ਪਿਓ ਦੀ ਜਾਨ ਬਚਾਉਣ ਲਈ ਖੇਤਾਂ 'ਚ 15 ਰੁਪਏ ਪਿੱਛੇ ਦਿਹਾੜੀ ਕਰਦਾ 10 ਸਾਲਾਂ ਦਾ ਪੁੱਤ, ਹਾਲ ਪੁੱਛਿਆ ਤਾਂ ਰੋ ਪਿਆ !

  Рет қаралды 478,325

Daily Post Punjabi

Daily Post Punjabi

3 жыл бұрын

#DailyPostPunjabi #PoorFamily #Gurdaspur #ChildLabour
ਪਿਓ ਦੀ ਜਾਨ ਬਚਾਉਣ ਲਈ ਖੇਤਾਂ 'ਚ 15 ਰੁਪਏ ਪਿੱਛੇ ਦਿਹਾੜੀ ਕਰਦਾ 10 ਸਾਲਾਂ ਦਾ ਪੁੱਤ, ਹਾਲ ਪੁੱਛਿਆ ਤਾਂ ਰੋ ਪਿਆ !
gurdaspur , punjab , poor family , child labour , punjab government , punjab captain , captain amrinder singh
For more updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 2 000
@DailyPostPunjabi
@DailyPostPunjabi 3 жыл бұрын
ਜ਼ਿਲਾ ਗੁਰਦਾਸਪੁਰ ਪਿੰਡ ਕਲੂ ਸੋਹਲ ਕਾਹਨੂੰਵਾਨ ਰੋਡ ਉੱਤੇ ਸਥਿਤ ਹੈ | ਪਰਿਵਾਰ ਦਾ ਫੋਨ ਨੰਬਰ 7719656510 (ਸਰਬਜੀਤ ਕੌਰ)
@SandeepKaur-tg9pg
@SandeepKaur-tg9pg 3 жыл бұрын
ਪੱਤਰ ਕਾਰ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ 🙏🙏🙏🙏
@manpreetgill814
@manpreetgill814 3 жыл бұрын
Plz account no dena
@shubhbhanot5659
@shubhbhanot5659 3 жыл бұрын
Paji call kita par koi pick ni kar reha
@shipyardjlalabaadwest8662
@shipyardjlalabaadwest8662 3 жыл бұрын
Shukriya g
@sandhyaraj7954
@sandhyaraj7954 3 жыл бұрын
Account number do ji 🙏🏻🙏🏻🙏🏻🙏🏻 atma tadp pai dekh ke
@sukhjeetkaur3949
@sukhjeetkaur3949 3 жыл бұрын
ਇਸ ਪਿੰਡ ਦੇ ਸਰਪੰਚ ਦਾ ਹੱਕ ਬਣਦਾ ਹੈ ਇਹਨਾਂ ਦੀ ਮੱਦਦ ਕਰਨੀ ਚਾਹੀਦੀ ਹੈ ਪਿੰਡ ਵਾਲੇਆ ਨੂੰ ਕੋਈ ਸਹਿਤਾ ਕਰਨੀ ਚਾਹੀਦੀ ਹੈ ਜੀ ਬਹੁਤ ਧੰਨਵਾਦ ਹੋਵੇਗਾ ਗਰੀਬ
@ramandeepkandyara9224
@ramandeepkandyara9224 3 жыл бұрын
Right vere
@komalpreetkaurkaur8579
@komalpreetkaurkaur8579 3 жыл бұрын
Wehaguru ji ਇੰਨਾਂ ਬੱਚਿਆਂ ਨੂੰ ਐਨਾ ਸੁੱਖ ਦਿਉ ਕਿ ਐਨਾ ਦੇ ਅੱਖਾਂ ਵਿਚ ਹੰਝੂ ਨਾ ਆਉਣ
@craftergirl6915
@craftergirl6915 3 жыл бұрын
ਸਹੀ ਕਿਹਾ ਜੀ ਬਹੁਤ ਤਰਸ ਆਉਂਦਾ ਕੀ ਕਰੇ ਗ਼ਰੀਬ ਬੰਦਾ
@ramandeepkandyara9224
@ramandeepkandyara9224 3 жыл бұрын
Waheguru mehr kre🙏🙏
@raniitsingh3915
@raniitsingh3915 8 күн бұрын
ਖ਼ਬਰਾਂ ਚਾਹੇ ਘੱਟ ਹੋਣ ਪਰ ਏਸੀਆ ਹੋਣ ਇਨਸਾਨੀਅਤ ਨੂੰ ਜਿਉਂਦੇ ਰੱਖਣ ਵਾਲੀਆਂ,, ਪੱਤਰਕਾਰ ਵੀਰ ਦਾ ਬਹੁਤ ਬਹੁਤ ਬਹੁਤ ਧੰਨਵਾਦ ਜੀ,, ਜੀਹਦਾ ਉਪਰਾਲਾ ਬੱਚੇ ਲਈ ਵੱਡੀ ਰਾਹਤ ਸਾਬਤ ਹੋਵੇਗਾ
@technicalanuji802
@technicalanuji802 3 жыл бұрын
ਹਾਏ ਰੱਬਾ ਇਹੋ ਜਿਹੀ ਅੱਤ ਦੀ ਗਰੀਬੀ ਕਿਸੇ ਨੂੰ ਨਾ ਦਈ
@lalishah7762
@lalishah7762 3 жыл бұрын
So beuful madam
@ramandeepkandyara9224
@ramandeepkandyara9224 3 жыл бұрын
Right
@JeevanDass-vm3gh
@JeevanDass-vm3gh 2 жыл бұрын
👍
@brarsaab2787
@brarsaab2787 3 жыл бұрын
ਜਗਦੀਪ ਸਿੰਘ ਥਲੀ ਵੀਰ ਤੋਂ ਬਾਅਦ ਏਸ ਵੀਰ ਦੀ ਪੱਤਰਕਾਰੀ ਆ ਨੰਬਰ ਵੰਨ ।। ਵੀਰੇ ਬਹੁਤ ਬਹੁਤ ਧੰਨਵਾਦ ਪਿੰਡ ਦੇ ਲੋਕਾਂ ਨੂੰ ਤੇ ਸਰਕਾਰਾਂ ਨੂੰ ਲੱਖ ਲੱਖ ਲਾਹਨਤਾਂ ਪਾਉਣ ਦੇ ਲਈ ।। ਨਹੀਂ ਤਾਂ ਜ਼ਿਆਦਾਤਰ ਪੱਤਰਕਾਰ ਸਰਕਾਰਾਂ ਦੇ ਤਲਵੇ ਹੀ ਚੱਟਦੇ ਹਨ।।
@RanjeetSingh-ts3kf
@RanjeetSingh-ts3kf 3 жыл бұрын
ਪੱਤਰਕਾਰ ਵੀਰ ਜੀ ਅਜਿਹੀਆਂ ਬਹੁਤ ਹੀ ਘਟਨਾਵਾਂ ਤੇ ਹਾਲਾਤ ਨੇ ਆਪਣੇ ਦੇਸ਼ ਵਿੱਚ ਜਿੱਥੇ ਛੋਟੇ ਛੋਟੇ ਬੱਚੇ ਆਪਣੇ ਮਾਪਿਆਂ ਦਾ ਸਹਾਰਾ ਬਣਦੇ ਨੇ।ਖੇਡਣੇ ਕੁਦਣੇ ਦੀਆਂ ਉਮਰਾਂ ਵਿਚ ਬੱਚਿਆਂ ਤੇ ਜ਼ਿੰਮੇਵਾਰੀਆਂ ਦਾ ਬੋਝ ਪੈ ਗਿਆ।ਇਸ ਸਭ ਦੇ ਪਿੱਛੇ ਮੈਂ ਸਾਰੇ ਦੋਸ਼ ਸਰਕਾਰ ਨੂੰ ਹੀ ਦੇਵਾਂਗਾ। ਕਿਉਂਕਿ ਸਰਕਾਰਾਂ ਆਪਾਂ ਸਭ ਤੋਂ ਟੈਕਸ ਲੈਂਦੀਆਂ ਨੇ।ਪਰ ਸਹੂਲਤਾਂ ਦੇਣ ਦੇ ਨਾਂ ਤੇ ਸਰਕਾਰਾਂ ਸਿਰਫ ਗੱਲਾਂ ਹੀ ਸੁਣਾਉਂਦੀਆਂ ਨੇ। ਭਾਰਤ ਦੀਆਂ ਸਭ ਸਰਕਾਰਾਂ ਮੁਰਦਾਬਾਦ।
@varindersinghdhaliwal4305
@varindersinghdhaliwal4305 3 жыл бұрын
ਸਿੱਖ ਜਥੇਬੰਦੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਹ ਗੁਰ ਸਿੱਖ ਪਰਿਵਾਰ ਦਾ ਵੱਧ ਤੋਂ ਵੱਧ ਹਰ ਤਰ੍ਹਾਂ ਦਾ ਸਾਥ ਦਿੱਤਾ ਜਾਵੇ ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ
@KirandeepKaur-mq7qu
@KirandeepKaur-mq7qu 3 жыл бұрын
ਸਭ ਲੋਕ ਆਪਣਾ ਦਸਵੰਦ ਕੱਡੋ ਜੀ। ਸਭ ਦਾ ਥੋੜਾ ਥੋੜਾ ਵੀ ਇਹਨਾਂ ਲੲਈ ਬਹੁਤ ਹੋਜੂ
@mannreetkaler2061
@mannreetkaler2061 3 жыл бұрын
Right dear
@laddi8911
@laddi8911 3 жыл бұрын
Hanji per pind de loka nu khaas kar k noojawana nu agge ho k paise ikathe kar k dene cahide a ji
@Resham_singh921
@Resham_singh921 3 жыл бұрын
ਬੱਚਿਓ ਜਦੋਂ ਪਿੰਡ ਦੇ ਵੋਟਾਂ ਲੈਣ ਆਉਂਣ ਉਹਨਾਂ ਦੇ ਛਿੱਤਰ ਮਾਰੋ । ਫਿਰ ਸਰਕਾਰਾਂ ਆਖਣਾਂ ਬੱਚੇ ਹਵਾਰੇ ਤੇ ਰਾਜੋਆਣੇ ਦੇ ਨਕਸ਼ੇ ਕਦਮਾਂ ਤੇ ਤੁਰ ਪਏ। ਇਸ ਪਿੰਡ ਦੇ ਮੈਂਬਰ ਸਰਪੰਚ ਪਿੰਡ ਵਾਸੀ ਮੁਰਦਾ ਵਾਦ।
@gurvindersinghbawasran3336
@gurvindersinghbawasran3336 3 жыл бұрын
ਵਾਹਿਗੁਰੂ ਵਿਜੈ ਕੁਮਾਰ ਵੀਰ ਜੀ ਨੂੰ ਲੰਬੀਆ ਉਮਰਾ ਬਖਸ਼ਣ, ਜਿਹਨਾ ਨੇ ਏਸ ਪਰਵਾਰ ਦੀ ਬਾਹ ਪਕੜੀ ਹੈ
@dhillonbambhiewala9718
@dhillonbambhiewala9718 3 жыл бұрын
15 ਰੁਪਏ ਦਿਹਾੜੀ ਦੇ ਦੇਣ ਵਾਲਿਆਂ ਨੂੰ ਸ਼ਰਮ ਚਾਹੀਦੀ ਹੈ
@Ramandeepkaur-yx6ub
@Ramandeepkaur-yx6ub 3 жыл бұрын
ਦਿਹਾੜੀ v 500 lende a ena nu sirf 15 rupe
@simrangill1938
@simrangill1938 3 жыл бұрын
Shi kihaa tusi
@ramandeepkandyara9224
@ramandeepkandyara9224 3 жыл бұрын
Hanji right vere
@lovepreetsinghdhiilon1909
@lovepreetsinghdhiilon1909 2 жыл бұрын
Sahi gl wa veer
@ArshDeep-em4zt
@ArshDeep-em4zt 3 жыл бұрын
ਬੱਚਿਆਂ ਨੂੰ ਰੋਂਦੇ ਦੇਖ ਕੇ ਰੋਣਾ ਆ ਗਿਆ ਪਿੰਡ ਵਾਲਿਆਂ ਵਾਸਤੇ ਲੱਖ ਲਾਹਣਤ ਹੈ
@ramandeepkandyara9224
@ramandeepkandyara9224 3 жыл бұрын
Right
@gurisandhu9714
@gurisandhu9714 3 жыл бұрын
Hnji
@amritpalsinghamritpal5621
@amritpalsinghamritpal5621 3 жыл бұрын
ਇਹ ਹੁੰਦੀ ਆ ਗਰੀਬੀ, ਵੀਰੋ ਮੱਦਦ ਕਰੋ ਗਰੀਬ ਪਰਿਵਾਰ ਦੀ , ਵਾਹਿਗੁਰੂ ਮੇਹਰ ਕਰੇ ਪਰਿਵਾਰ ਤੇ
@craftergirl6915
@craftergirl6915 3 жыл бұрын
ਸਰਕਾਰਾਂ ਮੁਰਦਾਵਾਦ ਵੱਡੇ ਵੱਡੇ ਗੁਰਦੁਆਰਿਆਂ ਦੇ ਪਰਧਾਂਨ ਮੁਰਦਾਵਾਦ
@sunitasodhi7026
@sunitasodhi7026 3 жыл бұрын
So sad... government is totally failure ...😭😭 gurudwara wala sirf apna peth badengay...logon ko langar denday na ...khud tay bachiya da pta nhi hai...dogla sardar...Kaha hai wo ... gurudwara committee committee kitha marri hai...sari kom da satyanash kita hai..polital leaders na....
@mannuverma8778
@mannuverma8778 3 жыл бұрын
Jo lok paise gurdwre sahb nu dewe oh ina nu dita jawe tn kina wdya howe
@craftergirl6915
@craftergirl6915 3 жыл бұрын
@@mannuverma8778 ਸਹੀ ਗੱਲ ਆ ਜੀ ਇੱਕ ਬਾਂਣੀ ਦਾ ਵਾਕ ਆ ਘਾਲ ਖਾਏ ਕਿਛ ਹੱਥੋ ਦੇਹ ਨਾਨਕ ਰਾਹ ਪਛਾਣੇ ਸੇ ਇਸਦਾ ਅਰਥ ਜੋ ਮਨੁੱਖ ਆਪਣੀਂ ਮਿਹਨਤ ਵਿੱਚੋ ਹੋਰਨਾਂ ਨੂੰ ਕੁਛ ਦਿੰਦਾ ਏ ਭਾਵ ਮਦਦ ਕਰਦਾ ਏ ਅਸਲੀ ਪਰਮਾਂਤਮਾ ਵਾਲ਼ਾ ਰਸਤਾ ਓਹੀ ਬੰਦਾ ਪਛਾਂਣਦਾ ਏ
@deepgill09
@deepgill09 3 жыл бұрын
Wade Wade mandir te mandir de pardan te sena te dala de pardan murdabad
@deepgill09
@deepgill09 3 жыл бұрын
Es vaar AAP nu vote pao veero j kuch changa karna Punjab de loga da, nahi ta fer aapas ch hi ladi jao
@TheSharnjitgill
@TheSharnjitgill 3 жыл бұрын
ਇਹ ਆ ਅਸਲ ਪੱਤਰਕਾਰੀ-Thanks- DC Gurdaspur is sleeping???
@pubgstar2822
@pubgstar2822 3 жыл бұрын
Jehde es jwak to 15 ਰੁਪਏ ਚ ਕੰਮ ਕਰਵਾਉਂਦੇ ਨੇ ਓਹਨਾ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ
@Harpreetbhutto
@Harpreetbhutto 3 жыл бұрын
Y ethe mzburi da fayda utaya janda
@ramandeepkandyara9224
@ramandeepkandyara9224 3 жыл бұрын
Eaithe koi kise da dukh ni samjda
@manider645
@manider645 3 жыл бұрын
ਇਹ ਆ ਅਸਲ ਪੱਤਰਕਾਰੀ
@sarbjeetsingh7563
@sarbjeetsingh7563 3 жыл бұрын
ਲੱਖ ਲਾਹਨਤ ਇਹੋ ਜਿਹੇ ਪਿੰਡ ਦੇ ਲੋਕਾਂ ਦੇ
@HKcreations2503
@HKcreations2503 3 жыл бұрын
ਇਹਨਾ ਦੀ ਸਾਰ ਕਿਉੰ ਲੈਦੇ ਸਿੱਖ ਵੀਰ ਸਾਡੇ ਸਿੱਖ ਧਰਮ ਵਿੱਚ ਵੀ ਬੁਹਤ ਗਰੀਬ ਲੋਕ ਆ ਤੁਸੀ ਕਿਉੰ ਓਹਨਾ ਲੋਕਾਂ ਦੀ ਮਦਦ ਕਰਦੇ ਆ ਜਿਹਨਾਂ ਨੇ ਬਾਅਦ ਵਿੱਚ ਤੁਹਾਨੂੰ ਅੱਤਵਾਦੀ ਹੀ ਕਹਿਣਾ ਕਿਰਪਾ ਕਰਕੇ ਆਪਣੇ ਸਿੱਖ ਭਰਾਵਾਂ ਦੀ ਸਾਰ ਲਵੋ ਜਿਹਨਾਂ ਨੂੰ ਤੁਹਾਡੇ ਸਾਥ ਦੀ ਬੁਹਤ ਜਰੂਰਤ ਆ 🙏🙏🙏🙏🙏
@charanjeet7409
@charanjeet7409 3 жыл бұрын
ਪੰਜਾਬ ਦੀ ਸਰਕਾਰ ਅੱਗੇ ਅਸੀਂ ਅਪੀਲ ਕਰਦੇ ਹਾਂ ਕਿ ਇਸ ਪਰਿਵਾਰ ਦੀ ਜਿਤਨੀਮਦਦ ਹੋ ਸਕੇ ਇਹਨਾ ਦੀ ਵੰਧ ਤੋਂ ਵੱਧ ਮਦਦ ਕੀਤੀ ਜਾਵੇ ਇਹਨਾਂ ਦੀ ਇਹ ਗੱਲਾਂ ਸੁਣ ਕੇ ਦਿਲ ਬਹੁਤ ਦੁਖੀ ਹੋਇਆ ਹੈ। 🙏🙏🙏🙏🙏
@manjitkaurhundal5018
@manjitkaurhundal5018 3 жыл бұрын
ਸ਼੍ਰੋਮਣੀ ਕਮੇਟੀ ਮਰ ਗਈ ਏਨੇ ਪੈਸੇ ਗੁਰੂ ਘਰਾਂ ਵਿੱਚ , ਗੁਰੂ ਸਿੱਖ ਪਰਿਵਾਰਾਂ ਦੀ ਮਦਦ ਕਰਨ
@harjitmann917
@harjitmann917 Жыл бұрын
@@good-tg4oj sgpc mr gyi hei, bai
@SandeepKaur-tg9pg
@SandeepKaur-tg9pg 3 жыл бұрын
ਸਮਾਜ ਸੇਵੀ ਵੀਰੋ ਮੱਦਦ ਕਰੋ ਗਰੀਬ ਪਰਿਵਾਰ ਦੀ ਬੱਚਿਆਂ ਨੂੰ ਰੋਂਦੇ ਦੇ ਖ ਕੇ ਰੋਣਾ 😭😭😭😭 ਆ ਗਿਆ
@shipyardjlalabaadwest8662
@shipyardjlalabaadwest8662 3 жыл бұрын
Appa kr rhey ha g
@shipyardjlalabaadwest8662
@shipyardjlalabaadwest8662 3 жыл бұрын
Tuc v judo sadi sanstha naal asi hr month apni apni pay cho kuj na kuj kadh ke unknown deadbody da sanskar te kuch greeb bndeya di help rashan te hor cheeja deke krdey ha g
@amritpalsinghamritpal5621
@amritpalsinghamritpal5621 3 жыл бұрын
ਬਿਲਕੁਲ ਸਹੀ ਆਖਿਆ N, R ,I ਵੀਰ ਮੱਦਦ ਕਰੋ
@manibela2382
@manibela2382 3 жыл бұрын
ਵਾਹਿਗੁਰੂ ਕਿਰਪਾ ਕਰੀ ਪਰਿਵਾਰ ਤੇ
@markswaraich4309
@markswaraich4309 3 жыл бұрын
Bakeya rona a geya bahut tars aunda a ji rab ehna sahae hove ga
@user-oh1rz9uo3x
@user-oh1rz9uo3x 3 жыл бұрын
ਆਹ ਜਿਹੜੇ ਡਿਸ ਲਾਇਕ ਕਰਨ ਵਾਲੇ ਬੇਜ਼ਮੀਰੇ ਤੇ ਮਾਨਵ ਜਾਮੇ ਵਿੱਚ ਧਰਤੀ ਤੇ ਬੋਝ ਹਨ ਬੁਰਾ ਸਮਾਂ ਕਦੋਂ ਵੀ ਕਿਸੇ ਦਾ ਇਮਤਿਹਾਨ ਲੇ ਸਕਦਾ
@pargatsingh1684
@pargatsingh1684 3 жыл бұрын
Ryt vr
@ramandeepkandyara9224
@ramandeepkandyara9224 3 жыл бұрын
Shi gl vere
@pargatsingh1684
@pargatsingh1684 3 жыл бұрын
@@ramandeepkandyara9224ma janda veere tuhanu
@ramandeepkandyara9224
@ramandeepkandyara9224 3 жыл бұрын
@@pargatsingh1684 kive vere
@ramandeepkandyara9224
@ramandeepkandyara9224 3 жыл бұрын
@@pargatsingh1684 kive jande oo vere
@sonasingh7271
@sonasingh7271 3 жыл бұрын
ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ,ਸ੍ਰੀ ਹਰਿਮੰਦਰ ਸਾਹਿਬ ਦੀ ਕਮੇਟੀ ਵਲੋਂ ਇਲਾਜ਼ ਕਰਵਾਇਆ ਜਾਵੇ ਵਾਹਿਗੁਰੂ ਜਲਦੀ ਮੇਹਰ ਕਰੇਗਾ 🙏🙏
@cyprusnews5552
@cyprusnews5552 3 жыл бұрын
ਮੈਨੂੰ ਲੱਗਦਾ ਹੈ ਕਿ ਇਹਨਾਂ ਦੇ ਪਿੰਡ ਦੀ ਪੰਚਾਇਤ ਵੀ ਮਰ ਗਈ ਆ ਤੇ ਸਰਪੰਚ ਵੀ ਮਰ ਗਿਆ ਜਿਸ ਨੂੰ ਇਹ ਗਰੀਬ ਪਰਿਵਾਰਾਂ ਦੀ ਮਦਦ ਕਰਨ ਲਈ ਨਹੀਂ ਆਇਆ
@ramandeepkandyara9224
@ramandeepkandyara9224 3 жыл бұрын
Right
@gurvindersinghbawasran3336
@gurvindersinghbawasran3336 3 жыл бұрын
😭😭😭😭😭😭 ਸੱਚ ਪੁੱਛੋ ਦਿਲ ਰੋ ਪਿਆ,,, ਇਹਨਾ ਗੁਰੁ ਦੇ ਪਿਆਰਿਆ ਨੂੰ ਦੇਖਕੇ,,
@dhillon...433
@dhillon...433 3 жыл бұрын
😢😢
@jaani9773
@jaani9773 3 жыл бұрын
Shi gal waheguru mehar kari sab te 🙏 wmk
@h.sbuttar8383
@h.sbuttar8383 3 жыл бұрын
Daily post Punjabi veer nu salute
@h.sbuttar8383
@h.sbuttar8383 3 жыл бұрын
Veer ji me tuhanu benti kerde aa ji ke me vade bache nu seven five jiro jiro per month Dena ha tusi jume vari nal bacha mere nal bejo tusi bache fon Te gal kerke roj pucho roj da hall fon no nin eight one fine three four seven jiro seven jiro
@Tj-pr8id
@Tj-pr8id 3 жыл бұрын
Ron aa gaya yar
@sukhdhillonpb4671
@sukhdhillonpb4671 3 жыл бұрын
ਇਹਨਾ ਬੱਚਿਆ ਦੀ ਭਗਵੰਤ ਮਾਨ ਹੁਣਾ ਸਵਾਹ ਮਦਦ ਕਰਨੀ ਇਹ ਵੀਡੀਓ pp ਗੋਲਡੀ ਤੱਕ ਭੇਜ ਦੋ ਉਹ ਜਰੂਰ ਮੱਦਦ ਕਰੇਗਾ ਨਾਲ ਘਰ ਬਣਾ ਕੇ ਦੇਵੇਗਾ ਨਾਲ ਅਪਰੇਸਨ ਵੀ ਕਰਵਾ ਦੇਗਾ ਅਨਮੋਲ ਕਵਾਤਾ ਨੂੰ ਵੀ ਭੇਜੋ ਵੀਡੀਓ
@jaggisingh3607
@jaggisingh3607 3 жыл бұрын
ਪਿੰਡ ਸਾਰਾ ਮਰ ਗਿਆ 😭😭😭
@amritpalsinghamritpal5621
@amritpalsinghamritpal5621 3 жыл бұрын
ਗਰੀਬੀ ਦੇਖ ਕੇ ਦਿਲ ਰੋ ਪਿਆ 😭
@karanveer1354
@karanveer1354 Жыл бұрын
Sahi gall veer dil ropiaa 😭
@vijaybajigar811
@vijaybajigar811 Жыл бұрын
😔😔😭😭
@luckysani6210
@luckysani6210 3 жыл бұрын
ਅਨਮੋਲ ਕਵਾਤਰਾ ਵੀਰ ਤੱਕ ਇਹ video ਜ਼ਰੂਰ ਪਹੁੰਚਾ ਦਿਉ ਜੀ 😔
@ravinderkamboj8797
@ravinderkamboj8797 3 жыл бұрын
Hanji anmol veer ji tak video pauch jaye plz baba ji
@ramandeepkandyara9224
@ramandeepkandyara9224 3 жыл бұрын
Right vere
@gaganrai3374
@gaganrai3374 3 жыл бұрын
ਪਿੰਡ ਵਿੱਚ ਕਿਸੇ ਨੂੰ ਵੀ ਅਕਲ ਨਹੀ ਕਿ ਮਦਦ ਕਰੋ🤔😫😭😡😡😡😡😡😡
@polasingh6018
@polasingh6018 3 жыл бұрын
ਬੇਸ਼ਰਮ ਲੋਕ ਜਿਹੜੇ ਬੱਚਿਆ ਤੋਂ 15 ਰੁਪਏ ਵਿੱਚ ਦਿਹਾੜੀ ਕਰਵਾਉਦੇ ਨੇ 400 ਦਿਹਾੜੀ ਏ ਘੱਟੋ-ਘੱਟ 100 ਰੁਪਏ ਦਾ ਦਿਉ ਹਰ ਮਹੀਨੇ ਹਰ ਇੱਕ ਪਿੰਡ ਵਿੱਚ ਇੱਕ ਘਰ ਤੋਂ 100 ਰੁਪਏ ਮਹੀਨਾ ਦੀ ਉਗਰਾਈ ਲਾਉਣੀ ਚਾਹੀਦੀ ਏ ਪਿੰਡ ਵਿੱਚ 200 ਘਰ ਮਹੀਨਾ ਦਾ 20000 ਹਜਾਰ ਸਾਲ ਦਾ 2 ਲੱਖ ਚਾਲੀ ਹਜ਼ਾਰ ਇਹਨਾ ਪੈਸਿਆ ਨਾਲ ਚਾਹੇ ਪਿੰਡ ਦਾ ਵਿਕਾਸ ਕਰੋ ਜਾ ਫਿਰ ਕਿਸੇ ਗਰੀਬ ਦੀ ਮੱਦਦ ਜਦੋਂ ਕੋਈ ਵੋਟਾ ਮੰਗਣ ਆਵੇ ਸਾਰੇ ਪਿੰਡ ਦੀਆ ਬਾਹਰ ਪਿੰਡ ਮੇਨ ਗੇਟ ਵਿੱਚ ਟੰਗ ਦਿਉ
@ramandeepkandyara9224
@ramandeepkandyara9224 3 жыл бұрын
Shi vere
@partapsingh6325
@partapsingh6325 3 жыл бұрын
ਗਰੀਬੀ ਕੋਈ ਨਾ ਦੂਰ ਤਾਂ ਇੱਕ ਦਿਨ ਹੋ ਹੀ ਜਾਏਗੀ ਮਾਲਿਕ ਜਰੂਰ ਸੁਣੇਗਾ ਪਰ ਇਹ ਦਿਨ ਹਮੇਸ਼ਾ ਜ਼ਾਦ ਰਹਿਣਗੇ
@GursewakSingh-tp4ju
@GursewakSingh-tp4ju 3 жыл бұрын
ਸਾਰੇ ਪਿੰਡ ਨੂੰ ਲੱਖ ਦੀ ਲਾਹਨਤ
@KuldeepSingh-vy8ck
@KuldeepSingh-vy8ck 3 жыл бұрын
Bilkul
@amarjitsandhu9629
@amarjitsandhu9629 3 жыл бұрын
Right
@dennysandhu2456
@dennysandhu2456 3 жыл бұрын
Roj sharab nl raj le sonde 2 motercyle ehna kol eve marde sale
@gurmeetbawa5053
@gurmeetbawa5053 3 жыл бұрын
Sahi gal a bai
@gurmukhsinghsandhu5169
@gurmukhsinghsandhu5169 3 жыл бұрын
Bilkul sahi
@kulveersharma7723
@kulveersharma7723 3 жыл бұрын
ਸਾਲੇ ਸਰਕਾਰ ਦਾ ਪੈਸਾ ਵਿਚ ਵਿਚਾਲੇ ਹੀ ਖਾ ਜਾਂਦੇ ਹੈ, ਜਿਨ੍ਹਾਂ ਨੂੰ ਲੋੜ ਹੈ ਉਹਨਾਂ ਤੱਕ ਤਾ ਕੁਝ ਅਪੜ ਦਾ ਹੀ ਨੀ।
@jantasherpur5531
@jantasherpur5531 3 жыл бұрын
ਜੇ ਸਰਕਾਰਾ ਕੱਮ ਦਿਅਾ ਹੋਣ ਤਾ ੲਿਸ ਤਰਾ ਦੇ ਹਲਾਤ ਪੈਦਾ ਨਾ ਹੋਣ
@ramandeepkandyara9224
@ramandeepkandyara9224 3 жыл бұрын
Right
@harjitsingh9764
@harjitsingh9764 3 жыл бұрын
ਰੋਗਾ ਵਿਚੌ ਰੋਗ ਬੁਰਾ ,ਰੋਗ ਬੁਰਾ ਗਰੀਬੀ। ਪਾਸਾ ਵੱਟ ਕੇ ਲੰਘ ਜਾਦੇਂ ਰਿਸ਼ਤੇਦਾਰ ਕਰੀਬੀ।
@harjitsingh9764
@harjitsingh9764 3 жыл бұрын
@Deep Kaur hnji dso v Ki help Chahidi aa
@ramandeepkandyara9224
@ramandeepkandyara9224 3 жыл бұрын
Right
@harjitsingh9764
@harjitsingh9764 3 жыл бұрын
@@ramandeepkandyara9224 thanks ji
@ramandeepkandyara9224
@ramandeepkandyara9224 3 жыл бұрын
@@harjitsingh9764 😊
@harjitsingh9764
@harjitsingh9764 3 жыл бұрын
@@good-tg4oj thanks ji
@piarasingh305
@piarasingh305 3 жыл бұрын
ਪੰਜਾਬ ਦੇ ਦਾਨੀ ਸੱਜਣਾ ਨੂੰ ਅਪੀਲ ਗਰੀਬ ਦੀ ਮੱਦਦ ਕਰੋ ਜੀ।
@fbgaming1400
@fbgaming1400 3 жыл бұрын
M help krangi es family Di .
@GURMEETSINGH-oo3we
@GURMEETSINGH-oo3we 3 жыл бұрын
Jatinder veer apna phone number aur inhan da account number dio.
@harrymaan8745
@harrymaan8745 3 жыл бұрын
@@fbgaming1400 very nice bro
@rosegrewal7622
@rosegrewal7622 3 жыл бұрын
@Deep Kaur tusi apdi ghar di halt dso help Kis li chahidi a fer he koi krda hunda .ethey msg vich likh ke dso Ki problem a pr sach dsna jrur help hoju
@guricalifornia9644
@guricalifornia9644 3 жыл бұрын
Deep Kaur das
@gurbejrathour7046
@gurbejrathour7046 3 жыл бұрын
ਵਾਹਿਗੁਰੂ ਜੀ ਮੇਹਰ ਕਰੋ ਐਦਾ ਦਾ ਟਾਈਮ ਨਾ ਵਖਾਈ ਕਿਸੇ ਨੂੰ ਲਖ ਲਾਣਤਾ ਪਿੰਡ ਵਾਲਿਆਂ ਤੇ ਗੁਰਦੁਆਰਾ ਦੇ ਪਰਧਾਨ ਤੇ
@rakeshbhardwaj143
@rakeshbhardwaj143 3 жыл бұрын
ਪੱਤਰ ਕਾਰ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ 🙏🙏🙏🙏
@soniastephen6689
@soniastephen6689 3 жыл бұрын
ਹੇ ਪ੍ਰਮਾਤਮਾ ਇਹਨਾਂ ਦੀ ਸਾਰ ਲੈਣਾ, ਇਹਨਾਂ ਦੀ ਜਰੂਰ ਕੋਈ ਮਦਦ ਕਰੌ ਯਾਰ
@BalwinderSingh-wm7dd
@BalwinderSingh-wm7dd 3 жыл бұрын
ਕੀ ਇਸ ਪਿੰਡ ਵਿੱਚ ਕੋਈ ਇਨਸਾਨ ਨਹੀਂ ਰਹਿੰਦਾ? ਪਿੰਡ ਦੀ ਪੰਚਾਇਤ ਨੇ ਇਸ ਦਾ ਸਰਕਾਰ ਤੋਂ ਘਰ ਕਿਉਂ ਨਹੀਂ ਬਣਵਾਇਆ? ਬਹੁਤ ਸ਼ਰਮ ਦੀ ਗੱਲ ਹੈ ਇਹੋ ਲੋਕਾ ਵਾਸਤੇ ਜਿਹੜੇ ਇਸ ਪਿੰਡ ਵਿੱਚ ਰਹਿੰਦੇ ਹਨ । ਤੁਸੀਂ ਗੁਰਦੁਆਰੇ ਵਿੱਚ ਜਿਹੜਾ ਚੜ੍ਹਾਵਾ ਦਿੰਦੇ ਹੋ ਉਹ ਇਹੋ ਜਿਹੇ ਇਨਸਾਨ ਦੀ ਸਹਾਇਤਾ ਕਰੋਂ ।
@KashmirSingh-gu9nb
@KashmirSingh-gu9nb 3 жыл бұрын
ਸਾਰੇ ਵੀਰਾਂ ਨੂੰ ਬੇਨਤੀ ਹੈ ਇਨਾਂ ਦੀ ਮਦਦ ਕਰੋ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਨਾਂ ਦੇ ਘਰੋਂ ਬਿਮਾਰੀ ਤੇ ਗਰੀਬੀ ਛੇਤੀ ਦੂਰ ਹੋ ਜਾਵੇ ਤੇ ਘਰ ਵਿਚ ਛੇਤੀ ਖੁਸ਼ੀਆਂ ਆਉਣ
@mannuverma8778
@mannuverma8778 3 жыл бұрын
Seriously I cried after watching😭😭
@KuldeepSingh-vy8ck
@KuldeepSingh-vy8ck 3 жыл бұрын
ਪਿੰਡ ਵਾਸੀਆਂ ਡੁੱਬ ਕੇ ਮਰਜੋ ਸ਼ਰਮ ਕਰੋ।। ਗੁਰਦੁਆਰੇ ਜਾਣ ਦਾ ਕੋਈ ਫਾਇਦਾ ਨਹੀਂ ਤੁਹਾਡੇ
@navneetsandhu8026
@navneetsandhu8026 3 жыл бұрын
asha
@EXT_DAKSH
@EXT_DAKSH Жыл бұрын
Right
@Nirmalsingh-cc9pl
@Nirmalsingh-cc9pl 3 жыл бұрын
ਪਿੰਡ ਵਿਚ ਵੱਢਿਆਂ ਕੋਠੀਆਂ ਪਾਣ ਵਾਲਿਓ ਗਰੀਬਾਂ ਨੂੰ shota ਕਮਰਾ ਬਣਾ ਦਿਓ ਲੱਖ ਲਾਹਨਤਾਂ ਨੇ ਇਸ ਪਿੰਡ ਦੇ ਅਮੀਰ ਕਹਾਉਣ ਵਾਲਿਆਂ ਨੂੰ
@pavanp6851
@pavanp6851 3 жыл бұрын
Right 😭
@MANGALSINGH-sp9gm
@MANGALSINGH-sp9gm 3 жыл бұрын
Sahi keha ji
@dennysandhu2456
@dennysandhu2456 3 жыл бұрын
Roj darru pi ke sonda aram nl
@kuljitkaur8543
@kuljitkaur8543 3 жыл бұрын
Right
@gursharansingh4145
@gursharansingh4145 3 жыл бұрын
@@dennysandhu2456 kaun daru peenda bai?
@boharsingh7725
@boharsingh7725 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੋ ਰੱਬ ਇਸ ਤਰ੍ਹਾਂ ਦੀ ਗਰੀਬੀ ਕਿਸੇ ਤੇ ਨਾ ਦੇਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@manjinderdhoti1022
@manjinderdhoti1022 3 жыл бұрын
ਵਾਹਿਗੁਰੂ ਗੁਰੂ ਜੀ ਮੇਹਰ ਕਰੋ 🙏🙏
@baljitsingh7492
@baljitsingh7492 3 жыл бұрын
ਅੱਜ ਪਹਿਲੀ ਵਾਰ ਚੰਗਾ ਰਿਪੋਟਰ ਵੇਖਿਆ
@RanjeetSingh-lh6nm
@RanjeetSingh-lh6nm 3 жыл бұрын
ਅੰਮ੍ਰਿਤਧਾਰੀ ਪਰਿਵਾਰ ਆ ਫਿਰ ਸ੍ਰੋਮਣੀ ਕਮੇਟੀ ਦੇ ਕੀੜੇ ਪਏ ਆ, ਵੱਡੇ ਢਿੱਡ ਵਾਲਿਆਂ ਨੂੰ ਕਰੌੜਾ ਦੀਆਂ ਤਨਖਾਹਾਂ ਦੇ ਰਹੀ ਆ ਸ੍ਰੋਮਣੀ ਕਮੇਟੀ , ਲੋਕਾਂ ਨੂੰ ਲੁੱਟਣ ਵਾਲੇ ਸਿੱਖ ਪ੍ਰਚਾਰਕ ਕਿੱਥੇ ਮਰੇ ਆ, ਜਦੋ ਗਰੀਬ ਪਰਿਵਾਰ ਮਦਦ ਦੀ ਆਸ ਕਰਕੇ ਕਿਸੇ ਹੋਰ ਸੰਸਥਾ ਦਾ ਸਹਾਰਾ ਲੈਂਦੇ ਆ ਫਿਰ ਇਹਨਾਂ ਦਾ ਢਿੱਡ ਦੁੱਖਦਾ, ਸਿੱਖ ਧਰਮ ਨਿਘਾਰ ਵੱਲ ਜਾ ਰਿਹਾ ਉਸ ਲਈ ਸਿੱਖੀ ਸੰਸਥਾਵਾਂ ਤੇ ਪ੍ਰਚਾਰਕ ਦੋਸੀ ਆ ਜੋ ਸਿੱਖੀ ਵੱਲ ਜੁੜੇ ਲੋਕਾਂ ਦੀ ਸਾਰ ਲੈਣ ਵਿੱਚ ਨਾਕਾਮਜਾਬ ਰਹੇ ਆ
@harpalathwal1304
@harpalathwal1304 3 жыл бұрын
ਕਿਹੜੀ ਸ਼੍ਰੋਮਣੀ ਕਮੇਟੀ ਲੁੱਟ ਕਮੇਟੀ ਕਹੋ ਗੁਰਦੁਆਰਿਆਂ ਦੀ ਗੋਲਕ ਲੁੱਟ ਕੇ ਖਾਣੀ ਕਮੇਟੀ
@RanjeetSingh-lh6nm
@RanjeetSingh-lh6nm 3 жыл бұрын
@@harpalathwal1304 ਸਹੀ ਗੱਲ ਆ ਭਰਾਂ
@ramandeepkandyara9224
@ramandeepkandyara9224 3 жыл бұрын
Right
@butasingh8698
@butasingh8698 3 жыл бұрын
ਵਟਅਸਅਪ ਤੇ ਲੱਗੀ ਹੋਈ ਹੈ ਬੈਂਕ ਆਕਊਟ ਦੀ ਡਟੇਲ ਕਿਰਪਾ ਕਰ ਕੇ ਸਾਰੇ ਭੈਣ ਭਰਾ ਜ਼ਰੂਰ ਮਦਦ ਕਰੋ ਗਰੀਬ ਪਰਵਾਰ ਦੀ
@kamalkaurkamalkaur7019
@kamalkaurkamalkaur7019 2 жыл бұрын
ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈ ਮਦੱਦ ਦੀ ਲੋੜ ਹੈ
@technicalanuji802
@technicalanuji802 3 жыл бұрын
ਸੱਚੀ ਗੱਲ ਆ ਯਾਰ ਗਰੀਬ ਦਾ ਕੋਈ ਨੀ ਹੁੰਦਾ
@gurigurjeet1083
@gurigurjeet1083 3 жыл бұрын
Bilkul anu
@love_gill1431
@love_gill1431 3 жыл бұрын
Bilkul sahi gall_😔
@ramandeepkandyara9224
@ramandeepkandyara9224 3 жыл бұрын
Right di
@JaswinderSingh-kg3lr
@JaswinderSingh-kg3lr 3 жыл бұрын
ਲਗਦਾ ਪਿੰਡ ਵਿੱਚ ਕੋਈ ਨਹੀ ਰਹਿੰਦਾ ਹੈ
@shipyardjlalabaadwest8662
@shipyardjlalabaadwest8662 3 жыл бұрын
Pind ch duniya rendi per greeba lai koi nhi koi mantti ajey ta kaju bdaam te sb kuj arange hoju itho tak prg v tr egg v
@dennysandhu2456
@dennysandhu2456 3 жыл бұрын
Parva jhuth deye boln sdhe pind de hi ne eh sare
@narindergill3583
@narindergill3583 3 жыл бұрын
Waheguru g mehr kro es paribar te babag 🙏🙏🤲🤲🕌🕌 😭😭😭
@charanjitkaur8219
@charanjitkaur8219 3 жыл бұрын
Ro na putt 😭😭😭😭 please dakea ni janda 😭😭mi v halp karunge putt please 🙏 paji Mobil bomber deo
@narindergill3583
@narindergill3583 3 жыл бұрын
@@charanjitkaur8219 mb no dita hoya g link ch dally post balaiya ne g
@yaartera383
@yaartera383 3 жыл бұрын
ਫਿੱਟੇ ਮੂਹ ਲਖ ਲਾਹਨਤ ਕੈਪਟਨਾ ੲਿਲਾਜ ਕਰਾ ਘਰ ਬਣਾਕੇ ਦੇ
@kawalmalhi5675
@kawalmalhi5675 3 жыл бұрын
ਲਾਹਨਤ ਆ ਯਾਰ ਇਹੋ ਜਿਹੀ ਸਰਕਾਰ ਤੇ
@bikramjeetsingh185
@bikramjeetsingh185 3 жыл бұрын
ਵਾਹੇਗੁਰੂ ਮੇਹਰ ਕਰਨ ਜੀ 😭😭😭
@Butasingh-ev6zp
@Butasingh-ev6zp 3 жыл бұрын
ਵਾਹਿਗੁਰੂ ਜੀ ਮੇਹਰ ਕਰਨਾ ਜੀ ਬੱਚਿਆਂ ਅਤੇ ਓਹਨਾ ਦੇ ਮਾਂ ਪਿਓ ਤੇ👏👏
@charanjitsingh6016
@charanjitsingh6016 3 жыл бұрын
ਕਾਰ ਸੇਵਾ ਵਾਲੇ ਬਾਬਾ ਜੀ ਕਿੱਥੇ ਮਰ ਗਏ ਹਨ ਬੇਨਤੀ ਹੈ ਗ਼ਰੀਬ ਸਿੱਖਾਂ ਦੀ direct ਮਦਦ ਕਰੋ
@veerpalkaur0707
@veerpalkaur0707 3 жыл бұрын
ਸਰਕਾਰਾ ਨੂੰ ਸ਼ਰਮ ਆਉਣੀ ਚਾਹੀਦੀ ਆ🥺🥺🥺 ਮੱਦਦ ਕਰਨੀ ਚਾਹੀਦੀ ਓਨਾ ਵਿਚਾਰਿਆ ਦੀ🙏🙏🙏🙏🙏🙏🙏🙏
@jagjitkaur9064
@jagjitkaur9064 3 жыл бұрын
ਰਣਜੀਤ ਸਿੰਘ ਢੱਡਰੀਆਂ ਵਾਲੇ ਭਾਈ ਜੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਗਰੀਬ ਦਾ ਘਰ ਵੀ ਪਰਮੇਸ਼ਰ ਦਾ ਦੁਆਰ ਹੁੰਦਾ । ਸੰਗਤਾਂ ਦਾ ਪੈਸਾ ਆਲੀਸ਼ਾਨ ਬਾਥਰੂਮ ਬਣਾਉਣ ਚ ਹੀ ਨਾ ਰੋੜੀ ਜਾਉ । ਇਸ ਗੁਰੂ ਨਾਨਕ ਸਾਹਿਬ ਦੇ ਬੱਚਿਆ ਦੀ ਵੀ ਸਾਰ ਲੈ ਲਵੋ । ਬਹੁਤ ਪ੍ਰਪੰਚ ਰਚ ਲਿਆ ਤੁਸੀ ਪਰਮੇਸ਼ਰ ਦੁਆਰ ਬਣਾ ਕੇ ਹੁਣ ਥੋੜੀ ਜਿਹੀ ਮਿਹਰਬਾਨੀ ਕਰੋ ਤੇ ਇਸ ਨਾਨਕ ਦੇ ਬੱਚਿਆਂ ਦੇ ਦੁਆਰ ਨੂੰ ਪਰਮੇਸ਼ਰ ਦਾ ਦੁਆਰ ਸਮਝ ਕੇ ਇਨ੍ਹਾਂ ਨੂੰ ਸੰਗਤਾਂ ਦੇ ਪੈਸਿਆਂ ਚੋ ਘਰ ਬਣਵਾ ਕੇ ਦਿਉ । ਬੇਨਤੀ ਪ੍ਰਵਾਨ ਕਰਨਾ ਜੀ 🙏🙏
@manider645
@manider645 3 жыл бұрын
ਬਾਈ ਅਸਲ ਵਿਚ ਆਹ ਮੀਡੀਆ, ਸਲੂਟ ਆ ਵਾਈ
@harjitmann917
@harjitmann917 Жыл бұрын
Bahot jroori khabar ptt ke lei aya
@RanjeetSingh-ts3kf
@RanjeetSingh-ts3kf 3 жыл бұрын
ਬਾਦਲ, ਕੈਪਟਨ,ਮੋਦੀ,ਅਮਿਤ ਸ਼ਾਹ, ਅੰਬਾਨੀ, ਅੰਡਾਨੀ ਤੇ ਹੋਰ ਕਤੀੜ੍ਹ ਆ ਦੇਖਲੋ ਤੁਹਾਡੇ ਦੇਸ਼ ਦਾ ਹਾਲ। ਤੁਹਾਨੂੰ ਇਨ੍ਹਾਂ ਗਰੀਬਾਂ ਦੀਆਂ ਬਦਦੁਆਵਾਂ ਲੈ ਬਹਿਣਗੀਆਂ।ਸੰਭਲ ਜਾਓ ਜੇ ਸੰਭਲ ਸਕਦੇ ਓ। ਮੰਨਿਆ ਕਿ ਪੈਸਾ ਹੀ ਸਭ ਕੁੱਝ ਆ। ਪਰ ਇਹ ਗੱਲ ਵੀ ਸੱਚ ਆ ਕਿ ਪੈਸਾ ਹੀ ਸਭ ਕੁੱਝ ਨਹੀਂ ਹੁੰਦਾ।
@MandeepKaur-jc6qt
@MandeepKaur-jc6qt 3 жыл бұрын
Right 👌
@salkhandhillon3878
@salkhandhillon3878 3 жыл бұрын
ਸਤਿਨਾਮ ਵਾਹਿਗੁਰੂ ਜੀ
@anglowatch9067
@anglowatch9067 3 жыл бұрын
ਹਮੇਸ਼ਾਂ ਕਹਿੰਦੇ ਹੋ ਕਿਸਾਨ ਮਜ਼ਦੂਰ ਏਕਤਾ ਕਿਸਾਨਾਂ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਹਮੇਸ਼ਾਂ ਕਿਥੇ ਨੇ ਕਿਸਾਨਾਂ ਯੂਨੀਅਨ ਵਾਲੇ ਜੇਕਰ ਸਰਕਾਰ ਕੁਝ ਨਹੀਂ ਕਰਦੀ ਤੁਸੀਂ ਤਾਂ ਕੁਝ ਕਰ ਸਕਦੇ ਹੋ
@anglowatch9067
@anglowatch9067 3 жыл бұрын
15 ਰੁਪਏ ਪਨੀਰੀ ਪੁਟਣ ਦੇ ਪੈਸੇ ਮਿਲਦੇ ਹਨ ਇਸ ਬੱਚੇ ਨੂੰ ਸੋਚੋਂ ਕੁਝ
@RanjeetSingh-ts3kf
@RanjeetSingh-ts3kf 3 жыл бұрын
@@anglowatch9067 ਨਾਲ਼ੇ ਪਨੀਰੀ ਵੀ ਕਿਸਾਨ ਦੇ ਖੇਤਾਂ ਵਿੱਚ ਹੀ ਪੁੱਟਣ ਦਾ ਕੰਮ ਕਰਦਾ ਏ ਜੀ ਬੱਚਾ।
@singhsandhu8651
@singhsandhu8651 3 жыл бұрын
ਹਾਏ ਰੱਬਾ ਜੇ ਲੋਕਾਂ ਚ ਮੱਦਦ ਕਰਨ ਤੇ ਇਨਸਾਨੀਅਤ ਜਾਗ ਜਾਵੇ ਤੇ ਕੋਈ ਵੀ ਦੁਖੀ ਨਾ ਹੋਵੇ ਪੰਜਾਬ ਦੇ ਲੱਖਾ ਲੋਕਾ ਦੀ ਕਹਾਣੀ ਹੈ ਇੱਥੋ ਦੇ ਸਰਪੰਚ ਸਭ ਲਈ ਜਿੰਮੇਵਾਰ ਨੇ ਕੀ ਗੱਲ ਜਦੋਂ ਗਰਾਟਾ ਆਦੀਆ ਨੇ ਗਰੀਬ ਪਰਿਵਾਰਾਂ ਦਾ ਨਹੀ ਸੋਚ ਸਕਦੇ ਗਰੀਬੀ ਵੀ ਤੇ ਬਿਮਾਰੀ ਦੋਵੇ ਨੇ ਰੋਣ ਆ ਗਿਆ ਪਰ ਲੱਖਾ ਦੀਆਂ ਲਾਹਨਤਾਂ ਇਸ ਪਿੰਡ ਦੇ ਲੋਕਾਂ ਲਈ ਤਰਸ ਹਮਦਰਦੀ ਮਰ ਗਈ ਮੀਡੀਆ ਦੇ ਤਾ ਹੀ ਫਾਇਦਾ ਜੇ ਮੱਦਦ ਕੀਤੀ ਜਾਵੇ ਲੱਖ ਲਾਹਨਤਾਂ ਪਿੰਡ ਵਾਲਿਆਂ ਗੁਰੂ ਦੀ ਗੋਲਕ ਗਰੀਬ ਦੀ ਮੂੰਹ ਹੈ ਬਾਬੇ ਨਾਨਕ ਗੁਰੁਦੁਆਰੇ ਚ ਦਾਨ ਦੇਣ ਨਾਲੋ ਲੋਕਾਂ ਨੂੰ ਦੇਵੋ। ਕਾਰ ਸੇਵਾ ਵਾਲੇ ਬਾਬਿਆਂ ਨੂੰ ਗਰੀਬ ਤੱਕ ਪਹੁੰਚ ਕਰਨੀ ਚਾਹੀਦੀ ਸਾਰੇ ਜਾਣੇ 1000 ਰੁਪਾਇਆ ਵੀ ਦੇਣ ਤਾ ਸਾਨੂੰ ਫਰਕ ਨਹੀਂ ਪੈਣਾ ਪਰ ਇਨ੍ਹਾਂ ਦੇ ਘਰ ਦੇ ਹਾਲਾਤ ਬਦਲ ਸਕਦੇ ਨੇ ਕੰਮ ਸੇ ਕੰਮ 2ਕਮਰੇ ਤੇ ਪਾਣੀ ਦਾ ਪਰੰਬਧ ਕਰ ਦਿੱਤਾ ਜਾਵੇ। ਲੱਗਦਾ ਪਿੰਡ ਦੇ ਲੋਕ ਹੀ ਨੇ ਡਿਕਲਾਈਕ ਕਰਨ ਵਾਲੇ
@gaggihambran7175
@gaggihambran7175 3 жыл бұрын
ਸਿੱਖ ਵੀਰੋ ਆਪਾਂ ਦੁਨੀਆਂ ਚ ਭਰ ਹਰੇਕ ਦੀ ਮੱਦਦ ਕਰਨ ਲਈ ਮਸ਼ਹੂਰ ਹਾਂ ਪਰ ਆਪਣੇ ਸਿੱਖ ਗਰੀਬ ਪਰਿਵਾਰ ਵੀ ਇਸ ਤਰਾਂ ਦੇ ਬੁਹਤ ਨੇ ਪਹਿਲਾਂ ਇਹਨਾਂ ਮੱਦਦ ਕਰੀਏ ਤਾਂ ਵਾਹਿਗੁਰੂ ਵੀ ਜਰੂਰ ਖੁੱਸ਼ ਹੋਵੇਗਾ।
@gurmukhsingh2059
@gurmukhsingh2059 3 жыл бұрын
ਇਹ ਹੈ ਮੋਦੀ ਅਤੇ ਕੈਪਟਨ ਸਰਕਾਰਾਂ ਦੇ ਡਿਜੀਟਲ ਇੰਡੀਆ ਦਾ ਹਾਲ
@ramandeepkandyara9224
@ramandeepkandyara9224 3 жыл бұрын
Right
@craftergirl6915
@craftergirl6915 3 жыл бұрын
ਪਿੰਡ ਵਾਆਲ਼ੇ ਵੀ ਮੁਰਦਾਵਾਦ
@MandeepKaur-jc6qt
@MandeepKaur-jc6qt 3 жыл бұрын
Right
@kakakumar9579
@kakakumar9579 3 жыл бұрын
Sahi kaha tusi veer ji
@satbirsingh3122
@satbirsingh3122 3 жыл бұрын
Sahi gall
@KirandeepKaur-mq7qu
@KirandeepKaur-mq7qu 3 жыл бұрын
Pind de sarpanch vi
@craftergirl6915
@craftergirl6915 3 жыл бұрын
@@KirandeepKaur-mq7qu ਤੁਸੀਂ ਇਹਨਾਂ ਦੇ ਪਿੰਡ ਦੇ ਲੱਗਦੇ ਹੋ ਬਿੱਲ ਕੁੱਲ ਜੀ ਜਿੰਨੇ ਪੰਚਾਇਤ ਮੈਂਬਰ ਸਭ ਮੁਰਦਾਵਾਦ
@BalwinderSingh-kp2zx
@BalwinderSingh-kp2zx 3 жыл бұрын
ਉਹ ਵੀਰ ਹੋਰ ਕੋਈ ਨਹੀਂ ਸਾਡਾ ਪੰਜਾਬ ਦਾ ਪੁੱਤਰ ਨਵਜੋਤ ਸਿੰਘ Humanity Club ਵਾਲਾ ਵੀਰ ਹੈ। ਬਹੁਤ ਬਹੁਤ ਧੰਨਵਾਦ ਨਵਜੋਤ ਸਿੰਘ ਵੀਰ ਦਾ ਵਾਹਿਗੁਰੂ ਜੀ ਓਨਾ ਨੂੰ ਬਹੁਤ ਬਹੁਤ ਲੰਬੀ ਉਮਰ ਬਖਸ਼ੇ
@tonichopra5265
@tonichopra5265 Жыл бұрын
Love you putt rabb sodi har ok khusi Puri kare sode family nu khus rahke
@gurmeetsingh7314
@gurmeetsingh7314 3 жыл бұрын
ਗੁਰਸਿੱਖ ਪ੍ਰੀਵਾਰ ਐ, ਜਰੂਰ ਮਦਦ ਕਰਨੀ ਚਾਹੀਦੀ ਐ।
@fakenews4391
@fakenews4391 3 жыл бұрын
ਬਸ ਆ ਹੀ ਕਸੂਰ ਆ ਉਨ੍ਹਾਂ ਦਾ ਉਹ ਗੁਰਸਿੱਖ ਨੇ ,, ਸਿੱਖ ਹੀ ਸਿੱਖ ਦਾ ਵੈਰੀ ਹੈ ਪੰਜਾਬ ਚ
@parmjitkaur3386
@parmjitkaur3386 3 жыл бұрын
Waheguru ji reham kro g family te
@KuldeepSingh-nm1mc
@KuldeepSingh-nm1mc 3 жыл бұрын
ਲੰਗਰਾ ਤੇ ਭਾਵੇ ਜਿੰਨਾਂ ਮਰਜ਼ੀ ਕੰਪੀਟੀਸ਼ਨ ਕਰਵਾ ਲਓ ਲੋਕਾ ਤੋਂ।
@JagmeetGardenAndFarmingChannel
@JagmeetGardenAndFarmingChannel 3 жыл бұрын
ਸਲੂਟ ਹੈ ਬਾਈ ਤੈਨੂੰ, ਗਰੀਬ ਦੇ ਹਾਲਾਤਾਂ ਬਾਰੇ ਸੱਚ ਪੇਸ ਕੀਤਾ ਹੈ।
@jagseersingh4270
@jagseersingh4270 3 жыл бұрын
ਵਾਹਿਗੂਰੁ ਜੀ
@MrKuljitssandhu
@MrKuljitssandhu 3 жыл бұрын
ਸਰਪੰਚ MLA BDO ਸਭ ਲੁਟੇਰੇ ਨੇ thanks to this reporter
@ramandeepkandyara9224
@ramandeepkandyara9224 3 жыл бұрын
Right
@sukhdeepsingh3373
@sukhdeepsingh3373 3 жыл бұрын
O shurm ne ਆਉਂਦੀ ਪਹਿਲਾਂ ਬੱਚੇ ਤੋਂ ਮਜ਼ਦੂਰੀ ਕਰਾਉਂਦੇ ਹੋ ਤੇ ਉਸਦੀ ਮਜਬੂਰੀ ਦਾ ਫਾਇਦਾ ਚੱਕ ਕੇ 15 ਰੁਪਈਏ ਸ਼ਰਮ ਕਰੋ ਜਿਹੜੇ ਇੱਦਾ ਕਰਦੇ ਆਪਣੇ ਬੱਚੇ ਮੈਨੂੰ ਦਿਹਾੜੀ ਤੇ ਦੇ ਦੋ 1000 ਰੁਪਏ ਦਊਂਗਾ ਦੇ ਦਾਉਂਗੇ ਭਾਜੀ ਨੰਬਰ ਐਂਡ adress ਸ਼ੇਅਰ ਕਰੋ
@gagankumar9755
@gagankumar9755 3 жыл бұрын
@Deep Kaur tuhadi ki problem hai?
@harpreetgill6266
@harpreetgill6266 3 жыл бұрын
Daily post waleya ne address te no. Likheya hoeya
@VarinderSingh-lj7ee
@VarinderSingh-lj7ee 3 жыл бұрын
Mrs. Sharanjit kaur Account no: 2471001700071440 IFSC :PUNB0247100 Phone number: 77196 56510
@NirmalSingh-fn7li
@NirmalSingh-fn7li 3 жыл бұрын
Vra shach ta pta krr
@ramandeepkandyara9224
@ramandeepkandyara9224 3 жыл бұрын
@@NirmalSingh-fn7li ki vere sach
@jaswantdhot6106
@jaswantdhot6106 3 жыл бұрын
ਵਾਹਿਗੁਰੂ ਜੀ ਮੇਹਰ ਕਰਨ ਇਹਨਾਂ ਬੱਚਿਆਂ ਤੇ
@jaggisingh3607
@jaggisingh3607 3 жыл бұрын
ਸੱਚਾ ਪੱਤਰਕਾਰ🙏🙏🙏
@soniastephen6689
@soniastephen6689 3 жыл бұрын
ਜਮੀਰ ਮਰੀ ਲਗਦਾ ਇਹਨਾਂ ਪਿੰਡ ਵਾਸੀਆਂ ਦੀ। ਦਿਲ ਪਾਟ ਗਿਆ।
@satwantgurmgurm9315
@satwantgurmgurm9315 3 жыл бұрын
God bless you brother very good Reporting
@jagdeep.singh.2jagdeep724
@jagdeep.singh.2jagdeep724 Жыл бұрын
Gugu Veer ji. Dhanwaad ji
@demongamer9982
@demongamer9982 3 жыл бұрын
ਦਿਲ ਵੀ ਰੋ ਪਿਆ ਇਹ ਵੀਡੀਉ ਦੇਖ ਕੇ
@gurvindersinghbawasran3336
@gurvindersinghbawasran3336 3 жыл бұрын
ਓਹ ਸਰਮ ਕਰੋ ਵੱਡੇ ਗੁਰੁ ਵਾਲਿਓ,,, ਦੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬੱਚਿਆ ਦਾ ਹਾਲ,,,,, ਇਕ ਅੰਮ੍ਰਿਤਧਾਰੀ ਸਿੱਖ ਦੀ ਤੁਸੀ ਕੌਈ ਮੱਦਤ ਨੀ ਕਰ ਸਕਦੇ,,,,,,, ਕਿੱਸੇ ਹੋਰ ਲਈ ਤੁਸੀ ਕੀ ਕਰ ਦਿਉਗੇ,,,,, ਫਿਰ ਤੁਸੀਂ ਕਹਿੰਦੇ ਹੋ ਲੋਕ ਧਰਮ ਛੱਡ ਕੇ ਈਸਾਈ ਕਿਓ ਬਣਦੇ ਨੇ,,,,, ਜਿਹੜਾ ਕੌਈ ਕਿੱਸੇ ਦੀ ਮੱਦਤ ਕਰੂ ਉਸ ਲਈ ਤਾਂ ਓਹੀ ਰੱਬ ਹੈ,,, ਉਹ ਚਾਹੇ ਈਸਾਈ ਹੋਵੇ ਚਾਹੇ ਸਰਸੇ ਵਾਲਾ ਤੇ ਚਾਹੇ ਬਿਆਸ ਵਾਲਾ,,,
@kuldeeptakher4503
@kuldeeptakher4503 3 жыл бұрын
ਜੂੜੇ ਵਾਲੇ ਮੁੰਡਿਆਂ ਦੀ ਸ਼ਰਮ ਕਰਲੋ
@gurvindersinghbawasran3336
@gurvindersinghbawasran3336 3 жыл бұрын
@@kuldeeptakher4503 wàheguru ji 🙏
@gurvindersinghbawasran3336
@gurvindersinghbawasran3336 3 жыл бұрын
@joined ; ) ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@gurmitsingh7079
@gurmitsingh7079 3 жыл бұрын
Very good 22 ji
@gurmitsingh7079
@gurmitsingh7079 3 жыл бұрын
Very good 22 ji
@butasingh8698
@butasingh8698 3 жыл бұрын
ਇਸ ਪਿੰਡ ਦੇ ਸਾਰੇ ਲੋਕਾਂ ਦੀ ਜ਼ਮੀਰ ਮਰੀ ਹੋਈ ਹੈ
@nirmalbajwa3172
@nirmalbajwa3172 3 жыл бұрын
ਸਰਕਾਰ ਤੇ ਪਿੰਡ ਵਾਲੇਅਾ ਦੇ ਨਾਲ ਨਾਲ ਸ਼ਰੋਮਣੀ ਕਮੇਟੀ ਦਾ ਕੋੲੀ ਫਰਜ ਨੲੀ ਬਣਦਾ ਗੁੱਰਸਿੱਖ ਬੱਚਿਅਾ ਲੲੀ ਓਅ ਤੁੱਸੀ ਡੀ ਸੀ ਜੱਜ ਅਾੲੀ ਪੀ ਅੈਸ ਤਾ ਗੁੱਰਸਿੱਖ ਬੱਚੇ ਕੀ ਬਨੋਨੇ ਹਨ ਤੁਹਾਡੇ ਤੋ ਰੋਟੀ ਦੀ ਅਾਸ ਵੀ ਨੲੀ ਰਹਿ ਗੲੀ ਓੲੇ ਤੁੱਸੀ ਸਰਾਵਾ ਵਿੱਚ ਵੀ ਰਹਿਣ ਦੇ ਪੇਸੇ ਲੇਦੇ ਹੋ ਜੇ ਫੇਰ ਵੀ ਜਥੇਦਾਰ ਸਾਬ ਤੁਹਾਡੇ ਕੋਲ ਪੇਸੇ ਨੲੀ ਹੇਗੇ ਕੋੲੀ ਫੱਡ ਫੁੱਡ ਮਗਲੋ ਲੋਕਾ ਕੋਲੋ ਸਿੱਖ ਬਚਿਅਾ ਦੇ ਭਲੇ ਲੲੀ ਦਿੱਲ ਖੋਲ ਕੇ ਦੇਣਗੇ ਲੋਕ ਸ਼ਰੋਮਣੀ ਕਮੇਟੀ ਵਿੱਚ (ਰੱਬਾ ਮਾਫ ਕਰੀ ਨਿਦਿਅਾ ਨੀ ਕਰਣੀ ਚਾਹੀ ਦੀ )ਸਾਰੇ ਮਸੱਨਦ ਨੇ ਰੱਬ ਤੋ ਡਰੋ ਬਾਦਲਾ ਤੋ ਨੲੀ ੲਿੱਕ ਓਅ ਸਿੰਘ ਸੀ ਜੇੜੇ ਬੰਦ ਬੰਦ ਕਟਾ ਲੇਦੇ ਪਰ ਸਿਦਕੋ ਨੀ ਡੋਲਦੇ ਸੀ ਤੇ ੲਿੱਕ ਅੱਜ ......ਵਾਹਿਗੁਰੂ ਜੀ ਵਾਹਿਗੁਰੂ ਜੀ ਭੇਜੋ ਬਾਜ ਗੁਰੂ ਹਰਗੋਬਿਦ ਪਾਤਸ਼ਾਹ ਦੇ ਦਰਬਾਰ ਸਾਹਿਬ ਤੋ ਕਰੋ ਕੋੲੀ ਅੇਲਾਣ ਓਹ ਨਿੱਕਾ ਜਿਅਾ ਤੀਰ ਵਾਲਾ ਕਿੱਥੇ ਹੈ ਜਿਹੜਾ ਕਹਿਦਾ ਸੀ ਸਾੲਿਟਿਸ ਬਣਾਵਾਗੇ IPS.IAS DR ਬਣਾਵਾਗੇ
@surjitsingh9511
@surjitsingh9511 3 жыл бұрын
ਸਾਡੇ ਪਿਡੰ ਵਿਚ ਵੀ ਹੈ ਇਹੋ ਜੇਹੇ ਸਰਕਾਰ ਤਾ ਮਰ ਗੲਈ
@sukhandeepkaur4828
@sukhandeepkaur4828 3 жыл бұрын
ਸਰਕਾਰਾਂ ਦਾ ਵੇੜਾ ਬੈਠਿਆਂ ਪਿਆ ਹੈ ਜੀ 😟😟😟🥺🥺🥺🙏🏻🙏🏻🙏🏻
@JagjitSingh-hp4jz
@JagjitSingh-hp4jz 3 жыл бұрын
ਸਰੋਮਣੀ ਕਮੇਟੀ ਜਗੀਰੋ ਕਿਥੇ ਆ ਹੁਣ
@ManjitSingh-jg9pt
@ManjitSingh-jg9pt 3 жыл бұрын
ਜੋ 10 20 ਗੁਰਦੁਆਰਾ ਸਾਹਿਬ ਜਾਂ ਹੋਰ ਕਿਤੇ ਚਾੜ੍ਹ ਕੇ ਮੱਥਾ ਟੇਕਦੇ ਨੇ ਉਹ ਇਸ ਪਰਿਵਾਰ ਨੂੰ ਦੇ ਦਿੱਤੇ ਜਾਣ ਤਾਂ ਬਹੁਤ ਵਧੀਆ ਹੋਵੇਗਾ ਧੰਨਵਾਦ
@babbudhanjal263
@babbudhanjal263 3 жыл бұрын
ਜੋ ਵੀ ਵੀਰ ਇਸ ਪਰਿਵਾਰ ਦੀ ਮੱਦਦ ਕਰਨਾ ਚਾਹੁੰਦਾ ਓਹਨਾਂ ਨੂੰ ਬੇਨਤੀ ਆ ਵੀਰ ਪਹਿਲਾਂ ਓਸ ਨੰਬਰ ਤੇ ਫੋਨ ਕਰ ਕੇ ਸਾਰੀ ਗੱਲ ਬਾਤ ਕਰ ਕੇ ਉਸ ਪਰਿਵਾਰ ਤੋਂ ਬੈਂਕ ਅਕਾਊਂਟ ਨੰਬਰ ਲੈ ਲਵੋਂ ਏਦਾ ਵੀਰੇ ਕਿੱਸੇ ਨੇ ਏਵੇਂ ਈ ਅਕਾਊਂਟ ਪੈਸੇ ਖਾਣ ਲਈ ਗ਼ਲਤ ਅਕਾਊਂਟ ਨੰਬਰ ਲਿਖ ਦਿੱਤਾ ਤਾਂ ਪਰਿਵਾਰ ਦੀ ਮੱਦਦ ਨੀ ਹੋਣੀ ਬਾਕੀ ਵੀਰ ਸਾਰੇ ਤੁਸੀਂ ਵੀ ਜਾਣਦੇ ਓ ਕੁਝ ਕ ਗੰਦੀ ਦੁਨੀਆ ਬਾਰੇ ਜੇ ਮੈ ਕੁਝ ਗ਼ਲਤ ਲਿੱਖ ਦਿੱਤਾ ਹੋਵੇ ਤਾਂ ਗ਼ਲਤੀ ਮੁਆਫ਼ ਕਰਯਿਓ 🙏🙏
@KuldeepSingh-zz1uj
@KuldeepSingh-zz1uj 3 жыл бұрын
ਕਰੋੜਾਂ, ਅਰਬਾਂ, ਖਰਬਾਂ, ਪਦਮਾ, ਸੰਖਾ,ਨੀਲਾ, ਗੰਜਾਂ ਜਿੰਨੀਆਂ ਲਾਹਣਤਾਂ ਸਰਕਾਰਾਂ ਤੇ ਏਸ ਪਰਿਵਾਰ ਦਾ ਪੂਰਾ ਪਤਾ ਸੰਪਰਕ ਨੰਬਰ ਦੇਣ ਦੀ ਕਿਰਪਾਲਤਾ ਕਰਨੀ ਜੀ 🙏
@KuldeepSingh-zz1uj
@KuldeepSingh-zz1uj 3 жыл бұрын
@Deep Kaur ਤੇਰੀ ਕੀ ਸਮੱਸਿਆ ਹੈ ਭੈਣੇ?
@gurdipsingh4986
@gurdipsingh4986 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵੀਰਾ ਭੈਣਾ ਨੇ ਕਿਹਾ ਮਦਦ ਕਰਨੀਂ ਚਾਹੀਦੀ ਆ ਇਸ ਪਰਵਾਰ ਦੀ ਪਰ ਦੋਸਤੋ ਕਹਿਣ ਵਾਲੀਆਂ ਵਿਚੋਂ ਬਾਹਰ ਪਰਦੇਸਾਂ ਵਿੱਚ ਬਹੁਤ ਹੋਣ ਗੇ ਸਾਰੇ ਥੋੜੀ ਥੋੜੀ ਮਦਦ ਕਰੀਏ ਜਿਸ ਵੀ ਚੀਜ਼ ਦੀ ਕਰ ਸਕਦੇ ਆ ਪ੍ਰਵਾਰ ਨੂੰ ਹਰੇਕ ਚੀਜ਼ ਦੀ ਲੋੜ ਹੈ ਧੰਨਵਾਦ ਜੀ
@sampurankhangura1842
@sampurankhangura1842 3 жыл бұрын
Thanks reporter bhaji ਤੁਹਾਡਾ ਜਿਆਦਾ ਧਨਬਾਦ
@AK-bp2qp
@AK-bp2qp 3 жыл бұрын
ਪਿੰਡ ਕਲੂ ਸੋਹਲ(ਕਾਹਨੂੰਵਾਨ)ਵਾਲਿਓ ਮਰਜੋ ਸ਼ਰਮ ਨਾਲ
@user-xg3jg5yb6f
@user-xg3jg5yb6f 3 жыл бұрын
ਵੀਰ ਬੋਲਣ ਤੋਂ ਪਹਿਲਾਂ ਸਚਾਈ ਪਤਾਂ ਕਰੋ
@punjabikudi3890
@punjabikudi3890 3 жыл бұрын
@@user-xg3jg5yb6f tuc ona de pind de o jo jnde o sch....?
@ramandeepkandyara9224
@ramandeepkandyara9224 3 жыл бұрын
@@user-xg3jg5yb6f ki sach aa vere
@user-xg3jg5yb6f
@user-xg3jg5yb6f 3 жыл бұрын
ਵੀਰ ਰਾਤੋਂ ਰਾਤ ਘਰ ਦੀ ਛੱਤ ਦਾ ਕੇ ਘਰ ਦੀਆਂ ਕੰਧਾਂ ਧਾਆ ਕੇ ਵੀਡੀਓ ਪਾ ਤੀ
@user-xg3jg5yb6f
@user-xg3jg5yb6f 3 жыл бұрын
ਵੀਰ ਤੁਸੀਂ ਆਪ ਜੀ ਸਿਆਣੇ ਓ ਜੇਕਰ ਸੰਤ ਡਿਗਦੀ ਤਾਂ ਕਿਸੇ ਨੂੰ ਸੰਟ ਨਾਂ ਲੱਗਦੀ
@sukhdeepsingh3373
@sukhdeepsingh3373 3 жыл бұрын
ਭਾਜੀ ਪਿੰਡ ਦੇ ਸਰਪੰਚ ਦਾ number V deo
@mintusingh2042
@mintusingh2042 3 жыл бұрын
Ah kiti na shi gal
@jassagill6752
@jassagill6752 3 жыл бұрын
ਬਾਈ ਜੀ ਜੋ ਦਾਨੀ ਸੱਜਣ ਜਿੰਨੀ ਜੋਗੇ ਜਰੂਰ ਮਦਦ ਕਰੋ ਇਸ ਗਰੀਬ ਬੱਚੇ ਦੀ ਜੱਸਾਂ ਗਿੱਲ ਘੋਲਿਆਂ ਵਾਹਿਗੁਰੂ
@RajinderKumar-by1fd
@RajinderKumar-by1fd Жыл бұрын
ਵਾਹਿਗੁਰੂ ਸਰਬੱਤ ਦਾ ਭਲਾ ਕਰਨ ਜੀ 🙏🙏🙏🙏🙏
@fastcooking9700
@fastcooking9700 3 жыл бұрын
Waheguru ji mehar 🙏🙏🙏🙏🙏
@yaartera383
@yaartera383 3 жыл бұрын
ਪਿੰਡ ਦੇ ਲਾਹਨਤ ਹੈ
@msBali222
@msBali222 3 жыл бұрын
Dujiyan nu lahnta pan waliyo .. tusi ki kita
@punjabpunjab726
@punjabpunjab726 3 жыл бұрын
ਮੋਇਆਂ ਦਾ ਪਿੰਡ ਹੈ (ਕਲੂ ਸੋਹਲ) ਜ਼ਿਲ੍ਹਾ ਗੁਰਦਾਸਪੁਰ
@craftergirl6915
@craftergirl6915 3 жыл бұрын
ਸਹੀ ਆ ਜੀ
@anglowatch9067
@anglowatch9067 3 жыл бұрын
ਠੀਕ ਹਾ ਮੰਨਦੇ ਹਾਂ ਸਰਕਾਰਾਂ ਨੇ ਮਦਦ ਨਹੀਂ ਕੀਤੀ ਪਰ ਕਿਸਾਨ ਯੂਨੀਅਨ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਕਿਊ ਕੇ ਕਿਸਾਨ ਯੂਨੀਅਨ ਦਾ ਨਾਰਾ ਹੈ ਕਿਸਾਨ ਮਜ਼ਦੂਰ ਏਕਤਾ
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,3 МЛН
孩子多的烦恼?#火影忍者 #家庭 #佐助
00:31
火影忍者一家
Рет қаралды 17 МЛН