No video

ਪਹਿਲ ਸਕੀਮ ਕੀ ਹੈ?35-40 ਹਜ਼ਾਰ ਕਮਾਉ ਕਿਵੇਂ ?

  Рет қаралды 253,815

Ranjeet study tag

Ranjeet study tag

Күн бұрын

#punjabimportantscheme
#silayi #Pehelscheme#aamaadmipartypunjab
#punjabisilayikadayi#punjabisilayicenter#punjabisuitdesiger
#pshal
#pahal scheme
ਪਹਿਲ ਉੱਦਮ ਅਤੇ ਰੋਜ਼ੀ-ਰੋਟੀ ਸਕੂਲ ਯੂਨੀਫਾਰਮ ਕਿੱਟਾਂ ਰਾਹੀਂ ਪਰਿਵਾਰਾਂ ਦੇ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨਾ, ਸਮਾਵੇਸ਼ੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ, ਸਰਕਾਰ ਸਰਕਾਰੀ ਸਕੂਲਾਂ ਵਿੱਚ ਦਾਖਲ ਸਾਰੇ ਵਿਦਿਆਰਥੀਆਂ ਨੂੰ ਹਰ ਸਾਲ ਮੁਫਤ ਵਰਦੀ ਕਿੱਟਾਂ ਪ੍ਰਦਾਨ ਕਰਦੀ ਹੈ।
ਅਜਿਹੀਆਂ ਯੂਨੀਫਾਰਮ ਕਿੱਟਾਂ ਦੇ ਭਾਗਾਂ ਵਿੱਚ ਸ਼ਾਮਲ ਹਨ -
• ਕਮੀਜ਼
• ਸਲਵਾਰ/ਪੈਂਟਾ
• ਜੁੱਤੀਆਂ
• ਜੁਰਾਬਾਂ
• ਪੁੱਲ ਓਵਰ
ਪੰਜਾਬ ਵਿੱਚ ਚੱਲ ਰਹੀਆਂ ਸਰਕਾਰੀ ਸਕੀਮਾਂ ਦੀ ਪੂਰੀ ਜਾਣਕਾਰੀ ਲਈ ਸਾਡੇ ਚੈਨਲ ਨੂੰ subscribe ਕਰਲੋ ਜੀ
@ranjeetstudytag ਤੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ, ਮੈ ਤੁਹਾਡੇ ਲਈ ਨਵੀਆ ਨਵੀਆ ਗੌਰਮੈਂਟ ਸਕੀਮਾਂ ਤੇ ਨੋਕਰੀਆ ਦੀ ਜਾਣਕਾਰੀ ਲੈਕੇ ਆਉਂਦਾ ਰਹਿਦਾ ਹਾਂ, ਅਗਰ ਤੁਸੀ ਵੀ ਸਰਕਾਰੀ ਸਕੀਮਾਂ ਤੇ ਨਵੀਆਂ ਪੋਸਟਾਂ ਦੀ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਚੈਨਲ ਨੂੰ ਜਰੂਰ #Subscribe ਕਰੋ #Ranjeetstudytag
🔔🔔🔔🔔📢📢📢📢📢
‪#punjabisilayikadayi‬
#‪punjabisilaicentre1864‬
#suitcutting
#SimpleSuitCutting
#Kurti/SuitCutting
#Punjabisuitkicutting
#Kameezcutting
#ਪਾਲੋਈਆdenishan
#punjabisuitdesign
#Punjabisuitdesigner
#govtjob
#Punjabjobalert
#meetacademy
#Punhabisilayikadayi
#punjabisilayicenter
#punjabisuitdesigner
#suits
#suitsdesign
#pahal
🚫Disclaimer🚫
"Some content is used under fair use for Educational Purposes" Copyright Disclaimer under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
____________________________________________
#Like//#Comment//#Share//#Subscribe

Пікірлер: 1 300
@Amarjitkauramrit
@Amarjitkauramrit 27 күн бұрын
ਹਾਂਜੀ ਇਹ ਕੰਮ ਸਾਨੂੰ ਵੀ ਚਾਹੀਦਾ ਹੈ। ਅਸੀਂ ਘਰ ਵਿੱਚ ਹੀ ਸਵਾਈਂ ਦਾ ਕੰਮ ਕਰਦੇ ਹਾਂ।
@RamandeepKaur-fs5nh
@RamandeepKaur-fs5nh Ай бұрын
ਹਾਂਜੀ sir ਮੈਂ ਲੋਕਲ ਬਰਨਾਲਾ ਤੋਂ ਹਾਂ। ਮੈਂ ਸਿਲਾਈ ਦਾ ਬਹੁਤ ਵਧੀਆ ਕੰਮ ਜਾਣਦੀ ਹਾਂ ਸੋ ਮੈਨੂੰ ਵੀ ਇਹ ਕੰਮ ਦਿੱਤਾ ਜਾਵੇ। 🙏🙏🙏
@ParmjitKaur-c6u
@ParmjitKaur-c6u Ай бұрын
Mai bhi eh km kardo aw
@ParmjitKaur-c6u
@ParmjitKaur-c6u Ай бұрын
Hànji mai bhi eh km kàrdi aw
@user-fx8zs8fx2p
@user-fx8zs8fx2p Ай бұрын
Sanu v mein phankot toh aa
@Fariyad-vu6fc
@Fariyad-vu6fc Ай бұрын
Tci kitho
@NGTUFAN513
@NGTUFAN513 Ай бұрын
Hi
@karamsidhu7566
@karamsidhu7566 Ай бұрын
ਸਾਨੂੰ ਵੀ ਕੰਮ ਦਿਓ ਜੀ ਪਲੀਜ
@ManpreetKaur-yr2lu
@ManpreetKaur-yr2lu Ай бұрын
ਇਹ ਕੰਮ ਸਾਨੂੰ ਵੀ ਦਿੱਤਾ ਜਾਵੇ ਅਸੀਂ ਆਪਣੇ ਘਰ ਵਿਚ ਹੀ ਸਿਲਾਈ ਦਾ ਕੰਮ ਕਰਦੀ ਹਾਂ
@Ranjeetstudytag
@Ranjeetstudytag Ай бұрын
ਜੁਆਇੰਨ instagram.com/ranjeetstudytag?igsh=Zm95azljOGtkOGNk
@sherwin0700
@sherwin0700 Ай бұрын
ਵੀਰ ਜੀ ਮੈਂ ਲੁਧਿਆਣਾ ਤੋਂ ਹਾਂ ਮੈਂ ਸਿਲਾਈ ਦਾ ਕੰਮ ਬਹੁਤ ਅੱਛਾ ਕਰ ਲੈਂਦੀ ਹਾਂ ਮੈਨੂੰ ਇਹ ਕੰਮ ਦਿੱਤਾ ਜਾਵੇ
@Crafty_Jass
@Crafty_Jass Ай бұрын
Ludhiana to kitho ho ji tusi m v silai da kaam karna chahundi ha m v stitching kar lendi hu
@jagdeepsinghdhappy346
@jagdeepsinghdhappy346 Ай бұрын
Sister g meri wife v ih kum jandi aa..asi jagraon kol ik pind to ha....mai 4 ਕੁੜੀਆਂ kr skda silayi krn lyi
@balpreetkaur8961
@balpreetkaur8961 Ай бұрын
@@sherwin0700 Ludhiana kitho kis area ch rhnde ho dee TUC silai daa kmm te m v krdi haa
@Ranjeetstudytag
@Ranjeetstudytag Ай бұрын
ਜੁਆਇੰਨ instagram.com/ranjeetstudytag?igsh=Zm95azljOGtkOGNk
@Ranjeetstudytag
@Ranjeetstudytag 29 күн бұрын
ਹਾਂਜੀ tusi apne BDPO ਦਫ਼ਤਰੋਂ ਕੰਮ ਦੀ ਮੰਗ ਕਰ ਸਕਦੇ ਹੋ ਇਹ ਸਕੀਮ ਹੁਣ ਸਾਰੇ ਲੱਗੂ ਹੋ ਗਈ ਹੈ
@KuldeepsidhuSidhu-oy1ly
@KuldeepsidhuSidhu-oy1ly 5 күн бұрын
ਸਰਕਾਰ ਹੁਣ ਦੇ ਰਹੀ ਢੇਰ ਸਾਰੀਆਂ ਨੋਕਰੀਆ ਤੁਸੀਂ ਹੋ ਜਾਵੋ ਤਿਆਰ ਹਰ ਪਿੰਡ ਦੇ ਵਿੱਚ ਹੋ ਗਿਆ 50, ਬੀਬੀਆਂ ਭਰਤੀ
@toorfamilyvlog617
@toorfamilyvlog617 Ай бұрын
ਮੈ ITI ਸਿਲਾਈ ਕਢਾਈ ਟੀਚਰ ਟਰੇਨਿੰਗ ਹਾਂ ਬੁਟੀਕ ਦਾ ਕੰਮ ਕਰਦੀ ਹਾ ਕਿਰਪਾ ਕਰਕੇ ਇਹ ਵੀ ਦੱਸੋ ਇਸ ਸਕੀਮ ਲਈ ਸਾਨੂੰ ਕਿਥੇ ਤੇ ਕਿਵੇਂ ਅਪਲਾਈ ਕਰਨਾਂ ਪਵੇਗਾ
@Ranjeetstudytag
@Ranjeetstudytag Ай бұрын
Hanji join t.me/+PXuSGTcX5BkyOTQ1
@GurpreetKaur-go9fb
@GurpreetKaur-go9fb Ай бұрын
Mam meri vi butiq hai menu tuhad nmber mil sakda hai menu thoda km c
@naturepoint4217
@naturepoint4217 Ай бұрын
Bht vdhyia information vire
@nasabsinghnasab
@nasabsinghnasab Ай бұрын
Menu v km dedo meri v boutique hai
@gurkirtsingh5577
@gurkirtsingh5577 Ай бұрын
Please kam vi dso
@Raab_de_bande
@Raab_de_bande Ай бұрын
ਹਾਜੀ ਮੈ ਸਲਾਈ ਦਾ ਕੰਮ ਘਰ ਵਿਚ ਹੀ ਕਰਦੀ ਕਿਰਪਾ ਕਰਕੇ ਸਾਡਾ ਜਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਪਿੰਡ ਚੀਮਾ ਖੁਰਦ ਵਿੱਚ ਸਕੀਮ ਚਲਾਦੋ ਤਾ ਕਿ ਸਾਡੇ ਵਰਗੀ ਬੇਟੀਆ ਜਾ ਮਾਵਾ ਆਪਣੀ ਵਦੀਆ ਕਮਾਈ ਕਰ ਸਕਣ ਮਾਨ ਸਾਬ ਜੀ ਤੁਹਾਡਾ ਬੁਹਤ ਧਨਵਾਦ ਹੋਵੇਗਾ 🙏🙏🙏🙏🙏
@Sohi5551
@Sohi5551 Ай бұрын
ਹਾ ਜੀ ਮੈ ਪਿੰਡ ਭੋਜੋਵਾਲੀ ਜ਼ਿਲਾ ਸੰਗਰੂਰ ਦੇ ਧੂਰੀ ਕੋਲ ਆ ਜੀ ਮੈ ਸਲਾਈ ਘਰੇ ਹੀ ਕਰਦੀਆਂ ਮੈਨੂੰ ਇਸ ਕੰਮ ਦੀ ਲੋੜ ਹੈ ‌ਜੀ
@Ranjeetstudytag
@Ranjeetstudytag Ай бұрын
ਜੁਆਇੰਨ instagram.com/ranjeetstudytag?igsh=Zm95azljOGtkOGNk
@Harbanskaur48
@Harbanskaur48 Ай бұрын
ਇਹ ਕੰਮ ਸੈਲਫ ਹੈਲਪ ਗੁਰੱਪ ਨੂੰ ਦਿਤਾ ਜਾਵੇ ਤਲਵੰਡੀ ਸਾਬੋ
@chamkorsingh4467
@chamkorsingh4467 Ай бұрын
ਇਹ ਕੰਮ ਸਾਨੂੰ ਵੀ ਦਿੱਤਾ ਜਾਵੇ ਅਸੀਂ ਆਪਣੇ ਘਰ ਵਿੱਚ ਹੀ ਸਿਲਾਈ ਦਾ ਕੰਮ ਕਰਦੀ ਹਾਂ
@Ranjeetstudytag
@Ranjeetstudytag Ай бұрын
ਜੁਆਇੰਨ instagram.com/ranjeetstudytag?igsh=Zm95azljOGtkOGNk
@user-wm7xm6gu8n
@user-wm7xm6gu8n Ай бұрын
ਸਾਨੂੰ ਇਸ ਕੰਮ ਦੀ ਲੋੜ ਹੈ। ਸਾਨੂੰ ਇਹ ਕੰਮ ਜਰੂਰ ਦਿੱਤਾ ਜਾਵੇ । ਅਸੀ ਅੰਮ੍ਰਿਤਸਰ ਤੋਂ ਬੋਲਦੇ ਹੈ । ਅਸੀ kar ਵਿਚ ਫ੍ਰੀ ਹੁਨੇ ਆ ।
@Ranjeetstudytag
@Ranjeetstudytag Ай бұрын
ਜੁਆਇੰਨ instagram.com/ranjeetstudytag?igsh=Zm95azljOGtkOGNk
@KarmjitkaurKarmjitkaur-vl6mx
@KarmjitkaurKarmjitkaur-vl6mx Ай бұрын
ਸਰ ਮੈ ਫਿਰੋਜ਼ਪੁਰ ਜ਼ਿਲ੍ਹੇ ਤੋਂ ਹਾਂ ਮੈ ਸਰਕਾਰੀ ਸਕੂਲ ਵਿੱਚ ਸੱਤ ਸਾਲ ਸਿਖਲਾਈ ਦਾ ਕੰਮ ਕੀਤਾ ਹੈ ਰੈੱਡ ਕਰਾਸ ਸੁਸਾਇਟੀ ਦੇ ਸੈਂਟਰ ਵਿਚ ਵੀ ਕੱਮ ਕੀਤਾ ਹੈ ਮੈਂ I T i ਵੀ ਤਿੰਨ ਸਾਲ ਦਾ ਡਿਪਲੋਮਾ ਕੀਤਾ ਹੈ ਜੀ ਘਰ ਵਿੱਚ ਵੀ ਲਗਾਤਾਰ ਕੰਮ ਕਰ ਰਹੇ ਹਾਂ ਜੀ ਮੈਂਨੂੰ ਕੰਮ ਜ਼ਰੂਰ ਦਿਤਾ ਜਾਵੇ ਜੀ ਧੰਨਵਾਦ
@jaskiratsingh5520
@jaskiratsingh5520 Ай бұрын
Same main v ITI da 3 years da diploma kita hai te hun ghar vich hi km kr rahi
@gagandeepkaur424
@gagandeepkaur424 Ай бұрын
Tuc apne pind ch 10 ladies d group bnayo , self help group Sarkar wlo bnayea janda,us ch loan dite jande ne ght intrest te km suru krn lyi,fr ewe hi school d dress tyar krwade ne
@Karansandhu-v7q
@Karansandhu-v7q Ай бұрын
ਸਾਡੀ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਸਾਨੂੰ ਵੀ ਘਰ ਬੈਠੇ ਹੀ ਕੰਮ ਦਿੱਤਾ ਜਾਵੇ ਕਿਉਂਕਿ ਬੱਚੇ ਛੱਡ ਕੇ ਬਾਹਰ ਨਹੀਂ ਜਾਇਆ ਜਾਂਦਾ ਘਰ ਬੈਠੇ ਹੀ ਕਮਾ ਸਕੀਏ ਤੇ ਬੱਚਿਆਂ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵਿੱਚੋਂ ਕੱਢ ਸਕਿਆ ਸਾਡਾ ਪਿੰਡ ਜਲਾਲਾਬਾਦ ਜਿਲਾ ਤਰਨ ਤਾਰਨ ਖਡੂਰ ਸਾਹਿਬ ਨੇੜੇ ਸਾਡੇ ਪਿੰਡ ਵਿੱਚ ਵੀ ਸਕੀਮ ਭੇਜੀ ਜਾਵੇ ਤਾਂ🙏🙏🙏🙏🙏
@Ranjeetstudytag
@Ranjeetstudytag 29 күн бұрын
ਹਾਂਜੀ tusi apne BDPO ਦਫ਼ਤਰੋਂ ਕੰਮ ਦੀ ਮੰਗ ਕਰ ਸਕਦੇ ਹੋ ਇਹ ਸਕੀਮ ਹੁਣ ਸਾਰੇ ਲੱਗੂ ਹੋ ਗਈ ਹੈ
@user-ef7ic9kj3t
@user-ef7ic9kj3t Ай бұрын
ਹਾਂਜੀ ਸਾਰੇ ਕੰਮ ਮੈਂ ਕਰਨਾ ਚਾਹੁੰਦੀ ਹਾਂ ਜੀ ਮੈਂ ਅੰਮ੍ਰਿਤਸਰ ਤੋਂ ਬਲੋਕ ਕਰਦੀ ਹ ਜੀਜੀ
@LaviMaan-lf3px
@LaviMaan-lf3px Ай бұрын
ਵੀਰ ਜੀ ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜੀਆਂ ਭੈਣਾਂ ਸਲਾਈ ਦਾ ਕੰਮ ਨਹੀਂ ਜਾਣਦੀਆਂ ਉਹਨਾਂ ਲਈ ਵੀ ਕੋਈ ਕੰਮ ਦਿਉ ਜੀ ਕਈ ਭੈਣਾਂ ਦੇ ਘਰ ਵਾਲੇ ਸ਼ਰਾਬ ਪੀ ਕੇ ਆ ਜਾਂਦੇ ਹਨ ਅਤੇ ਵਿਚਾਰੀਆਂ ਭੈਣਾਂ ਨੂੰ ਕੋਈ ਕੰਮ ਨਹੀਂ ਆਉਂਦਾ ਉਹਨਾਂ ਦਾ ਕੋਈ ਹੱਲ ਕਰੋ ਜੀ ਜਿਨਾਂ ਨੂੰ ਕੰਮ ਆਉਂਦਾ ਉਹ ਤਾਂ ਆਪਣੇ ਆਪ ਵੀ ਕਰਕੇ ਖਾ ਲੈਣਗੇ ਜੀ ਸਾਡੀ ਸਰਕਾਰ ਅੱਗੇ ਇਹੀ ਬੇਨਤੀ ਹੈ ਕਿ ਨਸ਼ਾ ਬੰਦ ਕਰੋ ਜੀ ਚਿੱਟਾ ਅਤੇ ਸਮੈਕ ਨੂੰ ਬਿਲਕੁਲ ਬੰਦ ਕੀਤਾ ਜਾਵੇ ਜੀ ਨਸ਼ਾ ਕੋਈ ਵੀ ਹੈ ਘਰ ਬਰਬਾਦ ਕਰ ਦਿੰਦਾ ਹੈ ਸਾਨੂੰ ਰੁਜਗਾਰ ਦਿਓ ਜੀ ਸਾਨੂੰ ਰੁਜਗਾਰ ਦਿਓ ਅਸੀਂ ਆਪਣੇ ਬੱਚੇ ਪਾਲ ਸਕੀਏ
@gagandeepkaur424
@gagandeepkaur424 Ай бұрын
Self help group Sarkar wlo bnayea janda, ladies 10 janiya apna ik group bnake bank account open krwa dita janda
@jagsirjagsir3847
@jagsirjagsir3847 Ай бұрын
ਮੈਂ ਵੀ ਜੀ ਬੁੱਟਰ ਕਲਾਂ ਤੋ ਬਰਨਾਲਾ ਰੋਡ ਜ਼ਿਲ੍ਹੇ ਮੋਗਾ ਦੀ ਆ ਮੈਨੂੰ ਵੀ ਆ ਕੰਮ ਦੀ ਲੋੜ ਹੈ ਮੈਂ 14 ਸ੨ਲ ਤੋਂ ਆ ਕੰਮ ਕਰ ਰਹੀ ਹਾਂ।
@funnycommentsreader412
@funnycommentsreader412 Ай бұрын
ਸਤਿ ਸੀ੍ ਅਕਾਲ ਜੀ ਸਰ ਮੈਂ ਫਰੀਦਕੋਟ ਤੋਂ ਆ ਜੀ ਮੈਂ ਸਿਲਾਈ ਕਢਾਈ ਅਤੇ ਪੇਂਟਿੰਗ ਦਾ ਸਾਰਾ ਕੰਮ ਕਰ ਲੈਂਦੀ ਹਾਂ ਸਰ ਮੈਨੂੰ ਇਸ ਕੰਮ ਦੀ ਲੋੜ ਹੈ ਜੀ।
@GurpreetKaur-he5mz
@GurpreetKaur-he5mz Ай бұрын
ਹਾਂ ਜੀ ਲੁਧਿਆਣਾ ਜ਼ਿਲੇ ਤੋਂ ਹਾਂ
@tejinderkhangura3114
@tejinderkhangura3114 Ай бұрын
Hii
@shivaniangural6298
@shivaniangural6298 15 күн бұрын
Veer ji main pathankot di rehn walli haan mainu silai da kam anda hai. Mainu bhi bahut lod hai iss kam di. Pls pathankot bhi iss kam nu shuru Kita jave. Pathankot danghu road , old sabji mandi .
@user-wz7ok7ly5m
@user-wz7ok7ly5m Ай бұрын
Very good job
@yuvrajsingh-no6hh
@yuvrajsingh-no6hh Ай бұрын
ਜਸਪ੍ਰੀਤ ਕੌਰ ਹੁਸ਼ਿਆਰਪੁਰ ਤੋਂ ਸਾਨੂੰ ਵੀ ਕੰਮ ਦੀ ਜਰੂਰਤ ਹੈ
@harshitsingh2250
@harshitsingh2250 Ай бұрын
Good ji tnks main ve sikh rahe a
@AvatarsinghThoka
@AvatarsinghThoka Ай бұрын
ਸਾਨੂੰ ਵੀ ਕੰਮ ਦੇਣ ਮਾਨ ਸਾਬ ਜੀ ਪਲੀਜ ਅਸੀਂ ਘਰ ਵਿੱਚ ਫ੍ਰੀ ਹਾਂ ਜੀ ਸਿਲਾਈ ਚੰਗੀ ਤਰ੍ਹਾਂ ਜਾਣਦੇ ਹਾਂ ਜੀ ਤਪਾ ਮੰਡੀ ਤੋ ਜੀ ਜਸਵੀਰ ਕੌਰ ਲਾਭ ਸਿੰਘ MLA ji ਤਪਾ ਮੰਡੀ ਦੇ
@AvatarsinghThoka
@AvatarsinghThoka Ай бұрын
ਹਾਂਜੀ ਵੀਰ ਜੀ ਕਰ ਲਿਆ ਚੈਨਲ ਨੂੰ ਸਬਸਕਰਾਈਬ
@shubhi8190
@shubhi8190 Ай бұрын
ਹਾਂ ਵੀਰ ਜੀ ਮੈਂ ਨਾਭਾ ਸ਼ਹਿਰ ਤੋਂ ਹਾਂ ਸਾਨੂੰ ਵੀ ਇਹ ਕੰਮ ਦੇਵੋ
@Ranjeetstudytag
@Ranjeetstudytag 29 күн бұрын
ਹਾਂਜੀ tusi apne BDPO ਦਫ਼ਤਰੋਂ ਕੰਮ ਦੀ ਮੰਗ ਕਰ ਸਕਦੇ ਹੋ ਇਹ ਸਕੀਮ ਹੁਣ ਸਾਰੇ ਲੱਗੂ ਹੋ ਗਈ ਹੈ
@MandeepKaur-zp3yv
@MandeepKaur-zp3yv 25 күн бұрын
Hlo veer g. Sanu ve. Daso. Kam. Krn. Lai
@Ramandeepkaur-xn6hu
@Ramandeepkaur-xn6hu Күн бұрын
Hji veer gg m bot vdia km krdi aa satichg da mnu ghr waste km dita java
@HarjinderKaur-mc6jm
@HarjinderKaur-mc6jm Ай бұрын
ਬਠਿੰਡਾ ਤੋਂ ਮੇਰਾ ਸਿਲਾਈ ਦਾ ਕੰਮ ਏਂ ਸਕੂਲ ਦੀ ਡਰਿਸ ਦਾ ਕੰਮ ਦਿੱਤਾ ਜਾਵੇ
@Ranjeetstudytag
@Ranjeetstudytag Ай бұрын
Join t.me/ranjitstudytag
@anudeep2352
@anudeep2352 Ай бұрын
ਵੀਰ ਜੀ ਮੈਂਨੂੰ ਬਹੁਤ ਹੀ ਜਰੂਤ ਹੈ ਕੰਮ ਦੀ
@GokalGokal-wg4vt
@GokalGokal-wg4vt Ай бұрын
Good work ji asi v sametha hi jzoor Kara gye kam
@user-fq3jo5lq3n
@user-fq3jo5lq3n Ай бұрын
Caash eh sach ho jave vir ji
@inderjeetkaur1149
@inderjeetkaur1149 Ай бұрын
Thanks!
@Ranjeetstudytag
@Ranjeetstudytag Ай бұрын
Thanks
@manindersingh-xh4zn
@manindersingh-xh4zn Ай бұрын
ਮੈਨੂੰ 15ਸਾਲ ਹੋ ਗੲੇ ਸਲਾਈ ਕਰਦੀ ਨੂੰ ਜ਼ਿਲਾ ਮਾਨਸਾ ਪਿੰਡ ਨੰਦਗੜ੍ਹ ਆ ਮੈਨੂੰ ਕੰਮ ਦੀ ਲੋੜ ਵੀਰੇ
@Ranjeetstudytag
@Ranjeetstudytag Ай бұрын
ਹਾਂਜੀ ਬਿਲਕੁੱਲ ਜੀ ਅੱਜ ਦੇ ਸਮੇਂ ਹਰ ਇੱਕ ਔਰਤ ਨੂੰ ਇਸ ਕੰਮ ਦੀ ਲੋੜ ਹੈ
@user-em8ux7fl9r
@user-em8ux7fl9r Ай бұрын
Hlo sir mai v krdi a satiching
@seemasandhu208
@seemasandhu208 13 күн бұрын
Thanks for information sir.main v stitching da Kam kardi aa schools de bacheya di uniforms stitch kardi rhi aa lokan de v kapde silayi kardi aa main v apply karungi
@maansingh6350
@maansingh6350 Ай бұрын
ਵੀਰੇ ਸਾਡਾ ਪਿੰਡ ਲੁਧਿਆਣਾ ਵਿੱਚ ਡੇਹਲੋਂ ਕੋਲ ਆ
@Ranjeetstudytag
@Ranjeetstudytag Ай бұрын
Join t.me/+PXuSGTcX5BkyOTQ1
@UsmanKhan-nc4yi
@UsmanKhan-nc4yi Ай бұрын
ਹੈਲੋ ਸਰ ਜੀ ਮੈਂ ਲੌਂਗਵਾਲ ਤੋਂ ਬਲੋਕ ਕਰਦੀ ਆਂ ਮੈਨੂੰ ਦੇ ਦਿਓ ਇਹ ਕੰਮ ਮੈਂ ਸਿਲਾਈ ਦਾ ਕੰਮ ਬਹੁਤ ਵਧੀਆ ਕਰ ਰਹੀ ਆ
@user-zn3ml7mh3e
@user-zn3ml7mh3e Ай бұрын
ਮੇਰਾ ਪਿੰਡ ਕਾਕੜਾ ਜ਼ਿਲ੍ਹਾ ਸੰਗਰੂਰ ਮੈਂ ਇਹ ਕੰਮ ਕਰਨਾ ਚਾਹੁੰਦੀ ਹਾਂ।
@Ranjeetstudytag
@Ranjeetstudytag Ай бұрын
Join t.me/+PXuSGTcX5BkyOTQ1
@karamsidhu7566
@karamsidhu7566 Ай бұрын
ਅਸੀਂ ਵੀ ਕੰਮ ਕਰਨਾ ਚਾਹੁੰਦੀ ਹਾਂ
@r.jass_arts4855
@r.jass_arts4855 Ай бұрын
kakre ton meri friend v c..
@user-zn3ml7mh3e
@user-zn3ml7mh3e Ай бұрын
@@r.jass_arts4855 very nice 🙂
@SarabjitDhiman-jc6tc
@SarabjitDhiman-jc6tc Ай бұрын
ਕੰਮ ਵਾਰੇ ਸੋਚਿਆ ਜੋ ਔਰਤਾ ਘਰ ਰਹਿੰਦੀਆਂ ਬਹੁਤ ਵਧੀਆ ਗੱਲ ਹੈ ਜੀ
@harjotbhangu612
@harjotbhangu612 Ай бұрын
ਹਾਂ ਜੀ ਮੇਰਾ ਪਿੰਡ ਕਣਕਵਾਲ ਭੰਗੂਆ ਹੈ ਸਾਨੂੰ ਕੰਮ ਦਿੱਤਾ ਜਾ ਵੇ
@RajinderKaur-hv8pg
@RajinderKaur-hv8pg Ай бұрын
Waheguru ji ji minu bhut lod ha
@Cutejemminahar319
@Cutejemminahar319 Ай бұрын
ਵੀਰ ਜੀ ਮਾਨਸਾ ਜ਼ਿਲ੍ਹੇ ਵਿੱਚ ਕਦੋਂ ਤੱਕ ਸ਼ੁਰੂ ਹੋਵੇਗਾ
@user-ic5rn9ii2v
@user-ic5rn9ii2v Ай бұрын
Mai v mansa toh hi a
@alka-gw1pf
@alka-gw1pf Ай бұрын
Me v👍
@Ravinderkaur-hk9wm
@Ravinderkaur-hk9wm Ай бұрын
Dress vich kis cheej di silayi krni a?? Mtlb salvar suit ja skirt type??
@storegill7930
@storegill7930 Ай бұрын
Good work 👍
@Ranjeetstudytag
@Ranjeetstudytag Ай бұрын
Join t.me/ranjitstudytag
@anitamasih5241
@anitamasih5241 Ай бұрын
ਨਾਮ ਅਨੀਤਾ ਪਿੰਡ ਬੀਰਬਰ‌ ਪੁਰਾ ਜ਼ਿਲ੍ਹਾ ਅੰਮ੍ਰਿਤਸਰ ਬਹੁਤ ਚਿਰ ਤੋਂ ਸਲਾਈ ਦਾ ਕੰਮ ਕਰ ਰਹੀ ਹਾਂ ਮੈਨੂੰ ਵੀ ਕੰਮ ਦਿਤਾ ਜਾਵੇ ਮਾਨ ਵੀਰ ਜੀ ਤੁਹਾਡੀ ਬਹੁਤ ਧੰਨਵਾਦੀ ਹੋਵਾਗੀ
@inder153
@inder153 Ай бұрын
Jes
@JaswinderKaur-xx1lo
@JaswinderKaur-xx1lo 26 күн бұрын
ਹਾਂਜੀ ਭਾਜੀ ਸਾਨੂੰ ਵੀ ਇਹ ਕੰਮ ਚਾਹੀਦਾ ਹੈ
@arshriar6343
@arshriar6343 Ай бұрын
ਪਿੰਡ ਵਿਠੰਵਾ (ਚੱਕ ਵਸਨ) ਜ਼ਿਲ੍ਹਾ ਗੁਰਦਾਸਪੁਰ
@Ranjeetstudytag
@Ranjeetstudytag Ай бұрын
Join t.me/+PXuSGTcX5BkyOTQ1
@user-fl9ef4eo1b
@user-fl9ef4eo1b Ай бұрын
ਹਾਜੀ,ਮੈ,ਬਰਨਾਲਾ ਤੋ,ਹਾ,ਮੈ,ਬਹੁਤ,ਵਧੀਆ, ਸਲਾਈ,ਜਾਣ,ਦੀ, ਹਾ,
@user-qp8vr8ub4m
@user-qp8vr8ub4m Ай бұрын
Bhot badiya km ha 👌👍
@Ranjeetstudytag
@Ranjeetstudytag Ай бұрын
Join t.me/+PXuSGTcX5BkyOTQ1
@Krrishplayz-007
@Krrishplayz-007 2 сағат бұрын
Mai v karna chandi ha menu a sara kam aanda h mai menu kam di bhut lod h from Bithinda
@JagtarSingh-il1pe
@JagtarSingh-il1pe Ай бұрын
ਲੁਧਿਆਣਾ ਵਿੱਚ ਕਦੋਂ ਸੁਰੂ ਹੁਗਾ
@Ranjeetstudytag
@Ranjeetstudytag Ай бұрын
Join t.me/+PXuSGTcX5BkyOTQ1
@SukhpreetSingh77777
@SukhpreetSingh77777 Ай бұрын
ਹਾਂ ਜੀ ਵੀਰ ਜੀ ਮੈਂ ਵੀ ਬਹੁਤ ਵਧੀਆ ਕੱਪੜੇ ਸਿਲਾਈ ਕਰਦੀ ਹਾਂ ਅਸੀਂ ਨਾਨਕਪੁਰਾ ਸਂਗਰੂਰ ਦੇ ਸਾਨੂੰ ਵੀ ਇਹ ਕੰਮ ਦਿਉ ਜੀ ❤❤
@priyanka-jh6up
@priyanka-jh6up Ай бұрын
ਬਰਨਾਲੇ kdo a rhi aa bro
@Ranjeetstudytag
@Ranjeetstudytag Ай бұрын
Join t.me/ranjitstudytag
@Jaspreet-Kaur786
@Jaspreet-Kaur786 Ай бұрын
Good,work.ji
@gurukirpa603
@gurukirpa603 Ай бұрын
ਮੈ ਪਿੰਡ ਬੜੂੰਦੀ ਤੋਂ ਜੀ ਅਸੀ ਵੀ ਸਲਾਈ ਕਰਦੇ ਆ ਮੈਂ ਵੀ ਇਸ ਕੰਮ ਨੂੰ ਕਰਨਾ ਚਹੀਦੇ ਆ ਜੀ ਮੈ ਕੁੜੀਆਂ ਨੂੰ ਟ੍ਰੇਨਿੰਗ ਦਿੰਦੇ ਆ ਜੀ
@avtersingj-gs9kn
@avtersingj-gs9kn Ай бұрын
ਸਾਨੂੰ ਵੀ ਇਹ ਕੰਮ ਚਾਹਿੰਦਾ ਹੈ ਜੀ
@paramjitKaur-bf4rc
@paramjitKaur-bf4rc 25 күн бұрын
ਮੈਨੂੰ ਦਿੱਤਾ ਮੱਦਦ ਕੀਤੀ ਜਾਵੇ ਮੈ ਬਹੁਤ ਸਿਲਾਈ ਕੰਮ ਕੀਤਾ ਸਿਖਲਾਈ ਦਾ ਭੀ ਕੋਈਂ ਆਮਦਨ ਨਹੀਂ ਹੈ ਧੰਨ ਵਾਦ
@kaurfashionboutique6864
@kaurfashionboutique6864 Ай бұрын
ਮੈਨੂੰ ਵੀ ਇਹ ਕੰਮ ਚਾਹੀਦਾ ਆ ਜੀ ਮੈਨੂੰ ਸਲਾਈ ਬਹੁਤ ਵਧੀਆ ਆਉਂਦੀ ਆ ਜੀ
@user-bu2mh4wb9j
@user-bu2mh4wb9j Ай бұрын
Mai v ehh kam karna chahdii ha manu v kam karna hai mai bohat vadiya siilae karna chahdi ha😮
@randeepsingh3616
@randeepsingh3616 Ай бұрын
ਹਾਂਜੀ ਵੀਰ ਜੀ ਮੈਨੂੰ ਵੀ ਕੰਮ ਚਾਹੀਦਾ ਮੈਂ ਰੈਲ ਮਾਜਰਾ ਪਿੰਡ ਮੈਨੂੰ ਇਸ ਕੰਮ ਦੀ ਬਹੁਤ ਜਰੂਰਤ ਹੈ ਤੇ ਮੈਂ ਸਿਲਾਈ ਵੀ ਸਿੱਖੀ ਹੋਈ ਹੈ
@SukhvinderDhillon-tv7rf
@SukhvinderDhillon-tv7rf 16 күн бұрын
ਮਲੇਰਕੋਟਲਾ ਜਿਲੇ ਵਿੱਚ ਕਦੋਂ ਆਉਗਾ ਜੀ
@SukhVlogs-sz9tg
@SukhVlogs-sz9tg 29 күн бұрын
ਬਹੁਤ ਵਧੀਆ ਜਾਣਕਾਰੀ ❤❤
@Ranjeetstudytag
@Ranjeetstudytag 29 күн бұрын
Thanku ji
@SukhVlogs-sz9tg
@SukhVlogs-sz9tg 29 күн бұрын
@@Ranjeetstudytag ਵੀਰੇ ਸਾਡੇ ਭੁੱਲਥ ਏਰੀਏ ਵਿਚ ਆਓ ਇਹ ਸਕੀਮ ਪਹਿਲ ਸਕੀਮ ਸੱਚੀ ਗੱਲ 🙏ਐ
@user-ok8xl9ci8l
@user-ok8xl9ci8l 24 күн бұрын
Hanji sat Shri akaal veer g m v ਸਿਲਾਈ ਦਾ ਕੰਮ ਕਰ ਲੈਂਦੀ ਆ ਜੀ ਮੈਂਨੂੰ ਇਸ ਕੰਮ ਦੀ ਤੇ ਪੈਸਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਪੈਸੇ ਕਰਕੇ ਬਹੁਤ ਤੰਗ ਆ ਕੋਈ ਵੀ ਜ਼ਰੂਰਤ ਪੂਰੀ ਨਹੀਂ ਹੋ ਰਹੀ ਜੀ ਸੱਚੀ ਜੀ 😔😔😔😔..... request e aa g🙏🙏🙏🙏🙏
@JaswinderSingh-e6d
@JaswinderSingh-e6d 8 күн бұрын
ਹਾਂਜੀ
@harjeetcheema7482
@harjeetcheema7482 12 күн бұрын
Mai gurdaspur jile toh belong krdi aa vr ji dso ji kive suru meri age 28saal hai ..ma ghr hi kmm krdi haa stitching da
@gurjeetkaur2159
@gurjeetkaur2159 Ай бұрын
ਵੀਰ ਜੀ ਮੈਂ ਧਨੋਲਾ ਮੰਡੀ ਤੋਂ ਹਾਂ ਜੀ ਮੈਂ ਵੀ ਇਹ ਕੰਮ ਕਰਨਾ ਚਾਹੁੰਦੀ ਹਾਂ ਪਿਹਲਾਂ ਵੀ ਪੰਦਰਾਂ ਸਾਲਾਂ ਤੋਂ ਸਲਾਈ ਤੇ ਸਿਖਲਾਈ ਦਾ ਕੰਮ ਕੀਤਾ ਵੀਰ ਜੀ ਮੈਨੂੰ ਵੀ ਮੌਕਾ ਜ਼ਰੂਰ ਦਿਓ ਜੀ ਆਪ ਜੀ ਦੀ ਧੰਨਵਾਦੀ ਹੋਵਾਂਗੀ
@balbirkaur5644
@balbirkaur5644 23 күн бұрын
Ha ji veer ji mai ve Tailor da work jande ha mainu head rakheya jaye bahut dhanvad ji
@user-eb4bu7ic1y
@user-eb4bu7ic1y Ай бұрын
Main parvati Ludhiana se main bhi ye kam karna chahti hu 🎉🎉🎉
@sarbjitsodhi362
@sarbjitsodhi362 Ай бұрын
ਜਲੰਧਰ ਵਿੱਚ ਸੈਂਟਰ ਕਿਥੇ ਹੈ।
@harnoor3496
@harnoor3496 Ай бұрын
Good 👍 job
@JagsirSingh-sb6cv
@JagsirSingh-sb6cv Ай бұрын
Yes sir asi vi eh km karna chaude hai
@PrinceArshdeep
@PrinceArshdeep Ай бұрын
Yes sir asi vi eh km karna chaude hai Bathinda
@sukhmansingh5563
@sukhmansingh5563 Ай бұрын
ਅਸੀਂ ਮੌੜ , ਜ਼ਿਲ੍ਹਾ ਬਠਿੰਡਾ ਤੋਂ ਹਾਂ ਜੀ, ਸਾਨੂੰ ਵੀ ਸਿਲਾੲਈ ਦਾ ਕੰਮ ਦਿਓ ਜੀ
@GurpreetSingh-op8ii
@GurpreetSingh-op8ii Ай бұрын
ਸਰ ਮੈ ਇੱਕ ਸੋਸ਼ਲ ਵਰਕਰ ਹਾਂ ਮੇਰੇ ਕੋਲ ਕਾਫੀ ਲੜਕੀਆਂ ਸਿਲਾਈ ਸਿਖਿਆਵਾਂ ਹਨ ਮੈ ਕਾਫੀ ਪਿੰਡਾਂ ਵਿੱਚ ਕੰਮ ਕੀਤਾ ਹੋਇਆ ਹੈ ਕਿਰਪਾ ਕਰਕੇ ਇਹ ਸਿਲਾਈ ਦਾ ਕੰਮ ਸਾਨੂੰ ਵੀ ਦਿੱਤਾ ਜਾਵੇ ਆਪ ਜੀ ਦੇ ਧੰਨਵਾਦੀ ਹੋਵਾਂਗੇ ਜੀ
@Ranjeetstudytag
@Ranjeetstudytag Ай бұрын
ਹਾਂਜੀ ਬਿਲਕੁਲ ਜੀ ਫ਼ਿਲਹਾਲ ਸੰਗਰੂਰ ਚ ਇਹ ਕੰਮ ਸਰਕਾਰ ਨੇ ਕਰਵਾ ਕੇ ਵੇਖਿਆ ਸੀ ਬੁਹਤ ਵਧੀਆ ਕੰਮ ਲੇਡੀਜ਼ ਵਲੋ ਕਰਕੇ ਦਿੱਤਾ ਗਿਆ ਹੁਣ ਸਰਕਾਰ ਸਾਰੇ ਸਕੂਲਾਂ ਦਾ ਕੰਮ ਆਵੇ ਸਾਰੇ ਹੀ ਪਿੰਡਾ ਵਿੱਚ ਆਉਣ ਵਾਲੇ 1-2 ਮਹੀਨੇ ਤੱਕ ਦਿੱਤਾ ਜਾਵੇਗਾ ਪੰਜਾਬ ਦੇ ਹਰ ਇੱਕ ਜਿਲ੍ਹੇ ਚ ਇਹ ਕੰਮ ਦਿੱਤਾ ਜਾਵੇਗਾ ਜੀ
@DeepakSingh-rm5fg
@DeepakSingh-rm5fg 10 күн бұрын
ਹਾਂ ਜੀ ਵੀਰ ਜੀ ਮੈਂ ਵੀ ਘਰ ਵਿੱਚ ਸਿਲਾਈ ਦਾ ਕੰਮ ਕਰਦੀ ਹਾਂ ਮੈਨੂੰ ਵੀ ਕੰਮ ਚਾਹੀਦਾ ਹੈ ਜੀ ਮੈ ਫਿਲੌਰ।ਤੋਂ
@Ranjeetstudytag
@Ranjeetstudytag Ай бұрын
t.me/ranjittstudytag ਹਾਂਜੀ ਗਰੁੱਪ ਜੁਆਇੰਨ ਕਰਲੋ ਸਾਰੇ ਜੀ ਆਪ ਸੱਭ ਦੇ comments ਨੂੰ ਵੇਖਦੇ ਹੋਏ ਅਸੀਂ ਇੱਕ ਨਵੀਂ ਵੀਡੀਓ ਲੈਕੇ ਆ ਰਹੇ ਆ ਤੁਸੀ ਕਿਵੇਂ ਅਪਲਾਈ ਕਰ ਸਕਦੇ ਹੋ ਕਿਵੇਂ ਸੈਂਟਰ ਖੋਲ ਸਕਦੇ ਹੋ ਤਾਂ ਅੱਜ ਹੀ ਚੈਨਲ ਨੂੰ subscribe ਤੇ ਸ਼ੇਅਰ ਕਰਦੋ ਤੇ ਸਾਡੇ ਟੈਲੀਗਰਾਮ ਗਰੁੱਪ ਨੂੰ join ਕਰੋ ਟੈਲੀਗਰਾਮ 🔗 ਲਿੰਕ t.me/ranjittstudytag
@inderjeetkaur1149
@inderjeetkaur1149 Ай бұрын
Hanji❤
@hnerff7263
@hnerff7263 Ай бұрын
ਕੰਮ ਦੀ ਬਹੁਤ ਜਰੂਰਤ ਹੈ
@manpreetkaur2608
@manpreetkaur2608 Ай бұрын
ਹਾਜੀ ਵੀਰੇ ਅਸੀ ਮੰਡੀ ਅਹਿਦਗੜ੍ਹ ਮੈ ਵੀ ਸਲਾਈ ਕਰਦੀ ਹਾ ਮੈਨੂੰ ਮਿਲ ਸਕਦਾ
@kulwinderkaur-kx9mp
@kulwinderkaur-kx9mp 24 күн бұрын
Hanji Manu v lod ha ji main steching Karni ha ji🙏🏻🙏🏻🙏🏻🙏🏻🙏🏻🙏🏻thanks ji
@rajpalsinghbanga
@rajpalsinghbanga Ай бұрын
Very good 🎉🎉
@HarpalSingh-nz9xw
@HarpalSingh-nz9xw Ай бұрын
ਮੈਂ ਪਿੰਡ ਮੂੰਮ ਜ਼ਿਲ੍ਹਾ ਬਰਨਾਲਾ ਤੋਂ ਹਾਂ ਮੈਂ ਵੀ ਇਹ ਕੰਮ ਕਰਨਾ ਚਾਹੁੰਨੀ ਆਂ ਮੈਂ ਬਹੁਤ ਹੀ ਵਧੀਆ ਸਿਲਾਈ ਕਰਦੀ ਆਂ
@MeeraNi
@MeeraNi 23 күн бұрын
SSA 🙏 ਮੈ ਨਾਭੇ ਤੋਂ sir mere ਕੋਲ ਸਿਲਾਈ ਦਾ 20 ਸਾਲ ਦਾ ਐਕਸਪੀਰੀਐਂਸ ਹੈ। ਕਿਰਪਾ ਕਰਕੇ ਇਹ ਸਾਨੂੰ ਦੱਸੋ ਇਸ ਸਕੀਮ ਲਈ ਸਾਨੂੰ ਕਿੱਥੇ ਤੇ ਕਿਵੇਂ ਅਪਲਾਈ ਕਰਨਾ ਪਏਗਾ
@ManpreetKaur-io6sf
@ManpreetKaur-io6sf Ай бұрын
ਹਾਂਜੀ ਵੀਰ ਜੀ ਮੈਂ ਤਿੰਨ ਸਾਲ ਦਾ ਡਿਪਲੋਮਾ ਕੀਤਾ ਸਲਾਈ ਕਢਾਈ ਅਤੇ ਟੀਚਰ ਟਰੇਨਿੰਗ।ਅਸੀਂ ਜਲੰਧਰ ਤੋਂ ਮੈ ਘਰ ਵਿੱਚ ਹੀ ਸਿਲਾਈ ਦਾ ਕੰਮ ਕਰਦੀ ਹਾਂ
@Rajwinderkaur-tl5fd
@Rajwinderkaur-tl5fd 14 сағат бұрын
Hello sister eis job da pta chala ja fake hai plz das do menu vi
@diljeetsidhu0
@diljeetsidhu0 Ай бұрын
ਹਾਂ ਜੀ ਮੈਂ ਤਲਵੰਡੀ ਸਾਬੋ ਪਿੰਡ ਲੇਲੇਵਾਲਾ ਕਿ੍ਸਨਾ ਕੌਰ ਜੀ ਮੈ ਸਲਾਈ ਦਾ ਕੰਮ ਬਹੁਤ ਚੰਗੀ ਤਰ੍ਹਾਂ ਜਾਂਣਦੀ ਹਾਂ ਕਿਰਪਾ ਕਰਕੇ ਮੈਨੂੰ ਵੀ ਇਹ ਕੰਮ ਦਿਤਾ ਜਾਵੇ ਜੀ
@sandeepsohi3024
@sandeepsohi3024 Ай бұрын
1000 ਕਦੋਂ ਮਿਲੇਗਾ ਜੀ ਫਾਰਮ ਕਿੱਥੇ ਭਰਨੇ ਆ ਜੀ।।
@user-ht2yx4qm1h
@user-ht2yx4qm1h 15 күн бұрын
Hanji sir
@user-qr2hc7hw9i
@user-qr2hc7hw9i Ай бұрын
ਹਾਂ ਜੀ ਵੀਰ ਜੀ ਮੈਂ ਘਰ ਵਿਚ ਸਲਾਈ ਉਹਦੀ ਹਾਂ ਮੈਨੂੰ ਕੰਮ ਦੀ ਲੋੜ ਹੈ
@Ranjeetstudytag
@Ranjeetstudytag Ай бұрын
ਜੁਆਇੰਨ instagram.com/ranjeetstudytag?igsh=Zm95azljOGtkOGNk
@user-xo6ki1yh2m
@user-xo6ki1yh2m Ай бұрын
ਜਿਲਾ ਲੁਧਿਆਣਾ ਮੈਂ ਇਹ ਕੰਮ ਕਰਨਾ ਹੈ ਵੀਰ ਜੀ ਮੈਨੂੰ ਆਪਣਾ ਨੰਬਰ ਭੈਜਦੇ
@Ranjeetstudytag
@Ranjeetstudytag Ай бұрын
Join t.me/+PXuSGTcX5BkyOTQ1
@gurpreetkaur365
@gurpreetkaur365 Ай бұрын
Ha ji veerji asii v kharna cunta ha
@Ranjeetstudytag
@Ranjeetstudytag Ай бұрын
ਜੁਆਇੰਨ instagram.com/ranjeetstudytag?igsh=Zm95azljOGtkOGNk
@ranbirkaur226
@ranbirkaur226 Ай бұрын
ਵੀਰ ਜੀ ਮੈ ਫਤਿਹਗੜ੍ਹ ਸਾਹਿਬ ਤੋਂ ਹਾ ਮੈ ਇਹ ਕੰਮ ਜਾਣਦੀ ਹਾਂ ਪਲੀਜ ਮੈਨੂੰ ਇਹ ਕੰਮ ਦਿੱਤਾ ਜਾਵੇ
@AvneetSingh-e9i
@AvneetSingh-e9i Ай бұрын
ਹਾਂਜੀ ਸਰ ਸਾਨੂੰ ਵੀ ਦੱਸਿਆ ਜਾਵੇ ਅਸੀਂ ਵੀ ਆਪਣੇ ਘਰ ਵਿੱਚ ਕੰਮ ਕਰ ਸਕੀਏ ਪਲੀਜ
@shallyrahni6043
@shallyrahni6043 25 күн бұрын
ਹਾਜੀ ਸਰ ਮੈਂ ਵੀ ਸਿਲਾਈ ਦਾ ਕੰਮ ਕਰ ਲੈਂਦੀ ਆ ਮੈਨੂੰ ਵੀ ਕੰਮ ਦੀ ਜ਼ਰੂਰਤ ਹੈ ਮੈਂ ਲੁਧਿਆਣਾ ਰਹਿੰਦੀ ਆ
@Pathankotdistrict
@Pathankotdistrict Ай бұрын
Maan sr tussi Sade supnia te pani fer ta assi Sochia c sarkaar AAP bnavage Anganwadi bare kuj sochegi pr kuj nhi kita kise department lai
@Ranjeetstudytag
@Ranjeetstudytag Ай бұрын
ਜੁਆਇੰਨ instagram.com/ranjeetstudytag?igsh=Zm95azljOGtkOGNk
@JagjeetSingh-di8oe
@JagjeetSingh-di8oe 28 күн бұрын
ਜਿਲਾ ਬਠਿੰਡਾ ਵਿਚ ਇਹ ਕੰਮ ਦੀ ਕੋਈ ਜਾਣਕਾਰੀ ਦਿੱਤੀ ਜਾਵੇ ਤਾ ਜੋ ਅਸੀ ਵੀ ਇਹ ਕੰਮ ਕਰ ਸਕੀਏ. Thankq
@gurmeetkaur2413
@gurmeetkaur2413 Ай бұрын
ਹਾਂ ਜੀ ਵੀਰ ਜੀ ਮੈਂ ਗੁਰਦਾਸਪੁਰ ਜਿਲ੍ਹੇ ਤੋਂ ਹਾਂ ਮੈਨੂੰ ਵੀ ਇਹ ਕੰਮ ਚਾਹੀਦਾ
@RajRani-lj4mx
@RajRani-lj4mx Ай бұрын
ਮੇਰਾ ਪਿੰਡ ਬੱਲਾਂ ਸੰਤਾਂ ਦਾ ਡੈਰੈ ਕੋਲ ਹੈ ਅਸੀਂ ਵੀ ਕਮ ਕਰਨਾਂ ਚਾਹੁੰਦੇ ਹਾਂ ਕਿਰਪਾ ਕਰਕੇ ਸਾਡੇ ਪਿੰਡਾਂ ਦੇ ਵਿੱਚ ਵੀ ਏਹ ਸਕੀਮ ਲੈ ਕੇ ਆਉ ❤
@ParmjitKaur-c6u
@ParmjitKaur-c6u Ай бұрын
Hnji mài bhi eh km kàrdi aw
@user-fg4ir8xp6p
@user-fg4ir8xp6p Ай бұрын
Veer pind moose .mansa ch v eh scheme le k aou plzz
@ravikhan1004
@ravikhan1004 2 күн бұрын
ਸਰ ਜੀ ਔਰਤ ਤੋ ਬਿਨਾ ਇਹ ਕੰਮ ਬੰਦਾ ਵੀ ਕਰ ਸਕਦਾ ਸਿਲਾਈ ਦਾ ਜੋ ਕੰਮ ਜਾਣਦਾ ਹੈ
@balwinderkumar8265
@balwinderkumar8265 Ай бұрын
ਮੇਰਾ ਪਿੰਡ ਜੰਗਲੀਆਣਾ ਜ਼ਿਲ੍ਹਾ ਹੁਸ਼ਿਆਰਪੁਰ
@sonugill5117
@sonugill5117 27 күн бұрын
ਸਤਿ ਸ੍ਰੀ ਅਕਾਲ ਭਾਜੀ ਮੈਂ ਪਿੰਡ ਲੁੱਧੜ ਤੋਂ ਰਹਿਣ ਵਾਲੀ ਹ ਰ ਮੈਂ ਵੀ ਚਾਹੁੰਦੀ ਆ ਕਿ ਮੈਂ ਵੀ ਇਹ ਸਿਲਾਈ ਦਾ ਕੰਮ ਕਰਨਾ ਚਾਹੁੰਦੀ ਆਂ ਤੁਸੀਂ ਮੇਰੇ ਵੀ ਫਾਰਮ ਜਿਹੜੇ ਭਰਦ
@sukhrajkaurrandhawa4494
@sukhrajkaurrandhawa4494 25 күн бұрын
ਅਸੀਂ ਤਰਨਤਾਰਨ ਰਹਿੰਦੇ ਹਾਂ ਜੀ ਸਾਨੂੰ ਕੰਮ ਦੀ ਲੋੜ ਹੈ
@SukhwinderKaur-yd7qt
@SukhwinderKaur-yd7qt Ай бұрын
Very good ji
@user-op9vl5wy2h
@user-op9vl5wy2h 21 күн бұрын
🙏🙏 ਸ਼ਾਨੂ ਜਰੂਰ ਤ ਆ
Happy birthday to you by Tsuriki Show
00:12
Tsuriki Show
Рет қаралды 12 МЛН
Nurse's Mission: Bringing Joy to Young Lives #shorts
00:17
Fabiosa Stories
Рет қаралды 6 МЛН
Zombie Boy Saved My Life 💚
00:29
Alan Chikin Chow
Рет қаралды 29 МЛН
Sangrur Women Stitching Together A Good Future
2:22
Indian Express Punjab
Рет қаралды 9 М.