ਪਰਛਾਵਾਂ।। Parchava ।। Punjabi Short Film ।।

  Рет қаралды 262,223

LOVEPREET GHUMAAN

LOVEPREET GHUMAAN

2 ай бұрын

Пікірлер: 563
@SukhpalGrewal-rx6bs
@SukhpalGrewal-rx6bs 2 ай бұрын
ਲਵਪ੍ਰੀਤ ਮਾਲਕ ਤੁਹਾਨੂੰ ਹੋਰ ਤਰੱਕੀਆਂ ਬਖਸੇ ਧੰਨਵਾਦ ਪਰਮੇਸ਼ਰ ਜੀ ਧੰਨਵਾਦ
@parmjeetkaur6247
@parmjeetkaur6247 2 ай бұрын
ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@PRminderdhimanHoney
@PRminderdhimanHoney 2 ай бұрын
ਮੇਰੇ ਨਾਲ ਵੀ ਐਂਵੇ ਹੀ ਹੋਇਆ ਸੀ ਦਿਲ ਬਹੁਤ ਦੁਖਦਾ ਹੁੰਦਾ ਸੀ ਜਦੋ ਕੋਈ ਸਹਮਣੇ ਐਂਵੇ ਬੋਲ ਦਿੰਦਾ c pr waheguru di meher nal ikk beta aa mare kol ❤
@lovepreetghumaan5208
@lovepreetghumaan5208 2 ай бұрын
🙏💝
@user-uf3zr9of7y
@user-uf3zr9of7y 2 ай бұрын
​@@lovepreetghumaan5208nnnnnnn
@sarbjeetkaur-nd4lg
@sarbjeetkaur-nd4lg 16 күн бұрын
😢 behn a kuch nhi hunda meri bhabi da vi evotion hoya c mainu vi door rehn lyi kiha gya c but me first time pregent c te main avdi bhabi ji de naal rhi te mainu waheguru Ji first time he ik gudiya di daat bkhsi shi slamat te AJ main ikk maa aa te a bhut vidya msg a thoda eh sab behm ne
@ramanraman-6741
@ramanraman-6741 2 ай бұрын
ਬਹੁਤ ਵਧੀਆ ਵੀਡੀਓ ❤❤❤ਧੀਆਂ ਬਿਨਾਂ ਸਮਾਜ ਅੱਗੇ ਵੱਧ ਨੀ ਸਕਦਾ ❤❤ ਜਿਸ ਦੀ ਕਿਸਮਤ ਚ ਜੋ ਲਿਖਿਆ ਅਹੋਹੀ ਹੋਣਾ ਏਦਾਂ ਕੁਝ ਨੀ ਹੁੰਦਾ ਪਰਛਾਵੇਂ ਵਾਲਾ ਵਹਿਮ ❤❤I hope next episode ਵੀ ਵਧੀਆ ਆਉਣਗੇ❤❤❤god bless you all team member🥰🥰🥰
@lovepreetghumaan5208
@lovepreetghumaan5208 2 ай бұрын
💝🙏
@SukhwinderSingh-vj7hb
@SukhwinderSingh-vj7hb Ай бұрын
Good ਏਸੇ ਤਰ੍ਹਾਂ ਦੀਆਂ ਫਿਲਮਾਂ ਚੰਗੀਆਂ ਲੱਗਦੀਆਂ ਨੇ
@ramanraman-6741
@ramanraman-6741 2 ай бұрын
ਬਹੁਤ ਜ਼ਿਆਦਾ carefull husband te mother in law ਦਿਖਾਈ ਐ ❤❤❤
@kamalrai7003
@kamalrai7003 2 ай бұрын
ਵੀਡਿਓ ਦੇਖ ਕੇ ਰੋਣਾ ਬੋਤ ਆਇਆ ਏਦਾਂ ਕਿਸੇ ਨਾਲ ਵੀ ਨਾ ਹੋਵੇ ਵਾਹਿਗੁਰੂ ਏ ਖੁਸ਼ੀ ਸਾਰਿਆ ਨੂੰ ਦੇਵੇ
@Banga928
@Banga928 2 ай бұрын
ਬਹੁਤ ਵਧੀਆ ਵਿਡਿਓ
@mr-mrschahal
@mr-mrschahal 2 ай бұрын
ਸਹੀ ਗੱਲ ਆ ਜੀ ਆ ਪਰਛਾਵੇ ਵਾਲੀ ਗੱਲ ਪਿੰਡਾ ਵਿੱਚ ਬਹੁਤ ਪਰਚਲਿਤ ਹੈ
@sizzzaaaaaaa
@sizzzaaaaaaa Ай бұрын
mere nal ve hoe c ,o ve Uk de vich 😢
@kulwinderdhaliwale8814
@kulwinderdhaliwale8814 2 ай бұрын
ਬਹੁਤ ਵਧੀਆ ਵੀਡੀਓ ਬਣਾਈ ਆ ਜੀ,,, ਹਾਲੇ ਵੀ ਇਹ ਸਭ ਪਿੰਡਾਂ ਵਿੱਚ ਚੱਲ ਰਿਹਾ,,
@shindersingh5708
@shindersingh5708 2 ай бұрын
ਬਹੁਤ ਵਧੀਆ ਮੇਸਿਜ ਦਿੱਤਾ ਸਮਾਜ ਨੂੰ ਪਹਿਲਾਂ ਲੋਕ ਬਹੁਤ ਭਰਮਾ ਚ ਹੁੰਦੇ ਸੀ ਇਨ੍ਹਾਂ ਭਰਮਾਂ ਵਿੱਚ ਕੁਝ ਨਹੀਂ ਵਧੀਆ ਸਿਖਿਆ ਦਿੱਤੀ ਲਵਪ੍ਰੀਤ ਵੇਟਾ ਸਾਰੀ ਟੀਮ ਦਾ ਧੰਨਵਾਦ ❤❤🎉🎉🎉 ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ
@jagseergill7586
@jagseergill7586 2 ай бұрын
ਬਹੁਤ ਵਧੀਆ ਵੀਡਿਓ
@user-ml4hg5kq4s
@user-ml4hg5kq4s 2 ай бұрын
Very nice story and god bless you all team ji
@user-tk6ew2yw9t
@user-tk6ew2yw9t 2 ай бұрын
Bohat hee ghaint video si 👍☺️
@user-cg3hq1zr9f
@user-cg3hq1zr9f Ай бұрын
ਲਵਪ੍ਰੀਤ ਬਹੁਤ ਵਧੀਆ ਸਖਿਆ ਸੀ ❤❤❤❤❤
@RamandeepKaur-hz4gk
@RamandeepKaur-hz4gk 2 ай бұрын
ਪਰੀਤ ਨੇ ਬਹੁਤ ਸੋਹਣਾ ਸਮਝਾਇਆ 👍👍
@harmeshpal9717
@harmeshpal9717 10 күн бұрын
Very good bahut sohna massage aa
@karansidhu4906
@karansidhu4906 3 күн бұрын
ਬਹੁਤ ਵਧੀਆ ਮੂਵੀ ਲਵ ਪ੍ਰੀਤ ਵਧੀਆ ਐਕਟਿੰਗ ਹੈ ਪਿੰਡ ਰੱਤਾ ਖੇੜਾ ਜਲਾਲਾਬਾਦ ਤੋ
@SimranjeetKaur-mo7ij
@SimranjeetKaur-mo7ij 2 ай бұрын
ਸਹੀ ਗੱਲ ਐ ਦੀਦੀ ਹੁਣ ਵੀ ਐਵੇਂ ਕਰਦੇ ਐ ਲੋਕ ਕੀ ਜੌ ਇੱਕ ਨਾਲ ਹੋਇਆ ਦੂਜੇ ਨਾਲ ਵੀ ਐਵੇਂ ਏ ਹੋਵੇਗਾ।ਲੋਕਾਂ ਦੀ ਸੋਚ ਨੂੰ ਕੋਈ ਨੀ ਠੀਕ ਕਰ ਸਕਦਾ।
@KuldeepSingh-qn1ed
@KuldeepSingh-qn1ed 2 ай бұрын
ਬਹੁਤ ਹੀ ਸਿਖਿਆ ਦੇਣ ਵਾਲੀ ਮੂਵੀ ਹੈ ਬਹੁਤ ਸੋਹਣੀ ਲੱਗੀ
@HarmanSingh-gu1mx
@HarmanSingh-gu1mx 2 ай бұрын
Very interesting story gbu gulaboo ❤🎉
@sevenhandiayaludher5331
@sevenhandiayaludher5331 2 ай бұрын
ਘੈਂਟ
@user-or4yg1fz3k
@user-or4yg1fz3k 2 ай бұрын
ਬਹੁਤ ਵਧੀਆ ਵੀਡਉ ਆ ਜੀ❤❤❤❤🇨🇦🇨🇦🇨🇦🇨🇦
@arshdeepkaurkaur7566
@arshdeepkaurkaur7566 2 ай бұрын
Bhot ghaint a g video
@surjeetsingh289
@surjeetsingh289 2 ай бұрын
ਲਵ ਪਰ ਲਵਪ੍ਰੀਤ ਕੋਰ ਐਂਡ ਗੁਲਾਬੋ ਅਤੇ ਤਾਰੀ ਬਹੁਤ ਵਧੀਆ ਸਟੋਰੀ ਹੈ ਸਮਾਜ ਨੂੰ ਸੇਧ ਦੇਣ ਵਾਸਤੇ ਸੁਰਜੀਤ ਸਿੰਘ ਪਿੰਡ ਉੱਭਾ
@kuldeepsingh-fl4cd
@kuldeepsingh-fl4cd 2 ай бұрын
Preet di ne bhot sohna bolyia jmaa sahi gal cc
@HarwinderKaur-iq9ld
@HarwinderKaur-iq9ld 2 ай бұрын
ਬਿਲਕੁਲ ਸਹੀ ਜੀ
@gurjantkang9761
@gurjantkang9761 2 ай бұрын
ਬਹੁਤ ਵਧੀਆ ਵੀਡੀਓ ਇਹ ਦੇਖ ਕੇ ਬਹੁਤ ਵਧੀਆ ਲੱਗਿਆ ❤❤
@harpalsinghharpalsingh2557
@harpalsinghharpalsingh2557 Ай бұрын
Parmatma.lambi.umar.kre tohadi.bra sirial,bahoot vdia
@tajinderkaurgurudatta1632
@tajinderkaurgurudatta1632 2 ай бұрын
Very nice waheguruji blees you all be happy with your family and friends 😀 😊 🎉🎉🎉🎉❤❤❤
@jatinderbassi4163
@jatinderbassi4163 Ай бұрын
Very nice video 👍
@KaurBrxr
@KaurBrxr 2 ай бұрын
ਬਹੁਤ ਖੂਬਸੂਰਤ ਸੁਨੇਹਾ ਦਿੱਤਾ ।
@junaidzakaria858
@junaidzakaria858 24 күн бұрын
Good +ve thinking Allah bless you.
@gurjindersingh3638
@gurjindersingh3638 2 ай бұрын
ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏new episode ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌
@VeerpalJaria
@VeerpalJaria 2 ай бұрын
😢ਬਹੂਤ ਵਧੀਆ ਜੀ
@arshsidhu5285
@arshsidhu5285 Ай бұрын
ਬਹੁਤ ਹੀ ਵਧੀਅਾ ਵੀਡੀੳੁ ਹੈ ਜੀ 👌👌👌👍🙏🙏❤❤❤🌹
@monikasethi9231
@monikasethi9231 2 ай бұрын
Very nice vidio ji ❤❤❤❤
@kuldeepkaur2770
@kuldeepkaur2770 2 ай бұрын
Bdia story bdia message purane gallan nu shadna chahida behm bharm a sb caring husband mothdrr in law❤🎉
@user-sv6ws6ym4c
@user-sv6ws6ym4c 2 ай бұрын
ਬਹੁਤ ਵਧੀਆ ਮੂਵੀ ਹੈ l
@user-sl2mm6fd2s
@user-sl2mm6fd2s Ай бұрын
Verry nice lovepreet ji
@SimranKamboj-tu7xo
@SimranKamboj-tu7xo 2 ай бұрын
Bhot vadiya video h ji
@BSinghvermani
@BSinghvermani 2 ай бұрын
ਇਸ ਕਹਾਣੀ ਵਿੱਚ ਇੱਕ ਸੁਨੇਹਾ ਇਹ ਸੀ ਕਿ ਨੂੰਹ ਨੂੰ ਧੀਆ ਵਾਂਗ ਪਿਆਰ ਕਰਨਾ ਚਾਹੀਦਾ
@beetubeetu3797
@beetubeetu3797 2 ай бұрын
Bahut badhiya message Diya hai love u all team ❤️🥰🥰
@gurpreetsingh4552
@gurpreetsingh4552 2 ай бұрын
Good video lovepreet putt😊😊paramjit kaur❤❤❤❤❤❤
@parmjeetsingh3618
@parmjeetsingh3618 2 ай бұрын
Nice video gulabo ji tusi bahut changi o
@amritbala9767
@amritbala9767 Күн бұрын
bahut wadhia
@deepdhindsa-ho5gp
@deepdhindsa-ho5gp 2 ай бұрын
Bhut soni a video
@BalkarSingh-sy2gv
@BalkarSingh-sy2gv 2 ай бұрын
ਬਹੂਤ ਸੋਹਣੀ ਵੀਡੀਓ ਆਈ ਜੀ ਗੁਲਾਬੋ ਜੀ
@jasbrar-wy4hd
@jasbrar-wy4hd 2 ай бұрын
ਬਹੁਤ ਸਿੱਖਿਆ ਮਿਲੀ ਵੀਡੀਓ ਵੇਖ ਕੇ ❤❤❤
@harwinderkaur6468
@harwinderkaur6468 2 ай бұрын
ਲਹਿਰਾਂ ਤੋਂ ਬੇਬੇ ਭੰਗੂ
@ranjeetkaur390
@ranjeetkaur390 2 ай бұрын
ਬਹੁਤ ਵਧੀਆ ਵੀਡੀਓ ਆ ਦੀਦੀ ਜੀ ਸਹੀ ਗੱਲ ਆ ਔਰਤ ਹੀ ਔਰਤ ਦੇ ਦੁੱਖ ਨੂੰ ਨਹੀਂ ਸਮਝਦੀ
@JaswantSingh-og6pj
@JaswantSingh-og6pj 2 ай бұрын
ਜੱਸ ਵੀਰ ਪਹਿਲੀ ਵਾਰ ਸੋਫੀ ਲੱਗਿਆ ਸੋਹਣਾ ਲੱਗਿਆ
@ohi_pgl_004_
@ohi_pgl_004_ 2 ай бұрын
Bhut soni video lgi h ji eh
@BaljitSingh-gk7nb
@BaljitSingh-gk7nb 2 ай бұрын
ਬਹੁਤ ਵਧੀਆ ਵੀਡੀਓ ਜੀ❤❤
@user-ef6jv9tq6h
@user-ef6jv9tq6h 2 ай бұрын
Nice video gulabo ji tusi bahut Changi o
@AjayKumar-zs3sc
@AjayKumar-zs3sc Ай бұрын
❤❤❤❤❤very nice story sayi gl a lovepreet g thuadi 😢😢😢😢😢
@rajwinderkaurchouhan5839
@rajwinderkaurchouhan5839 Ай бұрын
ਬਹੁਤ ਵਧੀਆ ਵੀਡਿਓ ਆ ਦੀਦੀ
@user-sv6ws6ym4c
@user-sv6ws6ym4c 2 ай бұрын
ਪਰਛਾਂਵੇ ਦਾ ਬਹਿਮ, ਸਭ ਗਲਤ ਹੈ l
@simerjeetkaur7045
@simerjeetkaur7045 2 ай бұрын
Keep shining ✨️ my favourite star 🌟❤ 🇦🇨.
@navibadesha006
@navibadesha006 2 ай бұрын
bohot vadia story 😊😊❤👌👌
@snehatanuj2111
@snehatanuj2111 2 ай бұрын
Wow yaar end krati sira lata didi ji❤❤
@NOT_GARRY
@NOT_GARRY 2 ай бұрын
ਬਹੁਤ ਵਧੀਆ ਵੀਡਿਓ ਦੀਦੀ ❤❤❤❤
@harwinderkaur6468
@harwinderkaur6468 2 ай бұрын
ਬਹੁਤ ਹੀ ਵਧੀਆ ਵੀਡੀਓ ਪੁੱਤ ਸੋਚ ਤੇਰੀ ਵਧਿਆ ਕੋਈ ਵੀ ਪਰਛਾਵਾ ਨਹੀ ਹੁੰਦਾ ਵਹਿਮ ਭਰਮ ਨੇ ਪੁਰਾਣੇ ਧਨਵਾਦ ਪੁੱਤਰ ਖੁਸ਼ੀ ਰਹੋ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ
@lovepreetghumaan5208
@lovepreetghumaan5208 2 ай бұрын
🙏💝
@baljitkaur9692
@baljitkaur9692 2 ай бұрын
Very very nyc story unique concept.❤❤
@user-er8ez1rk9w
@user-er8ez1rk9w 2 ай бұрын
❤ bhut achche very nice 🎉
@tanukaur10
@tanukaur10 2 ай бұрын
😊Very nice video ji ❤
@RajuKashyap-ud9ou
@RajuKashyap-ud9ou 5 күн бұрын
Bahut badhiya
@satinderkaurshah4096
@satinderkaurshah4096 2 ай бұрын
ਮਾਤਾ ਜੀ ਧੀਆਂ ਤੇ ਧਰੇਕਾ ਹੁੰਦਿਆ ਰੌਣਕ ਵਿਹੜੇ ਦੀਆ batala to satinder kaur shah
@ManjitKaur-nz9ok
@ManjitKaur-nz9ok 2 ай бұрын
Very nice video 🙏🏻❤️🙏🏻❤️🙏🏻
@user-ku7nb4ti6k
@user-ku7nb4ti6k Ай бұрын
Bouth nice movie c dedi ji veerpal
@simerjeetkaur7045
@simerjeetkaur7045 2 ай бұрын
Great message to our Indian society. ❤🇦🇨.
@_diya_verma
@_diya_verma 2 ай бұрын
ਬਹੁਤ ਵਧੀਆ ਵੀਡਿਓ ਹੈ ਦੀਦੀ ਜੀ ਦਿਲ ਨੂੰ ਛੋਹਣ ਵਾਲੀ ਵੀਡੀਓ ਹੈ ਦੀਦੀ ਜੀ
@user-jt6gn9im8s
@user-jt6gn9im8s 2 ай бұрын
Bhot vadia video di
@gurmalsingh3892
@gurmalsingh3892 2 ай бұрын
ਬਹੁਤ ਸੋਹਣੀ ਵੀਡੀਓ ਹੈ ਜੀ ਬਹੁਤ ਵਧੀਆ ਸੁਨੇਹਾ ਦਿਤਾ ਹੈ ਲੋਕਾ ਨੂੰ ਧੰਨਵਾਦ ਸਾਰੀ ਟੀਮ ਦਾ ਜੀ ਮੈਂ ਗੁਰਮੇਲ ਸਿੰਘ ਧੰਜਲ ਰਾਏਸਰ ❤❤❤
@sadhusingh5342
@sadhusingh5342 Ай бұрын
andana wiswas bare best lavpreet jee
@pritpalghuman5026
@pritpalghuman5026 2 ай бұрын
Duja msg eh ki preet di soch nu salute aa ji bhn hove ta preet vrgi
@kamlarani8052
@kamlarani8052 2 ай бұрын
Bahut hi vadiya aa God Lovepreet beta thodi acting wah kamaal aa God bless you beta i love you very much💕💕💕💕💕💕💕💕
@riyasanjeevbajaj
@riyasanjeevbajaj 2 ай бұрын
Very nice msg for this video lovepreet sis 👍🏻
@Preet.Kaur527
@Preet.Kaur527 2 ай бұрын
Preet didu di acting ghaint glbt❤️😍🔥 Ohna duvara boli gyi line bhtt vdya lggi❤️ kaash sb di thinking eda di hove❤️❤️ salute aw didu tuhadi thinking nu❤️❤️Rabb tuhada pyar eda ee bnai rkhe didu😘🥰 god bless you Always❤️😘 and love you both of you didu😘😘
@lovepreetghumaan5208
@lovepreetghumaan5208 2 ай бұрын
🙏💝
@jasvirnatt287
@jasvirnatt287 2 ай бұрын
Very nice video didi ❤👌🏻
@dalwinderkaur3118
@dalwinderkaur3118 2 ай бұрын
ਵਹਿਮ।ਨਹੀ।ਕਰਨਾ।ਚਾਹੀਦਾ।ਬਹੁਤ ਵਧੀਆ ਵੀਡੀਉ ਹੈ
@user-gj5wy9be8o
@user-gj5wy9be8o 2 ай бұрын
Nice video
@veenakhurana4151
@veenakhurana4151 2 ай бұрын
ਬਹੁਤ ਵਧੀਆ ਵੀਡਿਓ ਹੈ ਜੀ🎉🎉🎉🎉🎉🎉
@Satinder-nm2rc
@Satinder-nm2rc Ай бұрын
Preet di gal sun k meriyaan aakhaan cho hanju aa gye
@lakhveerjassal692
@lakhveerjassal692 2 ай бұрын
Jasse ਸਤਿ ਸ੍ਰੀ ਆਕਾਲ ਜੀ ❤❤❤❤ ਵੀਡੀਓ ਜੇਸਾ ਗੌਂਡ ਜੀ
@ParamjeetKaur-ig7lm
@ParamjeetKaur-ig7lm 2 ай бұрын
Very nice video 🎉🎉🎉🎉
@amanpreetkaur8819
@amanpreetkaur8819 2 ай бұрын
Very nice story God bless you
@harjindergill-zj6ju
@harjindergill-zj6ju 2 ай бұрын
Very nice story best of luck lovepreet ❤
@sukhwantsinghbrar4794
@sukhwantsinghbrar4794 2 ай бұрын
Nyss
@vinodkumarshukla4886
@vinodkumarshukla4886 2 ай бұрын
ਲਵਪ੍ਰੀਤ ਜੀ ਬਹੁਤ ਵਧੀਆ ਵਿਡੀਓ ਹੈ ਜੀ
@lovejoyslovejots895
@lovejoyslovejots895 2 ай бұрын
Vary nice video sister ❤ji
@sarbjeetkaur49180
@sarbjeetkaur49180 2 ай бұрын
Vary nice story god bless you ji 🎉🎉🎉
@navrajbatthsaab3728
@navrajbatthsaab3728 2 ай бұрын
Very nice video Navraj batth saab pind kaccha pacaa tarn taran to
@user-jh6rt3yp6r
@user-jh6rt3yp6r 2 ай бұрын
ਬਹੁਤ ਵਧੀਆ ਲਗੀ ਲਵਪ੍ਰੀਤ ਲੋਕੀ ਇਸ ਤਰਾ ਹੀ ਕਰਦੇ ਨੇ👍🏻👌🏻
@chbashir1899
@chbashir1899 Ай бұрын
Very nice Abbas paris❤❤
@arshdeepkaur6456
@arshdeepkaur6456 2 ай бұрын
ਲਵਪ੍ਰੀਤ ਬਹੁਤ ਵਧੀਆ ❤❤❤❤❤❤🎉🎉🎉🎉🎉👌👌👌👌👍
@user-ug5ey9cv6w
@user-ug5ey9cv6w 2 ай бұрын
V v nice bibs
@ManveerJanvier
@ManveerJanvier 2 ай бұрын
Very nice video ji
@ArshDhaliwal-fh7tb
@ArshDhaliwal-fh7tb 2 ай бұрын
Di bhout hi vadia c ji aa vi story and bhout vadia message v ah ji is da vich very nice ji❤️❤️❤️❤️
@SimranjeetKaur-mo7ij
@SimranjeetKaur-mo7ij 2 ай бұрын
ਜੋਂ ਕਿਸਮਤ ਵਿੱਚ ਐ ਆਪਣੀ ਵਿੱਚ ਓ ਤਾਂ ਹੋਈ ਜਾਣਾ ਅਪਾ ਕਿਸੇ ਨੂੰ ਕਉ ਦੋਸ਼ ਦੇਣਾ।
ਕੁਆਰੀ ਨਣਦ ॥ PART 2 ॥ PUNJABI SHORT FILM ॥
28:01
A pack of chips with a surprise 🤣😍❤️ #demariki
00:14
Demariki
Рет қаралды 53 МЛН
Climbing to 18M Subscribers 🎉
00:32
Matt Larose
Рет қаралды 35 МЛН
The day of the sea 🌊 🤣❤️ #demariki
00:22
Demariki
Рет қаралды 83 МЛН
Watermelon Cat?! 🙀 #cat #cute #kitten
00:56
Stocat
Рет қаралды 54 МЛН
ਕਰਾਏ ਵਾਲਾ ਕਮਰਾ | Part 1  | Punjabi series |
42:14
LOVEPREET GHUMAAN
Рет қаралды 1,6 МЛН
ਧੀ ਪੁੱਤ ਵਿੱਚ ਫਰਕ Short Punjabi Movie/@13udeek
10:35
ਗੁਲਾਬੋ ॥ PUNJABI SHORT FILM ॥
24:35
LOVEPREET GHUMAAN
Рет қаралды 561 М.
Бенчику не было страшненько!😸 #бенчик #симбочка #лето
0:31
Vivaan  Tanya once again pranked Papa 🤣😇🤣
0:10
seema lamba
Рет қаралды 17 МЛН
Ақтөре неге студияға келді😳 Бір Болайық! 25.06.24
27:05
Бір болайық / Бир Болайык / Bir Bolayiq
Рет қаралды 246 М.