Part 2|ਕਹਾਣੀ ਘਰ ਦੀ ਫੁੱਟ,ਸਿਆਣੇ ਨੇ ਰਾਇ ਦਿੱਤੀ ਵੀ ਮੁੰਡਾ ਘਰਾਣੇ ਆਲੇ ਘਰ ਵਿਆਹੀ,ਲੈਣ ਦੇਣ ਦਾ ਲਾਲਚ ਨਾ ਕਰੀਂ

  Рет қаралды 19,229

Rang Punjab De

Rang Punjab De

2 жыл бұрын

#BapuDarshanSingh #BapuMagharSingh #punjabi #punjab
/ rangpunjabde1

Пікірлер: 12
@europeankaka1580
@europeankaka1580 Жыл бұрын
Bupu nu sunne bina mnu ta nind ni aundi y ji lov u aa❤️❤️
@sidhumuktsarwala
@sidhumuktsarwala 2 жыл бұрын
Es bapu dia gallan bahut vadia hundia sunan nu v vadia lagdiaa te dhayaaan v lagdaa
@BhupinderSingh-yg8cg
@BhupinderSingh-yg8cg 2 жыл бұрын
ਸਤਿ ਸ੍ਰੀ ਅਕਾਲ ਬਾਪੂ ਜੀ। ਮੈ ਭੁਪਿੰਦਰ ਸਿੰਘ ਸਟੋਰਕੀਪਰ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਟਾਉਨਸਿਪ ਜੁਗਿਆਲ ਪਠਾਣਕੋਟ ਤੋ।
@BaljitSingh-iu2vq
@BaljitSingh-iu2vq 2 жыл бұрын
ਬਾਬੇ ਸਾਡੇ ਕੋਲ ਰੇਹੜੇ ਵਾਲਾ ਬਦਲ ਐ ਲੰਡਾ ਬਾਬੇ ਜੇ ੳਸਦੇ ਰੇਹੜੇ ਤੇ ਬੈਠ ਕੇ ਡੰਡਾ ਮਾਰੇ ਤਾ ਲੰਡੀ ਪੂਛ ਬੰਦੇ ਦੇ ਮੂੰਹ ਤੇ ਬਰਾਬਰ ਮਾਰਦਾ ਹੈ ਅਜ਼ਮਾਈ ਹੋਈ ਗੱਲ ਐ ਕਈ ਨੇ ਟਰਾਇ ਕਰ ਚੁੱਕੇ ਹਨ ਜੀ
@jaspreetdhaliwal4252
@jaspreetdhaliwal4252 2 жыл бұрын
Ss akal babba g
@gurlalsinghjawanda7699
@gurlalsinghjawanda7699 2 жыл бұрын
ਬਹੁਤ ਵਧੀਆ ਬਾਬਾ 🙏
@rakkarjatt
@rakkarjatt 2 жыл бұрын
ਬੋਤਾ ਘੋੜਾ ਘੋੜੀ ਬਲਦ ਇਹ ਜਾਨਵਰ ਬਹੁਤ ਸਿਆਣੇ ਹੁੰਦੇ ਹਨ ਕਿਸੇ ਵੀ ਓਪਰੇ ਬੰਦੇ ਨੂੰ ਨੇੜੇ ਨਹੀਂ ਆਉਣ ਦਿੰਦੇ 🙏
@labhBrarsantybrar
@labhBrarsantybrar Күн бұрын
ਲਾਭ ਬਰਾੜ ਗੰਗਾਨਗਰ ਰਾਜਸਥਾਨ ਤੋਂ ਸਾਡੇ ਵੀ ਈਕ ਬੱਲਦ ਰੇੜੀ ਜੋੜਦੇ ਹੂੰਦੇ ਸੀ ਜੀਦੋ ਘਗਰੇ ਵਾਲੀ ਬੁੜੀ ਨੂੰ ਵੇਖਦਾ ਸੀ ਅਗੋ ਖੜਾ ਹੋ ਜਾਂਦਾ ਸੀ ਘਗਰੇ ਵਾਲੀ ਬੁੜੀ ਦਾ ਬੁਰਾ ਹਾਲ ਹੋ ਜਾੰਦਾ ਸੀ ਘਗਰਾ ਬੁੜੀ ਦੇ ਗੱਲ ਆ ਜਾਂਦਾ ਸੀ 😂 ਯਾ ਫੇਰ ਬਗਾਨਾਂ ਬੰਦਾ ਰੇੜੀ ਤੇ ਬੈਠਾ ਬਲਦ ਦੀ ਪੂਛ ਨੂੰ ਹੱਥ ਲਾ ਦਿੰਦਾ ਤਾੰ ਪਿਛੇ ਦੋਵੇ ਲੱਤਾ ਮਗਰ ਗਡੀ ਉਤੋ ਦੀ ਕਡ ਦਿੰਦਾ ਸੀ 😂😂
@sukhveerdhaliwal1168
@sukhveerdhaliwal1168 2 жыл бұрын
ਬਾਬਾ ਜੀ ਮੇਰੇ ਪੁਰਾਣੇ ਘਰ ਵਿੱਚ ਕੱਚਾ ਦਰਵਾਜ਼ਾ ਸੀ ਉਸ ਦੀ ਕੱਚੀ ਮਿੱਟੀ ਦੀ ਇਟ40 ਕਿੱਲੋ ਦੀ ਸੀ
@rakkarjatt
@rakkarjatt 2 жыл бұрын
ਬਾਬਾ ਜੀ ਸੋਢੀ ਗਲ ਅਸੀਂ ਹੈੱਡ ਫੋਨ ਲਾ ਕੇ ਸੁਣਦੇ ਆ 😂😂😂 ਪਰ ਤੁਸੀ ਮੂੰਹ ਚ ਮਿਚ ਮਿਚ ਬਹੁਤ ਕਰਦੇ ਫੇਰ ਗਲ ਸੁਣਨ ਦਾ ਸਵਾਦ ਨੀ ਆਉਂਦਾ 🙏🙏🙏❤️
@sidhumuktsarwala
@sidhumuktsarwala 2 жыл бұрын
Bai ji bujurg ne balgam di problem aa jandi aa kayee vaar
@BaljitSingh-iu2vq
@BaljitSingh-iu2vq 2 жыл бұрын
ਬਾਬੇ ਸਾਡੇ ਕੋਲ ਰੇਹੜੇ ਵਾਲਾ ਬਦਲ ਐ ਲੰਡਾ ਬਾਬੇ ਜੇ ੳਸਦੇ ਰੇਹੜੇ ਤੇ ਬੈਠ ਕੇ ਡੰਡਾ ਮਾਰੇ ਤਾ ਲੰਡੀ ਪੂਛ ਬੰਦੇ ਦੇ ਮੂੰਹ ਤੇ ਬਰਾਬਰ ਮਾਰਦਾ ਹੈ ਅਜ਼ਮਾਈ ਹੋਈ ਗੱਲ ਐ ਕਈ ਨੇ ਟਰਾਇ ਕਰ ਚੁੱਕੇ ਹਨ ਜੀ
No empty
00:35
Mamasoboliha
Рет қаралды 10 МЛН
Little girl's dream of a giant teddy bear is about to come true #shorts
00:32
Can A Seed Grow In Your Nose? 🤔
00:33
Zack D. Films
Рет қаралды 26 МЛН