ਪਹਿਲਾਂ ਕਹਿੰਦੇ ਸੀ ਮੁਸ਼ਕ ਆਉਂਦੈ ਹੁਣ ਪੁਲਿਸ ਵਾਲੇ ਵੀ ਮੰਗਦੇ ਨੇ

  Рет қаралды 1,473,122

Discovered By Lens

Discovered By Lens

2 ай бұрын

#shorts #shortvideo #DBLShort #shortsvideo #short #DBLShortVideo
Description :- Rajveer Singh, a resident of Bathinda district of the Punjab state of India, is a constable in the Punjab Police. Rajveer belongs to a farmer family. Goat rearing is not considered an honorable occupation for a reputed family in Punjab. By going against this social taboo, Rajveer has not only become a successful farmer in the profession of goat rearing, but many other people come to him for training in goat rearing.
@brar-bathindewala
Story - Sukhcharan Preet
Edit - Manpreet Singh
Camera - Manpreet Singh
Content Copyright - Discovered By Lens©
Subscribe & Follow
/ discoveredbylens
/ discoveredbylens
/ discoveredbylens
---------------
Our Hindi Channel
/ discoveredbylenshindi
/ discoveredbylenshindi
/ discoveredbylenshindi
---------------
For More Stories Check Out Our Playlist
• Farming
• Inspiring Stories
• Social Issue
• Interview
• Partition Stories
• Sidhu Moose Wala
• KZfaqr's
• New Zealand Stories
• Shorts
-----
#DiscoveredByLens #GotFarming #gotfarm #BrarBathindewala #gotmilk #gotfarmingtraining #training #farm #Punjabpolice #policeman #DBLVideos #DBLChannel

Пікірлер: 517
@ranjeetkaur6746
@ranjeetkaur6746 Ай бұрын
ਰਿਸ਼ਵਤਖੋਰੀ ਨਾਲੋਂ ਬੱਕਰੀਆਂ ਪਾਲਣਾ ਬਹੁਤ ਵਧੀਆ ਤੇ ਇੱਜ਼ਤ ਵਾਲਾ ਕੰਮ, ਸ਼ਾਬਾਸ਼ ਪੁੱਤ ਵਾਹਿਗੁਰੂ ਜੀ ਤੈਨੂੰ ਤਰੱਕੀ ਬਖ਼ਸ਼ੇ ❤
@gurjeetsingh9370
@gurjeetsingh9370 Ай бұрын
ਬਿਲਕੁਲ ਸਹੀ ਗੱਲ ਹੈ ਬਾਈ ਲੋਕਾਂ ਦਾ ਕੀ ਲੋਕ ਤਾਂ ਬਹੁਤ ਕੁਝ ਬੋਲਦੇ ਨੇ ਪਰ ਕਿਸੇ ਦੀ ਮਦਦ ਨਹੀਂ ਕਰਦੇ
@user-ns6oc2im5v
@user-ns6oc2im5v Ай бұрын
ਸਿਰਾ ਕਰਾ ਤਾ ਪੁਲੀਸ ਮੁਲਾਜ਼ਮ ਨੇ ਕਮ ਕੋਈ ਵੀ ਹੋਵੇ ਦਿਲ ਲਾ ਕੇ ਕੰਮ ਕਰਨਾ ਚਾਹੀਦਾ ਸਲੂਟ ਹੈ ਤੈਨੂੰ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਡਰਾਈਵਰ ਮੈਹਕਮਾ
@iltilanabhusansingh
@iltilanabhusansingh 28 күн бұрын
❤❤❤❤
@happynauria9310
@happynauria9310 Ай бұрын
ਬਾਈ ਸਿਰਾ ਕਰਾਤਾ ਤੂੰ ਪਹਿਲੀ ਵਾਰ ਕਿਸੇ ਪੁਲਿਸ ਵਾਲੇ ਨੂੰ ਵੇਖ ਕੇ ਖੁਸ਼ੀ ਹੋਈ
@jaggichahal554
@jaggichahal554 Ай бұрын
Nice ❤❤❤❤❤❤❤❤❤❤❤
@amritkaur6831
@amritkaur6831 Ай бұрын
ਬਹੁਤ ਵਧੀਆ ਲੱਗਾ ਸੁਣਕੇ, ਕਿ ਰੋਟੀ ਲੋਕਾਂ ਨੇ ਨਹੀਂ ਦੇਣੀ। ਸੱਚਮੁੱਚ ਸਹੀ ਕਿਹਾ ਦਾਤੀ ਨੂੰ ਦੰਦੇ ਇੱਕ ਪਾਸੇ ਲੋਕਾਂ ਨੂੰ ਦੰਦੇ ਦੋਨੋ ਪਾਸੇ। ਤਰੱਕੀ ਕਰਨ ਲਈ ਮਿਹਨਤ ਕਰਨੀ ਬਹੁਤ🎉🎊 ਜਰੂਰੀ ਹੈ, ਕੰਮ ਕੋਈ ਵੀ ਹੋਵੇ ਮਾੜਾ ਨਹੀਂ ਹੁੰਦਾ ਬੱਸ ਅਪਣੀ ਸੋਚ ਅਤੇ ਲਗਨ ਚਾਹੀਦੀ ਹੈ🎉🎊ਜੋ ਵਾਹਿਗੁਰੂ ਜੀ ਨੇ ਤੁਹਾਡੇ ਵਿੱਚ ਕੁੱਟ ਕੁੱਟ ਕੇ ਭਰੀ ਹੋਈ ਹੈ🎉🎊 👾😭🙏🥰
@gurvindersinghpakka3109
@gurvindersinghpakka3109 Ай бұрын
ਵੀਰੇ ਰਿਸ਼ਤੇਦਾਰ ਤਾਂ ਕਿਸੇ ਨੂੰ ਖੁਸ਼ ਨਹੀਂ ਦੇਖ ਸਕਦੇ ਜੋ ਤੁਹਾਡਾ ਸ਼ੌਂਕ ਹੈ ਉਹ ਤੁਹਾਨੂੰ ਹੀ ਪਤਾ ਖਿੱਚ ਕੇ ਰੱਖੋ ਕੰਮ ਨੂੰ
@gelasingh9528
@gelasingh9528 Ай бұрын
ਬਹੁਤ ਵਧੀਆ ਬਾਈ ਜੀ ਧੰਨਵਾਦ ਪਸੂ ਪਾਲਣ ਬਹੁਤ ਵਧੀਆ ਧੰਨਵਾਦ ਰੱਬ ਤਰੱਕੀਆ ਬਖਸੇ
@user-yh3vm3tw9o
@user-yh3vm3tw9o Ай бұрын
ਬਾਈ ਜੀ ਸਲੂਟ ਆ ਤੁਹਾਡੇ ਕੰਮ ਨੂੰ ਨੀ ਬੰਦਾ ਬਾਈ ਕਿਹੜਾ ਪੁਲਿਸ ਚ ਭਰਤੀ ਕਿਸੇ ਜਿਹਾ ਕੰਮ ਕਰਦਾ ਵੀਰੇ ਹੁਣ ਜੇ ਪੁਲਿਸ ਚ ਭਰਤੀ ਹੋ ਕੇ ਫਿਰ ਆਪਣਾ ਕੰਮ ਥੋੜਾ ਛੱਡਣਾ ਯਾਰ ਵਧੀਆ ਵਧੀਆ ਵੀਰੇ ਦੱਬ ਕੇ ਰੱਖੋ ਕੰਮ ਨੂੰ
@sherepunjabsandhu5656
@sherepunjabsandhu5656 Ай бұрын
ਵੀਰ ਬਿਲਕੂਲ ਸੰਚ ਆਖੈਆ ਜੀ ਤੂਸੀ ਪੂਲਸ ਵਾਲੈ ਬੰਣਕੈ ਬਕਰਿਆ ਵਾਲਿਆ ਨੂੰ ਨਾ ਭੂਲ ਜਾਏਉ ਹੰਰ ਗਰੀਬ ਬੰਦੈ ਦਾ ਸਾਥੰ ਦੈਵੋ ਜਾਤਾ ਪਾਤਾ ਤੋਉ ਉਪਰ ਉਠਕੈ ਵਾਹਿਗੁਰੂ ਜੀ ਭੰਲੀ ਕਰਨ ਗੈ ਜੀ
@digdarshansingh7793
@digdarshansingh7793 2 ай бұрын
ਵਧੀਆ ਉਪਰਾਲਾ ਕੀਤਾ ਹੈ ਵੀਰ ਨੇ
@simranbatth8334
@simranbatth8334 2 ай бұрын
ਬਹੁਤ ਵਧੀਆ ਵੀਰੇ ਕੰਮ ਕੋਈ ਮਾੜਾ ਨਹੀਂ ਹੁੰਦਾ ਕੰਮ ਤਾ ਕੰਮ ਹੀ ਹੈ ਬੱਕਰੀ ਪਾਲਣਾ ਕੋਈ ਮਾੜਾ ਨਹੀਂ🙏🙏
@swarnjitkaur1798
@swarnjitkaur1798 2 ай бұрын
100%ਸਹੀ ਕਿਹਾ ਵੀਰ ਜੀ ਜਗ ਨੀ ਜਿੱਤਿਆ ਜਾਂਦਾ 🙏💖
@sukhjitsingh1916
@sukhjitsingh1916 Ай бұрын
ਪੁਲਿਸ ਚ ਭਰਤੀ ਹੋਜੇ ਕੋਈ ਯਾਰ ਦੋਸਤ ਜਾ ਕੋਈ ਰਿਸ਼ਤੇਦਾਰ ਰੱਬ ਨੂ ਟੱਬ ਦੱਸਣ ਲੱਗ ਜਾਦੇ ਅਾ ਪਰ ਥੋਨੂ ਦੇਖ ਕੇ ਕੂਛ ਸਿਖਣਾ ਚਾਹਿਦਾ ਅੋਨਾ ਨੂ ਜਿਅਾਦਾ ਤਾ ਅਾਪਣੇ ਮਜਬੀ ਭਰਾਂ ਜਾ ਚਮਾਰ ਭਰਾਂ ਪਰ ਅਾਪਣਾ ਤਾ ਦਿਨ ਧਰਮ ਹੇਗਾ ਵਾ ਪਰ ਅਾ ਸਾਲੇ ਜੱਟਾ ਦਾ ਕੋਈ ਦਿਨ ਧਰਮ ਨੀ ਹੇਗਾ ਏ ਤਾ ਅਾਪਣੇ ਗੁਰੂ ਗੋਬਿੰਦ ਸਿੰਘ ਜੀਅਾ ਨੂ ਛੱਡ ਕੇ ਭੱਜ ਗੇ ਸੀ ਸ਼ੀਰੀ ਅਨੰਦਪੁਰ ਸਾਹਿਬ ਤੋ ਏਨਾ ਤੇ ਕਦੇ ਭਰੋਸਾ ਨਾ ਕਰੋ👍👍👍
@baldevsidhu7719
@baldevsidhu7719 Ай бұрын
ਹਦ ਹੋ ਗਈ RSS ਦੀ ਫੇਕ IDS ਬਨਾ ਕੇ ਦਲੇ ਲਿਖਦੇ ਹਨ ਉਹੀ ਗਲਾ ਸਾਰੀਆ ਜਗਾ ਤੇ ! ਮੁਕਤਸਰ ਚ ਕੋਣ ਲੜਿਆ ਸੀ?ਤੇਰਾ ਪਿੳ?
@sakinderboparai3046
@sakinderboparai3046 Ай бұрын
ਮੈਂ ਵੀ ਇੱਕ ਵਾਰ ਬੱਕਰੀ ਰੱਖੀ ਸੀ । ਛੋਟੇ ਹੁੰਦੇ। ਨੇ ਵਾਧਾ ਬਹੁਤ।ਹੁੰਦਾ ਹੈ। ਬਹੁਤ।ਵਧੀਆ ।
@harvinderbedi9739
@harvinderbedi9739 2 ай бұрын
ਬਹੁਤ ਸੌਹਣੇ ਵਿਚਾਰ ਆ🙏
@SukhwantsinghSandhu-ir6dp
@SukhwantsinghSandhu-ir6dp Ай бұрын
ਜਿੰਦਗੀ ਵਿੱਚ ਕਾਮਯਾਬ ਹੋਣਾ ਤਾ ਲੋਕਾ ਦੀ ਪਰਵਾਹ ਕਰਨੀ ਵੱਡੋ ਜੇ ਕਾਮਯਾਬ ਹੋ ਗਏ ਤਾ ਵੀ ਗੱਲਾ ਜ ਨਾ ਹੋਏ ਤਾ ਗੱਲਾ
@kuldeepsinghdhiman2759
@kuldeepsinghdhiman2759 11 күн бұрын
ਵਧੀਆ ਸੋਚ ਅਤੇ ਮਿਹਨਤ ਨਾਲ ਕਾਮਯਾਬੀ ਮਿਲਦੀ ਹੀ ਮਿਲਦੀ ਹੈ। ਬਹੁਤ ਵਧੀਆ ਜੀ
@SukhpalSingh-ze4tp
@SukhpalSingh-ze4tp Ай бұрын
ਆਪਣੇ ਕੰਮ ਦਾ ਕੋਈ ਮਿਹਣਾ ਨੀ, ਲੋਕ ਤਾਂ ਲੱਤਾਂ ਖਿੱਚਣ ਵਾਲੇ ਹੁੰਦੇ ਨੇ ਨਾ ਆਪ ਕਾਮਯਾਬ ਹੋਣਾ ਨਾ ਕਿਸੇ ਨੂੰ ਹੋਣ ਦੇਣ, ਲੋਕਾਂ ਦੀ ਸੁਣੋਗੇ ਤਾਂ ਬਰਬਾਦ ਹੋਜੋਗੇ, ਸਲੂਟ ਆ ਬਾਈ ਤੇਰੀ ਸੋਚ ਔਰ ਤੇਰੀ ਮਿਹਨਤ ਨੂੰ 👌👍👏💐🙏🏻
@ACEGAMERGOD
@ACEGAMERGOD Ай бұрын
ਸੱਚ ਕਿਹਾ ਵੀਰ ਨੇਂ . ਕੰਮ ਵਿੱਚ ਕਾਹਦੀ ਸ਼ਰਮ.. ਕੰਮ ਤਾਂ ਹੈ ਬੰਦੇ ਦਾ ਕਰਮ... ਜੋ ਵੀ ਇਸ ਗੱਲ ਨਾਲ ਸਹਿਮਤ ਹੈ ਕਮੈਂਟ ਕਰ ਕੇ ਜਰੂਰ ਦੱਸੋ.
@Parmindersingh-vv5bz
@Parmindersingh-vv5bz 2 ай бұрын
vEer ਜੀ ਲੋਕ ਸਾ…🫢 ਲੱਗਦੇ ਆ ਲੋਕਾ ਨੂੰ ਤੇ ਵੀਰੇ ਦੋਨੋਂ ਪਾਸੇ ਦੰਦੇ ਆ ਜੇ ਕੋਈ ਚੱਜ ਦਾ ਕੰਮ ਕਰੇ ਤਾਂ ਵੀ ਜੀਓਂਣ ਦਿੰਦੇ ਜੇ ਕੋਈ ਨਾ ਕਰੇ ਤਾਂ ਵੀ ਇਸ ਕਰਕੇ ਆਪਾ ਤੇ ਸੁਣੀਂ ਜਾਈਦੀ ਆ ਪਰ ਕਰੀ ਦੀ ਮੰਨ ਦੀ ਆ ਨਾਲੇ ਕਿੜਾ ਕਿਸੇ ਸਾ…🫢 ਤੋਂ ਉੱਧਾਰ ਲੈਕੇ ਕੰਮ ਕਰਨਾ ਬੱਸ ਆਪਾ ਤੇ ਕੋਈ ਵੀ ਕੰਮ ਹੋਵੇ ਉਸ 🙏ਵਾਹਿਗੁਰੂ ਜੀ ਅੱਗੇ ਹੱਥ 🙏 ਜੋੜ ਅਰਦਾਸ ਕਰੀ ਦੀ ਆ ਉਹ ਆਪ ਹੀ ਸਭ ਕੰਮ ਚਾਏ ਅੱਜ ਚਾਏ ਕੱਲ ਸਿਰੇ ਲਾ ਹੀ ਦਿੰਦਾ ਨਾਲੇ ਉਹ ਦੇ ਕੇ ਲੋਕਾ ਵਾਂਗ ਮੇਹਣਾ ਵੀ ਨੀ ਮਾਰਦਾ ਸੋ ਲੋਕਾ ਨੂੰ ਛੱਡੋ ਜੇ ਕਮਜ਼ਾਬ ਹੁਣਾ ਫ਼ੇਰ ਓਸਦਾ ਨਾ ਲੈਕੇ ਕੋਈ ਵੀ ਕੰਮ ਸ਼ੁਰੂ ਕਰ ਦਿਆ ਕਰੋ ਪੂਰਾ ਉਹ ਆਪ ਹੀ ਕਰ ਦਿੰਦਾ ਬੱਸ ਉਸਤੇ ਭੋਰਸਾ ਹੁਣਾ ਚਾਈਦਾ
@ramanswag8212
@ramanswag8212 Ай бұрын
ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਤੁਹਾਡੇ ਤੇ
@RanjitKaur-hs6cs
@RanjitKaur-hs6cs 2 ай бұрын
ਬਹੁਤ ਵਧੀਆ ਕੰਮ ਕੀਤਾ ਬੇਟਾ
@sodhist
@sodhist Ай бұрын
ਵੀਰੇ ਸਲੂਟ tuwadi ਸੋਚ ਨੂੰ
@sidhurureke
@sidhurureke Ай бұрын
ਕੰਮ ਦਾ ਕੋਈ ਮੇਹਣਾ ਨੀ ਹੁੰਦਾ ਬਾਈ ਜੀ ਬਹੁਤ ਵਧੀਆ ਕਿੱਤਾ
@jagjitsingh9160
@jagjitsingh9160 Ай бұрын
ਵੀਰੇ ਬਹੁਤ ਬਹੁਤ ਹੀ ਵਧੀਆ ਸਬਕ ਹੈ ਆਪਜੀ ਦਾ ਉਧਮ ਵਾਲਾ ਕਿੱਤਾ
@jatinderpalsingh9592
@jatinderpalsingh9592 21 күн бұрын
ਵੀਰ ਜੀ ਬਿਲਕੁਲ ਗੱਲ ਠੀਕ ਹੈ ਮਿਹਨਤ ਕਰਨੀ ਬਹੁਤ ਜਰੂਰੀ ਹੈ ਵਧੀਆ ਗੱਲ ਹੈ ਜੀ ਮੈਂ ਤੋਂ ਡੇਢ ਕਿੱਲਾ ਸੀਗਾ ਇਸ ਵੇਲੇ 12 ਕਿੱਲੇ ਬਣਾਏ ਆ ਅਸੀਂ ਵੀ ਪੰਜਾਬ ਪੁਲਿਸ ਚ ਆ ਜੀ ਸਿਪਾਈ ਭਰਤੀ ਹੋਏ ਸੀ ਹੁਣ ਏ ਐਲ ਆਰ ਏਐਸਆਈ ਆ
@harpreet370
@harpreet370 Ай бұрын
ਧੰਨ ਤਾਂ ਇੱਥੋਂ ਦੇ ਲੋਕ ਆ ਜਿਹੜੇ ਹਰ ਟਾਇਮ ਹਰ ਵਖਤ ਇੰਨੀ ਗਰਮੀ ਝੱਲਦੇ ਆ ਜਦ ਇਨਸਾਨ ਦੀ ਕੋਈ ਜ਼ਿੰਦਗੀ ਨਹੀਂ ਤਾਂ ਜਾਨਵਰਾਂ ਦੀ ਕੀ ਜ਼ਿੰਦਗੀ ਹੋਉ ਉਹ ਉਹਨਾਂ ਦਾ ਦੇਸ਼ ਹੈ ਉਹ ਇੱਥੇ ਜੰਮੇਂ ਆ ਪਲੇ ਆ ਇੱਥੇਂ ਜੀਣਾਂ ਇੱਥੇ ਹੀ ਖਤਮ ਹੋਣਾ ਇਹਨੂੰ ਜ਼ਿੰਦਗੀ ਕਹਿੰਦੇ ਹਨ 🙏🙏🙏😢😢
@user-cc9ln7go9l
@user-cc9ln7go9l 12 күн бұрын
ਬਾਈ ਜੀ ਬਹੁਤ ਵਧੀਆ ਵਿਚਾਰ ਜੇਕਰ ਸ਼ਰਮ ਲਾਓਣੀ ਪੈਣੀ ਐ
@sukhjitsingh1916
@sukhjitsingh1916 Ай бұрын
ਬੋਤ ਵਦੀਅਾ ਵੀਰ ਜੀ ਕੱਮ ਕੋਈ ਵੀ ਹੋਵੇ ਅੋ ਵੱਡਾ ਛੋਟਾ ਨੀ ਹੁੱਦਾ ਕੱਮ ਤਾ ਕੱਮ ਅਾ ਵੀਰ ਜੀ ਸਲੂਟ ਅਾ ਤੇਰੀ ਸੋਚ ਨੂ ਵੀਰ ਪਰ ਅਾ ਗੱਲ ਬੋਤ ਬੋਤ ਵਦੀਅਾ ਵਾ ਬੰਦੇ ਕੋਲ ਜੇ ਚਾਰ ਪੈਸੇ ਅਾ ਜਾਣ ਤਾ ਅਾਵਦੀ ਅੋਕਾਤ ਭੋਲ ਜਾਦਾ ਪਰ ਤੁਸੀ ਏਦਾ ਨੀ ਕਿੱਤਾ
@KuldeepSingh-se4lj
@KuldeepSingh-se4lj 9 күн бұрын
ਵੀਰ ਜੀ ਬਹੁਤ ਸੌਣਾ ਕੰਮ ਕਰ ਰਹੇ ਹੋ mehn👌ਕਮਾਈ ਹੈ ਨਾਲ਼ੇ ਰਿਸ਼ਪਤ ਖ਼ੋਰੀ ਬੱਚੇ ਹੋ ਤੁਹਾਨੂੰ ਵਾਹਿਗੁਰੂ ਜੀ ਤਰੱਕੀ ਬਖਸ਼ੇ 👌
@rajvirsingh6801
@rajvirsingh6801 Ай бұрын
ਬਿਲਕੁਲ ਸਹੀ ਤੇ ਸੱਚ ਕਿਹਾ ਬਾਈ ਨੇ
@user-oj8xb4uy4b
@user-oj8xb4uy4b Ай бұрын
ਬਿਲਕੁਲ ਸਹੀ ਵੀਰੇ ਤੈਨੂੰ ਦਿਲ ਚੋਂ ਸਲਾਮ ਹੈ ਮੈਂ ਵੀ ਬੱਕਰੀਆਂ ਰੱਖੀਆਂ ਹਨ ਰੱਬ ਹਮੇਸ਼ਾ ਖੁਸ਼ ਰੱਖੇ ਲਾਲ ਅਜਨਾਲਾ
@user-bs6np6ve2i
@user-bs6np6ve2i Ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ
@sukhrajdhillondhillon3440
@sukhrajdhillondhillon3440 2 ай бұрын
ਕੰਮ ਛੋਟਾ ਵੱਡਾ ਨੀ ਬੰਦੇ ਦੀ ਸੋਚ ਹੈ ਵੱਡੀ ਛੋਟੀ ,,ਬਾਹਰੋਂ ਕੀ ਖੱਟਣਗੇ ਅੰਦਰੋਂ ਨੀਤ ਜਿੰਨਾ ਦੀ ਖੋਟੀ
@lovelyangel5875
@lovelyangel5875 Ай бұрын
Waheguru ji ਚੜ ਦੀ ਕਲਾ ਚ ਰੱਖਣ ਵੀਰ ਜੀ ਨੂੰ 🙏🏻❤️🧿
@JaswinderSinghKulaar
@JaswinderSinghKulaar Ай бұрын
ਲੋਕ ਤਮਾਸ਼ ਵੀਨ ਨੇ ਯਾਦ ਰੱਖਣਾ 😡😡👊👊 ਵੀਰੇ ਕੰਮ ਕੋਈ ਨੀ ਮਾੜਾ ਬੰਦੇ ਦੀ ਨੀਅਤ ਮਾੜੀ ਐ💯👍💪💪
@GurpreetSINGHOZSIKH
@GurpreetSINGHOZSIKH Ай бұрын
ਸ਼ੁਕਰ ਵਾਹਿਗੁਰੂ ਕੋਈ ਤਾਂ ਆਪਣੇ ਪੰਜਾਬ ਵਿੱਚ ਕੰਮ ਕਰ ਰਿਹਾ 🙏
@laddikumar6581
@laddikumar6581 27 күн бұрын
bout vadya veer je❤
@lakhwinderkaur1351
@lakhwinderkaur1351 Ай бұрын
ਮੇਰੇ ਵੀਰ ਬਿਲਕੁਲ ਸੱਚ ਗੱਲਾ ਨੇ very good ਸੱਚ ਬੋਲਣ ਤੇ 👍👍
@NareshKumar-bc8xw
@NareshKumar-bc8xw Ай бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ 🤝🏼💐🥰🥰
@rajbirdhaliwal2707
@rajbirdhaliwal2707 Ай бұрын
ਬਹੁਤ ਚੰਗੀ ਸੋਚ ਦੇ ਮਾਲਕ ਹੋ ਵੀਰ ਜੀ ਮਹਾਰਾਜ ਤੁਹਾਨੂੰ ਕਾਮਯਾਬ ਕਰਨ
@user-lf5bh8cj4o
@user-lf5bh8cj4o Ай бұрын
ਬਹੁਤ ਵਧੀਆ ਸੋਚ ਬਾਈ ਜੀ 👌❤️🌹👌 ਪ੍ਰਮਾਤਮਾ ਹਮੇਸ਼ਾ ਸਫਲਤਾ ਚੜ੍ਹਦੀਆਂ ਕਲਾਂ ਬਖਸ਼ਣ ਅਤੇ ਮਿਹਨਤਾਂ ਦੇ ਮੁੱਲ ਪਾਉਂਦੇ ਰਹਿਣ ਜੀ 🙏❤
@Bahadurshergil1965
@Bahadurshergil1965 Күн бұрын
ਵਾਹ ਵੀਰ ਜੀ ਵਾਹ ਰੂਹ ਖੁੱਸ ਹੋ ਗਈ ਤੇਰੀ ਗੱਲ ਸੁਣ ਕੇ
@sukhsukh2370
@sukhsukh2370 Ай бұрын
ਬਿਲਕੁਲ ਸਹੀ ਗੱਲ ਹੈ ਜੀ। ਬਹੁਤ ਹੀ ਵਧੀਆ ਸੋਚ ਦੇ ਧਾਰਨੀ ਹੋ ਜੀ 🙏🙏
@bschahal9453
@bschahal9453 Ай бұрын
❤❤ ਸ਼ਾਬਾਸ਼ ਸ਼ੇਰ ਸਿੰਘ ਦੇ ਵਿਕਾਸ ਲਈ ਸਾਰਥਕ ਅਤੇ ਭਾਵਪੂਰਨ ਹੈ ਜੀ
@KahlonSaab_751
@KahlonSaab_751 Ай бұрын
ਮੈਂ ਵੀ ਲੱਭ ਰਿਹਾ ਚੰਗੀ ਨਸਲ ਦੀ ਬੱਕਰੀ ਮਿਲੇ ਤਾਂ ਜ਼ਰੂਰ ਰੱਖਣੀ ਏ
@sukhpalsingh9506
@sukhpalsingh9506 Ай бұрын
ਬਿਲਕੁਲ ਸਹੀ ਬਾਈ ਜੀ ਲੋਕ ਕੀ ਕਹਿਣਗੇ ਇਹ ਸੋਚ ਸਾਨੂੰ ਅੱਗੇ ਨਹੀਂ ਵਧਣ ਦੇਂਦਾ
@AmrikSingh-fi1mn
@AmrikSingh-fi1mn Ай бұрын
ਬਹੁਤ ਵਧੀਆ ਜੀ
@KultarSingh-ji3qy
@KultarSingh-ji3qy Ай бұрын
ਬਿਲਕੁਲ ਸਹੀ ਗੱਲ ਆ ਵੀਰ ਜੀ ਲੋਕਾ ਦਾ ਕੀ ਲੋਕ ਤਾ ਬਹੁਤ ਕੁਝ ਬੋਲਦੇ ਆ ਪਰ ਰੋਟੀ ਨੀ ਕੋਈ ਦੇਦਾ ਮਿਹਨਤ ਵਿੱਚ ਵੀਰ ਜੀ ਕੋਈ ਸ਼ਰਮ ਨੀ
@HardevsinghSihra-br2yy
@HardevsinghSihra-br2yy Ай бұрын
ਬਹੁਤ ਵਧੀਆ ਜੀ,, ਭਾਈ,, ਮਿਹਨਤ ਮਾੜੀ ਗੱਲ ਨਹੀਂ ਹੈ ਜੀ,, ਚੋਰੀ ਮਾੜੀ ਹੈ, ਬੇਈਮਾਨੀ , ਮਾੜੀ ਹੈ,, ਮਿਹਨਤ, ਤਾਂ ਜ਼ਿੰਦਗੀ ਦਾ,, ਖੂਬਸੂਰਤ ਤੋਹਫ਼ਾ ਹੈ ਜੀ,, ਧੰਨਵਾਦ ਜੀ।
@SandeepSingh-sl3yg
@SandeepSingh-sl3yg Ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਸਾਰਾਯਾ ਨੂੰ ਕੰਮ ਕੋਈ ਵੀ ਹੈ ਚੰਗਾ ਯਾ ਮਾੜਾ ਨਹੀਂ ਹੁੰਦਾ
@HARJEETSINGH-yv1np
@HARJEETSINGH-yv1np Ай бұрын
Very nice ਵੀਰ ਜੀ ❤❤
@sukhsukh2370
@sukhsukh2370 Ай бұрын
ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@rajwindersingh-ov3tc
@rajwindersingh-ov3tc Ай бұрын
ਬਾਈ ਜੀ ਤੇਰੇ ਖੇਤ ਵਾਲੇ ਵਾੜਾ ਬਹੁਤ ਵਧੀਆ👍💯
@baldevsinghriar4830
@baldevsinghriar4830 Ай бұрын
ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਮਿਹਨਤ ਦਾ ਕੋਈ ਡਰ ਨਹੀ ਕੋਈ ਕੰਮ ਮਾੜਾ ਨਹੀ ਲੋਕਾਂ ਦਾ ਕੰਮ ਬਿਨਾਂ ਵਜ੍ਹਾ ਭੌਂਕਣਾ ਕਿਸੇ ਦੀ ਪ੍ਰਵਾਹ ਨਾ ਕਰੋ ਆਪਣੀ ਚਾਲੇ ਚੱਲਦੇ ਰਹੋ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ
@SunnySingh-xe3mr
@SunnySingh-xe3mr Ай бұрын
ਬੁਹਤ ਧੰਨਵਾਦ ਤੇ ਬੁਹਤ ਵਧੀਆ ਇਨਸਾਨ ਤੇ ਵੀਡਿਉ
@bschahal9453
@bschahal9453 Ай бұрын
❤❤ ਮੇਹਨਤੀ ਲੋਕ ਜਿੰਦਾਬਾਦ ਪਟਿਆਲਾ
@user-st7lr8wc8z
@user-st7lr8wc8z Ай бұрын
Shi gal Bai Teri roti lokan ne nhi Deni kise ristedar ne v nhi❤️🙏👏👏
@JagsirSingh-ml7jm
@JagsirSingh-ml7jm Ай бұрын
ਚਿੱਬ ਕੱਢ ਅਤੇ ਸੱਚੀਆਂ ਗੱਲਾਂ ਕਰ ਕੇ ਨਜ਼ਾਰਾ ਲਿਆਤਾ ਬਾਈ ਨੇ,ਖਿੱਚ ਕੇ ਰੱਖ ਬਾਈ ਜੀ ਕੰਮ ਨੂੰ।ਲੋਕਾਂ ਦਾ ਕੀ ਐ,ਲੋਕ ਨਾਂ ਤਾ ਰਁਜੇ ਤੇ ਮਾਨ ਨੇ ਨਾ ਭੁੱਖੇ ਤੇ।❤❤❤❤❤❤❤❤❤🙏🙏🙏🙏🙏🙏
@MrNonu-km1oc
@MrNonu-km1oc Ай бұрын
ਤੁਸੀ ਬਹੁਤ ਵਧੀਆ ਕਾਮ ਕੀਤਾ
@gurmailsingh-kl7ht
@gurmailsingh-kl7ht Ай бұрын
ਗੂਰੂ ਫਹਿਤ ਜੀ ਬਹੁਤ ਹੀ ਚੰਗਾ ਵੀਰਜੀ ਅਸੀ ਬਾਹਰ ਜਾ ਕੇ ਆ ਗਿਅ ਮੈ ਉਸ ਜਗਾ ਜਾ ਕੇ ਜਿਨੌ ਵੀ ਬਾਙਰ ਜਾਦੇ ਹੈ ਕੰਮ ਹੀਕਰਦੇ ਹੈ ਪਰ ਉਨਾ ਨੂੰਪਤਾ ਕੀਕੀ ਕਰਦੇਅ ਪਰ ਆਪਾ ਆਪਣੈ ਘਰ ਜਾ ਪਜਾਬ ਵਿਟ ਨਹੀਕਰਦੇ ਪਰ ਕੰਮ ਦਾ ਕੋੲਈ ਮੇਣਾਨਹੀ ਬਹੁਤ ਹੀ ਚੰਗਾ ਓ। ਕੌਧੰਨਵਾਦ
@Malwa_modify
@Malwa_modify 18 күн бұрын
ਵਾਹਿਗੁਰੂ ਮੇਹਰਾਂ ਬਖਸ਼ਣ
@MajorSingh-vr9xh
@MajorSingh-vr9xh Ай бұрын
ਬਹੁਤ ਵਧੀਆ ਜੀ।
@beantrenatus4291
@beantrenatus4291 Ай бұрын
ਬਹੁਤ ਵਧੀਆ ਵੀਡੀਓ ਆ ਜੀ। ਕੋਈ ਵੀ ਕੰਮ ਮਾੜਾ ਨਹੀਂ ਹੁੰਦਾ।
@dalbirsinghsingh8144
@dalbirsinghsingh8144 Ай бұрын
ਸਲੂਟ ਆ ਵੀਰ ਨੂੰ
@user-dr6kq6wx5t
@user-dr6kq6wx5t Ай бұрын
ਸੋਚ ਨੂੰ ਸਲਾਮ ਆ ਵੀਰ ਨੂੰ
@gurmeetkaurbhullar9180
@gurmeetkaurbhullar9180 Ай бұрын
ਬਹੁਤ ਵਾਦੀਆਂ ਹੈ ਪੁੱਤਰ ਬਹੁਤ ਵਾਦੀਆਂ ਪੁੱਤਰ ਜੀ ਮੈ ਭੂੱਆ ਰਾਣੀ ਪਿੰਡ ਵਾਲੇ ਪਾਪੂ ਬਾਬੇ ਦੀ ਭੈਣ ਬਹੁਤ ਵਾਦੀਆਂ ਹੈ ਜੀ ਠੀਕ ਹੈ
@user-dj6bf6ij7w
@user-dj6bf6ij7w Ай бұрын
ਬਾਈ ਤੈਨੂੰ ਸਲੂਟ ਆ ਪੰਜਾਬ ਪੁਲਿਸ ਚੋਂ ਅੱਗੇ ਵੀ ਬੱਕਰੀਆਂ ਦਾ ਕੰਮ ਕਰਨਾ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਨੇ
@drgssidhumaur5870
@drgssidhumaur5870 Ай бұрын
Good job neta, carry on it,, ਬਿਜ਼ਨਸ ਕਿਸੇ ਵੀ ਤਰ੍ਹਾਂ ਹੋਵੇ, ਉਹ ਬਿਜ਼ਨਸ ਹੀ ਹੁੰਦਾ,,
@JagjitSingh-mn4wv
@JagjitSingh-mn4wv Ай бұрын
ਸਭ ਤੋਂ ਵਧੀਆ ਕੰਮ ਆ ਵੀਰ ਛੋਟੇ ਵੀਰ
@LSL1976-y4y
@LSL1976-y4y Ай бұрын
ਬਹੁਤੇ ਵਧੀਆ galwat ji 🙏
@gurdevkaur4505
@gurdevkaur4505 Ай бұрын
Very very true ❤❤be happy ❤❤❤
@Mika786moga
@Mika786moga Ай бұрын
ਡਰਦੇ ਤਾਂ ਨਹੀਂ ਸੀ ਪਹਾੜੀ ਇਲਾਕੇ ਵਿੱਚ ਪਰ ਵਖਤ ਨੇ ਕਿਤੇ ਜਾਣ ਜੋਗੇ ਨਹੀਂ cchdde,, ਬਹੁਤ ਨਜਾਰੇ ਆਉਂਦੇ ਸੀ ਜਦੋ ਅਸੀ ਬਾਈਕ ਤੇ ਜਾਂਦੇ ਸੀ ਪਹਾੜਾ ਵਿਚ ਪਰ ਹੁਣ ਨਾ ਉਹ ਦੋਸਤ ਕਿਤੇ ਜਾ ਕੇ ਰਾਜ਼ੀ ਆ ਨਾ ਕੋਲ ਪੈਸੇ ਵੀ ਨਹੀਂ ਰਹੇ,,,
@TheJagga32
@TheJagga32 Ай бұрын
ਬਿਲਕੁਲ ਸਹੀ ਕਿਹਾ ਜੀ
@harmeshlal3971
@harmeshlal3971 Ай бұрын
ਬਿਲਕੁਲ ਸਹੀ ਗੱਲ ਐ ਜੀ
@Chahal197
@Chahal197 2 ай бұрын
Very good job ਵੀਰ ਜੀ
@goggikainth1400
@goggikainth1400 Ай бұрын
ਵੀਰ ਹੱਥੀ ਪਾਲ ਕੇ ਵੱਢਣ ਵਾਲੇ ਨੂੰ ਵੇਚਦਾ ਮਾੜੀ ਗੱਲ ਆ
@avneetkaur12345
@avneetkaur12345 Ай бұрын
Buhat vaidiya soch aa Veer ji salute aa tuhadi soch nu
@user-pd8yy3nb9f
@user-pd8yy3nb9f 17 күн бұрын
ਬਹੁਤ ਵਧੀਆ ਬਾਈ ਜੀ ਕਿਹੜਾ ਪਿੰਡ ਹੈ ਬਾਈ ਜੀ
@bittuphotography3391
@bittuphotography3391 19 күн бұрын
❤❤❤ salute vire tere bakriya wale kam nu ... police mehkme nu nai salute
@harpreet370
@harpreet370 Ай бұрын
ਪਹਿਲਾ ਤਾਂ ਜੀ ਗਰੀਬ ਬੰਦਾ ਸੁਪਨੇ ਇੱਡੇ ਇੱਡੇ ਲੈਂਦਾ ਨਹੀਂ ਗਰੀਬ ਬੰਦੇ ਨੂੰ ਸਿਰ ਤੇ ਛੱਤ ਮਿਲਜੇ ਦੂਸਰਾਂ ਦਾਲ ਰੋਟੀ ਵਧੀਆ ਮਿਲਜੇ ਹੋਰ ਕੀ ਚਾਹੀਦਾ ਇਹ ਤਾਂ ਅਮੀਰਾਂ ਲੋਕਾਂ ਦੇ ਸ਼ੌਕ ਆ ਗ਼ਰੀਬ ਬੰਦੇ ਨੂੰ ਰਾਤ ਦੀ ਰੋਟੀ ਦਾ ਫ਼ਿਕਰ ਹੁੰਦਾ ਹੈਂ ਸ਼ਾਮ ਕੀ ਖਾਵਾਂ ਗੇ ( ਰੁੱਖੀ ਮਿੱਸੀ ਖਾ ਫ਼ਰੀਦਾ ਠੰਡਾ ਪਾਣੀ ਪੀ ਦੇਖ ਨਾ ਪਰਾਈ ਚੋਪੜੀ ਨਾ ਤਰਸਵੀ ਜੀ )ਇਸ ਲਈ ਵਾਲੇ ਸ਼ੌਕ ਨਹੀਂ ਰੱਖਦੇ ਰੱਬ ਦੀ ਰਜ਼ਾ ਵਿਚ ਰਹੀਂ ਦਾ ਜੇ ਕਿਸਮਤ ਵਿੱਚ ਐਸ਼ ਹੋਵੇ ਤੇ ਰੱਬ ( ਕੱਖ ਤੋਂ ਲੱਖ ਬਣਾ ਦਿੰਦਾ ਜੇ ਮਾੜਾ ਸਮਾਂ ਆ ਜੇ ਲੱਖ ਤੋਂ ਕੱਖ ਬਣਾ ਦਿੰਦਾ ) ਜੇ ਰੱਬ ਦੀ ਰਜ਼ਾ ਹੋਵੇ
@MeharSingh-hr2yf
@MeharSingh-hr2yf Ай бұрын
U did very right.There is nothing to be ashamed of.Evens Banks provide loan for Goat rearing
@JugrajsinghMattu-lp3zq
@JugrajsinghMattu-lp3zq Ай бұрын
ਬਾਈ ਜੀ ਲੋਕਾ ਨੇ ਮੱਚ ਨਾ ਹੈ🙏🙏🙏🙏🙏💪💪💪💪👌👌👌👏👏👏
@singerjassi3590
@singerjassi3590 Ай бұрын
ਬਿਲਕੁਲ ਠੀਕ ਕਿਹਾ
@onkarsingh449
@onkarsingh449 Ай бұрын
I Salute You You Bai Ji 🙏❤❤❤ Bahoot Mann Khush Hoiya Punjab Police 🚨 Wich Vi Emandari Di Roti Kha Nde 🎉🎉🎉🎉❤❤❤❤❤❤❤ Proud U Bai Ji 🙏😍❤️❤️🙏
@savepunjab1997
@savepunjab1997 2 ай бұрын
Well done. One day you will be successful business man
@gurmukhsingh8030
@gurmukhsingh8030 Ай бұрын
ਚੰਗੀ ਸੋਚ ਹੈ ਵੀਰ ਜੀ ਦੀ
@KulwinderSingh-tp1ho
@KulwinderSingh-tp1ho Ай бұрын
ਹੋਰ ਬਹੁਤ ਬੇਰੋਜਗਾਰ ਹਨ ਜੀ ਦੇਸ਼ ਵਿੱਚ ਕਈ ਕੰਮ ਦੂਸਰਿਆਂ ਲਈ ਵੀ ਛੱਡਣੇ ਜ਼ਰੂਰੀ ਹਨ ਜੀ
@harmandersinghcheema6102
@harmandersinghcheema6102 Ай бұрын
ਵਧੀਆ ਸੋਚ
@NarinderKaur-lo5vv
@NarinderKaur-lo5vv Ай бұрын
Bilkul tik.... Loka roti deni aa... eh apni mehnat aa koi chori daka nhi... 🎉🎉
@sukhwinderrupal7225
@sukhwinderrupal7225 Ай бұрын
ਬਾਈ ਬਾਹਰ ਜਾ ਕੇ ਆਹੀ ਫਰਕ ਐ ਉਥੇ ਕੋਈ ਦੇਖਦਾ ਨਹੀ
@kirpalsingh-rj6ne
@kirpalsingh-rj6ne Ай бұрын
Mushak koi nahi veere bahut good kamm hai
@Armaan456u
@Armaan456u Ай бұрын
Sare police vale eko jehy ni hunde❤️Salute veere tenu 😊🙏🏼
@user-yy7kt5rl8h
@user-yy7kt5rl8h Ай бұрын
ਲੱਖ ਰੁਪਏ ਦੀ ਗੱਲ੍ਹ ਹੈ, ਬਾਈ ਜੀ Salute you,,z🙏🙏
@sukhchainsinghsadhar6793
@sukhchainsinghsadhar6793 Ай бұрын
ਬਹੁਤ ਵਧੀਆ ਵੀਰ ਜੀ
@YaqoobAli-ce4mj
@YaqoobAli-ce4mj Ай бұрын
بھائی میں پاکستان ہوں تیرا کام مینو بہت بڑھیا لگایا بہت اچھا کام ہے تیرا ماشاء اللہ😊❤
@JagtarMaan-cg1yy
@JagtarMaan-cg1yy Ай бұрын
ਬਿਲਕੁੱਲ ਸਹੀ ਜੀ
@dharamsinghkhalsa980
@dharamsinghkhalsa980 Ай бұрын
Very good Bhai JI ❤❤❤❤❤❤❤❤
@gsdakha3763
@gsdakha3763 Ай бұрын
ਸਹੀ ਗੱਲ ਹੈ ਜੀ
@ranjeet.singh.1702
@ranjeet.singh.1702 Ай бұрын
Bhaut vadia सोच जी ❤good 👍👍👍
@user-iq3rl4mv3p
@user-iq3rl4mv3p 22 күн бұрын
Bhut vadia veer g❤❤❤❤❤❤bakri palan ch bhut faida ha aaj kal di munde bahr jaye jande ne bahr ja ke v ta mehnat krde ne eithee kr lo mehnat nalle apna desh nalle maa,baap kol❤❤❤❤❤❤❤good idea veer g rab tuhanu taraki bakshee❤❤❤
@user-no7be5do8n
@user-no7be5do8n Ай бұрын
ਬਹੁਤ ਵਧੀਆ ਭਾਈ ਸਾਹਿਬ ਜੀ
Scary Teacher 3D Nick Troll Squid Game in Brush Teeth White or Black Challenge #shorts
00:47
WHO LAUGHS LAST LAUGHS BEST 😎 #comedy
00:18
HaHaWhat
Рет қаралды 22 МЛН
ਅੰਮ੍ਰਿਤ ਹੈ ਇਸ ਬਾਬੇ ਦਾ ਜੂਸ
0:36
Discovered By Lens
Рет қаралды 42 М.
Punjabi News Bulletin | July 20, 2024 | Amit Shah  | TV Punjab
32:01
Scary Teacher 3D Nick Troll Squid Game in Brush Teeth White or Black Challenge #shorts
00:47