ਪੋਸਤੀ ਕਨੇਡਾ ਵਿੱਚ - ਫੁੱਲ ਐਲ ਪੀ - ਰਿਕਾਰਡ ਨੰਬਰ - G/ECSD 3102 - Stereo - HMV Saregama ਸਾਲ 1984

  Рет қаралды 6,554

Paramjeet Grewal

Paramjeet Grewal

Ай бұрын

ਸਾਈਡ ਏ ਅਤੇ ਬੀ
ਪੋਸਤੀ ਕਨੇਡਾ ਵਿੱਚ।
ਗੀਤ ਜੋ ਇਸ ਰਿਕਾਰਡ ਵਿੱਚ ਹਨ।
1. ਚਾਅ ਅੱਲੜ੍ਹ ਕੁੜੀ ਨੂੰ ਮੁਕਲਾਵੇ ਦਾ।
ਲੇਖਕ - ਜਸਵੰਤ ਸੰਦੀਲਾ।
2. ਬੁੜਾ ਵੀ ਕਹਿੰਦਾ ਆਈ ਲਵ ਯੂ।
ਲੇਖਕ - ਅਮਰ ਸਿੰਘ ਮਸਤਾਨਾਂ।
3. ਸਾਲ਼ੀਆਂ ਤੋਂ ਜੀਜਾ ਕੁਟਵਾਤਾ।
4. ਅਮਲੀ ਦਿਆ ਪੁੱਤਰਾ ਆ ਜਾ।
ਲੇਖਕ - ਗੋਲ਼ੂ ਦਾਖਿਆਂ ਦਾ।
5. ਛੜੇ ਹੁੰਦੇ ਨੇੰ ਛੜੇ।
ਲੇਖਕ - ਕੇ ਦੀਪ।
ਪ੍ਰਡਿਊਸਰ - ਜ਼ਹੀਰ ਅਹਿਮਦ।
ਲੇਖਕ ਅਤੇ ਸੰਗੀਤ - ਕੇ ਦੀਪ।
ਗਾਇਕ ਕਲਾਕਾਰ - ਕੇ ਦੀਪ ਜਗਮੋਹਣ ਕੌਰ।
ਅਗਲੀ ਪੇਸ਼ਕਸ਼ - ਤੀਆਂ ਲੌਂਗੋਵਾਲ਼ ਦੀਆਂ - ਸੁਰਿੰਦਰ ਛਿੰਦਾ।

Пікірлер: 21
@sidhurureke
@sidhurureke Ай бұрын
ਬਹੁਤ ਵਧੀਆ ਕੇ ਦੀਪ ਤੇ ਜਗਮੋਹਣ ਕੌਰ ਦਾ ਇਹ ਐਲ ਪੀ ਪੇਸ਼ ਕੀਤਾ ਸਾਡੇ ਵੀਰ ਗਰੇਵਾਲ ਸਾਹਿਬ ਨੇ ।ਬਹੁਤ ਵੱਡਾ ਤਵਾ ਆਮ ਤਵਿਆਂ ਨਾਲੋਂ ਇਸ ਦਾ ਟਾਈਮ ਵੀ ਵੱਧ ਹੈ ਮੇਰੇ ਖਿਆਲ ਚ ਤਾਹੀਂ ਵਿਚਕਾਰ ਤੋਂ ਇਹ ਤਵਾ ਕਾਲੇ ਰੰਗ ਦਾ ਹੈ ਬਹੁਤ ਬਹੁਤ ਧੰਨਵਾਦ ਬਾਈ ਜੀ ਪੰਜਾਬੀਅਤ ਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਨ ਲਈ ਸ਼ੁਕਰੀਆ ਬਾਈ ਜੀ ❤❤❤❤
@paramjeetgrewal3222
@paramjeetgrewal3222 Ай бұрын
ਬਹੁਤ ਮੇਹਰਬਾਨੀ ਸਿੱਧੂ ਸਾਹਿਬ।
@user-ql7ou6mu6h
@user-ql7ou6mu6h Ай бұрын
ਕਿਆ ਨਜ਼ਾਰੇ ਐ ਨਹੀਂ ਰੀਸਾਂ ਕੇ ਦੀਪ ਤੇ ਜਗਮੋਹਨ ਦੀ ਕਮੇਡੀ ਦੀਆਂ ਮਨ ਖ਼ੁਸ਼ ਹੋ ਜਾਂਦਾ ਹੈ ਸੁਣਕੇ ਧੰਨਵਾਦ ਪਰਮਜੀਤ ਗਰੇਵਾਲ ਜੀ ਥੈਂਕਯੂ ਬਾਈ ਜੀ 📢❤❤❤❤❤❤
@paramjeetgrewal3222
@paramjeetgrewal3222 Ай бұрын
ਸ਼ੁਕਰੀਆ ਬਾਈ ਜੀ।
@Punjabimusiclibrary00024
@Punjabimusiclibrary00024 Ай бұрын
ਬਹੁਤ ਵਧੀਆ ਉਪਰਾਲਾ ਜੀ
@nachhattarsinghgill4968
@nachhattarsinghgill4968 Ай бұрын
Old is gold
@sukhdarshansingh9093
@sukhdarshansingh9093 Ай бұрын
Very nice recored
@GaggiUstad
@GaggiUstad Ай бұрын
Neic bro
@harpreet2331
@harpreet2331 Ай бұрын
Very nice recored,posti canada vich
@paramjeetgrewal3222
@paramjeetgrewal3222 Ай бұрын
So nice
@gurjitgrewal8832
@gurjitgrewal8832 Ай бұрын
Bahut der ton uddeek rahe si eh lp
@BalvirSingh-pl4zt
@BalvirSingh-pl4zt Ай бұрын
VERY NICE
@paramjeetgrewal3222
@paramjeetgrewal3222 Ай бұрын
Thanks
@avtarsinghpannu6551
@avtarsinghpannu6551 Ай бұрын
Beer. Ji. K. Deep. Da. L. P. Loud. Kar. N. Da. Danbad. Ji❤
@paramjeetgrewal3222
@paramjeetgrewal3222 Ай бұрын
ਬਹੁਤ ਮੇਹਰਬਾਨੀ ਵੀਰ ਜੀ।
@surindersinghsran1121
@surindersinghsran1121 Ай бұрын
Nice comedy
@jagtarsingh1456
@jagtarsingh1456 Ай бұрын
ਗਰੇਵਾਲ ਜੀ ਬਹੁਤ ਵਧੀਆ ਉਪਰਾਲਾ ਗੁਰਪਾਲ ਸਿੰਘ ਪਾਲ ਦਾ ਧਾਰਮਿਕ ਵੀ ਸੁਣਾਉ ਧੰਨਵਾਦ 😮😮
@jagdevbawa6577
@jagdevbawa6577 Ай бұрын
ਗਰੇਵਾਲ ਸਾਹਿਬ ਜੀ ਜਦੋਂ ਕੇ ਦੀਪ, ਜਗਮੋਹਨ ਕੌਰ ਦੇ ਇਹ ਕਮੇਡੀ ਪ੍ਰੋਗਰਾਮ ਤਵਿਆਂ ਵਿਚ ਆਉਂਦੇ ਹੁੰਦੇ ਸਨ ਉਸ ਟਾਈਮ ਇਹ ਜੋੜੀ ਨੇ ਕਮੇਡੀ ਵਿਚ ਧੁੰਮਾਂ ਪਈਆਂ ਸਨ ਉਸ ਤੋਂ ਬਾਅਦ ਹੋਰ ਕਲਾਕਾਰ ਕਮੇਡੀ ਵਾਲੇ ਪਾਸੇ ਤੁਰੇ ਸਨ ਬਹੁਤ ਬਹੁਤ ਧੰਨਵਾਦ ਜੀ 🙏🙏❤❤
@paramjeetgrewal3222
@paramjeetgrewal3222 Ай бұрын
ਮੇਹਰਬਾਨੀ ਵੀਰ ਜੀ।
@oldpunjabivirsa8015
@oldpunjabivirsa8015 Ай бұрын
👌👌💓💓
@paramjeetgrewal3222
@paramjeetgrewal3222 Ай бұрын
Thanks singh sahib
Мы никогда не были так напуганы!
00:15
Аришнев
Рет қаралды 3,9 МЛН
Sigma Girl Past #funny #sigma #viral
00:20
CRAZY GREAPA
Рет қаралды 25 МЛН
Василиса наняла личного массажиста 😂 #shorts
00:22
Денис Кукояка
Рет қаралды 9 МЛН
ਪਾਤੇ ਪੜਨੇ ਮਜੀਠੀਆ ਨੇ…
7:22
Punjab Television Live
Рет қаралды 38 М.
Мы никогда не были так напуганы!
00:15
Аришнев
Рет қаралды 3,9 МЛН