PART - 2 ( ਸਹਸਕਿਰਤੀ ਬਾਣੀ ਵਿਚੋ " ਹ " ਅੱਖਰ ਮੁਕਤਾ ਵਾਲੇ ਔਖੇ ਸ਼ਬਦਾਂ ਦਾ ਸ਼ੁੱਧ ਉਚਾਰਨ ਕਰਨਾ ਸਿੱਖੋ )

  Рет қаралды 55,665

AAO GURBANI SIKHIYE

AAO GURBANI SIKHIYE

4 жыл бұрын

PART - 2 ( ਸਹਸਕਿਰਤੀ ਬਾਣੀ ਵਿਚੋ " ਹ " ਅੱਖਰ ਮੁਕਤਾ ਵਾਲੇ ਔਖੇ ਸ਼ਬਦਾਂ ਦਾ ਸ਼ੁੱਧ ਉਚਾਰਨ ਕਰਨਾ ਸਿੱਖੋ ) BHAI SUKHVINDER SINGH
#SANSKRITBANI #SHUDHOCHARN
#GURBANISANTHIYA #GURBANI
#GURUGRANTHSAHIBJI #GURMUKHI
#LEARNGURBANI #LEARNPUNJABI
#BHAISUKHVINDERSINGH #SUKHVINDER
#SUKHWINDERSINGH #PROSUKHVINDERSINGH
#SANTHIYA #SIKH #SIKHI #GURMAT
#PROSAHIBSINGHJI #JOGINDERSINGHTALWARA

Пікірлер: 134
@kulmindersingh80
@kulmindersingh80 Ай бұрын
*🌹ਵਾਹਿਗੁਰੂ🌹ਵਾਹਿਗੁਰੂ 🌹ਵਾਹਿਗੁਰੂ🌹ਵਾਹਿਗੁਰੂ🌹 ਵਾਹਿਗੁਰੂ 🌹* *🌹ਵਾਹਿਗੁਰੂਜੀਕਾਖ਼ਾਲਸਾ🌹* *🌹ਵਾਹਿਗੁਰੂਜੀਕੀਫ਼ਤਹਿ🌹*
@majharsingh9291
@majharsingh9291 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@santokhsingh6917
@santokhsingh6917 2 жыл бұрын
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ।
@davinder2493
@davinder2493 17 күн бұрын
ਪੁਰਾਤਨ ਵਿਚਾਰ ਹੀ ਠੀਕ ਹਨ ਸਹੀ ਹਨ
@parminderkaurbhatia2957
@parminderkaurbhatia2957 2 жыл бұрын
ਵਾਹੇ ਗੁਰੂ ਜੀ, ਆਪ ਜੀ ਦਾ ਬਹੁਤ ਵਧੀਆ ਉਪਰਾਲਾ ਹੈ, ਬਹੁਤ ਬਹੁਤ ਧਨਵਾਦ 🙏
@kalwindersingh6308
@kalwindersingh6308 4 жыл бұрын
ਭਾਈ ਸਾਹਿਬ ਜੀ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਬਹੁਤ ਵਧੀਆਂ ਜਾਣਕਾਰੀ ਸਾਡੇ ਤਕ ਪਹੁਚਾਅ ਈ ਧੰਨਵਾਦ ਜੀ
@gavinsinghyt10
@gavinsinghyt10 6 ай бұрын
ਪੁਰਾਤਨ ਠੀਕ ਹੈ ਜੀ
@SukhbirSingh-wx2kb
@SukhbirSingh-wx2kb 4 жыл бұрын
ਪੁਰਾਤਨ ਵਿਚਾਰਧਾਰਾ ਹੀ ਠੀਕ ਹੈ।
@amarpalsinghkhalsa7709
@amarpalsinghkhalsa7709 4 жыл бұрын
ਪੁਰਾਤਨ ਵਿਚਾਰਧਾਰਾ ਠੀਕ ਹੈ
@matharupvcwallpaper2763
@matharupvcwallpaper2763 4 жыл бұрын
ਬਹੁਤ ਹੀ ਬਦੀਆਂ ਜਾਣ ਕਾਰੀ ਦਿੱਤੀ ਆ ਭਾਈ ਸਾਹਿਬ ਜੀ ਪ੍ਮਾਤਮਾ ਲਮੀਆ ਉਮਰਾਂ ਬਖਸ਼ੇ
@rajindersingh-oz5jh
@rajindersingh-oz5jh 2 жыл бұрын
Bahut sundar jaankari waheguru ji
@GurmeetSingh-yp6mz
@GurmeetSingh-yp6mz 11 күн бұрын
Thanx Bhai sahib
@kanwaljitkaur4255
@kanwaljitkaur4255 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਹੁਤ ਖ਼ੂਬ ਬਹੁਤ ਚੰਗੀ ਤਰਾਂ ਸਮਝਾਇਆ ਜੀ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਜੀ
@baljitdhaliwal1725
@baljitdhaliwal1725 Ай бұрын
Achhi jankari Bhut bhut dhanvad ji
@karamjeetkaur8376
@karamjeetkaur8376 5 ай бұрын
Waheguru Waheguru Waheguru jo 🙏🙏🙏🙏
@avtarkainth26
@avtarkainth26 4 жыл бұрын
ਬਹੁਤ ਵਧੀਆ ਉਪਰਾਲਾ ਹੈ ਜੀ ।
@BalwinderSingh-kk4qq
@BalwinderSingh-kk4qq Жыл бұрын
Waheguru ji app ji te kirpa satguru ji di 🙏🙏
@tejasinghsamra3534
@tejasinghsamra3534 16 күн бұрын
Waheguru ji
@suzyrehal5524
@suzyrehal5524 5 ай бұрын
Waheguru ji 🙏💐
@jasmeetsingh-ze1dk
@jasmeetsingh-ze1dk 6 ай бұрын
ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਬਣਾਈ ਰੱਖਣ
@LalSingh-df2kq
@LalSingh-df2kq 4 ай бұрын
ਪ੍ਰਫੈਸਰ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਐ ਜੀ ਬਹੁਤ ਹੀ ਵਧੀਆ ਸੋਝੀ ਮਿਲਦੀ ਐ ਸਰ, ਤੁਹਾਡੇ ਕੋਲੋਂ । ਧੰਨਵਾਦ
@palwindermaan3590
@palwindermaan3590 8 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਭਾਈ ਸਾਹਬ ਜੀ ਵਾਹਿਗੁਰੂ ਜੀ ਚੜਦੀ ਕਲ੍ਹਾ ਬਖਸ਼ਣ ਜੀ ਕਵੀਸ਼ਰ ਬੱਧਨੀ ਕਲਾਂ ਮੋਗਾ
@amarjeetsingh9983
@amarjeetsingh9983 3 ай бұрын
Wahe Guru ji Wahe Wahe Guru ji Wahe Guru ji Wahe Guru ji Wahe Guru ji 🙏🏻🙏🏻🙏🏻🌼🌼🌼❤️❤️❤️
@amritkaursudan2335
@amritkaursudan2335 4 жыл бұрын
Very very educative many many thanks may god bless you chardi kala
@g.p.singhkhalsa9874
@g.p.singhkhalsa9874 Жыл бұрын
ਬਹੁਤ ਹੀ ਸੰਵੇਦਨਸ਼ੀਲ ਵਿਸ਼ਾ ਹੈ। ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਆਪ ਜੀ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਬਹੁਤ ਵਧੀਆ ਕਾਬਲ ਏ ਤਾਰੀਫ਼ 👌 👌 ਮੈਂ ਵੀ ਆਪ ਜੀ ਨਾਲ ਸਹਿਮਤੀ ਪ੍ਰਗਟ ਕਰਦਾ ਹਾਂ।ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ ਭਰੀ ਲੰਬੀ ਜਿੰਦਗੀ ਦੇਣ ਆਪ ਜੀ ਇਹ ਸੇਵਾ ਕਰਦੇ ਰਹੋਂ। ਗੁਰਪਾਲ ਸਿੰਘ ਰਿਟਾਇਰਡ ਪੰਜਾਬੀ ਮਾਸਟਰ
@g.p.singhkhalsa9874
@g.p.singhkhalsa9874 4 жыл бұрын
ਬਹੁਤ ਚੰਗਾ ਲੱਗਾ ਬਹੁਤ ਬਹੁਤ ਧੰਨਵਾਦ ਜੀ
@vickyjaspalon5774
@vickyjaspalon5774 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@palwindermaan3590
@palwindermaan3590 Жыл бұрын
ਵਾਹਿਗੁਰੂ ਜੀ ਬਹੁਤ ਹੀ ਵਧੀਆ ਉਪਰਾਲਾ ਹੈ ਭਾਈ ਸਾਹਬ ਜੀ
@MandeepKaur-li9ey
@MandeepKaur-li9ey 2 жыл бұрын
ਭਾਈ ਸਾਹਿਬ ਜੀ ਥੋਡਾ ਬੁਹਤ ਬੁਹਤ ਧੰਨਵਾਦ ਜੀ ਜੋ ਬਹੁਤ ਵਧੀਆ ਸਮਝਿਆ
@binnukalra8608
@binnukalra8608 20 күн бұрын
🙏🙏🙏🙏🙏
@jagbirsingh6499
@jagbirsingh6499 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਬਾ ਜੀ ਤੁਸੀਂ ਬਹੁਤ ਧੰਨਵਾਦ
@tejinderpalsingh3128
@tejinderpalsingh3128 3 жыл бұрын
🙏🙏 ਪੁਰਾਤਨ ਹੀ ਠੀਕ ਹੈ
@harmeetkaur5269
@harmeetkaur5269 9 ай бұрын
Waheguru ji ka khalsa waheguru ji ki fateh 🙏 virji
@parmjeetkaur4457
@parmjeetkaur4457 Жыл бұрын
🙏
@MandeepSingh-sn2ip
@MandeepSingh-sn2ip 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@AvinashKumar-rz3kg
@AvinashKumar-rz3kg Жыл бұрын
Thanks weahaguji ji ka khalsa weahaguji ke fateh
@surjeetsinghjassar71
@surjeetsinghjassar71 4 жыл бұрын
Bhai sahib aap ji da bahut dhanbad . Bahut badmuli sewa hai ji
@harjitgodblessyoubajwa2676
@harjitgodblessyoubajwa2676 2 жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@manimand7402
@manimand7402 Жыл бұрын
Wmk
@gurubani_vichaar
@gurubani_vichaar Жыл бұрын
Bhut vdhiya ji waheguru sahib ji🙏🙏
@ranjitSingh-dj5pr
@ranjitSingh-dj5pr 11 ай бұрын
ਬਹੁਤ ਹੀ ਵਧੀਆ ਤੇ ਸਰਲ ,👏🙏
@hardevsingh5279
@hardevsingh5279 Жыл бұрын
ਚੜ੍ਹਦੀ ਕਲਾ ਜੀ ਬਹੁਤ ਵਧੀਆ ਜੀ
@kawaljitkawaljit4977
@kawaljitkawaljit4977 Жыл бұрын
ਤੁਸੀਂ ਬਹੁਤ ਵਧੀਆ ਜਾਣਜਾਰੀ ਦਿਂਦੇ ਜੇ 🙏
@sambrar4914
@sambrar4914 Ай бұрын
Veerji ਤੁਸੀਂ ਤੁਹਾਡੇ vedio ਨੂੰ ਨੰਬਰ wise 1,2,3,......ਦਿੰਦੇ ਤਾਂ ਲੜੀਵਾਰ ਸੁਣ ਕੇ ਸਿੱਖਣਾ ਸੁਖਾਲਾ ਹੋਣਾ ਸੀ ❤
@balwindersingh-nz2hm
@balwindersingh-nz2hm Жыл бұрын
ਵਾਹਿਗੁਰੂ ਜੀ।
@babaneshan5791
@babaneshan5791 Жыл бұрын
Wahaguro. Ji. Bhut. Vidaya
@gurmukhsingh5499
@gurmukhsingh5499 3 жыл бұрын
ਨਾਨਕਹ।ਭਗਵਾਨਹ। ਵੀਰ ਇਹ ਦੱਸੋ ।ਇਹੋ ਜਿਹੇ ਲਫ਼ਜ਼ ਕੇਹੜੀ ਬੋਲੀ ਵਿਚ ਬੋਲੇ ਜਾਂਦੇ ਹਨ। ਜਿਵੇਂ ਨਾਨਕ ਨੂੰ ਨਾਨਕੈ । ਭਗਵਾਨ ਨੂੰ ਭਗਵਾਨੈ।ਜਾ ਸੰਸਕ੍ਰਿਤ ਵਿਦਵਾਨਾਂ ਤੋਂ ਪੁੱਛੋ। ਜਿਵੇਂ ਹਿੰਦੂ ਵੀਰ ਭਗਵਾਨ ਨੂੰ ਭਗਵਾਨੈ ਨਹੀਂ ਬੋਲਦੇ। ਇਸੇ ਤਰ੍ਹਾਂ ਸਾਨੂੰ ਨਾਨਕ ਨੂੰ ਨਾਨਕੈ। ਆਖਦਿਆਂ ਠੀਕ ਨਹੀਂ ਲੱਗਦਾ।
@harsimratkaur3619
@harsimratkaur3619 4 жыл бұрын
Mind blowing Bhai sabhi you solve many confusions Thanks 🙏 very much
@deepapal6747
@deepapal6747 3 жыл бұрын
Very good thanks 🙏🏼
@satinderkaurbatth863
@satinderkaurbatth863 2 жыл бұрын
Bahut vadhia uprala h ji .Dhanvad
@PritamSingh-ry6mo
@PritamSingh-ry6mo 3 жыл бұрын
ਵਾਹਿਗੁਰੂ ਜੀ
@jawaharsingh2770
@jawaharsingh2770 2 жыл бұрын
Thanks 🙏 for the puratan riti anusar ji
@mohindersingh9022
@mohindersingh9022 Жыл бұрын
Waheguru ji🙏🏻🙏🏻🙏🏻🙏🏻🙏🏻
@kiransahota3556
@kiransahota3556 4 жыл бұрын
Bahut bahut dhanwad bhai .
@jaswinderkaur8356
@jaswinderkaur8356 4 жыл бұрын
Waheguru Ji
@akwinderkaur3373
@akwinderkaur3373 4 жыл бұрын
Mind blowing bhut khoob
@prabhleenkaur9578
@prabhleenkaur9578 2 жыл бұрын
Waheguru ji sarut acha ji
@nirmalkaur3015
@nirmalkaur3015 3 жыл бұрын
ਬਹੁਤ ਬਹੁਤ ਧੰਨਵਾਦ ਜੀ
@manjitsingh6546
@manjitsingh6546 4 жыл бұрын
Bahut amul jankari ji.
@dhandhanramdasgurujimerkar2499
@dhandhanramdasgurujimerkar2499 Жыл бұрын
Baheguru ji 🙏
@ritugandhi6460
@ritugandhi6460 4 жыл бұрын
Thnq veer ji...tuhadi jaankari bht vadiya h ji
@jaswindergill4324
@jaswindergill4324 4 жыл бұрын
Deeply information . thank u so much
@dhavirsingh9508
@dhavirsingh9508 4 жыл бұрын
Waheguru waheguru waheguru ji
@anitakaur6075
@anitakaur6075 3 жыл бұрын
Waheguruji. .
@bhupindersingh1222
@bhupindersingh1222 3 жыл бұрын
Bihar hi vadhia jankari bharpoor
@rav-te6pc
@rav-te6pc 2 жыл бұрын
Puratan vichar dhara ji thk hai
@bablichopra931
@bablichopra931 3 жыл бұрын
Waheguru 👏
@savitapahwa1510
@savitapahwa1510 4 жыл бұрын
Satsriakal hi aapji ditti shiksha baht ahhh lait Kirpa karke seethe ended rah As karo.waheguru ji ki Fatah.
@baljitkaur6920
@baljitkaur6920 3 жыл бұрын
Bahut wadhia ji
@tejinderpalsingh3128
@tejinderpalsingh3128 3 жыл бұрын
Very valuable information
@parmjeetkaur5256
@parmjeetkaur5256 3 жыл бұрын
Thanks sir god bless you 🙏🙏
@rajindersingh9481
@rajindersingh9481 3 жыл бұрын
Waheguru mehar kro sb te
@dollykapur8458
@dollykapur8458 4 жыл бұрын
Very helpful ..Thanku 🙏
@SAHIBSINGH-tq6yl
@SAHIBSINGH-tq6yl 3 жыл бұрын
Sr best explain and I improve my bani
@balbirsingj8173
@balbirsingj8173 4 жыл бұрын
Purani thik aa
@premkaur4679
@premkaur4679 3 жыл бұрын
Ssa ji very nice
@hirahira9070
@hirahira9070 3 жыл бұрын
Very very nice veer ji
@ManjitKaur-vf3fj
@ManjitKaur-vf3fj 3 жыл бұрын
Thanks 👍
@venindersekhon4660
@venindersekhon4660 3 жыл бұрын
Thank you very much
@user-ho4vd8hv9e
@user-ho4vd8hv9e Ай бұрын
many words in gurbani have come from sanskrit and farsi we cannot ignore their original sahistkari
@BalrajSingh-ty4uh
@BalrajSingh-ty4uh 3 жыл бұрын
Very good👍👍
@harneksingh3207
@harneksingh3207 4 жыл бұрын
very useful thanks
@kewalsingh8212
@kewalsingh8212 3 жыл бұрын
Thanks🙏 g
@jawaharsingh2770
@jawaharsingh2770 2 жыл бұрын
Bilkul thik ji
@parmjitbains4159
@parmjitbains4159 4 жыл бұрын
Very nice 👍
@nihangsinghkhalsa6089
@nihangsinghkhalsa6089 4 жыл бұрын
Bhai saab aapa kyon mukta vich kanna add karna hai sahi ucharan sutaah nahi hai sahi ucharan sutah hai
@pinder3807
@pinder3807 3 жыл бұрын
👍🙏
@manjitsingh6546
@manjitsingh6546 4 жыл бұрын
Dear Prof sahib, if I can get all your lectures in single compilation.
@baljitsidhu8087
@baljitsidhu8087 4 жыл бұрын
App baben akhri ke santhya karao please veerji thx
@kamaljeetkaur2396
@kamaljeetkaur2396 4 жыл бұрын
Waheguru ji ka khalsa waheguru ji ki fateh
@user-ho4vd8hv9e
@user-ho4vd8hv9e Ай бұрын
navi vichardhar thik lagdi hai noun/male/ikk vachan goes towards kanna nd verb side goes for lavan we cannot go for all words as lavan/do lavan
@BALJINDERSINGH-ij2cy
@BALJINDERSINGH-ij2cy 4 жыл бұрын
Puratan theek hai g
@bhaijaswindersinghbarhmi7352
@bhaijaswindersinghbarhmi7352 Жыл бұрын
Bahout Wadia ji main tuhade naal sehmat haa Pr jo kana la K bolde hai uhna da Ki Karia
@jimmyash5658
@jimmyash5658 4 жыл бұрын
Very nice , please make one video to understand chaal of sawayas.
@rupinderthind3781
@rupinderthind3781 2 жыл бұрын
Please clarify if old and new pronunciation changes the meaning?
@JaswantSingh-re1zv
@JaswantSingh-re1zv 9 ай бұрын
ਇਸ ਨੂੰ ਕਿਉਂ ਨਹੀਂ ਜਿਵੇਂ ਲਿਖਿਆ ਹੈ ਉਵੇਂ ਹੀ ਪੜਿਆ ਜਾਵੇ ਇਹ ਗੁਰੂ ਜੀ ਨੇ ਸੰਸਕ੍ਰਿਤ ਦੀਆਂ ਵਿਸਰਗਾਂ(:) ਦੀ ਜਗਾਹ ਲਿਖਿਆ ਹੈ ਜਿਵੇਂ ਕਰਤਾ ਕਾਰਕ ਦੀ ਉਦਾਹਰਨ ਹੈ ਰਾਮਹ= ਰਾਮ: ਜਿਵੇਂ ਲਿਖਿਆ ਹੈ ਉਵੇਂ ਉਚਾਰਨ ਵਿੱਚ ਕੀ ਆਪੱਤੀ ਹੈ ਜੀ
@cbkaur
@cbkaur 3 ай бұрын
Noun &verb da uchar n. Alag. Alag hai
@jassibarri1
@jassibarri1 3 жыл бұрын
ਬੈਸਾਂਤਰਹ shabad ch ਵ ਸਬਦ ਔਂਕੜ ਅਤੇ ਸਜਨਹ ਚ ਅੱਧਕ ਚ ਕਿਉਂ ਬਦਲਿਆ਼਼਼।।।। ਇਸਦਾ ਕੀ ਕਾਰਣ ਹੈ ਜੀ।
@binaheri3615
@binaheri3615 11 ай бұрын
kzfaq.info/get/bejne/isieeNVjy83VaYk.html
@arunmakkar4036
@arunmakkar4036 3 ай бұрын
ਇਕ ਵੀਡੀਓ ਵਿੱਚ ਤੁਸੀਂ ਦਰਗਹਿ ਨੂੰ ਦਰਗਾਹ ਪੜ੍ਨ ਲਈ ਕਿਹਾ ਗਿਆ ਹੈ ਉੱਥੇ ਤੁਸੀਂ ਕਹਿ ਰਹੇ ਸੀ ਕਿ ਹਾਹੇ ਨੂੰ ਸਿਹਾਰੀ ਕਾਰਕ ਕਰਕੇ ਲੱਗੀ ਹੈ ਫਿਰ ਇਸ ਵੀਡੀਓ ਦੇ ਹਿਸਾਬ ਨਾਲ ਦਰਗੈ੍ਹ ਪੜਨਾ ਚਾਹੀਦਾ
@belindabains2019
@belindabains2019 4 жыл бұрын
Why pronounce v/w as a when it's half and under a letter
@jassibarri1
@jassibarri1 3 жыл бұрын
Bhai sahib ji fer asi (ਤਨਹ) ਸ਼ਬਦ ਨੂੰ (ਤਨ੍ਹੈ) Kyon ni bol skde, ਤਨਹ੍ਹੈ kyon, ethe fer rule kam kyon ni krda jo baki te krda,(ਹ) 2 vaar kyon use kita
Iron Chin ✅ Isaih made this look too easy
00:13
Power Slap
Рет қаралды 36 МЛН
WORLD'S SHORTEST WOMAN
00:58
Stokes Twins
Рет қаралды 64 МЛН
Iron Chin ✅ Isaih made this look too easy
00:13
Power Slap
Рет қаралды 36 МЛН