No video

ਪੈ ਗਿਆ ਗਾਹ ! ਪੇਸ਼ ਕਰਦੀ ਚਾਰਜਸ਼ੀਟ ! ਰੋਕੇ ਜਾਣਗੇ ਜਥੇਦਾਰ? Punjab Television

  Рет қаралды 84,029

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 356
@RajinderSingh-nr6wl
@RajinderSingh-nr6wl Ай бұрын
ਜਥੇਦਾਰ ਕਾਉਂਕੇ ਨੂੰ ਸ਼ਹੀਦ ਕਰਵਾਇਆ , 328 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੇਚੇ।
@SatnamSingh-to9kx
@SatnamSingh-to9kx Ай бұрын
ਰੰਧਾਵਾ ਸਾਬ ਜੀ ਜੋ ਵੀ ਹੋਇਆ ਬਹੁਤ ਬਹੁਤ ਗਲਤ ਸੀ ਲੇਕਿਨ ਅਜੇ ਵੀ ਬਾਦਲ ਧੜੇ ਦੇ ਨਾਂ ਮੰਨਣ ਦਾ ਸਾਨੂੰ ਬਹੁਤ ਅਫਸੋਸ ਹੈ ਲੇਕਿਨ ਜਿਨ੍ਹਾਂ ਨੇ ਮੁਆਫੀ ਮੰਗੀ ਹੈ ਮੁਆਫੀ ਦੇਣ ਤੋਂ ਬਾਅਦ ਜਥੇਦਾਰ ਮਨਜੀਤ ਸਿੰਘ ਜਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਾਂ ਭਾਈ ਅਮ੍ਰਿਤਪਾਲ ਸਿੰਘ ਜੀ ਹੋਰਾਂ ਨੂੰ ਪਾਰਟੀ ਪ੍ਰਧਾਨ ਬਣਾ ਕੇ ਜੋ ਇਹ ਲੀਡਰ ਨੇ ਜਿਨ੍ਹਾਂ ਮੁਆਫੀ ਮੰਗੀ ਹੈ ਇੰਨ੍ਹਾਂ ਨੂੰ ਸਜ਼ਾ ਇਹ ਦੇਣੀ ਚਾਹੀਦੀ ਹੈ ਕਿ ਪਾਰਟੀ ਨੂੰ ਦੁਬਾਰਾ ਖੜ੍ਹਾ ਕਰਨ ਲੇਕਿਨ ਕੋਈ ਅਹੁਦਾ ਜਾਂ ਸਰਕਾਰ ਬਣਾਉਣ ਲਈ ਕੋਈ ਟਿਕਟਾਂ ਨਹੀਂ ਆਪਣੇ ਆਪ ਪੰਜਾਬ ਅਤੇ ਪੰਥ ਚੜ੍ਹਦੀ ਕਲਾ ਵਿੱਚ ਹੋਏਗਾ
@SunilKumar-lr2do
@SunilKumar-lr2do Ай бұрын
इन सभी गुनहागरो को इलेक्शन लड़ने के लिऐ किसी भी पार्टी में टिकट नहीं देना चाहिए और किसी भी संस्था की नुमाइंदगी नहीं दी जानी चाहिएं और इसके इलावा जो सजा के हकदार वो तनखाह जुर्माना बनती punishment जरूर मिलनी चाहिए जिन्होंने सच्चे श्रद्धालुओं की आत्माओं को दुख पहुंचाया है
@Nanakpanthi
@Nanakpanthi Ай бұрын
Jathedar ehi Huqam la Dave tusi ta umar election nahi lado ge.
@charansingh3563
@charansingh3563 23 күн бұрын
Qp ​@@SunilKumar-lr2do
@baldevbhullar3062
@baldevbhullar3062 Ай бұрын
ਜਿੰਨਾ ਚਿਰ ਇਹ ਸਾਰੀ ਪੁਰਾਣੀ ਜੁੰਡਲੀ ਬਾਹਰ ਨਹੀਂ ਕਢੀ ਜਾਂਦੀ ਉਨਾ ਚਿਰ SAD ,ਅਤੇ SGPC ਵਿੱਚ ਸੁਧਾਰ ਨਹੀਂ ਹੋਣਾ। ਇਨਾ ਨੇ ਸਿੱਖ ਧਰਮ ਨੂੰ ਸਿਰਫ ਆਪਣੀ ਕੁਰਸੀ ਲਈ ਹੀ ਵਰਤਿਆ।
@SurinderKumar-dn1nk
@SurinderKumar-dn1nk Ай бұрын
Is tarah senior bandea de kadhan nal party nahi bachdi ah ta dono tarah de sumail jis ch young te old blood mil k party nu bcha sakde ne
@hcfgjfgygby8306
@hcfgjfgygby8306 Ай бұрын
ਪਰ ਹੁਣ ਇਹਨਾ ਨੂੰ ਇਹ ਪਤਾ ਲਗ ਗਿਆ ਵੀ ਲੋਕ ਇੰਜ ਵੀ ਕਰਦੇ ਨੇ
@hsingh9180
@hsingh9180 Ай бұрын
Jine marji papad vel len badal de ex chamche, eh naatki maafia koi v kam nhi auni, akali dal ne last 50 saal ton kaum nu vart k dustbin ch suttea, 1984, beadbi, deravaad etc den a akali dal d kaum nu
@GurmailSingh-ox6dy
@GurmailSingh-ox6dy 25 күн бұрын
O Sikh veero shheedia de kar pehla bhi gurdwae Azad krvae Hun kise ek jathedar nu Sikh kom na sompo five jathedar Singh sahib Chun ke ke panj piyare pardhan banao Sikh kom di chardikala karo Sajja tankhah deni band karo bacho nahi ta takhat hazoor sahib wangu Cheri tabe board bana ke sarkar vekhi jandi hai goiak loot kite aesa krwa ke sikhi da ghan na kar Dio pachhto ge.
@GurmailSingh-ox6dy
@GurmailSingh-ox6dy 25 күн бұрын
O Sikh veero shheedia de kar pehla bhi gurdwae Azad krvae Hun kise ek jathedar nu Sikh kom na sompo five jathedar Singh sahib Chun ke ke panj piyare pardhan banao Sikh kom di chardikala karo Sajja tankhah deni band karo bacho nahi ta takhat hazoor sahib wangu Cheri tabe board bana ke sarkar vekhi jandi hai goiak loot kite aesa krwa ke sikhi da ghan na kar Dio pachhto ge.
@gsdeol8827
@gsdeol8827 Ай бұрын
ਜ਼ਮੀਰ ਹਾਰਨ ਤੋ ਬਾਅਦ ਜਾਗੀ ਹੈ। ਹੁਣ ਤੱਕ ਤਾਂ ਇਹ ਸਾਰੇ ਲੀਡਰ ਬਾਦਲਾਂ ਨੂੰ defend ਕਰਦੇ ਰਹੇ ਹਨ।
@chamkaurdhaliwal1044
@chamkaurdhaliwal1044 Ай бұрын
Deol bayi ji ik gall wadiya v ehna di futt ne kayi parde chakk deneya ,baaki sashi kaant ex dgp jails ne ta pehla hi kehta c ke sukhbir ne oh dress sirse wale nu ditti c .baaki eh duja dhadaa ta sukhbir toh v madaa je ehna de hath ch power aayi ta baaki aoundi ta ha nahi ,eh bjp naal milke swaad lendeya .maluka de bete nu ticket nahi mili ta karke eh naraaz ha ,baaki dhindsa saab v flop ha ,chandumajra flop show ha sab nu pataa ,eh sab apne constituency toh Bahar kuch nahi te ehna ne eh pentraa khedeya ke kise hisaab naal shromani comitty te kamyaabi hasal karna .jameer jagtar singh ji keh rahe ne jameer jamoor kuch nahi sab power shifting layi kardeya
@user-be5cs6dq3i
@user-be5cs6dq3i Ай бұрын
​@@chamkaurdhaliwal1044right, defeat is always undigistable ; blame game ( or blaming others ) is the best game !
@surjansingh4737
@surjansingh4737 Ай бұрын
@prof.manjitsinghmalhotra4166
@prof.manjitsinghmalhotra4166 Ай бұрын
J ehna ne glti mnn he lyi a tavehnavdi sza eho he ho didi a ki ehna nu politicsvto dhoor rhn di sza de diti jaave
@balwindersinghsingh5345
@balwindersinghsingh5345 Ай бұрын
J​@@user-be5cs6dq3i
@kalasidhu-wo3pv
@kalasidhu-wo3pv Ай бұрын
ਬਾਦਲ ਕੰਜਰ ਪੰਥ ਵਿਚੋਂ ਛੇਕਿਆ ਜਾਵੇ
@MohanSingh-rm1my
@MohanSingh-rm1my Ай бұрын
ਸਾਰੇ ਪੰਜਾਬ ਨੂੰ ਪਤਾ ਹੈ ਬਾਦਲ ਮੁਕਰ ਨਹੀ ਸਕਦੇ ੲਇ
@GurmailBadesha
@GurmailBadesha Ай бұрын
ਜ਼ਮੀਰ ਕਿਉਂ ਜਾਗੀ ਸੰਗਤਾਂ ਇਹਨਾਂ ਦੋਸ਼ੀਆਂ ਆਪਣੇ ਪਿੰਡਾ ਵਿੱਚ ਨਹੀਂ ਵੜਨ ਨਹੀਂ ਦਿੰਦੀਆਂ ਸਿੱਖਾਂ ਰੋਹ ਅੱਗੇ ਟਿਕ ਨਹੀਂ ਪਿਉਦੇ ਬੱਜਰ ਗਲਤੀਆਂ ਕੀਤੀਆਂ
@GurjantSingh-eh6em
@GurjantSingh-eh6em Ай бұрын
ਸ ਰਧਾਵਾ ਸਾਹਿਬ ਜੀ ਵਹਗੂਰੁ ਚਮਤਕਾਰ ਕਰੇ ਕੇ ਜਥੇਦਾਰ ਜੀ ਵਿੱਚ ਜਥੇਦਾਰ ਫੂਲਾ ਸਿਘ ਜੀ ਰੂਹ ਆ ਜਾਵੇ ਤਾਂ ਸਹੀ ਫੈਸਲਾ ਹੋ ਜਾ ਵੇਗਾ ਧਨਵਾਦ
@balwindercheema5147
@balwindercheema5147 Ай бұрын
ਜਥੇਦਾਰ ਜੀ ਇਸ ਦਲਿਆ ਨੁ ਸਜ਼ਾ ਦਿਓ ਤੇ ਅੱਗੇ ਤੋਂ ਇਹਨਾਂ ਸਾਰੀਆਂ ਨੁ ਸਿਆਸਤ ਤੋਂ ਦੂਰ ਰਹਿਣ ਦੀ ਸਜ਼ਾ ਦੇਤਾ ਜਾਵੇ ਤਾਂ ਕਿ ਅਗੋ ਤੋਂ ਕੋਈ ਭੀ ਸਿਆਸਤੀ ਆਤਮਾ ਪੰਥ ਦਾ ਕੋਈ ਨੁਕਸਾਨ ਨਾ ਕਰੇ
@sharansingh-yt7jq
@sharansingh-yt7jq Ай бұрын
Gandha neech BADAL KUNBA CORMA DA KI KEETA JAVA?
@harsimratsingh8766
@harsimratsingh8766 Ай бұрын
ਪ੍ਰਮਾਤਮਾ ਦੇ ਘਰ ਦੇਰ ਆ ਅੰਧੇਰ ਨਹੀ ਸਾਰੇ ਗੁਰੂ ਘਰ ਦੇ ਦੋਖੀਆ ਨੂੰ ਸਜਾ ਮਿਲੇਗੀ
@avtarsingh6744
@avtarsingh6744 Ай бұрын
ਬਾਗੀਆਂ ਨੂੰ ਇਹ ਵੀ ਕਹੋ ਕਿ ਪੰਜਾਬ ਨੂੰ ਲੁੱਟ ਕੇ ਜਿੰਨੀ ਜਾਇਦਾਦ ਬਨਾਈ ਹੈ ਓਹ ਵੀ ਪੰਥ ਨੂੰ ਵਾਪਸ ਕਰ ਦਿਓ... ਅੱਜ ਇਹਨਾਂ ਨੂੰ ਆਪਣਾ ਭਵਿੱਖ ਨਹੀਂ ਦਿੱਖ ਰਿਹਾ ਏਸ ਲਈ ਇਹਨਾਂ ਦੀ ਜ਼ਮੀਰ ਬੋਲਣ ਲੱਗ ਪਈ।।।
@baljitsingh6957
@baljitsingh6957 Ай бұрын
ਚਲੋ ਜ਼ਮੀਰ ਤਾਂ ਜਾਗੀ
@hsingh9180
@hsingh9180 Ай бұрын
Aj NDA naal mila l akalian nu, 2 3 cabinet rank de de, sari jammer so jani rite away, akali kaum de gadaar c hai and rehange
@akashdeepsingh9716
@akashdeepsingh9716 Ай бұрын
ਭਾਈ ਅਮ੍ਰਿਤਪਾਲ ਸਿੰਘ ਤੇ ਖੰਡੂਰ ਸਾਹਿਬ ਦੇ ਵੋਟਰਾਂ ਅਹਿਸਾਸ ਕਰਾਇਆ ਗਲਤੀਆਂ ਦਾ
@ikodapasara8143
@ikodapasara8143 Ай бұрын
ਤਾਹੀਂ ਸਿੱਕ, ਗੁਰੂ ਪੰਥ, ਉਦਾਸੀ ਤੱਖਤ ਤੇ ਉਦਾਸੀ ਜੱਥੇਦਾਰ ਦੇ ਚੂਪੇ ਮਾਰਦਾ ਕਿਓਕਿ ਉਦਾਸੀ ਅਮ੍ਰਿਤਪਾਲ ਤੇ ਮੂਲ ਨਿਵਾਸੀ ਬੋਧੀ ਖਾਲਸਾ ਸਰਬਜੀਤ , ਜਿੱਤ ਗੇ ?
@HarpalSingh-lv2qt
@HarpalSingh-lv2qt Ай бұрын
Right
@ikodapasara8143
@ikodapasara8143 Ай бұрын
@@HarpalSingh-lv2qt ਇੱਕ ਮਹੀਨਾਂ ਪਹਿਲਾਂ ਬਣਾਈ ਉਂਗਲ ਲਾਉਣ ਲਈ ID ?
@JaswinderSingh-uy3ju
@JaswinderSingh-uy3ju Ай бұрын
ਬਾਦਲਾਂ ਦੀ ਕੌਮ ਨਾਲ ਗਦਾਰੀ ਤਾਂ 1978 ਤੌ ਨਰਕਧਾਰੀ ਕਾਂਡ ਤੋ ਸ਼ੁਰੂ ਹੋ ਗਈ ਸੀ। ਇਸਨੂੰ ਕਿਉਂ ਹਾਈ ਲਾਈਟ ਕਿਉਂ ਨਹੀ ਕੀਤਾ ਜਾਂਦਾ।
@hsingh9180
@hsingh9180 Ай бұрын
Oh veer eh natak chalda pea bas, kaum nu ik vaar hor fuddu bnaun d scheme a, akal takht akalian da ghulam c hai and rahuga, and RSS akalia da peo c hai and rahuga
@baljitsingh6957
@baljitsingh6957 Ай бұрын
ਸੁਖਬੀਰ ਧੜਾ ਤਾਂ ਅਜੇ ਵੀ ਕੀਤੇ ਗੁਨਾਹਾਂ ਤੋਂ ਮੁਨਕਰ ਹੈ।
@tirthanandraghbirsingh9266
@tirthanandraghbirsingh9266 Ай бұрын
ੳ ਭਾਈ ਵੀਰ ਪਹਿਲਾਂ ਤਾਂ ਦਰੁਸਤ ਕਰੋ ਸੁਖਵੀਰ ਧੜਾ ਨਹੀਂ ਪਾਰਟੀ ਹੈ ਤੇ ਮਧੁਰ ਨਹੀਂ ਪਹਿਲੇ ਹੀ ਮਾਫ਼ੀ ਮੰਗ ਚੁੱਕੇ ਹਨ ਇੱਕ ਬਾਰ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇੱਕ ਨਿਮਾਣੇ ਸਿੱਖ ਵਜੋਂ ਮੰਗੀ ਜਾ ਚੁੱਕੀ ਹੈ।
@baljitsingh6957
@baljitsingh6957 Ай бұрын
@@tirthanandraghbirsingh9266 ਸਿੱਖ ਮਰਿਆਦਾ ਅਨੁਸਾਰ ਮੁਆਫ਼ੀ ਨਹੀਂ ਮੰਗੀ ਗਈ, ਮੁਆਫ਼ੀ ਗਲਤੀਆਂ ਦੀ ਹੁੰਦੀ ਹੈ ਨਾ ਕਿ ਗੁਨਾਹਾਂ ਦੀ। ਸੁਖਬੀਰ ਵਾਲਾ ਵੀ ਹੁਣ ਇੱਕ ਧੜਾ ਬਣ ਕੇ ਵਿਚਰ ਰਿਹਾ ਹੈ ਨਾ ਕਿ ਅਕਾਲੀ ਦਲ ਬਣ ਕੇ।
@baljitsingh6957
@baljitsingh6957 Ай бұрын
@@Mr_gs_83 ਬਿਲਕੁੱਲ ਸਹੀ ਕਿਹਾ ਜੀ
@user-jw4nc9lf2o
@user-jw4nc9lf2o Ай бұрын
ਲੋਕ. ਬਾਦਲਾਂ ਨੂੰ. ਸਿੱਖ ਨਹੀਂ ਮੰਨਦੇ ਹਨ .
@Engfortis
@Engfortis Ай бұрын
ਸ ਹਮੀਰ ਸਿੰਘ ਜੀ, ਲੋਕਾਂ ਦੇ ਕੋਲ ਇਹਨਾਂ ਰਾਜਨੀਤਕ ਨੇਤਾਵਾਂ ਦੇ ਸਾਰੇ ਕਾਲੇ ਚਿੱਠੇ ਹੁੰਦੇ ਹਨ ਅਤੇ ਮੌਕਾ ਆਉਣ ਤੇ ਲੋਕ ਇਹਨਾਂ ਨੇਤਾਵਾਂ ਨੂੰ ਨਾਨੀ ਯਾਦ ਕਰਵਾ ਦਿੰਦੇ ਹਨ।
@harbansgirn8773
@harbansgirn8773 Ай бұрын
ਬਾਂਕੀਆਂ ਨੂੰ ਵੀ ਇਹਨਾਂ ਨਾਲ ਬੁਲਾ ਕੇ ਦਿਮਾਗੀ ਤੋਰ ਤੇ ਅਯੋਗ ਕਰਾਰ ਦੇਕੇ ਅੱਗੇ ਵਾਸਤੇ ਕੋਈ ਵੀ ਚੌਣ ਲੜਨ ਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ ਜੀ
@gobindsingh4530
@gobindsingh4530 Ай бұрын
ਸਿੱਖ ਰਾਜਨੀਤੀ ਦੇ ਬਹੁਤ ਸਾਰੇ ਇਮਾਨਦਾਰ ਪੰਥ, ਇਤਿਹਾਸ ਤੇ ਰਾਜਨੀਤੀ ਦੇ ਵਿਸ਼ਲੇਖਕ ਸੂਝਵਾਨ ਲੋਕਾਂ ਨੂੰ ਅੱਗੇ ਆਉਣ ਜਾਂ ਲਿਆਉਣ ਦੇ ਯਤਨ ਕਰਨੇ ਚਾਹੀਦੇ ਹਨ।
@SurinderSingh-ht8pz
@SurinderSingh-ht8pz Ай бұрын
ਜੇਕਰ ਇਹ ਜਿੱਤ ਜਾਂਦੇ ਤਾਂ ਕਿਸੇ ਦੀ ਜ਼ਮੀਰ ਨਹੀਂ ਸੀ ਜਾਗਣੀ। ਇਨ੍ਹਾਂ ਨੂੰ ਕੁਰਸੀ ਤੋਂ ਬਿਨਾਂ ਜਿੳਣਾ ਔਖਾ ਹੈ।ਸਭ ਬਰਾਬਰ ਦੇ ਭਾਗੀਦਾਰ ਹਨ। ਸਿੱਖੀ ਨਾਲ ਇਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ।
@amarjeetsinghgrewal6474
@amarjeetsinghgrewal6474 Ай бұрын
ਪੰਥ ਦੀ ਵੋਟ ਅੱਜ ਵੀ ਇਕਠੀ ਹੈ ਤੇ ਪੰਥ ਦੀ ਪਿੱਠ ਤੇ ਹੈ ਖਡੂਰ ਸਾਹਬ ਤੇ ਫਰੀਦਕੋਟ ਨੇ ਦਸ ਦਿਤਾ ਹੈ ,
@raghbirsingh6145
@raghbirsingh6145 Ай бұрын
ਜਥੇਦਾਰ ਦੀ ਪਰਖ ਦਾ ਸਮਾਂ ਆ ਗਿਆ॥ ਅਕਾਲੀਆਂ ਦੀ ਗਲਤੀ ਦੀ ਬਣਦੀ ਸਜ਼ਾ ਚਾਹੀਦੀ ਹੈ ਪ੍ਰਧਾਨ ਨੂੰ ਤੁਰੰਤ ਲਾ ਦੇਣਾ ਚਾਹੀਦਾ ਤੇ ਨਵਾਂ ਚਿਹਰਾ ਅਕਾਲੀ ਦੀ ਪੁਰਾਤਨ ਨੀਤੀ ਮੁਤਾਬਕ ਚੁਣਕੇ ਨੋਜਵਾਨਾ ਨੂੰ ਅੱਗੇ ਕਰਨ ਦੀ ਜ਼ੁੰਮੇਵਾਰੀ ਜਥੇਦਾਰ ਦੀ ਹੈ॥ ਪੁਰਾਣੇ ਜਥੇਦਾਰਾ ਦੀ ਗਲਤੀਆਂ ਵੀ ਉਹਨਾ ਨੂੰ ਲਾ ਹੀ ਦੇਣੀ ਚਾਹੀਦੀ ਹੈ॥ ਇਹ ਸਭ ਫੈਸਲੇ ਗੁਰਬਾਣੀ ਸਿਧਾਤ ਮੁਤਾਬਕ ਲੈਣਾ ਅੱਤੀ ਜ਼ਰੂਰੀ ਹਨ ਨਾ ਕਿ ਰਾਜਨੀਤੀ ਤੋਂ ਪ੍ਰੇਰਿਤ ਹੋਣ॥ ਜਥੇਦਾਰ ਕਰੋ ਜ਼ਰਾ ਇਹਨਾ ਤੇ ਮੇਹਰ॥ ਬਣੋ ਅਕਾਲੀ ਫੂਲਾ ਸਿੰਘ॥
@gurdeepdhaliwal8498
@gurdeepdhaliwal8498 Ай бұрын
ਅਸੀਂ ਸੁਣਦੇ ਆ ਰਹੇ ਹਾਂ । ਸਿੱਖੀ ਵਿੱਚ ਧਰਮ ਸਿਆਸਤ ਤੋ ਉੱਪਰ ਹੈ । ਜਥੇਦਾਰ ਪੂਰੀ ਕੌਮ ਦੇ ਹਨ । ਪਰ ਉਹਨਾਂ ਨੂੰ ਲਾਉਂਦੀ ਸ਼ਰੋਮਣੀ ਕਮੇਟੀ ਹੈ । ਜੋ ਕਿ ਇਸ ਟਾਈਮ ਅਕਾਲੀ ਦਲ ਦੇ ਅਧੀਨ ਹੈ ।ਫਿਰ ਜਥੇਦਾਰ ਅਜ਼ਾਦ ਕਿਵੇਂ ਹਨ ।
@hsingh9180
@hsingh9180 Ай бұрын
Sunea and sach ch fark hunda, jatbedar jehra marji hoye, sarkar ch jurat honi chaidi jathedar varge chamche aape ban jande sarkar koi v hoye
@jarnailsingh-ko9de
@jarnailsingh-ko9de Ай бұрын
ਇਹਨਾਂ ਦੀ ਮਰੀ ਜ਼ਮੀਰ ਕੀ ਅਜ ਜਾਗੀ ਹੈ ਪਹਿਲਾਂ ਇਹਨਾਂ ਨੇ ਸਤਾ ਦਾ ਅਨੰਦ ਮਾਣਿਆਹੈ
@jasmindersingh8535
@jasmindersingh8535 Ай бұрын
ਲੋਕਾ ਨੇ ਦਸ ਤਾਂ ਦਿੱਤਾ ਅਕਾਲੀਆਂ ਦੀਆਂ ਜ਼ਮਾਨਤਾਂ ਜ਼ਬਤ ਕਰਵਾਕੇ
@gurjeetsinghdeogan
@gurjeetsinghdeogan Ай бұрын
ਇਹ ਪੱਤਰ ਨੂੰ ਦੇਖਦਿਆਂ ਹੋਇਆਂ ਅੱਜ ਲੋੜ ਹੈ ਜੋ ਸਾਡੀ ਤਨਖਾਹ ਲਾਉਣ ਦੀ ਪਰੰਪਰਾ ਹੈ ਅੱਜ ਲੋੜ ਹੈ ਕੀ ਤਨਖਾਹ ਲਾਉਣ ਦੀ ਸੇਵਾ ਨੂੰ ਵੀ ਤਬਦੀਲ ਕੀਤਾ ਜਾਨਾ ਚਾਹੀਦਾ ਹੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚਾਹੀਦਾ ਹੈ ਸਾਰੀ ਲੀਡਰ ਸਾਹਿਬਾਨ ਨੂੰ ਸ੍ਰੀਰੋਪਾਉ ਦੇਕੇ ਘਰੇ ਤੋਰ ਦੇਣਾ ਚਾਹੀਦਾ ਹੈ ਜਦੋ ਤੱਕ ਯੋਗ ਅਗਵਾਹੀ ਕਰਨ ਵਾਲੇ ਲੀਡਰ ਨਾ ਮਿਲਨ ਸਾਰੀ ਵਾਗਡੋਰ ਆਪਣੇ ਹੱਥ ਲੇ ਲੈਣੀ ਚਾਹੀਦੀ ਹੈ ਹੱਥ ਜੋੜ ਕੇ ਬੇਨਤੀ ਹੈ ਇੰਨਾਂ ਲਿਡਰਾ ਨੂੰ ਘੱਟੋ ਘੱਟ ੫ ੫ ਸਾਲਾਂ ਲਈ ਇਲੇਕਸਮ ਨਾ ਲੜਨ ਦਾ ਹੁਕਮ ਦੇ ਦੇਨਾ ਚਾਹੀਦਾ ਨੲਲ ਹੀ ਪਤਾ ਲੱਗ ਜਾਊ ਕੇਹੜਾ ਲੀਡਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ
@pappubrarshimrewala4262
@pappubrarshimrewala4262 Ай бұрын
ਦੇਰ ਆਏ ਦਰੁਸਤ ਆਏ ਅਕਾਲ ਤਖ਼ਤ ਤੇ ਆਕੇ ਮੁਆਫੀ ਮੰਗਣਾਂ ਚੰਗੀ ਗੱਲ ਆ।
@hsingh9180
@hsingh9180 Ай бұрын
Performance vadia laggi, good acting by akalis
@kamaljitsingh8901
@kamaljitsingh8901 Ай бұрын
ਕੌਮ ਇੰਨੀ ਤਕੜੀ ਹੋਏ ਕਿ ਆਗੂ ਗਲਤੀ ਕਰਨ ਲੱਗੇ ਸੌ ਵਾਰ ਸੋਚੇ
@sukhmindersingh4843
@sukhmindersingh4843 Ай бұрын
ਇਤਿਹਾਸ ਆਪਣੇ ਆਪ ਨੂੰ ਕਿਸੇ ਨ ਕਿਸੇ ਰੂਪ ਵਿੱਚ ਦਹੁਰਾਉਦਾ ਹੈ ਜੀ, ਹੁਣ ਕੌਮ ਨੂੰ ਇਸ ਘੁੰਮਣਘੇਰੀ ਵਿੱਚੋਂ ਕੱਢਣ ਦੀ ਜ਼ਿੰਮੇਵਾਰੀ ਜੱਥੇਦਾਰ ਅਕਾਲ ਤਖ਼ਤ ਸਾਹਿਬ ਦੀ ਹੋਵੇਗੀ
@hsingh9180
@hsingh9180 Ай бұрын
Ohde muh te jadon akali dal ne paise maare, ghodi banuga badal pind ja k, just wait and watch, jathedar ghulam c hai amd rahuga
@charanjitsinghkhalsa1273
@charanjitsinghkhalsa1273 Ай бұрын
ਪਹਿਲੀ ਗਲ ਕਿ ਟੋਹੜਾ ਸਾਬ ਤੇ ਤਲਵੰਡੀ ਸਾਬ ਨੇ ਜੱਥੇਦਾਰ ਗੁਰਦਿਆਲ ਸਿੰਘ ਅਜਨੋਹਾ ਨੂੰ ਚਿੱਠੀ 27 ਸੰਤਬਰ 1979 ਨੂੰ ਲਿਖੀ ਸੀ। ਦੂਜੀ ਗਲ ਕਿ ਸ਼ੈਣੀ ਨੂੰ ਸਿਰਫ ਡੀਜੀਪੀ ਨਹੀ ਬਣਾਇਆ ਬਲਕਿ ਸ਼ੈਣੀ ਵੱਲੋਂ ਪ੍ਰੋ ਦਵਿੰਦਰ ਸਿੰਘ ਭੁੱਲਰ ਦੇ ਪ੍ਰਵਾਰ ਦੇ ਚਾਰ ਜੀਅ ਕਤਲ ਕਰਵਾਏ। ਜਦੋਂ ਭੁੱਲਰ ਨੇ ਆਪਣੇ ਪ੍ਰਵਾਰ ਦੇ ਕਤਲ ਦੇ ਇਨਸਾਫ ਲਈ ਸੁਪਰੀਮ ਕੋਰਟ ਪਟੀਸ਼ਨ ਦਾਇਰ ਕਰਵਾਈ ਤਾ ਬਾਦਲਕਿਆ ਦੇ ਐਡਵੋਕੇਟ ਜਨਰਲ ਨੇ ਲਿਖ ਕੇ ਦਿੱਤਾ ਕਿ ਸ਼ੈਣੀ ਇਕ ਸਨਮਾਨਿਤ ਅਫਸਰ ਹਨ ਤੇ ਭੁੱਲਰ ਇਕ ਅੱਤਵਾਦੀ ਹੈ। ਤੀਜੀ ਗਲ ਕਿ ਸਿੱਖ ਨੋਜਵਾਨਾ ਨੂੰ ਕੋਹ ਕੋਹ ਕੇ ਮਾਰਨ ਵਾਲੇ ਪੁਲੀਸ ਅਧਿਕਾਰੀਆ ਦੇ ਕੇਸ, ਬਾਦਲਕਿਆ ਵੱਲੋਂ ਜਿਹੜਾ ਕਲੇਰ ਵਕੀਲ ਲੜਦਾ ਰਿਹਾ। ਬਾਦਲਕਿਆ ਨੇ ਉਸ ਵਕੀਲ ਨੂੰ ਇਨਾਮ ਵੱਜੋਂ ਸ਼੍ਰੋਮਣੀ ਕਮੇਟੀ ਦੇ ਜੁਡੀਸ਼ੀਅਲ ਕਮਿਸ਼ਨ ਚ ਚੇਅਰਮੈਨ ਨਿਯੁਕਤ ਕੀਤਾ ਸੀ। ਚੋਥੀ ਗਲ ਕਿ ਬਾਦਲਕਿਆ ਨੇ ਤੰਬਾਕੂ ਕੰਪਨੀ ਤੋਂ ਚੋਣ ਫੰਡ ਲਿਆ ਤੇ ਤੰਬਾਕੂ ਕੰਪਨੀ ਨੂੰ ਦਰਬਾਰ ਸਾਹਿਬ ਦੀਆ ਪ੍ਰਕਰਮਾ ਚ ਸਨਮਾਨਿਤ ਕੀਤਾ। ਪੰਜਵੀ ਗਲ ਇਹ ਕਿ ਸੋਦੇਸਾਧ ਨੂੰ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਮ੍ਰਿਤ ਦਾ ਸਵਾਂਗ ਰਚਾਉਣ ਲਈ ਪੁਸ਼ਾਕ ਸੁਖਬੀਰ ਨੇ ਦਿੱਤੀ ਤੇ ਪੁਸ਼ਾਕ ਲੈ ਕੇ ਚੰਦੂ ਮਾਜਰਾ ਗਿਆ ਸੀ। ਛੇਵੀਂ ਗਲ ਕਿ ਸੋਦੇਸਾਧ ਦੀ ਫਿਲਮ ਦੇ ਪੋਸਟਰਾ ਦੀ ਰਾਖੀ ਕਰਦਿਆ ਸੁਖਬੀਰ ਨੇ ਕਈ ਸਿੱਖ ਨੋਜਵਾਨਾ ਉਤੇ ਝੂਠੇ ਕੇਸ ਪਾਏ। ਰਾਜੋਆਣਾ ਦੇ ਹਕ ਚ ਹੋ ਰਹੇ ਮੁਜਾਹਰੇ ਦੋਰਾਨ ਇਕ ਸਿੱਖ ਨੋਜਵਾਨ ਕਤਲ ਕੀਤਾ ਗਿਆ। ਸੋਦੇਸਾਧ ਵਿਰੁੱਧ ਰੋਸ ਧਰਨਿਆ ਦੋਰਾਨ ਬਾਦਲਕਿਆ ਦੀ ਸਰਕਾਰ ਨੇ ਚਾਰ ਸਿੱਖ ਕਤਲ ਕੀਤੇ। ਰੰਧਾਵਾ ਸਾਬ। ਬਾਦਲਕਿਆ ਦੀਆ ਪੰਥ ਵਿਰੋਧੀ ਕਰਤੂਤਾ ਦੀ ਲਿਸ਼ਟ ਬਹੁਤ ਲੰਬੀ ਹੈ। 1971+72 ਦੀ ਬਾਦਲ ਦੀ ਪਹਿਲੀ ਸਰਕਾਰ ਤੋਂ ਲੈ ਕੇ 2017 ਤਕ ਪੰਜਵੀਂ ਸਰਕਾਰ ਤਕ। ਇਸ ਦੋਰਾਨ ਬਾਦਲਕਿਆ ਵੱਲੋਂ ਕੀਤੀਆ ਪੰਥ ਵਿਰੋਧੀ ਕਰਤੂਤਾ ਉਤੇ ਪੀਐਚਡੀ ਕੀਤੀ ਹੋਈ ਹੈ। ਇਸ ਲਈ ਜਲਦ ਹੀ ਬਾਦਲਕਿਆ ਦੀਆ ਕਰਤੂਤਾ ਦਾ ਲੰਬਾ ਚਿਠਾ, ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤਾ ਜਾਏਗਾ । ਸਾਡੀ ਲਾਈ ਫਾਇਰ ਬ੍ਰਿਗੇਡ ਤੋ ਵੀ ਨਹੀ ਬੁੱਝ ਸਕਦੀ।
@realsujansingh
@realsujansingh Ай бұрын
1000000001%true true true true true Badal Khan nu Sikh kaum vich pkke taur te shaikiya jave taa sikh kaum nu kujh shanti hovegi aje tkk taa sikh kaum de jkhmaa te loon nmk shirkiya jaa rihaa hai
@balvirsingh4791
@balvirsingh4791 Ай бұрын
ਨਾਭੀ ਪੱਗਾਂ ਵਾਲੇ ਸਰਦਾਰਾਂ ਦੀ ਤਿੱਕੜੀ ਸ਼ਦਾ ਸਲਾਮਤ ਰਹੇ।I I am very happy to see you. You are proud of Punjab.
@amrindersingh1965
@amrindersingh1965 Ай бұрын
ਹੁਣ ਜਦੋਂ ਸ਼੍ਰੋਮਣੀ ਅਕਾਲੀਦਲ ਦੇ ਸੁਖਬੀਰ ਬਾਦਲ ਤੋਂ ਬਾਗੀ ਹੋਏ ਧੜੇ ਨੇ ਗੁਣਾਹ ਕਬੂਲ ਕਰ ਲਏ ਹਨ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਹੈ ਕਿ ਇਸ ਸਾਰੀ ਲੀਡਰਸ਼ਿੱਪ ਨੂੰ ਘਰੇ ਬੈਠਣ ਤੇ ਅੱਗੇ ਤੋਂ ਪੰਥ ਦੀ ਅਗਵਾਈ ਦੇ ਨਾਕਾਬਿਲ ਘੋਸ਼ਿਤ ਕਰ ਬਾਕੀ ਰਹਿੰਦੀ ਧਿਰ ਨੂੰ ਤਲਬ ਕਰ ਸਜਾ ਲਾਉਣ ਤੇ ਇਹਨਾ ਨੂੰ ਵੀ ਸਣੇ ਸੁਖਬੀਰ ਤੇ ਹਰਸਿਮਰਤ,ਮਜੀਠੀਆ ਘਰੇ ਬੈਠਣ ਦਾ ਹੁਕਮ ਹੋਵੇ ਤੇ ਅਕਾਲੀਦਲ ਦੀ ਵਾਗਡੋਰ ਉਸ ਸਮੇਂ ਤੱਕ ਜਥੇਦਾਰ ਆਪਣੇ ਕੋਲ ਰੱਖਣ ਜਦੋਂ ਤੱਕ ਨਵੀਂ ਗੁਰਸਿੱਖ ਲੀਡਰਸ਼ਿੱਪ ਭਰਤੀ ਨੀ ਹੋ ਜਾਂਦੀ ।
@BalwinderSingh-sv7hp
@BalwinderSingh-sv7hp Ай бұрын
ਬੀਬੀ ਜਗੀਰ ਕੌਰ ਨੂੰ ਜਥੇਦਾਰ ਗਿਆਨੀ ਪੂਰਨ ਸਿੰਘ ਜੀ ਨੇ ਸੱਦਿਆ ਸੀ ਪਰੰਤੂ ਉਹ ਪੇਸ਼ ਨਹੀਂ ਹੋਏ ਅਤੇ ਆਪਣੀ ਪਲੀਟੀਕਲ ਪਾਵਰ ਵਰਤ ਕੇ ਜਥੇਦਾਰ ਸਾਹਿਬ ਨੂੰ ਆਹੁਦੇ ਤੋਂ ਹਟਾ ਦਿੱਤਾ ਸੀ।
@Nanak-rc1go
@Nanak-rc1go Ай бұрын
ਅਗਰ ਜਥੇਦਾਰ ਸਾਹਿਬ ਜੀ ਲੇਟ ਕਰਨਗੇ ਤਾਂ ਅਕਾਲ ਤਖ਼ਤ ਦੀ ਆਨੋਸ਼ਾਨ ਨੂੰ ਵੱਡੀ ਢਾਹ ਲੱਗੇਗੀ ਜੀ। ਸੋ ਜਥੇਦਾਰ ਜੀ ਨੂੰ ਇਹਦੇ ਵਾਰੇ ਜਲਦੀ ਫੈਸਲਾ ਲੈਣਾ ਪਵੇਗਾ ਜੀ।
@baljitsingh6957
@baljitsingh6957 Ай бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ਤੇ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ ੍
@jatindersingh-fj7vl
@jatindersingh-fj7vl Ай бұрын
ਜੇਕਰ ਇਹ ਸੁਖਬੀਰ ਸਿੰਘ ਬਾਦਲ ਸਿੱਖ ਕੋਮ ਦੇ ਕਾਰਜ ਭਾਈ ਅਮ੍ਰਿਤਪਾਲ ਸਿੰਘ ਨੂੰ ਸੋਪ ਦੇਣ ਅਕਾਲੀ ਦਲ ਨਵਾਂ (ਪੁਰਾਣੇ ਬੁੱਚਣ) ਹੁਣ ਦੇ ਮੁਤਾਬਕ ਬਣ ਜਾਵੇ ਤਾਂ ਕੋਮ ਤਾਂ ਜਾਗਦੀ ਹੇ ਲੀਡਰ ਮਰ ਗਏ ਵਿਕੱ ਗੲਏ
@user-mq7gj8tb2y
@user-mq7gj8tb2y Ай бұрын
ਪੁਸ਼ਾਕ ਰਾਮ ਰਹੀਮ ਨੂੰ ਕਿਸਨੇ ਦਿੱਤੀ ਜਦੋ ਕਿ ਪੁਸ਼ਾਕ ਬਣਾਉਣ ਵਾਲੇ ਦਰਜ਼ੀ ਨੇ ਆਪਣਾ ਬਿਆਨ ਦਰਜ ਕਰਵਾਇਆ ਹੋਇਆ ਹੈ । ਜਿਸ ਵਿੱਚ ਪੁਸ਼ਾਕ ਲੈ ਕੇ ਜਾਣ ਵਾਲੇ ਦਾ ਨਾਮ ਵੀ ਦੱਸਿਆ ਹੋਇਆ ਹੈ।
@majersingh7059
@majersingh7059 Ай бұрын
ਸ੍ਰੀ ਅਕਾਲ ਤਖਤ ਸਾਹਿਬ ਜਦੋ ਤੱਕ ਬਾਦਲ ਪ੍ਰੀਵਾਰ ਦੇ ਕਬਜੇ ਚ ਆ ਕੋਈ ਸੁਧਾਰ ਨਹੀ ਹੋ ਸਕਦਾ।
@satindersingh9369
@satindersingh9369 Ай бұрын
ਸ ਹਮੀਰ ਸਿੰਘ ਜੀ ਹੁਣ ਉਸ ਟਾਈਮ ਦੇ ਜਥੇਦਾਰ ਸਾਹਿਬਾਨ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਕਾਲੀ ਦਲ ਦੇ ਪ੍ਰਧਾਨ ਬਰਾਬਰ ਦੋਸ਼ੀ ਹਨ ਉਨ੍ਹਾਂ ਨੂੰ ਵੀ ਆਪਣੇ ਗੁਨਾਹਾਂ ਨੂੰ ਬਖਸ਼ਾਉਣ ਲਈ ਅਰਜ਼ੀ ਦੇਣੀ ਚਾਹੀਦੀ ਹੈ
@gurcharanbadali4014
@gurcharanbadali4014 Ай бұрын
ਰੰਧਾਵਾ ਜੀ ਸਾਰੇ ਅਕਾਲੀਆ ਦੇ ਕਾਲੇ ਕਾਰਨਾਮਿਆਂ ਦੀ ਪੂਰੀ ਫਿਲਮ ਸੰਗਤ ਵਿੱਚ ਆਉਣੀ ਚਾਹੀਦੀ ਹੈ ਫਿਰ ਸੰਗਤ ਨੇ ਦੇਖਣਾ ਹੈ ਕਿ ਇਹਨਾਂ ਕਿਹੜੀ ਸਜ਼ਾ ਲਾਉਣੀ ਹੈ
@jalourSingh-bz4dj
@jalourSingh-bz4dj Ай бұрын
ਬੜੇ ਸ਼ਰਮ ਦੀ ਗੱਲ ਹੈ ਕਿ ਡਾਕਟਰ ਦਲਜੀਤ ਸਿੰਘ ਚੀਮਾ ਵਰਗ ਵੀ ਝੂਠ ਬੋਲ ਰਹੇ ਨੇ ਕਿੱਥੇ ਦੁਨੀਆ ਦੀ ਆਊਗੀ ਸਾਡੀ ਕੌਮ ਕਿਤੇ ਇਹਨਾਂ ਨੂੰ ਭਰ ਸਕਦੀ ਹੈ ਸੱਚ ਤਾਂ ਬੋਲੋ ਤੁਸੀਂ ਕੁਛ ਕੀਤਾ ਗਾਹ ਖੇੜਾਈ ਠੀਕ ਹ ਪਰ ਸੱਚ ਤਾਂ ਬੋਲੋ ਕਿਉਂ ਝੂਠ ਕਿਉਂ ਝੂਠ ਬੋਲੀ ਅਫਸਰਾਂ ਵਾਸਤੇ ਝੂਠ ਬੋਲਣਾ ਬਹੁਤ ਮਾੜੀ ਗੱਲ ਹੈ
@mittiputtmajhail2960
@mittiputtmajhail2960 Ай бұрын
Dr. Cheema ta sirf ik dalla hy Badala da. Usdi apni koi haund ni. Usnu patta ta Lok Sabha election to lag gia si.
@user-xv6ix5kl6b
@user-xv6ix5kl6b Ай бұрын
ਬਾਦਲ ਪ੍ਕਾਸ ‌ਅਕਾਲ ਸਾਹਿਬ ਨਹੀਂ ਮੰਨਦਾ ਸੀ।
@harbanssingh8145
@harbanssingh8145 Ай бұрын
ਬਾਦਲਾਂ ਦੇ ਹੱਥਾਂ ਦਾ ਖਿਡੋਣਾ ਬਣਨ ਕਾਰਨ ਗਿਆਨੀ ਗੁਰਬਚਨ ਸਿੰਘ ਜੀ ਨੂੰ ਸਰਕਾਰੀ ਜੱਥੇਦਾਰ ਸੰਗਤ ਕਹਿਣ ਲੱਗ ਗਈ ਸੀ।ਉਦੋ ਤੋ ਜੱਥੇਦਾਰ ਦੀ ਇਜਤ ਤੇ ਬੁਕਤ ਕੌਮ ਵਿਚ ਘਟੀ ਹੈ।ਜੋ 92 ਲੱਖ ਬਲਾਤਕਾਰੀ ਅਸਾਧ ਨੂੰ ਦਿੱਤੀ ਸਿਆਸੀ ਮੁਆਫੀ ਦੇ ਪ੍ਰਚਾਰ ਲਈ ਗੁਰੂ ਦੀ ਗੋਲਕ ਵਿਚੋ ਸ਼੍ਰੋਮਣੀ ਕਮੇਟੀ ਦੇ ਜ਼ਿਮੇਵਾਰ ਅਧਿਕਾਰੀਆ ਖਰਚੇ, ਉਹਨਾਂ ਤੋ ਵਾਪਿਸ ਲੲਏ ਜਾਣ ਤਾਂ ਜੋ ਅੱਗੇ ਕੋਈ ਗੋਲਕ ਦੀ ਦੁਰਵਰਤੋ ਨਾ ਕਰੇ। ਬਹੁਤ ਦੇਰ ਕਰ ਦਿੱਤੀ,ਲੱਗਦਾ ਨਹੀਂ ਡੁਲੇ ਬੇਰ ਮੁੜ ਇਕੱਠੇ ਕੀਤੇ ਜਾ ਸਕਣ।ਬਾਦਲ ਦੇ ਆਈ ਟੀ ਸੈਲ ਵਾਲੇ ਕਮੈਂਟ ਕਰਨ ਵਾਲਿਆ ਨੂੰ ਰਿਪਲਾਈਡ ਕਰਕੇ ਨਾ ਦੱਸਣ ਯੋਗ ਗਾਲਾਂ ਕੱਢਦੇ ਨੇ।ਇਹ ਜੋ ਮਰਜੀ ਕਰਨ ਇਹਨਾਂ ਦੀ ਨੁਕਤਾਚੀਨੀ ਨਾ ਕਰੋ, ਜਾਂ ਗਾਲਾ ਖਾਵੋ,ਇਹ ਸਿੱਖ ਧਰਮ ਦੇ ਬ੍ਰਾਹਮਣ ਵਾਂਗ ਠੇਕੇਦਾਰ ਨੇ,ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ।ਕੌਮ ਨੇ ਦੋਸ਼ੀ ਮੰਨਕੇ ਨਕਾਰ ਦਿੱਤੇ ਪਰ ਇਹਨਾਂ ਦੇ ਪਾਲਤੂ ਆ ਦੀ ਭਾਸ਼ਾ ਸਤਾਹ ਦੇ ਨਸ਼ੇ ਵਾਲੀ ਮੰਦੀ ਹੀ ਹੈ।
@surinderpalsingh8804
@surinderpalsingh8804 Ай бұрын
ਜਥੇਦਾਰ ਸਾਹਿਬ ਨੂੰ ਸਜਾ ਇਹ ਦੇਣੀ ਚਾਹੀਦੀ ਹੈ ਕਿ ਇਹ ਸਾਰੇ ਪਾਲਿਟਿਕਸ ਅਤੇ ਕੋਈ ਵੀ ਸਮਾਜਕ ਸੰਸਥਾਵਾਂ ਚ ਉਮਰ ਭਰ ਸ਼ਾਮਲ ਨਹੀਂ ਹੋਣਗੇ। ਫੇਰ ਦੇਖੋ ਕਿ ਇਹ ਸੋ ਕਾਲਡ ਸਿੱਖ ਕਿਥੋਂ ਤਕ ਧਰਮ ਦਾ ਸਤਿਕਾਰ ਕਰਦੇ ਹਨ।ਪਹਿਲਾਂ ਬਾਦਲਾਂ ਨੇ ਪੰਜਾਬੀਆਂ ਤੇ ਪੰਜਾਬ ਨੂੰ ਬੀਜੇਪੀ ਕੋਲ ਗਿਰਵੀ ਰੱਖ ਕੇ ਸੱਤਾ ਹੰਢਾਈ ਪੰਜਾਬੀਆਂ ਨੂੰ ਲੁੱਟਿਆ, ਹੁਣ ਇਹੀ ਕੰਮ ਇਹ ਟੋਲਾ ਖੁਦ ਕਰਨਾ ਚੌਹੰਦਾ। ਅਕਾਲ ਤਖ਼ਤ ਤਾਂ ਪਹਿਲਾਂ ਹੀ ਸਵਾਲਾਂ ਦੇ ਘੇਰੇ ਚ ਹੈ।ਅਕਾਲ thakat ਦਾ ਸਤਕਾਰ ਮੌਜੂਦਾ ਜਥੇਦਾਰ ਕੁੱਝ ਚੰਗਾ ਕਰ ਸਕਦਾ।
@hsingh9180
@hsingh9180 Ай бұрын
Jathedar sahab? Eh tera sahab kise da naukar a, badal de PA ton ghat aukaat a jathedar d, sala ik thanedaf nhi tere sahab ton,
@surinderkaur2100
@surinderkaur2100 Ай бұрын
ਬਾਦਲ ਨੂੰ ਵੀ ਕਰੋ ਹਾਜਰ ਲਿਆਉ ਕਬਰਾਂ ਚੋਂ ਮੂਹਰੇ ਉਹੀ ਸੀ ਸਭ ਤੋਂ ਗਲਤੀਆਂ ਕਰਨ ਲਈ
@kamaljitsingh8901
@kamaljitsingh8901 Ай бұрын
ਜੇ ਮਾਫੀ ਇੰਨੀ ਸੌਖੀ ਮਿਲ ਗਈ ਤਾਂ ਗਲਤੀ ਵਾਰ ਵਾਰ ਹੋਣ ਦਾ ਖਦਸ਼ਾ
@kulwinderjit6978
@kulwinderjit6978 Ай бұрын
ਇਕ ਹੋਰ ਕਾਰਨ ਇਨਾ ਪੁਰੇਵਾਲ ਦਾ ਬਣਾਇਆ ਸਿੱਖਾਂ ਲਈ ਕਲੰਡਰ ਲਾਗੂ ਨਹੀਂ ਕੀਤਾ
@baljitsingh6957
@baljitsingh6957 Ай бұрын
ਸ੍ਰੀ ਆਕਾਲ ਤਖ਼ਤ ਸਾਹਿਬ ਨੂੰ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਬਿਨਾਂ ਪੇਸ਼ ਹੋਏ ਹੀ ਤਲਬ ਕਰਨਾ ਬਣਦਾ ਸੀ।ਪਰ ਜਥੇਦਾਰਾਂ ਵਿੱਚ ਏਨੀ ਜ਼ੁਰਅਤ ਨਹੀਂ ਸੀ।
@Ranjeetdaliwal-kz2nc
@Ranjeetdaliwal-kz2nc Ай бұрын
ਸਿਰਫ ਦੋਨੋ ਧੜੇ ਇਹ ਜਵਾਬ ਦੇਣਗੇ ਕਿ 2007 ਦੇ ਚੋਣ ਮੈਨਫੈਸਟੋ ਵਿੱਚ ਇਹ ਮੁੱਖ ਵਾਇਦਾ ਕੀਤਾ ਸੀ ਕਿ ਨਜਾਇਜ ਕਤਲੇਆਮ ਤੇ ਝੂੱਠੇ ਪੁਲੀਸ ਮੁਕਾਬਲਿਆਂ ਦੀ ਉੱਚ ਪੱਧਰੀ ਜਾਂਚ ਕਰਵਾਵਾਂਗੇ। ਇਹ ਦੋਨੋ ਧਰਿਆ ਵਿੱਚ 95 ਫ਼ੀਸਦੀ ਉਸ ਮੈਨੀਫੈਸਟੋ ਦੇ ਭਾਈਵਾਲ ਹਨ। ਸੌਦਾ ਸਾਧ ਦੇ ਹੱਕ ਵਿੱਚ ਹਿੱਕ ਠੋਕ ਬਿਆਨ ਚੰਦੂਮਾਜਰਾ ਸਮੇਤ ਸੱਭ ਭਾਈਵਾਲ ਹਨ। ਹਾਲ ਇਹ ਹੈ ਕਿ ਚੁੱਪ ਇੱਸ ਕਰਕੇ ਰਹੇ ਕਿ ਸਹੂਲਤਾਂ ਮਾਂਨ ਰਹੇ ਸਨ ਅਤੇ ਆਪਣੇ ਪੁੱਤਰਾਂ ਅੱਗੇ ਵਧਾ ਰਹੇ ਸਨ। ਤਿੰਨ ਕਾਲ਼ੇ ਕਨੂੰਨ ਜੌ ਸੰਸਦ ਵਿੱਚੋ ਪਾਸ ਹੋ ਕੇ ਇੱਕ ਜੁਲਾਈ 2024 ਨੁੰ ਕਨੂੰਨੀ ਤੋਰ ਤੇ ਭਾਰਤ ਵਿੱਚ ਐਮਰਜੈਂਸੀ ਲੱਗੀ ਹੈ। ਉਸ ਉਪਰ ਪੰਜਾਬ ਸਰਕਾਰ ਸਮੇਤ ਸੱਭ ਅਕਾਲੀ ਅਤੇ ਹੋਰ ਖਾਮੋਸ਼ ਹਨ।😢
@nirmalsinghsandhu6289
@nirmalsinghsandhu6289 Ай бұрын
ਸਾਰੇ ਦੋਸ਼ੀ, ਕੋਈ ਮਹਾ ਦੋਸ਼ੀ,ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਨਾਲ ਜੁਰਮ ਮਾਫੀ ਯੋਗ ਨਹੀ ਬਨਦਾ, ਤੇ ਗੱਲ ਸਜਾ ਦੀ ਹੈ, ਰਾਜਨੀਤਕ ਧਾਰਮਿਕ ਤਾਉਮਰ ਵਿਦਾਈ ਜਾ ਦਸ ਵੀਹ ਸਾਲ ਰਾਜਨੀਤਕ ਸਿੱਖ ਮਸਲਿਆਂ ਤੋ ਲਾਭੇ ਰਹਿਣ ਦੇ ਆਦੇਸ਼ ਜਾਰੀ ਹੋਣ ਦੀਆ ਸੰਭਾਨਾਵਾ ਤੋ ਇਨਕਾਰੀ ਨਹੀ ਜਾਪਦੀ! ਪ੍ਰੰਤੂ ਲੇਖਕ ਦੀ ਜਾਨਕਾਰੀ ਅਧਾਰਿਤ ਸੁਖਬੀਰ ਸਿੰਘ ਬਾਦਲ ਬਤੌਰ ਇਨਸਾਨ ਜਿਨੇ ਅਕਾਲ ਤਖਤ ਪੇਸ਼ ਹੋਏ ਨਾਲੋ ਇਨਸਾਨੀ ਪੱਧਰ ਤੇ ਮਾੜੇ ਨਹੀ ਜਾਪਦੇ! ਮਸਲਾ ਇਹਨਾ ਦੇ ਇਰਦ ਗਿਰਦ ਸਲਾਹਕਾਰਾ ਦਾ ਹੈ ਜਿਹੜੇ ਸਿਰਫ ਅਫਸਰ ਸ਼ਾਹੀ ਵਾਧੂ - ਜੀ ਜੀ ਕਹਿਣ ਦੀ ਕਾਰਪੋਰੇਟ ਬਾਸ ਨੂੰ ਹਾਜੀ ਹਾਜੀ ਕਰੀ ਗਏ, ਗੈਰ ਸਿਧਾਂਤਕ ਗੈਰ ਅਨੁਸਾਸ਼ਨੀ ਕਾਰਵਾਈਆ ਦੀ ਵੀ ਕੋਈ ਸੀਮਾ ਹੱਦ ਹੁੰਦੀ ਹੈ, ਰੌਲਾ ਸੀਮਾਵਾ ਖਤਮ ਹੋਣ ਤੇ ਆਪੋ ਆਪਣੀਆਂ ਰੋਟੀਆਂ ਦਾ ਅਗਲੀ ਪੀੜੀ ਲਈ ਜੁਗਾੜ ਕਰਨ ਦੇ ਉਪਰਾਲੇ ਵੀ ਜਾਪਦੇ ਹਨ? ਸਮਾ ਬਲਵਾਨ ਹੈ। ਕਬੂਲਨਾਮੇ ਅਧਾਰਿਤ ਮੁੱਖ ਦੋਸ਼ੀ ਤੇ ਦੋਸ਼ੀ ਹੀ ਸਾਬਿਤ ਕੀਤੇ ਨਜਰ ਆਉਦੇ ਹਨ!
@tirthanandraghbirsingh9266
@tirthanandraghbirsingh9266 Ай бұрын
ਜਿਸ ਵਕਤ ਇਹ ਸਭ ਕੁਝ ਵਾਪਰਿਆ ਉਸ ਸਮੇਂ ਇੰਨਾਂ ਬਾਗ਼ੀਆਂ ਨੇ ਪਾਵਰ ਚ ਹੁੰਦੇ ਹੋਏ ਘਟਨਾਵਾ ਦੇ ਵਿਰੁਧ ਅਵਾਜ਼ ਕਿਉਂ ਨਹੀਂ ਚੱਕੀ ਹੁਣ ਤੁਸੀਂ ਅਕਾਲੀ ਦਲ ਦੀ ਮਹੱਤਤਾ ਨੂੰ ਚਾਰ ਚੰਨ ਲਾ ਰਹੇ ਹੋ ਪਾਵਰ ਦੀ ਭੁਖ ਇਹ ਸਭ ਕੁਝ ਕਰਵਾ ਰਹੀ ਹੈ ਬਾਕੀ ਸਾਰੇ ਆਪੋ ਆਪਣਾ ਝੱਖ ਮਾਰ ਰਹੇ ਹਨ ।
@sarabpalboparai2431
@sarabpalboparai2431 Ай бұрын
Former jathadar Gurbachan Singh and Gurmukh Singh should be summoned by Akal Takhat.
@DarshanSingh-bc7pq
@DarshanSingh-bc7pq Ай бұрын
ਚੰਦੂਮਾਜਰਾ ਚਿੱਠੀ ਦੇ ਵਿਚ ਇਹ ਵੀ ਮੈਨਸਨ ਕਰ ਦਿੰਦਾ ਕਿ ਓਹ ਸਵਾਂਗ ਰਚਣ ਵਾਲ਼ੀ ਪੁਸ਼ਾਕ ਮੈਂ ਲਿਆ ਕੇ ਦਿੱਤੀ ਸੀ ਏਦਾ ਕਸੂਰਵਾਰ ਕੌਣ ਐ ਵੱਲੋਂ ਦਰਸ਼ਨ ਸਿੰਘ ਦਰਸ਼ੀ ਖਾਰਾ ਮਾਨਸਾ
@baljitsingh6957
@baljitsingh6957 Ай бұрын
ਚਲੋ ਦੇਰ ਆਏ ਦਰੁਸਤ ਆਏ, ਇਨ੍ਹਾਂ ਨੇ ਆਪਣੇ ਗੁਨਾਹ ਤਾਂ ਕਬੂਲ ਕਰ ਲਏ ਹਨ। ਦੂਜੇ ਧੜੇ ਵੱਲੋਂ ਤਾਂ ਅਜੇ ਵੀ ਇਨ੍ਹਾਂ ਗੁਨਾਹਾਂ ਤੋਂ ਮੁਨਕਰ ਕੀਤਾ ਜਾ ਰਿਹਾ ਹੈ।
@rajkumar-ft6ow
@rajkumar-ft6ow Ай бұрын
ਵੀਰਾ ਜੀ ਇਹ ਸੁਖੇ ਨੂੰ ਲੋਕਾਂਵਿਚ ਤੇ ਅਕਾ ਲ ਤਖਤ ਪਰ ਖਿਚਣਗੇ
@BHUPINDERSingh-sc5yg
@BHUPINDERSingh-sc5yg Ай бұрын
ਰੰਧਾਵਾ ਜੀ ਜਥੇਦਾਰ ਬਾਦਲ ਪਰਿਵਾਰ ਦੇ ਖਿਲਾਫ ਕੋਈ ਵੀ ਕਾਰਵਾਈ ਨਹੀ ਕਰ ਸਕਦਾ ਹੈ ਕਿਉਂਕਿ ਇਹ ਪੰਥਕ ਜਥੇਦਾਰ ਨਹੀ ਸਿਰਫ਼ ਬਾਦਲ ਦੀ ਜੇਬ ਦਾ ਜਥੇਦਾਰ ਹੈ
@sahibsinghcheema4151
@sahibsinghcheema4151 Ай бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ❤
@KarmjeetSingh-nb1tu
@KarmjeetSingh-nb1tu Ай бұрын
ਜਥੇਦਾਰ ਬਾਦਲਾਂ ਦਾ ਡੌਂਗੀ ਹੈ ਸਜ਼ਾ ਨਹੀਦੇਵੇਗਾ
@Gurbachan-qq2im
@Gurbachan-qq2im Ай бұрын
ਵਾਰ ਵਾਰ ਬਾਗੀ ਕਹਿਣਾ ਰੰਧਾਵਾ ਸਾਹਿਬ ਦੀ ਵੱਡੀ ਗੁਸਤਾਖੀ ਐ
@punjabsingh4973
@punjabsingh4973 Ай бұрын
ਰੰਧਾਵਾ ਸਾਹਿਬ ਜੀ ਅਜ ਆਕਾਲੀ ਦਲ ਜਾ ਜਥੇਦਾਰ ਆਕਾਲ ਤਖਤ ਸਾਹਿਬ ਬਾਰੇ ਕੋਈ ਵੀ ਟਿੱਪਣੀ ਕਰਨ ਨੂੰ ਮਨ ਤਿਆਰ ਨਹੀ ਹੈ ਧੰਨਵਾਦ ਪ੍ਰਗਟ ਕਰਦਿਆ ਹੋਇਆ ਸ੍ਰ ਪੰਜਾਬ ਸਿੰਘ ਪੱਡਾ ਜੀਰਾ.ਫਿਰੋਜ਼ਪੁਰ
@ginderkaur6274
@ginderkaur6274 Ай бұрын
ਵਧੀਆ ਸਵਾਲ ਜਵਾਬ ਰੱਬ ਮਿਹਰ ਕਰੇ ਕੋਈ ਵਧੀਆ ਢਾਂਚਾ ਖੜ ਜਾਵੇ
@HarmanDhadli-yh4km
@HarmanDhadli-yh4km Ай бұрын
ਰੰਧਾਵਾ ਸਾਹਿਬ ਅੱਜ ਦੂਰਦਰ਼ਨ ਤੇ ਖ਼ਬਰਾਂ ਪੜਨੀਆਂ ਯਾਦ ਕਰਾ ਦਿੱਤੀਆਂ 😎
@balwantsingh637
@balwantsingh637 Ай бұрын
ਇਨਾ ਨੇ ਗਲਤੀਆਂ ਨੀ ਕੀਤੀਆਂ ਸਾਰਿਆਂ ਨੇ ਰਲ ਕੇ ਗੁਨਾਹ ਕੀਤੇ ਪਾਪ ਕੀਤੇ ਨੇ ਜਿੰਨਾ ਦੀ ਮੁਆਫੀ ਨਹੀਂ ਸਜ਼ਾ ਮਿਲਦੀ ਹੈ
@user-ut6pq6bb8u
@user-ut6pq6bb8u Ай бұрын
ਰੰਧਾਵਾ ਸਾਹਿਬ ਬਾਗੀ ਨਾਂ ਕਹੋ ਕਹੋ ਬਾਦਲ ਦਲ ਤੋਂ ਬਦਜਨ ਹੋਏ ਤੇ ਸਹੀ ਤੇ ਸਿਆਣੇ ਸਿਆਸੀ ਲੀਡਰ ਅੱਜ ਦੇ ਪ੍ਰਸੰਗ ਚ ਬਿਲਕੁਲ ਸਹੀ ਨੇ ਵਾਹਿਗੁਰੂ ਜੀ
@BalwinderSingh-wh4gp
@BalwinderSingh-wh4gp Ай бұрын
ਇਹ ਸਾਰੀ ਬਹਿਸ ਦੀ ਵੀਡੀਓ ਮਾਨਯੋਗ ਜਥੇਦਾਰ ਸਾਹਿਬ ਨੂੰ ਭੇਜ ਦਿਓ ਜੀ. ਉਹਨਾਂ ਨੂੰ ਫੈਸਲਾ ਲੈਣਾ ਸੌਖਾ ਹੋਵੇਗਾ.
@bhagwantsingh1641
@bhagwantsingh1641 Ай бұрын
ਸਰਦਾਰੀ ਖੁੱਸਦੀ ਦੇਖਕੇ ਵੱਡੇ ਤੋ ਵੱਡਾ ਵੀ ਢੀਠ ਹੋ ਜਾਂਦਾ ।
@parmjitvirk5343
@parmjitvirk5343 Ай бұрын
ਗੁਰਬਚਨੇ ਨੂੰ ਪੂਛੌ ਕਛਹਿਰੇ ਕੀ ਭਾਅ ਵਿਕਦੇ ਨੇ ਰੰਧਾਵਾ ਜੀ
@gurjantsingh9882
@gurjantsingh9882 Ай бұрын
ਸੁਖਬੀਰ ਵੱਲੋਂ ਸਰਸੇ ਵਾਲੇ ਨੂੰ ਪੌਸ਼ਾਕ ਭੇਜੀ ਇਸ ਗੱਲ ਤੋਂ ਪਰਦਾ ਕੌਣ ਚੱਕੂ
@jagjitsingh3467
@jagjitsingh3467 Ай бұрын
ਜਿਹੜੇ ਅਕਾਲੀ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੀ ਗਲ ਕਰਦੇ ਨੇ ਉਨ੍ਹਾਂ ਨੂੰ ਬਾਗੀ ਅਕਾਲੀ ਨਾ ਕਿਹਾ ਕਰੋ ਜੀ ਆਪ ਸਭ ਬਹੁਤ ਬਹੁਤ ਸਿਆਣੇ ਵਿਦਵਾਨ ਹੋ ਬਾਗੀ ਤਾਂ ਉਹ ਨੇ ਜਿਨ੍ਹਾਂ ਨੇ ਆਪਣੇ ਨਿੱਜੀ ਦਲਾਂ ਨੂੰ ਸ਼੍ਰੋਮਣੀ ਅਕਾਲੀਦਲ ਤੋਂ ਵੱਖਰਿਆਂ ਕਰ ਲਿਆ ਹੈ ਤੇ ਸ਼੍ਰੋਮਣੀ ਅਕਾਲੀਦਲ ਦੀ ਹੋਂ ਮਿਟਾਉਣ ਲਈ ਪੂਰਾ ਤਾਣ ਲਗਾਇਆ ਹੈ
@suminderjeetsingh6767
@suminderjeetsingh6767 Ай бұрын
ਰੰਧਾਵਾ ਜੀ, ਜਿਨ੍ਹਾਂ ਮਰਜੀ ਜ਼ੋਰ ਲਾ ਲੈਣ ਇਹ ਸਬ ਲੋਕ ਭਾਵੇਂ ਵਿਰੋਧੀ ਦਲ ਜਾਂ ਬਾਦਲ ਸਹਿਯੋਗੀ, ਜਿੰਨੇ ਮਰਜੀ ਡਰਾਮੇ ਕਰ ਲੈਣ ਪਰ ਪੰਜਾਬ ਦੇ ਲੋਕ ਇਹਨਾਂ ਨੂੰ ਮੁਆਫ ਨਹੀਂ ਕਰਨਗੇ, ਇਹਨਾਂ ਨੂੰ ਮੂੰਹ ਕਿਸੇ ਨਹੀਂ ਲਾਉਣਾ
@dansinghmannmann3456
@dansinghmannmann3456 Ай бұрын
ਸਰਦਾਰ ਜਗਤਾਰ ਸਿੰਘ ਹਮੀਰ ਸਿੰਘ ਸਰਦਾਰ ਰੰਧਾਵਾ ਸਾਹਿਬ ਜੀ ਜੈ ਲੋਕ ਬਟਿੰਡਾ ਦੇ ਲੋਕ ਬਾਦਲ ਨੂੰ ਚੌਂਦੇ ਹਨ ਤਾਂ ਹੀ ਲੋਕਾਂ ਨੇ ਜਤਾਇਆ ਏਨਾ ਨੂੰ ਲੋਕਾਂ ਕਿਓਂ ਨਹੀਂ ਜਤਾਇਆ ਇਹ ਵਿਚਾਰਨ ਵਾਲੀ ਗਲ ਹੈ
@hcfgjfgygby8306
@hcfgjfgygby8306 Ай бұрын
ਜਿਤਣਦਾ ਕਾਰਣ ਲੋਕ ਜਾਣਦੇ ਨੇ
@balrajsandhu6161
@balrajsandhu6161 Ай бұрын
ਜੇ ਪਰੇਮ ਸਿੰਘ ਚੰਦੂ ਜਿੱਤ ਜਾਂਦਾ ਤਾਂ ਕੀ ਫਿਰ ਵੀ ਇਸ ਦਾ ਇਹੋ ਵਰਤਾਰਾ ਹੂੰਦਾ😮
@rajkumar-ft6ow
@rajkumar-ft6ow Ай бұрын
ਹੁਣ ਪਤਾ ਲੱਗਾ ਗਾ ਜਥੇਦਾਰ ਅਕਾਲ ਤਖਤ ਦੇ ਅਧੀਨ ਹੈ ਜਾਂ ਬਾਦਲਾ ਅਧੀਨ ਹੈ
@charanjitsingh4388
@charanjitsingh4388 Ай бұрын
ਪਾਰਟੀ ਨੇ ਗੁਨਾਹ ਕਬੂਲ ਲਿਆ ਹੈ । ਇਨ੍ਹਾਂ ਦੀ ਗਵਾਹੀ ਹੋ ਗਈ ਹੈ ।
@GurmailSingh-ox6dy
@GurmailSingh-ox6dy 23 күн бұрын
ਅਜ ਪਿਆਰੀ ਸੰਗਤ ਵਿੱਚ ਤੁਹਾਨੂੰ ਪਾਇਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@gobindsingh4530
@gobindsingh4530 Ай бұрын
ਕੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਕਿਸੇ ਤੇ ਸਾਲ ਜਾਂ ਆਜੀਵਨ ਚੋਣ ਨਾ ਲੜਨ ਦੀ ਸਜ਼ਾ ਵੀ ਦੇ ਸਕਦੇ ਹਨ।
@HARVINDERKAUR-kg2tp
@HARVINDERKAUR-kg2tp Ай бұрын
Our Jathedar Sahib has great respect in Sikh Community. The onus to revive the SAD, as it was before SAd was taken over by PS Badal jee.now rests with Jathedar Jee.
@AvtarSingh-ix9cs
@AvtarSingh-ix9cs Ай бұрын
ਅਕਾਲੀ ਦਲ ਦੀ ਲੀਡਰਸ਼ਿਪ ਜੋ ਅਕਾਲ ਤਖ਼ਤ ਤੇ ਜਾ ਕੇ ਆਪਣੇ ਗੁਨਾਹਾਂ ਅਤੇ ਭੁੱਲਾਂ ਦੀ ਸਜ਼ਾ/ਮੁਆਫ਼ੀ ਲਈ ਬੇਨਤੀ ਕਰਨ ਜਾ ਰਹੀ ਹੈ ਉਸ ਨੂੰ ਚਾਹੀਦਾ ਹੈ ਪਿਛਲੇ ਸਮੇਂ ਵਿੱਚ ਅਹੁਦਿਆਂ ਤੇ ਰਹਿੰਦਿਆਂ ਪੰਜਾਬ ਦੇ ਖ਼ਜ਼ਾਨੇ ਚੋਂ ਨਾਜਾਇਜ਼ ਫਾਇਦੇ ਲੈ ਕੇ ਜੋ ਨੁਕਸਾਨ ਪੁਚਾਇਆ ਅਤੇ ਲੁੱਟਿਆ ਹੈ ਪਹਿਲਾਂ ਆਪ ਉਹ ਸਾਰਾ ਪੈਸਾ ਵਾਪਸ ਪੰਜਾਬ ਦੇ ਖ਼ਜ਼ਾਨੇ ਵਿੱਚ ਜਮਾਂ ਕਰਨ। ਫਿਰ ਉਨ੍ਹਾਂ ਲੀਡਰਾਂ, ਅਫ਼ਸਰਾਂ, ਅਤੇ ਹੋਰ ਲੋਕਾਂ ਦੇ ਨਾਂ ਅਕਾਲ ਤਖ਼ਤ ਤੇ ਜਾ ਕੇ ਜਨਤਕ ਕਰਨ ਜਿਨ੍ਹਾਂ ਦੇ ਨਾਲ ਰਲ਼ ਕੇ ਲੋਕਾਂ ਦੇ ਟੈਕਸਾਂ ਦਾ ਪੈਸਾ ਅਤੇ ਪੰਜਾਬ ਦੇ ਸਾਧਨਾਂ ਦੀ ਬੇਕਿਰਕ ਲੁੱਟ ਕੀਤੀ ਹੈ। ਪੰਜਾਬ ਦੀ ਆਰਥਿਕਤਾ ਦੇ ਨਿਘਾਰ ਲਈ ਜ਼ਿੰਮੇਵਾਰ ਲੋਕਾਂ ਨੂੰ ਜਨਤਾ ਦੀ ਅਦਾਲਤ ਵਿੱਚ ਨੰਗੇ ਕਰਕੇ ਪੰਜਾਬ ਦੇ ਲੁੱਟੇ ਸਾਧਨਾਂ ਦੀ ਵਸੂਲੀ ਕਰਵਾਉਣ ਵਿੱਚ ਆਪਣਾ ਹਿੱਸਾ ਪਾ ਕੇ ਕੁੱਝ ਹੱਦ ਤੱਕ ਇਹ ਲੋਕ ਸੁਰਖ਼ਰੂ ਹੋ ਸਕਦੇ ਹਨ। ਜੱਥੇਦਾਰਾਂ ਕੋਲ਼ੋਂ ਭਾਂਡੇ ਮਾਂਜਣ ਜਾਂ ਜੋੜੇ ਝਾੜਨ ਦੀ ਸਜ਼ਾ ਲਵਾ ਕੇ ਪੰਜਾਬ ਦਾ ਕੋਈ ਭਲਾ ਹੋਣ ਵਾਲਾ ਨਹੀਂ। ਇਹ ਪਾਖੰਡ ਤਾਂ ਬਾਦਲਕੇ ਪਹਿਲਾਂ ਵੀ ਕਰ ਚੁੱਕੇ ਹਨ। ਜਦ ਤੱਕ ਕਿਰਦਾਰ ਪੱਖੋਂ ਲੀਡਰ ਭਰੋਸੇ ਯੋਗ ਨਹੀਂ ਹੁੰਦੇ ਓਨੀ ਦੇਰ ਤੱਕ ਲੋਕਾਂ ਦੇ ਭਲੇ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
@praisethelord3829
@praisethelord3829 Ай бұрын
ਅਕਾਲੀ ਮੁਕਤ ਪੰਜਾਬ ਹੋਣਾ ਚਾਹੀਦਾ
@malvindermali7698
@malvindermali7698 Ай бұрын
** ਹਰ ਸੱਤਾ ਦੇ ਸਲਾਹਕਾਰ ਹਰਚਰਨ ਬੈਂਸ ਨੇ ਬਾਦਲਕਿਆਂ ਦੇ ਇਤਿਹਾਸਕ ਗੁਨਾਹ, ਜੰਮੂ ਕਸ਼ਮੀਰ ਦੀ ਧਾਰਾ 370 ਤੇ ਜੰਮੂ ਕਸ਼ਮੀਰ ਦੇ ਰਾਜ ਵਜੋਂ ਰੁਤਬੇ ਨੂੰ ਮੋਦੀ ਸਰਕਾਰ ਵੱਲੋਂ ਖਤਮ ਕਰਨ ਨੂੰ , ਸਾਂਝਾ ਟੀ ਵੀ ਉੱਪਰ ਚਰਚਾ ਦੌਰਾਨ ਜੰਮੂ ਕਸ਼ਮੀਰ ਦੇ ਸਿੱਖਾਂ ਵੱਲੋਂ ਲਗਾਤਾਰ ਬਾਦਲਕਿਆਂ ਕੋਲ ਆਕੇ ਮੰਗ ਕਰਨ ‘ਤੇ ਬਾਦਲਕਿਆਂ ਵੱਲੋਂ ਮੋਦੀ ਦੀ ਹਿਮਾਇਤ ਕਰਨਾ ਦੱਸਿਆ ਹੈ। ਬੈਂਸ ਲਈ ਬਾਦਲਕੇ ਬਚਣੇ ਚਾਹੀਦੇ ਹਨ ਭਾਂਵੇ ਸਾਰੇ ਸਿੱਖ ਮਰ ਜਾਣ**** ** ਇੰਝ ਕਰਕੇ ਪੰਥ, ਪੰਜਾਬ ਤੇ ਮੁਲਕ ਦੀ ਸਿਆਸਤ ਨੂੰ ਸਮਝਣ ਪੱਖੋ ਬੌਧਿਕ ਤੌਰ ‘ਤੇ ਕੰਗਾਲ ਹਰਚਰਨ ਬੈਂਸ ਨੇ ਬਾਦਲਕਿਆਂ ਨੂੰ ਸਹੀ ਸਾਬਤ ਕਰਨ ਲਈ ਜੰਮੂ ਕਸ਼ਮੀਰ ਦੇ ਲੋਕਾਂ ਦੇ ਸੰਘਰਸ਼ ਦੇ ਖ਼ਿਲਾਫ਼ ਸਿੱਖਾਂ ਨੂੰ ਖੜਾ ਕਰਕੇ ਸਿੱਖਾਂ ਨੂੰ ਕਸ਼ਮੀਰੀਆਂ ਦੇ ਗੁੱਸੇ ਦੇ ਨਿਸ਼ਾਨਾ ਬਣਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਮੋਦੀ ਸਰਕਾਰ ਤਾਂ ਇੰਝ ਕਰਨ ਲਈ ਪਹਿਲਾਂ ਤੋਂ ਹੀ ਯਤਨਸੀਲ ਹੈ** ** ਮੋਦੀ ਸਰਕਾਰ ਵੱਲੋਂ ਧਾਰਾ 370 ਖਤਮ ਕਰਨ ਵੇਲੇ ਜਸ ਪੰਜਾਬ ਟੀ ਵੀ ਉੱਪਰ ਹੋ ਰਹੀ ਬਹਿਸ ਦੌਰਾਨ, ਜਿਸ ਵਿੱਚ ਮੈਂ ਵੀ ਸ਼ਾਮਲ ਸੀ, ਇਹੀ ਕੁਫ਼ਰ ਚਰਨਜੀਤ ਬਰਾੜ ਨੇ ਤੋਲਿਆ ਸੀ ਕਿ ਅਕਾਲੀ ਦਲ ਤਾਂ 1978 ਤੋਂ ਧਾਰਾ 370 ਖਤਮ ਕਰਨ ਦੀ ਮੰਗ ਕਰਦਾ ਆ ਰਿਹਾ ਹੈ। ਮੈਂ ਉਸਦੀ ਚੰਗੀ ਛੋਤ ਲਾਹੀ ਸੀ। ਸਿਧਾਂਤਕ ਪੱਖੋਂ ਇਹ ਇੱਕੋ ਵੇਲ ਦੇ ਚੂੰਏ ਹਨ ** kzfaq.info/get/bejne/o6pjiaeLyLynmX0.htmlsi=AK5Im6yh2kyj_-Vk
@harpreetsinghthind2816
@harpreetsinghthind2816 Ай бұрын
🙏🙏🙏ਵਾਹਿਗੁਰੂ
@jagtarsingh1134
@jagtarsingh1134 Ай бұрын
Parkash Singh Badal ek Meesna Banda c jisne apne Raj wich chahe Naksalbadi muhim howe chahe Khadkubad howe Punjab di Sikh Naujwani di Rajjke Nasalkushi keeti te Jhooth bolke Raj karda riha
@jassbir1363
@jassbir1363 Ай бұрын
65 ਸਾਲ ਤੋ ਜਿਆਦਾਂ ਉਮਰ ਵਾਲੇ ਲੀਡਰਾਂ ਦਾ ਇੱਕ ਮਾਰਗ ਦਰਸਕ ਬੋਰਡ ਬਣਾ ਦਿਓ ਜੀ । ਜੋ ਕੋਈ ਵੀ ਚੋਣ ਨਹੀ ਲੜੇਗਾ , ਸਿਰਫ ਸ਼ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਕੰਮ ਕਰੇਗਾ ਜੀ । ਕਿਉਂ ਕਿ ਜਦੋ ਕੋਈਂ ਵੀ ਲੀਡਰ MLA ਜਾਂ MP ਰਹਿ ਚੁੱਕਾ ਹੁੰਦਾ ਹੈ ਤਾਂ ਉਹ ਗੁਜਾਰੇ ਲਈ ਪੈਨਸਨ ਦਾ ਹੱਕਦਾਰ ਤਾਂ ਹੋ ਹੀ ਜਾਦਾਂ ਹੈ ।1997 ਤੋ ਪਹਿਲਾ ਅਕਾਲੀ ਦਲ ਦੇ ਅਜਿਹੇ ਜਥੇਦਾਰ ਵੀ ਹੋਏ ਹਨ ਜਿਨਾਂ ਨੇ ਬਿਨਾਂ ਕਿਸੇ ਅਹੁਦੇ ਤੋ ਪੰਥ ਅਤੇ ਅਕਾਲੀ ਦਲ ਦੀ ਬਿਨਾਂ ਕਿਸੇ ਸਵਾਰਥ ਤੋ ਸੇਵਾ ਕੀਤੀ ਹੈ ।
@user-jp6hp7hj8m
@user-jp6hp7hj8m Ай бұрын
Veere es tokri ch sare amb khrab ho chuke ne siwai 4 5 bndeya nu chhad ke je jathedar ne vlt faisla kita ta loka sne tokri sutt dene ne haume aje v nhi gyi ehi haal sgpc da h
@balrajsingh488
@balrajsingh488 Ай бұрын
ਬਾਦਲ ਦਲ ਇਹ ਸਾਰੇ ਚਾਰਜ ਦਾਮਲਬਾ ਪ੍ਰਕਾਸ਼ ਬਾਦਲ ਤੇ ਸੁਣਨਗੇ ਜੋ ਇਸ ਦੁਨੀਆ ਤੇ ਨਹੀਂ ਹੈ
@harjinderkaur3978
@harjinderkaur3978 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@kuljeetsingh3100
@kuljeetsingh3100 29 күн бұрын
ਰੰਧਾਵਾ ਜੀ ਜਥੇਦਾਰ ਅਕਾਲ ਤਖ਼ਤ ਸਾਹਿਬ ਤਾਂ ਸ਼੍ਰੋਮਣੀ ਕਮੇਟੀ ਦਾ ਨੋਕਰ ਹੈ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸੁਖਬੀਰ ਬਾਦਲ ਇੰਨਸਾ ਦਾ ਨੋਕਰ ਹੈ ਫ਼ੈਸਲਾ ਸੁਖਬੀਰ ਬਾਦਲ ਇੰਨਸਾ ਦੇ ਹੱਕ ਵਿੱਚ ਆਵੇਗਾ
@rajansingh9216
@rajansingh9216 Ай бұрын
ਅਕਾਲੀ ਦਲ ਦਾ ਬੇੜਾ ਗਰਕ ਕਰਨ ਚ ਡਾ. ਚੀਮੇ, ਚੰਦੂਮਾਜਰੇ, ਮਲੂਕੇ ਤੇ ਹਰਚਰਨ ਬੈਂਸ ਵਰਗੇ ਦੱਲਿਆ ਦਾ ਬਹੁਤ ਵੱਡਾ ਹੱਥ ਹੈ
@jatindersingh-fj7vl
@jatindersingh-fj7vl Ай бұрын
ਰੰਧਾਵਾ ਸਾਹਿਬ ਦਾ ਦੀ ਰਿਪੋਰਟ ਗਲਤ ਨਹੀਂ ਹੋਈ
@jogindersaini7200
@jogindersaini7200 27 күн бұрын
ਕੌਮ ਨੂੰ ਅਪੀਲ ਹੈ ਕਿ ਬਾਦਲ ਪਰਿਵਾਰ ਦੇ ਹੱਥੋਂ ਹਰ ਹਾਲਤ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀਦਲ ਦੋਵੇਂ ਹੀ ਖੋਹ ਲਏ ਜਾਣ। ਇਹਨਾਂ ਕੌਮ ਦੇ ਹਜਾਰਾਂ ਨੌਜਵਾਨ ਮਾਰ ਦਿੱਤੇ, ਉਹਨਾਂ ਦੇ ਪਰਿਵਾਰਜਨਾਂ ਨਾਲ ਤਸ਼ੱਦਦ ਵੀ ਕੀਤਾ,ਔਰਤਾਂ ਨੁੰ ਪੁਲਿਸ ਦੁਆਰਾ ਬੇਇੱਜ਼ਤ ਕਰਵਾਇਆ ।ਇਜ਼ਹਾਰ ਆਲਮ ਖਾਨ ਅਤੇ ਸੁਮੇਧ ਸੈਣੀ ਰਾਹੀਂ ਜੋ ਕੌਮ ਤੇ ਤਸ਼ੱਦਦ ਕੀਤਾ ਉਹ ਰਹਿੰਦੀ ਦੁਨੀਆਂ ਤੱਕ ਨਹੀਂ ਭੁੱਲ ਸਕਦਾ।ਸਵਰਗਵਾਸੀ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੀ ਕਿਤਾਬ ਪੰਜਾਬੀਉ ਜ਼ਰੂਰ ਪੜ੍ਹੋ।ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ। 😮
@bobysekhonbobysekhon9162
@bobysekhonbobysekhon9162 Ай бұрын
ਇਹਨਾਂ ਲੀਡਰਾਂ ਨੇਂ ਬਰਗਾੜੀ ਅਤੇ ਬਹਿਬਲ ਕਲਾਂ ਵਿੱਚ ਸੁਖਬੀਰ ਬਾਦਲ ਵਲੋਂ ਚਲਾਈ ਗੋਲੀ ਦਾ ਜਿਕਰ ਵੀ ਨਹੀਂ ਕੀਤਾ । ਕੌਮ ਨੂੰ ਸਮਝ ਲੈਣਾਂ ਚਾਹੀਦਾ ਹੈ ਕਿ ਬਾਗੀ ਆਕਾਲੀ ਧੜਾ ਵੀ ਕਿਸੇ ਭਾਂਡੇ ਦਾ ਢੱਕਣ ਨਹੀਂ ਹੈ । ਜੁੱਤੀਆਂ ਦੇ ਹੱਕਦਾਰ ਇਹ ਵੀ ਨੇਂ ।
@balrajsandhu6161
@balrajsandhu6161 Ай бұрын
ਬਾਦਲ ਨੂੰ ਵੀ ਭੁੱਲ ਬੂਖ਼ਸ਼ਾ ਲੈਣੀ ਚਾਹੀਦੀ ਹੈ
@harnekmalhans7783
@harnekmalhans7783 Ай бұрын
Property of all leaders should be checked and made public only honest sincere persons should lead Akali Party Sat Sri Akal
@BalwinderKaur-qu9ls
@BalwinderKaur-qu9ls Ай бұрын
Dr Cheema was with Badals in their sarkari residence at Chandigarh when Jathedaar were called for forgiving Souda sadh
@BaljeetSingh-lu2jz
@BaljeetSingh-lu2jz Ай бұрын
ਚਿਠੀ ਵਿੱਚ ਲਿਖੇ ਦੋਸ਼ ਬਿਲਕੁਲ ਸਹੀ ਹਨ
@narinderpalsarao1098
@narinderpalsarao1098 Ай бұрын
ਸ੍ਰ ਹਮੀਰ ਸਿੰਘ ਬੜੀ ਸਪੱਸ਼ਟ ਅਤੇ ਸਿੱਧੀ ਗੱਲ ਕਰਦੇ ਹਨ ਜਦੋਂ ਕਿ ਸ੍ਰ ਜਗਤਾਰ ਸਿੰਘ ਨੂੰ ਜ਼ਮੀਰ ਜਾਗਣ ਦੇ ਨਾਲ ਨਾਲ ਜ਼ਮੀਰ ਜਾਗਣ ਦੇ ਕਾਰਨਾਂ ਅਤੇ ਹਾਲਤਾਂ ਦਾ ਜ਼ਿਕਰ ਵੀ ਜ਼ਰੂਰ ਕਰਨਾ ਚਾਹੀਦਾ ਸੀ ।
@nachhattarsingh2122
@nachhattarsingh2122 Ай бұрын
ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਦਾ ਮਾਰਿਆ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਪੰਥ ਦੇ ਸਨਮੁੱਖ ਨਿਮਾਣੇ, ਨਿਤਾਣੇ,ਨਾਚੀਜ ਬਣਕੇ ਆਤਮਿਕ ਸ਼ਰਨ ਪੈਣ ਨਾਲ ਹੀ ਭੁੱਲਾਂ ਬਖ਼ਸ਼ਾ ਕੇ ਆਤਮਿਕ ਬੋਝ ਤੋਂ ਸੁਰਖੁਰੂ ਹੋਇਆ ਜਾ ਸਕਦਾ ਹੈ ਅਤੇ ਬਾਕੀ ਜੀਵਨ ਗੁਰੂ ਆਸ਼ੇ ਅਨੁਸਾਰ ਜਿਓ ਕੇ ਹੀ ਮੁਕਤ ਹੋਇਆ ਜਾ ਸਕਦਾ ਹੈ। ਵਾਹਿਗੁਰੂ ਇਹਨਾਂ ਤੇ ਆਪਣੀ ਬਖਸ਼ਿਸ਼ ਕਰੇ।
@user-ut6pq6bb8u
@user-ut6pq6bb8u Ай бұрын
ਸਰਦਾਰ ਰੰਧਾਵਾ ਜੀ ਭਾਈ ਹਮੀਰ ਸਿੰਘ ਜੀ ਭਾਈ ਜਗਤਾਰ ਸਿੰਘ ਜੀ ਇਹ ਬਾਦਲ ਪਰਿਵਾਰ ਮਜੀਠੀਆ ਪਰਿਵਾਰ ਪੰਥ ਤੇ ਪੰਜਾਬ ਦਾ ਖੈਹੜਾ ਛੱਡਣ ਬਹੁਤ ਹੋ ਗਿਆ ਇਹ ਸਿੱਖਾਂ ਨੂੰ ਬਹੁਤ ਜ਼ਿਆਦਾ ਕੁੱਟ ਲਿਆ ਤੇ ਲੁੱਟ ਲਿਆ ਇਹ ਬੇਜਮੀਰੇ ਗ਼ੱਦਾਰ ਪਰਿਵਾਰ ਪੰਥ ਦਾ ਖੈਹੜਾ ਕਿਉਂ ਨੀ ਛੱਡਦੇ ਕੀ ਪੰਥ ਤੇ ਪੰਜਾਬ ਦਾ ਇਹਨਾਂ ਨੇ ਠੇਕਾ ਲਿਆ ਹੋਇਆ ਕੁੱਟਣ ਤੇ ਲੁੱਟਣ ਦਾ ਇਹ ਇਹਨਾਂ ਨੂੰ ਹੁਕਮ ਕਰੋ ਕਿ ਭਲਿਓ ਲੋਕੋ ਜਾਓ ਆਪਣੇ ਘਰਾਂ ਨੂੰ ਬਹੁਤ ਤੁਸੀਂ ਪੰਜਾਹ ਸਾਲ ਡਰਾਮਾ ਕਰ ਲਿਆ ਬਾਕੀ ਰਹਿੰਦੀ ਉਮਰ ਬਾਣੀ ਪੜ ਕਿ ਅਗਲੇ ਪੰਧ ਨੂੰ ਸੌਖਾ ਬਣਾਉਣ ਲਈ ਉਪਰਾਲੇ ਕਰੋ ਬਾਕੀ ਗੁਰੂ ਸਾਹਿਬ ਜਾਣਦੇ ਨੇ ਉਹਨਾਂ ਨੇ ਇਹਨਾਂ ਦਾ ਕੀ ਕਰਨਾ ਬਾਕੀ ਜਦ ਤੱਕ ਇਹ ਪਾਵਰ ਚ ਨੇ ਇਹਨਾਂ ਨੇ ਅਕਾਲਤਖਤ ਸਾਹਿਬ ਤੋ ਕੋਈ ਸਹੀ ਫ਼ੈਸਲੇ ਨਹੀਂ ਹੋਣ ਦੇਣੇ ਕਿਉਂਕਿ ਇਹ ਬਹੁਤ ਜ਼ਿਆਦਾ ਹਊਮੈ ਚ ਗਰੱਸੇ ਡੁੱਬੇ ਲੋਕ ਨੇ ਬਹੁਤ ਜ਼ਿਆਦਾ ਲਾਲਚੀ ਤੇ ਚੌਧਰ ਦੇ ਭੁੱਖੇ ਲੋਕ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gillsaudagar6750
@gillsaudagar6750 Ай бұрын
🙏🙏🙏 ਕਿੰਨਾਂ ਸੋਹਣਾ ਲੱਗਦਾ ਤਿੰਨਾਂ ਵੀਰਾਂ ਦੇ ਪੱਗਾਂ ਦਾ ਇੰਕੋ ਰੰਗ (ਜਰਮਨ ਤੋਂ )
@surjeetsinghguliani3601
@surjeetsinghguliani3601 Ай бұрын
ਰੰਧਾਵਾ ਜੀ ਅਕਾਲ ਤਖ਼ਤ ਤੇ ਪੇਸ਼ ਹੋ ਕੇ ਜੋ ਪੱਤਰ ਦਿੱਤਾ ਗਿਆ ਹੈ ।ਉਸ ਵਿੱਚ ਅਕਾਲ ਤਖਤ ਦੇ ਸਾਬਕਾ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਦਾ ਜਿੱਕਰ ਨਹੀਂ ਕੀਤਾ ਗਿਆ । ਡਿਬੇਟ ਬਹੁਤ ਵਧੀਆ ਹੈ ।
@user-kf2hb8vn1u
@user-kf2hb8vn1u Ай бұрын
ਜਗਤਾਰ ਸਿੰਘ ਜੀ ਜ਼ਮੀਰ ਨਹੀਂ ਜਾਗੀ,ਕੁਰਸੀ ਨਹੀਂ ਮਿਲੀ।ਇਹ ਹੁਣ ਮੁਆਫੀ ਮੰਗ ਕੇ ਬੀਜੇਪੀ ਦੀ ਝੋਲੀ ਵਿੱਚ ਜਾ ਬੈਠਣਗੇ।
@satpauldhadwal5365
@satpauldhadwal5365 Ай бұрын
ਪੱਗਾਂ ਇਕ ਰੰਗ ਦੀਆਂ। ਰੱਬ ਦੇ ਰੰਗ। ਵਿਸ਼ਲੇਸ਼ਣ ਵੀ ਵਧੀਆ
@user-ut6pq6bb8u
@user-ut6pq6bb8u Ай бұрын
ਚੀਮਾ ਬਾਦਲ ਦਲ ਜੋ ਕੂੜ ਪ੍ਰਚਾਰ ਜੋ ਕਹਿ ਰਹੇ ਨੇ ਦਾ ਜੁਆਬ ਸਿੱਖੋ ਇੰਨਾਂ ਚਾਪਲੂਸਾਂ ਨੂੰ ਪਿੰਡਾਂ ਚ ਨਾ ਵੜਨ ਦਿਓ ਤੇ 27 ਚ ਵਿਧਾਨ ਸਭਾ ਦੀਆਂ ਚੋਣਾਂ ਚ ਪੰਜਾਬ ਦੇ ਵਾਸੀਓ ਸਿੱਖੋ ਵੋਟਾਂ ਚ ਇੱਕ ਵੀ ਵੋਟ ਨਾ ਪਾਇਓ
@paramjitdhamrait5185
@paramjitdhamrait5185 Ай бұрын
Waheguru ji bless you all.
@kamaljitsingh8901
@kamaljitsingh8901 Ай бұрын
ਯੋਗਦਾਨ ਤੁਹਾਡਾ ਵੀ historic ਹੋਵੇਗਾ thanks
Kids' Guide to Fire Safety: Essential Lessons #shorts
00:34
Fabiosa Animated
Рет қаралды 14 МЛН
My Cheetos🍕PIZZA #cooking #shorts
00:43
BANKII
Рет қаралды 26 МЛН
لااا! هذه البرتقالة مزعجة جدًا #قصير
00:15
One More Arabic
Рет қаралды 51 МЛН
黑天使遇到什么了?#short #angel #clown
00:34
Super Beauty team
Рет қаралды 43 МЛН
Kids' Guide to Fire Safety: Essential Lessons #shorts
00:34
Fabiosa Animated
Рет қаралды 14 МЛН