ਪਰਾਲੀ ਦਾ ਪੱਕਾ ਹੱਲ 🤔 ।। Latest punjabi video ।।

  Рет қаралды 1,090,327

DESI MASTI PINDA WALE

DESI MASTI PINDA WALE

5 жыл бұрын

disclaimer
All weapons used in this video are artificial. It is fake, it is fake. This video does not offer any provocative message. This video is created by following all the rules.
Copyright Disclaimer Under Section 107 of the Copyright Act 1976,allowance is made for "fair use for purpose such as criticism,comment,news reporting,teaching,scholarship and research.Fair use is a use permitted by copyright statute that might otherwise be infringing.Non profit,educational or personal use tips the balance in favor of fair use.
ਪਰਾਲੀ ਦਾ ਪੱਕਾ ਹੱਲ ।। Latest punjabi video ।। Latest Punjabi comedy video ।।New Punjabi Movie ।। Punjabi funny video ।। comedy video ।।new punjabi movies, new punjabi movies 2018, new punjabi movies 2018 full movies
about this video and disclaimer
ਵੀਰੋ ਇਹ ਵੀਡਿਓ ਸਿਰਫ ਮਨੋਰੰਜਨ ਦੇ ਲਈ ਹੈ । ਇਸ ਦਾ ਕਿਸੇ ਜਾਤ ਜਾ ਧਰਮ ਨਾਲ ਕੋਈ ਸੰਬੰਧ ਨਹੀਂ ਹੈ ।
friends This video is for entertainment only. It has no relation with any caste or creed.
Copyright Disclaimer Under Section 107 of the Copyright Act 1976,allowance is made for "fair use for purpose such as criticism,comment,news reporting,teaching,scholarship and research.Fair use is a use permitted by copyright statute that might otherwise be infringing.Non profit,educational or personal use tips the balance in favor of fair use.
Important note.
#prali
Friends is the request. If any person uploads the video to the Facebook page, then their page will be reported according to youtube facebook policy. This video is our property. It is a legal offense to use it. Legal action will be taken against us without the need of using the video. If anybody is interested in uploading the video. May contact 8195865 948.
Thank you
Our social contact
whats app no 8195865948
Desi Masti Pinda Wale
team
Gurpreet Singh
Deep Jhinjer
Harjinder singh
Amrit gill
pardeep singla

Пікірлер: 817
@penduvlogger7371
@penduvlogger7371 5 жыл бұрын
ਬਾਈ ਤੁਸੀ ਬਹੁਤ ਕੁਝ ਦਿਖਾਤਾ ਇਕ ਕਿਸਾਨ ਦੀ ਇਹੀ ਸਰਕਾਰ ਨੂੰ ਲਾਹਨਤ ਹੈ ਬਾਈ ਧਰਨਾਟ
@user-xy8xm4qb2i
@user-xy8xm4qb2i 5 жыл бұрын
ਸਹੀ ਗੱਲ ਹੈ ਜੱਟਾਂ ਦਾ ਏਕਾ ਨਹੀਂ ਅਜੇ ਵੀ ਕਰਲੋ ਕੁਝ ਬਚ ਜਾਵੇਗਾ
@amrindersingh7291
@amrindersingh7291 4 жыл бұрын
ਧਰਨਾਟ ਬਾਈ ਸਹੀ ਗੱਲ। ਇਸਦਾ ਕੋਈ ਹੱਲ ਨਹੀਂ ਅੱਗ ਤੋਂ ਬਿਨਾਂ।ਹੱਲ ਕਰ ਦੇਣ ਅੱਗ ਲਗਾਉਣ ਦੀ ਲੋੜ ਹੀ ਨਹੀ
@lovepreetdhalio5819
@lovepreetdhalio5819 5 жыл бұрын
ਸਾਰੇ ਕਿਸਾਨ ਵੀਰ ਰਲ ਕੇ ਅੱਗ ਲਾਊ ਤਾਂ ਕੋਈ ਨੀ ਮੁਹਰੇ ਆ ਸਕਦਾ ਜੇ ਆਪਣਾ ਏਕਾ ਹੋਵੇ ਤਾ ਸਭ ਕੁਝ ਹੋ ਜਾਦਾ ਏਕਾ ਰੱਖੇ ਕਰੋ ਵੀਰ
@shivpreetsidhu5621
@shivpreetsidhu5621 5 жыл бұрын
u
@karmjitsingh6863
@karmjitsingh6863 4 жыл бұрын
Nice one in the moment and cute movie
@HusanGrafix
@HusanGrafix 4 жыл бұрын
Sahi keha g🤔
@BaljeetSingh-by3ys
@BaljeetSingh-by3ys 4 жыл бұрын
GS
@sukhasandhu3148
@sukhasandhu3148 5 жыл бұрын
ਮਾਰ ਲੈ ਸਰਕਾਰਾ ਨੇ ਬਾਕੀ ਬਾਈ ਤੁਸੀਂ ਬਹੁਤ ਵਧੀਆ ਸੂਨੈਹਾ ਦਿੱਤਾ ਜਿਊਂਦੇ ਵਸਦੇ ਰਹੇ । ਸੁਖਾ ਸੰਧੂ U.K ਤੋਂ
@vinodsharma-fp2ms
@vinodsharma-fp2ms 5 жыл бұрын
Good bhai lge rhoo
@yaadkaler3802
@yaadkaler3802 4 жыл бұрын
Good
@HarpreetSingh-rk1wo
@HarpreetSingh-rk1wo 5 жыл бұрын
ਬਾਈ ਬਹੁਤ ਸਿਰਾ ਵੀਡੀਓ ਆ ਅੱਗ ਤੋ ਬਿਨਾ ਇਸਦਾ ਕੋਈ ਵੀ ਹੱਲ ਨਹੀ ਸਾਰੇ ਅੱਗ ਲਾਓ
@majhedemazailaulakh4902
@majhedemazailaulakh4902 5 жыл бұрын
👍👍👍ਪਰਾਲੀ ਦਾ ਹੋਰ ਕੋਈ ਹੱਲ ਨਹੀਂ ਹੈਗਾ ਅੱਗ ਤੋ ਬਿਨਾਂ
@kamaldeep6668
@kamaldeep6668 5 жыл бұрын
ਬਹੁਤ ਵਧੀਅਾ Video
@jassthind5879
@jassthind5879 5 жыл бұрын
Buhat vadia y Sarkar Jatt nu dbona chnudi aw Jatt de life madi krti pehla purane samme aw ch vi agg lyode aune aw
@SandeepSingh-jn1tj
@SandeepSingh-jn1tj 5 жыл бұрын
ਸਰਕਾਰਾਂ ਦੇ ਕੰਨ ਖੋਲ੍ਹਣ ਲਈ ਬਹੁਤ ਵਧੀਆ ਢੰਗ ਹੈ ਬਾਈ ਜੀ ਜਿਊਂਦੇ ਰਹੋ
@pindanale124
@pindanale124 5 жыл бұрын
ਆਪਾਂ ਤਾ ਲਾਲੇ ਦੇ fan ਆ
@sandeepkaur-yn3lj
@sandeepkaur-yn3lj 5 жыл бұрын
only whatsapp status mai v ..
@gorasidhu7673
@gorasidhu7673 5 жыл бұрын
only whatsapp status ਧਰਨਾਟ ਵੀ ਸਿਰਾ ਜੀ
@satnambaidwan4445
@satnambaidwan4445 5 жыл бұрын
only whatsapp status schi
@mhjhalooria7999
@mhjhalooria7999 5 жыл бұрын
La y lala tare ta lag gaye lotre
@raamandeep3943
@raamandeep3943 5 жыл бұрын
I Miss. You
@ronniegillmalaysian8409
@ronniegillmalaysian8409 5 жыл бұрын
Sreaaa lata Bai jamaa end👌👌
@prabhavsinghofficial
@prabhavsinghofficial 5 жыл бұрын
ਹਾਂਜੀ ਭਰਾਵੋ ਸਹੀ ਗੱਲ ਆ ਜੇ ਪਰਾਲੀ ਲਾਈ ਕੋਈ ਵੀ ਸਰਕਾਰਾਂ ਹੱਲ ਨੀ ਕੱਢ ਰਹੀ ਏ ਸਰਕਾਰ ਨਾਲੋਂ ਮੇਰੀ ਛੋਟੀ ਜੇਹੀ ਬੇਨਤੀ ਏ ਦਿ ਕੋਈ ਹੱਲ ਛੇਤੀ ਕੱਢ ਦੁ ਸਤਿ ਸ਼੍ਰੀ ਅਕਾਲ ਜੀ ਸਭ ਨੂੰ
@anmoldeep9800
@anmoldeep9800 5 жыл бұрын
ਘੈਟ ਆ ਧਰਨਾਟ 22
@harjinderbhullar5555
@harjinderbhullar5555 5 жыл бұрын
ਪੰਕੇ ਬਠਿੰਡੇ ਅਾਲੇ Anmoldeep ਧਰਨਾਟ ਬਾਈ ਘੈਂਟ ਆ
@desipenduvirsa
@desipenduvirsa 5 жыл бұрын
ਵਧੀਆ ਸੁਨੇਹਾ ਵਾਈ ਜੀ ਘੈਂਟ ਵੀਡੀਓ
@vishavrandhawa75
@vishavrandhawa75 5 жыл бұрын
Bhut vdia video ji sahi gal aw ji
@amandeepsingh8662
@amandeepsingh8662 4 жыл бұрын
ਜਵਾ ਸਹੀ ਗਲ ਆ ਬਾਈ 👍👍👍👍👍
@upkarkaurjhooti7488
@upkarkaurjhooti7488 3 жыл бұрын
ਪਰਾਲ਼ੀ ਜੱਟੋ ਆਪਣੇ ਜੋਗੀ ਬੀਜੋ ਪਾਣੀ ਬਚਾਵੋ ।ਹੋਰ ਬਹੁਤ ਵਧੀਆ ਤਰੀਕੇ ਹਨ ਕਮਾਈ ਵਾਸਤੇ ਫਲ ਮੇਵੇ ਸਬਜ਼ੀਆਂ ਸਲਾਦ ਜਿਹੜੇ ਤਿੰਨਾਂ ਮਹੀਨੀ ਤਿਆਰ ਹੋਕੇ ਵਿਕ ਜਾਂਦੇ ਹਨ ਪਾਣੀ ਵੀ ਥੋੜਾ ਲੱਗਦਾ ਹੈ ।ਸਰਕਾਰਾਂ ਨੂੰ ਹਰ ਪਿੰਡ ਵਿੱਚ ਪਰਾਲ਼ੀ ਵਾਲੇ ਸਾਰੇ ਸੰਦ ਸਰਪੰਚਾਂ ਨੂੰ ਦਿੱਤੇ ਹੋਣ ਉਹ ਸਾਰੇ ਕਿਸਾਨਾਂ ਨੂੰ ਕਿਰਾਏ ਤੇ ਮਸ਼ੀਨਾਂ ਦੇਵੇ ।
@user-wc2sf7jl2x
@user-wc2sf7jl2x 5 жыл бұрын
love you friend
@sukhmaan4159
@sukhmaan4159 5 жыл бұрын
Thonu v love u ☺️
@pb31starbnde69
@pb31starbnde69 5 жыл бұрын
Love you
@ajaibduttallikebittudugal3260
@ajaibduttallikebittudugal3260 5 жыл бұрын
Hi
@harmanbrar7343
@harmanbrar7343 5 жыл бұрын
Sam to u
@JaskaranSingh-zk5ri
@JaskaranSingh-zk5ri 5 жыл бұрын
I love you
@amritbhullar4760
@amritbhullar4760 3 жыл бұрын
ਬਹੁਤ ਵਧੀਆ ਮੇਸਜ ਦਿੱਤਾ ਵਾਈ ਤੁਸੀ👍👍👍👍
@gamechangerzz9891
@gamechangerzz9891 5 жыл бұрын
Sira lata
@harbhajanram7585
@harbhajanram7585 5 жыл бұрын
ਮੈਂ ਬਾਜੀਗਰ ਜਾਤੀ ਨਾਲ ਸ਼ਬੰਧ ਰੱਖਦਾ ਹਾਂ ਅਤੇ ਹਰ ਸ਼ਲ ਮੰਡੀਆਂ ਵਿਚ ਝਾਰ ਖਰੀਦ ਦਾ ਹਾਂ ਉਸ ਜਗ੍ਹਾ ਸ਼ਾਡੇ ਕੋਲੋਂ ਜੋ ਫੂਸ਼ਾ ਹੁੰਦਾ ਹੈਂ ਉਹ ਟੈਡਰ ਵਾਲੇ ਫਰੀ ਰਖ ਲੈਂਦੇ ਹਨ ਜਦ ਕੀ ਅਸ਼ੀ ਕਿਸਾਨ ਤੋਂ ਮੁੱਲ ਧਾਰ ਖਰੀਦਦੇ ਹਾਂ ਪਰ ਟੈਂਡਰ ਡਰਾ ਧਮਾ ਕੇ ਫ੍ਰੀ ਲੈ ਜਾਂਦੇ ਹਨ ਜੋ ਕਾਫੀ ਮਹਿੰਗਾ ਵੇਚਦੇ ਹਨ ਹਰ ਸਾਲ ਕਰੋੜਾਂ ਰੁਪਏ ਦਾ ਇੱਕਲਾ ਫੂਸ਼ ਹੋ ਜਾਂਦਾ ਹੈ ਇਸ ਫੂਸ਼ ਦਾ ਹਰ ਸ਼ਾਲ ਕਿਸ਼ਾਨਾ ਵਾਸ਼ਤੇ ਪਰਾਲੀ ਨੂੰ ਖਤਮ ਕਰਨ ਵਾਸ਼ਤੇ ਬੱਜਟ ਪਾਉਣਾ ਚਾਹੀਦਾ ਹੈ ਇਹ ਪੈਸਾ ਹਰ ਇਕ ਕਿਸ਼ਾਨ ਨੂੰ ਝੋਨੇ ਦੀ ਤੁਲਾਈ ਨਾਲ ਦੇ ਦਿੱਤਾ ਜਾਣਾ ਚਾਹੀਦਾ ਹੈ ਮੈਂ ਹਰਭਜਨ ਧਨੌਲਾ
@karmjitrai146
@karmjitrai146 3 жыл бұрын
ਬਹੁਤ ਹੀ ਵਧੀਆ ਵੀਰ ਜੀ ਬੈਸਟ ਆਫ ਲੱਕ
@EngineerJasvir
@EngineerJasvir 5 жыл бұрын
Very very good bai ji
@buttarsingh3837
@buttarsingh3837 5 жыл бұрын
Bht vdia very good bro
@satwantbenipal2954
@satwantbenipal2954 5 жыл бұрын
ਹਰ ਜੱਟ ਜਿਮੀਂਦਾਰ ਇੱਕ ਦੂਜੇ ਦਾ ਸਾਥ ਦਿਓ, ਅੱਗ ਲਾਓ ਸਾਰੇ
@jagroopkaironroop8648
@jagroopkaironroop8648 5 жыл бұрын
ਲਾਦੋ ਕਠੇ ਹੋ ਅੱਗ ਸਾਰੇ 👍👍👍👍
@ashu430
@ashu430 5 жыл бұрын
ਠੀਕ ਗੱਲ ਕਹਿ ਬਾਈ ਨੇ,ਜਦ ਸਰਕਾਰ ਸਾਡੀ ਨੀ ਸੁਣਦੀ ਤਾਂ ਅਸੀਂ ਕਯੋ ਸੁਣੀਏ ਸਰਕਾਰਾਂ ਦੀ,ਜਦ ਡੇਲ੍ਹੀ ਆਲੇ ਸਾਡੇ ਜਵਾਕਾਂ ਬਾਰੇ ਨੀ ਸੋਚਦੇ ਤੇ ਅਸੀਂ ਕਯੋ ਦੁੱਜੇ ਦੇ ਜਵਾਕਾਂ ਬਾਰੇ ਸੁਣੀਏ........
@singhhandsome1582
@singhhandsome1582 5 жыл бұрын
Saleyo Kuch changa na socheyo...laado agg bas..Loki bhaave jeen ya maran
@ashu430
@ashu430 5 жыл бұрын
singh handsome pehli gal jban smbal ke gal kar, dujji gal lokki sochde h sade baare jatt jeen ja marn, te fer asi kyo sochiye lokka baare
@singhhandsome1582
@singhhandsome1582 5 жыл бұрын
22g eh Na socho k pollution nal Jo v hoyega Loka nu hoyega...tuhanu ya tuhade bacheya nu koi farak nai payega..eh 1 ghambhir samaseya hai..sarkar jado tak parali nu agg laan baare nai kuj sochdi odu tak tusi soch Lao..
@sukwindersingh1241
@sukwindersingh1241 10 ай бұрын
ਬਹੁਤ ਹੀ ਵਧੀਆ 👍🏽👍🏽👍🏽👍🏽
@karanveersingh3815
@karanveersingh3815 5 жыл бұрын
Dharnat bro dii acting Saab too vdeaa hundiaaa 👌👌
@jarnailsingh1005
@jarnailsingh1005 5 жыл бұрын
ਬਹੁਤ ਵਧੀਆ ਵੀਰੇ👍👍👍👍
@jaggirampura555
@jaggirampura555 5 жыл бұрын
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਬਾਈ ਜੀ
@baibirsingh5309
@baibirsingh5309 5 жыл бұрын
ਧਰਨਾਟ ਬਾਈ ਬਹੁਤ ਵਧੀਆ ਸੁਨੇਹਾ ਦਿੱਤਾ ਹੈ
@lakhbirsingh8981
@lakhbirsingh8981 5 жыл бұрын
ਨਾਲੇ ਸਰਕਾਰਾ ਨੂੰ ਪੈਹਲਾ ਹੱਲ ਦੇਣਾ ਚਾਹਿਦਾ ਹੈ। ਫੇਰ ਕਾਨੂਨ ਬਣਾਣਾ ਚਾਹੀਦਾ ਹੈ। ਉਈ ਲੋਕਾ ਨਾਲ ਧੱਕਾ ਨਹੀ ਕਰਨਾ ਚਾਹਿਦਾ ਹੈ।
@OfficialPSaujla
@OfficialPSaujla 5 жыл бұрын
ਪਦਰੂਸਣ 🤣🤣🤣
@HardeepSingh-lg6kc
@HardeepSingh-lg6kc 5 жыл бұрын
Nice video
@rajmaan2243
@rajmaan2243 5 жыл бұрын
Sira video veer g Sariya Da 22 g
@harbhajansidhu8170
@harbhajansidhu8170 5 жыл бұрын
Nice video
@dhillongurjinder9868
@dhillongurjinder9868 5 жыл бұрын
ਬਹੁਤ ਵਧੀਆ ਜੀ
@sandeepsandhu4427
@sandeepsandhu4427 5 жыл бұрын
good
@kulwinderjoga2370
@kulwinderjoga2370 5 жыл бұрын
Sahi gal y aag Lau sare kishan veer ral ke ae da hor koi Hal ni y
@j.sdhindsasinghsardar523
@j.sdhindsasinghsardar523 5 жыл бұрын
22 ਜੀ ਬਹੁਤ ਹੀ ਵਧੀਆ ਲੱਗੀ ਵੀਡਿਉ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਹੋਰ ਵੀ ਵੀਡਿਉ ਲੈ ਕੇ ਆਉ
@GurpalSingh-oz9xl
@GurpalSingh-oz9xl 3 жыл бұрын
Tarnat sira hor paeo
@veermbawa3887
@veermbawa3887 5 жыл бұрын
Good video y ji
@aameenkhan5409
@aameenkhan5409 5 жыл бұрын
👌👌video .... God bless you ...
@ManpreetSingh-eu5sq
@ManpreetSingh-eu5sq 5 жыл бұрын
ਬਹੁਤ। ਵਧੀਆ👍💯👍💯
@dhillonsaab3396
@dhillonsaab3396 5 жыл бұрын
ਧਰਨਾਟ ਬਾਈ ਜੀ ਬਹੁਤ ਹੀ ਵਧੀਆ ਸਨੇਹਾ ਲਾਲਾਂ ਜੀ ਨੂੰ ਵੀ ਧੰਨਵਾਦ good bulls 22g
@windercheema936
@windercheema936 5 жыл бұрын
Bhut vadiya 22 g video... Love you all members
@HardyGillzTeam
@HardyGillzTeam 5 жыл бұрын
Khant aw bai , bhut vadia . 👌👌👌👌👌 #HaRdyGiLL1907
@amandeepsinghamandeepsingh1051
@amandeepsinghamandeepsingh1051 5 жыл бұрын
bhut vdia video
@manpreetkharoud4523
@manpreetkharoud4523 5 жыл бұрын
ਬਹੁਤ ਵਧੀਆ ਵੀਰ ਅਸੀ ਵੀ ਅੱਗ ਹੀ ਲਾਵਾਂਗੇ ਜਦੋ ਤੱਕ ਕੋਈ ਸਥਾਈ ਹੱਲ ਨਹੀ ਹੁੰਦਾ।
@Sade_Pind_Sade_Khet
@Sade_Pind_Sade_Khet 5 жыл бұрын
Bilkul sahi a y. Good job
@daljeetdhillon7120
@daljeetdhillon7120 5 жыл бұрын
Great y g... ਜੇ ਸਰਕਾਰ ਹੋਰ ਫਸਲਾਂ ਦਾ ਰੇਟ ਸਹੀ ਦੇਵੇ ਤਾਂ ਪਾਣੀ ਘਟਣ ਦਾ ਅਤੇ ਪਰਾਲੀ ਸਾੜਨ ਦਾ ਕੰਮ ਖਤਮ ਹੋਜੂ
@jagpreetsingh6617
@jagpreetsingh6617 2 жыл бұрын
Boht vadai video
@user-wc2sf7jl2x
@user-wc2sf7jl2x 5 жыл бұрын
nice work
@amansalaria8543
@amansalaria8543 5 жыл бұрын
ਮਨਪ੍ਰੀਤ ਕੌਰ ggg
@amrinderkhanna4095
@amrinderkhanna4095 5 жыл бұрын
My whatsaap no 90565 83400
@harmanbrar7343
@harmanbrar7343 5 жыл бұрын
Hi
@harmanbrar7343
@harmanbrar7343 5 жыл бұрын
How are you g
@manjindergill9548
@manjindergill9548 5 жыл бұрын
Nice. Video ag to bina koi hal nhi
@pritpalcheema5997
@pritpalcheema5997 5 жыл бұрын
Craaaaa 22
@AmarjitSingh-gm7kt
@AmarjitSingh-gm7kt 5 жыл бұрын
ਬੰਫ
@sukhbrar3467
@sukhbrar3467 5 жыл бұрын
V gud bai jii aaggg ton bina koi hall ni bai aaa baiii jiii
@freshmusic4422
@freshmusic4422 5 жыл бұрын
sirraaaa video 👌👌👍👍
@bittuvirk1064
@bittuvirk1064 5 жыл бұрын
Yarra sirrra la ta yarr osm
@Masculine1
@Masculine1 5 жыл бұрын
ਲਾਲੇ ਦੀ ਐਕਟਿੰਗ ਪੂਰੀ ਵਧੀਆ
@sandeepkaur-yn3lj
@sandeepkaur-yn3lj 5 жыл бұрын
Lala ji good gret actar👌👍
@sardaar.jitendersingh1081
@sardaar.jitendersingh1081 5 жыл бұрын
Boht VADIYA Paji
@sidhusidhu9967
@sidhusidhu9967 5 жыл бұрын
Y yr sudi videos ch ik person all in one a Att a veere Lala,, pandit att a sirra acting
@lifeofpunjab3426
@lifeofpunjab3426 5 жыл бұрын
Y baut vadea y sirraa video aa
@HarpreetKaur-pu4hr
@HarpreetKaur-pu4hr 3 жыл бұрын
Nice video 💜 💜 😂 😂 😂 😂 😂 😂
@gillsaabmalwa2410
@gillsaabmalwa2410 5 жыл бұрын
Nice video ਇਹੀ ਹੱਲ ਬਾਈ ਜੀ
@sukhmaansaab1963
@sukhmaansaab1963 2 жыл бұрын
ਬਹੁਤ ਵਧੀਆ ਵੀਡੀਉ ਜੀ , ਅੱਜ ਵੀ ਦੇਖ ਰਿਹਾ ਮੈ
@Honey-ed3bu
@Honey-ed3bu 5 жыл бұрын
Shi gall AA bai end lag geya
@PbxKabaddi
@PbxKabaddi 5 жыл бұрын
Nic video y
@mehardutt9075
@mehardutt9075 5 жыл бұрын
Bahut wadia lgi vedio
@gurvindersinghmand7568
@gurvindersinghmand7568 3 жыл бұрын
Boat vadiya 22g👌🏻👌🏻👌🏻👌🏻😊😊🤣
@kewalsaini27
@kewalsaini27 5 жыл бұрын
Sirraa
@mangusohi9145
@mangusohi9145 5 жыл бұрын
Attttt Osm km video bro 💥🔥😘👌🌻👍
@nijjarmodernfarming4110
@nijjarmodernfarming4110 5 жыл бұрын
Good bahut vadia
@parwindersingh2017
@parwindersingh2017 5 жыл бұрын
sirra vedio yg
@spgagan7446
@spgagan7446 4 жыл бұрын
Bhut Sohni video a veer
@12345614390
@12345614390 5 жыл бұрын
ਪਰਾਲ਼ੀ ਨਾਲ ਪ੍ਰਦੂਸ਼ਣ ਪੈਦਾ ਹੁੰਦਾ ਤੇ ਸ਼ਾਹ ਲੈਣਾ ਔਖਾ ਹੁੰਦਾ ਹੈ। ਝੋਨਾ ਬੀਜ ਕੇ ਪੰਜਾਬ ਦੀ ਧਰਤੀ ਬੰਜਰ ਹੋ ਰਹੀ ਹੈ ਤੇ ਪੀਣ ਵਾਲੇ ਪਾਣੀ ਨੂੰ ਵੀ ਤਰਸਣਗੀਆਂ ਸਾਡੀਆਂ ਆਉਣ ਵਾਲ਼ੀਆਂ ਨਸਲਾਂ।ਇੱਕ ਪੱਕਾ ਹੱਲ ਹੈ ਕਿ ਝੋਨਾ ਬੀਜਣਾ ਛੱਡ ਦਿਉ। ਅਸੀਂ ਖੁੱਧ ਤਾਂ ਬਾਸਮਤੀ ਖਾਂਦੇ ਹਾਂ ਉਹ ਘਰ ਦੇ ਗੁਜ਼ਾਰੇ ਜੋਗੀ ਬੀਜ ਲਿਆ ਕਰੋ। ਆਪਣਾ ਕਾਜ ਆਪ ਹੀ ਸਵਾਰ ਹੋਣਾ।
@babbudhillon885
@babbudhillon885 5 жыл бұрын
ਬਹੁਤ ਵਧੀਆ ਕੰਮ ਕੀਤਾ video ਸਿਰਾ
@semasht6235
@semasht6235 5 жыл бұрын
ਬਹੁਤ ਘੈਂਟ ਆ।ਧਰਨਾਟ22 gi
@happybhinder15
@happybhinder15 5 жыл бұрын
End a bai darnat
@barhingravinder4714
@barhingravinder4714 4 жыл бұрын
Bhai ji bhut vdiya video
@babbugrewal3601
@babbugrewal3601 5 жыл бұрын
ਵੀਰ ਸੰਦੇਸ਼ ਬਹੁਤ ਵੱਧੀਅਾ ਦਿੱਤਾ ਪਰ ਵੀਰ ਅਪਣਾ ੲੇਕਾ ਨੀ ਹੋ ਸਕਦਾ ਜੇ ਹੋ ਵੀ ਜਾਵੇ ਤਾਂ ਅਪਣੇ ਲੀਡਰ ਮੁੱਲ ਵੱਟ ਲੈਦੇਂ ਨੇ ਲੋਕ ਫਿਰ ੳੁਵੇ ਦੇ ਓੁਵੇ
@sidhutv5550
@sidhutv5550 5 жыл бұрын
Sira veer sira
@beantgill9665
@beantgill9665 4 жыл бұрын
Aag hi hall a veer prali daa
@harjinderpandher7704
@harjinderpandher7704 5 жыл бұрын
Siraa video
@mehardutt9075
@mehardutt9075 5 жыл бұрын
Bahut wadiya ji
@toneydhiman1136
@toneydhiman1136 5 жыл бұрын
Superb
@pawanpreetgill7313
@pawanpreetgill7313 5 жыл бұрын
Sahi gall a
@KewalSingh-ly2kx
@KewalSingh-ly2kx 5 жыл бұрын
Siraaa video veer ji
@shanigujjar550
@shanigujjar550 5 жыл бұрын
Love you singho very nice video from Pakistan Punjab 😍😍😍😍😍😍😍😍🙏🙏🙏🙏
@armandhindsa7233
@armandhindsa7233 5 жыл бұрын
y jad asi ehdr agg launda a ta thoda ve dhuian ne aunda tusi ta dlehi nalo nada o dona punjab ektha he a dlehi dhuian badi jaldi chla janda g
@jagnandanbrar9499
@jagnandanbrar9499 5 жыл бұрын
Lakh Rupeya di gal kethi aa jarnaaat 22 tu
@sukhmansanghavlogs6617
@sukhmansanghavlogs6617 5 жыл бұрын
ਬਹੁਤ ਵਧੀਆ ਸਿੱਖਿਆ ਦਿੱਤੀ ਆਪਣੇ ਜੱਟਾਂ ਵਿਚ ਏਕਤਾ ਚਾਹੀਦੀ ਆ ਕੋਈ ਤਾਕਤ ਨੀ ਰੋਕ ਸਕਦੀ ਜੇ ਆਪਣੇ ਵਿਚ ਏਕਤਾ ਹੋਵੇ
@gurdevsingh1520
@gurdevsingh1520 5 жыл бұрын
Good
@HarjinderSingh-hl6od
@HarjinderSingh-hl6od 5 жыл бұрын
Nice👌👌👌
@singhsingh1870
@singhsingh1870 5 жыл бұрын
good. 22
@harrysandhu553
@harrysandhu553 5 жыл бұрын
Always every video wonderful👌👌👌👌👌👌👌👌
@gippykhroud
@gippykhroud 5 жыл бұрын
End bro 👌👌
@sukhvirsingh6222
@sukhvirsingh6222 4 жыл бұрын
ਬਹੁਤ ਘੈਂਟ ਬਾਈ ਜੀ
@singhkulwinderkahlon6477
@singhkulwinderkahlon6477 3 жыл бұрын
dharnat or lala great bai .....
@sandeepkaur-yn3lj
@sandeepkaur-yn3lj 5 жыл бұрын
Bahut hi vdiya vedio..👌
@bathindasubwoofer4518
@bathindasubwoofer4518 5 жыл бұрын
Sara Sara ,
@lakhigill5485
@lakhigill5485 5 жыл бұрын
ਜਿਹੜੇ ਕਿਹਦੇ ਆ ਵੀ ਪਰਦੁਸ਼ਨ ਕਰਦੇ ਆ ਜੱਟ ਉਹਨਾ ਖਾਤਰ ਬੁਹਤ ਸੁਹਣੀ ਵਿਡਉ ਆ
@nirbhaysingh1656
@nirbhaysingh1656 4 жыл бұрын
ਬਹੁਤ ਵਧੀਆ ਬਾਈ g
@earthrecords1669
@earthrecords1669 5 жыл бұрын
Shi gal eh y thuade sarkara NE kha le appa gud dharnat y
@jassjass8415
@jassjass8415 2 жыл бұрын
Buht vadia video g👌👌👌
@Rusarao
@Rusarao 5 жыл бұрын
ਬਾਈ ਸਿਰਾਂ ਹੀ ਲਾਤਾ
How Many Balloons Does It Take To Fly?
00:18
MrBeast
Рет қаралды 202 МЛН
A little girl was shy at her first ballet lesson #shorts
00:35
Fabiosa Animated
Рет қаралды 15 МЛН