Рет қаралды 5,028
#padhana #chak45 #kasur
ਲਹਿੰਦੇ ਪੰਜਾਬ ਦੇ ਜਿਲ੍ਹਾ ਕਸੂਰ ਦਾ ਪਿੰਡ ਚੱਕ 45 ਜਿਸ ਨੂੰ ਭਢਾਣਾ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਪੰਜਾਬ ਦੀ ਵੰਡ ਤੋਂ ਪਹਿਲਾਂ ਸਿੱਖਾਂ ਅਤੇ ਮੁਸਲਮਾਨਾਂ ਦਾ ਇਹ ਸਾਂਝਾ ਪਿੰਡ ਜਿਲ੍ਹਾ ਏ ਲਾਹੌਰ ਹਿੱਸਾ ਸੀ। ਇਸ ਪਿੰਡ ਤੋਂ ਮਾਈਗ੍ਰੇਟ ਹੋਏ ਸ੍ਰ ਚੰਨਣ ਸਿੰਘ ਜੀ ਦੇ ਚਾਰ ਪੁੱਤਰ ਸਨ ਜਿਨ੍ਹਾਂ ਵਿੱਚੋਂ ਇੱਕ ਪੁੱਤਰ ਇਸੇ ਪਿੰਡ ਵਿੱਚ ਰਹਿ ਗਿਆ, ਜਿਸ ਦਾ ਪਰਿਵਾਰ ਅੱਜ ਵੀ ਪਿੰਡ ਵਿੱਚ ਵੱਸਦਾ ਹੈ। ਉਨ੍ਹਾਂ ਦੇ ਪੋਤਰੇ ਸ੍ਰ ਗੁਰਮੀਤ ਸਿੰਘ ਆਪਣੇ ਵੱਡਿਆਂ ਬਾਰੇ ਇਸ ਵੀਡੀਓ ਵਿੱਚ ਦੱਸ ਰਹੇ ਹਨ।
لہندے پنجاب دے ضلع قصور دا پنڈ چک 45 جس نوں پڈھانہ دے نام توں وی جانا جاندا اے پنجاب دی ونڈ توں پہلاں اے پنڈ ضلع لاہور دا حصہ سی، اے پنڈ سکھاں، مسلماناں دا سانجھا پند سی، اس پنڈ توں مائگریٹ ہوئے سردار چنن سنگھ جی دے 4 پُتر سن جنہاں وچوں ایک پُتر لہندے پنجاب دے پنڈ پڈھانہ اچ رہ گیا سی، اور آج وی انہاں دا پریوار اوتھے وسدا اے، اور انہاں دے پوتے سردار گورمیت سنگھ اپنے وڈیاں بارے اس ویڈیو اچ دس رہے نے.