No video

ਪਹਿਲੀ ਵਾਰ ਕੀਤੇ 7 ਨਿਸ਼ਾਨ ਸਾਹਿਬਾਂ ਦੇ ਦਰਸ਼ਨ । Hemkunt Sahib Yatra 2024 । Amrik Manpreet । Walk With Turna

  Рет қаралды 65,073

Walk With Turna

Walk With Turna

Ай бұрын

ਪਹਿਲੀ ਵਾਰ ਕੀਤੇ 7 ਨਿਸ਼ਾਨ ਸਾਹਿਬਾਂ ਦੇ ਦਰਸ਼ਨ
ਖਿੜੀ ਧੁੱਪ 'ਚ ਹੇਮਕੁੰਟ ਸਾਹਿਬ ਦਾ ਅਲੌਕਿਕ ਨਜ਼ਾਰਾ
#WalkWithTurna #HemkuntSahib
Hemkunt Sahib । Amrik Manpreet । Walk With Turna

Пікірлер: 101
@_malhi0032_
@_malhi0032_ Ай бұрын
ਮੈਂ ਵੀ ਪਿਛਲੀ ਵਾਰ ਆਇਆ ਸੀ ਦਰਸ਼ਨ ਕਰਨ ਵਾਪਸੀ ਤੇ 1hour :25 min ਵਿਚ ਧਾਮ ਤੇ ਆ ਗਿਆ ਸੀ ਪਰ ਪੈਰਾਂ ਦੇ ਅੰਗੂਠੇ ਨਹੁਂ ਟੁੱਟ ਗਏ ਸੀ ਪਰ ਫਿਰ ਵੀ ਹੌਂਸਲਾ ਨਹੀਂ ਛੱਡਿਆ ਵਾਪਸੀ ਗੋਬਿੰਦ ਘਾਟ ਤੇ ਕੀਤੀ ਸੀ ਇਸ ਵਾਰ ਵੀ ਅਖੀਰ ਤੇ ਜਾਵਾਂਗੇ ਦਰਸਨ ਕਰਨ
@RajvinderSingh-wi3ew
@RajvinderSingh-wi3ew Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@user-dy3rv2kw4n
@user-dy3rv2kw4n Ай бұрын
ਵਾਹਿਗੁਰੂ ਜੀ ਮਿਹਰ ਕਰਨ ਸਭ ਨੂੰ ਦਰਸ਼ਨ ਦੀਦਾਰ ਬਖਸ਼ਣ
@SatnamSinghSivia
@SatnamSinghSivia Ай бұрын
ਵਾਹਿਗੁਰੂ ਜੀ ਤੇਰਾ ਸ਼ੁਕਰ ਹੈ
@RajwinderKaur-jc1ky
@RajwinderKaur-jc1ky Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀਆਂ ਵਾਲਿਆ ਤੰਦਰੁਸਤੀਆਂ ਬਖਸ਼ਦੇ ਸਾਨੂੰ ਵੀ ਦਰਸ਼ਨ ਦੀਦਾਰੇ ਦਓ ਇਹੋ ਜਿਹੇ ਲੋਕ ਵੀਡੀਓ ਪਾਉਣ ਵਾਲੇ ਸਦਾ ਚੜਦੀਆਂ ਕਲਾ ਵਿੱਚ ਰੱਖੀ ਸੱਚੇ ਪਾਤਸ਼ਾਹ ਘਰ ਬੈਠਿਆਂ ਨੂੰ ਦਰਸ਼ਨ ਕਰਵਾਉਂਦੇ ਜਿਹੜੇ
@bittusaini7750
@bittusaini7750 Ай бұрын
👏ਵਾਹਿਗੁਰੂ ਜੀ👏
@Dharm91313
@Dharm91313 Ай бұрын
ਵਾਹਿਗੁਰੂ ਜੀ
@dalvirboparai6471
@dalvirboparai6471 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@RanjitSingh-jf6nv
@RanjitSingh-jf6nv Ай бұрын
ਸਤਿਨਾਮ ਵਾਹਿਗੁਰੂ ਜੀ
@Uppal-ny5le
@Uppal-ny5le Ай бұрын
Waheguru ji 🙏❤️
@RajaSingh-mi6kz
@RajaSingh-mi6kz Ай бұрын
ਗੁਰੂ ਸਾਹਿਬ ਜੀ ਤਰਸ ਕਰਕੇ ਮੈਨੂੰ ਵੀ ਦਰਸ਼ਨ ਕਰਨ ਦੀ ਤਾਕਤ ਬਖਸੋ ਜੀ ਦਇਆ ਕਰੋ
@hansaliwalapreet812
@hansaliwalapreet812 Ай бұрын
WAHEGURU ji ka Khalsa WAHEGURU ji ki fateh ji 🙏 ❤❤
@amarjitkaur4958
@amarjitkaur4958 Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@user-mw3fh5qs3q
@user-mw3fh5qs3q Ай бұрын
ਬਹੁਤ ਵਧੀਆ ਵਲੌਗ। ਚੜ੍ਹਦੀ ਕਲਾ ਰਹੇ।
@sushilgarggarg1478
@sushilgarggarg1478 Ай бұрын
Satnam wahaguru ji 🙏 ❤❤❤❤
@sushilgarggarg1478
@sushilgarggarg1478 Ай бұрын
Dhan-Dhan guru gobind singh ji 🙏 ❤❤❤❤❤
@ghuddagoldengroup3882
@ghuddagoldengroup3882 Ай бұрын
Waheguru ji
@ConfusedFoliage-oy3gf
@ConfusedFoliage-oy3gf Ай бұрын
Waheguru ji waheguru ji waheguru ji waheguru ji waheguru ji 👏
@sukhjindersingh5026
@sukhjindersingh5026 Ай бұрын
Waheguru ji ka Khalsa waheguru ji ki Fateh 🙏❤❤❤❤
@gurdialsingh5951
@gurdialsingh5951 Ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@user-cf3du7qm3p
@user-cf3du7qm3p Ай бұрын
Waheguru ji Waheguru ji Waheguru ji Waheguru ji 🙏🙏🙏🙏🙏🙏🙏🙏🙏
@SukhwinderSingh-wq5ip
@SukhwinderSingh-wq5ip Ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@gursewaksandhu2651
@gursewaksandhu2651 Ай бұрын
Mere veer jeonde raho parmatma chardi kala rakhe
@SatnamSingh-kq5wy
@SatnamSingh-kq5wy Ай бұрын
Waheguru sahib ji 🙏🙏🌹🌹
@surinderkaur6619
@surinderkaur6619 Ай бұрын
Waheguru ji ka khalsa waheguru ji ki Fateh
@GeshuSinghTeja
@GeshuSinghTeja Ай бұрын
Satnam waheguru ji waheguru ji 🙏🙏🙏🙏🙏🙏🙏🙏🙏🙏🙏
@jazzyvaltohia4212
@jazzyvaltohia4212 Ай бұрын
Satnam waheguru ji 🙏
@gurdeepsandhu6025
@gurdeepsandhu6025 Ай бұрын
Waheguru ji waheguru ji waheguru ji
@tejpalpannu2293
@tejpalpannu2293 12 күн бұрын
Waheguru ji 🙏🙏🙏🇮🇳💯🇮🇳🙏🙏🙏
@hansaliwalapreet812
@hansaliwalapreet812 Ай бұрын
Thanks a lot for sharing ❤this most beautiful video for ours ❤❤WAHEGURU ji bless 🙌 you to all ji ❤❤
@WalkWithTurna
@WalkWithTurna Ай бұрын
Always welcome
@gurudayalsingh5866
@gurudayalsingh5866 Ай бұрын
ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ💐💐💐💐💐💐💐💐💐💐💐💐💐💐
@JitenderKumar-lp2yv
@JitenderKumar-lp2yv Ай бұрын
Waheguru ji 🙏
@babasomasinghji3026
@babasomasinghji3026 Ай бұрын
ਵਾਹਿਗੁਰੂ ਜੀ ਬਹੁਤ ਹੀ ਵਧੀਆ ਜੀ ਸਾਰੇ ਪਾਸਿਆ ਤੋ ਦਰਸ਼ਨ ਕਰਵਾਏ ਯੁਗ ਯੁਗ ਜੀਓ ਰੱਬ ਮੇਹਰ ਕਰੇ ਜੀ ਤੰਦਰੁਸਤੀ ਲਈ ਅਰਦਾਸ ਕਰਦੇ ਆ ਬਾਬਾ ਸੋਮਾ ਸਿੰਘ ਭੂਰੇ ਗਿੱਲ ਤਰਨਤਾਰਨ ਤੋ
@HardeepSingh-ie3wz
@HardeepSingh-ie3wz Ай бұрын
Thanks ji
@supinderkaurgill2371
@supinderkaurgill2371 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurudayalsingh5866
@gurudayalsingh5866 Ай бұрын
ਧੰਨ ਧੰਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ💐💐
@vishalmattu7877
@vishalmattu7877 Ай бұрын
ਵਾਹਿਗੁਰੂ ਜੀ 🙏🙏🙏
@user-wu2yn4oc5u
@user-wu2yn4oc5u Ай бұрын
Ethe v sade log choriya karan to hatde nii jadki gare lakh guna sade to change ne ohh rab nu ghat kudrat te inaayat nu pyar karde ne te ohde ch rab khush hunda 🙏🙏
@maluksingh5489
@maluksingh5489 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@ranjeetsekhon1254
@ranjeetsekhon1254 Ай бұрын
Waheguru g🙏
@user-ws5uj2ht5h
@user-ws5uj2ht5h Ай бұрын
ਬਹੁਤ ਬਦੀਆ ਦਰਸਨ ਹੋਗੇ ❤❤❤❤
@karamjeetsingh319
@karamjeetsingh319 Ай бұрын
I also see Sri Hamekund shaib you both lucky now in the present improve and easy to go God bless you tkanka waheguru ji ka khalsa waheguru ji ki Fateh
@jagdishvermani31
@jagdishvermani31 Ай бұрын
Waheguru Ji ka Khalsa waheguru Ji ki fathe. Jo bole so nihal Sati Shri Aakal। 👁️🙏🏼👁️🌹🙏🏼🌹🇮🇳🙏🏼🇮🇳
@ukeshrawat7705
@ukeshrawat7705 Ай бұрын
Waheguru ji ❤
@SwaranSingh-uj1ch
@SwaranSingh-uj1ch Ай бұрын
Waheguru g
@punjabitravelvlogs6126
@punjabitravelvlogs6126 Ай бұрын
Very nice vlog 👌
@JasbirSingh-th2mr
@JasbirSingh-th2mr Ай бұрын
Waheguru saheb ji
@DevSingh-tm4eq
@DevSingh-tm4eq Ай бұрын
Many many congratulations 🎉 for reaching 100k subscribers milestone. ❤
@KabalSingh-mi3et
@KabalSingh-mi3et Ай бұрын
WAHEGURU ji 🙏🙏
@BeantSing-yq5hy
@BeantSing-yq5hy Ай бұрын
Waheguru mehar kare ji sabhte
@mehaksandhu3552
@mehaksandhu3552 Ай бұрын
Cn ਵਾਹਿਗੁਰੂ ਜੀ
@dukhihirdamansamjaona1557
@dukhihirdamansamjaona1557 Ай бұрын
Congratulations ji
@RajinderSingh-de5qp
@RajinderSingh-de5qp Ай бұрын
Waheguru ji waheguru jiwaheguru ji
@qamaruzzaman346
@qamaruzzaman346 Ай бұрын
Turna ji yours Hemkunt yatra seen very amazing and hard efforts I'm from Pakistan
@SarbjitSingh72
@SarbjitSingh72 Ай бұрын
Wahaguru
@sushilgarggarg1478
@sushilgarggarg1478 Ай бұрын
Good evening ji 🙏 ❤❤❤❤❤
@amanlakhayan5433
@amanlakhayan5433 Ай бұрын
congratukationz 100K after so much hardwork well deserved couple 🥰😍❤️❣️👌🏻👌🏻👌🏻👏🏻💐💐🎂🎂💐
@fatheveersingh7920
@fatheveersingh7920 Ай бұрын
100K ਮੁੰਬਾਰਕ ਾ❤🌹🌷🌸
@gurcharan1979
@gurcharan1979 Ай бұрын
🙏🙏🙏🙏🙏🙏
@maluksingh5489
@maluksingh5489 Ай бұрын
ਮੇਰੀ ਅਰਦਾਸ ਕਰਤੀ ਸੀ ਬਾਈ 😅😊😊
@user-wu2yn4oc5u
@user-wu2yn4oc5u Ай бұрын
Pehla sewa 40 saal pehla mandi gobindgarh amarjeet sade uncle karde cc us time rah v nahi hunde c ponchan nu 15 din lag jande c ohna di sewa di v bahut dain aw last 20 saal pehla ohna da accident ho gya scutar te hemkunt sahib jande hoye waheguru mehar kare 🙏
@Kuldeepmalhewalia
@Kuldeepmalhewalia Ай бұрын
🙏🙏🙏🙏🙏🙏❤️❤️❤️❤️👌👌👌👌
@sanjeevsood2187
@sanjeevsood2187 Ай бұрын
Waheguru ji 🙏🙏buhat vadia jankari dayi tusi veer ji Tusi vlog ch date vi mention kar Daya karo please 🙏🙏
@sushilgarggarg1478
@sushilgarggarg1478 Ай бұрын
Ist like 👍 ❤❤❤❤
@ManpreetSingh-wr6wh
@ManpreetSingh-wr6wh Ай бұрын
ਬਾਈ ਜੀ ਅਸੀਂ ਵੀ ਟੂਰਨਾ ਫ਼ੈਮਿਲੀ ਚੋਂ ਹਾ ਜੀ ਸੰਗਰੂਰ city🎉🎉🙏🏻🙏🏻
@DevSingh-tm4eq
@DevSingh-tm4eq Ай бұрын
@27:32 ਇਹ ਭੈਣ ਜੀ ਗੱਲਾਂ ਕਰਦੇ ਬਿਲਕੁਲ "ਅਨੀਤਾ ਦੇਵਗਨ" ਮੈਡਮ ਵਰਗੇ ਲੱਗ ਰਹੇ ਨੇ, ਜਿਹੜੇ ਫਿਲਮਾਂ ਵਿੱਚ ਰੋਲ ਕਰਦੇ ਆ। 😁
@SohanSingh-im7rr
@SohanSingh-im7rr Ай бұрын
Hemkund sahib yatra ❌ enjoys Holiday ✔️
@rahulahuja4949
@rahulahuja4949 Ай бұрын
Waheguru ji. Bhaiya how do manage to get the rooms
@DharminderSingh-ts8il
@DharminderSingh-ts8il Ай бұрын
ਬਾਈ ਗੁਰੂਦੁਆਰਾ ਰੀਠਾ ਸਾਹਿਬ ਵੀ ਜਾਉਗੇ
@Manicheema186
@Manicheema186 Ай бұрын
ਵੀਰ ਅਸੀ ਚਾਰ ਪੰਜ ਮੁੰਡੇ ਸੀ ਧਾਮ ਤੋ ਚੱਲ ਕੇ ਹੇਮਕੁੰਟ ਸਾਹਿਬ ਦਰਸ਼ਨ ਕਰਕੇ ਵਾਪਿਸ ਘਾਟ ਤੇ ਚਲੇ ਗਏ ਸੀ ਸਾਮ ਨੂੰ ਉਸ ਟਾਇਮ ਘਾਟ ਤੱਕ ਪੈਦਲ ਹੀ ਜਾਣਾ ਪੈਦਾ ਸੀ ਹੁਣ ਤੇ ਚਾਰ ਪੰਜ ਕਿਲੋਮੀਟਰ ਗੱਡੀ ਵੀ ਚਲਦੀ ਹੈ ਉਸ ਟਾਇਮ ਨਹੀ ਸੀ ਚਲਦੀ ਹੁੰਦੀ
@sushilgarggarg1478
@sushilgarggarg1478 Ай бұрын
Ist comments ❤❤❤❤
@paramjeetkour2673
@paramjeetkour2673 Ай бұрын
Hey glacier paidal hi paar karna pehna hai ke ji
@pcdugal-os4ty
@pcdugal-os4ty Ай бұрын
Laksham mandir de history dasni chhide hai
@pcdugal-os4ty
@pcdugal-os4ty Ай бұрын
September vixh jao tan rush ghat hovega
@bassremixpurba2224
@bassremixpurba2224 Ай бұрын
Its not pani,its amrit.
@varindersinghmlk8591
@varindersinghmlk8591 Ай бұрын
ਜਿਹੜੀ ਨਾਲ ਵੀਰੇ ਬੇਬੇ ਆ ਉਹਦਾ ਵਾਲਾ ਔਖਾ😂
@harsimrankaursimran8262
@harsimrankaursimran8262 Ай бұрын
Hamash chardi kala vich raho
@RamanpreetToor
@RamanpreetToor Ай бұрын
You are lucky you saw all the nishan sahib bt thade nal bht sohal c sab mickey Mouse jehe🤣🤣🤣🤣
@sahilsandhu8137
@sahilsandhu8137 Ай бұрын
Please explain when sikhs in power they have own kingdom scholars why they not find this place Is this Realated to Pandaw way of heaven
@hardevsinghchauhan5961
@hardevsinghchauhan5961 Ай бұрын
2004 ਵਿੱਚ ਇੱਥੇ ਕੋਈ ਲਛਮਨ ਮੰਦਰ ਨਹੀਂ ਸੀ ਇਹ RSS ਦੀ ਚਾਲ ਹੈ ਇੱਥੇ ਮੰਦਰ ਬਣਾ ਦਿੱਤਾ
@pcdugal-os4ty
@pcdugal-os4ty Ай бұрын
Koi nishan sahib nahi dis riha
@ppssoni7780
@ppssoni7780 Ай бұрын
ਤੁਹਾਡੇ ਨੇੜੇ ਪਹਾੜੀ ਵਲੋਗਰ ਗੋਰਵ ਘੁੰਮ ਰਿਹਾ ਸੀ ਤੁਸੀਂ ਓਸ ਨੂੰ ਨੀ ਮਿਲੇ ! ਮੈਨੂੰ ਲਗਦਾ ਜ਼ਿਆਦਾਤਰ you Tuber ਇੱਕ ਦੁਜੇ ਤੋਂ ਖਾਰ ਖਾਂਦੇ ਨੇ 😂😂
@WalkWithTurna
@WalkWithTurna Ай бұрын
ਵੇਖਿਆ ਹੀ ਨਹੀਂ ਭਰਾਵਾ ਪਛਾਣ ਨੀ ਹੋਈ ਬਾਅਦ 'ਚ ਪਤਾ ਲੱਗਾ ਖਾਰ ਖਾਣ ਨੂੰ ਕਿਹੜਾ ਵੱਟ ਦਾ ਰੌਲਾ
@RakeshRakesh-rp5tv
@RakeshRakesh-rp5tv Ай бұрын
ਵਾਹਿਗੁਰੂ ਜੀ
@kulwinderkaur-zu5qq
@kulwinderkaur-zu5qq Ай бұрын
Waheguru ji 🙏
@jagtaarsingh4010
@jagtaarsingh4010 Ай бұрын
Waheguru ji
@user-pl4vb2ip8f
@user-pl4vb2ip8f Ай бұрын
Waheguru ji Waheguru ji 🙏
@SandeepSinghHundal
@SandeepSinghHundal Ай бұрын
Waheguru ji 🙏🙏🙏🙏🙏
@karanbaraich2300
@karanbaraich2300 Ай бұрын
Waheguru g
@GurjantSingh-kt3hp
@GurjantSingh-kt3hp Ай бұрын
ਵਾਹਿਗੁਰੂ ਜੀ
@SukhjinderSingh-ku7kb
@SukhjinderSingh-ku7kb Ай бұрын
Waheguru ji 🙏
@user-ko3bz6kp3s
@user-ko3bz6kp3s Ай бұрын
Waheguruji
@kamaljeetsingh-vu1rr
@kamaljeetsingh-vu1rr Ай бұрын
Waheguruji
@user-vn8fg2ug2t
@user-vn8fg2ug2t Ай бұрын
Waheguru ji🎉
@manjindersingh5679
@manjindersingh5679 Ай бұрын
Waheguru ji 🙏
@user-gp7cl4gx8r
@user-gp7cl4gx8r Ай бұрын
Wahegurur ji
@user-yy1lv5tm8n
@user-yy1lv5tm8n Ай бұрын
Waheguru ji
@dukhihirdamansamjaona1557
@dukhihirdamansamjaona1557 Ай бұрын
Waheguru ji
小蚂蚁被感动了!火影忍者 #佐助 #家庭
00:54
火影忍者一家
Рет қаралды 51 МЛН
Kids' Guide to Fire Safety: Essential Lessons #shorts
00:34
Fabiosa Animated
Рет қаралды 10 МЛН
Punjab Tour Ep-17 | Punjab Famous Food | Hoshiarpur Street Food | Punjab Street Food
27:20
小蚂蚁被感动了!火影忍者 #佐助 #家庭
00:54
火影忍者一家
Рет қаралды 51 МЛН