ਪਲੇਅਰਾਂ ਦੀ ਮਜ਼ਬੂਰੀ ਨੀ ਸਮਝਦੇ | ਮਸ਼ੀਨ ਫਿੱਟ ਕੀਤੀ ਕੀਤੇ ਅੰਦਰ | Mehraj Kabaddi Cup | Arsh Chohla Sahib

  Рет қаралды 80,141

Arsh Chohla Sahib

Arsh Chohla Sahib

6 ай бұрын

#arshchohlasahib #kabaddi

Пікірлер: 416
@sonofkabaddi
@sonofkabaddi 6 ай бұрын
ਤੇਰੀ ਗਲਤ ਗਲ ਤੂੰ ਫਰੰਦੀਪੁਰ ਟੀਮ ਬਾਰੇ ਬੋਲਿਆ ਕਿ o ਬਾਹਰ ਨਹੀ ਜਾਣਦੇ o ਬੰਦੇ ਤੇਰੇ ਨਾਲੋ good aa . ਫਰੰਦਿਪੁਰ❤❤
@bakhshishsingh5079
@bakhshishsingh5079 6 ай бұрын
ਅਰਸ਼ ਵੀਰ ਧੰਨਵਾਦ ਵੀਰ ਸਾਨੂੰ ਮਾਣ ਵੀਰ ਸੁਖਮਨ ਜਹਾਜ ਦੀਆ ਜਾਂਦਾ ਤੇਰੇ ਨਾਲ ਜੁੜਿਆ ਭਰਾ ਤਕੜਾ ਹੋ ਕੇ ਖੇਡ ਵਾਹਿਗੁਰੂ ਮੇਹਰ ਕਰੋ ਧੰਨਵਾਦ 😊
@bakhshishsingh5079
@bakhshishsingh5079 6 ай бұрын
ਯਾਦੇ ਵੀਰ ਦਾ ਅਰਸ਼ ਵੀਰ ਦਾ ਬਹੁਤ ਪਿਆਰ ਹੈ ਵਾਹੂਗੁਰੂ ਪਿਆਰ ਬਣਾਈ ਰੱਖਣ ਅਰਸ਼ ਵੀਰ ਸਰੀਰ ਡੋਣ ਜਿਹਾ ਮਹਿਸੂਸ ਹੋਦਾ
@prabhjotbains8909
@prabhjotbains8909 6 ай бұрын
ਅਰਸ ਵੀਰ ਦੀਆ ਗੱਲਾ ਸਹੀ ਹਨ ਪਰ ਵਿੱਚ ਵਿੱਚ ਲੋਕ ਸਮਝਦੇ ਨਹੀ 👍 God bless you veer PB 10 ਬੈਂਸ
@ravichahal7187
@ravichahal7187 6 ай бұрын
ਪਰਵਾਹ ਨਾ ਕਰੋ ਭਰਾ ਕਿਸੇ ਦੀ,,,ਲੋਕਾਂ ਨੇ ਤਾਂ ਬੋਲਣਾ ਹੀ ਹੁੰਦਾ,,,,ਕਿਸੇ ਨੂੰ ਜਿੰਨੀ ਸਫ਼ਾਈ ਦਿਉਗੇ ਓਹਨਾ ਜਿਆਦਾ ਸਿਰ ਚੜੀ ਜਾਣਾ,,,ਤੁਸੀ ਖੇਡੋ ਬਸ ਰੈਸਟ ਕਰੋ,,,ਨਦੋਹਰ ਵੀ ਦੇਖਿਆ ਸੀ ਵੀਰ ਜਦੋਂ ਬੱਲਪੁਰੀਏ ਨਾਲ ਟੱਕਰ ਹੋਈ ਸੀ,,,ਤੁਸੀ ਫਿੱਟ ਹੋਵੋ ਪੂਰੇ ਮਿਲਦੇ ਵੀਰ 20 ਨੂੰ APA,,, LOVE YOU BRO❤,,, ਤੁਸੀ ਬਹੁਤਾ ਸਫ਼ਾਈ ਨਾ ਦਿਆ ਕਰੋ,,,,ਬਸ mojja ਕਰੋ
@Usadonkeywale0
@Usadonkeywale0 6 ай бұрын
ਬਿਲਕੁਲ ਸਹੀ ਗੱਲ ਆ ਭਲਵਾਨ ਜੀ ਤੁਹਾਡੀ ਤੁਸੀਂ ਸਹੀ ਆ ਕੋਈ ਚੱਕਰ ਨਹੀਂ ਫੈਟ ਹੋ ਕੇ ਖੇਡੋ ਵਾਹਿਗੁਰੂ ਮੇਹਰ ਕਰੇ ਸਾਰਿਆ ਤੇ
@sarbjitSidhu-ii8jp
@sarbjitSidhu-ii8jp 6 ай бұрын
ਵੀਰ ਅਸੀ ਸਾਰਾ ਟਰਨਾਮੈਟ ਦੇਖਿਆ , ਅਸੀ ਲੌਕਲ ਰਹਿਣ ਵਾਲੇ ਹਾ ਮਹਿਰਾਜ ਕੋਲ ਪਿੰਡ ਹੈ ਮੇਰਾ। ਸਾਰੇ ਦਰਸਕ ਤੇਰੇ ਨਾਲ ਸੀ ਵੀਰ, ਕਮੇਟੀ ਆਲੇ ਤਾ ਬੋਲਦੇ ਹੀ ਰਹਿੰਦੇ ਨੇ
@gurjantaulakh307
@gurjantaulakh307 6 ай бұрын
ਅਸੀਂ ਹਮੇਸ਼ਾਂ ਤੇਰੇ ਨਾਲ ਆ ਬਾਈ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਮੇਰੇ ਭਰਾ ਨੂੰ ਲੱਬ ਯੂ ਝੋਟਿਆਂ ❤❤❤
@HARMANHEHAR.
@HARMANHEHAR. 6 ай бұрын
ਕੋਈ ਗੱਲ ਨੀ ਬਾਈ ਫਿਰ ਵੀ ਬਹੁਤ ਵਧੀਆ ਖੇਡ ਉਹ ਰੱਬ ਮੇਹਰ ਕਰੇ ਰੱਬ ਤੈਨੂੰ ਚੜਦੀਕਲਾ ਚ ਰੱਖੇ ਫਿਟ ਰਹੇ ਤੂੰ ਬਹੁਤ ਪਿਆਰ ਵੀਰ ਤੈਨੂੰ
@makhanbhikhi6068
@makhanbhikhi6068 6 ай бұрын
ਲੋਕ ਭੋਕ ਕੈ ਪਰਾ ਹੋ ਜਾਦੇ ਆ ਕਿਸੇ ਦੀ ਟੈਂਸ਼ਨ ਨਹੀਂ ਲੈਣੀ ਭਰਾ ਹਮੇਸ਼ਾਂ ਹੱਸਦੇ ਵੱਸਦੇ ਰੱਹੋ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ 🥰🥰🤩🥰🤩🥰🤩🥰🤩🥰🤩
@uniquestar-tg1mi
@uniquestar-tg1mi 6 ай бұрын
ਯਾਧੇ ਵੀਰ ਤੇ ਅਰਸ਼ ਵੀਰ ਦੀ ਜੋੜੀ ਬਹੁਤ ਵਦੀਆ ❤❤
@ButtaSingh-zu6gi
@ButtaSingh-zu6gi 6 ай бұрын
ਜਾਦੇ ਤੇ ਅਰਸ ਦਾ ਪਿਆਰ ਬਹੁਤ ਆ ਰੱਬ ਇਹਨਾਂ ਦੀ ਚੜ੍ਹਾਈ ਬਣਾਈ ਰੱਖੇ ਸੇਲੂ ਫੁਕਰਾ ਬੰਦਾ
@rajinderdhiman5710
@rajinderdhiman5710 6 ай бұрын
ਬਹੁਤ ਸਹੀ ਗੱਲ ਕਹੀ ਵੀਰ ਜੀ ਮਾੜੇ ਬੰਦਿਆਂ ਨੂੰ ਬਾਬਾ ਜੀ ਆਪਣੇ ਆਪ ਦੂਰ ਕਰ ਦਿੰਦੇ ਨੇ 🌹🌹❤️❤️
@shanandnav9193
@shanandnav9193 6 ай бұрын
Love you bro don't think about anything you're great human being God bless you 🙏🙏🙏🙏🙏
@ManpreetSingh-xc4gd
@ManpreetSingh-xc4gd 6 ай бұрын
ਲੋਕਾਂ ਦੀ ਪ੍ਰਵਾਹ ਨਹੀਂ ਕਰਨੀ ਵੱਡੇ ਬਾਈ ਪੁਰਾ ਫਿੱਟ ਹੋਕੇ ਖੇਡੀ love you bai
@sardarsabsabji815
@sardarsabsabji815 6 ай бұрын
ਕੋਈ ਨਾ ਵੀਰ ਸੈਟ ਹੋ ਜਾਂ ਵੀਰ ਚੱਕ ਦੇ ਫੱਟੇ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ❤ ❤ਲਵ ਯੂ ❤
@gillllsaaab6004
@gillllsaaab6004 6 ай бұрын
Sanu praaaaa maaaan a tere te....majhe walyaa nuu........ Luv u bro.....Dil te ny luani gal... Koi ni fitt ho jana praaaaa
@vinylRECORDS0522
@vinylRECORDS0522 6 ай бұрын
ਅਰਸ਼ ਦਾ ਬਾਪ ਕੁੱਲਵੰਤ ਘੀਟੋ ਮੇਰੇ ਨਾਲ ਚੰਡੀਗੜ੍ਹ ਵਿੱਚ ਡਿਊਟੀ ਕਰਦਾ ਰਿਹਾ। ਬਹੁਤ ਸ਼ਰਾਰਤੀ ਹੁੰਦਾ ਸੀ। ਹੁਣ ਤਾਂ ਸਿਆਣੀ ਉਮਰ ਵਿੱਚ ਆ ਗਿਆ।
@jaggaferozpuria1990
@jaggaferozpuria1990 6 ай бұрын
ਕੋਈ ਗੱਲ ਨੀ ਭਲਵਾਨ ਜੀ ਜਿਵੇਂ ਕਿਸੇ ਨੂੰ ਠੀਕ ਲੱਗਦਾ ਤੁਸੀ ਫਿੱਟ ਹੋਵੋ ਜਲਦੀ ਜਲਦੀ ਵਹਿਗੁਰੂ ਮੇਹਰ ਕਰਨ 🙏🙏
@hardeepbrar9026
@hardeepbrar9026 6 ай бұрын
ਸਹੀ ਆ ਭਰਾ ਮੈਂ ਵੀ ਸੀ ਮਹਿਰਾਜ ਟੂਰਨਾਮੈਂਟ ਤੇ ਠੰਡ ਬਹੁਤ ਸੀ ਸਰੀਰ ਸੈਂਟ ਨਹੀਂ ਸੀ ਵਾਹਿਗੁਰੂ ਜੀ ਮੇਹਰ ਕਰੇ
@romeokhatri4316
@romeokhatri4316 6 ай бұрын
Arsh Tere te tere Bhara vrga na koi hega na hona love u bro siraa Banda bhra loka da kam Hai lok kuj ta kehnge ❤❤❤❤
@user-om5bo4uv7d
@user-om5bo4uv7d 6 ай бұрын
Bhot bdiya gall Arash Bahi❤❤❤
@romeokhatri4316
@romeokhatri4316 6 ай бұрын
Bhra Tu fir Hoja fer he khed li❤❤❤ love u arsh sukhman
@GurwinderSingh-zw3od
@GurwinderSingh-zw3od 6 ай бұрын
Waheguru g kirpa bna k Rakho Kabaddi player sab tai
@user-oe3vp3cr2u
@user-oe3vp3cr2u 6 ай бұрын
Bai j waheguru ji di kirpa v bout a j apa kise da hakk ne marde ya.satshri akal bai ji sarea nu
@navusandhu-wy9lq
@navusandhu-wy9lq 6 ай бұрын
Sade aras pji nalda koi ni sher jatt aa eh❤❤❤ love you u jatta
@harjinder9842
@harjinder9842 6 ай бұрын
ਅਰਸ਼ ਵੀਰ ਲਵ ਯੂ❤️ਬਾਬਾ ਮੇਹਰ ਕਰੇ🙏🏻
@preetpreet560
@preetpreet560 6 ай бұрын
Sada maan sada bhau Arsh veer waheguru ji chardikala vich rakhe
@upkarsingh2309
@upkarsingh2309 6 ай бұрын
Saaf game saaf dil aa veer da. Jionda reh jatta.
@bepositive8466
@bepositive8466 6 ай бұрын
Jo mrji kahi jaan ustad u are the best 👍💯 jehde duje pasye gye ohna rang badal
@GurwinderSingh-ye3nv
@GurwinderSingh-ye3nv 6 ай бұрын
Waheguru ji waheguru ji waheguru ji waheguru ji waheguru ji
@kuldeepgujjar981
@kuldeepgujjar981 6 ай бұрын
❤❤ haryana walo ki tarf se love 💕 h bhai Ram Ram
@singhharry3660
@singhharry3660 6 ай бұрын
Arsh veer mehnat karde raho waheguru tuhada naal hai love you brother ❤❤❤❤
@NarinderSingh-bt9if
@NarinderSingh-bt9if 6 ай бұрын
Balwan g koi chakkar ni, Akways love u aa, ❤❤
@akhilchaudhary8397
@akhilchaudhary8397 6 ай бұрын
Arsh bhaiya always with you❤❤❤
@badshasandhu4698
@badshasandhu4698 6 ай бұрын
ਅਰਸ਼ ਵੀਰ ਲੋਕਾਂ ਦੀ ਟੇਨਛਨ ਨਹੀਂ ਲੈਣੀ ਜਦੋਂ ਤੁਸੀਂ ਗਾਰੁਡ ਵਿਚ ਆ ਜਾਂਦੇ ਜੈ ਸਾਨੂੰ ਬਾਹੁਤ ਖੁਸੀ ਹੁੰਦੀ ਹੈ ❤❤❤
@ManjeetSingh-gd2kt
@ManjeetSingh-gd2kt 6 ай бұрын
Sat Sri akal palwan ji maharaj kirpa karna tohda ta boht kushi hundie palwan ji jdo tohnu log milna aho da kabaddi match ta love u palwan ji❤❤
@gagandeepsinghgagan8573
@gagandeepsinghgagan8573 6 ай бұрын
ਅਰਸ਼ ਉਸਤਾਦ ਤੇ ਗੋਪੀ ਉਸਤਾਦ ਦੋਵੇਂ ਸਿਰਾ ਪਲੇਅਰ ਨੇ।
@ariapalvarri9249
@ariapalvarri9249 6 ай бұрын
As always my utmost regards, heartfelt love and prayers. Alhamdullilah from Aria in Los Angeles ❤❤❤😘😘😘
@pammazaildarusa330
@pammazaildarusa330 6 ай бұрын
Love you brother ❤️ jalde fat ho jo ❤ wmk ❤
@official_A335
@official_A335 6 ай бұрын
Waheguru ji kirpa karn ustad ji 🙏
@IndrajeetSingh9698_
@IndrajeetSingh9698_ 6 ай бұрын
Love u Arsh veere ❤❤❤❤❤❤ sahi gall aa thodi❤❤❤❤❤❤
@user-ky3lu5uf6d
@user-ky3lu5uf6d 6 ай бұрын
Koi gall ni bro kise di tension ni Lani bro sare teri khed nu pyar karde aa par sahit v jaruri aa jina chir player top te chalda aaa ohna time sare nal aa jdo player down chalda aaa odo ni koi pushda. Arsh veer bahut vadiya player aaaa parmatma Maher bharea hath rakhe mere veer te
@samsadali2498
@samsadali2498 6 ай бұрын
Koi gal niy playra krke hi kabbadi dekhde hmesha playra di chrdikla di dua mngde aaa
@ramanpreet5490
@ramanpreet5490 6 ай бұрын
love u bhaji... jaldi fitt howo... love u bhaji
@harpreetsandhu5084
@harpreetsandhu5084 6 ай бұрын
ਵਾਹਿਗੁਰੂ ਭਲੀ ਕਰੇ ਗਾ ਚੋਹਲਾ ਚੰਬਾ ਤੇਰੇ ਨਾਲ ਆ
@RamanKumar-cq6rh
@RamanKumar-cq6rh 6 ай бұрын
Koi gal ni bro baba mehar kare sa de pra tr love u bro❤❤❤
@jassasingh5216
@jassasingh5216 6 ай бұрын
ਅਰਸ਼ ਵੀਰ ਉਹ ਗੱਲ ਨੀ ਮਾਲਵੇ ਦੇ ਲੋਕ ਤਾਹਨੂੰ ਬਹੁਤ ਪਿਆਰ ਕਰਦੇ ਹਾਂ ਇਸ ਲਈ ਤੁਹਾਨੂੰ ਦੇਖਣਾ ਚਾਹੁੰਦੇ ਸੀ ਇੱਕ ਬਠਿੰਡੇ ਆਏ ਵੀ ਪਹਿਲੀ ਵਾਰ ਸੀ
@gurditsingh1792
@gurditsingh1792 6 ай бұрын
ਜਿਉਂਦੇ ਵੱਸਦੇ ਰਹੋ 🙏
@JassbirKaur-xb1pz
@JassbirKaur-xb1pz 3 ай бұрын
Love you Arsh DTO Te DTO Sher ❤❤❤
@jassbatth1115
@jassbatth1115 6 ай бұрын
Waheguru ji mehar karan gya veer
@KawalMahla-td7vl
@KawalMahla-td7vl 6 ай бұрын
Arsh veer lok bhot kuj khnda na jo arsh veer Tuc kita ho nhi hona kisa to kabaddi vich dto iko hi a arsh dto💪💪💪💪💪💪💪💪💪💪💪💪
@KulwinderSingh-vg9mu
@KulwinderSingh-vg9mu 6 ай бұрын
Love u bro waheguru meher karn
@GurwinderSingh-cm2wh
@GurwinderSingh-cm2wh 6 ай бұрын
Dto bai tu sirr❤
@Notorious614
@Notorious614 6 ай бұрын
Good aa bai .. koi chkar ni .. bhut vdia game aa bro teri
@user-yz3gu2oh6l
@user-yz3gu2oh6l 6 ай бұрын
Koi gal nahi palwan ji asi tohade nal va
@user-ws1pv4pd1m
@user-ws1pv4pd1m 6 ай бұрын
Wahguru mehr kr sohne veer de 🙏❤️❤️
@Sidhudev
@Sidhudev 6 ай бұрын
ਮੈਨੂੰ ਤੇ ਕਬੱਡੀ ਮਾਝੇ ਦੀ ਵਧੀਆ ਲੱਗਦੀ ਆ। ਉਹਨਾਂ ਦਾ ਟਾਈਮ ਟੇਬਲ ਸਹੀ ਹੁੰਦਾ ਛੇ ਸੱਤ ਵਜੇ ਉਹਨਾਂ ਦੇ ਮੈਚ ਖਤਮ ਹੋ ਜਾਂਦਾ ਨੇ , ਪਲੇਅਰ ਡਾਇਟ ਵੀ ਵਧੀਆ ਖਾ ਲੈਂਦਾ ਵਾ ਰੈਸਟ ਵੀ ਮਿਲ ਜਾਂਦੀ ਏ, ਮਾਲਵੇ ਚ ਤਾਂ 11,12 ਵਜੇ ਮੈਚ ਖਤਮ ਹੁੰਦੇ ਨੇ ਰਾਤ ਨੂੰ ਨਾ ਪਲੇਅਰ ਡਾਇਟ ਖਾ ਸਕਦਾ ਵਧੀਆ ਨਾ ਰੈਸਟ ਮਿਲਦੀ ਏ ਉਹਨਾ ਨੂੰ ...
@Maninder-ti7ws
@Maninder-ti7ws 6 ай бұрын
Juggo love u bro nd Sukhmaan big bro❤❤❤
@shoukin_mehkma
@shoukin_mehkma 6 ай бұрын
ਲੋਕਾਂ ਦੀ ਪ੍ਰਵਾਹ ਨੀ ਕਰਨੀ ਭਲਵਾਨ ਜੀ ਲੋਕ ਤਾਂ ਗੱਲਾਂ ਕਰਦੇ ਹੀ ਹੁੰਦੇ ਨੇ ਪਰਮਾਤਮਾ ਚੜਦੀਕਲਾ ਵਿਚ ਰੱਖਣ ਤਰੱਕੀਆਂ ਬਖਸ਼ਣ 🙏🙏
@sukhdeepsandhu9951
@sukhdeepsandhu9951 6 ай бұрын
Waheguru chardy kalach rakhe parvar noo
@LovepreetSingh-fy8uy
@LovepreetSingh-fy8uy 6 ай бұрын
Arsh veer ji koi na waheguru chardikla rakhoga
@Honey855-vz7zk
@Honey855-vz7zk 6 ай бұрын
Koi chker ni Ghaint galbat aa
@Gillamrit-kc2nh
@Gillamrit-kc2nh 6 ай бұрын
Dulla ❤❤❤ Baki sab pryer kaint a
@umairghakkhi8766
@umairghakkhi8766 6 ай бұрын
Veer g jo v a love u from Pakistan ❤
@jasbergill8701
@jasbergill8701 6 ай бұрын
Waheguru ji chardi kla kra
@Sehajgill12
@Sehajgill12 6 ай бұрын
Arsh Bhai❤❤❤ love jatt
@SandhuSaab-xd3kv
@SandhuSaab-xd3kv 6 ай бұрын
Waheguru lami Omar Kara parwar de waheguru g 🙏
@NinderPb32-hh6rn
@NinderPb32-hh6rn 6 ай бұрын
Waheguru mehar kru veer ji khich k rakho kam 💪💪💪
@black-yj9hs
@black-yj9hs 6 ай бұрын
Waheguru mehar kare veer ty 🙏
@AngrejSingh-ms5zk
@AngrejSingh-ms5zk 6 ай бұрын
Rab tuhadi lambi Umar kare bai g loka di tention na lea Karo j koi bolda ta boli jave bai g jis bande Ghar vich nahi chaldi oh bahar an k apni pdass kadda ohnu nahi pata hunda player di jindgi da ohne mada hi bolna a par love u a jatta kame ho ehna ne danda thale jeeb la ke kehna es bande nu ta ASI ah bolde rahe a AJ bade mude kri aunda💪♥️
@GurlalSingh-fc1ns
@GurlalSingh-fc1ns 6 ай бұрын
ਰੱਬ ਮਿਹਰ ਕਰੇ ਵੀਰ ਤੇ
@VickySingh-xg4ye
@VickySingh-xg4ye 6 ай бұрын
ਅਰਸ਼ ਬਾਈ ਜਲਦੀ ਫਿਟ ਹੋਜੋ ❤❤❤
@damanmangat8654
@damanmangat8654 6 ай бұрын
God bless u bro love u bro 🙏🙏🥰🥰❤️❤️
@satinderpalsingh5543
@satinderpalsingh5543 6 ай бұрын
Arsh verr koi ni gussa v apnia te aunda tusi great oo gussa ni karna
@JagdeepSingh-yi5uq
@JagdeepSingh-yi5uq 6 ай бұрын
Waheguru ji aap ji te mehar kare
@parmjeetsingh3618
@parmjeetsingh3618 6 ай бұрын
Sira arsh
@MandeepSingh-do6mr
@MandeepSingh-do6mr 6 ай бұрын
menu ta pata si ver tu saet nai si 🙏 SUKMAAN ver nu buhat sara 🙏💖🙏🤗🙏
@kiranjitsingh7513
@kiranjitsingh7513 6 ай бұрын
ਅਰਸ਼ ਵੀਰੇ yadda ਤੇ ਯੋਧਾ ਦੋਨੋ ਅੱਲਗ ਕਿਉ ਖੇਡ ਰਹੇ ਆ, ਬਾਕੀ ਅਰਸ਼ ਵੀਰੇ ਤੁਸੀ ਦੁਨੀਆ ਦੀ ਛੱਡੋ ਪਹਿਲਾਂ ਬੋਡੀ ਸੈੱਟ ਕਰੋ ਪਹਿਲਾਂ ਨਾਲੋ ਸਰੀਰ ਪਤਲਾ ਹੋਗਿਆ ਹੈ ❤❤ love you arsh veere💕
@pindavalejatt5016
@pindavalejatt5016 6 ай бұрын
ਯਾਦਾ ਪੂਰਾ ਫਿੱਟ ਆ ਇਸ ਸੀਜਨ ਚ 👌
@RanjitSingh-hh6xs
@RanjitSingh-hh6xs 6 ай бұрын
Fitt hojo hun 💓 arsh veer
@dharampreetsingh9634
@dharampreetsingh9634 6 ай бұрын
ਬਹੁਤ ਵਧੀਆ ਉਸਤਾਦ ਜੀ ਲੋਕਾਂ ਦੀ ਪਰਵਾਹ ਨੀ ਕਰੀਦੀ 🙏💓💓
@gukhichahal9666
@gukhichahal9666 6 ай бұрын
Arsh veer bhot vadiya love you veere m Malerkotla to
@ManjeetSingh-ll9io
@ManjeetSingh-ll9io 6 ай бұрын
Waheguru sare plaera te chardi kala rakhe
@jotturka1286
@jotturka1286 6 ай бұрын
Koi na veer Ji tuc mind na kro ehna da eh chlda hi rhnda a wmk pra te 🙏🏻
@KaranBains-dt3cv
@KaranBains-dt3cv 6 ай бұрын
Paji always spot u u are best
@vickybrar5618
@vickybrar5618 6 ай бұрын
Waheguru ji mehar karn
@dhaliwal604
@dhaliwal604 6 ай бұрын
veerzi gopi veer bhut support krda.. nave player di
@lovely1052
@lovely1052 6 ай бұрын
ਵੀਰ ਜੀ ਕਮੇਟੀ ਵੀ ਸਹੀ ਤੇ ਤੁਸੀਂ ਵੀ ਸਹੀ। waheguru mahar kare toh de te tuci jldi vapsi karo ❤
@arshkahlon-pb06
@arshkahlon-pb06 6 ай бұрын
Wmk jttta khich k rakho hun matcha nu Waheguru trakkiya bakshe ❤
@MohinderPal-nc2is
@MohinderPal-nc2is 6 ай бұрын
You’re a kabaddi star ignore haters bro
@Rohit-rn3un
@Rohit-rn3un 6 ай бұрын
Ustaad ji ❤
@barindercheema6835
@barindercheema6835 6 ай бұрын
Yadha ta Arsh ❤
@VehlaMunda-ny3hs
@VehlaMunda-ny3hs 6 ай бұрын
ਬਾਈ ਕੱਪੜੇ ਲਹਾਉਣ ਵਾਲੀ ਕੀ ਗੱਲ ਹੈ ਬਾਈ ਜਿਹਨਾ ਦਾ ਕੰਮ ਉਂਹ ਹੀ ਕਰ ਸਕਦਾ
@JassaSidhu-qf3pq
@JassaSidhu-qf3pq 6 ай бұрын
ਅਰਸ਼ ਵੀਰ ਸਰੀਰ ਕਾਫੀ ਕੰਮਜ਼ੋਰ ਹੋਇਆ ਪਿਆ ਵੀਰ ਖਿੱਚ ਕੇ ਰੱਖ ਸਰੀਰ ਨੂੰ ਰੱਬ ਚੜ੍ਹਦੀ ਕਲਾ ਵਿਚ ਰੱਖੇ ਜਦੋਂ ਬਾਹਰ ਖੇਡਦੇ ਸੀ ਉਸ ਟਾਈਮ ਪੂਰਾ ਫਿੱਟ ਸੀ
@Raja_randhawabg7vq
@Raja_randhawabg7vq 6 ай бұрын
Peepa ghyeoo da shad aa ohna ghr 😂😂
@jantsandhu184
@jantsandhu184 6 ай бұрын
@@Raja_randhawabg7vqarsh ta khud aap keh reha k me fit nhi” baki tu ds ehde ch ghyo da pipa den wali kehdi gl a fuddu bndya 😅
@JassaSidhu-qf3pq
@JassaSidhu-qf3pq 6 ай бұрын
@@Raja_randhawabg7vq ਪੀਪੇ ਵਾਲੀ ਕੀ ਗੱਲ ਆ ਅਰਸ਼ ਵੀਰ ਤਾਂ ਆਪ ਕਹਿੰਦਾ ਵੀ ਸਰੀਰ ਫਿੱਟ ਨੀ ਮੇਰਾ comment ਮੈਂ ਅਰਸ਼ ਨੂੰ ਕੀਤਾ ਭਰਾ ਤੈਨੂੰ ਨੀ ਰੱਬ ਨੇ ਅਰਸ਼ ਬਾਈ ਨੂੰ ਸਭ ਕੁੱਝ ਦਿਤਾ ਮੈਂ fan ਆ ਬਾਈ ਦਾ
@gurpreetsidhu9817
@gurpreetsidhu9817 6 ай бұрын
ਗੱਲ ਸਹੀ ਹੈ ਭਰਾ ਦੀ ਪਰ ਪਲੇਅਰ ਦੀ ਗੱਲ ਨਹੀਂ ਸਮਝਦੇ ਲੋਕ
@gdeep4798
@gdeep4798 6 ай бұрын
Ha bai jehdi tu majh deke gya si oh bimaar aa dudh dein to ht gyi
@rahulkeshav6098
@rahulkeshav6098 6 ай бұрын
Waheguruji kirpa karo sada ustaad ji ta 🙏🏻
@GurwinderSingh-ye3nv
@GurwinderSingh-ye3nv 6 ай бұрын
V nice veeraaa ❤❤❤
@sumitpal84
@sumitpal84 6 ай бұрын
GOOD VLOG GOD BLESS YOU VEER JI ❤
@pbn-cq8if
@pbn-cq8if 6 ай бұрын
Well played arsh❤❤
@mohinderkumar9386
@mohinderkumar9386 6 ай бұрын
paji yaar tusi great ho..tuanu groun ch dkhna vdea lgda..shilu ona nal match peje swad aaju... .
Sukhmandeep Da Sanmaan | Bhutiwala Kabaddi Cup | Arsh Chohla Sahib
12:34
Arsh Chohla Sahib
Рет қаралды 38 М.
Useful gadget for styling hair 🤩💖 #gadgets #hairstyle
00:20
FLIP FLOP Hacks
Рет қаралды 10 МЛН
What it feels like cleaning up after a toddler.
00:40
Daniel LaBelle
Рет қаралды 88 МЛН
Sigma Kid Hair #funny #sigma #comedy
00:33
CRAZY GREAPA
Рет қаралды 39 МЛН
Construction Workers vs. Bodybuilders - (Who's Stronger?)
15:22
Jesse James West
Рет қаралды 6 МЛН
The Day Ronaldo Showed Messi, Neymar & Mbappé Who Is The Boss
19:19
Haaland Respect Moments 🥶
0:40
Foot Mood
Рет қаралды 3,5 МЛН
Mbappe recreates CR7#football #art #creative #shorts
0:13
Artzy
Рет қаралды 1,7 МЛН
Knee Slide Fails 😂
0:26
footpanna
Рет қаралды 8 МЛН
Mbappe recreates CR7#football #art #creative #shorts
0:13
Artzy
Рет қаралды 1,7 МЛН
Mbappe recreates CR7#football #art #creative #shorts
0:13
Artzy
Рет қаралды 1,7 МЛН
Diyora Keldiyorova
0:32
JOKER ALMAZ
Рет қаралды 3,2 МЛН