ਲਾਈਲੱਗ ਨਾ ਹੋਵੇ ਘਰਵਾਲਾ ep 36 | new punjabi movie 2023 | PunjabiShort Film | Mansa |

  Рет қаралды 448,818

Pendu Virsa

Pendu Virsa

Жыл бұрын

ਲਾਈਲੱਗ ਨਾ ਹੋਵੇ ਘਰਵਾਲਾ ep 36 | new punjabi movie 2023 | PunjabiShort Film | Mansa | @PenduVirsaMansa ​
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਸੱਸ ਦੀ ਕਾਤਿਲ -
• ਸੱਸ ਦੀ ਕਾਤਿਲ |sass |Ep...
ਠੱਗ ਪੇਕੇ -
• ਠੱਗ ਪੇਕੇ |thug peke|Ep...
ਚਰਨੋ ਬਲੈਕਣ -
• ਚਰਨੋ ਬਲੈਕਣ |charno| Ep...
ਸਿਆਣੀ ਨੂੰਹ -
• ਸਿਆਣੀ ਨੂੰਹ |nooh| Ep -...
ਜੱਸਾ ਬਾਬਾ -
• ਜੱਸਾ ਬਾਬਾ | Baba | Ep ...
ਅੱਗ ਲਾਊ ਪਾ੍ਹੁਣਾ -
• ਅੱਗ ਲਾਊ ਪ੍ਰਾਹੁਣਾ |Ep -...
ਸੱਸ ਘਰੋਂ ਕੱਢੀ -
• ਸੱਸ ਘਰੋਂ ਕੱਢੀ | sass |...
ਚੰਟ ਨੂੰਹ -
• ਚੰਟ ਨੂੰਹ | chant nooh|...
ਚੋਰ ਜਵਾਈ -
• ਚੋਰ ਜਵਾਈ | چور داماد| ...
ਸ਼ਰੀਕਣ ਮਾਂ -
• ਸ਼ਰੀਕਣ ਮਾਂ | shrikan ma...
3 ਨੂੰਹਾਂ -
• 3 ਨੂੰਹਾਂ | 3 nooha | n...
ਲਾਲਚੀ ਭੈਣਾਂ| -
• ਲਾਲਚੀ ਭੈਣਾਂ| lalchi bh...
ਖੱਬੀ ਖਾਨ ਕੁੜਮਣੀਆਂ -
• ਖੱਬੀ ਖਾਨ ਕੁੜਮਣੀਆਂ | ku...
ਵਿਧਵਾ ਜਠਾਣੀ -
• ਵਿਧਵਾ ਜਠਾਣੀ | vidwa je...
ਲੰਗੜੀ ਨੂੰਹ -
• ਲੰਗੜੀ ਨੂੰਹ | langdi no...
ਦੀਵਾਲੀ ਸਿੱਧਰਿਆਂ ਦੀ -
• ਦੀਵਾਲੀ ਸਿੱਧਰਿਆਂ ਦੀ | d...
ਗਰੀਬਾਂ ਦੀ ਦੁਸ਼ਮਣ ਸਰਪੰਚਣੀ -
• ਗਰੀਬਾਂ ਦੀ ਦੁਸ਼ਮਣ ਸਰਪੰਚਣ...
ਕਰਵਾ ਚੌਥ -
• ਕਰਵਾ ਚੌਥ| new punjabi ...
ਬੇਬੇ ਦੀ ਸਹੇਲੀ -
• ਬੇਬੇ ਦੀ ਸਹੇਲੀ | new pu...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ | new pun...
ਨੂੰਹ ਦੀ ਗੁਲਾਮ -
• ਨੂੰਹ ਦੀ ਗੁਲਾਮ | new pu...
ਪੇਕਿਆਂ ਦੀ ਦੁਸ਼ਮਣ -
• ਪੇਕਿਆਂ ਦੀ ਦੁਸ਼ਮਣ | new ...
ਠੱਗ ਪੁਲਸੀਆ -
• ਠੱਗ ਪੁਲਸੀਆ | thug | ne...
ਵਡੇਰਿਆਂ ਦੀ ਰੋਟੀ -
• ਵਡੇਰਿਆਂ ਦੀ ਰੋਟੀ | maa ...
ਮਾਂ ਵਰਗੀ ਤਾਈ -
• ਮਾਂ ਵਰਗੀ ਤਾਈ | maa | ...
ਵਹਿਮੀ ਜੇਠਾਣੀ -
• ਵਹਿਮੀ ਜੇਠਾਣੀ | jethani...
ਸਿਰਫਿਰੀ ਨੂੰਹ -
• ਸਿਰਫਿਰੀ ਨੂੰਹ | nooh|ne...
ਧੀ ਦੇ ਵੈਰੀ -
• ਧੀ ਦੇ ਵੈਰੀ |dhee |new ...
ਸੱਸ ਮੇਰੀ ਬੇਅਕਲ -
• ਸੱਸ ਮੇਰੀ ਬੇਅਕਲ |sass |...
ਸ਼ਰੀਕੇਬਾਜ਼ੀ -
• ਸ਼ਰੀਕੇਬਾਜ਼ੀ | shareek | ...
ਭੂਆ ਤੋਂ ਬਦਲਾ -
• ਭੂਆ ਤੋਂ ਬਦਲਾ | bhua | ...
ਭੂਆ ਅੜਬ ਮਾਸੀ ਅੱਥਰੀ -
• ਭੂਆ ਅੜਬ ਮਾਸੀ ਅੱਥਰੀ | n...
ਲਾਲਚੀ ਸਹੁਰੇ -
• ਲਾਲਚੀ ਸਹੁਰੇ |lalchi so...
ਸੱਸ ਨੂੰਹ ਭੁੱਖੜ -
• ਸੱਸ ਨੂੰਹ ਭੁੱਖੜ | sass ...
ਰੱਖੜੀ ਗ਼ਰੀਬ ਭੈਣ ਦੀ -
• ਰੱਖੜੀ ਗ਼ਰੀਬ ਭੈਣ ਦੀ|rakh...
ਚੋਰ ਦੀ ਭੈਣ -
• ਡੰਗਰ ਡਾਕਟਰਨੀ | nooh | ...
ਡੰਗਰ ਡਾਕਟਰਨੀ -
• ਡੰਗਰ ਡਾਕਟਰਨੀ | nooh | ...
ਘਤਿੱਤੀ ਨੂੰਹ -
• ਘਤਿੱਤੀ ਨੂੰਹ | nooh | n...
ਸੱਸ ਸੱਪ ਨੂੰਹ ਨਿਓਲਾ -
• ਸੱਸ ਸੱਪ ਨੂੰਹ ਨਿਓਲਾ | n...
ਦਾਰੂ ਪੀਣੀ ਸੱਸ -
• ਦਾਰੂ ਪੀਣੀ ਸੱਸ | daru |...
ਵੈਲੀ ਦੀ ਘਰਵਾਲੀ -
• ਵੈਲੀ ਦੀ ਘਰਵਾਲੀ |velly|...
ਘਰ ਜਵਾਈ -
• ਅੰਮੜੀ ਦਾ ਵਿਹੜਾ | maa |...
ਚਲਾਕ ਕੁੜਮਣੀ -
• ਚਲਾਕ ਕੁੜਮਣੀ | kudmani|...
ਦੋ ਸੱਸਾਂ -
• ਦੋ ਸੱਸਾਂ | do sassan| ...
ਰਿਸ਼ਤਾ ਟੁੱਟ ਗਿਆ -
• ਰਿਸ਼ਤਾ ਟੁੱਟ ਗਿਆ |maa| n...
ਚਲਾਕ ਧੀ ਮੂਰਖ ਮਾਂ -
• ਮਾਂ ਮੂਰਖ ਧੀ ਚਲਾਕ |maa|...
ਵਹਿਮਣ ਤੀਵੀਂ -
• ਵਹਿਮਣ ਤੀਵੀਂ | vehman| ...
ਗੱਪੀ ਨੂੰਹ-
• ਗੱਪੀ ਨੂੰਹ |gappi nooh|...
ਸੱਸ ਸਿਆਣੀ ਨੂੰਹ ਨਿਆਣੀ -
• ਸੱਸ ਸਿਆਣੀ ਨੂੰਹ ਨਿਆਣੀ |...
ਹੰਕਾਰਿਆ ਸਾਢੂ -
• ਹੰਕਾਰਿਆ ਸਾਢੂ | nooh | ...
ਨੂੰਹ ਦਾ ਬਦਲਾ -
• ਨੂੰਹ ਦਾ ਬਦਲਾ | nooh | ...
ਕਮਲੀ ਸੱਸ -
• ਕਮਲੀ ਸੱਸ | kamli sass ...
ਧੀ ਪਿਆਰੀ ਨੂੰਹ ਫਿਟਕਾਰੀ -
• ਧੀ ਪਿਆਰੀ ਨੂੰਹ ਫਿਟਕਾਰੀ ...
ਲੋਕ ਕੀ ਕਹਿਣਗੇ -
• ਲੋਕ ਕੀ ਕਹਿਣਗੇ | nooh |...
ਨੂੰਹ ਵਿੱਚ ਭੂਤ -
• ਨੂੰਹ ਵਿੱਚ ਭੂਤ |bhoot |...
ਭੁੱਕੀ ਖਾਣੀ ਜਨਾਨੀ -
• ਭੁੱਕੀ ਖਾਣੀ ਜਨਾਨੀ || ne...
ਬੰਦੇ ਖਾਣੀ ਨੂੰਹ -
• ਬੰਦੇ ਖਾਣੀ ਨੂੰਹ || new ...
ਕੰਜੂਸ ਦੇ ਘਰਵਾਲੀ -
• ਕੰਜੂਸ ਦੀ ਘਰਵਾਲੀ | |new...
ਫੌਜਣ ਨਾਲ ਧੱਕਾ -
• ਫੌਜਣ ਨਾਲ ਧੱਕਾ | faujan...
ਨੂੰਹਾਂ -
• ਨੂੰਹਾਂ | nooha | new p...
ਮੇਰੇ ਵਾਲਾ ਤਾਂ ਸੁਧਰ ਗਿਆ -
• ਮੇਰੇ ਵਾਲਾ ਤਾਂ ਸੁਧਰ ਗਿਆ...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ|new punja...
ਭਲੱਕੜ ਦੀ ਘਰਵਾਲੀ -
• ਭਲੱਕੜ ਦੀ ਘਰਵਾਲੀ|new pu...
ਮਤਰੇਈ ਮਾਂ -
• ਮਤਰੇਈ ਮਾਂ | maa | ne...
ਬੁੜੀਆਂ ਵਾਲਾ ਲੋਨ -
• ਬੁੜੀਆਂ ਵਾਲਾ ਲੋਨ|| new ...
ਚੋਰ ਦੀ ਘਰਵਾਲੀ -
• ਚੋਰ ਦੀ ਘਰਵਾਲੀ || new p...
ਲਾਲਚੀ ਧੀ ਜਵਾਈ -
• ਲਾਲਚੀ ਧੀ ਜਵਾਈ || new p...
ਪਾਥੀ ਚੋਰਨੀ -
• ਪਾਥੀ ਚੋਰਨੀ || new punj...
ਭੁੱਖੜ ਸਹੁਰੇ -
• ਭੁੱਖੜ ਸਹੁਰੇ || new pun...
ਦੰਦੀ ਵੱਢਣੀ ਬਹੂ -
• ਦੰਦੀ ਵੱਢਣੀ ਬਹੂ || new ...
ਭਰਾ ਦਾ ਦੁੱਖ -
• ਭਰਾ ਦਾ ਦੁੱਖ || new pun...
ਠੱਗ ਬਾਬਾ -
• ਠੱਗ ਬਾਬਾ || new punjab...
ਲਾਲਚੀ ਨਣਦ ਭਰਜਾਈ -
• ਲਾਲਚੀ ਨਣਦ ਭਰਜਾਈ |new p...
ਤੀਮੀਂ ਦਾ ਗੁਲਾਮ -
• ਤੀਮੀਂ ਦਾ ਗੁਲਾਮ |new pu...
ਅਮੀਰ ਨੂੰਹ ਗਰੀਬ ਨੂੰਹ -
• ਅਮੀਰ ਨੂੰਹ ਗਰੀਬ ਨੂੰਹ |n...
ਪੇਕੇ ਸਹੁਰੇ -
• ਪੇਕੇ ਸਹੁਰੇ | Peke | So...
ਸੱਸ ਕੁੱਟਣੀ ਸੰਦੂਕਾਂ ੳਹਲੇ -
• ਸੱਸ ਕੁੱਟਣੀ ਸੰਦੂਕਾਂ ੳਹਲ...
ਮਾਂ ਦੀ ਆਤਮਾਂ -
• ਮਾਂ ਦੀ ਆਤਮਾਂ|new punja...
ਸਕੂਟਰੀ ਦੀ ਰੀਸ -
• Video
ਕੰਮਚੋਰ ਨੂੰਹ -
• Video
ਰੁੱਸ ਗਿਆ ਪ੍ਰਾਹੁਣਾ -
• ਰੁੱਸ ਗਿਆ ਪ੍ਰਾਹੁਣਾ|new ...
ਬੋਲੀ ਨੂੰਹ ਦੇ ਪੁਆੜੇ -
• ਬੋਲੀ ਨੂੰਹ ਦੇ ਪੁਆੜੇ |ne...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#newpunjabimovie2023
#penduvirsa
#punjabivirsa
#maa
#ਸੱਸ
#sasnooh
#nooh
#kabbinooh
#kabbisas
#bapu
#2023
#punjabi
#natak
#beganidhee
#nashe
#jindagi
#sukhpal
#jassa
#Suit
#nooh
#suit
#suitandishaukeen
#ardabbharjai
#bhabi
#bharjai
#nanad
#adabbharjainanadnekhadkai
#shadaajeth
#jeth
#drani
#bhradadukh
#bhra
#dukh
#maa
#matraimaa
#faujan
#fouji
#foujannaldhakka
#kanjoos
#kanjoosidigharwali
#gharwali

Пікірлер: 450
@angadbrar1116
@angadbrar1116 Жыл бұрын
No 1 channel in Punjab of short movies. Excellent acting❤️❤️
@inderjit6613
@inderjit6613 Жыл бұрын
Good panchi😢
@sharnjeetsingh728
@sharnjeetsingh728 Жыл бұрын
Very nice👍
@gilljatti22ji
@gilljatti22ji Жыл бұрын
@@sharnjeetsingh728 ppp
@chransingh408
@chransingh408 Жыл бұрын
​@@gilljatti22ji n CR CR😂😂😊😊
@randeepsingh4885
@randeepsingh4885 Жыл бұрын
​@@inderjit6613 bro I was in my heart and soul mate is the
@RanjitSingh-wy5ii
@RanjitSingh-wy5ii 11 ай бұрын
ਬਹੁਤ ਸੈਹਟਾ ਵੀਰ ਜੀ ਹਰਜੀਤ ਸਿੰਘ ਅਜਨਾਲਾ
@MandeepKaur-px6sc
@MandeepKaur-px6sc Жыл бұрын
Very nice Ji god bless you 👍🏻👍🏻
@harpreet_aulakh9
@harpreet_aulakh9 9 ай бұрын
ਸਹੀ ਗੱਲ ਏ ਘਰਵਾਲਾ ਲਾਈਲੱਗ ਨਾ ਹੋਵੇ ਕੰਨਾ ਦਾ ਕੱਚਾ ਨਾ ਹੋਵੇ
@sukhjeetkaur68
@sukhjeetkaur68 Жыл бұрын
Bahot vadia g.🤩👍
@total__gaming__411
@total__gaming__411 Жыл бұрын
ਬਹੁਤ ਵਧੀਆ ਜੀ ਪਰਮਾਤਮਾ ਤਹਾਨੂੰ ਤਰੱਕੀ ਬਖਸ਼ੇ🙏🙏
@Firefire.143
@Firefire.143 Жыл бұрын
Bohat vadia video 🥰👍
@DoctorBittu-yo2yx
@DoctorBittu-yo2yx 11 ай бұрын
ਬਹੁਤ ਬਹੁਤ ਮੁਬਾਰਕਾਂ ਬਾਈ
@JohnCena-fy5pb
@JohnCena-fy5pb Жыл бұрын
ਸਾਰੀਆਂ ਗੱਲਾਂ ਬਿਲਕੁਲ ਸਹੀ ਬੁਲੰਦੀਆਂ ਤੇ ਰਹੋ
@AmanMathematicsworld524
@AmanMathematicsworld524 Жыл бұрын
ਬਹੁਤ ਵਧੀਆ ਵੀਡੀਓ ਹੈ ਜੀ ਹਰੇਕ ਵੀਡੀਓ ਵਿੱਚ ਵਧੀਆ ਸੁਨੇਹਾ ਮਿਲਦਾ ਜੀ👌🏻👌🏻👌🏻👌🏻👌🏻👌🏻👌🏻
@Satnamsingh-tu7lo
@Satnamsingh-tu7lo Жыл бұрын
ਸਾਬਕਾ ਸਰਪੰਚ ਦਾ ਰੋਲ ਬਹੁਤ ਵਧੀਆ ਲੱਗਦਾ ਹੈ । ਉਹ ਤਾ ਐਕਟਿੰਗ ਇਦਾ ਕਰਦੇ ਆ ਜਿਵੇ ਸਰਪੰਚੀ ਕਿਤੀ ਹੋਵੇ ਰੋਹਬ ਬਿਲਕੁੱਲ ਉਦਾ ਈ
@reetgrewal9160
@reetgrewal9160 Жыл бұрын
shi gal bilkul 😂😂😂
@amrikkhokhar2970
@amrikkhokhar2970 Жыл бұрын
ਬਹੁਤ ਵਧੀਆ ਵੀਡੀਓ ਵੀਰ ਜੀ
@karamjitsingh8709
@karamjitsingh8709 10 ай бұрын
ਸਤਿ,ਸੀ,ਅਕਾਲ,ਸੁਖਪਾਲ,ਭਣੈ,ਮੈਨ੍ਹ,ਤੇਰੀ,ਵਿਊਡੀ, ਬਹੁਤ ਸੁਣੀ,ਲੱਗੀ
@jonykambo812
@jonykambo812 Жыл бұрын
Very very very nice story g 👌👍 God bless you 🙏🙏♥️♥️❣️ ❣️
@jagseerchann1173
@jagseerchann1173 Жыл бұрын
ਬਹੁਤ ਬਹੁਤ ਵਧੀਆ ਵੀਡੀਓ ਹੈ ਜਗਸੀਰ ਸਿੰਘ ਪੱਕਾ ਬਠਿੰਡਾ
@premmittal7111
@premmittal7111 Жыл бұрын
I wait today 10 am pendu virsa team Veer Singh Parmar jassa Singh bappiana my raspectd favourite actor ji you early relise film
@M___10____KING514
@M___10____KING514 Жыл бұрын
ਬਹੁਤ ਸੋਹਣੀ ਵੀਡੀਓ ਸੀ। ਜੇ ਸਰਪੰਚ ਏਹੋ ਜਿਹੇ ਪਿੰਡਾ ਵਿੱਚ ਹੋਣ ਤਾਂ ਪਿੰਡਾ ਵਿੱਚ ਨਸ਼ਾ ਹੋਵੇ ਨਾ ਪਿੰਡ ਸਦੋਹਾ ਰਮਨਦੀਪ ਕੌਰ
@mrsinghmaan5971
@mrsinghmaan5971 Жыл бұрын
ਬਹੁਤ ਵਧੀਆ ਲਗਿਆ
@JAGJITSINGH-xm2ju
@JAGJITSINGH-xm2ju Жыл бұрын
Bhut vdia message
@MeetKaur-pn4dt
@MeetKaur-pn4dt Жыл бұрын
Bahut vadia 🎉
@kulwinderknagra3640
@kulwinderknagra3640 Жыл бұрын
ਸੁਖਪਾਲ ਭੈਣ ਜੀ ਦਾ ਸਰਪੰਚੀ ਵਾਲਾ ਰੋਲ ਬਹੁਤ ਵਧੀਆ ਬਹੁਤ ਸਲੀਕੇ ਨਾਲ ਸਰਪੰਚੀ ਨਿਭਾ ਰਹੀ ਹੈ ਭੈਣ ਜੀ 🙏❤🙏
@bikkarmatti6359
@bikkarmatti6359 Жыл бұрын
ਬਹੁਤ ਵਧੀਆ ਸਿੱਖਿਆਦਾਇਕ, ਸੱਚੀ ਸੁੱਚੀ ਸਰਪੰਚੀ ਦੀ ਸਲਾਹ ਦੇਣ ਵਾਲੀ ਵੀਡੀਓ ਹੈ। ਧੰਨਵਾਦ ਸਾਰੀ ਟੀਮ ਦਾ।
@sarbjitgill7458
@sarbjitgill7458 Жыл бұрын
ਵਧੀਆ ਸੰਦੇਸ਼ ਦਿੱਤਾ ਵੀਰ । ਵਧੀਆ ਵੀਡੀਓ
@jasveersingh-zs5tv
@jasveersingh-zs5tv Жыл бұрын
ਬਹੁਤ ਵਧੀਆ ਵੀ ਡੀ ਉ ਭਾਵਕ ਤੇ ਦਰਦ ਭਰੀ ਕਹਾਣੀ ਹੈ
@beantrenatus4291
@beantrenatus4291 11 ай бұрын
ਬਹੁਤ ਵਧੀਆ ਮੈਸੇਜ ਦਿੱਤਾ ਵੀਡੀਓ ਵਿੱਚ ਆਪਣੇ ਪਰਿਵਾਰ ਇੱਕ ਦੂਜੇ ਤੇ ਭਰੋਸਾ ਰੱਖਣਾ ਚਾਹੀਦਾ। ਇਹ ਕੰਮ ਇਕ ਦੂਜੇ ਤੇ ਦੂਸ਼ਣਬਾਜ਼ੀ ਲਗਾਉਣਾ ਆਮ ਜਿਹੀ ਗੱਲ ਹੋ ਗਈ
@ishpreetkaur8453
@ishpreetkaur8453 Жыл бұрын
ਬਹੁਤ ਵਧੀਆ ਜੀ 🥰👌👌ਤੁਹਾਡੀ ਕਹਾਣੀਆਂ ਬਹੁਤ ਵਧੀਆ ਹਨ 👌☺
@jass3620
@jass3620 Жыл бұрын
Sat Sri akal g bhot vdiya video thank you. Meri 2sall di beti aa Jo tuhadi video dekh di aa rat nu saun to phela video dekh ke saundi aa us nu hir kuj v psand nhe ha pavleen us da neam aa.😂😂
@nasibkaur2165
@nasibkaur2165 Жыл бұрын
ਵੀਡੀਓ ਬਹੁਤ ਸੋਹਣਾ ਹੈ ਇਹ ਦੇਖ ਕੇ ਲੋਕ ਬਹੁਤ ਕੁਝ ਸਿੱਖ ਸਕਦੇ ਹਨ ਜੇ ਸਾਰੀਆਂ ਪੰਚਾਇਤਾਂ ਇਸੇ ਤਰਾਂ ਸਖ਼ਤ ਹੋ ਜਾਣ ਤਾਂ ਪਿੰਡਾਂ ਦਾ ਬਹੁਤ ਸੁਧਾਰ ਹੋ ਸਕਦਾ ਹੈ
@pargatsinghgill9338
@pargatsinghgill9338 Жыл бұрын
😢😢😢😢😢 8😢⅝ VJO74
@ranjeetkaur9091
@ranjeetkaur9091 Жыл бұрын
😅 ‌ ਗਗਨਦ ਚ੍ਹ।,‌ਚਚਚ।ਂ
@sukhrajkaurgrewal3782
@sukhrajkaurgrewal3782 Жыл бұрын
ਬਹੁਤ ਵਧੀਆ ਵੀਡੀਓ ਹੈ ਜੀ
@darshpreetkaur3049
@darshpreetkaur3049 Жыл бұрын
​@@sukhrajkaurgrewal3782 aaqqqqqqqqqqqqqqqqqq ni hu
@BeantSingh-ih1sn
@BeantSingh-ih1sn Жыл бұрын
ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ। ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।
@kulwinderknagra3640
@kulwinderknagra3640 Жыл бұрын
ਕਿਸੇ ਦੇ ਮਗਰ ਲਗ ਕੇ ਆਪਣਾ ਘਰ ਖਰਾਬ ਨਹੀ ਕਰਨਾ ਚਾਹੀਦਾ 🙏❤🙏
@komalsidhu4065
@komalsidhu4065 Жыл бұрын
ਸੁਖਪਾਲ ਭੈਣੇ , ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਪਰ ਭੈਣੇ ਇਹ ਦੁਨੀਆਂ ਦਾਰੀ ਹੈ, ਕੱਲ ਨੂੰ ਕੁਝ ਨਹੀਂ ਪਤਾ ਲਗਦਾ ਕਿੱਥੋਂ ਕੋਈ ਕਲਿਪ ਵਾਇਰਲ ਹੋਜੇ, ਤੁਸੀਂ ਆਪਣੀ ਭੈਣ ਵਰਗੇ ਹੋ ਤਾਂ ਕਹਿ ਰਹਿ ਹਾਂ, ਬੇਨਤੀ ਹਾਂ ਭੈਣੇ ਥੋੜਾ ਬੈਠਣ ਸਮੇਂ ਕੱਪੜਿਆਂ ਦਾ ਧਿਆਨ ਰੱਖਿਆ ਕਰੋ❤
@HarvinderKaur-tq6nu
@HarvinderKaur-tq6nu Жыл бұрын
Good message ji
@baldevbhullar2394
@baldevbhullar2394 Жыл бұрын
ਵਾਹਿਗੁਰੂ, ਸੁਖਪਾਲ, ਕੁੜੀਆਂ ਦੀ ਗੁਗੂ ਗਿੱਲ ਏ, ਐਕਟਿੰਗ, ਜੱਸਾ ਵੀ ਦਿਲਜੀਤ ਦੁਸਾਂਝ ਏ, ਅਫੀਮ ਭੁੱਕੀ,ਦੀ, ਖੇਤੀ ਤੋਂ, ਵੀ ਗੱਲ ਕਰਿਆ ਕਰੋ ਚਿੱਟੇ ਤੋਂ, ਪੰਜਾਬ ਬਚਾ ਲੳ ਯਾਰ,, ਅਫੀਮ ਭੁੱਕੀ, ਦੇ ਠੇਕਿਆਂ ਤੋਂ, ਸਰਕਾਰ ਨੂੰ,ਰੈਵਨਿਊ, ਜਿਆਦਾ, ਆਵੇ,ਗਾ, ਬਲਦੇਵ ਭੁਲਰ ਬਲੋਚ ਕੇਰਾ, ਲੰਬੀ, ਮਲੋਟ,ਹਰ, ਵੀਡੀਉ ਵੇਖੀਆਂ, ਕਰ ਨਾ, ਲਿਆ, ਕਰੋ,ਜੀ, ਬਜ਼ੁਰਗ, ਵਿਚਾਰੇ, ਬਹੁਤ, ਮਰਦੇ ਐ
@SunnySingh-ub6sr
@SunnySingh-ub6sr Жыл бұрын
Wa 7-% Hmmm P❤❤😂😊😊😊n yggba
@user-kSSingh
@user-kSSingh Жыл бұрын
Very nice team 🙏👏ਘੈਟ ਐਕਟਿਗ ਬੇਬੇ ਸ਼ਮਸ਼ੇਰ ਕੋਰ
@ManpreetSingh-ui2uk
@ManpreetSingh-ui2uk Жыл бұрын
ਬਹੁਤ ਬਹੁਤ ਹੀ ਵਧੀਅਾ ਹੈ ਜੀ🙏 ਵਹਿਗੁਰੂ ਜੀ ਜੀ🙏 ਵਹਿਗੁਰੂ ਜੀ🙏 ਵਹਿਗੁਰੂ ਜੀ🙏 ਵਹਿਗੁਰੂ ਜੀ🙏 ਵਹਿਗੁਰੂ ਕਾ
@sharmarj371
@sharmarj371 Жыл бұрын
Beautiful acting
@rockgamer185
@rockgamer185 Жыл бұрын
ਬਹੁਤ ਹੀ ਵਧੀਆ ਵੀਡੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@harpreetksur2376
@harpreetksur2376 Жыл бұрын
Very nice story 🥰 god bless u 🙏 Harpreet Kaur sandoha
@rachhpalsingh78466
@rachhpalsingh78466 Жыл бұрын
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਬਹੁਤ ਵਧੀਆ ਕੰਮ ਹੈ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@kulwinderknagra3640
@kulwinderknagra3640 Жыл бұрын
ਵੈਰੀ ਨਾਈਸ ਵੀਡੀਓ 🙏❤🙏ਵੈਰੀ ਨਾਈਸ ਮੈਸਜ
@gurmitsingh6566
@gurmitsingh6566 Жыл бұрын
ਸਤਿ ਸ੍ਰੀ ਅਕਾਲ ਜੱਸੇ ਵੀਰ ਤੁਸੀਂ ਹਰ ਇਕ ਵੀਡੀਓ ਵਧੀਆ ਤੋਂ ਵਧੀਆ ਬਣਾਉਂਦੇ ਹੋ ਜੋ ਅੱਜ ਕੱਲ ਮਹੂਲ ਚੱਲ ਰਿਹਾ ਹੈ ਉਸਨੂੰ ਦਰਸਾਉਣ ਦੀ ਕਿਰਪਾ ਕਰਦੇ ਹੋਂ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖੇ ਵਾਹਿਗੁਰੂ ਜੀ mistri gurmeet singh kulehRi
@user-cu2on4bp8y
@user-cu2on4bp8y 4 ай бұрын
ਠੀਕ ਹੈ ਘਰਵਾਲਾ ਸਾਥ ਦੇਵੇ ਤਾਂ ਬਹੁਤ ਅਸਾਨ ਹੋ ਜਾਂਦਾ
@PenduVirsaMansa
@PenduVirsaMansa 4 ай бұрын
🙏
@parvinderkaur23
@parvinderkaur23 Жыл бұрын
ਬਹੁਤ ਵਧੀਆ ਵੀਡੀਉ ਹੈ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਬਰਨਾਲਾ
@gurpreetkaur3024
@gurpreetkaur3024 Жыл бұрын
ਤੁਹਾਡੀ ਹਰ ਵੀਡੀਓ ਬਹੁਤ ਵਧੀਆ ਹੁੰਦੀ ਹੈ ਜੀ ਸਿਖਿਆ ਦਾਇਕ ਹੁੰਦੀ ਹੈ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ❤❤🙏🙏💯
@inderpalkaur7439
@inderpalkaur7439 Жыл бұрын
Aj Di vidiyo dekh k ek sabak milda k kade v kise de mager na lago dhan guru Ramdas ji Meher karan thade te 🙏🏽 chrdikala kare thanu saerya nu inderpal Kaur Cheeka Haryana thanks 👍👍👍👍👍👍🙏🏽🙏🏽
@gurjotsinghcheema4083
@gurjotsinghcheema4083 Жыл бұрын
ਬਹੁਤ ਹੀ ਵਧੀਆ ਕੰਮ ਆ ਸਾਰੀ ਟੀਮ ਦਾ ਗੁਰਜੋਤ ਸਿੰਘ ਚੀਮਾ
@keeratkaur8812
@keeratkaur8812 Жыл бұрын
Keerat kaur 👌🏻👌🏻👌🏻🎉👌🏻👌🏻👍🏻👍🏻👍🏻👍🏻mansa
@user-dhaliwalsabbabbuwal
@user-dhaliwalsabbabbuwal Жыл бұрын
ਬੁਹਤ ਵਧੀਆ ਅਸੀਂ ਪੂਰੀ ਫੈਮਲੀ ਨਾਲ ਦੇਖ ਦੇ ਆ nyc work
@rajpreetsingh1066
@rajpreetsingh1066 Жыл бұрын
Bahut vdiya video ji superb
@rajpreetsingh1066
@rajpreetsingh1066 Жыл бұрын
Rajpreet Singh gill road karnail Singh Nagar Ludhiana
@daljeetjeeti383
@daljeetjeeti383 10 ай бұрын
ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਸਰਪੰਚਣੀ ਨੇ ਆਪਦੀ ਸਰਪੰਚੀ ਦੀ ਕਿਸ ਕਡੀ ਸੀ ਤਾ ਹੀ ਫਰਕ ਪੁਆਇਆ ਸੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ
@jagdevsingh8335
@jagdevsingh8335 Жыл бұрын
ਜੱਸੇ ਵੀਰ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਬਣੀ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਵੀਰ ਜੀ ਤੁਹਾਡੀ ਵੀਡੀਓ ਵਿੱਚੋਂ ਬਹੁਤ ਵਧੀਆ ਸਿਖਿਆ ਮਿਲਦੀ ਪਰ ਵੀਰ ਜੀ ਅੱਖੀ ਦੇਖੇ ਬਿਨਾਂ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ
@bhadarsingh1871
@bhadarsingh1871 Жыл бұрын
Whaheguru ji very good video he thanks all team nu and ਸੁਖਪਾਲ and ਜੱਸਾ good luck 😊
@SudeshsinghSingh-yc9lj
@SudeshsinghSingh-yc9lj Жыл бұрын
Sudesh singh Amritsar Punjab ❤
@user-manjindersingh9023
@user-manjindersingh9023 Жыл бұрын
ਬਹੁਤ ਵਧੀਆ ਵੀਡਿਓ ਹੈ ਜੀ ।ਰੱਬ ਤੁਹਾਨੂੰ ਖੂਬ ਤਰੱਕੀ ਬਖਸ਼ੇ ਵੀਰ ਜੀ ਤੇ ਭੈਣ ਜੀ।
@kuldipkaur2440
@kuldipkaur2440 Жыл бұрын
Very nice Massage god bless you
@JagjeetSingh-bq4og
@JagjeetSingh-bq4og Жыл бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ
@onkarsingh5011
@onkarsingh5011 Жыл бұрын
Very good onkar Singh 😊
@jasdeepkaur4961
@jasdeepkaur4961 Жыл бұрын
ਬਹੁਤ ਵਧੀਆ
@battlegrounddl1198
@battlegrounddl1198 Жыл бұрын
ਬਹੁਤ ਚੰਗੀ ਸਿਖਿਆ
@sukhjeetkaur7413
@sukhjeetkaur7413 Жыл бұрын
ਬਹੁਤ ਵਧੀਆਾ 🙏🏼 ਲਖਵੀਰ ਸਿੰਘ ਲੱਖਾ ਪਿੰਡ ਰੋਡੇ
@jagtarmalaysia9666
@jagtarmalaysia9666 Жыл бұрын
Very nice video Ji 🙏🙏♥️♥️
@JattSabh
@JattSabh Жыл бұрын
Bahut badhiya ji
@sakinajavaid6051
@sakinajavaid6051 Жыл бұрын
🎉❤🎉mashallah ❤bohat bohat Mubarak ho sukhpal apko sarpainch banne pay bhai ab to hamre sukhpal behan sarpainchni ban gai he mithai to bannte he ❤Jassy paa ji apka ek jumla jo aap bolty ho ghusy mey mera salla bohat jajta he ap muo sy bohat acha lagta he pore team ko bohat bohat mubarak Etna acha darama banane par
@deepsharma6196
@deepsharma6196 Жыл бұрын
ਬਹੁਤ ਸੋਹਣੀ ਵੀਡੀਓ ਆ ਜੱਸੇ ਬਾਈ👍👍
@manjitkaur5642
@manjitkaur5642 9 ай бұрын
Wahe guru ji
@shardapoply5133
@shardapoply5133 10 ай бұрын
Very good video whagur mahr kre ❤❤❤❤
@manpreetkaurbrarbrar1264
@manpreetkaurbrarbrar1264 Жыл бұрын
Very very very nice video a sis and veerji god bless you 🙏🙏🙏🙏
@gurmukhsinghsandhu784
@gurmukhsinghsandhu784 Жыл бұрын
Sat sri akaal g
@jagjitguns9401
@jagjitguns9401 Жыл бұрын
dono hi vadhia
@harbanssingh5428
@harbanssingh5428 Жыл бұрын
Bauhat vadhia vedio shabash god bless you from harbans singh
@gursimrankaur8346
@gursimrankaur8346 Жыл бұрын
Very nice video God bless you all team member👌👌👌🙏🙏🙏🙏
@eetsingh8923
@eetsingh8923 Жыл бұрын
V nice video ji God bless you 👌👌 Amandeep Sri muktsar sahib
@karamjeetkaur3466
@karamjeetkaur3466 Жыл бұрын
Bhaut bhaut vadhia video god bless you
@manjitkaurfaridkot2888
@manjitkaurfaridkot2888 Жыл бұрын
Shi gal aa ji kise de mangar na lago
@gurdishkaur418
@gurdishkaur418 Жыл бұрын
Very good massage. Keep it up👍
@sandeepaujla7525
@sandeepaujla7525 Жыл бұрын
ਸਤਿ ਸ਼੍ਰੀ ਅਕਾਲ ਸਾਰੀ ਪੇਡੂ ਵਿਰਸਾ ਟੀਮ ਨੂੰ ਜੱਸੇ ਵੀਰੇ ਸੁਖਪਾਲ ਭੈਣੇ ਬਹੁਤ ਹੀ ਵਧੀਆ ਵਿਡੀਉ ਹੈ ਮੈਸਿਜ ਵੀ ਬਹੁਤ ਵਧੀਆ ਹੈ ਕਿਸੇ ਪਿਛੇ ਲੱਗਕੇ ਆਪਣਾ ਘਰ ਖਰਾਬ ਨਾ ਕਰੋ ਕਿਉਂਕਿ ਕੁਝ ਘਟੀਆ ਲੋਕਾਂ ਦਾ ਕੰਮ ਹੀ ਅਂਗ।ਲਾਕੇ ਤਮਾਸ਼ਾ ਦੇਖਣਾ ਹੁੰਦਾ ਬਾਕੀ ਜੱਸੇ ਵੀਰ ਜਿਹੜਾ ਕਿਸੇ ਦਾ ਮਾੜਾ ਕਰੇਗਾ ਉਹ ਇਥੇ ਹੀ ਭਰੇਗਾ ਤੁਹਾਡੀ ਸਾਰੀ ਟੀਮ ਨੂੰ ਦਿਲੋ ਪਿਆਰ ਤੇ ਸਤਿਕਾਰ ਜੀ ਲਵ ਯੂ ਆਲ ❤❤❤❤ਪ੍ਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰੇ ਵਲੋ ਸਨਦੀਪ ਔਜਲਾ ਇਟਲੀ ਪਿਛੋ ਪਿੰਡ ਘੁਰਾਲਾ ਜਿਲ੍ਹਾ ਲੁਧਿਆਣਾ
@HardeepDhillon-tt5zf
@HardeepDhillon-tt5zf Жыл бұрын
;Jio km.
@gurdipsidhu3358
@gurdipsidhu3358 Жыл бұрын
Thank you Pendu versa family. Another great story 🙏🙏🙏
@KulwinderSingh-hh9ng
@KulwinderSingh-hh9ng Жыл бұрын
❤ nice story super ⭐ team members
@rachhpalsingh78466
@rachhpalsingh78466 Жыл бұрын
ਬਹੁਤ ਵਧੀਆ ਸਨੇਹਾ ਦਿਤਾ ਹੈ ਜੀ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਬਹੁਤ ਹੀ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@jasvirsran5208
@jasvirsran5208 Жыл бұрын
/❤❤
@user-um5se6vj3c
@user-um5se6vj3c 4 ай бұрын
सुखपाल सरपंच,मेम्बर साब ऑल team is super,,,,🕉️😎🌹🌹🌹🌹 नारी शक्ति दी जय हो।
@PenduVirsaMansa
@PenduVirsaMansa 4 ай бұрын
🙏
@sumanjay2417
@sumanjay2417 Жыл бұрын
👍👍👍👍👌👌👌👌
@jasschatha1933
@jasschatha1933 Жыл бұрын
Both vadya bai ji Jass chatha Nehera best vadios good 👍😊😊
@swarnbhullar4967
@swarnbhullar4967 Жыл бұрын
Bahut vadia pindan di asli tasvir pesh kiti hai sarpanchi ise tran chaldi hai bahute pindan vich puri jankari ton bina shak nahin karna chahida sarian da roll kamal hai swarn bhullar canada Edmonton alberta
@mandeepkaurjattana2412
@mandeepkaurjattana2412 Жыл бұрын
Wonderful team 🎉
@rameshthind2842
@rameshthind2842 Жыл бұрын
ਸਤਿ ਸ੍ਰੀ ਅਕਾਲ ਜੱਸੇ‌ ਵੀਰੇ ਮੈਂ ਬੰਬ ਹੋਣ ਦੇ ਬਾਵਜੂਦ ਵੀ ਥੋਡੀ ਵੀਡੀਓ ਹਰੀਆਣੇ ਵਿੱਚ ਜਾ ਕੇ ਦੇਖ ਰਹੇ ਹਾਂ
@lovepreetsingh-ek7fo
@lovepreetsingh-ek7fo Жыл бұрын
All the best by lovepreet singh phaggu
@ManjeetKaur-tw7mn
@ManjeetKaur-tw7mn Жыл бұрын
Amazing video ❤️ (Manjeet kaur phalera)
@jssingh2037
@jssingh2037 Жыл бұрын
Very good story like it
@kusi967
@kusi967 Жыл бұрын
Very nice video
@akashdk5686
@akashdk5686 Жыл бұрын
Very nice video all teem nu sat Sri akal ji god bless you rab thanu hemasa khus rakhe lamiea umara bakshe Gurjeet singh kaler dhudike moga
@hanumansihag6898
@hanumansihag6898 Жыл бұрын
Ram ram jasa bhai je gudlak bagvan app ko kush rka or app ko hole ke be ram ram Ham app ka har video ko Dil sya dakta ha
@BaljeetKaur-vv1sq
@BaljeetKaur-vv1sq Жыл бұрын
SSA g bhut sonhi video c sarri tym nu congratulations
@jasmeetkaur4051
@jasmeetkaur4051 Жыл бұрын
Bahut vadia story ❤
@manjeetsinghsukhanand2473
@manjeetsinghsukhanand2473 Жыл бұрын
ਬਹੁਤ ਵਧੀਆ ਵੀਡੀਓ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ
@jagjitdhaliwal621
@jagjitdhaliwal621 Жыл бұрын
Very nice video. Congratulations. From. Samarveer Dhaliwal.
@Baskargangash123
@Baskargangash123 Жыл бұрын
Very nice movie ji God bless u❤
@dildeepdhillon80
@dildeepdhillon80 Жыл бұрын
Pendu virsa 🥰🥰🥰🥰😘🎂🎂🥭🥭🥭
@msf5937
@msf5937 Жыл бұрын
ਬਾਈ ਵੱਡੀ ਬੇਬੇ ਦਾ ਹੱਥ ਵੱਡੀ ਬੇਬੇ ਬਹੁਤ ਤੇਜ਼ ਆ ਬਹੁਤ ਬਹੁਤ ਵਧੀਆ ਵੀਡੀਓ
@ramangarg7387
@ramangarg7387 Жыл бұрын
Very nice ji
@KultarTutorial
@KultarTutorial Жыл бұрын
ਬਹੁਤ ਵਧੀਆ ਟਾਪਿਕ ❤❤
@ekamdhaliwal6235
@ekamdhaliwal6235 Жыл бұрын
Very nice video JASDEEP Singh wander Moga
@BalwinderSingh-ec9kj
@BalwinderSingh-ec9kj Жыл бұрын
ਬਹੁਤ ਵਧੀਆ ਸੁਨੇਹਾ ਦਿੱਤ ਪ੍ਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿਚ ਰਖੇ ਬਲਵਿੰਦਰ ਸਿੰਘ ਨਿਯੂ ਚੰਡੀਗੜ੍ਹ
Little girl's dream of a giant teddy bear is about to come true #shorts
00:32
Amazing weight loss transformation !! 😱😱
00:24
Tibo InShape
Рет қаралды 64 МЛН
❗️XOTINI HAMMASINI URMOQCHI 😱😱😱
0:14
HUSAN_SHORTS1
Рет қаралды 2,5 МЛН
Вся страна в очередях, а ты без очереди...
0:52
МиRRные Чувства
Рет қаралды 7 МЛН
Девушка ограбила мажора, но…😳
1:00
Trailer Film
Рет қаралды 8 МЛН
Каха заблудился в горах
0:57
К-Media
Рет қаралды 9 МЛН