ਪਾਕਿਸਤਾਨ ਦੇ ਮਸ਼ਹੂਰ ਪੱਤਰਕਾਰ ਪੰਜਾਬੀ ਲਹਿਰ ਵਾਲੇ Nasir Dhillon ਦਾ ਖਾਸ ਇੰਟਰਵਿਊ

  Рет қаралды 246,905

Daily Post Punjabi

Daily Post Punjabi

4 жыл бұрын

ਪਾਕਿਸਤਾਨ ਦੇ ਮਸ਼ਹੂਰ ਪੱਤਰਕਾਰ ਪੰਜਾਬੀ ਲਹਿਰ ਵਾਲੇ Nasir Dhillon ਦਾ ਖਾਸ ਇੰਟਰਵਿਊ
For More updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 1 300
@amitbathla1885
@amitbathla1885 2 жыл бұрын
ਨਾਸਿਰ ਢਿੱਲੋਂ ਸਾਡਾ ਪੰਜਾਬੀ ਭਰਾ ਹੈ ਜੋ ਪੰਜਾਬੀ ਬੋਲੀ ਦੀ ਬਹੁਤ ਸੇਵਾ ਕਰ ਰਿਹਾ ਹੈ ਰੱਬ ਹਮੇਸ਼ਾ ਵੀਰ ਨੂੰ ਚੜ੍ਹਦੀਕਲਾ ਵਿੱਚ ਰੱਖੇ
@gaggukooner3886
@gaggukooner3886 4 жыл бұрын
ਬਹੁਤ ਹੀ ਸੋਹਣੀ ਗੱਲ ਬਾਤ ਕੀਤੀ ਹੈ ਅੱਜ ਮੇਰੇ ਮਨਪਸੰਦ ਹੀਰੇ ਆਦਮੀ ਦੀ ਇੰਟਰਵਿਊ ਸੂਟ ਕਰਕੇ ਦਰਸ਼ਕਾਂ ਤੇ ਮੇਰੇ ਦਿਲ ਦੀ ਤਮੰਨਾ ਪੂਰੀ ਕਰ ਦਿੱਤੀ ਹੈ ਸਿਮਰਨਜੋਤ ਤੇ ਨਾਸਿਰ ਢਿੱਲੋਂ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਦੋਵੇਂ ਪੱਤਰਕਾਰ ਪੂਰੇ ਘੈਂਟ ਹਨ
@hellopunjabi6540
@hellopunjabi6540 4 ай бұрын
ਨਾਸਿਰ ਢਿੱਲੋਂ ਭਾਗਾਂ ਵਾਲਾ ਸਾਡਾ ਵੀਰ ਹੈ ਜਿਸ ਦੇ ਅੰਦਰ ਇਨਸਾਨੀਅਤ ਦਾ ਦਰਦ ਐ
@rajinderkaur8964
@rajinderkaur8964 4 ай бұрын
ਨਾਸਿਰ ਢਿੱਲੋਂ ਪੁੱਤਰ ਜੀ ਤੁਹਾਡੀਆ ਉਮਰਾਂ ਲੰਮੀਆਂ ਉਮਰਾ ਕਰੇ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਵਾਹਿਗੁਰੂ ਜੀ ਕਿਰਪਾ ਕਰਕੇ ਪਾਕਿਸਤਾਨ ਦਾ ਰਾ ਖੁਲ ਜਾਵੇ
@yadwindersingh276
@yadwindersingh276 4 жыл бұрын
ਨਾਸਿਰ ਭਰਾ ਜੁੱਗ ਜੁੱਗ ਜਿਉਂਦਾ ਰਹਿ ਯਾਰ। ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ।
@dalvirjudge4498
@dalvirjudge4498 4 жыл бұрын
ਨਾਸਿਰ ਢਿੱਲੋਂ ਵੀਰ ਬਹੁਤ ਪਿਆਰਾ ਇਨਸਾਨ ਹੈ ਪਰਮਾਤਮਾ ਵੀਰ ਨੂੰ ਲੰਮੀ ਉਮਰ ਬਖਸ਼ੇ
@GurmailSingh-ge4yk
@GurmailSingh-ge4yk 4 ай бұрын
ਨਾਸਿਰ ਢਿੱਲੋਂ ਇੱਕ ਨੇਕ ਇਨਸਾਨ ਐਂ ਮੈਂ ਇਹਨਾਂ ਨੂੰ ਹਰ ਰੋਜ਼ ਯੂ ਟਿਊਬ ਤੇ ਸੁਣਦਾ ਹਾਂ
@naviharry8156
@naviharry8156 4 жыл бұрын
ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੇ ਦੋ ਹੀਰੇ ਪੱਤਰਕਾਰ ਇਕੱਠੇ ਦੇਖ ਕੇ ਬਹੁਤ ਖੁਸ਼ੀ ਹੋਈ ।
@grumeetbrar2011
@grumeetbrar2011 4 жыл бұрын
ਵਾਹ ਢਿੱਲੋ ਸਾਹਬ ਜਿਉਦੇ ਰਹੋ। ਜਦੋ ਤੱਕ ਤੁਹਾਡੇ ਵਰਗੀਆਂ ਰੂਹਾਂ ਜਿੰਦਾਂ ਹਨ ਦੋਹਾਂ ਪੰਜਾਬਾ ਵਿੱਚ ਪਿਆਰ ਵਧਦਾ ਰਹੇਗਾ
@jogindersingh-mn1tz
@jogindersingh-mn1tz 4 жыл бұрын
ਸਾਡੇ ਬਜ਼ੁਰਗ ਪਾਕਿਸਤਾਨ ਤੋਂ ਆਏ ਸੀ 47ਵਿੱਚ ਇਸ ਲਈ ਇਸ ਪੋਸਟ ਦੀ ਤੇ ਢਿੱਲੋਂ ਸਾਹਿਬ ਦੀ ਸ਼ੁੱਧ ਪੰਜਾਬੀ ਬੋਲੀ ਦੀ ਅਹਿਮੀਅਤ ਮੈਥੋਂ ਞੱਧ ਕੀਹਨੂੰ ਹੋ ਸਕਦੀ ਏ ਭਲਾ।ਤੁਹਾਡਾ ਧੰਨਵਾਦ ਜੀ।
@SurjitSingh-qq2qu
@SurjitSingh-qq2qu 4 ай бұрын
ਪੰਜਾਬੀ ਲਹਿਰ ਚੈਨਲ ਬੜੇ ਵੀਰ ਨਾਸਿਰ ਢਿੱਲੋਂ ਅਤੇ ਡੇਲੀ ਪੋਸਟ ਪੰਜਾਬੀ ਮਾਂ ਬੋਲੀ ਪੰਜਾਬੀ ਦੀ ਜੋ ਸੇਵਾ ਨਿਭਾ ਰਹੇ ਹਨ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏 ਚੜਦੇ ਤੇ ਲਹਿੰਦੇ ਪੰਜਾਬ ਦਾ ਪਿਆਰ ਬਣਿਆ ਰਹੇ ❤ ਵਾਹਿਗੁਰੂ ਜੀ ਪਿਆਰ ਮੁਹੱਬਤ ਵਿੱਚ ਹੋਰ ਵਾਧਾ ਕਰਨ ਤਾਂ ਜੋ ਵੰਡ ਵੇਲੇ ਦੇ ਵਿਛੜੇ ਵੀਰ ਬਜ਼ੁਰਗ ਆਪਣੇ ਮਿੱਟੀ ਦੀ ਖੁਸ਼ਬੂ ਲੈ ਸਕਣ, ❤️❤️❤️❤️❤️❤️❤️❤️
@ramanbhullar4249
@ramanbhullar4249 Жыл бұрын
ਬਹੁਤ ਖੂਬਸੂਰਤ ਵਿਚਾਰਾਂ ਦੇ ਮਾਲਕ ਨੇ ਨਾਸਿਰ ਢਿੱਲੋਂ ਵਾਹਿਗੁਰੂ ਚੜਦੀਕਲਾ ਚ ਰੱਖਣ ਹਮੇਸ਼ਾ ਆਪਸੀ ਪਿਆਰ ਬਣਿਆ ਰਵੇ🙏
@harjinderkaurgill3397
@harjinderkaurgill3397 4 жыл бұрын
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਨਾਸਿਰ ਢਿਲੋਂ ਵੀਰ ਬਹੁਤ ਹੀ ਵਧੀਆ ਇਨਸਾਨ ਹਨ ਪੰਜਾਬੀ ਲਹਿਰ ਚੈਨਲ ਰਾਹੀਂ ਯੂ ਟਿਊਬ ਤੇ ਬਹੁਤ ਹੀ ਵਧੀਆ ਵੀਡੀਓ ਪਾਉਂਦੇ ਹਨ ਸਾਰੀਆਂ ਵੀਡੀਓ ਦੇਖਣਯੋਗ ਹੁੰਦੀਆ ਹਨ ਬਹੁਤ ਹੀ ਵਧੀਆ ਸ਼ਖਸੀਅਤ ਨਾਲ ਮੁਲਾਕਾਤ ਕੀਤੀ ਧੰਨਵਾਦ ਜੀ
@bindersinghdihllon2917
@bindersinghdihllon2917 4 жыл бұрын
Yes ryt sits
@bindersinghdihllon2917
@bindersinghdihllon2917 4 жыл бұрын
But sad kar dinde dhillon sabh but vdaya video hudya ne mai har video dikhda dhillon sabh dya
@harjinderkaurgill3397
@harjinderkaurgill3397 4 жыл бұрын
@@bindersinghdihllon2917 ਸਹੀ ਗੱਲ ਹੈ ਵੀਰ ਜੀ ਮੈਂ ਵੀ ਹਰ ਵੀਡੀਓ ਦੇਖਦੀ ਇਹਨਾਂ ਦੀ 🙏🙏
@bachittargill497
@bachittargill497 4 жыл бұрын
ਨਾਸਿਰ ਢਿਲੋਂ ਜੀ ਤੁਸੀਂ ਪੰਜਾਬੀਆਂ ਦੇ ਦਿਲਾਂ ਚ ਵਸਦੇ ਹੋ।
@manjit3540
@manjit3540 4 жыл бұрын
ਨਾਸਿਰ ਜੀ ਤੁਸੀਂ ਦਿਲਾਂ ਨੂੰ ਜੋੜਨ ਦਾ ਕੰਮ ਕਰਦੇ ਹੋ।
@ranjitdeol3056
@ranjitdeol3056 4 жыл бұрын
ਸਿਮਰਨਜੋਤ ਸਿੰਘ, ਨਾਸਿਰ ਢਿੱਲੋਂ, ਦੋਵੇਂ ਹੀਰੇ ਬੰਦੇ ਆ, ਜਿਊਂਦੇ ਵਸਦੇ ਰਹੋ ਵੀਰੋ ਹਮੇਸ਼ਾ ਪਿਆਰ ਵੰਡਦੇ ਰਹੋ ਵੀਰੋ
@jogindergill5433
@jogindergill5433 4 жыл бұрын
ਹਣਜੀ ਬਹੁਤ ਵਧੀਆ ਪੱਤਰਕਾਰ ਹਨ, ਅਸੀਂ ਵੀ ਇੰਨਾ ਨੂੰ ਜਿਆਦਾ ਪਸੰਦ ਕਰਦੇ ਹਾਂ ਧੰਨਵਾਦ ਜੀ,
@kukubrar6555
@kukubrar6555 4 жыл бұрын
Nasir dhillon is great parsin
@julfkarali8814
@julfkarali8814 3 жыл бұрын
ویر جی تلونڈی خجورانوالی ضلع گوجرانوالہ میں ہمارے گاؤں ڈیرہ تحصیل ناراین گڑھ ضلع انبالہ کے ھیں انکا انٹرویو ضرور ڈالیں
@birbalnauhra3525
@birbalnauhra3525 8 ай бұрын
ਬਹੁਤ ਵਧੀਆ ਮੁਲਾਕਾਤ ਜੀ ਸਿਮਰਨਜੋਤ ਜੀ ਤੁਹਾਡਾ ਬਹੁਤ ਹੀ ਸ਼ਲਾਘਾਯੋਗ ਕਦਮ ਤੁਸੀ ਬਹੁਤ ਵੱਡਾ ਉਪਰਾਲਾ ਕੀਤਾ ਹੈ
@shinderpalsingh6301
@shinderpalsingh6301 4 жыл бұрын
ਬਹੁਤ ਸਾਰਾ ਪਿਆਰ ਨਾਸਿਰ ਢਿਲੋਂ ਸਾਹਬ ਜੀ ਯਾਰ ਬੋਲਣ ਦਾ ਅੰਦਾਜ ਕਿਨਾ ਦਿਲ ਖਿੱਚਦਾ ਏ
@gsinghrandhawa76
@gsinghrandhawa76 4 жыл бұрын
Pakistan da Sher jaat.. Huge respect and love for Nasir Dhillion Saab. From charda Punjab
@bindersran3662
@bindersran3662 4 жыл бұрын
Att aa veer g
@gsinghrandhawa76
@gsinghrandhawa76 4 жыл бұрын
@@bindersran3662 veere Dhillion Saab banda bara Kaint aa.. Thoosh Punjabi bolda Sadey maajey wali
@TajamalGhumman
@TajamalGhumman 4 жыл бұрын
Randhaway saday jatt veer a.... Kaira pind c tuwada pichla?
@fakharhayyat9870
@fakharhayyat9870 4 жыл бұрын
hmm
@nkumar1497
@nkumar1497 4 жыл бұрын
Jaat ya brahmin nahi...ohh sirf insaan hai...caste di gal nahi karni chahidi. Janam toh assi saare ikk hain
@farmingconcept702
@farmingconcept702 4 жыл бұрын
ਢਿੱਲੋਂ ਸਾਬ ! ਆਪਾਂ ਦੋਵਾਂ ਪੰਜਾਬਾਂ ਨੂੰ ਜੋੜ ਕੇ ਇਕ ਵੱਖਰਾ ਦੇਸ਼ ਬਣਾ ਲਈਏ !
@amriksull3467
@amriksull3467 4 жыл бұрын
ਜੀਓ ! ਨਾਸਿਰ ਢਿੱਲੋਂ, ਜਿੰਨਾਂ ਚਿਰ ਤੁਹਾਡੇ ਵਰਗੇ ਨੇਕ ਭਾਵਨਾ ਵਾਲ਼ੇ ਲੋਕ ਜ਼ਿੰਦਾ ਹਨ, ਕੰਧ ਵਿੱਚ ਬੂਹਾ ਖੁੱਲਿਆ ਹੀ ਰਹੇਗਾ। ਮਹੱਬਤ ਜ਼ਿੰਦਾਬਾਦ !!!
@harpindersingh2059
@harpindersingh2059 4 жыл бұрын
Mere kal dimag CH hi aya c... Vi nasir naal thodi interview hove... Really👍👍
@doctoriqbal3788
@doctoriqbal3788 4 жыл бұрын
harpinder singh jee sach maneo main v kal sochayea she kal v ik interview dekh Reha she oss time dimag wich ahyea k dhillon saab de interview kare oh v simranjot veer main simranjot veer da fan ha jo main sochda ha simranjot ohi kar dinda hai dr khan nathowal disstak ludhiana
@harpindersingh2059
@harpindersingh2059 4 жыл бұрын
@@doctoriqbal3788 👍👍👍bilkul ji
@rizwangondal950
@rizwangondal950 4 жыл бұрын
Same to Veeray mery ve vich
@butcherinabudhabi5032
@butcherinabudhabi5032 4 жыл бұрын
Just kidding man jok c . dil ty na lena
@harpindersingh2059
@harpindersingh2059 4 жыл бұрын
@@butcherinabudhabi5032 nai nai bai👍
@kulwinder_01
@kulwinder_01 4 жыл бұрын
Dono reporters bhut nice person ho yr love you bro rabb tuhnu khush rkhe 😊
@loveneet3309
@loveneet3309 4 ай бұрын
ਆਉ ਨਾਸਰ ਵੀਰ ਅਤੇ ਮੱਕੜ ਸਾਹਿਬ ਆਪਾ ਆਪਣੇ ਬਜ਼ੁਰਗਾਂ ਨੂੰ ਆਪਣੇ ਪਿੰਡ ਤਾ ਵਿਖਾਉਣ ਲਈ ਇੱਕ ਇਕਰਾਰਨਾਮਾ ਕਰੀਏ ਸਰਕਾਰਾ ਨੂੰ ਬੇਨਤੀ ਕੀਤੀ ਜਾਵੇ ਬਜ਼ੁਰਗਾਂ ਵਾਸਤੇ ਸਰਕਾਰਾ ਉਨ੍ਹਾਂ ਨੂੰ ਵੀਜੇ ਦੇਣ 🙏🙏🙏🙏
@JagjeetSingh-cp5ut
@JagjeetSingh-cp5ut 4 жыл бұрын
ਸਰਦਾਰ ਪਿੱਛੇ ਲਗਦਾ ਐ ਜੀ ਤੇ ਖਾਨ ਪਿੱਛੇ ਲਗਦਾ ਐ ਸਾਬ ਓ ਰੱਬਾ ਮੈਂਨੂ ਇੱਕੋ ਲਗਦੇ ਇੱਕ ਚੜਦਾ ਤੇ ਦੂਜਾ ਲਹਿੰਦਾ ਪੰਜਾਬ... Love From Khalstan
@veerpaldhillon1971
@veerpaldhillon1971 4 жыл бұрын
thank u simran veer tusi Dhillon veer nal interview kiti dil khush kr ta
@kewalkewal5502
@kewalkewal5502 4 жыл бұрын
ਵਾਹਿਗੁਰੂ ਜੀ ਕਿਰਪਾ ਨਾਲ ਅਜ ਦੋ ਵੀਰ ਕਠੇ ਹੋਏ ਵਾਹਿਗੁਰੂ ਏਦਾ ਕਿਰਪਾ ਰਖਣ ਸੇਲੂਟ ਮੇਰੇ ਏਨਾਂ ਦੋ ਵੀਰ ਨੂੰ ਦਿਲੋ ❤️ ਸੇਲੂਟ ਹੈ
@chanaartcave3039
@chanaartcave3039 3 жыл бұрын
ਬਹੁਤ ਵਧੀਆ । ਸਿਮਰਨ ਤੇ ਨਾਸਿਰ ਵੀਰ ਦੋਨੋਂ ਜਿਉਦੇ ਵਸਦੇ ਰਹੋ। ਪੰਜਾਬੀਅਤ ਜ਼ਿੰਦਾਬਾਦ
@kulbirsingh4471
@kulbirsingh4471 4 жыл бұрын
ਦਿਲ ਖੁਸ਼ ਹੋਇਆ ਤੇ ਅੱਖ ਵੀ ਨਮ ਹੋਈ ਜਿਉਂਦੇ ਵਸਦੇ ਰਹੋ
@bipulsingh95
@bipulsingh95 4 жыл бұрын
ਨਫਰਤ ਦੇ ਬਾਗ਼ ਵਿੱਚ , ਪਿਆਰ ਦਾ ਬੂਟਾ ਨਾਸਿਰ ਢਿੱਲੋਂ ਵੀਰਾ ।
@garry3570
@garry3570 4 жыл бұрын
💯% Right ji
@pb2237
@pb2237 5 ай бұрын
Nasir Dhillon ikk Pak saaf rooh
@Balwindersingh-cq7sd
@Balwindersingh-cq7sd 5 ай бұрын
Right bro
@amandeepkhan5551
@amandeepkhan5551 5 ай бұрын
​❤❤❤❤
@ParveenKumar-lf4my
@ParveenKumar-lf4my 4 ай бұрын
Good comment 👍
@ajmersinghgill5362
@ajmersinghgill5362 4 жыл бұрын
Dhilon veer ji tusi bahut vadhiya kam krde o.
@demongamer9982
@demongamer9982 4 жыл бұрын
ਬਹੁਤ ਬਹੁਤ ਧੰਨਵਾਦ ਨਾਸਿਰ ਢਿੱਲੋਂ ਜੀ ,, ਮੈ thannu ਬਹੁਤ ਸੁਣਦਾ ਪੰਜਾਬੀ ਲਹਿਰ ਚੈਨਲ ਨੂੰ ਬਹੁਤ ਪਿਆਰ ਏ
@demongamer9982
@demongamer9982 4 жыл бұрын
ਤੁਹਾਡਾ ਬੋਲਣ ਦਾ ਅੰਦਾਜ ਬਹੁਤ ਵਧੀਆ ਨਾਸਿਰ ਢਿੱਲੋਂ
@urbanpunjabi8417
@urbanpunjabi8417 4 жыл бұрын
Sahi gall a veer ji purane babe bahut yaad karde ne ik dooje nu ohna nu milna chahida......
@poonamdeepkaur9120
@poonamdeepkaur9120 4 жыл бұрын
India valyea da ni pta pr panjab vale bht pyar krde panjab nu💞
@zafarawan7539
@zafarawan7539 4 жыл бұрын
72 wariya bad bi punjabi ta punjabiyat nu nahi wandiya ja sakda wasda rawa mara charda ta lenda punjab
@poonamdeepkaur9120
@poonamdeepkaur9120 4 жыл бұрын
@@zafarawan7539 bilkul 🙏😊
@Gurpreetmontreal
@Gurpreetmontreal 4 жыл бұрын
ਵਸਦੇ ਰਹਿਣ ਪੰਜਾਬੀ
@muhammadnohman7162
@muhammadnohman7162 4 жыл бұрын
@@poonamdeepkaur9120 mai punjabia ni aan , par punjab di wand da dukh menu v bada aa ... kei aari ta eda dy interviews dekh k akha'n ch Hanjo aa jandy sister g .... Respect from K.p.K pakistan ... 💝💝💝
@poonamdeepkaur9120
@poonamdeepkaur9120 4 жыл бұрын
@@muhammadnohman7162 brother 🙏😊
@MohinderSingh-or9kv
@MohinderSingh-or9kv 4 ай бұрын
ਪਰਮਾਤਮਾ ਓੁਮਰ ਲੰਬੀ ਕਰੇ ਏਸੇ ਤਰਾਂ ਸੇਵਾ ਕਰਦੇ ਰੈਹਣ
@bravosawhney1691
@bravosawhney1691 4 жыл бұрын
No words... Simply no words... Bahut pyar Nasir paaji te Simran paaji... Dil khush karta .. I wish kisi din sara punjab ik ho jaaye... Love you punajabiyo ... Babe Nanak te babe fareed de punjab nu salute
@tajindersinghkhalsa2519
@tajindersinghkhalsa2519 4 жыл бұрын
ਰੂਹ ਖੁਸ਼ ਹੋ ਗਈ ਵੀਰ ਜੀ ਦੀ ਮੁਲਾਕਾਤ ਵੇਖ ਕੇ। ਬਹੁਤ ਵਧੀਆ ਸਰਬਜੋਤ ਸਿੰਘ ਵੀਰ। ਜਿਉਂਦੇ ਵਸਦੇ ਰਹੋ।
@BalvirSingh-bx1ex
@BalvirSingh-bx1ex 4 жыл бұрын
Jo langha sidhu ji te imran khan ji ajj khol rhe ne Nazir Dhillon saab bahut chir pehla khol chuke ne. Jeo Dhillon saab.
@rajpalkaur21
@rajpalkaur21 5 ай бұрын
ਨਾਸਿਰ ਢਿੱਲੋਂ ਜੀ ਸਾਡੀ ਮਾਤਾ ਤਰਸਦੀ ਹੈ ਆਪਣੀ ਜਨਮ ਭੂਮੀ ਵੇਖਣ ਨੂੰ ਸਿਆਲਕੋਟ ਦਾ ਪਿੰਡ ਮੀਆਂ ਹਰਪਾਲ ਹੈ
@DaljitKaur-nl1fr
@DaljitKaur-nl1fr 5 ай бұрын
ਨਾਸਰ ਢਿਲੋਂ ਵੀਰ ਜੀ ਕਿਤੇ ਨਨਕਾਣਾ ਸਾਹਿਬ ਬਿਨਾ ਵੀਜੇ ਖੁੱਲ ਜਾਵੇ ਢਿਲੋਂ ਸਾਹਿਬ ਜੀ ਤੁਸੀਂ ਪਹਿਲਾਂ ਸਿੱਖ ਹੀ ਹੋਵੋਗੇ ਇਸ ਲਈ ਸਾਨੂੰ ਤੁਹਾਡੇ ਤੇ ਪਿਆਰ ਆੳਦਾ ਹੌ ❤❤🙏🙏
@SureshKumar-bz4sw
@SureshKumar-bz4sw 4 жыл бұрын
Simranjot Bai salam ae thaunu vadiya bandeya nu miln te
@agamjotsingh7341
@agamjotsingh7341 4 жыл бұрын
Thx veer g
@makhanbrarlangiana6057
@makhanbrarlangiana6057 4 жыл бұрын
ਸਿਮਰਨਜੋਤ ਵੀਰ ਜੀ ਤੁਹਾਡਾ ਤੇ ਨਾਸਰ ਢਿੱਲੋ ਦਾ ਬਹੁਤ ਪਿਆਰ ਆਉਦਾ ਹੈ ਜੀ ਤੁਸੀ ਦੋਵੇ ਹੀ ਬਹੁਤ ਹੀ ਵਧੀਆ ਤੇ ਸਲਾਗਾਯੋਗ ਉਪਰਾਲਾ ਕਰ ਰਹੇ ਹੋ ਜੀ
@sonyvalu6137
@sonyvalu6137 5 ай бұрын
ਨਾਸਿਰ ਢਿੱਲੋਂ ਜੀ ਬਹੁਤ ਧੰਨਵਾਦ ਕਰਦਾ ਹਾਂ ਜੋ ਇਨ੍ਹਾਂ ਪਿਆਰ ਕਰਦਾ ਤੂੰ ਪੰਜਾਬੀ ਨੂੰ
@ramanjitgrewal7785
@ramanjitgrewal7785 5 ай бұрын
ਨਾਸਿਰ ਢਿਲੋ ਬੇਟਾ ਬਹੁਤ ਵਧੀਆ ਪੱਤਰਕਾਰ ਹੈ ਬੇਟਾ ਮੈ ਵੀ ਢਿਲੋਹੈ ਪੰਜਾਬ ਤੋ
@garry3570
@garry3570 4 жыл бұрын
ਨਾਸਿਰ ਢਿੱਲੋਂ ਵੀਰ ਨੂੰ ਅਸੀਂ ਸਾਰੇ ਬਹੁਤ ਪਿਆਰ ਕਰਦੇ ਹਾਂ ਵਾਲੇ ਨਿੱਘੇ ਸੁਭਾਅ ਦਾ ਮਾਲਕ ਐ ਇਹ ਇਨਸਾਨ ਜੇ ਪ੍ਰਮਾਤਮਾ ਨੇ ਚਾਹਿਆ ਤਾ ਵੀਰ ਨੂੰ ਮਿਲ ਕੇ ਆਵਾਂਗੇ
@happysharma5624
@happysharma5624 4 жыл бұрын
india and pakistan jindawad m indian but eh interview ton pata lagda ki pakistan wale v bhut vadia ne thanks dono bro da
@JaswinderSingh-gw9sx
@JaswinderSingh-gw9sx 4 жыл бұрын
Brother inssan koi ve mada nahi hunda jo sade ouper gande rajnitk lok bethe han sab ohna de pouvade han.
@kamijutt1798
@kamijutt1798 4 жыл бұрын
Tanu hyae we bass lgda e ye
@gurpalsingh4075
@gurpalsingh4075 4 ай бұрын
ਸਤਿ ਸ੍ਰੀ ਅਕਾਲ ਨਾਸਰ ਢਿਲੋ ਜੀ ਧੰਨਵਾਦ ਰਿਪਨ ਜੀ ਦੀ ਬਹੁਤ ਸੇਵਾ ਕੀਤੀ
@dhanwantsingh5726
@dhanwantsingh5726 4 жыл бұрын
ਬਹੁਤ ਵਧੀਆ ਗੱਲਬਾਤ ਕੀਤੀ ਢਿਲੋ ਸਾਬ ਨੇ
@Guru-nx2xs
@Guru-nx2xs 4 жыл бұрын
My grandfather was from Rawalpindi I really love you guys who are doing effort to spread love between two countries
@ruksrajpoot5653
@ruksrajpoot5653 4 жыл бұрын
I'm in pindi kis area m rhty thy wo
@avisingh4458
@avisingh4458 4 жыл бұрын
Dhillon veer ji please mullapur shanga Singh wali pind di video dikhao
@bilalabbasi8505
@bilalabbasi8505 5 ай бұрын
Asa v Pindi dah an kitho C tuwada wada
@singhsuraj1599
@singhsuraj1599 4 жыл бұрын
ਬਹੁਤ ਵਧੀਆ ਵੀਰ ਜੀ,,,ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਹਮੇਸ਼ਾਂ
@brarphotographyshakoor4338
@brarphotographyshakoor4338 4 жыл бұрын
ਦੋਵੇਂ ਵੱਡੇ ਭਰਾ ਨਾਸਿਰ ਢਿੱਲੋਂ ਤੇ ਸਿਮਰਜੋਤ ਮੱਕੜ ਲਹਿਦੇ ਪੰਜਾਬ ਤੇ ਚੜਦੇ ਪੰਜਾਬ ਵਾਲੇ ਪੱਤਰਕਾਰ ਦੋਨੇ ਹੀ ਹੀਰੇ ਬੰਦੇ ਆ ਵਾਹਿਗੁਰੂ ਜੀ ਕਿਤੇ ਇਹ ਹੱਦਾਂ ਸਰਹੱਦਾਂ ਖਤਮ ਹੋ ਜਾਣ ਤੇ ਬਹੁਤ ਵਧੀਆ ਹੋਵੇਗਾ
@SandeepSingh-wg5vi
@SandeepSingh-wg5vi 4 ай бұрын
ਜੁਗ ਜੁਗ ਜੀਓ ਸੱਚੀ ਸੁੱਚੀ ਸੋਚ ਦੇ ਮਾਲਕ ਨਾਸਿਰ ਬਾੲੀ
@inderjitrandhawa3731
@inderjitrandhawa3731 4 жыл бұрын
Wah g wah attt krati yaar.ਬਹੁਤ ਵਧੀਅਾ.ਲੱਖੇ ਸਿਧਾਣਾ ਵਰਗੀ ਸੋਚ ਨਾਸਰ ਢਿੱਲੋ ਦੀ.
@balkarnsingh5024
@balkarnsingh5024 4 жыл бұрын
ਨਾਸਿਰ ਵੀਰ ਨੂੰ ਜਦੋ ਮੈ ਦੇਖਦਾ ਮੈਨੂ ਅਪਨੇ ਪਰਿਵਾਰ ਦਾ ਮੈਬਰ ਹੀ ਲਗਦਾ
@dalwindersingh6323
@dalwindersingh6323 4 жыл бұрын
ਸਿਮਰਨਜੋਤ ਸਿੰਘ ਅਤੇ ਨਾਸਿਰ ਢਿੱਲੋਂ ਵਰਗੇ ਨਵੀਂ ਪੀੜ੍ਹੀ ਦੇ ਪੱਤਰਕਾਰਾਂ ਨੂੰ ਅੱਗੇ ਵੱਧਕੇ ਨਵੀਆਂ ਤੇ ਨਿਵੇਕਲੀਆਂ ਸੁਨਹਿਰੀ ਪੈੜਾਂ ਪਾਉਣੀਆਂ ਚਾਹੀਦੀਆਂ ਹਨ ਤਾਂ ਕਿ ਆਉਣ ਵਾਲੀ ਨਵੀਂਨਸਲ ਫਖ਼ਰ ਕਰਨ ਕਿ ਸਾਡੇ ਬਜ਼ੁਰਗਾਂ ਨੇ ਕੁਝ ਤਾਂ ਨਵਾਂ ਬੀਜਿਆ ਸੀ । ਤੁਹਾਨੂੰ ਦੋਵਾਂ ਨੂੰ ਦਿਲੋਂ ਦੁਆਵਾਂ, ਪਿਆਰ ਤੇ ਸਤਿਕਾਰ,ਜੁੱਗ-ਜੁੱਗ ਜੀਵੋ ਸਦਾ ਖ਼ੁਸ਼ ਰਹੋ ਜੀਓ ।👏👏👍👍👌👌🙏🙏🌹🌹🌻🌻🌺🌺🍁🌼🌼🙏🙏🙏
@bforbaali2087
@bforbaali2087 4 ай бұрын
ناصر بھائی پنجاب دا اک روشن چہرہ اے جنہے دوہواں پنجاباں دے میل کروا رہیا اے❤
@harjeetbuttar5350
@harjeetbuttar5350 4 жыл бұрын
Paaji main bhot Pakistan dee interview sunee aaa g.....paaji jine v Sikh aaye Pakistan sab Sikh bolde nyyy saade kolu dukhan dar pase ni mgde g.....bhot vdaa Dil aa Pakistaniya daa g....bhot pyar krde aaa Sikh nu g.....love u Jio veer ji Pakistaniyo g
@gagansaraon5469
@gagansaraon5469 4 жыл бұрын
The qyb L
@khawajamumtaz2150
@khawajamumtaz2150 4 жыл бұрын
Sardaro hamesha kush rahein ap sab Love from Azaad Kashmir
@NasirKhan-cr7fh
@NasirKhan-cr7fh 4 жыл бұрын
Harjeet Butter virr sada te towada Rubb Ekk j te mah boli ve ek te assi v Baba Guru Nanak saab nu Dilon Manne aah te unha de v dost Muslim c fer vichon ki reh gia jera sanu dur kare..... pyarr lo te pyarr do...jeve china pakistan da dost hai aeve hi indian punjab de sikh ve sade dost hun te pakistan unha di vi mah dherty ae.
@warisaliraja916
@warisaliraja916 4 жыл бұрын
Luv you veeray
@TajamalGhumman
@TajamalGhumman 4 жыл бұрын
Buttar jattan dey bohtay pind saday Gujranwala wich nay...
@punjabi-ae-zubane9708
@punjabi-ae-zubane9708 4 жыл бұрын
Makkar sahb shukria tusi ekk vadia Insaan naal galbaat Krayi
@user-qp6vr8dk2p
@user-qp6vr8dk2p 4 ай бұрын
ਨਾਸਿਰ ਢਿੱਲੋਂ ਤੇ ਲਵਲੀ ਸਿੰਘ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ
@harindepal5811
@harindepal5811 4 жыл бұрын
ਨਾਸਿਰ ਢਿਲੋਂ ਵੀਰ ਹੀਰਾ ਆ
@davindersingh3395
@davindersingh3395 4 жыл бұрын
Nasir dhillon sahib ji Sachy Rub dy bandy ny ji
@RavinderSingh-tj4oo
@RavinderSingh-tj4oo 4 ай бұрын
Nasir dhillon sahab tuhade vrge soach walle bande sari duniya vich chahide love u❤❤🎉🎉
@ibharat6000
@ibharat6000 4 ай бұрын
ਨਾਸੀਰ ਢਿੱਲੋ ਜੀ ਨੂੰ ਦਿਲੋ ਪਿਆਰ ਤੇ ਸਤਿਕਾਰ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ❤❤❤❤❤❤❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@dilpreetsingh-tz8kc
@dilpreetsingh-tz8kc 4 жыл бұрын
Eah tah Siraa hi karta ji Very NiCe ji
@kakaji945
@kakaji945 4 жыл бұрын
Nasir Dhillon di Punjabi boli’ bilkul Majhey di Boli vargi hai !
@swaransingh3050
@swaransingh3050 3 ай бұрын
ਨਾਸਿਰ ਵੀਰ ❤ਸਲਾਮ
@gurmeetsingh7231
@gurmeetsingh7231 4 жыл бұрын
ਮੈਂ ਪਹਿਲਾਂ ਵੀਰ ਦੀ ਵੀਡੀਓ ਵੇਖ ਕੇ ਗੀਤ ਲਿਖਿਆ ਸੀ ਸਿਆਸਤ ਨਾਲੋਂ ਸੱਜਣਾਂ ਇਹ ਐਪਾਂ ਚੰਗੀਆਂ ਨੇ ਕੰਡੇਆਲੀਆ ਤਾਰਾਂ ਜਿਹਨਾਂ ਨੇ ਲੰਘੀਆਂ ਨੇ ਅੱਖੀਆਂ ਦੇ ਨਾਲ ਚੁੰਮਾਂ ਮੈਂ ਧਰਤੀ ਨਾਨਕਾਣੇ ਦੀ ਮਨ ਚ ਲਾਲਸਾ ਜਾਗੀ ਏ ਨਾਨਕ ਦਰ ਜਾਣੇ ਦੀ ਜੋ ਦਿਲਸ਼ਾਦ ਆਖਤਰ ਖਾਨ ਦੀ ਅਵਾਜ ਵਿੱਚ ਰੀਕੋਡ ਤੇ youtbe te hia
@simk9743
@simk9743 4 жыл бұрын
Very nice interview 👍👍👍Love you Nassir paji ❤️❤️❤️😍😍😍🙏👋
@khushdeepsingh8941
@khushdeepsingh8941 4 жыл бұрын
Nasir Dhillon tusi please Haryana Sirsa disst jrur aayo
@williamjonson9462
@williamjonson9462 4 жыл бұрын
Bahi sirsa wich Baba R R ha☺️☺️☺️
@khushdeepsingh8941
@khushdeepsingh8941 4 жыл бұрын
Sam sung 22 oh tah rohtak aaa ja k malish kreya saan di
@khushdeepsingh8941
@khushdeepsingh8941 4 жыл бұрын
Umar sajan Modi ki kive roku
@jassingh2647
@jassingh2647 4 жыл бұрын
Dillon saab great insaan
@ranjeetkb5735
@ranjeetkb5735 4 жыл бұрын
Nasiir Dhillon VeerJi Good VeerJiT and Dally Panjab De Good VeerJi, thanks
@ramsinghmaan9591
@ramsinghmaan9591 3 жыл бұрын
ਵਾਹਿਗੁਰੂ ਜੀ ਦੋਵੇਂ ਦੇਸਾਂ ਮੇਲ ਕਰਾ ਦਿਉ ਜੀ
@rizwangondal950
@rizwangondal950 4 жыл бұрын
Salaaam Dono Veeray Nu Lainday Punjab Wallo.
@durjan2488
@durjan2488 4 жыл бұрын
Salam Chadh De Punjab Walon
@harjeetbuttar5350
@harjeetbuttar5350 4 жыл бұрын
Love u dhillon Saab g 💖💖💖💖💖💖.......veere bhot mithi boli aaa taadi
@parmsidhu7209
@parmsidhu7209 4 жыл бұрын
God bless you Nasir dhillon
@TajamalGhumman
@TajamalGhumman 4 жыл бұрын
Dhillo, buttar, Sidhu, Sindhu, cheema, chatta, Ghumman, kahlu...tey baqi sb jatt zindabad.
@sarbkaur5494
@sarbkaur5494 4 жыл бұрын
100% sahi Gall aa
@jaswinderchandok
@jaswinderchandok 4 жыл бұрын
One of the best ever program ever in my life...m very big fan of Nasir Dhillon & lovely Singh....
@tejindersinghkhalsa5546
@tejindersinghkhalsa5546 4 жыл бұрын
ਜੀਉ ਜੱਟੋ ਧੰਨ ਧੰਨ ਕਰ ਦਿੱਤੀ ਵੀਰੋ। ਅਨੰਦ ਆ ਗਿਆ ।
@mianasifali7784
@mianasifali7784 4 жыл бұрын
Boht peyara interview diya Nasir bhai ... boht peyara bola h
@TheJaggi1974
@TheJaggi1974 4 жыл бұрын
Nasir veer dil to salute yaara...slaam hai tenu.... tera na ag bujon valeya vich likhya jayga ithaas vich.....simranjot veer tusi v bohat vadiya kam kar rahey.... chalde raho turde raho manzil app he mil jaoogi...
@chamkaurshergill5131
@chamkaurshergill5131 4 жыл бұрын
ਸਿਮਰਨਜੋਤ ਵੀਰ ਜੀ ਤੇ ਢਿੱਲੋਂ ਵੀਰ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਪ੍ਰੋਗਰਾਮ
@vinylRECORDS8518
@vinylRECORDS8518 4 жыл бұрын
ਬਹੁਤ ਵਧੀਆ ਇੰਟਰਵਿਊ ਕੀਤੀ ਹੈ ।ਬਹੁਤ ਵਧੀਆ ਵਿਚਾਰ ਹੈ ਨਾਸਰ ਢਿਲੋਂ ਦੇ ।
@khushdeepsingh8941
@khushdeepsingh8941 4 жыл бұрын
Makad sahib Tusi interview krke meri rooh hari krti
@jagseersidhu8757
@jagseersidhu8757 4 жыл бұрын
Love you Dhillon sab
@sunnygill909
@sunnygill909 4 жыл бұрын
ਸ਼ਾਂਤੀ ਦੂਤ ਵੀਰ ਨਾਸਿਰ ਢਿੱਲੋਂ ਬਹੁਤ ਹੀ ਵਧੀਅਾ ੲਿੰਨਸਾਨ ਹਨ ਵਾਹਿਗੁਰੂ ਕਿਰਪਾ ਕਰਨ
@gurpreetsidhu6620
@gurpreetsidhu6620 4 жыл бұрын
ਨਾਸਿਰ ਢਿਲੋਂ ਬਾਈ ਦਾ ਬੋਲ ਚਾਲ ਦਾ ਲਹਿਜਾ ਬਹੁਤ ਵਧੀਆ ਲਗਦਾ ਹੈ ਮੈਨੂੰ ।
@sukhrajsingh1043
@sukhrajsingh1043 4 жыл бұрын
Nasir dhillon sher jatt rab khair kre veer te...
@pavneetchahal1446
@pavneetchahal1446 4 жыл бұрын
Jeunde raho Dhillon Veere rabb tuhadia lambian umra Kare
@jassiTallewal365
@jassiTallewal365 4 жыл бұрын
Gehint Insan hae Dhillon Saab 🙏🙏🙏👌🏻👌🏻
@sulakhansingh6366
@sulakhansingh6366 4 жыл бұрын
ਜਿਵੇਂ ਬਿੱਲਾਂ ਚਾਉਦਾ ਜੀਅ ਦੀ ਰਹੇ ਮੇਰੀ ਬਿੱਲੋ , ਇਵੇਂ ਅਸੀਂ ਚਾਉਦੇ ਜੀਅ ਦਾ ਰਹੇ ਸਾਡਾ ਵੀਰ ਨਸੀਰ ਢਿੱਲੋਂ
@sandymundi3168
@sandymundi3168 4 жыл бұрын
Sulakhan Singh 😂😂😂😂
@sulakhansingh6366
@sulakhansingh6366 4 жыл бұрын
@@sandymundi3168 Thanks Mundi
@sandymundi3168
@sandymundi3168 4 жыл бұрын
Welcome g
@karamjeetsingh610
@karamjeetsingh610 4 жыл бұрын
Dhillon sab love u
@yuvraju.v2901
@yuvraju.v2901 4 жыл бұрын
Dhillon sahib jiode raho
@paramjitsingh3004
@paramjitsingh3004 4 жыл бұрын
ਪਾਕਿਸਤਾਨ ਨੇ ਪਹਿਲ ਕੀਤੀ ਹੁਣ ਭਾਰਤ ਨੂੰ ਅੱਗੇ ਹੱਥ ਵਧਾਉਣਾ ਚਾਹੀਦਾ ਹੈ।
@RasatMirzaReactions
@RasatMirzaReactions 4 жыл бұрын
Buhat shukriya Sardar jiii Nasir bhai ka interview kiya ..He is So humble
@Amarkotialovejeet
@Amarkotialovejeet 4 жыл бұрын
Love u pak
@SURJITSINGH-cd9jy
@SURJITSINGH-cd9jy 4 жыл бұрын
Wrong question asked to Nassir veer, Pulwama attack no inquiry, no evidence blame straight to the other side. And government wins the election. Sab jaande a kaun karanda hai
@KingKhan-vo2tb
@KingKhan-vo2tb 4 жыл бұрын
Agree
@zonileo1204
@zonileo1204 4 жыл бұрын
Thuada moodi karwanda wa
@nkumar1497
@nkumar1497 4 жыл бұрын
Bai kasaab ki america toh aaya c ...sala pakistan toh aaya c
@zaheerwattoo9609
@zaheerwattoo9609 3 жыл бұрын
Kulbhushan kehra china to aya c... sala india ch aya c....
@sukhwinderlang6500
@sukhwinderlang6500 4 жыл бұрын
ਇੱਕ ਦਿਲੀ ਤਮੰਨਾ ਸ਼ਾਇਰ ਦੀ ਸਰਹੱਦ ਤੋਂ ਪਾਰ ਵੀ ਜਾ ਆਈਏ। ਜੋ ਧਰਤੀ ਏ ਫਨਕਾਰਾਂ ਦੀ ਸਰਤਾਜ ਵੇ ਸੀਸ ਝੁਕਾਅ ਆਈਏ, ਪਹਿਲਾਂ ਤਾਂ ਬੰਦਸ਼ਾਂ ਬੜੀਆਂ ਸੀ , ਪਰ ਹੁਣ ਰਸਤਾ ਖੁੱਲ੍ਹ ਗਿਆ ਏ। ਬਾਬਾ ਨਾਨਕ ਜੀ ਦੀ ਬਾਣੀ ਦਾ।। ਰਾਗ ਹਵਾ ਵਿੱਚ ਘੁਲ ਗਿਆ ਏ🙏🙏
@AmarjitSingh-hr1kh
@AmarjitSingh-hr1kh 4 жыл бұрын
ਹਰ ਪੰਜਾਬ ਦਾਬੰਦਾ ਮੋਬਾਇਲ ਚਲਾਊਣ ਵਾਲਾ ਨਾਸਿਰ ਨੁੰ ਜਾਣਦਾ ਹੈ ਜਿਨੇ ਪੰਜਾਬੀ ਲਹਿਰ ਨਹੀ ਦੇਖੀ ਓਦਾ ਮੋਬਾਈਲ ਚਲਾਊਣ ਦਾ ਕੀ ਫਾਇਦਾ
@Bhullar22
@Bhullar22 4 жыл бұрын
Simranjot makker veer nasir dhillon 22 di Interview krke bht vadhia kita tusi God bless you Dhillon and Makker veer
@malkeetaulakh205
@malkeetaulakh205 4 жыл бұрын
thanks Bhullar 22
@DavinderSingh-to2xj
@DavinderSingh-to2xj 4 жыл бұрын
Bohat sohni interview 👌👌👌
@adeelaslam4603
@adeelaslam4603 4 жыл бұрын
From 🇵🇰🇮🇪 Love you pak
@sukhjinderpunjabigirlpunja6232
@sukhjinderpunjabigirlpunja6232 4 жыл бұрын
ਨਾਸਿਰ ਪੱਤਰਕਾਰ ਵੀਰ ਚੰਗੇ ਇਨਸਾਨ ਹਨ ਆਪਣੇ ਲੋਕਾਂ ਤੋ ਵੀ ਸਵਾਲ ਪੁੱਛ ਦੇ ਨੇ ਮੱਜਾ ਆ ਜਾਂਦਾ ਸਾਡਾ ਵੀ ਚੱਕ ਨੰਬਰ 58ਅਤੇ ਅਗੇ ਜਿਲ੍ਹਾ ਲਾਇਲਪੁਰ ਹੈ ਏਕਲ ਗੱਡਾ ਦੀ ਸਰਦਾਰ ਹੱਰਭੱਜਨ ਸਿੰਘ ਜੀ ਮੁਲਾਕਾਤ ਕੀਤੀ ਬੜਾ ਸਕੂਨ ਆਉਦਾ ਹੈ ਬਾਰ ਦੀਆਂ ਗੱਲਾਂ ਸੁਣ ਕੇ ਉਹ ਸਾਡੇ ਰਿਸ਼ਤੇ ਵਿੱਚ ਫੁੱਫੜ ਜੀ ਲੱਗ ਦੇ ਨੇ ਰੱਬ ਰਾਖਾ ਚੱੜਦੀ ਕਲਾਂ ਵਿੱਚ ਰਹੋ
@anitagarg5620
@anitagarg5620 4 жыл бұрын
ਵੀਰ ਜੀ ਇਹ ਤੁਸੀਂ ਬਹੁਤ ਵਧੀਆ ਕੰਮ ਰਹੇ ਹੋ ਪੰਜਾਬੀ ਲਹਿਰ ਰਾਹੀਂ ਦੋਵੇਂ ਪੰਜਾਬਾਂ ਨੂੰ ਜੋੜਣ ਦਾ,ਜਦੋਂ ਮੈ ਤੁਹਾਡੀ ਕੋਈ ਵੀ vedeos ਦੇਖਦੀ ਹਾਂ ਤਾਂ ਅੱਖਾਂ ਚ ਅੱਥਰੂ ਹੁੰਦੇ ਨੇ ਅਤੇ ਦਿਲ ਚ ਤੁਹਾਡੇ ਲਈ ਅਸੀਸਾਂ ਹੁੰਦੀਆਂ ਨੇ, ਜੇ ਇਹ ਵੀਡੀਓਜ਼ ਨਾ ਹੁੰਦੇ ਤਾਂ ਸਾਨੂੰ ਕਿਵੇਂ ਪਤਾ ਲਗਦਾ ਕਿ ਪਾਕਿਸਤਾਨੀ ਆਵਾਮ ਵੀ ਸਾਨੂੰ ਇੰਨਾ ਹੀ ਪਿਆਰ ਕਰਦੀ ਹੈ ਜਿੰਨਾ ਅਸੀਂ ਉਹਨਾਂ ਨੂੰ ਕਰਦੇ ਹਾਂ
@anitagarg5620
@anitagarg5620 4 жыл бұрын
Thanks veer ji for like comment
Miracle Doctor Saves Blind Girl ❤️
00:59
Alan Chikin Chow
Рет қаралды 49 МЛН
Dynamic #gadgets for math genius! #maths
00:29
FLIP FLOP Hacks
Рет қаралды 18 МЛН
Indian sharing by Secret Vlog #shorts
00:13
Secret Vlog
Рет қаралды 56 МЛН
Panjwar To Aaye Maa putt Nal Panjwar Diyan Gallan | Lahore Pakistan
7:37
Miracle Doctor Saves Blind Girl ❤️
00:59
Alan Chikin Chow
Рет қаралды 49 МЛН