਾਈ ਗੁਰਚੇਤ ਅਤੇ ਬਾਈ ਨਾਸਿਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਝੰਗ ਸਿਆਲਾਂ ਦੀ ਸੈਰ ਕਰਾ ਤੀ ਧੰਨਵਾਦ ਸਹਿਤ
@abhisinghsahota343
@abhisinghsahota343 6 ай бұрын
Love from bathinda ❤❤
@user-oc1tw1rw3p
@user-oc1tw1rw3p 6 ай бұрын
Ripan veer chaday bale bohat pyar karde ne i ❤ u pakistan kya batan ne i ❤u sareya nu eh taa raab deyan rohan c rab rakha salam sat sri akal g saab nu dil tooo1❤❤❤❤❤
@JaswinderSingh-gf7xk
@JaswinderSingh-gf7xk 6 ай бұрын
rippan veer ji mai heer di kabar ,or ranjha di kabar dikhaon te aap ji da bout bout dhanvad.jaasi charhday punjab.
@MahantRameshvrMuniji
@MahantRameshvrMuniji 5 ай бұрын
ल्हिदे पंजाब दिलो धन बाद दोस्तों
@akbaldhillon3344
@akbaldhillon3344 6 ай бұрын
ਅਬੀਰਾ ਨੂੰ ਤੁਸੀ ਨਹੀ ਮਿਲ ਰਹੇ ਤੁਸੀ ਗਲਤ ਕੀਤਾ ਬਾਈ ਜੀ ਕੱਲ ਅਬੀਰਾ ਨੇ ਵੀਡੀਉ ਬਣਾਈ ਸੀ ਉਹਨੇ ਰੋ ਕੇ ਵੀਡੀਉ ਪਾਈ ਆ ਤੁਸੀ ਉਹਨੂੰ ਜਰੂਰ ਮਿਲਣਾ 🙏🙏🙏
@ManpreetKaur-hp2br
@ManpreetKaur-hp2br 6 ай бұрын
Waheguru ji mehar bnai rakhe 🙏 punjabi travel Cauple te Pakistan de sare vlog bhot vadiya hai ji 🙏🙏🙏🥰
@Sarabjitsingh-er7hm
@Sarabjitsingh-er7hm 11 күн бұрын
ਹੀਰ ਰਾਜ਼ੇ ਨੂੰ ਨੁਸਰੱਤ ਫੱਤੇ ਅਲ਼ੀ ਖਾਨ ਨੇ ਬਹੁਤ ਹੀ ਖੁਬਸੁਰਤੀ ਨਾਲ ਗਾਇਆ ਹੈ
Can You Draw A PERFECTLY Dotted Line?
00:55
Stokes Twins
Рет қаралды 87 МЛН
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 14 МЛН
Putt Tusi Sade Deson aye je, me Pese nahi lene Pakistani Bebe INDIA ke Bare kya Boli suno
7:49
Can You Draw A PERFECTLY Dotted Line?
00:55
Stokes Twins
Рет қаралды 87 МЛН