ਫੈਜ਼ਲਪੁਰੀਆ ਮਿਸਲ ਦਾ ਜਿੱਤਿਆ ਕਿਲ੍ਹਾ ਪੱਟੀ ਦਾ|Sikh Sardar's Fort|Harbhej Sidhu|SukhjinderLopon|PattiFort|

  Рет қаралды 48,993

Harbhej Sidhu

Harbhej Sidhu

3 жыл бұрын

#SikhSardarFort #HarbhejSidhu #Monuments #SikhHistory #SikhMisal #NawabKapurSingh PattiFort

Пікірлер: 227
@prabjit7425
@prabjit7425 3 жыл бұрын
ਕਿਲੇ ਨੂੰ ਵੇਖ ਕੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਇਹ ਕਿਲਾ ਅੱਜ ਵੀ ਆਪਣੇ ਰਾਜਿਆਂ ਦੀ ਉਡੀਕ ਕਰ ਰਿਹਾ ਹੋਵੇ ਕਿ ਕਦੋਂ ਇਸ ਵਿੱਚ ਮਾਲਕ ਆਵੇ ਅਤੇ ਇਸ ਨੂੰ ਵੀ ਸਜਾਇਆ ਜਾਵੇ । ਇਹ ਕਿਲਾ ਪਤਾ ਨਹੀਂ ਕਿੰਨੀਆਂ ਕੁ ਖੁਸ਼ੀਆਂ ਦਾ ਗਵਾਹ ਹੈ ਪਰ ਅੱਜ ਇਹ ਸ਼ਾਂਤ, ਗਮਗੀਨ ਅਤੇ ਗੁੰਮਨਾਮ ਹੋ ਕੇ ਰਹਿ ਗਿਆ ਹੈ 😪।
@sarvjitdeol9622
@sarvjitdeol9622 3 жыл бұрын
ਖੁਸ਼ ਕੀਤੇ ਨੌਜਵਾਨਾਂ ਬਹੁਤ ਕਮਾਲ ਦਾ ਕੰਮ ਕਰ ਰਿਹਾ ਹੈ। ਸੱਚੇਪਾਤਸ਼ਾਹ ਤੈਨੂੰ ਚੱੜਦੀ ਕਲਾ ਵਿੱਚ ਰੱਖਣ ।
@prabjit7425
@prabjit7425 3 жыл бұрын
ਸਿੱਖ ਜਥੇਬੰਦੀਆਂ ਨੂੰ ਆਪਣੇ ਪੁਰਖਿਆਂ ਦਾ ਸ਼ਾਨਾਮੱਤਾ ਇਤਿਹਾਸ ਜਰੂਰ ਸੰਭਾਲ ਕੇ ਰੱਖਣਾ ਚਾਹੀਦਾ ਹੈ । ਸਰਕਾਰਾਂ ਤਾਂ ਬਿੱਲਕੁਲ ਵੀ ਨਹੀਂ ਚਾਹੁੰਦੀਆਂ ਕਿ ਸਿੱਖ ਰਾਜ ਦਾ ਕੋਈ ਸਬੂਤ ਰਹਿ ਜਾਵੇ 😪 ।
@sukhasandhu3148
@sukhasandhu3148 3 жыл бұрын
ਬਹੁਤ ਵਧੀਆ ਲੱਗਾ ਦੇਖ ਕੇ ਅਜ ਇੰਗਲੈਂਡ ਦੀ ਧਰਤੀ ਤੇ ਬੈਠ ਕੇ ਗੋਰਿਆਂ ਨੂੰ ਵੀ ਦੱਖੀਆ ਧਨਵਾਦ ਹਰਭੈਜ ਬਾਈ ਤੇਰਾ
@gurmeetkaur-zw7pi
@gurmeetkaur-zw7pi 3 жыл бұрын
ਬਹੁਤ ਹੀ ਸਲਾਘਾਯੋਗ ਕੰਮ ਕਰ ਰਹੇ ਗੁਰਭੇਜ ਸਿੱਧੂ ਅਤੇ ਟੀਮ, ਅਕਿਓ ਨ, ਥਕਿਓ ਨ,ਬਹੁਤ ਵਧੀਅਾ ਜਾਣਕਾਰੀ ਦੇ ਰਹੇ ਹੋ ਸਨ ਨੂੰ।ਹੁਣ ਫਿਲਮੀ ਹੀਰੋ ਦੇਖਣ ਨੂੰ ਦਿਲ ਹੀ ਨਹੀਂ ਕਰਦਾ,ਤੁਸੀ ਹੀਰੋ ਹੋ ਅੱਜ ਦੇ ਜੋ ਏਨਾ ਵਧੀਆ ਕੰਮ ਕਰ ਰਹੇ ਜੇ, ਤੁਹਾਡੇ ਵੱਲ ਵੇਖ ਕ ਸਾਇਦ ਹੋਰ ਨੌਜਵਾਨਾਂ ਦਾ ਸੌਂਕ ਬਦਲੇ,ਤੇ ਉਹ ਆਪਣੇ ਇਤਹਾਸ ਨਾਲ ਜੁੜਨ। ਧੰਨਵਾਦ
@gurukifooj6866
@gurukifooj6866 3 жыл бұрын
ਹਰਭੇਜ ਵੀਰੇ ਸਲਾਮ ਹੈ ਤੈਨੂੰ
@amritpalsingh2455
@amritpalsingh2455 3 жыл бұрын
ਬਹੁਤ ਬਹੁਤ ਧੰਨਵਾਦ ਪੂਰੀ ਟੀਮ ਦਾ ਜੋ ਐਨੀ ਮਿਹਨਤ ਕਰਕੇ ਇਤਿਹਾਸਕ ਸਮਾਰਕਾਂ ਬਾਰੇ ਜਾਣਕਾਰੀ ਲੋਕਾਂ ਤੱਕ ਪਹੁੰਚਾਉਂਦੀ ਹੈ। ਜਿਉਂਦੇ ਵਸਦੇ ਰਹੋ
@manveerdhindsadhindsa8290
@manveerdhindsadhindsa8290 3 жыл бұрын
ਹਰਭੇਜ ਵੀਰ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਸਮੇਸ਼ ਪਿਤਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ
@balbirbhinder7829
@balbirbhinder7829 3 жыл бұрын
ਜਿਉਂਦੇ ਰਹੋ ਤੁਸੀਂ ਹੋ ਅਸ਼ਲੀ Hero
@jasdeepmohan3976
@jasdeepmohan3976 3 жыл бұрын
ਸ਼ਹੀਦ ਬਾਬਾ ਖੁਸ਼ਹਾਲ ਸਿੰਘ ਜੀ ਦੀ ਸਮਾਧ ਜਲੰਧਰ ਨਕੋਦਰ ਰੋਡ ਤੇ ਜਲੰਧਰ ਤੋਂ 9 ਕਿਲੋਮੀਟਰ ਤੇ ਸਥਿਤ ਪਿੰਡ ਲਾਂਬੜਾ ਵਿਖੇ ਸੁਸ਼ੋਭਿਤ ਹੈ।
@PargatSingh-dl5me
@PargatSingh-dl5me 3 жыл бұрын
ਬਹੁਤ ਬਹੁਤ ਧੰਨਵਾਦ ਸਿੱਧੂ ਸਾਬ , ਵੀਰ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਜੱਸਾ ਸਿੰਘ ਰਾਮਗੜ੍ਹੀਆ ਦੇ ਬੁੰਦੇ ਦੇ ਵੀ ਦਰਸ਼ਨ ਕਰਵਾਉ , ਸਿੱਖਾਂ ਨੂੰ, ਕਿਉਂਕਿ ਇਹਨਾਂ ਕੋਲ ਟਾਇਮ ਨੀ ਆਪ ਅਪਦੇ ਇਤਿਹਾਸ ਨੂੰ ਵੇਖਣ ਵਾਚੱਣ ਦਾ, ਸਾਧੜੇ ਆਂ ਮਗਰ ਫਿਰੀ ਜਾਂਦੇ ਨੇ, ਭਲੇਮਾਣਸ ।
@balbirsakhon6729
@balbirsakhon6729 3 жыл бұрын
ਬਹੁਤ ਹੀ ਵਧੀਆ ਰੂਹ ਖੁਸ਼ ਕਰ ਦਿੱਤੀ ਵੀਰੇ ਖੁਸ਼ ਰਹੋ।
@bikramjitsingh1201
@bikramjitsingh1201 3 жыл бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ
@i_love_India530
@i_love_India530 3 жыл бұрын
ਤੈਨੂੰ ਸਲਾਮ ਐ ਭਰਾ
@bikramjitsingh1201
@bikramjitsingh1201 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@JasbirSingh-mw1vr
@JasbirSingh-mw1vr 3 жыл бұрын
ਹਰਭੇਜ ਜੀ ਦਲ ਖਾਲਸਾ ਨੂੰ ਦੋ ਹਿੱਸਿਆਂ ਵਿੱਚ ਨਵਾਬ ਕਪੂਰ ਸਿੰਘ ਜੀ ਨੇ ਦੂਜੇ ਜਾਂ ਕਹਿ ਲਓ ਸਾਥੀ ਜਥੇਦਾਰਾਂ ਦੀ ਰਾਇ ਨਾਲ ਵੰਡਿਆ ਗਿਆ। ਇਹ ਤਰਨਾ ਦਲ ਅਤੇ ਬੁੱਢਾ ਦਲ ਸੀ । ਇਸ ਤੋਂ ਅਗੇ ਮਿਸਲਾਂ ਬਣੀਆਂ। ਜੋ ਕਿ ਵਧ ਕੇ ਬਾਰਾਂ ਹੋ ਗਈਆਂ। ਇਕ ਮਿਸਲ ਇਹਨਾਂ ਤੋਂ ਅਗੇ ਨਿਸ਼ਾਨਾਂ ਵਾਲੀ ਮਿਸਲ ਸੀ ਜਿਸ ਦੇ ਸਿੰਘਾਂ ਨੇ ਕੋਈ ਇਲਾਕਾ ਨਹੀਂ ਮਲਿਆ ਸੀ।
@chanichauhan5155
@chanichauhan5155 2 жыл бұрын
ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਨੂੰ ਕੋਟਿ ਕੋਟ ਪ੍ਰਣਾਮ 🙏
@jaswindersinghsaido8227
@jaswindersinghsaido8227 3 жыл бұрын
ਬਹੁਤ ਵਧੀਆ ਖਾਲਸਾ ਜੀ
@prabjit7425
@prabjit7425 3 жыл бұрын
ਤਖਤਾਂ ਤਾਜਾਂ ਵਾਲੇ ਵੀ ਤੁਰ ਗਏ ਅਤੇ ਆਪਣੀਆਂ ਪੈੜਾਂ ਜਰੂਰ ਛੱਡ ਗਏ ਹਨ 🤔 ।
@JagroopSingh-fh9dp
@JagroopSingh-fh9dp 3 жыл бұрын
Very goodਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ ਦੇ ਰਹੇ ਹੋ
@gaggiwazidke2990
@gaggiwazidke2990 2 жыл бұрын
ਬਹੁਤ ਸੋਹਣਾ ਉਪਰਲਾ ਸਲਾਮ ਐ ਵੀਰੇ ਤੈਨੂ
@kalabrar5643
@kalabrar5643 Жыл бұрын
ਬਹੁਤ ਵਧੀਆ ਵੀਡੀਓ ਵੀਰ ਜੀ ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖਣ
@chanichauhan5155
@chanichauhan5155 2 жыл бұрын
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕੋਟਿ ਕੋਟ ਪ੍ਰਣਾਮ
@sarwansinghsandhu49sandhu52
@sarwansinghsandhu49sandhu52 3 жыл бұрын
ਬੁਹਤ ਵਧੀਆ ਕੰਮ ਕਰ ਰਹੇ ਹੋ ।ਇਸ ਕੋਸ਼ਸ਼ ਨਾਲ ਸਾਡੀ ਕੌਮ ਘਰ ਬੈਠੇ ਆਪਣੇ ਇਤਿਹਾਸਕ ਅਸਥਾਨ ਵੇਖ ਸਕਦੇ ਹਨ । ਸਰਵਨ ਸਿੰਘ ਸੰਧੂ ਭਿੱਖੀਵਿੰਡ ਸਾਬਕਾ ਵਾਈਸ ਪ੍ਰਧਾਨ ਇੰਡੀਅਨ ਐਕਸ ਸਰਵਿਸ ਮੈਨ ਲੀਗ ਭਿੱਖੀਵਿੰਡ ਬਲਾਕ ।
@shabegsingh5789
@shabegsingh5789 2 жыл бұрын
ਬਹੁਤ ਬਹੁਤ ਧੰਨਵਾਦ ਜੀ।ਗੁਰਭੇਜ। ਸਿੰਘ। ਬੇਟਾ
@sukhpalsingh3275
@sukhpalsingh3275 2 жыл бұрын
ਬਹੁਤ ਵਧੀਆ ਵੀਰ ਜੀ
@sakattarsingh5979
@sakattarsingh5979 3 жыл бұрын
ਬਹੁਤ ਵਧੀਆ ਉਪਰਾਲਾ ਹੈ ਵੀਰ ਜੀ ਪਰ ਕੲੀ ਲੋਕ ਕਾਰ ਸੇਵਾ ਦੇ ਨਾਂ ਤੇ ਸਿੱਖ ਇਤਿਹਾਸ ਦੀਆਂ ਨੀਸਾਨੀਆ ਖਤਮ ਕਰ ਰਹੇ ਹਨ ਉਸ ਨੂੰ ਬਚਾਉਣ ਦਾ ਅਹਿਦ ਕੀਤਾ ਜਾਵੇ ਧੰਨਵਾਦ
@jagrajgill5823
@jagrajgill5823 3 жыл бұрын
ਵੀਰ ਜੀ ਤੁਸੀ ਇਤੀਹਾਸ ਦੱਸਿਆ ਬਹੁਤ ਹੀ ਵਧੀਆ ਗੱਲ ਆ ਇਸ ਲਈ ਧੰਨਵਾਦ.....ਪਰ ਬੇਨਤੀ ਇਹ ਆ ਤੁਸੀ video ਦੇ ਵਿਚ ਕਿਲੇ ਦੀ ਸਾਂਭ ਸੰਭਾਲ ਲਈ ਵੀ ਪ੍ਸ਼ਾਸ਼ਣ ਨੂੰ ਕਹੋ ਅਤੇ ਇਸ ਕਿਲੇ ਦੀ ਹਾਲਤ ਤੇ ਇਕ ਹੋਰ video ਬਣਾਓ ਤਾ ਜੋ ਇਸ ਇਤਿਹਾਸਿਕ ਕਿਲੇ ਦੀ ਹਾਲਤ ਬਾਰੇ ਵੱਧ ਤੋ ਵੱਧ ਲੋਕਾ ਨੂੰ ਪਤਾ ਲੱਗੇ ਅਤੇ ਕਿਲੇ ਦੀ ਸੰਭਾਲ ਵਧੀਆ ਹੋ ਸਕੇ ਧੰਨਵਾਦ
@chanichauhan5155
@chanichauhan5155 2 жыл бұрын
ਬਾਬਾ ਨਵਾਬ ਕਪੂਰ ਸਿੰਘ ਜੀ ਨੂੰ ਕੋਟਿ ਕੋਟ ਪ੍ਰਣਾਮ
@GurpreetSingh-bh3xi
@GurpreetSingh-bh3xi 3 жыл бұрын
ਕਪੂਰ ਸਿੰਘ ਨੇ ਨਵਾਬੀ ਪੰਜ ਸਿੰਘਾਂ ਦੇ ਮਤੇ ਤੇ ਕਬੂਲੀ ਸੀ
@bulletjattpunjabi6447
@bulletjattpunjabi6447 3 жыл бұрын
Very well bro.... Keep always find new and awesome
@sukhmanpreetkaur5802
@sukhmanpreetkaur5802 2 жыл бұрын
Knowledge ਦੇਣ ਲਈ ਧੰਨਵਾਦ ਜੀ
@sandhu6121
@sandhu6121 3 жыл бұрын
ਬਹੁਤ ਵਧੀਆ ਉਪਰਾਲਾ ਵੀਰ ਜੀ
@ramandeepdeep718
@ramandeepdeep718 3 жыл бұрын
Punjabi wirse nu jionda jagda rkhn lyi love u bhaji
@parampal2012
@parampal2012 3 жыл бұрын
ਕਾਕਾ, ਹਰਭੇਜ ਤੁਸੀਂ ਇੱਕ ਬਹੁਤ ਈ ਇਤਿਹਾਸਕ ਚੀਜ਼ ਆਮ ਲੋਕਾਂ ਲਈ ਪੇਸ਼ ਕਰਕੇ, ਉਹਨਾਂ ਲੋਕਾਂ ਦੀ ਕਤਾਰ 'ਚ ਆ ਗਏ ਓ, ਜਿਹਨਾਂ ਨੇ ਬੀਤੇ ਜਮਾਨੇ ਦੀਆਂ ਲਾਸਾਨੀ ਇਮਾਰਤਾ ਦੇਖਾ ਕੇ ਅਜੋਕੀ ਪੀੜੀ ਨੂੰ ਇਹ ਦਿਖਾਕੇ ਸਾਡੇ ਇਤਿਹਾਸ ਨਾਲ ਜੋੜਨ ਦਾ ਇੱਕ ਸਾਰਥਕ ਯਤਨ ਕੀਤਾ ਹੈ !
@angrejsingh3806
@angrejsingh3806 3 жыл бұрын
Bahut bahut dhanwad vir ji
@satkartarelectrical4145
@satkartarelectrical4145 3 жыл бұрын
ਵਿਰਾਸਤੀ ਇਮਾਰਤ ਦਾ ਦਰਜ਼ਾ ਚਾਹੀਦਾ ਇਸ ਇਮਾਰਤ ਨੂੰ ਬਹੁਤ ਵਧੀਆ ਉਪਰਾਲਾ ਵੀਰ
@JasbirSingh-mw1vr
@JasbirSingh-mw1vr 3 жыл бұрын
ਵਿਰਾਸਤੀ ਦਰਜਾ ਪ੍ਰਾਪਤ ਇਮਾਰਤ ਦੀ ਦੇਖਭਾਲ ਪੁਰਾਤਤਵ ਵਿਭਾਗ ਕਰਦਾ ਹੈ। ਇਸ ਦੀ ਸੰਭਾਲ ਵੀ ਇਹੀ ਵਿਭਾਗ ਕਰ ਰਿਹਾ ਹੈ। ਇਸ ਕਰਕੇ ਇਹ ਵਿਰਾਸਤੀ ਇਮਾਰਤ ਹੀ ਹੈ।
@gursahibgill4167
@gursahibgill4167 3 жыл бұрын
ਬਹੁਤ ਹੀ ਵਧੀਆ ਪਰ ਡਿਸ ਲਾਈਕ ਵਾਲੇ ਪਤਾ ਨਹੀ ਕੌਣ ਆਂ
@bhinderduhewala2853
@bhinderduhewala2853 3 жыл бұрын
ਬਹਤ ਵਧੀਆ ਧਿਆਸ ਕਿਆ ਬਾਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ
@KaramSingh-kw4hk
@KaramSingh-kw4hk 2 жыл бұрын
ਵਹੁਤ ਵਧੀਆ ਵੀਰ
@surinderpalkaur8943
@surinderpalkaur8943 3 жыл бұрын
ਬੇਟਾ ਆਪਦੀ ਲੰਬੀ ਉਮਰ ਕਰੇ ਪ੍ਰਮਾਤਮਾ ਸਾਨੂੰ ਘਰ ਬੈਠਿਆਂ ਨੂੰ ਇਤਿਹਾਸ ਇੰਨੀ ਜਾਣਕਾਰੀ ਦੇ ਰਹੇ ਹੋ ਸਾਇਦ ਅਸੀਂ ਜਿੰਦਗੀ ਵਿੱਚ ਕਦੇ ਵੀ ਨਹੀਂ ਦੇਖ ਸਕਦੇ ਕਿਉਂਕਿ ਅਸੀਂ ਜਿੰਦਗੀ ਤੋਂ ਹਾਰ ਚੁੱਕੇ ਹਾਂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੈਨੂੰ ਇਤਿਹਾਸ ਬੜਾ ਪਿਆਰ ਹੈ
@harbhejsidhu1072
@harbhejsidhu1072 3 жыл бұрын
ਧੰਨਵਾਦ ਜੀ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਦੇਵੇ।
@manibrar800
@manibrar800 3 жыл бұрын
V nice 👌👌 harbhej sidhu bro ji
@rpsdhoat
@rpsdhoat 3 жыл бұрын
Harjinder & Harbhej Bhaji you are doing a wonderful job. I think our new generation will get a glimpse of thier ancestors glorious past history.
@ManpreetSingh-ni7mj
@ManpreetSingh-ni7mj 3 жыл бұрын
ਬਹੁਤ ਵਧੀਆ ਉਪਰਾਲਾ ਹੈ ਵੀਰ ਜੀ।
@alphabetalphabet2981
@alphabetalphabet2981 3 жыл бұрын
Sachi dsa te dil bhut khush hoya...tuhadia videos dekh ke...asi sari family...ikathy beth ke videos dekhde tuhadia...bhut jada vdia...kam kr rhe o tuc...❤️❤️
@MandeepSinghKambojNaushehraPan
@MandeepSinghKambojNaushehraPan 3 жыл бұрын
Harbhej Sidhu bhai the great man Zindabad very nice good sar ji
@dhaliwalhouse913
@dhaliwalhouse913 2 жыл бұрын
ਬਹੁਤ ਵਧੀਆ ਜੀ
@komalpreetkaur1026
@komalpreetkaur1026 3 жыл бұрын
Good veer hsrBch ਜੀ
@GurmeetSingh-yd6zn
@GurmeetSingh-yd6zn Жыл бұрын
Bahut vadia veer ji
@NirmalSingh-bz3si
@NirmalSingh-bz3si Жыл бұрын
Bahut.vadhia.laga.bha.g
@RavinderSingh-yl5ps
@RavinderSingh-yl5ps 3 жыл бұрын
Thx veere god bless u
@ssisingh
@ssisingh 3 жыл бұрын
Harbhej Singh, Bai ji 🙏 Very good Respect to u Thanks for all Ur Efforts Bringing all the very best On Sikh Raj and all the other program's you Do. Much Appreciated 🙏🙏
@kulwindergill7779
@kulwindergill7779 3 жыл бұрын
Bahut sohna Kam kar rahe o bai g
@angadsingh2208
@angadsingh2208 3 жыл бұрын
Bahut vadia vr ji keep it up
@frenchworldindia
@frenchworldindia 3 жыл бұрын
Bhaaji aam khaas baag sirhind di v video paao, ਬਾਕੀ ਬਹੁਤ ਵਧਿਆ ਵਿਡਿਓ ਸੀ ਹਰ ਵਾਰ ਦੀ ਤਰਾਂ, ਤੁਹਾਡਾ ਧੰਨਵਾਦ ਜੀ ਬਹੁਤ ਬਹੁਤ
@amarjitsidhu2135
@amarjitsidhu2135 2 жыл бұрын
🤗🤗👍
@jagrajsingh6079
@jagrajsingh6079 3 жыл бұрын
Thanks veer
@deepakchawla1968
@deepakchawla1968 3 жыл бұрын
Ssa veer ji. Veer ji boht vadiya jaankaari te msg a ajj di new peeri layi .thx veer ji. From paris
@gur_noorsingh2845
@gur_noorsingh2845 3 жыл бұрын
Bahut vidhia veer g video
@vinodmakkar5601
@vinodmakkar5601 3 жыл бұрын
Bahut vadhia guiding karde ho aap ik mahaan Itihaas dhanvad ji Sidhu saaheb Jeonde raho great efforts about Our Sikh Itihaas
@nirmalsinghsandhu1345
@nirmalsinghsandhu1345 3 жыл бұрын
Very nice work ke ep it up from Nirmal Singh Sandhu ad faridkot
@GORAWALIA
@GORAWALIA 3 жыл бұрын
I appreciate your great efforts.So sweet music which takes one hundereds years back .Royal Killa.
@lavi9136
@lavi9136 3 жыл бұрын
ਬਿਲਕੁਲ ਸਹੀ ਕਿਹਾ ਬਾਈ ਜੀ ਪਰ ਅੰਗਰੇਜ਼ਾਂ ਨੇ ਸਾਡੇ ਸਮਾਜ ਦੀਆਂ ਔਰਤਾਂ ਤੇ ਸਾਡੇ ਨੂੰ ਲੁੱਟਿਆ ਹੈ ਅੱਜ ਵੀ ਲੁੱਟ ਰਹੇ ਨੇ
@charanjitsingh7011
@charanjitsingh7011 3 жыл бұрын
Bahut bahut Vadiya
@sonujammuwala2261
@sonujammuwala2261 3 жыл бұрын
Bhai harbhej and shonki sardar wale veer doing a great job.
@lakhwindersingh6897
@lakhwindersingh6897 3 жыл бұрын
Bohot vadhia g
@rattanlal3399
@rattanlal3399 3 жыл бұрын
Very good 👍 Bai thank you
@lakhikalewalia8146
@lakhikalewalia8146 3 жыл бұрын
v nice ji
@jsksingh88
@jsksingh88 3 жыл бұрын
great work brother ! Punjab has so much. We need a awesome app to capture all this awesomeness.
@sheetalkumar3209
@sheetalkumar3209 2 жыл бұрын
God belss you and good job
@jhonysingh7805
@jhonysingh7805 3 жыл бұрын
Keep it up bro GREAT JOB GOD BLESS YOU BRO
@gouravthindthind6076
@gouravthindthind6076 3 жыл бұрын
Bhut vadiya je
@harbanssingh-um3zk
@harbanssingh-um3zk 3 жыл бұрын
V v good knowledgeable proudable
@Singh-jl1ks
@Singh-jl1ks 4 ай бұрын
ਸਿੱਖਾਂ ਇਹ ਚੀਜ਼ਾਂ ਤੈਥੋਂ ਅੱਖੋਂ ਪੁਰਖ ਜਾਂ ਕੀਤੀਆਂ ਜਾ ਰਹੀਆਂ ਹੈ ਕਿ ਤੂੰ ਇਹ ਕਈ ਨਾ ਸਕੇ ਕਿ ਇਸ ਧਰਤੀ ਤੇ ਮੇਰਾ ਕਿਤੇ ਰਾਜ ਹੁੰਦਾ ਸੀ
@dilawarsingh6584
@dilawarsingh6584 3 жыл бұрын
Kya baat hai. Decent video
@GORAWALIA
@GORAWALIA 3 жыл бұрын
Beautiful.
@beantsingh3180
@beantsingh3180 3 жыл бұрын
Thanks
@NirmalSingh-bz3si
@NirmalSingh-bz3si Жыл бұрын
Veri.good.bha.g
@rahulchawla8325
@rahulchawla8325 3 жыл бұрын
Great work veer g ... you are doing a Great job
@GurpreetSingh-mt5ym
@GurpreetSingh-mt5ym 3 жыл бұрын
Good veer
@brarsahabbrar1071
@brarsahabbrar1071 2 жыл бұрын
Bahut videa video gurbej veer
@reenaheer8814
@reenaheer8814 3 жыл бұрын
Niraaaa skooooon 🙏veer tusi bot vadiya jankari de ry ho apniaa videos nal. M apni busy life cho tym kad k jdo tuhadi video dekhdi ta rooh nu skoon mil janda. Raji reh veer🙏
@pind877
@pind877 3 жыл бұрын
Shi gal a g bhut vadie vedeo hundi meri v business di sari tensen door ho jandi
@gurlalsidhu677
@gurlalsidhu677 3 жыл бұрын
Salute bro
@gafoorkhan3978
@gafoorkhan3978 3 жыл бұрын
proud to be sikh community
@jasvirsingh-il4kt
@jasvirsingh-il4kt 3 жыл бұрын
Vadia veer
@amandeepsodhi6212
@amandeepsodhi6212 3 жыл бұрын
Wahguru ji 🙏
@sssingh7363
@sssingh7363 2 жыл бұрын
Good veer g good
@sukhidhiman7829
@sukhidhiman7829 2 жыл бұрын
👌👌❤❤❤❤❤
@lovesandhu2756
@lovesandhu2756 3 жыл бұрын
harbhej veere bohat badia laggi tuhadi video
@manjitsingh7474
@manjitsingh7474 3 жыл бұрын
Very good great job
@bghelsingh1671
@bghelsingh1671 3 жыл бұрын
Very good veerji
@BalwinderSingh-pw3vo
@BalwinderSingh-pw3vo 2 жыл бұрын
Great Sardar ji
@deephussain6064
@deephussain6064 2 жыл бұрын
Love you bro
@DarshanSingh-tc4xm
@DarshanSingh-tc4xm 3 жыл бұрын
Nice sir g
@harbhajandhesi837
@harbhajandhesi837 2 жыл бұрын
Appreciate your work
@darogasidhu5583
@darogasidhu5583 3 жыл бұрын
👌👌👌
@KulwantSingh-do9kf
@KulwantSingh-do9kf 3 жыл бұрын
Waheguru Ji Ka Khalsa Waheguru Ji Ki Fateh 🙏
@dsbatth8127
@dsbatth8127 3 жыл бұрын
good informative video mera te home city baki shekhar babat v havala dena chahi da c bibi rajni naal sabandhit itihask city hai nau lakhi Patti
@Lovepreetsingh-sf8fi
@Lovepreetsingh-sf8fi 3 жыл бұрын
Gud 22 g
@Molik771
@Molik771 3 жыл бұрын
Bai ji thanks sade sehar de kileh bare jankari den lai
@patamsingh8740
@patamsingh8740 3 жыл бұрын
Paji very very very nice video
@jatinderdhillon1720
@jatinderdhillon1720 2 жыл бұрын
I will try , sir. God Bless you
Ouch.. 🤕
00:30
Celine & Michiel
Рет қаралды 24 МЛН
Gym belt !! 😂😂  @kauermotta
00:10
Tibo InShape
Рет қаралды 18 МЛН
Задержи дыхание дольше всех!
00:42
Аришнев
Рет қаралды 3,7 МЛН
小宇宙竟然尿裤子!#小丑#家庭#搞笑
00:26
家庭搞笑日记
Рет қаралды 12 МЛН
🤣🤣🤣
0:29
Dragon Нургелды 🐉
Рет қаралды 3 МЛН
Matt Kills Dexter's Deer | Dexter: New Blood S1E1 | #Shorts
0:51
Clashed PR
Рет қаралды 26 МЛН
😆
0:20
Santi
Рет қаралды 9 МЛН
I'm Excited To see If Kelly Can Meet This Challenge!
0:16
Mini Katana
Рет қаралды 28 МЛН