No video

ਪੱਤਰਕਾਰਾਂ ਦੇ ਸਵਾਲਾਂ 'ਤੇ ਕਿਉਂ ਭੜਕ ਪਏ Deep Sidhu ਤੇ Lakha Sidhana ?

  Рет қаралды 262,071

Daily Post Punjabi

Daily Post Punjabi

Күн бұрын

ਪੱਤਰਕਾਰਾਂ ਦੇ ਸਵਾਲਾਂ 'ਤੇ ਕਿਉਂ ਭੜਕ ਪਏ ਦੀਪ ਸਿੱਧੂ ਤੇ ਲੱਖਾ ਸਿਧਾਣਾ ?
#DailyPostPunjabi
For More updates subscribe us by click on above Red Subscribe Button
Daily Post Punjabi:
punjabi.dailyp... /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 520
@gurpal.sandhu
@gurpal.sandhu Жыл бұрын
ਗਿੱਦੜਾਂ ਚ ਸ਼ੇਰ ਗੱਜਦਾ ਕੱਲਾ 💪💪💪 Miss you ਦੀਪ ਸਿੱਧੂ ♥️♥️
@ranjitsinghsandhu790
@ranjitsinghsandhu790 3 жыл бұрын
ਵਾਹ ਬਾਈ ਦੀਪ ਸਿੱਧੂ ਨਾਲ ਤੇ ਮੋਦੀ ਵੀ ਨਹੀਂ ਕਰ ਸਕਦਾ ਸਵਾਲ ਜਵਾਬ ।ਬਾਕੀ ਸਾਰੇ ਵੀਰ ਸੂਝਵਾਨ ਹਨ
@gurdevpannu8493
@gurdevpannu8493 Жыл бұрын
ਦੀਪ ਵੀਰੇ ਰੋਜ ਸੁਣੀ ਦਾ ਅਜੇ ਵੀ ਤੇਰੀ ਕੋਈ ਨਾ ਕੋਈ ਸਪੀਚ।।।।miss u ਵੀਰੇ
@gurpreetgill2101
@gurpreetgill2101 3 жыл бұрын
ਦੀਪ ਵੀਰ ਜੜ੍ਹ ਤਕ ਜਾਂਦਾ ਗੱਲ ਦੇ ਲਵ ਯੂ ਵੀਰ
@deepnijjar7241
@deepnijjar7241 3 жыл бұрын
ਸਲੂਟ ਆ ਲੱਖੇ ਵੀਰ ਤੇ ਦੀਪ ਸਿੱਧੂ ਵੀਰ ਨੂੰ
@Dosanjh84
@Dosanjh84 3 жыл бұрын
ਬਾਈ ਲੱਖੇ ਤੇ ਬਾਈ ਦੀਪ ਨੇ ਬਹੁਤ ਵਧੀਆ ਜਵਾਬ ਦਿੱਤੇ। ਏਨੇ ਸਵਾਲ ਕਿਤੇ ਲੀਡਰਾਂ ਨੂੰ ਕੀਤੇ ਹੁੰਦੇ ਤਾਂ ਅੱਜ ਗੱਲ ਹੋਰ ਹੋਣੀ ਸੀ। 🚩ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🌾🌾
@jaspreetjaspreet6852
@jaspreetjaspreet6852 3 жыл бұрын
♥️♥️♥️
@jaswinderbrar5958
@jaswinderbrar5958 3 жыл бұрын
Very good
@shaansingh1963
@shaansingh1963 3 жыл бұрын
0
@kashmirkaur626
@kashmirkaur626 2 жыл бұрын
ਨੌਜਵਾਨ ਨਾਲ ਗੱਲਬਾਤ ਦੌਰਾਨ ਫੈਸਲਾ ਠੀਕ ਪਰ ਬੇਈਮਾਨੀ ਨਹੀ ਨੌਜਵਾਨ ਏਕੜ
@kashmirkaur626
@kashmirkaur626 2 жыл бұрын
14/14ਟੋਟਲ
@punjabisardar-ec3qx
@punjabisardar-ec3qx 3 жыл бұрын
ਬਾਈ ਦੀਪ ਸਿੱਧੂ ਤੇ ਬਾਈ ਲੱਖੇ ਸਿਧਾਣੇ ਨੂੰ ਸਲੂਟ ਐ ਪੰਜਾਬੀ ਓ ਯੋਧਿਆਂ ਦਾ ਸਾਥ ਦਿੱਤਾ ਜਾਵੇ ਇਹ ਬੰਦੇ ਪੰਜਾਬ ਦੇ ਯੋਧੇ ਨੇ ਇਹਨਾਂ ਦਾ ਹੋਂਸਲਾ ਨਹੀਂ ਟੁੱਟਣ ਦੇਣਾਂ
@jakhmidil8114
@jakhmidil8114 3 жыл бұрын
ਲੱਖਾ ਦੀਪ ਬਾਈ ਜਿੰਦਾਵਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ
@balbirkaur8852
@balbirkaur8852 3 жыл бұрын
ਦੀਪ ਲੱਖੇ ਨੇ ਬੋਹਤ ਵੱਧੀਆ ਸੱਵਾਲਾ ਦੇ ਜਵਾਬ ਦਿੱਤੇ ਇੰਨਾਂ ਕਿਸਾਨ ਲਿਡਰਾ ਨੂੰ ਦੀਪ ਲੱਖੇ ਨੂੰ ਨਾਲ ਲੇਕੇ ਚੱਲਣਾ 🙏❤️🙏❤️🙏❤️🙏❤️🙏❤️
@satpalgujjarpb3847
@satpalgujjarpb3847 3 жыл бұрын
ਬਹੁਤ ਵਧੀਆ ਗੱਲ ਬਾਤ ਕੀਤੀ ਹੈ ਬਾਈ ਜੀ ਨੇ ਕਿਸਾਨਾਂ ੲਕੇਤਾ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ
@DilbagSingh-qn9dp
@DilbagSingh-qn9dp 3 жыл бұрын
ਬਾਈ ਲੱਖੇ ਤੇ ਬਾਈ ਦੀਪ ਭੈਣ ਜੀ ਦੇ ਬਹੁਤ ਵਧੀਆ ਗੱਲ ਕੀਤੀ ਹੈ ਪਰਮਾਤਮਾ ਕਿਰਪਾ ਕਰੇ ਇਹ ਪੰਜਾਬ ਦੇ ਵਿਚ ਐਮ ਐਲ ਏ ਹੋਣੇ ਚਾਹੀਦੇ ਮੇਰੇ ਵੱਲੋਂ ਅਰਦਾਸ
@rbrehal1852
@rbrehal1852 9 ай бұрын
ਹਾਏ ਉਏ ਮੇਰਿਆ ਰੱਬਾ ਬਾਈ ਦੀਪ ਸਿੱਧੂ 😢😢😢
@hepppytv
@hepppytv 3 жыл бұрын
ਦਿਮਾਗ ਖਰਾਬ ਪੱਤਰਕਾਰਾਂ ਦਾ ਸਲੇ ਹੋਰ ਹੀ ਮੁੱਦੇ ਚੁੱਕੀ ਜਾਂਦੇ
@user-wi2ly2pk3v
@user-wi2ly2pk3v 3 жыл бұрын
ਜਗਦੀਪ ਥੱਲੀ ਦਾ ਦਿਮਾਗ ਖਰਾਬ ਹੋ ਗਿਆ
@jjjjjjjj4591
@jjjjjjjj4591 3 жыл бұрын
Police ton vdde thug kayi patarkar ya news channel ne kayi patrkar Paise lai k Khaabra Launde ne... Sponsored ehna nu sarkar aa krdia for example PTC news😂
@kashmirkaur626
@kashmirkaur626 2 жыл бұрын
ਫੈਸਲਾ ਠੀਕ ਇਹ ਨਾਮ ਸਰਕਾਰ ਦਿਤਾ
@ajayjakhu9453
@ajayjakhu9453 2 жыл бұрын
ਸਿੱਪੀ ਤੇ ਜੱਸ ਨੂੰ ਕੁਛ ਨਹੀਂ ਪਤਾ ਇਹ ਦੀਪ ਬਾਈ ਦੇ ਬਰਾਬਰ ਬੈਠਣ ਦੇ ਕਾਬਲ ਨਹੀਂ
@ParmjeetKaur-qi6cb
@ParmjeetKaur-qi6cb Ай бұрын
Ryt
@sandeepspain1392
@sandeepspain1392 2 жыл бұрын
ਦੀਪ ਨੇ ਸਾਰੇ ਖੂਜੇ ਲਾ ਦਿੱਤੇ ਇਸ ਲਈ ਦੀਪ ਬਾਈ ਤੇ ਲੱਗਦੇ ਨੇ।
@khalsaji9454
@khalsaji9454 3 жыл бұрын
ਵੀਰ ਭੱਜੋ ਨਾ ਰਾਜ ਕਰੇਗਾ ਖਾਲਸਾ
@happyhappy60
@happyhappy60 3 жыл бұрын
ਪੱਤਰਕਾਰ ਸਾਲੇੳੁੱ ਕੁਤੇ ਨੇ
@gursharncombineharvester9168
@gursharncombineharvester9168 3 жыл бұрын
ਦੀਪ ਸਿੱਧੂ ਬਾਕਮਾਲ 👍🏻👍🏻🌾🌾👌🏻👌🏻
@gulshanattri9833
@gulshanattri9833 3 жыл бұрын
ਜਿਉਂਦੇ ਵੱਸ ਦੇ ਰਹੋ ...ਲੀਡਰਾਂ ਦੇ ਸੰਘ ਚ ਆਉਣੇ ਸ਼ੁਰੂ ਹੋਗੇ ...ਖਿੱਚ ਕੇ ਰੱਖੋ ਕੰਮ ਨੂੰ ....ਕਿਸਾਨ ਏਕਤਾ ਜਿੰਦਾਬਾਦ....👍
@moviesworld21941
@moviesworld21941 2 жыл бұрын
ਏਸੇ ਕਰਕੇ ਦੀਪ ਬਾਈ ਦਾ ਵਿਰੋਧ ਕਰਦੇ ਸੀ ਇਹ ਸਾਰੇ ਦੀਪ ਬਾਈ ਦੇ ਮੂੰਹ ਵੱਲ ਦੇਖਦੇ ਪ‌ਏ ਆ..ਇਹ ਦੀਪ ਬਾਈ ਦੇ ਬਰਬਾਰ ਕੀਤੇ ਵੀ ਨੀ ਖੜਦੇ ਸੀ ਕਾਮਰੇਡ
@SandeepSingh-vb9vi
@SandeepSingh-vb9vi Жыл бұрын
Ehne vadia jwaab kithe c ehe sare lane kol siipy huni deep bai nu apde Varga hi na samz mande c thok k jwab ditte bai deep te lakhe ne miss u deep bai bhut vadda ghata pe gia Punjab nu
@kiratsandhu1706
@kiratsandhu1706 3 жыл бұрын
Hamesha changi soch de saathi aa Te Deep Sidhu kol hai Carry on veer ji 🔥🔥👍
@Laddi_Singh994
@Laddi_Singh994 3 жыл бұрын
ਦੀਪ ਵਾੲੀ ਅਤੇ ਲੱਖੇ ਵਾੲੀ ਤੇ ਵਾਹਿਗੁਰੂ ਮਹਿਰ ਕਰਨ ਜੀ
@brothersgaming6834
@brothersgaming6834 2 жыл бұрын
De 4
@warispunjabde5563
@warispunjabde5563 3 жыл бұрын
ਜੱਸ ਬਾਜਵਾ ਕਿਵੇ ੳੁੱਬੜਿਅਾ ਦੀਪ ਦੀਅਾਂ ਗੱਲਾਂ ਤੇ ਜਦਕਿ ਦੀਪ ਸਿੱਧੂ ਨੇ ਕੋੲੀ ਵੀ ਗਲਤ ਗਲ ਨੀ ਕਰੀ,ਜੱਸ ਬਾਜਵਾ ਨੂੰ ਕਹਿਣਾਂ ਚਾਹੁਨਾ ਵੀ ਜਾਣਕਾਰੀ ਲੈ ਲਾ ਮਾੜੀ ਮੋਟੀ ਨਹੀ ਜਾਕੇ ਅਾਪਦਾ ਕਿੱਤਾ ਹੀ ਸਾਂਭ,ਕਹਿਦਾਂ ਅਸੀ ਅਗੇ ਜਾਕੇ ਲੋਕਾ ਦੇ ਹਕਾ ਦੀ ਗਲ ਕਿਓ ਕਰੀੲੇ,ਅਸੀ ਤਾਂ ਅਾਪਦਾ ਕਿੱਤਾ ਸਾਭਾਂਗੇ ,ਪਰ ਕਾਕਾ ਜੀ ਖਾਦਾ ਵੀ ਹੁਣ ਤਕ ਪੰਜਾਬ ਦਾ ਹੀ ਅਾ,ਦੀਪ ਸਿੱਧੂ,ਲੱਖੇ ਦੀ ਸਪੋਟ ਕਰੋ ਵੀਰੋ ਬਾਕੀ ਸਭ ਤਾ ਟੁੱਚਰ ਪ੍ਧਾਨੀ ਹੀ ਕਰਨ ਅਾੲੇ ਅਾ ਕਰੈਡਿਟ ਵਾਰ ਚ ਲਗੇ ਪੲੇ ਨੇ ...ਜੇ ਅਁਜ ਵੀ ਦਿਲੀ ਚ ਬੈਠਾ ਕੋੲੀ ਹਕ ਦੀ ਗਲ ਕਰਦਾ,ਸਮੁੱਚੀ ਪੰਜਾਬੀਅਤ ਦੀ ਗਲ ਕਰਦਾ ਤਾ ਓ ਲੱਖਾ ਤੇ ਦੀਪ ਸਿੱਧੂ ਨੇ
@partapsingh1313
@partapsingh1313 6 ай бұрын
Deep Sidhu is inspiration for freedom fighters
@kultarsingh9161
@kultarsingh9161 3 жыл бұрын
ਸਾਰੇ ਇਕੱਠੇ ਹੋ ਕੇ ਕਿਰਸਾਨੀ ਦੇ ਮਾਮਲੇ ਹੱਲ ਕਰਨ ਦਾ ਯਤਨ ਕਰੋ ਜੀ ।
@jujharsingh6339
@jujharsingh6339 3 жыл бұрын
ਵਾਹਿਗੁਰੂ ਤਹਾਨੂੰ ਕਾਮਯਾਬੀ ਬਖਸ਼ੇ। ਹੁਣ ਉਮੀਦ ਜਾਗੀ ਹੈ ਕਿ ਸਾਡਾ ਪੰਜਾਬ ਖੁਸ਼ਹਾਲ ਹੋਵੇ ਗਾ। ਵਾਹਿਗੁਰੂ ਅੱਗੇ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ।
@chocokaur6395
@chocokaur6395 3 жыл бұрын
Deep Sidhu bas onna hi bol reha jina samaj aaje duniya nu par jede baaki ne oh Star banna chahnde.. Deep Sidhu 🤗🤗😍😍
@davinder4319
@davinder4319 2 жыл бұрын
Hm..unfortunately deep sidhu chlya gya yarr
@kingofedit6584
@kingofedit6584 4 ай бұрын
ਬਿਲਕੁਲ ਸਹੀ ਕਿਹਾ ਸਿੱਪੀ ਬਾਜਵਾ ਤੇ ਇਕ ਹੋਰ ਜਨਾਨੀ ਇਹ ਹੀਰੋ ਬਣਨ ਦੀ ਕੋਸ਼ਿਸ਼ ਕਰਦੇ ਨੇ ਅਸਲ ਚ ਇਹਨਾਂ ਨੂੰ ਕੱਖ ਨੀ ਪਤਾ ਪਰ ਬਾਈ ਦੀਪ ਸਿੱਧੂ ਤੇ ਬਾਈ ਲੱਖਾ ਤਰਕ ਤੇ ਗੱਲ ਕਰਦੇ ਨੇ
@jasbirkaur7481
@jasbirkaur7481 3 жыл бұрын
Punjabi Sher Deep Sidhu te Lakha Sidhana jindabad.
@nirmalghuman6077
@nirmalghuman6077 3 жыл бұрын
ਇਹ ਪੱਤਰਕਾਰ ਵੀ ਇਸ ਸੰਘਰਸ਼ ਨੂੰ ਮੁੱਦੇ ਤੋਂ ਭਟਕਾ ਰਹੇ ਨੇ, ਇਨ੍ਹਾਂ ਚ ਵੀ ਸਿਆਸੀ ਪਾਰਟੀਆਂ ਦੇ ਚਮਚੇ ਨੇ ਬਹੁਤ ਜਿਨ੍ਹਾਂ ਨੂੰ ਓਧਰੋਂ ਬੁਰਕੀ ਪਾਈ ਜਾਂਦੀ ਐ ਆਖਿਰ ਇਹ ਗਾਇਕ ਵੀ ਤਾਂ ਸਾਡੇ ਕਿਸਾਨਾਂ ਦੇ ਹੀ ਧੀਆਂ ਪੁੱਤਰ ਨੇ,ਇਨ੍ਹਾਂ ਨੂੰ ਜੇ ਕਿਸਾਨੀ ਦਾ ਦਰਦ ਆ ਤਾਂਹੀ ਇਨ੍ਹਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਕਿਸਾਨਾਂ ਦਾ ਸਾਥ ਦੇਣ ਦਾ ਫੈਸਲਾ ਕੀਤਾ ਆ ਜੋ 101% ਸਿਆਸੀ ਪਾਰਟੀਆਂ ਨੂੰ ਰਾਸ ਨਹੀਂ ਆ ਰਿਹਾ
@user-mu6eu2eg3h
@user-mu6eu2eg3h 15 күн бұрын
ਦੀਪ ਸਿੱਧੂ 22 ਜੀ ਤੁਹਾਡੀ ਇਸੇ ਇੰਟਰਵਿਊ ਤੋ ਬਾਅਦ ਯਾਰਾ ਤੇਰੇ fan ਹੋ ਗਏ ਸੀ ਅੱਜ 22 ਤੇਰੀ ਹਰ ਵੀਡਿਓ ਦੇਖ ਦੇ ਹਾ 22 ਤੁਸੀ ਅੱਜ ਵੀ ਸਾਡੇ ਦਿਲ ਵਿਚ ਵਸਾਈ ਬੈਠੇ ਹਾਂ
@satwinderkaur1096
@satwinderkaur1096 3 жыл бұрын
ਸਾਰੇ ਵੀਰਾਂ ਦਾ ਦਿਲੋਂ ਧੰਨਵਾਦੀ ਹਾਂ ਜੀ ।
@thehunterking8711
@thehunterking8711 6 ай бұрын
⚔️💥 PANJAB ਜ਼ਿੰਦਾਬਾਦ 💥⚔️ 🚜🌾🚜🌾🚜🌾🚜🌾🚜🌾🚜🌾
@sahibrandhawa4962
@sahibrandhawa4962 3 жыл бұрын
Deep bhai ne bhut vadhia gala kitia te media nu bhut vadhia tang nal samjhaya , slute aa deep bhai , real hero punjab de , deep bhai, lakha bhai te jass bajwa bhai 👍🙏🙏
@gurbaxcheema9899
@gurbaxcheema9899 3 жыл бұрын
ਬੜੀ ਖੁਸ਼ੀ ਹੋਈ ਸਾਰਿਆ ਨੂੰ ਇਕੱਠੇ ਦੇਖ ਕੇ ਹੁਣ ਕਨੂੰਨ ਰੱਦ ਕਰਨ ਦੀ ਆਸ ਕਰ ਸਕਦੇ ਆ
@lalisingh5173
@lalisingh5173 3 жыл бұрын
ਹਰ ਪਾਸੇ ਕਿੰਸਾਨ ਦੀ ਗੱਲ ਹੁੰਦੀ ਹੈ ਮੰਝਦੂਰ ਨੂੰ ਕੋਈ ਨੀ ਪੁਸੱਦਾ ਮੰਝਦੂਰ ਵਾਰੇ ਵੀ ਕੁਛ ਸੋਚੋ ਸਰ ਮੇਰਾ ਸਲੂਟ ਆ ਕਿਸਾਨ ਵੀਰਾ ਨੂੰ
@sarabjitsingh3295
@sarabjitsingh3295 2 жыл бұрын
Ryt
@kashmirkaur626
@kashmirkaur626 2 жыл бұрын
ਬਜੁਰਗ ਕੀ ਸਿਖਿਆ ਠੀਕ ਲਾਰੌ ਨਾਲ ਮਸਲੇ ਨਹੀ ਸੂਲਜਣੋ ਲੀਡਰ ਵਿਕਾਸ ਹੋ ਜਾਗੋ ਇਹ ਕਾਗਰਸ ਬਾਦਲ ਵਿਚੋ ਆਏ
@kashmirkaur626
@kashmirkaur626 2 жыл бұрын
ਤਿਲਕਣ ਲਈ ਕਿਸਾਨ ਯੂਨੀਅਨ ਰਾਜੇਵਾਲ
@kashmirkaur626
@kashmirkaur626 2 жыл бұрын
ਏਕਤਾ ਨਾ ਹੋਣ ਕਰਕੇ ਦੀਪ ਦਾ ਕਤਲ ਕਿਉਕਿ ਕਿਸਾਨ ਸੰਘਰਸ਼ ਕਰਨ ਵਿਚ ਫੋਲ ਚੋਣਾ ਲੜਨ ਲਗ ਪਏ ਆਪ ਹੂਵਰੈ
@Fateh933
@Fateh933 2 жыл бұрын
Deep 22 miss you yr😴😴😓😓
@GursewakSingh-ho1yr
@GursewakSingh-ho1yr 3 жыл бұрын
ਡਿੱਗ ਡਿੱਗ ਕੇ ਹੀ ਤੁਰਨਾ ਆਉਂਦਾ ਏ ਕੋਈ ਨੀ ਜੇ ਪਹਿਲਾਂ ਲੀਡਰ ਵਿਕੇ ਨੇ ਤਾਂ ਹੁਣ ਧਿਆਨ ਰੱਖੋ।
@BaljitSingh-ii8ev
@BaljitSingh-ii8ev 3 жыл бұрын
lakha bai shi bol reha
@anakhveer5413
@anakhveer5413 3 жыл бұрын
Lakha bai sahi jawab denda
@SukhwinderSingh-on3qv
@SukhwinderSingh-on3qv 3 жыл бұрын
ਦੀਪ ਬਾੲੀ ਜਿੰਦਾਬਾਦ
@deepsidhu1870Usa
@deepsidhu1870Usa 3 жыл бұрын
Deep sidhu is good man
@rajdeepsandhu273
@rajdeepsandhu273 3 жыл бұрын
Deep bai tuhadey kol knowledge aa bot tusi enna nu thand pondey o very good
@sandeepkaurdeep4834
@sandeepkaurdeep4834 Жыл бұрын
Miss u deep vere
@jasleenkaur5894
@jasleenkaur5894 Жыл бұрын
Deep sidhu veere ne bhut vadia jwab dita loka kol ta swal muk ge
@sawarnsingh2274
@sawarnsingh2274 3 жыл бұрын
ਬਾਈ ਜੀ ਦਿਲੋ ਸਲੂਟ ਐ
@amritpal4964
@amritpal4964 3 жыл бұрын
Dalewal ji Ko Sat Sri akal ji 🙏 Deep Sidhu, Lakha Sidhana Zindabad
@M.s_dairy_farm
@M.s_dairy_farm 3 жыл бұрын
Deep bai bohat vadiya treeke nal jwab denda jithon pta lagda k bande nu knowledge aa 🙏
@noname-fk3fs
@noname-fk3fs 3 жыл бұрын
Deep sidhu nu salute aah,,, aah o veer a jo goli ni deenda bimari he katam kr d a....
@mannugurdaspur5967
@mannugurdaspur5967 Жыл бұрын
Sachi Ajj v hun v Bai deep ji nu yaad kar k Aathru aa jande aw😖😖😖😖😖😢😢😢😢😢
@goshtikaur
@goshtikaur 3 жыл бұрын
Deep sidhu veere da bhut bhut sukriya ena ne bhut vadia masle explain kite jo sanu aj tak nhi samjeye kise ne.aapa bhut time to dekh rhe aa. Jass veera kanwar veera ,bawa veera tuhanu sab nu Waheguru ji hamesha tuhade naal rehan .ae bill te pass nhi hunda pehla v bhut bhut try kiti iss bill di hora state ch hoya nhi kamyab .punjab ch ta bilkul possible nhi .pura yakin aa uss waheguru ji te una ne tuhade warge verre bahar leh k aaye nhi ta aj tak apne bharuag hi larde rahe aa.sukriya una bhena da v jo support kr rahiya honda dii te oh piche khre vakkel dii v bhut vafia soch wale insan lagde aa .lakhe veete nu ta asi bhut der ch iss lardi ch larri janda.
@kaurpreetvirk839
@kaurpreetvirk839 2 жыл бұрын
Boht vddi sajish hoyi a veer naal ...eni sohni sakshiyat wala boht vdiya soch vala veer Heera bnda tur gya duniya to Hun tan jaag jao veero ikathe ho k apni kaum lyi aage ayiye kdo tkk appa ik ik kr k marde rhage ...hun fr appa apni kaum da ik heera gwa lya a...deep veer hmesha apni hond di ldaayi di gl krda c jithe sade wargya di soch khatam hundi a otho veer di soch shuru hundi c kitho labhage asi veer nuu...justice for deep sidhu😭😭 ...waheguru ji apne charna ch niwas bakshan💔😭😭🙏🙏 Deep sidhu veer amar rahe Deep sidhu veer jindabaad
@KanwarjeetBrar
@KanwarjeetBrar 3 жыл бұрын
Deep 22 bohat vdea lead kita
@gurrysaini9779
@gurrysaini9779 2 жыл бұрын
Deep shidu jindabad
@upkarsingh326
@upkarsingh326 3 жыл бұрын
ਪੱਤਰ ਕਾਰ ਜਿਆਦਾ ਹੁਸ਼ਿਆਰ ਬਣਦੇ ਆ
@balwindersingh2051
@balwindersingh2051 3 жыл бұрын
Vary vary good idia. Thanks for aketrta Kisan union & nojeban akta zindabad1
@hardeepkour468
@hardeepkour468 3 жыл бұрын
Solute Deep veer ji
@baldevsinghkharoud2591
@baldevsinghkharoud2591 3 жыл бұрын
Very good deep sidhu veer
@jaswinderpalkaur6707
@jaswinderpalkaur6707 3 жыл бұрын
ਵੀਰੇ ਮੀਡੀਏ ਵਾਲਿਆਂ ਦੇ ਵਸ ਦੀ ਗਲ ਨੀ ਸਵਾਲ ਪੁਛਦੇ ਹੀ ਰਹਿਣਗੇ ਆਦਤ ਐ ਇਨਾਂ ਦੀ ਤੁਸੀ ਸਾਰੇ ਰਲ ਕੇ ਵਧੀਆ ਵਿਚਾਰਾ ਕਰ ਰਹੇ ਓਂ ਆਪਣੀ ਸਿਹਤ ਦਾ ਧਿਆਨ ਰਖਣਾ । ਅਗਰ ਕਿਸੇ ਤੇ ਗੁਸਾ ਆਵੇ ਪਾਣੀ ਪੀ ਕੇ ਵਾਹਿਗੁਰੂ ਅਗੇ ਅਰਦਾਸ ਜਰੂਰ ਕਰਨੀ ਸੰਗਰੂਰ।
@rajukaur4501
@rajukaur4501 3 жыл бұрын
Lakha deep very good👍👍👍👍👍
@BaljitSingh-ii8ev
@BaljitSingh-ii8ev 3 жыл бұрын
yr eh ta aam lokan lyi bol rhe aa media ehna nu ene sawal kyu puch reha sawaal ja k vadde leadraan nu pucho eh ta aam lokan nl khade aa mediaa eh chizan na kre pls tuc ehna di help kro
@lovelybhangu6731
@lovelybhangu6731 3 жыл бұрын
Deep Sidhu 👍👍
@bhajnokaur8072
@bhajnokaur8072 3 жыл бұрын
Very gud job deep sidhu
@KulwinderSingh-xy6tp
@KulwinderSingh-xy6tp 3 жыл бұрын
Kisaan ekta zindabaad waheguru ji kirpa kario ji naam Simrn di daat bahksni ji waheguru ji kahlsa waheguru ji ki fatha ji Malik sir te har madaan fatha ji
@preetgill2363
@preetgill2363 3 жыл бұрын
ਲੱਖੇ ਵੀਰ ਦੀ ਗੱਲ ਲੱਖ ਲੱਖ ਦੀ ਅਾ
@kiranpalsingh2708
@kiranpalsingh2708 3 жыл бұрын
ਜੇ ਵਿਚਾਰ ਪੰਜਾਬੀ ਵਿੱਚ ਲਿਖਣਾ ਹੈ ਤਾਂ ਲਿੱਪੀ ਵੀ ਪੰਜਾਬੀ ਵਰਤੋ ਜੀ 🙏
@nirmalsingh1124
@nirmalsingh1124 3 жыл бұрын
Sippy Jass deep te lakhe veer very good
@kumarsandhunawab1128
@kumarsandhunawab1128 Жыл бұрын
Waheguru ji👏
@sagargill5919
@sagargill5919 3 жыл бұрын
Deep sidhu gaint bnda bot vadia jwav dite
@kingdomsingh8399
@kingdomsingh8399 2 жыл бұрын
ਬਾਈ ਨੇ ਸਾਫ ਸਾਫ ਹੀ ਬੋਲ ਕੇ ਕਹਿ ਦਿੱਤਾ ਸੀ ਕਿ ਇਹ ਸਭ ਡਰਾਮੇ ਆ!ਤੇ ਬਿਨਾਂ ਮਾਈਕ ਦੇ ਵੀ ਸਾਫ ਸਾਫ ਸੁਣਾਈ ਦੇ ਰਿਹਾ ਹੈ! ਤੇ ਵੀਰ ਹੱਸ ਰਿਹਾ ਇਹ ਸਭ ਕੁਝ ਡਰਾਮਾ ਜਿਹਾ ਹੁੰਦਾ ਵੇਖ ਕੇ! ਤੇ ਬਾਅਦ ਵਿੱਚ ਸੱਚੀਂ ਕੁਝ ਬਣਿਆ ਵੀ ਨਹੀਂ ਇਸ ਗੱਲ ਨੂੰ ਲੈਕੇ! ਸਭ ਗੱਲਾਂ ਹੀ ਕਰਦੇ ਰਹੇ! ਪਰ ਸਾਡੇ ਬਾਈ ਨੇ ਜੋ ਕਰਨਾ ਸੀ ਕਰ ਦਿੱਤਾ! ਅਸੀਂ ਅੱਜ ਦੇਖ ਵੀ ਲਿਆ ਤੇ ਸਮਝ ਵੀ! 🙏💔✊
@charanjitmahal9013
@charanjitmahal9013 3 жыл бұрын
Deep sidhu zindabad
@gurlallove7224
@gurlallove7224 3 жыл бұрын
Nycc rupinder handa bhout vdea kam kre rahe tuc sada nal chla rahe
@rajchahal8752
@rajchahal8752 3 жыл бұрын
Deep te lakha veer gud
@rbrehal1852
@rbrehal1852 9 ай бұрын
ਇਤਿਹਾਸ ਦੇ ਪੰਨੇ ਸੰਸਾਰ ਵਿੱਚ ਧਰਮੀ ਸੂਰਮੇ ਕਦੇ ਕਦੇ ਆਉਂਦੇ ਹਨ । ਇਕ ਵੱਖਰੀ ਸੋਚ ਇੱਕ ਵੱਖਰੀ ਚਿਣਗ ਲਾ ਗਿਆ ਕੌਮ ਵਿੱਚ ਦੀਪ ਸਿੱਧੂ । ਉਹ ਮਸ਼ਾਲ ਜਗਾ ਗਿਆ । ਜੋ ਬਹੁਤ ਜਰੂਰੀ ਸੀ । ਦੀਪ ਬਾਈ ਦੀਆਂ ਸਪੀਚਾ ਰਹਿੰਦੀ ਦੁਨੀਆ ਤੱਕ ਪੰਥ ਨੂੰ ਸੇਧ ਦੇਣਗੀਆਂ l ਦੀਪ ਦਾ ਇੱਕ ਇੱਕ ਬੋਲ ਨੌਜਵਾਨਾਂ ਨੂੰ ਵੰਗਾਰੂ ਅਤੇ ਸੁਤੀਆਂ ਹੋਈਆਂ ਜ਼ਮੀਰਾਂ ਨੂੰ ਜਗਾਊਗਾ । ਉਹ ਮਹਿਲ ਮੁਨਾਰੇ ਛੱਡ ਕੇ ਟਰਾਲੀਆਂ ਥੱਲੇ ਸੋ ਕੇ ਕੌਮ ਨੂੰ ਜਗ੍ਹਾ ਗਿਆ । ਦੀਪ ਬਾਈ ਦੇ ਦੁਸ਼ਮਣਾਂ ਨੇ ਵੀ ਇਹ ਗੱਲ ਮੰਨੀ ਹੈ ਦੀਪ ਨੂੰ ਟੇਬਲ ਟੋਕ ਤੇ ਕੋਈ ਨਹੀਂ ਹਰਾ ਸੱਕਦਾ ਸੀ । ਉਸ ਦੇ ਬੋਲਾ ਵਿੱਚ ਰੂਹਾਨੀਅਤ ਝਲਕਦੀ ਸੀ । ਦੀਪ ਦਾ ਦਸਵੇ ਪਤਿਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਬਹੁਤ ਜ਼ਿਆਦਾ ਭਰੋਸਾ ਸੀ । ਦੀਪ ਨੇ ਕਦੀ ਕਿਸੇ ਨਾਲ ਈਰਖਾ ਵੈਰ ਵਿਰੋਧ ਦਿਲ ਵਿੱਚ ਨਹੀਂ ਰੱਖਿਆ । ਦੀਪ ਸਿੱਧੂ ਇਤਿਹਾਸ ਦੇ ਪੰਨਿਆਂ ਵਿੱਚ ਆਪਣਾ ਨਾਮ ਲਿਖਾ ਗਿਆ ਹੈ । ਰਹਿੰਦੀ ਦੁਨੀਆ ਤੱਕ ਉਸ ਨੂੰ ਯਾਦ ਕੀਤਾ ਜਾਊਗਾ । ਅਗਰ ਥੋੜਾ ਹੋਰ ਸਰੀਰਕ ਰੂਪ ਵਿੱਚ ਦੀਪ ਰਹਿ ਜਾਂਦਾ ਫੇਰ ਉਸ ਨੇ ਆਲਮ ਕੁਝ ਹੋਰ ਹੀ ਕਰ ਦੇਣਾ ਸੀ । ਕੌਮੀ ਸ਼ਹੀਦ ਸੰਦੀਪ ਸਿੰਘ ਦੀਪ ਸਿੱਧੂ
@haseebvirk8493
@haseebvirk8493 3 жыл бұрын
I am Pakistani but I like this stand
@sirabawasirabawa5859
@sirabawasirabawa5859 3 жыл бұрын
Khich k rakho km nu y salute a tuhanu sareya nu
@gulzarsingh893
@gulzarsingh893 3 жыл бұрын
Real hero of pnjab y lakhs sidhana te deep sidhu .
@baljeetsinghmann3838
@baljeetsinghmann3838 2 жыл бұрын
Deep veer vadia gal karda c miss u bro
@ranveercollege
@ranveercollege 3 жыл бұрын
Very good
@sarabjitsandhu1970
@sarabjitsandhu1970 3 жыл бұрын
ਸ਼ੁਣ ਲੋ ਲੋਕੋ
@jaswinderpalkaur6707
@jaswinderpalkaur6707 3 жыл бұрын
ਵਾਹ ਵਾਹ ਲਖੇ ਸਭ ਦੇ ਸਾਹਮਣੇ ਆਏ ਤੁਸੀਂ ਕੌਮ ਦੇ ਹੀਰੇ ਓ ।ਗੁਰੂ ਗੋਬਿੰਦ ਸਿੰਘ ਜੀ ਨੇ ਦੀਪ ਲਖੇ ਨੂੰ ਹਾਜਰ ਨਾਜਰ ਹੋ ਕੇ ਕੇਸਰੀ ਝੰਡਾ ਝੂਲਵਾਇਆ ਐ ਤੁਸੀਂ ਆਪਣੀ ਸਿਹਤ ਦਾ ਧਿਆਨ ਰਖਣਾ ।ਸਭ ਨੂੰ ਤੁਹਾਡਾ ਫਿਕਰ ਐ ।ਸੰਗਰੂਰ
@rksidhu3978
@rksidhu3978 3 жыл бұрын
wahgure mehar kre sade punjab de singra te
@amzadali7661
@amzadali7661 3 жыл бұрын
I m amzad from haridwar... I support farmer.... Love u jass bhajwa... Bro
@sarabjitsandhu1970
@sarabjitsandhu1970 3 жыл бұрын
ਜੋ ਲੱਖਾ ਵੀਰ ਦਾ ਉਹ ਸ਼ਹੀ ਆ
@gurisingh9170
@gurisingh9170 3 жыл бұрын
Jass veera deep veera you all are legends. God bless you
@Amrit_chahal
@Amrit_chahal 3 жыл бұрын
Salute to everyone for farmers
@rubysran1527
@rubysran1527 3 жыл бұрын
Waheguru ji mear kro veer te 🙏 mai kha reh appne khalse te chardi kala hane waheguru ji waheguru ji sab te mear kro 🙏🙏🙏🙏🙏
@msidhu3601
@msidhu3601 3 жыл бұрын
Thank u for conversastion
@sharnpreet166
@sharnpreet166 3 жыл бұрын
✔️❤️❤️
@tirathjohal3785
@tirathjohal3785 3 жыл бұрын
ਕਿਸਾਨ ਮਜਦੁਰ ਏਕਤਾ ਜਿੰਦਾਵਾਦ 👍👍🙏🙏❤❤ ਏ ਸਾਰੇ ਮੋਦੀ ਚਾਹ ਵਾਲੇ ਦੇ ਪੱਗੇ ਪਾਏਆ ਮੋਦੀ ਚਾਹ ਵਾਲੇ ਨੂੰ ਭਜਾਉ ਦੇਸ ਵਚਾਉ ਮੋਦੀ ਭਜਾਉ
@RanjeetPadam
@RanjeetPadam 21 күн бұрын
ਦੀਪ ਤੇ ਪਤਰਕਾਰਾ ਤੋਂ ਬਿਨਾ ਸਭ ਸੰਦ ਆ
@user-nn4pq3oc3f
@user-nn4pq3oc3f 2 жыл бұрын
DEEP BAI SADE DILL😓😓😓😓😓CHO NAY❤🙏
@sabbyambarsariya8728
@sabbyambarsariya8728 3 жыл бұрын
Jora 22 lakha sidhana 22 jindabaad lagge raho
@gurkirtsandhugurkirt5696
@gurkirtsandhugurkirt5696 3 жыл бұрын
Khalistan jindabaad
@kuldipkaur1464
@kuldipkaur1464 3 жыл бұрын
True sister di gal super 👍
@bikrmjitsingh3157
@bikrmjitsingh3157 3 жыл бұрын
Right kuldip g
@k.kaur1120
@k.kaur1120 3 жыл бұрын
Raj karegaa khalsa,aggi rhie na koiey🙏🙏
@modifiedstandard2505
@modifiedstandard2505 2 жыл бұрын
Deep Sidhu 🙏
@bindersingh5877
@bindersingh5877 3 жыл бұрын
Bhai deep Har gall soch samaj ke karda
@preetsidhu1082
@preetsidhu1082 3 жыл бұрын
Lakha Deep22👍👍👍👍👍
@Reckless5115Mohie
@Reckless5115Mohie 2 ай бұрын
ਦੀਪ ਸਿੱਧੂ ਨੇ ਜਿਹੜੀਆਂ ਗੱਲਾਂ ਕਰੀਆਂ ਉਹ ਸਿਰ ਦੇ ਉੱਤੋਂ ਦੀ ਲੰਘ ਗਈਆਂ ਨਾਲਦੇ ਕਲਾਕਾਰਾਂ ਦੇ
@AmritpalSingh-zy7yb
@AmritpalSingh-zy7yb 3 жыл бұрын
ਕੌਮੀ ਘਰ ਲਈ ਹਰ ਸਿੱਖ ਨੂੰ ਵੋਟ ਪਾਉਣੀ ਚਾਹੀਦੀ ਹੈ ਕਿਉਂਕਿ ਭਾਰਤ ਵਿਚ ਸਾਡੀ ਕੌਮ ਦੇ ਨਾਲ ਧੱਕਾ ਹੋਇਆ ਹੈ । ਘੱਟ ਗਿਣਤੀਆਂ ਨਾਲ ਧੱਕਾ ਹੁੰਦਾ ਤੇ ਹੁੰਦਾ ਹੀ ਰਹੂਗਾ । ਵੋਟਾਂ ਤੇ ਅੱਤਵਾਦ ਵਿੱਚ ਫਰਕ ਹੈ
@kamalsidhu6557
@kamalsidhu6557 3 жыл бұрын
Let’s come infront together Let’s together fight .
Joker can't swim!#joker #shorts
00:46
Untitled Joker
Рет қаралды 40 МЛН
ПОМОГЛА НАЗЫВАЕТСЯ😂
00:20
Chapitosiki
Рет қаралды 30 МЛН
SPILLED CHOCKY MILK PRANK ON BROTHER 😂 #shorts
00:12
Savage Vlogs
Рет қаралды 48 МЛН
Deep Sidhu Speech at Batala Ros Dharna
17:41
Bawa Studio
Рет қаралды 150 М.
Joker can't swim!#joker #shorts
00:46
Untitled Joker
Рет қаралды 40 МЛН