ਕੱਟੂ ਭੱਠਲਾਂ ਦੇ ਪਿੰਡਾਂ ਚ ਆਇਆ ਸ਼ੇਰ ਕਈ ਬੰਦਿਆਂ ਨੇ ਅੱਖੀਂ ਦੇਖਿਆ ਮੱਕੀ ਚੋਂ ਨਿਕਲਕੇ ਦੂਜੀ ਮੱਕੀ ਚ ਵੜ੍ਹਦਾ

  Рет қаралды 205,020

Panjaab Paidavar

Panjaab Paidavar

Ай бұрын

ਕੱਟੂ ਭੱਠਲਾਂ ਦੇ ਪਿੰਡਾਂ ਚ ਆਇਆ ਸ਼ੇਰ ਕਈ ਬੰਦਿਆਂ ਨੇ ਅੱਖੀਂ ਦੇਖਿਆ ਮੱਕੀ ਚੋਂ ਨਿਕਲਕੇ ਦੂਜੀ ਮੱਕੀ ਚ ਵੜ੍ਹਦਾ
#panjaabpaidavar #sukhishergill #amritsarmandi #farming #agriculture #maizesilage #automobile #gurpatwantpannu #amritsar #panjaabpaidavar #horse

Пікірлер: 148
@punjabiludhiana332
@punjabiludhiana332 Ай бұрын
ਵੀਰ ਡਰੋਨ ਕੈਮਰੇ ਨਾਲ ਮੱਕੀ ਦੀ ਤੇ ਸਾਰੇ ਇਲਾਕੇ ਦੀ ਸ਼ਰਚ ਕਰੋ ।
@user-ls8wh3wv5k
@user-ls8wh3wv5k Ай бұрын
ਕੱਟੂ ਪਿੰਡ ਨਾਲ ਸ਼ੇਰ ਚੀਤਿਆਂ ਦਾ ਕੁਝ ਖਾਸ ਹੀ ਪਿਆਰ ਹੈ, ਬਹੁਤ ਸਾਲ ਪਹਿਲਾਂ ਦੀ ਗੱਲ ਐ ਕੱਟੂ ਪਿੰਡ ਚ ਚੀਤਾ ਆ ਗਿਆ ਸੀ……!
@JagtarSingh-bw8dm
@JagtarSingh-bw8dm Ай бұрын
ਆ ਗਿਆ ਸੀ ਬਾਈ ਜੀ ਇਹਨਾਂ ਪਿੰਡਾਂ ਵਿੱਚ, ਫਿਰ ਉਹ ਫੜਿਆ ਗਿਆ ਸੀ ਜੰਗਲਾਤ ਮਹਿਕਮੇ ਵੱਲੋਂ, ਵੀਡੀਓ ਵੀ ਹੈ ਮੇਰੇ ਕੋਲ
@raghvirsingh7011
@raghvirsingh7011 Ай бұрын
X​@@JagtarSingh-bw8dm10:01 a. Nj87uux0v
@kulwinderjassar963
@kulwinderjassar963 28 күн бұрын
@@JagtarSingh-bw8dmsend kri bai
@gurpreetgurimangewal7340
@gurpreetgurimangewal7340 25 күн бұрын
ਬਾਈ ਚੀਤੇ ਤਾ ਆਪਣੇ ਪੂਰੇ ਦੇਸ਼ ਚ ਨੀ ਹੈਗੇ ਹੁਣ ਬਾਹਰੋ ਮੰਗਵਾਏ ਨੇ
@JagtarSingh-bw8dm
@JagtarSingh-bw8dm 25 күн бұрын
​@@kulwinderjassar963ਨੰਬਰ ਭੇਜੋ ਬਾਈ
@GurpreetSingh-cn1qh
@GurpreetSingh-cn1qh Ай бұрын
ਹੁਣ ਇੰਨੇ ਨੇ ਮੱਕੀ ਨੀ ਵੱਢਣੀ ਡਰ ਦਿਆਂ ਨੇ😂😂
@pavitarsinghFancy
@pavitarsinghFancy Ай бұрын
ਵਾਹਿਗੁਰੂ ਜੀ ਡਰੋਨ ਦਾ ਆਸਰਾ ਲੈ ਕੇ ਉਹਦੇ ਨਾਲ ਚੈੱਕ ਕਰੋ
@jaswinderkumar5741
@jaswinderkumar5741 Ай бұрын
ਜੇ ਕਿਤੇ ਹੁਣ ਨਿਕਲ ਆਇਆ ਮੱਕੀ ਤਾਂ ਪੈੜ ਸੋਡੀ ਕਿਸੇ ਦੀ ਨੀ ਥਿਆਉਣੀ ਇੱਕ ਦੂਜੇ ਤੋਂ ਮੂਹਰੇ ਭੱਜੋਂਗੇ ਸਾਰੇ 😂😂😂
@JassS634
@JassS634 Ай бұрын
😂😂😂 ਇਕ ਨਹੀਂ ਥਿਊਣਾ 😅
@sugrabegum6021
@sugrabegum6021 Ай бұрын
Sahi aa😂
@user-pt8ho4iv1r
@user-pt8ho4iv1r 29 күн бұрын
😂😂😂😂😂😂 sahi keha veer. Tamashbeena di bheerh. Asi Uttarakhand rehdiya bahut vaar dekhe.
@user-lu8hz1kk3h
@user-lu8hz1kk3h Ай бұрын
ਬਾਈ ਜੀ। ਆਪਣੇ ਜਾਨੀ ਨੁਕਸਾਨ ਹੋ ਜਾਣ ਤੋਂ ਬਚਣ ਲਈ ਹੁਣ ਆਪ ਵੀ ਇਸ ਸਾਰੀ ਮੱਕੀ ਦੀ ਫਸਲ ਨੂੰ ਤੁਰੰਤ ਹੀ ਮਸ਼ੀਨਾਂ ਨਾਲ ਵੱਡ ਕੇ ਅਚਾਰ ਪਾ ਦਿਓ। ਧੰਨਵਾਦ ਜੀ।
@TaraSingh-gs2qz
@TaraSingh-gs2qz Ай бұрын
ਉਹ ਸ਼ੇਰ ਤੋਂ ਨਾ ਡਰੋ ਯਾਰ ਜੱਟ ਤਾਂ ਸਵਾ ਸੇਰ ਹੁੰਦਾ
@PreetGur-dl2dw
@PreetGur-dl2dw Ай бұрын
ਸਵਾ ,ਸੇਰ ਜੱਟ ,ਨੂੰ ,ਕੱਚੇ ਖਾਜੂ ਦੇਖ ਲਵੇ ਪੰਗੇ ਲੈਕੇ ਜਿਹੜਾ ਸਵਾ ਸੇਰ ਆ
@GurjantSingh-du3wg
@GurjantSingh-du3wg Ай бұрын
Na yaar jat ta gow da jaia pump de ke marva na deo eh ta filma wala jat a
@user-kt2jp5cw8f
@user-kt2jp5cw8f Ай бұрын
ਗਾਣਿਆਂ ਫ਼ਿਲਮਾਂ ਚ ਹੀ ਨੇ।
@Gill_cinematographer
@Gill_cinematographer 29 күн бұрын
Tain hun jatt marwonaa ? 😂 pattandra
@Gill_cinematographer
@Gill_cinematographer 29 күн бұрын
Tain hun jatt marwonaa ? 😂 pattandra
@sukhjindercheema199
@sukhjindercheema199 Ай бұрын
ਜੰਗਲਾਤ ਵਿਭਾਗ ਨੂੰ ਕੰਪਲੇਟ ਕਰੋ ਵੀਰ ਜੀ।ਸਭ ਵੀਰ ਭੈਣ ਰਾਤ ਨੂੰ ਖੇਤਾ ਵੱਲ ਨਾ ਜਾਓ। ਸਭ ਸੁਰੱਖਿਅਤ ਰਹੋ🙏
@malwaboy2007
@malwaboy2007 15 күн бұрын
ਬੱਚਾ ਨਾਲ ਹੋਵੇ ਤਾ ਜਿਆਦਾ ਖ਼ਤਰਾ ਹੈ
@sonyrajput89000
@sonyrajput89000 26 күн бұрын
ਤੈਨੂੰ ਤਾਂ ਚੰਗਾ ਕੰਮ ਮਿਲ ਗਿਆ ਬਾਈ ਵਿਊ ਲਈ ਚੱਲ ਚੁੱਪ ਕਰਕੇ ਮਿਲਣਾ ਇਥੋਂ ਕੁਝ ਨੀ 😂😂😂
@gurpreetsinghlopon1102
@gurpreetsinghlopon1102 Ай бұрын
ਡਰੋਨ ਕਮਰੇ ਨਾਲ ਚੈਕਿੰਗ ਕੀਤੀ ਆ
@kaurkharoud899
@kaurkharoud899 Ай бұрын
ਜੇ ਕੀਤੇ ਹੁਣੇ ਆ ਜਾਵੇ ਸੇਰ ਫਿਰ ਕੀ ਬਣੁ?
@harpalsinghsandhu7571
@harpalsinghsandhu7571 Ай бұрын
ਸ਼ੇਰ ਹੁੰਦਾ ਹੈ
@user-uw7bl8yr4s
@user-uw7bl8yr4s 25 күн бұрын
ਵੀਰ ਮਾਰਿਓ ਨਾ ਫਡਾਦੀਓ ਸ਼ੇਰ ਨੂੰ ਏ ਤਾ ਪਹਿਲਾਂ ਹੀ ਅਲੋਪ ਹੋ ਰਹੇ ਨੇ ਬਾਕੀ ਆਪਣੀ ਸੁੱਰਖਿਆ ਰੱਖੋ
@JagtarSingh-dl3hh
@JagtarSingh-dl3hh Ай бұрын
ਭਰਾਵੋ ਇੱਥੇ ਵਾਈ ਫਾਈ ਵਾਲੇ ਮੋਬਾਇਲ ਨਾਲ ਅਟੈਚਮੈਂਟ ਕੈਮਰੇ ਲਾ ਦਿਉ ਫਿਰ ਛੇਤੀ ਪਤਾ ਲੱਗੇਗਾ ਜੀ
@manjindersinghsidhu1275
@manjindersinghsidhu1275 Ай бұрын
ਲਾਲ ਪੱਗ ਵਾਲਾ ਐਡਾ ਵੀ ਬੱਚਾ ਨੀ ਕਿ ਸ਼ੇਰ ਨੂੰ ਪਛਾਣ ਨਾ ਸਕੇ ਉਹ ਖੁੱਲ੍ਹ ਕੇ ਨੀ ਦੱਸ ਰਿਹਾ
@SsSingh-c2g
@SsSingh-c2g 27 күн бұрын
ਪਟਾਕੇ ਜਾਂ ਫ਼ਿਰ ਵੱਡੇ ਬੰਬ ਵਜਾ ਸਕਦੇ ਹੋ ਆਵਾਜ਼ ਨਾਲ ਸੇਰ ਡਰ ਜਾਂਦੇ
@JAISMEENKAUR882
@JAISMEENKAUR882 Ай бұрын
ਵੀਰੇ ਪਹਿਲਾ ਕਹਿੰਦੇ ਸੀ ਸੇਰ ਬਰਨਾਲੇ ਫੇਰ ਕੁਤੀਵਾਲ ਫੇਰ ਸਾਡੇ ਪਿੰਡ ਘੁੰਮਣ ਕਲਾ ਲੋਸਮਿੰਟ ਵੀ ਕੀਤੀ ਵੀ ਖੇਤਾ ਚ ਧਿਆਨ ਨਾਲ ਜਾਉ ਹੁਣ ਸੰਗਰੂਰ ਚ
@sarwansingh7913
@sarwansingh7913 Ай бұрын
ਜੱਟ ਜੀਰੀ ਲਾਕੇ ਵੇਹਲੇ ਹੋ ਗੇਏ ਹੁਣ ਇਹਨਾਂ ਨੂੰ ਕੁਤਿਆਂ ਦਿਆਂ ਪੈੜਾਂ ਵੀ ਸ਼ੇਰਾ ਦਿਆਂ ਪੈੜਾਂ ਲਗਣਿਆ।
@jiwansinghmannjashan1497
@jiwansinghmannjashan1497 Ай бұрын
ਬਾਈ ਮੈਨੂੰ ਕਮੈਟ ਵਿੱਚ ਤੁਹਾਡਾ ਫੋਨ ਨੰਬਰ ਦੇਉਂ ਮੈਂ ਹੁਣ ਆ ਕੇ ਸ਼ੇਰ ਨੂੰ ਕੈਦ ਕਰ ਲੂ ਮੈਂ ਪਹਿਲਾਂ ਬਹੁਤ ਸ਼ੇਰ ਫੜੇ ਆ
@ManjitSingh-nc7dy
@ManjitSingh-nc7dy Ай бұрын
😂😂😂😂😂😂😂🎉🎉🎉🎉🎉🎉
@gursharanbatth3748
@gursharanbatth3748 Ай бұрын
ਡਰ ਸੇਰ ਦਾਨਹੀਂ ਡਰ ਮੱਕੀ ਬਚਿਆਦੇ ਤੋੜਣ ਦਾ ਹੈ
@sukhjindercheema199
@sukhjindercheema199 Ай бұрын
ਵੀਰ ਜੀ ਡਰੋਨ ਨਾਲ ਚੈਕ ਕਰ ਲਵੋ।ਕਿ ਕਿਹੜਾ ਜਾਨਵਰ ਹੈ।ਮੱਕੀ ਦੇ ਉਪਰ ਦੀ ਵੀਡੀਓ ਰਾਹੀ ਪਤਾ ਲੱਗ ਜਾਵੇਗਾ।ਸਭ ਭੈਅ ਭਰਾ ਸੁਰੱਖਿਅਤ ਰਹੋ।🙏
@HarjitSingh-go9ij
@HarjitSingh-go9ij Ай бұрын
ਅਖਾਂ ਵਿਚ ਅਖਾਂ ਪਾ ਕੇ ਰੁਕ ਜਾਉ ਭਜੋ ਨਾ ਹਮਲਾ ਨਹੀਂ ਕਰਦਾ ਆਪ ਹੀ ਰਾਹ ਬਦਲ ਜਾਉ
@user-rt8dg2xt8h
@user-rt8dg2xt8h Ай бұрын
ਬਾਈ ਸੇਰ ਦੇ ਫੋਨ ਦੀ ਲੋਕੇਸ਼ਨ ਚੈਕ ਕਰੋ
@JasPinder-gx3xs
@JasPinder-gx3xs Ай бұрын
DRONAA ZAAR GIDHURRH HOVEGA RSDHALIWALL ❤
@GursewakSingh-ek9mc
@GursewakSingh-ek9mc Ай бұрын
ਹੁਣ ਨੀ ਪਨੀਰੀ ਨੂੰ ਪਾਣੀ ਲਗਾਉਂਦਾ
@phootphath4851
@phootphath4851 Ай бұрын
ਬੰਦੇ ਨਾਲੋਂ ਖੂੰਖਾਰ ਜਾਨਵਰ ਕੋਈ ਨੀਂ, ਕਰਤੂਤ ਪਸ਼ੂ ਕੀ ਮਾਨਸ ਜਾਤਿ, ਉਹ ਕੁਦਰਤਿ ਦਾ ਜੀਵ ਐ ਕਿਸੇ ਨੂੰ ਕੁੱਝ ਨੀਂ ਕਹਿੰਦਾ, ਜਿਵੇਂ ਆਇਆ ਓਵੇਂ ਚਲਾ ਜਾਊ,
@harjinderdhillon750
@harjinderdhillon750 Ай бұрын
Y a mour mandi kol o gya phla kj din y thamangarh kuttiwal kalan
@Gurjot_singh475
@Gurjot_singh475 Ай бұрын
❤❤
@sukhpalsingh538
@sukhpalsingh538 Ай бұрын
@DavinderSingh-bb6oz
@DavinderSingh-bb6oz 27 күн бұрын
Os de nal bache nay 😅
@JagjeetDhindsa
@JagjeetDhindsa 26 күн бұрын
ਪੱਲੀ ਚ ਬੰਨ ਲੈਣਾ ਜਦੋਂ ਫੜ ਲਿਆ ਵੀਰ ਜੀ
@user-kt2jp5cw8f
@user-kt2jp5cw8f Ай бұрын
ਨਾਲੇ ਗੀਤਾਂ ਚ ਆਪਣੇ ਆਪ ਨੂੰ ਜੱਟ ਸ਼ੇਰ ਕਹੀ ਜਾਂਦੇ ਨੇ,ਉਹ ਜੱਟ ਕਿਹੜੇ ਨੇ ?😅😅😅
@BindersinghMahla
@BindersinghMahla Ай бұрын
Ee sirf griba da huk maran li ਸੇਰ ne
@user-kt2jp5cw8f
@user-kt2jp5cw8f Ай бұрын
@@BindersinghMahla ਘੜੰਮ ਚੌਧਰੀ ਨੇ ਸਾਰੇ।
@gamingsquad4450
@gamingsquad4450 Ай бұрын
ਅਗਲੇ ਦਿਨ ਰਾਤ ਰਾਖੀ ਤੇ ਬੈਠੇ ਨੇ ਦੇਖਲੋ ਜਾਕੇ ਸੂਏ ਨਹਿਰਾਂ ਵਿੱਚ ਥੋਡੇ ਜੁਆਕ ਜਾਂਦੇ ਨੇ ਉਹਨਾਂ ਨੂੰ ਰੋਕਦੇ ਨੇ ਫੇਰ ਗਰੀਬ ਬਣਕੇ ਮੁਆਵਜ਼ੇ ਮੰਗੋਗੇ
@gamingsquad4450
@gamingsquad4450 Ай бұрын
ਤੇਰਾ ਕੀ ਮਾਰਲਿਆ ਹਰੇਕ ਸਮੇਂ ਮੂੰਹ ਚੋਂ ਹੱਗਦੇ ਰਹਿੰਦੇ ਨੇ ਤੇਰੇ ਵਰਗੇ ਨੌਕਰੀਆਂ ਤੁਸੀਂ ਖਾਗੇ ਕਣਕ ਮੁਫ਼ਤ ਦੀ ਬਿਜਲੀ ਮੁਫ਼ਤ ਦੀ ਜੁਆਕ ਥੋਡੇ ਚਿੱਟੇ ਨੇ ਖਾਲੇ ਉਹ ਲੁੱਟਾਂ ਖੋਹਾਂ ਕਰਦੇ ਨੇ ਪਹਿਲਾਂ ਉਨ੍ਹਾਂ ਨੂੰ ਕਿਸੇ ਕੰਮ ਧੰਦੇ ਲਾਉ​@@BindersinghMahla
@user-kt2jp5cw8f
@user-kt2jp5cw8f Ай бұрын
@@gamingsquad4450 ਹੁਣ ਤਾਂ ਸ਼ੰਭੂ ਬਾਰਡਰ ਵਾਲੇ ਗਾਲ਼ਾਂ ਕੱਢਣ ਲੱਗ ਪਏ ਨੇ ਕਿ ਇਹਨਾਂ ਨੇ ਗੰਦ ਪਾਇਆ ਹੋਇਆ ਧਰਨੇ ਲਾ ਲੈਂਦੇ ਨੇ।
@SukhdevSingh-xo1dg
@SukhdevSingh-xo1dg Ай бұрын
Veer ji sade pind Sohian kala v aa geaa see
@parmjeetsingh7887
@parmjeetsingh7887 Ай бұрын
Hari singh nalbe ne sher da jabada pad ta c donali le k jaea kro khet agar eh panni mang gea ta keho
@chaudhary8085
@chaudhary8085 Ай бұрын
ਬਾਈ ਜੀ ਇਹ ਪੈਰਾਂ ਦੇ ਨਿਸ਼ਾਨ leopard ਤੇਂਦੁਆ ਦੇ ਹਨ ਇਹ ਇੱਕ ਮਾਦਾ ਤੇਂਦੁਆ ਦੇ ਪੈਰਾਂ ਦੇ ਨਾਲ ਉਹਦਾ ਬੱਚਾ ਵੀ ਲੱਗਦਾ ਸੋ ਧਿਆਨ ਦੇਣ ਵਾਲੀ ਗਲ ਆ ਵਣ ਵਿਭਾਗ ਨੂੰ ਦੱਸੋ ਤੇ ਜਿਸ ਬਾਈ ਨੇ ਇਸ ਨੂੰ ਦੇਖਿਆ ਇਹਨੂੰ ਫੋਨ ਵਿੱਚ ਤੇਂਦੁਏ ਦੀਆਂ ਫੋਟੋਆਂ ਦਿਖਾਓ ਵੀਰ ਚੀਤਾ ਨਹੀਂ ਅਪਣੇ ਆ ਸੱਕਦਾ ਇਹ ਤੇਂਦੁਆ ਹੀ ਆ ਜਿਸਨੂੰ leopard ਕਿਹਾ ਜਾਂਦਾ ਇਹ ਦੇ ਸਰੀਰ ਨੇ ਧੱਬੇ ਹੁੰਦੇ ਹਨ 🐆 ਆਹਾ ਇਹਦੀ ਤਸਵੀਰ ਆ
@lakhwindersingh6726
@lakhwindersingh6726 Ай бұрын
Rippan siraaa y
@balkaransingh5473
@balkaransingh5473 Ай бұрын
😂
@rockysahota7296
@rockysahota7296 Ай бұрын
Doggy de footprints hai 😂
@reshamsingh329
@reshamsingh329 26 күн бұрын
ਯਾਰ ਸੇਰ ਕਿਮੇ ਅਾ ਗਿਅਾ ਤੁਹਾਡੇ ਸਮਝ ਚ ਵਾਰ ਹੇ ਕਿਦਾ ਅਾ ਗਿਅਾ
@majorsingh5405
@majorsingh5405 Ай бұрын
Bye tina chara pinda di pancyat rall ke ish ilake vich c c camre lao balb jagao pta lgge kehda janbar aa pta ta ilake de loka nu karna pena aa makki de lagge vi camre lae jaan
@PanjaabPaidavar
@PanjaabPaidavar Ай бұрын
baai tu laija makki de lage camera sher bund ton farhda fer khanda
@LakhaSingh-yy7gg
@LakhaSingh-yy7gg Ай бұрын
Main balian pind da hi a
@jasssidhu454
@jasssidhu454 27 күн бұрын
6:50 kio ni khn dinde y
@LakhaSingh-yy7gg
@LakhaSingh-yy7gg Ай бұрын
Main oh makki ch jana chaunda hmm
@manpreetmani4086
@manpreetmani4086 Ай бұрын
Veer kheadha area ga te kheadha jilla ga
@gurnamsinghjassar7969
@gurnamsinghjassar7969 Ай бұрын
Barhkaan ni dahaarna ja garjjna hunda
@malwaboy2007
@malwaboy2007 15 күн бұрын
ਮੇਰਾ ਨਾਉ ਲੈ ਦਿਓ ਸ਼ੇਰਨੀ ਕੋਲ
@ChamkaurSingh-lq4wc
@ChamkaurSingh-lq4wc 26 күн бұрын
ਵੀਰ ਹੁਣ ਫੜ ਲਿਆ ਜਾ ਨਹੀਂ ਸੇਰ
@Kamarpartapgill
@Kamarpartapgill Ай бұрын
Male, leopard aa 4 toh 5 saal di age aa
@Paraforce959
@Paraforce959 Ай бұрын
Sir nhi. Tandhu hugya
@naunihalsingh4108
@naunihalsingh4108 Ай бұрын
Barote tay be ho sakda
@harjinderdhillon750
@harjinderdhillon750 Ай бұрын
Sada pind rha y fr guman pind wl gya
@karmjeetsingh7999
@karmjeetsingh7999 Ай бұрын
🐅🐆
@ranjotsinghbatth
@ranjotsinghbatth Ай бұрын
Sada pind a
@gurpreetctu7717
@gurpreetctu7717 26 күн бұрын
Amit arora loin aa sive Sana da us bula lo ye
@harjinderdhillon750
@harjinderdhillon750 Ай бұрын
Ratno bar nikl dya y
@HardeepsinghGill-m7z
@HardeepsinghGill-m7z 28 күн бұрын
ਸੇਰ ਦਾ ਪੰਜਾ ਬਹੁਤ ਚੋੜਾ ਹੁੰਦਾ ਵੀਰ
@Harpreetsingh-nz5sx
@Harpreetsingh-nz5sx Ай бұрын
Sour he brother
@tarsembrar9375
@tarsembrar9375 27 күн бұрын
ਸੂਰ ਦੀ ਪੈੜ ਨਹੀਂ ਬਾਈ ਜੀ ਇਹ ਸਾਡੇ ਖੇਤਾਂ ਵਿੱਚ ਸੂਰ ਬਹੁਤ ਹਨ ਇਹ ਤੇਂਦੁਆ ਹੋ ਸਕਦਾ ਹੈ ਕਿਉਂਕਿ ਸ਼ੇਰ ਜਾਂ ਟਾਈਗਰ ਪੰਜਾਬ ਵਿੱਚ ਨਹੀਂ ਹਨ ਪਰ ਤੇਂਦੂਆ ਬੜਕਾਂ ਨਹੀਂ ਮਾਰਦਾ ਇਹ ਚੀਕਾਂ ਜਿਹੀਆਂ ਮਾਰਦਾ ਹੈ।
@JasPinder-gx3xs
@JasPinder-gx3xs Ай бұрын
HAILYKUPTER LEAAO O E JE DEKHNAHAI HOUOO GIDHERRH MUKER VAAH XEO NHI KHA JOO SUHORI DEO RSDHALIWALL ❤
@8425
@8425 25 күн бұрын
ਪਹਿਲਾ ਪੰਜਾਬੀ ਤਾ ਸਿਖਲਾ ਧਾਲੀਵਾਲ ਜੀ
@rajapatwari243
@rajapatwari243 27 күн бұрын
Eh Sher di hi pair hai nal koi bache da vi pair hai
@prabhnoorsinghprab
@prabhnoorsinghprab Ай бұрын
ਸਾਡਾ ਭਾਪਾ ਵੀ ਸ਼ਾਮ ਨੂੰ ਜਲਦੀ ਆ ਜਾਦਾ😂😂
@Pbx_13_sidhu
@Pbx_13_sidhu Ай бұрын
Asi loha kheryia
@sukhwantsingh2513
@sukhwantsingh2513 Ай бұрын
Hat,gia,khpah,bjino,kattu,bhattlan,da,ilaka,,,,
@user-gi3zh8nx7g
@user-gi3zh8nx7g Ай бұрын
By asla laike jana chahida hai
@user-sv5tr2zb6z
@user-sv5tr2zb6z Ай бұрын
Jagle sur na veer
@ramankaur188
@ramankaur188 Ай бұрын
ਬਸ ਕਰੋ😅😅😅
@jagdeepsingh6004
@jagdeepsingh6004 Ай бұрын
Amit arora a gaya
@ShubneetSinghnaharShubu-cd3gz
@ShubneetSinghnaharShubu-cd3gz 27 күн бұрын
Dinamat de blast karo khadke to ah janwar darde ne makky vich har jaga blast karo 4000 hajar naal makki vichon bhajj ju
@preetGill-fk8mg
@preetGill-fk8mg 24 күн бұрын
1,2 Fire Kardo makki ch Jaan
@jatindersingh1809
@jatindersingh1809 Ай бұрын
Chite da bacha hona nal
@gurmeetsinghgurmeetsingh2599
@gurmeetsinghgurmeetsingh2599 Ай бұрын
ਡਰੋਨ ਲਿਆ ਕੇ ਦੇਖੋ। ਐਵੇਂ ਚਕਰਾਂ ਚ ਨ ਪਵੋ।
@jorasingh7476
@jorasingh7476 Ай бұрын
ਅਸਮਾਨ ਤੋਂ ਸਿੱਧਾ ਹੀ ਆਗਿਆ ਕੱਟੂ ਚ
@NavneetKaur-w1v
@NavneetKaur-w1v 29 күн бұрын
Today news a
@user-cy7bg5ei1q
@user-cy7bg5ei1q Ай бұрын
Mara ne Kasoor mara jila sagroor
@harwindersingh585
@harwindersingh585 Ай бұрын
Daron nal chk karlo yr
@user-pt8ho4iv1r
@user-pt8ho4iv1r 29 күн бұрын
Yaar kyo tension layi hoyi hai. saare Jim Corbet bni jaande ho saade Bazpur uttrakhand asi nikke hundeya to bahut vaar dekhe aw othe kilometra de hisab naal kamad hunda te eh vadhu ture firde Guldar. Leopard ya Tendua kehnde. jyadatar eh kutteya nu le jaa ke khaa lenda. bande te bahut ghatt attack karda. kayi vaari female naal 1-2 bache v hunde. Asi ta kheta ch ikalle ikalle ghar paa ke rehnde rahe Uttrakhand te ghar nu koi chardiwari v nahi hundi c. kayi vaari te raat nu vehde vich di langh jaanda c Tiger v diss pende c kadi kadi. Bass bina matlab panga na leya karo. Jado bacha thora vadda ho gya ehne khud challe jana
@Gill_cinematographer
@Gill_cinematographer 29 күн бұрын
O bai koi sher shoor ni .. eh leopard 🐆 di pair aa 😂😂 Tiger da panja pta thunu kidda hunda ?
@manjindersinghsidhu1275
@manjindersinghsidhu1275 Ай бұрын
ਅੱਜਕਲ ਹਰੇਕ ਦੇ ਜੇਬ ਚ ਮੋਬਾਇਲ ਆ ਵੀਡੀਓ ਤਾਂ ਕਿਸੇ ਨੇ ਬਣਾਈ ਨੀ
@Paraforce959
@Paraforce959 Ай бұрын
Tandhu nal bacha hugya osnu kuch na kahao o insaana kuch bolda etha kuhdda lohra Chandigarh vich bhot kol di tap jnda kis kuch nhi bolda
@AmarPreet-uf9bs
@AmarPreet-uf9bs Ай бұрын
ਚੀਤੇ ਤਾਂ ਭਾਰਤ ਵਿੱਚ ਹੈ ਹੀ ਨਹੀ, ਅਫ਼ਰੀਕਾ ਦੇ ਜੰਗਲਾਂ ਵਿੱਚ ਰਹਿੰਦੇ ਨੇ ਪੰਜਾਬ ਵਿੱਚ ਚੀਤਿਆਂ ਦਾ ਕੀ ਕੰਮ ਬਾਈ, ਭਾਰਤ ਵਿੱਚ ਟਾਈਗਰ, ਸ਼ੇਰ, lepord ਜ਼ਰੂਰ ਹੈਗੇ ਨੇ ਜਿਵੇਂ up, ਉੱਤਰਾਖੰਡ ਦੇ ਜੰਗਲਾਂ ਵਿੱਚ ਜ਼ਰੂਰ ਹੈਗੇ ਨੇ leapord ਹੋਵੇਗਾ ਕਿਉੰ ਕੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ leapord ਦੇਖਣ ਨੂੰ ਮਿਲ ਜਾਂਦੇ ਨੇ leapord ਕਦੇ ਰਾਜਾ ਨਹੀ ਹੋ ਸਕਦਾ, ਜੰਗਲ ਦਾ ਰਾਜਾ loin ਹੀ ਰਿਹਾ ਹਮੇਸ਼ਾ ਲਈ 🎉🇭🇲
@JagtarSingh-bw8dm
@JagtarSingh-bw8dm Ай бұрын
Leopard ਨੂੰ ਹੀ ਚੀਤਾ ਕਹਿੰਦੇ ਹਨ ਵੀਰ ਜੀ ਸਾਡੇ ਏਰੀਏ ਵਿੱਚ, ਸਾਡੇ ਪਿੰਡ ਵੀ ਆਇਆ ਸੀ
@user-kv9jg6xo4p
@user-kv9jg6xo4p Ай бұрын
Sher ah ki cheeta eh clear karo
@jontygagat9774
@jontygagat9774 Ай бұрын
Sher nhi aa Leopard aa
@jassbadrukhan3121
@jassbadrukhan3121 Ай бұрын
gili miti vich kutey da pair v sher da nissan ban janda y...dro na kute hi honge khet vich...
@dilpreetsohi212
@dilpreetsohi212 Ай бұрын
Cheeta ja Tendua hona
@Nirmalsingh-vk6my
@Nirmalsingh-vk6my Ай бұрын
ਸੂਰ ਹੋ ਸਕਦੈ
@GurpreetSidhu-g5v
@GurpreetSidhu-g5v Ай бұрын
Sach aa y eh kutiwal to giaa
@SatnamSingh-gi9ds
@SatnamSingh-gi9ds Ай бұрын
Bai asee Rajstaion too aaka sekar kar la ga sanu sarkar too manjuree dabaa do
@LakhaSingh-yy7gg
@LakhaSingh-yy7gg Ай бұрын
Ch oh giya main oh makki ch jauga
@MandeepKaurMandeepkaur-wr1wi
@MandeepKaurMandeepkaur-wr1wi 17 күн бұрын
😂😂😂😂😢😮😮😮😮😮
@GurjantSingh-du3wg
@GurjantSingh-du3wg Ай бұрын
Tere kolo dar gia hona sher
@sukhwantsingh2513
@sukhwantsingh2513 Ай бұрын
Pehllan,Panjabi o,eh,tan,study,kar,lo,v,sher,Jan,cheeta,bhrrdakan,marde,hune,a,k,changarrde,hunde,a,,,
@karamjeetsingh4271
@karamjeetsingh4271 Ай бұрын
Jangli sur ne bhai Sade kne bhut ne
@gurtejsidhu3005
@gurtejsidhu3005 Ай бұрын
Soor how
@sukhjindersohi8204
@sukhjindersohi8204 Ай бұрын
Soor di pad ta veer bakri naal di hundi aa sade kheta ch bahut ne
@manjindersinghsidhu1275
@manjindersinghsidhu1275 Ай бұрын
ਛੱਲੀਆਂ ਤੋੜਨ ਨਾ ਲੋਕ ਇਸ ਕਰਕੇ ਡਰਾਮਾ ਕੀਤਾ ਕਿਸੇ ਚੁਸਤ ਬੰਦੇ ਨੇ
@tarsembrar9375
@tarsembrar9375 27 күн бұрын
ਉਹ ਭਰਾ ਛੱਲੀਆਂ ਤਾਂ ਐਨੀਆਂ ਹਰ ਇਕ ਦੇ ਖੇਤਾਂ ਵਿੱਚ ਖੜੀਆਂ ਲੋਕਾਂ ਨੂੰ ਕਿਸੇ ਦੇ ਖੇਤਾਂ ਵਿੱਚੋਂ ਤੋੜਨ ਦੀ ਲੋੜ ਹੀ ਨਹੀਂ
@sahibjotsingh2655
@sahibjotsingh2655 Ай бұрын
Bai jihri photo sher di photo thumbnail ch layi aa oh ta UP DI AA 😂
@user-cy7bg5ei1q
@user-cy7bg5ei1q Ай бұрын
Fake
@Nirmalsingh-vk6my
@Nirmalsingh-vk6my Ай бұрын
ਬਕਵਾਸ‌
@ranjitdhaliwal2578
@ranjitdhaliwal2578 28 күн бұрын
ਇਹ ਬਾਈ ਦਾ ਚੀਤਾ ਰੱਖਿਆ ਹੋਇਆ ਸਾਰਾ ਭੇਤ ਐ ਚੀਤਾ ਦਾ ਇਸ ਬੰਦੇ ਦਾ ਰ
@JaskaranSingh-ke1rq
@JaskaranSingh-ke1rq Ай бұрын
Dog nu Loin bani jadda 😂😂 dog de pad aa
@LakhaSingh-yy7gg
@LakhaSingh-yy7gg Ай бұрын
Eh gall fake a
@user-kv9jg6xo4p
@user-kv9jg6xo4p Ай бұрын
Gap mari jande ne
@jashandeep3952
@jashandeep3952 24 күн бұрын
Nhi
@manjindersinghsidhu1275
@manjindersinghsidhu1275 Ай бұрын
ਜਿਹੜੀ ਪੈੜ ਦਿਖਾ ਰਹੇ ਆ ਉਹ ਬਹੁਤ ਛੋਟੀ ਆ ਇਹ ਸ਼ੇਰ ਦੀ ਨੀ
Double Stacked Pizza @Lionfield @ChefRush
00:33
albert_cancook
Рет қаралды 123 МЛН
Gym belt !! 😂😂  @kauermotta
00:10
Tibo InShape
Рет қаралды 18 МЛН