ਆਪਣੀ ਵਿਛੜੀ ਮਾਂ ਨੂੰ ਮਿਲਕੇ ਫੁੱਟ ਫੁੱਟ ਰੋਇਆ ਪੁੱਤ "ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਮਾਂ ਸੜਕਾਂ ਤੇ ਘੁੰਮ ਰਹੀ ਸੀ"

  Рет қаралды 132,492

Manukhta Di Sewa Society Ludhiana

Manukhta Di Sewa Society Ludhiana

3 ай бұрын

ਆਪਣੀ ਵਿਛੜੀ ਮਾਂ ਨੂੰ ਮਿਲਕੇ ਫੁੱਟ ਫੁੱਟ ਰੋਇਆ ਪੁੱਤ
"ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਮਾਂ ਸੜਕਾਂ ਤੇ ਘੁੰਮ ਰਹੀ ਸੀ"
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZfaq ► / manukhtadisewasocietyl...
👉 Subscribe to KZfaq ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
📧 mail us at: - mdsewasociety@gmail.com
🌐 Visit our Website: - manukhtadisewa.org/
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 334
@makhansinghbrar6193
@makhansinghbrar6193 3 ай бұрын
ਬਹੁਤ ਖੁਸ਼ੀ ਹੋਈ ਪੁੱਤ ਨੂੰ ਮਾਂ ਮਿਲਗੀ❤
@RadheSham-yg5sf
@RadheSham-yg5sf 3 ай бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਹਤੇ ਵੀਰ ਗੁਰਪ੍ਰੀਤ ਜੀ ਬਹੁਤ ਖੁਸ਼ੀ ਹੋਈ ਮਾਂ ਨੂੰ ਪੁੱਤ ਮਿਲਗੀ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹੈ 🌹🌹🌹🙏🌹
@surinderpaulkaushal4463
@surinderpaulkaushal4463 2 ай бұрын
ਗੁਰਪ੍ਰੀਤ ਵੀਰ ਤੇਰੀ ਕੀ ਸਿਫਤ ਕਰੀਏ।ਸ਼ਬਦ ਹੀ ਨਹੀਂ ਲੱਭਦੇ। ਪ੍ਰਮਾਤਮਾ ਤੁਹਾਡੀ ਲੰਮੀ ਉਮਰ ਕਰਨ।
@JaswantSingh-nk9ve
@JaswantSingh-nk9ve 3 ай бұрын
ਹੁਣ ਤਕ ਦਾ ਸਬ ਤੋਂ ਭਾਬੁਕ ਮਿਲਣ ਸਰਵਣ ਪੁੱਤ
@amarjitkaur3694
@amarjitkaur3694 3 ай бұрын
ੲਇਹੋ ਜਿਹੇ ਪੁਤ ਰਬ ਸਭਨੂੰ ਦੇਵੇ
@yadwindersingh276
@yadwindersingh276 3 ай бұрын
ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਹੈ ਇੱਕ ਮਾਂ ਨੂੰ ਉਸ ਦਾ ਪ੍ਰੀਵਾਰ ਮਿਲ ਗਿਆ ਹੈ।
@vickydauniya8021
@vickydauniya8021 3 ай бұрын
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਗੁਰਪ੍ਰੀਤ ਵੀਰ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮਾਂ ਹੁੰਦੀ ਆ ਮਾਂ ਵੇਂ ਦੁਨੀਆਂ ਵਾਲੀਉ ਬਹੁਤ ਹੀ ਖੁਸੀ ਹੋਈ ਪੁੱਤ ਨੂੰ ਮਾਂ ਮਿਲ ਗਈ
@AvtarSingh-pw7fv
@AvtarSingh-pw7fv 3 ай бұрын
ਮਾਂ ਹੁੰਦੀ ਹੈ ਮਾਂ ਓਹ ਦੁਨੀਆਂ ਵਾਲਿਓ
@laddiguru8074
@laddiguru8074 3 ай бұрын
ਵਾਹਿਗੁਰੂ ਜੀ ਵਾਹ ਜੀ ਵਾਹ ਮੇਰੇ ਸ਼ੇਰੋ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚਰਦੀ ਕੱਲਾ‌ ਵਿਚ ਰੱਖੇ ਵਾਹਿਗੁਰੂ ਜੀ ਵਾਹ ਜੀ ਵਾਹ ਵੀਰ ਬਾਈ ਜੀ ਤਹਾਡਾ ਬਹੁਤ ਬਹੁਤ ਧੰਨਵਾਦ ਜੀ
@Manjur122
@Manjur122 3 ай бұрын
Bhaji asli sikh bande tusi ho jo greeb loka di seva krde ho salute va tuhanu 🙏🙏🙏🙏🥰🥰🥰
@rooplal7836
@rooplal7836 3 ай бұрын
ਮੇਰੇ ਵੀਰ ਦੀ ਮਾਂ ਤੇ ਦੋ ਭਰਾ ਵੀ ਜੇ ਮਿਲ ਜਾਣ ਤਾਂ ਰੱਬ ਦਾ ਧੰਨਵਾਦ ਮੇਰਾ ਦੋਸਤ ਪ੍ਰਭਾਤ ਗੁਪਤਾ ਉਹ ਵੀ ਮਾਂ ਭਰਾਵਾਂ ਨੂੰ ਬਹੁਤ ਯਾਦ ਕਰਦਾ❤🙏🥰🥰
@mundisingh1566
@mundisingh1566 3 ай бұрын
ਧੰਨ ਹੋ ਵੀਰ ਜੀ ਵਿਛੜੇ ਮਾਂ ਪੁੱਤ ਮਿਲਾਏ
@kishorilalgrover3188
@kishorilalgrover3188 3 ай бұрын
बिछड़े सास बहू और मां बेटे का मिलन देखकर आंखों के आंसू नहीं रोक पाया ऐसा प्यार बहुत कम देखने को मिलता है आजकल के कलयुगी बेटे बहु माँ बाप को वृद्धाश्रम में छोड़ जाते हैं परन्तु ये बेटे बहु अपनी मां को लेने आए है ऐसे बेटे बहु को स्लाम
@kamaljitkaur-ri1lx
@kamaljitkaur-ri1lx 3 ай бұрын
ਸਾਡਾ ਵੀਰ ਗੁਰਪ੍ਰੀਤ ਰੱਬ ਰੂਪ ਵਾਹਿਗੁਰੂ ਦੁਖੀਆ ਦਾ ਮਸੀਹਾ ਵਾਹਿਗੁਰੂ ਚੜਦੀ ਕਲਾ ਬਖਸ਼ੇ 🙏🙏
@BalwinderKaur-mu9zb
@BalwinderKaur-mu9zb 3 ай бұрын
ਬਹੁਤ ਖੁਸ਼ੀ ਹੋਈ ਪੁੱਤ ਨੂੰ ਮਾਂ ਮਿਲ ਗਈ , ਮਾਂ ਨੂੰ ਪੁੱਤ ਮਿਲ ਗਿਆ । ਵਾਹਿਗੁਰੂ ਦਾ ਸ਼ੁਕਰ ਐ 🙏🙏🙏
@bahadaursingh7435
@bahadaursingh7435 3 ай бұрын
ਵਾਹਿਗੁਰੂ ਜੀ ਵੀਰ ਗੁਰਪ੍ਰੀਤ ਸਿੰਘ ਸੱਚੀ ਰੋਣ ਆ ਗਿਆ ਜੀ ਮੇਰੀ ਬੇਬੇ ਦੇ ਦਰਸ਼ਨ ਕਰਕੇ ਵੀਰ ਭਗਤ ਪੂਰਨ ਸਿੰਘ ਜੀ ਵਾਲੀ ਸੇਵਾ ਕਰਦੇ ਨੇ ਵਾਹਿਗੁਰੂ ਜੀ
@harnetchoudhary1782
@harnetchoudhary1782 2 ай бұрын
❤ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਸਾਰੇ ਭੈਣ ਭਰਾਵਾਂ ਸੁਪਨੀਆ ਦੇ ਘਰ ਵਿੱਚ ਰਹਿੰਦੇ ਸਾਰੇ ਪਰਿਵਾਰਕ ਮੈਂਬਰਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@sultansingh7138
@sultansingh7138 3 ай бұрын
ਬਹੁਤ ਦਿਲ ਖੁਸ਼ ਹੋਈਆਂ ਜੀ 🙏❤️❤️
@ManjeetKaur-qf1lu
@ManjeetKaur-qf1lu 2 ай бұрын
ਵਾਹਿਗੁਰੂ ਜੀ ਇਹੋ ਜਹੇ ਪੁੱਤ ਸਭ ਨੂੰ ਦੇਵੀ ਧੰਨ ਧੰਨ ਗੁਰੂ ਰਾਮਦਾਸ ਜੀ 🙏🏻🙏🏻🙏🏻🤗🤗🤗
@jagroopmaan2251
@jagroopmaan2251 3 ай бұрын
ਵਾਹਿਗੁਰੂ ਜੀ ਮੇਹਰ ਕਰਨ ਗੁਰਪ੍ਰੀਤ ਸਿੰਘ ਵੀਰ ਜੀ ਤੇ
@balivinderkaur8883
@balivinderkaur8883 2 ай бұрын
ਗੁਰਪ੍ਰੀਤ ਵੀਰ ਤੇਰਾ ਦੇਣ ਨਹੀਂ ਦੇ ਸਕਦੇ ਇਕ ਮਾਂ ਨੂੰ ਉਹ ਦਾ ਪੁੱਤ ਨੂੰ ਮਿਲਤਾ ਵਹਿਗੁਰੂ ਮੇਹਰ ਕਰੇ ਤੁਹਾਡੇ ਤੇ 🙏🙏
@davindersingh704
@davindersingh704 3 ай бұрын
Waheguru ji waheguru ji
@SukhwinderSingh-wq5ip
@SukhwinderSingh-wq5ip 3 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@ShrutiSharma-ps2wo
@ShrutiSharma-ps2wo 3 ай бұрын
Koi words ni bolna leyi veer ji 😢😢tusi bhut acha ho Sadi Umar thonu lga
@sukhdavsingh1947
@sukhdavsingh1947 3 ай бұрын
Waheguru waheguru waheguru waheguru waheguru waheguru waheguru
@MohanSingh-gt9ks
@MohanSingh-gt9ks 3 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@BarinderKaur-yt8vn
@BarinderKaur-yt8vn 3 ай бұрын
ਬਹੁਤ ਖੁਸੀ਼ ਹੋਈ ਵੀਰ ਜੀ ਵਿਛੜੇ ਹੋਏ ਮਾ ਪੁੱਤ ਮਿਲਗੇ ਕਾਸ਼ ਜਿਹੜੇ ਸਦਾ ਲ, ਈ ਤੁਰਗੇ ਉਹ ਵੀ ਵਿਛੜੇ ਮਿਲ ਸਕਦੇ ਮੇਰਾ ਤਾ ਰੋਣਾ ਸੱਚੀ ਵੀਰ ਜੀ ਨਿਕਲ ਗਿਆ 🙏🙏🙏
@harbanssingh4246
@harbanssingh4246 3 ай бұрын
ਬਹੁਤ -ਬਹੁਤ ਧੰਨਵਾਦ ਜੀ ਸ਼ਬਦ ਹੀ ਖਤਮ ਹੋ ਜਾਂਦੇ ਨੇ ਆਪ ਜੀ ਦੇ ਸ਼ੁਕਰਾਨੇ ਵਾਸਤੇ ਜੀ
@satkar557
@satkar557 3 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻
@NarinderKaur-lo5vv
@NarinderKaur-lo5vv 3 ай бұрын
Waheguru g tera suhkar hai... Ik maa rulan ton bach gai... 🙏🙏
@navneetsingh7455
@navneetsingh7455 3 ай бұрын
Waheguru ji
@jaswinderkaur-wc7ng
@jaswinderkaur-wc7ng 3 ай бұрын
Waheguru ji mehar karo sarbat da bhalla karo 🙏
@BalwinderKaur-dk4xl
@BalwinderKaur-dk4xl 3 ай бұрын
Waheguru ji maher kern mata ji te God bless you brother ji de thanks ji 🙏🙏🙏🙏🙏♥️♥️♥️♥️♥️
@RajRani-lj4mx
@RajRani-lj4mx 3 ай бұрын
ਮੇਰੀ ਵੀ ਭੁਆ ਸੱਸ ਦਮਾਕੀ ਤੋਰ ਤੇ ਸਹੀ ਨਹੀਂ ਸੀ ਉਹ ਵੀ ਨਹੀਂ ਮਿਲੇ ਬਹੁਤ ਦੁਖ ਲੱਗਦਾ ਹੈ ਜੱਦੋ ਏਹ ਬਿੜੀਉ ਦੇਖੀ ਕਾਛ ਸਾਡੀ ਭੁਆ ਵੀ ਮਿਲ ਜਾਦੀ ਪ੍ਰਮਾਤਮਾ ਏਸ ਵਿਰ ਦੀ ਚੜਦੀ ਕਲਾ ਵਿਚ ਰੱਖੇ ❤
@JaspreetSingh-rp7we
@JaspreetSingh-rp7we 3 ай бұрын
😢bai wahegur tanu har khusi dewa tusi rab da hi roop ho
@bobbiecheema4833
@bobbiecheema4833 3 ай бұрын
That’s great ki Mata ji find her family. Thanks to them for coming and Salute to you all.
@rahulbhardwaj9490
@rahulbhardwaj9490 3 ай бұрын
Eh a guru da sacha sikh SALUTE A VEER GURPREET G NUU BS
@RamanSandhu388
@RamanSandhu388 3 ай бұрын
God bless you bro and all family members always happy
@paramjithundal4891
@paramjithundal4891 3 ай бұрын
Sachi😭😭😭
@sunitabains8588
@sunitabains8588 3 ай бұрын
Mere bholi maa❤❤❤❤😢😢😢😢veer ji tuhda bohot bohot dhanwad 🙏 🙏🙏guru ramdass ji sab da bhlaa kro sb tai mehr bhryaa hath rakho 🙏🙏🙏
@faridkotoel4544
@faridkotoel4544 3 ай бұрын
Waheguru waheguru ji
@HarjinderSingh-ul6lp
@HarjinderSingh-ul6lp 3 ай бұрын
ਵਾਹਿਗੁਰੂ ਜੀ ਮਾਂ ਪੁੱਤ ਨੂੰ ਮਿਲਾਇਆ ਬਹੁਤ ਬਹੁਤ ਧੰਨਵਾਦ ਜੀ
@smartphonedoctor1242
@smartphonedoctor1242 3 ай бұрын
Bhut khusi hoi putt no osdi ma mil gai waheguru ji tera shukar aa
@Jagdeepsingh-dx2hb
@Jagdeepsingh-dx2hb 3 ай бұрын
Dhan ho veere tusi taan bus y ji sabad hai nahi koi ❤😢
@kaptansingh627
@kaptansingh627 3 ай бұрын
Waheguru ji ka Khalsa waheguru ji ki Fateh ji
@smartphonedoctor1242
@smartphonedoctor1242 3 ай бұрын
Waheguru ji kirpa kro is mata te thandrusti baksho lambi omer bakhso ji
@smartphonedoctor1242
@smartphonedoctor1242 3 ай бұрын
Waheguru ji kirpa kro sab te ji
@RamanSandhu388
@RamanSandhu388 3 ай бұрын
Satnam Shri Waheguru Ji Mehar Karo
@shayiri_vala_sardar9706
@shayiri_vala_sardar9706 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jarnailsingh1307
@jarnailsingh1307 3 ай бұрын
Waheguru Ji tera shukar hai waheguru Ji waheguru Ji waheguru Ji waheguru Ji
@gurusharanpalsinghrandhawa6069
@gurusharanpalsinghrandhawa6069 3 ай бұрын
Waheguru Ji Ka Khalsa Waheguru Ji Ki Fateh 🌹🌹
@RajinderSingh-fv9lc
@RajinderSingh-fv9lc 3 ай бұрын
AJ da bhagat puran Singh a 22 Gurpreet veer
@user-uh6uz4lh3p
@user-uh6uz4lh3p 3 ай бұрын
Waheguru ji Waheguru ji Waheguru ji Waheguru ji Waheguru ji
@kuldipkaur5648
@kuldipkaur5648 3 ай бұрын
God bless you 🙏
@malkiatkaur6173
@malkiatkaur6173 3 ай бұрын
Waheguru ji is sopniyan de ghar de sare membran nu chardikla bakhshan ji
@singhsingh458
@singhsingh458 3 ай бұрын
Hanju nahee rukdaa ek vekh ka,rab sab nu chardikala vich rakhan
@paramjitdhaliwal399
@paramjitdhaliwal399 3 ай бұрын
Shuker waheguru ji
@BalvinderSidhu-lf6go
@BalvinderSidhu-lf6go 3 ай бұрын
Waheguru ji 🙏 Waheguru ji 🙏
@prabhjotsingh9411
@prabhjotsingh9411 3 ай бұрын
ਕਿ੍ਪਾ ਵਾਹਿਗੁਰੂ ਦੀ ਮਾਂ ਪੁੱਤ ਤੇ
@harbanssingh4246
@harbanssingh4246 3 ай бұрын
Mera rab mera gurpreet veer hamesha chardi kala vich rahe ji
@Creativeguru1515
@Creativeguru1515 3 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 😢😢😢
@vijaykumar-nn1cc
@vijaykumar-nn1cc 3 ай бұрын
Waheguru boht boht shukriyaa.baba ji.tuhadi sewa utam hai.🙏🙏🙏. waheguru tuhanu te tuhade parivaar nu chardi kla ch rakhe🙏🙏🙏🙏
@jasvirdhillon9091
@jasvirdhillon9091 3 ай бұрын
Waheguru g, waheguru g, waheguru g, waheguru g, waheguru g.....
@pardeepsingh3334
@pardeepsingh3334 3 ай бұрын
🙏🏻waheguru ji bhla kreo sabh da 🙏🏻
@pojjaverma2905
@pojjaverma2905 2 ай бұрын
Ruh khush ho gayi dekh k koi koi put hunda ho maaa di kadar karde ah nhi th jada tar Loki Dhaka Marda ah maa nu salute ehna nu Jo apni maa nu ina pyar krde ah🙏🙏
@jessiahuja1487
@jessiahuja1487 3 ай бұрын
Godbless bro 😎🙏🙏🙏🙏
@sonusamrai
@sonusamrai 3 ай бұрын
ਵਾਹਿਗੁਰੂ ਜੀ🙏🏽
@varinderkaursandhu708
@varinderkaursandhu708 3 ай бұрын
Waheguru ji Waheguru ji god bless you veer ji 🙏
@sumanrekha378
@sumanrekha378 3 ай бұрын
Rabb g sb pr eda he kirpa bna k rakhy
@DDBDSJ
@DDBDSJ 3 ай бұрын
No words to express kind regards to Such Humanbeing and his Pariwar who are doing great work.God bless you always.
@RajinderKaur-lo2kh
@RajinderKaur-lo2kh 3 ай бұрын
Waheguru g chardy kla h rakhi gurpreet veer g nu
@Kuldeepkaur26528
@Kuldeepkaur26528 3 ай бұрын
Waheguru Ji 🙏🙏🙏🙏🙏
@japjottoor8020
@japjottoor8020 3 ай бұрын
ਵਾਹਿਗੁਰੂ ਜੀ ਵੀਰ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣਾ 🙏👐👐
@GurjitSingh-wf9nj
@GurjitSingh-wf9nj 3 ай бұрын
Wehaguru ji
@RaniEurope
@RaniEurope 3 ай бұрын
Super thanku khuda God bless you bhaji
@user-yi1yd1xr7q
@user-yi1yd1xr7q 3 ай бұрын
Salute
@kulvinderkaur6074
@kulvinderkaur6074 3 ай бұрын
ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰਾਨਾ ਮਾਤਾ ਜੀ ਮਿਲ ਗੲਏ
@jaspalkaur716
@jaspalkaur716 3 ай бұрын
Karma walai hun jinah nu vichharri maa mil gayi 🙏
@user-qw7rl2ni2y
@user-qw7rl2ni2y 3 ай бұрын
Waheguru ji mere gurpreet veer nu hamesha chadthi kla vich rkhna
@chanjeetkaur950
@chanjeetkaur950 3 ай бұрын
Thank you thank you thank you waheguru ji
@user-pl3un7jq8r
@user-pl3un7jq8r 3 ай бұрын
You are great gurpreet veer g 👌
@RenuJi-fi2hg
@RenuJi-fi2hg 3 ай бұрын
Bhai ji rab tha rupa ho aap 🙏🙏🙏🙏
@Jagdeepsingh-dx2hb
@Jagdeepsingh-dx2hb 3 ай бұрын
Tere dharshan ho jaan veere Gurpreet Singh veer ji 🎉❤
@karamjeetkaur1730
@karamjeetkaur1730 3 ай бұрын
ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਸਕੂਨ ਮਿਲਿਆ
@NareshKumar-bc8xw
@NareshKumar-bc8xw 3 ай бұрын
ਵਾਹਿਗੁਰੂ ਸਾਹਿਬ ਜੀਓ ਸਭਨਾ ਵਿਛੜਿਆ ਦੇ ਮੇਲ ਕਰਵਾਏ, ਇਹੀ ਅਰਦਾਸ ਕਰਦੇ ਹਾਂ ❤️🙏🏼🙏🏼🙏🏼🙏🏼
@balwinderkaursembhi803
@balwinderkaursembhi803 3 ай бұрын
ਬਹੁਤ ਬਹੁਤ ਵਧਾਈਆਂ ਪੁੱਤ ਜਿਹੜੇ ਮਾ ਪੁੱਤ ਮਲਾਤੇ ਵਿਛੜੇ ਹੋਏ ਪੁੱਤ ਗੁਰਪ੍ਰੀਤ ਤੈਨੂੰ ਵਾਹਿਗੁਰੂ ਚੜਦੀ ਕੱਲਾ ਰੱਖੇ ਲੱਮੀ ਉਮਰ ਵਖਸੇ ਬਹੁਤ ਬਹੁਤ ਧੰਨਵਾਦ ਸਾਰੇ ਸੁਪਨਿਆ ਦੇ ਘਰ ਦਾ 🥲🥲😔😔
@Pbx_mani_7
@Pbx_mani_7 3 ай бұрын
ਗੁਰਪਰੀਤ ਵੀਰ ਵਰਗੀ ਸੋਚ ਮਾਲਕਾ ਸਾਨੂੰ ਸਾਰਿਆ ਨੂੰ ਬਖਸੀ ਸਾਨੂੰ ਸਾਰਿਆ ਨੂੰ ਬਾਈ ਗੁਰਪਰੀਤ ਵਰਗੇ ਬਣਨਾ ਚਾਹੁੰਦਾ ਜੀ
@sonyvalu6137
@sonyvalu6137 3 ай бұрын
ਬਹੁਤ ਖੁਸ਼ੀ ਹੋਈ ਮਾਂ ਤੇ ਪੁੱਤ ਨੂੰ ਮਿਲਿਆ ਦੇਖ ਕੇ
@sonusingh-wh7ei
@sonusingh-wh7ei 3 ай бұрын
Tusi raab oo sir
@prabhjotkaur629
@prabhjotkaur629 3 ай бұрын
ਵਾਹਿਗੁਰੂ ਬੇਅੰਤ ਕਿਰਪਾ ਕਰਨ ਵਹਿਗੁਰੂ ਸੋਝੀ ਸਮਝ ਬਖਸੇ 👍👍🙏🙏
@jagroopsingh644
@jagroopsingh644 3 ай бұрын
Weheguru Ji
@kanwaljeetkaur3340
@kanwaljeetkaur3340 3 ай бұрын
ਵਾਹਿਗੁਰੂ ਜੀ ਸਭ ਵਿੱਚ ਵਸਦਾ ਹੈ ਗੁਰਪ੍ਰੀਤ ਵੀਰ ਜੀ ਲੰਬੀ ਉਮਰ ਬਖਸ਼ਣ ਵਾਹਿਗੁਰੂ ਜੀ
@sheebabear95
@sheebabear95 3 ай бұрын
I am so glad she is united with her family !!
@sangeetathakur5354
@sangeetathakur5354 3 ай бұрын
Waheguru Ji ne Mehar kar Di Mata ji no Parivar mil Gaya main bhi emotional ho gai waheguru Ji Mehar banaa ke rakhna
@SonuSaini-hy8bw
@SonuSaini-hy8bw 3 ай бұрын
Mere wrghe kol Koi akhar shabd nahi hai🙇‍♂️🙇‍♂️mintu veera ji app ji lai🙇‍♂️🙇‍♂️ Rab Rakha
@harjinderosahan3300
@harjinderosahan3300 3 ай бұрын
Waheguru. Ji da Sukar a mata Ji d family mil gyi
@rajwindersingh-ov3tc
@rajwindersingh-ov3tc 3 ай бұрын
ਬਾਈ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਤੁਹਾਡੀ ਲੰਮੀ ਉਮਰ ਕਰੇ 🙏🙏
@paramnigah564
@paramnigah564 3 ай бұрын
ਹੇ ਵਾਹਿਗੁਰੂ ਜੀ ਸਾਡੇ ਵੀ ਵਿਛੜਿਆਂ ਨੂੰ ਮਿਲਾ ਦੋ 😭😭😭😭😭
@SandeepKhattra
@SandeepKhattra 3 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖਣ 🙏🙏
@gurwindersidhu2625
@gurwindersidhu2625 3 ай бұрын
ਬਹੁਤ ਖੁਸ਼ੀ ਹੋਈ ਮਾਂ ਤੇ ਪੁੱਤ ਦਾ ਮਿਲਾਪ ਹੋਇਆ
@Mavikalan
@Mavikalan 3 ай бұрын
ਵਾਹਿ ਗੁਰੂ ਜੀ 👏👏👏👏👏
@VikasKumar-kb7ko
@VikasKumar-kb7ko 3 ай бұрын
Waheguru ji eda hi apni kirpa bnae rkhn hmesha sb te 🙏❤❤
Пранк пошел не по плану…🥲
00:59
Саша Квашеная
Рет қаралды 6 МЛН
Каха заблудился в горах
00:57
К-Media
Рет қаралды 8 МЛН
EVOLUTION OF ICE CREAM 😱 #shorts
00:11
Savage Vlogs
Рет қаралды 8 МЛН
Slow motion boy #shorts by Tsuriki Show
00:14
Tsuriki Show
Рет қаралды 9 МЛН
Пранк пошел не по плану…🥲
00:59
Саша Квашеная
Рет қаралды 6 МЛН