Banera Chete Aa Gia - Manmohan Waris : Punjabi Virsa 2011, Melbourne

  Рет қаралды 7,624,140

Plasma Records

Plasma Records

12 жыл бұрын

itunes.apple.com/us/album/pun...
'Ghar Da Banera Chete Aa Gia' performed by Manmohan Waris at Punjabi Virsa 2011, Melbourne, Australia. This video also includes the share 'Kamlay Vi Sianay.' Lyrics are by Sukhpal Aujla & music is by Sangtar. © 2011-2012 Plasma
Records. www.plasmarecords.com or / plasmarecords .

Пікірлер: 1 800
@Bablu-br3br
@Bablu-br3br Ай бұрын
ਕੰਗਣਾ ਦੀ ਵੀਡੀਓ ਦੇਖ ਕੇ ਕੌਣ ਕੌਣ ਗਾਣਾ ਸੁਣਨ ਆਇਆ ਵਾ
@user-xw7iv3yk8y
@user-xw7iv3yk8y Ай бұрын
Mai aaya han ji
@jatinverma8456
@jatinverma8456 Ай бұрын
Mai ayaaa😂😂
@abhisidhu5719
@abhisidhu5719 Ай бұрын
mai aya ba😂
@vishalkhobra1853
@vishalkhobra1853 Ай бұрын
M v aaya hune
@Bablu-br3br
@Bablu-br3br Ай бұрын
ਸਵਾਦ ਆ ਗਿਆ 😂😂
@dalvirsinghsingh8167
@dalvirsinghsingh8167 4 ай бұрын
ਮਿੱਠੇ ਕਰਕੇ ਮੰਨਦੇ ਆ ਉਸ ਸਤਿਗੁਰੂ ਦੇ ਭਾਣੇ 2024 ਹੋਰ ਕੋਣ ਸੁਣ ਰਿਹਾ
@virdharam5998
@virdharam5998 Жыл бұрын
ਜਿੜੇ ਪਿੰਡ ਮੈ ਰਹਿੰਦਾ ਸੀ, ਹੁਣ ਮੇਰੀ ਉਡੀਕ ਕਰਨ ਵਾਲਾ ਕੋਈ ਨਹੀਂ.😞....... ਮੇਰਾ ਸੋਹਣਾ ਪਿੰਡ ਧਮਾਈ❤ (ਨੇੜੇ ਗੜ੍ਹਸ਼ੰਕਾਰ )
@gopikahlon4087
@gopikahlon4087 Жыл бұрын
Same story
@kalermann745
@kalermann745 Жыл бұрын
Bhji fr v Jaa aoo koi na koi Ta mill Jana pyaar Karan wala
@kalermann745
@kalermann745 Жыл бұрын
ASI bhji Garhshankar to
@AbhiSharma-cr5kw
@AbhiSharma-cr5kw Жыл бұрын
Same bro garhshankar toh 💯
@AbhiSharma-cr5kw
@AbhiSharma-cr5kw Жыл бұрын
Pind kitna moranwali
@simrankaur627
@simrankaur627 3 жыл бұрын
ਦੋਹਾਂ ਪੰਜਾਬਾਂ ਦੀ ਆਵਾਜ਼ ਮਨਮੋਹਨ ਵਾਰਿਸ ਭਾਅ ਜੀ ਨੂੰ ਪਰਮਾਤਮਾ ੳਮਰਾ ਬਖਸੇ
@RandhirSingh-kh7rb
@RandhirSingh-kh7rb 4 жыл бұрын
ਜਿਉਂਦੇ ਰਹੋ ਮੇਰੇ ਵੀਰੋ ਅੱਜ ਦੇ ਸਮੇਂ ਤੁਹਾਡੇ ਜਿਹੇ ਪੰਜਾਬੀ ਮਾਂ ਬੋਲੀ ਸੇਵਾਦਾਰ ਟਾਂਮੇ-ਟਾਂਮੇ ਰਹਿ ਗਏ ਨੇ 🙏
@jagrajkang8016
@jagrajkang8016 3 жыл бұрын
ਦੁਨੀਆ ਤੋ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ❤️
@GurwinderSingh-kt1js
@GurwinderSingh-kt1js 4 жыл бұрын
ਬਨੇਰਾ ਵੀ ਚੇਤੇ ਅਾ ਗੇਅਾ ਨਾਲੇ ਅਖਾਂ ਚੋਂ ਹੰਝੂ ਵੀ ਅਾ ਗਏ, ਬਹੁਤ ਬਹੁਤ ਦੁਅਾਵਾਂ ਏਸ ਗਾਣੇ ਲਈ
@jaggajatt2524
@jaggajatt2524 3 жыл бұрын
😭😭
@vikimahey1334
@vikimahey1334 2 жыл бұрын
😭
@kawaljeet9851
@kawaljeet9851 2 жыл бұрын
Yes
@bablu6481
@bablu6481 2 жыл бұрын
Sachi gal aa ji
@manishsandhu4831
@manishsandhu4831 Жыл бұрын
😢😢😢😢😢😢😢
@FiveRings13
@FiveRings13 4 ай бұрын
"....ਮਿੱਠੇ ਕਰਕੇ ਮੰਨਦੇ ਰਹੇ ਆਂ ਉਸ ਸਤਿਗੁਰ ਦੇ ਭਾਣੇ ....... ਜਿਹਦੀ ਕੋਠੀ ਦਾਣੇ ..........ਉਹ ਦਿਨ ਚੇਤੇ ਆਉਣ ਪੁਰਾਣੇ ................!!! ਯਾਦ ਕਰਨ ਲਈ ਤਾਂ ਭੁੱਲਣਾ ਪੈਂਦਾ ਬਾਈ..... ❤❤❤ ਕਯਾ ਬਾਤ ਆ ਬਾਈ .... ਖ਼ੂਬ ਲਿਖਿਆ ਤੇ ਗਾਇਆ 👌👌👌🙏🏼🙏🏼🙏🏼
@europeanbeauti7642
@europeanbeauti7642 5 жыл бұрын
ਅਸੀ ਵੀ ਕਦੇ ਪਿੰਡ ਜਾਵਾਗੇ...ਵਾਹਿਗੁਰੂ ਜੀਓ
@pritpalaul4kh
@pritpalaul4kh 3 жыл бұрын
Hnji veere zroor jawange ... 🙏👍👍
@BalwinderSingh-ve6ry
@BalwinderSingh-ve6ry 3 жыл бұрын
Oh ho veer .tohada dard
@Pardeep261
@Pardeep261 2 жыл бұрын
Bai thoda dard mehsoos krke dekhi da asi india ch bethe hoe
@harmansingh3894
@harmansingh3894 2 жыл бұрын
🤗
@jagjitgrewal1941
@jagjitgrewal1941 Жыл бұрын
ਜਿਉਂ ਜਿਉਂ ਗਾਣਾ ਸੁਣੀਂ ਗਿਆ, ਤਿਉਂ ਤਿਉਂ ਅੱਖਾਂ ਵਿੱਚੋਂ ਤਰਿੱਪ ਤਰਿੱਪ ਹੰਝੂ ਵਾਗੀ ਤੁਰੀ ਗਏ 22 ਉਏ😢...ਬਹੁਤ ਖੂਬ ਵੀਰ, ਸਿਰੇ ਤੋ ਪਾਰ ਵਾਲੀ ਗੱਲ ਹੋਗੀ..👌✌👍🥺
@sherapadda
@sherapadda 5 жыл бұрын
ਸਹੀ ਗੱਲ ਆ 22 ਪੰਜਾਬ ਹੀ ਵੱਸਦਾ,,,,, ਜਿੰਨੇ ਮਰਜ਼ੀ cn tower, downtown torronto, square one. ਵੇਖ ਲਈਏ ਆਪਣੇ ਘਰ ਅੱਗੇ ਸਭ ਫੇਲ ਆ
@sarfraznbh4195
@sarfraznbh4195 5 жыл бұрын
ਕੰਨ ਉੱਤੇ ਵੱਜਿਆ ਲਫੇਡਾ ਚੇਤੇ ਆ ਗਿਆ 😄😄👌👌ਵਾਹ ਵੀਰੇ।
@PunjabiCreations
@PunjabiCreations 3 жыл бұрын
ਅਮਰ ਹੋ ਗਿਆ ਬਾਈ ਜੀ ਤੁਹਾਡਾ ਇਹ ਗਾਣਾ
@user-bw2bd8vg9o
@user-bw2bd8vg9o 3 жыл бұрын
Hnji sir sahi kiha tuc 🙏🙏
@ManwarFitness
@ManwarFitness 3 жыл бұрын
Yes Gaggi bro ❤️ waris bharavaan nu sun ke hi bass videsh jaan nu jee ni kita. Ruwa dinde eh. 🙌
@newmobile3606
@newmobile3606 3 жыл бұрын
Llllllp
@newmobile3606
@newmobile3606 3 жыл бұрын
Hi p
@rashpalsingh4089
@rashpalsingh4089 2 жыл бұрын
@@user-bw2bd8vg9o x
@charnjeetsingh646
@charnjeetsingh646 3 жыл бұрын
ਬਹੁਤ ਹੀ ਚੇਤਾਂ ਆਉਂਦਾ ਜਦ ਸ਼ਨੀ ਵਾਰ ਰਾਤ ਨੂੰ ਬੱਸ ਦੀ ਛੱਤ ਤੇ ਚੜ੍ਹ ਕੇ ਸ਼ੀ੍ ਹਰਮੰਦਿਰ ਸਾਹਿਬ ਜੀ ਦੇ ਦਰਸ਼ਨ ਕਰਨ ਜਾਂਦੇ ਹੁੰਦੇ ਸੀ ਲੋਪੇਕੇ
@BaldevSingh-ph2yz
@BaldevSingh-ph2yz Ай бұрын
Wah22 🙏🙏
@RajwinderSingh-ft5xl
@RajwinderSingh-ft5xl Ай бұрын
Mera dost hai bai tuhade ਪਿੰਡ ਦਾ. ਨਾਮ ਰਾਜਵਿੰਦਰ ਸਿੰਘ ਪੁਲੀਸ ਵਿੱਚ ਹੈ te hun Sri ਅੰਮ੍ਰਿਤਸਰ ਰਹਿੰਦਾ... ਸ਼ਹਿਰ ਵਿੱਚ
@RajwinderSingh-ft5xl
@RajwinderSingh-ft5xl Ай бұрын
Os da ਪਿੰਡ ਲੋਪੇਕੇ ਹੈ
@prembeyawat8908
@prembeyawat8908 4 күн бұрын
Main janda rehna thoude pind
@sherbhullar4489
@sherbhullar4489 4 жыл бұрын
ਅਸੀਂ ਬਾਰ ਨੀ ਜਾਣਾ ਸਾਨੂੰ ਪਿੰਡ ਨੀ ਛੱਡ ਦਾ
@TAJ.GILL91_
@TAJ.GILL91_ 6 жыл бұрын
ਜੁਗ ਜੁਗ ਜਿਓ ਵਾਰਿਸ ਵੀਰੋ - ਮਾਂ ਬੋਲੀ ਦੇ ਸੇਵਕੋ
@RandhirSingh-jn9qd
@RandhirSingh-jn9qd 2 жыл бұрын
ਜਿਉਂਦੇ ਰਹੋ ਪੰਜਾਬੀ ਦੇ ਵਾਰਸੋ 🙏💕❤
@balkaranpawar1650
@balkaranpawar1650 Ай бұрын
ਕੰਗਨਾ ਦੇ ਥੱਪੜ ਤੋ ਯਾਦ ਆਇਆ 😂
@jagtarsran9963
@jagtarsran9963 4 жыл бұрын
2020 wale like kro ji
@seetasharma6929
@seetasharma6929 3 жыл бұрын
ਹਰ ਸ਼ਬਦ meaning full. No words to describe Salute
@amritwalia786
@amritwalia786 Жыл бұрын
ਸਚ ਹੈ ਵੀਰੇ ਅੱਜ ਵੀ ਜਦ ਸੁਪਨਾ ਆਉਂਦਾ ਤੇ ਘਰ ਦਾ ਹੀ ਆਉਂਦਾ ਬਹੁਤ ਵਧੀਆ ਗਾਣੇ ਘਰ ਤਾਂ ਹਮੇਸ਼ਾ ਦਿਲ ਚ ਵਸਦਾ
@lovesohansinghlovedip8310
@lovesohansinghlovedip8310 5 жыл бұрын
19 ਸਾਲ ਮੈ ਕਾਲ ਜਾਣ ਘਰ 1.4.2019 ਵਾਹਿਗੁਰੂ ਮਿਹਰ ਕਰੀ।।
@PARGATVIRKKARIWALA
@PARGATVIRKKARIWALA 5 жыл бұрын
Wahe Guru mehar kre gaa kedi country ch o tusi
@sardarjaspreetsingh535
@sardarjaspreetsingh535 4 жыл бұрын
Umeed a veere tera sukhi saandi pind geda baj gya hou
@praveenlata3190
@praveenlata3190 4 жыл бұрын
Awww god bless mere sohne pyare punjabi veer te bhaina Jeevey mera punjab Sada thandiyan hawava aaun😍😍😍😍
@punjabichartanalysis8356
@punjabichartanalysis8356 4 жыл бұрын
👍🏻 raabb mehr kre veer
@ushsebusjshdhd9077
@ushsebusjshdhd9077 5 жыл бұрын
ਪਿੰਡ ਸਾਨੀਪੁਰ ਜਿਲ੍ਹ ਫਤਿਹਗੜ੍ਹ ਸਾਹਿਬ ਚੇਤੇ ਆ ਗਿਆ
@daljitsidhu8511
@daljitsidhu8511 10 жыл бұрын
ME JADO EH SONG SUNYA TA EVO LAGA JIWE ME KHYALA WICH TORONTO TOU FEROZEPUR CHALA GYA, VERY HEART TOUCHING SONG.
@prabhjotsingh1882
@prabhjotsingh1882 5 жыл бұрын
Sir me v ferozpur distict da
@thevoiceofstrugglers5739
@thevoiceofstrugglers5739 5 жыл бұрын
Jiode raho wadhe veer Punjabi de waris manmohan waris 9872285383 gurtej Singh abohar
@rajeshtalwar6127
@rajeshtalwar6127 5 жыл бұрын
Welcome to ferozepur Sir ji from rajesh talwar
@deshpreetsingh9218
@deshpreetsingh9218 5 жыл бұрын
Bhaji me v ferozepur da
@RajinderSingh-wy6jz
@RajinderSingh-wy6jz 4 жыл бұрын
Makhu, Ferozepur 🙏🏻
@garry00420
@garry00420 5 жыл бұрын
22 ghro bahr rhne aa... Te ro rhe aa song sun sun k😭😭😭😭😭😭👌🏻👌🏻👌🏻👌🏻👌🏻👌🏻👌🏻
@goldy760
@goldy760 2 жыл бұрын
ਦੁਨੀਆਂ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ। 🙏🏻🙏🏻
@AshokKumarKumar-mu9zh
@AshokKumarKumar-mu9zh 4 жыл бұрын
Kon kon 2020 cha sun reha hai ye song
@basakhasingh605
@basakhasingh605 4 жыл бұрын
👌🏻
@indumalhotra4366
@indumalhotra4366 3 жыл бұрын
Me sir
@gurdeepnumberdar608
@gurdeepnumberdar608 3 жыл бұрын
Me 👍👍👍
@sartajsinghminhas9273
@sartajsinghminhas9273 3 жыл бұрын
me
@arjunbhatia83
@arjunbhatia83 3 жыл бұрын
Me
@Karamjiit
@Karamjiit 5 жыл бұрын
ਜਿਓੰਦਾ ਰਹਿ ਸ਼ੇਰਾ ਪਿੰਡ ਤਾਂ ਪਿੰਡ ਈ ਆ।।।👍👍
@romach1402
@romach1402 4 жыл бұрын
aye song sun ke menu mera bachpan yaad a gaya . sada dil us time nu taras riya .haye menu mere ghar da banera chete aa geya. every nice words in song WAH
@simarjit9128
@simarjit9128 4 жыл бұрын
Mainu mera pind ਸਰੂਪਵਾਲੀ ਚੇਤੇ ਅਾ ਗਿਅਾ ❤
@rajarora6064
@rajarora6064 3 жыл бұрын
Hi
@amanchalotra3043
@amanchalotra3043 3 жыл бұрын
l
@jaisaig3083
@jaisaig3083 2 жыл бұрын
NCE SONG
@lakhwindersinghghuman7207
@lakhwindersinghghuman7207 7 ай бұрын
ਵੀਰੋ ਆਪਣੇ ਤੇ ਪੁਰਖਿਆ ਦੇ ਪਿੰਡ ਜਰੂਰ ਜਾਈਓ ਕੋਈ ਨਾ ਕੋਈ ਪਿਆਰ ਕਰਨ ਵਾਲਾ ਜਰੂਰ ਮਿਲੇਗਾ ,ਮੈ 1947 ਤੋ ਬਾਅਦ ਹੁਣ 2023 ਵਿੱਚ ਅਪਣੇ ਦਾਦਾ ਜੀ ਤੇ ਪਿਤਾ ਜੀ ਦਾ ਪਿੰਡ ਚੱਕ12/68 ਨੇੜੇ ਨਨਕਾਣਾ ਸਾਹਿਬ ਜਾ ਕੇ ਆਇਆ ਤੇ ਜਿੰਦਗੀ ਦਾ ਅਨੰਦ ਆ ਗਿਆ ਲੋਕਾ ਨੇ ਹੱਥਾ ਤੇ ਚੁੱਕ ਲਿਆ ਸਾਰਾ ਪਿੰਡ ਇੱਕ ਥਾਂ ਤੇ ਆ ਕੇ ਮਿਲਿਆ ,ਸਾਰੇ ਆਪੋ ਆਪਣੇ ਪਿੰਡ ਜਰੂਰ ਜਾਇਆ ਕਰੋ ਜੀ
@gopikhakh9865
@gopikhakh9865 2 ай бұрын
🙏
@sanjeevkataria1726
@sanjeevkataria1726 5 жыл бұрын
ਸੁਪਨਾ ਤਾਂ ਪਿੰਡ ਦਾ ਅੳਦਾ 😍😭
@deepali4eva
@deepali4eva 5 жыл бұрын
People who live abroad will only know the true meaning of this song. Can’t wait to be back in Jalandhar wmk.☺️
@Creativemind...
@Creativemind... 4 жыл бұрын
Hanji, 4 saal ho gye ghr to door ha ..Also Miss my home town😥😥
@shikhajagdev3611
@shikhajagdev3611 4 жыл бұрын
Exactly.
@AnujKumar-kh4ip
@AnujKumar-kh4ip 2 жыл бұрын
Deepali Chhetri fer maare aaye pind gerha k nahin 🙌🙌🙌🇮🇳🇮🇳🇮🇳
@arshitmangal3780
@arshitmangal3780 2 жыл бұрын
Jalandhar ta jaan vasdi aa♥️
@JaswinderSingh-le8ge
@JaswinderSingh-le8ge 2 жыл бұрын
Right
@chaudhrymuhammadali4383
@chaudhrymuhammadali4383 10 жыл бұрын
Duniya ton sohna Punjab.. mera pind Gujranwala zillay ch aunda.. aih gana sun k pind da bs cheeta ni aya balkay mai ap he pind phnch gya... i miss my family, friends, loved ones...
@sandeep7776
@sandeep7776 8 жыл бұрын
mainu mera hsp. chete aa gya
@yuvrajsandhumusic.com.vell4378
@yuvrajsandhumusic.com.vell4378 7 жыл бұрын
kine time baad
@hindustanzindabad1072
@hindustanzindabad1072 5 жыл бұрын
Gujranwala rawalpindi lahore multan all this citiea belong to INDIA Before 1947...
@TheUndertaker2408
@TheUndertaker2408 5 жыл бұрын
Hindustan Zindabad no India existed back then
@naveedsaeed8279
@naveedsaeed8279 4 жыл бұрын
Gujranwala
@TarsemSingh-sq1lh
@TarsemSingh-sq1lh 6 жыл бұрын
ਮੈ ਤੇ ਮੇਰਾ ਬਸਤਾ ਕਦੇ ਰਾਹੀ ਸੀ ਸਕੂਲ ਦੇ ਚੇਤੇ ਅੱਜ ਵੀ ੳੁਹ ਦਿਨ ਬੜੇ ਸੀ ਸਕੂਨ ਦੇ ਮੈ ਤੇ ਮੇਰਾ ਬਸਤਾ........... ਲੱਕੜੀ ਦੀ ਫੱਟੀ ੲਿਕ ਕਲਮ ਦਵਾਤ ਸੀ ਟੋਲੀਅਾਂ ਬਣਾ ਕੇ ਨਾਲ ਜਾਦੇ ਜਵਾਕ ਸੀ ਖੁਸ਼ੀ ਨਾਲ ਜਾਂਦੇ ਕੁਝ ਪਾੳੁਦੇ ਬੜਾ ਰਾਟ ਸੀ ਪੱਕੇ ਰਹਿੰਦੇ ਅਾੜੀ ਟੁੱਕ ਵਾਲੇ ਅਸੂਲ ਦੇ ਮੈ ਤੇ ਮੇਰਾ ਬਸਤਾ ਕਦੇ ਰਾਹੀ ਸੀ ਸਕੂਲ ਦੇ...... ਰੁੱਖਾ ਹੇਠ ਘੋਟਾ ਲਾੳੁਦੇ ਨਿੱਤ ਦੂਣੀ ਦੇ ਪਹਾੜੇ ਨੂੰ ABC ਨਾ ਚੰਗੀ ਲਗਣੀ ਪਿਅਾਰ ਕਰਦੇ ੳ ਅਾੜੇ ਨੂੰ ਭੁੱਲੇ ਨਹੀਂ ਸ਼ਨਿਵਾਰ ਅੱਧੀ ਛੁੱਟੀ ਸਾਰੀ ਦੇ ਨਜਾਰੇ ਨੂੰ ਨੱਚਦੇ ਘਰਾਂ ਨੂੰ ਅਾੳੁਣਾ ਰਹਿਣ ਮਾਸਟਰ ਘੂਰ ਦੇ ਮੈ ਤੇ ਮੇਰਾ ਬਸਤਾ ਕਦੇ ਰਾਹੀ ਸੀ ਸਕੂਲ ਦੇ..... ਖੇਡਦੇ ਸੀ ਪਿੱਠੂ ਬਣਾ ਕੇ ਨਿੱਤ ਯਾਰਾਂ ਨਾਲ ਟੋਲੀਅਾਂ ੳੁਹ ਖੇਡਦੀਅਾਂ ਗੀਟੇ ਅਸੀ ਕੱਚ ਦੀਅਾਂ ਗੋਲੀਅਾਂ ਦਿਲ ਦੀਅਾਂ ਗੰਢਾਂ ਨਾ ਗੲੀਅਾਂ ਸਾਥੋ ਖੋਲੀਅਾਂ ਬੋਲ ਅੱਜ ਵੀ ਨੇ ਚੇਤੇ ਦਿਲ ਨੂੰ ਅਾਖੇ ਹਜੂਰ ਦੇ ਮੈ ਤੇ ਮੇਰਾ ਬਸਤਾ ਕਦੇ ਰਾਹੀ ਸੀ ਸਕੂਲ ਦੇ....... ੳੁਹ ਜਾਮਨ ਦਾ ਟਾਹਣਾ ਜਿਸਤੇ ਛੁੱਟੀ ਪਿੱਛੋ ਚੜੇ ਸੀ ਟੁੱਟ ਗਿਅਾ ਜਦੋ ਸਾਰੇਅਾਂ ਦੇ ਛਿੱਤਰ ਬੜੇ ਵਰੇ ਸੀ ਅੱਜ ਅਾੜੀ ੳੁਹ ਵੀ ਨੇ ਚੇਤੇ ਜੋ ਲੱਖ ਵਾਰ ਲੜੇ ਸੀ ਬੀਤੇ ਵੇਲੇ ਤਰਸੇਮ ਨੂੰ ਬੜਾ ਅੱਜ ਵੀ ਹਲੂਣ ਦੇ ਮੈ ਤੇ ਮੇਰਾ ਬਸਤਾ ਜਦੋ ਰਾਹੀ ਸੀ ਸਕੂਲ ਦੇ ਭੁੱਲਦੇ ਨਾ ੳੁਹ ਦਿਨ ਬੜੇ ਸੀ ਸਕੂਨ ਦੇ ਮੈ ਤੇ ਮੇਰਾ ਬਸਤਾ ......9878014471(Tarsem singh)
@punjabmera6579
@punjabmera6579 5 жыл бұрын
Tarsem Singh sadke bro
@kamalsharma5007
@kamalsharma5007 5 жыл бұрын
Bhut sona lika veer
@jassi777guggi2
@jassi777guggi2 5 жыл бұрын
Tarsem Singh v nice
@TarsemSingh-sq1lh
@TarsemSingh-sq1lh 5 жыл бұрын
thanks for appreciate dear ones
@deepaman6854
@deepaman6854 5 жыл бұрын
Very very nice lines veer g ,yr ajj purane din yad krva dite pardesh vich bilkul shi kiha veer g
@sandeeepsingh4091
@sandeeepsingh4091 2 жыл бұрын
ਇਹ ਆ ਅਸਲੀ ਪੰਜਾਬੀ ਗਾਇਕ ਮਾਂ ਬੋਲੀ ਦੇ ਤਿੰਨ ਹੀਰੇ ਲਵ ਯੂ
@VinodKumar-rq2kj
@VinodKumar-rq2kj 5 жыл бұрын
7saal ho gye pind vekhn nu bhut Dil krda .I love my punjab.
@chaudhrymuhammadali4383
@chaudhrymuhammadali4383 12 жыл бұрын
i m from Gujranwala Punjab Pakistan, feeling very nyc aftr listening... Great poetry, Great Music, Great Voice ultimately Great Song....
@mukesh43ford
@mukesh43ford 3 жыл бұрын
Jinday wasday raaaho Punjab punjaab haai
@jagmohansarao5273
@jagmohansarao5273 3 жыл бұрын
❤️
@jiwanjsingh7460
@jiwanjsingh7460 3 жыл бұрын
Love to all the Punjabis everywhere.
@jagatkamboj9975
@jagatkamboj9975 2 жыл бұрын
Love you pak Punjabi veero Te bhaino Khoosh rho abaad rho 🙏💚💚💚💚💚🙏
@wanderer-bhupinder
@wanderer-bhupinder 2 жыл бұрын
Love from India Punjab Khush raho🙏
@samandeepsingh654
@samandeepsingh654 2 жыл бұрын
Punjab de culture de asli promoter👏🏻
@sukhpalsingh2733
@sukhpalsingh2733 4 жыл бұрын
Love u brother ਰੂਹ ਖੁਸ ਹੋ ਜਾਦੀ ਏ ਗਾਣਾ ਸੁਣ ਕੇ SUKHPAL SINGH 🙏💟💟💟💟💝
@hathuriqbal6914
@hathuriqbal6914 2 күн бұрын
ਨਜ਼ਾਰਾ ਆ ਗਿਆ, ਗੀਤ ਸੁਣ ਕੇ, ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ,ਲੰਬੀ ਉਮਰ ਅਤੇ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ
@gabr0o
@gabr0o 3 жыл бұрын
ਮੈਂ ਅਮਰੀਕਾ ਤੋ ਬਹੁਤ ਚੇਤੇ ਕਰਦਾ ਆਪਣਾ ਪੰਜਾਬ ਆਪਣਾ ਪਿੰਡ ਆਪਣੇ ਲੋਕ
@Baljeetkaur-jp1ld
@Baljeetkaur-jp1ld 2 жыл бұрын
Pind ta pind hunda 22 g lakh forn hoiee
@Baljeetkaur-jp1ld
@Baljeetkaur-jp1ld 2 жыл бұрын
Sira bai
@sikanderchaliya7365
@sikanderchaliya7365 Ай бұрын
Right paaji
@RajKumar-hq2ow
@RajKumar-hq2ow 2 жыл бұрын
Ess nu kehnde kalakari.. Bht hi vdia manmohan saab.. Ajj kal de singer ta ki gaunde ne ptta hi nhi lgda.. Ek sartaj nu chad ke.. Love u Waris ji 🙏🙏
@navirehal5600
@navirehal5600 3 жыл бұрын
🙏🙏🙏😔😔😔😔💝💝💝ਨਹੀ ਆੳਣਾ ਲੰਘਿਆ ਵੇਲਾ
@jagjitsinghsidhu7951
@jagjitsinghsidhu7951 22 күн бұрын
ਬਿਲਕੁੱਲ ਨਹੀਂ ਆਉਣਾ
@gursewaksingh1597
@gursewaksingh1597 2 жыл бұрын
ਵੱਸਦੇ ਰਹੋ ਜਿਹੜੇ ਆਪਣੇ ਘਰ ਛੱਡੀ ਬੈਠੇ ਨੇ 🇨🇦
@arshdeepsingh61
@arshdeepsingh61 7 жыл бұрын
Hahaha. Main Chandigarh rehnda te kamm Dilli ch krda. I can feel baarle punjabi kive sochde hone gaana sunn k. Gall tan banndi jadd koi singer ehna parbhaav pa denda... Waah Waris saab... Jeeyo
@rajveerkaurraj3987
@rajveerkaurraj3987 5 жыл бұрын
arshdeep singh u so sweet Ji bhut sohne Tci ji
@pb11happyrecords
@pb11happyrecords 4 жыл бұрын
Sahi keha veere
@usmantech123
@usmantech123 12 жыл бұрын
I also spent my childhood in gujranwala and just love this song and feel as if it was written for me: - oday kolon parhi hue parhaye nayooon bhuldi. Kan uttay wajya lafera chete aa gaya. ( this immediately reminds me of Government High School GT Road Gujranwala and one of my teachers there. - Badlan da painda se jo ghera chete aa gaya ( This remind me of beautiful monsoon of gujrwanwala) - kanni baani paindi sukhpal akhan kholda ( The difference is that i would wake up with sound of Adan)
@goldysingh2294
@goldysingh2294 4 жыл бұрын
Usmantechnology God bless you bro and your beautiful pind 💙
@deepthind40
@deepthind40 Жыл бұрын
Wah ji wah
@user-gc1me2fs7m
@user-gc1me2fs7m 4 жыл бұрын
❤ਪੂਰੀ ਸੱਚਾਈ ਆ ਜੀ ਇੱਕ ਇੱਕ ਬੋਲ ਵਿੱਚ❤ ਮੈਨੂ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ
@kawaljeet9851
@kawaljeet9851 2 жыл бұрын
पा जी अप्प उन महान गायका च शामिल हो जिन्हानो अपने सोहने पंजाब दी इज्जत मान सब चेते आ जी तोवादे गीत असली पंजाब दी शान ने ji🙏🌹🌹🙏 लखनऊ up माँ सरस्वती अप्प नो होर संगीत नल निवाजे ji
@thebusysandhu6117
@thebusysandhu6117 8 жыл бұрын
ਇਕੋ ਗੱਲ ਹੀ ਸੁਣਦੇ ਸੀ, ਜਦ ਹੁੰਦੇ ਸੀ ਨਿਆਣੇ, ਜਿਹਦੀ ਕੋਠੀ ਦਾਣੇ ਓਹਦੇ ਕਮਲੇ ਵੀ ਸਿਆਣੇ। ਇਕ ਬਲਦ ਦੀ ਗੱਡੀ ਉੱਤੇ ਪਿੰਡ ਨੂੰ ਕੱਖ ਲਿਜਾਨੇ
@gameworld6467
@gameworld6467 8 жыл бұрын
jijijkiiiii
@amandeepbadyal5390
@amandeepbadyal5390 7 жыл бұрын
vc
@rajivjoshi1472
@rajivjoshi1472 6 жыл бұрын
Kuljeet Kaur care vo
@bhupindersingh3979
@bhupindersingh3979 5 жыл бұрын
The Busy Sandhu was
@bhupindersingh3979
@bhupindersingh3979 5 жыл бұрын
RAJIV JOSHI rr
@GurwinderSingh-ej5px
@GurwinderSingh-ej5px 6 жыл бұрын
ਨਾ ਪਿੰਡ ਦਿਲ ਵਿੱਚੋਂ ਨਿਕਲ ਦਾ
@sharandeepsingh4840
@sharandeepsingh4840 4 жыл бұрын
ਕਈ ਕੋਠੇ ਟੱਪਕੇ ਪਿਆਰਿਆਂ ਨੂੰ ਮਿਲਣਾ 🌹
@Jigri_Dosat
@Jigri_Dosat Жыл бұрын
ਮੇਰਾ ਪਿੰਡ ਬਘਿਆੜੀ , ਹੁਸ਼ਿਆਰਪੁਰ (ਭੋਗਪੁਰ ਨੇੜੇ )ਮੇਰੀ ਜਿੰਦ ਜਾਨ ਚੇਤੇ ਆਹ ਗਿਆ II ਸ਼ਾਇਦ ਕੋਈ ਪੁਰਾਣਾ ਬੰਦਾ ਅਜੇ ਹੋਵੇ ਉਹ ਮਿੱਟੀ ਚ ਬੈਠਾ ਸਾਡਾ ਪੇੰਡੂ 🙏🙏🙏 ਟੋਨੀ ਬਘਿਆੜੀ ਵਾਲਾ
@varindermann1332
@varindermann1332 3 жыл бұрын
Hopefully i will walk those streets soon. Miss my childhood friends alot.
@h.s.b9551
@h.s.b9551 5 жыл бұрын
ਜੇ ਮੈਂ ਸੁਪਨੇ ਚ ਵੀ ਪਿੰਡ ਗਿਅਾਂ ਤਾਂ ਡਰ ਕੇ ੳੁਠਿਅਾਂ ਤੇ ਅਾਲੇ ਦੁਅਾਲੇ ਦੇਖ ਕੇ ਤਸੱਲੀ ਕਰਕੇ ਕਿ ਸੁਕਰ ਅੈ ਸੁਪਨਾ ੲੀ ਸੀ ਫਰਾਂਸ ਚ ੲੀ ਅਾਂ ਫੇਰ ਸੌਂਦਾ ਸੀ।ਪਿੰਡ ਤਾਂ ਪੇਪਰ ਮਿਲਣ ਤੋਂ ਬਾਅਦ ਯਾਦ ਅਾੳੁਣ ਲੱਗਿਅੈ।
@BalwinderSingh-yu4tq
@BalwinderSingh-yu4tq Жыл бұрын
ਇਹ ਗੀਤ ਸੁਣਦਿਆਂ ਸਾਰ ਹੀ ਮੂਡ ਉਦਾਸ ਤੋਂ ਉਦਾਸ ਹੋ ਜਾਂਦਾ ਯਾਰ ਨਾਲੇ ਘਰ ਵਿਚ ਪਿੰਡ ਬੈਠੇ ਹਾਂ
@sharanjitshergill1776
@sharanjitshergill1776 2 жыл бұрын
ਬਾਈ ਜੀ ਬਹੁਤ ਵਧੀਆ ਗੀਤ ਆ ਬਾਈ ਜੀ ।ਬਾਈ ਜੀ ਪੰਜਾਬੀ ਵਿਰਸਾ ਦੁਬਾਰਾ ਸੁਰੂ ਕਰੋ
@pswcludhiana321
@pswcludhiana321 5 жыл бұрын
ਵਾਰਸ ਤੋ ੳੁਤੇ ਕੋਈ ਨੀ
@ManwarFitness
@ManwarFitness 3 жыл бұрын
Te na hi hona koi
@jagmohansarao5273
@jagmohansarao5273 3 жыл бұрын
❤️
@daljitsidhu8511
@daljitsidhu8511 10 жыл бұрын
EH SUCHAI HE, MENU HAR WAQAT ME KHYALA WICH TORONTO TO FEROZEPUR CHALA JANADA HE.
@zypherpowerlabsindore3691
@zypherpowerlabsindore3691 9 жыл бұрын
Janaab Punjab wargi rees ni hai kite, jithe marji chale jayo......
@akkikaith7802
@akkikaith7802 7 жыл бұрын
Daljit Sidhu sir tusi saade disst de ho Ferozepur osm aa
@jashanbrar5640
@jashanbrar5640 5 жыл бұрын
I m Harjit Muktsar nice song
@rajeshtalwar6127
@rajeshtalwar6127 5 жыл бұрын
I am also from ferozepur city
@JatinderSingh-lc1yz
@JatinderSingh-lc1yz 5 жыл бұрын
@@jashanbrar5640 n
@satnambharaj5871
@satnambharaj5871 4 жыл бұрын
LIKE KRO 2020 WALE
@sonugillgill7728
@sonugillgill7728 3 жыл бұрын
Nice veer g
@Europeanmeet
@Europeanmeet 11 ай бұрын
Ssa ji from Europe 😪 Sab yaad aagiya ji
@deepsblog4760
@deepsblog4760 4 жыл бұрын
22 Manmohan Waris ne Kinna vadiya Gaiya te likhan wale bai g dia te kyaa baatan...Par jinna ne Dislike kita ohna kade apne pind nu pyaar nai kita Afsoos hunda ona lai 🙏🏻😒
@HardeepKaur-lo5xi
@HardeepKaur-lo5xi 2 жыл бұрын
Still listening in 2022 April 🥺😢 4saal ho jaane hun te Bapu v tur gya mere picho 3 saal pehlan te main ja v na saki 😭😭😭 rabba mehr kar jaldi maa nu milan javan!!!!! Apne pind jaavan…..
@chahal22surjeet
@chahal22surjeet 2 жыл бұрын
Mjburi hi sadi sb to vda dukh hunda jindgi da
@harmansohi3360
@harmansohi3360 Жыл бұрын
Parmatma kre tusi jaldi pind javo
@evilgaming2767
@evilgaming2767 4 жыл бұрын
Diamonds of punjabi industry kamal heer manmohan waris and sangtar
@kuwaitphone2358
@kuwaitphone2358 2 жыл бұрын
ਬਾਈ ਜੀ ਪਿੰਡ ਵੀ ਯਾਦ ਆ ਗਿਆ ਤੇ ਉਹਦੇ ਪਿੰਡ ਵੱਜਿਆ ਗੇੜਾ ਵੀ ਯਾਦ ਆ ਗਿਆ
@RanjitSingh-kg1ne
@RanjitSingh-kg1ne 4 жыл бұрын
ਗਾਇਕੀ ਤਾ ਵਾਰਸ ਭਰਾਵਾ ਦੀ ਏ ਅੱਜ ਕੱਲ ਤਾਂ ਸਾਰਾ ਈ ਬਕਵਾਸ ਆ
@aamirmuhammad5380
@aamirmuhammad5380 5 жыл бұрын
paa ji tusi ty rula e dita j
@jassisidhu1916
@jassisidhu1916 5 жыл бұрын
Anybuddy listening in 2019???
@TheRockpunjabi
@TheRockpunjabi 4 жыл бұрын
Still listening in 2020 .. it's my all time favourite song .. so touching....
@shikhajagdev3611
@shikhajagdev3611 4 жыл бұрын
Me in 2020. Har var anjhoo aa jande ne.
@mrr9169
@mrr9169 3 жыл бұрын
I was in live performances..... still everything fresh ... god bless you
@punjabilanguage9277
@punjabilanguage9277 9 жыл бұрын
Geonda Raho Waris Bhai Tusi Great Ho Pooray Punjab Di Baat Paonde Ho
@AbidKhan-jn7yc
@AbidKhan-jn7yc 9 жыл бұрын
Ó
@gaganwalia6968
@gaganwalia6968 8 жыл бұрын
+PUNJABI LANGUAGE -Ultimate song....Tears rolled on cheeks after listening this song.... missing my brother who is in Canada....
@punjabiliterature9857
@punjabiliterature9857 3 жыл бұрын
Miss You My Dearest Daddy & Punjab Pakistan
@mujahidaliaura
@mujahidaliaura 7 жыл бұрын
mera Sohna Shaher Lailpur.faisalabad.Miss you Punjab Pakistan 3 sal tu nhi takya na pind na Hi Pind wale... Dil vich Har dam punjab Di Chik hy... 😢😢😢😢😢😢😢 Ali Jutt Lailpurya now Germany
@manpreetSingh-ud3xy
@manpreetSingh-ud3xy 6 жыл бұрын
AuRa Badshah koi na brother
@sukhchainsiyan3306
@sukhchainsiyan3306 4 жыл бұрын
Waheguru mehar krn bhra
@RaviSingh-uo8lh
@RaviSingh-uo8lh 4 жыл бұрын
Othe ek pind hunda si naa si Bhodu. That was my pind. What's it name now?
@gauravaroraofficial
@gauravaroraofficial 3 жыл бұрын
I love u manmohan waris paaji unlimited likes for you paaji
@aman8693818707
@aman8693818707 2 жыл бұрын
ਪਿੰਡ ਸਾਡੇ ਸਾਡੀ ਜਾਨ ਆ
@dpreet413
@dpreet413 7 жыл бұрын
Going to India Punjab after 11 years from NY queens I'm so so happy
@ruechawla6893
@ruechawla6893 7 жыл бұрын
Hope you had/are having a great time in Punjab!
@afzalpak6241
@afzalpak6241 7 жыл бұрын
Rue Chawla
@2600ishaan
@2600ishaan 7 жыл бұрын
i hope you saw difference bro
@bavangarcha7925
@bavangarcha7925 6 жыл бұрын
Wah oh tere bai
@SukhwinderSingh-hb6sx
@SukhwinderSingh-hb6sx 6 жыл бұрын
Gurpreet Singh
@sansi8411
@sansi8411 3 жыл бұрын
Bilkul sahi keha "sapne punjab de hi aaunda hai " 😞🙁
@gurbindersingh-yn5tw
@gurbindersingh-yn5tw 5 жыл бұрын
ਪੰਜਾਬੀ ਗਾਇਕੀ ਦੇ ਸਹੀ ਵਾਰਿਸ ਇਨ੍ਹਾਂ ਨੂੰ ਕਹਿਦੇ ਨੇ Love u waris bro's
@singleuse8124
@singleuse8124 5 жыл бұрын
Vah ji Vah Sukhpal Sahib! Thanks for picking the right singer for this song. We went to New Zealand especially to see Virsa.
@PardeepKumar-tc3ji
@PardeepKumar-tc3ji 5 жыл бұрын
2019 wale like karke das na
@sukhvirsinghdhaliwal6143
@sukhvirsinghdhaliwal6143 3 ай бұрын
12 saal bad sune a ajj canada a k 😢najara a gaya
@narvindersingh1139
@narvindersingh1139 4 жыл бұрын
Eho jehi live recording ni suni yrr... School tym sunde c... Wah kya baat ... 👌👌👌
@baljindersingh-dn7nw
@baljindersingh-dn7nw 5 жыл бұрын
Veer di awaz sidi dil dastak dindi ❤❤ love you Manmohan waris ji
@__JAGTAR__TRENDS
@__JAGTAR__TRENDS 3 жыл бұрын
10 saal v best aa 2021 ch ajj v sunde sunde kho jnda bnda 🙏🏽🙏🏽☝🏽👌🏽👌🏽♥️♥️♥️
@sahibjitrandhawa7396
@sahibjitrandhawa7396 Жыл бұрын
Lv u sukhpal bhaji, heart touching song likhde ho tusi bhaji❤🙏🙏
@sukhdeepgill8949
@sukhdeepgill8949 7 ай бұрын
Sahi gl aa jva kde fr nh milde ghr de jee ik vaar vichde... 2023 dono bhra lay gya mere hun kde nh milna kde nh rusna mnona sabh kuj e muk gya... 😭😭
@pb20doaba
@pb20doaba 5 ай бұрын
❤❤❤❤❤❤❤ love u veere
@gurpartapsingh9249
@gurpartapsingh9249 4 жыл бұрын
Kro like yaar manmohan waris nu pata chal jya Ferozpur wala kina pyar krda💞🙏🙏🙏🙏💝💝💝💝💞💞👌👌👌💖
@saqibali4834
@saqibali4834 8 жыл бұрын
menu mera pind chete aa gya gujranwala
@parvinderkhattra5457
@parvinderkhattra5457 4 жыл бұрын
Ajj 11 years baad pajji di flight aw from Uk🇬🇧 waheguru ji mehar krn🙏🏻🙏🏻miss you Punjab
@aatishverma4086
@aatishverma4086 4 жыл бұрын
I am in St. Johns since last 10 years. After listening to this song I feel like that I am in my hometown Punjab.
@ManwarFitness
@ManwarFitness 3 жыл бұрын
Bai ji tusi mainu Punjab ni chhadan dita.... Yaad rakheyo. 😃 Love your gayeki
@user-ji5tu9wx1e
@user-ji5tu9wx1e Жыл бұрын
ਇਮੋਸ਼ਨਲ ਕਰੀ ਜਾਦਾ ਭੈਡੂਆ ਨੂੰ ਭੈਡੂਆ ਨੇ ਇਮੋਸ਼ਨਲ ਹੋ ਕੇ ਦਾਰੂ ਨਾਲ ਰੱਜ ਕੇ ਰੋਣ ਲੱਗ ਪੈਣਾ
@deemaxful
@deemaxful 3 жыл бұрын
ਇਹ ਗੀਤ ਵੀ ਅਮਰ ਹੈ,ਤੇ ਮਨਮੋਹਨ ਵਾਰਿਸ ਵੀ
@sukhdeepsingh4292
@sukhdeepsingh4292 5 жыл бұрын
ਮੈਂ ਪੰਜ ਸਾਲ ਤੋਂ ਪੈਰਿਸ ਚ ਹੀ ਹਾਂ ਘਰ ਦੀ ਬੜੀ ਯਾਦ ਆਉਂਦੀ ਪਰਮਾਤਮਾ ਅੱਗੇ ਰੋਜ਼ ਅਰਦਾਸ ਕਰੀ ਦੀ ਆ ਕਿ ਪਰਮਾਤਮਾ ਜਲਦੀ ਮੇਰੇ ਪਰਿਵਾਰ ਨਾਲ ਮਿਲਾਪ ਕਰਾ
@punjabikaand9275
@punjabikaand9275 7 жыл бұрын
ਪਿੰਡ ਯਾਦ ਆ ਗਿਆ ਸੁੰਡਰਾਂ , ਤਹਿਸੀਲ ਜ਼ੀਰਕਪੁਰ ,ਜਿੱਲ੍ਹਾ ਮੁਹਾਲੀ ਪੰਜਾਬ pind yaad aa gea Sundran, Tehsil Zirakpur, Jilla Mohali, Punjab
@rohitsharma6457
@rohitsharma6457 7 жыл бұрын
filmi keeda m from chhat bir
@Gurpreetsingh-ps7yh
@Gurpreetsingh-ps7yh 5 жыл бұрын
Hi I'm for mukandpur
@humanfirst6085
@humanfirst6085 5 жыл бұрын
Gurpreet singh o bai mahre gro k nede ka e a to b. Khushi hoi
@humanfirst6085
@humanfirst6085 5 жыл бұрын
Rohit Sharma nedai e a b to b . Khushi hoi msg dekh kai
@Gurpreetsingh-ps7yh
@Gurpreetsingh-ps7yh 5 жыл бұрын
Nice to see you 😀😀😀😀😀
@preetrandhawa3657
@preetrandhawa3657 6 жыл бұрын
Oh jeenda reh shera rab tenu lambi umar bkshe .. Punjab di shaan tuhade tinna veeraa nal hai..
@navjotpal3012
@navjotpal3012 2 жыл бұрын
ਆ ਗਿਆ ਯਾਦ ਬਾਈ ਦੁਬਈ ਵਾਲਿਆ ਨੂੰ 💘
@jeetkalsi142
@jeetkalsi142 Жыл бұрын
Sukhpal Aujla ਵੀਰ ਨੇ ਇੱਕ ਇੱਕ ਗੱਲ ਮੋਤੀ ਵਾਂਗ ਪਰੋਈ ਆ... ਤੇ ਗਾਉਣ ਵਾਲਾ ਨਾਜ਼ਾਰਾਂ ਵਾਰਿਸ ਸਾਬ੍ਹ ਨੇ ਲਿਆ ਦਿੱਤਾ ❤
@chaudhrymuhammadali4383
@chaudhrymuhammadali4383 12 жыл бұрын
I am from Gujranwala Punjab, Pakistan.. very nice feeling after listening this song.. every thing he is saying in the song is 110 percent true...
@deepdhaliwal5189
@deepdhaliwal5189 Жыл бұрын
😭😭😭😭
@1957raza
@1957raza 11 жыл бұрын
EXCELLENT SONG OF HEART TOUCHING FEELINGS,LOVE FROM PAKISTAN.
@sikandergill5675
@sikandergill5675 Жыл бұрын
ਗੁਰਦਾਸਪੁਰ ਜਿਲ੍ਹੇ ਦਾ ਨਾਂ ਵੀ ਬੋਲ ਦਿੰਦਾ! ।। ਮਾਝੇ ਵਾਲੇ ਭਾਊ ।। ਪੁੱਤ ਬੜੇ ਹਾਂ ਸਾਊ
@prg2457
@prg2457 5 жыл бұрын
bilkul enj hi gal ah..supney pind dey hi andey ney..dil v uthey rehnda ah tey rokh v...
kam kise da rukda nahi ethe sab da sarjanda virsa 2008
7:50
sidhulucky091
Рет қаралды 6 МЛН
Kali (Lok Tath) - Manmohan Waris : Punjabi Virsa 2011, Melbourne
6:44
Plasma Records
Рет қаралды 3,8 МЛН
50 YouTubers Fight For $1,000,000
41:27
MrBeast
Рет қаралды 187 МЛН
WHAT’S THAT?
00:27
Natan por Aí
Рет қаралды 13 МЛН
Happy 4th of July 😂
00:12
Alyssa's Ways
Рет қаралды 66 МЛН
Самый Молодой Актёр Без Оскара 😂
00:13
Глеб Рандалайнен
Рет қаралды 8 МЛН
Dil Udjoon Udjoon Karda - Punjabi Virsa 2011, Melbourne: Manmohan Waris
8:16
AKHIAN VICH LAALI = Punjabi Virsa = Manmohan Waris
5:15
MrIqbaldeepsingh
Рет қаралды 215 М.
Punjabi Virsa 2011 -Melbourne Live - Part 1 (Full Length)
1:14:55
Plasma Records
Рет қаралды 2,9 МЛН
Gurdas Mann | Challa | Audio | Old Punjabi Tunes
6:47
Old Punjabi Tunes
Рет қаралды 20 МЛН
LISA - ROCKSTAR (Official Music Video)
2:48
LLOUD Official
Рет қаралды 124 МЛН
Zattybek & ESKARA ЖАҢА ХИТ 2024
2:03
Ескара Бейбітов
Рет қаралды 514 М.
Jaloliddin Ahmadaliyev - Kuydurgi (Official Music Video)
4:49
NevoMusic
Рет қаралды 6 МЛН
Munisa Rizayeva - Aka makasi (Official Music Video)
6:18
Munisa Rizayeva
Рет қаралды 7 МЛН
Sadraddin - Jauap bar ma? | Official Music Video
2:53
SADRADDIN
Рет қаралды 14 МЛН