ਪਿੰਡਾਂ ਆਲੀ ਮਾਸੀ ਕਰਦੀ ਕਰੋੜਾਂ ਦਾ ਕਾਰੋਬਾਰ Indian store in Tbilisi | Punjabi Travel Couple |Ripan Khushi

  Рет қаралды 198,231

Punjabi Travel Couple

Punjabi Travel Couple

9 ай бұрын

Пікірлер: 261
@SukhwinderBrar-ze8iq
@SukhwinderBrar-ze8iq 9 ай бұрын
ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਜੀ ਤੁਹਾਡੇ ਤੇ ਕਿਰਪਾ ਬਣਾਈ ਰੱਖਣ
@user-gu9ub3ge9l
@user-gu9ub3ge9l 9 ай бұрын
ਵੀਰ ਬਾਬਾ ਜੀ ,ਪਿੰਡ ਚ ਬਾਬਾ ਤੇ ਬੜੇ ਮਿਹਨਤੀ ਆ,ਤੇ ਘਸਮਾਨ ਚੌਂਕ ਵੀ ਬਾਬਾ ਜੀ ਨੇ ਨਾਮ ਰੱਖਿਆ ,ਗੁਰਮੀਤ ਬਾਬਾ ਜੀ ਨੇ,ਅਸੀਂ ਜਾਣਦੇ ਆ ਏਨਾ ਨੂੰ , ਕ੍ਰਿਕਟ ਵੀ ਬੁਹਤ ਖੇਡਿਆ ਅਸੀ
@singhkanpur1
@singhkanpur1 9 ай бұрын
Ripan and Khushi ❤ ਬਹੁਤ ਬਹੁਤ ਪਿਆਰ ਅਤੇ ਧੰਨਵਾਦ ਬਹੁਤ ਸੋਹਣੀ ਆਂ ਥਾਵਾਂ ਵਿਖਾਉਣ ਲਈ.. ਇਨ੍ਹਾਂ ਸੋਹਣਾ ਅਤੇ ਵਿਸ਼ਾਲ monument ਅਤੇ ਸੋਹਣੀ ਲੇਕ..ਜਾਰਜਿਆ ਦੇ ਬਾਬਾ ਜੀ ਅਤੇ ਹੋਰ ਪੰਜਾਬੀ ਭਰਾਵਾਂ ਨੇ ਤੁਹਾਨੂੰ ਬਹੁਤ ਪਿਆਰ ਦਿੱਤਾ..🤩 ਪਰ ਤੁਸੀਂ ਲੋਕਾਂ ਨੇ sulfer bath ਕਿਉ ਨਹੀਂ ਲਿਆ 😮😢 ਵਾਹਿਗੁਰੂ ਭਲੀ ਕਰਨ
@JaspalSingh-zp2rm
@JaspalSingh-zp2rm 9 ай бұрын
ਬਹੁਤ ਵਧੀਆ ਵੀਰ ਦੂਰ ਦੂਰ ਪੰਜਾਬੀਆ ਦੀਆ ਮਾਰੀਆਂ ਮੱਲਾ ਵੇਖ ਕੇ ਖ਼ੁਸ਼ੀ ਹੋਈ
@kanwarjeetsingh3495
@kanwarjeetsingh3495 9 ай бұрын
ਵਾਹਿਗੁਰੂ ਮੇਹਰ ਬਣਾਈ ਰਖਣ । Musiem ਵਾਲਾ ਸੀਨ ਵਧੀਆ ਲੱਗਿਆ ਅਤੇ ਬੱਚਿਆਂ ਨੂੰ ਇਤਿਹਾਸ ਬਾਰੇ ਜਾਣਕਾਰੀ ਬੜੀ ਚੰਗੀ ਗੱਲ ਹੈ।
@taran.dhudike7
@taran.dhudike7 9 ай бұрын
ਜੌਰਜੀਆ ਦਾ ਪੰਜਾਬੀਆਂ ਨਾਲ ਪੁਰਾਣਾ ਰਿਸ਼ਤਾ ਹੈ,,, ਕਿਉਂਕਿ ਸਾਡੇ ਬਹੁਤੇ ਸਿੱਖ ਜੌਰਜੀਆ ਨੂੰ ਆਬਾਦ ਕਰਨ ਪਹੁੰਚੇ ਸਨ,,, ਜਿਹੜੇ ਰਹਿ ਗਏ ਜੌਰਜੀਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਨਵਾਂ ਪੰਜਾਬ ਵਸਾਈ ਬੈਠੇ ਹਨ 🙏🏻🙏🏻🙏🏻🙏🏻 ਧੰਨਵਾਦ ਰਿਪਨ ਖੁਸ਼ੀ ਜੀ 🙏🏻🙏🏻🙏🏻
@MD-ht2xr
@MD-ht2xr 9 ай бұрын
ਜਦੋਂ ਗਿੱਧੇ ਵਿੱਚ ਬੋਲੀ ਪੈਂਦੀ ਸੀ,, ਕੋਹ ਕਾਫ਼ ਦੀ ਹੂਰ,, ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿਸੇ ਨੇ ਤਰਜ ਬਣਾਉਣ ਲਈ ਜੋੜ ਦਿੱਤਾ ਹੋਵੇਗਾ,,, ਪਰ ਅੱਜ ਸਮਝ ਲੱਗੀ ਆ ਕੋਹ ਕਾਫ ਕੀ ਸ਼ੈਅ ਆ ਧੰਨਵਾਦ
@harbhajansingh8872
@harbhajansingh8872 9 ай бұрын
ਸਾਰੇ you tube ਫੈਮਲੀ ਨੂੰ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਸਰਿਆਂ ਨੂੰ ❤❤ ਹਰਭਜਨ ਸਿੰਘ ਪਿੰਡ ਆਹਲੂਪੁਰ, ਸਰਦੂਲਗੜ੍ਹ ਮਾਨਸਾ
@JagtarSingh-wg1wy
@JagtarSingh-wg1wy 9 ай бұрын
ਰਿਪਨ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਪੰਜਾਬੀਆਂ ਦੇ ਕੰਮਾਂ ਦੀ ਜਾਣਕਾਰੀ ਦਿੱਤੀ ਗਈ ਹੈ ਬਹੁਤ ਵਧੀਆ ਲੱਗੀ ਹੈ ਜੀ ਦੁਕਾਨ ਦਾ ਕੰਮ ਵੀ ਬਹੁਤ ਵਧੀਆ ਲੱਗਾ ਹੈ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@naibsingh3021
@naibsingh3021 9 ай бұрын
ਵਾਹਿਗੁਰੂ ਜੀ ਸਾਡੇ ਭਾਣਜੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਹਮੇਸ਼ਾ ਇਸੀ ਤਰ੍ਹਾਂ ਚੜ੍ਹਦੀ ਬੰਨਣੀ ਰਹਿ
@DharamSingh-mh6jp
@DharamSingh-mh6jp 9 ай бұрын
🎉🎉❤🎉🎉 Thanks
@GurmeetSingh-beer
@GurmeetSingh-beer 9 ай бұрын
❤ Malik SAB te MEHAR rakhe ❤ 🎉 🎉danbad mama ji🎉🎉
@sushilgarggarg1478
@sushilgarggarg1478 9 ай бұрын
Enjoy a punjabi villagers life of Georgia 🇬🇪.....#
@sukhpalsingh7990
@sukhpalsingh7990 9 ай бұрын
2.40 ਮਾਸੀ ਜੀ ਮੱਸਰੀ ਕਾਲ 😂😂😂
@SukhwinderSingh-wq5ip
@SukhwinderSingh-wq5ip 9 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@satnamsinghbrar-wg7tl
@satnamsinghbrar-wg7tl 9 ай бұрын
Punjabi veera nu salute
@harjitwalia9700
@harjitwalia9700 9 ай бұрын
ਬੇਟਾ ਜੀ ਸਾਰੀਆਂ ਚੀਜਾਂ ਇੰਡੀਆ ਵਾਲੀਆ ਰਖਣੀਆਂ ਪੈਂਦੀਆ ਹਨ ਕੀ ਪਤਾ ਗ੍ਰਾਹਕ ਕਿਹੜੀ ਚੀਜ ਮੰਗ ਲਵੇ
@mangakakru1861
@mangakakru1861 9 ай бұрын
Sat shiri Akal g sareya nu g Bohat Bohat Tanbad g Ripan khushi nu Ena pyar krn LA e hbin TV😊🙏🙏🙏🙏🙏
@arjunbatish5089
@arjunbatish5089 9 ай бұрын
Ehna to hi Samaan lene asi paaji , bohat close asi baba g de
@DharamSingh-mh6jp
@DharamSingh-mh6jp 9 ай бұрын
Babe di hatti Tbilisi Georgia ❤❤🎉❤❤
@paramjeetkaur5570
@paramjeetkaur5570 9 ай бұрын
I am from Bathinda, love you massi gbu
@Harpreet14159
@Harpreet14159 9 ай бұрын
ਬਹੁਤ ਵਧੀਆ ਬਲੌਗ ਵਧੀਆ ਜਾਣਕਾਰੀ❤ਲਈ ਧੰਨਵਾਦ
@KulwinderKaur-ef7qk
@KulwinderKaur-ef7qk 9 ай бұрын
God bless you beta waheguru kirpa kare tuhade te ❤❤
@manjitsehjal165
@manjitsehjal165 9 ай бұрын
So beautiful ❤️ Thank u so much Ji ❤️ God bless all you ❤️❤️🙏
@amankaur4622
@amankaur4622 9 ай бұрын
Bht he sohna museum h bilkul different nhi ta mnu muesum boring lgde a but I really enjoy or baba g so humble down to earth 🙏 I’m also from bathinda
@Mastlalijatt
@Mastlalijatt 9 ай бұрын
❤❤❤ ਵਾਹਿਗੁਰੂ ਮਿਹਰ ਕਰੇ ਚੜਦੀਕਲਾ ਬਖਸੇ਼ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤❤❤❤
@ManjitKaur-cl7su
@ManjitKaur-cl7su 9 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਖੁਸ਼ ਰੋ ਵੀਰ ਜੀ 😊
@CR7HD007
@CR7HD007 9 ай бұрын
ਇੱਥੇ ਸਾਡੇ ਵੇਹਲੜ੍ਹ ਸੜਕਾਂ ਰੋਕ ਕੇ ਬੈਠ ਜਾਂਦੇ ਆ ਆਮ ਲੋਕਾਂ ਨੂੰ ਪਰੇਸ਼ਾਨ ਕਰਨ ਲਈ
@jasbirkaur8274
@jasbirkaur8274 9 ай бұрын
Very nice Indian Punjabi gesture ji❤
@JasvinderSingh-ww1sv
@JasvinderSingh-ww1sv 9 ай бұрын
ਸਤ ਸੀ੍ ਅਕਾਲ ਭਾਈ ਜੀ ਤੇ ਭੈਣ ਜੀ ਵਾਹਿਗੁਰੂ ਜੀ ਬਠਿੰਡੇ ਵਾਲੀ ਮਾਸੀ ਦੇ ਕਾਰੋਬਾਰ ਚ ਹੋਰ ਤਰੱਕੀ ਕਰੇ ਜੀ
@DharamSingh-mh6jp
@DharamSingh-mh6jp 9 ай бұрын
Thanks Babe di hatti
@ninderpalkaur7134
@ninderpalkaur7134 9 ай бұрын
Thanks ji
@TarsemSingh-st1vw
@TarsemSingh-st1vw 9 ай бұрын
Amazing and knowledge wala vlog c ripan te khushi beta ji aa sab dikhaoun laye aapnjibda bahut bahut dhanbad keep it up beta ji god bless both of you lot's of ❤❤❤❤❤❤❤❤❤❤❤❤❤❤❤❤❤❤love Lakhwinder Kaur from Gurdaspur
@nippydhaliwal8848
@nippydhaliwal8848 9 ай бұрын
Massi huni nice ne bhut wadya subha sab da❤
@sharnjotkaurdhaliwal2040
@sharnjotkaurdhaliwal2040 9 ай бұрын
Bai twade vlog de wt krda piya c daily dekhda twade vlog good job bro
@BalwinderSingh-qd3jl
@BalwinderSingh-qd3jl 9 ай бұрын
ਮਾਸੀ ਦਾ ਨਾਮ ਨਿੰਦਰ ਪਾਲ ਕੌਰ ਹੈ
@DharamSingh-mh6jp
@DharamSingh-mh6jp 9 ай бұрын
🎉🎉🎉🎉🎉
@teachercouple36
@teachercouple36 9 ай бұрын
ਬਹੁਤ ਧੰਨਵਾਦ ਖੁਸ਼ੀ,ਰਿਪਨ ਐਨੀਆਂ ਸੋਹਣੀਆਂ ਥਾਵਾਂ ਦਿਖਾਉਣ ਲਈ। ਬਹੁਤ ਸੋਹਣਾ ਦੇਸ਼ ਆ। ਉਸਤੋਂ ਵੀ ਸੋਹਣਾ ਵਲੌਗ ❤
@Searchboy77
@Searchboy77 9 ай бұрын
Waheguru ji 🙏 tuhanu hamesha khush rakhe ❤😊👩‍❤️‍👨💕🥰🙏🤗
@herbalpath...
@herbalpath... 9 ай бұрын
Ripen Veer tusi bohut puraneaw jada tajeaw kr deteaw 90 vch m ve ethe move hon lai tear hoeaw se but jo parmatma chahe ohi hunda but malvai masi ji nu vekheaw mja aw geaw
@sukhdevkhan4430
@sukhdevkhan4430 9 ай бұрын
ਬਾਓ ਕਿੰਨਾ ਸੋਹਣਾ ਦ੍ਰਿਸ਼ ਪੇਸ਼ ਕੀਤਾ ਹਿਲੋ ਰਿਪਨ ਐਂਡ ਖੁਸ਼ੀ ਤੇ ਮਾਸੀ ਐਂਡ ਬਾਪੂ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਮੇਹਰ ਕਰੇ ਸਦਾ ਖੁਸ਼ ਰਹੋ ਹੋਰ ਤੱਕਰੀਆ ਹੋਂਣ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
@preetacheema8337
@preetacheema8337 9 ай бұрын
ਹਮੇਸ਼ਾ ਖੁਸ਼ ਰਹੋ ਵੀਰ ਜੀ ❤
@rajveervirk6874
@rajveervirk6874 9 ай бұрын
ਬਹੁਤ ਸੋਹਣਾ ਸੀ ਸਾਰਾ ਆਲਾ ਦੁਆਲਾ
@GurmeetSingh-beer
@GurmeetSingh-beer 9 ай бұрын
❤❤🎉 SUKAR MALIK DA JII🎉❤❤❤🎉 DHANBAD SAB DA JI🎉❤ BABA JI 🎉 BABE DI HATTI 🎉 ❤❤. GEORGIA. ❤❤
@DharamSingh-mh6jp
@DharamSingh-mh6jp 9 ай бұрын
🎉🎉🎉
@dhaliwaldaljit9375
@dhaliwaldaljit9375 9 ай бұрын
ਕੋਹ ਕਾਫ ਦੇ ਪਹਾੜ ਤੁਰਕੀ ਵਿਚ ਨੇ, ਪੜਿਆ ਸੀ। ਪਰੋਫੈਸਰ ਪੰਨੂ ਦੀ ਲਿਖਤ ਹੈੈ। ਕਿਰਪਾ ਕਰ ਕੇ ਵਿਸਤਾਰ ਦੇਣਾ।
@user-gu9ub3ge9l
@user-gu9ub3ge9l 9 ай бұрын
ਪਿੰਡ ਵੀ ਸਾਰੇ ਗੁਰਮੀਤ ਵੀਰ ,ਨੂੰ ਮੀਤਾ ਬਾਬਾ ਕਹਿੰਦੇ ਆ
@DharamSingh-mh6jp
@DharamSingh-mh6jp 9 ай бұрын
🎉🎉🎉🎉🎉 Thanks Babe di hatti
@swarnsingh6145
@swarnsingh6145 9 ай бұрын
ਬਹੁਤ ਵਧੀਆ ਲੱਗਿਆ ਜੀ ਧੰਨਵਾਦ ਤੁਹਾਡਾ ਰਿੰਪਨ ਖੁਸ਼ੀ। ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ
@gurjinderdhillon9841
@gurjinderdhillon9841 9 ай бұрын
ਸਤਿ ਸੀ੍ ਅਕਾਲ ਪੰਜਾਬੀਉ
@karanbhagat4639
@karanbhagat4639 9 ай бұрын
ਬਹੁਤ ਸੁੰਦਰ ਵਲੋਗ ਸੀ ਭਾਈ ਜੀ ❤❤❤
@SatnamSingh-fe3tg
@SatnamSingh-fe3tg 9 ай бұрын
Dhan Guru Nanak Dev g Mhar kro 🙏🙏
@noblesinghraina
@noblesinghraina 9 ай бұрын
Awesome Punjabi Travel Couple ❤️💞🥰💞💞💞💞💞💞❣️🥰🥰💞💞💞💞🥰
@lekhraj9035
@lekhraj9035 9 ай бұрын
Sada khush rho wehguru mehar kre 👌👌👌👌👌🙏🙏🙏🙏🙏
@user-rw8pd9el5g
@user-rw8pd9el5g 9 ай бұрын
We Love You From Pakistan ❤
@Searchboy77
@Searchboy77 9 ай бұрын
Waheguru ji 🙏 mehar kare ❤😊🙏😊💕🥰🤗
@narindersingh-ju2ji
@narindersingh-ju2ji 9 ай бұрын
Waheguru ji ka Khalsa Waheguru ji ki Fateh 🙏🙏 Good job veer ji 🎉🎉
@rampassi1577
@rampassi1577 9 ай бұрын
Kohkaff Dian parian
@kuldeepsingh-xg8nc
@kuldeepsingh-xg8nc 9 ай бұрын
Ripin & Khushi love u
@jheetaramgarhia
@jheetaramgarhia 9 ай бұрын
😢 Punjabia ne name buhat vadiya rakhe har Jagga de
@satnamsinghpurba9584
@satnamsinghpurba9584 9 ай бұрын
Bhut vadia jankari god bless both of you take care
@user-er3sd6cj3z
@user-er3sd6cj3z 9 ай бұрын
Khushi Khush rahe..g...,
@simrangill6936
@simrangill6936 9 ай бұрын
God bless you guys 😊 stay safe and stay strong 💪 😊❤
@jassekhon5417
@jassekhon5417 9 ай бұрын
Bhut vadia lga
@ManjeetSingh-bi4yj
@ManjeetSingh-bi4yj 9 ай бұрын
ਰਿਪਨ ਵੀਰ ਸਤਿ ਸ਼੍ਰੀ ਅਕਾਲ। ਕੋਹ ਕਾਫ ਦੀਆਂ ਪਰੀਆਂ ਦਾ ਕੁਲਦੀਪ ਮਾਣਕ ਦੀਆਂ ਕਲੀਆਂ ਜਿਕਰ ਏ।ਇਹਦੇ ਬਾਰੇ ਜ਼ਰੂਰ ਦੱਸੇੳ।
@navroopkaur1991
@navroopkaur1991 9 ай бұрын
Waheguru ji🙏
@UK04_UCHIHA
@UK04_UCHIHA 9 ай бұрын
Aap log too bhot ache ho ji maza aagya dekh kr 💓💓
@KuldeepSingh-ug2di
@KuldeepSingh-ug2di 9 ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@suchasing6624
@suchasing6624 9 ай бұрын
RIPAR. Ji. Wery neis. Ji
@Nikkavloger356
@Nikkavloger356 9 ай бұрын
Plz next vloge ch meri patmosen kra deo plz
@chuharsinghgill7615
@chuharsinghgill7615 9 ай бұрын
ਬਹੁਤ ਵਧੀਆ ਲੱਗਿਆ ਬਲੋਗ ਜੀ ਧੰਨਵਾਦ❤❤❤❤❤
@avtarcheema3253
@avtarcheema3253 9 ай бұрын
ਬਹੁਤ ਵਧੀਆ ਜੀ 👌👌
@baljindersingh7802
@baljindersingh7802 9 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@saman2156
@saman2156 9 ай бұрын
Wahaguru ji very nice ❤️❤️🙏
@user-rv2rz7sn3n
@user-rv2rz7sn3n 9 ай бұрын
RIPAN G and khushi I am watching your vlogs from JUBAIL industrial city Dammam, Saudi Arabia ❤
@SatinderKaur-vp1zk
@SatinderKaur-vp1zk 9 ай бұрын
Waheguru ji mehar kran ji
@AnjuSharma-it1nu
@AnjuSharma-it1nu 9 ай бұрын
God bless both of you and your channel 💝
@karamjeetsingh319
@karamjeetsingh319 9 ай бұрын
Hard work is key of success guru chardi kala bakse Bata ji and bate ji
@NavrajSingh-hp1fq
@NavrajSingh-hp1fq 9 ай бұрын
Sat shri akal ji
@ManjitKaur-mc7hu
@ManjitKaur-mc7hu 9 ай бұрын
Bht kaint bai g
@darshpreetsingh5399
@darshpreetsingh5399 9 ай бұрын
Bahut badhiya veer so nice 👍👍
@bathindapb0325
@bathindapb0325 9 ай бұрын
Hello 22 g sada v name la do apne gl hoye c g video call ta bhua g a sade v 🤭
@user-ue2wm5nn5s
@user-ue2wm5nn5s 9 ай бұрын
Good by ji waheguru ji meharkre
@reshamsingh7609
@reshamsingh7609 9 ай бұрын
Nice... Good job.... Carry on.... Thanks....
@user-fw4lf5qm8c
@user-fw4lf5qm8c 9 ай бұрын
Very good bai ji from moga punjab Ajit pal singh thanks
@guysdabeasta3200
@guysdabeasta3200 9 ай бұрын
Well done good job keep going through the world 🌎 and enjoy your journey both of you ❤love you ♥ wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru you're good sales man
@surjindersingh5685
@surjindersingh5685 9 ай бұрын
KhushRaho
@ramabawa7657
@ramabawa7657 9 ай бұрын
Khush rho beta
@surjitkaur7530
@surjitkaur7530 9 ай бұрын
Bahut.vadia.valog.hai.ji
@gurmeetsinghbachhal
@gurmeetsinghbachhal 9 ай бұрын
WAHEGURU JI mehar rakhio
@DavinderSingh-cx4up
@DavinderSingh-cx4up 9 ай бұрын
Nice🎉🎉
@mandeepsidhu2830
@mandeepsidhu2830 9 ай бұрын
Waheguru ji
@balrajsingh4182
@balrajsingh4182 9 ай бұрын
ਬਹੁਤ ਵਧੀਆ ਜੀ
@balbirsinghusajapmansadasa1168
@balbirsinghusajapmansadasa1168 9 ай бұрын
ਬਾਈ ਜੀ ਆਪਾਂ ਜਿਹੜਾ ਵਰਤਦੇ ਆਂ ਮਾਈਕ ਐਮਾਜੋਨ ਤੋਂ ਵੀਹ ਕੁ ਡਾਲਰ ਦਾ ਵਾਇਰਲੈੱਸ ਮਿਲ ਜਾਂਦਾ।ਦੋ ਮਾਈਕ ਆ ਨਾਲ।ਮੇਰੇ ਪੇਜ ਤੇ ਅਵਾਜ ਚੈੱਕ ਕਰ ਲਿਆ ਜੇ।
@manjinderdhillon5953
@manjinderdhillon5953 9 ай бұрын
ਮਾਸੀ ਦਾ ਪਿੰਡ ਕਿਹੜਾ ਬਠਿੰਡਾ
@DharamSingh-mh6jp
@DharamSingh-mh6jp 9 ай бұрын
Dhapali
@manpreetatwal6270
@manpreetatwal6270 6 ай бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ ਜੀ
@therealking577
@therealking577 9 ай бұрын
Bohat sohna blog❤🎉
@JasbirSingh-ek2br
@JasbirSingh-ek2br 9 ай бұрын
ਬਹੁਤ ਵਧੀਆ ਇਹ ਯਾਦਗਾਰ
@jogindersingh4350
@jogindersingh4350 9 ай бұрын
Waheguru ji ka khalsa waheguru ji ki Fateh ji waheguru waheguru jiwaheguru ji waheguru ji ki wFateh ji ka khalsa waheguru ji ki Fateh ji waheguru 💐🌹🙏🏼👍🇸🇪👍🙏🏼🌹💐❤️💞💕👏🌷💖💗💚💜🧡🤎💓💙💛💐🌹🇸🇪🇸🇪🇸🇪🇸🇪
@user-ml7hl7jj5n
@user-ml7hl7jj5n 9 ай бұрын
Waheguru ji ka khalsa waheguru ji ki fatih Rauwal sidwan bet ludhiana
@harmindergill6488
@harmindergill6488 9 ай бұрын
Stay blessed
@GurpreetSingh-os4gn
@GurpreetSingh-os4gn 9 ай бұрын
ਧੰਨਵਾਦ ਜੀ
@ninderpalkaur7134
@ninderpalkaur7134 9 ай бұрын
Thanks putter ji
@JasssidhuJass-or7mn
@JasssidhuJass-or7mn 9 ай бұрын
ਵਾਹਿਗੁਰੂ ਜੀ 🙏🙏
@HardeepSingh-ie3wz
@HardeepSingh-ie3wz 9 ай бұрын
God bless you
@Priyadivanshi
@Priyadivanshi 9 ай бұрын
❤❤❤❤❤❤ from Dinanagar pb
@jaspalsingh4959
@jaspalsingh4959 9 ай бұрын
ਵਾਹਿਗੁਰੂ👍
@KuldeepSingh-xe5mr
@KuldeepSingh-xe5mr 9 ай бұрын
ਬਹੁਤ ਵਧੀਆ👍💯 ਖੁਸ਼ ਰਹੋ
New model rc bird unboxing and testing
00:10
Ruhul Shorts
Рет қаралды 25 МЛН
Beautiful gymnastics 😍☺️
00:15
Lexa_Merin
Рет қаралды 15 МЛН
Playing hide and seek with my dog 🐶
00:25
Zach King
Рет қаралды 33 МЛН
Manukhta Di Sewa Ludhiana Story by Bhai Gurpreet Hosting Latest Punjabi TV Canada
12:10
Peke Pind Ja Ke Ta Punjab Yaad Aa Janda | Punjabi In USA | Vegetables Harvesting |
19:03