ਪੰਜਾਬ ਦੀ ਸਭ ਤੋਂ ਸਸਤੀ ਤੇ ਵੱਡੀ ਕਾਰ ਮਾਰਕੀਟ || PATRA CAR BAZAR || Patra Car Market || Patran Car Bazar

  Рет қаралды 865,699

Bebak Kalam

Bebak Kalam

3 жыл бұрын

ਪੰਜਾਬ ਦੀ ਸਭ ਤੋਂ ਸਸਤਾ ਤੇ ਵੱਡੀ ਕਾਰ ਮਾਰਕੀਟ
ਪਾਤੜਾਂ ਕਾਰ ਬਾਜ਼ਾਰ
ਪਾਤੜਾਂ ਕਾਰ ਮਾਰਕੀਟ
patra car bazar
patra car Market
patran car bazar
patran car Market
#patrancarbazar
#patrancarmarket
#patracarbazar
#patracarmarket
biggest car Market of punjab
cheapest car Market of punjab
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

Пікірлер: 1 000
@maan5794
@maan5794 3 жыл бұрын
ਗੱਲ ਸਹੀ ਐ ਬਾਈ ਦੀ ਸਾਡੇ ਡੱਬਵਾਲੀ ਬਹੁਤ ਹਾਈ ਰੇਟ ਐ
@gursimratsinghsimmu8121
@gursimratsinghsimmu8121 3 жыл бұрын
ਕਹਿਣ ਤੇ ਅਸਲੀਅਤ ਵਿਚ ਬਹੁਤ ਫਰਕ ਆ, ਮੈਂ ਗਿਆ ਸੀ ਕੁਸ ਦਿਨ ਪਹਿਲ਼ਾ ਇਨਾ ਕੋਲ, 2 ਲੱਖ 25 ਹਜਾਰ ਮੰਗਦੇ ਸੀ, ਉਪਰ ਰੰਗ ਹੀ ਸੀ, ਫਰਸ ਤੇ ਇੰਜਣ ਦੇਖਣ ਨੂੰ ਜੀ ਨਹੀ ਕਰਦਾ ਸੀ,
@gagansidhu6642
@gagansidhu6642 3 жыл бұрын
ਬਹੁਤ ਵਧੀਆ ਬਾਈ ਜੀ,, ਰੇਟ ਵੀ ਬਹੁਤ ਵਧੀਆ ਹੈ,, ਮੈਂ ਤਾਰੀਫ਼ ਕਰਦਾ ਤੁਹਾਡੇ ਕੰਮ ਦੀ,,ਪਰਮਾਤਮਾ ਤਰੱਕੀ ਬਕਸੇ ਬਾਈ ਜੀ,,,
@MAAN_786
@MAAN_786 2 жыл бұрын
ਵਾਇਕੇ ਹੀ ਕਬਾੜ ਚਲਾਉਣਾ ਆਉਖਾ ਮਾੜੇ ਬੰਦੇ ਲਈ 😂😂😂😂
@gurlabhsra1998
@gurlabhsra1998 3 жыл бұрын
ਕੈਮਰਾ ਮੈਨ ਸਹੀ ਨਹੀਂ ਗੱਡੀ ਨੂੰ ਚੰਗੀ ਤਰ੍ਹਾਂ ਦਖਾਓਦਾ ਨਹੀਂ
@sukhwindersukhi8301
@sukhwindersukhi8301 3 жыл бұрын
ਬਾਈ ਜੀ ਡੱਬਵਾਲੀ ਵੀ ਇਹੋ ਰੇਟ ਨੇ। ਪਰ ਪੰਗਾ ਕਾਗਜ਼ਾਂ ਦਾ ਹੁੰਦਾ ਏ ਵੇਚਣ ਵੇਲੇ ਗੱਲ ਕੁੱਝ ਹੋਰ ਹੁੰਦੀ ਹੈ। ਬਾਅਦ ਵਿਚ ਗੱਲ ਤੇ ਨਹੀਂ ਆਉਂਦੇ
@sardarjipunjabidhaba
@sardarjipunjabidhaba 9 сағат бұрын
ਵਾਕੇਈ ਰੇਟ ਤਾ ਸਿਰਾ ਬਾਈ ਦਾ 👍👍👍
@RanjitSingh-pc2hy
@RanjitSingh-pc2hy 2 жыл бұрын
ਕਿਹੜਾ ਸ਼ਹਿਰ ਆ ਬਾਈ ਕਿੱਥੋਂ ਦੇ ਆ
@Pritpalsingh-uz8bb
@Pritpalsingh-uz8bb 2 жыл бұрын
ਫੋਨ ਨੰਬਰ ਨਹੀਂ ਦਿੱਤਾ ਬਾਈ ਜੀ
@sainidavindersingh1982
@sainidavindersingh1982 3 жыл бұрын
ਮੇਰੇ ਵੀਰ ਬੁਰਾ ਨਾ ਮਨਾਉਣਾਂ ਵੀਰ ਜੀ ਇੱਕ ਬੇਨਤੀਂ ਕਿ ਕੰਮ ਤਾਂ ਤੁਹਾਡਾ ਬਹੁਤ ਵਧੀਆ ਆ ਪਰਮਾਤਮਾ ਚੜਦੀ ਕਲਾ ਬਖਸ਼ਣ ਬਸ ਇੱਕ ਗੱਲ ਦੀ ਬੇਨਤੀ ਕਰਨੀਂ ਆ ਕਿ ਵੀਰ ਤੁਸੀਂ ਜਦੋਂ ਵੀ ਕੋਈ ਵੀਡੀਉ ਬਣਾਉਦੇ ਹੋ ਤੇ ਗੱਲ ਕਰਦੇ ਹੋ ਜਰਾ ਹੋਲੀ ਹੋਲੀ ਮਤਲਬ ਸਹਿਜ ਸੁਭਾਇ ਮਤਲਬ ਸਲੋ ਹੋਲੀ ਹੋਲੀ ਗੱਲ ਕਰਿਆ ਕਰੋ ਤੁਸੀਂ ਬੜੀ ਤੇਜੀ ਚ ਵੀਰ ਬੋਲਦੇਂ ਆਂ ਬਹੁਤ ਕਾਲ ਕਾਲ ਵਿੱਚ ਜਿ ਅਰਾਮ ਨਾਲ ਗੱਲ ਕਰੋਗੇ ਤਾਂ ਵੀਡੀਉ ਹੋਰ ਵੀ ਵਧੀਆਂ ਬਣੋਗੀ ਤੇ ਏਮਪਰੈਸ਼ਨ ਵੀ ਜਿਆਦਾ ਪੈਦਾਂ ਜਿ ਮੇਰੀ ਗੱਲ ਨਾ ਚੰਗੀ ਲੱਗੀ ਹੋਵੇ ਤਾਂ ਪਿੱਠ ਪਿਛੇ ਬੁਰਾ ਭਲਾ ਆਖ ਗਾਲ ਨੀ ਕੱਡਣੀਂ ਕਮੈਂਟ ਕਰ ਕੇ ਕੈਹ ਸਕਦੇ ਹੋ ਪਿੱਠ ਪਿਛੇ ਗੱਲ ਕਰਨੀ ਮਰਦਾ ਦੀ ਨਿਸ਼ਾਨੀ ਨੀ ਕਮੈਂਟ ਕਰ ਕੇ ਦੱਸ ਦੋ ਕਿ ਗੱਲ ਮਾੜੀ ਲੱਗੀ ਕੋਈ ਸ਼ਿਕਵਾ ਗਿਲਾ ਨੀਂ ਜਵਾਬ ਜਰੂਰ ਦੇਣਾਂ 🙏
@jagdevsinghmaan7257
@jagdevsinghmaan7257 3 жыл бұрын
Good information thanks 😊
@JagjeetSingh-jp6mo
@JagjeetSingh-jp6mo 3 жыл бұрын
ਬਹੁਤ ਵਧੀਆ ਜੀ 🙏👍
@AvtarSingh-fu3jv
@AvtarSingh-fu3jv Жыл бұрын
ਵੀਰ ਗੱਡੀਆਂ ਬਹੁਤ ਸੋਹਣੀਆਂ ਨੇ
@pankajgarg5089
@pankajgarg5089 3 жыл бұрын
Baba car palace ghaint❤❤shanker bhra must visit ✌✌
@babachahal9381
@babachahal9381 3 жыл бұрын
ਬਹੁਤ ਵਧੀਆ
@ShamsherSingh-gj3ji
@ShamsherSingh-gj3ji 3 жыл бұрын
Bahut vadiya jankari think you VEER ji
@inderjitgupta989
@inderjitgupta989 3 жыл бұрын
ਰੇਟ ਬਹੁਤ ਵਧੀਆ ਆ👍
@raoarjunsingh1346
@raoarjunsingh1346 2 жыл бұрын
इतने कम दामों में इतनी अच्छी गाड़ियां बहुत अच्छा भाई जी
@kuldipsingh8565
@kuldipsingh8565 3 жыл бұрын
Veer ji bhut vadiya rate ne, good job,thx
@gatwindersinghgatwindersin5143
@gatwindersinghgatwindersin5143 3 жыл бұрын
Moge v ahi Rate aw.And
MISS CIRCLE STUDENTS BULLY ME!
00:12
Andreas Eskander
Рет қаралды 18 МЛН
Iron Chin ✅ Isaih made this look too easy
00:13
Power Slap
Рет қаралды 36 МЛН
Heartwarming Unity at School Event #shorts
00:19
Fabiosa Stories
Рет қаралды 23 МЛН
Modified Jeep Moga ਮੋਗੇ ਦਿਆ ਲੰਡੀਆ ਜੀਪਾ
12:24
MISS CIRCLE STUDENTS BULLY ME!
00:12
Andreas Eskander
Рет қаралды 18 МЛН