ਪਹਿਲਾਂ ਮਨ ਨੂੰ ਸਮਝੋ, ਫਿਰ ਸਮਜਾਉ | Dhadrianwale

  Рет қаралды 29,624

Emm Pee

Emm Pee

Ай бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZfaq Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
Understand the mind first, then explain | Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZfaq Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#mind

Пікірлер: 115
@parmjeetdha3681
@parmjeetdha3681 Ай бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏
@jaspreetbhullar8398
@jaspreetbhullar8398 Ай бұрын
ਪਰਮਜੀਤ ਆਂਟੀ ਜੀ ਪਿਆਰ ਤੇ ਸਤਿਕਾਰ ਭਰੀ ਗੁਰ ਫ਼ਤਹਿ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ☺️🙏🙏🙏🙏🙏🙏
@KamaljitKaur-fy3uu
@KamaljitKaur-fy3uu Ай бұрын
ਵਾਹ ਜੀ ਵਾਹ 🙏 ਆਪ ਜੀ ਦੀ ਇੱਕ ਧਾਰਨਾ ਅਪਣਾ ਲਈਏ "ਮਨ ਆਪਣਾ ਸਮਝਾ ਲੈ ਤੈਨੂੰ ਹੋਰ ਨਾਲ ਕੀ" ਤਾਂ ਨਾ ਸਿਰਫ ਅਸੀਂ ਖ਼ੁਦ ਸੁਖੀ ਰਹਾਂਗੇ ਸਗੋਂ ਪੂਰਾ ਸਮਾਜ ਹੀ ਧਰਤੀ ਤੇ ਸਵਰਗ ਹੋਏਗਾ 👍ਕੋਟਨਿ ਕੋਟਿ ਧੰਨਵਾਦ ਜੀ ਸਾਨੂੰ ਨਿੱਤ ਸੰਵਾਰਦੇ ਰਹਿਣ ਲਈ ਜੀ 🙏
@jaspreetbhullar8398
@jaspreetbhullar8398 Ай бұрын
ਬਿਲਕੁੱਲ ਭੈਣ ਜੀ 😊🙏 ਪਿਆਰ ਤੇ ਸਤਿਕਾਰ ਭਰੀ ਗੁਰ ਫ਼ਤਹਿ ਕਮਲਜੀਤ ਭੈਣ ਜੀ 🙏🙏
@gurjeetkaur9238
@gurjeetkaur9238 Ай бұрын
ਇੱਕ ਇੱਕ ਗੱਲ ਸੁਣਨ ਵਾਲੀ ਹੈ ਵਾਹਿਗੁਰੂ ਜੀ ਸ਼ੁਕਰੀਆ ਭਾਈ ਸਾਹਿਬ ਜੀ ਤਹਿ ਦਿਲੋਂ ਜੀ 🙏
@jaspreetbhullar8398
@jaspreetbhullar8398 Ай бұрын
ਬਿਲਕੁੱਲ ਸੱਚ ਕਿਹਾ ਗੁਰਜੀਤ ਭੈਣ ਜੀ ☺️🙏
@amitsandhu_
@amitsandhu_ Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@GurpreetSingh-zi1hx
@GurpreetSingh-zi1hx Ай бұрын
ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 🙏
@jaspreetbhullar8398
@jaspreetbhullar8398 Ай бұрын
ਵਾਹ ਵਾਹ ਜੀ ਵਾਹ ਵਾਹ ਭਾਈ ਸਾਹਿਬ ਜੀ 😇🙏ਇਕਦਮ ਸੱਚ ਕਿਹਾ ਜੀ ਵਿਗੜਿਆ ਮਨ ਸ਼ੈਤਾਨ ਤੇ ਪਾਲਤੂ ਮਨ ਰੱਬ ਦਾ ਰੂਪ ਹੈ ਜੀ 🙏🙏🙏🙏 ਆਪ ਜੀ ਦੇ ਇਹ ਸਿੱਖਿਆਦਾਇਕ ਬੇਸ਼ਕੀਮਤੀ ਬਚਨ ਸਿਰ ਮੱਥੇ ਜੀ 🥰🙏🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 💐🙏🙏🙏🙏🙏
@buntykhosla5718
@buntykhosla5718 Ай бұрын
ਭਾਈ ਸਾਹਿਬ ਜੀ ਜਿਵੇ ਜਿਵੇ ਤੁਹਾਨੂੰ ਸੁਣੀ ਜਾਂਦੇ ਹਾਂ ਗੁਰੂ ਸਾਹਿਬ ਥੋੜਾ ਥੋੜਾ ਹੋਰ ਮੋਹ ਵਧੀ ਜਾਣ ਲੱਗ ਪਿਆ ਧੰਨਵਾਦ ਕਰਨ ਲਈ ਲਫਜ ਨਹੀ ਔੜਦੇ ❤❤❤❤❤❤❤
@gurjeetkaur9238
@gurjeetkaur9238 Ай бұрын
ਪਿਆਰੀਆਂ ਸਤਿਕਾਰੀਆਂ ਸੰਗਤਾਂ ਤੇ ਪਿਆਰੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏ਸ਼ੁਕਰਾਨਾਂ ਕੁਦਰਤ ਵੱਲੋਂ ਬਖਸ਼ੇ ਸਾਹ ਤੇ ਚੰਗੀ ਸੰਗਤ ਦਾ ਸੰਗ ਮਿਲਣਾ 🙏ਗੁਰਜੀਤ ਕੌਰ ਲਹਿਰਾਗਾਗਾ ਜਿਲਾ ਸੰਗਰੂਰ ਜੀ🙏
@PremjeetKaur-bs1bc
@PremjeetKaur-bs1bc Ай бұрын
ਜੀ ਵਾਹਿਗੁਰੂ ਜੀ। ਸਾਡਾ ਮਨ ਨੀਵਾ ਮਤ ਉਚੀ ਰਹੇ।ਜੀ।
@jaspreetbhullar8398
@jaspreetbhullar8398 Ай бұрын
ਵਾਹਿਗੁਰੂ ਜੀ 🙏🙏🙏🙏
@HarjinderSingh-cc2yu
@HarjinderSingh-cc2yu Ай бұрын
ਭਾਈ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਪਰਮਜੀਤ ਕੌਰ ਕਮਾਲੂ ਜ਼ਿਲ੍ਹਾ ਬਠਿੰਡਾ
@AmandeepKaur-ju1zy
@AmandeepKaur-ju1zy Ай бұрын
ਗੁਰੂ ਦੀ ਪਿਆਰੀ ਤੇ ਨਿਆਰੀ ਜਾਣ ਪਹਿਚਾਣ ਵਾਲੀ ਸਾਧ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਸਭ ਤੋਂ ਪਹਿਲਾਂ ਸਾਨੂੰ ਆਪਣੇ ਮਨ ਨੂੰ ਸਮਝਾਉਣਾ ਚਾਹੀਦਾ ਹੈ ।ਮਨ ਨੂੰ ਕਾਬੂ ਰੱਖਣਾ ਸਿੱਖੋ ਮਨ ਜੀਤੇ ਜਗ ਜੀਤ।।😢
@AmandeepKaur-ju1zy
@AmandeepKaur-ju1zy Ай бұрын
ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾਂ ਮੇਰਿਆਂ ਤੇਰੇ ਨਾਲੋਂ ਸਭ ਚੰਗੇ ਨੇ ਮਨ ਹੀ ਮਨ ਸੱਥ ਮਨ ਹੀ ਮੰਝਿ ਸਮਾਇ ।।❤
@jaspreetbhullar8398
@jaspreetbhullar8398 Ай бұрын
​@@AmandeepKaur-ju1zy ਵਾਹਿਗੁਰੂ ਜੀ 🙏🙏
@gureksinghgill8279
@gureksinghgill8279 Ай бұрын
ਸਤਿਕਾਰਯੋਗ ਪਰਮਜੀਤ aunti ji sat sri akal ji🙏🙏🙏sariya ਭੈਣਾ ਵੀਰਾ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ🙏🙏🙏🙏🙏🙏🙏🙏🙏
@ManjitKaur-wl9hr
@ManjitKaur-wl9hr Ай бұрын
ਸੱਚਮੁੱਚ, ਜਿਹੜਾ ਸਮਾਂ ਸਤਿਗੁਰ ਦੀ ਯਾਦ ਵਿੱਚ, ਪਿਆਰ ਵਿੱਚ ਗੁਜ਼ਰ ਜਾਵੇ, ਉਸ ਸਮੇਂ ਵਰਗਾ ਕੋਈ ਸਮਾਂ ਨਹੀ ਹੁੰਦਾ 🙏🙏🙏🙏🙏🙏
@jaspreetbhullar8398
@jaspreetbhullar8398 Ай бұрын
ਇਕਦਮ ਸੱਚ ਕਿਹਾ ਭੈਣ ਜੀ 😊❤🙏 ਆਪ ਜੀ ਵਰਗੀਆਂ ਸੋਹਣੀਆਂ ਰੂਹਾਂ ਤੋਂ ਕਮੈਂਟਸ ਦੇ ਜ਼ਰੀਏ ਹਰ ਰੋਜ਼ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ਜੀ 😇🙏 ਬਹੁਤ ਬਹੁਤ ਧੰਨਵਾਦ ਭੈਣ ਜੀ 🙏 ਪਿਆਰ ਤੇ ਸਤਿਕਾਰ ਭਰੀ ਗੁਰ ਫ਼ਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏
@jaspalsohijassasohi4509
@jaspalsohijassasohi4509 Ай бұрын
Waheguru ji
@user-hl2oo4gm3f
@user-hl2oo4gm3f Ай бұрын
ਵਾਹ-ਵਾਹ ਭਾਈ ਸਾਹਿਬ ਜੀ 👍🏻👍🏻👍🏻👍🏻👍🏻
@kuldeepkaurdeol4419
@kuldeepkaurdeol4419 Ай бұрын
ਵਾਹਿਗੁਰੂ ਜੀ ਕਾ ਖਾਲਸ਼ਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏
@jasvirkaur1838
@jasvirkaur1838 Ай бұрын
🙏🌄 Nanak naam chardi kalaa tere paane sarbaatt da pla 🙏
@ManpreetSingh-kf8ii
@ManpreetSingh-kf8ii Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️❤️❤️❤️
@bindiPandher-fc2tu
@bindiPandher-fc2tu 29 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤
@bittubansa3810
@bittubansa3810 Ай бұрын
🙏❤️🌹 Waheguru ji ka khalsa waheguru ji ki Fateh ji 🙏❤️🌹
@seerasingh4698
@seerasingh4698 Ай бұрын
Waheguru ji 🙏
@Paramjitsingh-on5eo
@Paramjitsingh-on5eo Ай бұрын
Waheguru ji ka Khalsa waheguru ji ki Fateh ji ❤❤🎉🎉
@anmolgunpal8201
@anmolgunpal8201 Ай бұрын
Waheguru ji ❤️❤️🌹🌹
@RajwinderKaur-hy2og
@RajwinderKaur-hy2og Ай бұрын
Waheguru ji ka khalsa waheguru ji ki fateh bhai sahib ji🙏🙏
@sharanjeetsinghsandhu7635
@sharanjeetsinghsandhu7635 Ай бұрын
Guru fateh bhai sahib ji waheguru ji ka khalsa waheguru ji Ki fateh jio ❤️🙏
@GurmeetKaur-vm9ru
@GurmeetKaur-vm9ru Ай бұрын
Waheguru Ji🙏🏻🙏🏻🙏🏻🙏🏻🙏🏻💮💮💮💮💮🌼🌼🌼🌼🌼🌸🌸🌸🌸🌸🌺🌺🌺🌺🌺🌷🌷🌷🌷🌷💐💐💐💐💐🥀🥀🥀🥀🥀🌹🌹🌹🌹🌹
@user-kx7zn9tp8o
@user-kx7zn9tp8o Ай бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ
@SurjeetSingh-uk2gx
@SurjeetSingh-uk2gx Ай бұрын
Waheguru ji ka khalsa waheguru ji ki fathe🙏🙏🙏🙏🙏
@nehakaushal4307
@nehakaushal4307 Ай бұрын
whaguru g ka khalsa waheguru g ke fetha baba g ❤❤❤
@GurjeetSingh-di9ky
@GurjeetSingh-di9ky Ай бұрын
ਸਮਝਾਓ, ਲਿਖੋ ਜੀ।
@gurjindersingh4666
@gurjindersingh4666 Ай бұрын
Dhanbad.Bhai.Shib.ji
@user-or4sw9ow1p
@user-or4sw9ow1p Ай бұрын
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@kulwantsinghgill3031
@kulwantsinghgill3031 Ай бұрын
Guru Fateh ji ❤❤
@LakhwinderKaur-vo7nh
@LakhwinderKaur-vo7nh Ай бұрын
Waherguru ji waherguru ji
@jasvirkaur1838
@jasvirkaur1838 Ай бұрын
🙏🙏🙏🙏🙏 Shukar dateya 🙏🙏🙏🙏🙏
@SukhwinderSingh-wq5ip
@SukhwinderSingh-wq5ip Ай бұрын
ਵਾਹਿਗੁਰੂ ਜੀ ❤❤
@sharanbenipal4876
@sharanbenipal4876 Ай бұрын
Waheguru ji 🙏🏻🙏🏻🙏🏻🙏🏻🙏🏻
@HarvinderSingh-or1kf
@HarvinderSingh-or1kf Ай бұрын
वाहेगुरु जी ❤
@Armaan_r
@Armaan_r Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@sharanbrar9241
@sharanbrar9241 Ай бұрын
Waheguru Ji
@pritamsingh5053
@pritamsingh5053 Ай бұрын
🙏🙏♥️♥️ Bhai Sahib ji te sari sangat nu guru Fateh ji waheguru ji ka khalsa waheguru ji ki Fateh ji Apne MN nu Trend kro ji Bhai Sahib ji keh rhe Han ji ok thank u
@vpvp4130
@vpvp4130 Ай бұрын
वाहेगुरु जी
@user-qd1dj1qv3c
@user-qd1dj1qv3c Ай бұрын
🙏 ੴ
@inderjeetkaur3274
@inderjeetkaur3274 Ай бұрын
Waheguru ji k kalsha waheguru ji k fathy 🙏🌹
@harjindersinghnanu1360
@harjindersinghnanu1360 Ай бұрын
Thanks bhai sahib g❤️❤️
@hujcoxjro7277
@hujcoxjro7277 Ай бұрын
Waheguru ji waheguru ji waheguru ji ❤❤❤❤
@sarbjeetkaur4574
@sarbjeetkaur4574 Ай бұрын
Satnam Shri waheguru ji 🙏🙏🌹🌹
@GurcharanSingh-pf4hl
@GurcharanSingh-pf4hl Ай бұрын
Waheguru ji watching from newzeland Christchurch
@dilpreetkaur5069
@dilpreetkaur5069 Ай бұрын
💯 correct waheguru ji
@VivekSharma-wq5hl
@VivekSharma-wq5hl Ай бұрын
Waheguru Ji 🙏
@somaram3388
@somaram3388 29 күн бұрын
Waheguru ji ❤
@user-hr8md7et2j
@user-hr8md7et2j Ай бұрын
Dhanyawad Bhai shab ji.
@navigill_29
@navigill_29 Ай бұрын
Waheguru g
@manreetsinghpopli2587
@manreetsinghpopli2587 Ай бұрын
🙏🙏🙏🙏🙏
@inderjeetkaur3274
@inderjeetkaur3274 Ай бұрын
Thanks bahi shib ji
@JoginderSingh-gt5tu
@JoginderSingh-gt5tu Ай бұрын
Satguru ji satnam siree Waheguru ji
@jitendersingh1990
@jitendersingh1990 Ай бұрын
🙏❤️
@JaswantSingh-gc7qx
@JaswantSingh-gc7qx Ай бұрын
💐🙏❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@ramandeepsingh4310
@ramandeepsingh4310 Ай бұрын
Good
@manjitkaur7399
@manjitkaur7399 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ 🙏🙏🙏🙏🙏
@VipanjeetKaur-uc2hr
@VipanjeetKaur-uc2hr Ай бұрын
🙏🌹🙏🌹🙏🌹🙏🌹🙏🌹
@balwantmann1774
@balwantmann1774 Ай бұрын
Waheguru ji
@user-ds9qt3fs8e
@user-ds9qt3fs8e Ай бұрын
In❤❤❤❤❤
@singhpowar3411
@singhpowar3411 29 күн бұрын
Waheagure ji 🙏
@rudrapurwale
@rudrapurwale Ай бұрын
❤❤❤❤❤❤❤❤❤
@jagtar.singh.abheypur.w
@jagtar.singh.abheypur.w Ай бұрын
@jagtar.singh.abheypur.w
@jagtar.singh.abheypur.w Ай бұрын
🙏🏻
@ManjitKaur-wo2fl
@ManjitKaur-wo2fl Ай бұрын
🙏🙏
@BhupinderSingh-ko7gf
@BhupinderSingh-ko7gf Ай бұрын
🙏🙏🙏🙏🙏🙏🙏
@Navikairon
@Navikairon Ай бұрын
🙏🙏🙏🙏
@jagtar.singh.abheypur.w
@jagtar.singh.abheypur.w Ай бұрын
👍🏻
@user-gs9vz6fw3r
@user-gs9vz6fw3r Ай бұрын
❤❤❤❤❤❤❤❤❤❤❤
@babbukhatri9829
@babbukhatri9829 29 күн бұрын
❤❤❤❤❤❤🙏🙏🙏🙏🙏
@ravinderkaurgill6819
@ravinderkaurgill6819 Ай бұрын
🎉🎉🎉👍
@GurmeetSingh-oy2el
@GurmeetSingh-oy2el Ай бұрын
❤️❤️❤🙏🙏
@tilakrajsharma2897
@tilakrajsharma2897 28 күн бұрын
राम राम
@charanjitkumar5257
@charanjitkumar5257 Ай бұрын
Man .. Majbut ha ta hi . Thal rhde ha
@Parvinderkaur-ns2es
@Parvinderkaur-ns2es Ай бұрын
❤❤❤❤❤❤🎉🎉🎉🎉🎉😊😊😊😊😊
@dilrajsingh5321
@dilrajsingh5321 Ай бұрын
Menu ta sode to Bina man rilekS ni hunda sahA de vich tusi ho ji sayi
@charanjitkumar5257
@charanjitkumar5257 Ай бұрын
No
@ajayjassi1870
@ajayjassi1870 Ай бұрын
Bouth auokha Kam hai
@harwindersinghsingh134
@harwindersinghsingh134 Ай бұрын
Pahla ahe damag no rabb khada c hun man no rabb kan laga gya asa koi stand nahi.jhadi katab pad lada ise saab nal jabalya marda
@harpreetbrar4808
@harpreetbrar4808 Ай бұрын
Waheguru ji
@BalwinderSingh-ug2mf
@BalwinderSingh-ug2mf Ай бұрын
Waheguru ji ka Khalsa waheguru ji ki Fateh
@dishakour13
@dishakour13 Ай бұрын
🙏 Waheguru g 🙏
@anmolgunpal8201
@anmolgunpal8201 Ай бұрын
Waheguru ji ❤️🌹
@deepkaur8148
@deepkaur8148 Ай бұрын
Waheguru ji Waheguru 🙏
@seetalsingh8659
@seetalsingh8659 Ай бұрын
Waheguruji 🙏🏼 🙏🏼 🙏🏼 waheguruji 🙏🏼 ♥ ❤
@LaiLoPRNAWABGANJD
@LaiLoPRNAWABGANJD Ай бұрын
Waheguru Ji
@gunjanroy4055
@gunjanroy4055 Ай бұрын
Waheguru ji waheguru ji 😂🎉🎉🎉🎉🎉❤❤❤❤
@hardipsingh7691
@hardipsingh7691 Ай бұрын
🙏
@asgrewal5930
@asgrewal5930 Ай бұрын
🙏🙏🙏🙏🙏
@manjitkaursandhu4785
@manjitkaursandhu4785 Ай бұрын
Waheguru ji 🙏🙏
@balwantmann1774
@balwantmann1774 Ай бұрын
Waheguru ji ❤
@diljotsingh1189
@diljotsingh1189 Ай бұрын
Waheguru ji ka Khalsa waheguru ji ki Fateh g
@harjitkaur3753
@harjitkaur3753 Ай бұрын
Waheguru ji 🙏🙏🙏🙏
@rupindersingh806
@rupindersingh806 Ай бұрын
Waheguru ji 🙏
@pardeepbadhgujer9855
@pardeepbadhgujer9855 Ай бұрын
Waheguru ji🙏
@artst_deep
@artst_deep Ай бұрын
Waheguru ji🙏
@Aakashoff
@Aakashoff 29 күн бұрын
Waheguru ji
@amarjeetkaur5199
@amarjeetkaur5199 Ай бұрын
Waheguru ji
@manjeetkaur816
@manjeetkaur816 Ай бұрын
Waheguru ji
She ruined my dominos! 😭 Cool train tool helps me #gadget
00:40
Go Gizmo!
Рет қаралды 53 МЛН
2000000❤️⚽️#shorts #thankyou
00:20
あしざるFC
Рет қаралды 16 МЛН
The day of the sea 🌊 🤣❤️ #demariki
00:22
Demariki
Рет қаралды 51 МЛН
Exclusive with Acharya Satvinder Singh | Astrology Special | Gurpreet Bal | Kudrat
1:41:55
ਜੁਗਤੀ ਨਾਲ ਮੁਕਤੀ | Dhadrianwale
13:29
ЕГОР СЪЕЛ ИНСТРУМЕНТ? 😳😅  #shorts
0:19
Зубландия
Рет қаралды 17 МЛН
Cute 😱🐒🍭💞
0:11
Tuğkan Efe
Рет қаралды 12 МЛН
Yoshi Papa's funny video🤣🤣🤣
0:19
Yoshipapa / よしパパ
Рет қаралды 4,1 МЛН
Which water gun will you get it?
0:26
YJTOYNIKOLA
Рет қаралды 16 МЛН