PIND SONG।। ਪਿੰਡ ਗੀਤ ਗਾ ਹੀ ਰਹੇ ਸੀ ਕੀ ਇੱਕ ਦਮ ਭਾਜੜਾਂ ਪੈ ਗਈਆਂ ਅਖਾੜੇ ਵਿਚ ।। Sucha Rangila Mandeep Mandy

  Рет қаралды 126,643

MELA TV Mela Junction

MELA TV Mela Junction

5 ай бұрын

#MelaTV #MelaJunction #Jagdevtehna
----------- ਜਰੂਰੀ ਸੂਚਨਾਂ-------------
ਇਹ ਵੀਡਿਓ MELA TV ਦੀ ਪ੍ਰੋਪਰਟੀ ਹੈ। ਇਸ ਵੀਡਿਓ ਨੂੰ Audio ਜਾਂ Video ਰੂਪ ਵਿੱਚ ਕਿਸੇ ਵੀ ਤਰਾਂ
ਚੋਰੀ ਕਰਨਾਂ ਅਤੇ Facebook Pages ਤੇ ਅਪਲੋਡ ਕਰਨਾਂ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
ਜੇਕਰ ਤੁਹਾਨੂੰ ਇਹ ਵੀਡਿਓ ਪਸੰਦ ਆਵੇ, ਤਾਂ ਬਿਨਾਂ ਛੇੜਛਾੜ ਕੀਤੇ, ਤੁਸੀ ਇਸਨੂੰ Wtsapp ਜਾਂ Facebook ਤੇ ਸ਼ੇਅਰ ਕਰ ਸਕਦੇ ਹੋ
ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਅਤੇ ਵਿਦੇਸ਼ਾਂ ਚ ਵਸਦੇ ਪੰਜਾਬੀ ਇਨਾਂ ਕਲਾਵਾਂ ਦਾ ਆਨੰਦ ਮਾਣ ਸਕਣ, ਪੰਜਾਬੀ ਵਿਰਸਾ ਹਮੇਸ਼ਾਂ ਜਿੰਦਾ ਰਹੇ।
ਤੁਸੀਂ ਸਾਨੂੰ ਆਪਣੇ ਸੁਝਾਅ ਫੋਨ ਜਾਂ Wtsap ਰਾਹੀ ਦਿੱਤੇ ਨੰਬਰਾਂ ਤੇ ਦੇ ਸਕਦੇ ਹੋ,
ਧੰਨਵਾਦ ਸਹਿਤ,
MELA TV ਬਠਿੰਡਾ (ਪੰਜਾਬ)
JAGDEV TEHNA 94658-27000, 93168-70003

Пікірлер: 182
@randeeprandhawa5948
@randeeprandhawa5948 5 ай бұрын
ਏਦਾ ਕਰਕੇ ਕਲਾਕਾਰਾਂ ਦਾ ਦਿਲ ਨੀ ਤੋੜਨਾ ਚਾਹੀਦਾ ਏਨਾ ਘੈਂਟ ਗੀਤ ਲਖਵਿੰਦਰ ਬਾਈ ਨੇ ਲਿਖਿਆ
@user-yu7md4vv4c
@user-yu7md4vv4c 5 ай бұрын
ਮੈਡਮ ਜੀ ਦੀ ਖੂਬਸੂਰਤੀ ਅਤੇ ਅਵਾਜ਼ ਚਾਰ ਚੰਦ ਲਗਾਉਂਦੀ ਆ ਜੀ ਬਾਕੀ ਗੰਦੇ ਗੀਤ ਬੜੀ ਰੀਜ ਨਾਲ ਸੁਣਦੀਆਂ ਭੈਣਾਂ ਚੰਗੇ ਗੀਤ ਲੋਕ ਘੱਟ ਸੁਣਦੇ ਨੇ ਮੈਂ ਇਹ ਗੀਤ 10 ਵਾਰੀ ਸੁਣ ਲਿਆ
@GurjeetKaur-ou3mf
@GurjeetKaur-ou3mf 4 ай бұрын
mai v bhut mza aunda sunan da
@kamaljitkaler6556
@kamaljitkaler6556 4 ай бұрын
ਸਿਰਾ ਈ ਲਾਤਾ , ਮੈੰ 1000/100 ਨੰਬਰ ਦਿੰਨਾ। ਜੁਗ ਜੁਗ ਜੀਵੇ ਜੋੜੀ
@sursirtaz9506
@sursirtaz9506 4 ай бұрын
ਇਹ ਗੀਤ ਦੇ ਕੁਝ ਐਸੇ ਬੋਲ ਕਾਲਜਾ ਚੀਰਦੇ ਨੇ❤
@vickyboothgarh166
@vickyboothgarh166 4 ай бұрын
ਮੈਡਮ ਬਹੁਤ ਕਮਾਲ ਤੇ ਜ਼ੋਰਦਾਰ ਅੰਦਾਜ਼ ਨਾਲ ਗਾ ਰਹੇ ਨੇ,,, ਆਵਾਜ਼ ਬਕਮਾਲ,,,, ਸ਼ਾਨਦਾਰ performence ❤❤❤
@winderkotliwala5729
@winderkotliwala5729 5 ай бұрын
ਮੈਡਮ ਕੱਲੀ ਦਾ ਬਹੁਤ ਜੋਰ ਲੱਗਾ ਗੀਤ ਵਿੱਚ ਜੀ
@SuchaSingh-jw4ss
@SuchaSingh-jw4ss 5 ай бұрын
ਸਾਰਾ ਗੀਤ ਹੀ ਮੈਡਮ ਨੇ ਗਾਇਆ ਹੈ
@makhangvyvy.yhggosal5598
@makhangvyvy.yhggosal5598 4 ай бұрын
ਵਾਹ ਜੀ ਵਾਹ ਆ ਹੋਈ ਨਾਂ ਗੱਲ, ਕਮਾਲ ਕਰਤੀ ਜੋੜੀ ਨੇਂ ਗੋਣ ਵਾਲੀ ਤੇ ਲਿਖਣ ਵਾਲੇ ਵੀਰ ਨੇਂ ਵੀ ਕੋਕੇ ਜੜਤੇ ਧੰਨਵਾਦ ਸਾਰੀ ਟੀਮ ਦਾ ❤
@darshansidhu8086
@darshansidhu8086 4 ай бұрын
ਬਹੁਤ ਵਧੀਆ ਗੀਤ ਗਾਇਆ ਮੈਡਮ ਨੇ ਸਾਰਾ ਜ਼ੋਰ ਲਾ ਦਿੱਤਾ ਰੰਗੀਲੇ ਨੇ ਵੀ ਸਿਰਾ ਕਰਤਾ ਸੱਚ ਬਿਆਨ ਕਰਤਾ ਹਰ ਰੋਜ਼ ਇੱਕ ਦੋ ਵਾਰ ਸੁਣਦੇ ਹਾਂ ਜੀ
@tarachandrachandrakurlupia9588
@tarachandrachandrakurlupia9588 3 ай бұрын
ਮੈਡਮ ਜੀ ਦੀ ਅਵਾਜ਼ ਬਾ ਕਮਲ ਹੈ ਜੀ, ਹਿੱਕ ਦੇ ਜੋਰ ਨਾਲ ਗੀਤ ਗਾਇਆ ਹੈ ਜੀ, ਬਹੁਤ ਵਧੀਆ ਜੀ
@user-yu7md4vv4c
@user-yu7md4vv4c 5 ай бұрын
ਬਿਲਕੁੱਲ ਸੱਚਾਈ ਪੇਸ਼ ਕੀਤੀ ਬਹੁਤ ਵਧੀਆ ਗੀਤ ਮੈਡਮ ਦੀ ਆਵਾਜ਼ ਵੀ ਬੜੀ ਘੈਟ ਆ ਜੀ
@inderjeetsingh355
@inderjeetsingh355 4 ай бұрын
ਅਸੀਂ ਖਾੜਕੂਵਾਦ ਸੁਣਿਆ ਹਿ ਹੈ,,,, ਗਾਇਕ ਜੋੜੀ ਨੇ ਕਮਾਲ ਹਿ ਕਰਤੀ
@PabbusinghPabbusingh-vb3po
@PabbusinghPabbusingh-vb3po 4 ай бұрын
ਬਹੁਤ ਵਧੀਆ ਲੱਗਿਆ ਜੀ ਆ ਅੱਜ ਦੇ ਜ਼ਮਾਨੇ ਵਿਚ ਜਿਹੜੇ ਫੜਾਂ ਮਾਰਦੇ ਨੇ ਹੋਇਆ ਇੰਝ ਈ ਆ ਲੋਕਾਂ ਨੇ ਧੀਆਂ ਦੀ ਜਵਾਨੀ ਬੁੱਢਿਆਂ ਨਾਲ ਬਰਬਾਦ ਕਰ ਜੀ
@user-hw2tm7hq6k
@user-hw2tm7hq6k 5 ай бұрын
ਬਹੁਤ ਵਾਰ ਗੀਤ ਸੁਣਨ ਨਾਲ ਵੀ ਦਿਲ ਨਹੀ ਭਰਦਾ
@JagjitSingh-vx9bz
@JagjitSingh-vx9bz 4 ай бұрын
ਇਕੱਲੀ ਇਕੱਲੀ ਗੱਲ ਸੱਚਾਈ ਬਿਆਨ ਕਰਦੀ ਹੈ । ਗਾਇਕ ਜੋੜੀ ਵੀ ਨੇ ਗਾਉਣ ਵਾਲਾ ਵੀ ਸਿਰਾ ਕਰਾ ਦਿੱਤਾ । ਮੈਡਮ ਅਤੇ ਬਾਈ ਦੋਵੇਂ ਕਮਾਲ ਦੇ ਗਾਇਕ ਹਨ ।👌
@sukhmandersingh4937
@sukhmandersingh4937 4 ай бұрын
ਲਖਵਿੰਦਰ ਮਰਾੜ ਬਾਈ ਜੀ ਨੇ ਪੰਜਾਬ ਦੇ ਉਸ ਸਮੇ ਦੇ ਹਲਾਤ ਬਾਖੂਬ ਲਿਖੇ ਹਨ ਸਲਾਮ ਹੈ ਬਾਈ ਦੀ ਕਲਮ ਨੂੰ ਵਾਹਿਗੁਰੂ ਇਸ ਕਲਮ ਨੂੰ ਚਾਰ ਚੰਨ ਲਗਾਵੇ ਵੀਰ ਨੂੰ ਲੰਮੀਆਂ ਉਮਰਾਂ ਬਖਸੇ ਜੋੜੀ ਨੇ ਬਹੁਤ ਵਧੀਆ ਗਾਇਆ ਜੋੜੀ ਨੂੰ ਬਹੁਤ ਬਹੁਤ ਮੁਬਾਰਕ
@GurmeetsinghMeet-wp7td
@GurmeetsinghMeet-wp7td 5 ай бұрын
ਬਹੁਤ ਵਧੀਆ 👍💯👍💯👍💯 ਮੀਤ
@harjinder7435
@harjinder7435 4 ай бұрын
ਬਾਈ ਸੁੱਚਾ ਤੁਹਾਡੀ ਜੋੜੀ ਨੂੰ ਰੱਬ ਲੰਬੀ ਉਮਰ ਬਖਸ਼ੇ ਵੀਰ ਤੁਸੀ ਏਹ ਗਾਣਾ ਬਹੁਤ ਹੀ ਦਿਲੋਂ ਗਾਇਆ ਵੀਰ ਏਹ ਹਰ ਕਿਸੇ ਦੇ ਸਮਝ ਆਉਣ ਵਾਲਾ ਗੀਤ ਨਹੀਂ
@Preetsekhon2829
@Preetsekhon2829 5 ай бұрын
ਬਹੁਤ ਬਾ ਕਮਾਲ ਗਾਇਆ, ਲਿਖਿਆ ਅਤੇ ਫਰਮਾਇਆ ਜੀ❤❤❤❤❤❤❤❤❤❤❤👍👍👍👍👍👍👍👍 👍👏👏👏👏👏👏👏👏🙏🏻🙏🏻🙏🏻🙏🏻🙏🏻🙏🏻🙏🏻
@user-ok4fi1xj3g
@user-ok4fi1xj3g 18 күн бұрын
Bilkul sach suneya geet vich vadieya awaj madam ji wehe guru chardi kla ch rakhe ❤❤🙏🙏🙏🙏
@user-ht1qm5nz3n
@user-ht1qm5nz3n Ай бұрын
🎉🎉ਲਾਈਵ ਗਾਉਣਾ ਬਹੁਤ ਔਖਾ ਹੁੰਦਾ,,ਪਰ ਇਹਨਾਂ ਤੇ ਵਾਹਿਗੁਰੂ ਦੀ ਕਿਰਪਾ ਆ🎉🎉
@harbanslal2098
@harbanslal2098 5 ай бұрын
ਮੈਡਮ ਨੇ ਬਹੁਤ ਔਖੀ ਮੰਜ਼ਿਲ ਤੈਅ ਕੀਤੀ ਹੈ।ਹਰ ਸ਼ਬਦ ਵਿੱਚ ਦਰਦ ਛੁਪਿਆ ਹੈ। ਮੈਂ ਇਨ੍ਹਾਂ ਦੀ ਦਰਦ ਕਹਾਣੀ ਜੋਸ਼ ਤੇ ਸੁਣੀ ਹੈ।ਰੰਗੀਲਾ ਜੀ ਦਾ ਸਾਥ ਦੇਣ ਲਈ ਧੰਨਵਾਦ।
@avtarsingh2531
@avtarsingh2531 4 ай бұрын
ਮਾਂ ਬੋਲੀ ਪੰਜਾਬੀ ਜਿੰਦਾਬਾਦ। ਮਾਂ ਬੋਲੀ ਕੌਮਾਂ ਜੋ ਵਿਸਾਰ ਦਿੰਦੀਆਂ, ਬਹੁਤਾ ਚਿਰ ਜਿਉਂਦੀਆਂ ਨਾ ਓਹੋ ਰਹਿੰਦੀਆਂ। ਬਹੁਤ ਹੀ ਵਧੀਆ ਗੀਤ ਹੈ।
@mangatsingh9628
@mangatsingh9628 4 ай бұрын
1984 ਤੋ1993 ਤੱਕ ਪੰਜਾਬ ਦੇ ਹਾਲਾਤ ਬਹੁਤ ਹੀ ਮਾੜੇ ਰਹੇ ਜਿਸ ਵਿਚ ਪੈਸੇ ਅਤੇ ਤਰੱਕੀ ਦੇ ਭੂਖੇ ਲੋਕਾਂ ਨੇ ਪੰਜਾਬ ਦੇ ਲੋਕਾਂ ਉਪਰ ਬਹੁਤ ਤਸ਼ੱਸਦ ਕੀਤਾ, ਪਰ ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ। ਜੈਸੀ ਕਰਨੀ ਵੈਸੀ ਹੀ ਭਰਨੀ ।
@bindrasaabitaly1383
@bindrasaabitaly1383 4 ай бұрын
Madam g di awaz ch dam boht aa bohat soni awaz di malik ne
@lakhvirsingh952
@lakhvirsingh952 4 ай бұрын
ਕੁੜੀ ਨੇ ਪੂਰਾ ਗੀਤ ਰੂਹ ਤੋਂ ਗਾਇਆ ❤ਸਲੂਟ
@Pavitar.singh.khalsa
@Pavitar.singh.khalsa 4 ай бұрын
ਖਾੜਕੂਵਾਦ ਸਹੀ ਹੈ ਜੀ ਪਹਿਲਾਂ ਤੁਸੀਂ ਗਾਣੇ ਵਿੱਚ ਅੱਤਵਾਦ ਕਿਹਾ ਸੀ ਜੋ ਕਿ ਗਲਤ ਸੀ
@BSMANN-pi1ek
@BSMANN-pi1ek 5 ай бұрын
ਛਾ ਗਏ, ਵਾਹ ਵਾਹ ਜੀ
@aulakhaulakh8872
@aulakhaulakh8872 5 ай бұрын
ਬਹੁਤ ਵਧੀਆ ਗਾਇਆ ਜੀ
@HardeepSingh-db1qc
@HardeepSingh-db1qc 4 ай бұрын
ਮੈਂ ਹਰ ਵਕਤ ਦਿਨ ਵਿਚ ਦੋ ਵਾਰ ਜਰੂਰ ਸੁਣਦਾਂ ਹਾਂ ਵਹਿਗੁਰੂ ਜੀ ਗਾਇਕ ਤੇ ਗੀਤਕਾਰ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ
@sukhpalsingh8119
@sukhpalsingh8119 4 ай бұрын
ਬਹੁਤ ਦਮਦਾਰ ਆਵਾਜ ਮੈਡੀ ਜੀ ❤💐
@Didarsinggh
@Didarsinggh 7 күн бұрын
ਚੰਗੇ ਸ਼ਬਦ ਹਮੇਸ਼ਾ ਹੀ ਸੁਣੇ ਜਾਣਗੇ।
@KuldeepSingh-py2xv
@KuldeepSingh-py2xv 5 ай бұрын
Mandy very nice looking❤❤❤
@user-ht1qm5nz3n
@user-ht1qm5nz3n 2 ай бұрын
ਬਹੁਤ ਵਧੀਆ ਜੀ,, ਆਵਾਜ਼ ਚ ਦੰਮ ਆ❤❤
@pardeepjhajj365
@pardeepjhajj365 4 ай бұрын
ਬਹੁਤ ਵਧੀਆ ਗਾਣਾ ਗਾਇਆ ਜੋੜੀ ਨੇ
@gurisingh6171
@gurisingh6171 4 ай бұрын
ਮੈਡਮ ਦੀ ਅਵਾਜ ਚ ਦਮ ਆ ਜਰ। ਸਵਾਦ ਆਉਂਦਾ ਸੁਣ ਕੇ
@gurtejsandhu0499
@gurtejsandhu0499 5 ай бұрын
ਬਹੁਤ ਹੀ ਵਧੀਆ ਗੀਤ
@shivagill4992
@shivagill4992 5 ай бұрын
A song with great message. Thanks 🙏🏾🙏🏾🙏🏾
@jitpandher3474
@jitpandher3474 4 ай бұрын
Ladki di avaz ba kmaal, ik din top di singer banegi, bless you live long
@ranjeetaulakh3768
@ranjeetaulakh3768 3 ай бұрын
ਬਹੁਤ ਵਧੀਆ ਲਿਖਣ ਵਾਲੇ ਦੀ ਕਲਮ ਅਤੇ ਗਾਉਣ ਵਾਲਿਆਂ ਦੀ ਅਵਾਜ਼ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@user-kc7op6ip4h
@user-kc7op6ip4h 5 ай бұрын
Aha gana mere dil de boht kareb ho gya
@RanjitSingh-mx1eb
@RanjitSingh-mx1eb 4 ай бұрын
ਬਹੁਤ ਵਧੀਆ
@kulwinderbrar2537
@kulwinderbrar2537 5 ай бұрын
bahut acha likhia lakhwinder maan ne te gaya v sohna is jodi ne
@user-bk3vs4se8n
@user-bk3vs4se8n 4 ай бұрын
Very good boute vadiya ji 👍🙏 Waheguru ji 🙏🙏
@jashanbrar1101
@jashanbrar1101 5 ай бұрын
❤❤❤ਜੋੜੀ ਨੇ ਬਹੁਤ ਹੀ ਵਧੀਆ ਗਾਇਆ ਹੈ❤❤❤
@Singhanshd2
@Singhanshd2 4 ай бұрын
ਜਿਸ ਨੇ ਆਪਣੀ ਕਿਮੂਨਿਟੀ ਦੇ ਲੋਕਾਂ ਨੂੰ ਝੂਠੇ ਮੁਕਾਬਲੇ ਵਿਚ ਮਾਰ ਦਿੱਤੇ ਉਹ ਕਿਸੇ ਦਾ ਸਕਾਂ ਨਹੀਂ ਹੋ ਸਕਦਾ ਉਸ ਦਾ ਪਰਿਵਾਰ ਬਰਬਾਦ ਤਾਂ ਹੋਣਾ ਆ
@harmansinghsidhu3728
@harmansinghsidhu3728 2 ай бұрын
Good geet hai geetkar vi ghaint e
@KuldeepSingh-cx8xt
@KuldeepSingh-cx8xt 3 ай бұрын
Bohot teh dil naal gaya eh geet Madam ji ne
@mantejrandhawa5173
@mantejrandhawa5173 4 ай бұрын
Waheguru tahanu chardi kal ch rakhe 🎉🎉🎉 bahut wadia awaj da tuhadi 2va di
@sukhjitsingh6832
@sukhjitsingh6832 5 ай бұрын
Very nice
@TejindersinghSingh-wc4lw
@TejindersinghSingh-wc4lw 5 ай бұрын
Very good song
@user-dj6xz2rp4c
@user-dj6xz2rp4c 3 ай бұрын
Very very good song 🎵
@karamtatla3109
@karamtatla3109 3 ай бұрын
Bhuta sach na Bollo Veer... Koi Dang na fear daivy 1001 % sach Aa.. salut
@hardeepsinghbrar2173
@hardeepsinghbrar2173 2 ай бұрын
ਇਹ ਗੀਤ ਮੇਰੀ ਗੱਡੀ ਵਿੱਚ ਪਹਿਲਾਂ ਗੀਤ ਹੁੰਦਾ
@harjinderkaur-qw4zp
@harjinderkaur-qw4zp 4 ай бұрын
Eh geet Hor long hona chaida c Bhut e khubsurat ❤
@user-ok4fi1xj3g
@user-ok4fi1xj3g 18 күн бұрын
Bhut vadieya jodi ❤❤
@JaspalSingh-ez2hu
@JaspalSingh-ez2hu 5 ай бұрын
84 ਤੋਂ 95 ਪੰਜਾਬ ਹਾਲਤ ਬਹੁਤ ਖਰਾਬ ਸਨ ਕਈ ਪਿੰਡ ਵਿਚ 10 ਸਾਲ ਤੱਕ ਬਰਸਾਤ ਨਹੀਂ ਚਿੜੀ ਪਰਮਾਤਮਾ ਪੰਜਾਬ ਸਦਾ ਖੁਸ਼ ਰੱਖੇ
@GurdeepSingh-bx8xy
@GurdeepSingh-bx8xy 5 ай бұрын
Sachi gal veera
@balvirsingh9650
@balvirsingh9650 5 ай бұрын
ਬਰਾਤ ਨਹੀਂ ਚੜ੍ਹੀ 😢
@BholaSingh-kg1fb
@BholaSingh-kg1fb Ай бұрын
Babut vadia ji
@user-ky5yc3rm7j
@user-ky5yc3rm7j Ай бұрын
Lakhvinder. Veer. Ne. Likhan. Vaali. Kamaal. Krti Mendi. Beti. Ne. Gon. Vaali. Kamal. Hi. Krti. Baddi. Damdaar. Awaaj. H Beti. Tuhadi. Aawdi. Pehchaan. Bn. Chuki. H. Kisse. Di. Nakal. Na. Krna. G (---------)
@Navjot_vlogs
@Navjot_vlogs 3 ай бұрын
ਬਹੁਤਵਧੀਆਜੀ
@user-xc2fq9rm8d
@user-xc2fq9rm8d 4 ай бұрын
ਬਹੁਤ ਵਧੀਆ ਗੀਤ
@raghvirsinghsingh7613
@raghvirsinghsingh7613 2 ай бұрын
ਇਸ ਲੜਕੀ ਨੇ ਬਹੁਤ ਮਿਹਨਤ ਕੀਤੀ ਹੈ
@premlalpremlalgora4347
@premlalpremlalgora4347 3 ай бұрын
🎉🎉🎉🎉🎉good jodi
@user-ls2te1yw2b
@user-ls2te1yw2b 2 ай бұрын
Veri,nice
@papoosayth3342
@papoosayth3342 4 ай бұрын
very good song come to canada sometime bring your show
@sukhdevsinghsohi1951
@sukhdevsinghsohi1951 5 ай бұрын
Good
@lakhbirkaur7263
@lakhbirkaur7263 3 ай бұрын
Very Good
@amanmahal7082
@amanmahal7082 3 ай бұрын
Nice song madam ji
@shivagill4992
@shivagill4992 5 ай бұрын
This song made me very emotional
@SatnamSingh-zf9no
@SatnamSingh-zf9no 4 ай бұрын
Dhann dhann kratti
@user-nb4tp2lj8y
@user-nb4tp2lj8y 3 ай бұрын
Eh geet ik koura sach hai.👍🙏
@sukhwindersinghsidhukaka5754
@sukhwindersinghsidhukaka5754 5 ай бұрын
So to much very good song sraaa aa be truth
@amarbirsingh2935
@amarbirsingh2935 3 ай бұрын
ਘੈਟ ਜੌੜੀ
@riturani6385
@riturani6385 5 ай бұрын
ਗੁਡ ਗੀਤ
@kanwaljitsingh7982
@kanwaljitsingh7982 3 ай бұрын
Good voice madam g
@waheguru5885
@waheguru5885 4 ай бұрын
Mandy ji di awaj vich buhat dam hai
@Bhupindersingh15585
@Bhupindersingh15585 4 ай бұрын
Very very very nice song veer ji and sister ji God bless you all
@HARPREETSINGH-ue6hi
@HARPREETSINGH-ue6hi 5 ай бұрын
Very nice song
@user-tu6vu2bu2e
@user-tu6vu2bu2e 4 ай бұрын
Bhot vadiya song veer g rona a gya
@user-tu6vu2bu2e
@user-tu6vu2bu2e 4 ай бұрын
Sera Lata kuri ne
@raghbirsingh5139
@raghbirsingh5139 2 ай бұрын
👌👌👍👍💓💓
@GurpreetSingh-bt8xp
@GurpreetSingh-bt8xp 5 ай бұрын
good👍👍👍👍
@babadeepsingh6755
@babadeepsingh6755 3 ай бұрын
ਜਿਉਂਦੇ ਰਹੋ ਜੀ 🙏
@mukhtarsingh9432
@mukhtarsingh9432 5 ай бұрын
Very nice super Voice 🌹 Song also true words 🙏
@user-tu6vu2bu2e
@user-tu6vu2bu2e 4 ай бұрын
Sera
@ManjitManjitghuman-xy4tg
@ManjitManjitghuman-xy4tg 4 ай бұрын
Vry nyc Mandi ji
@BaldevSingh-yh8hg
@BaldevSingh-yh8hg 5 ай бұрын
So sweet awaj hai ji 🙏
@BaljinderSingh-ev4mt
@BaljinderSingh-ev4mt 5 ай бұрын
Bhut sohna bhaji
@bachitarsadhu9283
@bachitarsadhu9283 4 ай бұрын
ਬਹੁਤ ਵਧੀਆ❤
@user-kl6es2im9q
@user-kl6es2im9q 2 ай бұрын
bai ji bahut vadhiya pr gallan thoriyan kauriyan ne bs lage raho
@inderjitsingh5792
@inderjitsingh5792 5 ай бұрын
Very nice so sweet madam g
@user-zf3sk5tf1v
@user-zf3sk5tf1v 5 ай бұрын
Very good song ji
@Punjabiboy84
@Punjabiboy84 5 ай бұрын
Nice song and super voice👌
@rajanjalaleana7235
@rajanjalaleana7235 3 ай бұрын
❤❤❤❤❤❤👌🏼👌🏼👌🏼👌🏼👌🏼👌🏼👍👍👍👍
@user-cr1co3po4i
@user-cr1co3po4i 3 ай бұрын
👌🌺🌺🌺🌺🌺👌🏼🌺
@paramjitsingh2300
@paramjitsingh2300 5 ай бұрын
Very good song 👍❤️
@JaswantSingh-sx7wj
@JaswantSingh-sx7wj 4 ай бұрын
Very nice veer Sucha
@pardeeppassi8385
@pardeeppassi8385 4 ай бұрын
ਗੀਤ ਵਧੀਅਾ िਲिਖਅਾ ਹੈ
@luckypaul8092
@luckypaul8092 4 ай бұрын
Heart touching song ❤❤
@HarwinderSingh-st7zk
@HarwinderSingh-st7zk 5 ай бұрын
Great song
@bhupinderdhaliwal796
@bhupinderdhaliwal796 5 ай бұрын
So good song
New model rc bird unboxing and testing
00:10
Ruhul Shorts
Рет қаралды 28 МЛН
Каха заблудился в горах
00:57
К-Media
Рет қаралды 8 МЛН
🤔Какой Орган самый длинный ? #shorts
00:42
Aman Rozi Live Bhoma II Mela Tv
2:03:06
MELA TV Mela Junction
Рет қаралды 57 М.
Jaloliddin Ahmadaliyev - Erta indin (Official Music Video)
4:32
NevoMusic
Рет қаралды 1,4 МЛН
BYTANAT - ҚЫЗҒАЛДАҒЫМ
2:24
BYTANAT
Рет қаралды 44 М.
KeshYou x Snoop Dogg - Forever Sunday (Official Music Video)
3:06
BM PRODUCTION
Рет қаралды 162 М.
Munisa Rizayeva - Aka makasi (Official Music Video)
6:18
Munisa Rizayeva
Рет қаралды 12 МЛН
Dj Jack SpaRRow - Akbar Ghalta Bahiati ( Slap Remix Arabic ) #TIKTOK
2:21
Dj Jack SpaRRow
Рет қаралды 1,2 МЛН
Malohat
3:35
Xamdam Sobirov - Topic
Рет қаралды 1,2 МЛН