No video

'ਆਪ' ਦੀ ਜਿੱਤ 'ਤੇ ਕੀ ਬੋਲੀ ਨਵਜੋਤ ਕੌਰ ਲੰਬੀ? ਭਗਵੰਤ ਮਾਨ ਨੂੰ ਮਿਲਿਆ ਹਰਾ ਪੈੱਨ ਕੀ ਕਰੇਗਾ? | Akhar

  Рет қаралды 192,120

Mitti ਮਿੱਟੀ

Mitti ਮਿੱਟੀ

2 жыл бұрын

'ਆਪ' ਦੀ ਜਿੱਤ 'ਤੇ ਕੀ ਬੋਲੀ ਨਵਜੋਤ ਕੌਰ ਲੰਬੀ? ਭਗਵੰਤ ਮਾਨ ਨੂੰ ਮਿਲਿਆ ਹਰਾ ਪੈੱਨ ਕੀ ਕਰੇਗਾ? | Akhar
#BhagwantMann #NavjotKaurLambi #Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel,akhar channel punjabi,akhar viral,punjab election result,punjab aap,aam aadmi party,kejriwal,cm charanjit singh channi,punjab,punjab election reslut 2022,delhi,navjot singh sidhu,navjot kaur lambi,navjot kaur lambi interview,navjot kaur lambi on bhagwant mann

Пікірлер: 467
@user-ec4hy2tf4t
@user-ec4hy2tf4t 2 жыл бұрын
ਇਹਦਾ ਕੋਈ ਸਟੈਂਡ ਨੀਂ ਹੁਣ ਪਛਤਾਉਂਦੇ ਹੋਣੀ 😃😃 ਇਹਨੇ ਪੂਰਾ ਜੋਰ ਲਾਇਆ ਸੀ ਭਗਵੰਤ ਮਾਨ ਨੂ ਭੰਡਣ ਤੇ ਹੁਣ ਮੂਹ ਉਡਿਆ ਪਿਆ
@tarloksinghpunia7888
@tarloksinghpunia7888 2 жыл бұрын
ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਬੀਜੇਪੀ ਦੇ ਸੀਤਲ ਸਰਮਾ ਨੂੰ ਜੋ ਹਿਮਾਚਲ ਪ੍ਰਦੇਸ਼ ਦੀ ਰਹਿਨ ਵਾਲੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ
@ffmaxgaming1467
@ffmaxgaming1467 2 жыл бұрын
Ryt
@ravinderkaur4494
@ravinderkaur4494 2 жыл бұрын
Absolutely ryt
@talwindersingh7614
@talwindersingh7614 2 жыл бұрын
Sahi gall ya bai
@tripplesttar9243
@tripplesttar9243 2 жыл бұрын
*ਪਹਿਲਾਂ ਗਾਲ੍ਹਾਂ ਕੱਢਦੀ ਸੀ ਤੇ ਹੁਣ ਟੱਟੇ ਚੁੰਮਣ ਨੂੰ ਫਿਰਦੀ ਭਗਵੰਤ ਦੇ 😁😁*
@gurtejrayia3276
@gurtejrayia3276 2 жыл бұрын
ਧੰਨਵਾਦ ਪੰਜਾਬੀਉ, ਵੱਡੇ ਵੱਡੇ ਰਾਜਨੀਤੀ ਦੇ ਠੇਕੇਦਾਰ ਕਹਾਉਣ ਵਾਲਿਆਂ ਨੂੰ ਸਬਕ ਸਿਖਾ ਦਿੱਤਾ। ਲਵ ਯੂ ਸਾਰੇ ਪੰਜਾਬੀਆਂ ਨੂੰ👌👌🔥🔥 ਪੰਜਾਬੀਆਂ ਦੀ ਇੱਕੋ ਇੱਕ ਉਮੀਦ ਸਾਡਾ ਮੁੱਖ ਮੰਤਰੀ ਪੰਜਾਬ ਦਾ ਮਾਨ ਸਰਦਾਰ ਭਗਵੰਤ ਸਿੰਘ ਮਾਨ ✌️👍🥰👍
@narinderkumar5240
@narinderkumar5240 2 жыл бұрын
Nice
@inderjetranku4318
@inderjetranku4318 2 жыл бұрын
Aap only
@pranav011
@pranav011 2 жыл бұрын
App App sirf app
@BoSS-tu1df
@BoSS-tu1df 2 жыл бұрын
Sahi aa. Pr menu eh ni smjh aundi ke Billia Thaile to bahar vota laage hi kyu aundia ne..
@amanpreet1411
@amanpreet1411 2 жыл бұрын
Nice
@dalbirsingh5367
@dalbirsingh5367 2 жыл бұрын
ਨਵਜੋਤ ਲੰਮੀ ਦੋਗਲੀ ਨੀਤੀ ਕਰ ਦੀ ਆ
@nishansingh4684
@nishansingh4684 2 жыл бұрын
ਨਵਜੋਤ ਕੌਰ ਲੰਬੀ ਜ਼ਿਆਦਾ ਹੀ ਸਿਰੇ ਚੜ੍ਹਾਇਆ ਇਸ ਦਾ ਕੋਈ ਸਟੇਡ ਨਹੀਂ ਜ਼ੁਬਾਨ ਬਹੁਤ ਚਲਦੀ ਹੈ
@darshansingh5402
@darshansingh5402 2 жыл бұрын
ਆਪਣੇ ਆਪ ਨੂੰ ਲੋੜ ਤੋਂ ਜ਼ਿਆਦਾ ਸਿਆਣੀ ਸਮਝਦੀ ਆ।
@soniamangal8213
@soniamangal8213 2 жыл бұрын
She is not only stupid
@gurmandersidhu1291
@gurmandersidhu1291 2 жыл бұрын
ਇਹਦਾ ਕੋਈ ਸਟੈਂਡ ਨਹੀ, ਬਾਈ ਨਵਰੀਤ ਕੈਮਰਾ ਲੈ ਕੇ ਨਾ ਜਾਇਆ ਕਰੋ, ਐਵੇਂ ਸਿਰ ਚੜਾ ਰਁਖੀ ਆ, ਫੁਰਮਾਂ ਚੁਁਲ਼ਾ
@sahota7965
@sahota7965 2 жыл бұрын
😁😂
@jungleking2330
@jungleking2330 2 жыл бұрын
ਦੋਗਲੀ ਆ ਬੀਬਾ ਜੀ
@sandeepdhillon6719
@sandeepdhillon6719 2 жыл бұрын
ਸਹੀ ਗੱਲ ਹੈ ਜੀ
@daljitsinghmahal6954
@daljitsinghmahal6954 2 жыл бұрын
ਤੇਰਾ ਸਟੈਂਡ ਨਹੀ ਕੁੜੀਏ ਤੇਰਾ ਪੈੜਾ ਹੀ ਮਾੜਾ ਏ ਨਾ ਤੂ ਆਪ ਜਿੱਤੀ ਨਾ ਜਿੱਤਣ ਦਿੱਤਾ ।।
@bhagatdhaliwal7717
@bhagatdhaliwal7717 2 жыл бұрын
ਇਹ ਚੋਣ ਕਦੋਂ ਲੜੀ ਸੀ 😜😜😜
@talwindersingh7614
@talwindersingh7614 2 жыл бұрын
sachi gall ya bai
@rajwindersingh5005
@rajwindersingh5005 2 жыл бұрын
ਸਹੀ ਗੱਲ ਆ ਜਿਹਦਾ ਪ੍ਰਚਾਰ ਕੀਤਾ ਉਹ ਹਾਰਿਆ ਹੁਣ ਲੱਖੇ ਸਿਧਾਣੇ ਦਾ ਕੀਤਾ ਉਹ ਵੀ ਹਾਰ ਗਿਆ
@preetbrar5571
@preetbrar5571 2 жыл бұрын
@@rajwindersingh5005 bai chahe haar gye pr kudi sach de naal khdi a dimag naal socho ge tan samaz lagu je anne bhagat banna tan gall wakhri a
@rajwindersingh5005
@rajwindersingh5005 2 жыл бұрын
@@preetbrar5571 jan de aa bai ehne pasa dekhya lakha bai vdiya bnda nal aa
@baljeetsingh4461
@baljeetsingh4461 2 жыл бұрын
ਵਾਹ ਜੀ ਵਾਹ ਨਵਜੋਤ ਕੌਰ ਲੰਬੀ ਨੇ ਹਰੇ ਪੈਨ ਚਲਾਉਣ ਦੀ ਲੋੜ ਹੈ ਵਧੀਆ ਢੰਗ ਨਾਲ ਕੀਤੀ।
@Olive-Combat
@Olive-Combat 2 жыл бұрын
ਇਹਨੂੰ ਜ਼ਿਆਦਾ ਸਿਰ ਤੇ ਚੜ੍ਹਾ ਲਿਆ ਪੰਜਾਬੀਆਂ ਨੇ
@sukhchaindhaliwal889
@sukhchaindhaliwal889 2 жыл бұрын
ਕੱਲ ਦੀ ਭੂਤਨੀ, ਸਿਵੇਆਂ ਚ ਅੱਧ
@talwindersingh7614
@talwindersingh7614 2 жыл бұрын
sachi gall ya bai
@amriksinghamrik8775
@amriksinghamrik8775 2 жыл бұрын
Ihni izzat nai pachii..
@sarabjitsingh3295
@sarabjitsingh3295 2 жыл бұрын
Ryt
@love_e7ove
@love_e7ove 2 жыл бұрын
ਮਾਤਾ ਜੀ ਵੀ ਝਾੜੂ ਫੇਰੀ ਜਾਂਦੇ ਪਿੱਛੇ
@jattikaur1601
@jattikaur1601 2 жыл бұрын
😂😂🥳🥳
@love_e7ove
@love_e7ove 2 жыл бұрын
@@jattikaur1601 😀
@inderjitsingh3674
@inderjitsingh3674 2 жыл бұрын
ਨਵਜੋਤ ਤੁਸੀ ਪੰਜਾਂ ਚੋ ਨਾ ਪੰਜਾਹਾਂ ਚੋ ਪਲੇਰਾਂ ਚੋ ਨਾ ਸਪੇਰਾਂ ਚੋ। ਮੈਂਨੂੰ ਤਾਂ ਸਮਝ ਨੀ ਆਉਂਦੀ ਕਿ ਅੱਖਰ ਟੀ ਵੀ ਆਲੇ ਇੰਨੇ ਵੇਹਲੇ ਨੇ। Good bye ਹੁਣ ਕੋਈ ਹੋਰ ਪਾਰਟੀ ਲੱਭ ਭੰਡਣ ਲਈ।🙏🙏🙏
@tejjinderkhana4617
@tejjinderkhana4617 2 жыл бұрын
ਤੂੰ ਤਾਂ ਬਹੁਤ ਜੋਰ ਲਾਇਆ ਸੀ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਨੂੰ ਹਰਾਉਣ ਲਈ ਲੋਕਾਂ ਨੇ ਕਰਾਰੀ ਚਪੇੜ ਨਹੀਂ ਮਾਰੀ ਗੂਹ ਦਾ ਲਬੇੜ ਕੇ ਛਿੱਤਰ ਤੇਰੇ ਮੂੰਹ ਤੇ
@harwindersingh351
@harwindersingh351 2 жыл бұрын
ਖੁਦਮੁਖਤਿਆਰੀ ਦੀ ਚੇਲੀ, ਕਰਤੀ ਵੇਹਲੀ,
@sukhjeetchahal4504
@sukhjeetchahal4504 2 жыл бұрын
Right
@laxmansingh11
@laxmansingh11 2 жыл бұрын
ਭੈਣ ਜੀ ਤੁਸੀਂ ਜਿੰਦਾਬਾਦ ਹੋ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ
@kuldeepmann8459
@kuldeepmann8459 2 жыл бұрын
ਜੇ ਤੁਸੀ ਪਾਰਟੀ ਨਾ ਛੱਡ ਕੇ ਜਾਦੇ ਤਾ MLA ਦੀ ਸੀਟ ਤੁਹਾਨੂੰ ਮਿਲਣੀ ਸੀ ਤੇ ਘੱਟ ਤੋ ਘੱਟ 20 ਹਜ਼ਾਰ ਵੋਟ ਤੇ ਤੁਸੀ ਜਿੱਤ ਜਾਣਾ ਸੀ 🙏🙏
@muridsachde6003
@muridsachde6003 2 жыл бұрын
Prawa ehna di age e choti a ticket lyi hoi c gl. Ehna di age e nhi 25 halle chote a
@Somebody_you_prob_dont_know
@Somebody_you_prob_dont_know 2 жыл бұрын
ਬਾਈ ਜੀ ਇਹ ਫੁਕਰੀ ਦੀ ਇੰਟਰਵਿਊ ਨਾ ਲਿਆ ਕਰੋ
@RvmHdPhotography
@RvmHdPhotography 2 жыл бұрын
ਫੁਕਰੀ ਇਹ ਵੀ ਟਿਕ ਜਾਊ ਭੌਂਕਦੀ ਸੀ ਬਾਹਲਾ
@jagseer1306
@jagseer1306 2 жыл бұрын
Sahi keha ji tusi
@yaad1959
@yaad1959 2 жыл бұрын
ਇਹ ਬਹੁਤ ਛੇਤੀ ਪੈਰ ਛੱਡ ਗਈ
@yaad1959
@yaad1959 2 жыл бұрын
ਇਹਨੂੰ ਪਤਾ ਹੀ ਨੀ ਚੱਲਿਆ ਕੀ ਇਹਦੇ ਉੱਤੇ ਗੇਮ ਪਾ ਦਿੱਤੀ ਸੀ। ਇਸ ਕੁੜੀ ਦੀ ਸਪੀਚ ਬਹੁਤ ਹੀ ਧਮਾਕੇਦਾਰ ਸੀ।ਪਹਿਲਾਂ ਇਹਨੂੰ ਸਭਾਲਣ ਲਈ ਵੱਡੇ ਮਗਰਮੱਛਾਂ ਵੱਲੋਂ ਗੇਮ ਪਾਈ ਅਤੇ ਫਿਰ ਇਸ ਦਾ ਮਾਈਡ ਫਰੈਸ ਕਰਕੇ ਆਮ ਆਦਮੀ ਪਾਰਟੀ ਦੇ ਵਿਰੁੱਧ ਕੀਤਾ।
@amrikdhillon9977
@amrikdhillon9977 2 жыл бұрын
ਕਮੈਟ ਕਰਨ ਵਾਲੇ ਲੋਕ ਵੀ ਨਹੀਂ ਦੇਖਦੇ ਯਾਰ ਕਿਉਂ ਦੋਗਲੀ ਹੈ ਜੇਹੜੇ ਹੋਰ ਲੀਡਰ ਕਦੇ ਕਿਸੇ ਪਾਰਟੀ ਨਾਲ਼ ਕਦੇ ਕਿਸੇ ਪਾਰਟੀ ਨਾਲ ਉਨ੍ਹਾਂ ਲੋਕਾਂ ਦੇ ਤੁਸੀਂ ਚਮਚੇ ਬਣੇ ਫਿਰਦੇ ਹੋ ਪੰਜਾਬ ਦੇ ਹਰ ਸੱਚੇ ਧੀ ਪੁੱਤ ਨੂੰ ਰਾਹ ਨਹੀਂ ਦਿਸਦਾ ਕਿ ਉਹ ਕਥੇ ਜਾਵੇ ਪੰਜਾਬ ਦੀ ਧੀ ਨਵਜੋਤ ਕੌਰ ਲੰਬੀ
@balla.b6267
@balla.b6267 2 жыл бұрын
ਪੰਜਾਬ ਦੀ ਗੱਲ ਤਾ ਮਾਨ ਬਾਈ ਵੀ ਕਰਦਾ ਆਰਿਆ ਉਹਨਾ ਦਾ ਸਾਥ ਕਿਉ ਨੀ ਦਿੱਤਾ।
@gurmailbrar5083
@gurmailbrar5083 2 жыл бұрын
ਬੀਬਾ ਪਛਤਾਉਂਦੀ ਤਾਂ ਤੂੰ ਬਹੁਤ ਹੋਵੇਂਗੀ ਆਮ ਆਦਮੀ ਦੀ ਸਰਕਾਰ ਬਣਨ ਤੇ ਕੋਈ ਟੈਮ ਸੀ ਤੈਨੂੰ ਏਸੇ ਪਾਰਟੀ ਨੇ ਸੌਹਰਤ ਦਵਾਈ ਸੀ ਪਰ ਸੌਹਰਤ ਹਾਸਿਲ ਕਰਕੇ ਤੂੰ ਤਾਂ ਭਗਵੰਤ ਬਾਈ ਨੂੰ ਭੰਡਣ ਦੀ ਕੋਈ ਕਸਰ ਨੀ ਛੱਡੀ ਸੀ ਪੂਰੀ ਖਿਲਾਫ਼ ਸੀ ਚਲੋ ਵਾਹਿਗੁਰੂ ਫੇਰ ਵੀ ਤੁਹਾਡਾ ਭਲਾ ਕਰੇ।ਧੰਨਵਾਦ।
@gurmeetkaur-zw7pi
@gurmeetkaur-zw7pi 2 жыл бұрын
ਲੋਕਾਂ ਸਿਰਫ ਬਦਲਾਅ ਲਈ ...ਸਾਰੀਆਂ ਥਾਵਾਂ ਤੋਂ ਵੋਟਾ ਆਮ ਪਾਰਟੀ ਨੂੰ ਪਾ ਦਿੱਤੀਆ ਤਾਂ ਕਿ ਕਿਤੇ ਕਾਲੀ ,ਕਾਂਗਰਸੀ,ਕਿਤੇ ਫਿਰ ਨਾ ਆ ਜਾਣ ..ਪੰਜਾਬ ਚ।ਇਸ ਡਰ ਤੋਂ ਡਰਦਿਆਂ ਉਹਨਾਂ ਕਈ ਬੰਦਿਆਂ ਨੂੰ ਬਲੀ ਚੜਾ ਦਿੱਤਾ ਜਿਸ ਚੋਂ ਲੱਖਾ ਸਿਧਾਣਾ ਇੱਕ ਹੈ।ਦੂਜਾ ਸਿਮਰਨਜੀਤ ਸਿੰਘ ਮਾਨ ਨੂੰ ਜ਼ਰੂਰ ਜਿਤਾਉਣਾ ਚਾਹੀਦਾ ਸੀ ।ਇੰਨ੍ਹਾਂ ਦੋ ਸੀਟਾਂ ਦਾ ਬਹੁਤ ਦੁੱਖ ਹੈ।
@sukhwantkaur8330
@sukhwantkaur8330 2 жыл бұрын
ਬਿਲਕੁੱਲ ਜੀ,ਅਸੀਂ ਵੀ ਇਹੀ ਸੋਚਦੇ ਹਾਂ।
@dalveersidhu152
@dalveersidhu152 2 жыл бұрын
This is what I think . Lakha sidhana and Simranjeet Singh Mann deserve to win the elections . They are also able to bring the change
@bootasingh1108
@bootasingh1108 2 жыл бұрын
Hnji bhut dukh hoya
@babbusingh7652
@babbusingh7652 2 жыл бұрын
Bhagbant mann jindawad 👌💕👌👌👌👌
@madanpal698
@madanpal698 2 жыл бұрын
Je navjot ji tusi aam admi party nal jurhe rehnde ta shaid aj tusi bi MLA SAHIB hunde. Stand rakho apna
@kanwarsaab5493
@kanwarsaab5493 2 жыл бұрын
ਉਹ ਵੀਰ ਇਹ ਤਾ ਹਲੇ ਬੱਚੀ ਆ। ਇਸ ਵਾਰ ਇਸਨੇ ਪਹਿਲੀ ਵਾਰ ਵੋਟ ਪਾਈ ਆ। ਐਵੀ ਅੱਖਰ ਵਾਲੇ ਇਸਨੂੰ ਚੌੜੀ ਕਰੀ ਜਾਦੇ ਆ।
@BaljinderSingh-gm6qc
@BaljinderSingh-gm6qc 2 жыл бұрын
ਸਹੀ ਆਖਿਆ ਜੀ ਤੁਸੀਂ.....
@PakkePindaAale
@PakkePindaAale 2 жыл бұрын
ਭੈਣ ਮੇਰੀਏ ਤੁਸੀ ਤਾਂ ਬਹੁਤ ਮਾੜਾ ਕਿਹਾ ਆਪ ਨੂੰ ਕਿ ਵੋਟਾਂ ਮੁੱਲ ਬੇਚਦੀ ਹੋਰ ਬੜਾ ਕੁਝ ਪਰ ਅੱਜ ਕਿਵੇ ਵਧੀਆ ਕਹਿਣ ਨੂੰ ਦਿਲ ਕਰ ਆਇਆ ਥੋੜੀ ਸੋਚ ਨਾਲ ਗੱਲ ਕਰੀਦੀ ਆ ਇੱਕ ਇੱਕ ਕਮਰੇ ਦੇ ਘਰ ਚ ਰਹਿਣ ਆਲੇ ਇਨਸਾਨ ਨੂੰ ਟਿਕਟ ਦਿੱਤੀ ਆਪ ਨੇਂ ਉਹ ਇਨਸਾਨ ਟਿਕਟ ਕਿੱਥੋਂ ਖਰੀਦ ਲਊ ਜੇ ਆਪਾਂ ਕਿਸੇ ਤੋਂ ਦੂਰ ਹੋਗੇ ਉਹਨੂੰ ਭੰਡੀ ਦਾ ਨੀਂ ਕਦੇ ਵੀ ਭੈਣੇਂ 🙏🏻🙏🏻
@laxmansingh11
@laxmansingh11 2 жыл бұрын
ਕਿਰਪਾ ਕਰਕੇ ਗੱਲਤ ਸ਼ਬਦਾਵਲੀ ਵੱਰਤੋ ਨੱਵਜੋਤ ਕੋਰ ਭੈਣ ਨੇ ਸੱਚ ਦਾ ਸਾਥ ਦਿੱਤਾ ਪੱਰ ਸਾਡੇ ਲੋਕਾਂ ਦੀ ਜੁਮੀਰ ਮੱਰ ਚੁੱਕੀ ਐ ਅੱਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਲੱਖਾਂ ਵੀਰ ਵੱਰਗੇ ਜੋਧੇ ਹੱਰਾ ਦਿੱਤੇ ਅੱਸੀ ਕਿ ਮੁੱਲ ਪਾਇਆ ਦੀਪ ਵੀਰ ਦੇ ਬੋਲਾਂ ਦਾ ਪੰਜਾਬ ਦੇ ਦੱਰਦ ਲੱਈ ਰੋਦਾ ਤੁੱਰ ਗਿਆ
@sjmahal5
@sjmahal5 2 жыл бұрын
ਪੰਜਾਬ ਦੀ ਆਓਣ ਵਾਲੇ ਸਮੇ ਦੀ ਸੰਮਭਾਵੀ ਲੀਡਰ, ਆਪਣੀ ਸੋਚ ਨਾਲ ਚੱਲਦੀ ਅ !
@SANJAYGOSWAMI777
@SANJAYGOSWAMI777 2 жыл бұрын
ਆਮ ਆਦਮੀ ਪਾਰਟੀ ਜ਼ਿੰਦਾਬਾਦ ਜ਼ਿੰਦਾਬਾਦ
@sahilverma4838
@sahilverma4838 2 жыл бұрын
😂boothde te 12 vajje hoye ne... Beeba bahut boldi c saade satoj aale Mann ❤️ nu.. lagg geya pata ajj chobbar game kiddi vaddi aa.. hun Dil nu dlaase dindi firdi enn
@tejjinderkhana4617
@tejjinderkhana4617 2 жыл бұрын
ਮੈ ਪਹਿਲਾਂ ਹੀ ਕਿਹਾ ਸੀ ਕਿ ਪਹਿਲਾਂ ਖਹਿਰੇ ਦੀ ਸਪੋਟ ਕਰੀ ਸੀ ਉਹ ਰਗੜ ਤਾ ਤੇ ਹੁਣ ਲੱਖਾ ਜਿਸਦੀ ਇਹ ਕਂਪੇਨ ਕਰੂ ਉਹ ਕਦੇ ਵੀ ਨਹੀਂ ਜਿੱਤ ਸਕਦਾ ਉਹ ਪੱਕਾ ਹਾਰੂ
@kulwinderkaur9668
@kulwinderkaur9668 2 жыл бұрын
ਜਿਸ ਪਾਸੇ ਜਾਂਦੀ ਆ ਉਧਰ ਈ ਹਾਰ ਹੋ ਜਾਂਦੀ ਆ ਪੈੜਾਂ ਈ ਮਾੜਾ
@Lally-randhawa
@Lally-randhawa 2 жыл бұрын
Pehla Mann hraea pher lakha sudama bhen
@999kaur
@999kaur 2 жыл бұрын
ਸ਼ੁਕਰ ਆ ਇਹ ਅਜੇ ਆਮ ਆਦਮੀਆਂ ਦੀ ਪਾਰਟੀ ...250 ਕਰੋੜ ਦੇ ਸਹੁੰ ਚੁੱਕ ਸਮਾਗਮ(ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਹੁੰ ਚੁੱਕ ਸਮਾਰੋਹ) ਉਹ ਵੀ ਸਿਰਫ ਇੱਕ ਬੰਦੇ ਦਾ ਖਰਚਾ 🙄🙄🙄
@charanjitdhillon8117
@charanjitdhillon8117 2 жыл бұрын
ਇਹ ਸਾਡੇ ਹਲਕੇ ਧਰਮਕੋਟ ਹੀਰੋ ਦੇ ਹੱਕ ਵਿੱਚ ਪ੍ਰਚਾਰ ਕਰਨ ਆਈ ਸੀ ਲੈ ਕੇ ਬੈਠ ਗੀ ਵਿਚਾਰੇ ਨੂੰ ਪੂਰੇ ਹਲਕੇ ਵਿੱਚੋਂ 1615 ਵੋਟਾ ਮਿਲੀਆ ਹੀਰੋ ਸਾਬ ਨੂੰ
@JsPLayzZYt
@JsPLayzZYt 2 жыл бұрын
😂
@robertchapman4568
@robertchapman4568 2 жыл бұрын
ਭਗਵੰਤ ਕੋਲੋਂ ਪੰਜਾਬੀਓ ਬਹੁਤੀ ਆਸ ਨਾਂ ਰੱਖੋ । ਚਲਣੀ ਤਾਂ ਆਖਰ ਬਾਣੀਏ ਕੇਜਰੀਵਾਲ ਦੀ ਆ । ਸਿੱਖੋ ਖਾਕੀ ਨਿੱਕਰਾਂ ਸਵਾਂ ਲਓ ਤੇ ਬੋਦੀਆਂ ਰਖ ਲਓ । ਮਰ ਜਾਓ ਡੁਬ ਕੇ । ਰਹਿੰਦੇ ਖੂੰਹਦੇ ਪੰਜਾਬ ਦੀ ਬਰਬਾਦੀ ਯਕੀਨੀ ਆ । ਪੰਜਾਬ ਇਕ ਵਾਰ ਫਿਰ ਵੰਡ ਹੋਊ
@recce6617
@recce6617 2 жыл бұрын
AAP full💪 of the😍 support
@harjeet_maan_
@harjeet_maan_ 2 жыл бұрын
ਇਸ ਲੜਕੀ ਦਾ ਕੋਈ ਸਟੈਂਡ ਨੀ ਪਹਿਲਾਂ ਕਹਿਦੀ ਆ ਇੱਕ ਪਜੰਬ ਵਿੱਚ ਝਾੜੂ ਪੋਚਾ ਪਾਰਟੀ ਦੱਸਦੀ ਆਪ ਵਿੱਚ ਚੰਗੀ ਇੱਜ਼ਤ ਸੀ
@narinderkumar5240
@narinderkumar5240 2 жыл бұрын
Waheguru ji ❤
@noorgill8863
@noorgill8863 2 жыл бұрын
ਇਹ ਨਵਜੋਤ ਕੌਰ ਲੰਬੀ ਜਿਹੜੀ ਪਾਰਟੀ ਦੀ ਸਪੋਟ ਕਰਦੀ ਆ ਉਹ ਪਾਰਟੀ ਨੂੰ ਲੈ ਬਹਿ ਦੀ ਆ ਲੱਖਾ ਸਦਾਣਾ ਤੇ ਸਿਮਰਨਜੀਤ ਸਿੰਘ ਮਾਨ ਦੀ ਵੀ ਸਪੋਟ ਕੀਤੀ ਸੀ ਏ ਨੇ ਰਿਜਨਲ ਤੁਸੀਂ ਦੇਖ ਲਿਆ
@ramdas8842
@ramdas8842 2 жыл бұрын
God bless you Navjot Kaur Lambi ji 👍.. we admire you for being so strong and vocal 👍
@raghveersingh153
@raghveersingh153 2 жыл бұрын
ਬੀਬਾ ਖੈਹਰਾ ਵਰਗਾ ਸਟੈਂਡ ਰੱਖੋ
@kspanjwarh
@kspanjwarh 2 жыл бұрын
ਬੋਲੀ ਸੱਭਿਅਕ ਰੱਖਿਆ ਕਰੋ ਪੰਜਾਬੀਓ,
@ramansran6739
@ramansran6739 2 жыл бұрын
ajj tusi vi lami to mla hona c novjot kaur je sukhpal kehra de pise lag k party na sad k jande
@Talk-and-Travel
@Talk-and-Travel 2 жыл бұрын
100 ਪ੍ਰਤੀਸ਼ਤ
@bootasingh1108
@bootasingh1108 2 жыл бұрын
Changa hoyA chl gi c ehda koi stand nhi
@amandeepgill2878
@amandeepgill2878 2 жыл бұрын
ਵਾਹ ਬੀਬਾ.. ਤੂੰ ਤਾਂ ਗਿਰਗਟ ਵਾਂਗ ਰੰਗ ਬਦਲ ਗਈ
@hardevsingh444
@hardevsingh444 2 жыл бұрын
ਇਹ ਰੰਗ ਬਦਲਦੀ ਰਹਿੰਦੀ ਏ
@kissan2362
@kissan2362 2 жыл бұрын
िਜਹਦਾ ਪਰਚਾਰ ਲੰਬੀ ਨੇ ਕੀਤਾ ਓਹੀ ਹਾिਰਅਾ ਚੰਗਾ ਇਸ ਵਾਰ ਅਾਪ ਤੋ ਬਾਹਰ ਸੀ
@punjabisardar-ec3qx
@punjabisardar-ec3qx 2 жыл бұрын
ਵਾਹ ਨੀ ਮੇਰੀਏ ਭੈਣੇ
@gurtejrayia3276
@gurtejrayia3276 2 жыл бұрын
ਬੀਬਾ ਤੁਸੀਂ ਬਹੁਤ ਕੋਸ਼ਿਸ਼ ਕੀਤੀ ਭਗਵੰਤ ਮਾਨ ਦੇ ਖਿਲਾਫ ਪ੍ਰਚਾਰ ਕਰਨ ਦੀ ਤੇਰੀ ਇੱਕ ਨਹੀਂ ਚੱਲੀ ਪਰ ਤੁਹਾਨੂੰ ਲੋਕਾਂ ਸਾਹਮਣੇ ਪੇਸ਼ ਕਰਨ ਵਾਲੇ ਮਾਨ ਸਾਬ ਹੀ ਸੀ ਚਲੋ ਵਾਹਿਗੁਰੂ ਜੀ ਤੁਹਾਨੂੰ ਸੁਮੱਤ ਬਖਸ਼ੇ
@yaad1959
@yaad1959 2 жыл бұрын
ਬਹੁਤ ਵਧੀਆ ਵੀਰ ਤੁਸੀਂ ਜੋ ਕਿਹਾ,,,, 👍👍👌
@rubanivienna2342
@rubanivienna2342 2 жыл бұрын
Love u maan saab
@jotmanjot9878
@jotmanjot9878 2 жыл бұрын
ਬਾਈ ਗਲ ਵੀ ਓਹਨਾ ਦੀ ਹੁੰਦੀ ਐ ਜਿਨ੍ਹਾਂ ਵਿੱਚ ਕੋਈ ਗੱਲ ਹੋਵੇ
@amarjeetsingh8269
@amarjeetsingh8269 2 жыл бұрын
ਬਾਈ ਹਥ ਬਨਕੇ ਬੇਨਤੀ ਆ ਇਸ ਕੋਲ ਨਾ ਜਾਇਆ ਕਰੋ ਕੈਮਰਾ ਲੈ ਕੇ ਆਮ ਆਦਮੀ ਪਾਰਟੀ ਜ਼ਿੰਦਾਬਾਦ
@satindersatinder9057
@satindersatinder9057 2 жыл бұрын
ਬੀਬਾ ਨੇ ਜਿਸ ਲਈ ਵੀ ਪ੍ਰਚਾਰ ਕੀਤਾ ਉਹ ਦੀਆਂ ਜੜਾਂ ਵਿੱਚ ਬੈਠ ਗੲਈ
@schoolvenawale7261
@schoolvenawale7261 2 жыл бұрын
ਇਹ ਕੁੜੀ ਜਿਸ ਨਾਲ ਰੱਲ ਜਾਦੀਆ ਉਸ ਦੀ ਫੱਟੀ ਪੋਚ ਦਿੰਦੀ ਆ ਐਤਕੀ ਲੱਖੇ ਨਾਲ ਅਤੇ ਸਿਮਰਜੀਤ ਮਾਨ ਦੀ ਸਪੋਟ ਕੀਤੀ ਉਹਨਾ ਦੀ ਵੀ ਫੱਟੀ ਪੋਚ ਦੀ ਇਹ ਹੁਣ ਬਦਲ ਗਈ
@harmankour369
@harmankour369 2 жыл бұрын
Waheguru ji
@manjindersingh5724
@manjindersingh5724 2 жыл бұрын
ਇਹ ਨਵਜੋਤ िਸॅਧੂ ਤਰਾ िਕਤੇ ਅਕਾਲੀ िਕਤੇ ਕਾਗਰਸ िਵॅਚ ਇਹ ਫिਤਹਗੜ ਪੰਜਤੂਰ ਚ िਕਸਾਨਾ ਵॅਲੋ ਅਾੲੀ ਸੀ
@gurdialsingh8967
@gurdialsingh8967 2 жыл бұрын
Very very nice AAP party jindabad jindabad ji
@banireet6279
@banireet6279 2 жыл бұрын
ਇੱਕ ਗੱਲ ਵਧੀਆ ਹੋਈ ਇਹੀਓ ਜਹੀ ਗੰਦ ਬਾਹਰ ਨਿਕਲੀ
@kulwinderdhiman9388
@kulwinderdhiman9388 2 жыл бұрын
ਕੌਣ ਐ ਇਹ , ਭੈ ਚੋ ਇਹਦੀ ਗੱਲ ਸੁਣਾ ਮੈਂ , ਐਡੀ ਕਿਹੜੀ ਇਹ pm ਬਣੀ ਐ। ਪੱਤਰਕਾਰ ਵੀ ਬੇਹਲੇ ਹੀ ਨੇ ਜਿਹੜੇ ਦੁੱਕੀ ਦੇ ਬੰਦੇ ਨਾਲ਼ ਆਪਣਾ ਟਾਇਮ ਖਰਾਬ ਕਰਦੇ ਨੇ। ਕਮਾਲ ਐ
@fanbhagwantMaanda
@fanbhagwantMaanda 2 жыл бұрын
Pehla ta eh navjoti AAP party nu Galt boldi c hun tu stand rakh mada mota
@arshjohar9020
@arshjohar9020 2 жыл бұрын
stand nam di v koi cheez hundi aa 2 din pehlan galat boldi c hun sarkar dekh k badal gi 😂😂😂
@jagseer1306
@jagseer1306 2 жыл бұрын
🤔🤔🤔
@heavensingh7739
@heavensingh7739 2 жыл бұрын
nhi vr ehne video payi c v sirf bhagwant mann chnga leadr jdo cm chera anouce kita odo eh bhgwant mann nu vote lyi video poundi rhi v chnga ldr milea
@sevenriversrummi5763
@sevenriversrummi5763 2 жыл бұрын
😂😅😄😃🤣🤣😃😅😂😂😄😃🤣
@bootasingh1108
@bootasingh1108 2 жыл бұрын
Ehnu samjao koi juban chalon nalo stand rkhi da hunda
@HappySingh-ke7vg
@HappySingh-ke7vg 2 жыл бұрын
ਏਹਿਦਾ ਕੋਈ ਸਟੈਂਡ ਨਹੀ
@ParminderSingh-lq6oz
@ParminderSingh-lq6oz 2 жыл бұрын
ਇਸਦਾ ਕੋਈ stand ਨਹੀਂ ਬੱਸ ਸ਼ੇਹਰ ਸੁਣ ਲੋ ਇਸਤੋਂ
@jogasardargarh
@jogasardargarh 2 жыл бұрын
A ਕੁੜੀ ਪੜ ਦੀ ਨੀ ਕਿਤਾਬਾਂ ਵਿੱਚ ਪੰਜਾਬ ਨੂੰ ਹਮੇਸ਼ਾ ਮਾੜਾ ਕਿਹਾ ਗਿਆ
@navisingh9884
@navisingh9884 2 жыл бұрын
Sada cm bhagwant Maan ji
@mr.mandeepsingh2338
@mr.mandeepsingh2338 2 жыл бұрын
Ek "novjot kaur lambi" hundi c
@mangatsingh670
@mangatsingh670 2 жыл бұрын
ਬੀਬਾ ਜੀ ਕੋਈ ਸਟੈਂਡ ਨਹੀਂ ਹੈ ਤੇਰਾ
@narinderpalsingh5349
@narinderpalsingh5349 2 жыл бұрын
ਸਿਆਣੀ ਧੀ
@ludhianaaseelclub7817
@ludhianaaseelclub7817 2 жыл бұрын
ਇਸ ਨੇ ਹੁਣ ਆਪ ਪਾਰਟੀ ਦੀਆ ਮਿੰਨਤਾ ਕਰਨੀਆ ਮੈਨੂੰ ਸਟੈਂਡ ਦੇ ਦਿਓ
@easylifeeasytips7002
@easylifeeasytips7002 2 жыл бұрын
ਪੂਰੇ ਦਾ ਪੂਰਾ ਮਾਲਵਾ ਹੀ ਇਕ ਪਾਸੇ wave ਚਲ ਗਈ।ਇਹ wave ਕੱਲੀ ਮਾਲਵੇ ਵਿੱਚ ਨਹੀਂ ਚੱਲੀ।ਬਾਕੀ ਇੰਝ ਲਗਦਾ ਬੇਟਾ ਤੁਹਾਨੂੰ ਬਖਤ ਲੱਗਣਾ ਰਾਜਨੀਤੀ ਜਿੱਤ ਲਈ।ਜਾ ਕੁਝ ਅਜਿਹਾ ਕਰੋ ਕੀ ਲੋਕੀ ਤੁਹਾਨੂੰ ਪਛਾਨਣ।
@MS-nt8cx
@MS-nt8cx 2 жыл бұрын
ਫਿਰ ਤੋ ਆਪ ਨਾਲ ਜੁੜ ਜਾ ssm ਤਾਂ ਮੋਦੀ ਦੇ ਦਲਾਲ ਸੀ
@RajKumar-wq7xb
@RajKumar-wq7xb 2 жыл бұрын
AAP zindabad
@tarloksinghpunia7888
@tarloksinghpunia7888 2 жыл бұрын
ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ, ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਬੀਜੇਪੀ ਦੇ ਸੀਤਲ ਸਰਮਾ ਨੂੰ ਜੋ ਹਿਮਾਚਲ ਪ੍ਰਦੇਸ਼ ਦੀ ਰਹਿਨ ਵਾਲੀ ਹੈ ਪੰਜਾਬ ਵਿੱਚ ਗੂਡਾ ਰਾਜ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ
@ikwindermaan1993
@ikwindermaan1993 2 жыл бұрын
ਮੈਂ ਪਹਿਲਾਂ ਹੀ ਕਿਹਾ ਸੀ ਵੀ ਇਹ ਤੇ ਖਹਿਰਾ ਹੀ ਫੱਟੀ ਪੋਚਦੇ ਆ ਜਿਸ ਦੇ ਲਈ ਪਰਚਾਰ ਕਰਦੇ ਆ 🤣🤣ਸਿਮਰਜੀਤ ਮਾਨ, ਲੱਖਾ ਸਿਧਾਣਾ🤣🤣
@KamaldeepKaur-gv4dq
@KamaldeepKaur-gv4dq 2 жыл бұрын
Mann Saab jidabad
@sukhbirkaur7838
@sukhbirkaur7838 2 жыл бұрын
God bless bhagwant maan .aap jindabad
@prabjotkaursharma9587
@prabjotkaursharma9587 2 жыл бұрын
Dus ku din pehla te eh khilaf bhut c aam party de te hun Didi ka koi stand nhi😆😆😆😅😅😂😂
@raju5071
@raju5071 2 жыл бұрын
ਕੋਈ ਸਟੈਂਡ ਨੀ ਇਸ ਦਾ ਚਾਵਲ ਆ ਚਾਵਲ ਮਾਰੀ ਜਾਂਦੀ ਸੀ ਪਾਹਿਲਾ ਹੁਣ ਕੀ ਹੋ ਗਿਆ
@gurlabhsingh8072
@gurlabhsingh8072 2 жыл бұрын
ਤੁਸੀ ਤਾਂ ਬੀਬਾ ਵਿਰੋਧ ਕੀਤਾ ਸੀ ਆਮ ਆਦਮੀ ਪਾਰਟੀ ਦਾ
@SukhvinderSingh-hq3ti
@SukhvinderSingh-hq3ti 2 жыл бұрын
Mann saab jinda Bad
@bootasingh1108
@bootasingh1108 2 жыл бұрын
Ehdi kyu intrview krde o ehda koi stand nhi
@massasingh8820
@massasingh8820 2 жыл бұрын
ਜਿਸਦੀ ਸਪੋਟ ਕਰਨਗੀ ਉਹ ਸਾਰੇ ਹਾਰੇ
@ManpreetKaur-hx1mg
@ManpreetKaur-hx1mg 2 жыл бұрын
Eh v jaaru de khilaaf c
@virsasingh6859
@virsasingh6859 2 жыл бұрын
Bhain navjot kaur lambi sabash wahiguru chardi kala rakhe
@nirmalsingh-li5ct
@nirmalsingh-li5ct 2 жыл бұрын
ਜੇ ਆਪ ਚ ਰਹਿੰਦੀ ਤਾਂ mla ਬਣ ਜਾਂਦੀ ਹੁਣ hcjfjdfjfjfjfjff
@jagseersingh3046
@jagseersingh3046 2 жыл бұрын
ਓਏ ਤੁਸੀਂ ਲੋਕਾਂ ਨੇ ਏ ਚਵਲ ਨੂੰ ਬੜਾ ਹਾਈਲੈਟ ਕੀਤਾ ਹੋਇਆ। ਤੂੰ ਵੀ ਅੱਖਰ ਆਲਿਆ ਲਾਇਨ ਤੋਂ ਲਹਿੰਦਾ ਜਾਣੈ।
@reflect9715
@reflect9715 2 жыл бұрын
ਪ੍ਰੈਸ ਨਾਲ ਪੰਗਾ ਮਤਲਬ ਕਰ ਦਿਉਗੀ ਨੰਗਾ, ਭਾਈ ਮੌਜਾ ਕਰ ਕਿਥੇ ਆਡੇ ਫਾਹੇ ਲਈ ਜਾਨਾਂ।
@jagseersingh3046
@jagseersingh3046 2 жыл бұрын
@@reflect9715 ਮਿੱਤਰਾ ਆਹ ਗੱਲਾਂ ਕਿਸੇ ਹੋਰ ਨੂੰ ਕਹਿ
@JaspreetSingh-hv5li
@JaspreetSingh-hv5li 2 жыл бұрын
@@reflect9715 ਭੈਣ ਦਿਆ ਯਾਰਾ ਕੀ ਕਹਿਣ ਡਿਆਂ
@reflect9715
@reflect9715 2 жыл бұрын
@@JaspreetSingh-hv5li yes I m Teri ਭੈਣ ਦਾ ਤੈਨੂੰ ਪਤਾ ਲੱਗ ਗਿਆ ਸਾਲਿਆ
@kulwinderkumar0000
@kulwinderkumar0000 2 жыл бұрын
Khere di cheli jma vehli
@hardeepbrar8969
@hardeepbrar8969 2 жыл бұрын
ਇਹ ਦਾ ਕਿਹੜਾ ਕੋਈ ਇੱਕ ਟਕਾਣਾ ਹੁਣ ਬੱਸ ਟਿਕ ਜਾਂ 🙏
@punjabitecnolgy8150
@punjabitecnolgy8150 2 жыл бұрын
Dogli dogli dogli
@jugrajsingh2671
@jugrajsingh2671 2 жыл бұрын
ਚਿਹਰੇ ਤੋਂ ਹਰਸਿਮਰਤ ਦੀ ਭੈਣ ਲੱਗਦੀ ਏ, ਕੰਮ ਕਿਵੇਂ ਚੰਗੇ ਕਰੂ
@dhoulakhera935
@dhoulakhera935 2 жыл бұрын
ਇਹ ਕੁੜੀ ਨੇ ਆਪਣਾ ਭਵਿਖ ਖਰਾਬ ਕਰ ਲਿਆ ਗਧਾ ਦਿਮਾਗ ਹੈ , ਭਰਾਜ ਦੀ ਤਰਾ ਰਹਿੰਦੀ ਤੁਸੀ mla ਬਣ ਜਾਂਦੇ ਲਮਬੀ ਹਲਕੇ ਤੋਂ
@sukhchaindhaliwal889
@sukhchaindhaliwal889 2 жыл бұрын
ਕਦੇ ਭਗਵੰਤ ਮਾਨ ਨਾਲ, ਕਦੇ ਖੈਰੇ ਨਾਲ, ਕਦੇ ਸਿਮਰਨਜੀਤ ਮਾਨ ਨਾਲ, ਕਦੇ ਲੱਖੇ ਸਿਧਾਣੇ ਨਾਲ,,,,,,ਇਹਦਾ ਕੋਈ ਦੀਨ-ਮਾਨ ਹੈ?
@gurdeepsinghdhillon5492
@gurdeepsinghdhillon5492 2 жыл бұрын
Mera ta hasa e ni rukda...pehla ki ki boldi c eh kudi 😂😂 hun kuch hor e boli jandi aa 😂😂 🙏 ghata pe geya party shadd ke
@ssmaan8510
@ssmaan8510 2 жыл бұрын
ਇਹ ਦਾ ਕੋਈ ਸਟੈਂਡ ਨੀ ਹੈਗਾ ਵੀਰ
@jogasardargarh
@jogasardargarh 2 жыл бұрын
ਦੋਗਲੀ ਆ ਏ ਤਾਂ 😭😭😭😭
@punjab7019
@punjab7019 2 жыл бұрын
😂😂 beba badal gye
@jungleking2330
@jungleking2330 2 жыл бұрын
Shi kiha 22😂😂😂🤣🤣🤣
@akashmakhan777
@akashmakhan777 2 жыл бұрын
ਆਹੋ ਇਹੀ ਰਹਿਗੀ ਹੁਣ ਸਲਾਹ ਦੇਣ ਨੂੰ । 😂
@pendujatt2124
@pendujatt2124 2 жыл бұрын
Yr aa Kon kyo enu eni tavjo dine o
@kp_brar
@kp_brar 2 жыл бұрын
Sahi hai bai bhagwant mann apne stand te hai Te lambi nvjot ne 3 partiyan badl ditea
@balwindersinghsandhu7253
@balwindersinghsandhu7253 2 жыл бұрын
ਜੇ ਤੁ ਆਪਣਾ ਸਟੈਂਡ ਰੱਖਦੀ ਤਾ ਅੱਜ ਤੁ ਵੀ ਆਪ ਦੀ mla ਹੋਣਾਂ ਸੀ
@gurjant9773
@gurjant9773 2 жыл бұрын
Love you Mann 🙏🏾🍎
@pindersekhon8262
@pindersekhon8262 2 жыл бұрын
Saikal da stand honda par ehda koi stand ni
@bhindasandhu1492
@bhindasandhu1492 2 жыл бұрын
Love you maan sab
OMG what happened??😳 filaretiki family✨ #social
01:00
Filaretiki
Рет қаралды 8 МЛН
Can A Seed Grow In Your Nose? 🤔
00:33
Zack D. Films
Рет қаралды 32 МЛН
OMG what happened??😳 filaretiki family✨ #social
01:00
Filaretiki
Рет қаралды 8 МЛН