Pind (Official Video) : Sucha Rangila & Mandeep Mandy | New Punjabi Song 2024 |

  Рет қаралды 2,311,793

Amar Audio

Amar Audio

4 ай бұрын

Amar Audio Present's Full Video of "Pind" in the Voice "Sucha Rangila & Mandeep Mandy" Pen Down By "Lakhwinder Maan" Music Given by "Joy Atul". Watch, Like, Share & Give Your Valuable Feed Back.
✯SUBSCRIBE US✯ ‪@AmarAudioOfficial‬
♪Amazon: d8yk.short.gy/IkKuds
♪Apple : d8yk.short.gy/Hr5dcD
♪Gaana : d8yk.short.gy/c5KiNfv
♪iTunes : d8yk.short.gy/Hr5dcD
♪Saavn : d8yk.short.gy/Ztdkdv
♪Shazam : d8yk.short.gy/kbysdf
♪Spotify : d8yk.short.gy/nGBBfd
♪Wynk : d8yk.short.gy/MzRxsf
♪YT Music : d8yk.short.gy/TEQcvd
♪Reels : / 392065556643452
ਗੀਤ: ਪਿੰਡ
ਗਾਇਕ/ਗਾਇਕਾ: ਸੁੱਚਾ ਰੰਗੀਲਾ/ਮਨਦੀਪ ਮੈਂਡੀ
ਗੀਤਕਾਰ: ਲਖਵਿੰਦਰ ਮਾਨ (ਮਰਾੜ੍ਹਾਂ ਵਾਲਾ)
ਸੰਗੀਤ: ਜੁਆਏ-ਅਤੁਲ
ਫ਼ਿਲਮਾਂਕਣ: ਸਟਾਲਿਨਵੀਰ ਸਿੰਘ
ਕੈਮਰਾਮੈਨ: ਦੀਪ ਸਿੱਧੂ
ਐਡੀਟਰ: ਹਰਮੀਤ ਕਾਲੜਾ
ਮੇਕ-ਅੱਪ: ਨੇਹਾ
ਸਹਾਇਕ ਨਿਰਦੇਸ਼ਕ: ਸੁਖਪਾਲ ਬਾਜਵਾ/ਜੋਤ ਜੱਸੜ/ਮੀਤ ਧੀਮਾਨ
ਪ੍ਰੋਡਕਸ਼ਨ: ਮਾਲਵਾ ਪ੍ਰੋਡਕਸ਼ਨ
ਅਦਾਕਾਰ: ਬੱਬਲ ਢੀਂਡਸਾ, ਮਨਦੀਪ ਮੈਂਡੀ, ਮਿੰਟੂ ਕਾਪਾ, ਧਰਮਿੰਦਰ ਕੌਰ, ਜਗਤਾਰ ਸਿੰਘ ਬੈਨੀਪਾਲ, ਸੁਰਿੰਦਰ ਸਿੱਧੂ, ਸ਼ਿੰਦਰਪਾਲ ਸੋਨੀ, ਬਲਜੀਤ ਅਕਲੀਆ, ਮਨਦੀਪ ਦੀਵਾਨਾ, ਗੁਰਪ੍ਰੀਤ ਘੁੱਦਾ, ਜੱਗੀ ਸਰਪੰਚ, ਜੋਤ ਜੱਸੜ, ਬੱਬੀ ਲੌਂਗੋਵਾਲ, ਪਰਮਜੀਤ ਕੌਰ, ਹਰਮਨ, ਮਹਿੰਦਰਪਾਲ ਸਿੰਘ, ਸਮਾਇਲ ਖਾਨ, ਹੈਪੀ, ਹੀਰ, ਮੰਨਤ,ਦੁਨਰਾਜ, ਹਰਨੂਰ ਅਤੇ ਦਿਵਨੂਰ ਆਦਿ।
ਕਾਸਟਿੰਗ: ਗੁਰਪ੍ਰੀਤ ਸਿੰਘ ਘੁੱਦਾ
ਵਿਸ਼ੇਸ਼ ਧੰਨਵਾਦ: ਸੱਤੀ ਲੋਹਾਖੇੜਾ, ਜੱਗੀ ਸਰਪੰਚ, ਸਰਦਾਰ ਸਮਰਾ, ਰਾਮ ਸਿੰਘ ਸਰਪੰਚ ਅਤੇ ਰਾਮ ਸੈਕਟਰੀ
Producer ➤ Pinky Dhaliwal
( / pinky.dhaliwal2 )
Label ➤ Amar Audio
( / amaraudio )
✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯
Join Our Other Social Networks : ‪@AmarAudioOfficial‬
➤Circle us on G+ : www.google.com/+amaraudiomusic
➤Follow on Twitter : / amaraudio
➤Linkedin : / amaraudioz

Пікірлер: 6 800
@taranabhi558
@taranabhi558 4 ай бұрын
ਜਿਸ ਨੇ ਇਹ ਗਾਣਾ ਦੁਬਾਰਾ ਜਰੂਰ ਸੁਣਿਆ ਉਹ ਲਾਇਕ ਕਰਨ,,, ਕਿਰਪਾ ਕਰਕੇ ਚੰਗੇ ਗਾਣੇ ਨੂੰ ਸਪੋਟ ਜਰੂਰ ਕਰਿਓ ਇਹ ਕਲਾਕਾਰ ਅੱਜ ਪਹਿਲੀ ਵਾਰ ਸੁਣਿਆ ਅੱਗੇ ਵੀ ਉਮੀਦਾਂ ਨੇ,, ਮਰਾੜੵਾ ਵਾਲਿਆ ਦਬਣਾ ਨਹੀਂ, ਖਿੱਚ ਕੇ ਰੱਖ ਸ਼ੇਰਾ ਕੰਮ,, ਗਾਉਣ ਵਾਲੀ ਕੁੜੀ ਬਹੁਤ ਸੋਹਣੀ ਤੇ ਸਿਆਣੀ ਆ,, ਜਦੋਂ ਵੀ ਪੰਜਾਬ ਆਏ ਜਰੂਰ ਮਿਲਕੇ ਜਾਵਾਂਗੇ
@yadwindergill914
@yadwindergill914 4 ай бұрын
Repeat chal riha bai
@bgyani8062
@bgyani8062 4 ай бұрын
Yes
@Diamond.wood.works99
@Diamond.wood.works99 4 ай бұрын
ਦੁਬਾਰਾ ਕੀ ਵਾਰ ਵਾਰ ❤❤
@nirmalsingh9505
@nirmalsingh9505 4 ай бұрын
50vari
@BaljeetSingh-pu8wk
@BaljeetSingh-pu8wk 4 ай бұрын
22 ਜੀ ਆਹਾ ਤਾਂ ਜਦ ਤੱਕ ਸੁਣ ਨਾ ਲਾਈਏ ਓਦੋਂ ਤੱਕ ਸਬਰ ਨਹੀਂ ਮਿਲ਼ਦਾ
@mandeepjhotiwala2444
@mandeepjhotiwala2444 4 ай бұрын
ਮੇਰੇ ਵਾਂਗ ਹੋਰ ਕਿਸ ਨੁੰ ਲੱਗਿਆ ਕਿ ਇਹ ਗੀਤ ਪੰਜ ਮਿੰਟ ਦਾ ਨਹੀ 10 ਮਿੰਟ ਦਾ ਹੋਣਾ ਚਾਹੀਦਾ ਸੀ ਜਿੰਨੇ ਵਾਰੇ ਮਰਜ਼ੀ ਸੁਣਲੋ ਦੁਬਾਰਾ ਫੇਰ ਸੁਨਣ ਨੂੰ ਜੀ ਕਰਦਾ ਬਹੁਤ ਵਧੀਆਂ ਲਿਖਿਆਂ ਤੇ ਓਸਤੋ ਵੀ ਸੋਹਣਾ ਗਾਇਆ
@BhupinderSingh-do6hq
@BhupinderSingh-do6hq 4 ай бұрын
Bilkul bro 🙏
@HarpreetSingh-uo9xy
@HarpreetSingh-uo9xy 4 ай бұрын
ਵੀਰ ਏ ਗੀਤ 20 ਮਿੰਟ ਵੀ ਘੱਟ ਏ
@sonubajaj4743
@sonubajaj4743 4 ай бұрын
Sahi gal veere♥️♥️
@lakhwindermaan6851
@lakhwindermaan6851 4 ай бұрын
ਧੰਨਵਾਦ ਸਾਰੇ ਵੀਰਾਂ ਦਾ। ਜਲਦੀ ਇਸਦਾ ਦੂਜਾ ਭਾਗ ਰਿਲੀਜ਼ ਕਰਾਂਗੇ
@rajwinderbrar1692
@rajwinderbrar1692 4 ай бұрын
@@lakhwindermaan6851ਦੂਜੇ ਭਾਗ ਵਿੱਚ ਮਾਨ ਸਾਹਿਬ ੧ ਜਿਵੇਂ ਭਰਾ ਭਰਾਵਾਂ ਦਾ ਹੱਕ ਖਾਂਦੇ ਨੇ ਉਸ ਬਾਰੇ ੨ਜਿਵੇ ਪੰਜਾਬ ਦੀ ਜਵਾਨੀ ਬਾਰ ਜਾ ਰਹੀ ਘਰ ਖਾਲੀ ਹੋ ਰਹੇ ਨੇ ੩ ਲੀਡਰਾਂ ਬਾਰੇ ਕਿਵੇਂ ਸਰਕਾਰਾਂ ਧੱਕਾ ਕਰ ਰਹੀਆਂ ਨੇ ਕਿਸਾਨਾਂ ਨਾਲ ਬਾਰੀ ਤੁਹਾਨੂੰ ਸਭ ਕੁਝ ਪਤਾ ਹੀ ਕਿਵੇਂ ਲਿਖਣਾ ਮਾਨ ਸਾਹਿਬ ਜੀ
@ranjeetbrar1689
@ranjeetbrar1689 3 ай бұрын
ਲਖਵਿੰਦਰ ਮਾਨ ਦੀ ਕਲਮ ਨੂੰ ਸਲਾਮ ਹੈ । ਗੀਤ ਗਾਉਣ ਵਾਲੀ ਜੋੜੀ ਨੂੰ ਵੀ ਸਿਰ ਝੁਕਦਾ ਹੈ ਜਿਗਰੇ ਤੋਂ ਬਿਨਾਂ ਇਹਨਾਂ ਗੀਤਾਂ ਨੂੰ ਹੱਥ ਪਾਉਣਾ ਵੀ ਔਖਾ ਹੁੰਦਾ ਹੈ । ਬਹੁਤ ਹੀ ਸੋਹਣਾ ਗੀਤ ਹੈ । ਸਲਾਮ ਹੈ ਸਾਰੀ ਟੀਮ ਨੂੰ ।
@kamalpreet3309
@kamalpreet3309 3 ай бұрын
ਇਵੇ ਦੇ ਗਾਣੇ ਗਾਉਣ ਲਈ ਜਿਗਰਾ ਚਾਹਿਦਾ ਨਹੀ ਢੋਲ ਵਾਜਾ ਤਾ ਹਰ ਕੋਈ ਚੱਕ ਲੈਦਾ ਜਿਉਦਾ ਵੀਰ ਬਾਬਾ ਮਿਹਰ ਕਏ ❤❤
@Psycho_shaayr2001
@Psycho_shaayr2001 4 ай бұрын
ਓਹ ਪੀਲੇ ਜ਼ੇ ਰੰਗ ਵਾਲਾ ਦਿਸਦਾ ਘਰ ਜੌ ਖਾਲੀ ਖਾਲੀ ਐ ਓਥੇ ਘਰਵਾਲੀ ਨਾਲ ਕੱਲਾ ਰਹਿੰਦਾ ਸੂਬਾ ਸਿੰਘ ਅਕਾਲੀ ਐ ਜਾਂ ਕਹਿਲੋ ਬਲੀ ਹਕੂਮਤ ਦੀ ਜਾਂ ਕਹਿਲੋ ਧਰਮ ਤੋਂ ਵਾਰੇ ਗਏ ਓਹਦੇ ਝੂਠੇ ਪੁਲਸ ਮੁਕਾਬਲਿਆਂ ਵਿਚ ਚਾਰੇ ਪੁੱਤਰ ਮਾਰੇ ਗਏ #neverforget1984🙏
@jagtarsihal2686
@jagtarsihal2686 3 ай бұрын
😢
@robanpannu8626
@robanpannu8626 3 ай бұрын
❤😢
@user-nb7ez2gv1z
@user-nb7ez2gv1z 3 ай бұрын
Bai ehh pehre te mera roan nikal gya kite naa kite chingari haigi aa sade andar hale v 🙏🏻
@jinderheer109
@jinderheer109 3 ай бұрын
❤❤❤❤ wah singer wah writer
@KuldeepSingh-zr4ic
@KuldeepSingh-zr4ic 2 ай бұрын
😢😢 waheguru ji
@PardeepKumar-mt3dq
@PardeepKumar-mt3dq 4 ай бұрын
ਖਾੜਕੂਵਾਦ ਵਾਲਾ ਪਹਿਰਾ ਜਮਾਂ ਸਿਰਾ ਗੱਲਬਾਤ ਅਜਿਹੇ ਗੀਤਕਾਰ ਅਤੇ ਕਲਾਕਾਰਾਂ ਦੀ ਜ਼ਰੂਰ ਸਪੋਟ ਕਰਨੀ ਚਾਹੀਦੀ ਐ
@villagekotbhai2499
@villagekotbhai2499 4 ай бұрын
Sade v rishtedaari ch gulzaar naam da afsar a.. buri halat aa ona di .
@villagekotbhai2499
@villagekotbhai2499 4 ай бұрын
Os time da bahut ghatiyaa banda c
@dharmindersarpanch4184
@dharmindersarpanch4184 4 ай бұрын
ਵੀਰੋ ਮੇਰਿਉ ਸਾਰਾ ਕੁੱਝ ਇੱਥੇ ਹੀ ਏ। ਬੰਦੇ ਨੂੰ ਕਿਸੇ ਦਾ ਕਦੇ ਮਾੜਾ ਨਹੀਂ ਕਰਨਾ ਚਾਹੀਦਾ ਖਾਸ ਕਰਕੇ ਪੈਸੇ ਪਿੱਛੇ ਕਿਸੇ ਦੇ ਪੁੱਤਰ ਦੀ ਜਾਨ ਲੈ ਲੈਂਣੀ ਲੱਖ ਲਾਹਨਤ ਬੰਦੇ ਦੇ ਜੰਮਣ ਤੇ।
@user-eh8kv2km1g
@user-eh8kv2km1g 4 ай бұрын
Police wale da hal ni dekhiya. Sare pehre change ne, kul mila ke Geet bahut badhiya hai ji
@dalipkaur3349
@dalipkaur3349 4 ай бұрын
Ryt
@jagmeetsinghsandhu9994
@jagmeetsinghsandhu9994 3 ай бұрын
ਸਵਾਦ ਲਿਆ ਦਿੱਤਾ ਬਾਈ ਜੀ ਤੇ ਬੀਬਾ ਜੀ ਅਵਾਜ਼ ਵੀ ਬਾਕਮਾਲ , ਇਕੱਲਾ ਇਕੱਲਾ ਪਹਿਰਾ ਇੰਜ ਜਿਵੇ ਮੋਤੀ ਪਰੋਏ ਪਏ ਆ🫡🫡
@Bahadurshergil1965
@Bahadurshergil1965 3 ай бұрын
ਭੈਣ ਦੀ ਆਵਾਜ਼ ਬਹੁਤ ਹੀ ਵਾਕਮਾਲ ਐ ਪਰਮਾਤਮਾ ਚੱੜਦੀ ਕਲਾ ਵਿੱਚ ਰੱਖੇ
@rajdeepsingh7546
@rajdeepsingh7546 4 ай бұрын
ਇਹ ਗਾਣਾ ਸੁਣਨ ਤੋਂ ਬਾਅਦ ਇਓਂ ਮਹਿਸੂਸ ਹੋਇਆ ਜਿਵੇਂ ਜ਼ਿੰਦਗੀ 15 ਸਾਲ ਪਿੱਛੇ ਚਲੀ ਗਈ
@Dhillon0869
@Dhillon0869 4 ай бұрын
ਧੀ ਆਪਣੀ ਦੀ ਵੇਚ ਜਵਾਨੀ ਉੱਚੀ ਕੋਠੀ ਪਾਈ ਏ 🫡 ਵਾਹ ❣️ਏਦਾਂ ਦੇ ਗੀਤਾਂ ਨੂੰ ਸਪੋਰਟ ਕਰੋ ਲੋਕੋ 🙏🙏
@mahikaur201
@mahikaur201 3 ай бұрын
Bilkul true line aa buit kudiya nal eve hoya..
@user-iy4zj5gq5l
@user-iy4zj5gq5l 3 ай бұрын
ਵਾਹ
@satpalsinghsingh2571
@satpalsinghsingh2571 3 ай бұрын
ਸਹੀ ❤
@rajwantkaur3042
@rajwantkaur3042 3 ай бұрын
ਬਿਲਕੁਲ
@btl3938
@btl3938 2 ай бұрын
A zameera wale song
@jai-hind82
@jai-hind82 3 ай бұрын
ਕਹਾਣੀ ਚ ਸੂਬਾ ਸਿੰਘ ਅਕਾਲੀ ਆਲੇ ਪੈਰੇ ਦੀ ਸਮਾਜਿਕ ਵਾਸਤਵਿਕਤਾ ਤੇ ਸੱਚਾਈ ਦਿਲ ਨੂੰ ਝਿੰਜੋੜਦੀ ਹੈ ਜੀ।।❤ਗੀਤ ਬਹੁਤ ਖੂਬ ਲਿਖਿਆ ਹੈ❤।।ਧੰਨਵਾਦ ਪੰਜਾਬੀਅਤ ਦੀ ਸੇਵਾ ਲਈ।।
@KulvirKaku
@KulvirKaku 3 ай бұрын
Akhan ch pani aa gia bai😢
@user-iq6vs7ch8x
@user-iq6vs7ch8x 3 ай бұрын
ਸੂਬਾ ਸਿੰਘ ਅਕਾਲੀ ਆਲ਼ਾ ਪਹਿਰਾ ਅੱਖਾਂ ਨਮ ਕਰ ਦੇਂਦਾ ਧਨਵਾਦ ਮਰਾੜ੍ਹਾਂ ਵਾਲ਼ੇ ਦਾ ਸੱਚ ਲਿਖਣ ਦੀ ਹਿੰਮਤ ਕੀਤੀ ਪਿਰਤ ਪਾਈ ਮੁਸੇ ਆਲ਼ੇ ਨੇ
@gurtejsidhu2011
@gurtejsidhu2011 3 ай бұрын
ਸੂਬਾ ਸਿੰਘ ਅਕਾਲੀ ਪੈਰੇ ਦੀ ਤਾ ਗੱਲ ਵਾਰ-ਵਾਰ 🎉🎉🎉🎉
@ravichaudhary1531
@ravichaudhary1531 2 ай бұрын
ਬਹੁਤ ਹੀ ਵਧੀਆ ਗੀਤ ਲਿਖਿਆ ਹੈ ਲਖਵਿੰਦਰ ਮਾਨ ਮਰਾੜ੍ਹਾਂ ਵਾਲੇ ਨੇ, ਲੇਖਕ ਦੀ ਲੇਖਣੀ ਬਕਮਾਲ ਹੈ ਇਹ ਗੱਲ ਉਸਨੇ ਪਹਿਲਾਂ ਵਾਲੇ ਗੀਤਾਂ ਵਿੱਚ ਵੀ ਬਾਖੂਬੀ ਸਿੱਧ ਕੀਤੀ ਹੈ ਇਸ ਲਈ ਉਸਦੀ ਲੇਖਣੀ ਤੇ ਕੋਈ ਸ਼ੱਕ ਨਹੀਂ ਸੀ। ਪਰ ਇਸ ਗੀਤ ਵਿੱਚ ਤਾਂ ਉਸਨੇ ਜਿਵੇਂ ਅੱਜ ਕੱਲ੍ਹ ਮੁੰਡੇ ਖੁੰਡੇ ਕਹਿੰਦੇ ਹੁੰਦੇ ਐ ਬਈ 'ਸਿਰਾ ਹੀ ਕਰਾਤਾ' ਗਾਇਕ ਜੋੜੀ ਬੇਸ਼ੱਕ ਜਿਆਦਾ ਮਸ਼ਹੂਰ ਨਹੀਂ ਹੈ ਪਰ ਇਹ ਗੀਤ ਇਸ ਜੋੜੀ ਲਈ ਵੀ ਮੀਲ ਦਾ ਪੱਥਰ ਸਾਬਿਤ ਹੋਏਗਾ। ਬਹੁਤ ਜਲਦ ਇਸ ਜੋੜੀ ਦਾ ਨਾਮ ਵੀ ਬੱਚੇ ਬੱਚੇ ਦੀ ਜੁਬਾਨ ਤੇ ਹੋਏਗਾ। ਜਿਹੜਾ ਆਦਮੀ 1980-90 ਦੇ ਦਹਾਕੇ ਵਿੱਚ ਪੰਜਾਬ ਵਿੱਚ ਰਿਹਾ ਹੈ ਓਹੀ ਇਸ ਗੀਤ ਦਾ ਅਸਲੀ ਮਤਲਬ ਸਮਝ ਸਕਦਾ ਹੈ। ਸਲਾਮ ਹੈ ਜੀ ਗੀਤਕਾਰ ਅਤੇ ਗਾਇਕ ਜੋੜੀ ਨੂੰ !!!
@pubg-in8yw
@pubg-in8yw 4 ай бұрын
ਜਿਹੜੇ ਇਨਸਟਾਗਰਾਮ ਦੀ ਰੀਲ ਸੁਣਕੇ ਆਏ ਲਵਾਉ ਹਾਜਰੀ
@dharmindersarpanch4184
@dharmindersarpanch4184 4 ай бұрын
ਬਿਲਕੁਲ ਵੀਰ ਮੇਰੇ ਇੱਕ ਸਰਪੰਚ ਮਿੱਤਰ ਨੇ ਮੈਨੂੰ ਤਿੰਨ ਟੱਪੇ ਭੇਜੇ ਸੀ ਵਟਸਐਪ ਤੇ ਉਸ ਤੋਂ ਬਾਅਦ ਤਾਂ ਮੈਂ ਯੂਟਿਊਬ ਤੋਂ ਚੱਕ ਲਿਆ ਘੱਟੋ ਘੱਟ ਸੋ ਵਾਰ ਸੁਣਿਆ ਤੇ ਹੁਣ ਵੀ ਸੁਣ ਰਿਹਾ ਹਾਂ। ਮੈਨੂੰ ਰੋਣ ਆ ਜਾਂਦਾ ਯਾਰ ਸੁਣਕੇ
@kuldeepbrar3757
@kuldeepbrar3757 3 ай бұрын
Hanji
@Sran91002
@Sran91002 3 ай бұрын
Ha ji
@sunnybagri1818
@sunnybagri1818 3 ай бұрын
Ha ji
@kewal9190
@kewal9190 3 ай бұрын
Ha y
@Sandeepdeep-ir1cz
@Sandeepdeep-ir1cz 4 ай бұрын
ਬਾਈ ਗਾਣਾ ਘੱਟੋ ਘੱਟ 30 ਵਾਰ ਸੁਣ ਲਿਆ ਮਨ ਨਹੀਂ ਭਰਿਆ ਰੋਣਾ ਵੀ ਆਖਿਆ ਖਾਣਾ ਸੁਣ ਕੇ 😢😢😢😢
@KuldeepSingh-bp8pt
@KuldeepSingh-bp8pt 4 ай бұрын
Ryt
@jagdishsingh5467
@jagdishsingh5467 3 ай бұрын
Sacchi veer ji main v ro peya
@Radhakrishna_555
@Radhakrishna_555 2 ай бұрын
Sahi gal aa virre
@RajdeepSingh-xr2sk
@RajdeepSingh-xr2sk Ай бұрын
Bai roj sunda e bai
@user-rt7xz7hy6l
@user-rt7xz7hy6l Ай бұрын
ਇਕ ਇਕ ਪੈਰਾ ਸਚ ਦਸਦਾ
@sandeepk507
@sandeepk507 3 ай бұрын
ਬਹੁਤ ਡੂੰਘੇ ਸ਼ਬਦ ਆ ਇਸ ਗੀਤ ਵਿੱਚ ਸੁਣਕੇ ਰੋਣਾ ਵੀ ਆਉਂਦਾ ਅਤਿਵਾਦ ੍ਰਜਵਾਨੀ੍ ਨਸ਼ੇ ਪ੍ਦੇਸ਼ ੍ਸਭ ਗੀਤ ਵਿੱਚ ❤❤
@DeepsinghPB60
@DeepsinghPB60 2 ай бұрын
22 ਸੂਬਾ ਸਿੰਘ ਵਾਲਾ ਟੱਪਾ ਮੋੜ ਮੋੜ ਕੇ ਸੁਣਿਆ ਬਹੁਤ ਦੁੱਖ ਹੋਇਆ ਯਾਰ ਹੀਰੇ ਸੀ ਉਹ ਕੌਮ ਦੇ 🙏🙏🙏🙏🙏
@Dhillon_pb88
@Dhillon_pb88 3 ай бұрын
ਕੋਈ ਸ਼ਬਦ ਨਹੀਂ ਲਿਖਣ ਲਈ ਇਸ ਗੀਤ ਲਈ ਸਿਰ ਝੁਕ ਕੇ ਸਲਾਮ ਆਂ , ਸਲਾਮ ਆਂ ਵੀਰ ਦੀ ਕਲਮ ਤੇ ਗਾਇਕੀ ਜੋੜੀ ਨੂੰ ਤੇ ਵਿਡਿਉ ਬਣਾਉਣ ਵਾਲੀ ਸਾਰੀ ਟੀਮ ਨੂੰ 😔🙏🏻
@SharniPB13
@SharniPB13 4 ай бұрын
ਕੌਣ ਕਹਿੰਦਾ ਚੰਗੇ ਗਾਣੇ ਚਲ ਨੀ ਸਕਦੇ🙏
@gurimarok8497
@gurimarok8497 Ай бұрын
Sach aa bhut vadia song
@santbhindrawledefan
@santbhindrawledefan 3 ай бұрын
ਲਗਾਤਾਰ ਤਿੰਨ ਚਾਰ ਵਾਰੀ ਸੁਣਿਆ ਆ ਪਰ ਫਿਰ ਵੀ ਵਾਰ ਵਾਰ ਸੁਣਨ ਦਾ ਮਨ ਕਰਦਾ ਹੈ
@Sukh669
@Sukh669 3 ай бұрын
Sahi gal aa vr
@KuldeepSingh-bp8pt
@KuldeepSingh-bp8pt 3 ай бұрын
Rozana sunda
@Hardeepsingh-deep
@Hardeepsingh-deep 3 ай бұрын
ਜਿੰਨੀ ਤਾਰੀਫ਼ ਕਰੀਏ ਓਨੀ ਹੀ ਘੱਟ ਆ ਲਿਖਣ ਵਾਲੇ ਨੇ ਬਹੁਤ ਸੋਹਣਾ ਲਿਖਿਆ ਤੇ ਗਾਉਣ ਵਾਲੀ ਦੋਗਾਣਾ ਜੋੜੀ ਨੇ ਤਾਂ ਜਮਾ ਸਿਰਾਂ ਕਰਵਾ ਤਾਂ ਵੀਡਿਓ ਵੀ ਬਹੁਤ ਹੀ ਜਿਆਦਾ ਵਧੀਆ ਆ
@sheetalsinghanmol
@sheetalsinghanmol 4 ай бұрын
ਚੰਗੀ ਚੀਜ਼ ਅਗਲਿਆ ਨੇ ਪੇਸ਼ ਕਰਤੀ ਹੁਣ ਸਰੋਤਿਆਂ ਤੇ ਏਸ ਨੂੰ ਚਾਰ ਚੰਨ ਲਗਾਉਣੇ ਤਾਂ ਜੋ ਅਗਲਿਆ ਦਾ ਹੌਸਲਾ ਹੋਰ ਬੁੰਲਦ ਹੋਵੇ
@AmandeepSingh-ji7pr
@AmandeepSingh-ji7pr 4 ай бұрын
ਲਖਵਿੰਦਰ ਮਾਨ ਮਰਾੜਾਂ ਵਾਲਾ ਜਿਸ ਨੇ ਰਾਜ ਬਰਾੜ ਨੂੰ ਬਹੁਤ ਵਧੀਆ ਗਾਣੇ ਲਿਖ ਕੇ ਉੱਚੀਆਂ ਬੁਲੰਦੀਆਂ ਤੱਕ ਪਹੁੰਚਾਇਆ ਸਤਿ ਸ੍ਰੀ ਅਕਾਲ ਭਾਜੀ
@harjindersinghbhatti635
@harjindersinghbhatti635 2 ай бұрын
ਕਾਲੇ ਦੌਰ ਵਿੱਚ ਜਿੰਨਾ ਪੁਲਸ ਵਾਲਿਆ ਨੇ ਨਾਜਾਇਜ਼ ਮੁਕਾਬਲੇ ਕਿਤੇ ਸੀ ਓਹ ਤਾਂ ਇਹ ਗਾਣਾ ਸੁਣ ਕੇ ਸ਼ਰਮਿੰਦੇ ਤਾਂ ਹੋਏ ਹੋਣ ਗੇ
@officialdidararwesh8839
@officialdidararwesh8839 3 ай бұрын
ਬਹੁਤ ਬਹੁਤ ਵਧੀਆ ਆਵਾਜ਼ ਮੈਡਮ ਜੀ ਬਹੁਤਾ ਹੀ ਵਧੀਆ ਗਾਇਆ ਵੀਡੀਓ ਡਾਰੈਕਟਰ ਲਈ ਬਹੁਤ ਵਧੀਆ ਗੱਲ ਬਹੁਤ ਸੋਹਣਾ ਕੰਮ ਕੀਤਾ ਵੀਡੀਓ ਦਾ ਤੁਸੀਂ ਦੋਨੋਂ ਜਣਿਆਂ ਨੇ ਬਹੁਤ ਵਧੀਆ ਗਾਇਆ
@user-lb6bb2hm7w
@user-lb6bb2hm7w 4 ай бұрын
ਇੱਕ ਗਲ਼ ਹੋਰ ਲਿਖਣੀਂ ਸੀ ਜਿਸ ਨੇ ਆਪਣੇ ਭਾਈਆਂ ਦਾ ਹੱਕ ਖਾਂਦਾ ਹੁੰਦਾ ਉਸ ਦਾ ਕੀ ਹਾਲ ਹੁੰਦਾ ਲਾਸਟ ਟਾਇਮ
@nandhafashionhub7613
@nandhafashionhub7613 4 ай бұрын
ਭਾਈਆਂ ਵਾਲਾਂ ਪੈਰਾਂ ਵੀ ਚਾਹੀਦਾ ਸੀ
@lakhwindermaan6851
@lakhwindermaan6851 4 ай бұрын
ਜੀ ਵੀਰ ਜੀ ਇਸ ਗੀਤ ਦੇ ਦੂਜੇ ਭਾਗ ਵਿਚ ਜ਼ਰੂਰ ਕਰਾਂਗੇ। ਧੰਨਵਾਦ
@rajwinderbrar1692
@rajwinderbrar1692 4 ай бұрын
@@lakhwindermaan6851ਸਹੀ ਗੱਲ ਆ ਮਾਨ ਸਾਹਿਬ ਤੁਹਾਡੀ ਕਲਮ ਦਾ ਕੋਈ ਜਵਾਬ ਨਹੀਂ ਆ ਕਿਰਪਾ ਕਰਕੇ ਗਾਣੇ ਆਉਣ ਦਿਉ ਤੁਸੀਂ ਕਿਹੜਾ ਮਾਰਕੀਟ ਵਿੱਚ ਨਵੇਂ ਹੋ
@dharmindersarpanch4184
@dharmindersarpanch4184 4 ай бұрын
​@@lakhwindermaan6851ਜਿਉਂਦਾ ਰਹਿ ਵੀਰ ਵਾਹਿਗੁਰੂ ਮੇਰੀ ਉਮਰ ਵੀ ਤੈਨੂੰ ਲਾ ਦੇ। ਸੱਚੀ ਵੀਰ ਮੈਂ ਰੋ ਪੈਨਾਂ ਹਰ ਵਾਰ ਗੀਤ ਸੁਣਕੇ।
@MotuSingh-ww7if
@MotuSingh-ww7if 3 ай бұрын
Kuj ne hunda y g kalyug aaa y g
@sransandeep4158
@sransandeep4158 4 ай бұрын
ਸਿੱਧੂ ਦੇ ਜਾਣ ਤੋਂ ਬਾਅਦ ਕੋਈ ਗੀਤ ਸੁਣਨ ਨੂੰ ਦਿਲ ਨਹੀਂ ਕਰਦਾ ਸੀ ਪਰ ਆ ਕੁੱਝ ਵੱਖਰਾ ਸੁਣ ਕੇ ਬਹੁਤ ਵਧੀਆ ਲੱਗਿਆ ❤❤❤❤❤❤❤❤❤ਬਹੁਤ ਸੋਹਣਾ ਗੀਤ ਆ Lvu❤
@amritsandhu2516
@amritsandhu2516 3 ай бұрын
ਬਹੁਤ ਸੌਹਣਾ ਲਿਖਿਆ ਤੇ ਗਇਆ ਮੇਡੀ ਦੀ ਆਵਾਜ ਨੈ ਗ਼ੀਤ ਨੂੰ ਹੋਰ ਸੋਹਣਾਂ ਵਣਤਾ ਪ੍ਰਮਾਤਮਾ ਚੜਦੀ ਕਲਾ ਰੱਖੇ ਮਾਨ ਸਾਬ ਏਦਾ ਦੇ ਗ਼ੀਤ ਸਮਾਜ ਨੁੰ ਬਹੁਤ ਵਧੀਆਂ ਸੇਦ ਦੇਂਦੇ ਨੇ
@RamandeepSingh-bo5rb
@RamandeepSingh-bo5rb 2 ай бұрын
ਕੋਈ ਵੀ ਨੈਗੇਟਿਵ ਕਮੈਂਟ ਨਹੀਂ ਕੀਤਾ ਕਿਸੇ ਨੇ। ਅਸਲ ਚੀਜ ਉਹੀ ਹੁੰਦੀ ਹੈ ਜਿਸਦੀ ਤਰੀਫ ਦੁਸ਼ਮਣ ਵੀ ਕਰ ਜਾਵੇ।
@user-ru3qi2op3r
@user-ru3qi2op3r 4 ай бұрын
ਉਹ ਸੋਹਣਾ ਉਪਰਾਲਾ ਹੈ ਪੇਂਡੂ ਸੱਭਿਆਚਾਰ ਤੇ ਆਪਣੀ ਮਿੱਟੀ ਨਾਲ ਜੁੜਨ ਦਾ ਇਦਾਂ ਹੀ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਰਹੋ ਜੀ ਬਹੁਤ ਵਧੀਆ ਗੀਤ ਹੈ 🙏🙏
@JaspreetSingh-cu8mi
@JaspreetSingh-cu8mi 4 ай бұрын
ਅੱਜ ਕੱਲ ਖੱਚ ਜੇ ਗਾਉਣ ਆਲੇ ਐਵੇਂ ਕਹੀ ਜਾਂਦੇ ਰਹਿੰਦੇ ਆ ਕੇ ਅਸੀਂ ਤਾਂ ਚੱਕਮੇ ਜੇ ਗਾਣੇ ਗਾਉਨੇ ਆ ਕੇ ਲੋਕ ਆਹ ਗੀਤ ਵਰਗੇ ਗੀਤਾਂ ਨੂੰ ਸੁਣਨਾ ਪਸੰਦ ਨੀ ਕਰਦੇ ,, ਮੈਨੂੰ ਨੀ ਲਗਦਾ ਜਿਹਨੇ ਇਹ ਗਾਣਾ ਇੱਕ ਵਾਰ ਸੁਣਿਆਂ ਫੇਰ ਦੁਬਾਰਾ ਇੱਕ ਵਾਰ ਫੇਰ ਟਿਕਾ ਕੇ ਸੁਣਿਆ ਹੋਵੇ ,, ਆਹ ਖੱਚਾਂ ਦੇ ਗਾਣੇ ਦੂਜੀ ਵਾਰ ਕੀ ਪਹਿਲੀ ਵਾਰ ਵੀ ਸੁਣਨ ਨੂੰ ਦਿਲ ਨੀ ਕਰਦਾ ,,
@thehunterking8711
@thehunterking8711 3 ай бұрын
ਬਹੁਤ ਹੀ ਸੋਹਣਾ Super-Hit ਗਾਣਾ ਪੰਜਾਬ ਦੀ ਸੱਚਾਈ ਅਤੇ ਸਿੱਖਿਆ ਦਿੰਦਾ ਹੈ ਗੀਤ ਏਕਾ-ਕਮਾਈ-ਬਰਕਤ ਦੀ ਗੱਲ ਕੀਤੀ ਆ
@user-wk5qo3cy9l
@user-wk5qo3cy9l 3 ай бұрын
ਗੀਤ ਸੁਣ ਕੇ ਜੀ ਨੀ ਭਰਦਾ। 80-90 ਵੇਲ਼ੇ ਦੇ ਟਾਈਮ ਦਾ ਗੀਤ ਲੱਗਦਾ। ਪਰਮਾਤਮਾ ਪੂਰੀ ਟੀਮ ਨੂੰ ਚੜਦੀ ਕਲਾ ਚ ਰੱਖੇ।ਮਾਨ ਮਰਾੜਾਂ ਵਾਲਾ ਵੀ ਫੇਰ ਚੇਤੇ ਆਗਿਆ।
@user-ql5tw3kr6r
@user-ql5tw3kr6r 4 ай бұрын
ਵੀਰ ਸੁੱਚਾ ਰੰਗੀਲਾ ਤੇ ਮੈਡਮ ਮਨਦੀਪ ਮੈਂਡੀ ਜੀ ਤੁਸੀਂ ਦੋਨਾਂ ਨੇ ਬਹੁਤ ਵਧੀਆ ਗੀਤ ਗਾਇਆ,ਵੀਰ ਲਖਵਿੰਦਰ ਮਾਨ ਦੇ ਲਿਖੇ ਬੋਲ ਤੇ ਜੁਆਏ ਅਤੁਲ ਦਾ ਸੰਗੀਤ ਅਤੇ ਸਟਾਲਿਨਵੀਰ ਦੀ ਵੀਡਿਉ ਬਕਮਾਲ ਹੈ
@grwindersingh4237
@grwindersingh4237 4 ай бұрын
ਲਖਵਿੰਦਰ ਮਾਨ ਦੀ ਲਿਖਤ ਕੁੜੀ ਦੀ ਅਵਾਜ ਸਿਰਾ ਏ !
@parwindersidhu6741
@parwindersidhu6741 4 ай бұрын
Ryt
@tarsemsharma8872
@tarsemsharma8872 3 ай бұрын
ਬਹੁਤ ਹੀ ਦਿਲਚਸਪ ਗੀਤ ਲਿਖਿਆ ਲਖਵਿੰਦਰ ਨੂੰ ਮੇਜ਼ਰ ਰਾਜਸਥਾਨੀ ਯਾਦਗਾਰੀ ਮੇਲਾ ਦੋ ਦਿਨ ਦਾ ਵਾਲੀ ਟੀਮ ਵਲੋਂ ਬਹੁਤ ਬਹੁਤ ਮੁਬਾਰਕਾਂ
@jaspalsingh-rt4se
@jaspalsingh-rt4se 3 ай бұрын
ਇਸ ਜੋੜੀ ਨੂੰ ਦੇਖਿਆ ਤਾਂ ਬਹੁਤ ਵਾਰੀ ਸੀ ਫੋਨ ਚ ਪਰ ਏਨਾ ਦਾ ਗੀਤ ਸੁਣਿਆ ਪਹਿਲੀ ਵਾਰ ਐ ਬਈ,, ਕਿੰਨਾ ਵਧੀਆ ਲੱਗਿਆ ਗੀਤ ਇਹ ਸ਼ਪਸ਼ਟ ਕਰਨ ਲਈ ਕੋਈ ਸ਼ਬਦ ਨਈ ਮੇਰੀ ਜੁਬਾਨ ਤੇ ❤❤❤❤ ਸਦਕੇ ਜਾਵਾਂ ਲੇਖ਼ਕ ਦੇ ਜਿਸਨੇ ਅੱਜ ਦੇ ਪਿੰਡਾਂ ਦਾ ਮਹੌਲ ਕਿੰਨੇ ਵਧੀਆ ਢੰਗ ਨਾਲ ਪੇਸ਼ ਕੀਤਾ
@Akbarart7
@Akbarart7 4 ай бұрын
ਇਸ ਗੀਤ ਨੂੰ ਲਿਖਣ ਵਾਲੇ ਦੀ ਸੋਚ ਨੂੰ ਸਲਾਮ। ਵੀਡੀਓ ਡਾਇਰੈਕਟਰ ਸਿਰਾ ਸਿੰਗਿੰਗ ਬਾ - ਕਮਾਲ। ਕੁੱਲ ਮਿਲਾ ਕੇ ਕਹਾਂ ਤਾਂ ਕੋਈ ਜਵਾਬ ਨਹੀਂ 👌👌👌👌👌
@AvtarSingh-lu6of
@AvtarSingh-lu6of 4 ай бұрын
ਅੱਤਵਾਦ ਸਬਦ ਨਹੀ ਕਿਹਣਾ ਚਾਹਿਦਾ ਸੀ ਬਾਕੀ ਸੱਭ ਵਧੀਆ ਗੀਤ
@Akbarart7
@Akbarart7 4 ай бұрын
​@@AvtarSingh-lu6of🙏🙏
@kaursingh8369
@kaursingh8369 4 ай бұрын
ਖਾੜਕੂ ਲਹਿਰ ਕਹਿਣਾ ਸੀ​@@AvtarSingh-lu6of
@kamykalipur85
@kamykalipur85 4 ай бұрын
ਬਿਲਕੁੱਲ ਸਹੀ ਕਿਹਾ ਅਵਤਾਰ ਸਿੰਘ ਬਾਈ ਨੇ
@user-cx7bm6pm1c
@user-cx7bm6pm1c 4 ай бұрын
❤❤❤❤❤❤
@bhaidharmindersinghji91
@bhaidharmindersinghji91 4 ай бұрын
ਸਮੇਂ ਦਾ ਸੱਚ ਬਿਆਨ ਕਰਦਾ ਇਸ ਗੀਤ ਲਈ ਗੀਤਕਾਰ ਲਖਵਿੰਦਰ ਮਾਨ ਮਰਾੜ੍ਹਾਂ ਵਾਲਾ ਤੇ ਗਾਇਕ ਜੋੜੀ ਵਧਾਈ ਦੀ ਪਾਤਰ ਆ
@thind9204
@thind9204 3 ай бұрын
ਗਾਇਕਾ ਦੀ ਆਵਾਜ ਤੇ ਅੰਦਾਜ ਜਿੰਨੀ ਕਰੇ ਜਾਵੇ ਊਨੀ ਘੱਟ ਸਲਾਗਾ
@Soundwalebhai
@Soundwalebhai 3 ай бұрын
ਬਹੁਤ ਵਧੀਆ ਗੀਤ ਹੈ ਜੀ ਸੁਣ ਕੇ ਅੱਖਾਂ ਭਰ ਆਈਆਂ। ਵਾਹਿਗੁਰੂ ਤੁਹਾਨੂੰ ਚੜ ਦੀ ਕਲਾ ਵਿਚ ਰੱਖੇ।
@user-cx7bm6pm1c
@user-cx7bm6pm1c 4 ай бұрын
ਵੀਰ ਜੀ ਮੈਂ ਤਾਂ ਤੁਹਾਡਾ ਫੈਨ ਹੋ ਗਿਆ ਇਹ ਗੀਤ ਮੈਂ ਵਾਰ ਵਾਰ ਸੁਣਿਆ ਹੈ ਸੁਵਾਦ ਆਗਿਆ ❤❤❤❤❤❤❤❤❤
@sidhu_saab1995
@sidhu_saab1995 4 ай бұрын
ਕੋਈ ਤੋੜ ਨਹੀਂ ਲਖਵਿੰਦਰ ਮਾਨ ਮਰਾੜ੍ਹਾਂ ਦੀ ਕਲਮ ਦਾ,ਸਭ ਨੂੰ ਜਜ਼ਬਾਤੀ ਕਰਤਾ।
@Deep-Morinda...
@Deep-Morinda... 3 ай бұрын
"ਗੀਤ ਸੁਣ ਕੇ ਲੂੰ ਕੰਡੇ ਖੜੇ ਹੋ ਗਏ,,"ਐਵੇਂ ਹੀ ਕੰਮ ਖਿੱਚ ਕੇ ਰੱਖੋ & "ਬਾਬਾ ਮਿਹਰ ਕਰੇ..!!!❤✌✌
@neenabhatti8788
@neenabhatti8788 4 ай бұрын
ਚੰਗੇ ਗੀਤਕਾਰ ਲਖਵਿੰਦਰ ਮਾਨ ਦੀ ਕਲਮ ਨੂੰ ਸਲੂਟ ਏ਼਼਼਼
@KuldeepSingh-bp8pt
@KuldeepSingh-bp8pt 4 ай бұрын
❤️
@gurmailboha
@gurmailboha 4 ай бұрын
ਬੜੇ ਸਮੇਂ ਬਾਅਦ ਲਖਵਿੰਦਰ ਮਾਨ ਮਰਾੜ੍ਹਾਂ ਵਾਲੇ ਦਾ ਲਿਖਿਆ ਸਮਾਜ ਦੇ ਬਹੁਤ ਸਾਰੇ ਪੱਖਾਂ ਨੂੰ ਬਿਆਨ ਕਰਦਾ ਖ਼ੂਬਸੂਰਤ ਗੀਤ❤❤
@KulwinderSingh-sk4cm
@KulwinderSingh-sk4cm Ай бұрын
ਇਹ ਗਾਣਾ ਮੈ ਘਟ ਤੋਂ ਘਟ 150 ਵਾਰੀ ਸੁਣ ਲਿਆ ,ਫਿਰ ਵੀ ਮਨ ਨੀ ਭਰਦਾ।❤❤❤
@Loverandhawawadali
@Loverandhawawadali 3 ай бұрын
ਬਹੁਤ ਹੀ ਸੱਚੀਆੋੰ ਗੱਲਾਂ ਪਰੋ ਦਿੱਤੀਆ ਮਰਾੜਾ ਵਾਲੇ ਨੇ , 6 ਵਾਰ ਗਾਣਾ ਸੁਣਿਆ Repeat ਤੇ , ਇਸ ਕਲਾਕਾਰ ਨੂੰ ਪਹਿਲਾ ਕਦੇ ਨਹੀ ਸੁਣਿਆ ਮੈ ਪਰ ਆਹ ਗੀਤ ਬਹੁੱਤ ਹੀ ਸੋਣਾ ਗਾਇਆ ਜੋੜੀ ਨੇ ❤
@BalwinderSingh-tv6px
@BalwinderSingh-tv6px 4 ай бұрын
ਜਿੱਥੇ ਇਹ ਗੀਤ ਲੇਖਣੀ ਅਤੇ ਗਾਇਕੀ ਪੱਖੋਂ ਕਮਾਲ ਹੈ, ਉੱਥੇ ਵੀਡੀਓ ਨਿਰਦੇਸ਼ਕ ਦੀ ਕਲਾ ਨੂੰ ਸਲਾਮ ਐ।
@neeta34
@neeta34 4 ай бұрын
ਸਪੇਸ਼ਲ ਲੱਭ ਕੇ ਸੁਣਿਆ ਸਾਰਾ ਗਾਣਾ ਪੰਜਾਬ ਦੀ ਅਸਲੀ ਸਚਾਈ ਬਿਆਨ ਕੀਤੀ ਹੈ।
@GurnoorvirPB31
@GurnoorvirPB31 3 ай бұрын
ਬਹੁਤ ਵਧੀਆ ਗਾਣਾ lਸਾਡੇ ਮਾਨਸਾ ਵਾਲੇ ਵੀ ਦਿਸੇ ਇਸ ਗਾਣੇ ਚ l
@GurmeetKaur-kl7zs
@GurmeetKaur-kl7zs 3 күн бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ
@krishanmannbibrian
@krishanmannbibrian 4 ай бұрын
ਅਜਿਹੇ ਸਾਫ ਸੁਥਰੇ ਤੇ ਸਿੱਖਿਆ ਦੇਣ ਵਾਲੇ ਗੀਤ ਨੂੰ ਅਰਬਾਂ ਖਰਬਾਂ ਗਿਣਤੀ ਵਿੱਚ ਪਸੰਦ ਮਿਲਣੀ ਚਾਹੀਦੀ ਹੈ, ਤਾਂ ਕਿ ਅਜਿਹੇ ਅੱਛੇ ਗਾਇਕ, ਅੱਛੇ ਗੀਤਕਾਰਾਂ ਤੇ ਅੱਛੇ ਕਲਮਕਾਰਾਂ ਨੂੰ ਹੋਰ ਹੌਂਸਲਾ ਮਿਲ ਸਕੇ,,,ਵੀਰੋ
@ramtejsingh130
@ramtejsingh130 4 ай бұрын
ਲਖਵਿੰਦਰ ਮਾਨ ਵਾਈ ਪਹਿਲਾਂ ਤੇਰੇ ਲਿਖੇ ਗੀਤ ਬਹੁਤ ਸੁਣਦੇ ਹੁੰਦੇ ਤੀ ਪਰ ਹੁਣ ਬਹੁਤ ਚਿਰ ਬਾਅਦ ਇਹ ਗੀਤ ਸੁਣਿਆ ਐਂ ਵਾਰ ਵਾਰ ਸੁਣਨ ਨੂੰ ਜੀ ਕਰਦੈ ਗਇਕ ਜੋੜੀ ਨੇ ਵੀ ਬਹੁਤ ਵਧੀਆ ਗਾਇਆ ਐ ਉਮੀਦ ਕਰਦੇ ਹਾਂ ਵੀ ਤੁਸੀਂ ਇਹੋ ਜਿਹੇ ਗੀਤ ਵਧੀਆ ਵਧੀਆ ਕਲਾਕਾਰਾਂ ਤੋ ਗਵਾਉਗੇ ਉਹ ਵੀ ਘੱਟ ਸਮੇ ਬਾਅਦ ਵਾਲਾ ਟਾਇਮ ਨਾ ਪਾਇਆ ਕਰੋ ਇਹੋ ਜਿਹੇ ਗੀਤ ਸੁਣਨ ਵਾਲੇ ਬਹੁਤ ਲੋਕ ਹੈਗੇ ਨੇ
@gurmeetsingh-ul8vh
@gurmeetsingh-ul8vh 20 күн бұрын
ਬਾਈ ਕੁੱਜੇ ਵਿੱਚ ਹਾਥੀ ਵਾਲੀ ਗੱਲ ਹੈ ਇਸ ਗੀਤ ਵਿੱਚ ਇਹ ਗੀਤ ਮੈਂ 100 ਵਾਰੀ ਸੁਣਿਆ ਮਨ ਫਿਰ ਵੀ ਨੀ ਭਰਿਆ ਲੇਖਕ ਤੇ ਗਇਕਾਂ ਨੇ ਵਧੀਆ ਕੰਮ ਕੀਤਾ ਧੰਨਵਾਧ ਜੀ ਅੱਗੇ ਤੋਂ ਵੀ ਇਸ ਤਰਾਂ ਹੋਰ ਗੀਤ ਪੇਛ ਕਰਨ ਜੀ
@user-zf4qi4ef5h
@user-zf4qi4ef5h 3 ай бұрын
ਬਹੁਤ ਵਧੀਆ ਗੀਤ ਅਸੀਂ ਪਰਮਾਤਮਾ ਸੋਨੂੰ ਤਰੱਕੀ ਦੇ ਵੇ
@harbanshiron2040
@harbanshiron2040 4 ай бұрын
ਬਾਈ ਲਖਵਿੰਦਰ, ਮੈਂਡੀ ਦੀ ਕਮਾਲ ਦੀ ਆਵਾਜ਼ ਤੇ ਸੁੱਚੇ ਦੀ ਬਹੁਤ ਵਧੀਆ ਕੰਮਪੋਜੀਸ਼ਨ
@drkanwaljeetsingh1303
@drkanwaljeetsingh1303 4 ай бұрын
ਏਵੇ ਲੱਗਦਾ ਵੀ ਅੱਪਣੇ ਪਿੰਡ ਗੇੜਾ ਮਾਰ ਆਏ 🙏🏻ਲੱਖਵਿੰਦਰ ਬਾਈ 2nd ਪਾਰਟ ਵੀ ਤਿਆਰ ਜਰੂਰ ਕਰੇਉ , ਬਹੁਤ ਪਿਆਰਾ ਗੀਤ ਲਿਖੇਆ ਗਾਏਆ ਤੇ ਸ਼ੂਟ ਕੀਤਾ . ਜਿਉਦੇ ਰਹੋ
@lakhwindermaan6851
@lakhwindermaan6851 4 ай бұрын
ਧੰਨਵਾਦ ਵੀਰ ਜੀ। ਜਲਦੀ ਕਰ ਰਹੇ ਹਾਂ ਜੀ ਦੂਜਾ ਪਾਰਟ ਵੀ।
@user-os3xx4mu3k
@user-os3xx4mu3k 3 ай бұрын
ਬਹੁਤ ਹੀ ਸੋਹਣਾ ਤੇ ਅੱਜ ਦੇ ਸਮੇਂ ਦੀ ਸੱਚਾਈ ਸੁਣਾਈ ਹੈ ਗੀਤ ਵਿਚ ਬਹੁਤ ਵਾਰੀ ਸੁਣ ਲਿਆ ਫੇਰ ਵੀ ਮਨ ਨਹੀਂ ਭਰਿਆ ਗਾਣੇ ਤੋਂ❤
@lakhvirsingh2883
@lakhvirsingh2883 3 ай бұрын
ਵੀਰ ਦੀ ਕਲਮ ਨੇ 💯✍️✍️✍️ ਸੱਚ ਲਿਖਿਆ ਬਾਕੀ ਗਾਇਆ ਵੀ ਬਹੁਤ ਵਧੀਆ ਢੰਗ ਨਾਲ ਹੈ
@gopipadda7
@gopipadda7 4 ай бұрын
20 ਕੁ ਸਾਲ ਪਹਿਲਾਂ ਪਹਿਲੀ ਵਾਰ ਭੰਡਾਲ ਬੇਟ ਮੇਲੇ ਤੇ ਲਾਈਵ ਸੁਣਿਆ ਸੀ, ਉਥੇ ਬਾਈ ਸੁੱਚਾ ਹਰ ਸਾਲ ਆਉਂਦਾ ਰਿਹਾ, ਹੁਣ ਬਹੁਤ ਸਾਲਾਂ ਬਾਅਦ ਦੇਖ ਕੇ ਵਧੀਆ ਲੱਗਾ. Boht vdia gaya n salute to lyrics Maan saab. Legend singer of my hometown region
@bhagwantkhaira20
@bhagwantkhaira20 4 ай бұрын
ਵਾਹ ਵਾਹ ਕਿਆ ਗੀਤ ਐ !!! ਕਮਾਲ ਕਰਤੀ, ਇਹੋ ਹੈ ਅਸਲੀ ਕਲਾਕਾਰੀ ਜੋ ਸਮਾਜ ਦਾ ਸੱਚ ਬਿਆਨ ਕਰੇ, ਮਨੋਰੰਜਨ ਦੇ ਨਾਲ ਨਾਲ ਸਮਾਜ ਨੂੰ ਸੇਧ ਦੇਵੇ ❤
@SukhpalSingh-gy5je
@SukhpalSingh-gy5je 3 ай бұрын
ਬਹੁਤ ਸੋਹਣਾ ਲਿਖਿਆ ਅਤੇ ਗਾਇਆ ਹੈ ਜੀ, ਕੁੜੀਏ ਤੇਰੀ ਮਿਹਨਤ ਨੂੰ ਸਲਾਮ ਬਚਪਨ ਤੋਂ ਲੈਕੇ , ਸ਼ਾਬਾਸ਼ ਬੇਟੇ👍
@dilbarsingh9373
@dilbarsingh9373 4 ай бұрын
ਬਾਈ ਸਾਡੇ ਕੋਲ ਬੋਲਣ ਲਈ ਅਜਿਹੇ ਸ਼ਬਦ ਨਹੀ,ਬਸ ਐਸੇ ਗੀਤ ਰੂਹਾਂ ਦੀ ਅਸਲ ਦੇਸੀ ਖੁਰਾਕ ਬਣਦੇ ਹਨ,ਦਿਲ ਖੁਸ਼ ਕਰਤਾ ਰੰਗੀਲਾ ਜੀ ਤੁਸੀਂ ਸੁਪਰ ਸਟਾਰ ਜੋੜੀ ਹੋ ❤❤
@ParamjitSingh-tv2so
@ParamjitSingh-tv2so 4 ай бұрын
ਬੇਹੱਦ ਖੂਬਸੂਰਤ ਗੀਤ,, ਵਧੀਆ ਅੰਦਾਜ਼,, ਸਮੇਂ ਦੀ ਨਬਜ਼ ਫੜ੍ਹ ਕੇ ਲਿਖਿਆ ਗਿਆ ਹੈ,,
@GurpreetSingh-jy4ng
@GurpreetSingh-jy4ng 2 ай бұрын
ਇਸ ਨੂੰ ਕਿਹੰਦੇ ਆ ਗੀਤਕਾਰੀ ਨਹੀ ਤਾਂ ਅੱਜ ਕੱਲ੍ਹ ਦੇ ਸਿੰਗਰਾਂ ਨੇ ਤਾਂ ਗੰਦ ਹੀ ਪਾਇਆ ਹੋਇਆ ਜ਼ਿਆਦਾਤਰ
@babbumaan960
@babbumaan960 2 ай бұрын
Like hunda hi ek wari aa 😊❤️👍 nhi ta ajj ਮੈਂ ਹੀ millian,, billian ਕਰ ਦੇਣੇ ਹੀ ਸੀ ਕੱਲੇ ਨੇ🎉❤🥰ਕਿਉ k ਸੱਚ ਨੂੰ ਜਿੰਨਾ ਹੋ ਸਕੇ ਅੱਜ ਅੱਗੇ ਆਉਣ ਦੀ ਲੋੜ ਆ,, ਕਿਉ k ਅੱਜ ਦੀਆਂ ਸਰਕਾਰਾਂ ਤੇ ਪੈਸੇ ਵਾਲੇ ਲੋਕ ਕਈ ਅੰਨੇ ਹੋਏ ਝੂਠ ਦਾ ਪੱਲਾ ਫੜੀ ਬੈਠੇ ਨੇ 🙏
@sonysharma9795
@sonysharma9795 4 ай бұрын
ਗੀਤ ਸੁਣਕੇ ਮੰਨ ਭਰ ਆਇਆ ਕਮਾਲ ਦੀ ਲੇਖਣੀ ,ਗਾਇਕੀ ,ਮਿਊਜ਼ਿਕ ਤੇ ਫਿਲਮਾਕਣ❤️👌🙏
@pindawalepunjabitv3002
@pindawalepunjabitv3002 4 ай бұрын
Really haanju aa gaye ankha vich ❤
@user-il1xj9bw6z
@user-il1xj9bw6z 4 ай бұрын
ਅੱਜ ਮਾਹੋਲ ਲੱਚਰ ਗਾਇਕਾ ਜਾ ਫ਼ੁਕਰੇ ਹਥਿਆਰਾ ਦੇ ਗਾਣਿਆ ਚ ਇਹ ਗਾਣਾ ਅੰਮੀ੍ਤ ਵਰਗਾ
@TARANJEETSINGH-db3nk
@TARANJEETSINGH-db3nk 2 ай бұрын
Bhut bhut wadhiya song lga a, apni Umar ch pehli wr eda da song sumya , Rab Kirpa kre es tra de writer te singer te , 🙏🙏🙏🙏
@sandeepdoctor4697
@sandeepdoctor4697 9 күн бұрын
ਇਸ ਗੀਤ ਬਾਰੇ ਤਾਂ ਕੋਈ ਸ਼ਬਦ ਹੀ ਨਹੀਂ। ਬੱਸ ਲਿਖਣ ਵਾਲੇ ਨੂੰ ਅਤੇ ਗਾਉਣ ਵਾਲੇ ਨੂੰ ਪਰਮਾਤਮਾ ਲੰਬੀ ਉਮਰ ਬਖਸ਼ੇ ਅਤੇ ਬਾਕੀ ਚਬਲ਼ ਕਲਾਕਾਰਾਂ ਨੂੰ ਵਧੀਆ ਗਾਉਣ ਅਤੇ ਲਿਖਣ ਦੀ ਤਾਕਤ ਬਖਸ਼ੇ।
@sukhwindersinghrajpal8708
@sukhwindersinghrajpal8708 4 ай бұрын
ਬਹੁਤ ਹੀ ਵਧੀਆ ਗੀਤ ਸੁਣਿਆ। ਅਸਲੀ ਪੰਜਾਬ ਦਿਖਾ ਦਿੱਤਾ,ਫਿਰ ਤੋਂ 84 ਯਾਦ ਕਰਾ ਦਿੱਤਾ। ਭੈਣ ਦੀ ਸਾਦਗੀ ਵੀ ਸਕੂਨ ਦਿੰਦੀ ਹੈ। ਮੈਂਨੂੰ ਗੀਤ ਬਹੁਤ ਵਧੀਆ ਲੱਗਿਆ।
@user-tz1zy8cl9t
@user-tz1zy8cl9t 4 ай бұрын
I proud to your song
@MandeepSingh-rb9zq
@MandeepSingh-rb9zq 4 ай бұрын
ਬਾਈ ਇਹੋ ਜਹੇ ਗੀਤਕਾਰਾਂ ਦਾ ਉੱਚ ਪੱਧਰ ਤੇ ਸਨਮਾਨ ਕਰਨਾ ਚਾਹੀਦਾ, ਬਾਕੀ ਗਾਇਕ ਜੋੜੀ ਦਾ ਵੀ ।❤
@mansimarn1332
@mansimarn1332 Ай бұрын
ਆ ਹੁੰਦੀ ਅਸਲ ਕਲਾਕਾਰੀ ਅਜ ਕਲ ਤੇ ਪਤਾ ਈ ਨਹੀਂ ਲੱਗਦਾ ਕੀ ਗਾਈ ਜਾਂਦੇ ਆ ਸਿਰਾ ਕਰਵਾ ਦਿੱਤਾ
@ssbani6949
@ssbani6949 2 ай бұрын
❤❤❤❤❤❤❤ਸਾਰੀ ਟੀਮ ਦਾ ਧੰਨਵਾਦ ਜੀ ਵਾਹਿਗੁਰੂ ਭਲਾ ਕਰੇ
@risktaker8620
@risktaker8620 4 ай бұрын
ਪੀਲੇ ਜਿਹੇ ਰੰਗ ਵਾਲਾ ਘਰ' ਪੈਰੇ ਨੇ ਅੰਦਰ ਹਿਲਾ ਕੇ ਰੱਖ ਦਿੱਤਾ 😢😢😢😢😢
@garrykataria7367
@garrykataria7367 4 ай бұрын
ਬਾਰ ਬਾਰ ਸੁਨਣ ਨੂੰ ਜੀ ਕਰਦਾ ਜੀ ਧੀ ਅਤੇ ਅੱਤਵਾਦ ਵਾਲਾ ਪਹਿਰਾ ਬੁਹਤ ਹੀ ਵਧੀਆ ਲਿਖਿਆ ਜੀ ਅਤੇ ਸੁੱਚਾ ਰੰਗੀਲਾ ਜੀ & ਮਨਦੀਪ ਮੈਂਡੀ ਨੇ ਵੀ ਬੁਹਤ ਵਧੀਆ ਗਇਆ ਜੀ
@ranaartsbham4665
@ranaartsbham4665 28 күн бұрын
ਸੱਭ ਤੋ ਪਹਿਲਾਂ ਸਲਾਮ ਐ ਜੀ ਲਖਵਿੰਦਰ ਮਾਨ ਨੂੰ ਤੇ ਦੂਜਾ ਗਾਇਕ ਜੋੜੀ ਨੂੰ..... ਕਮਾਲ ਦੀ ਰਚਨਾ
@sukhwindersinghaulakh5813
@sukhwindersinghaulakh5813 2 ай бұрын
ਇਹੋ ਜਿਹਾ ਗਾਣਾ ਵੀਹ ਮਿੰਟ ਦਾ ਹੁੰਦਾ ਬੜਾ ਆਨੰਦ ਆਉਂਦਾ ਲਿਖਣ ਵਾਲੇ ਬਹੁਤ ਧੰਨਵਾਦ
@balrajsinghjohal4990
@balrajsinghjohal4990 4 ай бұрын
ਵੀਰ ਸੁੱਚੇ ਤੂੰ ਬਹੁਤ ਵਧੀਆ ਗਾਇਆ ਹੈ ਤੁਹਾਡੀ ਜੋੜੀ ਨੂੰ ਬਹੁਤ ਮੁਬਾਰਕਾਂ ਜੀ
@Armaan-lw5wy
@Armaan-lw5wy 4 ай бұрын
ਗੀਤ ਬਹੁਤ ਸੁੰਦਰ ਹੈ! ਗਾਣੇ ਦੇ ਮਾਸਟਰਪੀਸ ਨੂੰ ਸਲਾਮ! 🎶👏
@satnamsinghbarnala2638
@satnamsinghbarnala2638 3 ай бұрын
ਦਿਲੋਂ ਸਲੂਟ ਐ ਤੁਹਾਡੇ ਗੀਤ ਨੂੰ ਜੀ ਬਹੁਤ ਸੋਹਣਾ ਬਾਈ ਨੇ ਲਿਖਿਆ ਬਹੁਤ ਸੋਹਣਾ ਤੁਸੀਂ ਨੇ ਗਾਇਆ ਇਹੋ ਜਿਹੇ ਗੀਤ ਕੋਈ ਜਿਗਰੇ ਵਾਲਾ ਹੀ ਗਾਉਂਦਾ ਜੀ
@hardeep17180
@hardeep17180 3 ай бұрын
ਬਿਲਕੁਲ ਸਚਾਈ ਬਿਆਨ ਕਰਦਾ ਏਹ ਗੀਤ ਵਾਹਿਗੁਰੂ ਤਰੱਕੀਆਂ ਬਖਸ਼ੇ ❤❤
@Kudrat558
@Kudrat558 4 ай бұрын
ਜਿਹੜਾ ਮੇਰਾ ਇਹ ਕਮੈਂਟ ਪੜ ਰਿਹਾ ਹੈ ਰੱਬ ਉਸ ਦੇ ਦਿਲ ਦੀ ਹਰ ਮੁਰੀਦ ਪੂਰੀ ਕਰੇ ❤😘😘
@user-fk1kb7oz7j
@user-fk1kb7oz7j 3 ай бұрын
Thodi v bro
@mansiratkaursatnamsingh5a132
@mansiratkaursatnamsingh5a132 3 ай бұрын
Tkxx
@MonuSingh-ye9km
@MonuSingh-ye9km 3 ай бұрын
Thanku
@singhisking43592
@singhisking43592 4 ай бұрын
5 ਮਿੰਟਾਂ ਚ ਵੀ ਦਿਲ ਨੀ ਭਰਿਆ ਗਾਣਾ ਸੁਣ ਕੇ ❤❤ ਜੇ 2 ਘੰਟਿਆ ਦਾ ਵੀ ਹੁੰਦਾ ਗਾਣਾ ਤਾਂ ਪੂਰਾ ਸੁਣਨਾ ਸੀ ❣️❣️❣️
@jagroopsingh3611
@jagroopsingh3611 2 ай бұрын
ਇਸ ਗੀਤ ਵਿੱਚ ਸਾਰੀ ਹਕੀਕਤ ਬਿਆਨ ਕੀਤੀ ਗਈ ਹੈ ਬਹੁਤ ਬਹੁਤ ਵਧੀਆ ਜੀ
@davindersharma5008
@davindersharma5008 3 ай бұрын
❤❤❤ਬਾਈ ਦਿਲ ਖੁਸ਼ ਹੋ ਗਿਆ❤❤❤❤ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸੇ਼❤
@shindersinghgill1728
@shindersinghgill1728 4 ай бұрын
ਬਹੁਤ ਹੀ ਸੋਹਣਾ ਗੀਤ ਲਿਖਿਆ ਤੇ ਗਾਇਆ ਵੀ ਜਮਾ ਸਿਰਾ ਕਰਾਇਆ ਪਿਆ ਸਿੰਗਰ ਤੇ ਰਾਇਟਰ ਦੋਨੇ ਵਧਾਈ ਦੇ ਪਾਤਰ ਹਨ ਜਿਉਦੇ ਰਹੋ ਵੀਰੋ ਤਹਾਨੂੰ ਵਾਹਿਗੁਰੂ ਹੋਰ ਵੀ ਤਰੱਕੀਆਂ ਬਖਸ਼ਣ ❤
@sahibveersingh6318
@sahibveersingh6318 4 ай бұрын
ਬਹੁਤ ਸੋਹਣਾ ਗੀਤ ਲਿਖਿਆ ਹੋਇਆ ਤੇ ਗਾਉਣ ਵਾਲੇ ਦੀ ਦਲੇਰੀ ਜਿਨ੍ਹਾਂ ਨੇ ਸੱਚ ਗਾਈਆਂ ❤
@s.bhajan.singh.6075
@s.bhajan.singh.6075 Ай бұрын
ਵੀਰ ਜੀ ਸਲੂਟ ਆ ਆਪ ਜੀ ਨੂੰ ਤੇ ਸਾਰੀ ਟੀਮ ਨੂੰ ਵੀਰ ਜੀ ਇਹ ਗੀਤ ਰਹਿੰਦੀ ਦੁਨੀਆਂ ਤੱਕ ਅਮਰ ਰਹੂ😂😂😂😂😂 ਸਤਿ ਸ੍ਰੀ ਆਕਾਲ ਜੀ ❤
@SohanSingh-wr8vb
@SohanSingh-wr8vb 2 ай бұрын
ਵਹੁਤ ਵਧੀਆ ਤੇ ਭਾਵੁਕ ਸੱਚ ਨੁੰ ਬਿਆਨ ਕੀਤਾ ਗਿਆ ਗੀਤ ਐ ਪੰਮੇ ਵਾਈ ਵਾਹ ਕਮਾਲ 🎉🎉🎉
@teksingh8132
@teksingh8132 4 ай бұрын
ਬਹੁਤ ਹੀ ਸਾਫ ਸੁਥਰਾ ਗੀਤ ਹੈ ਸਕੂਨ ਮਿਲਦਾ ਗੀਤ ਸੁਣਕੇ ਗਾਈਕ ਜੋੜੀ ਨੂੰ ਸਦਾ ਪਰਮਾਤਮਾ ਤੰਦਰੁਸਤੀ ਬਖਸ਼ਣ ਲੰਮੀ ਉਮਰਾ ਤੇ ਤਰੱਕੀ ਬਖਸ਼ੇ ਜੀ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ।
@Sidhuhargobind
@Sidhuhargobind 4 ай бұрын
ਅਜਿਹੇ ਹੀ ਦੋਗਾਣਿਆ ਦੀ ਲੋੜ ਹੈ ਜਿਸਤੋਂ ਪੰਜਾਬ ਦਿਸਦਾ ਹੋਵੇ❤❤❤ਬਹੁਤ ਖੂਬ✍️✍️
@kamaljitsingh99620
@kamaljitsingh99620 3 ай бұрын
ਬਹੁਤ ਹੀ ਵਧੀਆ ਸ਼ਲਾਘਾਯੋਗ ਕਦਮ
@gill_pb18
@gill_pb18 2 ай бұрын
ਜਿੱਦਾਂ ਦੇ ਗੀਤ ਦੇ ਬੋਲ ਆ,ਬਿਲਕੁਲ ਅਵਾਜ਼ਾ ਵੀ ਬਿਲਕੁਲ ਲਾਈਨਾਂ ਦੇ ਹਿਸਾਬ ਨਾਲ ਮੇਲ ਖਾਂਦੀਆ ਨੇ,👏👏
@SuchaSingh-jw4ss
@SuchaSingh-jw4ss 4 ай бұрын
ਬਹੁਤ ਹੀ ਵਧੀਆ ਗਾਣਾ,ਲਿਖਣ ਵਾਲੇ ਵੀਰ ਨੂੰ ਸੋ ਸੋ ਵਾਰ ਸਲਾਮ ਗਾਇਆ ਵੀ ਵਧੀਆ ਢੰਗ ਨਾਲ
@37915062
@37915062 4 ай бұрын
ਵਾਹ ਬਹੁਤ ਵਧੀਆ, ਸੂਬਾ ਸਿੰਘ ਆਕਾਲੀ ਵਾਲੇ ਪਹਿਰੇ ਨੇ ਤਾ ਰੂਹ ਧੁਰ ਤੱਕ ਝੰਜੋੜ ਕੇ ਰੱਖ ਤੀ
@gurvinder245
@gurvinder245 3 ай бұрын
ਇਹ ਆ ਕਲਚਰ ਪੰਜਾਬ ਦਾ ਪਰ ਭੁੱਲ ਗਏ ਲੋਕ ਤੇ ਪੈ ਗਏ ਮਗਰ ਇੰਗਲਿਸ਼ ਗਾਣਿਆ ਦੇ
@amanchattha9764
@amanchattha9764 2 ай бұрын
ਬਹੁਤ ਸੋਹਣੀ ਅਵਾਜ ਵਾਹਿਗੁਰੂ ਜੀ ਤਰੱਕੀਆਂ ਵਕਸ਼ੇ 🙏
@jasveersinghkang5886
@jasveersinghkang5886 4 ай бұрын
ਕਾਫੀ ਸਮੇਂ ਬਾਅਦ ਇਸ ਤਰ੍ਹਾਂ ਦਾ ਵਧੀਆ ਗਾਣਾ ਆਇਆ
@swolesinghgagansidhu1602
@swolesinghgagansidhu1602 4 ай бұрын
ਜਿੳਦੇ ਰਹੋ ਇਸੇ ਤਰਾ ਦੇ ਗਾਣਾ ਗਾਉਦੇ ਰਹੋ ਰੱਬ ਤਰੱਕੀਆ ਬਕਸ਼ੇ 🙏🏽🙏🏽
Children deceived dad #comedy
00:19
yuzvikii_family
Рет қаралды 3,6 МЛН
Homemade Professional Spy Trick To Unlock A Phone 🔍
00:55
Crafty Champions
Рет қаралды 54 МЛН
Which one is the best? #katebrush #shorts
00:12
Kate Brush
Рет қаралды 25 МЛН
IL’HAN - Eski suret (official video) 2024
4:00
Ilhan Ihsanov
Рет қаралды 433 М.
Bakr & Бегиш | TYTYN
3:08
Bakr
Рет қаралды 581 М.
Dildora Niyozova - Bala-bala (Official Music Video)
4:37
Dildora Niyozova
Рет қаралды 7 МЛН
Adil - Серенада | Official Music Video
2:50
Adil
Рет қаралды 485 М.