Paramjit Singh Mand | 'ਵਿਦੇਸ਼ਾਂ 'ਚ ਬੈਠੇ ਹਰ ਧਿਰ ਤੇ ਸਖ਼ਸ਼ ਦੀ ਗੱਲ ਹੋਣੀ ਚਾਹੀਦੀ' | Khabran Da Prime Time

  Рет қаралды 5,186

News18 Punjab/Haryana/Himachal

News18 Punjab/Haryana/Himachal

10 ай бұрын

ਟਰੂਡੋ ਨੇ ਨਿੱਝਰ ਕਤਲ ਮਾਮਲੇ 'ਚ ਭਾਰਤ ਸਰਕਾਰ 'ਤੇ ਕਿਉਂ ਲਗਾਏ ਇਲਜ਼ਾਮ ? ਕੈਨੇਡਾ ਦੀ ਪਾਰਲੀਮੈਂਟ 'ਚ ਟਰੂਡੋ ਨੇ ਇਲਜ਼ਾਮ ਲਗਾਉਣ ਲੱਗੇ ਕੋਈ ਸਬੂਤ ਪੇਸ਼ ਕਿਉਂ ਨਹੀਂ ਕੀਤਾ ? ਭਾਰਤ 'ਤੇ ਇਲਜ਼ਾਮ ਲਗਾਕੇ ਕੀ ਟਰੂਡੋ G-20 ਚ ਹੋਈ ਫਜ਼ੀਹਤ ਦੀ ਕਿੜ ਕੱਢ ਰਹੇ ਨੇ ? G-20 ਤੋਂ ਬਾਅਦ ਆਪਣੇ ਹੀ ਦੇਸ਼ 'ਚ ਹੋ ਰਹੇ ਵਿਰੋਧ ਕਰਕੇ ਟਰੂਡੋ ਨੇ ਨਿੱਜਰ ਵਾਲੀ ਚਾਲ ਚੱਲੀ ? ਵੱਖਵਾਦੀਆਂ ਨੂੰ ਕੈਨੇਡਾ 'ਚ ਮਿਲ ਰਹੀ ਪਨਾਹ 'ਤੇ ਜਸਟਿਨ ਟਰੂਡੋ ਚੁੱਪ ਕਿਉਂ ? ਕੈਨੇਡਾ 'ਚ ਭਾਰਤ ਖਿਲਾਫ ਜਾਰੀ ਸਰਗਰਮੀਆਂ ਦੇ ਕੀ ਮਾਇਨੇ ? ਕੀ ਸਿਆਸੀ ਟ੍ਰੈਪ ਚ ਫਸ ਕੇ ਟਰੂਡੋ ਭਾਰਤ ਖਿਲਾਫ ਟਿੱਪਣੀਆਂ ਕਰ ਰਹੇ ਨੇ ? ਕੀ ਭਾਰਤ-ਕੈਨੇਡਾ ਦੇ ਰਿਸ਼ਤੇ ਸਭ ਤੋਂ ਤਲਖ ਦੌਰ ਚੋਂ ਨਿਕਲ ਰਹੇ ਨੇ ? ਕੀ ਭਾਰਤ-ਕੈਨੇਡਾ ਦੇ ਰਿਸ਼ਤਿਆਂ ਦੀ ਤਲਖੀ ਦਾ ਅਸਰ ਕੈਨੇਡਾ 'ਚ ਵਸੇ ਪੰਜਾਬੀਆਂ 'ਤੇ ਵੀ ਪੈ ਸਕਦਾ ਹੈ ? ਵੱਖਵਾਦੀਆਂ ਕਰਕੇ ਕੈਨੇਡਾ ਕਿਉਂ ਭਾਰਤ ਨਾਲ ਰਿਸ਼ਤੇ ਖਰਾਬ ਕਰ ਰਿਹਾ ਹੈ ? | News18 Punjab
#KhabranDaPrimeTime #IndiavsCanada #News18Punjab #PMModi #JustinTrudeau #breakingnews #paramjitsinghmand
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 39
@kaursidhusardarni2304
@kaursidhusardarni2304 10 ай бұрын
ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਵੀ ਹਿੰਦੂ ਲਿਖ ਦੇਦੇਂ ਸਨ, ਸਿੱਖ ਕੌਮ ਨੂੰ ਬਦਨਾਂਮ ਕਰਦੇ ਸਨ ਸਿੱਖ ਕੌਮ ਦੇ ਗੁਰੂਘਰਾਂ ਵਿੱਚ ਅਣਗਿਣਤ ਬੇਅਦਬੀਆਂ ਹੋ ਰਹੀਆਂ ਸਨ ਜੋ ਗੁੰਡਾਰਾਜ ਕਰ ਰਹੇ ਨਫਰਤ ਫੈਲਾ ਰਹੇ ਉਹ ਸਭ ਅੱਤਵਾਦੀ ਸਨ ਸਿੱਖ ਕੌਮ ਹੱਕ ਲਈ ਲੜੇ ਤਾਂ ਅੱਤਵਾਦੀ ਨਹੀ ਸਨ ਖਾਲਿਸਤਾਨ ਸੱਚ ਹੱਕ ਦਾ ਸਭ ਦਾ ਸਾਝਾ ਰਾਜ ਹੈ ਹੱਦ ਹੋ ਗਈ ਦਲਾਲ ਲੀਡਰ ਕੁਰਸੀਆ ਖਾਤਰ ਨਿਰਦੋਸ਼ ਨੌਜਵਾਂਨਾਂ ਨੂੰ ਬਦਨਾਮ ਕਰਨ ਤੇ ਤੁੱਲੇ ਹੋਏ ਵਿਕਾਊ ਗੱਦਾਰ
@jasspreetsingh8925
@jasspreetsingh8925 7 ай бұрын
Parmjit Singh mand jindawad
@jaswindersingh6808
@jaswindersingh6808 19 сағат бұрын
ਖਾਲਿਸਤਾਨ ਜਿੰਦਾਬਾਦ।। ਭਾਈ ਪਰਮਜੀਤ ਸਿੰਘ ਮੰਡ ਸਾਹਿਬ ਜ਼ਿੰਦਾਬਾਦ।।
@ASTeer1699
@ASTeer1699 10 ай бұрын
Chunni bjp/rss membeship naal khakhi niker v milli c?
@ASTeer1699
@ASTeer1699 10 ай бұрын
Khalsa Raj Panjabia da haq hai. Referendum legal hai peaceful hai te UN naal khadi ta kar k ik v desh ne ni vote roki.
@harnoorsingh1287
@harnoorsingh1287 7 ай бұрын
Referendum.lai ke ki ukhaad laina tu. 40% of punjab is hindu. Te je mil ve gya ik desh Bina resources , ports etc kivein chalonge Pehla eh socho Fer gall kareyo
@ASTeer1699
@ASTeer1699 7 ай бұрын
@harnoorsingh1287 Sab soch lia. 40% hindu virod ni jo dalle malle Sikh kar rahe. Patta kar kine desh jo land lock han te ona di development dekh. Same system too koi insaaf ni milna. Galam loka nu assimilate eliminate ja fer dhak k kad dita janda. Eh ta Sikha naal 1947 da ho raha. Hor daso ji..
@harnoorsingh1287
@harnoorsingh1287 7 ай бұрын
@@ASTeer1699 dalle tere varge hunde ne Apne peyo Pakistaniya to vi area Mang . Fer Pata challu Vaise tan tere varge sirf raula paa sakde ne. Kr kuchh nai sakde Te je desh ban vi gya tan vi raaj Bahar leyan da hi houga Punjab nu luttan wale Badal vi sikh hi ne
@gulshanpreetsinghbains8860
@gulshanpreetsinghbains8860 10 ай бұрын
Mand saab vadia
@JaswinderSingh-ie8xu
@JaswinderSingh-ie8xu 7 ай бұрын
ਭੰਡ ਸਾਹਿਬ ਰਫਰੈਡਮ ਨੂੰ ਇਹ ਅੱਤਵਾਦ ਕਹਿੰਦੇ ਹਨ ਜਦੋਂ ਕਿ Uno ਵਿੱਚ ਇਹਨਾਂ ਦੇ ਸਾਈਨ ਹੋਏ ਹਨ
@DSingh-wk5vh
@DSingh-wk5vh 10 ай бұрын
dekho canada sikhon k hakk layee stand lei reha punjab sikhan da india sikhan da desh sikhan nu 32saal di jail continius aa
@ASTeer1699
@ASTeer1699 10 ай бұрын
Pandit ji hindu students ta foreign gurdwaria vich roj langar khande. Australian mandir te graffiti da patta ta karlo j media vich bolna.
@malhiboy533
@malhiboy533 Ай бұрын
ਸਿਖਾ ਨੂੰ ਕਿ ਹਕ ਮਿਲਦਾ,ਕਿੰਨੀ ਬੇਅਦਬੀ ਹੋਈ ਕੋਈ ਗੌਰਮੈਂਟ ਨੇ ਕਾਨੂੰਨ ਬਣਾਇਆ,ਬੇਅਦਬੀ ਰੋਕਣ ਲਈ, ਸਗੋ ਵੇਦਬੀ ਕਰਨ ਵਾਲਿਆ ਨੂੰ ਹੱਲਾਸ਼ੇਰੀ ਦਿੱਤੀ, ਜਮਾਨਤ ਤੇ ਬਾਹਰ ਕਰ ਦੇਂਦੇ
@balrajsinghkhalsa7302
@balrajsinghkhalsa7302 3 ай бұрын
ਵੀਰ ਜੀ ਕੋਈ ਸਿੱਖ ਮੰਦਰਾਂ ਉੱਤੇ ਹਮਲਾ ਕਰ ਹੀ ਨਹੀਂ ਸਕਦੇ ਵਿਸ਼ੇ ਤੋਂ ਭਟਕਾਉਣ ਨਾ,44 ਸਾਲ ਸਿੱਖਾਂ ਨੇ ਰਾਜ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਕਾਂਸੀ ਵਿਸ਼ਵਨਾਥ ਵਰਗੇ ਮੰਦਰਾਂ ਤੇ ਸੋਨਾ ਲਗਵਾਇਆ 98/ ਕੁਰਬਾਨੀਆਂ ਦੇ ਕੇ ਅੰਗਰੇਜ਼ਾਂ ਤੋਂ ਹਿੰਦੂਆਂ ਨੂੰ ਰਾਜ ਦਿਵਾਇਆ ਅੱਜ ਸਾਡੇ ਗੁਰਦੁਆਰੇ ਹੀ ਖ਼ਤਰੇ ਵਿਚ ਹੋ ਗੇ , ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ, ਗੁਰਦੁਆਰਾ,ਮੰਗੂਮੱਟ, ਗੁਰਦੁਆਰਾ ਡਾਂਗਮਾਰ ਸਾਹਿਬ, ਸਾਡੇ ਸਰਕਾਰ ਏ ਖ਼ਾਲਸਾ ਰਾਜ ਵਿਚ ਤੇ ਕਿਸੇ ਧਰਮ ਅਸਥਾਨ ਨੂੰ ਢਾਹੁਣ ਬੰਦ ਕਰਨ ਜਾਂ ਬਦਲਣ ਤਾਂ ਦੂਰ ਦੀ ਗੱਲ ਹੈ ਉਲਟਾ ਮੰਦਰਾਂ ਨੂੰ ਸੋਨੇ ਵਿਚ ਮੜਿਆ ਗਿਆ
@RanaRanamand
@RanaRanamand Ай бұрын
Parmjit Singh mand Khalsa jindabad
@ASTeer1699
@ASTeer1699 10 ай бұрын
Channi sahib Sikh raj vich Sikh hindu aj nalo vadia rehnde c. Ena kamjor argument var var sharam kr too ta pag vich ser v fasia hoa thalle kende khakhi niker hundi.
@punjabi19842
@punjabi19842 8 ай бұрын
ਪੱਤਰਕਾਰ ਦੋਗਲੀਆਂ ਗੱਲਾਂ ਕਰਦਾ
@jaggasanghera3979
@jaggasanghera3979 10 ай бұрын
ਹਿੰਦੂਆਂ ਨੂੰ ਕੋਈ ਕੁਝ ਨਹੀ ਕਹਿੰਦਾ ਇਹ ਮੋਦੀ ਚੱਮਚਾ ਕੀ ਕਹਿ ਰਿਹਾ ਹੈ
@jasspreetsingh8925
@jasspreetsingh8925 7 ай бұрын
Parmjit Singh mand
@jaggasanghera3979
@jaggasanghera3979 10 ай бұрын
ਪੰਜਾਬੀਆ ਦਾ ਕੀ ਰੌਲ਼ਾ ਸਾਡੀ ਤਾਂ ਮਿਲਟਰੀ ਬਣਾ ਰਹੇ ਹਨ ਕਨੇਡਾ ਵਾਲੇ
@kaursidhusardarni2304
@kaursidhusardarni2304 10 ай бұрын
ਸਿੱਖਾਂ ਨੂੰ ਅੱਤਵਾਦੀ ਖਾਲਿਸਤਾਨੀ ਬੋਲ ਬੋਲ ਕੇ ਮਸ਼ਹੂਰੀ ਕੀਤੀ ਹੈ ਬਦਨਾਂਮ ਕੀਤਾ ਹੈ ਦਲਾਲ ਮੀਡੀਆ ਦਲਾਲ ਲੀਡਰ ਵੀ ਜਿੰਮੇਵਾਰ ਸਨ ਖਾਲਿਸਤਾਨ ਦਾ ਮਤਲਬ ਹੈ ਸੱਚ ਦਾ ਰਾਜ ਹੈ ਸ਼ਰਮ ਕਰੋ ਇਮਾਨਦਾਰੀ ਦਾ ਰਾਜ ਹੈ ਖਾਲਸਾ ਰਾਜ ਜਦ ਕੇ ਸਿੱਖ ਕੌਮ ਦੇ ਵੀ ਅਨੇਕਾਂ ਪੁੱਤ ਮਾਰ ਦਿਤੇ ਜੋ ਹੱਕ ਲਈ ਲੜੇ ਸਨ ਉਹਨਾਂ ਨੂੰ ਅੱਤਵਾਦੀ ਤੇ ਗੈੰਗਸਟਰ ਸਰਕਾਰਾਂ ਦੇ ਦਲਾਲਾਂ ਨੇ ਹੀ ਬਣਾਇਆ ਹੈ ਜੁਲਮ ਜਬਰ ਤੇ ਤਸੱਦਦ ਦੇ ਵਿਰੁੱਧ ਲੜਣ ਵਾਲੇ ਥੋਨੂੰ ਅੱਤਵਾਦੀ ਕਿਉ ਲੱਗਦੇ ਸਨ ਸਿੱਖ ਕੌਮ ਜਲੀਲ ਕਰਨਾ ਬੰਦ ਕੀਤਾ ਜਾਵੇ ਦਲਾਲ ਲੀਡਰ ਜਿੰਮੇਵਾਰ ਸਨ
@ASTeer1699
@ASTeer1699 10 ай бұрын
Khalsa Raj sada haq
@AsterSingh-zu7pc
@AsterSingh-zu7pc 10 ай бұрын
Modi te turudo khed rhe politics. Aehe taan chahnde ne jiven Muslims naal kita ohna di masid tod temple bnaye oven hi Punjab ch hove. Jehda banda muslim nu keh sakda oho apan nu kiu nhi kahega
@JogenderSingh-gm2hp
@JogenderSingh-gm2hp 10 ай бұрын
Khalistan ta banuga ekk din sant Bindra waleya de boll han
@user-gi1ht2ck2q
@user-gi1ht2ck2q 7 ай бұрын
ਖ਼ਾਲਿਸਤਾਨਜ਼ਿੰਦਾਬਾਦ ।
@ShahidAli-pr1rr
@ShahidAli-pr1rr 10 ай бұрын
1920 ch world ch 135 centres sn 2023 ch world ch 235 centres bn gy aa ki o sare khalistani niya bnye aa logic ki aa
@s.k_sar
@s.k_sar 10 ай бұрын
Bharat jindabad
@ASTeer1699
@ASTeer1699 10 ай бұрын
bharat koi country ni bhaiya
@s.k_sar
@s.k_sar 10 ай бұрын
@@ASTeer1699 khalistan ka spna levo
@jasspreetsingh8925
@jasspreetsingh8925 7 ай бұрын
Parmjit Singh mand dal khalsha jindawad
@s.k_sar
@s.k_sar 10 ай бұрын
Hindustan jindabad
@ASTeer1699
@ASTeer1699 10 ай бұрын
hindustan koi desh ni bhaiya
@HarjeetSingh-uz5to
@HarjeetSingh-uz5to 10 ай бұрын
Vision less people
@jasspreetsingh8925
@jasspreetsingh8925 7 ай бұрын
Parmjit Singh mand jindawad
Дарю Самокат Скейтеру !
00:42
Vlad Samokatchik
Рет қаралды 8 МЛН
Survival skills: A great idea with duct tape #survival #lifehacks #camping
00:27
УГАДАЙ ГДЕ ПРАВИЛЬНЫЙ ЦВЕТ?😱
00:14
МЯТНАЯ ФАНТА
Рет қаралды 2,4 МЛН
LIVE| Punjab Latest News 24x7 | Donald Trump | Akali Dal Crisis | Breaking News | News18 Punjab
2:47:21
LIVE| Punjab Latest News 24x7 | Farmers Protest | Navdeep Jalbera | Bhagwant Mann | News18 Punjab
3:33:46