ਪੰਜਾਬੀਆਂ ਲਈ Top ਕਮਾਈ ਵਾਲੇ ਮੁਲਕ? Best Countries for Punjabi - PODCAST WITH

  Рет қаралды 231,013

Flying Panjabi

Flying Panjabi

7 ай бұрын

FOR ABROAD RELATED Consultancy
FLYING LEADER PVT LTD
Zirakpur Pubjab
📞7717305771
📞7307448488
IN THIS VIDEO WE ARE DISCUSSING WITH OHI SAABI BEST COUNTRY FOR PUNJABI AS INCONE VISE.
#GlobalPerspectives #WorkAbroad #CareerInsights #OhiSabi #DharshanSingh #FarmingLeader #FlyingLeader #CareerPodcast #IndianProfessionals #InternationalOpportunities 🌏✨
You join my channel, I will show you amazing videos from all over the world in Punjabi language on this channel.
Thanks
Darshan singh
Puaadi area
Haryana

Пікірлер: 348
@virk6592
@virk6592 7 ай бұрын
ਇਹ ਪੈਸੇ ਤੇ ਕਮਾਈ ਉਦੋਂ ਦੀਆਂ ਗੱਲਾਂ ਹਨ ਜਦੋਂ ਇਕ ਬੰਦਾ ਬਾਹਰ ਜਾ ਕੇ ਕਮਾਈ ਕਰ ਕੇ ਪਿੱਛੇ ਆਪਣੇ ਘਰਦਿਆਂ ਨੂੰ ਪੈਸੇ ਭੇਜਦਾ ਸੀ ਪਰ ਅੱਜ ਕੱਲ ਲੋਕ ਤੇ ਜਿਹੜੇ ਨੇ ਉਹਨਾਂ ਦੀ ਤੇ ਸੋਚ ਇਹੀ ਹ ਕਿਹੜਾ ਅਸੀ ਪਿੱਛੇ ਜਾਣਾ ਹੈ ਅਸੀਂ ਤੇ ਰਹਿਣਾ ਹੀ ਇਥੇ ਹੈ,,
@bains6218
@bains6218 7 ай бұрын
ਸਾਡੀ ਬਦਕਿਸਮਤੀ ਇਹ ਹੈ ਸਾਡੀ ਪੈਸੇ ਦੀ ਭੁੱਖ ਕਦੇ ਮੁਕ ਨਹੀ ਰਹੀ ਨਾ ਹੀ ਕਦੇ ਮੁਕਣੀ ਆ ਕਿਉਕਿ ਅਸੀ ਇਹਨਾ ਮੁਲਕਾਂ ਵਿੱਚ ਜਦੋਂ ਵੀ ਕਿਸੇ ਨੂੰ ਮਿਲਦੇ ਹਾ ਤਾਂ ਗੱਲ ਇਹ ਨਹੀ ਕਰਦੇ ਕੀ ਜਿੰਦਗੀ ਵਧੀਆ ਚਲ ਰਹੀ ਆ ਤੇਰੀ ਜਿੰਦਗੀ ਵਿੱਚ ਸਕੂਨ ਹੈ ਜਾ ਨਹੀ , ਪਰ ਅਫਸੋਸ ਇਹ ਗੱਲ ਹੁੰਦੀ ਹੀ ਨਹੀ ਗੱਲ ਇਹ ਹੁੰਦੀ ਆ ਕਿੰਨੇ ਪੈਸੇ ਕਮਾਉਂਦਾ , ਮੈ ਐਨੇ ਕਮਾਉਂਦਾ ,ਤੇਰੀਆ ਕਿੰਨੀਆਂ ਸਿਫਟਾਂ ਤੂੰ ਕਿੰਨੇ ਘੰਟੇ ਕੰਮ ਤੇ ਕਿੰਨੇ ਘੰਟੇ ਨੀਂਦ ਲੈਂਦਾ ਮੈ ਤਾਂ ਕਦੇ ਕਦੇ ਹੀ ਸੋਦਾ ਜਾ ਘੱਟ ਹੀ ਨੀਂਦ ਲੈਂਦਾ ਕਿਉਕਿ ਅਸੀ ਸੋਨੇ ਦੀ ਥਾਲੀ ਵਿੱਚ ਮਿੱਟੀ ਵਿੱਚ ਊਗੀ ਕਣਕ ਖਾਣੀ ਆ ਤੇ ਉੱਪਰੋ ਬੇਵਕੂਫ ਐਨੇ ਆ ਕੀ ਰਹਿਣਾ ਵੀ ਇਹਨਾ ਮੁਲਕਾਂ ਵਿੱਚ ਵੀ ਹੈ ਤੇ ਕਦੇ ਆਪਣੇ ਮੁਲਕ ਨੂੰ ਮੁੜਨਾ ਵੀ ਨਹੀ ਪਰ ਡਾਲਰਾਂ, ਪੌਂਡਾ ਤੇ ਯੂਰੋ ਨੂੰ ਰੁਪਿਆ ਵਿੱਚ ਬਣਾ ਕਿ ਦੱਸਣਾ ਮੈ ਤਿੰਨ-ਚਾਰ ਲੱਖ ਕਮਾਉਂਦਾ ਪਰ ਉਸ ਨੂੰ ਸਾਰੀ ਜਿੰਦਗੀ ਖਰਚਣਾ ਡਾਲਰਾਂ ਤੇ ਪੌਂਡਾ ਵਿੱਚ ਹੀ ਹੈ ਤੇ ਉੱਪਰੋ ਪੰਜਾਬੀਆਂ ਦੇ ਪ੍ਰੋਗਰਾਮ ਵੀ ਇਹੋ ਹੀ ਹੈ। ਪਰ ਨਚੌੜ ਇਹ ਹੈ ਕੀ ਇਹਨਾ ਮੁਲਕਾਂ ਵਿੱਚ ਹੈ ਸਾਰੇ ਦੁਖੀ ਹੀ ਹੈ ਜੇ ਕੋਈ ਨਹੀ ਦੱਸਦਾ ਉਹ ਹਰ ਬੰਦੇ ਦੀ ਆਪਣੀ ਮਰਜੀ ਹੈ ।
@charanjitkaur2032
@charanjitkaur2032 5 ай бұрын
Absolutely right dear ji . 🙏🙏
@sahibsingh8383
@sahibsingh8383 4 ай бұрын
shi gal bro Mai bahut santust aw amritsar job krda 10hjar ch khush mai
@jogindersingh193
@jogindersingh193 3 ай бұрын
SHA 1 LJ
@HarneetKalas-nf8nd
@HarneetKalas-nf8nd 6 ай бұрын
❤ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ❤
@Aman-bi9lv
@Aman-bi9lv 6 ай бұрын
Sabhi paji such a humble and wise person ❤️
@AvtarSingh-cn8wx
@AvtarSingh-cn8wx 6 ай бұрын
Bhot vadeya advice diti mere veer ne..👍
@gurbakhshishsingh3266
@gurbakhshishsingh3266 6 ай бұрын
Bhut Vadia information ji
@taranjitsinghvirk5605
@taranjitsinghvirk5605 5 ай бұрын
ਬਹੁਤ ਚੰਗੀਆਂ ਗੱਲਾਂ ਬਾਤਾਂ ਕੀਤੀਆਂ ਜੀ।
@sidhuzvlogs9924
@sidhuzvlogs9924 6 ай бұрын
ਬਹੁਤ ਵਧੀਆ ਜਾਣਕਾਰੀ
@souravbhatia1776
@souravbhatia1776 2 ай бұрын
ਬਹੁਤ vadiya ਇੰਟਰਵਿਉ
@newoldvideosoldvideos7945
@newoldvideosoldvideos7945 7 ай бұрын
22 sabi bhot vadia soch da malk a nhi loka nu kuj nhi pata canada canada he lai kise chez da bhed nhi bana cheda hove
@rajinfomalta
@rajinfomalta 7 ай бұрын
Saabi ❤paji such a great soul❤ ....i. Am attach with saabi paji ..he such a great speaker 😂 love u pji
@parvinderpankaj8466
@parvinderpankaj8466 6 ай бұрын
Very informative video in all aspects bro 👍👍👍🙏
@sohal.saab.
@sohal.saab. 7 ай бұрын
Sabi veer nu me ghar jaa milea c bdaa simple jea banda
@usmanjamil1103
@usmanjamil1103 6 ай бұрын
Bht wadiya information c paa g sukhi rawo
@gurdeepsingh9692
@gurdeepsingh9692 4 ай бұрын
ਦੋਨੋਂ ਉਡਣੇ ਸੱਪ ਨੇ।।। ਦੋਵੇਂ ਵੀਰ ਮਿਹਨਤ ਨਾਲ ਆਪਣੇ ਦਮ ਤੇ ਬਣੇ ਨੇ
@PunjabiTalkCanada
@PunjabiTalkCanada 7 ай бұрын
canada ch only trucking or skill trade ch paisa bki normal jobs minimum jobs. te 2000-2500 dollar ton wadd nai bnda monthly - expensive boht jiyada aajj kll canada
@KV-vh2es
@KV-vh2es Күн бұрын
Darshan veera , This was really a great interview covered all essential points. Really nice😊😊
@sahilkashyap_._
@sahilkashyap_._ 6 ай бұрын
Bai video bahut vadia si, reality aa ehe
@PardeepKumar-xt4jx
@PardeepKumar-xt4jx 6 ай бұрын
Sabh to best interview saabi bhaji 🙏👏👏👏👏👏👏👏👍
@gurkiratbirring8058
@gurkiratbirring8058 7 ай бұрын
Thanks for knowledge 😮
@Bestaction100
@Bestaction100 7 ай бұрын
Brilliant thinking
@chanpreettsingh
@chanpreettsingh 7 ай бұрын
Ohi sabbi paji di videos mai chir to dekhda pya, kal rat vi paji da ik podcast dekhke sutta si. And darshan bai ji tuc ta ho hi bakmal as always ♥️ dona nu ikathe dekhke vadiya lagya
@preetkoohinor7961
@preetkoohinor7961 7 ай бұрын
You forgot to talk about new zealand south korea Singapore japan china.
@gurmeetsingh-br1lf
@gurmeetsingh-br1lf 7 ай бұрын
Sabi paji is great
@jagdishmgon2951
@jagdishmgon2951 6 ай бұрын
After Investing a lot of Lakhs, Best to start in India.... Eatable and Consumable... shop. India is progressing and must first learn (Training ), before starting..
@gurpreetsinghsingh7424
@gurpreetsinghsingh7424 6 ай бұрын
Waheguru mehar Kari sab te
@anmolchampion7708
@anmolchampion7708 7 ай бұрын
Bohot video podcast c thanwad 🙏
@kamaljeetkaurcheema2534
@kamaljeetkaurcheema2534 7 ай бұрын
My favourite Saabi veer ji& Saab rai veer ji
@Hoshiarpur-PB07GAMING
@Hoshiarpur-PB07GAMING 7 ай бұрын
Punjab ❤
@jattlife9155
@jattlife9155 7 ай бұрын
Nice video
@navisingh1376
@navisingh1376 7 ай бұрын
Knowledge wala podcast👍👍
@goldyparmar2467
@goldyparmar2467 7 ай бұрын
But totally lack of knowledge so far!
@navisingh1376
@navisingh1376 7 ай бұрын
@@goldyparmar2467 koi ni tusi apne vichaar pesh krlo apne channel te
@middleclass66
@middleclass66 7 ай бұрын
Wahaguru ji
@Rajbirsingh-qm5dh
@Rajbirsingh-qm5dh 7 ай бұрын
Bilkul true
@jssingh-xf7qt
@jssingh-xf7qt 7 ай бұрын
ਯੂਰਪ ਬੈਸਟ ❤
@lovepreet551
@lovepreet551 7 ай бұрын
Paji tusi bhut nice people yar
@Ranverkaler
@Ranverkaler 7 ай бұрын
Europ ch vadia countres cho finland nu b leh sakde a kmai ch
@rockysharma4658
@rockysharma4658 7 ай бұрын
Amazing poadcast flying leader
@batthbrothervlog
@batthbrothervlog 7 ай бұрын
Bahut vadia video informative ❤
@parammusicdrawing4903
@parammusicdrawing4903 6 ай бұрын
Great sabi bhaji ❤❤
@Ssky2023
@Ssky2023 7 ай бұрын
Sabi veer toh bhut kuch sikhan nu Milda. Thanks veer.
@jugrajsinghsidhu1551
@jugrajsinghsidhu1551 7 ай бұрын
Australia ਵਾਰੇ ਮੈ ਇੱਕ ਟਿੱਪਣੀ ਕਰ ਰਿਹਾ ਹਾਂ ਕਿਉਂਕਿ ਮੈਨੂੰ ਵੀ ਖੋਜ ਕਰਨ ਦੀ ਆਦਤ ਹੈ ਗੱਲ ਕਰਦੇ ਹਾਂ Australia ਕਦੋ ਹੋਦ ਵਿੱਚ ਆਈਆ ਸੀ ਜਦੋਂ ਯੂ ਕੇ ਦਾ ਕਈ ਦੇਸ਼ਾਂ ਦੇ ਉਪਰ ਰਾਜ ਹੁੰਦਾ ਸੀ ਉਸ ਸਮੇ ਔਗਰੇਜ ਸਰਕਾਰ ਵਿੱਚ ਇੱਕ ਕੈਪਟਨ ਹੁੰਦਾ ਸੀ ਉਸ ਨੇ ਆਪਣੀ ਸਰਕਾਰ ਨੂੰ ਕਿਹਾ ਜਦੋ ਵੀਹ ਕੈਦੀ ਹੋ ਜਾਂਣ ਤਾ ਉਹਨਾਂ ਨੂੰ ਮੇਰੇ ਨਾਲ ਜਹਾਜ ਵਿੱਚ ਚੜਾਉ ਅਤੇ ਉਹ ਕੈਪਟਨ ਕੈਦੀਆਂ ਨੂੰ Australia ਵਿੱਚ ਛੱਡ ਦਿੰਦਾ ਸੀ ਜਦੋਂ Australia ਵਿੱਚ ਕੈਦੀ ਜ਼ਿਆਦਾ ਹੋ ਗਏ ਤਾ ਉਹਨਾਂ ਦਾ ਟਕਰਾ ਸਥਾਨਕ ਨਿਵਾਸੀਆਂ ਨਾਲ ਹੋਣਾ ਸ਼ੁਰੂ ਹੋ ਗਿਆ ਅਤੇ ਬਾਅਦ ਵਿੱਚ ਉਹਨਾਂ ਦਾ ਆਦਿਵਾਸੀਆਂ ਨਾਲ ਸਮਝੌਤਾ ਹੋ ਗਿਆ ਸੀ ਫਿਰ ਉਹਨਾਂ ਕੈਦੀਆਂ ਨੇ ਇਸ ਦੇਸ਼ ਨੂੰ ਵਸਾਉਣ ਦਾ ਕੰਮ ਸ਼ੁਰੂ ਕੀਤਾ ਅਤੇ ਉਨ੍ਹਾਂ ਕੈਦੀਆਂ ਨੇ ਇਸ ਦੇਸ਼ ਨੂੰ ਇੱਕ ਵਧੀਆ ਸੰਵਿਧਾਨ ਦਿੱਤਾ ਹੁਣ ਤੁਸੀਂ ਆਪ ਸੋਚੋ ਇਸ ਦੇਸ਼ ਦਾ ਸੰਵਿਧਾਨ ਉਹਨਾਂ ਲੋਕਾਂ ਨੇ ਬਣਾਇਆ ਹੈ ਜਿੰਨਾ ਕੈਦੀਆਂ ਦੇ ਉਪਰ ਜੋ ਅਪਰਾਧ ਸੀ ਕੋਈ ਠੱਗ ਸੀ ਕੋਈ ਚੋਰ ਅਤੇ ਕੋਈ ਬਦਮਾਸ਼ ਅਤੇ ਕੋਈ ਦੇਸ਼ ਭਗਤ ਸੀ ਜਦੋਂ ਉਹ ਆਵਦੇ ਦੇਸ਼ ਨੂੰ ਚਲਾਉਣ ਲਈ ਉਹ ਕਨੂੰਨ ਬਣਾਉਣ ਗਾਏ ਜਿਹੜੇ ਖੁਦ ਅਪਰਾਧੀ ਨੇ ਸੋਚੋ ਕਿੰਨੇ ਵਧੀਆ ਕਨੂੰਨ ਬਣਾਉਣ ਗਾਏ ਅੱਜ ਉਸ ਦੇਸ਼ ਦੀ ਵਰ੍ਹੇਗੰਢ ਮੌਕੇ ਜੋ ਸ਼ਬਦ ਬੋਲੇ ਜਾਂਦੇ ਨੇ ਤਾ ਉਹ ਕਹਿੰਦੇ ਨੇ Australia ਨੂੰ ਉਹਨਾਂ ਲੋਕਾਂ ਨੇ ਵਸਾਇਆ ਹੈ ਜੋ ਦੁਨੀਆਂ ਦੇ ਕੰਢੇ ਵੱਡੇ ਸੀ ਕਹਿਣ ਦਾ ਭਾਵ ਉਹਨਾਂ ਅਪਰਾਧ ਕਰਨੇ ਦੱਬਾ ਲੱਗਿਆ ਹੋਇਆ ਸੀ ਦੋਸਤੋ ਜੋ ਕੋਈ ਇਸ ਦੇਸ਼ ਵਿੱਚ ਜਾਣਾ ਚਾਹੁੰਦੇ ਹੈ ਉਹ ਆਪਣੀ ਫ਼ਾਇਲ ਵਿੱਚ ਕੋਈ ਵੀ ਗਲਤੀ ਨਾ ਕਰੇ ਜੇ ਕੋਈ ਗਲਤੀ ਕਰ ਦਿੱਤੀ ਫਿਰ ਇਸ ਵਿੱਚ ਪੱਕਾ ਹੋਣਾ ਬਹੁਤ ਔਖਾਂ ਹੋ ਜਾਦਾ ਹੈ ਜੇ ਤੁਹਾਡੀ ਫਾਇਲ ਸਹੀ ਹੈ ਫਿਰ ਤੁਸੀਂ ਬਹੁਤ ਛੇਤੀ ਪੱਕੇ ਹੋ ਜਾਣਾ ਹੈ
@souravarora6108
@souravarora6108 6 ай бұрын
Maha fuddu gyaan 😂😂😂😂
@jugrajsinghsidhu1551
@jugrajsinghsidhu1551 6 ай бұрын
@@souravarora6108 ਅਰੋੜਾ ਸਾਂਭ ਕਿਹੜੀ ਗੱਲੋਂ ਫੁੱਦੂ ਗਿਆਨ ਲੱਗਦਾ ਹੈ
@RavinderSingh0813
@RavinderSingh0813 5 ай бұрын
Pakki gal aa veere Skilled bande di value bhot aa European countries ch
@RajeevSharma-qi1ux
@RajeevSharma-qi1ux 7 ай бұрын
Your Very very Very Great Great Great Great 👍👍👍👍👍👍 job Paji
@manpreetgir8404
@manpreetgir8404 7 ай бұрын
PORTUGAL 🇵🇹 ਵਿੱਚ ਵਾਲ ਕੱਟਣ ਦਾ ਬਹੁਤ ਕੰਮ ਆ ਬਾਈ
@gentlehairsalon8024
@gentlehairsalon8024 6 ай бұрын
Visa v badda mhenga milda yarr
@simmiatwal8395
@simmiatwal8395 6 ай бұрын
Vere SBB country vich saloon da km bhut a
@duties_root
@duties_root Ай бұрын
Shukr aa Bai ,sun ke hosla jiha ho gya 😄
@user-bz8tj3uq3m
@user-bz8tj3uq3m 7 ай бұрын
Good job 👍❤
@Flyingpanjabi
@Flyingpanjabi 7 ай бұрын
Thanks 😁
@surajmudki2462
@surajmudki2462 2 ай бұрын
ਪਾਜੀ ਐਕਸਾਵੇਟਰ ਆਪਰੇਟਰ ਕੰਮ ਹੈ ਪੁਰਤਗਾਲ ਚ ਕਿੰਨੀ ਸੈਲਰੀ ਮਿਲਦੀ ਪਾਜੀ ਜਰੂਰ ਜਾਣਕਾਰੀ ਦਿਓ ਜੀ
@RupinderMalhi-fh4ns
@RupinderMalhi-fh4ns 7 ай бұрын
Dil kuss krta 22 America 🇺🇸 de gal krke bo kuss a 22 asi. America vitch ❤❤
@surinderkumar1800
@surinderkumar1800 7 ай бұрын
Sabi is nice person, God bless you both.
@navisingh325
@navisingh325 7 ай бұрын
Veer USA vich Medical insurance income base aa, j Tusi jobless Oo government will pay the insurance premiums till you get job. If you make make less money your insurance premium will be lower, it’s income based
@gurjindersingh4666
@gurjindersingh4666 6 ай бұрын
VV.Good.Info.22.Ji
@RamChand-nv7ly
@RamChand-nv7ly 3 ай бұрын
Sahi gal baat ji 😘😘😘😘😘😘😘😘😘😘😘😘😘😘
@geetagharu6823
@geetagharu6823 4 ай бұрын
Good 👍 God bless you 🙏 ❤
@dailylokawaaz
@dailylokawaaz 7 ай бұрын
Ohi saabi ghaint banda aa
@user-pf7qf4cu9u
@user-pf7qf4cu9u 5 ай бұрын
Good idia/to all people for.
@Flyingpanjabi
@Flyingpanjabi 7 ай бұрын
Listen full podcast and share also 🙏
@worldtraveller1095
@worldtraveller1095 7 ай бұрын
Paji i lives in Mexico, i really good here
@dharmpreet5155
@dharmpreet5155 5 ай бұрын
Veer ji 6 lakh la ke kheda desh best aa paisa kmon nu te visa sokha mil je ❤ plz reply
@balpreetkaur4288
@balpreetkaur4288 5 ай бұрын
punjbi mahol - canada australia america best a , best country to stay if i get option - australia, europe ( spain weather wise vadia a) best country spain a , business krna howe best country america a
@ramanbhagat456
@ramanbhagat456 7 ай бұрын
Good job paji ♥🙌
@best6360
@best6360 5 ай бұрын
I love india , I love Punjab .
@RamChand-nv7ly
@RamChand-nv7ly 3 ай бұрын
So very beautiful ❤️❤️
@gurpreetrandhawa2005
@gurpreetrandhawa2005 7 ай бұрын
Paji rome farmer 9 Mahine aale vise tey Jaan aale lai k scope aah? Te best plan of action ki rahuga for dat individual. Pls
@sarwansingh6636
@sarwansingh6636 5 ай бұрын
Brother g great miss god blass you das pb 7 hs. Punjab bala g❤❤
@gurmeetsinghsingh6056
@gurmeetsinghsingh6056 Ай бұрын
Paji mai Portugal ek saal reha ha hun mai newzealand wich ha but Europe di koi reesa nai. Mai apni life da golden time uthe bitaya hai.
@RamChand-nv7ly
@RamChand-nv7ly 3 ай бұрын
So very nice 👍👍👍👍👍👍👍👍👍👍👍
@rajdularsingh4614
@rajdularsingh4614 5 ай бұрын
ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਹਿ ਬਾਈ ਜੀ ਮੇਨੂ ਲਗਦਾ ਥੋਡੇ ਕੋਲ ਜਿਆਦਾ ਹੀ ਪੈਸੇ ਨੇ , ਤੁਸੀ ਇਕ ਜਗਾ ਟਿੱਕ ਕੇ ਕੰਮ ਕਰੋ .
@LakhwinderSingh-un5gt
@LakhwinderSingh-un5gt 6 ай бұрын
ਆਸਟਰੇਲੀਆ ਜਰਮਨ ਜਪਾਨ ❤
@Charikwala
@Charikwala 7 ай бұрын
❤❤❤❤
@babygurbaksh6417
@babygurbaksh6417 7 ай бұрын
Very nice
@Flyingpanjabi
@Flyingpanjabi 7 ай бұрын
Thanks
@mahalsimran
@mahalsimran 6 ай бұрын
Nice gal bat
@malkitsingh8733
@malkitsingh8733 5 ай бұрын
Pji main England v raha 2011 de vich iraq v raha turky v raha te hun main slovkia va par life bahut hard va ik tan sade kol koi hath da hunar ni hai.. Sade tan Punjab vich eh va k +2 kar layi munde chal bahar... But life is so hard in Europe contrys.....
@butasingh5723
@butasingh5723 5 ай бұрын
ਸਹੀ ਸਲਾਹ ਦਿਓ ਵੀਰ ਕੁੱਝ ਜਊਟਊਵ ਵਾਲੇ ਗ਼ਲਤ ਜਾਨਕਾਰੀ ਦਿੱਤੀ ਜਾਂਦੇ ਆ
@iqbalsinghbhangu2816
@iqbalsinghbhangu2816 6 ай бұрын
ਬਾਈ ਜੀ !! ਅਮਰੀਕਾ ਜਾਂ ਕਨੇਡਾ ਵਿੱਚ ਟਰੱਕਿੰਗ ਦੇ ਕੰਮ ਦਾ ਬੁਰਾ ਹਾਲ ਹੈ। ਵੱਡੀਆਂ-ਵੱਡੀਆਂ ਕੰਪਨੀਆਂ Bankrupt ਹੋ ਰਹੀਆਂ ਹਨ।ਲੋਡਾਂ ਦਾ ਰੇਟ 10 ਹਜ਼ਾਰ ਡਾਲਰ ਪ੍ਰਤੀ ਲੋਡ ਤੋਂ ਘੱਟ ਕੇ 3 ਹਜ਼ਾਰ ਡਾਲਰ ਤੱਕ ਹੋ ਗਿਆ ਹੈ।
@user-jp1iq7xj7d
@user-jp1iq7xj7d 6 ай бұрын
Y ji ik bar ehii phaji ton special italy te hi video bnao new bndea layi
@jssingh-xf7qt
@jssingh-xf7qt 7 ай бұрын
❤❤❤❤❤
@machineexpert5194
@machineexpert5194 7 ай бұрын
Right ji gadi🚗🚗🚜 Punjab de Fashion 😢
@User13000
@User13000 6 ай бұрын
Nice
@varindersingh7596
@varindersingh7596 7 ай бұрын
❤❤❤
@JaspreetSingh-yt1hy
@JaspreetSingh-yt1hy 5 ай бұрын
Veere ji malta baare v thoda explore kro😊
@kirandeepsingh4304
@kirandeepsingh4304 7 ай бұрын
Kera saabi
@balpreetkaur4288
@balpreetkaur4288 5 ай бұрын
switzerland, norway skill sikho sulvenia 90,000- koreshya lithwaniya -60,000, welding wood da europe ch sab ton vadd kamayi - switzerland , norway india da 4-5 lakh rupees labour krke hi bht jyada agr skill krde oh ,
@ravindersingh951
@ravindersingh951 5 ай бұрын
Tusi kitha jo bal ji
@Hardeepcheemasirsa
@Hardeepcheemasirsa 5 ай бұрын
Paji mai cyprus work visa te gya c 2006ch mai 9 saal kam kita@mai tourist base te 3var Greece 1var UK gya c travel history vadiya wa@mainu plz guide karo
@decentmedia556
@decentmedia556 7 ай бұрын
Best nolage
@visualsquad5985
@visualsquad5985 7 ай бұрын
What about Denmark paaji
@balpreetkaur4288
@balpreetkaur4288 5 ай бұрын
job krni a - europe ajo agr business krna ta north america, australia- balance a good a
@harmanjotsingh9296
@harmanjotsingh9296 5 ай бұрын
At the end Australia bhut vadia hai rehn nu
@baskitbaskit1997
@baskitbaskit1997 6 ай бұрын
👍👍❤️
@SukhiSingh-du8nh
@SukhiSingh-du8nh 7 ай бұрын
Y g har gal ch Europe spain , kri janda , keda jithe renda oh de li oh I dik ,,
@kawaldeepsingh5010
@kawaldeepsingh5010 3 ай бұрын
@Twowheel917
@Twowheel917 7 ай бұрын
Growth Europe cha ta Kat ha ki utha inflation nu control kar rha ha
@kamaldadwal2708
@kamaldadwal2708 6 ай бұрын
Paji Europe di truck driving carrier and salary bare video banaeo
@__MAJHE__AALE
@__MAJHE__AALE 6 ай бұрын
ਸਵਿਟਜ਼ਰਲੈਂਡ karch kine aa
@balpreetkaur4288
@balpreetkaur4288 5 ай бұрын
america business vla nu liberty jyada a , europe - slowly growth in business , europe govt will give money even u lost job based on previous salary, business minded- america , europen language is tough for you so then go for au
@LSS53
@LSS53 7 ай бұрын
Trucking da work
@rajindervirk2363
@rajindervirk2363 6 ай бұрын
Veer dso asi kithey asylm laey europe vech
@balpreetkaur4288
@balpreetkaur4288 5 ай бұрын
austria - safe and paisa v bnda a balance country racist gore a , important a pka hona, legal document hona chheda taki india a ja ska, money and document are both important , european countries - quality of life, north america - business, punjab india - bhai chara moral values, medical system is good in europe, america - private monthly pay kro , canda - free but waiting too long worst , spain -10,15 minutes medical is cover in spain without paying anything
@user-sj1yj1rd7d
@user-sj1yj1rd7d 3 ай бұрын
Veer ji desh koi nehi mara jitha bande da sut a jyia but veer germany rehda nu 20 sal ho gya ne best life world di no 1 country
@DR.deepakkalra
@DR.deepakkalra 7 ай бұрын
ਮੈਨੂੰ ਵੀ ਭੇਜ ਦਿਓ ਜੀ। ਬਹੁਤ ਕੰਮ ਔਖਾ ਏਥੇ
@NavdeepSingh-hy7pt
@NavdeepSingh-hy7pt 7 ай бұрын
Bai g italy ton jyadan peyse canada nhi ban de
@AvtarSingh-cn8wx
@AvtarSingh-cn8wx 6 ай бұрын
Bilkul ground leval de gal kar rhya veer...asi Spain and Portugal aa..sach das rhya veer ..bilkul.👍
@HappyHappy-ih5co
@HappyHappy-ih5co 6 ай бұрын
Var papra da bara dso portugal c
@AvtarSingh-cn8wx
@AvtarSingh-cn8wx 6 ай бұрын
@@HappyHappy-ih5co veer tusi kithe aa
@tradesetgurmukhsingh1670
@tradesetgurmukhsingh1670 5 ай бұрын
Veer ji main lakad mistri a 40saal da Main aa sakda Je han ta How🙏
@acbc6787
@acbc6787 3 ай бұрын
Bhaji unskilled bnde nu spain aauna chahida?
@acbc6787
@acbc6787 3 ай бұрын
Aukhi ta ni hou life?
@Charikwala
@Charikwala 7 ай бұрын
Veer ji m sabi wale 22 de paso aya thode wal
@teetusingh782
@teetusingh782 7 ай бұрын
Nice. 22g.
Last stop Before Spain | Next USA 🇺🇸
16:45
Ohi Saabi
Рет қаралды 201 М.
Wait for the last one! 👀
00:28
Josh Horton
Рет қаралды 143 МЛН
Did you believe it was real? #tiktok
00:25
Анастасия Тарасова
Рет қаралды 48 МЛН
That's how money comes into our family
00:14
Mamasoboliha
Рет қаралды 7 МЛН
Osman Kalyoncu Sonu Üzücü Saddest Videos Dream Engine 170 #shorts
00:27
Best countries to settle for money | Punjabi Podcast
46:44
Ohi Saabi
Рет қаралды 184 М.
Podcast with Amritpal aka Ghudda Singh & Dev Kuraiwala
1:05:57
Ohi Saabi
Рет қаралды 108 М.
Wait for the last one! 👀
00:28
Josh Horton
Рет қаралды 143 МЛН