Panj Bania Da Full Path || ਪੰਜ ਬਾਣੀਆਂ || Five Banis Nitnem Gurbani || Giani Gurpreet Singh Ji

  Рет қаралды 75,078

Giani Gurpreet Singh Ji

Giani Gurpreet Singh Ji

Күн бұрын

ਪੰਜ ਬਾਣੀਆਂ ਦਾ ਨਿਤਨੇਮ ਪਾਠ
ਗਿਆਨੀ ਗੁਰਪ੍ਰੀਤ ਸਿੰਘ ਜੀ
Morning Time's Five Nitnem Banis
ਜਪੁਜੀ ਸਾਹਿਬ Japji Sahib 00:00 - 27:27
ਜਾਪੁ ਸਾਹਿਬ Jaap Sahib 27:28
ਤ੍ਵਪ੍ਰਸਾਦਿ ਸ੍ਵਯੇ Tav Prasad Svaiye 55:16
ਚੌਪਈ ਸਾਹਿਬ Choupai Sahib 1:01:09
ਅਨੰਦ ਸਾਹਿਬ Anand Sahib 1:10:23

ਸਤਿਨਾਮੁ
ਕਰਤਾ ਪੁਰਖੁ
ਨਿਰਭਉ ਨਿਰਵੈਰੁ
ਅਕਾਲ ਮੂਰਤਿ
ਅਜੂਨੀ ਸੈਭੰ
ਗੁਰਪ੍ਰਸਾਦਿ ॥
॥ ਜਪੁ ॥
ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
--------------------------------------------------------------
ਏਸੇ ਚੈਨਲ ਤੇ ਬਾਕੀ ਹੋਰ ਸ਼ਬਦ ਅਤੇ ਨਿਤਨੇਮ ਪਾਠ , ਹੋਰ ਬਾਣੀਆਂ ਦੀ ਸ਼ੁੱਧ ਸੰਥਿਆ ਦੀਆਂ ਵੀਡੀਓ ਅਪਲੋਡ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਾਣੀਆਂ ਦੀ ਸ਼ੁੱਧ ਉਚਾਰਣ ਸੰਥਿਆ , ਪਾਠਾਂ ਦੇ ਭੇਦਾਂ ਬਾਰੇ, ਗੁਰਬਾਣੀ ਅਤੇ ਇਤਿਹਾਸ ਦੀ ਕਥਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕੀਤੀਆਂ ਜਾਣਗੀਆਂ | ਹੋਰ ਗੁਰਬਾਣੀ ਅਤੇ ਇਤਿਹਾਸਿਕ ਕਥਾ ਸ੍ਰਵਣ ਕਰਨ ਲਈ ਚੈਨਲ ਸਬਸਕ੍ਰਾਈਬ ਕਰੋ ਜੀ ।
Subscribe to channel for more Gurbani santhia , Gurbani & historical Katha.
Facebook Page
/ gianigurpreetsingh
Instagram
/ gianigurpreetsinghji
Telegram Group
t.me/GianiGurpreetSinghJi
#nitnem #ਨਿਤਨੇਮ #gurbani

Пікірлер: 160
@babasingh6269
@babasingh6269 Ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ
@harpreetwalia3065
@harpreetwalia3065 Ай бұрын
Waheguru ji🙏🙏
@gurisingh3121
@gurisingh3121 6 ай бұрын
Waheguru ji waheguru ji waheguru ji waheguru ji waheguru ji
@khalsamanjitsingh812
@khalsamanjitsingh812 8 ай бұрын
WaheGuru ji ka Khalsa WaheGuru ji ki Fateh
@singhbalbir511
@singhbalbir511 28 күн бұрын
ਵਾਹਿਗੁਰੂ ਜੀਉ
@Gurjotlambh751
@Gurjotlambh751 Жыл бұрын
Bhut vadihaa uaplarla hai veer ji buhat Anand aaya
@JobanjeetSingh-sv3wf
@JobanjeetSingh-sv3wf 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਫਤਿਹ ਬਹੁਤ ਵਧੀਅ। ਅਵਾਜ ਭਾੲ‌☬ਸਹਿਥ ਜੀ
@jogasingh91
@jogasingh91 8 ай бұрын
Waheguru Waheguru
@JobanjeetSingh-sv3wf
@JobanjeetSingh-sv3wf 4 ай бұрын
ਗੁਰੂ ਕਿਰਪਾ ਕਰੇ
@jagdeepsingh3603
@jagdeepsingh3603 2 жыл бұрын
ਦਿਲ ਨੂੰ ਛੂਹ ਜਾਂਦੀ ਹੈ ਤੁਹਾਡੀ ਆਵਾਜ਼
@charanjtsingh2679
@charanjtsingh2679 Жыл бұрын
❤️🙏🏻
@joginderlal9159
@joginderlal9159 Жыл бұрын
​@@charanjtsingh2679 ❤❤❤❤❤❤❤ ni mo
@singhbalbir511
@singhbalbir511 10 ай бұрын
ਧੰਨ ਗੁਰੁ ਨਾਨਕ ਸਾਹਿਬ ਜੀ
@coloursofcreationpinu6542
@coloursofcreationpinu6542 7 күн бұрын
Sachi Ji🙏🫠
@Bhupindersingh-yl6xe
@Bhupindersingh-yl6xe 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਪੰਜ ਬਾਣੀਆਂ ਜੀ ਦੇ ਨਿਤਨੇਮ ਦੀ ਕਿਰਪਾ ਕੀਤੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ
@simrankaur7236
@simrankaur7236 Ай бұрын
Wahguru ji bahut anand 🙏
@gurjantsinghkhalsa3197
@gurjantsinghkhalsa3197 6 ай бұрын
🙏🏻🌹🌹🌹🌹🌹🙏🏻💗❤🙏🏻🙏🏻
@jashanpreetsingh7582
@jashanpreetsingh7582 9 ай бұрын
ਬਹੁਤ ਹੀ ਵਧੀਆ ਭਾਈ ਸਾਹਿਬ ਜੀ 🙏🙏
@user-hj6fb1xd1x
@user-hj6fb1xd1x 2 жыл бұрын
ਬਹੁਤ ਵਧੀਆ ਗਿਆਨੀ ਜੀ
@gianisatnamsingh448
@gianisatnamsingh448 2 жыл бұрын
ਬਹੁਤ ਸਹਿਜਮਈ ਅਤੇ ਅਨੰਦਮਈ
@user-qe4vj2nk9s
@user-qe4vj2nk9s 2 жыл бұрын
ਧੰਨ ਗੁਰੂ ਨਾਨਕ ਦੇਵ ਜੀ ਤੁਹਾਡੀ ਕ੍ਰਿਪਾ ਗਿਆਨੀ ਗੁਰਪ੍ਰੀਤ ਸਿੰਘ ਜੀ ਤੇ।
@gurjantsinghkhalsa3197
@gurjantsinghkhalsa3197 Жыл бұрын
🙏🏻🌹🌹🌹🌹🌹🌹🙏🏻🥰
@mohitdeepsingh2711
@mohitdeepsingh2711 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🏻 ਗਿਆਨੀ ਜੀ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਦੀ ਵੀਡੀਓ ਵੀ ਪਾਉ ਕਿ ਸ੍ਰੀ ਰਹਿਰਾਸ ਸਾਹਿਬ ਵਿੱਚ ਚੌਪਈ ਸਾਹਿਬ ਸਿਰਫ "ਦੁਸ਼ਟ ਦੋਖ ਤੇ ਲੇਹੁ ਬਚਾਈ " ਤੱਕ ਹੈ. ਇਸ ਤੇ ਵਿਚਾਰ ਦਿਉ 🙏🏻
@somechannel4959
@somechannel4959 6 ай бұрын
ਦਮਦਮੀ ਟਕਸਾਲ ਦੇ ਮੁਖੀ ਗਿਆਨੀ ਗੁਰਬਚਨ ਸਿੰਘ ਜੀ ਦੀ ਵੀਡੀਓ ਪਈ ਹੈ ਸੁਣ ਲਓ
@charanjtsingh2679
@charanjtsingh2679 2 жыл бұрын
ਬਹੁਤ ਬਹੁਤ ਧੰਨਵਾਦ ਗਿਆਨੀ ਜੀ
@GurvinderSingh75
@GurvinderSingh75 2 жыл бұрын
ਬਿਲਕੁਲ ਸ਼ੁੱਧ ਉਚਾਰਣ ਕੀਤਾ ਹੈ ਭਾਈ ਸਾਹਿਬ ਨੇ ਵਿਸ਼ਰਾਮ ਵੀ ਬਿਲਕੁਲ ਸਹੀ ਆਨੰਦ ਆ ਗਿਆ।
@lachhmansingh6125
@lachhmansingh6125 26 күн бұрын
@bhupindersinghjolly7388
@bhupindersinghjolly7388 3 ай бұрын
Waheguru Ji🙏
@gurdipsingh8628
@gurdipsingh8628 2 жыл бұрын
🔮ਧੰਨ ਸ੍ਰੀ ਵਾਹਿਗੁਰੂ ਜੀ 🔮 ਗਿਆਨੀ ਗੁਰਪ੍ਰੀਤ ਸਿੰਘ ਜੀ ਨੂੰ ਚੜ੍ਹਦੀ ਕਲਾ ਬਖਸ਼ਣ। ਪੰਜ ਬਾਣੀਆਂ ਦਾ ਸ਼ੁਧ ਪਾਠ ਅਤੇ ਭਰਵੀਂ ਮਿੱਠੀ ਅਵਾਜ਼ ਨੂੰ ਸੁਣ ਕੇ ਕੇਲ ਅਨੰਦ ਮਿਲਿਆ। ✨🔮✨🙏🙏🙏🙏🙏✨🔮✨
@gurisingh3121
@gurisingh3121 7 ай бұрын
Waheguru ji
@balkarsinghkhalsabalkarsin4360
@balkarsinghkhalsabalkarsin4360 9 ай бұрын
Balkarsingh ❤🎉
@rajwinderkaur8758
@rajwinderkaur8758 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਗਿਆਨੀ ਜੀ ਕਿਰਪਾ ਕਰਕੇ ਸੁਖਮਨੀ ਸਾਹਿਬ ਦਾ ਪਾਠ ਵੀ ਜਰੂਰ upload ਕਰੋ ਜੀ।
@gianigurpreetsinghji
@gianigurpreetsinghji 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@daljitsingh497
@daljitsingh497 Жыл бұрын
WAHEGURU ji
@DAVINDERSINGH-uq9bt
@DAVINDERSINGH-uq9bt 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ❤️🙏🏼
@amanlavi1
@amanlavi1 2 жыл бұрын
ਗਹਿਰ ਗੰਭੀਰਾ ਗੁਣੀ ਗਹੀਰਾ ਸ਼ੁਧ ਉਚਾਰਨ, ਗਹਿਰ ਗੰਭੀਰ ਭਾਵਨਾ, ਆਨੰਦਮਈ ਸਹਿਜਤਾ ਇਸ ਨਿਤਨੇਮ ਵਿਚ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
@gianigurpreetsinghji
@gianigurpreetsinghji 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@coloursofcreationpinu6542
@coloursofcreationpinu6542 7 күн бұрын
Poora mann tikao vich riha🙏
@Prabhleenkaur1313
@Prabhleenkaur1313 2 жыл бұрын
ਬੜਾ ਹੀ ਸੋਹਣਾ ਉਪਰਾਲਾ🙏🙏ਸ਼ੁਕਰਾਨਾ ਵੀਰ ਜੀ🙏
@GurcharanSingh-lg6bn
@GurcharanSingh-lg6bn 2 жыл бұрын
ਵਾਹਿਗੁਰੂ 🙏
@sukhjinderjassar6780
@sukhjinderjassar6780 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@balwindersidhu5713
@balwindersidhu5713 2 жыл бұрын
ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻
@jassi.jagraon
@jassi.jagraon 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@user-ks2uw7ux4j
@user-ks2uw7ux4j 2 жыл бұрын
❤️❤️❤️❤️❤️🙏🏻🙏🏻🙏🏻🙏🏻🙏🏻🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤️❤️❤️🙏🏻🙏🏻🙏🏻
@RavinderSingh-qy7mb
@RavinderSingh-qy7mb 2 жыл бұрын
ਬਹੁਤ ਹੀ ਅਨੰਦ ❤️
@GurvinderSingh-li2nc
@GurvinderSingh-li2nc Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@balkarsinghkhalsabalkarsin4360
@balkarsinghkhalsabalkarsin4360 9 ай бұрын
Balkarsingh ❤😢
@84-yd2iy
@84-yd2iy Ай бұрын
Waheguru ❤❤❤❤❤
@Harman9717-j9o
@Harman9717-j9o 3 ай бұрын
Waheguru ji😊
@jasveerkaur5383
@jasveerkaur5383 2 жыл бұрын
ਬਹੁਤ ਬਹੁਤ ਧੰਨਵਾਦ ਬਾਬਾ ਜੀ ਮਨ ਦੀ ਰੀਝ ਪੂਰੀ ਹੋ ਗਈ ਜੀ
@sukhkinderkaur1998
@sukhkinderkaur1998 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
@ramangill7862
@ramangill7862 2 жыл бұрын
Waheguru ji ka khalsa waheguru ji ki fahih
@gianigurpreetsinghji
@gianigurpreetsinghji 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@karangamer4046
@karangamer4046 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।।
@gianigurpreetsinghji
@gianigurpreetsinghji 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@simransingh8623
@simransingh8623 2 жыл бұрын
Satnam sri waheguru ji
@mahallifestyle8222
@mahallifestyle8222 2 жыл бұрын
Bhut kirpa ji tuhade te ਕਿਰਪਾ ਕਰਕੇ ਪੰਜ ਬਾਣੀਆਂ ਦੀ ਵਿਆਖਿਆ ਸਮੇਤ ਕਿਰਪਾ ਕਰੋ ਜੀ
@user-vo2tk7sp3o
@user-vo2tk7sp3o 5 ай бұрын
🙏🏼🙏🏼🙏🏼🙏🏼
@5Kakkay
@5Kakkay 2 жыл бұрын
Much needed Video, Thank you so much Giani Ji🙏
@GurvinderSingh75
@GurvinderSingh75 2 жыл бұрын
ਕੁਝ ਦਿਨ ਹੋ ਗਏ ਚਮਕੌਰ ਸਾਹਿਬ ਦਰਸ਼ਨ ਕਰਨ ਗਿਆ ਸੀ ਰਹਿਰਾਸ ਦਾ ਸਮਾਂ ਸੀ ਪਰ ਪਾਠੀ ਸਿੰਘ ਨੇ ਰਹਿਰਾਸ ਸਾਹਿਬ ਦਾ ਪਾਠ ਸ਼ੁਰੂ ਕੀਤਾ ਪਰ ਬਹੁਤ ਮਨ ਉਦਾਸ ਹੋਇਆ ਸ਼ਹੀਦਾਂ ਦੇ ਸਭ ਤੋਂ ਵੱਡੇ ਸਥਾਨ ਤੇ ਵੀ ਪਾਠ ਸ਼ੁੱਧ ਨਹੀਂ ਕਰ ਰਹੇ ਸੀ, ਨਾ ਤਾਂ ਸ਼ੁੱਧ ਉਚਾਰਣ ਸੀ,ਨਾ ਵਿਸ਼ਰਾਮ ਲਗਾ ਰਹੇ ਸੀ।ਐਸਜੀਪੀਸੀ ਬਹੁਤ ਗਫ਼ਲਤ ਦੀ ਨੀਦ ਸੁਤੀ ਪਈ ਹੈ, ਗਦਾਰਾ ਦਾ ਕਬਜਾ ਹੈ।
@BhupinderSingh-ht4wv
@BhupinderSingh-ht4wv 2 жыл бұрын
🙏🙏🙏🙏🙏🙏🙏
@cindigonzalez7075
@cindigonzalez7075 2 жыл бұрын
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
@gianigurpreetsinghji
@gianigurpreetsinghji 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@BalwinderSingh-qs4ms
@BalwinderSingh-qs4ms 2 жыл бұрын
Wahaguru wahaguru ji 🙏
@Prabhleenkaur1313
@Prabhleenkaur1313 2 жыл бұрын
WaheGuru ji
@ravigill5832
@ravigill5832 2 жыл бұрын
ਬਹੁਤ ਆਨੰਦ ਜੀ 🙏🏻🙏🏻❤️🌹
@deep4729
@deep4729 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏 ਵਾਹਿਗੂਰੂ ਜੀ ਦੀ ਕਿਰਪਾ ਸਦਕਾ ਤੁਹਾਡਾ ਗੁਰਬਾਣੀ ਉਚਾਰਨ ਸਾਰਿਆਂ ਤੋਂ ਰਸਮਈ ਤੇ ਸਚੁਜਾ ਹੈ , ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ 🙏
@user-vx3ue1ye6g
@user-vx3ue1ye6g 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
@manjitlally6903
@manjitlally6903 9 ай бұрын
🙏🙏
@ranjitsingh06
@ranjitsingh06 2 жыл бұрын
ਵਾਹਿਗੁਰੂ ਜੀ 🙏
@LakhwinderSingh-zb4se
@LakhwinderSingh-zb4se 2 жыл бұрын
Waheguru g
@Ramghriamusic
@Ramghriamusic 2 жыл бұрын
Waheguru g punj granthi di knowledge baksho g
@khalsa96.
@khalsa96. 2 жыл бұрын
ਸ਼ੁੱਧ ਉਚਾਰਣ 🙏💙
@HarpalSingh-kz1rw
@HarpalSingh-kz1rw 2 жыл бұрын
Waheguru ji ka khalsa waheguru ji ki Fateh
@gianigurpreetsinghji
@gianigurpreetsinghji 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@cindigonzalez7075
@cindigonzalez7075 2 жыл бұрын
ਆਪ ਜੀ ਬਾਣੀ ਬਹੁਤ ਪ੍ਰੇਮ ਨਾਲ ਪੜ੍ਹਦੇ ਹੋ, ਥਾਨਵਾਦ ਜੀ
@gurmeetsingh4543
@gurmeetsingh4543 2 жыл бұрын
🙏ਸਤਿਨਾਮ ਵਾਹਿਗੁਰੂ ਜੀ🙏
@punjabnews979
@punjabnews979 2 жыл бұрын
Waheguru
@JobanjeetSingh-sv3wf
@JobanjeetSingh-sv3wf 4 ай бұрын
@sarbjitkaur7814
@sarbjitkaur7814 2 жыл бұрын
👏👏👍🏽👍🏽🇺🇸
@JagsirSingh-ji2ro
@JagsirSingh-ji2ro 2 жыл бұрын
ਬਹੁਤ ਵਧੀਆ ਉਪਰਾਲਾ ਗਿਆਨੀ ਜੀ
@balrajdhillon4072
@balrajdhillon4072 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@user-jm4se9dz7g
@user-jm4se9dz7g 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@baljitsingh4800
@baljitsingh4800 Жыл бұрын
Bhai sahib ki awaze bahoot mithi hee
@Sikh.empire84
@Sikh.empire84 2 жыл бұрын
Waheguru waheguru waheguru Waheguru 🙏❤️🌺🌺🥰🙇
@nischintkaurshahi6873
@nischintkaurshahi6873 2 жыл бұрын
Waheguruji ka khalsa Waheguruji ki fate shuker dhanvad Waheguruji
@gianigurpreetsinghji
@gianigurpreetsinghji 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@khalsamanjitsingh812
@khalsamanjitsingh812 Жыл бұрын
Waheguru ji ka Khalsa WaheGuru ji ki Fateh
@urmilaranarana1046
@urmilaranarana1046 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏
@baljitsingh4800
@baljitsingh4800 Жыл бұрын
Kia awaze hee honey se bhi meethi
@gurbanikaurkhalsa
@gurbanikaurkhalsa Жыл бұрын
Waheguru ji mai ta jini vri msg kita kde v baba ji ne jwab dita ..jdo asi santhea li ethe apne ikle de nihanga kol odo sanu dsea c ohna ne Eh tuk da vishram eda lgna ki Kita andr keet ,kr dosi dose dhre pr tc eda vishram lgwya baba ji kita andr keet kr,doshi dosh dhre Oh v baba ji damdai taksal toh pdd k aae ne tc v otho de vidhrathi ehna frk kive baba ji Ek hor tuk tihto sita si ta mahima mahie Es tuk vh ਸੀਤਾ alag alag pdna pr tc itkha pdaya baba ji .. Kirpa kr k dass da shka doore kro
@mangakumar1505
@mangakumar1505 Жыл бұрын
💓🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹🌹🌹🌹🌹
@kamaldeep4003
@kamaldeep4003 2 жыл бұрын
Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@shormts
@shormts Жыл бұрын
Waheguru ji 🙏🙏🙏❤️❤️❤️
@komalpreetkaur3639
@komalpreetkaur3639 2 жыл бұрын
Thanks 🙏🏼🌺🙏🏼
@navjotkaur3531
@navjotkaur3531 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@ManjitSingh-od6xe
@ManjitSingh-od6xe 2 жыл бұрын
Very nice
@jas.kaurtakhar1194
@jas.kaurtakhar1194 Жыл бұрын
Waheguru ji 🙏🙏🙏🙏🙏🙏🌹🌹🌹🌹🌹🌹🌹🌹🌹🌹❤️❤️❤️❤️❤️❤️❤️❤️🌺🌺🌺🌺🌺🌺🌺🌺Waheguru ji waheguru ji 🙏
@ajettpadda4304
@ajettpadda4304 Жыл бұрын
ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਬਰਮਕਵਚ ਬਾਣੀ ਪੜਨ ਬਾਰੇ ਜਾਣਕਾਰੀ ਦਿਉ
@salwindersingh6106
@salwindersingh6106 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ੍, ਬਹੁਤ ਹੀ ਵਧੀਆ ਗੁਰਬਾਣੀ ਪੜਦੇ ਹਨ ਵੀਰ ਜੀ ਅਨੰਦ ਆ ਗਿਆ ਜੀ, ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਆਪ ਜੀ ਨੂੰ,
@punjabmetalstore2840
@punjabmetalstore2840 2 жыл бұрын
Satnam waheguru ji
@livererotic
@livererotic Жыл бұрын
Waheguru ji ka khalsa Waheguru ji ki fateh 🙏
@parwinderprince7100
@parwinderprince7100 Жыл бұрын
Waheguru ji tuhade tey meher bnayi rakhn🙏🌼🌼🙏
@baljinderkaur8196
@baljinderkaur8196 2 жыл бұрын
ਵਾਹਿਗੁਰੂ ਵਾਹਿਗੁਰੂ
@baljinderkaur8196
@baljinderkaur8196 2 жыл бұрын
ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰੇ
@SukhwinderSingh-jj2fq
@SukhwinderSingh-jj2fq 2 жыл бұрын
Wahe guru gg aulakh
@edits8103
@edits8103 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gianigurpreetsinghji
@gianigurpreetsinghji 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@Sikh.empire84
@Sikh.empire84 2 жыл бұрын
Waheguru waheguru 🙏❤️🥰
@jashanvirdi5003
@jashanvirdi5003 Жыл бұрын
Meri bachi ne path sikhna shuru kar rahi hai tuhade nal nal
@cindigonzalez7075
@cindigonzalez7075 2 жыл бұрын
ਵੀਰ ਜੀ ਕਿਰਪਾ ਕਰਕੇ ਸਹਿਸਕ੍ਰਿਤੀ ਸਲੋਕ ਬਾਣੀ ਵੀ ਅੱਪਲੋਡ ਕਰ ਦਿਓ, ਬਹੁਤ ਮੇਹਰਬਾਨੀ ਹੋਵੇਗੀ.
@gianigurpreetsinghji
@gianigurpreetsinghji 2 жыл бұрын
ਸਹਸਕ੍ਰਿਤੀ ਬਾਣੀ ਦੀ ਸੰਥਿਆ ਪਹਿਲਾਂ ਹੀ ਅਪਲੋਡ ਹੈ
@doctorkaur
@doctorkaur 13 күн бұрын
ਵੀਰ ਜੀ ਬਹੁਤ ਵਧੀਆ ਉਪਰਾਲਾ ਆਪਜੀ ਦਾ, ਪਰ ਬੇਨਤੀ ਹੈ ਕੁਝ ਉਚਾਰਣ ਫਰਕ ਹਨ, ਸਭਨਾ ਦੀ ਅਜੇ ਕਿਕ ਸਹਮਤੀ ਨਹੀਂ ਬਨੀ । ਸੰਥਿਆ ਲਈ ਹੈ, ਕੁਝ ਉਚਾਨਨ ਦਾ ਫਰਕ ਹੈ🙏🏼
@gianigurpreetsinghji
@gianigurpreetsinghji 12 күн бұрын
ਸਭ ਦੀ ਮਤ ਵੱਖ ਵੱਖ ਹੈ ਤੇ ਹੰਕਾਰ ਵੀ ਇਸ ਲਈ ਨਹੀ ਬਣਾ ਸਕਦੇ
@jasminderkaur4588
@jasminderkaur4588 10 ай бұрын
Bhai Sahib ji, kirpa krke panj granthi pothi di audio v upload kreyo!
@AP-sd3ej
@AP-sd3ej Жыл бұрын
Lamba sma chokdi kiwe layiee baba ji
@user-ur8pi1pe2k
@user-ur8pi1pe2k 2 жыл бұрын
Baba Ji Sukhmani sahib Ji ve pao
@gurvindesingh9623
@gurvindesingh9623 10 ай бұрын
Veer ji shuddh Pani wala gutka Sahib kis jagah to milunga Sant Baba Mohan Singh ji pindri Kala wale Nadi sanstha to ek gutka taiyar hun mil Nahin Raha please jarur bataen
@gianigurpreetsinghji
@gianigurpreetsinghji 10 ай бұрын
Amritsar to
@kalvinderkaur6423
@kalvinderkaur6423 2 жыл бұрын
🙏ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿ
@gianigurpreetsinghji
@gianigurpreetsinghji 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@LAKHWINDERSINGH-nf5vb
@LAKHWINDERSINGH-nf5vb 2 жыл бұрын
Wahaguru ji🙏🙏
Climbing to 18M Subscribers 🎉
00:32
Matt Larose
Рет қаралды 30 МЛН
Why You Should Always Help Others ❤️
00:40
Alan Chikin Chow
Рет қаралды 118 МЛН
Купили айфон для собачки #shorts #iribaby
00:31
Sukhmani Sahib Full Path : Bhai Jarnail Singh Ji | Shabad Gurbani Kirtan 2022 | Finetouch
1:19:10
Finetouch - ਧੁਰ ਕੀ ਬਾਣੀ
Рет қаралды 548 М.
Climbing to 18M Subscribers 🎉
00:32
Matt Larose
Рет қаралды 30 МЛН