ਪੰਜਾਬ ਚ ਭਾਰੀ ਬਾਰਿਸ਼ ਦੀ ਚਿਤਾਵਨੀ

  Рет қаралды 29,044

mahal vlogs

mahal vlogs

22 күн бұрын

Пікірлер: 43
@Manicheema186
@Manicheema186 20 күн бұрын
ਇੱਕ ਗੱਲ ਹੈ ਜਿਹੜੀ ਗੱਲ ਮੈਨੂੰ ਨਹੀ ਚੰਗੀ ਲੱਗਦੀ ਆਪਾ ਸਾਫ ਸਬਦਾ ਵਿੱਚ ਬੋਲ ਦਈ ਦੀ ਹੈ ਕੀ ਬਾਈ ਇਹ ਠੀਕ ਨਹੀ ਇਹ ਨਹੀ ਕੀ ਗਾਲ ਕੱਡਕੇ ਜਾ ਗਲਤ ਭਾਸ਼ਾ ਵਿੱਚ ਬੋਲੀਏ ਠੀਕ ਹੈ ਹਰ ਬੰਦਾ ਪੂਰਾ ਆਪਣੇ ਆਪ ਵਿੱਚ ਪਰਪੱਕ ਨਹੀ ਹੁੰਦਾ ਗਲਤੀ ਹਰ ਇੱਕ ਤੋ ਹੋ ਜਾਂਦੀ ਹੈ ਬੰਦਾ ਸਾਰੀ ਜਿੰਦਗੀ ਕੁਝ ਨਾ ਕੁਝ ਨਵਾਂ ਸਿੱਖਦਾ ਰਹਿੰਦਾ ਬਾਕੀ ਰਹੀ ਗੱਲ ਜਸਵੀਰ ਬਾਈ ਦੀ ਦੁੱਖ ਸੁੱਖ ਵਿੱਚ ਨਾਲ ਖੜਨ ਵਾਲਾ ਬੰਦਾ ਜਿਵੇ ਬਾਈ ਦੇ ਨਾਲ ਮੁੰਡੇ ਮੋਟਰ ਤੇ ਰਹਿੰਦੇ ਖਾਦੇ ਪੀਦੇ ਘੁੰਮਦੇ ਨੇ ਜੇ ਕਿਸੇ ਕੋਲ ਚਾਰ ਪੈਸੇ ਆ ਜਾਣ ਬੰਦੇ ਦੀ ਹਵਾ ਖਰਾਬ ਹੋ ਜਾਦੀ ਹੈ ਪਿੰਡ ਦੇ ਨਾਲ ਵਾਲੇ ਦੋਸਤਾ ਨੂੰ ਕਦੇ ਪੁੱਛਦਾ ਵੀ ਨਹੀ ਕੋਈ ਬਾਹਰਲੇ ਦੋਸਤ ਬਣ ਜਾਦੇ ਨੇ ਪੈਸੇ ਵਾਲੇ ਲੋਕ ਪਰ ਬਾਈ ਦੇ ਦੋਸਤ ਵੀ ਪਿੰਡ ਦੇ ਹੀ ਨੇ ਜਿਆਦਾਤਰ
@KalaBains-dx4db
@KalaBains-dx4db 19 күн бұрын
Bhai sada vadda veer g 🎉love from Canada 🇨🇦
@ilovepunjab4810
@ilovepunjab4810 20 күн бұрын
ਸਤਿ ਸ੍ਰੀ ਆਕਾਲ, ਜਸਵੀਰ ਬਾਈ ਜੀ
@SurendraSinghSirohi
@SurendraSinghSirohi 20 күн бұрын
Beautiful weather
@munirmalik7639
@munirmalik7639 20 күн бұрын
Nice video 🎉🎉🎉
@satishdhillon7223
@satishdhillon7223 20 күн бұрын
Yellow alert mean Medium baris. Red alert mean heavy rain.
@jaswindersinghtoor4048
@jaswindersinghtoor4048 20 күн бұрын
Nice
@pinderotal4722
@pinderotal4722 20 күн бұрын
Very nice video
@UKJasvirKaurLifestyle
@UKJasvirKaurLifestyle 20 күн бұрын
🙏🙏👍👍
@baljindersindhu3098
@baljindersindhu3098 19 күн бұрын
Good y
@KulwinderKaur-dg1kr
@KulwinderKaur-dg1kr 19 күн бұрын
❤❤❤❤❤❤good
@BrarVlogs1111
@BrarVlogs1111 19 күн бұрын
Vir g asi first time jhona laya sanu barish d jyada lod aa 🥰
@ilovepunjab4810
@ilovepunjab4810 20 күн бұрын
Red da matlab poora khatra, yellow da ghat khatra
@sewaksingh8507
@sewaksingh8507 20 күн бұрын
Jasveer paji Rishteya di add pa daya Karo ji
@rahulbhardwaj9490
@rahulbhardwaj9490 20 күн бұрын
Hanji veer g ki hal a g
@GurpreetSingh-ws9gz
@GurpreetSingh-ws9gz 20 күн бұрын
Yatra kiwe rhi kadd aye tusi
@ModernPhotographyJaitu
@ModernPhotographyJaitu 18 күн бұрын
Bai ji Choti Jehi Benti c k Jithe Parnale Da Pani Digg Reha Othe Joi gatta Rakh Deo Ta jo Khaar vi Na PAve Te Cement Di Majbooti Vi Bni Rhe Dhanwaad
@Guru.ka.Darshan.Shorts
@Guru.ka.Darshan.Shorts 20 күн бұрын
Baaji tusi Mera sms reply nai krde mein aapnu kai waar push chukeya ke hazar sahib whic mashoor tea di shop kede pase aa tusi dasya nai Naa phone chukeya ke asi apnu pyar krde par tusi samjde nai
@manjitb9108
@manjitb9108 20 күн бұрын
YELLOW-(BE AWARE) AMBER-(BE PREPARED ) RED-(TAKE ACTION )
@shankysandhu4750
@shankysandhu4750 20 күн бұрын
Red alert means jeyada khatra hunda....paji...te yellow alert ghtt khtra.....
@sukhbahal2982
@sukhbahal2982 20 күн бұрын
Yellow alert medium barish
@KulwinderSingh-qs9po
@KulwinderSingh-qs9po 20 күн бұрын
😢😢😢😢😢😢😢😢🎉🎉
@sewaksingh8507
@sewaksingh8507 20 күн бұрын
Lubane de pind ha ta jroor Dusna veer ji
@mannisran475
@mannisran475 18 күн бұрын
Sada garhdiwala beh Nehi hoi barish
@navneetsingh1873
@navneetsingh1873 20 күн бұрын
Bai ਭਾਰੀ ਬਾਰਸ਼ ਉਪਰ kuch hor ei dikha dita😂😅
@soniuppal161
@soniuppal161 20 күн бұрын
Hello
@mandeep-93
@mandeep-93 20 күн бұрын
ਮਨਰੇਗਾ ਵਾਲੇ ਆ ਕੋਲੇ ਕਰਾਇਆ ਕਰੋ ਸਫਾਈ red alert mtlb boht khtra hai te yellow alert khtra hega but jada ni
@kuldeepsinghbhinder3513
@kuldeepsinghbhinder3513 20 күн бұрын
Koi ni y gi pe jande barsat
@sukhbahal2982
@sukhbahal2982 20 күн бұрын
Red alert zordar barish
@AvtarSingh-fh3oj
@AvtarSingh-fh3oj 20 күн бұрын
Sab vloger ik passe jasvir 22 ik side ma katto kaat jad inna chenal start kita laga taar vlog vakh reha from Derabassi mohali
@harmindersinghtoor488
@harmindersinghtoor488 20 күн бұрын
ਵੀਰ ਸਰਪੰਚ ਫੇਰ ਕਰੋ ਜੇ ਤੁਸੀਂ ਭੰਡ ਦੀ ਸਰਕਾਰ ਤੋਂ ਚੈੱਕ ਲੈ ਕੇ ਦੇਵੋ ਪਰ ਭੰਡ ਤਾਂ ਦਿੱਲੀ ਵਾਲੇ ਲਾਲੇ ਨੂੰ ਪੰਜਾਬ ਲੁਟਾ ਤਾਂ ਦਾ ਕੋਈ ਫ਼ਿਕਰ ਨੀ ਸਰਕਾਰ ਨੂੰ
@GurdevSingh-vd5ie
@GurdevSingh-vd5ie 20 күн бұрын
ਬਾਈ ਜੀ ਸਮਾਜ ਨੂੰ ਪਿੰਡਾਂ ਨੂੰ ਦੋ ਰਸਤੇ ਜਾਂਦੇ ਸੀ। ਔਰ ਹੈ 🌱 ਖੋਜ ਭਰਪੂਰ ਜਾਣਕਾਰੀ ਹੈ ਇਹ।।😮 ਇੱਕ ਰਸਤਾ ਲੀਡਰਾਂ ਨੇਤਾਵਾਂ ਦਾ ਬਣਾਇਆ ਹੋਇਆ।। ਜਿਸ ਚ।ਈਰਖਾ ਦਵੈਸ਼ ਸਾੜਾ ਕਲਯੁੱਗ ਰਥ ਅਗਨ ਕਾ ਕੂੜ ਅੱਗੇ ਰਥਵਾਹੁ 😢ਲਾਲਚ ਬਿਰਤੀ ਧੋਖਾ ਬੇਈਮਾਨੀ ਠੱਗੀ ਆਦੀ ਇਸਦੇ ਸ਼ਿੰਗਾਰੇ ਅੰਗ ਸੰਗ ਹਨ।।।😢😢😢😢ਦੁਜਾ ਰਸਤਾ ਹੈ ਔਰ ਸੀ 🎉🎉🎉🎉 ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ।। ਗਯਾਨੰ ਵਾਨ ਹੋਕੇ ਸਮਾਜ ਚ ਰਹਿਣਾਂ ਜੀਵਨ ਜੀਊਣ ਕਰਨਾ ਇਸਦੇ ਸ਼ਿੰਗਾਰੇ ਅੰਗ ਸੰਗ ਸੀ।।ਦਯਾ ਸੰਤੋਖ ਸਬਰ ਪਰੋਪਕਾਰ ਇਮਾਨਦਾਰੀ ਸੱਚਾਈ ਨਯਾਯ ਅਤੇ ਲਾਲਚ ਬਿਰਤੀ ਤੋਂ ਖ਼ਲਾਸੀ।।।🎉🎉 ਦੋਨੋਂ ਰਸਤੇ ਆਂ ਨੂੰ ਚਾਲਾਕ ਲੀਡਰਾਂ ਨੇ ਸਮਝ ਲਿਆ।। ਔਰ ਏਨਾਂ ਮਕਕਾਰਾਂ ਨੇ ਕੀ ਕੀਤਾ ਕਿ।।। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਧਰਮੱ ਵਾਲੇ ਰਾਹਾਂ ਚ।।ਅਪਣਾ ਸਾਜ਼ਿਸ਼ ਘਾੜਿਆ ਕਰਕੇ।।ਆਪ ਔਥੇ ਚਾਲਾਕੀ ਨਾਲ ਅਸਿੱਧੇ ਤੌਰ ਤੇ ਕਬਜ਼ਾ ਕਰ ਲਿਆ 😢 ਬਸ ਫੇਰ ਸਮਾਜ ਨੂੰ ਪਿੰਡ ਨੂੰ।। ਬਰਬਾਦੀ ਵਾਲੇ ਰਾਹਾਂ ਤੇ ਔਥੇ ਰਹਿੰਦੇ ਵਸਨੀਕਾਂ ਨੂੰ ਹੀ ਵਰਤ ਲਿਆ।।ਆਪਸੀ ਫੁੱਟ ਲਾਲਚ ਬਿਰਤੀ।। ਬੇਈਮਾਨਾਂ ਝੂਠ ਤਗੜੇ ਦੁਸ਼ਟ ਨਿੰਦਕ ਗਦਾਰਾਂ ਦੀਆਂ ਪੋ ਬਾਰਾਂ ਕਰਾਕੇ ਸਾਰੇ😂ਸਮਾਜ ਦੀ ਬਰਬਾਦੀ ਕਰਾਨ ਚ ਮੋਹਰੀ ਰਹੇ।।😮 ਨਜ਼ਰ ਗਯਾਨੰ ਦੀ ਅੱਖ ਨਾਲ ਦੇਖਣ ਤੇ ਸਭ ਸਾਫ ਸਾਫ ਦਿਖਾਈ ਦੇਣ ਲੱਗਦਾ 😮😮😮😮😮
@GurdevSingh-vd5ie
@GurdevSingh-vd5ie 20 күн бұрын
ਬਰਬਾਦੀ ਵਾਲੇ ਇਸ ਰਾਹ ਨੂੰ ਹਰ ਕੋਈ ਵੇਖ ਰਿਹਾ ਹੈ।।ਪਰ ਸਮਝ ਨਹੀਂ ਰੇਹਾ ਇਹ ਭਾਣਾ ਕੀ ਵਰਤ ਰੇਹਾ ਹੈ।।😢ਪਰ ਗਯਾਨੰ ਗੁਰੂ ਦੀ ਨਜ਼ਰ ਮੈਨੂੰ ਸਬ ਸਾਫ ਸਾਫ ਦਿਖਾਈ ਦੇ ਰਿਹਾ ਹੈ।।ਪਰ ਮੈਨੂੰ ਸਮਾਜ ਦੇ ਲੋਕਾਂ ਨੇ ਪਸੰਦ ਨਹੀਂ ਕਰਦੇ।।ਕਈ ਵਾਰ ਸੋਚਦਾ ਕਿ ਮਰਨ ਤੋਂ ਬਾਅਦ ਚਾਰ ਬੰਦੇ ਵੀ ਤੇਰੀ ਅਰਥੀ ਨਾਲ ਨਹੀਂ ਤੁਰਨੇ 😅😅😅😅ਹਦ ਹੋ ਗਈ ਹਰ ਜਗ੍ਹਾ ਤੇ ਭਲਾ ਕਰਦੇ ਹੋਏ ਆਪ ਨੁਕਸਾਨ ਊਠਾਕੇ ਵੀ। ਫੇਰ ਵੀ ਅਖੇ ਤੂੰ ਆਏ ਤੁੰ ਜੋਏ।।😢😢😢😢😅😅😅
@jarnailsingh357
@jarnailsingh357 20 күн бұрын
Bhai ji pls ci not Aa te 😮
@devinderkumar9956
@devinderkumar9956 19 күн бұрын
ਪੀਲੇ ਦਾ ਮਤਲਬ ਹੁਸ਼ਿਆਰ ਹੋ ਜਾਓ
@ShinderKaur-zk4jw
@ShinderKaur-zk4jw 20 күн бұрын
Good vlog bir g
@sewaksingh8507
@sewaksingh8507 20 күн бұрын
Duabe vale
@AmanDeep-wv9to
@AmanDeep-wv9to 19 күн бұрын
Muu kanu ode warga bna reya fer
@pindersandhu5604
@pindersandhu5604 17 күн бұрын
Kyo Jhot bole Jana ava
@YNWA46
@YNWA46 20 күн бұрын
Time waste video.
@gurdeepsinghchaddha482
@gurdeepsinghchaddha482 18 күн бұрын
Mahal sahb tusi thar kitho kdh de ho bahr gate vich ta ini space lgdi ni apne next vlog vich dsiyo jrur
@user-vr1yu9kn9h
@user-vr1yu9kn9h 20 күн бұрын
Nice
@kakasingh5885
@kakasingh5885 19 күн бұрын
Nice
Heartwarming Unity at School Event #shorts
00:19
Fabiosa Stories
Рет қаралды 20 МЛН
DAD LEFT HIS OLD SOCKS ON THE COUCH…😱😂
00:24
JULI_PROETO
Рет қаралды 15 МЛН
Scary Teacher 3D Nick Troll Squid Game in Brush Teeth White or Black Challenge #shorts
00:47
Heartwarming Unity at School Event #shorts
00:19
Fabiosa Stories
Рет қаралды 20 МЛН