ਪੱਤਰਕਾਰ ਦੇ ਸਵਾਲ ਪੁੱਛਣ ਤੇ ਭੜਕਿਆ Balwant Singh Ramoowalia | "ਕਾਕਾ ਤੀਲੀ ਨਾਂ ਲਾ ਤੂੰ ਮੈਂ ਨੀਂ ਜਵਾਬ ਦਿੰਦਾ"

  Рет қаралды 71,883

RMB Television

3 жыл бұрын

#BalwantSinghRamoowalia #RMBTelevision #RMBTelevisionInterview
Report:- Jaswinder Singh Sidhu
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------
Other social links
KZfaq - kzfaq.info/love/7Bx5NP8vwTJMOfp5s4bmiQ
Facebook- rmbtelevision
Insatgram- rmbtelevision

Пікірлер: 453
@SandeepSharma-pt3bq
@SandeepSharma-pt3bq 3 жыл бұрын
ਪੱਤਰਕਾਰ ਨੇ ਸਹੀ ਸਵਾਲ ਕੀਤੇ, ਜਵਾਬ ਦਿਓ ਭਾਈ ਸਾਹਿਬ ਜੀ। ਸਵਾਲ ਦਾ ਸਿੱਧਾ ਤੇ ਸਪਸ਼ਟ ਜਵਾਬ ਦੇਣਾ ਚਾਹੀਦਾ ਹੈ।
@charanjeetsingh1135
@charanjeetsingh1135 3 жыл бұрын
Sadie pind toosi aiyia nhi
@godisone7569
@godisone7569 3 жыл бұрын
ਬੰਤਿਆ ਜਿਹੜੀ ਤੀਲੀ ਤੂੰ ਇੰਦਰਾ ਨੂੰ ਦਰਬਾਰ ਸਾਹਿਬ ਤੇ ਅਟੈਕ ਕਰਨ ਲਈ ਲਾਈ ਸੀ ਉਹ ਇਤਿਹਾਸ ਵਿੱਚ ਦਰਜ ਐ
@nirmalghuman6077
@nirmalghuman6077 3 жыл бұрын
1984 ਚ ਦਰਬਾਰ ਸਾਹਿਬ ਤੇ ਫੌਜੀ ਹਮਲੇ ਸਮੇਂ ਇਹ ਦੱਲਾ ਵੀ ਓੱਥੇ ਹੀ ਸੀ, ਜਿਨ੍ਹਾਂ ਯੋਧਿਆਂ ਨੂੰ ਆਪਣੇ ਧਰਮ ਨਾਲ, ਗੁਰੂ ਨਾਲ ਪਿਆਰ ਸੀ,ਉਹ ਜੂਝਦੇ ਹੋਏ ਸ਼ਹੀਦੀਆਂ ਪਾ ਗਏ ! ਇਹ ਸਰਕਾਰੀ ਗੱਦਾਰ ਅੱਜ ਵੀ ਜਿਉਂਦਾ ਈ ਤੁਰਿਆ ਫਿਰਦੈ
@WindeepSingh
@WindeepSingh 3 жыл бұрын
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਹੀ ਦੱਸਦਾ ਕਤੀੜ ਰਾਮੂਵਾਲੀਆ
@shantydhalio523
@shantydhalio523 3 жыл бұрын
Right veer ji
@pindachahal4117
@pindachahal4117 3 жыл бұрын
ਵੀਰ ਜੀ ਏ ਇਕੱਲਾ ਨਹੀ ਵਿਰਸਾ ਵਲਟੋਹਾ ਤੇ ਹਰਮਿੰਦਰ ਗਿੱਲ ਵੀ ਸੀ , ਏ ਸਾਰੇ ਗਦਾਰ ਨੇ 2 ਜੂਨ ਨੂੰ ਵਲਟੋਹਾ ਤੇ ਗਿੱਲ ਬਾਵਾ ਖੜੀਏਆ ਕਰ ਕੇ ਦਰਬਾਰ ਸਾਹਬ ਤੋ ਬਾਰ ਆ ਗਏ ਸੀ
@shantydhalio523
@shantydhalio523 3 жыл бұрын
@@pindachahal4117 Veer ji ok din time apna v aou
@shantydhalio523
@shantydhalio523 3 жыл бұрын
@@pindachahal4117 for hisb hoga
@user-vk7if8tw1m
@user-vk7if8tw1m 3 жыл бұрын
ਤੁਸੀਂ ਸਾਰੇ ਲੀਡਰ ਦਿੱਲੀ ਦੇ ਦੱਲੇ ਓਂ👈👈👈👈
@makhankalas660
@makhankalas660 3 жыл бұрын
ਇਹਨਾਂ ਦਲ ਬਦਲੂਆਂ ਕਰਕੇ ਵੀ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਇਹ ਵੀ ਬਰਾਬਰ ਦੇ ਦੋਸ਼ੀ ਨੇ,
@SSMAAN-hg8ft
@SSMAAN-hg8ft 3 жыл бұрын
ਇਹਨੂੰ ਕਿਸੇ ਨਹੀਂ ਪੁੱਛਣਾ ਬਹੁਤ ਆਉਣ ਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਨਵੇਂ ਚਿਹਰੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਮੌਕਾ ਮਿਲੂ ਦੀਵਾ ਬਾਲ ਦਿੱਤਾ ਕਿਸਾਨੀ ਸੰਘਰਸ਼ ਨੇ 🙏🙏❤️👍
@happysidhu9853
@happysidhu9853 3 жыл бұрын
ਰਾਜ ਬਰਾੜ ਨੇ ਇਹ ਗਾਣਾ ਇਹੋ ਜੇ ਦਲ ਬਦਲੂ ਲੀਡਰਾ ਲਈ ਗਾਇਆ ਸੀ ਕਹਿੰਦਾ ਮੈਂ ਦਿਲੋਂ ਅਕਾਲੀ ਉਪਰੋ ਬੀ ਜੇ ਪੀ ਨਾਲ ਰੱਖੀਆਂ ਅੰਦਰੋ ਅੰਦਰੀ ਕਾਂਗਰਸੀਆਂ ਨਾਲ ਯਾਰੀ ਪੱਕੀਆਂ ਮੈਂ ਬਹੁਜਨ ਦੇ ਨਾਲ ਰੈਲੀਆਂ ਕਰਦਾ ਕਾਮਰੇਡਾਂ ਨਾਲ ਧਰਨੇ ਨੀ ਹੁਣ ਲੋਕ ਸਭਾ ਤੋ ਤੇਰੇ ਜੇਠ ਨੇ ਪੇਪਰ ਭਰਨੇ ਨੀ ਹੁਣ ਲੋਕ ਸਭਾ ਤੋ
@baljindersingh2977
@baljindersingh2977 3 жыл бұрын
Right
@DavinderSingh-dt1kz
@DavinderSingh-dt1kz 3 жыл бұрын
ਯੂਪੀ ਵੀ ਜਾ ਆਇਆ, ਕੋਈ ਪਾਰਟੀ ਬਾਕੀ ਤਾਂ ਲਗਦੀ ਨਹੀ।
@Dr_jass
@Dr_jass 3 жыл бұрын
ਸਾਡੀ ਗਲੀ ਵਿੱਚ ਕੀਤੇ ਵੜਨ ਦੀ ਕੋਸ਼ਿਸ਼ ਨਾ ਕਰੀਂ ਵੋਟਾਂ ਮੰਗਣ ਆਏ ਨੂੰ ਜੁਤੀਆ ਦੇ ਹਾਰ ਪੈਣਗੇ
@renjeetsingh8574
@renjeetsingh8574 3 жыл бұрын
ਪੱਤਰਕਾਰ ਵੀਰ ਯਾਰ ਤੂੰ ਐਨੇ ਸਿਧੇ ਤੇ ਸੱਚੇ ਸਵਾਲ ਨਾ ਕਰ ਤੂੰ ਅਜੇ ਕਿਤੇ ਤੂੰ 1984 ਵਿਚ ਦਰਬਾਰ ਸਾਹਿਬ ਵਿਚੋਂ ਬਾਦਲਾਂ ਨਾਲ ਰਲਕੇ ਦਿੱਲੀ ਨੂੰ ਸਾਕਾ ਨੀਲਾ ਤਾਰਾ ਕਰਨ ਵਾਲੀਆਂ ਚਿੱਠੀਆਂ ਦੀ ਗੱਲ ਪੁਛ ਲੈਂਦਾ ਤਾਂ ਰਾਮੂਵਾਲੀਆ ਨੇ ਹੋਰ ਗੁਸੇ ਵਿਚ ਆ ਜਾਣਾ ਸੀ
@shantydhalio523
@shantydhalio523 3 жыл бұрын
Right veer ji
@hssingh964
@hssingh964 3 жыл бұрын
J eh gal sach hundi ta Congress ne kdo di clean chit le leni c Te saara dosh ehna leadra Te mar dena c hun mere Te kali ja kise hor leader da chele di stamp Na la deo ek logic aa k j Congress kol koi sboot hunda ta Indra gandi ne attack tu phlan hi aapne aap nu clean chit le leni c ha andro bhave eh saare leadership Jarnail singh di ho rahi chart tu tang jroor honi aa par eh bi jhooth aa k punjab de kise leader ne bhave oh Congressi hi hove tank topa naal hmla karn nu keha hove indra nu
@GurdevSingh-yi8mr
@GurdevSingh-yi8mr 3 жыл бұрын
ਸਵਾਲ ਤਾਂ ਪੱਤਰਕਾਰ ਸਹੀ ਕਰ ਰਿਹਾ ਗੱਲ ਨਾ ਟਾਲੋ ਹੁਣ
@gurdeepbatth118
@gurdeepbatth118 3 жыл бұрын
18 ਪਾਰਟੀਆਂ ਬਦਲ ਕੇ ਹੁਣ ਪੰਜਾਬ ਦਾ ਹਮਦਰਦ ਬਣ ਗਿਆ।
@deepgill488
@deepgill488 3 жыл бұрын
Kyu ehde km v dekh
@hmt-xh7go
@hmt-xh7go 3 жыл бұрын
Sahi gll a dal badlu bekar ne saare
@lakhvirsingh9598
@lakhvirsingh9598 3 жыл бұрын
ਅੱਜ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ ਇਹਨਾਂ ਦੇ ਪੱਲੇ ਕੱਖ ਨਹੀ ਬੱਸ ਕੁਰਸੀਆਂ ਭਾਲਦੇ ਨੇ
@jagseerchahaljag687
@jagseerchahaljag687 3 жыл бұрын
ਐਮ ਪੀ ਬਨਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਲਈ ਕੀ ਨੇਕ ਕੰਮ ਕੀਤੇ ਤੁਸੀਂ ਰਾਮੂੰਵਾਲੀਆ ਜੀ। ਜੇਕਰ ਲੋਕਾਂ ਨੇ ਤੁਹਾਨੂੰ ਐਮ ਪੀ ਬਣਾਇਆ ਅਤੇ ਫੇਰ ਤੁਸੀਂ ਕੋਈ ਵੀ ਕੰਮ ਕੀਤਾ ਐ ਤਾਂ ਤੁਸੀਂ ਉਹਨਾਂ ਲੋਕਾਂ ਦਾ ਕਰਜ਼ਾ ਈ ਉਤਾਰਿਆ। ਜੇਕਰ ਪੱਤਰਕਾਰ ਨੇ ਸਹੀ ਸਵਾਲ ਪੁੱਛ ਲਿਆ ਤੁਸੀਂ ਹੋਰ ਈ ਗੱਲਾਂ ਕਰਨ ਲੱਗ ਪਏ। ਬਹੁਤ ਬਹੁਤ ਧੰਨਵਾਦ ਜੀ।
@makhankalas660
@makhankalas660 3 жыл бұрын
ਪੱਤਰਕਾਰ ਵੀਰ ਨੇ ਬਹੁਤ ਵਧੀਆ ਸਵਾਲ ਕੀਤਾ ਹੈ ਰਾਮੂ ਵਾਲੀਆ ਜੀ ਜਵਾਬ ਕੀ ਦੇਣਾ ਹੈ ਜਵਾਬ ਹੈ ਨਹੀਂ ਤੁਹਾਡੇ ਕੋਲ, ਇਹ ਦਲਬਦਲੂ ਨੇ ਪਹਿਲਾਂ ਬਾਦਲਾਂ ਨਾਲ ਸੀ ਫੇਰ ਅਲੱਗ ਹੋ ਗਏ ਫੇਰ 2012 ਵਿੱਚ ਬਾਦਲਾ ਨਾਲ ਆ ਗਏ ਇਲੈਕਸ਼ਨ ਲੜੀ ਪਰ ਪੰਜਾਬੀ ਸਮਝਦਾਰ ਨੇ ਮੋਹਾਲੀ ਤੋਂ ਫੇਰ ਘਰ ਬੈਠਣ ਲਈ ਭੇਜ ਦਿੱਤਾ ਹੈ, ਬਾਦਲਾਂ ਨੇ ਇਸ ਨੂੰ ਯੂਪੀ ਭੇਜੀਆਂ ਤਾਂ ਇਹ ਯੂਪੀ ਜਾ ਕੇ ਅਖਲੇਸ ਯਾਦਵ ਦੀ ਸਰਕਾਰ ਵਿੱਚ ਜੇਲ ਮੰਤਰੀ ਬਣ ਗਏ ਉੱਥੇ ਨਜ਼ਾਰੇ ਲੲਏ ਜਦੋਂ ਯੂਪੀ ਵਿੱਚ ਅਖਿਲੇਸ਼ ਦੀ ਪਾਰਟੀ ਹਾਰ ਗਈ ਤਾਂ ਬੋਰੀ ਬਿਸਤਰਾ ਚੱਕ ਕੇ ਪੰਜਾਬ ਵਿੱਚ ਆ ਗਏ ਹੁਣ ਢੀਢਸੇ ਨੂੰ ਨੁਕਸਾਨ ਪਹੁੰਚਾਉਣ ਦੀ ਤਿਆਰੀ ਵਿੱਚ ਹੈ
@JaskaranSingh-bp9lr
@JaskaranSingh-bp9lr 3 жыл бұрын
ਇਸ ਨੂੰ ਸਵਾਲ ਹੀ ਨਾ ਪੁਸ਼ੋ।ਇਹ ਕਿ ਚੀਜ਼ ਆ।ਨਾਲ ਖੜ੍ਹੇ ਕੰਜ਼ਰ ਦੰਦ ਕੱਢੀ ਜਾਂਦੇ ਆ।ਕੁਝ ਤਾਂ ਸ਼ਰਮ ਮੰਨੋ।
@indianreal110
@indianreal110 3 жыл бұрын
Jaskaran Singh veer ji.....ehde naal de leader bhi ehde varge hi hann...ehna da ek tande da leader ghumman de ek nazdiki pind ja ke munde walea nu kehnda ke mai 100 talaq karwaye aa hunn tak , tussi mainu samjhea ki aa...aglea ne phir gate la liya atte Changi sewa kiti...phir uh Vichara scooter te lift leke wapis murrea atte uhdi contessa car bhi police ne hi chhudwayi munde walea de gharo
@shantydhalio523
@shantydhalio523 3 жыл бұрын
Right veer ji ih sab kuta nea
@surjansingh6995
@surjansingh6995 3 жыл бұрын
Ghatia p0litician mokaparast bandha
@jasrajsingh1679
@jasrajsingh1679 3 жыл бұрын
ਬਹੁਤ ਵਧੀਆ ਘੇਰਿਆ ਸੀ ਇਨਾ ਦਲਬਦਲੂ ਨੇ ਇਥੋਂ ਤੱਕ ਲਿਆਦਾ ਪੰਜਾਬ ਸੁਖਪਾਲ ਖੈਰਾ ,ਰਾਮੂਵਾਲੀਆ,ਜਗਮੀਤ ਬਰਾੜ, ਮਨਪ੍ਰੀਤ ਬਾਦਲ,ਕਸ app ਛੱਡ ਕੇ ਗਏ ਨੇ ਜੌ ਏਨਾ ਨੂੰ ਮੂੰਹ ਨਾ ਲਵੋ
@sekhonsingh5830
@sekhonsingh5830 3 жыл бұрын
ਇਹ ਖੂਚਾਂ ਚ ਲੈਣੀ ਦਾ ਪੂਰਾ 84 ਵੇਲੇ ਪੁੱਛੋ ਕਿਸ ਦੇ ਨਾਲ ਸੀ ਤੇ ਕਿੰਨੇ ਜਾਣੇ ਫੋਜੀ ਕਾਰ ਚ ਬੈਠ ਕੇ ਬਾਹਰ ਆਏ ਸੀ ਹੱਥ ਖੜੇ ਕਰ ਕੇ ਇਹ ਚੱਲੇ ਹੋਏ ਬੰਬ ਨੇ ਹੁਣ ਤਾਂ ਪੰਚੀ ਚ ਖੜ ਜੇ ਤਾਂ ਨੀ ਜਿੱਤਣਾ ਇਸ ਨੇ
@shantydhalio523
@shantydhalio523 3 жыл бұрын
Right veer ji
@baljeetmatharu8718
@baljeetmatharu8718 2 жыл бұрын
Gaddara piche v sade loak kida khadey aa samaj to bahar aa
@charanjitkaurdhaliwal932
@charanjitkaurdhaliwal932 3 жыл бұрын
ਇਹ ਦੀ ਕੱਚੇ ਹੁੰਦੇ ਦੀ ਅੱਉ ਅੱਉ ਵਾਲੀ ਗੱਲ ਹੈ ਕਿਸੇ ਦੀ ਲੱਤ ਤੇ ਕਿਸੇ ਬਾਂਹ ਫੱੜ ਲੈਂਦਾ ਹੈ ਪੱਤਰਕਾਰਾੰ ਨੂੰ ਤਾੰ ਬੋਲਣ ਨਹੀ ਦਿੰਦਾ ਫੇਕ ਗੱਲਾਂ ਮਰਾਸੀ ਪੁਣੇੰ ਵਾਲੀਆੰ ਕਿੱਲ ਕਿੱਲ ਕੇ ਬੋਲਣਾੰ ਪਹਿਲਾੰ ਲੋਕ ਭੱਲਾਈ ਬਣਾਕੇ ਲੋਕ ਰੱਜ ਕੇ ਲੁੱਟੇ ਆਪ ਹੀ ਪਾਰਟੀ ਪ੍ਰਧਾਨ ਤੇ ਆਪ ਹੀ ਖ਼ਜ਼ਾਨਚੀ ਲੋਕਾੰ ਨੂੰ ਬੁੱਧੂ ਬਣਾਈ ਰਖਿਆ ਤੇ ਫੇਰ ਰਾਤੋ ਰਾਤ ਸਮਾਜ ਪਾ੍ਰਟੀ ਵਿੱਚ ਜਾ ਧੁੱਸਿਆ
@pindersingh9807
@pindersingh9807 3 жыл бұрын
ਰਾਮੂਵਾਲੀਆ ਸਾਹਿਬ ਤੁਹਾਡਾ 84 ਵੇਲੇ ਪੁਰਾ ਟੈਂਕ ਕਰਾਉਣ ਪੂਰਾ ਹਥ ਹੈ
@bittugill2838
@bittugill2838 3 жыл бұрын
Sahi gal kahi patarkar veer na
@kawelsing1301
@kawelsing1301 3 жыл бұрын
ਬਾਹਾ ਖੜੀਆ ਕਰਕੇ ਚੁਰਾਸੀ ਦੇ ਵਿਚ ਬਾਹਰ ਆ ਗਏ ਇਹ ਦਲ ਬਦਲੂ ਹੈ ਬਲਵਤ ਰਾਮੂਵਾਲੀਆ ਹੇ
@kukerai1426
@kukerai1426 3 жыл бұрын
💯 parents ਝੂਠਾ ਸਿਰਫ ਪੈਸੇ ਦਾ ਪੁੱਤ
@BALRAJSINGH-hk9rn
@BALRAJSINGH-hk9rn 3 жыл бұрын
Paisa da niiiii.....kursi da putt..... veer
@AmanDeep-nh3yq
@AmanDeep-nh3yq 3 жыл бұрын
ਇਹ ਜਵਾਬ ਦੇਣ ਜੋਗਾ ਹੈ ਈ ਨੀ ਆਲੂ ਆ ਇਹ ਤਾਂ
@bindsmagh5557
@bindsmagh5557 3 жыл бұрын
ਵਾਲਾ ਗੰਦਾ ਕਿਸੇ ਨੂੰ ਸਹਿ ਜਵਾਬ ਨੀ ਦਿੰਦਾ ਸਵਾਲ ਗੁਰੂ ਦਾ ਗੱਲ ਹੀਰ ਰਾਝੇ ਦੀ
@rajdeepsinghbhullar8650
@rajdeepsinghbhullar8650 3 жыл бұрын
Salute a patarkar sab
@sukhjindersingh1014
@sukhjindersingh1014 3 жыл бұрын
Yes
@manpreetbhullar831
@manpreetbhullar831 3 жыл бұрын
ਬੈਂਸ ਭਰਾਵਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ
@gurcharansinghkanwar6805
@gurcharansinghkanwar6805 3 жыл бұрын
June 84 ..shahhdi divas aa gya.eh v bahar aa gya.suit boot pake. Odo 've eh bahar aya c hath khade karke .
@DavinderSingh-dt1kz
@DavinderSingh-dt1kz 3 жыл бұрын
ਡਬੂ ਕੰਧ ਤੇ, ਜਿਥੇ ਬੁਰਕੀ ਮਿਲੇ ,ਪੂਸ ਹਿਲਾ ਦਿਉ।
@punjabsingh1675
@punjabsingh1675 3 жыл бұрын
ਇਹ ਲੋਕ ਗਧੇ ਨੂੰ ਬਾਪ, ਬਾਪ ਨੂੰ ਗਧਾ ਕਹਿਣ ਲੱਗੇ ਇਕ ਮਿੰਟ ਲਾਉਂਦੇ ਨੇ, ਨਾਲੇ ਕਵੀਸ਼ਰ ਇਹ ਨੂੰ ਤਾਂ ਗਲਾਂ ਨਾਲ ਕੋਈ ਜਿੱਤ ਨਹੀਂ ਸਕਦਾ
@officialbhaisohansingh
@officialbhaisohansingh 3 жыл бұрын
ਜਵਾਬ ਦੇ ਪੁੱਤ ਤੁਹਾਨੂੰ ਕਿਸੇ ਨੇ ਵੋਟ ਨਹੀਂ ਪਾਉਣੀ
@lakhveerchahal23
@lakhveerchahal23 3 жыл бұрын
ਕਿਤਾਬ ਨੀ ਗੁਰੂ ਐ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਦੋਗਲਾ ਏਹ ਤੇ ਨਵਜੋਤ ਸਿੰਘ ਸਿੱਧੂ
@AmandeepSingh-go5on
@AmandeepSingh-go5on 3 жыл бұрын
Patrkar zindabaad
@user-kt2jp5cw8f
@user-kt2jp5cw8f 3 жыл бұрын
ਅੱਜ ਹੰਸ ਰਾਜ ਹੰਸ ਦੀ ਇੰਟਰਵੀਊ ਯਾਦ ਆ ਗਈ ।ਉਹਨੇ ਕਿਹਾ ਸੀ ,ਕੁਸ਼ ਹੋਰ ਤਾ ਨਈਂ ਪੁੱਛਣਾ । ਫੇਰ ਕਹਿੰਦਾ ਹਰ ਵੇਲੇ ਨੈਗਟਿਵ ਸਵਾਲ ਨਾ ਪੁਛਿਆ ਕਰ ।
@jaspalsinghpatiala8239
@jaspalsinghpatiala8239 3 жыл бұрын
ਇਸ ਦਾ 2000 ਦੇ ਇਲੈਕਸ਼ਨ ਦੇਖੋ ਸਾਡੇ ਪਿੰਡ ਆਇਆ ਸੀ ਨਿੱਲੀਆਂ ਵੀ ਲਾ ਦਿਓ ਪੀਲੀਆਂ ਵੀ ਲਾ ਦਿਓ । ਸਟੈਂਡ ਰੱਖੋ ਰਾਮੂਵਾਲੀਆ ਜੀ
@ajaniqbalsinghdhaliwal5960
@ajaniqbalsinghdhaliwal5960 3 жыл бұрын
ਛਲਾਵਾ ਨੇਤਾ ਆ …ਬਚੋ❗️(1982-83 ਦਾ ਸਮਾਂ….ਪੜ੍ਹ ਸਭ ਸਾਹਮਣੇ ਆ ਜਾਂਦਾ)
@jeevensingh6227
@jeevensingh6227 3 жыл бұрын
ਬੇਕਾਰ ਲੀਡਰ
@Ursmeharsingh
@Ursmeharsingh 3 жыл бұрын
ਅੱਗ ਲੱਗ ਗਏ ਕੁੱਤੇ ਦੇ ਸੱਚ ਸੁਣ ਕੇ।ਪਤਰਕਾਰ ਵੀਰ ਲਈ ਦੁਆਵਾਂ 👍
@jogindersingh-mn1tz
@jogindersingh-mn1tz 3 жыл бұрын
ਸਿਰਫ ਕਵੀਸ਼ਰੀ ਕਰਨ ਕਰਕੇ ਗੱਲ ਕਹਿਣ ਦਾ ਅੰਦਾਜ਼ ਚੰਗਾ ਐ ਬਾਕੀ ਪੱਲੇ ਕੱਖ ਨਹੀ।
@nachattersingh8315
@nachattersingh8315 3 жыл бұрын
ਤੂੰ ਤਾਂ ਕੈਮਰੇ ਸਾਹਮਣੇ ਨਾ ਆਇਆ ਕਰ ਐਵੈਂ ਬੇਜਤੀ ਕਰਵਾਉਣਾ ਸੇਅਰਾਂ ਨਾਲ ਮਨੋਰੰਜਨ ਹੁੰਦਾ ਸਮੱਸਿਆਵਾਂ ਦਾ ਹਲ ਨਹੀਂ
@dilbagsingh8461
@dilbagsingh8461 3 жыл бұрын
ਝੂੱਠੇ ਆਦਮੀ ਨੂੰ ਸੱਚੀ ਗੱਲ ਕੌੜੀ ਲੱਗਦੀ ਤੇਰੇ ਕੋਈ ਜਵਾਬ ਨਹੀਂ ਹੈ ਤੂੰ ਸਿੱਖ ਕੌਮ ਦਾ ਸੱਭ ਤੋ ਵੱਡਾ ਦੂਸਮਣ
@SSMAAN-hg8ft
@SSMAAN-hg8ft 3 жыл бұрын
ਪੱਤਰਕਾਰ ਵੀਰ ਵੀ ਜਾਗ ਪਏ ਹੁਣ ਨੇਰੀ ਲੀਆ ਦਿਉ ਇਸ ਵਾਰੀ
@hardeeps507
@hardeeps507 3 жыл бұрын
ਸਿਆਣਾ ਗਰਥਾ ਨੂੰ ਕਿਤਾਬਾਂ ਦੱਸਦਾ
@adsinghtt
@adsinghtt 3 жыл бұрын
ਬਾਹਲਾ ਈ ਚਲਾਕ ਬੰਦਾ ਏਹੇ। ਗਿਰਗਿਟਾਂ ਤੋਂ ਤੇਜ਼ੀ ਨਾਲ ਰੰਗ ਬਦਲਦਾ। 84 ਵੇਲੇ ਵੀ ਏਨੇ ਟੋਟ ਦਾ ਕੰਮ ਕੀਤਾ।
@BAJWASINGH
@BAJWASINGH 3 жыл бұрын
ਇਹਦੀ ਸਾਰੀ ਉਮਰ ਪਾਰਟੀਆਂ ਬਦਲਦਿਆਂ ਲੰਘ ਗਈ ਇਹਨੂੰ ਪੱਤਰਕਾਰ ਪੁੱਛਦੇ ਹੀ ਕਿਉਂ ਨੇ
@BalwinderSingh-ug9fe
@BalwinderSingh-ug9fe 3 жыл бұрын
ਪੰਜਾਬ ਵਿੱਚ ਜਿਹੜਾ ਇਮਾਨਦਾਰ ਲੀਡਰ ਹੈ ਉਹ ਵੀ ਦੱਸਣ ਦੀ ਖੇਚਲ ਕਰਨੀ ।
@gk-lk1qq
@gk-lk1qq 3 жыл бұрын
ਕਿੰਨੀ ਲਗੌੜ ਹਜੇ ਵੀ ਪਿਛੇ ਖੜੀ ਐ
@pargataulakh3489
@pargataulakh3489 3 жыл бұрын
ਇਹਨੇ ਪਹਿਲਾਂ 84ਫੌਜ ਦਾ ਹਮਲਾ ਕਰਾਇਆ, ਹਥ ਉਪਰ ਕਰਕੇ ਦਰਬਾਰ ਸਾਹਿਬ ਤੋ ਬਾਹਰ ਆਇਆ ਸੀ,,ਜਿਨ੍ਹਾਂ ਬੁਰਕੀ ਪਾਈ ਉੱਧਰ ਹੋ ਗਿਆ,
@DaljeetSingh-kz9bm
@DaljeetSingh-kz9bm 3 жыл бұрын
ਹੁਣ ਤਾਂ ਬੱਸ ਕਰ ਸਾਰੀ ਜਿੰਦਗੀ ਕੀਤਾ ਕੀ ਹੈ?
@sehjalsehjal2625
@sehjalsehjal2625 3 жыл бұрын
ਇੱਕ ਹਜ਼ਾਰ ਲੱਖ ਰੁਪਏ 1000,000000 ਐਨੇ ਹੁੰਦੇ ਨੇ ਸ਼ਾਇਦ। ਫੇਰ ਲੀਡਰਸ਼ਿਪ ਕਹਿੰਦੀ ਦੇਸ਼ ਸੇਵਾ
@pavisomal2083
@pavisomal2083 3 жыл бұрын
Jabab Dekh lo ehda mantri da puchdea ke ae anchor na ans ke denda ae,,
@jeetadhaliwal5556
@jeetadhaliwal5556 3 жыл бұрын
Ramowalia sahb tuhade kol sachi gal da jvaab koi nai haiga
@sukhsharankaur4817
@sukhsharankaur4817 3 жыл бұрын
ਰਾਮੂਵਾਲੀਏ ਨੂੰ ਕੀ ਸਵਾਲ ਕਰ ਰਹੇ ਹੋ ਏਸ ਅਖੌਤੀ ਸਿਖ ਨੇ ਆਪਣੇ ਹੱਥੀਂ ਆਪਣਾ ਮੂੰਹ ਆਪ ਕਾਲਾ ਕੀਤਾ ਹੋਇਆ ਹੈ ਜੀ। ਇਹੋ ਜਿਹੇ ਅਨੇਕਾਂ ਅਖੌਤੀ ਸਿਖਾਂ ਨੇ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਾਉਣ ਵਿਚ ਬ੍ਰਾਹਮਣ ਸਰਕਾਰਾਂ ਦਾ ਪੂਰਾ ਸਾਥ ਪਰਿਵਾਰ ਸਮੇਤ ਦਿੱਤਾ ਹੈ ਜੀ। ਇਹ ਲੋਕ ਧਰਤੀ ਤੇ ਭਾਰ ਹਨ ਜੀ।
@toorbhinder4438
@toorbhinder4438 3 жыл бұрын
ਯਾਰ ਬਾਈ ਇਹਨਾ ਤੋ ਕੀ ਉਮੀਦ ਕਰਦੇ ਆ ਜਿਹੜੇ ਕਰਦੇ ਆ ੳਹਨਾ ਨੂੰ ਵਾਹਿਗੁਰੂ ਮੱਤ ਬਖਸ਼ੇ
@DeepsinghGill
@DeepsinghGill 3 жыл бұрын
ਖੱਚ
@sukhjindersingh1014
@sukhjindersingh1014 3 жыл бұрын
Right
@gurmeetgrewal2568
@gurmeetgrewal2568 3 жыл бұрын
ਇਹਨਾ ਨੂੰ ਹੀਰੋ ਨਾ ਬਣਾਓ ਇਹ ਵਡੇ ਗੰਦ ਨੇ
@mohindersingh8893
@mohindersingh8893 2 жыл бұрын
ਪੰਜਾਬ ਦਾ ਹਲ ਆਜਾਦੀ ਅਪਣਾ ਆਜਾਦ ਘਰ ਹੌਰ ਸਭੇ ਗਲਾਂ ਕੂਹੜੀਆਂ ਹੌਰ ਦਿੱਲੀਆਂ ਜੁਤੀਆਂ ਖਾਈ ਜਾਵੌ ਜਿੰਨਾਂ ਚਿਰ ਤੁਹਡਾ ਜੀਅ ਕਰਦਾ ਹੈ
@navjotkaur5854
@navjotkaur5854 3 жыл бұрын
very good patttarkar veer ji
@darshanjoga2038
@darshanjoga2038 3 жыл бұрын
ਪਤਰਕਾਰ ਵੀਰ ਤੇਰੀਏਸ ਗਲਦਾ ਜੁਆਬ ਹੀ ਹੈਨੀ ਇਹਨਾ ਦਲ ਬਦਲੂਆ ਕੋਲ ਤੈਨੂੰ ਜਆਬ ਕੀ ਦੇਵੇ 25 ਸਾਲ ਸਰਕਾਰ ਬਨਾੳੁਣ ਦੇ िਬਆਨ ਦਾ
@sukhjinderkaur3002
@sukhjinderkaur3002 3 жыл бұрын
ਪੱਤਰਕਾਰ ਨੇ ਸਹੀ ਸਵਾਲ ਕੀਤਾ ‌ ਰਾਮੂਵਾਲੀਏ‌ ਨੂੰ ਕੋਈ ਜਵਾਬ ਨਹੀਂ ਦਿੱਤਾ ਲੀਡਰ ‌ ਕੋਈ ਇਕ‌ ਵੀ ਚੰਗਾ ਨਹੀਂ
@kulwinderjassar963
@kulwinderjassar963 3 жыл бұрын
ਦਾਲ ਬਦਲੂ ਇਹਨਾਂ ਨੇ ਹੀ ਪੰਜਾਬ ਦਾ ਵੇੜਾ ਗਰਕ ਕਿਤਾ
@Harpal7653
@Harpal7653 3 жыл бұрын
ਰਾਮੂਵਾਲੀਆ ਸਾਬ ਪੱਤਰਕਾਰ ਕੋਲੋਂ ਕੁਝ ਲਾ ਰਿਹਾ ਤੁਹਾਨੂੰ ਕੋਈ ਜਵਾਬ ਨਹੀਂ ਆ ਰਿਹਾ ਇਹ ਵੱਖਰੀ ਗੱਲ ਆ
@HarpreetSingh-dh3mo
@HarpreetSingh-dh3mo 3 жыл бұрын
Waheguru ji
@satnamburj8162
@satnamburj8162 3 жыл бұрын
ਧੋਬੀ ਦਾ ਕੁੱਤਾ ਨਾ ਘਰ ਦਾ ਨਾਂ ਘਾਟ ਦਾ ਜੋ ਤੁਸੀਂ 84 ਚ ਕਰਾਇਆ ਉਹ ਸਾਨੂੰ ਨਹੀਂ ਭੁੱਲਣਾ
@balsingh5965
@balsingh5965 3 жыл бұрын
🙏🙏🙏ਵਾਹਿਗੁਰੂ ਜੀ
@amriksingh-hb8gv
@amriksingh-hb8gv 3 жыл бұрын
Ramuwalia is usmost opportunists political leader who almost toured every political parties of pb as well as national political parties He is mean types of political leader
@worldinesspeoples3643
@worldinesspeoples3643 3 жыл бұрын
Hun Ramu di need khull gayi , repoter di gall to wali jayada mirchi lag gayi,par repoter bhut ghaint aa
@jasvirsingh8317
@jasvirsingh8317 3 жыл бұрын
Ramuwalia 84 vele tenu karnal Abinash Sharma ne ki kha c tenu ?????
@paramjitrandhawa7118
@paramjitrandhawa7118 3 жыл бұрын
ਇਹਤਾ। ਕਹਿਦਾ। ਸੀ। ਮੈ। ਚਲਦੀ। ਬੱਸ। ਚੜਿਆ। ਬਾਦਲਾ। ਨਾਲ। ਰਲਕੇ। ਹੁਣ। ਸਾਲਾ। ਬਾਦਲਾ। ਨੂ। ਭੰਡੀ। ਜਾਦਾਠਰਕੀ। ਬੰਦਾ। ਦਲ। ਬਦਲੂ। ਆ।
@JagjitSingh-xv4br
@JagjitSingh-xv4br 3 жыл бұрын
ਯਾਰ ਤੇਰਾ ਕੋਈ ਸਟੈਂਡ ਨਹੀਂ ਅਸੀਂ ਲੋਕ ਭਲਾਈ ਪਾਰਟੀ ਨੂੰ ਬਹੁਤ ਸਪੋਰਟ ਕਰਦੇ ਸੀ। ਹੁਣ ਇਸ ਕਰਕੇ ਨਾ ਤੇਰੇ ਤੇ ਯਕੀਨ ਰਿਹਾ ਤੇ ਨਾ ਕਿਸੇ ਹੋਰ ਤੇ
@jagdeep_kailey
@jagdeep_kailey 5 ай бұрын
🙏🏼 very good 🙏🏼
@singhsingh3181
@singhsingh3181 3 жыл бұрын
Sachi gl da jvav deo ramuwalia g
@avtarkasoulino.1363
@avtarkasoulino.1363 3 жыл бұрын
Ramuwaliya ji jindabad ji
@anmolbrar3391
@anmolbrar3391 3 жыл бұрын
ਇਹ ਤਾਂ ਰਾਮੂੰਵਾਲੀਆ ਜੀਉ ਵਲੋਂ ਸਚਾਈ ਨੂੰ ਪੇਸ਼ ਕੀਤਾ ਗਿਆ ਹੈ। ਪਰ ਇਹ ਕੰਮ ਕਰਨ ਵਾਲਿਆਂ ਦੇ ਬਰਾਬਰ ਦੀ ਕੋਈ ਨਵੀਂ ਪਾਰਟੀ ਰਲ ਮਿਲ ਕੇ ਬਣਾ ਕਿ ਚੋਣਾਂ ਸਮੇਂ ਦੌਰਾਨ ਲੜਨਾ ਚਾਹੀਦਾ ਹੈ।ਹੁਣ ਤਾਂ ਤੁਸੀਂ ਕਹੋ ਹੋਰ ਵੀ ਸਭਨਾਂ ਆਗੂਆਂ ਨੂੰ ਕਾਇਮ ਹੋ ਕੇ ਅਤੇ ਚੋਣਾਂ ਜਿੱਤਣ ਲਈ ਦੂਜੇ ਪਾਸੇ ਤੋਂ ਮਜਬੂਤ ਪਾਰਟੀ ਵੀ ਜਰੂਰੀ ਹੈ ਜੀਉ।ਧੰਨਵਾਦ ਜੀਉ।
@gurinderkaur2819
@gurinderkaur2819 3 жыл бұрын
ਇਨ ਵੀ ਇਟੈਕ ਕਰੋਣ ਤੈ ਡੱਕਾ ਈ ਲਾਈਆ ਇੰਦਰਾ ਨੂੰ ਕਾਕਾ ਜੀ ਚੋਰਾ ਨੈ ਚੋਰ ਹੀ ਰੈਣਾ ਚਾਹੈ ਨੀਲੈ ਹੋਣ ਜਾ ਚਿਟੈ ਹੋਣ 2022 ਤੋੜ ਦਿਓ ਇਨਾ ਦੈ ਗਿਟੈ
@harjotsingh-pw5wb
@harjotsingh-pw5wb 3 жыл бұрын
Well done. Patrkaar saab..
@HarjinderSingh-ie4tu
@HarjinderSingh-ie4tu Жыл бұрын
ਇਹ ਸਵਾਰਥੀ ਲੋਕ ਨੇ ਇਹਨਾਂ ਦਾ ਕੋਈ ਦੀਨ-ਧਰਮ ਨਹੀਂ ਹੁੰਦਾ
@user646
@user646 3 жыл бұрын
ਵਾਹਿਗੁਰੂ ਜੀ
@PreetKaur-mg9xs
@PreetKaur-mg9xs 3 жыл бұрын
Paterkar great man
@Punjabiroast169
@Punjabiroast169 2 жыл бұрын
Patarkar y tenu salute aa hamesha ehna nu eda he thoko
@makhansingh1447
@makhansingh1447 3 жыл бұрын
Press man good job
@gaggimanvi9227
@gaggimanvi9227 2 жыл бұрын
ਇਹ ਵੀ ਪੰਜਾਬ ਦਾ ਦਲ ਬਦਲੂ ਏ
@jagjitsingh1993
@jagjitsingh1993 3 жыл бұрын
Patrakaar veer ji eanu pusho darbaar sahb te hamle vech kon kon shamil c
@BalwantSingh-zl6vc
@BalwantSingh-zl6vc 3 жыл бұрын
ਬਰਸਾਤੀ ਡੱਡੂ ਆ
@manjitchahal6762
@manjitchahal6762 3 жыл бұрын
ਕੰਮ ਕਾਰ ਤੁਸੀਂ ਤਾਂ ਚੰਗੇ ਕੀਤੇ ਰਾਮੂੰਵਾਲੀਆ ਸਾਬ , ਪਰ end ਤੇ ਚੋਰਾਂ ਨਾਲ ਯਾਰੀ ਲਾ ਕੇ ਕੰਮ ਵਿਗੜ ਗਿਆ
@tarsemwalia9599
@tarsemwalia9599 3 жыл бұрын
ਗੰਗਾ ਗਏ ਗੰਗਾ ਦਾਸ ਜਮਨਾ ਗਏ ਜਮਨਾ ਦਾਸ
@manivirkvirk3265
@manivirkvirk3265 3 жыл бұрын
Very good ramu gg
@sukhchainbrar5094
@sukhchainbrar5094 3 жыл бұрын
#salute #to #the #journalist
@JaspalSingh-qm4oy
@JaspalSingh-qm4oy 3 жыл бұрын
Good g
@jaswinderkaur7058
@jaswinderkaur7058 3 жыл бұрын
👌🙏🙏🙏🙏
@lovedeepsandhu5195
@lovedeepsandhu5195 3 жыл бұрын
Duja patarkar sirra c
@MandeepSingh-rv1wn
@MandeepSingh-rv1wn 3 жыл бұрын
Eh keh sakda c os time beadvi ni hoi c ehna nu kom nal ki a
@jagtarsingh-ze8ty
@jagtarsingh-ze8ty 3 жыл бұрын
ਦਲਿਆ ਪੰਜਾਬ khaleya ਤੁਸੀਂ ਸਭ ਨੇ ਮਿਲ ਕੇ
@kkc6088
@kkc6088 3 жыл бұрын
Punjabio bacho es Tarah de leadera to
@harkiransingh4220
@harkiransingh4220 3 жыл бұрын
Lulu Walia
@thetrendmakerhtigroupofcom7799
@thetrendmakerhtigroupofcom7799 3 жыл бұрын
सब राजनीति करदे आ गुरु नाल piyar नही ehna लीडर्स दा
@narinderpalsingh4086
@narinderpalsingh4086 3 жыл бұрын
ਇਹ ਬੰਦਾ ਵੀ ਦਰਬਾਰ ਸਾਹਿਬ ਉਪਰ ਕੀਤੇ ਗਏ ਹਮਲੇ ਦਾ ਦੋਸ਼ੀ ਹੈ। ਇਤਿਹਾਸ ਫਰੋਲ ਕੇ ਦੇਖੋ
@gorakhangorakhan6993
@gorakhangorakhan6993 3 жыл бұрын
heer ranja vich kitho a giya
@SukhwinderSingh-bo9lz
@SukhwinderSingh-bo9lz 3 жыл бұрын
ਕੋਈ ਪਾਰਟੀ ਸਡੀ ਐ ਤੈ ਜੇ ਇਕ ਅਦੀ ਰੈਦੀ ਆ ਉਥੇ ਵੀ ਜਾਏਆ ਬਸ਼ਰਮਾ
@GurdeepSingh-df6et
@GurdeepSingh-df6et 3 жыл бұрын
Press repoter bro ur right