ਪੰਜਾਬ ਨੇੜੇ ਅਜਿਹਾ ਡਰਾਵਣਾ ਪਿੰਡ ਜਿੱਥੇ ਅੱਜ ਵੀ ਰਹਿੰਦੇ ਨੇ ਪ੍ਰੇਤ | ਪਿੰਡ ਵਿੱਚ ਉਲਟੇ ਦਰੱਖਤ ਦੇਖ ਹਰ ਕੋਈ ਜਾਏਗਾ ਡਰ

  Рет қаралды 193,933

PB7 RIDER

7 ай бұрын

ਪੰਜਾਬ ਨੇੜੇ ਅਜਿਹਾ ਡਰਾਵਣਾ ਪਿੰਡ ਜਿੱਥੇ ਅੱਜ ਵੀ ਰਹਿੰਦੇ ਨੇ ਪ੍ਰੇਤ | ਪਿੰਡ ਵਿੱਚ ਉਲਟੇ ਦਰੱਖਤ ਦੇਖ ਹਰ ਕੋਈ ਜਾਏਗਾ ਡਰ
@pb7rider
Please subscribe my channel ( PB7 RIDER ) to keep getting updates on new video uploads.
ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ ( PB7 RIDER ) ਨੂੰ ਸਬਸਕ੍ਰਾਈਬ ਕਰੋ.
I hope you enjoyed this video
Thank you so much for watching
god bless you all.
lots of ❤️
#couple #punjab #punjabi
#punjabi vlogs #punjabi vlogger #punjabi couple #punjabi vlog #best punjabi songs #couple vlogs #hit punjabi vlogs #best punjabi vlogs #punjabi music #punjabi vlogers #punjabi youtuber #punjabi life style #top punjabi songs #vlogs #punjab vlogers #punjabi travel vlogers #punjabi song 2022 #best vlogs #punjabi family vlogs #punjabi couple vlogs #punjabi marriage vlogs #punjabi travel couple #punjabi songs #kimmi pawan vlogs #punjabi marriage #deep matharu vlogs #dailyvlog

Пікірлер: 441
@fun4kumar
@fun4kumar 7 ай бұрын
Bhaji full entertainment किता तुसी. vlog थोड़ा लम्बा होना चाहिदा , ताकि होर मजा आवे. My favourite channel..जिन्दे वसदे रहो सदा. Love you bro...❤❤❤❤❤❤❤❤❤❤❤❤
@pb7rider
@pb7rider 7 ай бұрын
Thank u brother❤️🙏🙏🙏🙏🙏
@yatindervhattal4255
@yatindervhattal4255 6 ай бұрын
Yes Amen
@satwantsingh9230
@satwantsingh9230 6 ай бұрын
ਥ​❤ਤਜ
@RanjeetSingh-ii9kc
@RanjeetSingh-ii9kc 6 ай бұрын
Punjaabi sher hunday aa darde ni
@TOORMEHNEWALA
@TOORMEHNEWALA 6 ай бұрын
ਇਹ ਪ੍ਰੇਤਾਂ ਕੁੱਜ ਨਹੀਂ ਵਿਗਾੜ ਦੀਆਂ ਪਰ ਹਾਂ ਆਹ ਜਿਹੜੀਆਂ ਸੰਸਦ ਚ ਪ੍ਰੇਤਾਂ ਨੇ ਇਹਨਾਂ ਤੋਂ ਬਹੁਤ ਖਤਰਾ ਆ
@rajeevrajputrajeevrajput1990
@rajeevrajputrajeevrajput1990 5 ай бұрын
Bai Jason ap te bitdi a te fer pata lagda
@ranjitpossi1970
@ranjitpossi1970 4 ай бұрын
ਇਹ ਕੋਈ ਉਲਟਾ ਦਰੱਖਤ ਨਹੀਂ ਹੈ ਇਹ ਸਿਰਫ ਦ੍ਰਿਸ਼ਟੀ ਭਰਮ ਹੈ ਦਰੱਖਤਾਂ ਨੂੰ ਉੱਗਣ ਲਈ ਸਿਰਫ ਜ਼ਮੀਨ ਤੇ ਹੀ ਨਿਰਭਰ ਰਹਿਣਾ ਪੈਂਦਾ ਹੈ ।
@JaswinderSingh-vb1us
@JaswinderSingh-vb1us 6 ай бұрын
ਇਕ ਵੀ ਬੰਦਾ ਅਜਿਹਾ ਨਹੀਂ ਸੀ ਜਿਸਨੇ ਕਦੇ daina ਨੂੰ ਦੇਖਿਆ ਹੋਵੇ .ਦਰਖਤ ਵੀ ਜੇਕਰ ਪੁੱਠਾ ਹੁੰਦਾ ਤਨਆ ਹੇਥਾਂ ਪਤਲਾ ਹੁੰਦਾ ਤੇ ਉਪਰ ਮੋਟਾ ਹੋਣਾ ਸੀ .ਬਾਕੀ ਦਰਖਤ ਦੇ ਤਣੇ ਦੀ ਉਪਰੋਂ ਸਿੱਲ ਲਾਹੀ ਛਪਣ ਕਰਕੇ ਸੁੱਕਾ ਹੈ .
@Harindersinghmander97
@Harindersinghmander97 6 ай бұрын
ਮੈਨੂ ਨੀ ਲਗਦਾ ਇਨਸਾਨ ਤੂੰ ਵਡਾ ਕੋਈ ਭੂਤ ਆ ਇਨਸਾਨ ਇਕ ਰੱਬ ਨੇ ਅਜੇਹੀ ਚੀਜ਼ ਬਣਾਈ ਜੂ ਹੱਦ ਨਾਲੋਂ ਮਾੜਾ ਤੇ ਹੱਦ ਨਾਲੋਂ ਚੰਗਾ ਆ
@kaursingh8369
@kaursingh8369 7 ай бұрын
ਟਾਹਣਾ ਖੜਸੁੱਕ ਹੋਇਆ ਐ ਯੱਧੇ ਉਲਟੇ ਪੇਡ ਦੇ ਟਾਹਣਾ ਵੱਢ ਦਿਓ ਦੁਬਾਰਾ ਫੁੱਟ ਪੈਣਾ ਐ ਇਹਨੇ ਊਂਈਂ ਯਬਲੀਆਂ ਮਾਰੀ ਜਾਂਦੇ ਐ ਢੇਕੇ ਡੈਣਾ ਦੇ ਆਏ
@gurwindersignh3991
@gurwindersignh3991 6 ай бұрын
ਨਹੀਂ ਵੀਰ ਇਸ ਦਰੱਖਤ ਦੀਆਂ ਜੜਾਂ ਥੱਲੇ ਧਰਤੀ ਵਿੱਚ ਹੀ ਹੈ ਉਪਰ ਦਾ ਡਾਣਾਂ ਸੁਕ ਗਿਆ।
@pb7rider
@pb7rider 6 ай бұрын
Thanks ❤️🙏, please subscribe the channel for more video
@tejsinghmafidar1138
@tejsinghmafidar1138 6 ай бұрын
ਅੰਧਵਿਸ਼ਵਾਸ਼ ਹੈ,,,,,,,,,ਇਥੇ ਕੋਈ ਲੜਾਈ ਨਹੀਂ ਹੁੰਦੀ
@user-oo7pd7xl6z
@user-oo7pd7xl6z 6 ай бұрын
Shi gal aa 😂😂
@GurpreetSingh-ui7vq
@GurpreetSingh-ui7vq 6 ай бұрын
ਪਹਿਲਾਂ ਕਹਿੰਦੇ ਸੀ ਜੇ ਡਾਇਨਾ ਜਿੱਤਣ ਫੇਰ ਫ਼ਸਲ ਜ਼ਿਆਦਾ ਹੁੰਦੀ ਹੈ ਫੇਰ ਕਹਿੰਦੇ ਜੇ ਡਾਇਨਾਂ ਜਿੱਤਣ ਫਸਲਾ ਘੱਟ ਹੁੰਦੀਆਂ
@tarsemsingh810
@tarsemsingh810 6 ай бұрын
ਬਹੁਤ ਹੀ ਆਨੰਦ ਆਇਆ ਹੈ ਜੀ ਵੀਰ ਜੀ ਇਹ ਵੀਡੀਓ ਦੇਖ ਕੇ।। ਬੇਸ਼ੱਕ ਇਹ ਭੂਤ ਪ੍ਰੇਤ ਵਾਲਾ ਭਰਮ ਜਿਵੇਂ ਜਿਵੇਂ ਲੋਕ ਪੜ੍ਹ ਲਿਖ ਕੇ ਬਾਹਰ ਨਿਕਲ਼ੇ, ਉਹਨਾਂ ਦੇ ਮਨਾਂ ਵਿੱਚੋਂ ਤਾਂ ਨਿਕਲ ਗਿਆ ਹੈ ਜੀ, ਬਾਕੀ ਜੋ ਵੀ ਹੋਵੇ,ਪਰ ਬਾਈ ਜੀ ਬਹੁਤ ਹੀ ਵਧੀਆ ਵੀਡੀਓ ਬਣਾਈ, ਥੋੜਾ ਜਿਹਾ ਸਮਾਂ ਹੋਰ ਲੰਬੀ ਵੀਡੀਓ ਹੋਵੇ ਜੀ ਤਾਂ ਬਹੁਤ ਹੀ ਵਧੀਆ ਹੋਵੇਗਾ ਜੀ
@pb7rider
@pb7rider 6 ай бұрын
Thx , please subscribe the channel for more video
@kaursingh8369
@kaursingh8369 7 ай бұрын
ਟਾਹਣਾ ਖੜਸੁੱਕ ਹੋਇਆ ਐ ਯੱਧੇ ਉਲਟੇ ਪੇਡ ਦੇ ਟਾਹਣਾ ਵੱਢ ਦਿਓ ਦੁਬਾਰਾ ਫੁੱਟ ਪੈਣਾ ਐ ਇਹਨੇ
@nsnshshshshssnsnsbsn9274
@nsnshshshshssnsnsbsn9274 6 ай бұрын
Sahi gal aa
@swaransingh1412
@swaransingh1412 7 ай бұрын
ਫਿਰ ਤਾਂ ਡਾਇਣਾ ਚੰਗੀਆਂ ਦੇਵਤਿਆਂ ਨਾਲ਼ੋਂ
@kessarsinghchandanpuri8301
@kessarsinghchandanpuri8301 6 ай бұрын
ਬਿਲਕੁਲ ਸਹੀ ਦੇਵਤੀਆ ਨਾਲੋ ਚੰਗੀਆ
@nagindersingh4388
@nagindersingh4388 6 ай бұрын
ਅੰਨਪੜਤਾ ਵੱਧ ਆ ਸਿੱਧੇ ਤੇ ਲਾਈਲੱਗ ਲੋਕ
@sartajsinghsr6726
@sartajsinghsr6726 6 ай бұрын
Ke rahe😂hawa bohat tej chaldi ohne ider oder dekho koi Darkhat da patta v hila da 😂😂
@Sonofgodjesuscrist
@Sonofgodjesuscrist 5 ай бұрын
Sach wich Satan or us ke dut hote hai
@HardevsinghSihra-br2yy
@HardevsinghSihra-br2yy 16 күн бұрын
ਮਿਥਿਹਾਸ,, ਹੈ ਜੀ,, ਕੋਈ ਗੱਲ, ਨਹੀਂ,, ਪੁਰਾਣੇ ਸਮੇਂ, ਤੋਂ ਮਿਥਿਆ ਹੋਇਆ ਹੈ ਜੀ।
@satnamsingh1213
@satnamsingh1213 6 ай бұрын
ਜੇ ਡਾਇਨਾ ਜਿੱਤ ਦੀਆ ਤੇ ਫਿਰ ਇਹਨਾਂ ਨੂੰ ਪੂਜਿਆਂ ਕਰੋ
@monighai6496
@monighai6496 25 күн бұрын
Thanks for this Shaandaar video 👈👌🏻👌🏻👌🏻🙏
@pb7rider
@pb7rider 22 күн бұрын
Thanks vir ji🙏🙏🙏
@GurpreetSingh-yq2is
@GurpreetSingh-yq2is 5 ай бұрын
ਇਹ ਵੀ ਹੋ ਸਕਦਾ ਤੁਸੀਂ ਡੈਣ ਨਾਲ ਹੀ ਗੱਲ ਕਰ ਰਹੇ ਹੋਵੋ😂😂😂😂😂
@pb7rider
@pb7rider 5 ай бұрын
Thanks❤️🙏🙏, please subscribe the channel for more video and like the video
@crazyboy4204
@crazyboy4204 7 ай бұрын
ਵੀਰ ਜੀ ਸਭ ਤੋਂ ਪਹਿਲਾਂ ਸਤਸ੍ਰੀ ਅਕਾਲ 🙏🏻🙏🏻 ਮੈ ਦਿਲੋ ਧੰਨਵਾਦ ਕਰਦਅ ਤੁਸੀ ਨਵਿਆ ਨਵਿਆ ਵਿਡੋਯੋ ਲੋਕਾਂ ਵਿੱਚ ਸਾਂਝਾ ਕਰਦੇ ਹੋ ਮੈਂ ਸੰਗਰੂਰ ਤੋਂ ਹਾਂ ਮੈ ਤੁਹਾਡੀ ਵੀਡਿਉ ਡੇਲੀ ਦੇਖਦਾ ❤ ਧੰਨਵਾਦ ਕਰਦੇ ਹਾਂ
@pb7rider
@pb7rider 7 ай бұрын
Thanks u so much vir ji, please like and comment every video
@GurdevSingh-dj6li
@GurdevSingh-dj6li 6 ай бұрын
Canada so many trees cold strong winds top trees branches dead so canada to many Dianes is very funny like it
@malkiatsingh5143
@malkiatsingh5143 6 ай бұрын
ਪੇੜ ਪੁੱਠਾ ਕਿਵੇਂ ਹੋ ਗਿਆ, ਜੜ੍ਹ ਉਸਦੀ ਜ਼ਮੀਨ ਵਿੱਚ ਲੱਗੀ ਹੋਈ ਦਿਸਦੀ ਹੈ, ਹਾਂ ਇਹ ਜ਼ਰੂਰ ਹੈ ਦਰਖਤ ਦਾ ਉਪਰਲਾ ਥੋੜਾ ਸੁਕਾ ਹੋਇਆ ਨਜ਼ਰ ਆਉਂਦਾ ਹੈ।
@pb7rider
@pb7rider 6 ай бұрын
Thanks❤️🙏, please subscribe the channel for more video
@gursidhu895
@gursidhu895 6 ай бұрын
ਅੰਧਵਿਸ਼ਵਾਸੀ ਲੋਕ ਅੱਜ ਵੀ ਹੈਗੇ ਨੇ ਇਸ ਦੁਨੀਆ ਤੇ 😂😂😂😂😂
@pb7rider
@pb7rider 6 ай бұрын
Thanks ❤️🙏🙏, please subscribe the channel for more video
@GurdevSingh-mh9ur
@GurdevSingh-mh9ur 6 ай бұрын
ਉਪਰ ਤੋ ਸੁੱਕਾ ਹੈ ਪੇਡ ਨੀਚੇ ਤੋ ਹਰਾ ਹੈ
@user-oo7pd7xl6z
@user-oo7pd7xl6z 6 ай бұрын
Shi aa brother bilkul ullu bna rhe ne duniya nu
@jasvirsingh6304
@jasvirsingh6304 5 ай бұрын
ਬਹੁਤ ਵਧੀਆ ਵੀਡੀਓ ਸੀ ਮਨ ਬਹੁਤ ਖੁਸ਼ ਹੋਇਆ ਜੀ,,❤❤
@kirpalsingh-rj6ne
@kirpalsingh-rj6ne 3 ай бұрын
Full intertenment video horror kaih sakde thiler show very very interesting video baki mehnat video te bahut landing so baji thanks
@fakirsaida786
@fakirsaida786 6 ай бұрын
ਬਹੁਤ ਹੀ ਵਧੀਆ ਵੀਡੀਓ ਹੈ ਪਹਿਲੀ ਵਾਰੀ ਤੁਹਾਡੀ ਵੀਡੀਓ ਦੇਖੀ ਹੈ ਵੀਰ ਜੀ ਬਹੁਤ ਚੰਗਾ ਲੱਗਿਆ ਜੀ ਥੋੜੀ ਜੀ ਹੋਰ ਲੰਬੀ ਕਰ ਦਿਆ ਕਰੋ ਜੀ ਹੋਰ ਵੀ ਵਧੀਆ ਲਗੇਗੀ ਲਵ ਯੂ ਵੀਰੇ 🙏💞
@pb7rider
@pb7rider 6 ай бұрын
Thx dear, please subscribe the channel for more video and like the every video
@VijayKumar-jr2uj
@VijayKumar-jr2uj 6 ай бұрын
ਭਰਾ ਇਹਨਾ ਨੁ ਕਹਿ ਜਦੋ ਡਾੲਇਨਾ ਦੇਵਤਿਆ ਦਾ ਯੁਦ ਹੋਵੇ ਤਾ ਵਿਡੀਔ ਬਣਾਕੇ ਪੋਣ
@samans4202
@samans4202 5 ай бұрын
Oh tu bana ke pade
@user-rc8vz4yq6x
@user-rc8vz4yq6x 5 ай бұрын
ਪ੍ਰਮਾਤਮਾ ਦੀ ਸਾਰੀ ਖੇਡ ਆ ਨਹੀ ਤਾਂ ਇਨਸਾਨ ਨੇ ਸਭ ਜਗਾ ਤਬਾਹ ਕਰ ਦੇਣੀਆਂ ਸੀ
@pb7rider
@pb7rider 5 ай бұрын
Thanks ❤️🙏🙏, please subscribe the channel for more video
@akashbirsingh3741
@akashbirsingh3741 6 ай бұрын
Guru granth shib ji da ek var shari akahand path karwayo koi bhoot prait sab ud jan gy
@AnimalloverHarpreet
@AnimalloverHarpreet 7 ай бұрын
👍 good job
@GurinderBaniwichar
@GurinderBaniwichar 6 ай бұрын
ਪਧੋ ਮਹੀਨੇ ਵਿੱਚ ਧਰਤੀ ਵਿੱਚੋ ਵਾਹਫ ਨਿਕਲੀਦੀ ਉਸਨੂੰ ਸਮਝਦੇ ਹੋਣੇ ਡੀਆਨ 😂😂😂😂
@haridassenterprises5502
@haridassenterprises5502 7 ай бұрын
Nice information ❤❤❤❤
@nagindersingh4388
@nagindersingh4388 6 ай бұрын
ਉਪਰੋ ਸੁਕਿਆ ਵੇਖਲੋ ਜੜਾਂ ਧਰਤੀ ਵਿਚ ਲੱਗੀਆ ਦਿਸ ਰਹੀਆ ਵਿਚਾਲੋਂ ਹਰਾ ਏ
@bhupinderkaur1464
@bhupinderkaur1464 7 ай бұрын
ਬਕਵਾਸ਼
@kashmiragehla3804
@kashmiragehla3804 6 ай бұрын
ਪੇੜ ਸਿਧਾ ਹੈ ਲੋਕਾਂ ਵਿਚ ਅੰਧਵਿਸ਼ਵਾਸ ਹੈ
@pb7rider
@pb7rider 5 ай бұрын
Thanks❤️🙏🙏
@dairygrowth
@dairygrowth 2 ай бұрын
ਵਹਿਮ ਭਰਮ, ਕੁਲਫੀ ਗਰਮਾ ਗਰਮ
@pb7rider
@pb7rider 2 ай бұрын
Thanks ❤️🙏🙏, please subscribe the channel for more video
@VijayKumar-jr2uj
@VijayKumar-jr2uj 6 ай бұрын
ਜਿਹਨੁ ਪੁਛਦਾ ਉਹ ਤਾ ਆਪ ਡਰਿਆ ਪਿਆ ਨਾ ਪੁਛ ਇਹਨੁ
@HarjeetSingh-sr9cf
@HarjeetSingh-sr9cf 24 күн бұрын
ਕੰਗਨਾ ਰਣੌਤ ਵੀ ਏਥੋਂ ਹੀ ਗਈ ਹੈ ਉਹ ਵੀ ਡਾਇਣ ਹੈ ਤਾਹੀਓਂ ਉਲਟੇ ਹੱਥ ਦਾ ਜ਼ੋਰਦਾਰ ਝਟਕਾ ਦਿੱਤਾ ਸੀ 😂😂
@pb7rider
@pb7rider 22 күн бұрын
Thanks vir ji🙏🙏🙏
@NirmalSingh-xv7oe
@NirmalSingh-xv7oe 6 ай бұрын
Waheguru g
@monighai6496
@monighai6496 25 күн бұрын
Sir 🙏 hum aapki sabhi videos dekh te hai or aaj aapka channel bhi subscribe kiya hai👈 God bless you🙏 sir
@simerjitkaur1756
@simerjitkaur1756 7 ай бұрын
Thanx bro nice vlog all the best 👍
@pb7rider
@pb7rider 7 ай бұрын
Thanks❤️🙏
@Dannybhi-yd2zp
@Dannybhi-yd2zp 6 ай бұрын
Jai hooo ye to hp hai
@pb7rider
@pb7rider 6 ай бұрын
Thanks❤️🙏🙏, please subscribe the channel for more video
@laddisingh8488
@laddisingh8488 6 ай бұрын
ਭਾਜੀ ਯੁਧ ਵੀ ਦਿਖਾ ਦਿਓ ਹੁਣ ਪਾਰਟ 2 ਵਿੱਚ ਅੱਸੀ ਦੇਖਿਆ ਨੀ ਕਦੇ। ਪਕਾ ਦਿਖਾ ਦਿਓ ਹੁਣ
@bnnn9859
@bnnn9859 4 ай бұрын
ਬਾਈ ਜੀ ਕੋਈ ਉਲਟਾ ਨੀ ਦਰੱਖਤ ਉੱਪਰ ਟਾਹਣੀਆਂ ਨੇ ਥੋਨੂੰ ਵੀ ਪਤਾ ਜੜਾ ਕਿਹੋ ਜਿਹੀਆ ਹੁੰਦਿਆ ਨੇ ਫੇਰ ਕਿਉ ਲੋਕਾਂ ਨੂੰ ਗੁਮਰਾਹ ਕਰੀ ਜਾਦੇ ਹੋ ਇਹ ਬਹੁਤ ਪੁਰਾਣਾ ਦਰੱਖਤ ਹੈ ਇਹ ਦਿਆ ਜੜਾ ਬੜੀ ਦੁਰ ਤੱਕ ਫੈਲਿਆ ਹੋਣ ਗਿਆ ਨਾਲੇ ਹੇਠਾਂ ਜਮੀਨ ਤੋ ਕਿੰਨੇ ਮੋਟੇ ਟਾਹਣੇ ਜਾ ਰਹੇ ਨੇ ਉਪਰ ਨੂੰ ਫੇਰ ਕਾਹਦਾ ਉਲਟਾ ਹੋਇਆਂ ਦਰੱਖਤ ਸੱਚ ਬੋਲਿਆਂ ਕਰੋ ਬਾਈ ਲੋਕਾਂ ਦੇ ਕਹਿਣ ਤੇ ਨਾ ਜਾਇਆ ਕਰੋ ਵਾਹਿਗੁਰੂ ਜੀ ਸਮੱਤ ਬੱਖਸੇ ਲੋਕਾਂ ਨੂੰ 🙏🏻
@pb7rider
@pb7rider 4 ай бұрын
Thanks ❤️🙏
@sunilbanger7276
@sunilbanger7276 22 күн бұрын
Fir tuhadi mata pita babe ki karde dance karde c 🤕🤕🤕🤕🤕🤕🤒🤒🤒🤒🤒🤒🤒🥸🥸🤓🤓🤓🤓🤓🤓🤑🤑🤑🤠🤠👽👽🤖🤖👹👹👹👺👺👺
@rajnimehra7493
@rajnimehra7493 6 ай бұрын
😮👍vry nyc bhai good bless u
@pb7rider
@pb7rider 6 ай бұрын
Thanks❤️🙏, please subscribe the channel for more video
@AmrikSingh-hf6gq
@AmrikSingh-hf6gq 7 ай бұрын
🤣😜🤣😜😂😂ਅੰਧ ਵਿਸ਼ਵਾਸ
@mrgill7966
@mrgill7966 6 ай бұрын
ਵੀਰ ਪਹਿਲਾ ਕੇਂਹਦੇ ਸੀ ਜੇ ਡਾਇੰਣਾ ਜਿੱਤ ਜਾਣ ਤਾਂ ਫਸਲ ਵਦੀਆ ਹੁੰਦੀ ਆ ਬਾਦ ਵਿੱਚ ਬਿਆਨ ਬਦਲ ਗਿਆ ਦੂਜਾ ਬੰਦਾਂ ਕੇਂਹਦਾ ਜੇ ਦੇਵਤੇ ਜਿੱਤ ਜਾਣ ਤਾਂ ਫ਼ਸਲ ਵਦੀਆ ਹੁੰਦੀ ਆ ਮੰਨ ਘੜੰਤ ਕਹਾਣੀਆ ਨੇ ਸੱਭ ਇਹੋ ਯਾਰ ਕਿਉਂ ਵੀਡੀਓ ਬਣਾ ਕੇ ਬਹਿਮਾ ਭਰਮਾ ਵਿੱਚ ਪਾਂਦੇ ਆ ਲੋਕਾਂ ਨੂੰ ਤੁਸੀਂ
@TopGamer-wn5ku
@TopGamer-wn5ku 20 күн бұрын
ਕਾਹਨੂੰ ਡਰਾਈ ਜਾਨਾਂ ਵੀਰ
@gurpreetkarda6319
@gurpreetkarda6319 7 ай бұрын
Please, be careful 😂
@Jaggadaku1447
@Jaggadaku1447 6 ай бұрын
Wild area
@satnamsingh1213
@satnamsingh1213 6 ай бұрын
ਪਾਖੰਡ ਵਾਦ
@SatPaul-ev2zu
@SatPaul-ev2zu 6 ай бұрын
Waheguru ji😊
@baljinderkaur21
@baljinderkaur21 6 ай бұрын
very very good job g thanks u g great video ji 💕👌🙏👍
@pb7rider
@pb7rider 6 ай бұрын
Thanks ❤️🙏, please subscribe the channel for more video
@kesarsingh7124
@kesarsingh7124 7 ай бұрын
ਵਧੀਆ ਵੀਰ 👍🙏
@pb7rider
@pb7rider 7 ай бұрын
Thanks ji❤️🙏🙏
@VijayKumar-jr2uj
@VijayKumar-jr2uj 6 ай бұрын
ਏ ਦਰਖਤ ਪੁਠਾ ਨਹੀ ਇਹ ਉਪਰੋ ਸੁਕ ਗਿਆ ਜੜਾ ਚੋ ਪਾਣੀ ਨਹੀ ਪੁਹਚ ਰਿਹਾ ਔਦਾ ਹੌਇਆ ਉਪਰ ਸਿਰੇ ਤੇ ਪਾਣੀ ਵਾਲਟੀ ਪਾ ਆਈ
@jasmeetkaur1622
@jasmeetkaur1622 3 ай бұрын
ਗੋਇੰਦਵਾਲ ਸਾਹਿਬ ਵਿੱਚੋ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ੲਇੰਨਾ ਨੂੰ ਭਜਾਇਆ ਸੀ,ਸਹੀ ਹੈ
@pb7rider
@pb7rider 3 ай бұрын
Thx keep supporting❤️🙏
@meetokaur6000
@meetokaur6000 6 ай бұрын
Very nice video thanks 🌹🙏👌uk
@pb7rider
@pb7rider 6 ай бұрын
Thx , please subscribe the channel for more video
@lalitasharma5992
@lalitasharma5992 6 ай бұрын
ਤਉਪਤੰਦਰਆ ਡੈਣ ਨੂੰ ਆਪਣੇ ਨਾਲ ਹੀ
@sukhpreetsingh5191
@sukhpreetsingh5191 6 ай бұрын
Waheguru ji 🙏
@rashpalsingh8962
@rashpalsingh8962 6 ай бұрын
Waheguruji 🙏🙏🙏🙏🙏
@amarjitrana-wk5tl
@amarjitrana-wk5tl 6 ай бұрын
Best .jaan Kari Dekhvane de lai.good wishes
@pb7rider
@pb7rider 6 ай бұрын
Thanks
@GurmeetSingh-cd2bi
@GurmeetSingh-cd2bi 7 ай бұрын
Starting ch uncle bi tuci bi ye boleya ke devte jeet jaye to nuksan hota hai video ke nd me bola ke devte jeet jaye to acha hota hai
@SarbjitSingh-ip3xq
@SarbjitSingh-ip3xq 8 күн бұрын
Good
@pb7rider
@pb7rider 4 күн бұрын
Thanks❤️
@Hardeepsingh.lasara
@Hardeepsingh.lasara 5 күн бұрын
84lakh june vich oh a v ek jun aa👍🏻🙏🏻sab chees hondiya
@pb7rider
@pb7rider 5 күн бұрын
Thanks❤️
@balwinderkumar1152
@balwinderkumar1152 7 ай бұрын
Bot vadia nazara mandi da paji
@pb7rider
@pb7rider 7 ай бұрын
Thx
@fankomiyodheyade
@fankomiyodheyade 6 ай бұрын
ਕੋਈ ਗੱਲ ਨਈ ਖਾਲਿਸਤਾਨ ਚ ਆਊ ਹਿਮਾਚਲ ਫੇਰ ਸਾਰੇ ਡੈਣਾ ਭੂਤ ਭੱਜ ਜਾਣੇ ਏਨਾ ਦੇ
@jaibheemjaiambedkarsahib6863
@jaibheemjaiambedkarsahib6863 6 ай бұрын
khottysthan 👳‍♀️👳💃👙🥒💃👙🍆💃👙🥕💃👙🍌😃😂🤣😅😁😆😀😄
@SukhaSingh-km4wj
@SukhaSingh-km4wj 6 ай бұрын
Right gal Ji Khalsa Raj Jindabad Waheguru Ji ka khalsa Waheguru Ji Ki Fathe
@sultansingh7138
@sultansingh7138 25 күн бұрын
ਵੀਰ ਖਾਲਿਸਤਾਨ ਬਣੇ ਤਾ ਬਹੁਤ ਵਧੀਆ ਗੱਲ ਹੈ ਪਰ ਜੋ ਲੋਕ ਖਾਲਿਸਤਾਨ ਦਾ ਨਾ ਵਰਤ ਕੇ ਜ਼ੁਲਮਸਤਾਨ ਬਣਾਉਣਾ ਚਾਉਦੇ ਹਨ sc ਗਰੀਬ ਮਜਦੂਰਾਂ ਤੇ ਜੱਟ ਕਤਲ ਜ਼ੁਲਮ ਰੇਪ ਸਰੇਆਮ ਕਰਦੇ ਹਨ ਜੇ ਜ਼ੁਲਮਸਤਾਨ ਬਣ ਗਿਆ ਫੇਰ ਕੀ ਹੱਲ ਹੋਵੇਗਾ 😭
@fankomiyodheyade
@fankomiyodheyade 25 күн бұрын
@@sultansingh7138 ਤੁਸੀਂ ਜਮਨਾ ਪਾਰ ਚਲੇ ਜਾਇਓ ਓਦੇ ਲੋਟ ਰਹੋਗੇ up ਬਿਹਾਰ ਚ ਥੋਡਾ ਹਸ਼ਰ ਕੀ ਹੁੰਦਾ ਤੁਹਾਨੂੰ ਵੀ ਪਤਾ ਤੇ ਪੰਜਾਬ ਚ ਤੁਸੀਂ ਅਜਾਦੀ ਹਾਲੇ ਵੀ ਮਾਣਦੇ ਹੋ ਚਾਹੇ ਬੇਸ਼ੱਕ ਅਜੇ ਸਿੱਖ ਕੌਮ ਕੋਲ ਆਪਣਾ ਰਾਜ ਨਹੀਂ ਹੈ, ਪਰ ਜਿਸ ਦਿਨ ਵੀ ਖਾਲਿਸਤਾਨ ਬਣੇਗਾ ਤਾਂ ਖਾਲਿਸਤਾਨ ਦੇਸ਼ ਵਿੱਚ ਹਰ ਵਰਗ ਦਾ ਇਨਸਾਨ ਹੋਵੇ ਚਾਹੇ ਜਾਨਵਰ ਪਸ਼ੂ ਪੰਛੀ ਸੱਭ ਸੁੱਖ ਦਾ ਸਾਹ ਲੈਣਗੇ ਸ਼ੁੱਧ ਹਵਾ ਚ ਤੇ ਸ਼ੁੱਧ ਖਾਣਾ ਪੀਣਾ ਹੋਵੇਗਾ ਥੋਡੇ ਇੰਡੀਆ ਵਾਂਗ ਕਿਸੇ ਚੀਜ਼ ਵਿੱਚ ਕੋਈ ਮਿਲਾਵਟ ਨਹੀਂ ਹੋਵੇਗੀ ਹਰ ਪ੍ਰਾਣੀ ਅਜ਼ਾਦੀ ਦਾ ਨਿੱਘ ਮਾਣੇਗਾ ਕਿਉਂਕਿ ਸਾਡਾ ਧਰਮ ਸਾਨੂੰ ਸਿਖਾਉਂਦਾ ਹੈ ਸਰਬੱਤ ਦਾ ਭਲਾ ਕਰਨਾ
@DeepTravel-PB08
@DeepTravel-PB08 7 ай бұрын
Location bot vadiya paji 2:57
@SarbjitKaur-sp2in
@SarbjitKaur-sp2in 7 ай бұрын
Nice work ❤❤
@TilakRaj-sy4wp
@TilakRaj-sy4wp 5 күн бұрын
Very very very very very very very very very very very nice
@pb7rider
@pb7rider 4 күн бұрын
Thanks❤️
@user-bi2gr9zl5x
@user-bi2gr9zl5x 6 ай бұрын
Asi sniya ki ethe bhoot rahinde hai ? Sanu ki pata , sanu ta marya 5 sal ho gye han😂😂😂😂😂😂😂
@JaspalSingh-pj7tv
@JaspalSingh-pj7tv 6 ай бұрын
😂😂😂😂😂😂😂😅
@manmeetghumman0005
@manmeetghumman0005 6 ай бұрын
😂😂
@pb7rider
@pb7rider 5 ай бұрын
Thanks❤️🙏🙏
@matakali6829
@matakali6829 6 ай бұрын
nice ji❤🎉
@mann062
@mann062 26 күн бұрын
ਛਡੀ ਚਲੋ ਲਪੇਟਣ ਵਾਲਾ ਕੋਈ ਨੀ ਹੈ😂😂😂
@pb7rider
@pb7rider 25 күн бұрын
Thanks🙏🙏, subscribe the channel for more video
@jasvirsingh477
@jasvirsingh477 6 ай бұрын
ਵੀਰ ਜੀ ਇੱਕ ਅਕਾਲ ਪੁਰਖ ਜੀ ਨੂੰ ਜਪੋ ਸਭ ਵਹਿਮ ਭਰਮ ਦੂਰ ਹੋ ਜਾਣ ਗੇ
@parmjitsingh9740
@parmjitsingh9740 6 ай бұрын
ਪਹਿਲੀ ਵਾਰ ਵਿਚਾਰੀਆਂ ਡਾਇਨਾਂ ਨੂੰ ਕਿਸਨੇ ਚੰਗੀਆਂ ਕਿਹਾ
@pb7rider
@pb7rider 6 ай бұрын
Thanks❤️🙏, please subscribe the channel for more video
@jaspawar9295
@jaspawar9295 6 ай бұрын
Hahahaha bolda kis taraa a lgdaa blackboard wal dekh k bol rihaa a
@BholaSingh-ev9qk
@BholaSingh-ev9qk 5 ай бұрын
Nice Bai ji
@pb7rider
@pb7rider 5 ай бұрын
Thanks😱🙏🙏, please subscribe the channel for more video
@VikramSingh-qm5hc
@VikramSingh-qm5hc 7 ай бұрын
ਉ ਭਾਈ ਲੜਾਊ ਨਾਂ ਏਹੈਨਾ ਦੀਆ ਭੈਣਚੋਦ ਵੋਟਾੰ ਹੀ ਪਵਾਲੋ ਡੈਣਾ ਤਾਂ ਹਰ ਥਾ ਨੇ ਹੂੰਣ ਹੋਰ ਰੁਪ ਵਿਚ ਨੇ ਤੂੰਸੀ ਡੈਣਾਂ ਨੂੰ ਹੀ ਵੋਟ ਦੇਣਾ ਫਸਲ ਚੰਗੀ ਹੋਉ ।😅😅
@jaibheemjaiambedkarsahib6863
@jaibheemjaiambedkarsahib6863 6 ай бұрын
Tu nanaku Di BOND Chatt
@mrgill7966
@mrgill7966 6 ай бұрын
@@jaibheemjaiambedkarsahib6863 tu ohnu Jo marji kahi chal par babe nanak nu kyu galat bolda aa sharam kar madi moti
@user-zn9cl8ko2n
@user-zn9cl8ko2n 3 ай бұрын
Amrit pal ji, witch shift is nothing every thing is an illusion of the heart and mind ,
@pb7rider
@pb7rider 3 ай бұрын
Thanks❤️🙏🙏
@puspindermalhotra-bb5wp
@puspindermalhotra-bb5wp 6 ай бұрын
@mohansinghmohan42101
@mohansinghmohan42101 6 ай бұрын
ਜੇ ਤੂੰ ਫੌਜੀ ਹੁੰਦਾ ਤੇ ਫਿਰ ਲੋਕਾਂ ਨੂੰ ਬੇਵਕੂਫ ਬਣਾਇਆ ਸੁਕੇ ਦਰਖ਼ਤ ਨੂੰ ਉਲਟਾ ਬਣਾਈ ਜਾਂਦਾ
@DarshanSingh-to8vv
@DarshanSingh-to8vv 6 ай бұрын
Very nice video ji
@pb7rider
@pb7rider 6 ай бұрын
Thank u very much❤️🙏🙏
@kulwinderkaur-hl9er
@kulwinderkaur-hl9er 6 ай бұрын
This village needs good school ,teachers and education so ghosts can run away.
@pb7rider
@pb7rider 6 ай бұрын
Thanks❤️🙏, please subscribe the channel for more video
@harjit3185
@harjit3185 6 ай бұрын
Bhout vadiya jankari diti bhai
@pb7rider
@pb7rider 6 ай бұрын
Thanks❤️🙏, please subscribe the channel for more video
@malkeetcheema0007
@malkeetcheema0007 6 ай бұрын
bht bht durfittemuh tuhada eda di video paan li
@kahlon5243
@kahlon5243 6 ай бұрын
❤❤
@mission-punjab
@mission-punjab 6 ай бұрын
ਤਰਕਸ਼ੀਲ ਗੇੜਾ ਮਾਰਕੇ ਆਉਣ।ਉਹ ਦੱਸਣਗੇ ਸਚਾਈ ਕੀ ਹੈ।
@PankajKumar-tu6ny
@PankajKumar-tu6ny 7 ай бұрын
JE SACH HA DAEN HOTI THE PAR BHEM JI NE MAR KAR KHATAM KAR DE HA. AB NEHI HA HOTI TO REPOTER SAAB KO V MILJATE. SACH KO DEKHAEA PB 07 WALE VEER G NE. ❤
@Haider-kq9qy
@Haider-kq9qy 7 ай бұрын
Bhpt vadia video and information bhaji keep it up❤❤
@pb7rider
@pb7rider 7 ай бұрын
Thanks ❤️🙏🙏
@alamgeermaan5334
@alamgeermaan5334 6 ай бұрын
waheguru di kudrat kamaal aa
@pb7rider
@pb7rider 6 ай бұрын
Thanks❤️🙏, please subscribe the channel for more video
@poojasharma6164
@poojasharma6164 6 ай бұрын
Nice ji ❤
@pb7rider
@pb7rider 6 ай бұрын
Thx ❤️🙏, please subscribe the channel for more video
@user-rc3nt4ls5b
@user-rc3nt4ls5b 6 ай бұрын
Baki main aya mandi Ehte sade Guru Ghar aw waheguru ji
@Gurpreetkaursheemar
@Gurpreetkaursheemar 6 ай бұрын
😂😂😂😂😂
@user.bikarpati
@user.bikarpati 6 ай бұрын
bagbash
@pb7rider
@pb7rider 6 ай бұрын
Thanks❤️🙏, please subscribe the channel for more video
@JasbirKaur-fo3jh
@JasbirKaur-fo3jh 6 ай бұрын
Sat shri akal bir ji Jasbirkaur Ambala City wehaguru ji mehar karna good ❤
@Manglesingh-pf3jz
@Manglesingh-pf3jz 6 ай бұрын
ਪਿਓ ਤੁਹਾਡਾ ਉਪਰੋਂ ਸੁਕ ਗਿਆ
@user-db4ot7ut9o
@user-db4ot7ut9o 6 ай бұрын
Likhya punjab aa pind himachal vich hai so good
@pb7rider
@pb7rider 6 ай бұрын
Near punjab
@shonkisardarsardarshonki8787
@shonkisardarsardarshonki8787 7 ай бұрын
Nice vlog ❤❤
@harmailsingh6472
@harmailsingh6472 6 ай бұрын
ਮੈ ਟੀਟੂ ਧਾਲੀਵਾਲ ਜਪੁਜੀ ਸਾਹਿਬ ਪੜਿਆ ਕਰ
@Aloneyarr97
@Aloneyarr97 6 ай бұрын
ਸਲੇਡਾ
@pb7rider
@pb7rider 6 ай бұрын
Thanks ❤️🙏🙏, please subscribe the channel for more video
@mamtapreet7482
@mamtapreet7482 6 ай бұрын
Yellow koti wala vichra phla hi drya hoya ohnu hor dryai janda 😂😂😂😂😂😂😂
@pb7rider
@pb7rider 6 ай бұрын
Thanks❤️🙏, please subscribe the channel for more video
What it feels like cleaning up after a toddler.
00:40
Daniel LaBelle
Рет қаралды 36 МЛН
ЧУТЬ НЕ УТОНУЛ #shorts
00:27
Паша Осадчий
Рет қаралды 4,1 МЛН
Русалка
01:00
История одного вокалиста
Рет қаралды 6 МЛН
What it feels like cleaning up after a toddler.
00:40
Daniel LaBelle
Рет қаралды 36 МЛН