Pakistan, India and Sikhs after 1984, Geo-Politics, Kartarpur Sahib politics, Zia-Ul Haq

  Рет қаралды 37,872

Sikh Press

Sikh Press

10 күн бұрын

#Pakistan #India #Geopolitics #Indopakrelation #sikh #kartarpursahibcorridor #kartarpursahib #captamrindersingh #education #akalidal #study #sgpclive ##kirtanlive #punjab #panjab #politics #sikhnews #pakistannews #indianews #upscexam #upsc #iasmotivation #ziaulhaq #indiragandhi #soniagandhi #rahulgandhi #sukhbirbadal #simranjitsinghmann #narenderamodi #imrankhan #breaking #environment #rivers #satlujriver #water #sun #ocean #tree #oxygen #satlujtv

Пікірлер: 250
@Pardeepsingh-yh9kv
@Pardeepsingh-yh9kv 8 күн бұрын
ਡਾਕਟਰ ਇਕਤਿਦਾਰ ਚੀਮਾਂ ਜੀ ਬਹੁਤ ਵਧੀਆ ਜਾਣਕਾਰੀ ਜੀ
@sahibsinghcheema4151
@sahibsinghcheema4151 8 күн бұрын
ਧੰਨਵਾਦ ਜੀ ਵਾਹਿਗੁਰੂ ❤
@Kkk-wh4fj
@Kkk-wh4fj 6 күн бұрын
ਬਾਕਮਾਲ ਜਾਣਕਾਰੀ। ਰੌਸ਼ਨ ਦਿਮਾਗ ਦੋਨੋ ਰੂਹਾਂ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ।
@sukhdevsinghkhalsa1921
@sukhdevsinghkhalsa1921 8 күн бұрын
ਆਜ਼ਾਦੀ ਤੋਂ ਪਹਿਲਾਂ ਸਾਡੇ ਪੇਂਡੂ ਲੋਕ ਭੋਲੇ ਭਾਲੇ ਸਨ ਤੇ ਅਨਪੜ੍ਹ ਸਨ ।ਕੋਈ ਪਤਾ ਨਹੀਂ ਸੀ ਆਜ਼ਾਦੀ ਕੀ ਹੁੰਦੀ ਹੈ ।ਜਿਸ ਕਰਕੇ 47 ਵੇਲੇ ਅਸੀਂ ਆਪਣਾ ਮੁਲਕ ਨਹੀਂ ਲੈ ਸਕੇ ।ਹੁਣ ਕੌਮ ਬੜੀ ਪੜ੍ਹ ਲਿਖ ਗਈ ਹੈ ।ਜਿਸ ਕਰਕੇ ਆਜ਼ਾਦੀ ਮੰਗ ਉਠ ਪਈ ਹੈ ।ਭਾਰਤ ਵੀ ਸਿੱਖਾਂ ਨਾਲ ਸਹੀ ਨਹੀਂ ਚਲ ਰਿਹਾ। ਬਾਕੀ ਰੱਬ ਹੀ ਜਾਣਦਾ ਹੈ ਕੀ ਕਰਨਾ ਇਹ ਸਮਾਂ ਹੀ ਦੱਸੇਗਾ। ਧੰਨਵਾਦ ਜੀ ।
@SatpalVerma000
@SatpalVerma000 7 күн бұрын
ਕਿਹੜੀ ਅਜਾਦੀ. ਅਕਲ ਤੁਹਾਨੂੰ ਹਲੇ ਵੀ ਨੀ ਆਈ. ਕੋਈ ਅਜਾਦੀ ਨੀ ਹੋਈ. ਦੋ ਨਵੇਂ ਦੇਸ਼ ਬਣੇ ਸੀ.
@dgpsingh6704
@dgpsingh6704 6 күн бұрын
​@@SatpalVerma000ਸਹੀ ਕਿਹਾ, ਕੋਈ ਅਜ਼ਾਦੀ ਨਹੀਂ ਹੈ। ਅਜ਼ਾਦੀ ਦੇ ਨਾਂ ਹੇਠ ਪੰਜਾਬੀਆਂ ਦੀ ਨਸਲਕੁਸ਼ੀ ਕੀਤੀ ਗਈ ਹੈ। ਪੰਜਾਬ ਦੇਸ਼ ਦੇ ਟੋਟੇ ਕਰਕੇ ਤੇ ਅੱਜ ਤੱਕ ਇਹੇ ਕਿਹਾ ਜਾ ਰਿਹਾ ਹੈ ਕਿ ਭਾਰਤ ਦੇ ਟੋਟੇ ਹੋਏ।
@sahibsinghcheema4151
@sahibsinghcheema4151 8 күн бұрын
ਧੰਨਵਾਦ ਜੀ ਚਿਮਾ ਸਾਹਿਬ ਜੀ ਵਾਹਿਗੁਰੂ ❤
@jaggis4914
@jaggis4914 3 күн бұрын
ਧੰਨਵਾਦ ਸੁਰਿੰਦਰ ਸਿੰਘ ਜੀ ਅਤੇ ਚੀਮਾ ਸਾਹਿਬ ਇਸ ਜਾਣਕਾਰੀ ਵਾਸਤੇ। ਅੱਜ ਬੜਿਆਂ ਦੀਆਂ ਅੱਖਾਂ ਖੁੱਲ੍ਹਣਗੀਆਂ
@majorsingh8761
@majorsingh8761 7 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਡਾ਼ਂ ਸਹਿਬ ਬਹੁਤ ਧੰਨਵਾਦ ਜੀ।
@jspawaar675
@jspawaar675 4 күн бұрын
ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਇਹ ਜਾਣਕਾਰੀ ਬਹੁਤ ਜ਼ਰੂਰੀ ਹੈ ਜੀ 🎉
@SatinderKaur-dg2kp
@SatinderKaur-dg2kp 4 күн бұрын
ਅੱਖਾਂ ਖੋਲ੍ਹਣ ਵਾਲੀ ਗੱਲਬਾਤ very much effective interested Thanks to both of you
@kulwindersingh-dh1hq
@kulwindersingh-dh1hq 7 күн бұрын
ਬਹੁਤ ਹੀ ਵਧੀਆ ਗਲ ਬਾਤ ਦੋਹਾਂ ਵੀਰਾ ਦੀ
@diljeetsingh8389
@diljeetsingh8389 8 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀਓ
@jagtar9311
@jagtar9311 6 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@Kuldeepsingh-gt1dj
@Kuldeepsingh-gt1dj 8 күн бұрын
❤,ਆ, ਗੇ,ਛਾਂ, ਗੇ ਗ਼ਦਰੀ ਬਾਬੇ 2 ❤
@harmandhillon6768
@harmandhillon6768 8 күн бұрын
Good
@onkarsahota1677
@onkarsahota1677 6 күн бұрын
ਹਿੰਦੂ ਮੁਸਲਿਮ ਦੇ ਅਧਾਰ ਤੇ ਬਟਵਾਰਾ ਹੋਇਆ ਸੀ ਫੇਰ ਸਿੱਖਾਂ ਦੇ ਪੰਜਾਬ ਨੂੰ ਅੱਧਾ ਪਾਕਿਸਤਾਨ ਕਿਉਂ ਬਣਾਇਆ ਹਿੰਦੂ ਇਲਾਕੇ ਰਾਜਸਥਾਨ ਗੁਜਰਾਤ ਕੱਛ ਭੁਜ ਤੋਂ ਪਾਕਿਸਤਾਨ ਕਿਉਂ ਨਹੀਂ ਬਣਾਇਆ ?? ਸਿੱਖਾਂ ਨੇ ਆਪਣਾ ਪੰਜਾਬ ਛੋਟਾ ਕਿਉਂ ਕਰਵਾ ਲਿਆ।
@miqbalmian
@miqbalmian 3 күн бұрын
AsSalam-o-Alaikum; My friend; Haryana made East Punjab further divided the province after 1947, why our Sikh brothers do you not raise objections or questions on this divide ? Muhammad Ali Jinnah, whom we call the Pakistani Quaid-i-Azam, invited Sikh leaders to join Pakistan at the time of partition, also informed the Hindu mentality. But the Sikh leadership of that time did not understand the Hindu flattery. The Sikh nation has been lifting its fate. Hindu Raj is not ready to consider the Sikh religion as a separate religion, what will be given to the Sikhs. Think on it.
@SukhjinderSingh-mj4ft
@SukhjinderSingh-mj4ft 23 сағат бұрын
Brother you have to understand if you not a good leaser or lawyer you always be in loss
@sukhmandermaan6681
@sukhmandermaan6681 5 күн бұрын
Gen Bajwa saab nu ki sikha ne dil ton thanks kita,,asi Bharat ch ta ohna nu Sanmanat nahi kr sakde pr sade bahar wale Sikha nu ta kuch karna chahida bcz Gen Bajwa saab v abroad rehnde aa plz ohnu nu ohna da bn da sanman Dena chahida,,Dr saab nu dil ton salute te Bht sari respect 🙏🙏
@ManinderBatth-vz5mw
@ManinderBatth-vz5mw 8 күн бұрын
ਬਸ ਇਹ ਯਾਦ ਰੱਖਣਾ ਕੋਈ ਕਿਸੇ ਕੋ ਰਾਜ ਨਾ ਦੇਵੇ ਜੋਂ ਲੇ ਵੇ ਨਿੱਜ ਬਲ ਸੇ ਲੇ ਵੇ ਜਦੋਂ 1984 ਵੇਲੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨੇ ਕਿਹਾ ਸੀ ਕੇ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਭਾਰਤ ਦੀ ਫੌਜ ਨੇ ਹਮਲਾ ਕੀਤਾ ਤਾਂ ਉਸ ਸਮੇਂ ਖਾਲਿਸਥਾਨ ਦੀ ਨੀਂਹ ਰੱਖੀ ਜਾਵੇਗੀ,,,,, ਇਹਨਾਂ ਨੂੰ ਕਹੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ ਦੀਆ ਨੈੱਟ ਤੇ ਰਿਕਾਰਡਿੰਗ ਸੁਣੋਂ ਅਤੇ ਇੰਟਰਵਿਊ ਵੀ ਸੁਣੋ ਜਿਸ ਵਿੱਚ ਖਾਲਿਸਥਾਨ ਬਾਰੇ ਸਵਾਲ ਦਾ ਜਵਾਬ ਦਿੱਤਾ ਹੈ,,,, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ ਕਹਿੰਦੇ ਹੁੰਦੇ ਸਨ ਕੇ ਨਾ ਮੈਂ ਖਲਿਸਥਾਨ ਦੀ ਹਜੇ ਹਮਾਇਤ ਕਰਦਾ ਅਤੇ ਨਾ ਵਿਰੋਧ ਕਰਦਾ,,,, ਅਤੇ ਨਾਲ ਕਿਹਾ ਹੋਇਆ ਹੈ ਕੇ ਜੇਕਰ ਮਿਲਟਰੀ ਦਰਬਾਰ ਸਾਹਿਬ ਵਿੱਚ ਸਾਰੇ ਸਿੱਖਾਂ ਨੂੰ ਖ਼ਤਮ ਕਰਨ ਲਈ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਉਦੇ ਜ਼ਰੂਰ ਖਾਲਿਸਥਾਨ ਬਣੇਗਾ,,, ਹੁਣ ਪੰਜਾਬ ਵਾਲਿਓ ਇਹਨਾਂ ਨੇ ਉਹੀ ਕੰਮ ਕਰਕੇ ਦਰਬਾਰ ਸਾਹਿਬ ਉੱਤੇ ਸਿੰਘਾਂ ਨੂੰਮਾਰਨ ਲਈ ਹੱਲਾ ਕਰਿਆ, ਉਸ ਦਿਨ ਤੋਂ ਖਾਲਿਸਥਾਨ ਦੀ ਨੀਹ ਤਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ ਰੱਖ ਗਏ,, ਹੁਣ ਆਪਾ ਸੋਚੋ ਕੇ ਆਪਾ ਆਪਣਾ ਖਾਲਿਸਥਾਨ ਕਦੋਂ ਬਣਾਉਣਾ,,, ਕਿਉਕਿ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸਾਹ ਜੀ ਦੇ ਬੋਲ ਹਨ,, ਕੋਈ ਕਿਸੀ ਕੋ ਰਾਜ ਨਾ ਦੇਵੇ ਜੋਂ ਲੇ ਵੇ ਨਿੱਝ ਬਲ ਸੇ ਲੇ ਵੇ,,,,, ਹੁਣ ਪੰਜਾਬ ਵਾਲਿਓ ਸੋਚ ਲਵੋਂ ਇਹਨਾਂ ਸਰਕਾਰਾ ਦੇ ਪੈਰੀ ਡਿੱਗਣਾ ਜਿਵੇਂ ਅੱਜ ਦੇ ਕਈ ਪੱਗਾਂ ਵਿੱਚ ਸਿਰ ਫਸਾ ਕੇ ਪੈਰੀ ਡਿੱਗਦੇ ਫਿਰਦੇ ਨੇ ਤਲਵੇ ਚੱਟ ਦੇ ਨੇ ਓਦਾ ਰਹਿ ਕੇ ਪਸੰਦ ਹੈ ਜਾ ਜਿਹੜਾ ਅਪਣੇ ਪਿਤਾ ਜੀ ਕਹਿ ਰਹੇ ਨੇ ਉੱਧਰ ਜਾਣਾ,,, ਦੱਸੋ ਭਾਈ
@ankurbishnoi254
@ankurbishnoi254 6 күн бұрын
Listen parvej Musharraf he openly told we destabilized punjab
@MandeepGrewal-bn9wg
@MandeepGrewal-bn9wg 6 күн бұрын
Asi veer apde bapu de bachna te chlna Waheguru Mehr krnge veer
@GpsgGPSGrewal
@GpsgGPSGrewal 4 күн бұрын
Cheema sahib, I salute you for clarity of the issues you are discussing. You are a great pakistani. I am proud of you as an indian
@sohanmahil4298
@sohanmahil4298 8 күн бұрын
Wehaguru ji ka Khalsa Waheguru ji ki Fateh ji 🙏💐🚩
@permvirsingh
@permvirsingh 8 күн бұрын
Good discussion
@jasssingh1401
@jasssingh1401 3 күн бұрын
ਅਕਾਲ ਹੀ ਅਕਾਲ ,, ਧੰਨਵਾਦ ਖਾਲਸਾ ਜੀਓ ਬਹੁਤ ਬਹੁਤ ,,, ਜਾਣਕਾਰੀ ਦੇਣ ਲਈ
@balvindersandhar4657
@balvindersandhar4657 8 күн бұрын
ਜਿਸ ਤਰਾਂ ਮੁੱਸਲਮਾਨਾਂ ਨੂੰ ਵੱਖਰਾ ਦੇਸ਼ ਬਣਾਉਣ ਲ਼ਈ ਮਜਬੂਰ ਕੀਤਾ ਗਿਆ ਓਸੇ ਤਰਾ ਹੀ ਸਿੱਖਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ
@SatpalVerma000
@SatpalVerma000 7 күн бұрын
ਮਜ਼ਬੂਰ? ਹੱਕ ਸੀ. ਕਿਉਕਿ ਭਾਰਤ ਕਦੇ ਦੇਸ਼ ਨਹੀਂ ਸੀ
@dgpsingh6704
@dgpsingh6704 6 күн бұрын
ਵੀਰ, ਸਿੱਖ ਕੌਮ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਇੰਡਿਯਨ ਕਾਂਗਰਸ ਦੇ ਆਗੂਆਂ ਨਹਿਰੂ + ਗਾਂਧੀ ਵਲੋਂ ਕਿ ਤੁਸੀਂ ਸਾਡੇ ਨਾਲ ਭਾਰਤ ਯੂਨੀਅਨ ਵਿੱਚ ਆ ਜਾਵੋ। ਤੁਹਾਡੇ ਹੱਕ ਸੁਰੱਖਿਅਤ ਰਹਿਣਗੇ। ਸਿੱਖ ਕੌਮ ਵਲੋਂ ਜਦੋਂ ਆਪਣੇ ਪੰਜਾਬ ਨੂੰ ਭਾਰਤ ਯੂਨੀਅਨ ਵਿੱਚ ਸ਼ਾਮਲ ਹੋਣਾ ਮੰਨ ਲਿਆ ਗਿਆ। ਸ਼ਾਮਲ ਹੋਣ ਤੋਂ ਬਾਅਦ ਸਿੱਖ ਕੌਮ ਨਾਲ ਇੰਡੀਅਨ ਕਾਂਗਰਸ ਦੇ ਆਗੂਆਂ ਵਲੋਂ ਸਿੱਖ ਕੌਮ ਨਾਲ ਵਿਤਕਰਾ ਸ਼ੁਰੂ ਹੋ ਗਿਆ।
@SatpalVerma000
@SatpalVerma000 6 күн бұрын
@@dgpsingh6704 ਸਿੱਖ ਲੀਡਰ ਮੂਰਖ ਸੀ ਫੇਰ ਤੇ ਅੱਜ ਵੀ ਸਿੱਖ ਕੌਮ ਮੂਰਖ ਆ ਜਿਹੜੀ ਇਹ ਮੰਨਦੀ ਆ ਕੇ ਭਾਰਤ ਇੱਕ ਦੇਸ਼ ਹੈ ਤੇ ਸਿਖਾ ਨੂੰ ਮਜਬੂਰੀ ਵਸ ਅਜਾਦੀ ਮੰਗਣੀ ਪੈ ਰਹੀ ਹੈ. ਮਜਬੂਰੀ ਨਹੀਂ ਹੱਕ ਹੈ. ਸਾਰੀ ਦੁਨੀਆ ਵਿਚ ਰਾਜੇ ਮਹਾਰਾਜਿਆ ਦੇ ਰਾਜ ਖ਼ਤਮ ਕਰਕੇ ਬੋਲੀ ਕਲੱਚਰ ਇਤਿਹਾਸ ਨਸਲ ਅਤੇ ਸਾਂਝੇ ਹਿੱਤਾਂ ਉੱਪਰ ਅਧਾਰਿਤ ਦੇਸ਼ ਬਣੇ. ਯੂਰਪ ਤੇ ਏਸ਼ੀਆ ਦੇਖ ਲੋ. ਭਾਰਤ ਨੇ ਧਰਮ ਉੱਪਰ ਬਣਾਏ. ਅੰਗਰੇਜ਼ੀ ਸਮਰਾਜ ਦੇ ਦੇਸ਼ ਨਹੀਂ ਬਣਾਏ ਬਲਕਿ ਅੰਗਰੇਜ਼ੀ ਸਮਰਾਜ ਨੂੰ ਦੇਸ਼ ਕਹਿਣ ਸ਼ੁਰੂ ਕਰ ਦਿੱਤਾ. ਦੇਸ਼ ਦਾ ਮਤਲਬ ਸਾਂਝੀ ਬੋਲੀ ਕਲੱਚਰ ਨਸਲ ਇਤਿਹਾਸ ਉੱਪਰ ਅਧਾਰਿਤ ਰਾਜਨੀਤਿਕ ਇਕਾਈ ਹੁੰਦਾ ਹੈ.
@googleuser747
@googleuser747 5 күн бұрын
ਵੀਰ ਜੀ ਭਾਰਤ ਕੋਈ ਦੇਸ਼ ਨਹੀਂ ਇੱਕ ਰਾਜਾਂ ਦਾ ਸੰਘ ਹੈ ਜੀ!ਇਹ ਖੁੱਦ ਭਾਰਤ ਦਾ ਸੰਵਿਧਾਨ ਕਿਹ ਰਿਹਾ ਹੈ ਜੀ!ਆਰਟੀਕਲ 1 ਪੜ੍ਹ ਲੈਣਾ ਜੀ!ਪੰਜਾਬ ਇੱਕ ਵੱਖਰਾ ਦੇਸ਼ ਸੀ ਅਤੇ ਹੈ ਵੀਰੇ!ਜਿਹੜੀਆਂ ਸ਼ਰਤਾਂ ਤੇ ਸਾਡਾ ਇਸ ਸੰਘ ਨਾਲ ਸ਼ਾਮਿਲ ਹੋਣ ਦਾ ਫੈਸਲਾ ਸੀ ਉਹ ਸ਼ਰਤਾਂ ਇਸ ਸੰਘ ਨੇ ਪੂਰੀਆ ਨਹੀਂ ਕੀਤੀਆਂ! ਤਾਂ ਇਸ ਕਰਕੇ ਹੁਣ ਸਾਨੂੰ ਪੂਰਾ ਹੱਕ ਹੈ ਕੇ ਅਸੀ ਇਸ ਸੰਘ ਨਾਲੋ ਸਮਝੋਤਾ ਤੋੜ ਦਈਏ ਅਤੇ ਆਜ਼ਾਦ ਹੋ ਜਾਈਏ! ਭਾਰਤ ਇੱਕ ਦੇਸ਼ ਹੈ ਦਾ ਇਹ ਸਰਕਾਰੀ ਅਤੇ ਆਰ,ਐੱਸ,ਐੱਸ ਦਾ ਝੂਠਾ ਪ੍ਰਚਾਰ ਕੀਤਾ ਹੋਈਆਂ ਹੈ ਜੀ! ਭਾਰਤ ਇਹ ਕੋਈ ਦੇਸ਼ ਦਾ ਨਾਂ ਨਹੀਂ ਹੈ ਇਹ ਇੱਕ ਸੰਘ ਦਾ ਨਾਂ ਹੈ ਜੀ!ਜਿਸ ਤਰ੍ਹਾਂ ਸੋਬੀਆਤ ਸੰਘ ਸੀ!
@kartargrewal8638
@kartargrewal8638 5 күн бұрын
ehda solution ha #PunjabLandAct ,ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ
@brar1707
@brar1707 6 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@JaswantSingh-te9xt
@JaswantSingh-te9xt 3 күн бұрын
ਵਾਹਿਗੁਰੂ ਮਿਹਰ ਕਰੇ
@abhijotSingh-tu9ry
@abhijotSingh-tu9ry Күн бұрын
ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@gurwantsingh5068
@gurwantsingh5068 8 күн бұрын
Bahut Vadiya Program laga Paji, Cheema Saab nu Jaldi - 2 le k Aaya kro, Cheema Saab bahut Vadiya Jaankari dende han, Aap jee da Vadda Uprala hai, WaheGuru Aap jee nu hamesha Chardikla Bhakshan eh Ardaas karde han 🙏🙏🙏🙏🙏🙏🙏
@Singhsatvinder489
@Singhsatvinder489 6 күн бұрын
Boht wadia podcast Eh podcast vich boht kam diyan gllan kitiyan gyian ne ajj tak da sab toh tuhada podcast thankyou dr. Iqtidar saab
@gurdeepahluwalia957
@gurdeepahluwalia957 5 күн бұрын
Thanks Dr. Sahib. Your support for sikh and knowledge of Sikhism is appreciated. Your suggestion are real and great.
@user-nz3vs7dl4h
@user-nz3vs7dl4h 8 күн бұрын
🙏🙏🙏
@SandipBajwa
@SandipBajwa 6 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ! ਤੁਸੀਂ ਅਜੇ ਵੀ ਪੂਰੀ ਤਰ੍ਹਾਂ ਉਲਝਣ ਵਿੱਚ ਹੋ ਕਿ ਪੰਜਾਬੀਅਤ ਕੀ ਹੈ ਅਤੇ ਸਿੱਖ ਧਰਮ ਕੀ ਹੈ। ਪੰਜਾਬ ਖੇਤਰੀ ਹੈ ਜਦਕਿ ਸਿੱਖ ਧਰਮ ਸਰਵ ਵਿਆਪਕ ਹੈ। ਇੱਕ ਸਿੱਖ ਹੋਣ ਦੇ ਨਾਤੇ ਤੁਹਾਨੂੰ ਪੂਰੀ ਦੁਨੀਆ ਨੂੰ ਖਾਲਸਾ ਰਾਜ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ ਕਿ ਸਿਰਫ ਪੰਜਾਬ ਦੇ ਛੋਟੇ ਜਿਹੇ ਖੇਤਰ ਨੂੰ ਇੱਕ ਅਮੀਰ ਭਾਈਚਾਰੇ ਦੇ ਕੰਟਰੋਲ ਹੇਠ। ਤੁਹਾਨੂੰ ਮੁਸਲਮਾਨਾਂ, ਈਸਾਈਆਂ ਅਤੇ ਹੋਰਾਂ ਨੂੰ ਗੁਰਦੁਆਰੇ ਆਉਣ ਅਤੇ ਸਿੱਖ ਬਣਨ ਲਈ ਕਹਿਣਾ ਚਾਹੀਦਾ ਹੈ। ਅਰਦਾਸ ਅਤੇ ਕੀਰਤਨ ਹੋਰ ਭਾਸ਼ਾਵਾਂ ਵਿੱਚ ਗਾਇਆ ਜਾਣਾ ਚਾਹੀਦਾ ਹੈ ਅਤੇ ਗੁਰਬਾਣੀ ਵੀ ਇਸੇ ਤਰ੍ਹਾਂ ਹੋਣੀ ਚਾਹੀਦੀ ਹੈ। ਅਸੀਂ ਸਿੱਖੀ ਨੂੰ ਸਿਰਫ਼ ਸੀਮਤ ਨਹੀਂ ਸਗੋਂ ਸਰਵਵਿਆਪੀ ਬਣਾਉਣਾ ਹੈ
@amarjeetsingh-hh3mc
@amarjeetsingh-hh3mc 5 күн бұрын
Wonderful reply
@SandipBajwa
@SandipBajwa 4 күн бұрын
@@amarjeetsingh-hh3mc dhanvaad ji
@CanexCalgary
@CanexCalgary 8 күн бұрын
Very good discussion 🙏🙏
@sukisingh5933
@sukisingh5933 4 күн бұрын
wahguru ji mehr karn ji 🙏🏽🌷
@sukhdevchahal9259
@sukhdevchahal9259 6 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@gurbuxsingh7397
@gurbuxsingh7397 3 күн бұрын
I was having misconception about Mr Cheema ,that' he is an agent of Pakistani army ,but it was my wrong thinking, he is a real human being who understands the core issues of our two countries. His analysis about the two neighbouring countries are very appropriate.
@swaransingh483
@swaransingh483 6 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ
@pritpalsingh1997
@pritpalsingh1997 6 күн бұрын
Khalistan is a jaat problem not a sikh problem. Jarnail singh brar , amritpal sandhu, deep sidhu, simranjeet maan, and e reporter sahib all r from one caste.
@user-rs5ne5iv7h
@user-rs5ne5iv7h 5 күн бұрын
You are right
@AmrikSingh-wm3px
@AmrikSingh-wm3px 5 күн бұрын
ਗੁਰੂ ਫਤਿਹ ਜੀ 🙏🙏🙏🙏🙏🚩🚩🚩🚩🚩
@yadwindersingh2060
@yadwindersingh2060 8 күн бұрын
ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਇ
@RanjitSingh-lg2hc
@RanjitSingh-lg2hc 8 күн бұрын
Dhanvaad dr Cheema ji nd veer ji great. Chak do
@BalwinderSingh-up7mf
@BalwinderSingh-up7mf 8 күн бұрын
ਸਿੱਖ ਕੌਮ ਨੂੰ ਆਪਣੇ ਘਰ ਵਿੱਚ ਹੀ ਸੁੱਖ ਮਿਲਣਾ ਹੈ❤❤❤❤❤
@WaarMode
@WaarMode 8 күн бұрын
Bhul jao Khalistan ka kabhi tha na hoga akhand bharat hi hoga
@satpalsingh-xz4pp
@satpalsingh-xz4pp 7 күн бұрын
​@@WaarModerss shiv saina bajrang dal hor bhagawa hindu atwad vi hindu raster da supna hi lai rahe a oh kadi poora nahi hona .Jo brahmanbad 3 parcent hai Bharat nu hindu raster bnan supna lai rahe a oh kadi poora nahi howega
@user-fw2ef8uu3s
@user-fw2ef8uu3s 7 күн бұрын
Lund Bharat
@dgpsingh6704
@dgpsingh6704 6 күн бұрын
​@@WaarModeਭਾਰਤੀ ਦੱਲਿਆ ਤੇਰੇ ਵਿਸ਼ਵ ਗੁਰੂ ਵਾਲਿਆਂ ਦੀਆਂ ਚੀਕਾਂ ਨਿਕਲੀਆਂ ਹੋਈਆਂ ਖਾਲਿਸਤਾਨ ਦੇ ਨਾਂ ਤੋਂ। ਤੇਰੀ ਭਾਰਤ ਮਾਤਾ ਦੇ ਟੋਟੇ ਹੋਣਗੇ। ਖਾਲਿਸਤਾਨ ਬਹੁਤ ਛੇਤੀ ਦੁਨੀਆਂ ਦੇ ਨਕਸ਼ੇ ਤੇ ਉਭਰੇਗਾ। ਖਾਲਿਸਤਾਨ ਬਣਨ ਤੋਂ ਬਾਅਦ ਤੇਰੇ ਜਿਹੇ ਭਾਰਤੀ ਦੱਲਿਆ ਨੇ ਮੂਤ ਦੀ ਝੱਗ ਵਾਂਗੂੰ ਬੈਠ ਜਾਣਾ ਹੈ।
@singhsingh3449
@singhsingh3449 6 күн бұрын
​@@WaarModeਜਿਹੜੇ ਹਿੰਦੂ ਅੱਤਵਾਦੀ ਗੋਬਰ ਦੇ ਨਾਲ ਮੂਤ ਦੇ ਦੋ ਪੈੱਗ ਲਾ ਕੇ ਭੌਂਕਦੇ ਨੇ ਹਿੰਦੂ ਰਾਸ਼ਟਰ ਬਣਾਉਣ ਬਾਰੇ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਿੱਖਾਂ ਦੇ ਹੁੰਦੇ ਹੋਏ ਹਿੰਦੂ ਰਾਸ਼ਟਰ ਉਹਨਾਂ ਦੇ ਸੁਪਨਿਆਂ 'ਚ ਵੀ ਨਹੀਂ ਬਣ ਸਕਦਾ।
@MandeepKaur-vy7cb
@MandeepKaur-vy7cb 6 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ
@gurbuxsingh7397
@gurbuxsingh7397 4 күн бұрын
Whatever is being spoken by Mr Cheema is cent percent right about America and UK to create rift between India and Pakistan.
@jasssingh644
@jasssingh644 6 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Streetrai194
@Streetrai194 21 сағат бұрын
ਧੰਨਵਾਦ ਚੀਮਾ ਸਾਬ ਸਾਡੇ ਆਪਣਿਆਂ ਦੀ ਮਿੱਟੀ ਕਿਊਟਣ ਲਈ
@jogasingh91
@jogasingh91 7 күн бұрын
Waheguru Waheguru
@meharsinghgill1734
@meharsinghgill1734 8 күн бұрын
ਸੰਤ ਭਿੰਡਰਾਂਵਾਲਿਆਂ ਨੂੰ ਪਤਾ ਸੀ ਹਮਲਾ ਹੋਵੇਗਾ। ਪਰ ਉਹ ਇੰਦਰਾ ਨੂੰ ਕੋਈ ਬਹਾਨਾ ਨਹੀਂ ਸੀ ਦੇਣ ਾ ਚਾਹੁੰਦੇ। ਸੰਤਾ ਦੇ ਬਹੁਤ ਦੁਸ਼ਮਣ ਸਿੱਖ ਵੀ ਸੀ ਉਹ ਸਭ ਵੱਖਵਾਦੀ ਬਣਾਉਣਾ ਚਾਹੁੰਦੇ ਸੀ ਇਸ ਲਈ ਉਹ ਖਾਲਿਸਤਾਨ ਦਾ ਖੁੱਲ ਕੇ ਐਲਾਨ ਨਹੀਂ ਕੀਤਾ।
@charanjitsinghgumtala2232
@charanjitsinghgumtala2232 3 күн бұрын
Work is going on in Nankana sahib Baba Guru Nanak university One day Nankana sahib will be education hub after Lahore and Faislabad
@Usmangamer0231
@Usmangamer0231 6 күн бұрын
Chema sab great job bilkul theek kaha lekan Pakistani awam dil se sikhon ke sath hai agr kabi sikhon ne hamare logon ko awaz dei hum unke sath hongei
@Karnsandhey
@Karnsandhey 8 күн бұрын
Grate job 🌹🌹
@manbirsingh4244
@manbirsingh4244 5 күн бұрын
Thank you for such Insights
@jaggisidhu7370
@jaggisidhu7370 19 сағат бұрын
ਬਿਲਕੁਲ ਸਹੀ ਜਾਣਕਾਰੀ ਕੌੜੀ ਪਰ ਸੱਚੀ
@gurjeetkaur-hn1mf
@gurjeetkaur-hn1mf 4 күн бұрын
Gud
@pardeepbasra5899
@pardeepbasra5899 6 күн бұрын
This is one of the valuable program, excellent
@SukhjinderSingh-mj4ft
@SukhjinderSingh-mj4ft 23 сағат бұрын
Salute to you both brothers for top class journalism god bless you great job for awaring public about all up date
@user-fz3ir2ks8d
@user-fz3ir2ks8d 21 сағат бұрын
Waheguru ji chardikla ch rakhe Sikh kaum nu 🙏
@jashanpreet450
@jashanpreet450 5 күн бұрын
Good program sir thank you from patran, patiala, india
@narindersingh3140
@narindersingh3140 6 күн бұрын
ਪਾਕਿਸਤਾਨ ਦਾ ਇੱਕ ਲਾਲ ਟੋਪੀ ਬੰਦਾ ਹੈਗਾ ਜਿਹੜਾ ਸਿੱਖਾਂ ਨੂੰ ਇਹ ਗੱਲ ਕਹਿੰਦਾ ਕਿ ਸਿੱਖ ਇਕ ਘਾ ਦਾ ਪੂਲਾ ਨੇ ਇਹਨਾਂ ਨੂੰ ਬਾਲੀ ਰੱਖੋ ਪੁੱਛੋ ਇਹਦੇ ਤੇ ਕਿ ਉਹ ਲਾਲ ਟੋਪੀ ਨੇ ਬਿਆਨ ਕਿਉਂ ਦਿੱਤਾ ਸੀ ਔਰ ਦੂਜੀ ਗੱਲ ਇਹ ਹੈ ਸੁਲਤਾਨ ਤੇ ਐਡਮ ਸਟਿਕਰ ਇਹਨਾਂ ਦੀਆਂ ਵੀਡੀਓ ਦੇਖੋ ਯ ਤੇ ਜਾ ਕੇ ਤੁਹਾਨੂੰ ਸੱਚ ਪਤਾ ਲੱਗੂ
@tarvindersingh1072
@tarvindersingh1072 2 күн бұрын
ਬਹੁਤ ਹੀ ਕੰਮ ਦੀ ਜਾਣਕਾਰੀ ਦੇ ਰਹੇ ਹੋ
@jaswinder245
@jaswinder245 7 күн бұрын
84 da asal ghan hi Pakistan ne kita. Indra ne nhi kita bhuto di speech hai, nawaj shrif ik month pehle kiha 84 ch asi india de pet ch shura Marya. Baba Jarnail singh bare ki vichar ne
@tamashbeen6610
@tamashbeen6610 6 күн бұрын
Jar nail Singh hi o shura si
@fankomiyodheyade
@fankomiyodheyade 4 күн бұрын
ਸਰਦਾਰ ਗੁਰਪਤਵੰਤ ਸਿੰਘ ਪੰਨੂ ਜ਼ਿੰਦਾਬਾਦ, ਦੇਸ਼ ਖਾਲਿਸਤਾਨ ਜ਼ਿੰਦਾਬਾਦ
@user-tg8zy3br6t
@user-tg8zy3br6t 5 күн бұрын
Sikha daa koe nahin sikh sikha daa varee.
@SikanderdhindsaKala
@SikanderdhindsaKala 5 күн бұрын
Love you ji❤❤❤❤
@creater792
@creater792 6 күн бұрын
Thanks very good very nice analysis
@balharsohi6861
@balharsohi6861 6 күн бұрын
ਆਜ਼ਾਦੀ ਹੀ ਹੱਲ ਕਿਸਾਨ ਹੱਲ ਖਾਲਿਸਤਾਨ ਜਵਾਨ ਹੱਲ ਖਾਲਿਸਤਾਨ ਪੰਜਾਬ ਹੱਲ ਖਾਲਿਸਤਾਨ ਸਾਡਾ ਸ੍ਰ੍ਰੀ ਗੁਰੂ ਗ੍ਰੰਥ ਸਾਹਿਬ ਜੀ ਖਾਲਿਸਤਾਨ ਜ਼ਿੰਦਾਬਾਦ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@dollyarneja8664
@dollyarneja8664 7 күн бұрын
Excellent knowledge and insight from Sir Cheema 🙏🙏
@gurpreetgill6923
@gurpreetgill6923 7 күн бұрын
ਬਹੁਤ ਵਧੀਆ ਲੱਗਾ ਸਤਿ ਸ੍ਰੀ ਆਕਾਲ ਜੀ
@SS-tr7vn
@SS-tr7vn 7 күн бұрын
Good informative video. Waheguru bless both of you.
@STINGER101
@STINGER101 2 күн бұрын
To the point precise
@charanjitsingh1223
@charanjitsingh1223 8 күн бұрын
There are few points at independence though punjab was under khalsa raj and was last kingdom to fall for british raj it may have given back to khalsa but on table there were jina nehru and gandhi and no sikh leader as these three were lawyers and educated in england and i dont think england wanted to keep pakistan as buffer zone, khalsa raj would have been the buffer zone and they stoped invaders coming though the passage . i believe sikhs trusted nehru and gandhi more as brothers but sikhs are paying price of that betrayal if sikhs would have there share as it was khalsa raj , today it would have been golden country as we all know sikhs are hard working and brave second point is pakistan would never help sikhs because they them self are dependent on aids and they know if sikhs get independence from india which they could have at 1947 sikhs will demand their territories from pakistan as most of sikh heritage is in pakistan but i feel sikh haritage are still safe in pakistan rather then india has demolished three guruduars in orisha ,sikam and hariduar i think indians are ungrateful for what sikhs have done for india there has been 14 attacks on somnath mandir by gajni sikhs were the one who stopped attacks otherwise india could have been islamic state
@Raman42002
@Raman42002 7 күн бұрын
It is 100% truth and fact.Listen after @20:00
@SurinderSingh-yz2pg
@SurinderSingh-yz2pg 6 күн бұрын
Very interesting interview
@countrypanjaab5335
@countrypanjaab5335 7 күн бұрын
Azaad Panjaab zindabaab khalisstan zindabaab
@majhaPb02
@majhaPb02 8 күн бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਸਭ ਮਿਲੈਗੇ ਬਚੇ ਸ਼ਰਨ ਜੋ ਹੋਇ ਰਾਜ ਬਿਨਾ ਨਹਿ ਧਰਮ ਚਲੈ ਹੈਂ ਧਰਮ ਬਿਨਾ ਸਭ ਦਲੈ ਮਲੈ ਹੈਂ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ🌹🇨🇦🇺🇲
@sikhtraveller8860
@sikhtraveller8860 7 күн бұрын
dil KO sukoon ke liye acha hai😅😅😅😅 sikh KO I qaum ni😂
@satpalsingh-xz4pp
@satpalsingh-xz4pp 7 күн бұрын
​@@sikhtraveller8860Jis tra bjp RSS bajrang dal shiv saina apne dil nu skoon de rahe a .hindu raster da supna hi lai rahe brahmanbad .Jo kade poora nahi howega
@gurmeetkaurbrar
@gurmeetkaurbrar 7 күн бұрын
​sikhtraveller8860 ਫਿਰ ਸਿੱਖ ਕੀ ਹਨ?
@dgpsingh6704
@dgpsingh6704 6 күн бұрын
​@@sikhtraveller8860ਦੇ ਸਿੱਖ ਕੌਮ ਨਹੀਂ ਹੈ ਤਾਂ ਤੇਰੇ ਜਿਹਿਆਂ ਦੀ ਬੁੰਡ ਕਿਉਂ ਪਾਟਦੀ ਹੈ ਖਾਲਿਸਤਾਨ ਦੇ ਨਾਂ ਤੇ? ਭਾਰਤੀ ਦੱਲਿਆ ਤੇਰੇ ਜਿਹਿਆਂ ਦੀ ਭੁਗਤ ਚੰਗੀ ਤਰ੍ਹਾਂ ਸੰਵਾਰਾਂਗੇ। ਤੂੰ ਜ਼ਰਾ ਇੰਤਜ਼ਾਰ ਕਰ।
@DHALIWAL303
@DHALIWAL303 6 күн бұрын
​@@sikhtraveller8860ਏਹ ਸਕੂਨ ਨੀ ਏਹ ਸਾਡੇ ਦਿਲਾਂ ਚ ਅੱਗ ਮੱਚ ਰਹੀ ਆ ਤੇ ਏਹੇ ਅੱਗ ਓਦੋਂ ਸ਼ਾਂਤ ਹੋਣੀ ਆ ਜਦੋ ਅਸੀਂ ਆਪਣਾ ਖਾਲਿਸਤਾਨ ਬਣਾ ਲਿਆ
@charanjitsinghgumtala2232
@charanjitsinghgumtala2232 3 күн бұрын
Kartarpur corridor is very useful People of both countries Writers also meet there Most important is trade from Wagha border should open
@jagjeetsingh8282
@jagjeetsingh8282 4 күн бұрын
ਖਾਲਿਸਤਾਨ ਦਾ ਨਾਅਰਾ ਤੇ 84 ਦਾ ਮਾਸਟਰ ਮਾਇੰਡ ਕੋਣ ਹੈ ਉਹ ਚਾਨਣਾ ਪਾਉ ਜੀ
@manpreetsinghdhillon2844
@manpreetsinghdhillon2844 6 күн бұрын
WAHEGURU ji ka KHALSA WAHEGURU ji kee FATEH
@sukhdeepsahota5602
@sukhdeepsahota5602 8 күн бұрын
Future ch jadu 2024 history banega dr cheema nu lok yaad rakhnge.
@fiazahmed2170
@fiazahmed2170 5 күн бұрын
Tum dono Punjabi Zindabad dono Punjabi Zindabad ❤
@gurbuxsingh7397
@gurbuxsingh7397 4 күн бұрын
Iqtadar Cheema understands the problem in actual practice, Indian politicians like Nehru, Patel Gandhi are equally as responsible as Jinnah is for the creation of Pakistan. These politicians got this country divided by their divisive attitude.
@ramansandhu0088
@ramansandhu0088 5 күн бұрын
What is the solution?
@gazgaz6737
@gazgaz6737 8 күн бұрын
Khalistan zindabad ❤❤
@ManjitSingh-eo6yv
@ManjitSingh-eo6yv 4 күн бұрын
In rememberance of 1984, more academic research need to be done and published on Operation Blue Star, Operation Wood Rose, and especially Operation Shanti under which Indira had an evil plan to finish Sikhs forever. She was killed just 10 days before implementation of Operation Shanti.
@AHUJASS
@AHUJASS 8 күн бұрын
Akali dal must align with India block because by alignment with bjp and Jansangh lost the Himachal Pradesh and Haryana and subsequent issue including merger of Punjabi speaking area including Chandigarh and control of BBMB. Probably Akali dal erred without understanding Sikh history and philosophy which talks about one society rather than being divisive policies
@RanjitSingh-lg2hc
@RanjitSingh-lg2hc 8 күн бұрын
Jaanbhuj ke partition kita si ke sikha da nuksaan hoye
@PradeepSingh-ze8ks
@PradeepSingh-ze8ks 8 күн бұрын
IN REALITY SIKKHA NU FAYDA HUA H PARTTION DA COMPARE TO OTHER COMMUNITY
@newsandeducation3799
@newsandeducation3799 4 күн бұрын
Aa sardar saab yar ki title paaya.. Ena insulting.. Inj lgda b tuhanu bda swad aarea.. Enu dhokha ne likh skde India Pakistan da.. Kmal aa
@gulzarsingh5405
@gulzarsingh5405 8 күн бұрын
ਲਮਹੋਂ ਨੇਂ ਗਲਤੀ ਕੀ,ਸਦੀਓਂ ਨੇ ਖਤਾ ਖਾਇਆ
@RanjitSingh-lg2hc
@RanjitSingh-lg2hc 8 күн бұрын
Jado tak Kom vich ekka ni hunda kuch ni hona,apne he gadaar ya,baki maidan Chad ke baar jayi jande aa
@ManinderBatth-vz5mw
@ManinderBatth-vz5mw 8 күн бұрын
ਇਹ ਬੰਦਾ ਇਹ ਤਾਂ ਨੀ ਕਹਿ ਰਿਹਾ ਮਤਲਬ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ ਟਾਇਮ ਅਸਲ ਹੋਇਆ ਕੀ ਸੀ,,,, ਇਹ ਤਾਂ ਪਤਾ ਲੱਗ ਗਿਆ ਕੇ ਇਹ ਰੋਡਾ ਬੰਦਾ ਜੋਂ ਖਾਲਿਸਤਾਨ ਦੇ ਨਾਲ ਹੈ ਪਹਿਲਾ ਤੋਂ ਮੈਂ ਦੇਖਦਾ ਹੁੰਨਾ ਇਹ ਕਹਿੰਦਾ ਸੀ ਹੋਣਗੇ ਭਾਰਤ ਦੇ ਟੁੱਕੜੇ,, ਅਤੇ ਹੁਣ ਇਹ ਕਹਿ ਰਿਹਾ ਕੇ ਜਿਹੜਾ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਾਂ ਖਾਲਿਸਤਾਂਨ ਦਾ ਕੋਈ ਵੀ ਬਿਰੋਧ ਕਰਦਾ ਤਾਂ ਇਹ ਬੰਦਾ ਸੁਣੋਂ ਕੀ ਕਹਿੰਦਾ, ਇਹ ਕਹਿ ਰਿਹਾ ਕੇ ਜਿਹੜੇ ਅੱਤਵਾਦੀ ਦੱਸਦੇ ਨੇ ਜੇਕਰ ਇਹਨਾਂ ਤੋਂ ਹੱਕ ਮੰਗੋ ਤਾਂ ਅੱਤਵਾਦੀ ਕਹਿ ਦਿੰਦੇ ਨੇ ਅਤੇ ਜੇਕਰ ਇਹਨਾਂ ਲਈ ਲੰਗਰ ਅਤੇ ਅਪਣੀ ਜਾਨ ਦੇ ਦੇਈਏ ਫ਼ਿਰ ਇਹ ਦੇਸਭਗਤ,,, ਮਤਲਬ ਕੇ ਸਿੱਖੋ ਆਪਾ ਨੂੰ ਆਪਣਾ ਹੱਕ ਨਹੀਂ ਮਿਲਦਾ ਕੀ ਕਰਨਾ ਦੇਸ਼ਭਗਤ ਬਣ ਕੇ,,, ਹਰ ਗੱਲ ਤੇ ਪਾਬੰਦੀ ਕੇਵਲ ਸਿੱਖਾਂ ਲਈ,,, ਰੋਡਾ ਕੁੱਝ ਬੋਲ ਪਏ ਉਹਦੇ ਤੇ ਕੋਈ ਕਾਰਵਾਈ ਨਹੀਂ
@Aman-pm5wc
@Aman-pm5wc 4 күн бұрын
Veer ji A Daso hindu Sikh pakistan ch 22%to 1% ty muslim 77 to 99 % knve hoge ty sardar ji himat hy ty A saval pocho
@AHUJASS
@AHUJASS 8 күн бұрын
Akali dal must align with India block because by alignment with bjp and Jansangh lost the Himachal Pradesh and Haryana and subsequent issue including merger of Punjabi speaking area including Chandigarh and control of BBMB. Probably Akali dal erred without understanding Sikh history and philosophy which talks about one society rather than being divisive policies.Even today we meet the philosophy of Guru Nanak ji which talks about unity between different religions and Ranjit Singh followed the same principle and ruled the erstwhile sarkare e Khalsa which extends to most region of Northern India.
@user-ze8tl3le9t
@user-ze8tl3le9t 5 күн бұрын
ਬਾਕੀ ਗਲ ਐ,,,ਦੋਵੇਂ ਤਾਕਤਾਂ ਅਮੇਰਿਕਾ,,ਰਸੀਆ,,,,ਦੋਨੋਂ ਭਾਰਤ ,ਪਾਕਿ ,ਦੋਵਾਂ ਲੜਾ ਰੋਟੀਆਂ ਸੇਕ ,,ਆਪਣਾ। ਅਸਲਾ ਹੋਰ ਸਮਾਨ ਵੇਚਣ ਦਾ ਦਾਅਵੇਦਾਰ ਬਣੇ,,,,,,ਉਨਾਂ ਨੂੰ ਪਤਾ ਕਿ ਸਿੱਖ ਹੋਮ ਲੈਂਡ,,,,ਜਾਂ ਖਾਲਿਸਤਾਨ,ਬਣਿਆ,,,,,ਤਾਂ ਜ਼ਿਆਦਾ ਸਿਖ ਪਾਵਰ ਜਗਾ ਗੁਰੂਘਰ ਪਾਕਿਸਤਾਨ ਵਿੱਚ ਐ,,ਬਾਕੀ ਸਿੱਖ ਮੁਸਲਮ ਪੰਜਾਬੀ,,,,ਫੇਰ ਆਪਣਾ ,,,ਸੰਯੂਕਤ ਪੰਜਾਬ ਦੀ ਬੁਨਿਆਦ ਨਾ ਰੱਖੀ ਜਾਵੇ,,,,ਬੇਨਜ਼ੀਰ ਭੁੱਟੋ ਨੇ,,ਰੱਜ ਕੇ ਸਿੱਖ ਕੌਮ ਨੂੰ ਬੇਹੱਦ ਹਿਰਾਸ ਕੀਤਾ ਕਿ ਅਗਲੇ ਸੌ ਸਾਲ ਤੱਕ ਸਿੱਖ ਵੱਖਰੇ ਦੇਸ਼ ਬਾਰੇ ਨਾ ਸੋਚਣ,,,ਪਾਕਿ,,,,,ਕਦੇ ਵੀ ਦੇਸ਼ ਪੰਜਾਬ ਬਨਣਾ ਪਸੰਦ ਨਹੀਂ ਕਰੇਗਾ
@gurjindersingh1871
@gurjindersingh1871 7 күн бұрын
Khalistan Zindabaad hi hall hai 🗡️⚔️🛡️🔥🤺🎇🎆⛳🚩🆓👍👊✊⚡✅👍▶️🆗👌👍
@kartargrewal8638
@kartargrewal8638 5 күн бұрын
himachal punjab lyi ik legal solution ha, #PunjabLandAct ,
@kawaljeetsinghnijjar9168
@kawaljeetsinghnijjar9168 2 күн бұрын
😂😂😂 After elimination of Sikh and Hindu from Pakistan he is a good face of radical Pakistani
@harvindersingh6152
@harvindersingh6152 4 күн бұрын
ਖਾਲਿਸਤਾਨ ਖਾਲਿਸਤਾਨ ਹੀ ਖਾਲਿਸਤਾਨ ਖਾਲਿਸਤਾਨ
@ranapartap1501
@ranapartap1501 6 күн бұрын
es, I being an Indian, fully support Khalistan, a sikh nation for sikhs by sikhs and of the sikhs in their motherland undivided Punjab that inculdes nankana sahib, punja sahib and their king Ranjit singh's capital city LAHORE be made capital city of Khalistan. Pakistan has to leave those areas from Rawalpindi, Multan, Faisalabad, Gujranwala, Sialkote, Lahore, Firozepur also Peshawar all these places have sikh history and all these places be integral part of Khalistan.
@MohammadMazhar04
@MohammadMazhar04 4 күн бұрын
🤣🤣 come take it. I live in Lahore. 😂 take it from me.
@ranapartap1501
@ranapartap1501 4 күн бұрын
@@MohammadMazhar04 bhijaan zaida na bol nahin tu T t p aa jayage
@sarbjitsingh52
@sarbjitsingh52 5 күн бұрын
ਇਸ ਵੀਡੀਓ ਵਿਚ ਧਿਆਨ ਨਾਲ ਅੰਤਰ ਦੇਸੀ ਵਿਦਵਾਨ ਚੀਮਾ ਸਾਹਿਬ ਦੀਆ ਗਲਾਂ ਧਿਆਨ ਨਾਲ ਸੁਣੋ। ਪਾਕਿਸਤਾਨ ਚੀਨ ਦੇ ਬਹੁਤ ਨੇੜੇ ਹੈ, ਸਾਰੇ ਜਾਣਦੇ ਹਨ। ਸੀ ਬੈਲਟ ਪਾਕਿਸਤਾਨ ਵਿਚੋਂ ਹੀ ਲੰਘਦਾ ਹੈ। ਪਰ ਕਿਹਾ ਇਹ ਜਾ ਰਿਹਾ ਹੈ ਕਿ ਅਮਰੀਕਾ ਦੀ ਘੁਰਕੀ ਨਾਲ ਪਾਕਿਸਤਾਨ ਅਤੇ ਭਾਰਤ ਗੂੜੇ ਦੋਸਤ ਹਨ। ਸਿਖਾਂ ਨੂੰ ਪਾਕਿਸਤਾਨ ਤੋਂ ਬਦਜਨ ਕਰਨ ਦੀ ਕੋਸ਼ੀਸ਼ ਹੈ। ਕਿਹਾ ਜਾ ਰਿਹਾ ਹੈ ਪਾਕਿਸਤਾਨ ਨੇ ਸਿਖਾਂ ਦੀ ਕੋਈ ਮਦਦ ਨਹੀ ਕੀਤੀ ਨਾ ਕਰੇਗਾ, ਮਰਵਾਏ ਹੀ ਹਨ। ਸਿਖਾਂ ਨੂੰ ਇਹ ਕਹਿ ਕੇ ਲਹਿੰਦੇ ਪੰਜਾਬ ਨਾਲੋਂ ਤੋੜਨ ਦੀ ਕੋਸ਼ਿਸ਼ ਕਿ ਉਥੇ ਤਾਂ ਸਿਖਾਂ ਦੀ ਵਸੋਂ ਹੀ ਬਹੁਤ ਘਟ ਹੈ। ਵਿਦਵਾਨ ਜੀ ਸਿਖ ਹੀ ਨਹੀ ਸਮੂਹ ਪੰਜਾਬੀਆਂ, ਦੀ ਚੜਦੇ ਅਤੇ ਲਹਿੰਦੇ ਦੋਨਾਂ ਪੰਜਾਬ ਦੀ ਸਾਂਝ ਪੰਜਾਬੀ ਜੁਬਾਨ ਅਤੇ ਸਭਿਆਚਾਰ ਕਰਕੇ, ਲਾਹੌਰ ਕਰਕੇ ਗੁਰਧਾਮਾਂ ਕਰਕੇ ਹੈ ਜੀ। ਪਰ ਗਲ ਤੇ ਇਹ ਹੈ ਕਿ ਚੀਮਾ ਸਾਹਿਬ ਦਾ ਸਾਰੇ ਸਿਖ, ਮੈਂ ਵੀ, ਬਹੁਤ ਸਤਿਕਾਰ ਕਰਦੇ ਹਾਂ ਪਰ ਉਹਨਾਂ ਦੀਆਂ ਗਲਾਂ ਉਹਨਾਂ ਦੀਆਂ ਆਪਣੇ ਨਾਗਰਿਕਤਾ ਵਾਲੇ ਦੇਸਾਂ ਤੇ ਮਿਤੱਰਾਂ ਦੇ ਅਨੁਸਾਰ ਸਿਆਸੀ ਮਜਬੂਰੀਆਂ ਡਿਪਲੋਮੈਟਿਕ ਹੂੰਦੀਆਂ ਹਨ; ਉਹ ਇਹ ਸਾਰਾ ਕੁਝ ਅਮਰੀਕਾ ਵਲੋਂ ਚੀਨ ਦੀ ਮੁਖਾਲਫਤ ਅਤੇ ਭਾਰਤ ਪਾਕਿਸਤਾਨ ਨੂੰ ਦੋਸਤ ਬਣਾ ਕੇ ਚੀਨ ਦੇ ਖਿਲਾਫ ਵਰਤਣ ਦਾ ਤਰੀਕਾਕਾਰ ਹੈ, ਅਤੇ ਇਹੋ ਨਸੀਹਤ ਸਿਖਾਂ ਨੂੰ ਦੇ ਰਹੇ ਹਨ ਕਿ ਚੀਨ ਦਾ ਦੋਸਤ ਪਾਕਿਸਤਾਨ ਸਿਖਾਂ ਦਾ ਦੋਸਤ ਨਹੀ ਹੋ ਸਕਦਾ। ਸਿੱਖ ਲੀਡਰ ਵੀ ਆਪਣੀ ਆਪਣੀ ਸਿਆਸੀ ਮਜਬੂਰੀ ਕਰਕੇ ਕਈ ਵਾਰੀ ਅਜੇਹੀਆਂ ਗਲਾਂ ਕਰਦੇ ਹਨ ਅਤੇ ਚੀਮਾ ਸਾਹਿਬ ਸਿਖਾਂ ਦਾ ਭੋਲਾਪਣ/ਨਦਾਨੀ ਕਿਹ ਕੇ ਹਸਿਆ ਕਰਦੇ ਹਨ। ਤੁਸੀ ਦੇਖੋ ਉਹਨਾਂ ਨਾਲ ਗਲ ਕਰਨ ਵਾਲਾ ਸਿੱਖ ਵੀ ਉਹਨਾਂ ਦੀਆਂ ਗਲਾਂ ਸੁਣ ਸੁਣ ਕੇ ਮਿੰਨਾ ਮਿੰਨਾ ਮੁਸਕੁਰਾ ਰਿਹਾ ਹੈ ਏਹਨਾਂ ਦੀਆਂ ਮਜਬੂਰੀਆਂ ਵੱਲ
@user-bc7wd6rw8u
@user-bc7wd6rw8u 5 күн бұрын
Sikhs are a great Nation they have not forgotten 84 . Cheema Sb you must also talk about how the nations got independence by vote or referendum power of vote Pakistan, Kosovo, Tahmoor Indonasia, South Sudan in this present times.
@14pvk
@14pvk 4 күн бұрын
Kuch nahin hoga tum se.Tum khud hi 50 saal mein nahin raho ge.
@safdarali-nk6vl
@safdarali-nk6vl 6 күн бұрын
Sir ,Dr sb Sikh Annand Marriage Act 2018 is in field & promulgated as well as Three rules has been notified & implimented in 2024
@PradeepSingh-ze8ks
@PradeepSingh-ze8ks 8 күн бұрын
34:45 ES LEI CAA KANOON AAYA C TE EDE NA NA TA INDIA DE SIKHA NU KOI KHATRA NE TA INDIAN MUSLIM EDE NA BANGLADESH TE PAK AFGHAN DE HINDU SIKHA NU INDIA DI CITIZENSHIP MILU TE INDIA MUSLIM ALREADY CITIZEN H CAA & NRC NA PAK TE BANGLADESH MUSLIM NU CITIZENSHIP NI MILU
Sigma Girl Past #funny #sigma #viral
00:20
CRAZY GREAPA
Рет қаралды 22 МЛН
World’s Deadliest Obstacle Course!
28:25
MrBeast
Рет қаралды 128 МЛН
Battle of Amritsar Part 5
24:24
Sikh Press
Рет қаралды 3,1 М.