Podcast with

  Рет қаралды 903,285

MITTRAN DA PODCAST

MITTRAN DA PODCAST

9 ай бұрын

My instagram Link …. italy_aala?igsh...
Simar Doraha instagram link…. simar_doraha?ig...

Пікірлер: 2 900
@rajpalkaur4927
@rajpalkaur4927 9 ай бұрын
Waheguru ji ਹੋਰ ਤਰॅਕੀ ਬਖਸੇ 🙏🙏ਵੀਰੇ
@Punjabivloggerskuttekhani
@Punjabivloggerskuttekhani 9 ай бұрын
Simar veere ਨੇ ਨਾਮ ਬਹੁਤ ਸੋਹਣਾ ਦਿੱਤਾ ਬਾਬਾ ਦੱਤਾ ਨੂੰ 😂Happy Birthday Italy wale veere rabb chardi kalah ch rakhe 🙏
@yashbenipal5343
@yashbenipal5343 9 ай бұрын
He is down to earth banda❤️ asi shimle ghuman gye c othe hi simar aya hoya c with his friends ta asi soch rhe c v chlo photo kra lene aa ta sanu dekh k mundya nu dekh k eh bnda khud aya v chlo photo kralo ta sade nale bhot sariya gllan kitiya ❤️💯 oh moment meri life da sb ton vdia moment c❤️
@harnoorkaur342
@harnoorkaur342 7 ай бұрын
Seriously simar sir nu vekh ke ykeen nhi hunda ki koi bnda ena down to earth kive ho sakda simar sir ethe kuch vi bhana bna skde si but ohna ne sach bolya great 😃 👏👏
@amanpreet980
@amanpreet980 9 ай бұрын
ਜਨਮਦਿਨ ਮੁਬਾਰਕ ਵੀਰ ਜੀ ❤🎉🎉 ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ
@gagandeepkaursangha7444
@gagandeepkaursangha7444 9 ай бұрын
Bhut Vdia Paji...rabb hamesha khush Rakhn tuhnu Te tuhdi family Nu.. ❤
@JeetKaur-jb4kw
@JeetKaur-jb4kw 9 ай бұрын
ਜਨਮ ਦਿਨ ਮੁਬਾਰਕ ਹੋਵੇ ਮਨਿੰਦਰ ਵੀਰੇ 😀😀😘😘😘😘 ਖੁਸ਼ ਰਹੋ ।। ਰੱਬ ਥੋਨੂੰ। ਤਰੱਕੀ ਬਖਸ਼ੇ ਜੀ
@amriksingh9252
@amriksingh9252 9 ай бұрын
ਮਨਿੰਦਰ ਇਸ ਨੇ ਹੁਣ ਆਪਣੇ ਆਪ ਦੱਸ ਦਿੱਤਾ ਕਿ ਮੈਂ ਸਮਾਨ ਖ਼ਾਨਾ ਪਰ ਮੈਂ ਤਾਂ ਪੋਡਕਾਸਟ ਦੇ ਸ਼ੁਰੂ ਵਿੱਚ ਹੀ ਦੇਖ ਲਿਆ ਸੀ ਵੀ ਡੱਕਿਆ ਬੈਠਾ
@garrysandhu6218
@garrysandhu6218 9 ай бұрын
Dil khus ho geya Italy ale bai di chadai dekh k❤❤❤❤
@Lovepreetsingh-py1er
@Lovepreetsingh-py1er 9 ай бұрын
Y simar ne sab kuj sach sach bolea Vadiya laggea Sach bolan to baad loka kol hor koi gall ni rehndi chugli krn nu Itly wala ghaint banda ❤❤❤❤❤❤❤❤
@Rajdeep02649
@Rajdeep02649 9 ай бұрын
Simar veer ji de boln toh hi pta lgda a kina sidha bnda a nice podcast❤
@avtarkattu658
@avtarkattu658 9 ай бұрын
ਇਟਲੀ ਆਲੇ ਭਰਾ ਬਹੁਤ ਵਧੀਆ ❤ਤੁਸੀ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਹੋ ❤️❤️
@gagankelon4014
@gagankelon4014 9 ай бұрын
ਪਹਿਲਾਂ ਮੈਂ ਵੀਂ ਸਿਮਰਨ ਨੂੰ ਗ਼ਲਤ ਹੀ ਸਮਝ ਦਾ ਸੀ but ਮੈਂਨੂੰ ਇਕ ਗੱਲ ਬਿਲਕੁਲ ਸਹੀ ਆ ਲੱਗੀ ਸਿਮਰ ਦੀ ਜਦੋਂ ਬੰਦਾ ਕਿਸੇ ਅਪਣੇ ਤੋਂ ਟੁੱਟ ਦਾ ਫਿਰ ਉਹ ਸਹਾਰਾ ਭਾਲ ਦਾ ਕਿਸੇ ਨਾ ਕਿਸੇ ਦਾ ਗੱਲਾਂ ਬਾਤਾਂ ਤੋਂ ਪਤਾ ਲੱਗਦਾ ਸਿਮਰ ਸਹੀ ਕਿਸੇ ਗ਼ਲਤ ਮਤਲਬ ਲਈ msg ਨਹੀਂ ਕਰ ਰਿਹਾ ਸੀ ਸਿਮਰ
@iamsana097
@iamsana097 9 ай бұрын
Bahut vadia c podcast koi te hai jo sacch nu mohre le ke aa reha Dono tarafa story sunn ke judgement deni chaidi content vaste kise nu najaij badnaam nhi krna chahida. Very Nice Podcast Maninder Bhaji! 😊👍
@nutzzgill8307
@nutzzgill8307 9 ай бұрын
Jo v tusi bolya sir bht he logical c. Jo v bolde sb kuj sahi bolaya. Chahe wo apne bare glt c ya sahi❤
@hammurandhawa8402
@hammurandhawa8402 9 ай бұрын
Simar ghaint ਬੰਦਾ ....rabb mere kre sachya bandya te sade simar veer varge te❤❤ God bless you brother❤
@patiala_news
@patiala_news 9 ай бұрын
ਵੀਰੇ ਪਰਮਾਤਮਾ ਤੇਨੂੰ ਹਮੇਸ਼ਾ ਤੰਦਰੁਸਤੀ ਦੇਵੇ ਲੋਕਾਂ ਅੱਗੇ ਸੱਚ ਦਿਖਾ ਸਕੋ i proud of u ❤❤❤
@indermann-nu4nn
@indermann-nu4nn 9 ай бұрын
ਜਨਮਦਿਨ ਮੁਬਾਰਕ ਮਨਿੰਦਰ ਵੀਰੇ 🎉 ਵਾਹਿਗੂਰੁ ਜੀ ਵੀਰੇ ਥੋਨੂੰ ਹਮੇਸ਼ਾ ਖੁਸ਼ ਰੱਖੇ ❤ ਹੋਰ ਤਰਕੀਆ ਬਖਸ਼ਣ 🎉🎉🎁🎁🎂🎂🎂🎂🎂🎂🎂
@JeetKaur-jb4kw
@JeetKaur-jb4kw 9 ай бұрын
ਇਟਲੀ ਵਾਲਾ ਲੋੜ ਤੋਂ ਜਾਦਾ ਹੀ ਸਚ ਬੋਲਦਾ ਤਾਂ ਮਸ਼ਹੂਰ ਆ 😘😘
@arman_jangiana0
@arman_jangiana0 9 ай бұрын
ਬਾਈ ਮੈਨੂੰ ਪੂਰਾ ਯਕੀਨ ਆ ਸਾਡੇ ਸਿਮਰ ਦੋਰਾਹੇ ਤੇ ਇਹ ਚਾਹੇ ਚੰਗਾ ਚਾਹੇ ਮਾੜਾ ਬੱਸ ਬਾਈ nll ਹਰ ਟਾਈਮ ਖੜਾ ਗੇ ❤🎉😊
@SheraBoparai3329
@SheraBoparai3329 9 ай бұрын
ਇਟਲੀ ਵਾਲੇ ਮੇਰੇ ਭਰਾ ਨੂੰ ਵਾਹਿਗੁਰੂ ਹੋਰ ਤਰੱਕੀਆਂ ਬਖਛੈ
@HardeepSingh-HH88
@HardeepSingh-HH88 9 ай бұрын
ਮਨਿੰਦਰ ਸਿੰਘ ਜਨਮ ਦਿਨ ਦੀਆਂ ਮੁਬਾਰਕਾਂ ਬਾਕੀ ਦੋਰਾਹੇ ਵਾਲਾ ਵੀਰ ਕਹਿੰਦਾ ਮੈਂ ਸੱਚ ਜ਼ਿਆਦਾ ਬੋਲਦਾ ਕੋਈ ਇਹ ਨਹੀਂ ਕਹਿੰਦਾ ਮੈਂ ਝੂਠ ਬਹੁਤ ਬੋਲਦਾ ਬਾਕੀ ਸਿਮਰ ਨੂੰ ਸੱਚ ਬੋਲਣ ਲਈ ਧੰਨਵਾਦ
@user-pr9rq5vv2k
@user-pr9rq5vv2k 9 ай бұрын
Ehe podcast boht vadiya c simar Veer sach bol reha tussi plzz ik podcast hor ena naal lekke ayo
@ParminderSingh-yg1qh
@ParminderSingh-yg1qh 9 ай бұрын
🌹🙏 ਵੀਰ ਜੀ ਤੁਸੀਂ ਮੇਜਰ ਤਸੱਲੀ ਜ਼ਰੂਰ ਕਰਨੀ ਹੈ ਆਪ ਜੀ ਬੇਨਤੀ ਹੈ ਤੁਸੀਂ ਇਹ ਮੇਜਰ ਦੀ ਸੇਵਾ ਕਰਨੀ ਜੀ 🙏 🌺🌻
@Rajan_lifestyle-k1r
@Rajan_lifestyle-k1r 9 ай бұрын
ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾ 🎂🎉🎊ਮਨਿੰਦਰ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ🙌
@harwinderkhera5256
@harwinderkhera5256 9 ай бұрын
ਜਨਮਦਿਨ ਮੁਬਾਰਕਬਾਦ ਵੀਰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ 🙏 ਬਾਕੀ ਸਿਮਰ ਨੇ ਜੌ ਬੋਲਿਆ ਦਿਲ ਤੋ ਬੋਲਿਆ
@gaggimehmi266
@gaggimehmi266 9 ай бұрын
ਯਾਰ ਆਪਾਂ ਆਵਾਂਗੇ ਮਿਲਣ ਵੀਰ ਤੈਨੂੰ.. ਦੱਸੀ ਜਦੋਂ ਆਇਆ ਨਕੋਦਰ ਵੱਲ ਯਾ ਜਦੋਂ ਤੁਸੀਂ ਮੋਹਾਲੀ ਆਏ 🙏🙏🙏👍👌 ਦੋਰਾਹਾ ਵੀਰ ❤️
@rajwinderkaur2799
@rajwinderkaur2799 9 ай бұрын
Happy birthday brother. Waheguru mehar karn 🙏🎂🎊🎉🙌
@kvsingh9678
@kvsingh9678 9 ай бұрын
Happy Birthday Veer g, waheguru thohade te kirpa bnaye rakhe,, tee hoor trakeha bakshee thano🎉🎉🎉🎉🎉😇😇😇😇😇
@ramandeepkaur91
@ramandeepkaur91 9 ай бұрын
Happy birthday maninder veere🎉🎉 tuhada podcast bht vdia hunda e 👌🏻 waheguru chardikala ch rkhe 😇
@royalgroup1443
@royalgroup1443 9 ай бұрын
Italy vale maninder paji tuhadi duniya fan hogae h bht funny tarike nal simple gal krlende ho ❤
@xharman_06
@xharman_06 9 ай бұрын
Pure hearted pure soul😇🧿💗
@LRAssociation
@LRAssociation 9 ай бұрын
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ । ਵਾਹਿਗੁਰੂ ਤੰਦਰੁਸਤੀ ਰੱਖੇ। ਸਦਾ ਹੱਸਦੇ ਵਸਦੇ ਰਹੋ ।🎂🎂
@AmritPal-bl4eh
@AmritPal-bl4eh 9 ай бұрын
Bhut vdia pra..simran bnda theek aw a jo v aw dunia de samne aw londu j kmm nhi krda sport done prama nu❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@middleclassfarmers9432
@middleclassfarmers9432 9 ай бұрын
ਜਨਮ ਦਿਨ ਦੀਆਂ ਬਹੁਤ ਮੁਬਾਰਕਾਂ ਵੀਰ ਜੀ 🎂🎂🎉🎉🎉🎉🎁 ਰੱਬ ਤੁਹਾਨੂੰ ਚੜਦੀ ਕਲਾ ਚ ਰੱਖੇ 🙏🙏🙏
@Bhullar_malkit
@Bhullar_malkit 9 ай бұрын
Many many happy returns of the day bro🥳🥳🥳🎂🎂🎂rab tenu lmbi umar bkhshe, tandrust rkhe
@Sukhman_123
@Sukhman_123 9 ай бұрын
ਜਨਮਦਿਨ ਦੀ ਮੁਬਾਰਕ ਮੇਰੇ ਇਟਲੀ ਵਾਲੇ ਭਰਾ ਬਾਬਾ ਤੁਹਾਨੂੰ ਖੁਸ਼ ਰੱਖੇ 🎉🎉🎉
@jasvirkaur3480
@jasvirkaur3480 9 ай бұрын
ਜਨਮਦਿਨ ਦੀਆਂ ਮੁਬਾਰਕਾ ਮੇਰੇ ਵੀਰ ਨੂੰ ਰੱਬ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰੱਖਣ
@Sidhumoosewala-wp2ux
@Sidhumoosewala-wp2ux 9 ай бұрын
ਹੈਪੀ ਬਰ੍ਥਡੇ ਵੀਰ ਸੌਰੀ ਲੇਟ ਹੋ ਗਏ ਬਾਈ ਬਾਬਾ ਤੰਦਰੁਸਤੀ ਬਕਸ਼ੇ ਤੈਨੂੰ ਪਰਿਵਾਰ ਨੂੰ ਸਾਡੀਆਂ ਥੀਆ ਨੂੰ ਦੁਨੀਆ ਭਰ ਦੀਆਂ ਖੁਸ਼ੀਆਂ ਦੇਣ 🙏
@PunjabiprankRoastedvlogger
@PunjabiprankRoastedvlogger 9 ай бұрын
Shukeriaa Darling ❤
@standardprofessionelunisex8103
@standardprofessionelunisex8103 9 ай бұрын
Satsriakal simar veere mere kol Boht kaint story aa jdo v Punjab aya miln jruur aauga
@sidhu221
@sidhu221 9 ай бұрын
ਬਦਨਾਮੀ ਨਾਲ ਸਿਰਫ਼ ਅਸੀਂ ਬਦਨਾਮ ਹੋ ਸਕਦੇ ਆ ..ਪਰ ਨਾਕਾਮ ਨੀ ⛳😪
@komalpreetkaurrandhawa7764
@komalpreetkaurrandhawa7764 9 ай бұрын
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰੇ ਵਾਹਿਗੁਰੂ ਚੜਦੀਕਲਾ ਚ ਰੱਖਣ ਹਮੇਸ਼ਾ ❤😊
@user-cb2us2nq3g
@user-cb2us2nq3g 9 ай бұрын
Simar virra mere pind kol da te buht ghntt banda siddha te dil da saff a sirra yr banda love u prawa
@vatishsunny5244
@vatishsunny5244 2 ай бұрын
Veer eda kyu Lagda mainu k Simar koi Nasha karda???
@Kisan.punjab.ale1469.
@Kisan.punjab.ale1469. 9 ай бұрын
Main kitab padhi aw ਬਾਈ di Sacha ਦਿਲ da saaf banda Koi gll nhi ਬਾਈ ਸਭ jande a koi chakar nhi duniya hai hi ahe ji chala di prwah nhi kridi ਬਾਕੀ ਬਾਈ apne barge bndean da Raab hunda ❤❤❤❤
@Gurpreet_23-i8o
@Gurpreet_23-i8o 9 ай бұрын
Happy birthday vir g.. waheguru bless you. Lots of blessings and success ahead.
@harpreetkaur-ef7zd
@harpreetkaur-ef7zd 9 ай бұрын
ਜਨਮ ਦਿਨ ਮੁਬਾਰਕ 22 🎂🎉 ਰੱਬ ਲੰਮੀਆਂ ਉਮਰਾਂ ਬਖਸ਼ੇ ਤੁਹਾਨੂੰ
@Fudu_topic
@Fudu_topic 9 ай бұрын
Eh pehla podcast aa jo me pura dekhia 😂 sala svad aa gia love you simar ❤
@sunnykhoslaofficial
@sunnykhoslaofficial 9 ай бұрын
Happy birthday Italy vallea 🎉, ajj time lagga eh Podcast dekhn da , Simar 22 khich k rakho sareya nu.
@karansandhu8479
@karansandhu8479 9 ай бұрын
ਬਹੁਤ ਬਹੁਤ ਮੁਬਾਰਕਾਂ ਜਨਮਦਿਨ ਦੀਆਂ ਮੇਰੇ ਭਰਾ ਨੂੰ..🎉🎉🎉🎂🎂🎂❤️❤️❤️
@simark7691
@simark7691 9 ай бұрын
Happy birthday maninder veer🎉🎉🎉 ...... Waheguru mehar bhreya hath rakhe tuhade te.
@lightsout338
@lightsout338 9 ай бұрын
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੱਲ ਕਰਨਾ ਚਾਹੁੰਦੀ ਹਾਂ Simar Dorahe ਬਾਰੇ। ਪਿੱਛਲੇ ਕੁਝ ਦਿਨਾਂ ਤੋਂ ਦੇਖਣ ਤੇ ਸੁਣਨ 'ਚ ਆ ਰਿਹਾ ਕਿ Simar Doraha ਕੁੜੀਆਂ ਨਾਲ chata krda, ਕੁੜੀਆਂ ਤੋਂ ਪੈਸੇ ਮੰਗਦਾ ਤੇ ਕੁੜੀਆਂ ਨੂੰ ਮਿਲਣ ਲਈ ਬੁਲਾਉਂਦਾ etc. ਲੋਕ ਉਹਨੂੰ ਬਹੁਤ ਬੁਰਾ ਭਲਾ ਕਹਿ ਰਹੇ ਨੇ। ਮੈਂ Simar Dorahe ਦਾ song ਸੁਣਿਆ Badnaam,ਉਸ ਨੂੰ ਸੁਣ ਕਿ ਮੈਨੂੰ ਪਤਾ ਲੱਗਾ ਕਿ ਅਸਲ ਗੱਲ ਕੀ ਹੈ ਲੋਕਾਂ ਨੇ ਉਸ ਨੂੰ ਕਿੰਨਾ ਜ਼ਲੀਲ ਕੀਤਾ ਪਿਆ ਇਸ ਟਾਈਮ ਉਹ ਕਿੰਨਾ ਹਲਾਤਾਂ ਵਿੱਚੋਂ ਲੰਘ ਰਿਹਾ ਹੈ ਇਹ ਤਾਂ ਉਹ ਜਾਣਦਾ ਜਾ ਰੱਬ। ਹੋ ਸਕਦਾ ਲੋਕ ਮੈਨੂੰ ਵੀ ਬੁਰਾ ਭਲਾ ਕਹਿਣ ਕਿ ਇਹ ਉਸਦੇ ਹੱਕ 'ਚ ਬੋਲ ਰਹੀ ਹੈ, ਮੈਂ ਕਾਫ਼ੀ ਦਿਨਾਂ ਤੋਂ ਬੋਲਣਾ ਚਾਹੁੰਦੀ ਸੀ ਇਸ ਗੱਲ ਤੇ ਪਰ ਮੈਨੂੰ ਲੱਗਾ ਕਿ ਇਹ ਮੁੱਦਾ ਦੱਬ ਗਿਆ ਹੈ। ਪਰ ਅੱਜ ਮੈਂ ਫਿਰ ਤੋਂ Simar Dorahe ਦੁਆਰਾ ਪਾਈ ਗਈ post ਦੇਖੀ। ਜਿਸ ਵਿੱਚ ਉਹਨਾਂ ਨੇ ਲਿਖ ਕੇ ਲੋਕਾਂ ਨੂੰ reply ਦਿੱਤਾ ਹੈ। ਹੁਣ ਜੋ ਮੈਂ ਬੋਲਾਂਗੀ ਲੋਕਾਂ ਨੂੰ ਮੇਰੀ language ਗੱਲਤ ਲੱਗਣੀ ਆ ਪਰ ਮੈਂਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਲੋਕ ਕੀ ਕਹਿਣਗੇ ਕੀ ਸੋਚਣਗੇ because ਇਹ ਗੱਲਾਂ ਮੇਰੇ ਲਈ ਤੇ ਹੋ ਸਕਦਾ ਹੋਰ ਲੋਕਾਂ ਲਈ ਵੀ common ਨੇ। ਤੇ ਹੁਣ ਕਰਦੀ ਹਾਂ ਮੁੱਦੇ ਦੀ ਗੱਲ ਲੋਕ ਕਹਿੰਦੇ ਨੇ Simar Dorahe ਨੇ ਆ ਕੀਤਾ Simar Dorahe ਨੇ ਓ ਕੀਤਾ Simar Dorahe ਨੇ ਕੀ ਕੀਤਾ ਗਲਤੀ ਕੀ ਹੈ...? ਉਸਦੀ, ਮੈਨੂੰ ਕੋਈ ਇਹ ਦੱਸੋ ਕਿ ਅੱਜ ਦੇ ਟਾਈਮ ਵਿੱਚ ਕਿਹੜਾ ਮੁੰਡਾ ਕਿਹੜੀ ਕੁੜੀ ਘੱਟ ਆ ਹਰੇਕ ਨੇ 2-3 ਤਿੰਨ ਫ਼ਸਾਈਆਂ/ਫਸਾਏ ਹੋਏ ਨੇ। Simar Doraha ਵੀ ਇੱਕ ਆਮ ਇਨਸਾਨ ਐ, ਰੱਬ ਨੇ ਉਹਦੇ ਅੰਦਰ ਵੀ sex ਵਾਲੇ ਜੀਂਨਸ ਪਾਏ ਨੇ, ਉਹਦੇ ਅੰਦਰ ਵੀ ਪਿਆਰ, ਜਜਬਾਤ ਨੇ feelings ਨੇ। ਜੇ ਉਹ ਇੱਕ ਅੱਛਾ writer ਤੇ ਇੱਕ ਅੱਛਾ singer ਹੈ। ਕੀ ਇਸ ਵਿੱਚ ਉਸਦੀ ਕੋਈ ਗਲਤੀ ਹੈ। ਜੋ ਵੀ ਹੈ ਪਰ ਹੈ ਤੇ ਉਹ ਇੱਕ ਆਮ ਇਨਸਾਨ ਹੀ ਨਾ, ਉਸਦਾ ਵੀ ਆਪਣਾ ਮਨ ਹੈ, ਇੱਕ ਗੱਲ ਇਹ ਵੀ ਕਿ ਲੋਕ ਕਹਿੰਦੇ ਨੇ Simar Doraha ਕੁੜੀਆਂ ਨਾਲ chata ਕਰਦਾ, ਕੁੜੀਆਂ ਨੂੰ ਮਿਲਣ ਲਈ ਬੁਲਾਉਂਦਾ, ਸਹਿਮਤੀ ਤੇ ਕਿਸੇ ਗੱਲ ਤੇ ਕੁੜੀਆਂ ਦੀ ਵੀ ਹੋਵੇਗੀ ਨਹੀਂ ਤਾਂ ਐਵੇਂ ਨੀ ਕੋਈ ਕਿਸੇ ਨੂੰ ਕੁਝ ਕਹਿਣ ਦੀ ਹਿੰਮਤ ਕਰਦਾ ਨਾਲੇ ਭਲਾ ਤਾੜੀ ਵੀ ਕਦੀ ਇੱਕ ਹੱਥ ਨਾਲ ਵੱਜੀ ਆ ਕਦੇ। ਦੂਜੀ ਗੱਲ ਇਹ ਕਿ ਲੋਕ ਕਹਿੰਦੇ ਨੇ Simar Doraha ਕੁੜੀਆਂ ਤੋਂ ਪੈਸੇ ਲੈਕੇ ਖਾਂਦਾ, ਓ ਭਰਾਵੋ ਅਗਲੇ ਨੇ ਗਾਇਕੀ ਪੈਸੇ ਕੁਮਾਉਣ ਲਈ ਸੁਰੂ ਕੀਤੀ ਸੀ ਨਾ ਕਿ ਕੁੜੀਆਂ ਫਸਾਉਣ ਲਈ। ਜੇ ਕੁਝ ਜਿਆਦਾ ਬੋਲ ਦਿੱਤਾ ਹੋਵੇ ਤਾਂ ਕਹੀ- ਸੁਣੀ ਮੁਆਫ਼ ਕਰਨਾ ਜੀ। 🙏🙏🙏🙏🙏🙏🙏🙏
@PreetKAur-wk6cd
@PreetKAur-wk6cd 9 ай бұрын
Hr kudi nu msg krna glt aa tuhanu simr psnd hau pr j gf rkhna bnda ek do rkhlenda mn lya glti hojndi bnde to agle nu v sx di lod hau pr jni khni kudi nu msg krne miln blana oh.sahi aa ? Proof c koi fjool ch gal ni c kiti proof c te j thadi njr ch eh sb sahi aa ja do do kudiya rkhna ja msg krne sahi ta tuc ohnu kaho k thade nal v kre glla miln bulave ja thadiya bhaina ja dheeya nu miln blave msg kre sex lai kahe..gane ganda vdiya gll aa pr eda dya nu soch smj k support krya kro koi ek jna gal krda hove ta v aa hr koi ohd ekhilaaf proof pa riha bhave koi kudi aa ja roster so oh glt hauga tahi eh cheeja sahmne aa rhiya jidn thadi bhaina ja kudiya nal koi munda eda kru odo v same ehi soch rkhyo
@vatishsunny5244
@vatishsunny5244 2 ай бұрын
Aa jo ohne Kudiya de Body Structure nu le k bolya ohde bare dasso tuhade ki vichaar ne???? 1 Banda jo iss ik singer bhi hai jis nu duniya sundi hai ohda Podcast dekh rahi hai... Sirf iss layi dekh rhi aa kyu ki oh Aam Insaan nhi aa ik Community nu Represent krda oh... Ohnu eh Language bolni chahidi aa??? Ohdi Language dass rahi aa oh kis type da insaan hai ohde vichaar bahut he Ghatiya hai bahut he ghatiya Soch aa Simar di.... Bahut he Ghatiya soch
@vatishsunny5244
@vatishsunny5244 2 ай бұрын
​@@PreetKAur-wk6cdBahut vadiya jawaab ditta Tusi... Banda bahut he Ghatiya soch rakhda hr kudi layi eh ehdi apni bahen da figure jado koi eda baith k dassega fir ehdi fatt jani aa FIR tak jauga eh
@jeetpannu307
@jeetpannu307 9 ай бұрын
Everybody hurts ਸਿੱਧੂ ਦਾ ਸੁਣ ਕੇ ਇੰਝ ਲਗਾ ਹਰ ਕਲਕਾਰ ਅੰਦਰੋ ਇੱਕਲ ਏ
@sakshakabir4502
@sakshakabir4502 9 ай бұрын
Happy birthday bro God bless you always stay happy and healthy parmatma tuhadi har wish puri kre 🎉🎉
@Hrtc__union
@Hrtc__union 9 ай бұрын
Upload 2 Part Love U Simar Doraha Bai Full Support Aa ❤️
@being_artist125
@being_artist125 9 ай бұрын
Vere ik interview hor karo asi simar Bai diyan sirf Gallan sunaniyan chahaune aww.......❤❤❤❤❤❤❤❤❤❤❤❤❤❤❤❤❤❤❤
@jagmeetsingh3499
@jagmeetsingh3499 9 ай бұрын
Waheguru chardi kla bhkse ❤❤
@Gurkamannvlog
@Gurkamannvlog 9 ай бұрын
.. Happy birthday wade veere 🙏 ❤🎉God bless you 🙏 waheguru ji tuhanu hamesha Khush rakhan 🎉 🙏 🎉🥳🥳
@princesanan495
@princesanan495 9 ай бұрын
Simar doraha aj tak 35 yrs di age tk nhi keha ki main kise da fan aa. Te na eni lambi gal kise di suni. Love u bro. Bilkul sacha dil da insaan ho tusi. Bilkul sheesha. Main v samaan launa tusi v. Bilkul tuhade tarah mainu v dost kehnde aa muh bnd rakheya kar. Love u bro. Rab tenu boht khush rakhe
@jasbirwadhwa
@jasbirwadhwa 9 ай бұрын
Bai ik gal puchni c...aa jedi simar ne smaan di gal kiti...chitte baare kiti ya afeem baare??? Uda hi puchya bai...mind naa kri
@amarjitkaur1381
@amarjitkaur1381 9 ай бұрын
Happy birthday veer ji sry be late waheguru ji mehr krn❤
@harleenkaur2154
@harleenkaur2154 9 ай бұрын
Kaint banda aa simar eh sunke i feel bad for him .i wish tusi hor successfull howo ❤❤❤❤❤❤❤
@user-od2lw1ls1e
@user-od2lw1ls1e 9 ай бұрын
Hello
@kindhyrai3122
@kindhyrai3122 9 ай бұрын
happy birthday bro🎂🎂🎂🎂🎉🎉🥳🥳😘god fill full your all wishes 😊😊veer tuhadi ghdaai dakh k both khusi hundi aa waheguru tuhanu trekki bakshy🙏🏻🙏🏻🙏🏻
@jatinderbhinder4360
@jatinderbhinder4360 9 ай бұрын
ਵਾਹ ਜੀ ਵਾਹ ਦੋਵੇਂ ਵੀਰ ਆ ਗਏ ਸੱਚੇ ਬੰਦੇ ਯਾਰੋ ਦੋਵੇਂ
@user-cq6il1fk9i
@user-cq6il1fk9i 9 ай бұрын
ਮੇਰਾ ਮਿੱਤਰ ਆ Vimppy ਸੰਗਰੂਰ ਤੋ ਸਿਮਰ ਬਾਈ ਉਹਨਾਂ ਦਾ ਦੋਸਤ ਆ Vimppy bai ਦੱਸਦੇ ਸੀ ਕਿ ਸਿਮਰ ਕਿਸੇ ਦਾ ਬੁਰਾ ਨਹੀਂ ਕਰ ਸਕਦੇ ਸੋ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖਣ ਤੇ ਕਿਸੇ ਤੇ ਵੀ ਵਿਸਵਾਸ਼ ਕਰਨਾ ਤਾਂਸੋਚ ਕੇ ਕਰਿਆ ਕਰੋ ਬਾਈ
@simranjitsingh3976
@simranjitsingh3976 9 ай бұрын
Happy birthday bai waheguru tuhanu charde Kala vich rakha 🙏
@karndhillon2018
@karndhillon2018 9 ай бұрын
ਬੰਦਾ ਹੋਵੇ ਤਾਂ ਇਵੇ ਸੱਚਾ ਹੋਵੇ..ਪਹਿਲੀ ਵਾਰ ਕੋਈ genuine ਬੰਦਾ ਦੇਖਿਆ ਸੋਸਲ ਸਾਈਟ ਤੇ
@bindu7048
@bindu7048 9 ай бұрын
Hppy bdy bro nd simmer doraha my fav singr nd song v sare fav a thode bro❤️
@AkashdeepSingh-dw2wj
@AkashdeepSingh-dw2wj 9 ай бұрын
ਦੋਨੋਂ ਬੰਦੇ e ਸਿਰਾ ਨੇ ❤ End ਗੱਲ ਬਾਤ a yrr❤
@Travel_Tales_vlogs
@Travel_Tales_vlogs 9 ай бұрын
Always Respect Vadde vaar🙌🙌🙌
@mohalistatus
@mohalistatus 9 ай бұрын
ਜਨਮ ਦਿਨ ਦੀਆ ਮੁਬਾਰਕਾਂ ਵੀਰ ਜੀ। ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤❤❤❤❤
@Varshasareen
@Varshasareen 9 ай бұрын
It’s really good Tusi sareya de samne sach laaye
@HarkiratAujla
@HarkiratAujla 9 ай бұрын
❤❤simar doraha ❤️❤️ heera banda proud a bai tere te sade area da ❤️ mai payal to
@HarpreetSingh-we6dt
@HarpreetSingh-we6dt 9 ай бұрын
Sat Shri akaal ji Phaji From Hoshiarpur 🎉🎉🎉🎉🎉
@Harpreet_Dhaliwal
@Harpreet_Dhaliwal 9 ай бұрын
ਬਹੁਤ ਘੈਂਟ ਵੀਡਿਓ ਭਾਜੀ , ਜਨਮਦਿਨ ਮੁਬਾਰਕ ਭਾਜੀ , ਬਾਬਾ ਚੜ੍ਹਦੀਕਲਾ ਚ ਰੱਖੇ
@punjabi3313
@punjabi3313 9 ай бұрын
ਵਾਹ ਬਾਈ ਇਟਲੀ ਆਲਿਆ ਨਜਾਰਾ ਆ ਜਾਂਦਾ ਤੈਨੂੰ ਦੇਖ ਕੇ ਤਾਂ ❤❤ ਲਵ ਯੂ ਆ ਬਾਈ ❤️
@Sarbloh_96k
@Sarbloh_96k 9 ай бұрын
ਅੱਜ ਮੇਰੇ italy aala 22 da ਜਨਮ ਦਿਨ ਹੈ । ਮੇਰੇ ਵੀਰ ਨੁ ਜਨਮ ਦਿਨ ਮੁਬਾਰਕ ਹੋਵੇ। ਵਾਹਿਗੁਰੂ ਭਲੀ ਕਰੇ ਅਤੇ ਲੰਬੀਆਂ ਉਮਰਾਂ ਬਖਸ਼ੇ।
@jeetdhillon7343
@jeetdhillon7343 9 ай бұрын
Happy birthday 22 ji🎉
@Ravibawa-gv8we
@Ravibawa-gv8we 9 ай бұрын
Happy bdy ❤bro
@jattvlogs2871
@jattvlogs2871 9 ай бұрын
Happy Birthday Italy wala pra
@mittrandapodcast208
@mittrandapodcast208 9 ай бұрын
ਬਹੁਤ ਬਹੁਤ ਧੰਨਵਾਦ ਸਾਰਿਆਂ ਵੀਰਾਂ ਭੈਣਾਂ ਦਾ ❤️❤️
@LaughLensEntertainment
@LaughLensEntertainment 9 ай бұрын
Happy Birthday veer g 🍻🍜
@avneetkaur9273
@avneetkaur9273 9 ай бұрын
Happiest Birthday Brother 🎉❤ stay blessed and happy always !! May god gives u good health and more wealth ❤
@kamaluppal1550
@kamaluppal1550 9 ай бұрын
ਸਿਮਰ ਵੀਰੇ ਪ੍ਹਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਦਰੁੰਸਤੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਕਿਸੇ ਵੀ ਚੀਜ਼ ਦੀ ਘਾਟ ਨਾ ਛੱਡੇ ਤੁਹਾਡੇ ਮਾਂ ਪਿਉ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ ਤਦਰੁੰਸਤੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਸਦਾ ਖੁਸ਼ ਰੱਖੇ ਤੁਹਾਡੀ ਕੀਤੀ ਮੇਹਨਤ ਨੂੰ ਬੂਰ ਦੇਵੇ ਪਰ ਵੀਰੇ ਜੇ ਤੁਸੀਂ ਕੋਈ ਵੀ ਨਸੇ ਦਾ ਸੇਵਨ ਕਰਦੇ ਹੋ ਤਾਂ ਉਸ ਨੂੰ ਛੱਡ ਕੇ ਚੰਗੀ ਸੇਹਤ ਬਣਾਉ ਤੇ ਆਪਣਾ ਕੰਮ ਕਰੋ ਮੇਰੀ ਇਸ ਗੱਲ ਦਾ ਗੁੱਸਾ ਨਾ ਕਰੇਉ ਬੇਨਤੀ ਹੈ ਵੀਰੇ ਤੁਸੀਂ ਇੱਕ ਸੱਚੇ ਸੁੱਚੇ ਇਨਸਾਨ ਹੋ ਇਸ ਕਰਕੇ ਮੈਂ ਤਹਾਨੂੰ ਦਿਲੋਂ ਪਿਆਰ ਕਰਦਾ ਤੇ ਪ੍ਹਮਾਤਮਾ ਅੱਗੇ ਇਹ ਹੀ ਅਰਦਾਸ ਕਰਦਾ ਕੇ ਮੇਰੇ ਵੀਰ ਨੂੰ ਰੱਬਾ ਤੱਤੀ ਵਾਹ ਨਾ ਲੱਗੇ ਇਕ ਗੱਲ ਹੋਰ ਵੀਰੇ ਕਿਸੇ ਤੇ ਯਕੀਨ ਨਾ ਕਰਿਆ ਕਰ ਕਿਸੇ ਇੱਕ ਇਨਸਾਨ ਕਰਕੇ ਤੁਸੀਂ ਆਪਣੀ ਜਾਨ ਦੇਣ ਲਈ ਤਿਆਰ ਹੋ ਗਏ ਪਰ ਇੱਕ ਗੱਲ ਜ਼ਰੂਰ ਸੋਚੀ ਉਸ ਮਾਂ ਪਿਉ ਨੇ ਤਹਾਨੂੰ ਜਨਮ ਦਿੱਤਾ ਕਿਵੇਂ ਔਖੇ ਹੋ ਕੇ ਪਾਲਿਆ ਪੜ੍ਹਾਇਆ ਜਿੰਨੀਆਂ ਵੀ ਉਹ ਕਰ ਸਕਦੇ ਸੀ ਉਸ ਤੋਂ ਵੀ ਵੱਧ ਤੁਹਾਡੀਆ ਰੀਝਾਂ ਪੂਰੀਆਂ ਕੀਤੀਆਂ ਹੋਣਗੀਆ ਇਸ ਕਰਕੇ ਕੇ ਸਾਡਾ ਪੁੱਤ ਵੱਡਾ ਹੋ ਕੇ ਸਾਡਾ ਸਹਾਰਾ ਬਣੂ ਕੀ ਪਤਾ ਉਨ੍ਹਾਂ ਦੇ ਦਿਲ ਵਿਚ ਕਿੰਨੀਆਂ ਰੀਝਾਂ ਹੋਣ ਗੀਆ ਕੇ ਸਾਡਾ ਪੁੱਤ ਆ ਕਰੇ ਗਾ ਜਦੋਂ ਹੁਣ ਤੁਹਾਡੀ ਵਾਰੀ ਆਈ ਮਾ ਪਿਉ ਦੇ ਸੁਪਨੇ ਪੂਰੇ ਕਰਨ ਦੀ ਤੁਸੀਂ ਇੱਕ ਉਸ ਇਨਸਾਨ ਪਿੱਛੇ ਜੋ ਤੁਹਾਨੂੰ ਛੱਡ ਗਿਆ ਤੁਹਾਡੀ ਜ਼ਿੰਦਗੀ ਬਾਰੇ ਇੱਕ ਵਾਰ ਵੀ ਨਹੀਂ ਸੋਚਿਆ ਉਸਨੇ ਤੁਸੀਂ ਉਸ ਪਿਛੇ ਆਪਣੇ ਮਾਂ ਪਿਉ ਬਾਰੇ ਨਹੀਂ ਸੋਚਿਆ ਇਹ ਕਹਿ ਦਿੱਤਾ ਕੇ ਮੈ ਸੂਸਾਇਡ ਕਰਨੀ ਦੀ ਸੋਚ ਲਈ ਫਿਰ ਇਹ ਗੱਲ ਤਾਂ ਬਹੁਤ ਮਾੜੀ ਹੋਈ ਬੱਸ ਵੀਰੇ ਇਹ ਹੀ ਬੇਨਤੀ ਕਰਦਾ ਜੇ ਤੁਸੀਂ ਮਾੜੀ ਸੰਗਤ ਵਿੱਚ ਹੋ ਤਾ ਉਸ ਨੂੰ ਛੱਡ ਕੇ ਆਪਣੀ ਮੇਹਨਤ ਕਰੋ ਰੱਬ ਤੁਹਾਡੀ ਬਾਂਹ ਜ਼ਰੂਰ ਫੜੇ ਗਾ ਕਿਉਂਕਿ ਤੁਸੀਂ ਸੱਚੇ ਸੁੱਚੇ ਇਨਸਾਨ ਹੋ ਵੀਰੇ ਇਕ ਗੱਲ ਹੋਰ ਜੋ ਨਸ਼ੇ ਪੱਤੇ ਦੀ ਗਲਤੀ ਕਰਦਾ ਉਹ ਵੀ ਸੱਚਾ ਇਨਸਾਨ ਹੁੰਦਾ ਭੋਲਾ ਹੁੰਦਾ ਤੇਜ ਚੁਸਤ ਚਲਾਕ ਇਨਸਾਨ ਨਸੇ ਪੱਤੇ ਵਾਲੀ ਗਲਤੀ ਨਹੀਂ ਕਰਦਾ ਤੁਸੀਂ ਮੇਹਨਤ ਕਰੋ ਆਪਣੇ ਮਾਂ ਬਾਪ ਦੇ ਸੁਪਨੇ ਪੂਰੇ ਕਰੋ ਮੈ ਇਹ ਗੱਲ ਸਿਮਰ ਦੁਰਾਹੇ ਨੂੰ ਨਹੀਂ ਇਕ ਸੱਚੇ ਸੁੱਚੇ ਭੋਲੇ ਸਿਮਰ ਆਪਣੇ ਵੱਡੇ ਭਰਾ ਨੂੰ ਕਹਿ ਰਿਹਾ ਵੀਰੇ ਮੇਰੀ ਕਿਸੇ ਗੱਲ ਦਾ ਗੁੱਸਾ ਨਾ ਕਰੀਂ ਜੇ ਮੇਰਾ ਤੁਸੀਂ ਕਮੈਟ ਪੜਿਆ ਮੈ ਤੇਰਾ ਛੋਟਾ ਭਰਾ ਬੱਸ ਵੀਰੇ ਆਪਣੇ ਮਾਂ ਪਿਉ ਦੇ ਸੁਪਨੇ ਪੂਰੇ ਕਰੀ ਜੇ ਕਿਸੇ ਗੱਲ ਦਾ ਗੁੱਸਾ ਲੱਗਾ ਤਾਂ ਛੋਟਾ ਸਮਝ ਕੇ ਮਾਫ ਕਰੀਂ love you bIG bro kamal
@vikiwadhwa6965
@vikiwadhwa6965 9 ай бұрын
Kehnda patli jayda hadiyan jehiyan nikliya 😅😂😂
@Harjindersingh-ng7tv
@Harjindersingh-ng7tv 9 ай бұрын
simar fuddu bnda siree da
@Gill..preet-564
@Gill..preet-564 9 ай бұрын
Simmer doraha pure heart nice personality love you veer jug jug jio trakian kro
@Ritukr11
@Ritukr11 9 ай бұрын
Happy birthday 🎊💐🎂 Maninder veer ji.Waheguru ji tuhanu lamiya umra bakshan , khoob tarakkiyan karo tusi n hamesha Idda hi hasde wasde raho 🙏🏻
@rajvinderkaur7592
@rajvinderkaur7592 9 ай бұрын
Happy birthday veer ji gbu waheguru ji aap nu hamesha khush rakhan 🎂🍰💐💐💐💐💐
@BeastLesnargaming
@BeastLesnargaming 9 ай бұрын
Bhot❤ vadia lagya sun k simar veer nu
@afeemkhannaa8088
@afeemkhannaa8088 9 ай бұрын
Simar bai gaint banda dil da saaf a yr ❤❤❤❤❤❤
@RanveerTV101
@RanveerTV101 9 ай бұрын
Bhot vadiaa aaaaa ver simran doraha and frashy ver
@Harpreetkaur009
@Harpreetkaur009 9 ай бұрын
ਜਨਮ ਦਿਨ ਮੁਬਾਰਕ ਵੀਰ ਜੀ 🎉🎉🎉 ਪਰਮਾਤਮਾ ਤੁਹਾਨੂੰ ਲੰਬੀਆਂ ਉਮਰਾਂ ਬਖਸੇ ਤੇ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏
@harleenkaur2154
@harleenkaur2154 9 ай бұрын
Eh podcast simar da best c bai bahut wadia lagyea tuhade baare jaanke plz simar stay strong love you aa ❤❤❤❤ grow success money❤❤
@nirbhaisingh2583
@nirbhaisingh2583 2 ай бұрын
bhra dil khush ho janda video dekh k ❤❤
@_Lavu_
@_Lavu_ 9 ай бұрын
Happy Birthday bro❤ god bless you always stay happy and healthy 🙏
@anshpreetsingh2022
@anshpreetsingh2022 9 ай бұрын
ਇਟਲੀ ਵਾਲੇ ਵੀਰ ਦਾ ਬਹੁਤ ਵਧੀਆ prodcast ਆ ❤ ਸੱਚੀ ਤੇ ਸੁੱਚੀ ਗੱਲ ਕਰਦਾ ਜਿੰਨੇ ਵੀ ਵੀਡਿਓ ਜਾ intviw ਦੇਖੇ ਵਧੀਆ ਲੱਗੇ।ਅੱਜ ਵਾਲਾ v ਬਹੁਤ ਵਧੀਆ ਲੱਗਿਆ ਹੱਸੀ ਵੀ ਬਹੁਤ ਆਉਂਦੀ ਆ ਤੁਹਾਡੇ ਪ੍ਰੋਗਰਾਮ।😅❤❤❤
@user-rx1je4hy3x
@user-rx1je4hy3x 9 ай бұрын
ਮਨਿੰਦਰ ਵੀਰ ਜੀ ਜਨਮ ਦਿਨ ਦੀਆਂ ਬੁਹਤ ਤੋ ਵੀ ਬੁਹਤ ਮੁਬਾਰਕਾਂ 🎉🎉🙏🎂🎂🎂🎂🎂🎂🍼🍼
@SurinderSingh-fi1yh
@SurinderSingh-fi1yh 9 ай бұрын
Wish you happy birthday 🎂 bai ji 🎉rab ummer lambi kre todi 🎉🎉
@Cute_Animals_kids
@Cute_Animals_kids 9 ай бұрын
ਜਨਮਦਿਨ ਦੀ ਵਧਾਈ ਵੀਰ ਜੀ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਵਨ 🎉
@HARINDER_2312
@HARINDER_2312 9 ай бұрын
Happy birthday big brother ❤ always respect for you ❤ hope will be got reply from you veer😊
@user-sq6ni6cm6m
@user-sq6ni6cm6m 7 ай бұрын
Italy wala sir mein tuhadi sachi bht vaddi fan aa .. baba ji tuhanu hmesha khush rkhn
@Teji-cp6cl
@Teji-cp6cl 9 ай бұрын
Happy birthday 🎉🎉🎉 Pra rab thonu hmesha kush rakhe
@jyotidhiman6321
@jyotidhiman6321 9 ай бұрын
Happy Birthday Bhaji waheguru tuhanu lambia umran te trakkia bakshan ❤
@jagseersingh-xr2yy
@jagseersingh-xr2yy 9 ай бұрын
Bai dil khus karta dona ne sab to Sira podcast ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😅
@Manpreet4645
@Manpreet4645 9 ай бұрын
Happy birthday veer ji🎉🎉🎉🎉🎉rabb tuhnu hmesa khush rakhe
@Farmer_Bnde420
@Farmer_Bnde420 9 ай бұрын
Happy birthday y ji video cheti paya kar yr wait bhut okhi ho jndi a y
@kaurjass7136
@kaurjass7136 9 ай бұрын
Podcast krde v ehda lgda jive simar da song start hon lgga☺️..
@jasmeenkaur8052
@jasmeenkaur8052 9 ай бұрын
Happy birthday Maninder veere and the podcast is amazing as usual.,....❤🎉
Little girl's dream of a giant teddy bear is about to come true #shorts
00:32
A teacher captured the cutest moment at the nursery #shorts
00:33
Fabiosa Stories
Рет қаралды 21 МЛН
路飞被小孩吓到了#海贼王#路飞
00:41
路飞与唐舞桐
Рет қаралды 82 МЛН
Podcast with @0300Ale about Shubh controversy Kulhad pizza Elly mangat EP43
38:22
Karmita ਬਣੀ ਕਾਕਾ ਤੇ Surleen ਦਾ ਪਿਆ ਪੰਗਾ
12:16
Punjabi prank Roasted vlogger
Рет қаралды 462 М.