ਪੰਜਾਬੀਆਂ ਦੀਆਂ ਕੁਰਬਾਨੀਆਂ ਭੁੱਲੀ ਕੇਂਦਰ ? MP ਮੀਤ ਹੇਅਰ ਬੋਲੇ - ਭੀਖ ਨਹੀਂ ਮੰਗਦੇ..

  Рет қаралды 111,162

Living India News Punjab

Living India News Punjab

11 күн бұрын

ਪੰਜਾਬੀਆਂ ਦੀਆਂ ਕੁਰਬਾਨੀਆਂ ਭੁੱਲੀ ਕੇਂਦਰ ?
MP ਮੀਤ ਹੇਅਰ ਬੋਲੇ - ਭੀਖ ਨਹੀਂ ਮੰਗਦੇ..
#meethayer #latestnews #newsupdate #punjabnews #livingindianews
Watch Living India News' LIVE TV channel for all live coverage, breaking news, and exclusive updates.
Punjab, Haryana, Himachal Pradesh, and the rest of the world's news are streamed on the exclusive news channel Living India News on KZfaq. The channel offers entertaining and educational debates on current events and special series programming in addition to the news.
Subscribe to our channel: / livingindianews
For Latest news and updates, log on to: livingindianews.co.in/
Follow Us on Facebook:
/ livingindianewschannel
Follow Us on Twitter:
/ lipunjab
Follow Us on Instagram:
/ livingindianews
#punjabnews #punjabikhabra #dailynews #meethayer #latestnews #newsupdate #punjabnews #livingindianews

Пікірлер: 216
@user-wj1gg7so8b
@user-wj1gg7so8b 5 күн бұрын
ਬਹੁਤ ਵਧੀਆ ਅਜ ਤਕ ਕਿਸੇ ਪੰਜਾਬ ਦੇ ਐਮ ਪੀ ਨਹੀਂ ਬੋਲਿਆ ਵੀਰ ਮੀਤ ਹੇਅਰ ਧੰਨਵਾਦ ਜੀ
@sadhusingh6215
@sadhusingh6215 4 күн бұрын
ਪੰਜਾਬ ਦੀ ਰਾਜਧਾਨੀ ਲਾਹੌਰ ਵੀ ਹਥੋਂ ਗਈ। ਚੰਡੀਗੜ੍ਹ ਪੰਜਾਬ ਦੀ ਜ਼ਮੀਨ ਤੇ ਬਣਿਆ ਤੇ ਚੰਡੀਗੜ੍ਹ ਵੀ ਪੰਜਾਬ ਨੂੰ ਨਹੀਂ ਮਿਲਿਆ। ਹਰੇਕ ਖੇਤਰ ਵਿਚ ਪੰਜਾਬੀਆਂ ਨਾਲ ਨਾਇਨਸਾਫੀ ਹੋਈ ਜੋ ਕਿ ਕੇਂਦਰ ਸਰਕਾਰ ਦੇ ਪਾਰਟੀ ਤੇ ਬਹੁਤ ਗ਼ਲਤ ਹੈ।
@user-kj3bz7ps3c
@user-kj3bz7ps3c 3 күн бұрын
ਬਹੁਤ ਵਧੀਆ ਸਪੀਚ
@sarbjitmangat4967
@sarbjitmangat4967 9 күн бұрын
ਬਹੁਤ ਹੀ ਵਧੀਆ ਸੁਆਲ਼ ਸੈਂਟਰ ਸਰਕਾਰ ਨੂੰ,ਵਧਾਈ ਵੀਰ ਮੀਤ ਹੇਅਰ ਜੀ ਨੂੰ 👍
@KuldeepSingh-lx5vk
@KuldeepSingh-lx5vk 3 күн бұрын
ਵੈਰੀ ਗੁੱਡ ਮੀਤ ਹੋਰ ਵਧੀਆ👍💯
@manmohansingh7976
@manmohansingh7976 3 күн бұрын
ਖੁਸ਼ ਕੀਤਾ ਈ ਜਵਾਨਾਂ, ਸ਼ਾਬਾਸ਼ 👍👏
@JaswantSingh-jn6ii
@JaswantSingh-jn6ii 3 күн бұрын
1947ਵਿਚ ਪੰਜਾਬ ਗੂਲਾਮ ਹੋਹਿਆ ਆਜਾਦ ਇਹੰਦ ਹੋਹਿਆ ਪੰਜਾਬ ਦੇ ਖੂਨ ਤੇ ਭਾਰਤ ਆਜਾਦ ਹੋਇਆ ਪੰਜਾਬ ਨੂ ੳਜਾੜਿਆ ਗੂਲਾਮ ਭੀ ਬਣਾਇਆ ਸਿਖਾ ਦਾ ਜੈਨੋਸਾਈਡ ਕੀਤਾ
@hansrajraj8774
@hansrajraj8774 5 күн бұрын
ਪੰਜਾਬ ਦੇ M P‌ ਤਾਂ ਸੰਸਦ ਵਿਚ ਜਾਂਦੇ ਨੇ ਪਰ ਜੋ ਤੁਸੀਂ ਬੋਲਿਆ ਸਹੀ ਬੋਲਿਆ ਨਜ਼ਾਰਾ ਲਿਆ ਤਾਂ
@balwantsingh8069
@balwantsingh8069 3 күн бұрын
ਬਹੁਤ ਵਧੀਆ ਢੰਗ ਨਾਲ ਸਾਰੇ ਮਸਲੇ ਇਨ੍ਹਾਂ ਗੁੰਗੇ ਬੋਲੇ ਸਤਾਧਾਰੀ ਲੀਡਰਾਂ ਨੂੰ ਸਮਝਾਇਆ ਇਸ ਤੋਂ ਵਧੀਆ ਤਰੀਕੇ ਨਾਲ ਸਮਝਾਇਆ ਨਹੀਂ ਜਾ ਸਕਦਾ ਪਰ ਇਹ ਸਮਝਣ ਤਾ ਹੀ ਹੈ ਕਿਉਂਕਿ ਪੰਜਾਬ ਵਿੱਚ ਸਿੱਖ ਰਹਿੰਦੇ ਨੇ ਇਸ ਇਹ ਪੰਜਾਬ ਨਾਲ ਧੱਕਾ ਕਰਦੇ ਨੇ ਪਰ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਜਿਸ ਪੰਜਾਬ ਦੇ ਲੋਕਾਂ ਨੇ ਏਕਤਾ ਕਰ ਲ‌ਈ ਉਸ ਦਿਨ ਇਨ੍ਹਾਂ ਨੂੰ ਲੈਣੇ ਦੇ ਦੇਣੇ ਪੈ ਜਾਣਗੇ।ਮੀਤ ਹੇਅਰ ਪੁੱਤਰ ਜੀ ਤੁਸੀਂ ਵਧਾਈ ਦੇ ਪਾਤਰ ਹੋ ਅੱਗੇ ਤੋਂ ਵੀ ਇਸੇ ਤਰ੍ਹਾਂ ਇਨ੍ਹਾਂ ਦੇ ਕੰਨ ਖਿਚਦੇ ਰਹਿਣਾ ਤਾਂਕਿ ਇਹ ਕੁੱਝ ਸੁਣ ਕੇ ਪੰਜਾਬ ਨਾਲ ਹੁੰਦਾ ਧੱਕਾ ਬੰਦ ਕਰ ਦੇਣ। ਧੰਨਵਾਦ ਜੀ।
@jagroopsingh2105
@jagroopsingh2105 21 сағат бұрын
ਪੰਜਾਬ ਤੋਂ ਸੁਰੂ ਕਰ ਕੇ ਕੇਜਰੀਵਾਲ ਤੇ ਕਤਮ ਵਾਹ ਉਹ ਪੰਜਾਬੀ ਬਈਏ
@mukhasandhu.123
@mukhasandhu.123 3 күн бұрын
ਕੇਜਰੀਵਾਲ ਦਾ ਤਾਂ ਬੜਾ ਦੂਖ ਆ ਜੇੜੈ ਹੋਰ ਨਜਾਇਜ ਜੇਲਾਂ ਵਿਚ ਬੰਦ ਹਨ ਔਨਾ ਲਈ ਵੀ ਗਲ ਕਰਿਆ ਕਰੌ
@SUKHWINDERSingh-br5gj
@SUKHWINDERSingh-br5gj 9 күн бұрын
ਬਿਲਕੁਲ sahi ਆ.
@ajaypreet7455
@ajaypreet7455 Күн бұрын
ਬਹੁਤ ਵਧੀਆ ਵਿਚਾਰ ਹਨ ਪੰਜਾਬ ਹੱਕ ਸੱਚ ਬੋਲਣ ਲੋੜ ਹੈ🎉🎉
@ajmersingh1983
@ajmersingh1983 3 күн бұрын
ਮੀਤ ਹੇਅਰ ਜੀ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਏਸੇ ਤਰ੍ਹਾਂ ਗੱਜਦੇ ਰਹੋ ਅਸੈਂਬਲੀ ਚ ਨਜ਼ਾਰਾ ਲਿਆ ਤਾ ਧੰਨਵਾਦ ਸਹਿਤ
@SukhdevSingh-zi2xc
@SukhdevSingh-zi2xc 5 күн бұрын
Very good 💯
@user-kf3is3tp5k
@user-kf3is3tp5k 4 күн бұрын
Very good ji sahi kiha
@vishusharma7100
@vishusharma7100 4 күн бұрын
Very good MP Saab
@MahinderSingh-vh3xd
@MahinderSingh-vh3xd Күн бұрын
ਵਾਹਿਗੁਰੂ ਜੀ 👏👏👏👏👏
@MandeepKaur-lz7bx
@MandeepKaur-lz7bx 9 күн бұрын
good job
@isgillgill6172
@isgillgill6172 4 күн бұрын
Very very good sir 💯
@sarbjitsingh4786
@sarbjitsingh4786 2 күн бұрын
ਧੰਨਵਾਦ ਮੀਤ ਹੇਅਰ ਜੀ
@aagampreetsinghkhalsa1933
@aagampreetsinghkhalsa1933 7 күн бұрын
Very good 👍
@jagroopmann2606
@jagroopmann2606 4 күн бұрын
Good Speech.
@lakhwindersingh3427
@lakhwindersingh3427 3 күн бұрын
ਬਹੁਤ ਵਧੀਆ ਮੀਤ ਹੇਅਰ ਜੀ
@jarnailSingh-gq3hd
@jarnailSingh-gq3hd 3 күн бұрын
Good, MP Sahib Ji, we have freedom to speak, about the problems of the state's, BETTER Thanks for you, Sir 💯🙏
@pankajadvo1
@pankajadvo1 Күн бұрын
What a clarity on facts. Proved himself as better MP. Bravo
@nirmalakaur7672
@nirmalakaur7672 4 күн бұрын
Sar ji bilkul sahi bola hai ap ji na 🥺🥺🥺🥺🥺
@sehajbatth22
@sehajbatth22 Күн бұрын
ਪੰਜਾਬ ਦੇ ਨੇਤਾ ਫੇਰ ਆਪਸ ਵਿੱਚ ਕਿਓਂ ਲੜਦੇ ਹਨ
@HarpreetSingh-dx4yn
@HarpreetSingh-dx4yn 3 күн бұрын
Thank sir ji 🙏🙏
@balveersidhu4768
@balveersidhu4768 9 күн бұрын
Great performance.plz keep it up
@harbindersingh1220
@harbindersingh1220 9 күн бұрын
Very very good Meet Hair
@SurjitSingh-ju9vp
@SurjitSingh-ju9vp 7 күн бұрын
Good 👍
@HarpreetSingh-ze3fl
@HarpreetSingh-ze3fl 7 күн бұрын
Very good meet hair
@surjitsinghbitta
@surjitsinghbitta 4 күн бұрын
Right 👍
@ManjitSingh-nr5sx
@ManjitSingh-nr5sx 3 күн бұрын
Very good ji
@jagtaraingh76
@jagtaraingh76 23 сағат бұрын
ਬਹੁਤ ਵਧੀਆ ਗੱਲ ਕੀਤੀ ਹੈ ਵਾਈ ਜੀ
@tehalsinghguru3552
@tehalsinghguru3552 Күн бұрын
Very good Speech
@satnamkhaira4912
@satnamkhaira4912 4 күн бұрын
Bahut badhiya jankari sanjhi kiti good by meet haire
@SukhwinderSingh-su6ir
@SukhwinderSingh-su6ir 5 күн бұрын
Good speech meet ji
@charanjeetsingh9520
@charanjeetsingh9520 5 күн бұрын
W Waheguru ji
@sportstiger7767
@sportstiger7767 3 күн бұрын
Very good
@jagseersingh1665
@jagseersingh1665 4 күн бұрын
Bhot badia
@user-we9uk7yg5h
@user-we9uk7yg5h 9 күн бұрын
Very good beta ji
@baljitkaur2020
@baljitkaur2020 Күн бұрын
Very good speech veer ji
@surinderchopra5565
@surinderchopra5565 2 күн бұрын
Vrry good.heir dahib ji dhanvaad
@HarjitSingh-hn3ws
@HarjitSingh-hn3ws 2 күн бұрын
Thanks for true speech and shame shame to BJP Sarkar
@malkitsingh8608
@malkitsingh8608 3 күн бұрын
Intelligent person.
@nirmalakaur7672
@nirmalakaur7672 4 күн бұрын
Sab to vadha chah hi sir ji 🙏🙏🙏🙏🙏🙏🙏🙏🙏🙏🙏
@ranjitsingh-tl7hh
@ranjitsingh-tl7hh Күн бұрын
Wahh meet bhaji bahut wadiya dilo salute bhaji tuhanu
@gurdishsinghDance
@gurdishsinghDance 3 күн бұрын
Bohot hi badhiya ji ❤❤
@MalkitSingh-wr6fg
@MalkitSingh-wr6fg 9 күн бұрын
very good
@HarpreetKaur-fq3tj
@HarpreetKaur-fq3tj 2 күн бұрын
Tanks meet hear
@user-gu7jg9kd2e
@user-gu7jg9kd2e 17 сағат бұрын
ਜੇ ਤੁਸੀਂ ਇਹ ਸਟੈਂਡ ਲਿਆ ਹੈ ਤਾਂ ਬਹੁਤ ਵਧੀਆ ਲੱਗਿਆ ਹੁਣ ਬੇਨਤੀ ਹੈ ਕਿ ਤੁਸੀਂ ਜੋ ਵੀ ਇਹਨਾਂ ਤੋਂ ਲੈਣਾ ਜਾਂ ਲਾਗੂ ਕਰਵਾਉਣਾ ਲਿਖਤੀ ਰੂਪ ਵਿੱਚ ਕਨੂੰਨ ਤਹਿਤ ਪਾਸ ਕਰਵਾ ਕੇ ਲਿਉ ਕਿਉਂਕਿ ਇਹਨਾਂ ਲੀਡਰਾਂ ਨੂੰ ਸ਼ੁਰੂ ਤੋਂ ਹੀ ਮੁੱਕਰ ਜਾਣ ਦੀ ਆਦਤ ਹੈ ਇਹ ਜ਼ਰੂਰ ਖਿਆਲ ਰੱਖਣਾ। ਧੰਨਵਾਦ ਸਹਿਤ
@sarbjitsandhu8590
@sarbjitsandhu8590 6 күн бұрын
Good. Sis
@rajkamalsingh508
@rajkamalsingh508 Күн бұрын
Good speech
@SamanpreetSingh-gp3tq
@SamanpreetSingh-gp3tq 4 күн бұрын
ਜੀ ਓਏ ਪੁੱਤਰਾ ਜੀ ਸ਼ਾਬਾਸ਼ ਤੇਰੇ
@raneenarula9994
@raneenarula9994 Күн бұрын
An eye opener.
@AvtarSingh-jg5en
@AvtarSingh-jg5en 4 күн бұрын
Respected Veer Meet hair G Aap g ne bot vadia gla khayia h Ehna Lokal nu Vichare krna Chahida h ya nhi Chahida h ehna Loka nu es takhat te bethe nhi chahida
@Gurideep008
@Gurideep008 3 күн бұрын
Good meet Here bro will don good job
@mastansinghdhillon868
@mastansinghdhillon868 2 күн бұрын
❤bhra tusin te jakham sherte h ,thanks veer ji
@MahinderSingh-vh3xd
@MahinderSingh-vh3xd Күн бұрын
👏👏👏👏👏👍👍👍👍👍
@nemmasinghlohrgarh8332
@nemmasinghlohrgarh8332 4 күн бұрын
ਇੱਕ ਗੱਲ ਜ਼ਰੂਰ ਆ ਵੀਰ ਤੁਸੀਂ ਗੱਲ ਤਾਂ ਪਹਿਲਾਂ ਵੀ ਵਧੀਆ ਕੀਤੀ ਇੱਕ ਤੁਸੀਂ ਪੱਗ ਬੰਨ ਕੇ ਜਾਇ ਆ ਕਰੋ
@bhupinderkaur1772
@bhupinderkaur1772 3 күн бұрын
Good
@jasjitsingh6700
@jasjitsingh6700 3 күн бұрын
good 👍
@gurbirsinghsran811
@gurbirsinghsran811 3 күн бұрын
ਪੰਜਾਬ ਦੇ ਲਈ ਗੱਲ ਕੀਤੀ ਆ ਧੰਨਵਾਦ ਕਰਦਾ ਹਾਂ
@gurdeepsingh1043
@gurdeepsingh1043 4 күн бұрын
Good 👍👍👍👍👍👍
@rakhwindersinghnandra8396
@rakhwindersinghnandra8396 4 күн бұрын
Very good sirji
@MahinderSingh-dv9fj
@MahinderSingh-dv9fj 16 сағат бұрын
Great speech God bless you
@SatnamSingh-df5zo
@SatnamSingh-df5zo 3 күн бұрын
Very good sar
@hsauto7155
@hsauto7155 4 күн бұрын
Very good sir ji
@CharanSingh-xq9ep
@CharanSingh-xq9ep 3 күн бұрын
Waheguru ji mehar kare mp Saab ji
@user-th2yi9qz7t
@user-th2yi9qz7t 2 күн бұрын
Good veer ji
@SwinderpaulSingh
@SwinderpaulSingh 2 күн бұрын
Very good. Dear
@jasminderkaur3369
@jasminderkaur3369 Күн бұрын
V vniece👌
@AmanKaur-dn7fy
@AmanKaur-dn7fy 3 күн бұрын
, good 👍👍👍
@RaniAhuja-bf9hh
@RaniAhuja-bf9hh Күн бұрын
Bauut vadiya ji🙏🏻👌👏👍💯sahi gala hai ji🙏🏻👌👍
@guggajaharveerofficial
@guggajaharveerofficial 3 күн бұрын
Good job
@karamjitsingh6537
@karamjitsingh6537 16 сағат бұрын
Very nice speech M. P. Meet Hair for Punjab
@pritpalsingh5325
@pritpalsingh5325 3 күн бұрын
Very good comment given by the LEDER Meet Here and SHAME on BJP and RSS is curpt government and party of india. 👌✌👍🙏🙏🙏🙏
@gursharnjeetsingh537
@gursharnjeetsingh537 9 күн бұрын
Vdiya boleya
@pooransingh8350
@pooransingh8350 Күн бұрын
ਇਹਨਾ ਨੂੰ ਗੱਲਾ ਦਾ ਅਸਰ ਨਹੀ ਹੋਣਾ,ਇਹਨਾ ਨੂੰ ਤਾ ਡਾਗਾ ਦਾਅਸਰ ਭਾਵੇ ਹੋ ਜਾਵੇ ਜਾ ਫਿਰ ਭਾਸ਼ਨ ਵਿੰਚ ਅੱਗ ਲਾ ਦਿਓ ਇਹਨਾ ਨੂਂ ਫਿਰ ਤਾ ਭਾਵ ਕੋਈ ਅਸਰ ਹੋ ਜਾਵੇ
@GurpreetSingh-sw5pt
@GurpreetSingh-sw5pt 3 күн бұрын
Bhote changa bolea veer
@sarbjeetgill1735
@sarbjeetgill1735 8 сағат бұрын
ਬਾਈ ਜੀ ਪੰਜਾਬ ਤਾਂ ਇਕ ਦਿਨ ਵੀ ਅਜ਼ਾਦ ਨਹੀਂ ਹੋਇਆ ਪੰਜਾਬੀ ਆ ਨੇ ਤਾਂ ਇਹਨਾਂ ਨੂੰ ਅਜ਼ਾਦ ਕਰਵਾਇਆ ਹੈ
@surrenderpalsingh957
@surrenderpalsingh957 3 күн бұрын
You ar brave
@gusharnsinghsharn7167
@gusharnsinghsharn7167 2 күн бұрын
good
@gorujobpoint8339
@gorujobpoint8339 Күн бұрын
Good sir meet her
@AmrikSingh-mg3wj
@AmrikSingh-mg3wj 3 күн бұрын
Very. Good
@satnamsingh6376
@satnamsingh6376 2 күн бұрын
Gud
@balkarpunjabi4161
@balkarpunjabi4161 Күн бұрын
gal bhut vdia khi sachi gl a bai
@shamindersingh8135
@shamindersingh8135 Күн бұрын
👌👌
@kathavachak6641
@kathavachak6641 5 сағат бұрын
Spoken very confidently
@nirbhaygil3434
@nirbhaygil3434 6 сағат бұрын
Good job sir ❤
@user-ti3wd7df2d
@user-ti3wd7df2d 3 күн бұрын
Good mantari ji
@yadvindersingh2206
@yadvindersingh2206 4 күн бұрын
Vry good bai g 🙏🏻🙏🏻🙏🏻
@MaaN24jaTT
@MaaN24jaTT 2 күн бұрын
#sidhu tusi ਮਾਰਿਆ
@HayypSarnem
@HayypSarnem 3 күн бұрын
@shamshersingh6842
@shamshersingh6842 4 күн бұрын
Meet ji you are 💯% correct thank-you 👍👍🙏🙏
@SukhpreetKaur-pn1be
@SukhpreetKaur-pn1be 2 күн бұрын
ਹਿੰਦੁਸਤਾਨ 1947 ਤੋਂ ਆਜਾਦ ਹੋਇਆ ਪਰ ਪੰਜਾਬ ਹਾਲੇ ਵੀ ਗੁਲਾਮ ਦਾ ਗੁਲਾਮ ਹੀ ਆ ਇਸ ਲਈ ਗੁਲਾਮੀ ਸਿੱਖਾਂ ਨੇ ਆਪਦੇ ਗਲੋਂ ਨਹੀਂ ਲਾਈ ਸਿੱਖ ਹਿੰਦੂਆਂ ਦੀ ਹੀ ਮਦਦ ਕਰੀ ਜਾਂਦੇ ਨੇ ਪਰ ਆਪਦੀ ਮਦਦ ਆਪ ਨਹੀਂ ਕਰ ਸਕਦੇ ਪਰ ਇਹ ਫੇਰ ਗਦਾਰੀਆਂ ਕਰਕੇ ਹਿੰਦੂਆਂ ਦੇ ਵਿੱਚ ਵੜਦੇ ਨੇ ਪੰਜਾਬ ਪੰਜਾਬੀਆਂ ਬਾਰੇ ਸੋਚਣ ਤਾਂ ਪੰਜਾਬ ਦਾ ਫਾਇਦਾ ਹੋ ਸਕਦਾ ਨਹੀਂ ਤਾਂ ਪੰਜਾਬ ਪਹਿਲਾਂ ਵੀ ਗੁਲਾਮ ਸੀ ਪੰਜਾਬ ਹੁਣ ਵੀ ਗੁਲਾਮ ਆ ਜਰਾ ਸੋਚੋ
@GurmeetSingh-qc7pb
@GurmeetSingh-qc7pb 3 күн бұрын
Good 🎉
@sawindersingh3082
@sawindersingh3082 5 күн бұрын
Good MP Saab ji app ko vadai ji
DEFINITELY NOT HAPPENING ON MY WATCH! 😒
00:12
Laro Benz
Рет қаралды 23 МЛН
Дарю Самокат Скейтеру !
00:42
Vlad Samokatchik
Рет қаралды 2,1 МЛН
WHO LAUGHS LAST LAUGHS BEST 😎 #comedy
00:18
HaHaWhat
Рет қаралды 18 МЛН
I CAN’T BELIEVE I LOST 😱
00:46
Topper Guild
Рет қаралды 106 МЛН
DEFINITELY NOT HAPPENING ON MY WATCH! 😒
00:12
Laro Benz
Рет қаралды 23 МЛН