ਪੰਜ ਸਕੇ ਭਾਈਆਂ ਦੀ Kabaddi Team | ਜੋ ਕੁੱਟ ਕੁੱਟ ਕੇ ਵਿਰੋਧੀ ਰਵਾ ਦਿੰਦੇ ਸੀ | Akhar

  Рет қаралды 216,896

Mitti ਮਿੱਟੀ

Mitti ਮਿੱਟੀ

2 жыл бұрын

ਪੰਜ ਸਕੇ ਭਾਈਆਂ ਦੀ ਕਬੱਡੀ ਟੀਮ | ਜੋ ਕੁੱਟ ਕੁੱਟ ਕੇ ਵਿਰੋਧੀ ਰਵਾ ਦਿੰਦੇ ਸੀ | Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar, #kabaddilive #kabaddimatch tibbeyan da putt,sidhu moose wala new song,harpreet singh,akhar viral video,akhar channel videos,akhar channel,kabaddi,kabbadi kabbadi 4,pehlwani,pehlwan,pehlwan stud farm interview,kabaddi player,kabaddi player interview,05 brothers,pehlwan kushti

Пікірлер: 182
@ManjeetKaur-dz4us
@ManjeetKaur-dz4us 2 жыл бұрын
ਪੰਜੇ ਵੀਰ ਸੰਸਕਾਰੀ,ਬਜੁਰਗਾਂ ਦੀ ਵੱਡੀ ਦੇਣ। ਵਾਹਿਗੁਰੂ ਵੀਰਾਂ ਨੂੰ ਚੜਦੀਆਂ ਕਲਾ ਬਖਸ਼ੇ। ⛳🤲🙏🙏🙏🙏🙏
@sukhpalsingh3275
@sukhpalsingh3275 2 жыл бұрын
ਵਾਹਿਗੁਰੂ ਜੀ ਪੰਜੇ ਭਰਾਵਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਏਦਾਂ ਹੀ ਪਿਆਰ ਬਣਿਆ ਰਹੇ
@IqbalSingh-vg5pc
@IqbalSingh-vg5pc 2 жыл бұрын
ਵਾਹ ਜੀ ਵਾਹ ਰੂਹ ਖੁਸ਼ ਹੋ ਗਈ ਇਨ੍ਹਾਂ ਭਲਵਾਨਾ ਨੂੰ ਦੇਖ ਕੇ। ਸਭ ਤੋਂ ਵੱਡੀ ਗੱਲ ਨਾ ਮਾਸ ਨਾਂ ਆਂਡਾ ਨਾ ਸ਼ਰਾਬ। ਪੰਜਾਬੀਓ ਕੁਝ ਸਿਖਣ ਦੀ ਲੋੜ ਆਪਾਂ ਨੂੰ ਇਨ੍ਹਾਂ ਭਾਈਆਂ ਤੋਂ।
@IqbalSingh-vg5pc
@IqbalSingh-vg5pc 2 жыл бұрын
@@sukhjindersingh6982 ਨੲਈ ਵੀਰਜੀ ਮੈਂ ਸੁਰਖਪੁਰ ਤੋਂ ਆ ਜੀ
@satnamsinghvirk9662
@satnamsinghvirk9662 2 жыл бұрын
veer,je,may,Ludhiana,to,ha
@sukhjindersingh6982
@sukhjindersingh6982 2 жыл бұрын
@@satnamsinghvirk9662 ok veer ji
@polasingh7421
@polasingh7421 2 жыл бұрын
ਬਾਪ ਨੂੰ ਸ਼ੌਕ ਸੀ ਤਾ ਹੀ ਸਾਰੇ ਭਲਵਾਨ ਬਣ ਗਏ ਬਹੁਤ ਚੰਗੀ ਗੱਲ ਸਾਰੇ ਭਰਾ ਰਲ ਮਿਲ ਕੇ ਰਹਿੰਦੇ ਨੇ ਬੋਲੀ ਤੋਂ ਪਤਾ ਲੱਗਦਾ ਮੁਕਤਸਰ ਜ਼ਿਲ੍ਹੇ ਤੋਂ ਏ
@loveleenkaur6056
@loveleenkaur6056 2 жыл бұрын
ui ji mool
@harrysingh8383
@harrysingh8383 2 жыл бұрын
Kdel pind haryana dee hdd Punjab distk sangrur
@jagdeepsingh6758
@jagdeepsingh6758 2 жыл бұрын
ਪਹਿਲਾਂ ਤਾਂ ਵੀਡੀਓ ਬਣਾਉਣ ਵਾਲੇ ਵੀਰ ਜੀ ਦਾ ਧੰਨਵਾਦ। ਕਿੰਨੇ ਕਰਮਾਂ ਵਾਲੇ ਵੀਰ ਜੀ ਨੇ ਜਿਹੜੇ ਆਪਣੇ ਬਜ਼ੁਰਗਾਂ ਦੀ ਦਾ ਦੇਂਣ ਨੂੰ ਯਾਦ ਕਰਦੇ ਨੇ, ਵਾਹਿਗੁਰੂ ਇਹਨਾਂ ਨੂੰ ਹੋਰ ਤਰੱਕੀ ਬਖਸ਼ੇ ਜੀ
@harvindersingh9448
@harvindersingh9448 2 жыл бұрын
ਅੱਖਰ ਦੀ ਸਭ ਤੋ ਵਧੀਆ ਵੀਡੀਓ ਆ ਏ ਦੇਖ ਕੇ ਦਿਲ ਬਾਗੋ ਬਾਗ ਹੋ ਗਿਆ ਪਿੱਪਲਾਂਵਾਲਾ ਹੁਸ਼ਿਆਰਪੁਰ ਤੋ ਜਿਉਂਦੇ ਵਸਦੇ ਰਵੋ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਸਭ ਨੂੰ
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਸੋਹਣੀ ਫੈਮਿਲੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@RanjeetSingh-up3je
@RanjeetSingh-up3je 2 жыл бұрын
ਜੀਓ ਵੀਰ ਜੀ,, ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ
@sukhwindersingh3436
@sukhwindersingh3436 2 жыл бұрын
ਇਹ ਸਾਡੀ ਵਿਰਾਸਤ ਸਾਡਾ ਵਿਰਸਾ ਸਾਡੇ ਰੋਲ ਮਾਡਲ। ਧੰਨਵਾਦ ਜੀ।
@BholaSingh-yn6mm
@BholaSingh-yn6mm 2 жыл бұрын
ਇਹਨਾ ਦਾ ਪਿੰਡ ਕੜੈਲ ਜਿਲਾ ਸੰਗਰੂਰ ਤਹਿਸੀਲ ਮੂਨਕ ਨੇੜੈ ਜਾਖਲ ਹਰਿਆਣਾ ਇਹ ਨੇ 1985 ਤੋ 1998 ਤੱਕ ਖੇਡੇ ਨੇ
@harmanchahal6289
@harmanchahal6289 2 жыл бұрын
ਬਹੁਤ ਵਧੀਆਂ ਕਹਾਣੀ ਭਰਾਵਾਂ ਦੀ ਅਤੇ ਅਸੂਲਾਂ ਦੀ। ਰੱਬ ਚੜ੍ਹਦੀ ਕਲਾ ਵਿੱਚ ਰੱਖੇ।
@tonystockmaster
@tonystockmaster 2 жыл бұрын
ਜਿਥੇ ਭਰਾਵਾਂ ਵਿੱਚ ਪਿਆਰ ਓਥੇ ਰੱਬ ਵਸੇ
@iqbalsingh2302
@iqbalsingh2302 2 жыл бұрын
ਕੁਦਰਤ ਦੀ ਦਾਤਾ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ
@malkitsingh8869
@malkitsingh8869 2 жыл бұрын
ਬਹੁਤ ਸੋਹਣੀ ਵੀਡੀਓ ਇਹ ਭਰਾ ਸਦਾ ਤੰਦਰੁਸਤ ਚੜ੍ਹਦੀ ਕਲਾ ਚ ਰਹਿਣ
@user-bd7bw6dy5y
@user-bd7bw6dy5y 2 жыл бұрын
ਵਾਹਿਗੁਰੂ ਜੀ
@indijaswalradio5070
@indijaswalradio5070 2 жыл бұрын
ਵਾਹ ਜੀ ਵਾਹ ਬਹੁਤ ਖੂਬ ਵੀਡਿਓ ਦੇਖ ਕੇ ਮਨ ਖ਼ੁਸ਼ ਹੋ ਗਿਆ ਹੈ ਏਕਤਾ ਦੀ ਮਿਸਾਲ ਹਨ ਇਹ ਭਰਾਵਾਂ ਦੀ ਜੋੜੀ
@majorchahal2854
@majorchahal2854 2 жыл бұрын
ਸਾਰੇ ਪੰਜਾਬ ਵਿੱਚ ਲੱਛਾ ਲੱਛਾ ਹੁੰਦੀ ਸੀ ਇਹਨਾਂ ਦੀ ਅਪਣੇ ਸਮੇਂ ਵਿੱਚ
@sandhusaab624
@sandhusaab624 2 жыл бұрын
ਵਾਹਿਗੁਰੂ ਜੀ ਪੰਜੇ ਭਰਾਵਾਂ ਨੂੰ ਤੰਦਰੁਸਤ ਰੱਖਣ,,,,, ਪੱਤਰਕਾਰ ਜੀ ਆਪੇ ਗੱਲ ਕਰਕੇ ਆਪੇ ਨਹੀਂ ਹੱਸੀ ਦਾ ਹੁੰਦਾ,,
@GurpreetSingh-ne3ub
@GurpreetSingh-ne3ub 2 жыл бұрын
ਬਹੁਤ ਸੋਹਣੀ ਵੀਡੀਓ ਵਿਖਾਈ ਆ ਵੀਰ ਜੀ ਪਰ ਡੇਲੀ ਪੋਸਟ ਵਾਲਿਆਂ ਨੂੰ ਬੇਨਤੀ ਆ ਤੁਸੀਂ ਵੀ ਇਸ ਤਰ੍ਹਾਂ ਦੀ ਜਾਣਕਾਰੀ ਦਿਆ ਕਰੋ
@gurvindersinghbawasran3336
@gurvindersinghbawasran3336 2 жыл бұрын
ਮਾ ਖੇਡ ਕੱਬਡੀ,,, ਰੂਹ ਖ਼ੁਸ਼ ਹੋ ਗਈ ਦੇਖ ਕੇ,,,,❤️❤️
@sukhchainsinghbrargeetkarh2500
@sukhchainsinghbrargeetkarh2500 2 жыл бұрын
ਬਹੁਤ ਵਧੀਆ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਭਰਾਵਾਂ ਨੂੰ
@parmjeetsingh8039
@parmjeetsingh8039 2 жыл бұрын
Bahut hi badhiya piyar vekheya parawa da wahe guru ji mehar karan ena te
@RanjeetSingh-rm7rf
@RanjeetSingh-rm7rf 2 жыл бұрын
ਵਾਹਿਗੁਰੂ ਲੰਮੀ ਉਮਰ ਕਰੇ
@varindersingh7764
@varindersingh7764 2 жыл бұрын
ਵੀਰ ਜੀ ਇਹ ਸਟੋਰੀ ਲਹੌਰ ਦੀ ਜਾ ਫਿਲੋਰ ਦੀ ਕਿਰਪਾ ਕਰਕੇ ਜਿਸ ਵੀ ਵੀਰਾ ਬਾਰੇ ਜਾਣਕਾਰੀ ਦੇਣੀ ਉਸ ਦੇ ਪਿੰਡ ਇਲਾਕੇ ਜਿਲੇ ਬਾਰੇ ਜਾਣਕਾਰੀ ਦੀਆ ਕਰੋ ਬਾਕੀ ਵੀਰ ਜੀ ਤੁਹਾਡਾ ਕੰਮ ਚੰਗਾ ਕਦਮ ਹੈ
@sehajmannofficialchannel.6120
@sehajmannofficialchannel.6120 2 жыл бұрын
Veer veer hi hunde ne panve lakh yaar dosto hon Pranva da pyaar wakhra hi hunda god bless u
@Gurmeetsingh-cl3cd
@Gurmeetsingh-cl3cd 2 жыл бұрын
ਬਾਈ ਨਵਰੀਤ ਸਿੰਘ ਵਧੀਆ ਲੱਗਿਆ। ਇਲਾਕੇ ਤੇ ਪਿੰਡ ਦੀ ਜਾਣਾਕਾਰੀ ਜ਼ਰੂਰ ਦੇ ਦਇਆ ਕਰੋ।ਮਾਸਟਰ ਗੁਰਮੀਤ ਸਿੰਘ।
@beantdhot4687
@beantdhot4687 2 жыл бұрын
Pind karail jakhal to moonak road te
@dalvindersingh5203
@dalvindersingh5203 2 жыл бұрын
Bahut wadia ji 🙏
@jaswantsingh-kv8ep
@jaswantsingh-kv8ep 2 жыл бұрын
ਵਾਹ ਓ ਸੇਰੋ ਸੇਰਾ ਦੇ ਪੁੱਤ ਸੇਰ ਹੀ ਹੁੰਦੇ ਆ
@Gurdhian_kharoud
@Gurdhian_kharoud Жыл бұрын
Waheguru ji
@ajaypalsinghgrewal2949
@ajaypalsinghgrewal2949 2 жыл бұрын
Wah ji wah...Salute Pehalwan Ustad ji nu....bohut bohut pyar superb ghoriya nu ji....Sat Sri Akal Chandigarh to
@tarsemmannp5499
@tarsemmannp5499 2 жыл бұрын
Waheguru ji 🙏 mehar kri sab te
@waqasgujjar9385
@waqasgujjar9385 2 жыл бұрын
Mashallah Babbar Sher Veer
@KaramSingh-ev1ku
@KaramSingh-ev1ku Жыл бұрын
ਵਾਹਿਗੁਰੂ ਭਲੀ ਕਰੇ ਜੀ
@arjansingh2798
@arjansingh2798 2 жыл бұрын
Buhat vadia ji waheguru ji tuhanu sub nu chardikla wich rakhy ji 🙏🙏🙏🙏🙏
@harpreetsinghsandhu778
@harpreetsinghsandhu778 2 жыл бұрын
ਬਹੁਤ ਵਧੀਆ ਪੱਥਰਾਂ ਦਾ,ਸਕੇ
@babbalbrar8471
@babbalbrar8471 2 жыл бұрын
faridkot di shaan aa harpreet bhalwaan, baba farid kushti akhara bahoot vadia bhalwaan paida krda har saal
@sukhchainsinghbrargeetkarh2500
@sukhchainsinghbrargeetkarh2500 2 жыл бұрын
ਸਾਰੇ ਭਰਾਵਾਂ ਵਿੱਚ ਪਿਆਰ ਬਨਿਆਂ ਰਹੇ
@kirtansingh7124
@kirtansingh7124 2 жыл бұрын
🙏 ਬਹੁਤ ਵਧੀਆ ਹੈ 🙏
@bindukalyaan8302
@bindukalyaan8302 2 жыл бұрын
Good Bai Ji
@sidhusardar3374
@sidhusardar3374 2 жыл бұрын
Good ji🙏🙏🙏🙏🙏🙏🙏
@punjabimusicrecords1027
@punjabimusicrecords1027 2 жыл бұрын
Siraaaa
@jaspreetdhaliwal9951
@jaspreetdhaliwal9951 2 жыл бұрын
Buhat Vadiya G WaheGuru Ji eda e kirpa banyi rakhn sariya opar g
@bapumunshasinghtrainingaca3973
@bapumunshasinghtrainingaca3973 2 жыл бұрын
Bahut hi Vadhiya ji Wahhhhhhh 👍👍 Salute Dil Se 👌👍
@singhprem1156
@singhprem1156 2 жыл бұрын
Bahut badhia video ske bhrawa da piaar sangthh sare jang waz chardi cla vakhshe waheguru
@sarbjitsinghsarbjitsingh8282
@sarbjitsinghsarbjitsingh8282 2 жыл бұрын
Waheguru ji 🙏
@SurjitSingh-qw7ok
@SurjitSingh-qw7ok 2 жыл бұрын
Bahut Sohne Vir
@jeetsingh3172
@jeetsingh3172 2 жыл бұрын
siraa video 💕💕👌👌👌👌👌👍👍👍💞💞💞💪💪💪💪💪💪
@GurpreetSingh-ub9ju
@GurpreetSingh-ub9ju 2 жыл бұрын
Wah
@amanpreet4998
@amanpreet4998 2 жыл бұрын
Bohat sohni video and family. 👍👍👍👍
@vishkindersingh1872
@vishkindersingh1872 2 жыл бұрын
ਇਹ ਪਿੰਡ ਕੜੈਲ ਜਿਲਾ ਸੰਗਰੂਰ ਮੂਣਕ ਤੋ ਜਾਖਲ ਰੋੜ ਤੇ ਆ
@JasbirSingh-fz9xl
@JasbirSingh-fz9xl 2 жыл бұрын
Hamesa prem ate chardkala rahe......... nice
@Manindersingh-uy9jp
@Manindersingh-uy9jp 2 жыл бұрын
V.nice
@ssingh6490
@ssingh6490 2 жыл бұрын
Good brothers ,I like this humble family god bless them
@sharanjitsinghgill7181
@sharanjitsinghgill7181 2 жыл бұрын
Very nice interview y g God bliss you brother
@GagandeepSingh-hx8vh
@GagandeepSingh-hx8vh 2 жыл бұрын
Ek time esa tha jb koi kusti me enka jhnda nhi pkdta tha. Ab enka puter Jo apne village k sath India ka name bhi Roshan kr rhe h . Hmm khusnaseeb h k hmm roz dekhte h enko. Waheguru enko chaddi klan vicch rakhe
@BalwinderSingh-ws9me
@BalwinderSingh-ws9me 2 жыл бұрын
Bai ji tuhada har program bahut vadhia hunda a te dehli dharne te v main samjda bahu vada role c thanks veer ji god bless you 🙏 love you sivia saab
@sukhchainsinghbrargeetkarh2500
@sukhchainsinghbrargeetkarh2500 2 жыл бұрын
ਬਹੁਤ ਵਧੀਆ ਵੀਰ ਰਵਨੀਤ ਸਿਵਿਆ
@jeetadhaliwal5556
@jeetadhaliwal5556 2 жыл бұрын
Kia bat ea
@BabluSingh-bs8yl
@BabluSingh-bs8yl 2 жыл бұрын
Wmk
@sukhwindersingh3436
@sukhwindersingh3436 2 жыл бұрын
Wah navneet sivia ji
@karanbaraich2300
@karanbaraich2300 2 жыл бұрын
👍
@sandhuz9812
@sandhuz9812 2 жыл бұрын
ਸੰਧੂ ਸਾਬ
@harbanssingh515
@harbanssingh515 Жыл бұрын
Waheguru ji chardi kla vich rakhan
@gurjeetsingh7943
@gurjeetsingh7943 2 жыл бұрын
Good 👏👏 waheguru ji
@jasvirkaurmaddoke3480
@jasvirkaurmaddoke3480 2 жыл бұрын
Nice,,,ਰੱਬ ਲੰਮੀ ੳੁਮਰ ਕਰੇ
@sajidmanj9192
@sajidmanj9192 2 жыл бұрын
Very nice interview
@mannsabb9611
@mannsabb9611 2 жыл бұрын
❤️❤️
@ManinderSingh-dr8wb
@ManinderSingh-dr8wb 2 жыл бұрын
ਇੰਟਰਵਿਊ ਵਾਲਾ ਵੀਰ ਹੱਸ ਹੱਸ ਜਾਦੀ ਕਰੀ ਜਾਂਦਾ ਜਗ੍ਹਾ ਦਾ ਨਾਮ ਦੱਸਿਆ ਨਹੀ।
@mannsabb9611
@mannsabb9611 2 жыл бұрын
❤️❤️😍😍🥰
@ekamkarman1234
@ekamkarman1234 2 жыл бұрын
Good Famly
@giansandhu9703
@giansandhu9703 2 жыл бұрын
Thanks sibia sab🙏🙏
@singga5651
@singga5651 2 жыл бұрын
ਸੰਗਰੂਰ
@iqbalsingh6505
@iqbalsingh6505 2 жыл бұрын
Wah very nice 👍👍
@mangaldhillon7004
@mangaldhillon7004 2 жыл бұрын
Good
@gouravsharma7469
@gouravsharma7469 2 жыл бұрын
Parmatma ehna vera nu chardikla vich rakhe
@gurpindersingh4372
@gurpindersingh4372 2 жыл бұрын
Very very nice
@nirvailsingh8838
@nirvailsingh8838 2 жыл бұрын
Hrammm jaddye
@parminderbrar6802
@parminderbrar6802 2 жыл бұрын
Wheaguru the kirpa a family ty a
@prof.kuldeepsinghhappydhad5939
@prof.kuldeepsinghhappydhad5939 2 жыл бұрын
Nice 👍
@goraghuman7150
@goraghuman7150 2 жыл бұрын
🙏
@yadwindersingh9264
@yadwindersingh9264 2 жыл бұрын
Very good job 👏
@jhujarrajput8145
@jhujarrajput8145 2 жыл бұрын
Nice 👌
@sukhbeerbrar5423
@sukhbeerbrar5423 2 жыл бұрын
Very very very very very very very very very very very very very very good job Bi ji
@beeragri4743
@beeragri4743 2 жыл бұрын
Nice video
@tarsempannu3441
@tarsempannu3441 5 ай бұрын
❤ Harpreet bro 😎
@jagwindergondara7855
@jagwindergondara7855 2 жыл бұрын
🙏🏻
@happysivia9625
@happysivia9625 2 жыл бұрын
Nice
@liveyungstayhappy4424
@liveyungstayhappy4424 2 жыл бұрын
Kya bat sibia
@sidhumooseWala-tj1cq
@sidhumooseWala-tj1cq 2 жыл бұрын
Very nice 👌👌👌👌👌👌💯💯💯❤️❤️❤️👌👌👌
@kulwindersinghninda375
@kulwindersinghninda375 2 жыл бұрын
👍🏻👍🏻👍🏻🙏
@nempalsingh2118
@nempalsingh2118 2 жыл бұрын
Very good thinking
@simu922
@simu922 2 жыл бұрын
✌️✌️
@kindasingh8792
@kindasingh8792 2 жыл бұрын
Good job bro
@lakhwindersinghdhillon8314
@lakhwindersinghdhillon8314 2 жыл бұрын
Good job 👏
@swaransingh9175
@swaransingh9175 2 жыл бұрын
Very good
@iqbalsingh2302
@iqbalsingh2302 2 жыл бұрын
🙏🙏🙏♥️♥️♥️🏝️🏝️
@ramsinghramgarhsardaran
@ramsinghramgarhsardaran 2 жыл бұрын
Pehalwan is great family
@jasnoorkhnnajasnoorkhnna4400
@jasnoorkhnnajasnoorkhnna4400 2 жыл бұрын
Good brother
@rrg...2265
@rrg...2265 2 жыл бұрын
good
@satindersingh2562
@satindersingh2562 2 жыл бұрын
Eho ja Rangla punjab hun Gvach da janda 🙏
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 8 МЛН
Heartwarming Unity at School Event #shorts
00:19
Fabiosa Stories
Рет қаралды 24 МЛН
Sunita Bhutal Interview|Vcr wale Jatt|Kaint Punjabi
29:50
Kaint Punjabi (ਘੈਂਟ ਪੰਜਾਬੀ)
Рет қаралды 507 М.