PGI Chandigarh ਦੇ ਡਾਇਰੈਕਟਰ ਦਾ ਪੰਜਾਬੀਆਂ ਨੂੰ ਵੱਡਾ ਝਟਕਾ | Punjab News | Sikh Sangat TV | Punjabi News |

  Рет қаралды 71,459

Sikh Sangat Tv

Ай бұрын

PGI Chandigarh ਦੇ ਡਾਇਰੈਕਟਰ ਦਾ ਪੰਜਾਬੀਆਂ ਨੂੰ ਵੱਡਾ ਝਟਕਾ | Punjab News | Sikh Sangat TV | Punjabi News |
#punjabnews #sikhsangattv #latestnews

Пікірлер: 478
@rajvirsingh4558
@rajvirsingh4558 Ай бұрын
ਪੰਜਾਬੀਆਂ ਨੂੰ ਆਪਣੀ ਭਾਸ਼ਾ ਦੀ ਇੱਜ਼ਤ ਤੇ ਭਵਿੱਖ ਬਾਰੇ ਸਖ਼ਤ ਸਟੈਂਡ ਲੈਣਾ ਪਵੇਗਾ
@mkhsjsdsingh4447
@mkhsjsdsingh4447 28 күн бұрын
ਇਹ ਜਥੇਬੰਦੀ ਬਹੁਤ ਸਹੀ ਕੰਮ ਕਰ ਰਹੀ ਆ ਪੂਰੇ ਪੰਜਾਬੀ ਇਹਨਾ ਦਾ ਸਾਥ ਦੇਣ ਪੂਰੇ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਲਾਗੂ ਹੋਣੀ ਚਾਹੀਦੀ ਆ
@executiveassistant6688
@executiveassistant6688 27 күн бұрын
ਪੰਜਾਬ ਦੀ ਜਮੀਨ ਤੇ ਬਣਿਆ ਹੈ ਪੀ.ਜੀ.ਆਈ.
@sukhbirsinghdhanoa2692
@sukhbirsinghdhanoa2692 Ай бұрын
ਹਿੰਦੀ ਕੋਈ ਰਾਸ਼ਟਰੀ ਭਾਸ਼ਾ ਨਹੀਂ ਹੈ ।
@surinderchandel6982
@surinderchandel6982 22 күн бұрын
Bilkoool
@gs_munna2252
@gs_munna2252 Ай бұрын
ਇਹ ਡਾਇਰੈਕਟਰ ਪੰਜਾਬੀ ਦਾ ਦੁਸ਼ਮਣ ਹੈ ।ਇਸ ਦਾ ਜਬਰਦਸਤ ਵਿਰੋਧ ਕਰਨਾ ਚਾਹੀਦਾ ਹੈ।
@jatinderkumar2844
@jatinderkumar2844 17 күн бұрын
ਤੁਸੀਂ ਲੈਟਰ ਪੜਿਆ ?
@mukhtiarsinghsandhu7348
@mukhtiarsinghsandhu7348 14 күн бұрын
Gs munna jee read my comment.
@balbirsingh9349
@balbirsingh9349 Ай бұрын
ਜਦੋ ਗਿੱਦੜ ਦੇ ਮਾੜੇ ਦਿਨ ਹੋਣ ਤਾਂ ਉਹ ਇਸ ਤਰ੍ਹਾਂ ਹੀ ਕਰਦਾ
@satnamesingh5563
@satnamesingh5563 Ай бұрын
ਇਹ ਮਸਲਾ ਬਹੁਤ ਗੰਭੀਰ ਹੈ,ਇਹ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਇਸ ਦਾ ਵਿਰੋਧ ਕਰਕੇ, ਪੰਜਾਬੀ ਲਾਗੂ ਕਰਵਾਈ ਜਾਵੇ। ਇਹ ਆਰ ਐਸ਼ ਐਸ਼ ਦੇ ਏਜੰਡੇ ਨੂੰ ਲਾਗੂ ਕਰ ਰਹੇ ਹਨ।
@pardeepgrewal9404
@pardeepgrewal9404 Ай бұрын
ਆਰ ਐੱਸ ਐੱਸ ਜਾਂ ਬੀ ਜੇ ਪੀ ਦਾ ਬੰਦਾ ਹੋਊ ।
@satish8850
@satish8850 19 күн бұрын
Eh v koi jaruri nahin.BJP de punjab de neta ma boli punjabi nu bahut hi piar karde nahin. Es bare tusin Lakshmi Kant Chawla Ex Minister nal gal jarur karo.
@jeetindersingh2681
@jeetindersingh2681 Ай бұрын
ਡਾਇਰੈਕਟਰ ਦਾ ਵੀ ਦਿਮਾਗ ਖਰਾਬ ਹੋ ਗਿਆ ਮੈਂਟਲ hospital ch ਭੇਜੋ
@jeeteditor4936
@jeeteditor4936 Ай бұрын
Chandigarh Diector Indian Govt Da hi Banda...Eh Sab Govt Krva Rahi Hai
@shershinghboparai9774
@shershinghboparai9774 24 күн бұрын
ਇਹਨੂੰ amritsar bejo mental hospital ehda treetment karna hai jaldi nahi ta eh hor koi galti na kar betha
@onkarsinghpurewal990
@onkarsinghpurewal990 Ай бұрын
ਜਿਹੜਾ ਭਾਈਆ ਡਰੈਕਟਰ ਲਈਆ ਹੈ ॥ ਉਸ ਪੰਜਾਬੀ ਆਉਣੀ ਜਰੂਰੀ ਹੈ ॥ ਨਹੀ ਤਾ ਸੀਟ ਖਾਲੀ ਕਰਵੋ
@mr_singh111
@mr_singh111 Ай бұрын
Right
@user-jp9jb3gw5h
@user-jp9jb3gw5h 18 күн бұрын
Aandi hai punjabi ohnu
@gamingjattfatehveerdhaliwa1692
@gamingjattfatehveerdhaliwa1692 Ай бұрын
J ਕਿਸੇ ਦੇਸ਼ ਨੂੰ ਬਰਬਾਦ ਕਰਨਾ ਹੋਵੇ ਤਾਂ ਉਹਨਾਂ ਦੀ ਬੋਲੀ ਖ਼ਤਮ ਕਰ ਦਿਓ
@RajinderKumar-qd5ui
@RajinderKumar-qd5ui 27 күн бұрын
ਚੰਡੀਗੜ ਵਿੱਚ ਤਾਂ ਪੰਜਾਬੀ ਭਾਸ਼ਾ ਦੀ ਵਰਤੋਂ ਜ਼ਰੂਰੀ ਕਰਨੀ ਚਾਹੀਦੀ ਹੈ
@balveersinghsandhu1577
@balveersinghsandhu1577 Ай бұрын
ਬਿਲਕੁਲ ਸਹੀ ਕਿਹਾ ਹੈ ਵੀਰ ਜੀ ਹੋਰਾਂ ਜਿਸ ਨੂੰ ਹਿੰਦੀ ਪੜਨੀ ਲਿਖਣੀ ਤੇ ਬੋਲਣੀ ਨਹੀਂ ਆਉਂਦੀ ਉਹ ਕੀ ਕਰੇਗਾ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ
@parmodkumarmehta9436
@parmodkumarmehta9436 23 күн бұрын
Jisnu Punjabi Nhi Aundi Oh Kee Krega ???
@GurcharanSingh-ic1ff
@GurcharanSingh-ic1ff Ай бұрын
ਮੋਰਚਾ ਲਾਗਉ ਡਾਇਰੈਕਟਰ ਦੇ ਖਿਲਾਫ 🙏🙏
@ParamjitKaur-bp4de
@ParamjitKaur-bp4de Ай бұрын
​@@RajivKumar-qv9kpHindu punjabi v hunde ne . Eh punjab di zameen utte Banya h .
@jasbirsingh4476
@jasbirsingh4476 Ай бұрын
ਇਸ ਦਾ ਅਰਥ ਹੈ ਕਿ ਤਮਿਲਨਾਡੂ ਵਾਲੇ , ਕੇਰਲਾ ਵਾਲੇ, ਕਰਨਾਟਕਾ ਵਾਲੇ , ਮਹਾਰਾਸ਼ਟਰ ਵਾਲੇ , ਗੁਜਰਾਤੀ , ਬੰਗਾਲੀ ਕਿਉਂਕਿ ਹਿੰਦੀ ਨਹੀਂ ਬੋਲਦੇ ਇਸ ਲਈ ਹਿੰਦੂ ਨਹੀਂ ਹਨ |
@SatnamSingh-is5ke
@SatnamSingh-is5ke 26 күн бұрын
ਮੋਰਚੇ ਦੀ ਤਾਰੀਖ ਨਿਸਚਿਤ ਕਰੋ
@navjotsinghnavi7734
@navjotsinghnavi7734 11 күн бұрын
ਮੋਰਚੇ ਨਾਲ ਕੁੱਝ ਨੀ ਹੋਣਾ ਇਹਦੇ ਚਡੇ ਫਡੋ 😅😂😅😂😅😂😅😂😅😂😅😂
@kuldeepkaur-uw8tn
@kuldeepkaur-uw8tn Ай бұрын
ਆਕਾਲ ਹੀ ਆਕਾਲ ਹੈ, ਵੀਰ ਪੰਜਾਬ ਦੇ ਸਕੂਲਾਂ ਵਿੱਚ ਕਈ ਅਧਿਆਪਕ ਪੰਜਾਬ ਦੇ ਬੱਚਿਆ ਨੂੰ ਹਿੰਦੀ ਬੋਲਣ ਲਈ ਮਜਬੂਰ ਕਰਦੇ ਨੇ
@hardeepSingh-um1nm
@hardeepSingh-um1nm Ай бұрын
Write to Punjab govt and release the letter to media. Govt will come to senses.
@pardeepgrewal7736
@pardeepgrewal7736 Ай бұрын
Kaee ਅਧਿਆਪਕ ਨਹੀਂ ਸਾਰੇ CBSE ਸਕੂਲ
@peace82
@peace82 Ай бұрын
Sir, because most Punjabi parents want them to speak in Hindi and English
@hardeepSingh-um1nm
@hardeepSingh-um1nm Ай бұрын
Brother is right. We encourage our children to speak English and with TV, children have naturally become good with Hindi.
@GurmeetSingh-xs2fr
@GurmeetSingh-xs2fr 21 күн бұрын
​@@pardeepgrewal7736ਵਿਰੋਧ ਕਰੋ।
@gurarpansingh3475
@gurarpansingh3475 Ай бұрын
ਕਿਉਂ ਪੰਜਾਬ ਡਰੈਕਟਰ ਦੇ ਬਾਪ ਦਾ ਏਰਲ ਮਿਲ ਕੇ ਡਰੈਕਟਰ ਖਿਲਾਫ ਧਰਨਾਂ ਲਗਾਕੇ ਪੰਜਾਬੀ ਲਾਗੂ ਕਰਾਓ ਇੰਨਾਂ ਸਿਰ ਘਸੇ ਲੋਕਾਂ ਨੂੰ ਹਿੰਦੀ ਵਿੱਚ ਗੱਲ ਕਰਨੀ ਵਧੀਆ ਲੱਗਦੀ ਐ ਉਵੇਂ ਈ ਸਾਨੂੰ ਪੰਜਾਬੀਆਂ ਨੂੰ ਪੰਜਾਬੀ ਵਿੱਚ ਗੱਲ ਕਰਕੇ ਚੰਗਾਂ ਲੱਗਦਾ ਏ ਬਦਕਿਸਮਤੀ ਪੰਜਾਬ ਵਿੱਚ ਜੰਮੇ ਲੀਡਰਾਂ ਦੀ ਜਿਵੇਂ ਭਗਵੰਤ ਮਾਨ ਸਿਮਰਤ ਕੌਰ ਬਾਦਲ ਬਿੱਟੂ ਇੰਨਾਂ ਲੀਡਰਾਂ ਨੂੰ ਸਰਮ ਦਾ ਘਾਟਾ ਹੈ ਜਹਿੜੇ ਸੰਸਦ ਪਰਮੈਂਟ ਵਿੱਚ ਹਿੰਦੀ ਵਿੱਚ ਗੱਲ ਕਰਦੇ ਨੇ ਤਾਂਹੀ ਹਿੰਦੂ ਸਾਡੇ ਤੇ ਮੂੰਹ ਪਾਉਂਦੇਆਂ ਆਪਣੀ ਮਾਂ ਬੋਲੀ ਲੲੀ ਪੰਜਾਬੀ ਅੱਗੇ ਵਧੋ
@sukhpalkaur2429
@sukhpalkaur2429 Ай бұрын
ਪੰਜਾਬ ਸਰਕਾਰ ਨੂੰ ਤੁਰੰਤ ਇਸ ਤੇ ਐਕਸ਼ਨ ਕਰਨਾ ਚਾਹੀਦਾ ਹੈ ਅਤੇ ਇਹੋ ਜਿਹੇ ਡਾਇਰੈਕਟਰ ਨੂੰ ਪਾਸੇ ਕਰਨਾ ਚਾਹੀਦਾ ਹੈ !
@SatnamSingh-is5ke
@SatnamSingh-is5ke 26 күн бұрын
ਕਿਹੜੀ ਸਰਕਾਰ ਜਿਹੜੀ ਬੀਜੇਪੀ ਕੋਲ ਵਿਕੀ ਹੋਈ ਹੈ
@PB07OFFICIAL-07
@PB07OFFICIAL-07 Ай бұрын
ਹੁਣ ਕਿੱਥੇ ਗਏ ਪੰਜਾਬ ਦੀ ਗੱਲ ਕਰਨ ਵਾਲੇ ਬੇਨਤੀ ਹੈ ਅੱਗੇ ਆ ਜਾਓ ਨਹੀਂ ਤਾਂ ਪੰਜਾਬੀ ਬੋਲੀ ਲੁਪਤ ਹੋ ਜਾਣੀ 🙏🙏
@lakhvirgrewal
@lakhvirgrewal 28 күн бұрын
Punjabi. Jindabad
@gamingjattfatehveerdhaliwa1692
@gamingjattfatehveerdhaliwa1692 Ай бұрын
ਕਿਸਾਨ ਜਥਬੰਦੀਆਂ ਨੂੰ ਨਾਲ ਲੈਕੇ ਚੱਲੋ
@paramsinghantaal
@paramsinghantaal 25 күн бұрын
ਹੁਣ ਪੰਜਾਬੀਆਂ ਨੂੰ ਵੀ ਇਕ ਸਟੈਂਡ ਲੈਣਾ ਚਾਹੀਦਾ ਹੈ ਕਿ ਬਾਹਰਲੇ ਸੂਬਿਆਂ ਵਿਚ ਜਾ ਕੇ ਪੰਜਾਬੀ ਵਿਚ ਹੀ ਗੱਲ ਕਰਨ।
@kesarsingh7124
@kesarsingh7124 Ай бұрын
ਬਹੁਤ ਹੀ ਮੰਦਭਾਗੀ ਗੱਲ ਹੈ ਜੀ ਇਸ ਦਾ ਸ਼ਖਤ ਵਿਰੋਧ ਕਰੋ ਜੀ 🙏🏻
@jagtarsinghdhanota2474
@jagtarsinghdhanota2474 22 күн бұрын
ਬਹੁਤ ਮੰਦਭਾਗੀ ਗੱਲ ਹੈ ਜੀ ਇਸ ਦਾ ਸ਼ਖਤ ਵਿਰੋਧ ਕਰੋ ਜੀ
@mpsingh8793
@mpsingh8793 Ай бұрын
R s s b j p ਮੁਰਦਾਬਾਦ
@shahibaaz
@shahibaaz Ай бұрын
"ਭਈਏ ਪਹਾੜੀਏ ਹਿਮਾਚਲੀ ਵਗੈਰਾ ਭਜਾਓ ਪੰਜਾਬ ਬਚਾਓ"
@onkarsinghpurewal990
@onkarsinghpurewal990 Ай бұрын
ਪਾਣੀਆ ਦੇ ਰੱਖੇ ਪਾਣੀ ਵੇਚ ਗਏ ॥ ਹੁਣ ਸੀ੍ ਮਾਨ ਪੰਜਾਬੀ ਅਤੇ ਪੰਜਾਬੀਆ ਦਾ ਬੇੜਾ ਗਰਕ ਕਰ ਰਿਹਾ ਹੈ
@varunpalchopra1083
@varunpalchopra1083 24 күн бұрын
ਪੰਜਾਬ ਨੂੰ ਛੋਟਾ ਕਿਨਾਂ ਲੋਕਾਂ ਨੇ ਕਰਵਾਇਆ ਮਹਾਂ ਪੰਜਾਬ ਹੋਣਾ ਚਾਹੀਦਾ ਹੈ ਸਾਡਾ ਮਹਾਂ ਪੰਜਾਬ
@user-rg4nc1fu2t
@user-rg4nc1fu2t Ай бұрын
ਕਿਉ ਹੁਣ ਤੁਸੀਂ ਸੰਵਿਧਾਨ ਮੰਨਿਆਂ ²² ਭਸ਼ਾਵਾ ਹੈਨੀ ਉਠੋ ਪੰਜਾਬੀੳ ਜਾਗੋ
@kuldeepsinghdhiman2759
@kuldeepsinghdhiman2759 Ай бұрын
ਇਹ ਪੰਜਾਬ ਦੇ ਪੰਜਾਬੀ ਬੋਲਦੇ ਪਿੰਡਾਂ ਨੂੰ ਉਜਾੜਕੇ ਪੰਜਾਬ ਦੀ ਰਾਜਧਾਨੀ ਦੇ ਤੌਰ ਉਤੇ ਵਸਾਇਆ ਹੋਇਆ ਸਹਿਰ ਹੈ। ਤੇ ਅੱਜ ਵੀ ਪੰਜਾਬ ਦੀ ਰਾਜਧਾਨੀ ਹੈ। ਇਹੋ ਜਿਹੇ ਪੰਜਾਬ ਤੇ ਪੰਜਾਬੀ ਬੋਲੀ ਵਿਰੋਧੀ ਡਾਇਰੈਕਟਰ ਦਾ ਸਿਆਪਾ ਕੀਤਾ ਜਾਵੇ ਤੇ ਧਰਨਾ ਦਿਤਾ ਜਾਵੇ।
@rajbirkaur9037
@rajbirkaur9037 28 күн бұрын
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ।
@BaljitSingh-bj4vm
@BaljitSingh-bj4vm Ай бұрын
ਡਾਇਰੈਕਟਰ ਪੀਜੀਆਈ ਚੰਡੀਗੜ੍ਹ ਵਿਵੇਕ ਕੁਤਾ ਕੁਤਾ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਇਹ ਸਾਡਾ ਹੈ ਤੇਰੇ ਪਿੳਦਾ। ਨਹੀਂ ਚੋਰਾਂ ਬੇਈਮਾਨ ਬੇਸ਼ਰਮ ਗਿਦੜਾਂ ਹਥ ਕਮਾਡ ਪੰਜਾਬੀ ਭਾਸ਼ਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@jarnailboparai6372
@jarnailboparai6372 Ай бұрын
ਬਹੁਤ ਮਾੜੀ ਗਲ ਹੈ ਸਰਕਾਰ ਅਤੇ ਪੰਜਾਬੀਅਤ ਨੂੰ ਪਿਆਰ ਇਸ ਵਲ ਧਿਆਨ ਦੇਣਾ ਚਾਹੀਦਾ ਹੈ
@ParamjitKaur-bp4de
@ParamjitKaur-bp4de Ай бұрын
ਸਰਕਾਰਾਂ ਹੀ ਤਾਂ ਬੇੜਾ ਗਰਕ ਕਰ ਰਹੀਆਂ ਹਨ ।
@gurmeetsinghgurmeetsingh2599
@gurmeetsinghgurmeetsingh2599 27 күн бұрын
ਪੰਜਾਬੀਓ ਪਾਰਟੀਆਂ ਨੂੰ ਛੱਡਕੇ ਇਕ ਝੰਡੇ ਥੱਲੇ ਇਕਠੇ ਹੋਵੋ। ਜੇ ਕੱਲੇ ਕੱਲੇ ਹੋਕੇ ਉਜਾੜਾਂ ਕਰਾਉਣਾ ਹੈ ਤਾ ਕਰਾਈ ਚਲੋ
@JaswinderKaur-tg2jb
@JaswinderKaur-tg2jb 26 күн бұрын
ਪੰਜਾਬੀਆ ਨੂੰ ਹੁਣ ਸਾਰਿਆਂ ਲੋਕਾਂ ਨੂੰ ਕੱਠੇ ਹੋਣ ਦੀ ਦੀ ਬਹੁਤ
@happy4628
@happy4628 Ай бұрын
ਬਹੁਤ ਵਧਿਆ ਉਪਰਾਲਾ ਆਪ ਸੱਬਦਾ,...
@pardeepgrewal7736
@pardeepgrewal7736 Ай бұрын
Ehnu ਸਮਝਾ ਦਿਉ k ਪੰਜਾਬ ਦੇ 25 ਪਿੰਡ ਉਜਾੜ ਕੇ ਬਣਿਆਂ ਚੰਡੀਗੜ੍ਹ
@Agriculture890
@Agriculture890 24 күн бұрын
ਬਹੁਤ ਹੀ ਗ਼ਲਤ ਗੱਲ। ਸਿੱਖ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ
@rozynarang6294
@rozynarang6294 24 күн бұрын
ਪੰਜਾਬ ਸਰਕਾਰ ਤੇ ਪੰਜਾਬੀਆਂ ਨੂ ਜਾਗਣ ਦੀ ਲੋੜ
@user-ng1vq6yb1d
@user-ng1vq6yb1d 26 күн бұрын
ਪੰਜਾਬ ਪੰਜਾਬੀਅਤ ਨੂੰ ਸੰਭਾਲਣ ਦੀ ਲੋੜ ਹੈ ਸਾਡਾ ਸਭਨਾਂ ਦਾ ਹੱਕ ਬਣਦਾ ਹੈ ਇਸ ਨੂੰ ਵੱਧ ਤੋ ਵੱਧ ਸ਼ੇਅਰ ਕਰੋ। ਪੰਜਾਬੀ ਬੋਲੋ ਪੰਜਾਬੀ ਪੜ੍ਹੋ ਪੰਜਾਬੀ ਲਿਖੋ ਪੰਜਾਬੀ ਦਾ ਮਾਣ ਵਧਾਓ।
@kulwantsingh3687
@kulwantsingh3687 Ай бұрын
R. S. S, ya B. J. P da tout lagda hi. Punjab sarkar, punjab public nu jaagna chahida hai.
@ramjitsingh2236
@ramjitsingh2236 Ай бұрын
Punjabi only
@devgillbeli2284
@devgillbeli2284 27 күн бұрын
ਬਹੁਤ ਮਾੜੀ ਸੋਚ ਹੈ ਸਰਕਾਰ ਦੀ ਪੰਜਾਬ ਲਈ
@ParamjitKaur-nf6vi
@ParamjitKaur-nf6vi 25 күн бұрын
ਅਜਿਹੇ ਡਾਇਰੈਕਟਰ ਨੂੰ ਦਫਾ ਕਰੋ ਪੰਜਾਬ ਵਿੱਚੋਂ।
@jagjitkaur3867
@jagjitkaur3867 25 күн бұрын
ਇਹ ਗਲ ਤਾਂ ਬਿਲਕੁਲ ਗਲਤ ਹੈ । ਅਸੀਂ ਪੰਜਾਬੀ ਹਾਂ ਤੇ ਪੰਜਾਬੀ ਬੋਲਣ ਤੇ ਪਾਬੰਦੀ ਕਿਉ।।। ਫਿਰ ਸਾਡਾ ਪੰਜਾਬ ਆ ।।
@bsghumaan8501
@bsghumaan8501 24 күн бұрын
ਬੇਨਤੀ ਆ ਹੱਥ ਬੰਨ੍ਹ ਕੇ , ਅਜੇ ਤਾਁ ਓਹ ਸਮਾਂ ਵੀ ਆਉਣਾ ਹੈ , ਜਦੋਂ ਚੰਡੀਗੜ੍ਹ ਵਿਚ ਭਾਸ਼ਾ ਦੇ ਆਧਾਰ ਤੇ ਮਰਦਮਸ਼ੁਮਾਰੀ ਕੀਤੀ ਜਾਵੇਗੀ , ਤਦ ਪੰਜਾਬੀ ਦੇ ਹੱਕ ਚ ਘੱਟ ਅਤੇ ਹਿੰਦੀ ਦੇ ਹੱਕ ਵਿੱਚ ਵੱਧ ਵੋਟ ਪਵੇਗੀ ਕਿਉਂਕਿ ਚੰਡੀਗੜ੍ਹ ਵਿਚ ਸਰਕਾਰਾਂ ਜਾਣ ਬੁੱਝ ਕੇ ਹਿੰਦੀ ਭਾਸ਼ੀ ਲੋਕਾਂ ਨੂੰ ਪੱਕੇ ਤੌਰ ਉਪਰ ਘਰ , ਜਮੀਨ , ਸਰਕਾਰੀ , ਪ੍ਰਾਈਵੇਟ ਨੌਕਰੀਆਂ ਦੇ ਕੇ , ਵੋਟਾਂ , ਆਧਾਰ ਕਾਰਡ ਬਣਾ ਕੇ ਪੱਕੇ ਬਸ਼ਿੰਦੇ ਬਣਾ ਰਹੀ ਐ । ਪੰਜਾਬ ਦੀ ਕਿਸੇ ਵੀ ਸਰਕਾਰ , SGPC , ਧਾਰਮਿਕ , ਰਾਜਨੀਤਿਕ , ਕਿਸਾਨ ਮਜਦੂਰ ਯੂਨੀਅਨਾਂ ਆਦਿ ਕਿਸੇ ਨੇ ਵੀ ਇਹ ਮੁੱਦਾ ਨ੍ਹੀ ਉਠਾਇਆ ਕਿ ਦੂਸਰੇ ਰਾਜਾਂ ਦੇ ਲੋਕ ਪੰਜਾਬ ਚ ਕੰਮ ਕਰਨ ਜੀ ਸਦਕੇ ਆਉਣ ਪਰ ਵੋਟ ਆਪਣੇ ਰਾਜ ਵਿੱਚ ਹੀ ਜਾ ਕੇ ਪਾਉਣ । ਕੁੱਝ ਰਾਜਾਂ ਵਿੱਚ ਤਾਁ ਦੂਜੇ ਰਾਜ ਦਾ ਵਿਅਕਤੀ ਜਗਾਹ, ਜਮੀਨ ਆਦਿ ਵੀ ਨ੍ਹੀ ਖਰੀਦ ਸਕਦਾ। ਪੰਜਾਬ ਵਿੱਚ ਜੋ ਮਰਜੀ ਆ ਕੰਮ ਕਰੋ ਤੇ ਪੱਕੇ ਤੌਰ ਉਪਰ ਵਸਨੀਕ ਬਣ ਜਾਓ ।
@gurcharansingh5534
@gurcharansingh5534 24 күн бұрын
Yes
@diljeetkaur5858
@diljeetkaur5858 29 күн бұрын
ਨੌਜਵਾਨ ਦਾ ਪੂਰਾ ਸਾਥ ਦੇਣਾ ਚਾਹੀਦਾ ਵੱਡੇ ਲੀਡਰਾਂ ਨੂੰ ਅੱਗੇ ਕੇ♥️🙏🏻🙏🏻
@h.s.dhaliwal1826
@h.s.dhaliwal1826 27 күн бұрын
ਥਾਂ ਥਾਂ। ਪੰਜਾਬੀ ਲਿਖੋ
@beantrenatus4291
@beantrenatus4291 16 күн бұрын
ਬਿਲਕੁਲ ਸਹੀ ਕਿਹਾ ਬਾਈ ਜੀ ਸਾਰੇ ਇਕੱਠੇ ਹੋ ਜਾਉ ਨਹੀਂ ਤਾਂ ਇਹ ਪੰਜਾਬੀ ਭਾਸ਼ਾ ਨੂੰ ਪੰਜਾਬ ਵਿੱਚੋਂ ਵੀ ਖ਼ਤਮ ਕਰ ਦੇਣਗੇ।
@harmeetsingh2322
@harmeetsingh2322 24 күн бұрын
ਸਾਰੇ ਬੋਰਡ ਨੂੰ ਮਿਟਾ ਕੇ ਪੰਜਾਬੀ ਵਿਚ ਅਨੁਵਾਦ ਕਰ ਦਿਓ ਡਾਇਰੈਕਟਰ ਨੋ ਕਹ ਦਿਓ ਪੰਜਾਬ ਵੇ
@harrymehat2932
@harrymehat2932 Ай бұрын
Punjabi jindabad👍👍
@zaildarcheema106
@zaildarcheema106 27 күн бұрын
ਏਸ ਫੈਸਲੇ ਦੇ ਖਿਲਾਫ ਪੰਜਾਬ ਦੀ ਕੋਈ ਵੀ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਕੋਈ ਬਿਆਨ ਨਹੀਂ ਦਿੱਤਾ
@GURWINDERSINGH-xo8fq
@GURWINDERSINGH-xo8fq 25 күн бұрын
ਬਾਬੇ ਨਾਨਕ ਦੀ ਬੋਲੀ ਨੂੰ ਇਹ ਖਤਮ ਨਹੀਂ ਕਰ ਸਕਦੇ ਇਹਨਾਂ ਨੇ ਆਪ ਹੀ ਖਤਮ ਹੋ ਜਾਣਾ ਜੀ! ਤੁਹਾਡੇ ਉਪਰਾਲੇ ਨੂੰ ਮਾਲਕ ਭਾਗ ਲਾਵੇ ਜੀ ਸਾਡੇ ਹਰ ਇੱਕ ਦੇ ਅੰਦਰ ਆਪਣੀ ਬੋਲੀ ਲਈ ਕੰਮ ਕਰਨ ਦੀ ਤਾਂਘ ਜਰੂਰੀ ਹੈ ਤੇ ਅਰਦਾਸ ਕਰਕੇ ਇਸ ਕੰਮ ਵਿੱਚ ਲੱਗ ਜਾਣਾ ਚਾਹੀਦਾ ਹੈ ਜੀ! ਵਾਹਿਗੁਰੂ!
@GurmeetSingh-xs2fr
@GurmeetSingh-xs2fr 21 күн бұрын
ਬਹੁਤ ਮਾੜੀ ਗੱਲ ਹੈ ਡਾਇਰੈਕਟਰ ਸਾਹਿਬ ਲਈ, ਅਸੀਂ ਪੰਜਾਬੀ ਬੋਲਾਂਗੇ। ੲਿਥੇ ਆਰ ਐਸ ਐਸ ਦਾ ੲੇਜੰਡਾ ਨਹੀਂ ਚਲੇਗਾ। ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਪੰਜਾਬੀ ਹਨ। ਭਾਰਤ ਵਿੱਚ ਪੰਜਾਬੀ ਲਾਗੂ ਕਰੋ। ਪਤਾ ਨਹੀਂ ਡਾਇਰੈਕਟਰ ਸਾਹਿਬ ਨੂੰ ਪੰਜਾਬੀ ਨਾਲ ਨਫਰਤ ਕਿਉਂ ਹੈ?
@AvtarSingh-if8zs
@AvtarSingh-if8zs Ай бұрын
Govt of Punjab doing what in this matter
@harbhajansingh4663
@harbhajansingh4663 17 күн бұрын
‍ਬਾਈ ਜੀ ਇਹ ਪੀਜੀਆਈ ਚੰਡੀਗੜ੍ਹ ਪੰਜਾਬ ਨੂੰ ਉਜਾੜ ਕੇ ਬਣਾਇਆ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ ਤਾਂਕਿ ਇਨ੍ਹਾਂ ਦੀ ਅਕਲ ਟਿਕਾਣੇ ਆ ਜਾਵੇ ਸਾਨੂੰ ਪੰਜਾਬੀਆਂ ਨੂੰ ਅਪਣੇ ਆਪ ਅਤੇ ਅਪਣੀ ਪੰਜਾਬੀ ਨੂੰ ਬਚਾਉਣ ਲਈ ਅੱਗੇ ਆਉਣ ਚਾਹੀਦਾ ਹੈ
@karamjeetkaur5153
@karamjeetkaur5153 14 күн бұрын
ਪ੍ਰਸ਼ੰਸਾ ਦੇ ਪਾਤੱਰ ਹੋ ਜੋ ਹੰਬਲਾ ਮਾਰ ਰਹੇ ਹੋ ਮਾਂ ਦੇ ਹੱਕ ਵਿਚ ਚੜ੍ਹਦੀ ਕਲਾ ਰਖੇ ਵਾਹਿਗੁਰੂ❤❤
@guljindersingh129
@guljindersingh129 Ай бұрын
ਆਪ ਦਾ ਬਹੁਤ ਵਧੀਆ ਉਪਰਾਲਾ ਹੈ ਜੀ।
@parmjitkaur7545
@parmjitkaur7545 25 күн бұрын
ਪੀ ਜੀ ਆੲੀ ੲਿਹਨਾਂ ਦੇ ਬਾਪ ਦੀ ਆ ਪੰਜਾਬ ਸਰਕਾਰ ਨੂੰ ੲਿਸ ਗੱਲ ਵਾਲ ਧਿਆਨ ਦੇਣਾ ਚਾਹੀਦਾ ਸਾਡਾ ਮੁੱਖ,, ਗੱਪੀ ਆ
@JaspalKaur-wp5xs
@JaspalKaur-wp5xs Ай бұрын
College universities vicho students nu laambad hon de bahut jaroorat hai.doosra jjathebandia knoon di help lain
@karnailsingh7225
@karnailsingh7225 27 күн бұрын
ਇਹ ਬੰਦਾ ਪੰਜਾਬੀ , ਪੰਜਾਬ ਵਿਰੋਧੀ ਹੈ।
@ravneetohri9424
@ravneetohri9424 23 күн бұрын
Bravo! I agree hundred percent, we should bring back Punjabi in schools too. Everybody should know their mother tongue and respect it
@manpreet7788
@manpreet7788 23 күн бұрын
ਇਸ ਤਰਾਂ ਕਰਨਾ ਗੱਲ਼ਤ ਹੈ ਡਾਇਰੈਕਟਰ ਨੂੰ ਇਸ ਤਰਾਂ ਭਾਸ਼ਾ ਪ੍ਰਤੀ ਗ਼ੱਲਤ ਨਹੀਂ ਦੇਣੇ ਚਾਹਿੰਦੇ
@satgurkotra2543
@satgurkotra2543 24 күн бұрын
ਪੰਜਾਬ ਸਰਕਾਰ ਨੂੰ ਦਖਲ ਦੇਣਾ ਚਾਹੀਦਾ ਹੈ
@didarsingh9673
@didarsingh9673 Ай бұрын
ਵੀਰ ਜੀ ਪਿੰਡਾਂ ਦੇ ਵਿੱਚ ਤੇ ਸਕੂਲਾਂ ਦੇ ਵਿੱਚ ਵੀ ਹਿੰਦੀ ਬੋਲੀ ਜਾਂਦੀ ਆ ਹੁਣ ਤੇ ਸਾਡੇ ਲਾਗੇ ਕਾਦੀਆਂ ਆ ਉੱਥੇ ਜਿੰਨੇ ਵੀ ਆ ਸਾਰੇ ਹਿੰਦੀ ਬੋਲਦੇ ਆ
@kartarsingh8903
@kartarsingh8903 21 күн бұрын
🙏🙏ਗੁਰੂ ਪਿਆਰਿਓ ਗੁਰੂ ਫਤਿਹ ਪਰਵਾਨ ਕਰਿਓ ਜੀ ਇਹ ਜੋ ਸਰਕਾਰ ਹੈ ਪੰਜਾਬ ਤੇ ਪੰਜਾਬੀਅਤ ਨੂੰ ਖ਼ਤਮ ਕਰਨ ਲਈ ਤੁਲੀ ਹੋਈ ਹੈ ਜੋ ਸਰਾਸਰ ਗਲਤ ਹੈ
@tejinderpalsingh3312
@tejinderpalsingh3312 24 күн бұрын
ਸਭ ਨੂੰ ਆਪਣੀ ਮਾਂ ਬੋਲੀ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਹੋ ਜਿਹੀਆਂ ਕੋਸ਼ਿਸ਼ਾਂ ਦਾ ਡੱਟ ਕੇ ਵਿਰੋਧ ਕਰਨਾ ਬਣਦਾ ਹੈ। ਸਭ ਪੰਜਾਬੀ ਮੰਗ ਕਰੀਏ ਕਿ PGI ਅਤੇ ਚੰਡੀਗੜ੍ਹ ਵਿੱਚ ਨੌਕਰੀ ਕਰਨ ਵਾਲੇ ਨੂੰ ਪੰਜਾਬੀ ਸਮਝ ਆਉਣੀ ਚਾਹੀਦੀ ਹੈ।
@Rahul-lk6gb
@Rahul-lk6gb 14 күн бұрын
Punhab de school vich v ehi haal aa bhaji 🙏🙏🙏boht dukh di gall hai ji🙏 assi ta pure punjabi wale aa ❤❤❤❤C.m saab nu punjabi language te kuch krna chhida hai 🙏🙏🙏
@amanbangar9586
@amanbangar9586 22 күн бұрын
ਬਹੁਤ ਗਲਤ ਹੋ ਰਿਹਾ ਇਹ ਸਭ …. ਆਪਣੀ ਭਾਸ਼ਾ ਨੂੰ ਖਤਮ ਕਰਨ ਦੀ ਤਿਆਰੀ ਹੋ ਰਹੀ 😢
@ssss4705
@ssss4705 11 күн бұрын
ਬੀਜੇਪੀ ਆਰ ਐਸ ਐਸ ਨੀਅਤ ਤੇ ਨੀਤੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਅਤੇ ਕਿਸਾਨ ਮਜ਼ਦੂਰ ਵਿਰੋਧੀ ਹੈ ਬੀਜੇਪੀ ਭਗਾਉ ਦੇਸ਼ ਬਚਾਓ
@KaranSingh-cr8qd
@KaranSingh-cr8qd 22 күн бұрын
ਬਹੁਤ ਜਰੂਰੀ ਮੁੱਦਾ ਚੁੱਕਿਆ ਵੀਰ ਨੇ, ਅਸਲ ਵਿਚ ਪੰਜਾਬ ਅਤੇ ਸਿੱਖੀ ਦੀ ਵੈਰੀ ਸੋਚ R@SS ਤੇ BJ@P ਦੇ ਅਜਿਹੇ ਮਨਸੂਬਿਆ ਖਿਲਾਫ ਸਭ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ!
@avtarsingh2531
@avtarsingh2531 25 күн бұрын
ਹੁਣ ਕਿੱਥੇ ਮਰ ਗਏ ਸਾਡੇ ਲੀਡਰ ਅਤੇ ਪੰਜਾਬ ਸਰਕਾਰ ਹੁਣ ਕੋਈ ਕਿਉਂ ਬੋਲਦਾ ਸ਼ਰੇਆਮ ਧੱਕਾ ਹੋ ਰਿਹਾ ਹੈ ਪੰਜਾਬ ਅਤੇ ਪੰਜਾਬੀ ਨਾਲ।
@Gurmeet4784
@Gurmeet4784 13 күн бұрын
I support Punjab & Punjabi ❤
@tripatkaur7561
@tripatkaur7561 Ай бұрын
Kini sharam wali gal hai befkufa da ghata nahi
@gurbhajankaur3281
@gurbhajankaur3281 23 күн бұрын
Right khalsa ji 🙏
@darshanbambrah6486
@darshanbambrah6486 26 күн бұрын
Shame shame to this director Punjab owns Chandigarh
@premkaur7436
@premkaur7436 20 күн бұрын
Pgi ਦਾ ਡਰੈਕਟਰ ਪੰਜਾਬ ਤੋ ਬਾਹਰ ਅਪਨੀ ਨੌਕਰੀ ਕਰੇ
@kuldeep_maan
@kuldeep_maan 22 күн бұрын
ਬਹੁਤ ਹੀ ਵੱਡਾ ਧੱਕਾ ਕਰ ਰਹੇ ਹਨ
@apskohli2554
@apskohli2554 Ай бұрын
thanks for this information try your best for the implementation of Punjabi at PGI YOUR efforts are appreciated
@Dil-Sacha-hai
@Dil-Sacha-hai Ай бұрын
Chandigarh wapas lao.
@VishalSharma-sv7bi
@VishalSharma-sv7bi Ай бұрын
We r proud to punjab And punjabi is our proud
@harcharansingh9966
@harcharansingh9966 26 күн бұрын
Hahahaha
@user-xr5id5ls5g
@user-xr5id5ls5g 22 күн бұрын
ਗੱਲ ਤਾਂ ਗ਼ਲਤ ਹੈ ਮੁੱਖ ਮੰਤਰੀ ਨੂੰ ਏਸ ਦਾ ਹੱਲ ਕਰਨਾ ਚਾਹੀਦਾ ਹੈ
@VijaypalSingh-nx5rs
@VijaypalSingh-nx5rs Ай бұрын
ਹੱਥ ਜੋੜਕੇ ਮਸਲਾ ਹਲ ਨਹੀਂ ਹੋਣਾ ਹਥ ਖੋਲਣੇ ਪੈਣੇ ਹਨ
@HarpinderKaur-lm6uf
@HarpinderKaur-lm6uf 22 күн бұрын
ਕਿਸਾਨ ਜਥੇਬੰਦੀਆਂ,ਮਜ਼ਦੂਰ,ਪੰਜਾਬੀ ਤਿਆਰ ਹੋ ਜਾਣ....ਅਸੀਂ ਪੰਜਾਬੀLeaders of India
@morgansingh8186
@morgansingh8186 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।
@RanjitSingh-bo6fs
@RanjitSingh-bo6fs Ай бұрын
Punjabi language should be given preference priority in chandigarh at all departments. They are giving step mother to Punjab & Punjabi language !
@hakamsingh6505
@hakamsingh6505 23 күн бұрын
ਅਤਿ ਨਿੰਦਣਯੋਗ ਸਿੰਘ
@surinderkaur2661
@surinderkaur2661 16 күн бұрын
Cm naal ਗੱਲ kro is ਡਾਇਰੈਕਟਰ nu ਦਿਬਰਹੁਗੜ੍ਹ ਭੇਜੋ
@sukhdevsinghkhalsa1921
@sukhdevsinghkhalsa1921 22 күн бұрын
ਧੰਨਵਾਦ ਆਪ ਜੀ ਦਾ ।
@user-dm1ft2nq6o
@user-dm1ft2nq6o 23 күн бұрын
ਬਹੁਤ ਵਧੀਆ ਉਪਰਾਲਾ ਹੈ ਬੇਟਾ ਜੀ 🙏🙏
@Shorts9553
@Shorts9553 17 күн бұрын
ਕੋਰਟ ਵਿੱਚ ਕੇਸ ਜਾਣਾ ਚਾਹੀਦਾ ਹੈ
@MohanSingh-hp3qe
@MohanSingh-hp3qe 27 күн бұрын
Punjabi Sada VAJOOD HAI
@indarjitsingh5417
@indarjitsingh5417 24 күн бұрын
Maan saab es gal te koi strict action kro ji 🙏
@bhavtaransingh6638
@bhavtaransingh6638 Ай бұрын
Waheguru g
@ajit78279
@ajit78279 Ай бұрын
Dhrnaa lgao
@gurmeetg2193
@gurmeetg2193 19 күн бұрын
ਪੀ ਜੀ ਆਈ ਹਸਪਤਾਲ ਚੰਡੀਗੜ੍ਹ ਕੇਂਦਰ ਸਰਕਾਰ ਦੇ ਅਧੀਨ ਹੋਣ ਕਾਰਨ ਪੰਜਾਬ ਦਾ ਹੱਕ ਖ਼ਤਮ ਕਰ ਦਿੱਤਾ ਹੈ, ਸੈਂਟਰ ਸਰਕਾਰ ਨੇ।।।
@Sukhi12345
@Sukhi12345 23 күн бұрын
Punjab govt sleeping on this
@Sohansingh-qg7ow
@Sohansingh-qg7ow 24 күн бұрын
ਇਹ ਤਾਂ ਪਹਿਲਾਂ ਹੀ ਹੈ ਜਿੱਥੇ ਪਰਵਾਸੀ ਮਰੀਜਾਂ ਦਾ ਇਲਾਜ ਪਹਿਲ ਦੇ ਅਧਾਰ ਤੇ ਕੀਤਾ ਜਾਂਦਾ ਆ ਤੇ ਪਜਾਬਿਆਨ ਨਾਲ ਵਿਵਹਾਰ ਭਰੀਆਂ ਕੀਤਾ ਜਾਂਦਾ ਆ
@AjitSingh-el4gf
@AjitSingh-el4gf 22 күн бұрын
Very good,Asin tuhade naal han SARA PUNJAB,kam nu ke Rakho
@sardarsahib8321
@sardarsahib8321 18 күн бұрын
ਇਸ ਵਾਰੀ ਜੁੱਤੀਆਂ ਖਾਣ ਦੀ ਵਾਰੀ ਇਸ ਡਾਇਰੈਕਟ ਦੀ ਹੈ। PGI ਪੰਜਾਬ ਦੇ ਪਿੰਡਾ ਵਿੱਚ ਬਣੀ ਹੈ ਇਸ ਉਤੇ ਪੰਜਾਬੀ ਅਤੇ ਪੰਜਾਬੀਅਤ ਦਾ ਮੁਢਲਾ ਹੱਕ ਹੈ।
@kultarsinghcheema7452
@kultarsinghcheema7452 22 күн бұрын
A strict action should be taken against this director..
@PreetBhambra-jm7kq
@PreetBhambra-jm7kq 26 күн бұрын
ਡਾਇਰੈਕਟਰ ਕੋਈ ਭਈਆ ਹੀ ਹੋਣਾਂ........ 👍.। ਵੀਰੇ ਮੈਂ ਤੁਹਾਡੇ ਨਾਲ ਹਾਂ.।
@malwinderkaur8067
@malwinderkaur8067 23 күн бұрын
Very nice 👌
MISS CIRCLE STUDENTS BULLY ME!
00:12
Andreas Eskander
Рет қаралды 18 МЛН
Why Is He Unhappy…?
00:26
Alan Chikin Chow
Рет қаралды 40 МЛН
Каха заблудился в горах
00:57
К-Media
Рет қаралды 9 МЛН
MISS CIRCLE STUDENTS BULLY ME!
00:12
Andreas Eskander
Рет қаралды 18 МЛН